PHP-and-MySQL/C2/Loops-For-Statement/Punjabi
From Script | Spoken-Tutorial
Revision as of 10:14, 14 March 2017 by PoojaMoolya (Talk | contribs)
Timing | Narration |
---|---|
00:00 | ਲੂਪ ਦਾ ਬੇਸਿਕ ਨਿਯਮ ਹੈ ਕੀ ਉਹ ਬਾਰ-ਬਾਰ ਬਲਾਕ ਆਫ ਕੋਡ ਨੂੰ ਰੀਪੀਟ ਕਰਦਾ ਰਹੇਗਾ ਜਦ ਤੱਕ ਤੁਸੀਂ ਸਪੈੱਸਿਫ਼ਾਇ(specify) ਨਹੀ ਕਰਦੇ , ਉਹ ਸਿਰਫ ਕੰਨਡਿਸ਼ਨ ਦੇ ਇਸਤੇਮਾਲ ਨਾਲ ਹੀ ਨਹੀ, ਪਰ ਸ਼ੁਰੂਵਾਤ ਵਿੱਚ initialization ਅਤੇ ਅੰਤ ਵਿੱਚ ਇੰਨਕਰਿਮੈਨਟ(increment) ਦਾ ਇਸਤੇਮਾਲ ਵੀ ਕਰਦਾ ਹੈ । |
00:18 | ਤੁਸੀਂ ਆਪਣਾ ਵੇਅਰਿਏਬਲ ਕਿਨ੍ਹੀ ਵਾਰ ਇੰਨਕਰਿਮੈਨਟ(increment) ਕਰਨਾ ਹੈ, ਉਹ ਤੁਹਾਡੇ ਵੇਅਰਿਏਬਲ ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨੀ ਵਾਰ ਲੂਪ ਹੋਈਆ ਹੈ । |
00:30 | ਚਾਹੇ ਉਹ ਦੇਖਨ ਵਿਚ ਵਧੀਆ ਲਗਦਾ ਹੈ ਇਹ ਲਿਖਨ ਵਿਚ ਥੋੜਾ ਮੁਸ਼ਕਿਲ ਹੈ । , ਉਹ ਕੰਮ ਪੂਰਾ ਕਰਦਾ ਹੈ ਅਤੇ ਬਹੁਤ ਕੌਮਪੈਕਟ(compact) ਹੈ । |
00:42 | ਹੁਣ ਅਸੀਂ ਲਿਖਂਦੇ ਹਾੱ ‘for’ |
00:44 | ਹੁਣ ਤੁਹਾਨੂੰ ਇਥੇ ਕੋਡ ਦੇ ਤਿੰਨ ਹਿੱਸੇ ਮਿਲ ਗਏ ਹਨ, ਅਤੇ ਤੁਹਾਡਾ ਬਲਾਕ ਵੀ ਅਤੇ ਇਹ ਹੀ ਹੈ ਜੋ ਤੁਹਾਨੂੰ ਚਾਹੀਦਾ ਹੈ ਅਤੇ ਤੁਹਾਡਾ ਕੌਨਟੈੱਨਟ(content) ਇਥੇ ਰਹ ਸਕਦਾ ਹੈ । |
00:54 | ਮੈਂ ਇਥੇ ਐੱਕੋ ਕਹਿਣ ਜਾ ਰਿਹਾ, ਅਤੇ ਚਲੋ ਇਥੇ ਵੇਅਰਿਏਬਲ ‘num’ ਨੂੰ ਬਣਾਉਂਦੇ ਹਾਂ, ਤੇ ਅਸੀਂ ‘num’ ਨੂੰ ਐੱਕੋਡ ਆਉਟ(echoed out) ਕਰ ਦਿੱਤਾ ਹੈ । |
01:03 | ਇਥੇ, ਅਸੀਂ ਲਿਖਾਂਗੇ num=1, not==1 ਕਿਉਂ ਕਿ ਅਸੀਂ ਵੇਅਰਿਏਬਲ num ਨੂੰ 1 ਦੀ ਵੈਲਯੂ ਤੇ ਸੈਟ ਕਰ ਰਹੇ ਹਾਂ । |
01:14 | ਫਿਰ ਸਾਡੇ ਕੋਲ ਇੱਕ ਕੰਨਡਿਸ਼ਨ(condition) ਹੈ । ਉਦਾਹਰਨ ਲਈ , ਵਾਇਲ num < = ਟੂ 10.(while num<= to 10) |
01:22 | ਫਿਰ, ਸਾਡੇ ਕੋਲ ਇੰਨਕਰੀਮੈਨਟ(increment) ਵੈਲਯੂਜ਼ ਵੀ ਨੇ । ਹੁਣ, ਅਸੀਂ num++ ਨੂੰ ਲਵਾਂਗੇ ਅਤੇ ਉਹ ਲੂਪ ਹੋ ਚੁਕਾ ਹੈ । |
01:32 | ਫਿਰ, ਅਸੀਂ ਟਾਇਪ ਕਰਾਂਗੇ 'for' ਅਤੇ ਸਾਡਾ ਵੇਅਰਿਏਬਲ num=1. |
01:38 | ਫਿਰ, ਸਾਡੇ ਕੋਲ ਸਾਡੀ ਕੰਨਡਿਸ਼ਨ ਹੈ, ਵਾਇਲ num < = ਟੂ 10, ਲੂਪ ਜਾਰੀ ਰਹੇਗਾ, ਅਤੇ ਫਿਰ ਸਾਡੇ ਕੋਲ num++ਹੈ । |
01:47 | ਤੁਸੀਂ ਦੇਖ ਸਕਦੇ ਹੋਂ ਕੀ ਇਹ num++ ਨਲੋ ਜਿਆਦਾ ਲਾਭਦਾਇਕ ਹੈ । |
01:53 | ਅਤੇ ਸਾਨੂੰ ਇਹ ਇਥੇ ਡਿਕਲੇਅਰ(declare) ਨਹੀ ਕਰਨਾ ਹੈ । |
01:56 | ਉਹ ਪੇਰੈੱਨਟਥਿਸਿਸ (parentheses) ਦੇ ਅੰਦਰ ਡਿਕਲੇਅਰ(declare) ਕਿੱਤਾ ਜਾ ਸਕਦਾ ਹੈ । |
02:00 | ਠੀਕ ਹੈ । ਮੈਂ ਲਾਇਨ ਬਰੇਕ (line break) ਭਰਨਾ ਭੁਲ ਗਇ । |
02:03 | ਇਸਦੇ ਅੰਤ ਵਿੱਚ ਮੈਂ ਲਾਇਨ ਬਰੇਕ ਨੂੰ ਐੱਡ ਕਰਾਂਗੀ |
02:09 | ਰਿਫ਼ਰੈੱਸ਼ ਕਰੋ |
02:11 | ਅਤੇ ਏਥੇ ਏ ਸਿਲਯਾ |
02:15 | ਤੁਹਾਨੂੰ ਤੁਹਾਡਾ ਲੂਪ ਦੱਸ ਵਾਰ(ten times) ਮਿਲ ਚੁੱਕਾ ਹੈ । |
02:18 | ਅਤੇ ਉਸਨੂੰ ਇਸ ਤਰੀਕੇ ਨਾਲ ਸਪੈੱਸਿਫ਼ਾਇ(specify) ਕਿੱਤਾ ਹੈ ਕੀ ਉਹ ਉਦੋਂ ਹੀ ਲੂਪ ਹੋਵੇਗਾ ਜਦੋਂ num, 10 ਤੋਂ ਘਟ ਯਾ ਸਮਾਨ ਹੋਵੇਗਾ (less or equal to 10)। |
02:26 | ਜਦੋਂ ਲੂਪ ਬਰੇਕ(break)ਹੋ ਜਾਂਦਾ ਹੈ, ਤੁਸੀਂ ਬਾਕੀ ਦੀ ਬਚੀ ਸਕਰਿਪਟ(script) ਨਾਲ ਅੱਗੇ ਵਧ ਸਕਦੇ ਹੋਂ । |
02:31 | ਇਹ ਥੋੜਾ ਜਿਆਦਾ ਮੁਸ਼ਕਿਲ ਹੈ, ਪਰ ਜਦੋਂ ਤੁਸੀਂ ਇਸਦੇ ਬੇਸਿਕਸ ਸਮਝ ਲਏ ਤਾਂ ਤੁਸੀਂ ਇਸਨੂੰ ਅਸਾਨ ਪਾਵੋਗੇ । |
02:37 | ਦੇਖਣ ਲਈ ਧੰਨਵਾਦ । |