C-and-C++/C3/Arrays/Punjabi
From Script | Spoken-Tutorial
Revision as of 11:48, 17 July 2014 by Pratik kamble (Talk | contribs)
Time | Narration |
00:01 | ਸੀ(c) ਅਤੇ ਸੀ++(c++) ਵਿੱਚ “ਐਰੇਸ(arrays)” ਦੇ ਸਪੋਕੇਨ ਤੁਟੋਰਿਯਲ ਵਿੱਚ ਤੁਹਾਡਾ ਸਵਾਗਤ ਹੈ |
00:07 | ਇਸ ਟੂਟੋਰਿਯਲ(tutorial) ਵਿੱਚ ਅਸੀਂ ਸਿਖਾਂਗੇ, |
00:09 | “ਐਰੇ(array)” ਕੀ ਹੈ |
00:11 | ਐਰੇ (array) ਦੀ ਡੇਕ੍ਲਾਰੇਸ਼ਨ |
00:13 | ਐਰੇ ਦੀ ਇਨਿਸ੍ਹਿਲੇਏਜੇਸ੍ਹ੍ਨ |
00:16 | ਐਰੇ ਉੱਤੇ ਕੁਝ ਉਦਾਹਰਨਾ |
00:18 | ਅਸੀਂ ਕੁਝ ਆਮ ਏਰਰ(error) ਅਤੇ ਉਹਨਾ ਦੇ ਹੱਲ ਵੀ ਦੇਖਾਂਗੇ |
00:22 | ਇਸ ਟਿਯੂਟੋਰਿਅਲ(tutorial) ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਿਹਾਂ |
00:25 | "ਉਬਤੂੰ ਓਪਰੇਟਿੰਗ ਸਿਸਟਮ(Ubuntu operating system)" ਵਰਜਨ 11.04 |
00:30 | “ਜੀ ਸੀ ਸੀ(gcc)” ਅਤੇ “ਜੀ++(g++)” ਕੰਪਾਇਲਰ(compiler) ਵਰਜਨ 4.6.1 |
00:36 | ਆਓ “ਐਰੇ(array)” ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ |
00:39 | ਐਰੇ ਡਾਟਾ ਜਾਂ ਇਕੋ ਡਾਟਾ ਟਾਇਪ ਦੇ ਐਲੀਮੇਂਟ ਦਾ ਸਮੂਹ ਹੈ |
00:44 | ਐਰੇ ਦਾ ਇੰਡੈਕਸ(index) 0 ਤੋਂ ਸ਼ੁਰੂ ਹੁੰਦਾ ਹੈ |
00:48 | ਪਹਿਲਾ ਐਲੀਮੇਂਟ(element) ਇੰਡੈਕਸ 0 ਤੇ ਰੱਖਿਆ ਜਾਂਦਾ ਹੈ |
00:52 | ਐਰੇ ਤਿੰਨ ਕਿਸਮ ਦੇ ਹੁੰਦੇ ਹਨ: |
00:55 | ਸਿੰਗਲ ਡਾਇਮੈਨਸ਼ਨਲ ਐਰੇ.(single dimensional array) |
00:57 | ਟੂ ਡਾਇਮੈਨਸ਼ਨਲ ਐਰੇ.(two dimensional array)” ਅਤੇ |
00:59 | ਮਲਟੀ ਡਾਇਮੈਨਸ਼ਨਲ ਐਰੇ. (multi dimensional array |
