PERL/C2/for-for-each-loops/Punjabi
From Script | Spoken-Tutorial
Time | Narration |
00:01 | ਪਰਲ ਵਿੱਚ for ਅਤੇ foreach ਲੂਪਸ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:06 | ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ: ਪਰਲ ਵਿੱਚ for ਲੂਪ ਅਤੇ |
00:11 | ਪਰਲ ਵਿੱਚ foreach ਲੂਪ |
00:13 | ਮੈਂ ਵਰਤੋ ਕਰ ਰਿਹਾ ਹਾਂ ਉਬੰਟੁ ਲਿਨਕਸ 12.04 ਆਪਰੇਟਿੰਗ ਸਿਸਟਮ ਅਤੇ ਪਰਲ 5.14.2 |
00:21 | ਮੈਂ gedit ਟੈਕਸਟ ਐਡੀਟਰ ਦੀ ਵਰਤੋ ਵੀ ਕਰਾਂਗਾ। |
00:25 | ਤੁਸੀ ਆਪਣੀ ਪਸੰਦ ਦਾ ਕੋਈ ਵੀ ਟੈਕਸਟ ਐਡੀਟਰ ਵਰਤ ਸਕਦੇ ਹੋ । |
00:29 | ਤੁਹਾਨੂੰ ਪਰਲ ਵਿੱਚ ਵੇਰੀਏਬਲਸ ਅਤੇ ਕਮੇਂਟਸ ਦੀ ਬੁਨਿਆਦੀ ਜਾਣਕਾਰੀ ਹੋਣੀ ਚਾਹੀਦੀ ਹੈ । |
00:33 | ਜੇਕਰ ਨਹੀਂ , ਤਾਂ ਕਿਰਪਾ ਕਰਕੇ ਸਬੰਧਤ ਸਪੋਕਨ ਟਿਊਟੋਰਿਅਲਸ ਲਈ ਸਪੋਕਨ ਟਿਊਟੋਰਿਅਲ ਦੀ ਵੈਬਸਾਈਟ ਉੱਤੇ ਜਾਓ । |
00:40 | ਪਰਲ ਅਜਿਹਾ ਤੰਤਰ ਪ੍ਰਦਾਨ ਕਰਦਾ ਹੈ ਜਿਸਦੇ ਦੁਆਰਾ ਅਸੀ ਵੱਖ-ਵੱਖ ਵੈਲਿਊਜ ਲਈ ਕੰਡਿਸ਼ਨ ਨੂੰ ਵਾਰ ਵਾਰ ਚੈੱਕ ਕਰ ਸਕਦੇ ਹਾਂ। ਜੋ ਲੂਪਸ ਦੀ ਵਰਤੋ ਕਰਕੇ ਕੀਤਾ ਜਾਂਦਾ ਹੈ । |
00:49 | ਇੱਥੇ ਪਰਲ ਵਿੱਚ ਵੱਖਰੇ ਪ੍ਰਕਾਰ ਦੇ ਲੂਪਸ ਹਨ । |
00:52 | for ਲੂਪ, foreach ਲੂਪ |
00:54 | while ਲੂਪ ਅਤੇ, do - while ਲੂਪ |
00:56 | ਇਸ ਟਿਊਟੋਰਿਅਲ ਵਿੱਚ ਅਸੀ for ਅਤੇ foreach ਲੂਪ ਕਵਰ ਕਰਾਂਗੇ । |
01:01 | ਪਰਲ ਵਿੱਚ for ਲੂਪ ਦੀ ਵਰਤੋ ਕੁੱਝ ਸਮੇਂ ਲਈ ਕੋਡ ਦੇ ਭਾਗ ਨੂੰ ਚਲਾਉਣ ਲਈ ਕੀਤੀ ਜਾ ਸਕਦੀ ਹੈ। |
01:07 | for ਲੂਪ ਲਈ ਸਿੰਟੈਕਸ ਹੇਠਾਂ ਦਿੱਤਾ ਗਿਆ ਹੈ: |
01:10 | for space open bracket variable initialization semicolon condition semicolon increment |
01:20 | ਬਰੈਕੇਟ ਬੰਦ ਕਰੋ ਐਂਟਰ ਦਬਾਓ । |
01:22 | ਕਰਲੀ ਬਰੈਕੇਟਸ ਖੋਲੋ |
01:24 | ਕਈ ਵਾਰ ਚੱਲਣ ਵਾਲਾ ਕੋਡ ਦਾ ਭਾਗ |
01:28 | ਕਰਲੀ ਬਰੈਕੇਟਸ ਬੰਦ ਕਰੋ |
01:30 | ਹੁਣ for ਲੂਪ ਦਾ ਇੱਕ ਉਦਾਹਰਣ ਵੇਖਦੇ ਹਾਂ। |
