Xfig/C2/Feedback-diagram-with-Maths/Punjabi

From Script | Spoken-Tutorial
Revision as of 18:20, 27 November 2012 by Sneha (Talk | contribs)

(diff) ← Older revision | Latest revision (diff) | Newer revision → (diff)
Jump to: navigation, search
Timing Narration
0:00 ਗਣਿਤ (mathematics) ਨੂੰ Xfig ਦੇ ਵਿਚ ਸਥਾਪਿਤ (embed) ਕਰਣ ਦੇ ਲਈ ਸਪੋਕਨ ਟਯੋਟੋਰਿਅਲ ਵਿੱਚ ਆਪ ਦਾ ਸਵਾਗਤ ਹੈ ।
0:05 ਇਸ ਟਯੂਟੋਰਿਯਲ ਵਿੱਚ ਅਸੀ ਇਸ ਫ਼ੀਗਰ ਨੂ ਬਣਾਉਣਾ ਸਿੱਖਾ ਗੇ ।
0:11 ਦੂੱਸਰੇ ਬਲਾਕ (block) ਵਿਚ ਦਿੱਤੇ ਮੈਥੇਮੈਟਿਕਲ ਏਕਸ੍ਪ੍ਰੈਸ਼ਨ (ਗਣਿਤ ਦੀ ਉਕਤਿ, mathematical expression) ਨੂੰ ਵੇੱਖੋ ।
0:16 ਇਹ ਟਯੂਟੋਰਿਯਲ ਸਿੱਖ ਕੇ ਤੁਸੀ ਕੋਇ ਵੀ ਮੈਥੇਮੈਟਿਕਲ ਐਕ੍ਸਪ੍ਰੈੱਸ਼ਨ (mathematical expression) ਸਮਿਲਿਤ(embed) ਕਰ ਸਕਦੇ ਹੋ ।
0:23 ਅਸੀ ਪਿਛਲੀ ਸਲਾਇਡ ਵਿੱਚ ਦਰਸ਼ਾਈ ਫ਼ੀਗਰ (ਖਾਕਾ, figure) ਬਣਾਵਾ ਗੇ । ਅਸੀ ਸ਼ੁਰੁ ਕਰਦੇ ਹਾ ਉਸ ਫ਼ੀਗਰ ਤੋ, ਜੋ ਅਸੀ ਪਿੱਛਲੇ ਸਪੋਕਨ ਟਯੂਟੋਰਿਯਲ “Feedback Diagrams through Xfig” ਵਿੱਚ ਬਣਾਈ ਸੀ ।
0:36 ਇਸ ਟਯੂਟੋਰਿਯਲ ਨੂੰ ਸ਼ੁਰੂ ਕਰਨ ਤੋ ਪਹਲੇ ਪਿੱਛਲਾ ਟਯੂਟੋਰਿਯਲ ਸਿੱਖੋ ।
0:42 ਹੁਣ ਦੱਸਾੰ ਗੇ, ਇਸ ਟਯੂਟੋਰਿਯਲ ਨੂੰ ਸ਼ੁਰੂ ਕਰਨ ਤੋ ਪਹਲੋ ਕੰਪਿਊਟਰ ਵਿੱਚ ਕਿਹੜੇ ਸੌਫਟਵੇਯਰ ਚਾਹੀ ਦੇ ਨੇ ।
0:48 ਅਸੀ Xfig ਵਰਜ਼ਨ 3.2, ਪੈੱਚ ਲੈਵਲ 5 ਵਰਤਾੰ ਗੇ ।
0:52 ਲੇਟਕ੍ਸ (LaTeX) ਇਨਸਟਾਲ (install) ਹੋਵੇ, ਅਤੇ ਉਸ ਦਾ ਇਸਤੇਮਾਲ ਆਉਣਾ ਭੀ ਜ਼ਰੂਰੀ ਹੈ ।
0:56 ਸਾੱਨੂ ਇਮੇਜ ਕਰੌੱਪਿਂਗ (image cropping) ਸੌਫਟਵੇਯਰ (software) ਵੀ ਚਾਹੀ ਦੀ ਹੈ।
1:01 ਪੀਡੀਐਫ ਕਰੌਪ ਵਰਕਸ (pdfcrop works), ਲਿਨ੍ਕਮ (Linux) ਅਤੇ MAC OS X ਤੇ ਚੱਲਦਾ ਹੈ, ਜਿਸ ਦਾ ਵਰਤਨ ਇਸ ਟਯੂਟੋਰਿਯਲ ਵਿੱਚ ਦੱਸਾੰ ਗੇ ।
