PHP-and-MySQL/C2/Loops-While-Statement/Punjabi
From Script | Spoken-Tutorial
Revision as of 15:30, 10 April 2017 by PoojaMoolya (Talk | contribs)
Time | Narration |
---|---|
00:00 | ਸਤ ਸ੍ਰੀ ਅਕਾਲ ਅਤੇ ਤੁਹਾਡਾ ਸਵਾਗਤ ਹੈ । ਮੈਂ ਫ਼ੈਸਲਾ ਕਿੱਤਾ ਹੈ ਕੀ ਮੈਂ ਹਰ ਇੱਕ ਲੂਪਿੰਗ ਸਟੇਟਮੈਂਟ(looping statement) ਲਈ ਇੱਕ ਅਲਗ ਟਿਊਟੋਰਿਯਲ ਬਣਾਵਾਂਗਾ । |
00:07 | ਮੈਂ ਇਸਨੂੰ ਅਸਾਨ ਰਖਨਾ ਚਾਹੁੰਦਾ ਹਾਂ। ਇਹ ਇੱਕ ਰੈੱਫ਼ਰਨਸ(reference) ਦੀ ਤਰ੍ਹਾ ਵੀ ਕੰਮ ਆਏਗਾ ਅਗਰ ਤੁਸੀ ਰੈੱਫਰ(refer) ਕਰਨਾ ਹੈ ਕੀ ਲੂਪ(loop) ਕਿਵੇਂ ਕੰਮ ਕਰਦਾ ਹੈ । |
00:17 | ਇਸ ਟਿਊਟੋਰਿਯਲ ਵਿੱਚ ਅਸੀਂ ਵਾਇਲ ਲੂਪ(while loop) ਬਾਰੇ ਜਾਨਾਂਗੇ । |
00:21 | ਵਾਇਲ ਲੂਪ ਦੇ ਸ਼ੁਰੁ ਵਿਚ ਇਕ ਕਨਡੀਸਨ ਨੂ ਚੈਕ ਕਰਦਾ ਹੈ ਤੇ ਕਨਡੀਸ਼ਨ ਦੇ ਸਹੀ ਯਾ ਗਲਤ ਤੇ ਨਿਰਭਰ ਕੋਡ ਨੂ ਏਕਜੀਕਯੂਟ ਕਰਦਾ ਹੈ |
00:38 | ਉਦਾਹਰਨ ਲਈ, ਮੈਂ ਆਪਣਾ 'ਵਾਇਲ ਲੂਪ' ਇਥੇ ਸ਼ੁਰੂ ਕਰੂੰਗਾ ਅਤੇ ਇਹ ਹੈ ਕੰਨਡਿਸ਼ਨ (condition)ਅਤੇ ਇਹ ਹੈ ਮੇਰਾ ਬਲਾਕ(block) । |
00:51 | ਮੈਂ ਆਪਣੇ ਬਲਾਕ ਨੂੰ ਕਰਲੀ ਬਰੈਕਟਸ (curly brackets) ਵਿੱਚ ਪ੍ਰਸਤੁਤ ਕਰਾਂਗਾ । |
00:56 | ਮੇਰੀ ਕੰਨਡਿਸ਼ਨ ਇਥੇ ਹੈ। ਹੁਣ, 'IF ਸਟੇਟਮੈਂਟ' ਵਿੱਚ , ਉਦਾਹਰਨ ਲਈ ਮੈਂ 1==1 ਨੂੰ ਵਰਤਿਆਂ ਸੀ । |
01:04 | ਹੁਣ ਅਗਰ ਮੈਂ ਇਥੇ 'ਟੈਸਟ'(test) ਯਾ ਲੂਪ'(loop) ਕਹਾਂ । |
01:07 | ਲੂਪ ਇਥੇ ਹੈ ਅਤੇ ਫਿਰ ਇੱਕ ਬਰੇਕ (break)। ਹੁਣ ਕੀ ਹੁੰਦਾ ਹੈ ਜੱਦ ਤੱਕ ਤਾਂ 1=1 ਹੈ, ਉਹ ਲੂਪ ਹੀ ਬਣਾਏਗਾ । |
01:22 | ਸ਼ਾਇਦ ਉਹ ਤੁਹਾਡੇ ਬਰਾਉਜਰ(browser) ਨੂੰ ਕਰੈਸ਼(crash) ਕਰ ਦਵੇ, ਕਿਉ ਕਿ ਲੂਪ ਦੁਬਾਰਾ 1=1 ਨਾਲ ਰੀਪੀਟ (repeat) ਹੋ ਜਾਵੇਗਾ ਅਤੇ ਅੰਨਗਿਨੰਤ ਨੰਬਰ ਆਫ ਟਾਇਮਜ ਲਈ, 1 ਹਮੇਸ਼ਾ 1 ਦੇ ਸਮਾਨ ਹੀ ਰਹੇਗਾ ।(infinite no of times) |
01:34 | ਕਿਉ ਕਿ ਲੂਪ ਹਮੇਸ਼ਾ ਰੀਪੀਟ ਹੁੰਦਾ ਰਹੇਗਾ , ਤਾਂ ਤੁਹਾਡਾ ਬਰਾਉਜਰ ਹਮੇਸ਼ਾ ਕਰੈਸ਼ ਹੋਵੇਗਾ । |
01:40 | ਵੇਅਰਿਏਬਲ (variable) ਦੇ ਦੌਰਾਨ ਕਿਹ ਲੋ ਕੀ, 'num' ਹੈ ਸਮਾਲਰ ਯਾ ਈਕਵਲ(smaller or equal to)ਟੂ 10 ਹੈ ਅਤੇ ਐੱਕੋ ਥੱਲੇ ਮੈਂ ਕਿਹ ਸਕਦਾ ਹਾਂ ਕੀ –‘num++’ |
01:57 | '++' ਇੱਕ ਅਰਥਮੈਟਿਕਲ ਆਪਰੇਟਰ ਹੈ । ਅਤੇ ਉਹ ਬੁਨਿਆਦੀ ਤੌਰ ਤੇ ਕੀ ਕਰਦਾ ਹੈ, ਉਹ num ਨੂੰ 1 ਨਾਲ ਵਧਾ ਦਿੰਦਾ ਹੈ । ਹੁਣ 'num=num+1 ਲਿਖਣ ਵਿੱਚ ਬਿਲਕੁਲ ਸਮਾਨ(same) ਨੇ । |
02:16 | ਫਿਰ ਉਹ num ਨੂੰ ਲੈਣਦਾ ਹੈ ਅਤੇ ਕਿਹੁੰਦਾ ਹੈ ਕੀ ਉਹ num + 1 ਦੀ ਵੈਲਯੂ(value) ਦੇ ਸਮਾਨ ਹੈ । |
02:23 | ਇਹ ਦੁਬਾਰਾ ਇੱਕ ਅਰਥਮੈਟਿਕਲ ਆਪਰੇਟਰ ਹੈ । ਹੁਣ ਕੀ ਹੋਣ ਜਾ ਰਿਹਾ ਹੈ -- |
02:29 | ਹੁਣ ਅਸੀਂ ਕਿਹਣ ਜਾ ਰਹੇ ਹਾਂ ਕੀ 'num' ਲੈਸਰ ਯਾ ਈਕਵਲ ਟੂ 10(lesser or equal to) ਹੈ, ਅਗਰ ਹਾਂ(yes) ਤਾਂ ਐੱਕੋ ਲੂਪ ਅਤੇ ਫਿਰ ਕਹੋ 1 ਨੂੰ ਐੱਡ(add) ਕਰ ਦਵੋ ਵੇਅਰਿਏਬਲ num ਵਿੱਚ । |
02:41 | ਪਰ ਸਾਨੂੰ ਇਸ ਸਮੇ ‘num=1’ ਬਣਾ ਦੇਣਾ ਚਾਹੀਦਾ ਹੈ । ਫਿਰ 1 ਵਿੱਚ ਇੱਕ ਵਾਰੀ ਲੂਪ ਕਰੋ । ਇਹ ਫਿਰ ਈਕਵਲ ਕਰੇਗੀ 2 ਫਿਰ 3 ਫਿਰ 4 ਇਸੇ ਤਰ੍ਹਾ 10 ਤੱਕ ਅਤੇ ਫਿਰ ਇਹ ਰੁੱਕ ਜਾਵੇਗਾ । |
03:01 | ਇਸਤੋਂ ਬਾਆਦ ਬਾਕੀ ਦੇ ਕੋਡ(code) ਚਾਲੂ ਹੋ ਜਾਣਗੇ । |
03:06 | ਫਿਰ ਅਸੀਂ ਕਿਹਾ 1। ਦੇਖੋ ਸਾਨੂੰ ਕੀ ਮਿਲਿਆ । ਠੀਕ ਹੈ ਸਾਨੂੰ ਲੂਪ ਮਿਲਦਾ 1,2,3,4,5,6,7,8,9,10 ਵਾਰੀ । |
03:20 | ਇਸਨੂੰ ਹੋਰ ਮਜੇਦਾਰ ਬਣਾਉਣ ਲਈ ਮੈਂ ਕਹਾਂਗਾ ਲੂਪ 1 ਅਤੇ ਮੈਂ 'num' ਨੂੰ ਉਸਦੇ ਅੰਤ ਵਿੱਚ ਮਿਲਾ ਦਵਾਂਗਾ । |
03:27 | ਇਸਨੂੰ ਹੋਰ ਅਸਾਨ ਬਣਾ ਦਿੰਦੇ ਹਾਂ ਅਤੇ ਕਿਹੁਂਦੇ ਹਾਂ 'num' ਇੰਨਸਾਇਡ(inside) -- ਇਹ ਇਸਨੂੰ ਪੜਨ ਵਿੱਚ ਹੋਰ ਅਸਾਨ ਬਣਾ ਦਵੇਗੀ । |
03:37 | ਠੀਕ ਹੈ ਮੈਂ ਕਹਾਂਗਾ ਲੂਪ 1 ਅਤੇ ਐੱਡ 1 ਅਤੇ ਫਿਰ ਮੈਂ ਕਹਾਂਗਾ ਲੂਪ 2 ਅਤੇ ਮੈਂ ਇੱਕ ਹੋਰ ਐੱਡ ਕਰਾਂਗਾ; ਇਹ ਹੈ ਲੂਪ 3, ਫਿਰ ਇੱਕ ਹੋਰ ਐੱਡ ਕਰੋ ਇਸਸੇ ਤਰ੍ਹਾ ਐੱਡ ਕਰੋ 10 ਤੱਕ । |
03:49 | ਇਸਨੂੰ ਹੁਣ ਖੋਲਦੇ ਹਾਂ । ਰਿਫ਼ਰੈੱਸ਼ ਕਰਦੇ ਹਾਂ । ਤੁਸੀਂ ਦੇ ਖ ਸਕਦੇ ਹੋਂ ਕੀ ਸਾਨੂੰ 1,2,3 ਤੋਂ 10 ਤੱਕ ਲੂਪ ਮਿਲਗਏ ਹਨ । |
03:58 | ਹੁਣ ਅਸੀਂ ਵੈਲਯੂ ਨੂੰ 100 ਨਾਲ ਬਦਲ ਦਵਾਂਗੇ । ਰਿਫ਼ਰੈੱਸ਼ ਕਰੋ । ਤੁਸੀਂ ਦੇਖ ਸਕਦੇ ਹੋਂ ਕੀ ਉਹ 100 ਤੱਕ ਆ ਗੀਆ ਹੈ । ਜਿਨ੍ਹਾ ਵਡਾ ਨੰਬਰ ਹੋਵੇਗਾ ਉਹਨਾ ਹੀ ਟਾਇਮ(time) ਲੂਪ ਹੋਣ ਨੂੰ ਲਗੇਗਾ । |
04:08 | ਚਲੋ ਹੁਣ 6000 ਲੈਣਦਾ ਹਾਂ । ਰਿਫ਼ਰੈੱਸ਼ ਕਰੋ । ਇਹ ਥੋੜਾ ਵਕਤ ਲਵੇਗਾ । ਤੁਸੀਂ ਦੇਖ ਸਕਦੇ ਹੋਂ ਕੀ ਉਹ 6000 ਤੱਕ ਹੋ ਗੀਆ ਹੈ । ਇਹ ਇਸ ਵਿੱਚ ਬਹੁਤ ਲਾਭਦਾਰ ਹੈ । |
04:20 | ਤੁਸੀਂ ਇਸਨੂੰ ਐਰੇ ਨਾਲ ਕੰਮਬਾਇਨ(combine) ਕਰਕੇ ਇੱਕ ਪ੍ਰੋਗਰਾਮ ਬਣਾ ਸਕਦੇ ਹੋਂ ਜੋ ਐਰੇ ਦੇ ਅੰਦਰ ਐਲਫ਼ਾਬੈੱਟ (alphabet) ਨੂੰ ਐੱਕੋ ਕਰੇਗਾ । |
