PHP-and-MySQL/C4/MD5-Encryption/Punjabi
From Script | Spoken-Tutorial
Time | Narration |
---|---|
0:00 | ਸੱਤ ਸ਼੍ਰੀ ਅਕਾਲ । ਜੇਕਰ ਤੁਸੀ php ਦੀ ਸੁਰੱਖਿਆ ਦੇ ਬਾਰੇ ਵਿੱਚ ਚਿੰਤਤ ਹੋ , ਤਾਂ ਇਹ ਟਿਊਟੋਰਿਅਲ ਤੁਹਾਨੂੰ MD5 ਫੰਕਸ਼ਨ ਦੇ ਬਾਰੇ ਵਿੱਚ ਦੱਸੇਗਾ । |
0:09 | ਇਹ ਇੱਕ ਪੂਰਵ-ਪਰਿਭਾਸ਼ਿਤ ਫੰਕਸ਼ਨ ( function ) ਹੈ ਜੋ ਸਟਰਿੰਗ ( string ) ਨੂੰ ਇੱਕ MD5 ਹੈਸ਼ ਵਿੱਚ ਬਦਲਦਾ ਹੈ ਅਤੇ ਤੁਹਾਨੂੰ ਤੁਹਾਡਾ ਡੇਟਾ ਸੁਰੱਖਿਅਤ ਕਰਨ ਦੀ ਆਗਿਆ ਦਿੰਦਾ ਹੈ । |
0:16 | MD5 ਹੈਸ਼ ( hash ) ਇੱਕ ਕਿਸਮ ਦੇ rhythm ਦਾ ਇਸਤੇਮਾਲ ਕਰਦਾ ਹੈ ਸੋ ਇਹ ਡੀਕ੍ਰਿਪਟ ਨਹੀਂ ਕੀਤਾ ਜਾ ਸਕਦਾ - ਇਸਨੂੰ ਕੇਵਲ ਐਨਕ੍ਰਿਪਟ ਹੀ ਕੀਤਾ ਜਾ ਸਕਦਾ ਹੈ । |
0:21 | MD5 ਹੈਸ਼ ( hash ) ਨੂੰ ਲਭਣ ਦਾ ਕੇਵਲ ਇੱਕ ਹੀ ਤਰੀਕਾ ਹੈ ਕਿ ਸਟਰਿੰਗ ( string ) ਨੂੰ ਵੀ MD5 ਹੈਸ਼ ( hash ) ਵਿੱਚ ਬਦਲ ਦਿਓ ਅਤੇ ਇਸਦੀ ਤੁਲਣਾ ਇੱਕ ਸਟਰਿੰਗ ( string ) ਨਾਲ ਕਰੋ ਜੋ ਕਿ ਪਹਿਲਾਂ ਤੋਂ ਹੀ ਹੈਸ਼ ( hash ) ਵਿੱਚ ਬਦਲੀ ਜਾ ਚੁੱਕੀ ਹੈ । |
0:31 | ਜੇਕਰ ਤੁਹਾਨੂੰ ਨਹੀਂ ਸੱਮਝ ਆ ਰਿਹਾ ਹੈ ਕਿ ਮੇਰਾ ਮਤਲਬ ਕੀ ਹੈ ਤਾਂ ਮੈਂ ਇਸ ਟਿਊਟੋਰਿਅਲ ਵਿੱਚ ਇਹਦੇ ਬਾਰੇ ਦੱਸਾਂਗਾ । |
0:38 | ਮੈਂ ਸਟਰਿੰਗ ( string ) ਨੂੰ ਪੂਰਵ-ਪਰਿਭਾਸ਼ਤ ਕਰਕੇ ਸ਼ੁਰੂ ਕਰਾਂਗਾ , ਇਹ ਮੇਰਾ ਪਾਸਵਰਡ ਹੋਣ ਜਾ ਰਿਹਾ ਹੈ । |
0:45 | ਮੈਂ ਇਸਨੂੰ user password ਕਹਾਂਗਾ ਅਤੇ ਇਸਦੀ ਵੇਲਿਊ abc ਹੋਵੇਗੀ । |
