KTurtle/C2/Introduction-to-KTurtle/Punjabi
From Script | Spoken-Tutorial
Timing | Narration |
---|---|
00:01 | ਸਤ ਸ਼੍ਰੀ ਅਕਾਲ । “ਕੇ ਟਕਟਲ” ਦੇ ਟਯੂਟੋਰਿਅਲ (TUTORIAL) ਵਿਚ ਤੁਹਾਡਾ ਸਵਾਗਤ ਹੈ। |
00.07 | ਇਸ ਟਯੂਟੋਰਿਅਲ ਵਿਚ ਮੈਂ ਤੁਹਾਨੂੰ” ਕੇ ਟਰਟਲ” ਦੀ ਮੁਡਲੀ ਜਾਣਕਾਰੀ ਦਵਾਗੀ। |
00.14 | ਇਸ ਟਯੂਟੋਰਿਅਲ ਵਿਚ ਅਸੀਂ ਸਿਖਾਂਗੇ। |
00.17 | “ਕੇ ਟਕਟਲ” (KTURTLE) ਵਿੰਡੋ ਬਾਰੇ। |
00.19 | ਐਡੀਟਰ।(EDITOR) |
00.20 | ਕੈਨਵਸ। (CANVAS) |
00.21 | ਮੈਨੂ ਬਾਰ। (MENU BAR) |
00.22 | ਟੂਲਬਾਰ। TOOLBAR) |
00.24 | ਅਤੇ ਅਸੀਂ ਸਿਖਾਗੇ। |
00.26 | ਟਰਟਲ ਨੂੰ ਮੂਵ (move) ਕਰਨਾ । |
00.28 | ਲਾਈਨ ਬਨਾਓਣਾ ਅਤੇ ਦਿਸ਼ਾ ਬਦਲਨਾ। |
00.32 | “ਤ੍ਰਿਕੌਣ” (TRIANGLE ਬਣਾਓਣਾ। |
00.34 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਊਬੁਂਤੂੰ ਲਿਨਕਸ-ਔ ਐਸ ਵਰਜ਼ਨ 12.04. ਕੇ ਟਰਟਲ ਵਰਜਨ .0.8.1 ਬੀਟਾ (Ubuntu Linux OS version.12.04. Turtle version.0.8.1 beta) ਦੀ ਵਰਤੋਂ ਕਰ ਰਹੀ ਹਾਂ । |
00.47 | ਕੇ ਟਰਟਲ ਕੀ ਹੈ? |
00.49 | “ਕੇ ਟਰਟਲ” ਇਕ ਮੁਫ਼ਤ ਟੂਲ ਹੈ ਜਿਸ ਨਾਲ ਅਸੀ ਪ੍ਰੋਗਰਾਮਿੰਗ ਸਿੱਖ ਸਕਦੇ ਹਾਂ। |
00.53 | ਇਹ ਕੰਪਯੂਟਰ ਦੀ ਮਦਦ ਨਾਲ ਇੰਟਰੈਕਟਿਵ ਲਰਨਿੰਗ ਵਿੱਚ ਸਹਯੋਗੀ ਹੈ। |
00.59 | ਕੇ ਟਰਟਲ ਨੂੰ”ਐਚ ਟੀ ਟੀ ਪੀ://ਐਡੂ.ਕੇਡੀਈ.ਔਰਗ/ ਕੇ ਟਰਟਲ/” (http://edu.kde.org\kturtle\ ) ਤੋਂ ਡਾਊਨਲੋਡ ਕਰ ਸਕਦੇ ਹਾਂ। |
01.12 | ਕੇ ਟਰਟਲ ਪ੍ਰੋਗਰਾਮਿਂਗ ਨੂੰ ਸੌਖਾ ਅਤੇ ਸੁਗਮ ਬਣਾਉਂਦਾ ਹੈ। |
01.18 | ਬੱਚਿਆਂ ਨੂੰ ਹਿਸਾਬ ਦੀ ਮੁਡਲੀ ਜਾਣਕਾਰੀ ਦੇਨ ਵਿਚ ਮਦਦ ਕਰਦਾ ਹੈ। |
01.22 | ਇਸ ਦੀ ਕਮਾਂਡਜ਼ ਆਮ ਵਰਤੋਂ ਦੀ ਭਾਸ਼ਾ ਵਿੱਚ ਹੁੰਦੁਆਂ ਹਨ । |
01.27 | ਕਮਾਂਡਜ਼ ਨੂੰ ਵਿਜੁਅਲਜ਼ ਵਿੱਚ ਪਰਿਵਰਤਿਤ ਕਰਦਾ ਹੈ। |
01.31 | ਕੇ ਟਰਟਲ ਨੂੰ” ਸਾਏਨੈਪਟਿਕ ਪੈਕੇਜ ਮੈਨੇਜਰ” (synaptic package manager) ਦਵਾਰਾ ਇੰਸਟਾਲ ਕਿਤਾ ਜਾ ਸਕਦਾ ਹੈ। |
01.36 | “ਸਾਏਨੈਪਟਿਕ ਪੈਕੇਜ ਮੈਨੇਜਰ” ਦੀ ਹੋਰ ਜਾਣਕਾਰੀ ਲਈ। |
01.40 | ਕ੍ਰਿਪਾ ਵੈਬਸਾਇਡ” ਐਚ.ਟੀ.ਟੀ ਪੀ//ਸਪੋਕਨ ਟਯੂਟੋਰਿਅਲ.ਔਰਗ” (http://spoken-tutorial.org) ਤੋ ਊਬੁਂਤੂੰ ਲਿਨਕਸ” (Ubuntu linux)” ਟਯੂਟੋਰਿਅਲ ਨੂੰ ਵੇਖੋ। |
01.46 | ਆਓ ਅਸੀ ਕੇ ਟਰਟਲ” ਐਪਲੀਕੇਸ਼ਨ ਖੋਲਿਏ। |
01.50 | ਡੈਸ਼ ਹੋਮ ਉਤੇ ਕਲੀਕ ਕਰੋ। |
01.52 | ਸਰਚ ਬਾਰ (search bar) ਤੇ ਜਾ ਕੇ ਕੇ ਟਰਟਲ ਲਿਖੋਂ। |
01.55 | ਅਤੇ ਕੇ ਟਰਟਲ” ਦੇ ਆਈਕਨ ਉਤੇ ਕਲਿਕ ਕਰੋ। |
01.59 | ਇਕ ਖਾਸ ਕੇ ਟਰਟਲ” ਵਿੰਡੋ ਇਸ ਤਰ੍ਵਾ ਦੀ ਦਿਖਦੀ ਹੈ। |
02.02 | ਇਹ ਇਕ ਮੈਨੂ ਬਾਰ”। (MENU BAR) ਹੈ। |
02.04 | ਉੱਪਰ ਮੈਨੂ ਬਾਰ ਵਿੱਚ । |
02.06 | ਤੁਸੀਂ ਮੈਨੂ ਆਇਟਮਜ਼ ਦੇਖੋ ਗੇ । |
02.08 | ਇਥੇ" ਫਾਈਲ, ਐਡੀਟ, ਕੈਨਵਸ, ਰਨ, ਟੂਲਜ਼,ਸੈਟੀਂਗਜ਼,ਅਤੇ ਹੈਲਪ ਔਪਸ਼ਨਜ਼ ਹਨ। |
02.17 | “ਟੂਲ ਬਾਰ” ਦਵਾਰਾ ਤੁਸੀ ਸਾਰੇ ਐਕਸ਼ਨ (action) ਕਰ ਸਕਦੇ ਹੋ । |
02.23 | “ਐਡੀਟਰ” ਖੱਭੇ ਪਾਸੇ ਹੁੰਦਾ ਹੈ, ਜਿਥੇ ਤੁਸੀ”ਟਰਟਲ ਸਕ੍ਰਿਪਟ ਕਮਾਂਡਜ਼” ਲਿਖ ਸਕਦੇ ਹੋ। |
