PHP-and-MySQL/C4/User-Password-Change-Part-3/Punjabi
From Script | Spoken-Tutorial
Time | Narration |
---|---|
0:03 | ਇਹ “change password” ਟਿਊਟੋਰਿਅਲ ਦਾ ਤੀਜਾ ਭਾਗ ਹੈ । ਇਸ ਭਾਗ ਵਿੱਚ , ਅਸੀ ਡੇਟਾਬੇਸ ਵਿੱਚ ਪਾਸਵਰਡ ਬਦਲਣ ਜਾ ਰਹੇ ਹਾਂ । |
0:11 | ਅਸੀ ਇੱਥੇ ਆਪਣੇ ਡੇਟਾਬੇਸ ਨਾਲ ਪਹਿਲਾਂ ਹੀ ਜੁੜ ਚੁੱਕੇ ਹਾਂ । |
0:14 | ਅਸੀ ਇੱਥੇ ਪਹਿਲਾਂ ਹੀ ਜੁੜ ਚੁੱਕੇ ਹਾਂ ਤਾਂ ਇਸ ਲਈ ਦੁਬਾਰਾ ਜੁੜਨ ਦੀ ਲੋੜ ਨਹੀਂ ਹੈ , ਕਿਉਂਕਿ ਇਹ ਕਮਾਂਡ ਪਹਿਲਾਂ ਹੀ ਦੁਬਾਰਾ issue ਹੋ ਚੁੱਕੀ ਹੈ । |
0:23 | ਮੈਂ “query change” ਨਾਮਕ ਇੱਕ ਨਵੀਂ query ਬਣਾਵਾਂਗਾ ਅਤੇ ਇਹ “mysql query ਫੰਕਸ਼ਨ ਦੇ ਬਰਾਬਰ ਹੋਵੇਗੀ । |
0:30 | ਹੁਣ , ਇਹ ਕੋਡ ਦਾ ਨਵਾਂ ਭਾਗ ਹੈ । ਸੋ ਮੈਂ ਹੇਠਾਂ ਸਕਰੋਲ ਕਰਾਂਗਾ , ਜਿਸਦੇ ਨਾਲ ਕਿ ਤੁਸੀ ਇਸਨੂੰ ਆਸਾਨੀ ਨਾਲ ਵੇਖ ਸਕੋ । |
0:36 | ਇਹ “UPDATE” ਹੈ । ਸੋ ਮੈਂ “UPDATE users” ਲਿਖ ਰਿਹਾ ਹਾਂ - ਜੋ ਤੁਸੀ ਵੇਖ ਸਕਦੇ ਹੋ ਕਿ ਸਾਡੀ ਟੇਬਲ ਹੈ – ਸੋ ਆਪਣੀ users ਟੇਬਲ ਨੂੰ ਅਪਡੇਟ ਕਰਨ ਦੇ ਲਈ । |
0:44 | ਮੈਂ “SET password equal to new password” ਲਿਖਾਂਗਾ । |
0:51 | ਯਕੀਨੀ ਕਰਕੇ , ਕਿ ਮੈਂ ਇੱਥੇ inverted commas ਦਾ ਇਸਤੇਮਾਲ ਕਰਾਂ । |
0:56 | ਫਿਰ ਮੈਂ ਲਿਖਾਂਗਾ WHERE username is equal to the user , ਵੇਰਿਏਬਲ ਜੋ ਮੈਨੂੰ ਹੁਣੇ ਮੇਰੇ ਪੇਜ ਵਿੱਚ ਮਿਲਿਆ ਹੈ । |
1:03 | ਹੁਣ ਇੱਥੇ ਇਸ ਕਾਲਮ ਵਿੱਚ . . . |
1:07 | ਜੋ ਕੁੱਝ ਵੀ ਸਾਡੇ ਕੋਲ ਹੈ ਇਹ ਉਸਦੇ ਬਰਾਬਰ ਹੁੰਦਾ ਹੈ । |
