KTurtle/C2/Introduction-to-KTurtle/Punjabi

From Script | Spoken-Tutorial
Revision as of 01:04, 1 September 2014 by Khoslak (Talk | contribs)

Jump to: navigation, search
Timing Narration
00:01 ਸਤ ਸ਼੍ਰੀ ਅਕਾਲ । “ਕੇ ਟਕਟਲ” ਦੇ ਟਯੂਟੋਰਿਅਲ (TUTORIAL) ਵਿਚ ਤੁਹਾਡਾ ਸਵਾਗਤ ਹੈ।
00.07 ਇਸ ਟਯੂਟੋਰਿਅਲ ਵਿਚ ਮੈਂ ਤੁਹਾਨੂੰ” ਕੇ ਟਰਟਲ” ਦੀ ਮੁਡਲੀ ਜਾਣਕਾਰੀ ਦਵਾਗੀ।
00.14 ਇਸ ਟਯੂਟੋਰਿਅਲ ਵਿਚ ਅਸੀਂ ਸਿਖਾਂਗੇ।
00.17 “ਕੇ ਟਕਟਲ” (KTURTLE) ਵਿੰਡੋ ਬਾਰੇ।
00.19 ਐਡੀਟਰ।(EDITOR)
00.20 ਕੈਨਵਸ। (CANVAS)
00.21 ਮੈਨੂ ਬਾਰ। (MENU BAR)
00.22 ਟੂਲਬਾਰ। TOOLBAR)
00.24 ਅਤੇ ਅਸੀਂ ਸਿਖਾਗੇ।
00.26 ਟਰਟਲ ਨੂੰ ਮੂਵ (move) ਕਰਨਾ ।
00.28 ਲਾਈਨ ਬਨਾਓਣਾ ਅਤੇ ਦਿਸ਼ਾ ਬਦਲਨਾ।
00.32 “ਤ੍ਰਿਕੌਣ” (TRIANGLE ਬਣਾਓਣਾ।
00.34 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਊਬੁਂਤੂੰ ਲਿਨਕਸ-ਔ ਐਸ ਵਰਜ਼ਨ 12.04. ਕੇ ਟਰਟਲ ਵਰਜਨ .0.8.1 ਬੀਟਾ (Ubuntu Linux OS version.12.04. Turtle version.0.8.1 beta) ਦੀ ਵਰਤੋਂ ਕਰ ਰਹੀ ਹਾਂ ।
00.47 ਕੇ ਟਰਟਲ ਕੀ ਹੈ?
00.49 “ਕੇ ਟਰਟਲ” ਇਕ ਮੁਫ਼ਤ ਟੂਲ ਹੈ ਜਿਸ ਨਾਲ ਅਸੀ ਪ੍ਰੋਗਰਾਮਿੰਗ ਸਿੱਖ ਸਕਦੇ ਹਾਂ।
00.53 ਇਹ ਕੰਪਯੂਟਰ ਦੀ ਮਦਦ ਨਾਲ ਇੰਟਰੈਕਟਿਵ ਲਰਨਿੰਗ ਵਿੱਚ ਸਹਯੋਗੀ ਹੈ।
00.59 ਕੇ ਟਰਟਲ ਨੂੰ”ਐਚ ਟੀ ਟੀ ਪੀ://ਐਡੂ.ਕੇਡੀਈ.ਔਰਗ/ ਕੇ ਟਰਟਲ/” (http://edu.kde.org\kturtle\ ) ਤੋਂ ਡਾਊਨਲੋਡ ਕਰ ਸਕਦੇ ਹਾਂ।
01.12 ਕੇ ਟਰਟਲ ਪ੍ਰੋਗਰਾਮਿਂਗ ਨੂੰ ਸੌਖਾ ਅਤੇ ਸੁਗਮ ਬਣਾਉਂਦਾ ਹੈ।
01.18 ਬੱਚਿਆਂ ਨੂੰ ਹਿਸਾਬ ਦੀ ਮੁਡਲੀ ਜਾਣਕਾਰੀ ਦੇਨ ਵਿਚ ਮਦਦ ਕਰਦਾ ਹੈ।
01.22 ਇਸ ਦੀ ਕਮਾਂਡਜ਼ ਆਮ ਵਰਤੋਂ ਦੀ ਭਾਸ਼ਾ ਵਿੱਚ ਹੁੰਦੁਆਂ ਹਨ ।
01.27 ਕਮਾਂਡਜ਼ ਨੂੰ ਵਿਜੁਅਲਜ਼ ਵਿੱਚ ਪਰਿਵਰਤਿਤ ਕਰਦਾ ਹੈ।
01.31 ਕੇ ਟਰਟਲ ਨੂੰ” ਸਾਏਨੈਪਟਿਕ ਪੈਕੇਜ ਮੈਨੇਜਰ” (synaptic package manager) ਦਵਾਰਾ ਇੰਸਟਾਲ ਕਿਤਾ ਜਾ ਸਕਦਾ ਹੈ।
01.36 “ਸਾਏਨੈਪਟਿਕ ਪੈਕੇਜ ਮੈਨੇਜਰ” ਦੀ ਹੋਰ ਜਾਣਕਾਰੀ ਲਈ।
01.40 ਕ੍ਰਿਪਾ ਵੈਬਸਾਇਡ” ਐਚ.ਟੀ.ਟੀ ਪੀ//ਸਪੋਕਨ ਟਯੂਟੋਰਿਅਲ.ਔਰਗ” (http://spoken-tutorial.org) ਤੋ ਊਬੁਂਤੂੰ ਲਿਨਕਸ” (Ubuntu linux)” ਟਯੂਟੋਰਿਅਲ ਨੂੰ ਵੇਖੋ।
01.46 ਆਓ ਅਸੀ ਕੇ ਟਰਟਲ” ਐਪਲੀਕੇਸ਼ਨ ਖੋਲਿਏ।
01.50 ਡੈਸ਼ ਹੋਮ ਉਤੇ ਕਲੀਕ ਕਰੋ।
01.52 ਸਰਚ ਬਾਰ (search bar) ਤੇ ਜਾ ਕੇ ਕੇ ਟਰਟਲ ਲਿਖੋਂ।
01.55 ਅਤੇ ਕੇ ਟਰਟਲ” ਦੇ ਆਈਕਨ ਉਤੇ ਕਲਿਕ ਕਰੋ।
01.59 ਇਕ ਖਾਸ ਕੇ ਟਰਟਲ” ਵਿੰਡੋ ਇਸ ਤਰ੍ਵਾ ਦੀ ਦਿਖਦੀ ਹੈ।
02.02 ਇਹ ਇਕ ਮੈਨੂ ਬਾਰ”। (MENU BAR) ਹੈ।
02.04 ਉੱਪਰ ਮੈਨੂ ਬਾਰ ਵਿੱਚ ।
02.06 ਤੁਸੀਂ ਮੈਨੂ ਆਇਟਮਜ਼ ਦੇਖੋ ਗੇ ।
02.08 ਇਥੇ" ਫਾਈਲ, ਐਡੀਟ, ਕੈਨਵਸ, ਰਨ, ਟੂਲਜ਼,ਸੈਟੀਂਗਜ਼,ਅਤੇ ਹੈਲਪ ਔਪਸ਼ਨਜ਼ ਹਨ।
02.17 “ਟੂਲ ਬਾਰ” ਦਵਾਰਾ ਤੁਸੀ ਸਾਰੇ ਐਕਸ਼ਨ (action) ਕਰ ਸਕਦੇ ਹੋ ।
02.23 “ਐਡੀਟਰ” ਖੱਭੇ ਪਾਸੇ ਹੁੰਦਾ ਹੈ, ਜਿਥੇ ਤੁਸੀ”ਟਰਟਲ ਸਕ੍ਰਿਪਟ ਕਮਾਂਡਜ਼” ਲਿਖ ਸਕਦੇ ਹੋ।
02.30 ਜਿਆਦਾਤਰ ਹਰ ਤਰਾ ਦੇ ਐਡੀਟਰ ਦੇ ਫ਼ੰਕਸ਼ਨ” ਫਾਈਲ” ਅਤੇ” ਐਡਿਟਰ ਮੈਨੂ” ਵਿਚ ਮਿਲ ਜਾਂਦੇ ਹਨ।
02.37 ਐਡੀਟਰ ਵਿਚ ਕੋਡ ਐਂਟਰ ਕਰਨ ਦੇ ਕਈ ਤਰੀਕੇ ਹੁੰਦੇ ਹਨ।
02.42 ਉਦਹਾਰਨ ਨੂੰ ਵਰਤਣਾ ਇਕ ਸੌਖਾ ਤਰੀਕਾ ਹੈ।