1:09 ਬ੍ਰਿਸ (Briss) ਵਿਂਡੋਜ਼ ਉੱਤੇ ਇਸਤੇਮਾਲ ਹੁੰਦਾ ਹੈ, ਜੋ ਕਿ ਇਸ ਟਯੂਟੋਰਿਯਲ ਵਿੱਚ ਨਹੀ ਹੈ ।
1:15 ਚਲੋ Xfig ਤੇ ਚੱਲਿਏ ।
1:19 ਪਹਲੇ ਫ਼ਾਇਲ , ਤੇ ਫੇਰ ਓਪਨ ਚੁਣੇ ।
1:26 ਲਿਸਟ (list) ਸਕਰੌਲ (scroll) ਕਰਕੇ ਆਪ ਨੂੰ “feedback.fig” ਫ਼ਾਇਲ ਦਿੱਸੇ ਗੀ, ਜਿਹੜੀ ਕੀ “Feedback Diagrams through Xfig” ਵਾਲ਼ੇ ਸਪੋਕਨ ਟਯੂਟੋਰਿਯਲ ਵਿੱਚ ਬਣਾਈ ਸੀ । ਇਸ ਫ਼ਾਇਲ ਉੱਤੇ ਕਲਿੱਕ ਕਰੇ ।
1:42 ਇਸ ਬਾਕ੍ਸ ਵਿੱਚ ਫ਼ੀਗਰ ਵੇਖ ਸਕਦੇ ਹਾੰ ।
1:45 ਇਸ ਨੂੰ ਓਪਨ ਕਰੋ ।
1:53 ਇਸ ਨੂੰ ਅਂਦਰ ਲਿਆਹੋ ।
2:01 ਇਸ ਨੂੰ zoom (ਜ਼ੂਮ) ਕਰੋ ।
2:05 “save as” ਆਪਸ਼ਨ ਵਰਤ ਕੇ ਇਸ ਨੂੰ maths ਨਾਮ ਹੇਠ ਸੇਵ ਕਰਾੰ ਗੇ ।
2:20 ਸੇਵ ਕਰਦੇ ਹਾ ।
2:24 ਹੁਣ ਸਾੱਡੇ ਕੋਲ maths.fig ਫ਼ਾਇਲ ਹੈ ।
2:27 “Edit” ਸਿਲੇਕਟ ਕਰੋ, ਅਤੇ “Plant” ਟੈੱਕਸਟ ਉੱਤੇ ਕਲਿੱਕ ਕਰੋ ।
2:34 ਇੱਥੇ ਮਾਉਸ ਲਿਆਹੋ । ਇਸ ਨੂੰ ਡਿਲੀਟ (delete) ਕਰਕੇ ਐਂਟਰ ਕਰੋ -

$G(z) = \frac z{z-1}$

2:50 ਟਾਇਪ ਕਰਦੇ ਵਕਤ ਮਾਉਸ ਨੂੰ ਬਾਕਸ ਵਿੱਚ ਰੱਖੋ ।
2:56 “Flag” ਦੀ ਡਿਫ਼ਾਲਟ ਵੈਲੂ (default value) “normal” ਹੈ – ਇਸ ਨੂੰ ਸਪੈਸ਼ਲ (special) ਵਿੱਚ ਤਬਦੀਲ ਕਰੋ ।
3:01 “done” ਉੱਤੇ ਕਲਿੱਕ ਕਰੋ ।
3:07 ਟੈੱਕਸਟ ਲੰਬਾ ਹੋਣ ਕਰਕੇ ਦੂਸਰੀ ਐੰਟ੍ਰੀਜ਼ (entries) ਉੱਤੇ ਚੱੜਿਆ ਹੋਇਆ ਹੈ ।
3:12 ਟੈੱਕਸਟ ਨੂੰ ਬਾਕਸ ਦੇ ਬਾਹਰ ਕਰਕੇ ਠੀਕ ਕਰਦੇ ਹਾ ।
3:23 ਇੱਥੇ ਕਲਿੱਕ ਕਰੋ ।
3:26 ਗ੍ਰਿੱਡ ਮੋਡ (grid mode) ਚੁਣਦੇ ਹਾ ।
3:31 ਜ਼ਰੂਰਤ ਅਨੁਸਾਰ ਬਦਲਾਵ ਕਰਕੇ ਇਸ ਨੂੰ ਅੰਦਰ ਵਾਪਸ ਰੱਖ ਸਕਦੇ ਹਾ ।
3:39 ਫ਼ਾਇਲ ਨੂੰ ਸੇਵ ਕਰੋ ।
3:44 “combined pdf and LaTeX” ਫ਼ਾਇਲ ਦਾ ਇਸਤੇਮਾਲ ਕਰਕੇ ਇਸ ਨੂੰ export ਕਰਦੇ ਹਾ ।
