BASH/C2/Basics-of-Shell-Scripting/Punjabi
From Script | Spoken-Tutorial
Time | Narration |
00:01 | Basics of Shell Scripting ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:05 | ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿਖਾਂਗੇ: |
00:09 | * ਸਿਸਟਮ ਵੇਰੀਏਬਲਸ |
00:11 | * ਯੂਜਰ ਡਿਫਾਇੰਡ ਵੇਰੀਏਬਲਸ ਅਤੇ |
00:13 | * ਕੀਬੋਰਡ ਦੇ ਜਰੀਏ ਯੂਜਰ ਇਨਪੁੱਟ ਸਵੀਕਾਰ ਕਰਨਾ । |
00:16 | ਇਸ ਟਿਊਟੋਰਿਅਲ ਦੀ ਨਕਲ ਲਈ ਤੁਹਾਨੂੰ ਲਿਨਕਸ ਆਪਰੇਟਿੰਗ ਸਿਸਟਮ ਦੇ ਨਾਲ ਵਾਕਫ਼ ਹੋਣਾ ਚਾਹੀਦਾ ਹੈ। |
00:23 | ਜੇਕਰ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਦਿਖਾਈ ਗਈ ਵੈੱਬਸਾਈਟ ਉੱਤੇ ਜਾਓ । |
00:29 | ਇਸ ਟਿਊਟੋਰਿਅਲ ਲਈ ਮੈਂ ਵਰਤੋ ਕਰ ਰਿਹਾ ਹਾਂ |
00:32 | * ਉਬੰਟੁ ਲਿਨਕਸ 12.04 ਆਪਰੇਟਿੰਗ ਸਿਸਟਮ ਅਤੇ |
00:35 | * GNU ਬੈਸ਼ ਵਰਜਨ 4.1.10 |
00:40 | ਧਿਆਨ ਦਿਓ ਅਭਿਆਸ ਲਈ GNU ਬੈਸ਼ ਵਰਜਨ 4 ਜਾਂ ਉਸਤੋਂ ਜਿਆਦਾ ਦੀ ਸਲਾਹ ਦਿੱਤੀ ਜਾਂਦੀ ਹੈ। |
00:46 | ਹੁਣ ਵੇਰੀਏਬਲਸ ਦੀ ਜਾਣ ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ। |
00:49 | * ਬੈਸ਼ ਵੇਰੀਏਬਲਸ ਜਾਣਕਾਰੀ ਲਈ ਅਸਥਾਈ ਸਟੋਰੇਜ ਪ੍ਰਦਾਨ ਕਰਦਾ ਹੈ। |
00:55 | * ਇਹ ਵੇਰੀਏਬਲਸ ਪ੍ਰੋਗਰਾਮ ਦੇ ਜੀਵਨਕਾਲ ਵਿੱਚ ਪ੍ਰਯੋਗ ਕੀਤੇ ਜਾ ਸਕਦੇ ਹਨ। |
01:01 | * ਵੇਰੀਏਬਲਸ ਦੋ ਪ੍ਰਕਾਰ ਦੇ ਹੁੰਦੇ ਹਨ
# ਸਿਸਟਮ ਵੇਰੀਏਬਲਸ # ਯੂਜਰ ਡਿਫਾਇੰਡ ਵੇਰੀਏਬਲਸ |
01:07 | ਸਿਸਟਮ ਵੇਰੀਏਬਲਸ, ਇਹ ਆਪ ਲਿਨਕਸ ਬੈਸ਼ ਸ਼ੈਲ ਦੇ ਦੁਆਰਾ ਬਣਾਏ ਅਤੇ ਰੱਖੇ ਜਾਂਦੇ ਹਨ। |
01:14 | ਇਹ ਕੈਪਿਟਲ ਲੈਟਰਸ ਯਾਨੀ ਵੱਡੇ ਅੱਖਰਾਂ ਨਾਲ ਪਰਿਭਾਸ਼ਿਤ ਹੁੰਦੇ ਹਨ । |