04:27 | ਤੁਸੀਂ ਐਰੇ ਦੀ ਹਰ ਵੈਲਯੂ ਨੂੰ ਐੱਕੋ ਆਉਟ(echo out) ਕਰਨ ਲਈ ਲੂਪਸ ਦਾ ਇਸਤੇਮਾਲ ਕਰ ਸਕਦੇ ਹੋਂ । |
04:32 | ਇਸਨੂੰ ਇੱਕ ਦਫਾ ਕਰਕੇ ਦੇਖੋ । ਮੈਂ ਸ਼ਾਇਦ ਇਸਨੂੰ ਆਪਣੇ ਇੱਕ ਟਿਊਟੋਰਿਯਲ ਵਿੱਚ ਕਰਾਂਗਾ--ਪਰ ਬੇਸਿਕ ਸੈਕਸ਼ਨ ਵਿੱਚ ਨਹੀ ਕਰਾਂਗਾ । |
04:40 | ਜਿਵੇਂ ਵੀ, ਇਹ ਇੱਕ ਬੇਸਿਕ ਸਟਰੱਕਚਰ(structure) ਹੈ । ਮੈਂ ਤੁਹਾਨੂੰ ਇਥੇ ਇੱਕ ਵੇਅਰਿਏਬਲ ਵਾਸਤੇ ਕਵਾਂਗਾ ਜਿਸਦਾ ਨਾਮ "ਮੈਕਸ"(max) ਹੈ ਅਤੇ ਇਥੇ ਤੁਸੀਂ ਆਪਣੀ ਸਬ ਤੋਂ ਜਿਆਦਾ ਵੈਲਯੂ ਨੂੰ ਪੂਟ ਕਰਨਾ ਹੈ । |
04:53 | ਇਹ ਬਿਲਕੁਲ ਉਦਾ ਹੀ ਕਰੇਗਾ। ਇਹ ਜਿਆਦਾ ਅਸਾਨ ਹੈ ਪੜਣ ਵਿੱਚ ਅਤੇ ਤੁਸੀਂ ਸੱਬ ਕੁੱਛ ਇਥੇ ਡਿਕਲੇਅਰ(declare) ਕਰ ਸਕਦੇ ਹੋਂ ਅਤੇ ਇਹ ਉਸਦੀ ਰੈਫਰੈਨੱਸ(reference) ਵਿੱਚ ਹੋਵੇਗਾ । |
05:03 | ਅਗਰ ਤੁਹਾਡੇ ਕੋਲ ਇੱਕ ਤੋਂ ਜਿਆਦਾ ਲੂਪ ਨੇ । ਮੈਂ ਆਪਣੇ ਪ੍ਰੋਗਰਾਮ ਲਈ ਰਿਡੇਬਿਲਟਿ ਅਤੇ ਫਲੈੱਕਸੇਬਿਲਟਿ(readability and flexibility) ਨੂੰ ਪਸੰਦ ਕਰਾਂਗਾ । ਠੀਕ ਹੈ ਇਹ ਇੱਕ ਵਾਇਲ ਲੂਪ(while loop) ਹੈ । ਚਲੋ ਇਸਦੀ ਵਿਸਥਾਰ ਵਿੱਚ ਜਾਣਕਾਰੀ ਲੈਣਦੇ ਹਾਂ । ਇਹ ਸਟਾਟ ਕੰਨਡਿਸ਼ਨ (start condition) ਨੂੰ ਚੈੱਕ (check) ਕਰਦਾ ਹੈ । |
05:17 | ਅਗਰ ਇਹ ਕੰਨਡਿਸ਼ਨ ਸੱਚ(true) ਹੈ, ਤਾਂ ਇਹ ਬਲਾਕ ਆਫ ਕੋਡ(block of code) ਨੂੰ ਲਾਗੂ ਕਰੇਗਾ ਅਤੇ ਤੁਸੀਂ 'ਐੱਕੋ ਅਲਫਾ'(echo alpha) ਵਰਗਿਆਾਂ ਚਿਜ਼ਾ ਕਰ ਸਕਦੇ ਹੋਂ |
05:24 | ਤੁਹਾਡੇ ਵੇਰਿਏਬਲ ਦਾ ਇਨਕਰੀਮੇਨਟ ਹੇ ਕਿਆ ਹੈ ਨਿਸ਼ਚਯ ਕਰ ਲੋ ਤੁਸੀ ਅਪਨੇ ਵੇਰਿਏਬਲ ਨੂ ਵਦਾਓ ਨਹੀ ਤੇ ਲੂਪ ਅਨਨਤ ਲਇ ਹੋ ਜਾਵੇਗਾ |
05:32 | ਦੇਖਣ ਲਈ ਧੰਨਵਾਦ । |