3:51 ਇਸ ਲਈ, File. Export. Combined pdf and LaTeX ਚੁਣੋ, ਤੇ export ਕਰੋ ।
4:03 ਇਕ ਐਰਰ ਮੈਸੇਜ (error message) ਦਿਖਦਾ ਹੈ, ਜਿਸ ਬਾਰੇ ਇੱਥੇ ਕੋਈ ਚਿੰਤਾ ਨਾ ਕਰੋ ।
4:11 ਚਲੋ ਹੁਣ ਟਰਮਿਨਲ (terminal) ਵਿੰਡੋ ਤੇ ਜਾਓ ।
4:13 ਅਤੇ ਟਾਇਪ ਕਰੋ “ls -lrt”
4:21 ਫ਼ਾਇਲ ਲਿਸਟ (file list) ਦਿਸਦੀ ਹੈ । ਤਰਤੀਬ ਵਿੱਚ ਆਖਿਰੀ ਫ਼ਾਇਲ ਸੱਬ ਤੋ ਨਵੀਣ (recent) ਹੈ ।
4:26 ਮੈਥਜ਼.ਪੀਡੀਏਫ_ਟੀ (Maths.pdf_t) ਅਤੇ ਮੈਥਜ਼.ਪੀਡੀਏਫ (maths.pdf) ਆਖਿਰੀ ਦੋ ਫਾਇਲਾਂ ਹੱਨ ।
4:33 ਕਮਾੰਡ (command) “open maths.pdf” ਟਾਇਪ ਕਰੋ ।
4:42 ਇਸ ਨੂੰ ਅੰਦਰ ਲੈ ਕੇ ਆਓ ।
4:45 ਬਲਾਕ ਡਾਐਗ੍ਰਾਮ ਖਾੱਲੀ ਹੈ, ਅਤੇ ਅੰਦਰ ਕੋਈ ਗਣਿਤ ਦਾ ਸਮੀਕਰਨ (equation) ਨਹੀ ਹੈ ।
4:50 ਇਸ ਨੂੰ ਬੰਦ ਕਰੋ ।
4:52 ਮੈਥਜ਼.ਪੀਡੀਏਫ_ਟੀ (Maths.pdf_t) ਨੂੰ ਈਮੈਕਸ ਐਡਿਟਰ (emacs editor) ਵਿੱਚ ਵੇਖਦੇ ਹਾ, ਜਿਹੜਾ ਕਿ ਮੈ ਪਹਿਲੇ ਹੀ ਖੋਲਿਆ ਹੋਇਆ ਸੀ ।
5:01 ਈਮੈਕਸ (emacs) ਐਡਿਟਰ ਇੱਥੇ ਹੈ । ਫ਼ਾਇਲ ਨੂੰ ਓਪਨ ਕਰੋ ।
5:14 ਇੱਸ ਕੱਮ ਲਈ emacs ਜ਼ਰੂਰੀ ਨਹੀ ਹੈ ।
5:17 ਤੁਸੀ ਓਸ ਐਡਿਟਰ (editor) ਦਾ ਇਮਤੇਮਾਲ ਕਰ ਸਕਦੇ ਹੋ, ਜੋ ਆਪ ਨੂੰ ਸੌੱਖਾ ਲਗਦਾ ਹੈ ।
5:22 ਅਸੀ ਵੇਖ ਸਕਦੇ ਹਾ ਕਿ ਪਿਕਚਰ ਪ੍ਰਵੇਸ਼ (“picture environment”) ਦਾ ਇਸਤੇਮਾਲ ਹੋਇਆ ਹੈ ।
5:26 ਇੱਥੇ “includegraphics” (ਇੰਕਲੂਡ ਗ੍ਰਾਫਿਕਸ ) ਅਤੇ “color” packages (ਕਲਰ ਪੈਕੇਜਿਜ਼ ) ਦਾ ਇਸਤੇਮਾਲ ਹੋਇਆ ਹੈ । ਇਹਨਾ ਪੈਕੇਜਿਜ਼ (packages) ਦੀ ਜ਼ਰੂਰਤ ਦੇ ਬਾਰੇ ਸਾੱਨੂ ਲੇਟੈਕਸ (LaTeX) ਨੂੰ ਜਾਨਕਾਰੀ ਦੇਨੀ ਹੋਵੇ ਗੀ ।
5:41 ਮੈਥਜ਼-ਪੀਡੀਏਫ.ਟੇਕ੍ਸ (maths-bp.tex), ਇਸ ਫ਼ਾਇਲ ਨੂੰ ਓਪੇਨ ਕਰਦੇ ਹਾ ਜਿਹੜੀ ਕੀ ਮੈ ਪਹਿਲੇ ਹੀ ਇਸ ਟਯੂਟੋਰਿਅਲ ਲਈ ਬਣਾਈ ਹੈ ।
5:59 ਮੈ ਆਰਟਿਕਲ ਕਲਾਸ (article class) ਦਾ ਉਪਯੋਗ ਕੀੱਤਾ ਹੈ ।