01:17 | ਆਮ ਤੌਰ ਉੱਤੇ ਵਰਤੋ ਕੀਤੇ ਜਾਂਦੇ ਸਿਸਟਮ ਵੇਰੀਏਬਲਸ ਹਨ: |
01:20 | * BASH_VERSION |
01:21 | * HOSTNAME |
01:23 | * HOME ਆਦਿ |
01:25 | ਹੁਣ ਆਪਣੇ ਕੀਬੋਰਡ ਉੱਤੇ ਇੱਕੋ ਸਮੇਂ Ctrl Alt ਅਤੇ T ਕੀਜ ਦਬਾਕੇ ਟਰਮੀਨਲ ਖੋਲਾਂ । |
01:33 | ਹੁਣ ਟਾਈਪ ਕਰੋ set ਅਤੇ ਐਂਟਰ ਦਬਾਓ । |
01:38 | ਇਹ ਸਾਰੇ ਸਿਸਟਮ ਵੇਰੀਏਬਲਸ ਨੂੰ ਦਿਖਾਵੇਗਾ । |
01:42 | ਵਿਕਲਪਿਕ ਰੂਪ ਵਜੋਂ, ਸਾਰੇ ਸਿਸਟਮ ਵੇਰੀਏਬਲਸ ਨੂੰ ਦੇਖਣ ਲਈ ਤੁਸੀ env ਜਾਂ printenv ਟਾਈਪ ਕਰ ਸਕਦੇ ਹੋ। |
01:53 | ਹੁਣ ਮੈਂ ਪਰੌਂਪਟ ਨੂੰ ਸਾਫ਼ ਕਰਦਾ ਹਾਂ । |
01:55 | ਹੁਣ, ਟਾਈਪ ਕਰੋ echo ਸਪੇਸ ਡਬਲ ਕੋਟਸ ਵਿੱਚ ਡਾਲਰ ਸਾਇਨ HOSTNAME |
02:01 | ਅਤੇ ਐਂਟਰ ਦਬਾਓ । |
02:04 | ਸਿਸਟਮ ਦਾ hostname ਦਿਖਾਇਆ ਜਾਵੇਗਾ । |
02:07 | ਹੁਣ ਅਸੀ ਹੋਮ ਡਾਇਰੈਕਟਰੀ ਦੇ ਪੂਰੇ ਪਾਥ ਦਾ ਪਤਾ ਲਗਾਵਾਂਗੇ। |
02:11 | ਟਾਈਪ ਕਰੋ echo ਸਪੇਸ ਡਬਲ ਕੋਟਸ ਵਿੱਚ ਡਾਲਰ ਸਾਇਨ HOME (ਵੱਡੇ ਅੱਖਰਾਂ ਵਿੱਚ) |
02:18 | ਐਂਟਰ ਦਬਾਓ। |
02:21 | ਯੂਜਰ ਦੀ ਹੋਮ ਡਿਰੇਕਟਰੀ ਦਾ ਪੂਰਾ ਪਾਥ ਦਿਖਾਇਆ ਜਾਵੇਗਾ। |
02:26 | ਹੁਣ, ਟਾਈਪ ਕਰੋ |
02:27 | echo ਸਪੇਸ ਡਬਲ ਕੋਟਸ ਵਿੱਚ HOME (ਵੱਡੇ ਅੱਖਰਾਂ ਵਿੱਚ) |
02:32 | ਐਂਟਰ ਦਬਾਓ । |
02:34 | ਇਹ ਸਿਰਫ HOME ਦਿਖਾਵੇਗਾ HOME ਵੇਰੀਏਬਲ ਦੀ ਵੈਲਿਊ ਨਹੀਂ ਦਿਖਾਵੇਗਾ। |
02:39 | ਸੋ ਵੇਰੀਏਬਲ ਦੀ ਵੈਲਿਊ ਵਿਖਾਉਣ ਲਈ ਹਰ ਇੱਕ ਵੇਰੀਏਬਲ ਦੀ ਸ਼ੁਰੁਆਤ ਵਿੱਚ ਡਾਲਰ ਸਾਇਨ ($) ਪ੍ਰਯੋਗ ਕਰਨਾ ਜਰੂਰੀ ਹੁੰਦਾ ਹੈ। |
02:48 | ਹੁਣ ਸਲਾਇਡਸ ਉੱਤੇ ਵਾਪਸ ਆਉਂਦੇ ਹਾਂ । |
02:51 | ਯੂਜਰ ਡਿਫਾਇੰਡ ਵੇਰੀਏਬਲਸ |