02.46 File m menu ਫਾਇਲ ਮੈਨੂ) > select Examples (ਸੇਲੇਕ੍ਟ ਐਗਜੈਮਪਲਜ਼) ਤੇ ਜਾਓ ।
02.50 ਇਥੋ Flower (ਫਲਾਵਰ) ਨੂੰ ਚੁਣੋ।
02.53 ਚੁਣੇ ਹੋਏ ਉਦਹਾਰਨ ਦਾ ਕੋਡ ਐਡਿਟਰ ਵਿਚ ਖੁੱਲ ਜਾਵੇਗਾ।
02.58 ਕੋਡ ਨੂੰ ਰਨ ਕਰਨ ਲਈ “ਮੈਨੂ ਬਾਰ” ਜਾ ”ਟੂਲ ਬਾਰ” ਤੋਂ ”ਰਨ” ਬਟਨ ਨੂੰ ਦਬਾਓ।
03.04 ਇਸ ਤੋਂ ਇਲਾਵਾ ਤੁਸੀਂ ਐਡੀਟਰ ਤੇ ਸਿੱਧਾ ਕੋਡ ਟਾਈਪ ਕਰ ਸਕਦੇ ਹੋ।
03.10 ਜਾਂ ਐਡੀਟਰ ਵਿੱਚ ਤੁਸੀਂ ਕੋਡ ਕਾਪੀ/ਪੇਸਟ ਕਰ ਸਕਦੇ ਹੋਂ।
03.13 ਉਦਹਾਰਨ ਵਜੋਂ- ਕੋਈ ਹੋਰ ਕੇ ਟਰਟਲ ਫਾਇਲ ਤੋੰ ।
03.18 ਕੈਨਵਸ ਸੱਜੇ ਪਾਸੇ ਹੁੰਦਾ ਹੈ, ਜਿਥੇ ਟਰਟਲ ਤੁਹਾਡੀ ਡਰਾਇੰਗ ਬਣਾ ਸਕਦਾ ਹੈ।
03.24 ਟਰਟਲ ਐਡੀਟਰ ਵਿੱਚ ਲਿਖੇ ਤੁਹਾਡੇ ਕੋਮਾੰਡ ਦੇ ਅਨੁਸਾਰ ਕੈਨਵਸ ਉਤੇ ਡਰਾ ਕਰਦਾ ਹੈ।
03.32 ਟੂਲਬਾਰ ਤੋ” ਰਨ” ਆਪਸ਼ਨ” ਨਾਲ ਐਡੀਟਰ ਵਿੱਚ ਦਿਤੀ ਕੋਮਾਂਡਚਲਦਿਆਂ ਹਨ ।
03.39 ਇਹ ਤੁਹਾਨੂੰ ਐਗਜੀਕਯੂਸ਼ਨ” (execution) ਦੀ ਰਫਤਾਰ ਦੀ ਲਿਸਟ ਵਿਖਾਉਂਦਾ ਹੈ।
03.43 ਪੂਰੀ ਰਫਤਾਰ (ਬਿਨਾ ਹਾਈਲਾਇਟ ਅਤੇ ਇਨਸਪੈਕਟਰ)
03.46 ਪੂਰੀ ਰਫਤਾਰ (full speed)
03.48 ਹੌਲੀ (slow)
03.49 ਬਹੁਤ ਹੌਲੀ (slower)
03.51 ਸਬ ਤੋ ਵੀ ਹੌਲੀ ਅਤੇ (slowest)
03.52 ਇਕ ਤੋਂ ਬਾਅਦ ਇਕ । (step by step)
03.55 ਅਬੋਰਟ ਅਤੇ ਪਾਜ਼ ਆਪਸ਼ਨ ਐਗਜੀਕਯੂਸ਼ਨ ਨੂੰ ਸਟਾਪ ਅਤੇ ਪਾਜ਼ ਕਰਨ ਵਿੱਚ ਮਦਦ ਕਰਦਾ ਹੈ।
04.03 ਆਓ ਅਸੀ ਇਹ “ਕੋਡ ਰਨ” ਕਰੀਏ।
04.06 ਟਰਟਲਕੈਨਵਸ ਉੱਤੇ ਇਕਫੁੱਲ ਡਰਾ (draw) ਕਰੇਗਾ।
04.11 ਜੱਦ ਤੁਸੀ ਇਕ ਨਵੀ ਕੇ ਟਰਟਲ ਐਪਲੀਕੇਸ਼ਨ (application) ਖੋਲੋਗੇ।
04.15 ਡਿਫਾਲਟਨ (default) ਵਿੱਚ ਟਰਟਲ ਕੈਨਵਸ ਦੇ ਮੱਧ ਤੇ ਹੁੰਦਾ ਹੈ।
04.19 ਆਓ ਹੁਣ ਕੇ ਟਰਟਲ ਨੂੰ ਆਪਣੀ ਜਗ੍ਹਾ ਤੋ ਮੂਵ (move) ਕਰੀਏ।