6:02 मै ਕਲਰ ਅਤੇ ਗ੍ਰਾਫਿਕ ਪੈਕੇਜਿਜ਼ (graphic packages) ਦਾ ਇਸਤੇਮਾਲ ਕੀੱਤਾ ਹੈ ਜਿਹਨਾ ਦੀ ਜ਼ਰੂਰਤ ਪੀਡੀਏਫ_ਟੀ (pdf_t) ਵਿੱਚ ਹੈ, ਜੋ ਕਿ ਅਸੀ ਪਹਿਲੇ ਵੇਖ ਚੁੱਕੇ ਹਾ।
6:15 ਮੈਨੂੰ “empty” ਪੇਜ ਸਟਾਇਲ (page style) ਚਾਹੀ ਦਾ ਹੈ, ਕਿਉ ਕਿ ਮੈਨੂੰ ਪੇਜ ਨੰਬਰ ਨਹੀ, ਚਾਹੀ ਦੇ ।
6:20 ਅੰਤ ਵਿੱਚ, ਮੈਥਜ਼.ਪੀਡੀਐਫ_ਟੀ (maths.pdf_t), ਫ਼ਾਇਲ ਦਾ ਸਮਾਵੇਸ਼ (include) ਕਰਾੰ ਗੇ ।
6: 27 ਹੁਣ ਟਰਮਿਨਲ ਉੱਤੇ ਪੀਡੀਐਫਲੇਟੇਕ੍ਸ ਮੈਥਜ਼-ਬੀਪੀ (“pdflatex maths-bp”) ਕਮਾਂਡ ਦਵੋ ।
6:42 ਅਸੀ ਮੈਸੇਜ ਵੇੱਖਾਂ ਗੇ. ਮੈਥਜ਼-ਬੀਪੀ.ਪੀਡੀਐਫ (maths-bp.pdf) ਫ਼ਾਇਲ ਬਣ ਗਈ ਹੈ ।
6:48 ਇਸ ਫ਼ਾਇਲ ਨੂਂ “open maths-bp.pdf” ਕਮਾੰਡ ਨਾਲ ਓਪੇਨ ਕਰਦੇ ਹਾ ।
6:58 ਸਾੱਡੇ ਕੋਲ ਹੁਣ ਓਹ ਫ਼ਾਇਲ ਹੈ ਜੋ ਚਾਹੀ ਦੀ ਸੀ । ਇਸ ਨੂੰ ਜ਼ੂਮ (zoom) ਕਰਦੇ ਹਾ ।
7:07 ਅਸੀ ਵੇਖਿਆ ਕੀ ਗਣਿਤ ਦੇ ਐਕ੍ਸਪ੍ਰੈੱਸ਼ਨ (ਉਕਤਿ, expression) ਦਾ ਲਿਖਨਾ ਕਿਸ ਤਰਹ ਹੁੰਦਾ ਹੈ । ਚਲੋ ਅਸੀ ਟੇਕਸਟ ਨੂੰ ਬਲਾਕ ਦੇ ਅੰਦਰ ਲੈ ਕੇ ਜਾਇਏ ।
7:30 ਇਸ ਨੂੰ ਪਹਿਲੇ ਸੇਵ (save), ਤੇ ਫੇਰ ਐਕਸਪੋਰਟ (export) ਕਰੇਂ । ਇਹ ਪਹਿਲੇ ਹੀ ਲੁੜੀਂਦੀ ਭਾਸ਼ਾ ਵਿੱਚ ਹੈ । ਹੁਣ ਐਕਸਪੋਰਟ (export) ਕਰੇਂ ।
7:38 ਇਸ ਚੇਤਾਵਨੀ ਨੂੰ ਰੱਦ (dismiss) ਕਰੋ ।
7:41 ਮੈ ਇਸਨੂ ਫੇਰ ਕਮਪਾਇਲ (compile) ਕਰਦੀ ਹਾ ।
7:44 ਪੀਡੀਐਫ ਬ੍ਰਾਉਜ਼ਰ ਨੂੰ ਕਲਿੱਕ ਕਰਦੇ ਹਾ ਜਿੱਥੇ ਫ਼ਾਇਲ ਪਹਿਲੇ ਹੀ ਮੌਜੂਦ ਹੈ ।
7: 49 ਹੁਣ ਗਣਿਤ ਦੇ ਐਕ੍ਸਪ੍ਰੈੱਸ਼ਨ (ਉਕਤਿ, expression) ਨੂੰ ਬਾਕਸ ਦੇ ਅੰਦਰ ਓਸ ਰੂਪ ਵਿੱਚ ਵੇਖ ਸਕਦੇ ਹੋ ਜੋ ਚਾਹੁੰਦੇ ਸੀ ।
7:56 ਹੁਣ ਵੇਖਦੇ ਹਾ ਕੀ ਹੁੰਦਾ ਹੈ, ਜੇ ਅਸੀ ਸਪੈਸ਼ਲ ਫਲੈਗ (special flag) ਨਾ ਚੁਣਿਆ ਹੋਵੇ ।
8:01 ਚਲੋ ਅਸੀ ਇੱਥੇ ਆਉੰਦੇ ਹਾ ।