02:53 | * ਇਹ ਵੇਰੀਏਬਲਸ ਯੂਜਰ ਦੇ ਦੁਆਰਾ ਬਣਾਏ ਅਤੇ ਸੰਭਾਲੇ ਜਾਂਦੇ ਹਨ । |
02:57 | * ਯੂਜਰ ਡਿਫਾਇੰਡ ਵੇਰੀਏਬਲਸ ਦੇ ਨਵਾਂ ਲਈ ਅੱਪਰਕੇਸ ਯਾਨੀ ਵੱਡੇ ਅੱਖਰਾਂ ਤੋਂ ਪਰਹੇਜ਼ ਕਰਨਾ ਹਮੇਸ਼ਾ ਵਧੀਆ ਵਿਚਾਰ ਹੁੰਦਾ ਹੈ । |
03:05 | * ਇਹ ਯੂਜਰ ਡਿਫਾਇੰਡ ਅਤੇ ਸਿਸਟਮ ਵੇਰੀਏਬਲਸ ਦੇ ਵਿੱਚ ਵਿੱਚ ਅੰਤਰ ਕਰਨਾ ਆਸਾਨ ਬਣਾਉਂਦਾ ਹੈ । |
03:12 | ਆਪਣੇ ਟਰਮੀਨਲ ਉੱਤੇ ਵਾਪਸ ਆਉਂਦੇ ਹਾਂ । |
03:14 | ਟਾਈਪ ਕਰੋ username (ਯੂਜਰਨੇਮ) ਇਕਵਲ ਟੂ ਸਾਇਨ sunita |
03:20 | ਧਿਆਨ ਦਿਓ ਕਿ username ਇਕਵਲ ਟੂ ਸਾਇਨ ਅਤੇ sunita ਦੇ ਵਿੱਚ ਕੋਈ ਵੀ ਖਾਲੀ ਸਥਾਨ ਨਹੀਂ ਹੋਣਾ ਚਾਹੀਦਾ ਹੈ । |
03:29 | ਹੁਣ ਐਂਟਰ ਦਬਾਓ। |
03:30 | ਯੂਜਰਨੇਮ ਵੇਰੀਏਬਲ ਦੀ ਵੈਲਿਊ ਵਿਖਾਉਣ ਲਈ |
03:33 | ਟਾਈਪ ਕਰੋ echo ਸਪੇਸ ਡਬਲ ਕੋਟਸ ਵਿੱਚ ਡਾਲਰ ਸਾਇਨ username (ਯੂਜਰਨੇਮ) |
03:40 | ਐਂਟਰ ਦਬਾਓ। |
03:42 | ਇਹ ਤੁਹਾਡੇ ਟਰਮੀਨਲ ਉੱਤੇ sunita ਦਿਖਾਵੇਗਾ। |
03:46 | ਵੇਰੀਏਬਲ ਦੀ ਵੈਲਿਊ ਅਨਸੈੱਟ ਕੀਤੀ ਜਾ ਸਕਦੀ ਹੈ । |
03:50 | ਆਪਣੇ ਟਰਮੀਨਲ ਉੱਤੇ ਵਾਪਸ ਆਉਂਦੇ ਹਾਂ। |
03:52 | ਅਨਸੈੱਟ- unset ਕਮਾਂਡ ਪ੍ਰਯੋਗ ਕਰਕੇ ਵੇਰੀਏਬਲ ਦੀ ਵੈਲਿਊ ਅਨਸੈੱਟ ਕੀਤੀ ਜਾ ਸਕਦੀ ਹੈ । |
03:59 | ਇਸਦੇ ਲਈ ਰਚਨਾਕਰਮ ਹੈ- unset variablename । |
04:03 | ਹੁਣ ਪਿੱਛਲੇ ਉਦਾਹਰਣ ਦਾ ਪ੍ਰਯੋਗ ਕਰਦੇ ਹਾਂ ਜਿੱਥੇ ਸਾਡਾ ਵੇਰੀਏਬਲ username ਹੈ । |
04:08 | ਟਰਮੀਨਲ ਉੱਤੇ ਜਾਂਦੇ ਹਾਂ । ਹੁਣ ਟਾਈਪ ਕਰੋ unset space username, ਐਂਟਰ ਦਬਾਓ । |
04:18 | ਹੁਣ ਜਾਂਚਦੇ ਹਾਂ, ਟਾਈਪ ਕਰੋ echo ਸਪੇਸ ਡਬਲ ਕੋਟਸ ਵਿੱਚ ਡਾਲਰ ਸਾਇਨ username ਐਂਟਰ ਦਬਾਓ । |
04:28 | ਟਰਮੀਨਲ ਉੱਤੇ ਕੁੱਝ ਵੀ ਦਿਖਾਇਆ ਨਹੀਂ ਜਾਵੇਗਾ। |