0:55 | ਫਿਰ ਮੈਂ user password e n c ਨਾਮਕ ਇੱਕ ਨਵਾਂ ਵੇਰਿਏਬਲ ਬਣਾਵਾਂਗਾ , ਜਿਸਦਾ ਮਤਲਬ ਹੈ ਏੰਕਰਿਪਸ਼ਨ ( encryption ) ਅਤੇ ਮੈਂ ਮੇਰੇ MD5 ਫੰਕਸ਼ੰਸ ( functions ) ਪਰਿਭਾਸ਼ਿਤ ਕਰਾਂਗਾ , ਜੋ ਕਿ ਮੂਲ ਰੂਪ ਵਿਚ m , d ਅਤੇ 5 ਹੈ । |
1:09 | ਇਸਦੇ ਅੰਦਰ ਕੁੱਝ ਵੀ ਹੋ ਸਕਦਾ ਹੈ ਸੋ ਤੁਸੀ ਕੁੱਝ ਵੀ ਦੇ ਸਕਦੇ ਹੋ , ਜਿਸਨੂੰ ਤੁਸੀ ਇੱਥੇ ਐਨਕਰਿਪਟ ( encrypt ) ਕਰਨਾ ਚਾਹੁੰਦੇ ਹੋ । |
1:13 | ਪਰ ਹੁਣ ਲਈ ਮੈਂ ਆਪਣਾ ਯੂਜਰ ਪਾਸਵਰਡ ( user password ) ਵੇਰਿਏਬਲ ਐਨਕ੍ਰਿਪਟ ( encrypt ) ਕਰਾਂਗਾ ਜਿਸਨੂੰ ਅਸੀਂ ਇੱਥੇ ਉੱਤੇ ਪਰਿਭਾਸ਼ਿਤ ਕੀਤਾ ਹੈ । |
1:18 | ਅਤੇ ਜੇਕਰ ਅਸੀ ਕੇਵਲ ਇਸਨੂੰ ਏਕੋ ( echo ) ਕਰਦੇ ਹਾਂ , ਤੁਸੀ ਵੇਖ ਸਕਦੇ ਹੋ ਕਿ ਸਾਨੂੰ . . . . , |
1:27 | ਸਾਡੀ MD5 ਏੰਕਰਿਪਟੇਡ ( encrypted ) ਸਕਰਿਪਟ ਦੀ ਵੇਲਿਊ ਮਿਲਦੀ ਹੈ ਜੋਕਿ ਇਹ ਹੈ । |
1:32 | ਤੁਸੀ ਵੇਖ ਸਕਦੇ ਹੋ ਕਿ ਇਹ ਨੌਂ ਸੌ ਤੋਂ ਸ਼ੁਰੂ ਹੁੰਦਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਇੱਥੇ ਕਰੀਬ 20 ਸਮਾਨ ਕੈਰੇਕਟਰਸ ( characters ) ਹਨ । |
1:39 | ਲੇਕਿਨ ਮੈਂ ਵੇਲਿਊ ਨੂੰ ਜਿਸ ਵਿੱਚ ਵੀ ਬਦਲਦਾ ਹਾਂ , ਇਹ ਕਾਫ਼ੀ ਹੱਦ ਤੱਕ ਓਨੀ ਹੀ ਲੰਬਾਈ ਦਾ ਰਹਿ ਰਿਹਾ ਹੈ । |
1:44 | ਕੇਵਲ ਇੱਕ ਚੀਜ ਜੋ ਬਦਲ ਰਹੀ ਹੈ ਉਹ ਹੈ ਕੰਟੇਂਟ ( content ) . |
1:52 | ਸੋ ਅਸੀਂ ਸਟਰਿੰਗ ਨੂੰ ਐਨਕ੍ਰਿਪਟ ( encrypt ) ਕਰ ਲਿਆ ਹੈ ਜਿਸਦੇ ਦੁਆਰਾ ਤੁਸੀ ਜੋ ਇੱਥੇ ਹੈਸ਼ ਵੇਖ ਰਹੇ ਹੋ ਉਹ abc ਦੇ ਬਰਾਬਰ ਹੈ । |
2:00 | ਹੁਣ ਮੈਂ ਇੱਥੇ ਜਲਦੀ ਜਲਦੀ ਇੱਕ ਪ੍ਰੋਗਰਾਮ ਜਾਂ ਸਕਰਿਪਟ ਬਣਾਵਾਂਗਾ ,ਜੋ ਯੂਜਰ ਤੋਂ ਇੱਕ ਇਨਪੁਟ ਲੈਣ ਜਾ ਰਿਹਾ ਹੈ ਅਤੇ ਇਹ ਜਾਂਚੇਗਾ ਕਿ ਜੇਕਰ ਪਾਸਵਰਡ abc ਹੈ । |
