Xfig/C2/Feedback-diagram-with-Maths/Punjabi
From Script | Spoken-Tutorial
Time | Narration |
---|---|
00:00 | ਗਣਿਤ (mathematics) ਨੂੰ Xfig ਦੇ ਵਿਚ ਸਥਾਪਿਤ (embed) ਕਰਣ ਦੇ ਲਈ ਸਪੋਕਨ ਟਯੋਟੋਰਿਅਲ ਵਿੱਚ ਆਪ ਦਾ ਸਵਾਗਤ ਹੈ । |
00:05 | ਇਸ ਟਯੂਟੋਰਿਯਲ ਵਿੱਚ ਅਸੀ ਇਸ ਫ਼ੀਗਰ ਨੂ ਬਣਾਉਣਾ ਸਿੱਖਾ ਗੇ । |
00:11 | ਦੂੱਸਰੇ ਬਲਾਕ (block) ਵਿਚ ਦਿੱਤੇ ਮੈਥੇਮੈਟਿਕਲ ਏਕਸ੍ਪ੍ਰੈਸ਼ਨ (ਗਣਿਤ ਦੀ ਉਕਤਿ, mathematical expression) ਨੂੰ ਵੇੱਖੋ । |
00:16 | ਇਹ ਟਯੂਟੋਰਿਯਲ ਸਿੱਖ ਕੇ ਤੁਸੀ ਕੋਇ ਵੀ ਮੈਥੇਮੈਟਿਕਲ ਐਕ੍ਸਪ੍ਰੈੱਸ਼ਨ (mathematical expression) ਸਮਿਲਿਤ(embed) ਕਰ ਸਕਦੇ ਹੋ । |
00:23 | ਅਸੀ ਪਿਛਲੀ ਸਲਾਇਡ ਵਿੱਚ ਦਰਸ਼ਾਈ ਫ਼ੀਗਰ (ਖਾਕਾ, figure) ਬਣਾਵਾ ਗੇ । ਅਸੀ ਸ਼ੁਰੁ ਕਰਦੇ ਹਾ ਉਸ ਫ਼ੀਗਰ ਤੋ, ਜੋ ਅਸੀ ਪਿੱਛਲੇ ਸਪੋਕਨ ਟਯੂਟੋਰਿਯਲ “Feedback Diagrams through Xfig” ਵਿੱਚ ਬਣਾਈ ਸੀ । |
00:36 | ਇਸ ਟਯੂਟੋਰਿਯਲ ਨੂੰ ਸ਼ੁਰੂ ਕਰਨ ਤੋ ਪਹਲੇ ਪਿੱਛਲਾ ਟਯੂਟੋਰਿਯਲ ਸਿੱਖੋ । |
00:42 | ਹੁਣ ਦੱਸਾੰ ਗੇ, ਇਸ ਟਯੂਟੋਰਿਯਲ ਨੂੰ ਸ਼ੁਰੂ ਕਰਨ ਤੋ ਪਹਲੋ ਕੰਪਿਊਟਰ ਵਿੱਚ ਕਿਹੜੇ ਸੌਫਟਵੇਯਰ ਚਾਹੀ ਦੇ ਨੇ । |
00:48 | ਅਸੀ Xfig ਵਰਜ਼ਨ 3.2, ਪੈੱਚ ਲੈਵਲ 5 ਵਰਤਾੰ ਗੇ । |
00:52 | ਲੇਟਕ੍ਸ (LaTeX) ਇਨਸਟਾਲ (install) ਹੋਵੇ, ਅਤੇ ਉਸ ਦਾ ਇਸਤੇਮਾਲ ਆਉਣਾ ਭੀ ਜ਼ਰੂਰੀ ਹੈ । |
00:56 | ਸਾੱਨੂ ਇਮੇਜ ਕਰੌੱਪਿਂਗ (image cropping) ਸੌਫਟਵੇਯਰ (software) ਵੀ ਚਾਹੀ ਦੀ ਹੈ। |
01:01 | ਪੀਡੀਐਫ ਕਰੌਪ ਵਰਕਸ (pdfcrop works), ਲਿਨ੍ਕਮ (Linux) ਅਤੇ MAC OS X ਤੇ ਚੱਲਦਾ ਹੈ, ਜਿਸ ਦਾ ਵਰਤਨ ਇਸ ਟਯੂਟੋਰਿਯਲ ਵਿੱਚ ਦੱਸਾੰ ਗੇ । |
