PHP-and-MySQL/C2/Loops-While-Statement/Punjabi

From Script | Spoken-Tutorial
Jump to: navigation, search
Time Narration
00:00 ਸਤ ਸ੍ਰੀ ਅਕਾਲ ਅਤੇ ਤੁਹਾਡਾ ਸਵਾਗਤ ਹੈ । ਮੈਂ ਫ਼ੈਸਲਾ ਕਿੱਤਾ ਹੈ ਕੀ ਮੈਂ ਹਰ ਇੱਕ ਲੂਪਿੰਗ ਸਟੇਟਮੈਂਟ(looping statement) ਲਈ ਇੱਕ ਅਲਗ ਟਿਊਟੋਰਿਯਲ ਬਣਾਵਾਂਗਾ ।
00:07 ਮੈਂ ਇਸਨੂੰ ਅਸਾਨ ਰਖਨਾ ਚਾਹੁੰਦਾ ਹਾਂ। ਇਹ ਇੱਕ ਰੈੱਫ਼ਰਨਸ(reference) ਦੀ ਤਰ੍ਹਾ ਵੀ ਕੰਮ ਆਏਗਾ ਅਗਰ ਤੁਸੀ ਰੈੱਫਰ(refer) ਕਰਨਾ ਹੈ ਕੀ ਲੂਪ(loop) ਕਿਵੇਂ ਕੰਮ ਕਰਦਾ ਹੈ ।
00:17 ਇਸ ਟਿਊਟੋਰਿਯਲ ਵਿੱਚ ਅਸੀਂ ਵਾਇਲ ਲੂਪ(while loop) ਬਾਰੇ ਜਾਨਾਂਗੇ ।
00:21 ਵਾਇਲ ਲੂਪ ਦੇ ਸ਼ੁਰੁ ਵਿਚ ਇਕ ਕਨਡੀਸਨ ਨੂ ਚੈਕ ਕਰਦਾ ਹੈ ਤੇ ਕਨਡੀਸ਼ਨ ਦੇ ਸਹੀ ਯਾ ਗਲਤ ਤੇ ਨਿਰਭਰ ਕੋਡ ਨੂ ਏਕਜੀਕਯੂਟ ਕਰਦਾ ਹੈ
00:38 ਉਦਾਹਰਨ ਲਈ, ਮੈਂ ਆਪਣਾ 'ਵਾਇਲ ਲੂਪ' ਇਥੇ ਸ਼ੁਰੂ ਕਰੂੰਗਾ ਅਤੇ ਇਹ ਹੈ ਕੰਨਡਿਸ਼ਨ (condition)ਅਤੇ ਇਹ ਹੈ ਮੇਰਾ ਬਲਾਕ(block) ।
00:51 ਮੈਂ ਆਪਣੇ ਬਲਾਕ ਨੂੰ ਕਰਲੀ ਬਰੈਕਟਸ (curly brackets) ਵਿੱਚ ਪ੍ਰਸਤੁਤ ਕਰਾਂਗਾ ।
00:56 ਮੇਰੀ ਕੰਨਡਿਸ਼ਨ ਇਥੇ ਹੈ। ਹੁਣ, 'IF ਸਟੇਟਮੈਂਟ' ਵਿੱਚ , ਉਦਾਹਰਨ ਲਈ ਮੈਂ 1==1 ਨੂੰ ਵਰਤਿਆਂ ਸੀ ।
01:04 ਹੁਣ ਅਗਰ ਮੈਂ ਇਥੇ 'ਟੈਸਟ'(test) ਯਾ ਲੂਪ'(loop) ਕਹਾਂ ।
01:07 ਲੂਪ ਇਥੇ ਹੈ ਅਤੇ ਫਿਰ ਇੱਕ ਬਰੇਕ (break)। ਹੁਣ ਕੀ ਹੁੰਦਾ ਹੈ ਜੱਦ ਤੱਕ ਤਾਂ 1=1 ਹੈ, ਉਹ ਲੂਪ ਹੀ ਬਣਾਏਗਾ ।
01:22 ਸ਼ਾਇਦ ਉਹ ਤੁਹਾਡੇ ਬਰਾਉਜਰ(browser) ਨੂੰ ਕਰੈਸ਼(crash) ਕਰ ਦਵੇ, ਕਿਉ ਕਿ ਲੂਪ ਦੁਬਾਰਾ 1=1 ਨਾਲ ਰੀਪੀਟ (repeat) ਹੋ ਜਾਵੇਗਾ ਅਤੇ ਅੰਨਗਿਨੰਤ ਨੰਬਰ ਆਫ ਟਾਇਮਜ ਲਈ, 1 ਹਮੇਸ਼ਾ 1 ਦੇ ਸਮਾਨ ਹੀ ਰਹੇਗਾ ।(infinite no of times)
01:34 ਕਿਉ ਕਿ ਲੂਪ ਹਮੇਸ਼ਾ ਰੀਪੀਟ ਹੁੰਦਾ ਰਹੇਗਾ , ਤਾਂ ਤੁਹਾਡਾ ਬਰਾਉਜਰ ਹਮੇਸ਼ਾ ਕਰੈਸ਼ ਹੋਵੇਗਾ ।
01:40 ਵੇਅਰਿਏਬਲ (variable) ਦੇ ਦੌਰਾਨ ਕਿਹ ਲੋ ਕੀ, 'num' ਹੈ ਸਮਾਲਰ ਯਾ ਈਕਵਲ(smaller or equal to)ਟੂ 10 ਹੈ ਅਤੇ ਐੱਕੋ ਥੱਲੇ ਮੈਂ ਕਿਹ ਸਕਦਾ ਹਾਂ ਕੀ –‘num++’
01:57 '++' ਇੱਕ ਅਰਥਮੈਟਿਕਲ ਆਪਰੇਟਰ ਹੈ । ਅਤੇ ਉਹ ਬੁਨਿਆਦੀ ਤੌਰ ਤੇ ਕੀ ਕਰਦਾ ਹੈ, ਉਹ num ਨੂੰ 1 ਨਾਲ ਵਧਾ ਦਿੰਦਾ ਹੈ । ਹੁਣ 'num=num+1 ਲਿਖਣ ਵਿੱਚ ਬਿਲਕੁਲ ਸਮਾਨ(same) ਨੇ ।
02:16 ਫਿਰ ਉਹ num ਨੂੰ ਲੈਣਦਾ ਹੈ ਅਤੇ ਕਿਹੁੰਦਾ ਹੈ ਕੀ ਉਹ num + 1 ਦੀ ਵੈਲਯੂ(value) ਦੇ ਸਮਾਨ ਹੈ ।
02:23 ਇਹ ਦੁਬਾਰਾ ਇੱਕ ਅਰਥਮੈਟਿਕਲ ਆਪਰੇਟਰ ਹੈ । ਹੁਣ ਕੀ ਹੋਣ ਜਾ ਰਿਹਾ ਹੈ --
02:29 ਹੁਣ ਅਸੀਂ ਕਿਹਣ ਜਾ ਰਹੇ ਹਾਂ ਕੀ 'num' ਲੈਸਰ ਯਾ ਈਕਵਲ ਟੂ 10(lesser or equal to) ਹੈ, ਅਗਰ ਹਾਂ(yes) ਤਾਂ ਐੱਕੋ ਲੂਪ ਅਤੇ ਫਿਰ ਕਹੋ 1 ਨੂੰ ਐੱਡ(add) ਕਰ ਦਵੋ ਵੇਅਰਿਏਬਲ num ਵਿੱਚ ।
02:41 ਪਰ ਸਾਨੂੰ ਇਸ ਸਮੇ ‘num=1’ ਬਣਾ ਦੇਣਾ ਚਾਹੀਦਾ ਹੈ । ਫਿਰ 1 ਵਿੱਚ ਇੱਕ ਵਾਰੀ ਲੂਪ ਕਰੋ । ਇਹ ਫਿਰ ਈਕਵਲ ਕਰੇਗੀ 2 ਫਿਰ 3 ਫਿਰ 4 ਇਸੇ ਤਰ੍ਹਾ 10 ਤੱਕ ਅਤੇ ਫਿਰ ਇਹ ਰੁੱਕ ਜਾਵੇਗਾ ।
03:01 ਇਸਤੋਂ ਬਾਆਦ ਬਾਕੀ ਦੇ ਕੋਡ(code) ਚਾਲੂ ਹੋ ਜਾਣਗੇ ।
03:06 ਫਿਰ ਅਸੀਂ ਕਿਹਾ 1। ਦੇਖੋ ਸਾਨੂੰ ਕੀ ਮਿਲਿਆ । ਠੀਕ ਹੈ ਸਾਨੂੰ ਲੂਪ ਮਿਲਦਾ 1,2,3,4,5,6,7,8,9,10 ਵਾਰੀ ।
03:20 ਇਸਨੂੰ ਹੋਰ ਮਜੇਦਾਰ ਬਣਾਉਣ ਲਈ ਮੈਂ ਕਹਾਂਗਾ ਲੂਪ 1 ਅਤੇ ਮੈਂ 'num' ਨੂੰ ਉਸਦੇ ਅੰਤ ਵਿੱਚ ਮਿਲਾ ਦਵਾਂਗਾ ।
03:27 ਇਸਨੂੰ ਹੋਰ ਅਸਾਨ ਬਣਾ ਦਿੰਦੇ ਹਾਂ ਅਤੇ ਕਿਹੁਂਦੇ ਹਾਂ 'num' ਇੰਨਸਾਇਡ(inside) -- ਇਹ ਇਸਨੂੰ ਪੜਨ ਵਿੱਚ ਹੋਰ ਅਸਾਨ ਬਣਾ ਦਵੇਗੀ ।
03:37 ਠੀਕ ਹੈ ਮੈਂ ਕਹਾਂਗਾ ਲੂਪ 1 ਅਤੇ ਐੱਡ 1 ਅਤੇ ਫਿਰ ਮੈਂ ਕਹਾਂਗਾ ਲੂਪ 2 ਅਤੇ ਮੈਂ ਇੱਕ ਹੋਰ ਐੱਡ ਕਰਾਂਗਾ; ਇਹ ਹੈ ਲੂਪ 3, ਫਿਰ ਇੱਕ ਹੋਰ ਐੱਡ ਕਰੋ ਇਸਸੇ ਤਰ੍ਹਾ ਐੱਡ ਕਰੋ 10 ਤੱਕ ।
03:49 ਇਸਨੂੰ ਹੁਣ ਖੋਲਦੇ ਹਾਂ । ਰਿਫ਼ਰੈੱਸ਼ ਕਰਦੇ ਹਾਂ । ਤੁਸੀਂ ਦੇ ਖ ਸਕਦੇ ਹੋਂ ਕੀ ਸਾਨੂੰ 1,2,3 ਤੋਂ 10 ਤੱਕ ਲੂਪ ਮਿਲਗਏ ਹਨ ।
03:58 ਹੁਣ ਅਸੀਂ ਵੈਲਯੂ ਨੂੰ 100 ਨਾਲ ਬਦਲ ਦਵਾਂਗੇ । ਰਿਫ਼ਰੈੱਸ਼ ਕਰੋ । ਤੁਸੀਂ ਦੇਖ ਸਕਦੇ ਹੋਂ ਕੀ ਉਹ 100 ਤੱਕ ਆ ਗੀਆ ਹੈ । ਜਿਨ੍ਹਾ ਵਡਾ ਨੰਬਰ ਹੋਵੇਗਾ ਉਹਨਾ ਹੀ ਟਾਇਮ(time) ਲੂਪ ਹੋਣ ਨੂੰ ਲਗੇਗਾ ।
04:08 ਚਲੋ ਹੁਣ 6000 ਲੈਣਦਾ ਹਾਂ । ਰਿਫ਼ਰੈੱਸ਼ ਕਰੋ । ਇਹ ਥੋੜਾ ਵਕਤ ਲਵੇਗਾ । ਤੁਸੀਂ ਦੇਖ ਸਕਦੇ ਹੋਂ ਕੀ ਉਹ 6000 ਤੱਕ ਹੋ ਗੀਆ ਹੈ । ਇਹ ਇਸ ਵਿੱਚ ਬਹੁਤ ਲਾਭਦਾਰ ਹੈ ।
04:20 ਤੁਸੀਂ ਇਸਨੂੰ ਐਰੇ ਨਾਲ ਕੰਮਬਾਇਨ(combine) ਕਰਕੇ ਇੱਕ ਪ੍ਰੋਗਰਾਮ ਬਣਾ ਸਕਦੇ ਹੋਂ ਜੋ ਐਰੇ ਦੇ ਅੰਦਰ ਐਲਫ਼ਾਬੈੱਟ (alphabet) ਨੂੰ ਐੱਕੋ ਕਰੇਗਾ ।
04:27 ਤੁਸੀਂ ਐਰੇ ਦੀ ਹਰ ਵੈਲਯੂ ਨੂੰ ਐੱਕੋ ਆਉਟ(echo out) ਕਰਨ ਲਈ ਲੂਪਸ ਦਾ ਇਸਤੇਮਾਲ ਕਰ ਸਕਦੇ ਹੋਂ ।
04:32 ਇਸਨੂੰ ਇੱਕ ਦਫਾ ਕਰਕੇ ਦੇਖੋ । ਮੈਂ ਸ਼ਾਇਦ ਇਸਨੂੰ ਆਪਣੇ ਇੱਕ ਟਿਊਟੋਰਿਯਲ ਵਿੱਚ ਕਰਾਂਗਾ--ਪਰ ਬੇਸਿਕ ਸੈਕਸ਼ਨ ਵਿੱਚ ਨਹੀ ਕਰਾਂਗਾ ।
04:40 ਜਿਵੇਂ ਵੀ, ਇਹ ਇੱਕ ਬੇਸਿਕ ਸਟਰੱਕਚਰ(structure) ਹੈ । ਮੈਂ ਤੁਹਾਨੂੰ ਇਥੇ ਇੱਕ ਵੇਅਰਿਏਬਲ ਵਾਸਤੇ ਕਵਾਂਗਾ ਜਿਸਦਾ ਨਾਮ "ਮੈਕਸ"(max) ਹੈ ਅਤੇ ਇਥੇ ਤੁਸੀਂ ਆਪਣੀ ਸਬ ਤੋਂ ਜਿਆਦਾ ਵੈਲਯੂ ਨੂੰ ਪੂਟ ਕਰਨਾ ਹੈ ।
04:53 ਇਹ ਬਿਲਕੁਲ ਉਦਾ ਹੀ ਕਰੇਗਾ। ਇਹ ਜਿਆਦਾ ਅਸਾਨ ਹੈ ਪੜਣ ਵਿੱਚ ਅਤੇ ਤੁਸੀਂ ਸੱਬ ਕੁੱਛ ਇਥੇ ਡਿਕਲੇਅਰ(declare) ਕਰ ਸਕਦੇ ਹੋਂ ਅਤੇ ਇਹ ਉਸਦੀ ਰੈਫਰੈਨੱਸ(reference) ਵਿੱਚ ਹੋਵੇਗਾ ।
05:03 ਅਗਰ ਤੁਹਾਡੇ ਕੋਲ ਇੱਕ ਤੋਂ ਜਿਆਦਾ ਲੂਪ ਨੇ । ਮੈਂ ਆਪਣੇ ਪ੍ਰੋਗਰਾਮ ਲਈ ਰਿਡੇਬਿਲਟਿ ਅਤੇ ਫਲੈੱਕਸੇਬਿਲਟਿ(readability and flexibility) ਨੂੰ ਪਸੰਦ ਕਰਾਂਗਾ । ਠੀਕ ਹੈ ਇਹ ਇੱਕ ਵਾਇਲ ਲੂਪ(while loop) ਹੈ । ਚਲੋ ਇਸਦੀ ਵਿਸਥਾਰ ਵਿੱਚ ਜਾਣਕਾਰੀ ਲੈਣਦੇ ਹਾਂ । ਇਹ ਸਟਾਟ ਕੰਨਡਿਸ਼ਨ (start condition) ਨੂੰ ਚੈੱਕ (check) ਕਰਦਾ ਹੈ ।
05:17 ਅਗਰ ਇਹ ਕੰਨਡਿਸ਼ਨ ਸੱਚ(true) ਹੈ, ਤਾਂ ਇਹ ਬਲਾਕ ਆਫ ਕੋਡ(block of code) ਨੂੰ ਲਾਗੂ ਕਰੇਗਾ ਅਤੇ ਤੁਸੀਂ 'ਐੱਕੋ ਅਲਫਾ'(echo alpha) ਵਰਗਿਆਾਂ ਚਿਜ਼ਾ ਕਰ ਸਕਦੇ ਹੋਂ
05:24 ਤੁਹਾਡੇ ਵੇਰਿਏਬਲ ਦਾ ਇਨਕਰੀਮੇਨਟ ਹੇ ਕਿਆ ਹੈ ਨਿਸ਼ਚਯ ਕਰ ਲੋ ਤੁਸੀ ਅਪਨੇ ਵੇਰਿਏਬਲ ਨੂ ਵਦਾਓ ਨਹੀ ਤੇ ਲੂਪ ਅਨਨਤ ਲਇ ਹੋ ਜਾਵੇਗਾ
05:32 ਦੇਖਣ ਲਈ ਧੰਨਵਾਦ ।

Contributors and Content Editors

Khoslak, PoojaMoolya