1:12 | ਸੋ ਹਾਲਾਂਕਿ ਅਸੀ ਆਪਣਾ php ਸੈਸ਼ਨ ਪਹਿਲਾਂ ਹੀ process ਕਰ ਚੁੱਕੇ ਹਾਂ । |
1:18 | ਜੋਕਿ Alex ਦੇ ਬਰਾਬਰ ਹੈ । |
1:21 | ਕੋਡ ਦਾ ਇਹ ਭਾਗ ਕਹਿ ਰਿਹਾ ਹੈ ਕਿ “ਟੇਬਲ ਨੂੰ ਅੱਪਡੇਟ ਕਰੋ , ਪਾਸਵਰਡ ਨੂੰ ਯੂਜਰ ਦੁਆਰਾ ਭਰੇ ਨਵੇਂ ਪਾਸਵਰਡ ਵਿੱਚ ਬਦਲਣਾ - ਇਹ ਪਾਸਵਰਡ ਹੈ ਜੋ ਉਹ ਚਾਹੁੰਦੇ ਹਨ । |
1:32 | ਅਤੇ ਇਸ “where” ਨੂੰ Alex ਵਿੱਚ ਬਦਲੋ । |
1:37 | ਹਾਲਾਂਕਿ ਇਹ Alex ਦੇ ਬਰਾਬਰ ਹੈ । |
1:40 | ਸੋ , ਇਹ ਪਾਸਵਰਡ ਬਦਲ ਜਾਵੇਗਾ , ਕਿਉਂਕਿ ਇਹ ਯੂਜਰਨੇਮ Alex ਦੇ ਬਰਾਬਰ ਹੈ । |
1:45 | ਸੋ ਇਹ 900 ਦੇ ਨਾਲ ਸ਼ੁਰੂ ਹੁੰਦਾ ਹੈ , ਅਤੇ ਜਿਵੇਂ ਹੀ ਅਸੀ ਇਸਨੂੰ ਬਦਲਦੇ ਹਾਂ , ਅਸੀ ਇਸਨੂੰ ਰਿਫਰੇਸ਼ ਕਰ ਸਕਦੇ ਹਾਂ ਅਤੇ ਜਾਂਚ ਸਕਦੇ ਹਾਂ ਕਿ ਇਹ ਵਾਸਤਵ ਵਿੱਚ ਬਦਲ ਚੁੱਕਿਆ ਹੈ । |
1:56 | ਸੋ ਮੈਂ ਕੁੱਝ ਹੋਰ ਚੀਜਾਂ ਜੋੜਾਂਗਾ । |
2:03 | ਇਸਨੂੰ ਇੱਥੇ ਵਾਪਸ ਰੱਖਦੇ ਹਾਂ। |
2:06 | ਅਤੇ ਮੈਂ ਪੇਜ ਨਸ਼ਟ ਕਰਾਂਗਾ ਅਤੇ “die” ਲਿਖਾਂਗਾ ਅਤੇ ਫਿਰ “Your password has been changed” ਲਿਖਾਂਗਾ । |
2:15 | ਅਤੇ ਫਿਰ ਮੈਂ ਇੱਕ “return” ਨਾਮਕ ਲਿੰਕ ਪਾਵਾਂਗਾ ਅਤੇ ਇਹ ਮੁੱਖ ਪੇਜ ਉੱਤੇ ਵਾਪਸ ਜਾਵੇਗਾ । |
2:23 | ਅਤੇ ਇਹ “index . php” ਹੈ । |
2:27 | ਇਸ ਤੋਂ ਪਹਿਲਾਂ ਕਿ ਅਸੀ ਪੇਜ ਨਸ਼ਟ ਕਰੀਏ , ਮੈਂ ਸੈਸ਼ਨ ਨੂੰ ਨਸ਼ਟ ਕਰਨ ਜਾ ਰਿਹਾ ਹਾਂ । |
2:31 | ਸੋ “session destroy” . |
2:33 | ਕਾਰਨ ਇਹ ਹੈ ਕਿ , ਇੱਕ ਵਾਰ ਜਦੋਂ ਯੂਜਰ ਆਪਣਾ ਪਾਸਵਰਡ ਬਦਲ ਦਿੰਦਾ ਹੈ , ਇਹ ਲਿੰਕ ਉਨ੍ਹਾਂ ਨੂੰ ਮੁੱਖ ਪੇਜ ਉੱਤੇ ਵਾਪਸ ਲੈ ਜਾਵੇਗਾ , ਅਤੇ ਇਹ ਸੈਸ਼ਨ ਨਸ਼ਟ ਕਰੇਗਾ । |
2:42 | ਸੋ ਉਨ੍ਹਾਂ ਨੂੰ ਨਵੇਂ ਪਾਸਵਰਡ ਦਾ ਇਸਤੇਮਾਲ ਕਰਕੇ ਫਿਰ ਤੋਂ ਲਾਗਿਨ ਕਰਨ ਦੀ ਲੋੜ ਹੈ । |
2:59 | ਸੋ ਜੇਕਰ ਅਸੀ ਇਸਨੂੰ ਜਾਂਚਦੇ ਹਾਂ , ਯਾਦ ਰਖੋ , ਮੇਰਾ ਮੌਜੂਦਾ ਪਾਸਵਰਡ abc ਹੈ ਜਿਸਦਾ md5 ਹੈਸ਼ 900 ਤੋਂ ਸ਼ੁਰੂ ਹੁੰਦਾ ਹੈ । |
3:00 | ਅਤੇ ਜੇਕਰ ਮੈਂ ਇੱਥੇ ਵਾਪਸ ਜਾਂਦਾ ਹਾਂ , ਆਪਣਾ ਪੁਰਾਣਾ ਪਾਸਵਰਡ - abc , ਨਵਾਂ ਪਾਸਵਰਡ 123 ਲਿਖਦਾ ਹਾਂ , ਅਤੇ “change password” ਉੱਤੇ ਕਲਿਕ ਕਰਦਾ ਹਾਂ , ਅਸੀ ਵੇਖਦੇ ਹਾਂ , ਕਿ ਸਾਰੇ ਵੈਲੀਡੇਸ਼ਨ ਚੈੱਕ ਹੋ ਚੁੱਕੇ ਹਨ , ਸਾਡਾ ਪਾਸਵਰਡ ਬਦਲ ਚੁੱਕਿਆ ਹੈ , ਅਤੇ ਸਾਨੂੰ ਇਹ ਸੂਚਨਾ ਮੁੱਖ ਪੇਜ ਉੱਤੇ ਵਾਪਸ ਜਾਣ ਲਈ ਮਿਲਦੀ ਹੈ । |
3:18 | ਹੁਣ ਜੇਕਰ ਮੈਂ ਮੈਂਬਰ ਪੇਜ ਉੱਤੇ ਵਾਪਸ ਜਾਣ ਦੀ ਕੋਸ਼ਿਸ਼ ਕਰਦਾ ਹਾਂ , ਤੁਸੀ ਵੇਖੋਗੇ , you must be logged in . ਸਾਡਾ ਸੈਸ਼ਨ ਨਸ਼ਟ ਹੋ ਚੁੱਕਿਆ ਹੈ , ਕਿਉਂਕਿ ਅਸੀਂ ਇੱਥੇ ਸਾਡਾ “session destroy” ਫੰਕਸ਼ਨ ਇਸਤੇਮਾਲ ਕੀਤਾ ਸੀ । |
3:32 | ਅਤੇ ਨਾਲ ਹੀ , ਜਦੋਂ ਮੈਂ ਦੁਬਾਰਾ ਲਾਗਿਨ ਕਰਦਾ ਹਾਂ ਅਤੇ ਮੇਰੇ ਪਾਸਵਰਡ ਲਈ abc ਟਾਈਪ ਕਰਦਾ ਹਾਂ , ਜੋਕਿ ਮੇਰਾ ਪੁਰਾਣਾ ਪਾਸਵਰਡ ਹੈ , ਸਾਨੂੰ ਇੱਕ “Incorrect password” ਸੂਚਨਾ ਮਿਲਦੀ ਹੈ । |
3:43 | ਜੇਕਰ ਮੈਂ 123 ਦੀ ਕੋਸ਼ਿਸ਼ ਕਰਾਂ , ਤਾਂ ਤੁਸੀਂ ਲੋਗਿਨ ਹੋ ਜਾਓਗੇ , ਅਤੇ ਇਸਦਾ ਪ੍ਰਮਾਣ ਇੱਥੇ ਵਿੱਖ ਰਿਹਾ ਹੈ । |
3:50 | ਹੁਣ ਵਾਪਸ ਜਾਂਦੇ ਹਾਂ ਅਤੇ “browse” ਉੱਤੇ ਕਲਿਕ ਕਰਦੇ ਹਾਂ । ਹੇਠਾਂ ਸਕਰੋਲ ਕਰਦੇ ਹਾਂ ਅਤੇ ਅਸੀ ਵੇਖ ਸਕਦੇ ਹਾਂ ਕਿ ਪਾਸਵਰਡ 900 ਤੋਂ 202 ਵਿੱਚ ਬਦਲ ਚੁੱਕਿਆ ਹੈ । |