04:30 | ਇਸਦਾ ਮਤਲਬ ਹੈ ਕਿ ਵੇਰੀਏਬਲ ਯੂਜਰਨੇਮ ਦੀ ਵੈਲਿਊ ਹਟਾਈ ਜਾ ਚੁੱਕੀ ਹੈ। |
04:36 | ਹੁਣ ਆਪਣੀ ਸਲਾਇਡਸ ਉੱਤੇ ਵਾਪਸ ਆਉਂਦੇ ਹਾਂ। |
04:39 | ਗਲੋਬਲ ਅਤੇ ਲੋਕਲ ਵੇਰੀਏਬਲਸ |
04:42 | * shell script ਵਿੱਚ, ਯੂਜਰ ਡਿਫਾਇੰਡ ਵੇਰੀਏਬਲਸ ਗਲੋਬਲੀ ਜਾਂ ਲੋਕਲੀ ਘੋਸ਼ਿਤ ਕੀਤੇ ਜਾ ਸਕਦੇ ਹਨ । |
04:49 | * ਡਿਫਾਲਟ ਰੂਪ ਵਜੋਂ, ਸਾਰੇ ਵੇਰੀਏਬਲਸ ਗਲੋਬਲ ਹਨ। |
04:52 | * ਇਸਦਾ ਮਤਲਬ, ਫੰਕਸ਼ਨ ਦੇ ਬਾਹਰ ਅਤੇ ਅੰਦਰ ਉਨ੍ਹਾਂ ਦੀਆਂ ਵੈਲਿਊਜ ਸਮਾਨ ਬਣੀਆਂ ਰਹਿੰਦੀਆਂ ਹਨ । |
04:59 | ਹੁਣ ਸਿਖਦੇ ਹਾਂ ਕਿ ਵੇਰੀਏਬਲਸ ਨੂੰ ਗਲੋਬਲੀ ਅਤੇ ਲੋਕਲੀ ਕਿਵੇਂ ਘੋਸ਼ਿਤ ਕਰਦੇ ਹਨ। |
05:04 | ਟਰਮੀਨਲ ਖੋਲੋ ਅਤੇ ਟਾਈਪ ਕਰੋ। |
05:07 | gedit ਸਪੇਸ g_ (ਅੰਡਰਸਕੋਰ) ਵੇਰੀਏਬਲ.sh ਸਪੇਸ & (ampersand sign) |
05:16 | gedit ਟੈਕਸਟ ਐਡੀਟਰ ਹੈ g_ ( ਅੰਡਰਸਕੋਰ) ਵੇਰੀਏਬਲ.sh ਸਾਡੀ ਫਾਇਲ ਦਾ ਨਾਮ ਹੈ। |
05:23 | ਅਤੇ & (ampersand) ਪਰੌਂਪਟ ਨੂੰ ਖਾਲੀ ਕਰਨ ਵਿੱਚ ਪ੍ਰਯੋਗ ਹੁੰਦਾ ਹੈ। |
05:28 | ਐਂਟਰ ਦਬਾਓ। |
05:30 | ਇੱਥੇ ਆਪਣੇ g_ (ਅੰਡਰਸਕੋਰ) ਵੇਰੀਏਬਲ.sh ਫਾਇਲ ਵਿੱਚ ਦਿਖਾਏ ਗਏ ਦੀ ਤਰ੍ਹਾਂ ਕੋਡ ਟਾਈਪ ਕਰੋ। |
05:35 | ਹੁਣ ਮੈਂ ਕੋਡ ਸਮਝਾਉਂਦਾ ਹਾਂ। |
05:38 | ਹੈਸ਼ ਅਤੇ ਐਕਸਕਲਾਮੇਸ਼ਨ ਚਿੰਨ੍ਹ ਦੇ ਨਾਲ ਪਹਿਲੀ ਲਕੀਰ, shebang (ਸ਼ੀਬੈਂਗ) ਜਾਂ bang ਲਕੀਰ ਹੈ । |
05:44 | username = sunita ਯੂਜਰਡਿਫਾਇੰਡ ਵੇਰੀਏਬਲ ਹੈ ਅਤੇ ਇਹ ਗਲੋਬਲੀ ਘੋਸ਼ਿਤ ਕੀਤਾ ਗਿਆ ਹੈ। |
05:51 | echo ‘ਆਊਟਸਾਇਡ ਫੰਕਸ਼ਨ’ ਸਟਰਿੰਗ ਨੂੰ ਦਿਖਾਵੇਗਾ ਅਤੇ |
05:55 | ਡਾਲਰ username ਵੇਰੀਏਬਲ ਯੂਜਰਨੇਮ ਦੀ ਵੈਲਿਊ ਪ੍ਰਿੰਟ ਕਰੇਗਾ । |