01:33 | ਟਰਮਿਨਲ ਖੋਲੋ ਅਤੇ ਟਾਈਪ ਕਰੋ gedit forLoop . pl space & ( ampersand ) |
01:42 | ਅਤੇ ਐਂਟਰ ਦਬਾਓ । ਇਹ gedit ਵਿੱਚ forLoop . pl ਖੋਲੇਗਾ । |
01:48 | ਹੇਠਾਂ ਦਿੱਤੇ ਗਏ ਕੋਡ ਦੇ ਭਾਗ ਨੂੰ ਟਾਈਪ ਕਰੋ hash exclamation mark slash u s r slash bin slash perl |
01:58 | ਐਂਟਰ ਦਬਾਓ । |
02:00 | for space ਬਰੈਕੇਟ ਖੋਲੋ dollar i equals to zero ਸੈਮੀਕਾਲਨ space dollar i less than or equal to four ਸੈਮੀਕਾਲਨ space dollar i plus plus ਬਰੈਕੇਟ ਬੰਦ ਕਰੋ |
02:18 | ਸਪੇਸ, ਕਰਲੀ ਬਰੈਕੇਟ ਖੋਲੋ, ਐਂਟਰ ਦਬਾਓ । |
02:21 | ਟਾਈਪ ਕਰੋ print ਸਪੇਸ ਡਬਲ ਕੋਟ Value of i colon ਸਪੇਸ dollar i slash n ਡਬਲ ਕੋਟ ਬੰਦ ਸੈਮੀਕਾਲਨ |
02:35 | ਅਤੇ ਐਂਟਰ ਦਬਾਓ । ਹੁਣ ਕਰਲੀ ਬਰੈਕੇਟ ਬੰਦ ਕਰੋ |
02:39 | ਫਾਇਲ ਨੂੰ ਸੇਵ ਕਰਨ ਲਈ Ctrl + S ਦਬਾਓ । |
02:42 | ਮੈਂ ਸਮਝਾਂਦਾ ਹਾਂ ਕਿ for ਲੂਪ ਕੀ ਕਰਦੀ ਹੈ। |
02:46 | ਵੇਰੀਏਬਲ i ਸਿਫਰ ਨਾਲ ਇਨੀਸ਼ਿਲਾਇਜ ਹੁੰਦਾ ਹੈ । |
02:50 | ਅੱਗੇ, ਕੰਡਿਸ਼ਨ ਚੈੱਕ ਹੁੰਦੀ ਹੈ । |
02:53 | ਇਸ ਕੇਸ ਵਿੱਚ, ਕੰਡਿਸ਼ਨ i less than or equal to 4 ਹੈ । |
02:59 | ਜੇਕਰ ਇਹ ਕੰਡਿਸ਼ਨ true ਹੈ , ਤਾਂ ਕਰਲੀ ਬਰੈਕੇਟ ਦੇ ਅੰਦਰ ਦਾ ਕੋਡ ਚੱਲੇਗਾ । |
03:05 | ਅਰਥਾਤ ਪਹਿਲੀ ਪ੍ਰਿੰਟ ਸਟੇਟਮੇਂਟ "Value of i colon 0" |
03:11 | ਟਰਮਿਨਲ ਉੱਤੇ ਦਿਖੇਗੀ। |
03:14 | ਇਸਦੇ ਬਾਅਦ , ਵੇਰੀਏਬਲ i 1 ਨਾਲ ਵਧਦਾ ਹੈ । |
03:18 | ਅਤੇ for ਲੂਪ ਕੰਡਿਸ਼ਨ ਇੱਕ ਵਾਰ ਦੁਬਾਰਾ ਚੈੱਕ ਹੁੰਦੀ ਹੈ । |
03:23 | ਇਹ ਲੂਪ ਉਦੋਂ ਐਗਜਿਟ ਹੋਵੇਗਾ ਜਦੋਂ i ਦੀ ਵੈਲਿਊ 4 ਤੋਂ ਵੱਡੀ ਹੋਵੇਗੀ । |
03:29 | ਇਸ ਕੇਸ ਵਿੱਚ for ਲੂਪ i = 0 , 1 , 2 , 3 , 4 ਲਈ ਨਿਸ਼ਪਾਦਿਤ ਹੋਵੇਗੀ । |
03:38 | ਜੋ 5 ਵਾਰ ( 5 ਟਾਈਮਸ ) ਦਾ ਯੋਗ ਹੈ । |
03:41 | ਹੁਣ , ਟਰਮਿਨਲ ਉੱਤੇ ਜਾਓ । |
03:44 | ਕਿਸੇ ਵੀ ਕੰਪਾਇਲੇਸ਼ਨ ਜਾਂ ਸਿੰਟੈਕਸ ਏਰਰ ਨੂੰ ਚੈੱਕ ਕਰਨ ਲਈ ਹੇਠਾਂ ਦਿੱਤੇ ਗਏ ਨੂੰ ਟਾਈਪ ਕਰੋ । |
03:48 | perl hyphen c forLoop dot pl |
03:54 | ਅਤੇ ਐਂਟਰ ਦਬਾਓ । |
03:56 | ਇੱਥੇ ਇਹ ਇੱਕ ਮੈਸੇਜ ਦਿਖਾਉਂਦਾ ਹੈ। |
03:58 | forLoop . pl syntax OK |
04:01 | ਸੋ ਸਾਡੇ ਕੋਲ ਕੋਈ ਏਰਰਸ ਨਹੀਂ ਹਨ । |
04:03 | ਹੁਣ perl forLoop dot pl ਟਾਈਪ ਕਰਕੇ ਪਰਲ ਸਕਰਿਪਟ ਨੂੰ ਚਲਾਓ ਅਤੇ ਐਂਟਰ ਦਬਾਓ । |
04:11 | ਹੇਠਾਂ ਦਿੱਤੀ ਗਈ ਆਊਟਪੁਟ ਟਰਮਿਨਲ ਉੱਤੇ ਦਿਖੇਗੀ । |
04:16 | ਹੁਣ , foreach ਲੂਪ ਵੇਖਦੇ ਹਾਂ। |
04:19 | ਜੇਕਰ ਅਸੀ ਇੱਕ ਐਰੇ ਲਈ ਕੰਡਿਸ਼ਨ ਨੂੰ ਦੁਹਰਾਨਾ ਚਾਹੁੰਦੇ ਹਾਂ, ਅਸੀ foreach ਲੂਪ ਦੀ ਵਰਤੋ ਕਰ ਸਕਦੇ ਹਾਂ । |
04:25 | ਸਿੰਟੈਕਸ ਹੈ: foreach space dollar variable space within brackets at the rate array space |
04:35 | ਕਰਲੀ ਬਰੈਕੇਟ ਖੋਲੋ |
04:37 | perform action on each element of an array ਐਂਟਰ ਦਬਾਓ । |
04:42 | ਕਰਲੀ ਬਰੈਕੇਟ ਬੰਦ ਕਰੋ |
04:44 | ਕਿਰਪਾ ਕਰਕੇ ਧਿਆਨ ਦਿਓ , ਅਸੀ ਐਰੇ , ਐਰੇ ਇਨੀਸ਼ਿਲਾਇਜੇਸ਼ਨ ਅਤੇ ਐਰੇ ਦੀ ਪਰਿਭਾਸ਼ਾ ਆਉਣ ਵਾਲੇ ਟਿਊਟੋਰਿਅਲ ਵਿੱਚ ਸਿਖਾਂਗੇ । |
04:52 | ਹੁਣ , foreach ਲੂਪ ਦਾ ਇੱਕ ਉਦਾਹਰਣ ਵੇਖਦੇ ਹਾਂ । |
04:56 | ਟਰਮਿਨਲ ਖੋਲੋ ਅਤੇ ਟਾਈਪ ਕਰੋ gedit foreachLoop dot pl space ampersand ਅਤੇ ਐਂਟਰ ਦਬਾਓ । |
05:08 | ਇਹ gedit ਵਿੱਚ foreachLoop . pl ਫਾਇਲ ਖੋਲੇਗਾ । |
05:12 | ਕੋਡ ਦੇ ਨਿਮਨ ਭਾਗ ਨੂੰ ਟਾਈਪ ਕਰੋ |
05:15 | hash exclamation mark slash u s r slash bin slash perl ਅਤੇ ਐਂਟਰ ਦਬਾਓ । |
05:25 | at the rate myarray space equal to space open bracket ten comma twenty comma thirty close the bracket semicolon । |
05:39 | ਐਂਟਰ ਦਬਾਓ । |
05:41 | foreach space dollar var space open bracket at the rate myarray close the bracket space |
05:52 | ਕਰਲੀ ਬਰੈਕੇਟ ਖੋਲੋ ਐਂਟਰ ਦਬਾਓ ਅਤੇ ਟਾਈਪ ਕਰੋ |
05:56 | print space double quotes Element of an array is colon dollar var backslash n ਡਬਲ ਕੋਟ ਬੰਦ ਸੈਮੀਕਾਲਨ । |
06:13 | ਐਂਟਰ ਦਬਾਓ ਅਤੇ ਕਰਲੀ ਬਰੈਕੇਟ ਬੰਦ ਕਰੋ |
06:17 | ਫਾਇਲ ਨੂੰ ਸੇਵ ਕਰਨ ਲਈ ctrl + s ਦਬਾਓ । |
06:20 | ਹੁਣ ਮੈਂ ਸਮਝਾਉਂਦਾ ਹਾਂ ਇਹ ਕੋਡ ਕੀ ਕਰਦਾ ਹੈ । ਇੱਕ ਐਰੇ myarray ਘੋਸ਼ਿਤ ਹੁੰਦਾ ਹੈ । |
06:27 | ਇਸ ਵਿੱਚ 3 ਐਲੀਮੈਂਟਸ ਹਨ 10 , 20 ਅਤੇ 30 . |
06:33 | foreach ਲੂਪ ਦੀ ਹਰ ਇੱਕ ਪੁਨਰ ਉਕਤੀ ਵਿੱਚ 'dollar var' ਐਰੇ ਦੇ ਸਿੰਗਲ ਐਲੀਮੈਂਟ ਨੂੰ ਸ਼ਾਮਿਲ ਕਰੇਗਾ । |
06:40 | foreach ਕੀਵਰਡ ਐਰੇ ਦੇ ਹਰ ਇੱਕ ਐਲੀਮੈਂਟ ਲਈ ਇਸ ਲੂਪ ਨੂੰ ਦੋਹਰਾਵੇਗਾ । |
06:47 | ਅਰਥਾਤ , ਕਰਲੀ ਬਰੈਕੇਟ ਦੇ ਅੰਦਰ ਦਾ ਕੋਡ ਹਰ ਇੱਕ myarray ਐਲੀਮੈਂਟ ਲਈ ਚੱਲੇਗਾ । |
06:55 | Back - slash n ਨਵੀਂ ਲਕੀਰ ਉੱਤੇ ਪ੍ਰੋਂਪਟ ਨੂੰ ਰੱਖਦਾ ਹੈ । |
07:00 | ਇਸਦਾ ਮੰਤਵ ਹੈ ਕਿ ਪਹਿਲਾ ਐਲੀਮੈਂਟ 10 ਟਰਮਿਨਲ ਉੱਤੇ ਦਿਖੇਗਾ । |
07:06 | ਫਿਰ 20 ਅਤੇ ਆਦਿ , ਸਾਰੇ ਐਲੀਮੈਂਟਸ ਦੇ ਪ੍ਰਿੰਟ ਹੋਣ ਤੱਕ । |
07:12 | ਇਹ ਲੂਪ myarray ਵਿੱਚ ਸਾਰੇ ਐਲੀਮੈਂਟਸ ਦੇ ਪ੍ਰਿੰਟ ਹੋਣ ਦੇ ਬਾਅਦ ਐਗਜਿਟ ਹੋਵੇਗਾ |
07:17 | ਹੁਣ , ਟਰਮਿਨਲ ਉੱਤੇ ਜਾਓ ਅਤੇ ਕਿਸੇ ਵੀ ਕੰਪਾਇਲੇਸ਼ਨ ਜਾਂ ਸਿੰਟੈਕਸ ਏਰਰ ਨੂੰ ਚੈੱਕ ਕਰਨ ਲਈ ਹੇਠਾਂ ਦਿੱਤੇ ਅਨੁਸਾਰ ਟਾਈਪ ਕਰੋ । |
07:24 | perl hyphen c foreachLoop dot pl ਅਤੇ ਐਂਟਰ ਦਬਾਓ । |
07:32 | ਹੇਠਾਂ ਦਿੱਤੀ ਲਕੀਰ ਟਰਮਿਨਲ ਉੱਤੇ ਦਿਖਾਈ ਜਾਵੇਗੀ । |
07:36 | ਇੱਥੇ ਕੋਈ ਕੰਪਾਇਲੇਸ਼ਨ ਜਾਂ ਸਿੰਟੈਕਸ ਏਰਰਸ ਨਹੀਂ ਹਨ । |
07:38 | ਸੋ ਪਰਲ ਸਕਰਿਪਟ ਨੂੰ ਚਲਾਓ । |
07:41 | ਟਾਈਪ ਕਰੋ perl foreachLoop dot pl ਅਤੇ ਐਂਟਰ ਦਬਾਓ । |
07:48 | ਹੇਠਾਂ ਦਿੱਤੀ ਗਈ ਆਉਟਪੁਟ ਟਰਮਿਨਲ ਉੱਤੇ ਦਿਖਾਈ ਜਾਵੇਗੀ । |
07:54 | ਸੋ ਇਹ for ਲੂਪ ਅਤੇ foreach ਲੂਪ ਦੇ ਬਾਰੇ ਵਿੱਚ ਹੈ । |
07:57 | ਸੰਖੇਪ ਵਿੱਚ |
07:59 | ਇਸ ਟਿਊਟੋਰਿਅਲ ਵਿੱਚ ਅਸੀਂ - |
08:02 | ਸੈਂਪਲ ਪ੍ਰੋਗਰਾਮਾਂ ਦੀ ਵਰਤੋ ਕਰਕੇ |
08:06 | ਪਰਲ ਵਿੱਚ for ਲੂਪ ਅਤੇ foreach ਲੂਪ ਬਾਰੇ ਸਿੱਖਿਆ |
08:07 | ਇੱਥੇ ਤੁਹਾਡੇ ਲਈ ਇੱਕ ਨਿਅਤ ਕਾਰਜ ਹੈ - |
08:10 | ਸਪੋਕਨ ਟਿਊਟੋਰਿਅਲ ਦੇ ਰੁਪ ਵਿੱਚ ਸਟਰਿੰਗ ਨੂੰ ਘੋਸ਼ਿਤ ਕਰੋ ਅਤੇ |
08:13 | ਇਸਨੂੰ ਪੰਜ ਵਾਰ ਪ੍ਰਿੰਟ ਕਰੋ । |
08:16 | @ colorArray = open bracket in single quote red comma white comma
blue close the bracket ਦੇ ਰੂਪ ਵਿੱਚ ਰੰਗਾਂ ਦੇ ਐਰੇ ਨੂੰ ਘੋਸ਼ਿਤ ਕਰੋ ਅਤੇ |
08:32 | foreach ਲੂਪ ਦੀ ਵਰਤੋ ਕਰਕੇ ਐਰੇ ਦੇ ਐਲੀਮੈਂਟ ਨੂੰ ਪ੍ਰਿੰਟ ਕਰੋ । |
08:36 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ । |
08:40 | ਇਹ ਸਪੋਕਨ ਟਿਊਟੋਰਿਅਇਲ ਪ੍ਰੋਜੇਕਟ ਦਾ ਸਾਰ ਕਰਦਾ ਹੈ I |
08:43 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸ ਨੂੰ ਡਾਊਨਲੋਡ ਕਰਕੇ ਵੀ ਵੇਖ ਸਕਦੇ ਹੋ । |
08:48 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ । |
08:55 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ । |
08:59 | ਜਿਆਦਾ ਜਾਣਕਾਰੀ ਲਈ Contact @ spoken HYPHEN tutorial DOT org ਉੱਤੇ ਲਿਖੋ । |
09:07 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
09:12 | ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਵਿਵੇਚਿਤ ਹੈ । |
09:20 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ spoken HYPHEN tutorial DOT org SLASH NMEICT HYPHEN Intro |
09:31 | ਆਸ ਕਰਦਾ ਹਾਂ ਕਿ ਤੁਸੀਂ ਪਰਲ ਦੇ ਇਸ ਟਿਊਟੋਰਿਅਲ ਦਾ ਆਨੰਦ ਲਿਆ ਹੋਵੇਗਾ । |
09:34 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ, ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । |
09:36 | ਸਾਡੇ ਨਾਲ ਜੁੜਨ ਲਈ ਧੰਨਵਾਦ I |