01:09 | ਬ੍ਰਿਸ (Briss) ਵਿਂਡੋਜ਼ ਉੱਤੇ ਇਸਤੇਮਾਲ ਹੁੰਦਾ ਹੈ, ਜੋ ਕਿ ਇਸ ਟਯੂਟੋਰਿਯਲ ਵਿੱਚ ਨਹੀ ਹੈ । |
01:15 | ਚਲੋ Xfig ਤੇ ਚੱਲਿਏ । |
01:19 | ਪਹਲੇ ਫ਼ਾਇਲ , ਤੇ ਫੇਰ ਓਪਨ ਚੁਣੇ । |
01:26 | ਲਿਸਟ (list) ਸਕਰੌਲ (scroll) ਕਰਕੇ ਆਪ ਨੂੰ “feedback.fig” ਫ਼ਾਇਲ ਦਿੱਸੇ ਗੀ, ਜਿਹੜੀ ਕੀ “Feedback Diagrams through Xfig” ਵਾਲ਼ੇ ਸਪੋਕਨ ਟਯੂਟੋਰਿਯਲ ਵਿੱਚ ਬਣਾਈ ਸੀ । ਇਸ ਫ਼ਾਇਲ ਉੱਤੇ ਕਲਿੱਕ ਕਰੇ । |
01:42 | ਇਸ ਬਾਕ੍ਸ ਵਿੱਚ ਫ਼ੀਗਰ ਵੇਖ ਸਕਦੇ ਹਾੰ । |
01:45 | ਇਸ ਨੂੰ ਓਪਨ ਕਰੋ । |
01:53 | ਇਸ ਨੂੰ ਅਂਦਰ ਲਿਆਹੋ । |
02:01 | ਇਸ ਨੂੰ zoom (ਜ਼ੂਮ) ਕਰੋ । |
02:05 | “save as” ਆਪਸ਼ਨ ਵਰਤ ਕੇ ਇਸ ਨੂੰ maths ਨਾਮ ਹੇਠ ਸੇਵ ਕਰਾੰ ਗੇ । |
02:20 | ਸੇਵ ਕਰਦੇ ਹਾ । |
02:24 | ਹੁਣ ਸਾੱਡੇ ਕੋਲ maths.fig ਫ਼ਾਇਲ ਹੈ । |
02:27 | “Edit” ਸਿਲੇਕਟ ਕਰੋ, ਅਤੇ “Plant” ਟੈੱਕਸਟ ਉੱਤੇ ਕਲਿੱਕ ਕਰੋ । |
02:34 | ਇੱਥੇ ਮਾਉਸ ਲਿਆਹੋ । ਇਸ ਨੂੰ ਡਿਲੀਟ (delete) ਕਰਕੇ ਐਂਟਰ ਕਰੋ -
$G(z) = \frac z{z-1}$ |
02:50 | ਟਾਇਪ ਕਰਦੇ ਵਕਤ ਮਾਉਸ ਨੂੰ ਬਾਕਸ ਵਿੱਚ ਰੱਖੋ । |
02:56 | “Flag” ਦੀ ਡਿਫ਼ਾਲਟ ਵੈਲੂ (default value) “normal” ਹੈ – ਇਸ ਨੂੰ ਸਪੈਸ਼ਲ (special) ਵਿੱਚ ਤਬਦੀਲ ਕਰੋ । |
03:01 | “done” ਉੱਤੇ ਕਲਿੱਕ ਕਰੋ । |
03:07 | ਟੈੱਕਸਟ ਲੰਬਾ ਹੋਣ ਕਰਕੇ ਦੂਸਰੀ ਐੰਟ੍ਰੀਜ਼ (entries) ਉੱਤੇ ਚੱੜਿਆ ਹੋਇਆ ਹੈ । |
03:12 | ਟੈੱਕਸਟ ਨੂੰ ਬਾਕਸ ਦੇ ਬਾਹਰ ਕਰਕੇ ਠੀਕ ਕਰਦੇ ਹਾ । |
03:23 | ਇੱਥੇ ਕਲਿੱਕ ਕਰੋ । |
03:26 | ਗ੍ਰਿੱਡ ਮੋਡ (grid mode) ਚੁਣਦੇ ਹਾ । |
03:31 | ਜ਼ਰੂਰਤ ਅਨੁਸਾਰ ਬਦਲਾਵ ਕਰਕੇ ਇਸ ਨੂੰ ਅੰਦਰ ਵਾਪਸ ਰੱਖ ਸਕਦੇ ਹਾ । |
03:39 | ਫ਼ਾਇਲ ਨੂੰ ਸੇਵ ਕਰੋ । |