8:04 ਟੇਕਸਟ ਨੂੰ ਐਡਿਟ ਕਰਦੇ ਹਾ । ਸਪੈਸ਼ਲ ਫਲੈਗ (“Special Flag”) ਨੂ ਨਾਰਮਲ (“normal”) ਵਿੱਚ ਤਬਦੀਲ ਕਰੋ । ਇਹ ਹੋ ਗਇਆ ਹੈ ।
8:25 ਫ਼ਾਇਲ ਨੂੰ ਸੇਵ ਕਰੋ । ਇਸਨੂੰ ਐਕਸਪੋਰਟ (export) ਕਰਦੇ ਹਾ ।
8:37 ਇਸ ਨੂੰ ਕਮਪਾਇਲ (compile) ਕਰਣ ਲਈ ਅਸੀ ਇੱਥੇ ਆੰਦੇ ਹਾ ।
8:41 ਫ਼ਾਰਮੂਲਾ ਓਸ ਰੂਪ ਵਿੱਚ ਨਹੀ ਹੈ ਜੋ ਸਾੱਨੂ ਚਾਹੀ ਦਾ ਹੈ ।
8:46 ਮਪੈਸ਼ਲ ਫਲੈਗ (“Special Flag”) ਨੂੰ ਵਾਪੱਸ ਨਾਰਮਲ (“normal”). ਵਿੱਚ ਤਬਦੀਲ ਕਰੋ । ਹੋ ਗਇਆ ਹੈ ।
9:03 ਇਸ ਨੂੰ ਸੇਵ ਕਰੋ ਅਤੇ ਹੁਣ ਐਕ੍ਸਪੋਰਟ ਕਰੋ ।
9:12 ਹੁਣ ਰੀਕਮਪਾਇਲ (recompile) ਕਰੋ । ਵੇਖੋ ਕੀ ਫ਼ਾਇਲ ਓਸ ਰੂਪ ਵਿੱਚ ਹੈ ਜੋ ਸਾੱਨੂ ਚਾਹੀ ਦਾ ਹੈ ।
9:18 ਚਲੋ ਫਾਰਮੂਲੇ ਦੀ ਦਿਖਾਵਟ ਨੂ ਸੁਧਾਰਦੇ ਹਾ ।
9:22 ਇਸ ਉਦਾਹਰਨ ਵਿੱਚ ਡੀਫ਼ਰੈਕ (dfrac) ਫ੍ਰੈਕ੍ਸ਼ਨ (fraction) ਨੂੰ ਚੰਗੀ ਤਰਹ ਦਰਸ਼ਾਉਨ ਵਿੱਚ ਸਾੱਡੀ ਮੱਦਦ ਕਰੇ ਗਾ ।
9:28 ਇਸ ਕਰਕੇ ਚਲੋ ਫ਼ਰੈਕ (frac) ਨੂੰ ਡੀਫ਼ਰੈਕ (dfrac) ਵਿੱਚ ਬਦਲੋ ।
9:38 ਮੈ ਇੱਥੇ ਕਲਿੱਕ ਕਰਦੀ ਹਾ । ਮਾਉਸ ਨੂੰ ਬਾਕਸ ਦੇ ਅੰਦਰ ਰੱਖਦੇ ਹੋਏ ।
9:43 ਇੱਥੇ ਡੀ (d) ਲਿੱਖੋ । ਹੋ ਗਇਆ ਹੈ । ਮੇਵ ਕਰੋ ਅਤੇ ਐਕ੍ਸਪੋਰਟ ਕਰੋ ।
9:52 ਹੁਣ ਪੀਡੀਐਫਲੇਟੇਕ੍ਸ (pdflatex) ਕਮਾੰਡ (command) ਦਾ ਇਸਤੇਮਾਲ ਕਰਕੇ ਫੇਰ ਰੀਕਮਪਾਇਲ (recompile) ਕਰਦੇ ਹਾ ।
10:03 “Undefined control sequence” \dfrac, ਇਹ ਐਰਰ ਮੈੱਸੇਜ (error message) ਮਿਲਦਾ ਹੈ ।
10:11 ਇਹ ਐਰਰ ਮੈੱਸੇਜ ਲੇਟੈਕਸ ਨੇ ਦਿੱਤਾ ਹੈ, ਕਿਉ ਕੀ \dfrac “Amsmath” ਪੈਕੇਜ ਵਿੱਚ ਪਰਿਭਾਸ਼ਿਤ ਹੈ, ਜਿਹੜਾ ਕਿ ਅਸੀ ਦਰਜ (include) ਨਹੀ ਕੀੱਤਾ ਹੈ ।
10:21 ਇਸ ਨੂੰ ਫ਼ਾਇਲ ਮੈਥ-ਬੀਪੀ.ਟੈਕਸ (maths-bp.tex) ਵਿੱਚ ਦਰਜ ਕਰਣ ਦੀ ਜ਼ਰੂਰਤ ਹੈ ।
10:27 ਦਰਜ ਕਰਦੇ ਹਾ । ਚਲੋ emacs ਖੋਲੋ ।
10:35 ਲਿੱਖੋ “\usepackage{amsmath}”.
10:41 ਇਸ ਫ਼ਾਇਲ ਨੂੰ ਸੇਵ ਕਰੋ । ਚਲੋ ਫੇਰ ਰੀਕਮਪਾਇਲ ਕਰਦੇ ਹਾ । ਪਹਲੇ exit ਕਰੋ ।
10:49 ਹੁਣ ਰੀਕਮਪਾਇਲ ਕਰੋ । ਕਮਪਾਇਲ ਹੋਈ ਹੈ । ਇਸ ਉੱਤੇ ਕਲਿੱਕ ਕਰੋ ।
10:59 ਅਸੀ ਵੇਖਦੇ ਹਾ ਕੀ ਫ੍ਰੈਕਸ਼ਨ ਚੰਗੀ ਤਰਹ ਬਣ ਕੇ ਆਇਆ ਹੈ ।
11:03 ਗਣਿਤ ਐਕ੍ਸਪ੍ਰੈੱਸ਼ਨ (mathematical expressions) ਨੂੰ Xfig ਵਿੱਚ ਸਥਾਪਿੱਤ ਕਰਣ ਨੂੰ ਸਿੱਖਣ ਦਾ ਉਦੇਸ਼ ਹੁਣ ਪੂਰਾ ਹੋ ਗਇਆ ਹੈ ।
11:11 ਇਹ ਧਿਆਨ ਰੱਖੋ ਕੀ ਲੇਟੇਕ੍ਸ Xfig ਦੀ ਕਮਾੰਡ ਨੂੰ ਨਹੀ ਸਮਝਦਾ ਹੈ ।
11:16 ਪੀਡੀਐਫ ਲੇਟੇਕ (pdflatex) ਕਮਾੰਡ ਹੀ ਇਹਨਾ ਨੂੰ ਸਮਝ ਸਕਦਾ ਹੈ ।
11:20 ਕਮਪਾਇਲ ਕਰਣ ਲਈ ਲੇਟੇਕ੍ਸ ਕਮਾੰਡ ਦਾ ਸਹੀ ਤੇ ਅਨੁਕੂਲ ਹੋਣਾ ਜ਼ਰੂਰੀ ਹੈ ।
11:25 ਹੁਣ ਫ਼ੀਗਰ ਦੇ ਆਸ ਪਾਸ ਦੀ ਖਾਲੀ ਜਗਹ ਨੂੰ ਕਿਸ ਤਰਹ ਨਿਕਾਲਨਾ ਹੈ, ਇਹ ਸਮਝਾਉੰਦੇ ਹਾ ।
11:31 ਟਰਮਿਨਲ ਤੇ ਜਾੰਦੇ ਹਾ ।
11:33 “pdfcrop maths-bp.pdf” ਕਮਾੰਡ ਟਾਇਪ ਕਰੋ । ਇਸ ਫ਼ਾਇਲ ਨੂੰ ਅਸੀ “maths-out.pdf” ਵਿੱਚ ਬਣਾਉਆ ਸੀ ।
11:53 ਪੀਡੀਐਫ ਕਰੈਪ (pdfcrop) ਸੰਦੇਸ਼ ਦਿੰਦਾ ਹੈ, “one page written on this file” (ਫ਼ਾਇਲ ਵਿੱਚ ਇਕ ਸਫਾ ਲਿਖਿਆ ਗਇਆ ਹੈ ।
11:57 ਪੀਡੀਐਫ ਕਰੈਪ (pdfcrop) ਇਕ ਇਨਪੁਟ (input) ਫ਼ਾਇਲ ਲੈਂਦਾ ਹੈ, ਫ਼ੀਗਰ ਦੇ ਆਸ-ਪਾਸ਼ ਦੀ ਖ਼ਾਲੀ ਜਗਹ ਕੱਢ ਕੇ ਕਰੌਪ੍ਡ (cropped) ਫ਼ਾਇਲ ਨੂ ਆਉਟਪੁਟ (output) ਫ਼ਾਇਲ ਵਿੱਚ ਬਦਲ ਦੇਂਦਾ ਹੈ ।
12:09 ਪੀਡੀਐਫ ਕਰੈਪ (pdfcrop) ਮੇਰੇ ਕਮਪਯੂਟਰ ਵਿੱਚ ਪਹਲੇ ਹੀ ਮੋਜੂਦ ਹੈ ।