04.22 ਟਰਟਲ ਨੂੰ ਮੂਵ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ।
04.25 ਇਹ ਅੱਗੇ ਨੂੰ ਮੂਵ ਕਰ ਸਕਦਾ ਹੈ ਅਤੇ ਪਿੱਛੇ ਨੂੰ ਵੀ ਮੂਵ ਕਰ ਸਕਦਾ ਹੈ।
04.29 ਇਹ ਖੱਬੇ ਅਤੇ ਸੱਜੇ ਵੀ ਮੂਵ ਕਰ ਸਕਦਾ ਹੈ।
04.32 ਇਸ ਨੂੰ ਸਕਰੀਨ ਤੇ ਸਿੱਧੇ ਕਿਸੀ ਜਗ੍ਹਾ ਤੋ ਜਮਪ ਵੀ ਕਰਵਾ ਸਕਦੇ ਹਾਂ।
04.38 ਆਓ ਹੁਣ ਮੈਂ ਇਸ ਦੇ ਪ੍ਰੋਗਰਾਮ ਨੂੰ ਜੂਮ (zoom) ਕਰ ਕੇ ਵਿਖਾਵਾਂ, ਹੋ ਸਕਦਾ ਇਹ ਥੋੜ੍ਹਾ ਧੁੰਧਲਾ ਹੋਵੇ।
04.44 ਆਓ ਅਸੀ ਇਕ ਸਧਾਰਨ ਉਦਾਹਰਨ ਰਾਂਹੀ ਜਾਣੀਏ।
04.48 ਆਪਣੇ ਐਡੀਟਰ ਵਿਚ ਹੇਠ ਲਿਖੇ ਆਦੇਸ਼ (command) ਲਿਖੋ:
04.52 ਰੀਸੈਟ (reset)
04.55 ਫਾਰਵਰਡ 100 (forward100)
04.58 ਟਰਨਰਾਈਟ 120 (turnright120)
05.02 ਫਾਰਵਰਡ (forward100)
05.07 ਟਰਨਰਾਈਟ 120 (turnright120)
05.11 ਫਾਰਵਰਡ (forward100)
05.15 ਟਰਨਰਾਈਟ 120 (turnright120)
05.18 ਇਹ ਨੋਟ ਕਰੋ ਕਿ ਜੱਦ ਤੁਸੀ ਟਾਈਪ ਕਰੋਗੇ ਤਾ ਕੋਡ ਦਾ ਰੰਗ ਬਦਲ ਜਾਵੇਗਾ।
05.23 ਇਸ ਫੀਚਰ (feature) ਨੂੰ ਅਸੀਂ”ਹਾਈਲਾਈਟਿੰਗ“(highlighting) ਕਹਿੰਦੇ ਹਾਂ।
05.26 ਅਲਗ ਤਰ੍ਹਾਂ ਦੀ ਕਮਾਂਡਜ਼ ਅਲਗ ਤਰ੍ਹਾਂ ਹਾਈਲਾਈਟ ਹੁੰਦਿਆਂ ਹਨ ।
05.31 ਇਸ ਨਾਲ ਸਾਨੂੰ ਵੱਡੇ ਬਲਾਕਸ ਪੜ੍ਹਨ ਵਿੱਚ ਸੌਖ ਹੁੰਦੀ ਹੈ।
05.36 ਹੁਣ ਮੈਂ ਕੋਡ ਬਾਰੇ ਜਾਣਕਾਰੀ ਦੇਵਾਂਗੀ।
05.38 ਰੀਸੈਟ ਕਮਾਂਡ ਦਿੰਦੇ ਹੋਏ ਟਰਟਲ ਨੂੰ ਮੂਲ (default) ਜਗਹ ਤੇ ਲਿਆਓ।
05.42 ਫਾਰਵਰਡ100 ਕਮਾਂਡ ਦਿੰਦੇ ਹੋਏ ਟਰਟਲ ਨੂੰ 100 ਪਿਕਸਲ ਅੱਗੇ ਮੂਵ ਕਰੋ।
05.49 ਟਰਨਰਾਈਟ ਕਮਾਂਡ ਟਰਟਲ ਨੂੰ 120 ਡਿਗਰੀ ਐਨਟੀ ਕਲਾਕਵਾਇਜ਼ (anti-clockwise) ਘੁਮਾਓਂਦੀ ਹੈ ।