03:44 | “combined pdf and LaTeX” ਫ਼ਾਇਲ ਦਾ ਇਸਤੇਮਾਲ ਕਰਕੇ ਇਸ ਨੂੰ export ਕਰਦੇ ਹਾ । |
03:51 | ਇਸ ਲਈ, File. Export. Combined pdf and LaTeX ਚੁਣੋ, ਤੇ export ਕਰੋ । |
04:03 | ਇਕ ਐਰਰ ਮੈਸੇਜ (error message) ਦਿਖਦਾ ਹੈ, ਜਿਸ ਬਾਰੇ ਇੱਥੇ ਕੋਈ ਚਿੰਤਾ ਨਾ ਕਰੋ । |
04:11 | ਚਲੋ ਹੁਣ ਟਰਮਿਨਲ (terminal) ਵਿੰਡੋ ਤੇ ਜਾਓ । |
04:13 | ਅਤੇ ਟਾਇਪ ਕਰੋ “ls -lrt” |
04:21 | ਫ਼ਾਇਲ ਲਿਸਟ (file list) ਦਿਸਦੀ ਹੈ । ਤਰਤੀਬ ਵਿੱਚ ਆਖਿਰੀ ਫ਼ਾਇਲ ਸੱਬ ਤੋ ਨਵੀਣ (recent) ਹੈ । |
04:26 | ਮੈਥਜ਼.ਪੀਡੀਏਫ_ਟੀ (Maths.pdf_t) ਅਤੇ ਮੈਥਜ਼.ਪੀਡੀਏਫ (maths.pdf) ਆਖਿਰੀ ਦੋ ਫਾਇਲਾਂ ਹੱਨ । |
04:33 | ਕਮਾੰਡ (command) “open maths.pdf” ਟਾਇਪ ਕਰੋ । |
04:42 | ਇਸ ਨੂੰ ਅੰਦਰ ਲੈ ਕੇ ਆਓ । |
04:45 | ਬਲਾਕ ਡਾਐਗ੍ਰਾਮ ਖਾੱਲੀ ਹੈ, ਅਤੇ ਅੰਦਰ ਕੋਈ ਗਣਿਤ ਦਾ ਸਮੀਕਰਨ (equation) ਨਹੀ ਹੈ । |
04:50 | ਇਸ ਨੂੰ ਬੰਦ ਕਰੋ । |
04:52 | ਮੈਥਜ਼.ਪੀਡੀਏਫ_ਟੀ (Maths.pdf_t) ਨੂੰ ਈਮੈਕਸ ਐਡਿਟਰ (emacs editor) ਵਿੱਚ ਵੇਖਦੇ ਹਾ, ਜਿਹੜਾ ਕਿ ਮੈ ਪਹਿਲੇ ਹੀ ਖੋਲਿਆ ਹੋਇਆ ਸੀ । |
05:01 | ਈਮੈਕਸ (emacs) ਐਡਿਟਰ ਇੱਥੇ ਹੈ । ਫ਼ਾਇਲ ਨੂੰ ਓਪਨ ਕਰੋ । |
05:14 | ਇੱਸ ਕੱਮ ਲਈ emacs ਜ਼ਰੂਰੀ ਨਹੀ ਹੈ । |
05:17 | ਤੁਸੀ ਓਸ ਐਡਿਟਰ (editor) ਦਾ ਇਮਤੇਮਾਲ ਕਰ ਸਕਦੇ ਹੋ, ਜੋ ਆਪ ਨੂੰ ਸੌੱਖਾ ਲਗਦਾ ਹੈ । |
05:22 | ਅਸੀ ਵੇਖ ਸਕਦੇ ਹਾ ਕਿ ਪਿਕਚਰ ਪ੍ਰਵੇਸ਼ (“picture environment”) ਦਾ ਇਸਤੇਮਾਲ ਹੋਇਆ ਹੈ । |
05:26 | ਇੱਥੇ “includegraphics” (ਇੰਕਲੂਡ ਗ੍ਰਾਫਿਕਸ ) ਅਤੇ “color” packages (ਕਲਰ ਪੈਕੇਜਿਜ਼ ) ਦਾ ਇਸਤੇਮਾਲ ਹੋਇਆ ਹੈ । ਇਹਨਾ ਪੈਕੇਜਿਜ਼ (packages) ਦੀ ਜ਼ਰੂਰਤ ਦੇ ਬਾਰੇ ਸਾੱਨੂ ਲੇਟੈਕਸ (LaTeX) ਨੂੰ ਜਾਨਕਾਰੀ ਦੇਨੀ ਹੋਵੇ ਗੀ । |
05:41 | ਮੈਥਜ਼-ਪੀਡੀਏਫ.ਟੇਕ੍ਸ (maths-bp.tex), ਇਸ ਫ਼ਾਇਲ ਨੂੰ ਓਪੇਨ ਕਰਦੇ ਹਾ ਜਿਹੜੀ ਕੀ ਮੈ ਪਹਿਲੇ ਹੀ ਇਸ ਟਯੂਟੋਰਿਅਲ ਲਈ ਬਣਾਈ ਹੈ । |
05:59 | ਮੈ ਆਰਟਿਕਲ ਕਲਾਸ (article class) ਦਾ ਉਪਯੋਗ ਕੀੱਤਾ ਹੈ । |
06:02 | मै ਕਲਰ ਅਤੇ ਗ੍ਰਾਫਿਕ ਪੈਕੇਜਿਜ਼ (graphic packages) ਦਾ ਇਸਤੇਮਾਲ ਕੀੱਤਾ ਹੈ ਜਿਹਨਾ ਦੀ ਜ਼ਰੂਰਤ ਪੀਡੀਏਫ_ਟੀ (pdf_t) ਵਿੱਚ ਹੈ, ਜੋ ਕਿ ਅਸੀ ਪਹਿਲੇ ਵੇਖ ਚੁੱਕੇ ਹਾ। |
06:15 | ਮੈਨੂੰ “empty” ਪੇਜ ਸਟਾਇਲ (page style) ਚਾਹੀ ਦਾ ਹੈ, ਕਿਉ ਕਿ ਮੈਨੂੰ ਪੇਜ ਨੰਬਰ ਨਹੀ, ਚਾਹੀ ਦੇ । |
06:20 | ਅੰਤ ਵਿੱਚ, ਮੈਥਜ਼.ਪੀਡੀਐਫ_ਟੀ (maths.pdf_t), ਫ਼ਾਇਲ ਦਾ ਸਮਾਵੇਸ਼ (include) ਕਰਾੰ ਗੇ । |
06:27 | ਹੁਣ ਟਰਮਿਨਲ ਉੱਤੇ ਪੀਡੀਐਫਲੇਟੇਕ੍ਸ ਮੈਥਜ਼-ਬੀਪੀ (“pdflatex maths-bp”) ਕਮਾਂਡ ਦਵੋ । |
06:42 | ਅਸੀ ਮੈਸੇਜ ਵੇੱਖਾਂ ਗੇ. ਮੈਥਜ਼-ਬੀਪੀ.ਪੀਡੀਐਫ (maths-bp.pdf) ਫ਼ਾਇਲ ਬਣ ਗਈ ਹੈ । |
06:48 | ਇਸ ਫ਼ਾਇਲ ਨੂਂ “open maths-bp.pdf” ਕਮਾੰਡ ਨਾਲ ਓਪੇਨ ਕਰਦੇ ਹਾ । |
06:58 | ਸਾੱਡੇ ਕੋਲ ਹੁਣ ਓਹ ਫ਼ਾਇਲ ਹੈ ਜੋ ਚਾਹੀ ਦੀ ਸੀ । ਇਸ ਨੂੰ ਜ਼ੂਮ (zoom) ਕਰਦੇ ਹਾ । |
07:07 | ਅਸੀ ਵੇਖਿਆ ਕੀ ਗਣਿਤ ਦੇ ਐਕ੍ਸਪ੍ਰੈੱਸ਼ਨ (ਉਕਤਿ, expression) ਦਾ ਲਿਖਨਾ ਕਿਸ ਤਰਹ ਹੁੰਦਾ ਹੈ । ਚਲੋ ਅਸੀ ਟੇਕਸਟ ਨੂੰ ਬਲਾਕ ਦੇ ਅੰਦਰ ਲੈ ਕੇ ਜਾਇਏ । |
07:30 | ਇਸ ਨੂੰ ਪਹਿਲੇ ਸੇਵ (save), ਤੇ ਫੇਰ ਐਕਸਪੋਰਟ (export) ਕਰੇਂ । ਇਹ ਪਹਿਲੇ ਹੀ ਲੁੜੀਂਦੀ ਭਾਸ਼ਾ ਵਿੱਚ ਹੈ । ਹੁਣ ਐਕਸਪੋਰਟ (export) ਕਰੇਂ । |
07:38 | ਇਸ ਚੇਤਾਵਨੀ ਨੂੰ ਰੱਦ (dismiss) ਕਰੋ । |
07:41 | ਮੈ ਇਸਨੂ ਫੇਰ ਕਮਪਾਇਲ (compile) ਕਰਦੀ ਹਾ । |
07:44 | ਪੀਡੀਐਫ ਬ੍ਰਾਉਜ਼ਰ ਨੂੰ ਕਲਿੱਕ ਕਰਦੇ ਹਾ ਜਿੱਥੇ ਫ਼ਾਇਲ ਪਹਿਲੇ ਹੀ ਮੌਜੂਦ ਹੈ । |
07:49 | ਹੁਣ ਗਣਿਤ ਦੇ ਐਕ੍ਸਪ੍ਰੈੱਸ਼ਨ (ਉਕਤਿ, expression) ਨੂੰ ਬਾਕਸ ਦੇ ਅੰਦਰ ਓਸ ਰੂਪ ਵਿੱਚ ਵੇਖ ਸਕਦੇ ਹੋ ਜੋ ਚਾਹੁੰਦੇ ਸੀ । |
07:56 | ਹੁਣ ਵੇਖਦੇ ਹਾ ਕੀ ਹੁੰਦਾ ਹੈ, ਜੇ ਅਸੀ ਸਪੈਸ਼ਲ ਫਲੈਗ (special flag) ਨਾ ਚੁਣਿਆ ਹੋਵੇ । |
08:01 | ਚਲੋ ਅਸੀ ਇੱਥੇ ਆਉੰਦੇ ਹਾ । |
08:04 | ਟੇਕਸਟ ਨੂੰ ਐਡਿਟ ਕਰਦੇ ਹਾ । ਸਪੈਸ਼ਲ ਫਲੈਗ (“Special Flag”) ਨੂ ਨਾਰਮਲ (“normal”) ਵਿੱਚ ਤਬਦੀਲ ਕਰੋ । ਇਹ ਹੋ ਗਇਆ ਹੈ । |
08:25 | ਫ਼ਾਇਲ ਨੂੰ ਸੇਵ ਕਰੋ । ਇਸਨੂੰ ਐਕਸਪੋਰਟ (export) ਕਰਦੇ ਹਾ । |
08:37 | ਇਸ ਨੂੰ ਕਮਪਾਇਲ (compile) ਕਰਣ ਲਈ ਅਸੀ ਇੱਥੇ ਆੰਦੇ ਹਾ । |
08:41 | ਫ਼ਾਰਮੂਲਾ ਓਸ ਰੂਪ ਵਿੱਚ ਨਹੀ ਹੈ ਜੋ ਸਾੱਨੂ ਚਾਹੀ ਦਾ ਹੈ । |
08:46 | ਮਪੈਸ਼ਲ ਫਲੈਗ (“Special Flag”) ਨੂੰ ਵਾਪੱਸ ਨਾਰਮਲ (“normal”). ਵਿੱਚ ਤਬਦੀਲ ਕਰੋ । ਹੋ ਗਇਆ ਹੈ । |
09:03 | ਇਸ ਨੂੰ ਸੇਵ ਕਰੋ ਅਤੇ ਹੁਣ ਐਕ੍ਸਪੋਰਟ ਕਰੋ । |
09:12 | ਹੁਣ ਰੀਕਮਪਾਇਲ (recompile) ਕਰੋ । ਵੇਖੋ ਕੀ ਫ਼ਾਇਲ ਓਸ ਰੂਪ ਵਿੱਚ ਹੈ ਜੋ ਸਾੱਨੂ ਚਾਹੀ ਦਾ ਹੈ । |
09:18 | ਚਲੋ ਫਾਰਮੂਲੇ ਦੀ ਦਿਖਾਵਟ ਨੂ ਸੁਧਾਰਦੇ ਹਾ । |
09:22 | ਇਸ ਉਦਾਹਰਨ ਵਿੱਚ ਡੀਫ਼ਰੈਕ (dfrac) ਫ੍ਰੈਕ੍ਸ਼ਨ (fraction) ਨੂੰ ਚੰਗੀ ਤਰਹ ਦਰਸ਼ਾਉਨ ਵਿੱਚ ਸਾੱਡੀ ਮੱਦਦ ਕਰੇ ਗਾ । |
09:28 | ਇਸ ਕਰਕੇ ਚਲੋ ਫ਼ਰੈਕ (frac) ਨੂੰ ਡੀਫ਼ਰੈਕ (dfrac) ਵਿੱਚ ਬਦਲੋ । |
09:38 | ਮੈ ਇੱਥੇ ਕਲਿੱਕ ਕਰਦੀ ਹਾ । ਮਾਉਸ ਨੂੰ ਬਾਕਸ ਦੇ ਅੰਦਰ ਰੱਖਦੇ ਹੋਏ । |
09:43 | ਇੱਥੇ ਡੀ (d) ਲਿੱਖੋ । ਹੋ ਗਇਆ ਹੈ । ਮੇਵ ਕਰੋ ਅਤੇ ਐਕ੍ਸਪੋਰਟ ਕਰੋ । |
09:52 | ਹੁਣ ਪੀਡੀਐਫਲੇਟੇਕ੍ਸ (pdflatex) ਕਮਾੰਡ (command) ਦਾ ਇਸਤੇਮਾਲ ਕਰਕੇ ਫੇਰ ਰੀਕਮਪਾਇਲ (recompile) ਕਰਦੇ ਹਾ । |
10:03 | “Undefined control sequence” \dfrac, ਇਹ ਐਰਰ ਮੈੱਸੇਜ (error message) ਮਿਲਦਾ ਹੈ । |
10:11 | ਇਹ ਐਰਰ ਮੈੱਸੇਜ ਲੇਟੈਕਸ ਨੇ ਦਿੱਤਾ ਹੈ, ਕਿਉ ਕੀ \dfrac “Amsmath” ਪੈਕੇਜ ਵਿੱਚ ਪਰਿਭਾਸ਼ਿਤ ਹੈ, ਜਿਹੜਾ ਕਿ ਅਸੀ ਦਰਜ (include) ਨਹੀ ਕੀੱਤਾ ਹੈ । |
10:21 | ਇਸ ਨੂੰ ਫ਼ਾਇਲ ਮੈਥ-ਬੀਪੀ.ਟੈਕਸ (maths-bp.tex) ਵਿੱਚ ਦਰਜ ਕਰਣ ਦੀ ਜ਼ਰੂਰਤ ਹੈ । |
10:27 | ਦਰਜ ਕਰਦੇ ਹਾ । ਚਲੋ emacs ਖੋਲੋ । |
10:35 | ਲਿੱਖੋ “\usepackage{amsmath}”. |
10:41 | ਇਸ ਫ਼ਾਇਲ ਨੂੰ ਸੇਵ ਕਰੋ । ਚਲੋ ਫੇਰ ਰੀਕਮਪਾਇਲ ਕਰਦੇ ਹਾ । ਪਹਲੇ exit ਕਰੋ । |
10:49 | ਹੁਣ ਰੀਕਮਪਾਇਲ ਕਰੋ । ਕਮਪਾਇਲ ਹੋਈ ਹੈ । ਇਸ ਉੱਤੇ ਕਲਿੱਕ ਕਰੋ । |
10:59 | ਅਸੀ ਵੇਖਦੇ ਹਾ ਕੀ ਫ੍ਰੈਕਸ਼ਨ ਚੰਗੀ ਤਰਹ ਬਣ ਕੇ ਆਇਆ ਹੈ । |
11:03 | ਗਣਿਤ ਐਕ੍ਸਪ੍ਰੈੱਸ਼ਨ (mathematical expressions) ਨੂੰ Xfig ਵਿੱਚ ਸਥਾਪਿੱਤ ਕਰਣ ਨੂੰ ਸਿੱਖਣ ਦਾ ਉਦੇਸ਼ ਹੁਣ ਪੂਰਾ ਹੋ ਗਇਆ ਹੈ । |
11:11 | ਇਹ ਧਿਆਨ ਰੱਖੋ ਕੀ ਲੇਟੇਕ੍ਸ Xfig ਦੀ ਕਮਾੰਡ ਨੂੰ ਨਹੀ ਸਮਝਦਾ ਹੈ । |
11:16 | ਪੀਡੀਐਫ ਲੇਟੇਕ (pdflatex) ਕਮਾੰਡ ਹੀ ਇਹਨਾ ਨੂੰ ਸਮਝ ਸਕਦਾ ਹੈ । |
11:20 | ਕਮਪਾਇਲ ਕਰਣ ਲਈ ਲੇਟੇਕ੍ਸ ਕਮਾੰਡ ਦਾ ਸਹੀ ਤੇ ਅਨੁਕੂਲ ਹੋਣਾ ਜ਼ਰੂਰੀ ਹੈ । |
11:25 | ਹੁਣ ਫ਼ੀਗਰ ਦੇ ਆਸ ਪਾਸ ਦੀ ਖਾਲੀ ਜਗਹ ਨੂੰ ਕਿਸ ਤਰਹ ਨਿਕਾਲਨਾ ਹੈ, ਇਹ ਸਮਝਾਉੰਦੇ ਹਾ । |
11:31 | ਟਰਮਿਨਲ ਤੇ ਜਾੰਦੇ ਹਾ । |
11:33 | “pdfcrop maths-bp.pdf” ਕਮਾੰਡ ਟਾਇਪ ਕਰੋ । ਇਸ ਫ਼ਾਇਲ ਨੂੰ ਅਸੀ “maths-out.pdf” ਵਿੱਚ ਬਣਾਉਆ ਸੀ । |
11:53 | ਪੀਡੀਐਫ ਕਰੈਪ (pdfcrop) ਸੰਦੇਸ਼ ਦਿੰਦਾ ਹੈ, “one page written on this file” (ਫ਼ਾਇਲ ਵਿੱਚ ਇਕ ਸਫਾ ਲਿਖਿਆ ਗਇਆ ਹੈ । |
11:57 | ਪੀਡੀਐਫ ਕਰੈਪ (pdfcrop) ਇਕ ਇਨਪੁਟ (input) ਫ਼ਾਇਲ ਲੈਂਦਾ ਹੈ, ਫ਼ੀਗਰ ਦੇ ਆਸ-ਪਾਸ਼ ਦੀ ਖ਼ਾਲੀ ਜਗਹ ਕੱਢ ਕੇ ਕਰੌਪ੍ਡ (cropped) ਫ਼ਾਇਲ ਨੂ ਆਉਟਪੁਟ (output) ਫ਼ਾਇਲ ਵਿੱਚ ਬਦਲ ਦੇਂਦਾ ਹੈ । |
12:09 | ਪੀਡੀਐਫ ਕਰੈਪ (pdfcrop) ਮੇਰੇ ਕਮਪਯੂਟਰ ਵਿੱਚ ਪਹਲੇ ਹੀ ਮੋਜੂਦ ਹੈ । |
12:12 | ਅਗਰ ਇਹ ਕਮਪਯੂਟਰ ਵਿੱਚ ਨਹੀ ਹੋਵੇ, ਤੇ ਪਹਲੇ ਇਸ ਨੂੰ ਸਥਾਪਿਤ (install) ਕਰੋ । |
12:15 | ਓਪਨ ਮੈਥਸ-ਆਉਟ.ਪੀਡੀਐਫ (“Open Maths-out.pdf”) ਕਮਾੰਡ ਦੇ ਨਾਲ ਇਸ ਆਉਟਪੁਟ ਫ਼ਾਇਲ ਨੂੰ ਵੇੱਖੋ । |
12:29 | ਮੈ ਇਸਨੂੰ ਅੰਦਰ ਲੈ ਕੇ ਆਉਂ ਗੀ । |
12:31 | ਫ਼ੀਗਰ ਹੁਣ ਜਿਆਦਾ ਗੱਠੀ ਹੋਇ ਬਣ ਗਈ ਹੈ । |
12:34 | ਖਾਲੀ ਜਗਹ (White space) ਪੂਰੀ ਤਰਹ ਹਟਾ ਦਿਤੀ ਗਈ ਹੈ । |
12:38 | ਅਸੀ ਇਸ ਨੂੰ ਡਾਕਯੂਮੈੰਟ ਵਿੱਚ ਸਮਿਲਿਤ (insert) ਕਰ ਸਕਦੇ ਹਾ । |
12:42 | ਇਸਨੂੰ ਬੰਦ ਕਰੋ । ਇਸਨੂੰ ਵੀ ਬੰਦ ਕਰੋ, ਅਤੇ ਇਸਨੂੰ ਵੀ ਬੰਦ ਕਰੋ । |
12:52 | ਸਲਾਇਡਸ ਉੱਤੇ ਵਾਪਸ ਆਉਂਦੇ ਹਾ । |
12:57 | Briss ਸਾਫਟਵੇਯਰ (software) ਭੀ ਖਾੱਲੀ ਜਗਹ ਨੂ ਕੱਟਣ ਲ਼ਈ (crop) ਇਸਤੇਮਾਲ ਹੁੰਦੀ ਹੈ । |
13:01 | ਇਹ ਸਾਫਟਵੇਯਰ Linux, Mac OS ਅਤੇ ਵਿੰਡੋਜ਼ ਵਿੱਚ ਚੱਲਦੀ ਹੈ । |
13:08 | ਮੈ ਇਸਦਾ ਵਰਤਨ Mac OS ਤੇ ਭੀ ਕੀਤਾ ਹੈ, ਪਰ ਓਹ ਇੱਥੇ ਦਰਸ਼ਾਇਆ ਨਹੀ ਗਇਆ ਹੈ । |
13:17 | ਹੁਣ ਅਸੀ ਟਯੂਟੋਰਿਯਲ ਦੇ ਅੰਤ ਵਿੱਚ ਆ ਗਏ ਹਾ । |
13:20 | ਅਤੇ ਆਪ ਦੇ ਲਈ ਇਕ ਨਿਯਤ ਕਾਰਜ (assignment) ਹੈ । |
13:27 | ਵੱਖ-ਵੱਖ ਗਣਿਤ ਦੇ ਸਮੀਕਰਣ ਬਣਾਓ । ਇਸ ਟਯੂਟੋਰਿਯਲ ਵਿੱਚ ਬਨਾਏ ਚਿੱਤਰ (diagram) ਨੂੰ ਹੋਰ ਖੂਬਸੂਰਤ ਤੇ ਸਮਰੂਪੀ (symmetrical) ਬਣਾਓ । |
13:30 | “Flip” ਅਤੇ “rotate” ਆਪਸ਼ਨ (option) ਵਰਤੋ, ਜੋ ਇਸ ਟਯੂਟੋਰਿਯਲ ਵਿੱਚ ਨਹੀ ਦੱਸੇ ਗਏ ਹਨ । |
13:36 | ਵੱਖ-ਵੱਖ ਚਿੱਤਰ ਬਨਾਓ । ਲਾਇਬਰੇਰੀ (library) ਦੀ ਹੋਰ ਪੜਤਾਲ (explore) ਕਰੇ । |
13:41 | ਇੰਟਰਨੇਟ ਉੱਤੇ Xfig ਦੇ ਬਾਰੇ ਹੋਰ ਚੀਜ਼ਾਂ ਲੱਭੋ । |
13:47 | ਹੋਰ ਉਪਯੋਗੀ ਜਾਨਕਾਰੀ ਭੀ ਮੌਜੂਦ ਹੈ । ਇਸ ਜਗਹ ਵੇੱਖੋ । |
14:02 | ਸਪੋਕਨ ਟਯੂਟੋਰਿਅਲ ਦੀ ਮੰਕਲਪਨਾ (concept)"What is a Spoken Tutorial" ਦੇ ਹੇਠ ਦੱਸੀ ਗਈ ਹੈ । |
14:09 | ਆਪ ਸਪੋਕਨ ਟਯੂਟੋਰਿਅਲ ਦੇ ਦੂਆਰਾ ਲੇਟੇਕ੍ ਭੀ ਸਿੱਖ ਸਕਦੇ ਹੋ, ਜੋ ਮੈ ਇਸ ਟੈਬ (tab) ਹੇਠ ਡਾਉਨਲੋਡ ਕੀਤੀ ਹੈ । |
14:19 | Mathematical Typesetting ਤੇ ਜੋ ਟਯੂਟੋਰਿਅਲ ਹੈ, ਓਹ ਦਸਦਾ ਹੈ, ਕਿ ਲੇਟੇਕ੍ਸ ਵਿੱਚ ਗਣਿਤ ਕਿਸ ਤਰਹ ਲਿਖਿਆ ਜਾੰਦਾ ਹੈ । |
14:29 | Tables and Figures ਉੱਤੇ ਟਯੂਟੋਰਿਅਲ ਦਸਦਾ ਹੈ ਕੀ ਫ਼ੀਗਰਸ ਜੋ ਕੀ ਤੁਸੀ ਇਸ ਟਯੂਟੋਰਿਅਲ ਵਿੱਚ ਬਣਾਏ ਹਣ, ਡਾਕਯੂਮੈੰਟਸ ਵਿੱਚ ਕਿਸ ਤਰਹ ਸਥਾਪਿਤ ਕਰੋ । |
14:38 | ਇਸ ਵੇਬਸਾਇਟ ਉੱਤੇ ਕਾਫੀ ਉਪਯੋਗੀ ਜਾਨਕਾਰੀ ਹੈ ਜਿਸ ਵਿੱਚ Xfig ਟਯੂਟੋਰਿਅਲ ਸ਼ਾਮਲ ਹਨ । |
14:53 | ਸਪੋਕਨ ਟਯੂਟੋਰਿਯਲ ਪ੍ਰੌਜੈਕਟ “Talk to a Teacher” ਪ੍ਰੌਜੈਕਟ ਦਾ ਇਕ ਹਿੱਸਾ ਹੈ । ਇਹ ਪ੍ਰੌਜੈਕਟ ‘The National Mission on Education” ICT, MHRD, ਭਾਰਤ ਸਰਕਾਰ, ਦਵਾਰਾ ਸਮਰਥਿਤ ਹੈ । |
15:03 | ਇਸ ਮਿਸ਼ਨ ਦਾ ਵੇਰਵਾ ਅਤੇ ਸੂਚਨਾ “spoken-tutorial.org/NMEICT-Intro” ਉੱਤੇ ਮੌਜੂਦ ਹੈ । |
15:12 | ਅਸੀ ਆਪ ਦੇ ਸਹਜੋਗ ਲਈ ਸ਼ੁਕਰਗੁਜ਼ਾਰ ਹਾ, ਅਤੇ ਆਪ ਦੀ ਪ੍ਰਤਿਕ੍ਰਿਆ (feedback) ਦਾ ਸੁਆਗਤ ਕਰਦੇ ਹਾ । |
15:16 | ਆਇ ਆਇ ਟੀ ਬਾਮ੍ਬੇ ਵੱਲੋ ਮੈ ਕਿਰਣ ਆਪ ਤੋ ਵਿਦਾ ਲੈੱਨੀ ਹਾ । ਟਯੂਟੋਰਿਯਲ ਵਿੱਚ ਸ਼ਾਮਲ ਹੋਣ ਲਈ ਆਪ ਦਾ ਬਹੁਤ ਸ਼ੁਕਰਿਆ। |