12:12 ਅਗਰ ਇਹ ਕਮਪਯੂਟਰ ਵਿੱਚ ਨਹੀ ਹੋਵੇ, ਤੇ ਪਹਲੇ ਇਸ ਨੂੰ ਸਥਾਪਿਤ (install) ਕਰੋ ।
12:15 ਓਪਨ ਮੈਥਸ-ਆਉਟ.ਪੀਡੀਐਫ (“Open Maths-out.pdf”) ਕਮਾੰਡ ਦੇ ਨਾਲ ਇਸ ਆਉਟਪੁਟ ਫ਼ਾਇਲ ਨੂੰ ਵੇੱਖੋ ।
12:29 ਮੈ ਇਸਨੂੰ ਅੰਦਰ ਲੈ ਕੇ ਆਉਂ ਗੀ ।
12:31 ਫ਼ੀਗਰ ਹੁਣ ਜਿਆਦਾ ਗੱਠੀ ਹੋਇ ਬਣ ਗਈ ਹੈ ।
12:34 ਖਾਲੀ ਜਗਹ (White space) ਪੂਰੀ ਤਰਹ ਹਟਾ ਦਿਤੀ ਗਈ ਹੈ ।
12:38 ਅਸੀ ਇਸ ਨੂੰ ਡਾਕਯੂਮੈੰਟ ਵਿੱਚ ਸਮਿਲਿਤ (insert) ਕਰ ਸਕਦੇ ਹਾ ।
12:42 ਇਸਨੂੰ ਬੰਦ ਕਰੋ । ਇਸਨੂੰ ਵੀ ਬੰਦ ਕਰੋ, ਅਤੇ ਇਸਨੂੰ ਵੀ ਬੰਦ ਕਰੋ ।
12:52 ਸਲਾਇਡਸ ਉੱਤੇ ਵਾਪਸ ਆਉਂਦੇ ਹਾ ।
12:57 Briss ਸਾਫਟਵੇਯਰ (software) ਭੀ ਖਾੱਲੀ ਜਗਹ ਨੂ ਕੱਟਣ ਲ਼ਈ (crop) ਇਸਤੇਮਾਲ ਹੁੰਦੀ ਹੈ ।
13:01 ਇਹ ਸਾਫਟਵੇਯਰ Linux, Mac OS ਅਤੇ ਵਿੰਡੋਜ਼ ਵਿੱਚ ਚੱਲਦੀ ਹੈ ।
13:08 ਮੈ ਇਸਦਾ ਵਰਤਨ Mac OS ਤੇ ਭੀ ਕੀਤਾ ਹੈ, ਪਰ ਓਹ ਇੱਥੇ ਦਰਸ਼ਾਇਆ ਨਹੀ ਗਇਆ ਹੈ ।
13:17 ਹੁਣ ਅਸੀ ਟਯੂਟੋਰਿਯਲ ਦੇ ਅੰਤ ਵਿੱਚ ਆ ਗਏ ਹਾ ।
13:20 ਅਤੇ ਆਪ ਦੇ ਲਈ ਇਕ ਨਿਯਤ ਕਾਰਜ (assignment) ਹੈ ।
13:27 ਵੱਖ-ਵੱਖ ਗਣਿਤ ਦੇ ਸਮੀਕਰਣ ਬਣਾਓ । ਇਸ ਟਯੂਟੋਰਿਯਲ ਵਿੱਚ ਬਨਾਏ ਚਿੱਤਰ (diagram) ਨੂੰ ਹੋਰ ਖੂਬਸੂਰਤ ਤੇ ਸਮਰੂਪੀ (symmetrical) ਬਣਾਓ ।
13:30 “Flip” ਅਤੇ “rotate” ਆਪਸ਼ਨ (option) ਵਰਤੋ, ਜੋ ਇਸ ਟਯੂਟੋਰਿਯਲ ਵਿੱਚ ਨਹੀ ਦੱਸੇ ਗਏ ਹਨ ।
13:36 ਵੱਖ-ਵੱਖ ਚਿੱਤਰ ਬਨਾਓ । ਲਾਇਬਰੇਰੀ (library) ਦੀ ਹੋਰ ਪੜਤਾਲ (explore) ਕਰੇ ।
13:41 ਇੰਟਰਨੇਟ ਉੱਤੇ Xfig ਦੇ ਬਾਰੇ ਹੋਰ ਚੀਜ਼ਾਂ ਲੱਭੋ ।
13:47 ਹੋਰ ਉਪਯੋਗੀ ਜਾਨਕਾਰੀ ਭੀ ਮੌਜੂਦ ਹੈ । ਇਸ ਜਗਹ ਵੇੱਖੋ ।
14:02 ਸਪੋਕਨ ਟਯੂਟੋਰਿਅਲ ਦੀ ਮੰਕਲਪਨਾ (concept)"What is a Spoken Tutorial" ਦੇ ਹੇਠ ਦੱਸੀ ਗਈ ਹੈ ।
14:09 ਆਪ ਸਪੋਕਨ ਟਯੂਟੋਰਿਅਲ ਦੇ ਦੂਆਰਾ ਲੇਟੇਕ੍ ਭੀ ਸਿੱਖ ਸਕਦੇ ਹੋ, ਜੋ ਮੈ ਇਸ ਟੈਬ (tab) ਹੇਠ ਡਾਉਨਲੋਡ ਕੀਤੀ ਹੈ ।
14:19 Mathematical Typesetting ਤੇ ਜੋ ਟਯੂਟੋਰਿਅਲ ਹੈ, ਓਹ ਦਸਦਾ ਹੈ, ਕਿ ਲੇਟੇਕ੍ਸ ਵਿੱਚ ਗਣਿਤ ਕਿਸ ਤਰਹ ਲਿਖਿਆ ਜਾੰਦਾ ਹੈ ।
14:29 Tables and Figures ਉੱਤੇ ਟਯੂਟੋਰਿਅਲ ਦਸਦਾ ਹੈ ਕੀ ਫ਼ੀਗਰਸ ਜੋ ਕੀ ਤੁਸੀ ਇਸ ਟਯੂਟੋਰਿਅਲ ਵਿੱਚ ਬਣਾਏ ਹਣ, ਡਾਕਯੂਮੈੰਟਸ ਵਿੱਚ ਕਿਸ ਤਰਹ ਸਥਾਪਿਤ ਕਰੋ ।
14:38 ਇਸ ਵੇਬਸਾਇਟ ਉੱਤੇ ਕਾਫੀ ਉਪਯੋਗੀ ਜਾਨਕਾਰੀ ਹੈ ਜਿਸ ਵਿੱਚ Xfig ਟਯੂਟੋਰਿਅਲ ਸ਼ਾਮਲ ਹਨ ।
14:53 ਸਪੋਕਨ ਟਯੂਟੋਰਿਯਲ ਪ੍ਰੌਜੈਕਟ “Talk to a Teacher” ਪ੍ਰੌਜੈਕਟ ਦਾ ਇਕ ਹਿੱਸਾ ਹੈ । ਇਹ ਪ੍ਰੌਜੈਕਟ ‘The National Mission on Education” ICT, MHRD, ਭਾਰਤ ਸਰਕਾਰ, ਦਵਾਰਾ ਸਮਰਥਿਤ ਹੈ ।
15:03 ਇਸ ਮਿਸ਼ਨ ਦਾ ਵੇਰਵਾ ਅਤੇ ਸੂਚਨਾ “spoken-tutorial.org/NMEICT-Intro” ਉੱਤੇ ਮੌਜੂਦ ਹੈ ।
15:12 ਅਸੀ ਆਪ ਦੇ ਸਹਜੋਗ ਲਈ ਸ਼ੁਕਰਗੁਜ਼ਾਰ ਹਾ, ਅਤੇ ਆਪ ਦੀ ਪ੍ਰਤਿਕ੍ਰਿਆ (feedback) ਦਾ ਸੁਆਗਤ ਕਰਦੇ ਹਾ ।
15:16 ਆਇ ਆਇ ਟੀ ਬਾਮ੍ਬੇ ਵੱਲੋ ਮੈ ਕਿਰਣ ਆਪ ਤੋ ਵਿਦਾ ਲੈੱਨੀ ਹਾ । ਟਯੂਟੋਰਿਯਲ ਵਿੱਚ ਸ਼ਾਮਲ ਹੋਣ ਲਈ ਆਪ ਦਾ ਬਹੁਤ ਸ਼ੁਕਰਿਆ।

Contributors and Content Editors

PoojaMoolya, Sneha