02.30 | ਜਿਆਦਾਤਰ ਹਰ ਤਰਾ ਦੇ ਐਡੀਟਰ ਦੇ ਫ਼ੰਕਸ਼ਨ” ਫਾਈਲ” ਅਤੇ” ਐਡਿਟਰ ਮੈਨੂ” ਵਿਚ ਮਿਲ ਜਾਂਦੇ ਹਨ। |
02.37 | ਐਡੀਟਰ ਵਿਚ ਕੋਡ ਐਂਟਰ ਕਰਨ ਦੇ ਕਈ ਤਰੀਕੇ ਹੁੰਦੇ ਹਨ। |
02.42 | ਉਦਹਾਰਨ ਨੂੰ ਵਰਤਣਾ ਇਕ ਸੌਖਾ ਤਰੀਕਾ ਹੈ। |
02.46 | File m menu ਫਾਇਲ ਮੈਨੂ) > select Examples (ਸੇਲੇਕ੍ਟ ਐਗਜੈਮਪਲਜ਼) ਤੇ ਜਾਓ । |
02.50 | ਇਥੋ Flower (ਫਲਾਵਰ) ਨੂੰ ਚੁਣੋ। |
02.53 | ਚੁਣੇ ਹੋਏ ਉਦਹਾਰਨ ਦਾ ਕੋਡ ਐਡਿਟਰ ਵਿਚ ਖੁੱਲ ਜਾਵੇਗਾ। |
02.58 | ਕੋਡ ਨੂੰ ਰਨ ਕਰਨ ਲਈ “ਮੈਨੂ ਬਾਰ” ਜਾ ”ਟੂਲ ਬਾਰ” ਤੋਂ ”ਰਨ” ਬਟਨ ਨੂੰ ਦਬਾਓ। |
03.04 | ਇਸ ਤੋਂ ਇਲਾਵਾ ਤੁਸੀਂ ਐਡੀਟਰ ਤੇ ਸਿੱਧਾ ਕੋਡ ਟਾਈਪ ਕਰ ਸਕਦੇ ਹੋ। |
03.10 | ਜਾਂ ਐਡੀਟਰ ਵਿੱਚ ਤੁਸੀਂ ਕੋਡ ਕਾਪੀ/ਪੇਸਟ ਕਰ ਸਕਦੇ ਹੋਂ। |
03.13 | ਉਦਹਾਰਨ ਵਜੋਂ- ਕੋਈ ਹੋਰ ਕੇ ਟਰਟਲ ਫਾਇਲ ਤੋੰ । |
03.18 | ਕੈਨਵਸ ਸੱਜੇ ਪਾਸੇ ਹੁੰਦਾ ਹੈ, ਜਿਥੇ ਟਰਟਲ ਤੁਹਾਡੀ ਡਰਾਇੰਗ ਬਣਾ ਸਕਦਾ ਹੈ। |
03.24 | ਟਰਟਲ ਐਡੀਟਰ ਵਿੱਚ ਲਿਖੇ ਤੁਹਾਡੇ ਕੋਮਾੰਡ ਦੇ ਅਨੁਸਾਰ ਕੈਨਵਸ ਉਤੇ ਡਰਾ ਕਰਦਾ ਹੈ। |
03.32 | ਟੂਲਬਾਰ ਤੋ” ਰਨ” ਆਪਸ਼ਨ” ਨਾਲ ਐਡੀਟਰ ਵਿੱਚ ਦਿਤੀ ਕੋਮਾਂਡਚਲਦਿਆਂ ਹਨ । |
03.39 | ਇਹ ਤੁਹਾਨੂੰ ਐਗਜੀਕਯੂਸ਼ਨ” (execution) ਦੀ ਰਫਤਾਰ ਦੀ ਲਿਸਟ ਵਿਖਾਉਂਦਾ ਹੈ। |
03.43 | ਪੂਰੀ ਰਫਤਾਰ (ਬਿਨਾ ਹਾਈਲਾਇਟ ਅਤੇ ਇਨਸਪੈਕਟਰ) |
03.46 | ਪੂਰੀ ਰਫਤਾਰ (full speed) |
03.48 | ਹੌਲੀ (slow) |
03.49 | ਬਹੁਤ ਹੌਲੀ (slower) |
03.51 | ਸਬ ਤੋ ਵੀ ਹੌਲੀ ਅਤੇ (slowest) |
03.52 | ਇਕ ਤੋਂ ਬਾਅਦ ਇਕ । (step by step) |
03.55 | ਅਬੋਰਟ ਅਤੇ ਪਾਜ਼ ਆਪਸ਼ਨ ਐਗਜੀਕਯੂਸ਼ਨ ਨੂੰ ਸਟਾਪ ਅਤੇ ਪਾਜ਼ ਕਰਨ ਵਿੱਚ ਮਦਦ ਕਰਦਾ ਹੈ। |
04.03 | ਆਓ ਅਸੀ ਇਹ “ਕੋਡ ਰਨ” ਕਰੀਏ। |
04.06 | ਟਰਟਲਕੈਨਵਸ ਉੱਤੇ ਇਕਫੁੱਲ ਡਰਾ (draw) ਕਰੇਗਾ। |
04.11 | ਜੱਦ ਤੁਸੀ ਇਕ ਨਵੀ ਕੇ ਟਰਟਲ ਐਪਲੀਕੇਸ਼ਨ (application) ਖੋਲੋਗੇ। |
04.15 | ਡਿਫਾਲਟਨ (default) ਵਿੱਚ ਟਰਟਲ ਕੈਨਵਸ ਦੇ ਮੱਧ ਤੇ ਹੁੰਦਾ ਹੈ। |
04.19 | ਆਓ ਹੁਣ ਕੇ ਟਰਟਲ ਨੂੰ ਆਪਣੀ ਜਗ੍ਹਾ ਤੋ ਮੂਵ (move) ਕਰੀਏ। |
04.22 | ਟਰਟਲ ਨੂੰ ਮੂਵ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ। |
04.25 | ਇਹ ਅੱਗੇ ਨੂੰ ਮੂਵ ਕਰ ਸਕਦਾ ਹੈ ਅਤੇ ਪਿੱਛੇ ਨੂੰ ਵੀ ਮੂਵ ਕਰ ਸਕਦਾ ਹੈ। |
04.29 | ਇਹ ਖੱਬੇ ਅਤੇ ਸੱਜੇ ਵੀ ਮੂਵ ਕਰ ਸਕਦਾ ਹੈ। |
04.32 | ਇਸ ਨੂੰ ਸਕਰੀਨ ਤੇ ਸਿੱਧੇ ਕਿਸੀ ਜਗ੍ਹਾ ਤੋ ਜਮਪ ਵੀ ਕਰਵਾ ਸਕਦੇ ਹਾਂ। |
04.38 | ਆਓ ਹੁਣ ਮੈਂ ਇਸ ਦੇ ਪ੍ਰੋਗਰਾਮ ਨੂੰ ਜੂਮ (zoom) ਕਰ ਕੇ ਵਿਖਾਵਾਂ, ਹੋ ਸਕਦਾ ਇਹ ਥੋੜ੍ਹਾ ਧੁੰਧਲਾ ਹੋਵੇ। |
04.44 | ਆਓ ਅਸੀ ਇਕ ਸਧਾਰਨ ਉਦਾਹਰਨ ਰਾਂਹੀ ਜਾਣੀਏ। |
04.48 | ਆਪਣੇ ਐਡੀਟਰ ਵਿਚ ਹੇਠ ਲਿਖੇ ਆਦੇਸ਼ (command) ਲਿਖੋ: |
04.52 | ਰੀਸੈਟ (reset) |
04.55 | ਫਾਰਵਰਡ 100 (forward100) |
04.58 | ਟਰਨਰਾਈਟ 120 (turnright120) |
05.02 | ਫਾਰਵਰਡ (forward100) |
05.07 | ਟਰਨਰਾਈਟ 120 (turnright120) |
05.11 | ਫਾਰਵਰਡ (forward100) |
05.15 | ਟਰਨਰਾਈਟ 120 (turnright120) |
05.18 | ਇਹ ਨੋਟ ਕਰੋ ਕਿ ਜੱਦ ਤੁਸੀ ਟਾਈਪ ਕਰੋਗੇ ਤਾ ਕੋਡ ਦਾ ਰੰਗ ਬਦਲ ਜਾਵੇਗਾ। |
05.23 | ਇਸ ਫੀਚਰ (feature) ਨੂੰ ਅਸੀਂ”ਹਾਈਲਾਈਟਿੰਗ“(highlighting) ਕਹਿੰਦੇ ਹਾਂ। |
05.26 | ਅਲਗ ਤਰ੍ਹਾਂ ਦੀ ਕਮਾਂਡਜ਼ ਅਲਗ ਤਰ੍ਹਾਂ ਹਾਈਲਾਈਟ ਹੁੰਦਿਆਂ ਹਨ । |
05.31 | ਇਸ ਨਾਲ ਸਾਨੂੰ ਵੱਡੇ ਬਲਾਕਸ ਪੜ੍ਹਨ ਵਿੱਚ ਸੌਖ ਹੁੰਦੀ ਹੈ। |
05.36 | ਹੁਣ ਮੈਂ ਕੋਡ ਬਾਰੇ ਜਾਣਕਾਰੀ ਦੇਵਾਂਗੀ। |
05.38 | ਰੀਸੈਟ ਕਮਾਂਡ ਦਿੰਦੇ ਹੋਏ ਟਰਟਲ ਨੂੰ ਮੂਲ (default) ਜਗਹ ਤੇ ਲਿਆਓ। |
05.42 | ਫਾਰਵਰਡ100 ਕਮਾਂਡ ਦਿੰਦੇ ਹੋਏ ਟਰਟਲ ਨੂੰ 100 ਪਿਕਸਲ ਅੱਗੇ ਮੂਵ ਕਰੋ। |
05.49 | ਟਰਨਰਾਈਟ ਕਮਾਂਡ ਟਰਟਲ ਨੂੰ 120 ਡਿਗਰੀ ਐਨਟੀ ਕਲਾਕਵਾਇਜ਼ (anti-clockwise) ਘੁਮਾਓਂਦੀ ਹੈ । |
05.56 | ਹੁਣ ਨੋਟ ਕਰੋ ਇਕ ਤ੍ਰਿਕੋਣ ਬਣਾਉਣ ਲਈ ਇਹ ਦੋ ਕਮਾਂਡਜ਼ ਤਿੰਨ ਵਾਰ ਦੁਹਰਾਏ ਜਾਣਗੇ। |
06.03 | ਹੁਣ ਕੋਡ ਨੂੰ ਚਲਾਓ (execute) |
06.06 | ਅਸੀ ਇੱਥੇ ਸਲੋ ਸਟੈਪ ਚੁਣਾਗੇ ਤਾਂ ਕਿ ਅਸੀ ਸਮਝ ਸਕੀਏ ਕਿ ਕਿਹੜੀ ਕਮਾਂਡ ਚਲ ਰਹੀ ਹੈ। |
06.16 | ਹੁਣ ਇੱਥੇ ਇਕ ਤ੍ਰੀਕੋਣ ਬਣ ਜਾਵੇਗਾ। |
06.19 | ਹੁਣ ਅਸੀ ਇਕ ਹੋਰ ਉਦਾਹਰਨ ਵੇਖਾਗੇ ਅਤੇ ਸਿੱਖਾਗੇ ਕਿ ਅਸੀ ਆਪਣੀ ਕੈਨਵਸ ਹੋਰ ਵੀ ਕਿਵੇ ਨਿਖਾਰ ਸਕਦੇ ਹਾਂ। |
06.26 | ਆਓ ਹੁਣ ਰਿਪੀਟ ਕਮਾਂਡ ਇਸਤੇਮਾਲ ਕਰਕੇ ਇਕ ਤ੍ਰਿਕੋਣ ਬਣਾਈਏ। |
06.30 | ਮੈਂ ਚਲ ਰਿਹਾ ਪ੍ਰੋਗਰਾਮ ਕਲੀਅਰ (clear) ਕਰਾਂ ਗੀ। |
06.33 | ਆਓ ਪ੍ਰੋਗਰਾਮ ਨੂੰ ਜੂਮ ਕਰਕੇ ਸਹੀ ਤਰੀਕੇ ਨਾਲ ਵਿਖਾਇਏ। |
06.38 | ਹੁਣ ਅੱਗੇ ਦਿੱਤੀਆਂ ਕਮਾਂਡਜ਼ ਨੂੰ ਆਪਣੇ ਐਡੀਟਰ ਵਿੱਚ ਲਿਖੋ। |
06.41 | ਰੀਸੈਟ |
06.44 | “ਕੈਨਵਸ ਸਾਈਜ਼” ਸਪੇਸ ਦੇਕੇ” 200,200” |
06.51 | ਕੈਨਵਸ ਕਲਰਸਪੇਸ ਦੇ ਕੇ |
07.00 | ਪੈੱਨ ਕਲਰ ਸਪੇਸ ਦੇ ਕੇ |
07.08 | ਪੈੱਨਵਿੜਥ ਸਪੇਸ ਦੇ ਕੇ 2 |
07.12 | ਰਪੀਟ ਸਪੇਸ ਕੇ 3 ਕਰਲੀ ਬਰੈਕਟ ਦੇ ਨਾਲ |
07.19 | ਫਾਰਵਰਡ 100 |
07.23 | ਟਰਨ ਲੈਫਟ 120 |
07.27 | ਆਓ ਹੁਣ ਮੈਂ ਤੁਹਾਨੂੰ ਕੋਡ ਬਾਰੇ ਜਾਣਕਾਰੀ ਦੇਵਾ। |
07.30 | ਰੀਸੈਟ ਕਮਾਂਡ ਟਰਟਲ ਨੂੰ ਡੀਫੋਲਟਪੋਸੀਸ਼ਨ ਤੇ ਲਿਹਾਓਂਦਾ ਹੈ। |
07.34 | ਕੈਨਵਸ ਸਾਈਜ਼ 200,200 ਕੈਨਵਸ ਦੀ ਲੰਬਾਈ ਅਤੇ ਚੌੜਾਈ ਨੂੰ 200 ਪਿਕਸਲ ਤੇ ਸੈਟ ਕਰ ਦਿੰਦਾ ਹੈ। |
07.42 | ਕੈਨਵਸ ਕਲਰ 0ਕੈਨਵਸ ਨੂਂ ਹਰਾ ਰੰਗ ਦੇਂਦਾ ਹੈ । |
07.48 | ਇਕ ਆਰ.ਬੀ.ਜੀ. ਦਾ ਐਸਾ ਕੋਮਬੀਨੇਸ਼ਨ ਹੈ ਜਿਥੇ ਸਿਰਫ ਹਰੇ ਰੰਗ ਦੀ ਵੈਲੂ 255 ਤੇ ਸੈਟ ਕਿਤੀ ਜਾਂਦੀ ਹੈ ਅਤੇ ਬਾਕੀ ਸਾਰੀਆਂ 0 ਤੇ ਸੈਟ ਹੁੰਦਿਆਂ ਹਨ। |
08.03 | ਇਹ ਕੈਨਵਸ ਨੂੰ ਹਰੇ ਰੰਗ ਵਿਚ ਬਦਲਦੀ ਹੈ। |
08.07 | ਪੈੱਨ ਕਲਰ ਪੈੱਨ ਨੂੰ ਨੀਲੇ ਰੰਗ ਵਿਚ ਬਦਲਦਾ ਹੈ। |
08.14 | ਆਰ.ਬੀ.ਜੀ. ਦੇ ਕੋਬੀਨੇਸ਼ਸਨ ਵਿਚ ਨੀਲੇ ਰੰਗ ਦੀ ਵੈਲੂ 255 ਤੇ ਸੈਟ ਕਿਤੀ ਜਾਂਦੀ ਹੈ। |
08.20 | ਪੈੱਨਵਿੜਥ 2 ਪੈੱਨ ਦੀ ਚੌੜਾਈ ਨੂੰ 2 ਪਿਕਸਲ ਤੇ ਸੈਟ ਕਰਦਾ ਹੈ। |
08.27 | ਰੀਪੀਟ ਕਮਾਂਡਜ਼ ਅੱਗੇ ਇਕ ਨੰਬਰ ਅਤੇ ਕਰਲੀ ਬਰੈਕਟ ਵਿੱਚ ਲਿਸਟ ਆਫ ਕਮਾਂਡਜ਼ ਹੁੰਦਿਆ ਹਨ । |
08.33 | ਇਹ ਕਰਲੀ ਬਰੈਕਟ ਵਿੱਚ ਦਿੱਤੀ ਕਮਾਂਡਜ਼ ਨੂੰ ਦਰਸ਼ਾਏ ਨੰਬਰ ਵਾਰ ਦੋਹਰਾਉਂਦੀ ਹੈ। |
08.39 | ਇਥੇ ਕੋਮਾਂਡਜ਼ ਫਾਰਵਰਡ 100 ਅਤੇ ਟਕਨਲੈਫਟ 120 ਕਰਲੀ ਬਰੈਕਟ ਵਿੱਚ ਹਨ । |
08.47 | ਰੀਪੀਟ ਕਮਾਂਡਜ਼ ਵਾਰੀ ਚਲੇਗੀ ਕਿਉਕੀਂ ਤ੍ਰਿਕੋਣ ਆਕਾਰ ਦੇ ਤਿੰਨ ਪਾਸੇ ਹੁੰਦੇ ਹਨ। |
08.54 | ਇਹ ਕਮਾਂਡਜ਼ ਤਿੰਨ ਵਾਰੀ ਇਕ ਲੂਪ ਵਿਚ ਚਲਦਿਆਂ ਹਨ । |
08.59 | ਤ੍ਰਿਕੋਣ ਦੀਆ ਤਿੰਨੇ ਸਾਈਡਾ ਡਰਾ ਹੋ ਜਾਣਗੀਆ। |
09.02 | ਆਓ ਹੁਣ ਕੋਡ ਨੂੰ ਰਨ ਕਰੀਏ। |
09.05 | ਅਸੀ ਪ੍ਰ੍ਰਰੋਗਰਾਮ ਨੂੰ ਚਲਾਉਣ ਲਈ ਸਲੋ ਆਪਸ਼ਨ ਨੂੰ ਚੁਣਾਗੇ। |
09.09 | ਹੁਣ ਕੈਨਵਸ ਦਾ ਰੰਗ ਹਰਾ ਹੋ ਜਾਵੇਗਾ ਅਤੇ ਟਰਟਲ ਇਕ ਤ੍ਰਿਕੋਣ ਬਣਾ ਦੇਵੇਗਾ। |
09.20 | ਆਓ ਅਪਣੀ ਫਾਈਲ ਸੇਵ ਕਰੀਏ। |
09.23 | ਹੁਣ ਫਾਇਲ ਮੇਨੂ > ਸੇਵ ਐਜ਼ ਸਲੈਕਟ ਕਰੋ |
09.27 | ਸੇਵ ਐਜ਼ ਦਾ ਡਾਇਲੋਗ ਬਾਕਸ ਖੁਲਦਾ ਹੈ। |
09.30 | ਮੈ ਫਾਇਲ ਨੂੰ ਸੇਵ ਕਰਨੇ ਲਈ ਡਾਕਯੂਮੈਂਟ ਫੋਲਡਰ ਦਾ ਚੋਣ ਕਰਾਂਗੀ । |
09.34 | ਮੈ ਫਾਇਲ ਦਾ ਨਾਂਉ ਟ੍ਰਾਈਐਂਗਲ ਲਿਖ ਕੇ ਸੇਵ ਬਟਨ ਨੂੰ ਕਲਿੱਕ ਕਰਾਂਗੀ। |
09.41 | ਹੁਣ ਨੋਟ ਕਰੋ ਕੀ ਤੁਹਾਡੀ ਫਾਇਲ ਦਾ ਨਾਂ ਟਾਪ ਪੈਨਲ ਤੇ ਆ ਜਾਵੇਗਾ ਅਤੇ ਇਹ ਹੋਰ ਟਰਟਲ ਫਾਈਲਾ ਦਾ ਤਰਹ ਡਾਟ ਟਰਟਲ ਦੇ ਨਾਂ ਨਾਲ ਸੇਵ ਹੋ ਜਾਵੇਗਾ। |
09.53 | ਇਸ ਦੇ ਨਾਲ ਹੀ ਅਸੀ ਅੱਜ ਦਾ ਟਯੂਟੋਰੀਅਲ ਸਮਾਪਤ ਕਰਦੇ ਹਾੰ। |
09.57 | ਆਓ ਹੁਣ ਦੁਹਰਾਈਏ। |
09.59 | ਇਸ ਟਯੂਟੋਰੀਅਲ ਵਿਚ ਅਸੀ ਸਿੱਖੀਆ ਹੈ, |
10.02 | ਕੇ ਟਰਟਲ ਦੇ ਐਡੀਟਰ, ਕੈਨਵਸ, ਟੂਲਬਾਰ ਅਤੇ ਮੈਨੂ ਬਾਰ” ਬਾਰੇ। |
10.07 | ਟਰਟਲ ਨੂੰ ਮੂਵ ਕਰਨਾ |
10.09 | ਰੇਖਾ (line) ਖਿਚਣੀਆਂ ਅਤੇ ਦਿਸ਼ਾ (and direction) ਬਦਲਣੀਆਂ", |
10.1 | ਤ੍ਰਿਕੋਣ ਬਣਾਓਣਾ। |
10.15 | ਹੁਣ ਅਸਾਈਨਮੈੰਟ ਵਿਚ ਤੁਸੀ ਇਨ੍ਹਾ ਕਮਾਂਡਜ਼ ਰਾਹੀ ਸਕੁਏਅਰ (square) ਬਣਾਓ ਗੇ । |
10.21 | ਫਾਰਵਰਡ, ਬੈਕਵਰਡ, ਟਰਨਲੈਫਟ, ਟਰਨਰਾਈਟ ਅਤੇ ਰਿਪੀਟ। |
10.26 | ਬੈਕਗਰਾਉਂਡ ਕਲਰ, ਪੈਨਵਿੜਥ ਅਤੇ ਪੈਨਕਲਰ ਆਪਣੀ ਪੰਸਦ ਅਨੁਸਾਰ ਸੈਟ ਕਰੋ। |
10.32 | ਆਰ.ਜੀ.ਬੀ.ਦੇ ਕੌਮਬੀਨੇਸ਼ਨ ਦੀ ਵੈਲਯੂ ਨੂੰ ਬਦਲੋ। |
10.37 | ਤੁਸੀ URL http://spoken-tutorial.org\what is spoken tutorial ਉਤੇ ਵਿਡੀਓ ਵੀ ਵੇਖ ਸਕਦੇ ਹੋ। |
10.40 | ਇਹ ਸਪੋਕਨ ਟਯੂਟੋਰੀਅਲ ਪ੍ਰੋਜੈਕਟ ਨੂੰ ਵਿਸਤਾਰ ਨਾਲ ਦਸਦਾ ਹੈ। |
10.44 | ਜੇ ਤੁਹਾਡੇ ਕੋਲ ਪ੍ਰਯਾਪਤ ਬੈਨਡਵਿੜਥ (bandwidth) ਨਹੀ ਹੈ ਤਾਂ ਇਸ ਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋਂ। |
10.48 | ਸਪੋਕਨ ਟਯੂਟੋਰੀਅਲ ਪ੍ਰੋਜੈਕਟ ਟੀਮ |
10.50 | ਸਪੋਕਨ ਟਯੂਟੋਰੀਅਲ ਵਰਕਸ਼ੋਪ ਚਲਾਉਂਦੀ ਹੈ। |
10.53 | ਇਸ ਨੂੰ ਔਨਲਾਈਨ ਪਾਸ ਕਰਨ ਤੋਂ ਬਾਅਦ ਸਰਟੀਫੀਕੇਟ ਵੀ ਦਿੰਤਾ ਜਾਂਦਾ ਹੈ। |
10.56 | ਹੋਰ ਜਾਣਕਾਰੀ ਲਈ ਇਸ ਪਤੇ ਤੇ ਲਿਖੋ contact@spoken-tutorial.org” |
11.03 | ਸਪੋਕਨ ਟਯੂਟੋਰੀਅਲ ਟਾਕ ਟੂ ਆ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । |
11.08 | ਇਹ ਆਈ ਸੀ ਟੀ ਐਮ ਐਚ ਆਰ ਡੀ, ਗੋਵਰਨਮੈਂਟ ਆਫ ਇੰਡਿਆ, ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਦਵਾਰਾ ਸਮਰਥਿਤ ਹੈ। |
11.15 | ਹੋਰ ਜਾਣਕਾਰੀ ਲਈ ਤੁਸੀ ਸਾਡੇ ਇਸ ਲਿੰਕ ਨੂੰ ਵੇਖੋ http://spoken-tutorial.org\NMEICT-intro]” |
11.20 | ਇਹ ਸਕਰਿਪਟ ਆਈ ਟੀ ਫੋਰ ਚੇਂਜ ਬੈਂਨਗਾਲੂਰੂ (IT for change Bengaluru) ਦਵਾਰਾ ਤਿਆਰ ਕੀਤੀ ਗਈ । |
11.24 | ਮੈਂ ਗੁਰਸ਼ਰਨ ਸ਼ਾਨ ਹੁਣ ਆਪ ਤੋਂ ਵਿਦਾ ਲੈਂਦੀ ਹਾਂ । ਸ਼ਾਮਲ ਹੋਣ ਲਈ ਧੰਨਵਾਦ। |