06:00 | ਇਸ ਤਰ੍ਹਾਂ ਅਸੀਂ BASH ਸਕਰਿਪਟ ਵਿੱਚ ਫੰਕਸ਼ਨ ਪਰਿਭਾਸ਼ਿਤ ਕੀਤਾ ਹੈ। |
06:04 | ਫੰਕਸ਼ੰਸ ਦੇ ਬਾਰੇ ਵਿੱਚ ਵਿਸਥਾਰ ਵਿੱਚ ਚਰਚਾ ਅਸੀ ਅੱਗਲੇ ਟਿਊਟੋਰਿਅਲਸ ਵਿੱਚ ਕਰਾਂਗੇ। |
06:09 | ਇਹ ਫੰਕਸ਼ਨ ਦਾ ਢਾਂਚਾ ਹੈ । |
06:12 | ਇੱਥੇ username ਦੀ ਵੈਲਿਊ ਦੇ ਨਾਲ ਇੱਕ ਹੋਰ ਮੈਸੇਜ inside function ਦਿਖਾਇਆ ਜਾਵੇਗਾ। |
06:19 | ਇੱਥੇ, ਅਸੀ ਫੰਕਸ਼ਨ ਨੂੰ ਕਾਲ ਕਰਦੇ ਹਾਂ। |
06:21 | ਇਹ ਸਾਡਾ ਕੋਡ ਹੈ। ਹੁਣ ਇਸਨੂੰ ਨਿਸ਼ਪਾਦਿਤ ਕਰਦੇ ਹਾਂ। |
06:23 | ਟਰਮੀਨਲ ਉੱਤੇ ਵਾਪਸ ਆਉਂਦੇ ਹਾਂ। |
06:26 | ਹੁਣ ਪਰੌਂਪਟ ਨੂੰ ਕਲਿਅਰ ਕਰਦੇ ਹਾਂ। |
06:28 | ਸਭ ਤੋਂ ਪਹਿਲਾਂ ਆਪਣੀ ਫਾਇਲ ਨੂੰ ਨਿਸ਼ਪਾਦਨ ਲਾਇਕ ਬਣਾਉਣ ਦੀ ਲੋੜ ਹੈ। |
06:31 | ਟਾਈਪ ਕਰੋ chmod ਸਪੇਸ ਪਲਸ x ਸਪੇਸ g_ ( ਅੰਡਰਸਕੋਰ ) ਵੇਰੀਏਬਲ.sh ਐਂਟਰ ਦਬਾਓ। |
06:39 | ਹੁਣ ਟਾਈਪ ਕਰੋ ਡਾਟ ਸਲੈਸ਼ g_ ( ਅੰਡਰਸਕੋਰ ) ਵੇਰੀਏਬਲ.sh |
06:45 | ਐਂਟਰ ਦਬਾਓ । |
06:47 | ਆਊਟਪੁੱਟ ਵੇਖੋ। |
06:48 | ਫੰਕਸ਼ਨ ਦੇ ਬਾਹਰ, ਯੂਜਰਨੇਮ ਵੈਲਿਊ sunita ਲੈਂਦਾ ਹੈ। |
06:53 | ਫੰਕਸ਼ਨ ਦੇ ਅੰਦਰ ਵੀ, ਯੂਜਰਨੇਮ ਸਮਾਨ ਵੈਲਿਊ sunita ਲੈਂਦਾ ਹੈ। |
06:59 | ਅਜਿਹਾ ਇਸਲਈ ਹੈ ਕਿਉਂਕਿ ਫੰਕਸ਼ਨ ਦੇ ਬਾਹਰ ਯੂਜਰਨੇਮ ਨੂੰ ਗਲੋਬਲੀ ਘੋਸ਼ਿਤ ਕੀਤਾ ਗਿਆ ਸੀ । |
07:04 | ਅੱਗੇ, ਸਿਖਦੇ ਹਾਂ ਕਿ ਵੇਰੀਏਬਲ ਨੂੰ ਲੋਕਲੀ (locally) ਕਿਵੇਂ ਘੋਸ਼ਿਤ ਕਰਦੇ ਹਨ । |
07:09 | ਟਾਈਪ ਕਰੋ gedit ਸਪੇਸ l_ ( ਅੰਡਰਸਕੋਰ ) ਵੇਰੀਏਬਲ.sh ਸਪੇਸ & ( ampersand sign ) |
07:18 | ਐਂਟਰ ਦਬਾਓ । |
07:20 | ਇੱਥੇ ਆਪਣੇ l_ (ਐੱਲ ਅੰਡਰਸਕੋਰ ) ਵੇਰੀਏਬਲ.sh ਫਾਇਲ ਵਿੱਚ ਦਿਖਾਏ ਗਏ ਦੀ ਤਰ੍ਹਾਂ ਕੋਡ ਟਾਈਪ ਕਰੋ । |
