Drupal/C2/User-group-and-Entity-Reference/Punjabi
From Script | Spoken-Tutorial
Time | Narration |
00:01 | User Group and Entity Reference ਉੱਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ। |
00:06 | ਇਸ ਟਿਊਟੋਰੀਅਲ ਵਿੱਚ ਅਸੀ User Group Content type ਬਣਾਉਣਾ |
00:11 | User Group ਫੀਲਡ ਜੋੜਨਾ ਅਤੇ Entity reference ਦੇ ਨਾਲ Content types ਨੂੰ ਕਨੈਕਟ ਕਰਨ ਦੇ ਬਾਰੇ ਵਿੱਚ ਸਿਖਾਂਗੇ। |
00:18 | ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਲਈ ਮੈਂ
* ਉਬੰਟੁ ਆਪਰੇਟਿੰਗ ਸਿਸਟਮ * Drupal 8 ਅਤੇ * Firefox ਵੈੱਬ ਬਰਾਊਜਰ ਦੀ ਵਰਤੋ ਕਰ ਰਿਹਾ ਹਾਂ। |
00:27 | ਤੁਸੀ ਆਪਣੀ ਪੰਸਦ ਦਾ ਕੋਈ ਵੀ ਵੈੱਬ ਬਰਾਊਜਰ ਇਸਤੇਮਾਲ ਕਰ ਸਕਦੇ ਹੋ। |
00:32 | Events Content type ਨੂੰ ਯਾਦ ਕਰੋ, ਜਿਸਨੂੰ ਅਸੀਂ ਪਿਛਲੇ ਟਿਊਟੋਰੀਅਲ ਵਿੱਚ ਬਣਾਇਆ ਸੀ। |
00:38 | ਅਸੀਂ ਪਹਿਲਾਂ ਪੰਜ fields ਬਣਾਏ ਸਨ, ਜੋ ਇੱਥੇ ਵਿਖਾਏ ਗਏ ਹਨ। |
00:42 | Event Sponsor ਫੀਲਡ ਨੂੰ ਬਣਾਉਣ ਦੇ ਲਈ, ਸਾਨੂੰ User Groups Content type ਬਣਾਉਣ ਦੀ ਜ਼ਰੂਰਤ ਹੈ। |
00:48 | User Groups People ਦਾ ਇੱਕ ਗਰੁਪ ਹੈ, ਜੋ ਇਵੈਂਟ ਦਾ ਪ੍ਰਬੰਧ ਕਰਨ ਲਈ ਇਕੱਠੇ ਆਉਂਦੇ ਹਨ। |
00:54 | ਜਿਵੇਂ ਕਿ Cincinnati User group, Drupal Mumbai group, Bangalore Drupal group, ਆਦਿ। |
01:03 | ਪਹਿਲਾਂ User Groups ਨੂੰ ਪੇਪਰ ਉੱਤੇ ਬਣਾਉਂਦੇ ਹਾਂ। |
01:07 | ਗਰੁੱਪ website, contact person, ਉਨ੍ਹਾਂ ਦੀ email ਅਤੇ ਉਨ੍ਹਾਂ ਦਾ experience level ਹੋ ਸਕਦਾ ਹੈ। |
01:15 | Drupal ਵਿੱਚ URL ਅਤੇ Email ਲਈ ਡਿਫਾਲਟ ਫੀਲਡਸ ਹਨ। ਇਸਲਈ, ਅਸੀਂ ਇਸ field types ਨੂੰ ਚੁਣਿਆ ਹੈ। |
01:23 | ਵਿਅਕਤੀ ਦਾ ਨਾਮ Name field ਦੁਆਰਾ ਕੈਪਚਰ ਕੀਤਾ ਜਾ ਸਕਦਾ ਹੈ। ਲੇਕਿਨ ਹੁਣ ਲਈ ਅਸੀ Text (plain) ਪ੍ਰਯੋਗ ਕਰਾਂਗੇ। |
01:31 | User experience levels Beginner, Intermediate ਜਾਂ Advanced ਵਿੱਚੋਂ ਕੋਈ ਇੱਕ ਹੋ ਸਕਦਾ ਹੈ। |
01:39 | ਇਸਨੂੰ ਲਾਗੂ ਕਰਨ ਦੇ ਲਈ, ਅਸੀ List (text) field type ਚੁਣਨਗੇ। |
01:45 | ਇੱਥੇ ਅੰਤਮ field, ਇਸ ਗਰੁੱਪ ਦੁਆਰਾ ਸਪੋਂਸਰ ਕੀਤੇ ਸਾਰੇ ਇਵੈਂਟਸ ਨੂੰ ਕੈਪਚਰ ਕਰਨ ਲਈ ਹੈ। |
01:51 | ਇਸਦੇ ਲਈ, ਅਸੀ ਮੌਜੂਦਾ Events Content type ਨੂੰ ਲਿੰਕ ਕਰਨ ਲਈ Entity reference field ਦੀ ਵਰਤੋ ਕਰ ਸਕਦੇ ਹਾਂ। |
02:01 | User Groups Content type ਨੂੰ ਸੈੱਟ ਕਰੋ। |
02:05 | Add content type ਉੱਤੇ ਕਲਿਕ ਕਰੋ। ਇਸਨੂੰ User Groups ਨਾਮ ਦਿਓ। |
02:11 | ਧਿਆਨ ਦਿਓ ਕਿ Machine name user underscore groups ਹੈ। |
02:16 | Description ਵਿੱਚ, ਟਾਈਪ ਕਰੋ - This is where we track the Drupal groups from around the world |
02:23 | Title field label ਵਿੱਚ, ਅਸੀ ਇਸਨੂੰ “User Group name” ਨਾਮ ਦੇਵਾਂਗੇ। |
02:29 | Events Content type ਦੀ ਤਰ੍ਹਾਂ ਹੀ ਇਸਨੂੰ ਸੈੱਟ ਕਰੋ। |
02:35 | Publishing options ਟੈਬ ਉੱਤੇ ਕਲਿਕ ਕਰੋ। |
02:38 | Default options, ਵਿੱਚ,
* Create new revision , * Published ਅਤੇ * Promoted to front page ਨੂੰ ਚੈਕ ਕਰੋ। |
02:48 | ਹੁਣ Display settings ਟੈਬ ਉੱਤੇ ਕਲਿਕ ਕਰੋ। |
02:52 | ਫਿਰ Display author and date information ਬਾਕਸ ਨੂੰ ਅਨਚੈਕ ਕਰੋ। |
02:58 | ਅੰਤ ਵਿੱਚ, Menu settings ਟੈਬ ਉੱਤੇ ਕਲਿਕ ਕਰੋ ਅਤੇ Main navigation ਬਾਕਸ ਨੂੰ ਅਨਚੈਕ ਕਰੋ। |
03:05 | ਜਦੋਂ ਅਸੀਂ ਉਨ੍ਹਾਂ ਨੂੰ ਸੈੱਟ ਕਰ ਦਿੱਤਾ ਹੈ, ਫਿਰ ਅਸੀ ਹੇਠਾਂ Save and manage fields ਬਟਨ ਉੱਤੇ ਕਲਿਕ ਕਰ ਸਕਦੇ ਹਾਂ। |
03:13 | ਅਸੀ Manage fields ਪੇਜ ਉੱਤੇ ਆ ਗਏ ਹਾਂ। |
03:17 | ਇੱਥੇ Body ਵਿੱਚ Label ਨੂੰ ਬਦਲੋ। |
03:21 | Operations ਕਾਲਮ ਦੇ ਹੇਠਾਂ Edit ਬਟਨ ਉੱਤੇ ਕਲਿਕ ਕਰੋ। |
03:26 | Label ਫੀਲਡ ਵਿੱਚ, User Group Description ਟਾਈਪ ਕਰੋ ਅਤੇ ਫਿਰ ਹੇਠਾਂ Save settings ਬਟਨ ਉੱਤੇ ਕਲਿਕ ਕਰੋ। |
03:36 | ਅਸੀ ਸਿਖਰ ਉੱਤੇ ਹਰੇ ਰੰਗ ਵਿੱਚ ਸਫਲਤਾ ਦਾ ਮੈਸੇਜ ਵੇਖ ਸਕਦੇ ਹਾਂ। |
03:40 | ਇਸ Content type ਦੇ ਲਈ, ਅਸੀ ਕੇਵਲ 5 fields ਨੂੰ ਸੈੱਟ ਕਰਾਂਗੇ। |
03:46 | ਅਸੀਂ ਪਹਿਲਾਂ ਹੀ ਇੱਕ field ਬਣਾਇਆ ਹੈ। ਹੁਣ ਇੱਕ ਹੋਰ ਬਣਾਉਂਦੇ ਹਾਂ। |
03:52 | Add field ਬਟਨ ਉੱਤੇ ਕਲਿਕ ਕਰੋ। |
03:55 | ਇਸ ਮਾਮਲੇ ਵਿੱਚ, ਅਸੀ Reuse an existing field ਡਰਾਪਡਾਊਨ ਉੱਤੇ ਕਲਿਕ ਕਰਾਂਗੇ। |
04:02 | ਵੇਖੋ ਕਿ Link: field_event_ website field ਉਪਲੱਬਧ ਹੈ। |
04:08 | ਕਿਉਂਕਿ ਅਸੀਂ ਪਹਿਲਾਂ ਹੀ ਇਸਨੂੰ Event website ਨਾਮ ਦਿੱਤਾ ਹੈ। |
04:13 | field ਦਾ ਮੁੜ-ਉਪਯੋਗ , ਸਾਨੂੰ Drupal database ਵਿੱਚ table ਦੀ ਦੁਬਾਰਾ ਵਰਤੋਂ ਕਰਨ ਦੀ ਆਗਿਆ ਦਿੰਦਾ ਹੈ। |
04:20 | ਇਹ ਸਮਾਨ field ਲਈ ਵੱਖ-ਵੱਖ ਸੈਟਿੰਗਸ ਬਣਾਏ ਰੱਖਣ ਦੁਆਰਾ ਕੀਤਾ ਜਾਂਦਾ ਹੈ। |
04:25 | ਇਸ ਮਾਮਲੇ ਵਿੱਚ, ਨਵਾਂ field ਸੈੱਟ ਕਰਨ ਲਈ ਇਹ ਜਿਆਦਾ ਸਮਝ ਵਿੱਚ ਆਉਂਦਾ ਹੈ। |
04:30 | Add a new field ਡਰਾਪਡਾਊਨ ਵਿੱਚ, Link field type ਚੁਣੋ। |
04:35 | Label ਵਿੱਚ ਟਾਈਪ ਕਰੋ, Group Website |
04:39 | Save and continue, ਉੱਤੇ ਕਲਿਕ ਕਰੋ ਅਤੇ ਫਿਰ Save field settings ਉੱਤੇ ਕਲਿਕ ਕਰੋ। |
04:45 | ਇਸ ਵਾਰ ਅਸੀ External links only ਚੁਣਾਗੇ, ਕਿਉਂਕਿ ਕਿਸੇ ਵੀ User Groups ਦਾ Drupalville ਵਿੱਚ ਕੋਈ ਵੀ ਪੇਜ ਨਹੀਂ ਹੈ। |
04:54 | ਹੇਠਾਂ Save settings ਬਟਨ ਉੱਤੇ ਕਲਿਕ ਕਰੋ। |
04:57 | ਇੱਕ ਵਾਰ ਫਿਰ ਤੋਂ Add field. ਉੱਤੇ ਕਲਿਕ ਕਰੋ। |
05:01 | ਇਸ ਵਾਰ ਅਸੀ contact person’s ਦੇ ਨਾਮ ਲਈ Text field ਦੀ ਵਰਤੋ ਕਰਾਂਗੇ। |
05:07 | Add a new field ਡਰਾਪਡਾਊਨ ਉੱਤੇ ਕਲਿਕ ਕਰੋ ਅਤੇ field type Text (plain) ਚੁਣੋ। |
05:14 | ਅਸੀ Label ਨੂੰ Group Contact ਨਾਮ ਦੇਵਾਂਗੇ। |
05:18 | Save and continue ਉੱਤੇ ਕਲਿਕ ਕਰੋ ਅਤੇ ਫਿਰ Save field settings ਉੱਤੇ ਕਲਿਕ ਕਰੋ। |
05:24 | ਫਿਰ ਹੇਠਾਂ Save settings ਬਟਨ ਉੱਤੇ ਕਲਿਕ ਕਰੋ। |
05:28 | ਇੱਕ ਵਾਰ ਫਿਰ ਤੋਂ Add field ਬਟਨ ਉੱਤੇ ਕਲਿਕ ਕਰੋ। ਇਸ ਸਮੇਂ, ਡਰਾਪਡਾਊਨ ਵਿੱਚ Email field ਚੁਣੋ। |
05:37 | ਅਸੀ Label ਨੂੰ Contact Email ਨਾਮ ਦੇਵਾਂਗੇ। Save and continue ਬਟਨ ਉੱਤੇ ਕਲਿਕ ਕਰੋ। |
05:44 | Allowed number of values ਵਿੱਚ, ਸਾਨੂੰ ਕੇਵਲ 1 ਚਾਹੀਦਾ ਹੈ। Save field settings ਉੱਤੇ ਕਲਿਕ ਕਰੋ। |
05:52 | ਇੱਥੇ ਹੋਰ ਕੋਈ ਸੈਟਿੰਗ ਨਹੀਂ ਹੈ। ਸੋ, ਅਸੀ ਹੇਠਾਂ Save settings ਉੱਤੇ ਕਲਿਕ ਕਰਾਂਗੇ। |
05:59 | ਇੱਕ ਵਾਰ ਫਿਰ ਤੋਂ Add field ਬਟਨ ਉੱਤੇ ਕਲਿਕ ਕਰੋ। |
06:03 | ਇਸ ਵਾਰ, Field type ਡਰਾਪਡਾਊਨ ਵਿੱਚ, List (text) ਆਪਸ਼ਨ ਨੂੰ ਚੁਣੋ। |
06:09 | Label field ਵਿੱਚ, ਅਸੀ Group Experience ਟਾਈਪ ਕਰਾਂਗੇ ਅਤੇ ਫਿਰ Save and continue ਬਟਨ ਉੱਤੇ ਕਲਿਕ ਕਰਾਂਗੇ। |
06:16 | ਇਸ Field type ਦੇ ਬਾਰੇ ਵਿੱਚ ਧਿਆਨ ਵਿੱਚ ਰੱਖਣ ਵਾਲੀ ਗੱਲਾਂ ਵਿਚੋਂ ਇਕ ਇਸ ਮੈਸੇਜ ਵਿੱਚ ਦਿੱਤੀ ਗਈ ਹੈ। |
06:23 | These settings impact the way the data is stored in the database and cannot be changed once data has been created. |
06:32 | ਇਹੀ ਕਾਰਨ ਹੈ ਕਿ ਅਸੀ ਪਲੈਨਿੰਗ ਉੱਤੇ ਜ਼ੋਰ ਪਾ ਰਹੇ ਹਾਂ। |
06:37 | ਇੱਥੇ ਆਪਣੀਆਂ ਵੈਲਿਊਜ ਜੋੜੋ- Beginner, Intermediate, Advanced, ਅਤੇ Expert |
06:44 | ਸਾਡਾ User Group ਬਹੁਤ ਆਸਾਨੀ ਨਾਲ ਇੱਕ ਤੋਂ ਜਿਆਦਾ ਵੈਲਿਊ ਨੂੰ ਉਨ੍ਹਾਂ ਉੱਤੇ ਲਾਗੂ ਕਰ ਸਕਦਾ ਹੈ। |
06:51 | Allowed number of values ਵਿੱਚ Limited ਨੂੰ Unlimited ਵਿੱਚ ਬਦਲੀਆਂ ਅਤੇ ਫਿਰ Save field settings ਉੱਤੇ ਕਲਿਕ ਕਰੋ। |
07:01 | ਹੁਣ Save settings ਉੱਤੇ ਕਲਿਕ ਕਰੋ। |
07:04 | ਇੱਥੇ ਸਾਡੇ ਕੋਲ ਜੋੜਨ ਲਈ ਇੱਕ ਹੋਰ field ਹੈ, ਜੋ ਕਿ Entity reference field ਹੈ । |
07:10 | ਹੁਣ ਅਸੀ ਸਿਖਾਂਗੇ ਕਿ Entity Reference ਕੀ ਹੈ ਅਤੇ ਇਸ ਨੂੰ ਕਿਵੇਂ ਬਣਾਉਂਦੇ ਹਨ। |
07:17 | ਆਪਣੀ ਵੈੱਬਸਾਈਟ ਵਿੱਚ ਇੱਕ ਕਾਰਜ ਅਸੀ ਇਹ ਕਰਨਾ ਚਾਹੁੰਦੇ ਹਾਂ ਕਿ Events User Groups ਦੁਆਰਾ ਸਪੋਂਸਰ ਕੀਤੇ ਜਾ ਸਕਦੇ ਹਨ ਅਤੇ User Groups Events ਨੂੰ ਸਪੋਂਸਰ ਕਰ ਸਕਨ। |
07:28 | website ਵਿੱਚ ਇਹ ਬਹੁਤ ਹੀ ਆਮ ਜਿਹੀ ਗੱਲ ਹੈ, ਜਿੱਥੇ ਤੁਸੀ ਇਕੱਠੇ ਦੋ ਵੱਖ-ਵੱਖ ਕੰਟੈਂਟ ਨੂੰ ਲਿੰਕ ਕਰਨਾ ਚਾਹੁੰਦੇ ਹੋ। |
07:35 | Events User Groups ਦੁਆਰਾ ਸਪੋਂਸਰ ਕੀਤੇ ਜਾਂਦੇ ਹਨ। ਸੋ, ਅਸੀ User Group ਦੀ ਜਾਣਕਾਰੀ ਹਰ ਇੱਕ ਇਵੈਂਟ ਲਈ ਉਪਲੱਬਧ ਕਰਵਾਉਣਾ ਚਾਹੁੰਦੇ ਹਾਂ। |
07:45 | ਹੁਣ ਇਸਨੂੰ ਸੈੱਟ ਕਰੋ। Add field ਉੱਤੇ ਕਲਿਕ ਕਰੋ। |
07:49 | ਜੇਕਰ ਤੁਸੀ ਡੇਟਾਬੇਸ ਵਾਲੇ ਵਿਅਕਤੀ ਹੋ, ਤਾਂ ਤੁਸੀ ਇਨ੍ਹਾਂ ਨੂੰ ਡੇਟਾ ਵਿੱਚ many to many relationship ਦੇ ਰੂਪ ਵਿੱਚ ਪਛਾਣ ਕਰੋਗੇ। |
07:57 | Add a new field ਡਰਾਪਡਾਊਨ ਉੱਤੇ ਕਲਿਕ ਕਰੋ। ਇਸ ਵਾਰ, Reference ਦੇ ਹੇਠਾਂ Content ਨੂੰ ਚੁਣੋ। |
08:04 | Label ਫੀਲਡ ਵਿੱਚ, ਅਸੀ Events Sponsored ਟਾਈਪ ਕਰਾਂਗੇ ਅਤੇ ਫਿਰ Save and continue ਉੱਤੇ ਕਲਿਕ ਕਰੋ। |
08:12 | ਫਿਰ, ਸਾਨੂੰ Type of item to reference ਚੁਣਨ ਲਈ ਪੁੱਛਦਾ ਹੈ। |
08:17 | ਤੁਸੀ ਵੇਖ ਸਕਦੇ ਹੋ ਕਿ ਇੱਥੇ ਬਹੁਤ ਸਾਰੇ ਆਪਸ਼ੰਸ ਹਨ। |
08:21 | ਅਸੀ ਇਸਨੂੰ ਬਹੁਤ ਹੀ ਆਸਾਨ ਰੱਖਾਂਗੇ- Content ਚੁਣੋ। |
08:26 | Allowed number of values ਵਿੱਚ, Unlimited ਨੂੰ ਚੁਣੋ। |
08:31 | ਫਿਰ Save field settings ਉੱਤੇ ਕਲਿਕ ਕਰੋ। |
08:34 | ਇੱਥੇ Settings ਪੇਜ ਉੱਤੇ, ਅਸੀ ਚੁਣਾਗੇ , ਜੋ Content types User Groups ਦੁਆਰਾ ਸੰਦਰਭਿਤ ਕੀਤੇ ਗਏ ਹਨ। |
08:42 | ਅਸੀ Events Content type ਨੂੰ ਸੰਦਰਭਿਤ ਕਰ ਰਹੇ ਹਾਂ। |
08:46 | ਇੱਥੇ, ਜਦੋਂ ਮੈਂ ਇੱਕ ਇਵੈਂਟ ਜੋੜ ਰਿਹਾ ਹਾਂ, ਤਾਂ ਕੇਵਲ ਇਵੈਂਟਸ ਸਪੱਸ਼ਟ ਹੋਵੇਗਾ, ਜਦੋਂ ਮੈਂ Events title ਟਾਈਪ ਕਰਨਾ ਸ਼ੁਰੂ ਕਰਾਂਗਾ। |
08:55 | ਇਸੇ ਤਰ੍ਹਾਂ, ਸਾਨੂੰ ਯਕੀਨੀ ਕਰਨਾ ਹੈ ਕਿ ਅਸੀਂ ਇੱਥੇ ਠੀਕ Content Type ਨੂੰ ਚੁਣਿਆ ਹੈ। |
09:01 | Events ਚੁਣੋ ਅਤੇ Save settings ਉੱਤੇ ਕਲਿਕ ਕਰੋ। |
09:05 | ਹੁਣ, ਸਾਨੂੰ ਆਪਣੇ Events Content type ਵਿੱਚ ਇਸੇ ਤਰ੍ਹਾਂ ਕਰਨਾ ਹੈ। |
09:10 | Structure ਉੱਤੇ ਕਲਿਕ ਕਰੋ। ਫਿਰ Content types ਉੱਤੇ ਕਲਿਕ ਕਰੋ। |
09:16 | ਫਿਰ Events Content type ਲਈ Manage fields ਚੁਣੋ। |
09:21 | ਇੱਕ ਅਤੇ field ਜੋੜੋ। Add a new field ਡਰਾਪਡਾਊਨ ਵਿੱਚ, Content ਨੂੰ ਚੁਣੋ। |
09:28 | Label ਫੀਲਡ ਵਿੱਚ ਟਾਈਪ ਕਰੋ Event Sponsors |
09:32 | Save and continue ਉੱਤੇ ਕਲਿਕ ਕਰੋ। |
09:34 | Allowed number of values ਨੂੰ ਬਦਲੋ, Unlimited ਨੂੰ ਚੁਣੋ। |
09:39 | ਇਹ ਇਸਲਈ ਕਿਉਂਕਿ, ਇੱਕ ਤੋਂ ਜਿਆਦਾ User Group ਇਵੈਂਟ ਨੂੰ ਸਪੋਂਸਰ ਕਰ ਸਕਦੇ ਹਨ। ਹੁਣ Save field settings ਉੱਤੇ ਕਲਿਕ ਕਰੋ। |