05.56 ਹੁਣ ਨੋਟ ਕਰੋ ਇਕ ਤ੍ਰਿਕੋਣ ਬਣਾਉਣ ਲਈ ਇਹ ਦੋ ਕਮਾਂਡਜ਼ ਤਿੰਨ ਵਾਰ ਦੁਹਰਾਏ ਜਾਣਗੇ।
06.03 ਹੁਣ ਕੋਡ ਨੂੰ ਚਲਾਓ (execute)
06.06 ਅਸੀ ਇੱਥੇ ਸਲੋ ਸਟੈਪ ਚੁਣਾਗੇ ਤਾਂ ਕਿ ਅਸੀ ਸਮਝ ਸਕੀਏ ਕਿ ਕਿਹੜੀ ਕਮਾਂਡ ਚਲ ਰਹੀ ਹੈ।
06.16 ਹੁਣ ਇੱਥੇ ਇਕ ਤ੍ਰੀਕੋਣ ਬਣ ਜਾਵੇਗਾ।
06.19 ਹੁਣ ਅਸੀ ਇਕ ਹੋਰ ਉਦਾਹਰਨ ਵੇਖਾਗੇ ਅਤੇ ਸਿੱਖਾਗੇ ਕਿ ਅਸੀ ਆਪਣੀ ਕੈਨਵਸ ਹੋਰ ਵੀ ਕਿਵੇ ਨਿਖਾਰ ਸਕਦੇ ਹਾਂ।
06.26 ਆਓ ਹੁਣ ਰਿਪੀਟ ਕਮਾਂਡ ਇਸਤੇਮਾਲ ਕਰਕੇ ਇਕ ਤ੍ਰਿਕੋਣ ਬਣਾਈਏ।
06.30 ਮੈਂ ਚਲ ਰਿਹਾ ਪ੍ਰੋਗਰਾਮ ਕਲੀਅਰ (clear) ਕਰਾਂ ਗੀ।
06.33 ਆਓ ਪ੍ਰੋਗਰਾਮ ਨੂੰ ਜੂਮ ਕਰਕੇ ਸਹੀ ਤਰੀਕੇ ਨਾਲ ਵਿਖਾਇਏ।
06.38 ਹੁਣ ਅੱਗੇ ਦਿੱਤੀਆਂ ਕਮਾਂਡਜ਼ ਨੂੰ ਆਪਣੇ ਐਡੀਟਰ ਵਿੱਚ ਲਿਖੋ।
06.41 ਰੀਸੈਟ
06.44 “ਕੈਨਵਸ ਸਾਈਜ਼” ਸਪੇਸ ਦੇਕੇ” 200,200”
06.51 ਕੈਨਵਸ ਕਲਰਸਪੇਸ ਦੇ ਕੇ
07.00 ਪੈੱਨ ਕਲਰ ਸਪੇਸ ਦੇ ਕੇ
07.08 ਪੈੱਨਵਿੜਥ ਸਪੇਸ ਦੇ ਕੇ 2
07.12 ਰਪੀਟ ਸਪੇਸ ਕੇ 3 ਕਰਲੀ ਬਰੈਕਟ ਦੇ ਨਾਲ
07.19 ਫਾਰਵਰਡ 100
07.23 ਟਰਨ ਲੈਫਟ 120
07.27 ਆਓ ਹੁਣ ਮੈਂ ਤੁਹਾਨੂੰ ਕੋਡ ਬਾਰੇ ਜਾਣਕਾਰੀ ਦੇਵਾ।
07.30 ਰੀਸੈਟ ਕਮਾਂਡ ਟਰਟਲ ਨੂੰ ਡੀਫੋਲਟਪੋਸੀਸ਼ਨ ਤੇ ਲਿਹਾਓਂਦਾ ਹੈ।
07.34 ਕੈਨਵਸ ਸਾਈਜ਼ 200,200 ਕੈਨਵਸ ਦੀ ਲੰਬਾਈ ਅਤੇ ਚੌੜਾਈ ਨੂੰ 200 ਪਿਕਸਲ ਤੇ ਸੈਟ ਕਰ ਦਿੰਦਾ ਹੈ।
07.42 ਕੈਨਵਸ ਕਲਰ 0ਕੈਨਵਸ ਨੂਂ ਹਰਾ ਰੰਗ ਦੇਂਦਾ ਹੈ ।
07.48 ਇਕ ਆਰ.ਬੀ.ਜੀ. ਦਾ ਐਸਾ ਕੋਮਬੀਨੇਸ਼ਨ ਹੈ ਜਿਥੇ ਸਿਰਫ ਹਰੇ ਰੰਗ ਦੀ ਵੈਲੂ 255 ਤੇ ਸੈਟ ਕਿਤੀ ਜਾਂਦੀ ਹੈ ਅਤੇ ਬਾਕੀ ਸਾਰੀਆਂ 0 ਤੇ ਸੈਟ ਹੁੰਦਿਆਂ ਹਨ।
08.03 ਇਹ ਕੈਨਵਸ ਨੂੰ ਹਰੇ ਰੰਗ ਵਿਚ ਬਦਲਦੀ ਹੈ।
08.07 ਪੈੱਨ ਕਲਰ ਪੈੱਨ ਨੂੰ ਨੀਲੇ ਰੰਗ ਵਿਚ ਬਦਲਦਾ ਹੈ।
08.14 ਆਰ.ਬੀ.ਜੀ. ਦੇ ਕੋਬੀਨੇਸ਼ਸਨ ਵਿਚ ਨੀਲੇ ਰੰਗ ਦੀ ਵੈਲੂ 255 ਤੇ ਸੈਟ ਕਿਤੀ ਜਾਂਦੀ ਹੈ।
08.20 ਪੈੱਨਵਿੜਥ 2 ਪੈੱਨ ਦੀ ਚੌੜਾਈ ਨੂੰ 2 ਪਿਕਸਲ ਤੇ ਸੈਟ ਕਰਦਾ ਹੈ।
08.27 ਰੀਪੀਟ ਕਮਾਂਡਜ਼ ਅੱਗੇ ਇਕ ਨੰਬਰ ਅਤੇ ਕਰਲੀ ਬਰੈਕਟ ਵਿੱਚ ਲਿਸਟ ਆਫ ਕਮਾਂਡਜ਼ ਹੁੰਦਿਆ ਹਨ ।
08.33 ਇਹ ਕਰਲੀ ਬਰੈਕਟ ਵਿੱਚ ਦਿੱਤੀ ਕਮਾਂਡਜ਼ ਨੂੰ ਦਰਸ਼ਾਏ ਨੰਬਰ ਵਾਰ ਦੋਹਰਾਉਂਦੀ ਹੈ।
08.39 ਇਥੇ ਕੋਮਾਂਡਜ਼ ਫਾਰਵਰਡ 100 ਅਤੇ ਟਕਨਲੈਫਟ 120 ਕਰਲੀ ਬਰੈਕਟ ਵਿੱਚ ਹਨ ।
08.47 ਰੀਪੀਟ ਕਮਾਂਡਜ਼  ਵਾਰੀ ਚਲੇਗੀ ਕਿਉਕੀਂ ਤ੍ਰਿਕੋਣ ਆਕਾਰ ਦੇ ਤਿੰਨ ਪਾਸੇ ਹੁੰਦੇ ਹਨ।
08.54 ਇਹ ਕਮਾਂਡਜ਼ ਤਿੰਨ ਵਾਰੀ ਇਕ ਲੂਪ ਵਿਚ ਚਲਦਿਆਂ ਹਨ ।
08.59 ਤ੍ਰਿਕੋਣ ਦੀਆ ਤਿੰਨੇ ਸਾਈਡਾ ਡਰਾ ਹੋ ਜਾਣਗੀਆ।
09.02 ਆਓ ਹੁਣ ਕੋਡ ਨੂੰ ਰਨ ਕਰੀਏ।
09.05 ਅਸੀ ਪ੍ਰ੍ਰਰੋਗਰਾਮ ਨੂੰ ਚਲਾਉਣ ਲਈ ਸਲੋ ਆਪਸ਼ਨ ਨੂੰ ਚੁਣਾਗੇ।
09.09 ਹੁਣ ਕੈਨਵਸ ਦਾ ਰੰਗ ਹਰਾ ਹੋ ਜਾਵੇਗਾ ਅਤੇ ਟਰਟਲ ਇਕ ਤ੍ਰਿਕੋਣ ਬਣਾ ਦੇਵੇਗਾ।
09.20 ਆਓ ਅਪਣੀ ਫਾਈਲ ਸੇਵ ਕਰੀਏ।
09.23 ਹੁਣ ਫਾਇਲ ਮੇਨੂ > ਸੇਵ ਐਜ਼ ਸਲੈਕਟ ਕਰੋ
09.27 ਸੇਵ ਐਜ਼ ਦਾ ਡਾਇਲੋਗ ਬਾਕਸ ਖੁਲਦਾ ਹੈ।
09.30 ਮੈ ਫਾਇਲ ਨੂੰ ਸੇਵ ਕਰਨੇ ਲਈ ਡਾਕਯੂਮੈਂਟ ਫੋਲਡਰ ਦਾ ਚੋਣ ਕਰਾਂਗੀ ।
09.34 ਮੈ ਫਾਇਲ ਦਾ ਨਾਂਉ ਟ੍ਰਾਈਐਂਗਲ ਲਿਖ ਕੇ ਸੇਵ ਬਟਨ ਨੂੰ ਕਲਿੱਕ ਕਰਾਂਗੀ।
09.41 ਹੁਣ ਨੋਟ ਕਰੋ ਕੀ ਤੁਹਾਡੀ ਫਾਇਲ ਦਾ ਨਾਂ ਟਾਪ ਪੈਨਲ ਤੇ ਆ ਜਾਵੇਗਾ ਅਤੇ ਇਹ ਹੋਰ ਟਰਟਲ ਫਾਈਲਾ ਦਾ ਤਰਹ ਡਾਟ ਟਰਟਲ ਦੇ ਨਾਂ ਨਾਲ ਸੇਵ ਹੋ ਜਾਵੇਗਾ।
09.53 ਇਸ ਦੇ ਨਾਲ ਹੀ ਅਸੀ ਅੱਜ ਦਾ ਟਯੂਟੋਰੀਅਲ ਸਮਾਪਤ ਕਰਦੇ ਹਾੰ।
09.57 ਆਓ ਹੁਣ ਦੁਹਰਾਈਏ।
09.59 ਇਸ ਟਯੂਟੋਰੀਅਲ ਵਿਚ ਅਸੀ ਸਿੱਖੀਆ ਹੈ,
10.02 ਕੇ ਟਰਟਲ ਦੇ ਐਡੀਟਰ, ਕੈਨਵਸ, ਟੂਲਬਾਰ ਅਤੇ ਮੈਨੂ ਬਾਰ” ਬਾਰੇ।
10.07 ਟਰਟਲ ਨੂੰ ਮੂਵ ਕਰਨਾ
10.09 ਰੇਖਾ (line) ਖਿਚਣੀਆਂ ਅਤੇ ਦਿਸ਼ਾ (and direction) ਬਦਲਣੀਆਂ",
10.1 ਤ੍ਰਿਕੋਣ ਬਣਾਓਣਾ।
10.15 ਹੁਣ ਅਸਾਈਨਮੈੰਟ ਵਿਚ ਤੁਸੀ ਇਨ੍ਹਾ ਕਮਾਂਡਜ਼ ਰਾਹੀ ਸਕੁਏਅਰ (square) ਬਣਾਓ ਗੇ ।
10.21 ਫਾਰਵਰਡ, ਬੈਕਵਰਡ, ਟਰਨਲੈਫਟ, ਟਰਨਰਾਈਟ ਅਤੇ ਰਿਪੀਟ।
10.26 ਬੈਕਗਰਾਉਂਡ ਕਲਰ, ਪੈਨਵਿੜਥ ਅਤੇ ਪੈਨਕਲਰ ਆਪਣੀ ਪੰਸਦ ਅਨੁਸਾਰ ਸੈਟ ਕਰੋ।
10.32 ਆਰ.ਜੀ.ਬੀ.ਦੇ ਕੌਮਬੀਨੇਸ਼ਨ ਦੀ ਵੈਲਯੂ ਨੂੰ ਬਦਲੋ।
10.37 ਤੁਸੀ URL http://spoken-tutorial.org\what is spoken tutorial ਉਤੇ ਵਿਡੀਓ ਵੀ ਵੇਖ ਸਕਦੇ ਹੋ।
10.40 ਇਹ ਸਪੋਕਨ ਟਯੂਟੋਰੀਅਲ ਪ੍ਰੋਜੈਕਟ ਨੂੰ ਵਿਸਤਾਰ ਨਾਲ ਦਸਦਾ ਹੈ।
10.44 ਜੇ ਤੁਹਾਡੇ ਕੋਲ ਪ੍ਰਯਾਪਤ ਬੈਨਡਵਿੜਥ (bandwidth) ਨਹੀ ਹੈ ਤਾਂ ਇਸ ਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋਂ।
10.48 ਸਪੋਕਨ ਟਯੂਟੋਰੀਅਲ ਪ੍ਰੋਜੈਕਟ ਟੀਮ
10.50 ਸਪੋਕਨ ਟਯੂਟੋਰੀਅਲ ਵਰਕਸ਼ੋਪ ਚਲਾਉਂਦੀ ਹੈ।
10.53 ਇਸ ਨੂੰ ਔਨਲਾਈਨ ਪਾਸ ਕਰਨ ਤੋਂ ਬਾਅਦ ਸਰਟੀਫੀਕੇਟ ਵੀ ਦਿੰਤਾ ਜਾਂਦਾ ਹੈ।
10.56 ਹੋਰ ਜਾਣਕਾਰੀ ਲਈ ਇਸ ਪਤੇ ਤੇ ਲਿਖੋ contact@spoken-tutorial.org”
11.03 ਸਪੋਕਨ ਟਯੂਟੋਰੀਅਲ ਟਾਕ ਟੂ ਆ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
11.08 ਇਹ ਆਈ ਸੀ ਟੀ ਐਮ ਐਚ ਆਰ ਡੀ, ਗੋਵਰਨਮੈਂਟ ਆਫ ਇੰਡਿਆ, ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਦਵਾਰਾ ਸਮਰਥਿਤ ਹੈ।
11.15 ਹੋਰ ਜਾਣਕਾਰੀ ਲਈ ਤੁਸੀ ਸਾਡੇ ਇਸ ਲਿੰਕ ਨੂੰ ਵੇਖੋ http://spoken-tutorial.org\NMEICT-intro]”