2:10 | ਹੁਣ ਇਸਨੂੰ ਰਵਾਇਤੀ ਰੂਪ ਵਿਚ ਕਰਨ ਦਾ ਤਰੀਕਾ ਇਹ ਹੈ ਕਿ ਆਪਣੇ ਏੰਕਰਿਪਸ਼ਨ ( encryption ) ਨੂੰ ਬਾਹਰ ਕੱਢੀਏ । |
2:17 | ਅਸੀ ਇਹ ਕਹਿਨ ਲਈ ਇੱਕ ਸਰਲ ਜਾਂਚ ਕਰ ਸਕਦੇ ਹਾਂ ਜੇਕਰ ਪੋਸਟ ਪਾਸਵਰਡ ਸਾਡੇ ਯੂਜਰ ਪਾਸਵਰਡ ਦੇ ਬਰਾਬਰ ਹੈ ਤਾਂ ਕੁੱਝ ਕਰੋ ਨਹੀਂ ਤਾਂ ਕੁੱਝ ਹੋਰ ਕਰੋ । |
2:29 | ਸੋ ਉਦਾਹਰਣ ਲੈ ਤੁਹਾਡੇ ਕੋਲ ਇੱਕ incorrect password ਨਾਮਕ ਏਰਰ ( error ) ਹੋ ਸਕਦੀ ਹੈ ਅਤੇ ਇੱਥੇ ਤੁਸੀ ਕਹਿ ਸਕਦੇ ਹੋ ਤੁਹਾਡਾ ਪਾਸਵਰਡ ਸਫਲਤਾਪੂਰਵਕ ਯੂਜਰ ਪਾਸਵਰਡ ਨਾਲ ਮੈਚ ਹੋਇਆ ਹੈ |
2:38 | ਪਰ ਜਦੋਂ ਅਸੀ ਡੇਟਾ ਨੂੰ ਮਹੱਤਵ ਦਿੰਦੇ ਹਾਂ ਜੋ ਸਾਡੇ ਕੋਲ ਜਾਂ ਤਾਂ ਪੋਸਟ ਵੇਰਿਏਬਲਸ ਵਿੱਚ ਹੁੰਦੇ ਹਨ ਜਾਂ ਡੇਟਾ ਬੇਸ ਵਿੱਚ ਸ਼ਾਮਿਲ ਹੁੰਦੇ ਹਨ । |
2:45 | ਇਹ ਵੇਲਿਊ ਨੂੰ ਡੇਟਾਬੇਸ ਤੋਂ ਹਿਦਾਇਤ ਮਿਲੀ ਹੋ ਸਕਦੀ ਹੈ ਅਤੇ ਡੇਟਾ ਬੇਸੇਸ ਬਦਕਿੱਸਮਤੀ ਨਾਲ ਟੁੱਟ ਸਕਦੇ ਹਨ । |
2:51 | ਸੋ ਜੇਕਰ ਇੱਕ ਡੇਟਾ ਬੇਸ ਟੁੱਟ ਸਕਦਾ ਹੈ ਤਾਂ ਤੁਸੀ ਚਾਹੋਗੇ ਕਿ ਤੁਹਾਡੇ ਯੂਜਰਸ ਦੇ ਪਾਸਵਰਡ ਐਨਕ੍ਰਿਪਟ ਹੋਣ , ਤਾਂਕਿ ਉਹ ਲਭਣ ਵਿੱਚ ਕਾਫ਼ੀ ਮੁਸ਼ਕਲ ਹੋਣ । |
3:04 | ਸਪੱਸ਼ਟ ਹੈ ਕਿ abc ਨੂੰ ਤੋੜਨਾ ਸਰਲ ਹੋਵੇਗਾ ਜਿਵੇਂ ਵਾਰੀ ਆਉਂਦੀ ਹੈ ਕਿਉਂਕਿ abc ਇੱਕ ਆਮ ਪਾਸਵਰਡ ਹੈ । |
3:12 | abc ਨੂੰ MD5 ਹੈਸ਼ ( hash ) ਵਿੱਚ ਬਦਲ ਕੇ ਤੁਸੀ ਇਸਦੀ ਤੁਲਣਾ ਆਪਣੇ ਡੇਟਾਬੇਸ ਵਿੱਚ ਪਹਿਲਾਂ ਤੋਂ ਹੀ ਸਟੋਰ MD5 ਹੈਸ਼ ( hash ) ਨਾਲ ਕਰ ਸਕਦੇ ਹੋ ਅਤੇ ਜੇਕਰ ਇਹ ਦੋ ਹੈਸ਼ੇਸ ( hashes ) ਬਰਾਬਰ ਹੁੰਦੇ ਹਨ ਤੱਦ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ MD5 ਹੈਸ਼ ( hash ) abc ਦੇ ਬਰਾਬਰ ਹੈ , ਜਿਵੇਂ ਕਿ ਬਸ ਸ਼ੁਰੂ ਹੋਣ ਲਈ ਉਹ ਪਹਿਲਾਂ ਤੋਂ ਹੀ ਹੈਸ਼ਡ ( hashed ) ਹਨ । |