01:01 | ਇਸ ਟਿਊਟੋਰੀਅਲ ਵਿੱਚ ਅਸੀਂ ਸਿੰਗਲ ਡਾਇਮੈਨਸ਼ਨਲ ਐਰੇ ਬਾਰੇ ਚਰਚਾ ਕਰਾਂਗੇ |
01:06 | ਆਓ ਸਿੰਗਲ ਡਾਇਮੈਨਸ਼ਨਲ ਐਰੇ ਨੂੰ ਕਿਵੇ ਡਿਕ੍ਲੇਅਰ(declare) ਕਰਨਾ ਹੈ ਵੇਖਦੇ ਹਾਂ |
01:09 | ਇਸ ਲਈ ਸੰਟੈਕਸ(syntax) ਹੈ |
01:11 | ” ਡਾਟਾ-ਟਾਇਪ (data type) ਐਰੇ ਦਾ ਨਾਮ(name of array) ਅਤੇ ਸਾਇਜ” |
01:16 | ਉਦਾਹਰਣ, ਇਥੇ ਅਸੀਂ ਸਟਾਰ ਐਰੇ ਡਿਕ੍ਲੇਅਰ ਕੀਤਾ ਹੈ ਜਿਸ ਵਿੱਚ 5 ਐਲੀਮੇਂਟ ਹਨ |
01:24 | ਐਰੇ ਦਾ ਇੰਡੈਕਸ ਸਟਾਰ 0 ਤੋਂ ਸ਼ੁਰੂ ਹੋਵੇਗਾ ਸਟਾਰ 4 ਤੱਕ ਰਹੇਗਾ |
01:29 | ਅਸੀਂ ਐਰੇ ਦੀ ਡੇਕਲਾਰੇਸ਼ਨ(declaration) ਵੇਖੀ |
01:32 | ਹੁਣ, ਅਸੀਂ ਐਰੇ ਦੀ ਇਨਿਸ੍ਹਿਲੇਏਜੇਸ਼ਨ(initialisation) ਵੇਖਾਂਗੇ |
01:35 | ਇਸ ਲਈ ਸੰਟੈਕਸ ਇਹ ਹੈ |
01:38 | ਡਾਟਾ-ਟਾਇਪ,( ਐਰੇ ਦਾ ਨਾਮ ), ਸਾਈਜ (size) ਐਲੀਮੇਂਟਾ ਦੀ ਸੰਖਿਆ ਦੇ ਬਰਾਬਰ ਹੈ |
01:44 | ਐਰੇ ਦੇ ਐਲੀਮੇਂਟ 1,2,3 ਹਨ |
01:54 | ਇਥੇ ਇੰਡੇਕਸ 0 ਤੋਂ ਸ਼ੁਰੂ ਅਤੇ 2 ਤੱਕ ਹੋਵੇਗਾ’ |
01:59 | ਹੁਣ, ਆਓ ਉਦਾਹਰਨਾ ਕਰਦੇ ਹਾਂ |
02:01 | ਮੈ ਏਡੀਟਰ ਵਿੱਚ ਪ੍ਰੋਗਰਾਮ ਪਹਿਲਾਂ ਹੀ ਲਿਖਿਯਾ ਹੋਇਆ ਹੈ |
02:04 | ਮੇਨੂੰ ਇਸ ਨੂੰ ਖੋਲਣ ਦਿਓ |
02:06 | ਕਿਰਪਾ,ਨੋਟ ਕਰੋ ਸਾਡੀ ਫਾਇਲ ਦਾ ਨਾਮ array.c ਹੈ |
02:10 | ਇਸ ਪ੍ਰੋਗਰਾਮ ਵਿੱਚ , ਅਸੀਂ ਐਰੇ ਵਿੱਚ ਰਖੇ ਐਲੀਮੇਂਟਾ ਦਾ ਜੋੜ ਕਰਾਂਗੇ |
02:16 | ਮੇਨੂੰ ਕੋਡ ਸਮਝਾਉਣ ਦਿਓ |
02:18 | ਇਹ ਸਾਡੀ ਹੈਡਰ ਫਾਇਲ(header file) ਹੈ |
02:20 | ਇਹ ਸਾਡਾ ਮੈਂਨ ਫੰਕਸ਼ਨ(main function) ਹੈ. |
02:22 | ਇਥੇ , ਅਸੀਂ 3 ਸਾਈਜ ਦੇ “ਐਰੇ ਸਟਾਰ” ਨੂੰ ਡਿਕ੍ਲੇਅਰ ਅਤੇ ਇਨਿਸ੍ਹਿਲਾਇਜ ਕੀਤਾ ਹੈ |
02:28 | ਐਰੇ ਦੇ ਐਲੀਮਿੰਟ 4,5,6 ਹਨ |
02:33 | ਫ਼ਿਰ ਅਸੀਂ ਇਨਟੀਜਰ(int) ਵੇਰੀਏਬਲ(variable) ਸਮ(sum) ਡਿਕ੍ਲੇਅਰ ਕੀਤਾ ਹੈ |
02:36 | ਇਥੇ ਅਸੀ ਐਰੇ ਦੇ ਐਲੀਮੈਟਸ ਨੂੰ ਜੋੜਿਆ ਅਤੇ ਉੱਤਰ ਨੂੰ ਸਮ ਵਿੱਚ ਰਖਿਆ ਹੈ |
02:41 | ਨੋਟ ਕਰੋ 4 ਇੰਡੇਕਸ 0 ਤੇ ਸਟੋਰ ਕੀਤਾ ਜਾਵੇਗਾ,5 ਇੰਡੇਕਸ 1 ਤੇ ਅਤੇ 6 ਇੰਡੇਕਸ 2 ਤੇ ਸਟੋਰ ਕੀਤਾ ਜਾਵੇਗਾ |
02:50 | ਫ਼ਿਰ ਅਸੀੰ ਜੋੜ ਪ੍ਰਿੰਟ ਕਰਦੇ ਹਾਂ |
02:52 | ਇਹ ਸਾਡੀ ਰਿਟਰਨ ਸਟੇਟਮੇਂਟ (return statement) ਹੈ |
02:54 | ਹੁਣ, ਸੇਵ(save) ਨੂੰ ਦਬਾਓ |
02:57 | ਆਓ ਪ੍ਰੋਗਰਾਮ ਏਕ੍ਜਿਕ੍ਯੁਤ(execute) ਕਰਦੇ ਹਾਂ |
02:59 | ਕਿਰਪਾ ਆਪਣੇ ਕੀਬੋਰਡ ਤੇ “ctrl,alt ਅਤੇ t” ਬਟਨ ਇਕਠੇ ਦਬਾ ਕੇ ਟਰਮੀਨਲ ਵਿੰਡੋ ਖੋਲੋ |
03:09 | ਕੰਪਾਇਲ ਕਰਨ ਲਈ ਲੋਖੋ “ਜੀਸੀਸੀ(gcc) ਸਪੇਸ ਐਰੇ ਡਾਟ ਸੀ ਸਪੇਸ ਹਾਇਫਨ ਓ ਐਰੇ” ਅਤੇ “ਐਂਟਰ (enter)“ ਦਬਾਓ |
03:19 | ਚਲਾਉਣ ਲਈ ਲਿਖੋ , ਡਾਟ ਸਲੇਸ਼ ਐਰੇ . ਐਂਟਰ ਦਬਾਓ |
03:24 | ਆਉਟਪੁਟ ਇਸ ਤਰਹ ਵਿਖਾਈ ਗਈ ਹੈ, |
03:26 | ਦ ਸਮ ਇਸ 15. |
03:28 | ਆਓ ਹੁਣ ਕੁਝ ਆਮ ਗ਼ਲਤੀਆ ਵੇਖਦੇ ਹਾਂ ਜੋ ਕਿ ਅਸੀਂ ਕਰ ਸਕਦੇ ਹਾਂ |
03:32 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ |
03:34 | ਮੰਨ ਲਾਓ , ਲਾਇਨ ਨੰਬਰ 4 ਵਿੱਚ ਅਸੀਂ ਕਰਲੀ ਬਰੈਕਟ ਪਾਉਣਾ ਭੁਲ ਗਏ |
03:39 | ਸੇਵ ਦਬਾਓ . ਵੇਖਦੇ ਹਾਂ ਕੀ ਹੁੰਦਾ ਹੈ |
03:42 | ਟਰਮੀਨਲ ਤੇ ਵਾਪੀਸ ਆਓ |
03:44 | ਪਹਿਲਾਂ ਦੀ ਤਰਹ ਕੰਪਾਇਲ ਕਰਦੇ ਹਾਂ |
03:47 | ਅਸੀਂ ਏਰਰ ਵੇਖਦੇ ਹਾਂ |
03:49 | invalid initializer and Expected identifier or bracket before numeric constant.
(ਇੰਨਵਾਲਿਡ ਇਨਿਸਿਲਾਇਜਰ ਏੰਡ ਏਕ੍ਸਪੈਕਟਦ ਆਇਡਨਟੀਫਾਇਰ ਜਾਂ ਬ੍ਰੇਕਟ ਬਿਫੋਰ ਨੁਮੇਰਿਕ ਕੋਨ੍ਸਤੇੰਟ) |
03:56 | ਕਿਓਕਿ ਐਰੇ ਨੂੰ ਕਰਲੀ ਬ੍ਰੇਕਟ ਨਾਲ ਸ਼ੁਰੂ ਕਰਨਾ ਪੇਂਦਾ ਹੈ ਇਸ ਲਈ ਇਹ ਆਇਆ |
04:01 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ. ਗਲਤੀ ਨੂੰ ਠੀਕ ਕਰਦੇ ਹਾਂ |
04:04 | ਇਥੇ ਲਾਇਨ ਨੰਬਰ 4 ਵਿੱਚ ਕਰਲੀ ਬ੍ਰੇਕਟ ਟਾਇਪ ਕਰੋ |
04:09 | ਹੁਣ, ਸੇਵ ਦਬਾਓ |
04:12 | ਆਓ ਪ੍ਰੋਗਰਾਮ ਚਲਾਉਂਦੇ ਹਾਂ. ਟਰਮੀਨਲ ਤੇ ਵਾਪਿਸ ਆਓ |
04:15 | ਪਹਿਲਾਂ ਦੀ ਤਰਹ ਕੰਪਾਇਲ ਕਰੋ .ਪਹਿਲਾਂ ਦੀ ਤਰਹ ਹੀ ਚਲਾਓ |
04:19 | ਇਹ ਕੰਮ ਕਰ ਰਿਹਾ ਹੈ |
04:21 | ਹੁਣ ਅਸੀਂ ਇਹ ਪ੍ਰੋਗਰਾਮ ਸੀ++ ਵਿੱਚ ਚਲਾਵਾਂਗੇ. |
04:25 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ. |
04:28 | ਮੈ ਇਥੇ ਕੁਝ ਚੀਜਾਂ ਬਦਲਾਂਗਾ |
04:30 | ਪਹਿਲਾ ਆਪਣੇ ਕੀਬੋਰਡ ਤੇ “ਸ਼ਿਫਟ(shift), ਕੰਟਰੋਲ(ctrl) ਅਤੇ ਏਸ(s) “ਬਟਨ ਇਕਠੇ ਦਬਾਓ |
04:38 | ਹੁਣ ਫਾਇਲ ਨੂੰ “ਸੀਪੀਪੀ” ਅਕ੍ਸਟੇੰਸਨ(extension) ਨਾਲ ਸੇਵ ਕਰੋ ਅਤੇ ” ਸੇਵ” ਦਬਾਓ |
04:44 | ਅਸੀਂ “ਹੇਡਰ ਫਾਇਲ” ਨੂੰ “ਆਇਓਸਟੀਮ(iostream)” ਨਾਲ ਬਦਲਾਂਗੇ |
04:49 | ਹੁਣ ”ਜੁਸਿੰਗ(using)” ਸਟੇਟਮੇਂਟ ਲਿਖੋ |
04:55 | ਡੇਕਲਾਰੇਸ਼ਨ ਅਤੇ ਇਨਿਸ੍ਹਿਲਾਇਜੇਸ੍ਹ੍ਨ ਸੀ++ ਵਿੱਚ ਉਸੇ ਤਰਹ ਹੀ ਹੈ |
05:01 | ਇਥੇ ਹੋਰ ਕੁਜ ਬਦਲਣ ਦੀ ਜਰੂਰਤ ਨਹੀਂ ਹੈ |
05:04 | ਹੁਣ ”ਪ੍ਰਿੰਟਐਫ(printf)” ਸ੍ਟੇਤ੍ਮੇੰਟ ਨੂੰ “ਸੀਆਉਟ(cout)” ਨਾਲ ਬਦਲ ਦਿਓ |
05:09 | ਫ਼ੋਰਮੇਟ ਸ੍ਪੇਸੀਫਾਇਰ(format specifier) ਅਤੇ ਬੇਕ ਸਲੇਸ਼ ਐਨ(\n) ਨੂੰ ਮਿਟਾਓ , ਹੁਣ ਕੋਮ੍ਮਾ ਨੂੰ ਹਟਾਓ ਅਤੇ ਦੋ ਓਪਨਿੰਗ ਐਂਗਲ ਬ੍ਰੇਕਟ ਟਾਇਪ ਕਰੋ |
05:17 | ਇਥੋ ਬ੍ਰੇਕਟ ਨੂੰ ਮਿਟਾਓ. ਦੋ ਓਪਨਿੰਗ ਐਂਗਲ ਬ੍ਰੇਕਟ ਫ਼ਿਰ ਤੋਂ ਟਾਇਪ ਕਰੋ ਅਤੇ ਡਬਲ ਕੋਟਸ ਵਿੱਚ ਲਿਖੋ ਬੇਕ ਸਲੇਸ਼ ਐਨ |
05:26 | ਹੁਣ “ਸੇਵ” ਦਬਾਓ |
05:29 | ਆਓ ਪ੍ਰੋਗਰਾਮ ਚਲਾਉਂਦੇ ਹਾਂ. ਟਰਮੀਨਲ ਤੇ ਵਾਪਿਸ ਆਓ |
05:32 | ਕੰਪਾਇਲ ਕਰਨ ਲਈ ਲਿਖੋ, ਜੀ++ ਸਪੇਸ ਐਰੇ ਡਾਟ ਸੀਪੀਪੀ ਸਪੇਸ ਹਾਇਫਨ ਓ ਸਪੇਸ ਐਰੇ1. |
05:42 | ਇਥੇ ਸਾਡੇ ਕੋਲ ਐਰੇ1 ਹੈ ਕਿਓਕਿ ਅਸੀਂ “ਐਰੇ ਡਾਟ ਸੀ” ਦੀ ਆਉਟਪੁਟ ਪੈਰਾਮੀਟਰ(output perameter) “ਐਰੇ” ਦੇ ਉਪਰ ਨਹੀ ਲਿਖਣਾ ਚਾਹੁੰਦੇ |
05:51 | ਹੁਣ “ਐਂਟਰ “ ਦਬਾਓ |
05:54 | ਚਲਾਉਨ ਲਈ ਲਿਖੋ , “ਡਾਟ ਸਲੇਸ਼ ਐਰੇ1 “ ,ਐਂਟਰ ਦਬਾਓ |
05:59 | ਆਉਟਪੁਟ ਇਸ ਤਰਹ ਹੈ, “ ਦ ਸਮ ਇਸ 15” |
06:02 | ਅਸੀਂ ਵੇਖ ਸਕਦੇ ਹਾਂ ਇਹ ਸੀ ਕੋਡ ਦੀ ਤਰਹ ਹੈ |
06:07 | ਹੁਣ, ਅਸੀਂ ਇਕ ਹੋਰ ਏਰਰ ਵੇਖਾਂਗੇ |
06:10 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ |
06:12 | ਮੰਨ ਲਾਓ, ਲਾਇਨ ਨੰਬਰ 7 ਤੇ |
06:14 | ਮੈ ਟਾਇਪ ਕਰਦਾ ਹਾਂ ਸਟਾਰ[1],ਸਟਾਰ[2],ਸਟਾਰ[3]; |
06:23 | ਸੇਵ ਦਬਾਓ |
06:24 | ਆਓ ਪ੍ਰੋਗਰਾਮ ਨੂੰ ਚਲਾਈਏ. ਆਪਣੇ ਟਰਮਿਨਲ ਤੇ ਵਾਪਿਸ ਆਓ |
06:28 | ਮੇਨੂੰ ਪ੍ਰੋਮਟ (prompt) ਸਾਫ਼ ਕਰਨ ਦਿਓ |
06:30 | ਪਹਿਲਾਂ ਦੀ ਤਰਹ ਕੰਪਾਇਲ ਕਰਦੇ ਹਾਂ |
06:33 | ਪਹਿਲਾਂ ਦੀ ਤਰਹ ਅਕ੍ਜਿਕ੍ਯੁਟ(execute) ਕਰਦੇ ਹਾਂ |
06:36 | ਸਾਨੂੰ ਇੱਕ ਅਣਚਾਹੀ ਆਉਟਪੁਟ (output) ਮਿਲਦੀ ਹੈ |
06:39 | ਇਹ ਇਸ ਲਈ ਹੋਇਆ ਕਿਓਕਿ ਐਰੇ ਇੰਡੇਕ੍ਸ 0 ਤੋਂ ਸ਼ੁਰੂ ਹੁੰਦਾ ਹੈ |
06:43 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ ,ਅਸੀਂ ਵੇਖ ਸਕਦੇ ਹਾਂ ਕਿ ਐਰੇ ਇੰਡੇਕ੍ਸ 1 ਤੋਂ ਸ਼ੁਰੂ ਹੁੰਦਾ ਹੈ |
06:49 | ਇਸ ਲਈ ਇਹ ਏਰਰ ਦੇ ਰਿਹਾ ਹੈ. ਆਓ ਗਲਤੀ ਠੀਕ ਕਰਦੇ ਹਾਂ. |
06:54 | ਇਥੇ 0 1 ਅਤੇ 2 ਲਿਖੋ. ਸੇਵ ਦਬਾਓ |
07:02 | ਆਓ ਪ੍ਰੋਗਰਾਮ ਨੂੰ ਚਲਾਈਏ, ਆਪਣੇ ਟਰਮੀਨਲ ਤੇ ਵਾਪਿਸ ਆਓ |
07:05 | ਪਹਿਲਾਂ ਦੀ ਤਰਹ ਕੰਪਾਇਲ ਕਰੋ, ਪਹਿਲਾਂ ਦੀ ਤਰਹ ਚਲਾਓ |
07:09 | ਇਹ ਕੰਮ ਕਰ ਰਿਹਾ ਹੈ |
07:12 | ਆਪਣੀਆਂ “ਸਲਾਇਡਸ” ਦੁਬਾਰਾ ਵੇਖਦੇ ਹਾਂ |
07:14 | ਦੁਹਰਾਈ ਕਰਦੇ ਹਾਂ |
07:16 | ਇਸ ਟੂਟੋਰਿਅਲ ਵਿੱਚ ਅਸੀਂ ਸਿਖਿਆ |
07:19 | ਐਰੇ |
07:20 | ਸਿੰਗਲ ਡਾਇਮੈਨਸ਼ਨਲ ਐਰੇ ਨੂੰ ਡਿਕ੍ਲੇਅਰ ਕਰਨਾ |
07:23 | ਸਿੰਗਲ ਡਾਇਮੈਨਸ਼ਨਲ ਐਰੇ ਨੂੰ ਇਨਿਸ੍ਹਿਲਾਇਜ ਕਰਨਾ |
07:26 | ਉਦਾਹਰਣ” ਇੰਟ ਸਟਾਰ[3]={4,5,6}” |
07:31 | ਐਰੇ ਦੇ ਐਲੀਮੈਟਸ ਨੂੰ ਜੋੜਨਾ , ਉਦਾਹਰਣ ਸਮ(sum) ਬਰਾਬਰ ਹੈ ਸਟਾਰ 0 ਜੋੜ ਸਟਾਰ 1 ਜੋੜ ਸਟਾਰ 2 |
07:40 | ਅਸਾਇਨਮੇਂਟ ਲਈ |
07:41 | ਐਰੇ ਦੇ ਅਸਾਇਨਮੇਂਟ ਵਿੱਚ ਘਟਾਓ ਕਰਨ ਦਾ ਪ੍ਰੋਗਰਾਮ ਲਿਖੋ |
07:47 | ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ |
07:50 | ਇਹ ਸਪੋਕਨ ਟੁਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਹੈ |
07:53 | ਅਗਰ ਤੁਹਾਡੇ ਕੋਲ ਚੰਗੀ ਬੈਡਵਿੜਥ ਦੀ ਘਾਟ ਹੈ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋਣ |
07:57 | ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟੀਮ |
08:00 | ਸਪੋਕੇਨ ਟੂਟੋਰਿਅਲ ਦੀ ਵਰਤੋਂ ਨਾਲ ਵੋਰ੍ਕ੍ਸ਼ੋਪ ਲਗਾਉਂਦੀ ਹੈ |
08:03 | ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੰਦੀ ਹੈ |
08:06 | ਵਧੇਰੇ ਜਾਣਕਾਰੀ ਲਈ , contact@spoken-tutorial.org, ਨੂੰ ਲਿਖੋ |
08:13 | ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟਾਕ ਟੂ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ |
08:17 | ਇਸ ਨੂੰ ICT, MHRD, ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ ਦੇ ਤਹਿਤ ਸਹਾਇਤਾ ਮਿਲਦੀ ਹੈ |
08:25 | ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਨੀਚੇ ਦਿੱਤੇ ਲਿੰਕ ਤੇ ਹੈ |
08:30 | ਇਹ ਸ਼ਿਵ ਗਰਗ ਹੈ |
08:33 | ਧੰਨਵਾਦ |