07:25 | ਹੁਣ ਮੈਂ ਕੋਡ ਸਮਝਾਉਂਦਾ ਹਾਂ । |
07:28 | ਫੰਕਸ਼ਨ ਦੇ ਅੰਦਰ ਇੱਕ ਹੋਰ ਕੋਡ ਦੀ ਲਕੀਰ ਨੂੰ ਛੱਡਕੇ, ਕੋਡ ਪਹਿਲਾਂ ਦੀ ਤਰ੍ਹਾਂ ਸਮਾਨ ਹੈ। |
07:36 | ਫੰਕਸ਼ਨ ਬਲਾਕ ਦੇ ਅੰਦਰ ਸਾਡੇ ਕੋਲ ਇੱਕ ਲਕੀਰ ਹੈ local ਸਪੇਸ username ਇਕਵਲ ਟੂ jack |
07:41 | ਇਹ, ਵੇਰੀਏਬਲ ਯੂਜਰਨੇਮ ਲੋਕਲੀ ਲਈ ਇੱਕ ਨਵੀਂ ਵੈਲਿਊ ਨਿਰਧਾਰਤ ਨਿਯੁਕਤ ਕਰਦਾ ਹੈ। |
07:48 | ਹੁਣ ਟਰਮੀਨਲ ਉੱਤੇ ਜਾਂਦੇ ਹਾਂ । |
07:50 | ਹੁਣ ਫਾਇਲ ਨੂੰ ਨਿਸ਼ਪਾਦਨ ਲਾਇਕ ਬਣਾਉਂਦੇ ਹਾਂ। |
07:52 | ਟਾਈਪ ਕਰੋ chmod ਸਪੇਸ ਪਲਸ x ਸਪੇਸ l_ਵੇਰੀਏਬਲ.sh |
08:00 | ਐਂਟਰ ਦਬਾਓ। |
08:02 | ਟਾਈਪ ਕਰੋ ਡਾਟ ਸਲੈਸ਼ l_ਵੇਰੀਏਬਲ.sh |
08:07 | ਐਂਟਰ ਦਬਾਓ । |
08:08 | ਆਊਟਪੁੱਟ ਦਿਖਾਇਆ ਹੋਇਆ ਹੈl |
08:10 | ਫੰਕਸ਼ਨ ਦੇ ਬਾਹਰ, ਯੂਜਰਨੇਮ ਵੈਲਿਊ sunita ਲੈਂਦਾ ਹੈ । |
08:15 | ਜਦੋਂ ਕਿ ਫੰਕਸ਼ਨ ਦੇ ਅੰਦਰ, ਯੂਜਰਨੇਮ ਵੈਲਿਊ jack ਲੈਂਦਾ ਹੈ । |
08:20 | ਅਜਿਹਾ ਇਸਲਈ ਹੈ ਕਿਉਂਕਿ ਫੰਕਸ਼ਨ ਦੇ ਅੰਦਰ ਯੂਜਰਨੇਮ ਨੂੰ ਇਹ ਵੈਲਿਊ ਲੋਕਲੀ ਨਿਰਧਾਰਤ ਕੀਤੀ ਗਈ ਹੈ। |
08:26 | ਹੁਣ ਜਲਦੀ ਨਾਲ ਵੇਖਦੇ ਹਾਂ ਕਿ ਕੀਬੋਰਡ ਦੁਆਰਾ ਯੂਜਰ ਇਨਪੁੱਟ ਕਿਵੇਂ ਪ੍ਰਾਪਤ ਹੁੰਦਾ ਹੈ । |
08:31 | read ਕਮਾਂਡ ਕੀਬੋਰਡ ਦੁਆਰਾ ਇਨਪੁੱਟ ਸਵੀਕਾਰ ਕਰਨ ਲਈ ਪ੍ਰਯੋਗ ਕੀਤੀ ਜਾਂਦੀ ਹੈ। |
08:36 | ਇਹ ਯੂਜਰ ਡਿਫਾਇੰਡ ਵੇਰੀਏਬਲ ਨੂੰ ਇੱਕ ਇਨਪੁੱਟ ਵੈਲਿਊ ਨਿਰਧਾਰਤ ਕਰਨ ਲਈ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ । |
08:41 | read ਕਮਾਂਡ ਦਾ ਰਚਨਾਕਰਮ ਹੈ.. |
08:44 | read ਸਪੇਸ ਹਾਇਫਨ p ਸਪੇਸ ਡਬਲ ਕੋਟਸ ਵਿੱਚ PROMPT |
08:50 | ਧਿਆਨ ਦਿਓ, ਕਿ PROMPT ਬਸ ਇੱਕ ਸਟਰਿੰਗ ਹੈ, ਜੋ ਯੂਜਰ ਇਨਪੁੱਟ ਲਈ ਉਡੀਕ ਕਰਦਾ ਹੈ । |
08:55 | ਤੁਸੀ ਆਪਣੀ ਸਟਰਿੰਗ ਨਾਲ ਇਸਨੂੰ ਬਦਲ ਸਕਦੇ ਹੋ । |
08:58 | ਹੁਣ ਟਰਮੀਨਲ ਖੋਲ੍ਹਦੇ ਹਾਂ। |
09:00 | ਟਾਈਪ ਕਰੋ gedit ਸਪੇਸ read.sh ਸਪੇਸ & (ampersand sign ) |
09:08 | ਐਂਟਰ ਦਬਾਓ । |
09:09 | ਆਪਣੀ read.sh ਫਾਇਲ ਵਿੱਚ ਦਿਖਾਏ ਹੋਏ ਦੀ ਤਰ੍ਹਾਂ ਕੋਡ ਟਾਈਪ ਕਰੋ। |
09:14 | ਹੁਣ ਮੈਂ ਕੋਡ ਸਮਝਾਉਂਦਾ ਹਾਂ। |
09:16 | ਇਸ ਉਦਾਹਰਣ ਵਿੱਚ, ਯੂਜਰ ਦੁਆਰਾ ਕੀਬੋਰਡ ਰਾਹੀਂ ਇਨਪੁੱਟ ਦਿੱਤਾ ਗਿਆ ਹੈ । |
09:21 | ਇਹ bang ਲਕੀਰ ਹੈ। |
09:23 | ਇੱਥੇ -p ਇੱਕ ਨਵੀਂ ਲਕੀਰ ਦੇ ਬਿਨਾਂ ਪਰੌਂਪਟ ਦਿਖਾਉਂਦਾ ਹੈ ਅਤੇ ਕੀਬੋਰਡ ਰਾਹੀਂ ਇਨਪੁੱਟ ਲੈਂਦਾ ਹੈ । |
09:31 | ਯੂਜਰ ਇਨਪੁੱਟ, ਵੇਰੀਏਬਲ ਯੂਜਰਨੇਮ ਵਿੱਚ ਸਟੋਰ ਕੀਤਾ ਜਾਵੇਗਾ । |
09:36 | echo ਕਮਾਂਡ ਮੈਸੇਜ ਦਿਖਾਉਂਦਾ ਹੈl |
09:38 | Hello ਅਤੇ ਕੀਬੋਰਡ ਰਾਹੀਂ ਯੂਜਰ ਦੁਆਰਾ ਭਰਿਆ ਗਿਆ ਨਾਮ। |
09:43 | ਹੁਣ ਅਸੀ ਪ੍ਰੋਗਰਾਮ ਨਿਸ਼ਪਾਦਿਤ ਕਰਦੇ ਹਾਂ। |
09:45 | ਆਪਣੇ ਟਰਮੀਨਲ ਉੱਤੇ ਵਾਪਸ ਆਉਂਦੇ ਹਾਂ। |
09:49 | ਟਾਈਪ ਕਰੋ chmod ਸਪੇਸ ਪਲਸ x ਸਪੇਸ read.sh |
09:55 | ਐਂਟਰ ਦਬਾਓ । |
09:56 | ਟਾਈਪ ਕਰੋ ਡਾਟ ਸਲੈਸ਼ read.sh ਐਂਟਰ ਦਬਾਓ । |
10:01 | ਇੱਥੇ ਦਿਖਾਇਆ ਹੋਇਆ ਹੈ Enter username |
10:04 | ਮੈਂ ashwini ਟਾਈਪ ਕਰਾਂਗਾ। ਐਂਟਰ ਦਬਾਓ। |
10:08 | ਮੈਸੇਜ Hello ashwini ਦਿਖਾਇਆ ਹੋਇਆ ਹੈ। |
10:13 | ashwini ਇਨਪੁੱਟ ਵੈਲਿਊ ਦੀ ਤਰ੍ਹਾਂ ਯੂਜਰ ਡਿਫਾਇੰਡ ਵੇਰੀਏਬਲ ਯੂਜਰਨੇਮ ਨੂੰ ਨਿਰਧਾਰਤ ਕੀਤਾ ਗਿਆ ਸੀ। |
10:20 | ਹੁਣ ਆਪਣੀ ਸਲਾਇਡਸ ਉੱਤੇ ਜਾਂਦੇ ਹਾਂ ਅਤੇ ਸਾਰ ਕਰਦੇ ਹਾਂ। |
10:23 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ: |
10:26 | * ਸਿਸਟਮ ਵੇਰੀਏਬਲਸ |
10:27 | * ਯੂਜਰ ਡਿਫਾਇੰਡ ਵੇਰੀਏਬਲਸ |
10:29 | * ਕੀਬੋਰਡ ਰਾਹੀਂ ਯੂਜਰ ਇਨਪੁੱਟ ਸਵੀਕਾਰ ਕਰਨਾ। |
10:33 | ਇੱਕ ਅਸਾਈਨਮੈਂਟ ਵਿੱਚ, |
10:34 | ਹੇਠਾਂ ਦਿੱਤੇ ਸਿਸਟਮ ਵੇਰੀਏਬਲਸ ਪ੍ਰਾਪਤ ਕਰਨ ਲਈ ਇੱਕ ਸਰਲ Bash ਪ੍ਰੋਗਰਾਮ ਲਿਖੋ। |
10:38 | * pwd ਅਤੇ * logname |
10:41 | ਇੱਕ ਸਰਲ Bash ਪ੍ਰੋਗਰਾਮ ਲਿਖੋ |
10:43 | * ਯੂਜਰ ਤੋਂ username ਪੁੱਛਣ ਲਈl |
10:46 | * ਜੇਕਰ ਯੂਜਰ 10 ਸੈਕੰਡ ਦੇ ਅੰਦਰ ਕੁੱਝ ਵੀ ਐਂਟਰ ਨਹੀਂ ਕਰਦਾ, ਤਾਂ ਪ੍ਰੋਗਰਾਮ ਬੰਦ ਕਰਨਾ। |
10:51 | {ਨੋਟ: read - ( ਹਾਇਫਨ )t 10 - (ਹਾਇਫਨ)p} |
10:56 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ। |
10:59 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਰ ਕਰਦੀ ਹੈ। |
11:02 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ। |
11:07 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ। |
11:16 | ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact@spoken-tutorial.org ਉੱਤੇ ਲਿਖੋ। |
11:23 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। |
11:27 | ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT ਰੈੰ ਸੁਪੋਰਟ ਕੀਤਾ ਗਿਆ ਹੈ। |
11:34 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ http://spoken-tutorial.org/NMEICT-Intro ਉੱਤੇ ਉਪਲੱਬਧ ਹੈ। |
11:44 | ਆਈ.ਆਈ.ਟੀ ਬੌਂਬੇ ਵੱਲੋਂ ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। |