3:29 | ਫਿਰ ਵੀ ਅਸੀ ਕੀ ਕਰਾਂਗੇ ਕਿ ਅਸੀ ਇਸ ਵੇਲਿਊ ਨੂੰ ਇੱਥੇ ਲਵਾਂਗੇ - ਸਾਡਾ user password encrypted - ਅਤੇ ਅਸੀ ਆਪਣੇ ਪੋਸਟੇਡ ਪਾਸਵਰਡ ( posted password ) ਦੀ ਤੁਲਣਾ ਆਪਣੇ ਏੰਕਰਿਪਟੇਡ ਪਾਸਵਰਡ ( encrypted password ) ਨਾਲ ਕਰਾਂਗੇ। |
3:47 | ਹੁਣ ਵਾਸਤਵ ਵਿੱਚ ਸਾਨੂੰ ਕੀ ਕਰਨ ਦੀ ਲੋੜ ਹੈ ਕਿ ਅਸੀਂ user password enc ਦੀ ਤੁਲਣਾ ਕਰਨ ਦੇ ਯੋਗ ਬਣੀਏ । |
3:55 | ਇਹ ਜਿਵੇਂ ਕਿ ਏੰਕਰਿਪਟੇਡ ( encrypted ) ਲਈ ਹੈ ਅਤੇ ਇਹ ਪੋਸਟੇਡ ਪਾਸਵਰਡ ( posted password ) ਜਿਵੇਂ ਕਿ ਪਤਾ ਚਲਦਾ ਹੈ ਏੰਕਰਿਪਟੇਡ ( encrypted ) ਨਹੀਂ ਹੈ । |
4:01 | ਸੋ ਜੇਕਰ ਤੁਸੀ ਪੋਸਟੇਡ ਪਾਸਵਰਡ ( posted password ) ਦਾ MD5 ਹੈਸ਼ ( hash ) ਲੈਂਦੇ ਹੋ ਅਤੇ ਉਸਦੀ ਤੁਲਣਾ ਸਟੋਰ ਕੀਤੇ ਪਾਸਵਰਡ ਦੇ MD5 ਹੈਸ਼ ( hash ) ਨਾਲ ਕਰਦੇ ਹੋ , ਅਸੀ ਆਪਣੇ ਯੂਜਰ ਨੂੰ ਪਤਾ ਕਰਵਾ ਸਕਦੇ ਹਾਂ ਜੇਕਰ ਉਨ੍ਹਾਂ ਨੇ ਠੀਕ ਜਾਂ ਸਹੀ ਪਾਸਵਰਡ ਏੰਟਰ ਕੀਤਾ ਹੈ । |
4:14 | ਤਾਂ ਮੈਂ ਕਹਾਂਗਾ ਜੇਕਰ ਪੋਸਟੇਡ ਪਾਸਵਰਡ ( posted password ) ਦਾ MD5 ਹੈਸ਼ ( hash ) ਸਟੋਰ ਪਾਸਵਰਡ ਦੇ MD5 ਹੈਸ਼ ( hash ) ਦੇ ਬਰਾਬਰ ਹੈ , ਜੋ ਕਿ ਇੱਥੇ ਹੈ , ਇਹ ਵੇਰਿਏਬਲ ਹੈ ਜੋ ਅਸੀ ਇੱਥੇ ਇਸਤੇਮਾਲ ਕਰ ਰਹੇ ਹਾਂ , ਫਿਰ ਅਸੀ ਸਹੀ ਮੈਸੇਜ ਦਿਖਾ ਸਕਦੇ ਹਾਂ ਜਾਂ ਅਸੀ ਇੱਕ ਏਰਰ ( error ) ਮੈਸੇਜ ਦਿਖਾ ਸਕਦੇ ਹਾਂ । |
4:33 | ਅਤੇ ਜੇਕਰ ਇਹ ਬਰਾਬਰ ਹੁੰਦੇ ਹਨ ਤੱਦ ਮੈਂ ਕਹਾਂਗਾ ਇਸ ਸਕਰਿਪਟ ਨੂੰ ਕਲਿਅਰ ਕਰੋ ਅਤੇ ਲਿਖੋ correct । ਨਹੀਂ ਤਾਂ ਮੈਂ ਬਸ ਸਕਰਿਪਟ ਨੂੰ ਮਿਟਾ ਦੇਵਾਂਗਾ ਅਤੇ ਲਿਖਾਂਗਾ incorrect । |
4:48 | ਇਸ ਸਮੇਂ ਅਸੀ ਇਹਨਾ ਦੀ ਤੁਲਣਾ ਨਹੀਂ ਕਰ ਸਕਦੇ ਕਿਉਂਕਿ ਅਸੀਂ ਕੋਈ ਵੇਰਿਏਬਲਸ ਨਹੀਂ ਪਾਏ ਹਨ । |
4:53 | ਇੱਥੇ ਹੇਠਾਂ ਮੈਂ ਇੱਕ ਫ਼ਾਰਮ ਬਣਾਵਾਂਗਾ । |
4:57 | Method ਵੀ POST ਹੋਣ ਜਾ ਰਿਹਾ ਹੈ ਕਿਉਂਕਿ ਅਸੀ ਇੱਥੇ ਉੱਤੇ ਪੋਸਟ ਤਰੀਕਾ ਇਸਤੇਮਾਲ ਕਰ ਰਹੇ ਹਾਂ । |
5:01 | ਅਤੇ action ਮੇਰਾ ਪੇਜ ਹੋਣ ਜਾ ਰਿਹਾ ਹੈ ਅਰਥਾਤ ਜਿਸ ਉੱਤੇ ਹੁਣ MD5 dot php ਹੈ । |
5:08 | ਫਿਰ ਮੈਂ ਬਸ ਇਸਦੇ ਦੋ ਏਲਿਮੇਂਟਸ ਬਣਾਵਾਂਗਾ ਜੋ ਕਿ ਇੱਕ ਇਨਪੁਟ ਟੈਕਸਟ ਬਾਕਸ ਹੈ ਅਤੇ ਮੈਂ ਪਾਸਵਰਡ ਦਾ ਨਾਮ ਦੇਵਾਂਗਾ । |
5:14 | ਕੇਵਲ ਇੱਕ ਹੀ ਕਾਰਨ ਹੈ ਕਿ ਮੈਂ ਇਸਦਾ type text ਦੇ ਰੂਪ ਵਿੱਚ ਇਸਤੇਮਾਲ ਕਰ ਰਿਹਾ ਹਾਂ ਕਿ ਤੁਸੀ ਕੰਟੇਂਟ ਵੇਖ ਸਕੋ ਨਹੀਂ ਤਾਂ ਤੁਸੀ ਕੈਰੇਕਟਰਸ ( characters ) ਨੂੰ ਖਾਲੀ ਕਰਨ ਲਈ ਇਸਨੂੰ ਪਾਸਵਰਡ ਦੇ ਸਕਦੇ ਹੋ । |
5:22 | ਅਗਲਾ , ਮੇਰੇ ਕੋਲ ਇੱਕ ਇਨਪੁਟ ਬਾਕਸ ਹੈ ਅਤੇ ਇਹ ਕਹਿੰਦਾ ਹੈ , ਚੱਲੋ ਹੁਣ ਲਈ ਕੇਵਲ ਲਾਗਿਨ ਕਰੋ ਕਿਉਂਕਿ ਇਹ ਇੱਕ MD5 ਐਨਕਰਿਪਸ਼ਨ ( encryption ) ਲਈ ਇੱਕ ਖਾਸ ਵਰਤੋ ਹੈ ਜੋ ਕਿ ਇੱਕ log - in ਸਕਰਿਪਟ ਹੋਵੇਗੀ । |
5:34 | ਜਦੋਂ ਮੈਂ ਆਪਣਾ ਪੇਜ ਰਿਫਰੇਸ਼ ( refresh ) ਕਰਦਾ ਹਾਂ ਤੁਸੀ ਹੁਣ incorrect ਵੇਖ ਸਕਦੇ ਹੋ । |
5:38 | ਅਜਿਹਾ ਇਸਲਈ ਕਿਉਂਕਿ ਅਸੀ ਆਪਣਾ ਪੋਸਟ ਵੇਰਿਏਬਲ ਨਹੀਂ ਜਾਂਚ ਰਹੇ ਹਾਂ । |
5:41 | ਇੱਥੇ ਮੈਂ ਕੇਵਲ ਲਿਖ ਸਕਦਾ ਹਾਂ ਜੇਕਰ ਪਾਸਵਰਡ ਮੌਜੂਦ ਹੈ ਤੱਦ ਅਸੀ ਇਸ ਪੂਰੇ ਕੋਡ ਨੂੰ ਏਕੋ ( echo ) ਕਰ ਸਕਦੇ ਹਾਂ ਅਤੇ ਅਸੀ ਇਸਨੂੰ ਜਿਆਦਾ ਪੜ੍ਹਨ ਯੋਗ ਬਣਾਉਣ ਲਈ ਇੰਡੇਂਟ ਕਰ ਸਕਦੇ ਹਾਂ । ਚੱਲੋ ਮੈਂ ਇਸਨੂੰ ਇੱਥੇ ਵਾਪਸ ਲੈ ਆਉਂਦਾ ਹਾਂ । |
6:00 | ਠੀਕ ਹੈ ਸੋ ਜੇਕਰ ਸਾਡਾ ਪਾਸਵਰਡ ਜਮਾਂ ਹੋ ਚੁੱਕਿਆ ਹੈ , ਜਿਸਦਾ ਮਤਲਬ ਹੈ ਇਹ ਫ਼ਾਰਮ ਇਸ ਵੇਲਿਊ ਦੇ ਨਾਲ ਜਮਾਂ ਹੋ ਚੁੱਕਿਆ ਹੈ , ਫਿਰ ਅਸੀ ਕਹਿੰਦੇ ਹਾਂ ਕੀ encrypted ਪਾਸਵਰਡ ਦਾ MD5 ਹੈਸ਼ ( hash ) ਅਰਥਾਤ ਫ਼ਾਰਮ ਵਿੱਚ ਜਮਾਂ ਕੀਤਾ ਗਿਆ ਪਾਸਵਰਡ , ਜੋ ਕਿ ਇੱਥੇ ਸਾਡਾ ਪੋਸਟ ਵੇਰਿਏਬਲ ਹੈ , ਸਟੋਰ ਕੀਤੇ ਪਾਸਵਰਡ ਦੇ ਹੈਸ਼ ( hash ) ਦੇ ਬਰਾਬਰ ਹੈ |
6:18 | ਸੋ ਅਸੀ ਇੱਥੇ ਇਸ if ਸਟੇਟਮੇਂਟ ਵਿੱਚ ਐਨਕਰਿਪਟੇਡ ( encrypted ) ਡੇਟਾ ਦੇ ਨਾਲ ਕੰਮ ਕਰ ਰਹੇ ਹਾਂ । |
6:23 | ਜੇਕਰ ਇਹ ਬਰਾਬਰ ਹੁੰਦਾ ਹੈ ਤਾਂ ਅਸੀ ਇਹ ਦਰਸਾਵਾਂਗੇ ਨਹੀਂ ਤਾਂ ਅਸੀ incorrect ਦਿਖਾਵਾਂਗੇ । ਸੋ ਚੱਲੋ ਇਸਨੂੰ ਫੇਰ ਰਿਫਰੇਸ਼ ( refresh ) ਕਰਦੇ ਹਾਂ । |
6:29 | ਹੁਣ ਮੇਰਾ ਪਾਸਵਰਡ abc ਹੈ ਸੋ ਜੇਕਰ ਮੈਂ ਆਪਣੇ ਪਾਸਵਰਡ ਦੇ ਰੂਪ ਵਿੱਚ Alex ਟਾਈਪ ਕਰਦਾ ਹਾਂ ਤਾਂ ਤੁਸੀ ਵੇਖ ਸਕਦੇ ਹੋ ਕਿ ਸਾਨੂੰ ਇੱਕ incorrect ਏਰਰ ਮੈਸੇਜ ਮਿਲਿਆ ਹੈ । |
6:37 | ਜੇਕਰ ਅਸੀ ਆਪਣਾ ਪਾਸਵਰਡ abc ਟਾਈਪ ਕਰਦੇ ਹਾਂ , ਜੋਕਿ ਠੀਕ ਹੈ , ਤੁਸੀ ਵੇਖ ਸਕਦੇ ਹੋ ਸਾਨੂੰ correct ਮੈਸੇਜ ਮਿਲਿਆ ਹੈ । |
6:43 | ਕੇਵਲ ਤੁਹਾਨੂੰ ਕੰਟੇਂਟ ਦੀ ਜਾਣਕਾਰੀ ਦੇਣ ਲਈ ਮੈਂ ਇਥੇ ਕੀ ਕਰ ਸਕਦਾ ਹਾਂ ਕਿ ਮੈਂ ਲਿਖ ਸਕਦਾ ਹਾਂ ਏਕੋ ( echo ) ਅਤੇ ਮੈਂ ਲਿਖ ਸਕਦਾ ਹਾਂ compared ਅਤੇ ਚੱਲੋ ਆਪਣਾ user password ਲੈਂਦੇ ਹਾਂ - ਵਾਸਤਵ ਵਿੱਚ , ਨਹੀਂ - ਚੱਲੋ ਆਪਣਾ encrypted ਪਾਸਵਰਡ ਲੈਂਦੇ ਹਾਂ । |
7:07 | ਸੋ user password enc ਦੀ ਤੁਲਣਾ ਕਰਨ ਲਈ ਮੈਂ ਕੇਵਲ ਉਸ ਵਿੱਚ ਅਤੇ ਪੋਸਟੇਡ ਪਾਸਵਰਡ ਵਿੱਚ ਅੱਗੇ ਜੋੜ ਦੇਵਾਂਗਾ । |
7:14 | ਅਸੀ ਇਹਨਾ ਸਾਰਿਆ ਨੂੰ encrypted ਚਾਹੁੰਦੇ ਹਾਂ ਸੋ ਇੱਥੇ ਮੈਂ MD5 ਟਾਈਪ ਕਰਾਂਗਾ । |
7:20 | ਇਸਨੂੰ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਇੱਥੇ ਉੱਤੇ ਇੱਕ ਨਵਾਂ ਵੇਰਿਏਬਲ ਬਨਾਓ ,ਮੰਨ ਲੋ MD5 - ਇਸਨੂੰ ਕੱਟੋ - ਸੋ enc ਜਾਂ submitted enc ਇਸਦੇ ਬਰਾਬਰ ਹੋਵੇਗਾ । |
7:37 | ਫਿਰ ਇੱਥੇ ਅਸੀ ਆਪਣੇ ਵੇਰਿਏਬਲਸ ਨੂੰ ਕੇਵਲ ਬਦਲ ਸਕਦੇ ਹਾਂ ਸੋ ਇਹ ਇਸਨੂੰ ਥੋੜ੍ਹਾ ਜਿਆਦਾ ਤਜ਼ਰਬੇਕਾਰ ਬਣਾਉਂਦਾ ਹੈ । |
7:49 | ਇਹ ਇਸਦੇ ਕੰਮ ਨੂੰ ਬਿਹਤਰ ਜਾਂ ਕੁੱਝ ਘੱਟ ਨਹੀਂ ਬਣਾਉਂਦਾ । |
7:56 | ਪਰ ਇੱਥੇ ਜਦੋਂ ਅਸੀ abc ਚੁਣਦੇ ਹਾਂ ਅਤੇ ਜਦੋਂ ਅਸੀ ਲਾਗਿਨ ਉੱਤੇ ਕਲਿਕ ਕਰਦੇ ਹਾਂ ਅਤੇ ਸਾਨੂੰ ਇੱਕ ਏਰਰ ਮਿਲਦੀ ਹੈ । |
8:01 | ਚੱਲੋ ਵਾਪਸ ਆਉਂਦੇ ਹਾਂ ਅਤੇ ਜਾਂਚਦੇ ਹਾਂ . . . . . ਅਤੇ ਅਜਿਹਾ ਇਸਲਈ ਕਿਉਂਕਿ ਸਾਨੂੰ ਇਨ੍ਹਾਂ ਨੂੰ ਕਰਲੀ brackets ਵਿੱਚ ਰੱਖਣ ਦੀ ਲੋੜ ਹੈ ਕਿਉਂਕਿ ਇੱਥੇ ਸਾਨੂੰ ਦੋ ਲਾਇਨਾਂ ਦਾ ਕੋਡ ਮਿਲਿਆ ਹੈ । |
8:16 | ਚੱਲੋ ਵਾਪਸ ਚਲਦੇ ਹਾਂ , ਬੈਕ ਉੱਤੇ ਕਲਿਕ ਕਰੋ , abc ਚੁਣੋ ਅਤੇ ਅਸੀ ਇਸਦੀ ਇਥੋਂ ਲੈ ਕੇ ਇਥੋਂ ਤੱਕ ਤੁਲਣਾ ਕਰ ਰਹੇ ਹਾਂ । |
8:26 | ਚੱਲੋ ਇਸਨੂੰ ਇੱਥੇ ਹੁਣ ਤੋੜਦੇ ਹਾਂ ਤਾਂਕਿ ਅਸੀ ਵੇਖ ਸਕੀਏ ਕਿ ਕੀ ਹੋ ਰਿਹਾ ਹੈ । |
8:34 | ਠੀਕ ਹੈ ਸੋ ਅਸੀਂ ਇਸਦੀ ਇਥੋਂ ਲੈ ਕੇ ਇਥੋਂ ਤੱਕ ਤੁਲਣਾ ਕਰ ਲਈ ਹੈ । |
8:38 | ਤੁਸੀ ਵੇਖ ਸਕਦੇ ਹੋ ਕਿ ਉਹ ਬਿਲਕੁਲ ਸਮਾਨ MD5 ਹੈਸ਼ ਹਨ , ਹਾਲਾਂਕਿ ਇਹ ਇੱਥੇ ਸਟੋਰ ਕੀਤਾ ਪਾਸਵਰਡ ਹੈ ਅਤੇ ਇਹ ਪਾਸਵਰਡ ਹੈ ਜੋ ਅਸੀਂ ਜਮਾਂ ਕੀਤਾ ਹੈ । |
8:46 | ਸੋ ਤੁਸੀ ਵੇਖ ਸਕਦੇ ਹੋ ਕਿ ਅਸੀ ਆਪਣੇ ਜਮਾਂ encrypted ਤੋਂ ਆਪਣੇ ਸਟੋਰਡ encrypted ਤੱਕ ਜਾਂਚ ਕਰ ਰਹੇ ਹਾਂ। |
8:51 | ਇਸਦੇ ਅਨੇਕ ਫਾਇਦੇ ਹਨ , ਤੁਸੀ ਇਸਨੂੰ ਡੇਟਾਬੇਸੇਸ ਵਿੱਚ ਇਸਤੇਮਾਲ ਕਰ ਸਕਦੇ ਹੋ ਜਦੋਂ ਤੁਸੀ ਇੱਕ ਯੂਜਰ ਨੂੰ ਡੇਟਾ ਬੇਸ ਵਿੱਚ ਰਜਿਸਟਰ ਕਰ ਰਹੇ ਹੋ , ਪਾਸਵਰਡ ਨੂੰ encrypt ਕਰੋ ਫਿਰ ਉਸਨੂੰ ਸਟੋਰ ਕਰੋ । |
8:59 | ਜੇਕਰ ਤੁਸੀ ਇੱਕ ਪਾਸਵਰਡ ਲਈ ਲਾਗਿਨ ਫੋਰਮ ਵਿੱਚ ਜਾਂਚ ਕਰ ਰਹੇ ਹੋ , ਤਾਂ ਲਾਗਿਨ ਫੋਰਮ ਵਿੱਚ ਯੂਜਰ ਦੁਆਰਾ ਦਰਜ਼ ਕੀਤੇ ਪਾਸਵਰਡ ਨੂੰ encrypt ਕਰੋ ਅਤੇ ਉਸਨੂੰ ਡੇਟਾ ਬੇਸ ਦੇ encrypted ਪਾਸਵਰਡ ਨਾਲ ਜਾਂਚੋ । |
9:08 | ਸੋ ਤੁਸੀ ਵੇਖ ਸਕਦੇ ਹੋ ਕਿ ਇਸਦੇ ਅਨੇਕ ਫਾਇਦੇ ਹਨ ਅਤੇ ਇਹ ਵਾਸਤਵ ਵਿੱਚ ਨਿਰਧਾਰਤ ਕਰਨ ਲਈ ਸਰਲ ਹੈ । ਤੁਹਾਨੂੰ ਕੇਵਲ ਇੱਥੇ ਇੱਕ MD5 ਫੰਕਸ਼ਨ ( function ) ਦੀ ਲੋੜ ਹੈ । |
9:16 | ਤੁਹਾਨੂੰ MD ਫੰਕਸ਼ੰਸ ( functions ) ਬਾਰੇ ਬਸ ਇੰਨਾ ਹੀ ਜਾਣਨ ਦੀ ਲੋੜ ਹੈ ਅਤੇ ਉਨ੍ਹਾ ਦਾ ਕਿਵੇਂ ਪ੍ਰਯੋਗ ਕਰਨਾ ਅਤੇ ਉਨ੍ਹਾ ਨੂੰ ਆਪਣੇ ਫੋਰਮਸ ਵਿੱਚ ਕਿਵੇਂ ਲਾਗੂ ਕਰਨਾ ਹੈ ਇਹ ਜਾਣਨ ਦੀ ਲੋੜ ਹੈ । |
9:23 | ਠੀਕ ਹੈ ਦੇਖਣ ਲਈ ਧੰਨਵਾਦ । |
9:26 | ਮੇਰੇ ਕੋਲ ਕੁੱਝ ਹੋਰ ਸੁਰੱਖਿਆ ਟਿਊਟੋਰਿਅਲਸ ਹਨ ਜੋ ਆਉਣ ਵਾਲੇ ਹਨ ਸੋ ਉਨ੍ਹਾਂ ਨੂੰ ਵੇਖੋ । ਅਲਵਿਦਾ । |
9:29 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । |