PHP-and-MySQL/C2/Loops-For-Statement/Punjabi

From Script | Spoken-Tutorial
Jump to: navigation, search
Time Narration
00:00 ਲੂਪ ਦਾ ਬੇਸਿਕ ਨਿਯਮ ਹੈ ਕੀ ਉਹ ਬਾਰ-ਬਾਰ ਬਲਾਕ ਆਫ ਕੋਡ ਨੂੰ ਰੀਪੀਟ ਕਰਦਾ ਰਹੇਗਾ ਜਦ ਤੱਕ ਤੁਸੀਂ ਸਪੈੱਸਿਫ਼ਾਇ(specify) ਨਹੀ ਕਰਦੇ , ਉਹ ਸਿਰਫ ਕੰਨਡਿਸ਼ਨ ਦੇ ਇਸਤੇਮਾਲ ਨਾਲ ਹੀ ਨਹੀ, ਪਰ ਸ਼ੁਰੂਵਾਤ ਵਿੱਚ initialization ਅਤੇ ਅੰਤ ਵਿੱਚ ਇੰਨਕਰਿਮੈਨਟ(increment) ਦਾ ਇਸਤੇਮਾਲ ਵੀ ਕਰਦਾ ਹੈ ।
00:18 ਤੁਸੀਂ ਆਪਣਾ ਵੇਅਰਿਏਬਲ ਕਿਨ੍ਹੀ ਵਾਰ ਇੰਨਕਰਿਮੈਨਟ(increment) ਕਰਨਾ ਹੈ, ਉਹ ਤੁਹਾਡੇ ਵੇਅਰਿਏਬਲ ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨੀ ਵਾਰ ਲੂਪ ਹੋਈਆ ਹੈ ।
00:30 ਚਾਹੇ ਉਹ ਦੇਖਨ ਵਿਚ ਵਧੀਆ ਲਗਦਾ ਹੈ ਇਹ ਲਿਖਨ ਵਿਚ ਥੋੜਾ ਮੁਸ਼ਕਿਲ ਹੈ । , ਉਹ ਕੰਮ ਪੂਰਾ ਕਰਦਾ ਹੈ ਅਤੇ ਬਹੁਤ ਕੌਮਪੈਕਟ(compact) ਹੈ ।
00:42 ਹੁਣ ਅਸੀਂ ਲਿਖਂਦੇ ਹਾੱ ‘for’
00:44 ਹੁਣ ਤੁਹਾਨੂੰ ਇਥੇ ਕੋਡ ਦੇ ਤਿੰਨ ਹਿੱਸੇ ਮਿਲ ਗਏ ਹਨ, ਅਤੇ ਤੁਹਾਡਾ ਬਲਾਕ ਵੀ ਅਤੇ ਇਹ ਹੀ ਹੈ ਜੋ ਤੁਹਾਨੂੰ ਚਾਹੀਦਾ ਹੈ ਅਤੇ ਤੁਹਾਡਾ ਕੌਨਟੈੱਨਟ(content) ਇਥੇ ਰਹ ਸਕਦਾ ਹੈ ।
00:54 ਮੈਂ ਇਥੇ ਐੱਕੋ ਕਹਿਣ ਜਾ ਰਿਹਾ, ਅਤੇ ਚਲੋ ਇਥੇ ਵੇਅਰਿਏਬਲ ‘num’ ਨੂੰ ਬਣਾਉਂਦੇ ਹਾਂ, ਤੇ ਅਸੀਂ ‘num’ ਨੂੰ ਐੱਕੋਡ ਆਉਟ(echoed out) ਕਰ ਦਿੱਤਾ ਹੈ ।
01:03 ਇਥੇ, ਅਸੀਂ ਲਿਖਾਂਗੇ num=1, not==1 ਕਿਉਂ ਕਿ ਅਸੀਂ ਵੇਅਰਿਏਬਲ num ਨੂੰ 1 ਦੀ ਵੈਲਯੂ ਤੇ ਸੈਟ ਕਰ ਰਹੇ ਹਾਂ ।
01:14 ਫਿਰ ਸਾਡੇ ਕੋਲ ਇੱਕ ਕੰਨਡਿਸ਼ਨ(condition) ਹੈ । ਉਦਾਹਰਨ ਲਈ , ਵਾਇਲ num < = ਟੂ 10.(while num<= to 10)
01:22 ਫਿਰ, ਸਾਡੇ ਕੋਲ ਇੰਨਕਰੀਮੈਨਟ(increment) ਵੈਲਯੂਜ਼ ਵੀ ਨੇ । ਹੁਣ, ਅਸੀਂ num++ ਨੂੰ ਲਵਾਂਗੇ ਅਤੇ ਉਹ ਲੂਪ ਹੋ ਚੁਕਾ ਹੈ ।
01:32 ਫਿਰ, ਅਸੀਂ ਟਾਇਪ ਕਰਾਂਗੇ 'for' ਅਤੇ ਸਾਡਾ ਵੇਅਰਿਏਬਲ num=1.
01:38 ਫਿਰ, ਸਾਡੇ ਕੋਲ ਸਾਡੀ ਕੰਨਡਿਸ਼ਨ ਹੈ, ਵਾਇਲ num < = ਟੂ 10, ਲੂਪ ਜਾਰੀ ਰਹੇਗਾ, ਅਤੇ ਫਿਰ ਸਾਡੇ ਕੋਲ num++ਹੈ ।
01:47 ਤੁਸੀਂ ਦੇਖ ਸਕਦੇ ਹੋਂ ਕੀ ਇਹ num++ ਨਲੋ ਜਿਆਦਾ ਲਾਭਦਾਇਕ ਹੈ ।
01:53 ਅਤੇ ਸਾਨੂੰ ਇਹ ਇਥੇ ਡਿਕਲੇਅਰ(declare) ਨਹੀ ਕਰਨਾ ਹੈ ।
01:56 ਉਹ ਪੇਰੈੱਨਟਥਿਸਿਸ (parentheses) ਦੇ ਅੰਦਰ ਡਿਕਲੇਅਰ(declare) ਕਿੱਤਾ ਜਾ ਸਕਦਾ ਹੈ ।
02:00 ਠੀਕ ਹੈ । ਮੈਂ ਲਾਇਨ ਬਰੇਕ (line break) ਭਰਨਾ ਭੁਲ ਗਇ ।
02:03 ਇਸਦੇ ਅੰਤ ਵਿੱਚ ਮੈਂ ਲਾਇਨ ਬਰੇਕ ਨੂੰ ਐੱਡ ਕਰਾਂਗੀ
02:09 ਰਿਫ਼ਰੈੱਸ਼ ਕਰੋ
02:11 ਅਤੇ ਏਥੇ ਏ ਸਿਲਯਾ
02:15 ਤੁਹਾਨੂੰ ਤੁਹਾਡਾ ਲੂਪ ਦੱਸ ਵਾਰ(ten times) ਮਿਲ ਚੁੱਕਾ ਹੈ ।
02:18 ਅਤੇ ਉਸਨੂੰ ਇਸ ਤਰੀਕੇ ਨਾਲ ਸਪੈੱਸਿਫ਼ਾਇ(specify) ਕਿੱਤਾ ਹੈ ਕੀ ਉਹ ਉਦੋਂ ਹੀ ਲੂਪ ਹੋਵੇਗਾ ਜਦੋਂ num, 10 ਤੋਂ ਘਟ ਯਾ ਸਮਾਨ ਹੋਵੇਗਾ (less or equal to 10)।
02:26 ਜਦੋਂ ਲੂਪ ਬਰੇਕ(break)ਹੋ ਜਾਂਦਾ ਹੈ, ਤੁਸੀਂ ਬਾਕੀ ਦੀ ਬਚੀ ਸਕਰਿਪਟ(script) ਨਾਲ ਅੱਗੇ ਵਧ ਸਕਦੇ ਹੋਂ ।
02:31 ਇਹ ਥੋੜਾ ਜਿਆਦਾ ਮੁਸ਼ਕਿਲ ਹੈ, ਪਰ ਜਦੋਂ ਤੁਸੀਂ ਇਸਦੇ ਬੇਸਿਕਸ ਸਮਝ ਲਏ ਤਾਂ ਤੁਸੀਂ ਇਸਨੂੰ ਅਸਾਨ ਪਾਵੋਗੇ ।
02:37 ਦੇਖਣ ਲਈ ਧੰਨਵਾਦ ।

Contributors and Content Editors

Khoslak, PoojaMoolya