PHP-and-MySQL/C2/XAMPP-in-Linux/Punjabi

From Script | Spoken-Tutorial
Jump to: navigation, search
Time Narration
00:00 XAMPP ਇੰਸਟਾਲੇਸ਼ਨ ਓਨ ਲਿਨਕਸ੍ ਦੇ ਟਿਊਟੋਰਿਯਲ ਵਿੱਚ ਆਪ ਦਾ ਸਵਾਗਤ ਹੈ
00:05 XAMPP ਇਕ ਬਿਲਕੁਲ ਸੁਫਤ ਅਤੇ ਓਪਨ ਸੋਰਸ ਵੈਬ ਸਰਵਰ ਪੈਕਜ ਹੈ XAMPP ਦੇ ਵਿੱਚ ਮ

-ਅਪਾਚੇ ਐਚ ਟੀ ਟੀ ਪੀ (apache http) ਸਰਵਰ -ਮਾਇ ਐਸ ਕਯੂ ਐ (mysql) ਡਾਟਾਬੇਸ -ਇਨਟਰਪ੍ਰੇਟਰਜ ਫੋਰ ਸਕਰਿਪਟ ਰਿਟੱਨ ਇਨ PHP ਅਤੇ, -ਪਰ੍ਲ ਪ੍ਰੋਗਰਾਮਿੰਗ ਲੈਂਗਗ੍ਵਿਜਿਜ਼, ਸ਼ਾਮਿਲ ਹੱਨ

00:19 ਅਤੀਤ ਵਿੱਚ, ਇਸ ਸੋਫਟਵੇਅਰ ਨੂੰ LAMPP ਕਿਹਾ ਜਾਂਦਾ ਸੀ ਪਰ ਗਲਤ ਫਹਮੀਆ ਤੋਂ ਬਚਣ ਲਈ ਇਸਦਾ ਨਾਮ ਲਿਨਕਸ੍ ਲਈ XAMPP ਰਖ ਦਿਤਾ ਗਇਆ
00:27 XAMPP ਇੰਨਸਟਾਲ ਕਰਨਾ ਬਹੁਤ ਅਸਾਨ ਹੈ XAMPP ਵਿਂਡੋਜ, ਲਿਨਕਸ੍, ਮੈਕ ੳ ਐਸ ਐਕਸ ਅਤੇ ਸੋਲਾਰਿਸ (windows, linux, mac osx and solaris) ਵਾਸਤੇ ਉਪਲਬ੍ਧ ਹੈ
00:35 ਮੈਂ ਉਬੰਟੂ ਲਿਨਕਸ੍ 10.04 ਵਰਜ਼ਨ ਦਾ ਇਸਤੇਮਾਲ ਕਰ ਰਹੀ ਹਾਂ
00:39 ਇਸ ਵਾਸਤੇ ਐਡਮਿਨ ਐੱਕਸੈਸ(admin acess) ਜ਼ਰੂਰੀ ਹੈ
00:41 ਪਹਿਲੇ XAMPP ਫੌਰ ਲਿਨਕਸ੍ ਨੂੰ ਡਾਉਨਲੋਡ ਕਰੋ
00:44 ਜੋ ਨਿਮਨ ਲਿਖਿਤ ਲਿਂਕ(link) ਤੋਂ ਕੀਤਾ ਜਾ ਸਕਦਾ ਹੈ
00:48 http:/www.apachefreinds.org/en/xampp.html
00:58 ਇਸ ਵੈਬ ਸਾਇਟ ਤੇ ਜਾੳ ਇੱਥੇ XAMPP ਫੌਰ ਵਿਂਡੋਜ, ਲਿਨਕਸ੍, ਮੈਕ ੳਸ ਏਕਸ ਅਤੇ ਸੋਲਾਰਿਸ ਨੂੰ ਵੀ ਡਾਉਨਲੋਡ ਕਰਣ ਦੇ ਲਿਂਕ ਉਪਲਬਧ ਨੇ
01:09 ਹੁਣ ਅਸੀਂ XAMPP ਫੌਰ ਲਿਨਕਸ੍ ਲਿਂਕ ਦਾ ਚੌਣ ਕਰਾਂਗੇ
01:13 ਇਥੇ ਕਲਿੱਕ ਕਰੋ ਡਾਉਨਲੋਡ ਕਰਨ ਲਇ ਥੱਲੇ ਸਕਰੌਲ ਕਰੋ, ਅਤੇ ਸਟੇਪ 1 ਤੇ ਕਲਿਕ ਕਰੋ
01:19 ਹੁਣ XAMPP ਲਿਨਕਸ੍ 1.7.7 ਤੇ ਕਲਿੱਕ ਕਰੋ ਅਤੇ ਡਾਉਨਲੋਡ ਕਰਨ ਲਈ ਦਿੱਤੇ ਸਟੈਪਸ ਦਾ ਪਾਲਣ ਕਰੋ
01:26 ਸਮੇ ਬਚਾਉਣ ਲਈ ਮੈਂ ਪਹਿਲਾਂ ਹੀ ਇਹ ਫਾਇਲ ਡੈੱਸਕਟੌਪ ਤੇ ਡਾਉਨਲੋਡ ਕਰ ਲਈ ਹੈ
01:30 Ctrl, alt ਅਤੇ T ਕੀਜ਼ (keys) ਨੂੰ ਇਕੱਠੇ ਦਬਕੇ ਇਕ ਟਰਮਿਨਲ ਵਿਂਡੋ ਨੂੰ ਖੋੱਲ੍ਹੋ
01:37 ਟਰਮਿਨਲ ਵਿਂਡੋ ਡੈੱਸਕਟੌਪ ਤੇ ਆ ਗਈ ਹੈ
01:40 ਡੈੱਸਕਟੌਪ ਡਾਇਰੈੱਕਟਰੀ(directory) ਤੇ ਜਾਣ ਵਾਸਤੇ ਸੀ ਡੀ ਸਪੇਸ ਡੈਸਕਟੌਪ (cd space desktop) ਕਮਾਂਡ ਟਾਇਪ ਕਰੋ ਅਤੇ ਐਂਟਰ ਦੱਬੋ
01:48 ਡੈੱਸਕਟੌਪ ਦਾ ਕੌਨਟੈੱਨਟ(content) ਦੇੱਖਨ ਲਈ Is ਕਮਾਂਡ ਟਾਇਪ ਕਰਕੇ ਐੱਟਰ ਦਬੋ
01:55 XAMPP ਇੰਨਸਟਾਲੇਸ਼ਨ ਫਾਇਲ ਡੈੱਸਕਟੌਪ ਤੇ ਉਪਲਬਧ ਹੈ
01:58 ਹੁਣ ਸੂਡੁ ਸਪੇਸ ਟਾਰ ਸਪੇਸ ਐਕ੍ਸ ਵੀ ਐਫ ਜੈਡ ਸਪੇਸ (sudo space tar space xvfz space) xampp-linux-1.7.7.tar.gz ਸਪੇਸ ਸਲੈਸ਼ ਔ ਪੀ ਟੀ (space /opt) ਕਮਾਂਡ ਟਾਇਪ ਕਰੋ
02:13 ਸੂਡੁ (sudo) ਪਾਸਵਰਡ(password ਟਾਇਪ)ਕਰੋ ਅਤੇ ਐਂਟਰ ਦਬੋ
02:16 ਸੌਰੀ, ਮੈਂ ਗਲਤ ਪਾਸਵਰਡ ਟਾਇਪ ਕੀਤਾ ਸੀ ਏਸ ਲਈ ਅਸੀ ਸੌਰੀ, ਟਰਾਈ ਅਗੇਨ (sorry, try again) ਐਰਰ ਮੈੱਸੇਜ ਵੇਖ ਰਹੇ ਹਾਂ
02:23 ਸਹੀ ਸੂਡੋ ਪਾਸਵਰਡ ਟਾਇਪ ਕਰੋ ਅਤੇ ਐਂਟਰ ਦਬੋ ਤੇਂ ਅਸੀਂ ਡਾਉਨਲੋਡੀਡ ਆਰਕਾਇਵ (downloaded archive) ਨੂੰ ਐਕ੍ਸਟ੍ਰੈਕ੍ਟ ਕਰਨ ਵਿੱਚ ਸਫਲ ਹੋ ਗਏ ਹਾਂ
02:33 ਡਾਈਰੈੱਕਟਰੀ ਨੂੰ opt ਵਿੱਚ ਬਦਲਣ ਲਈ ਹੁਣ ਸੀ ਡੀ ਸਪੇਸ ਸਲੈਸ਼ ਔ ਪੀ ਟੀ (cd space /opt) ਕਮਾੰਡ ਟਾਇਪ ਕਰੋ ਅਤੇ ਐਂਟਰ ਦੱਬੋ
02:43 opt ਡਾਈਰੈੱਕਟਰੀ ਦਾ ਕੌਨਟੈੱਨਟ ਡਿਸਪਲੇ ਕਰਨ ਲਈ Is ਕਮਾੰਡ ਟਾਇਪ ਕਰੋ ਅਤੇ ਐਂਟਰ ਦੱਬੋ
02:50 XAMPP ਹੁਣ /opt/lampp ਡਾਈਰੈੱਕਟਰੀ ਵਿੱਚ ਇੰਸਟਾਲ ਹੋ ਗਇਆ ਹੈ
02:57 ਕਮਾੰਡ ਟਾਇਪ ਕਰੋ ਸੀ ਡੀ (cd) ਸਪੇਸ lampp
03:02 ਡਾਈਰੈੱਕਟਰੀ lampp ਦਾ ਕੌਨਟੈੰਟ ਡਿਸਪਲੇ ਕਰਨ ਲਇ Is ਕਮਾਨਡ ਟਾਇਪ ਕਰੋ ਅਤੇ ਐਂਟਰ ਦਬੋ
03:09 ਅਗਲਾ ਸਟੇਪ ਹੈ XAMPP ਨੂੰ ਚਾਲੂ ਕਰਨਾ
03:13 ਸੂਡੁ ਸਪੇਸ ਸਲੈਸ਼ ਔ ਪੀ ਟੀ ਸਲੈਸ਼ ਲੈਮਪ ਸਪੇਸ ਸਟਾਰ੍ਟ (sudo space /opt/lamp space start) ਕਮਾਂਡ ਟਾਇਪ ਕਰੋ ਅਤੇ ਐਂਟਰ ਦੱਬੋ
03:27 ਸੂਡੁ (sudo) ਪਾਸਵਰ੍ਡ(password) ਲਿੱਖੋ ਅਤੇ ਐਂਟਰ ਦੱਬੋ
03:32 XAMPP ਫੌਰ ਲਿਨਕਸ੍ ਹੁਣ ਸ਼ੁਰੂ ਹੋ ਗਇਆ ਹੈ
03:36 ਚਲੋ ਹੁਣ ਆਪਣੇ XAMPP ਇੰਸਟਾਲੇਸ਼ਨ ਨੂੰ ਟੈੱਸਟ ਕਰਿਏ
03:40 ਇਸ ਲਈ ਅਸੀ ਫਾਇਰਫੌਕਸ ਬਰਾਉਜ਼ਰ(firefox browser) ਨੂੰ ਖੋਲਦੇ ਹਾਂ
03:43 ਅਤੇ ਐਡਰੈੱਸ ਬਾਰ(address bar) ਵਿੱਚ http://localhost ਯੂ ਆਰ ਐਲ (URL) ਟਾਇਪ ਕਰੋ ਅਤੇ ਐਂਟਰ ਦਬੋ
03:55 ਤੁਸੀ ਆਪਣੇ ਵੈੱਬ ਬਰਾਉਜ਼ਰ ਵਿੱਚ http://localhost/xampp splash.php ਯੂ ਆਰ ਐਲ (URL) ਦੇਖ ਸਕਦੇ ਹੋਂ
04:07 ਇਹ ਦਸਦਾ ਹੈ ਕੀ ਅਪਾਚੇ (apache) ਸਰਵਰ ਚਲ ਰਹਿਆ ਹੈ ਹੁਣ ਮੈਂ ਆਪਣਾ ਹੋਮ ਪੇਜ (home page) ਐਚ ਟੀ ਐਮ ਐਲ (html) ਵਿੱਚ ਬਣਾਵਾਂ ਗੀ
04:15 ਅਤੇ ਉਹ ਵੈੱਬ ਬਰਾਉਜ਼ਰ ਵਿੱਚ ਡਿਸਪਲੇ ਹੋ ਜਾਏਗਾ
04:18 ਟਰਮਿਨਲ ਤੇ ਜਾੳ, ਅਤੇ ਡਾਈਰੈੱਕਟਰੀ ਨੂੰ /opt/lamp/htocs ਵਿੱਚ ਬਦਲਣ ਲਈ cd space /opt/lamp/htdocs ਕਮਾਂਡ ਟਾਇਪ ਕਰੋ, ਅਤੇ ਐਂਟਰ ਦਬੋ
04:36 ਇਹ ਸਾਡੀ ਵੈਬ ਡਾਈਰੈੱਕਟਰੀ ਦਾ ਪਾਥ(path) ਹੈ
04:39 ਆਪਣੀ ਮਾਈ ਹੋਮ ਪੇਜ (myhomepage) ਡਾਈਰੈੱਕਟਰੀ ਬਣਾਉਣ ਲਈ sudo ਸਪੇਸ (space) mkdir ਸਪੇਸ myhomepage ਕਮਾਂਡ ਟਾਇਪ ਕਰੋ ਅਤੇ ਐਂਟਰ ਦਬੋ
04:51 ਡਾਈਰੈੱਕਟਰੀ htdocs ਦਾ ਕੌਨਟੈੱਨਟ ਡਿਸਪਲੇ ਕਰਨ ਲਈ Is ਕਮਾਨਡ ਟਾਇਪ ਕਰੋ ਅਤੇ ਐਂਟਰ ਦੱਬੋ
04:58 ਡਾਈਰੈੱਕਟਰੀ ਨੂੰ myhomepage ਵਿੱਚ ਬਦਲਣ ਲਈ cd ਸਪੇਸ (space) myhomepage ਕਮਾੰਡ ਟਾਇਪ ਕਰੋ ਅਤੇ ਐਂਟਰ ਦੱਬੋ
05:08 ਹੁਣ ਮੈਂ ਆਪਣਾ ਹੋਮ ਪੇਜ (home page) ਐਚ ਟੀ ਐਮ ਐਲ (html) ਵਿੱਚ ਬਣਾਵਾੰ ਗੀ
05:12 gedit ਟੈਕਸਟ ਐਡਿਟਰ ਦਾ ਇਸਤੇਮਾਲ ਕਰਕੇ index.html ਨੂੰ ਬਣਾੳਣ ਲਈ sudo ਸਪੇਸ (space) gedit (ਸਪੇਸ)space index.html ਕਮਾੰਡ ਟਾਇਪ ਕਰੋ ਅਤੇ ਐੰਟਰ ਦੱਬੋ
05:32 html ਨੂੰ ਸਿਖਣ ਲਈ, ਤੁਸੀ ਸਾੱਡੀ ਵੈੱਬ ਸਾਇਟ ਤੇ ਮੌਜੂਦ ਟਿਊਟੋਰਿਯਲ ਵੇਖ ਸਕਦੇ ਹੋ
05:37 ਟਾਇਮ ਦੀ ਬਚਤ ਕਰਨ ਲਈ, ਮੈਂ HTML ਕੋਡ ਨੂੰ ਇੱਥੇ ਕਾਪੀ-ਪੇਸਟ(copy-paste) ਕਰਾਂਗੀ
05:43 ਟਾਇਟਲ ਟੈਗਜ਼ (title tag) ਵਿੱਚਕਾਰ ਲਿਖਿਆ ਟੈੱਕਸਟ ਬਰਾਉਜ਼ਰ ਦੇ ਟਾਇਟਲ ਬਾਰ(title bar) ਵਿੱਚ ਡਿਸਪਲੇ ਹੋਏਗਾ
05:49 ਬੋਡੀ ਟੈਗ(body tag) ਦੇ ਵਿਚਕਾਰ ਲਿਖਿਆ ਹੋਇਆ ਟੈੱਕਸਟ ਬਰਾਉਜ਼ਰ ਵਿੱਚ ਡਿਸਪਲੇ ਹੋਵੇਗਾ
05:54 ਫਾਇਲ ਨੂੰ ਸੇਵ ਕਰਨ ਲਈ ਸੇਵ ਬਟਨ ਉੱਤੇ ਕਲਿੱਕ ਕਰੋ ਅਤੇ gedit ਵਿਂਡੋ ਨੂੰ ਬੰਦ ਕਰੋ
05:59 ਫਾਇਰਫੌਕਸ ਬਰਾਉਜ਼ਰ ਤੇ ਵਾਪਸ ਜਾਓ
06:02 http://localhost/myhomepage ਯੂ ਆਰ ਐਲ ਟਾਇਪ ਕਰੋ, ਅਤੇ ਐਂਟਰ ਬਟਨ ਦੱਬੋ
06:13 ਤੁਸੀਂ ਵੇਖ ਸਕਦੇ ਹੋਂ ਕੀ ਵੈਬ ਬਰਾਉਜ਼ਰ ਵਿੱਚ ਵੈਲਕੱਮ ਮੈੱਸੇਜ(welcome message) ਡਿਸਪਲੇ ਹੋਇਆ ਹੈ
06:20 ਇਸ ਤਰ੍ਹਾ ਅਸੀਂ XAMPP ਨੂੰ ਇੰਸਟਾਲ, ਸਟਾਰ੍ਟ ਅਤੇ ਟੈੱਸਟ ਕਰ ਸਕਦੇ ਹਾਂ
06:26 ਸਲਾਇਡ ਤੇ ਵਾਪਸ ਜਾਓ । ਮੈਂ ਹੁਣ ਆਪ ਨੂੰ ਸਪੋਕਨ ਟਿਊਟੋਰਿਯਲ ਪ੍ਰੋਜੈਕਟ ਦੇ ਬਾਰੇ ਦੱਸਾਂ ਗੀ
06:31 ਦਿੱਤੇ ਹੋਏ ਲਿੰਕ ਤੇ ਤੁਸੀਂ ਵੀਡਿਓ ਦੇਖ ਸਕਦੇ ਹੋ http://spokentutorial.org/what_is_a_spoken_tutorial
06:42 ਇਹ ਸਪੋਕਨ ਟਿਊਟੋਰਿਯਲ ਬਾਰੇ ਸਂਖੇਪ ਵਿਚ ਜਾਣਕਾਰੀ ਦੇਵੇਗਾ
06:46 ਅਗਰ ਤੁਹਾਡੇ ਕੋਲ ਪ੍ਰਯਾਪਤ ਬੈਂਡਵਿੱਥ ਨਹੀ ਹੈ ਤਾਂ, ਤੁਸੀਂ ਇਸਨੂੰ ਡਾਉਨਲੋਡ ਕਰ ਕੇ ਦੇਖ ਸਕਦੇ ਹੋ
06:51 ਸਪੋਕਨ ਟਿਊਟੋਰਿਯਲ ਪ੍ਰੌਜੈਕਟ ਟੀਮ (spoken tutorial project team) ਸਪੋਕਨ ਟਿਊਟੋਰਿਯਲਜ਼ ਦਾ ਇਸਤੇਮਾਲ ਕਰਕੇ ਵਰਕਸ਼ਾਪਸ (workshop) ਕਰਦੀ ਹੈ
06:57 ਜੋ ਵੀ ਔਨਲਾਇਨ ਟੈਸਟ(online test) ਪਾਸ ਕਰਦਾ ਹੈ ਉਸਨੂੰ ਸਰਟੀਫਿਕੇਟ (certificate) ਦਿੱਤੇ ਜਾਉਂਦੇ ਹਨ
07:01 ਹੋਰ ਜਾਣਕਾਰੀ ਲਈ sptutemail@gmail.com ਤੇ ਸੰਪਰ੍ਕ ਬਣਾਓ
07:06 ਸਪੋਕਨ ਟਿਊਟੋਰਿਯਲ ਪ੍ਰੌਜੈਕਟ “Talk to a Teacher” ਪ੍ਰੌਜੈਕਟ ਦਾ ਇਕ ਹਿੱਸਾ ਹੈ
07:11 ਇਹ ਪ੍ਰੌਜੈਕਟ ‘The National Mission on Education” ICT, MHRD, ਭਾਰਤ ਸਰਕਾਰ(government of india), ਦ੍ਵਾਰਾ ਸਮਰਥਿੱਤ(supported) ਹੈ
07:17 ਇਸ ਦੀ ਹੋਰ ਜਾਣਕਾਰੀ, “spoken-tutorial.org/NMEICT-Intro” ਉੱਤੇ ਮੌਜੂਦ ਹੈ
07:27 ਅਸੀਂ ਇਸ ਟਿਊਟੋਰਿਯਲ ਦੇ ਅੰਤ ਵਿੱਚ ਆ ਗਏ ਹਾਂ
07:30 ਸਾਡੇ ਨਾਲ ਜੁੜਨ ਲਈ ਸ਼ੁਕਰਿਆ
07:32 ਮੈਂ ਕਿਰਣ ਹੁਣ ਆਈ ਆਈ ਟੀ ਬਾਂਬੇ ਤੋ ਆਪ ਨਾਲ਼ੋਂ ਵਿਦਾ ਲੈਉਂਦੀ ਹਾਂ

Contributors and Content Editors

Khoslak, PoojaMoolya