3:59 | ਇਸਲਈ ਇਹ ਇੱਕ ਬਿਲਕੁਲ ਨਵਾਂ ਹੈਸ਼ ਹੈ ਅਤੇ ਇੱਕ ਬਿਲਕੁਲ ਨਵਾਂ ਪਾਸਵਰਡ । |
4:06 | ਸੋ ਸਭ ਕੁੱਝ ਠੀਕ ਚੱਲ ਰਿਹਾ ਹੈ । ਤੁਸੀ ਵੇਖ ਸਕਦੇ ਹੋ , ਕਿ ਇਹ ਕਰਨ ਵਿੱਚ ਕਾਫ਼ੀ ਸਰਲ ਹੈ । |
4:11 | ਤੁਹਾਨੂੰ ਕੇਵਲ ਇੰਨਾ ਕਰਨਾ ਹੈ ਕਿ ਆਪਣੀ sql queries ਨੂੰ ਠੀਕ ਤਰਾਂ ਸਿਖੋ । ਮੇਰੇ ਕੋਲ ਇਸ ਉੱਤੇ ਵੀ ਟਿਊਟੋਰਿਅਲਸ ਹਨ । |
4:18 | ਅਤੇ ਤੁਹਾਨੂੰ logically ਸੋਚਣ ਦੀ ਲੋੜ ਹੈ ਕਿ ਆਪਣਾ ਪੁਰਾਣਾ ਪਾਸਵਰਡ , ਅਤੇ ਆਪਣੇ ਦੋ ਨਵੇਂ ਪਾਸਵਰਡਸ ਨੂੰ ਕਿਵੇਂ ਜਾਂਚਦੇ ਹਨ। |
4:24 | ਸਪੱਸ਼ਟ ਹੈ ਕਿ ਜਦੋਂ ਅਸੀਂ ਆਪਣਾ ਰਜਿਸਟਰੇਸ਼ਨ ਕੀਤਾ ਸੀ , ਸਾਡੇ ਕੋਲ ਸੀਮਾ ਸੀ ਕਿ ਪਾਸਵਰਡ ਕਿੰਨਾ ਕੁ ਵੱਡਾ ਹੋਣਾ ਚਾਹੀਦਾ ਹੈ । |
4:31 | ਮੈਂ ਇਹ ਤੁਹਾਡੇ ਉੱਤੇ ਛੱਡਦਾ ਹਾਂ ਕਿ ਇੱਕ ਹੋਰ ਚੈੱਕ ਲਗਾਓ , ਇਹ ਦੇਖਣ ਲਈ ਕਿ ਪਾਸਵਰਡ 6 ਅੱਖਰਾਂ ਤੋਂ ਵੱਡਾ ਹੋਣਾ ਚਾਹੀਦਾ ਹੈ ਅਤੇ 25 ਅੱਖਰਾਂ ਤੋਂ ਵੱਡਾ ਨਹੀਂ ਹੋਣਾ ਚਾਹੀਦਾ ਹੈ । |
4:42 | ਸੋ ਸਚਮੁੱਚ ਵਿੱਚ ਇੱਥੇ ਕਈ ਸਾਰੇ ਚੈੱਕਸ ਹਨ ਜੋ ਤੁਸੀ ਕਰ ਸਕਦੇ ਹੋ , ਪਰ php ਵਿੱਚ mysql ਡੇਟਾਬੇਸ ਦਾ ਇਸਤੇਮਾਲ ਕਰਦੇ ਹੋਏ ਪਾਸਵਰਡ ਬਦਲਣ ਦਾ ਇਹ ਇੱਕ ਬੁਨਿਆਦੀ ਢਾਂਚਾ ਹੈ । |
4:53 | ਆਸ ਹੈ ਕਿ ਤੁਸੀਂ ਇਸ ਦਾ ਆਨੰਦ ਮਾਨਿਆ । ਜੇਕਰ ਤੁਹਾਡੀ ਕੋਈ ਟਿੱਪਣੀ ਜਾਂ ਪ੍ਰਸ਼ਨ ਹੈ ਤਾਂ ਕਿਰਪਾ ਕਰਕੇ ਮੈਨੂੰ ਦੱਸੋ । ਨਾਲ ਹੀ ਵੀਡੀਓ ਅਪਡੇਟਸ ਲਈ ਸਬਸਕਰਾਇਬ ਕਰੋ । |
5:01 | ਦੇਖਣ ਲਈ ਧੰਨਵਾਦ । ਮੈਂ ਹਰਮੀਤ ਸੰਧੂ ਆਈ . ਆਈ . ਟੀ ਬਾੰਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । |