PERL/C2/for-for-each-loops/Punjabi

From Script | Spoken-Tutorial
Revision as of 08:19, 3 August 2015 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਪਰਲ ਵਿੱਚ for ਅਤੇ foreach ਲੂਪਸ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ: ਪਰਲ ਵਿੱਚ for ਲੂਪ ਅਤੇ
00:11 ਪਰਲ ਵਿੱਚ foreach ਲੂਪ
00:13 ਮੈਂ ਵਰਤੋ ਕਰ ਰਿਹਾ ਹਾਂ ਉਬੰਟੁ ਲਿਨਕਸ 12.04 ਆਪਰੇਟਿੰਗ ਸਿਸਟਮ ਅਤੇ ਪਰਲ 5.14.2
00:21 ਮੈਂ gedit ਟੈਕਸਟ ਐਡੀਟਰ ਦੀ ਵਰਤੋ ਵੀ ਕਰਾਂਗਾ।
00:25 ਤੁਸੀ ਆਪਣੀ ਪਸੰਦ ਦਾ ਕੋਈ ਵੀ ਟੈਕਸਟ ਐਡੀਟਰ ਵਰਤ ਸਕਦੇ ਹੋ ।
00:29 ਤੁਹਾਨੂੰ ਪਰਲ ਵਿੱਚ ਵੇਰੀਏਬਲਸ ਅਤੇ ਕਮੇਂਟਸ ਦੀ ਬੁਨਿਆਦੀ ਜਾਣਕਾਰੀ ਹੋਣੀ ਚਾਹੀਦੀ ਹੈ ।
00:33 ਜੇਕਰ ਨਹੀਂ , ਤਾਂ ਕਿਰਪਾ ਕਰਕੇ ਸਬੰਧਤ ਸਪੋਕਨ ਟਿਊਟੋਰਿਅਲਸ ਲਈ ਸਪੋਕਨ ਟਿਊਟੋਰਿਅਲ ਦੀ ਵੈਬਸਾਈਟ ਉੱਤੇ ਜਾਓ ।
00:40 ਪਰਲ ਅਜਿਹਾ ਤੰਤਰ ਪ੍ਰਦਾਨ ਕਰਦਾ ਹੈ ਜਿਸਦੇ ਦੁਆਰਾ ਅਸੀ ਵੱਖ-ਵੱਖ ਵੈਲਿਊਜ ਲਈ ਕੰਡਿਸ਼ਨ ਨੂੰ ਵਾਰ ਵਾਰ ਚੈੱਕ ਕਰ ਸਕਦੇ ਹਾਂ। ਜੋ ਲੂਪਸ ਦੀ ਵਰਤੋ ਕਰਕੇ ਕੀਤਾ ਜਾਂਦਾ ਹੈ ।
00:49 ਇੱਥੇ ਪਰਲ ਵਿੱਚ ਵੱਖਰੇ ਪ੍ਰਕਾਰ ਦੇ ਲੂਪਸ ਹਨ ।
00:52 * for ਲੂਪ
00:53 * foreach ਲੂਪ
00:54 * while ਲੂਪ ਅਤੇ
00:55 * do - while ਲੂਪ
00:56 ਇਸ ਟਿਊਟੋਰਿਅਲ ਵਿੱਚ ਅਸੀ for ਅਤੇ foreach ਲੂਪ ਕਵਰ ਕਰਾਂਗੇ ।
01:01 ਪਰਲ ਵਿੱਚ for ਲੂਪ ਦੀ ਵਰਤੋ ਕੁੱਝ ਸਮੇਂ ਲਈ ਕੋਡ ਦੇ ਭਾਗ ਨੂੰ ਚਲਾਉਣ ਲਈ ਕੀਤੀ ਜਾ ਸਕਦੀ ਹੈ।
01:07 for ਲੂਪ ਲਈ ਸਿੰਟੈਕਸ ਹੇਠਾਂ ਦਿੱਤਾ ਗਿਆ ਹੈ:
01:10 for space open bracket variable initialization semicolon condition semicolon increment
01:20 ਬਰੈਕੇਟ ਬੰਦ ਕਰੋ ਐਂਟਰ ਦਬਾਓ ।
01:22 ਕਰਲੀ ਬਰੈਕੇਟਸ ਖੋਲੋ
01:24 ਕਈ ਵਾਰ ਚੱਲਣ ਵਾਲਾ ਕੋਡ ਦਾ ਭਾਗ
01:28 ਕਰਲੀ ਬਰੈਕੇਟਸ ਬੰਦ ਕਰੋ
01:30 ਹੁਣ for ਲੂਪ ਦਾ ਇੱਕ ਉਦਾਹਰਣ ਵੇਖਦੇ ਹਾਂ।
01:33 ਟਰਮਿਨਲ ਖੋਲੋ ਅਤੇ ਟਾਈਪ ਕਰੋ gedit forLoop . pl space & ( ampersand )
01:42 ਅਤੇ ਐਂਟਰ ਦਬਾਓ ।
01:43 ਇਹ gedit ਵਿੱਚ forLoop . pl ਖੋਲੇਗਾ ।
1:48 ਹੇਠਾਂ ਦਿੱਤੇ ਗਏ ਕੋਡ ਦੇ ਭਾਗ ਨੂੰ ਟਾਈਪ ਕਰੋ hash exclamation mark slash u s r slash bin slash perl
01:58 ਐਂਟਰ ਦਬਾਓ ।
02:00 for space ਬਰੈਕੇਟ ਖੋਲੋ dollar i equals to zero ਸੈਮੀਕਾਲਨ space dollar i less than or equal to four ਸੈਮੀਕਾਲਨ space dollar i plus plus ਬਰੈਕੇਟ ਬੰਦ ਕਰੋ
02:18 ਸਪੇਸ
02:19 ਕਰਲੀ ਬਰੈਕੇਟ ਖੋਲੋ, ਐਂਟਰ ਦਬਾਓ ।
02:21 ਟਾਈਪ ਕਰੋ print ਸਪੇਸ ਡਬਲ ਕੋਟ Value of i colon ਸਪੇਸ dollar i slash n ਡਬਲ ਕੋਟ ਬੰਦ ਸੈਮੀਕਾਲਨ
02:35 ਅਤੇ ਐਂਟਰ ਦਬਾਓ ।
02:36 ਹੁਣ ਕਰਲੀ ਬਰੈਕੇਟ ਬੰਦ ਕਰੋ
02:39 ਫਾਇਲ ਨੂੰ ਸੇਵ ਕਰਨ ਲਈ Ctrl + S ਦਬਾਓ ।
02:42 ਮੈਂ ਸਮਝਾਂਦਾ ਹਾਂ ਕਿ for ਲੂਪ ਕੀ ਕਰਦੀ ਹੈ।
02:46 ਵੇਰੀਏਬਲ i ਸਿਫਰ ਨਾਲ ਇਨੀਸ਼ਿਲਾਇਜ ਹੁੰਦਾ ਹੈ ।
02:50 ਅੱਗੇ, ਕੰਡਿਸ਼ਨ ਚੈੱਕ ਹੁੰਦੀ ਹੈ ।
02:53 ਇਸ ਕੇਸ ਵਿੱਚ, ਕੰਡਿਸ਼ਨ i less than or equal to 4 ਹੈ ।
02:59 ਜੇਕਰ ਇਹ ਕੰਡਿਸ਼ਨ true ਹੈ , ਤਾਂ ਕਰਲੀ ਬਰੈਕੇਟ ਦੇ ਅੰਦਰ ਦਾ ਕੋਡ ਚੱਲੇਗਾ ।
03:05 ਅਰਥਾਤ ਪਹਿਲੀ ਪ੍ਰਿੰਟ ਸਟੇਟਮੇਂਟ "Value of i colon 0"
03:11 ਟਰਮਿਨਲ ਉੱਤੇ ਦਿਖੇਗੀ।
03:14 ਇਸਦੇ ਬਾਅਦ , ਵੇਰੀਏਬਲ i 1 ਨਾਲ ਵਧਦਾ ਹੈ ।
03:18 ਅਤੇ for ਲੂਪ ਕੰਡਿਸ਼ਨ ਇੱਕ ਵਾਰ ਦੁਬਾਰਾ ਚੈੱਕ ਹੁੰਦੀ ਹੈ ।
03:23 ਇਹ ਲੂਪ ਉਦੋਂ ਐਗਜਿਟ ਹੋਵੇਗਾ ਜਦੋਂ i ਦੀ ਵੈਲਿਊ 4 ਤੋਂ ਵੱਡੀ ਹੋਵੇਗੀ ।
03:29 ਇਸ ਕੇਸ ਵਿੱਚ for ਲੂਪ i = 0 , 1 , 2 , 3 , 4 ਲਈ ਨਿਸ਼ਪਾਦਿਤ ਹੋਵੇਗੀ ।
03:38 ਜੋ 5 ਵਾਰ ( 5 ਟਾਈਮਸ ) ਦਾ ਯੋਗ ਹੈ ।
03:41 ਹੁਣ , ਟਰਮਿਨਲ ਉੱਤੇ ਜਾਓ ।
03:44 ਕਿਸੇ ਵੀ ਕੰਪਾਇਲੇਸ਼ਨ ਜਾਂ ਸਿੰਟੈਕਸ ਏਰਰ ਨੂੰ ਚੈੱਕ ਕਰਨ ਲਈ ਹੇਠਾਂ ਦਿੱਤੇ ਗਏ ਨੂੰ ਟਾਈਪ ਕਰੋ ।
03:48 perl hyphen c forLoop dot pl
03:54 ਅਤੇ ਐਂਟਰ ਦਬਾਓ ।
03:56 ਇੱਥੇ ਇਹ ਇੱਕ ਮੈਸੇਜ ਦਿਖਾਉਂਦਾ ਹੈ।
03:58 forLoop . pl syntax OK
04:01 ਸੋ ਸਾਡੇ ਕੋਲ ਕੋਈ ਏਰਰਸ ਨਹੀਂ ਹਨ ।
04:03 ਹੁਣ perl forLoop dot pl ਟਾਈਪ ਕਰਕੇ ਪਰਲ ਸਕਰਿਪਟ ਨੂੰ ਚਲਾਓ ਅਤੇ ਐਂਟਰ ਦਬਾਓ ।
04:11 ਹੇਠਾਂ ਦਿੱਤੀ ਗਈ ਆਊਟਪੁਟ ਟਰਮਿਨਲ ਉੱਤੇ ਦਿਖੇਗੀ ।
04:16 ਹੁਣ , foreach ਲੂਪ ਵੇਖਦੇ ਹਾਂ।
04:19 ਜੇਕਰ ਅਸੀ ਇੱਕ ਐਰੇ ਲਈ ਕੰਡਿਸ਼ਨ ਨੂੰ ਦੁਹਰਾਨਾ ਚਾਹੁੰਦੇ ਹਾਂ, ਅਸੀ foreach ਲੂਪ ਦੀ ਵਰਤੋ ਕਰ ਸਕਦੇ ਹਾਂ ।
04:25 ਸਿੰਟੈਕਸ ਹੈ: foreach space dollar variable space within brackets at the rate array space
04:35 ਕਰਲੀ ਬਰੈਕੇਟ ਖੋਲੋ
04:37 perform action on each element of an array ਐਂਟਰ ਦਬਾਓ ।
04:42 ਕਰਲੀ ਬਰੈਕੇਟ ਬੰਦ ਕਰੋ
04:44 ਕਿਰਪਾ ਕਰਕੇ ਧਿਆਨ ਦਿਓ , ਅਸੀ ਐਰੇ , ਐਰੇ ਇਨੀਸ਼ਿਲਾਇਜੇਸ਼ਨ ਅਤੇ ਐਰੇ ਦੀ ਪਰਿਭਾਸ਼ਾ ਆਉਣ ਵਾਲੇ ਟਿਊਟੋਰਿਅਲ ਵਿੱਚ ਸਿਖਾਂਗੇ ।
04:52 ਹੁਣ , foreach ਲੂਪ ਦਾ ਇੱਕ ਉਦਾਹਰਣ ਵੇਖਦੇ ਹਾਂ ।
04:56 ਟਰਮਿਨਲ ਖੋਲੋ ਅਤੇ ਟਾਈਪ ਕਰੋ gedit foreachLoop dot pl space ampersand ਅਤੇ ਐਂਟਰ ਦਬਾਓ ।
05:08 ਇਹ gedit ਵਿੱਚ foreachLoop . pl ਫਾਇਲ ਖੋਲੇਗਾ ।
05:12 ਕੋਡ ਦੇ ਨਿਮਨ ਭਾਗ ਨੂੰ ਟਾਈਪ ਕਰੋ
05:15 hash exclamation mark slash u s r slash bin slash perl ਅਤੇ ਐਂਟਰ ਦਬਾਓ ।
05:25 at the rate myarray space equal to space open bracket ten comma twenty comma thirty close the bracket semicolon ।
05:39 ਐਂਟਰ ਦਬਾਓ ।
05:41 foreach space dollar var space open bracket at the rate myarray close the bracket space
05:52 ਕਰਲੀ ਬਰੈਕੇਟ ਖੋਲੋ ਐਂਟਰ ਦਬਾਓ ਅਤੇ ਟਾਈਪ ਕਰੋ
05:56 print space double quotes Element of an array is colon dollar var backslash n ਡਬਲ ਕੋਟ ਬੰਦ ਸੈਮੀਕਾਲਨ ।
06:13 ਐਂਟਰ ਦਬਾਓ ਅਤੇ ਕਰਲੀ ਬਰੈਕੇਟ ਬੰਦ ਕਰੋ
06:17 ਫਾਇਲ ਨੂੰ ਸੇਵ ਕਰਨ ਲਈ ctrl + s ਦਬਾਓ ।
06:20 ਹੁਣ ਮੈਂ ਸਮਝਾਉਂਦਾ ਹਾਂ ਇਹ ਕੋਡ ਕੀ ਕਰਦਾ ਹੈ । ਇੱਕ ਐਰੇ myarray ਘੋਸ਼ਿਤ ਹੁੰਦਾ ਹੈ ।
06:27 ਇਸ ਵਿੱਚ 3 ਐਲੀਮੈਂਟਸ ਹਨ 10 , 20 ਅਤੇ 30 .
06:33 foreach ਲੂਪ ਦੀ ਹਰ ਇੱਕ ਪੁਨਰ ਉਕਤੀ ਵਿੱਚ 'dollar var' ਐਰੇ ਦੇ ਸਿੰਗਲ ਐਲੀਮੈਂਟ ਨੂੰ ਸ਼ਾਮਿਲ ਕਰੇਗਾ ।
06:40 foreach ਕੀਵਰਡ ਐਰੇ ਦੇ ਹਰ ਇੱਕ ਐਲੀਮੈਂਟ ਲਈ ਇਸ ਲੂਪ ਨੂੰ ਦੋਹਰਾਵੇਗਾ ।
06:47 ਅਰਥਾਤ , ਕਰਲੀ ਬਰੈਕੇਟ ਦੇ ਅੰਦਰ ਦਾ ਕੋਡ ਹਰ ਇੱਕ myarray ਐਲੀਮੈਂਟ ਲਈ ਚੱਲੇਗਾ ।
06:55 Back - slash n ਨਵੀਂ ਲਕੀਰ ਉੱਤੇ ਪ੍ਰੋਂਪਟ ਨੂੰ ਰੱਖਦਾ ਹੈ ।
07:00 ਇਸਦਾ ਮੰਤਵ ਹੈ ਕਿ ਪਹਿਲਾ ਐਲੀਮੈਂਟ 10 ਟਰਮਿਨਲ ਉੱਤੇ ਦਿਖੇਗਾ ।
07:06 ਫਿਰ 20 ਅਤੇ ਆਦਿ , ਸਾਰੇ ਐਲੀਮੈਂਟਸ ਦੇ ਪ੍ਰਿੰਟ ਹੋਣ ਤੱਕ ।
07:12 ਇਹ ਲੂਪ myarray ਵਿੱਚ ਸਾਰੇ ਐਲੀਮੈਂਟਸ ਦੇ ਪ੍ਰਿੰਟ ਹੋਣ ਦੇ ਬਾਅਦ ਐਗਜਿਟ ਹੋਵੇਗਾ
07:17 ਹੁਣ , ਟਰਮਿਨਲ ਉੱਤੇ ਜਾਓ ਅਤੇ ਕਿਸੇ ਵੀ ਕੰਪਾਇਲੇਸ਼ਨ ਜਾਂ ਸਿੰਟੈਕਸ ਏਰਰ ਨੂੰ ਚੈੱਕ ਕਰਨ ਲਈ ਹੇਠਾਂ ਦਿੱਤੇ ਅਨੁਸਾਰ ਟਾਈਪ ਕਰੋ ।
07:24 perl hyphen c foreachLoop dot pl ਅਤੇ ਐਂਟਰ ਦਬਾਓ ।
07:32 ਹੇਠਾਂ ਦਿੱਤੀ ਲਕੀਰ ਟਰਮਿਨਲ ਉੱਤੇ ਦਿਖਾਈ ਜਾਵੇਗੀ ।
07:36 ਇੱਥੇ ਕੋਈ ਕੰਪਾਇਲੇਸ਼ਨ ਜਾਂ ਸਿੰਟੈਕਸ ਏਰਰਸ ਨਹੀਂ ਹਨ ।
07:38 ਸੋ ਪਰਲ ਸਕਰਿਪਟ ਨੂੰ ਚਲਾਓ ।
07:41 ਟਾਈਪ ਕਰੋ perl foreachLoop dot pl ਅਤੇ ਐਂਟਰ ਦਬਾਓ ।
07:48 ਹੇਠਾਂ ਦਿੱਤੀ ਗਈ ਆਉਟਪੁਟ ਟਰਮਿਨਲ ਉੱਤੇ ਦਿਖਾਈ ਜਾਵੇਗੀ ।
07:54 ਸੋ ਇਹ for ਲੂਪ ਅਤੇ foreach ਲੂਪ ਦੇ ਬਾਰੇ ਵਿੱਚ ਹੈ ।
07:57 ਸੰਖੇਪ ਵਿੱਚ
07:59 ਇਸ ਟਿਊਟੋਰਿਅਲ ਵਿੱਚ ਅਸੀਂ -
08:02 ਸੈਂਪਲ ਪ੍ਰੋਗਰਾਮਾਂ ਦੀ ਵਰਤੋ ਕਰਕੇ
08:06 ਪਰਲ ਵਿੱਚ for ਲੂਪ ਅਤੇ foreach ਲੂਪ ਬਾਰੇ ਸਿੱਖਿਆ
08:07 ਇੱਥੇ ਤੁਹਾਡੇ ਲਈ ਇੱਕ ਨਿਅਤ ਕਾਰਜ ਹੈ -
08:10 ਸਪੋਕਨ ਟਿਊਟੋਰਿਅਲ ਦੇ ਰੁਪ ਵਿੱਚ ਸਟਰਿੰਗ ਨੂੰ ਘੋਸ਼ਿਤ ਕਰੋ ਅਤੇ
08:13 ਇਸਨੂੰ ਪੰਜ ਵਾਰ ਪ੍ਰਿੰਟ ਕਰੋ ।
08:16 @ colorArray = open bracket in single quote red comma white comma

blue close the bracket ਦੇ ਰੂਪ ਵਿੱਚ ਰੰਗਾਂ ਦੇ ਐਰੇ ਨੂੰ ਘੋਸ਼ਿਤ ਕਰੋ ਅਤੇ

08:32 foreach ਲੂਪ ਦੀ ਵਰਤੋ ਕਰਕੇ ਐਰੇ ਦੇ ਐਲੀਮੈਂਟ ਨੂੰ ਪ੍ਰਿੰਟ ਕਰੋ ।
08:36 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ ।
08:40 ਇਹ ਸਪੋਕਨ ਟਿਊਟੋਰਿਅਇਲ ਪ੍ਰੋਜੇਕਟ ਦਾ ਸਾਰ ਕਰਦਾ ਹੈ I
08:43 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸ ਨੂੰ ਡਾਊਨਲੋਡ ਕਰਕੇ ਵੀ ਵੇਖ ਸਕਦੇ ਹੋ ।
08:48 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
08:55 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ ।
08:59 ਜਿਆਦਾ ਜਾਣਕਾਰੀ ਲਈ Contact @ spoken HYPHEN tutorial DOT org ਉੱਤੇ ਲਿਖੋ ।
09:07 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
09:12 ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਵਿਵੇਚਿਤ ਹੈ ।
09:20 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ spoken HYPHEN tutorial DOT org SLASH NMEICT HYPHEN Intro
09:31 ਆਸ ਕਰਦਾ ਹਾਂ ਕਿ ਤੁਸੀਂ ਪਰਲ ਦੇ ਇਸ ਟਿਊਟੋਰਿਅਲ ਦਾ ਆਨੰਦ ਲਿਆ ਹੋਵੇਗਾ ।
09:34 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ, ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।
09:36 ਸਾਡੇ ਨਾਲ ਜੁੜਨ ਲਈ ਧੰਨਵਾਦ I

Contributors and Content Editors

Harmeet, PoojaMoolya