PHP-and-MySQL/C2/XAMPP-in-Linux/Punjabi
From Script | Spoken-Tutorial
Timing | Narration |
---|---|
00:00 | XAMPP ਇੰਸਟਾਲੇਸ਼ਨ ਓਨ ਲਿਨਕਸ੍ ਦੇ ਟਿਊਟੋਰਿਯਲ ਵਿੱਚ ਆਪ ਦਾ ਸਵਾਗਤ ਹੈ |
00:05 | XAMPP ਇਕ ਬਿਲਕੁਲ ਸੁਫਤ ਅਤੇ ਓਪਨ ਸੋਰਸ ਵੈਬ ਸਰਵਰ ਪੈਕਜ ਹੈ XAMPP ਦੇ ਵਿੱਚ ਮ
-ਅਪਾਚੇ ਐਚ ਟੀ ਟੀ ਪੀ (apache http) ਸਰਵਰ -ਮਾਇ ਐਸ ਕਯੂ ਐ (mysql) ਡਾਟਾਬੇਸ -ਇਨਟਰਪ੍ਰੇਟਰਜ ਫੋਰ ਸਕਰਿਪਟ ਰਿਟੱਨ ਇਨ PHP ਅਤੇ, -ਪਰ੍ਲ ਪ੍ਰੋਗਰਾਮਿੰਗ ਲੈਂਗਗ੍ਵਿਜਿਜ਼, ਸ਼ਾਮਿਲ ਹੱਨ |
00:19 | ਅਤੀਤ ਵਿੱਚ, ਇਸ ਸੋਫਟਵੇਅਰ ਨੂੰ LAMPP ਕਿਹਾ ਜਾਂਦਾ ਸੀ ਪਰ ਗਲਤ ਫਹਮੀਆ ਤੋਂ ਬਚਣ ਲਈ ਇਸਦਾ ਨਾਮ ਲਿਨਕਸ੍ ਲਈ XAMPP ਰਖ ਦਿਤਾ ਗਇਆ |
00:27 | XAMPP ਇੰਨਸਟਾਲ ਕਰਨਾ ਬਹੁਤ ਅਸਾਨ ਹੈ XAMPP ਵਿਂਡੋਜ, ਲਿਨਕਸ੍, ਮੈਕ ੳ ਐਸ ਐਕਸ ਅਤੇ ਸੋਲਾਰਿਸ (windows, linux, mac osx and solaris) ਵਾਸਤੇ ਉਪਲਬ੍ਧ ਹੈ |
00:35 | ਮੈਂ ਉਬੰਟੂ ਲਿਨਕਸ੍ 10.04 ਵਰਜ਼ਨ ਦਾ ਇਸਤੇਮਾਲ ਕਰ ਰਹੀ ਹਾਂ |
00:39 | ਇਸ ਵਾਸਤੇ ਐਡਮਿਨ ਐੱਕਸੈਸ(admin acess) ਜ਼ਰੂਰੀ ਹੈ |
00:41 | ਪਹਿਲੇ XAMPP ਫੌਰ ਲਿਨਕਸ੍ ਨੂੰ ਡਾਉਨਲੋਡ ਕਰੋ |
00:44 | ਜੋ ਨਿਮਨ ਲਿਖਿਤ ਲਿਂਕ(link) ਤੋਂ ਕੀਤਾ ਜਾ ਸਕਦਾ ਹੈ |
00:48 | http:/www.apachefreinds.org/en/xampp.html |
00:58 | ਇਸ ਵੈਬ ਸਾਇਟ ਤੇ ਜਾੳ |
00:59 | ਇੱਥੇ XAMPP ਫੌਰ ਵਿਂਡੋਜ, ਲਿਨਕਸ੍, ਮੈਕ ੳਸ ਏਕਸ ਅਤੇ ਸੋਲਾਰਿਸ ਨੂੰ ਵੀ ਡਾਉਨਲੋਡ ਕਰਣ ਦੇ ਲਿਂਕ ਉਪਲਬਧ ਨੇ |
01:09 | ਹੁਣ ਅਸੀਂ XAMPP ਫੌਰ ਲਿਨਕਸ੍ ਲਿਂਕ ਦਾ ਚੌਣ ਕਰਾਂਗੇ |
01:13 | ਇਥੇ ਕਲਿੱਕ ਕਰੋ |
01:14 | ਡਾਉਨਲੋਡ ਕਰਨ ਲਇ ਥੱਲੇ ਸਕਰੌਲ ਕਰੋ, ਅਤੇ ਸਟੇਪ 1 ਤੇ ਕਲਿਕ ਕਰੋ |
01:19 | ਹੁਣ XAMPP ਲਿਨਕਸ੍ 1.7.7 ਤੇ ਕਲਿੱਕ ਕਰੋ ਅਤੇ ਡਾਉਨਲੋਡ ਕਰਨ ਲਈ ਦਿੱਤੇ ਸਟੈਪਸ ਦਾ ਪਾਲਣ ਕਰੋ |
01:26 | ਸਮੇ ਬਚਾਉਣ ਲਈ ਮੈਂ ਪਹਿਲਾਂ ਹੀ ਇਹ ਫਾਇਲ ਡੈੱਸਕਟੌਪ ਤੇ ਡਾਉਨਲੋਡ ਕਰ ਲਈ ਹੈ |
01:30 | Ctrl, alt ਅਤੇ T ਕੀਜ਼ (keys) ਨੂੰ ਇਕੱਠੇ ਦਬਕੇ ਇਕ ਟਰਮਿਨਲ ਵਿਂਡੋ ਨੂੰ ਖੋੱਲ੍ਹੋ |
01:37 | ਟਰਮਿਨਲ ਵਿਂਡੋ ਡੈੱਸਕਟੌਪ ਤੇ ਆ ਗਈ ਹੈ |
01:40 | ਡੈੱਸਕਟੌਪ ਡਾਇਰੈੱਕਟਰੀ(directory) ਤੇ ਜਾਣ ਵਾਸਤੇ ਸੀ ਡੀ ਸਪੇਸ ਡੈਸਕਟੌਪ (cd space desktop) ਕਮਾਂਡ ਟਾਇਪ ਕਰੋ ਅਤੇ ਐਂਟਰ ਦੱਬੋ |
01:48 | ਡੈੱਸਕਟੌਪ ਦਾ ਕੌਨਟੈੱਨਟ(content) ਦੇੱਖਨ ਲਈ Is ਕਮਾਂਡ ਟਾਇਪ ਕਰਕੇ ਐੱਟਰ ਦਬੋ |
01:55 | XAMPP ਇੰਨਸਟਾਲੇਸ਼ਨ ਫਾਇਲ ਡੈੱਸਕਟੌਪ ਤੇ ਉਪਲਬਧ ਹੈ |
01:58 | ਹੁਣ ਸੂਡੁ ਸਪੇਸ ਟਾਰ ਸਪੇਸ ਐਕ੍ਸ ਵੀ ਐਫ ਜੈਡ ਸਪੇਸ (sudo space tar space xvfz space) xampp-linux-1.7.7.tar.gz ਸਪੇਸ ਸਲੈਸ਼ ਔ ਪੀ ਟੀ (space /opt) ਕਮਾਂਡ ਟਾਇਪ ਕਰੋ |
02:13 | ਸੂਡੁ (sudo) ਪਾਸਵਰਡ(password ਟਾਇਪ)ਕਰੋ ਅਤੇ ਐਂਟਰ ਦਬੋ |
02:16 | ਸੌਰੀ, ਮੈਂ ਗਲਤ ਪਾਸਵਰਡ ਟਾਇਪ ਕੀਤਾ ਸੀ ਏਸ ਲਈ ਅਸੀ ਸੌਰੀ, ਟਰਾਈ ਅਗੇਨ (sorry, try again) ਐਰਰ ਮੈੱਸੇਜ ਵੇਖ ਰਹੇ ਹਾਂ |
02:23 | ਸਹੀ ਸੂਡੋ ਪਾਸਵਰਡ ਟਾਇਪ ਕਰੋ ਅਤੇ ਐਂਟਰ ਦਬੋ ਤੇਂ ਅਸੀਂ ਡਾਉਨਲੋਡੀਡ ਆਰਕਾਇਵ (downloaded archive) ਨੂੰ ਐਕ੍ਸਟ੍ਰੈਕ੍ਟ ਕਰਨ ਵਿੱਚ ਸਫਲ ਹੋ ਗਏ ਹਾਂ |
02:33 | ਡਾਈਰੈੱਕਟਰੀ ਨੂੰ opt ਵਿੱਚ ਬਦਲਣ ਲਈ ਹੁਣ ਸੀ ਡੀ ਸਪੇਸ ਸਲੈਸ਼ ਔ ਪੀ ਟੀ (cd space /opt) ਕਮਾੰਡ ਟਾਇਪ ਕਰੋ ਅਤੇ ਐਂਟਰ ਦੱਬੋ |
02:43 | opt ਡਾਈਰੈੱਕਟਰੀ ਦਾ ਕੌਨਟੈੱਨਟ ਡਿਸਪਲੇ ਕਰਨ ਲਈ Is ਕਮਾੰਡ ਟਾਇਪ ਕਰੋ ਅਤੇ ਐਂਟਰ ਦੱਬੋ |
02:50 | XAMPP ਹੁਣ /opt/lampp ਡਾਈਰੈੱਕਟਰੀ ਵਿੱਚ ਇੰਸਟਾਲ ਹੋ ਗਇਆ ਹੈ |
02:57 | ਕਮਾੰਡ ਟਾਇਪ ਕਰੋ ਸੀ ਡੀ (cd) ਸਪੇਸ lampp |
03:02 | ਡਾਈਰੈੱਕਟਰੀ lampp ਦਾ ਕੌਨਟੈੰਟ ਡਿਸਪਲੇ ਕਰਨ ਲਇ Is ਕਮਾਨਡ ਟਾਇਪ ਕਰੋ ਅਤੇ ਐਂਟਰ ਦਬੋ |
03:09 | ਅਗਲਾ ਸਟੇਪ ਹੈ XAMPP ਨੂੰ ਚਾਲੂ ਕਰਨਾ |
03:13 | ਸੂਡੁ ਸਪੇਸ ਸਲੈਸ਼ ਔ ਪੀ ਟੀ ਸਲੈਸ਼ ਲੈਮਪ ਸਪੇਸ ਸਟਾਰ੍ਟ (sudo space /opt/lamp space start) ਕਮਾਂਡ ਟਾਇਪ ਕਰੋ ਅਤੇ ਐਂਟਰ ਦੱਬੋ |
03:27 | ਸੂਡੁ (sudo) ਪਾਸਵਰ੍ਡ(password) ਲਿੱਖੋ ਅਤੇ ਐਂਟਰ ਦੱਬੋ |
03:32 | XAMPP ਫੌਰ ਲਿਨਕਸ੍ ਹੁਣ ਸ਼ੁਰੂ ਹੋ ਗਇਆ ਹੈ |
03:36 | ਚਲੋ ਹੁਣ ਆਪਣੇ XAMPP ਇੰਸਟਾਲੇਸ਼ਨ ਨੂੰ ਟੈੱਸਟ ਕਰਿਏ |
03:40 | ਇਸ ਲਈ ਅਸੀ ਫਾਇਰਫੌਕਸ ਬਰਾਉਜ਼ਰ(firefox browser) ਨੂੰ ਖੋਲਦੇ ਹਾਂ |
03:43 | ਅਤੇ ਐਡਰੈੱਸ ਬਾਰ(address bar) ਵਿੱਚ http://localhost ਯੂ ਆਰ ਐਲ (URL) ਟਾਇਪ ਕਰੋ ਅਤੇ ਐਂਟਰ ਦਬੋ |
03:55 | ਤੁਸੀ ਆਪਣੇ ਵੈੱਬ ਬਰਾਉਜ਼ਰ ਵਿੱਚ http://localhost/xampp splash.php ਯੂ ਆਰ ਐਲ (URL) ਦੇਖ ਸਕਦੇ ਹੋਂ |
04:07 | ਇਹ ਦਸਦਾ ਹੈ ਕੀ ਅਪਾਚੇ (apache) ਸਰਵਰ ਚਲ ਰਹਿਆ ਹੈ ਹੁਣ ਮੈਂ ਆਪਣਾ ਹੋਮ ਪੇਜ (home page) ਐਚ ਟੀ ਐਮ ਐਲ (html) ਵਿੱਚ ਬਣਾਵਾਂ ਗੀ |
04:15 | ਅਤੇ ਉਹ ਵੈੱਬ ਬਰਾਉਜ਼ਰ ਵਿੱਚ ਡਿਸਪਲੇ ਹੋ ਜਾਏਗਾ |
04:18 | ਟਰਮਿਨਲ ਤੇ ਜਾੳ, ਅਤੇ ਡਾਈਰੈੱਕਟਰੀ ਨੂੰ /opt/lamp/htocs ਵਿੱਚ ਬਦਲਣ ਲਈ cd space /opt/lamp/htdocs ਕਮਾਂਡ ਟਾਇਪ ਕਰੋ, ਅਤੇ ਐਂਟਰ ਦਬੋ |
04:36 | ਇਹ ਸਾਡੀ ਵੈਬ ਡਾਈਰੈੱਕਟਰੀ ਦਾ ਪਾਥ(path) ਹੈ |
04:39 | ਆਪਣੀ ਮਾਈ ਹੋਮ ਪੇਜ (myhomepage) ਡਾਈਰੈੱਕਟਰੀ ਬਣਾਉਣ ਲਈ sudo ਸਪੇਸ (space) mkdir ਸਪੇਸ myhomepage ਕਮਾਂਡ ਟਾਇਪ ਕਰੋ ਅਤੇ ਐਂਟਰ ਦਬੋ |
04:51 | ਡਾਈਰੈੱਕਟਰੀ htdocs ਦਾ ਕੌਨਟੈੱਨਟ ਡਿਸਪਲੇ ਕਰਨ ਲਈ Is ਕਮਾਨਡ ਟਾਇਪ ਕਰੋ ਅਤੇ ਐਂਟਰ ਦੱਬੋ |
04:58 | ਡਾਈਰੈੱਕਟਰੀ ਨੂੰ myhomepage ਵਿੱਚ ਬਦਲਣ ਲਈ cd ਸਪੇਸ (space) myhomepage ਕਮਾੰਡ ਟਾਇਪ ਕਰੋ ਅਤੇ ਐਂਟਰ ਦੱਬੋ |
05:08 | ਹੁਣ ਮੈਂ ਆਪਣਾ ਹੋਮ ਪੇਜ (home page) ਐਚ ਟੀ ਐਮ ਐਲ (html) ਵਿੱਚ ਬਣਾਵਾੰ ਗੀ |
05:12 | gedit ਟੈਕਸਟ ਐਡਿਟਰ ਦਾ ਇਸਤੇਮਾਲ ਕਰਕੇ index.html ਨੂੰ ਬਣਾੳਣ ਲਈ sudo ਸਪੇਸ (space) gedit (ਸਪੇਸ)space index.html ਕਮਾੰਡ ਟਾਇਪ ਕਰੋ ਅਤੇ ਐੰਟਰ ਦੱਬੋ |
05:32 | html ਨੂੰ ਸਿਖਣ ਲਈ, ਤੁਸੀ ਸਾੱਡੀ ਵੈੱਬ ਸਾਇਟ ਤੇ ਮੌਜੂਦ ਟਿਊਟੋਰਿਯਲ ਵੇਖ ਸਕਦੇ ਹੋ |
05:37 | ਟਾਇਮ ਦੀ ਬਚਤ ਕਰਨ ਲਈ, ਮੈਂ HTML ਕੋਡ ਨੂੰ ਇੱਥੇ ਕਾਪੀ-ਪੇਸਟ(copy-paste) ਕਰਾਂਗੀ |
05:43 | ਟਾਇਟਲ ਟੈਗਜ਼ (title tag) ਵਿੱਚਕਾਰ ਲਿਖਿਆ ਟੈੱਕਸਟ ਬਰਾਉਜ਼ਰ ਦੇ ਟਾਇਟਲ ਬਾਰ(title bar) ਵਿੱਚ ਡਿਸਪਲੇ ਹੋਏਗਾ |
05:49 | ਬੋਡੀ ਟੈਗ(body tag) ਦੇ ਵਿਚਕਾਰ ਲਿਖਿਆ ਹੋਇਆ ਟੈੱਕਸਟ ਬਰਾਉਜ਼ਰ ਵਿੱਚ ਡਿਸਪਲੇ ਹੋਵੇਗਾ |
05:54 | ਫਾਇਲ ਨੂੰ ਸੇਵ ਕਰਨ ਲਈ ਸੇਵ ਬਟਨ ਉੱਤੇ ਕਲਿੱਕ ਕਰੋ ਅਤੇ gedit ਵਿਂਡੋ ਨੂੰ ਬੰਦ ਕਰੋ |
05:59 | ਫਾਇਰਫੌਕਸ ਬਰਾਉਜ਼ਰ ਤੇ ਵਾਪਸ ਜਾਓ |
06:02 | http://localhost/myhomepage ਯੂ ਆਰ ਐਲ ਟਾਇਪ ਕਰੋ, ਅਤੇ ਐਂਟਰ ਬਟਨ ਦੱਬੋ |
06:13 | ਤੁਸੀਂ ਵੇਖ ਸਕਦੇ ਹੋਂ ਕੀ ਵੈਬ ਬਰਾਉਜ਼ਰ ਵਿੱਚ ਵੈਲਕੱਮ ਮੈੱਸੇਜ(welcome message) ਡਿਸਪਲੇ ਹੋਇਆ ਹੈ |
06:20 | ਇਸ ਤਰ੍ਹਾ ਅਸੀਂ XAMPP ਨੂੰ ਇੰਸਟਾਲ, ਸਟਾਰ੍ਟ ਅਤੇ ਟੈੱਸਟ ਕਰ ਸਕਦੇ ਹਾਂ |
06:26 | ਸਲਾਇਡ ਤੇ ਵਾਪਸ ਜਾਓ । ਮੈਂ ਹੁਣ ਆਪ ਨੂੰ ਸਪੋਕਨ ਟਿਊਟੋਰਿਯਲ ਪ੍ਰੋਜੈਕਟ ਦੇ ਬਾਰੇ ਦੱਸਾਂ ਗੀ |
06:31 | ਦਿੱਤੇ ਹੋਏ ਲਿੰਕ ਤੇ ਤੁਸੀਂ ਵੀਡਿਓ ਦੇਖ ਸਕਦੇ ਹੋ http://spokentutorial.org/what_is_a_spoken_tutorial |
06:42 | ਇਹ ਸਪੋਕਨ ਟਿਊਟੋਰਿਯਲ ਬਾਰੇ ਸਂਖੇਪ ਵਿਚ ਜਾਣਕਾਰੀ ਦੇਵੇਗਾ |
06:46 | ਅਗਰ ਤੁਹਾਡੇ ਕੋਲ ਪ੍ਰਯਾਪਤ ਬੈਂਡਵਿੱਥ ਨਹੀ ਹੈ ਤਾਂ, ਤੁਸੀਂ ਇਸਨੂੰ ਡਾਉਨਲੋਡ ਕਰ ਕੇ ਦੇਖ ਸਕਦੇ ਹੋ |
06:51 | ਸਪੋਕਨ ਟਿਊਟੋਰਿਯਲ ਪ੍ਰੌਜੈਕਟ ਟੀਮ (spoken tutorial project team) ਸਪੋਕਨ ਟਿਊਟੋਰਿਯਲਜ਼ ਦਾ ਇਸਤੇਮਾਲ ਕਰਕੇ ਵਰਕਸ਼ਾਪਸ (workshop) ਕਰਦੀ ਹੈ |
06:57 | ਜੋ ਵੀ ਔਨਲਾਇਨ ਟੈਸਟ(online test) ਪਾਸ ਕਰਦਾ ਹੈ ਉਸਨੂੰ ਸਰਟੀਫਿਕੇਟ (certificate) ਦਿੱਤੇ ਜਾਉਂਦੇ ਹਨ |
07:01 | ਹੋਰ ਜਾਣਕਾਰੀ ਲਈ sptutemail@gmail.com ਤੇ ਸੰਪਰ੍ਕ ਬਣਾਓ |
07:06 | ਸਪੋਕਨ ਟਿਊਟੋਰਿਯਲ ਪ੍ਰੌਜੈਕਟ “Talk to a Teacher” ਪ੍ਰੌਜੈਕਟ ਦਾ ਇਕ ਹਿੱਸਾ ਹੈ |
07:11 | ਇਹ ਪ੍ਰੌਜੈਕਟ ‘The National Mission on Education” ICT, MHRD, ਭਾਰਤ ਸਰਕਾਰ(government of india), ਦ੍ਵਾਰਾ ਸਮਰਥਿੱਤ(supported) ਹੈ |
07:17 | ਇਸ ਦੀ ਹੋਰ ਜਾਣਕਾਰੀ, “spoken-tutorial.org/NMEICT-Intro” ਉੱਤੇ ਮੌਜੂਦ ਹੈ |
07:27 | ਅਸੀਂ ਇਸ ਟਿਊਟੋਰਿਯਲ ਦੇ ਅੰਤ ਵਿੱਚ ਆ ਗਏ ਹਾਂ |
07:30 | ਸਾਡੇ ਨਾਲ ਜੁੜਨ ਲਈ ਸ਼ੁਕਰਿਆ |
07:32 | ਮੈਂ ਕਿਰਣ ਹੁਣ ਆਈ ਆਈ ਟੀ ਬਾਂਬੇ ਤੋ ਆਪ ਨਾਲ਼ੋਂ ਵਿਦਾ ਲੈਉਂਦੀ ਹਾਂ |