09:48 | ਇਸ ਵਾਰ REFERENCE TYPE, ਦੇ ਹੇਠਾਂ User groups ਚੁਣੋ। |
09:53 | ਫਿਰ ਤੋਂ, ਇਹ ਇਸਲਈ ਕਿਉਂਕਿ ਅਸੀ Events Sponsors ਫੀਲਡ ਲਈ User Groups ਸੰਦਰਭਿਤ ਕਰ ਰਹੇ ਹਾਂ। |
09:59 | Save settings ਉੱਤੇ ਕਲਿਕ ਕਰੋ। |
10:01 | ਹੁਣ ਇਹ ਉਨ੍ਹਾਂ ਦੋ Content Types ਨੂੰ ਇਕੱਠੇ many to many relationship ਵਿੱਚ ਲਿੰਕ ਕਰਦਾ ਹੈ। |
10:08 | ਇਹ events sponsors ਅਤੇ ਕਿਸ User Group ਦੁਆਰਾ ਕੀ ਸਪੋਂਸਰ ਕੀਤਾ ਜਾ ਰਿਹਾ ਹੈ, ਇਸ ਉੱਤੇ ਆਧਾਰਿਤ ਹਨ। |
10:16 | ਇਸ ਦੇ ਨਾਲ ਅਸੀ ਟਿਊਟੋਰਿਲ ਦੇ ਅੰਤ ਵਿੱਚ ਪਹੁੰਚ ਗਏ ਹਾਂ। ਸੰਖੇਪ ਵਿੱਚ , |
10:22 | ਇਸ ਟਿਊਟੋਰੀਅਲ ਵਿੱਚ ਅਸੀਂ User Group Content type ਬਣਾਉਣਾ |
10:28 | User Group ਫੀਲਡਸ ਨੂੰ ਜੋੜਨਾ ਅਤੇ Entity reference ਦੇ ਨਾਲ Content types ਨੂੰ ਕਨੈਕਟ ਕਰਨਾ ਸਿੱਖਿਆ। |
10:40 | ਇਹ ਵੀਡੀਓ Acquia ਅਤੇ OS ਟ੍ਰੇਨਿੰਗ ਵਲੋਂ ਲਿਆ ਗਿਆ ਹੈ ਅਤੇ ਸਪੋਕਨ ਟਿਊਟੋਰੀਅਲ ਪ੍ਰੋਜੈਕਟ , ਆਈ.ਆਈ.ਟੀ ਬਾੰਬੇ ਦੁਆਰਾ ਸੰਸ਼ੋਧਿਤ ਕੀਤਾ ਗਿਆ ਹੈ। |
10:51 | ਇਸ ਲਿੰਕ ਉੱਤੇ ਉਪਲੱਬਧ ਵੀਡੀਓ, ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰਾ ਕਰਦੀ ਹੈ। ਕ੍ਰਿਪਾ ਕਰਕੇ ਇਸਨੂੰ ਡਾਊਨਲੋਡ ਕਰਕੇ ਵੇਖੋ। |
10:58 | ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਪ੍ਰਮਾਣ ਪੱਤਰ ਦਿੰਦੀ ਹੈ। ਜਿਆਦਾ ਜਾਣਕਾਰੀ ਦੇ ਲਈ, ਸਾਨੂੰ ਲਿਖੋ। |
11:07 | ਸਪੋਕਨ ਟਿਊਟੋਰੀਅਲ ਪ੍ਰੋਜੈਕਟ NMEICT, ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਅਤੇ NVLI, ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ ਦੁਆਰਾ ਫੰਡ ਕੀਤਾ ਗਿਆ ਹੈ। |
11:21 | ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ... |