11.20 ਇਹ ਸਕਰਿਪਟ ਆਈ ਟੀ ਫੋਰ ਚੇਂਜ ਬੈਂਨਗਾਲੂਰੂ (IT for change Bengaluru) ਦਵਾਰਾ ਤਿਆਰ ਕੀਤੀ ਗਈ ।
11.24 ਮੈਂ ਗੁਰਸ਼ਰਨ ਸ਼ਾਨ ਹੁਣ ਆਪ ਤੋਂ ਵਿਦਾ ਲੈਂਦੀ ਹਾਂ । ਸ਼ਾਮਲ ਹੋਣ ਲਈ ਧੰਨਵਾਦ।
]



|- | 00.07 | ਇਸ ਟਯੂਟੋਰਿਅਲ ਵਿਚ ਮੈਂ ਤੁਹਾਨੂੰ” ਕੇ ਟਰਟਲ” ਦੀ ਮੁਡਲੀ ਜਾਣਕਾਰੀ ਦਵਾਗੀ। |- | 00.14 | ਇਸ ਟਯੂਟੋਰਿਅਲ ਵਿਚ ਅਸੀਂ ਸਿਖਾਂਗੇ। |- | 00.17 | “ਕੇ ਟਕਟਲ” (K TURTLE) ਵਿੰਡੋ ਬਾਰੇ। |- | 00.19 | ਐਡੀਟਰ। (EDITOR) |- | 00.20 | ਕੈਨਵਸ। (CANVAS) |- | 00.21 | ਮੈਨੂ ਬਾਰ। (MENU BAR) |- | 00.22 | ਟੂਲਬਾਰ। TOOLBAR) |- | 00.24 | ਅਤੇ ਅਸੀਂ ਸਿਖਾਗੇ। |- | 00.26 | ਟਰਟਲ ਨੂੰ ਮੂਵ (move) ਕਰਨਾ । |- | 00.28 | ਲਾਈਨ ਬਨਾਓਣਾ ਅਤੇ ਦਿਸ਼ਾ ਬਦਲਨਾ। |- | 00.32 | “ਤ੍ਰਿਕੌਣ” (TRIANGLE ਬਣਾਓਣਾ। |- | 00.34 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਊਬੁਂਤੂੰ ਲਿਨਕਸ-ਔ ਐਸ ਵਰਜ਼ਨ 12.04. ਕੇ ਟਰਟਲ ਵਰਜਨ .0.8.1 ਬੀਟਾ (Ubuntu Linux OS version.12.04. Turtle version.0.8.1 beta) ਦੀ ਵਰਤੋਂ ਕਰ ਰਹੀ ਹਾਂ । |- | 00.47 | ਕੇ ਟਰਟਲ ਕੀ ਹੈ? |- | 00.49 | “ਕੇ ਟਰਟਲ” ਇਕ ਮੁਫ਼ਤ ਟੂਲ ਹੈ ਜਿਸ ਨਾਲ ਅਸੀ ਪ੍ਰੋਗਰਾਮਿੰਗ ਸਿੱਖ ਸਕਦੇ ਹਾਂ। |- | 00.53 | ਇਹ ਕੰਪਯੂਟਰ ਦੀ ਮਦਦ ਨਾਲ ਇੰਟਰੈਕਟਿਵ ਲਰਨਿੰਗ ਵਿੱਚ ਸਹਯੋਗੀ ਹੈ। |- | 00.59 | ਕੇ ਟਰਟਲ ਨੂੰ”ਐਚ ਟੀ ਟੀ ਪੀ://ਐਡੂ.ਕੇਡੀਈ.ਔਰਗ/ ਕੇ ਟਰਟਲ/” (http://edu.kde.org\kturtle\ ) ਤੋਂ ਡਾਊਨਲੋਡ ਕਰ ਸਕਦੇ ਹਾਂ। |- | 01.12 | ਕੇ ਟਰਟਲ ਪ੍ਰੋਗਰਾਮਿਂਗ ਨੂੰ ਸੌਖਾ ਅਤੇ ਸੁਗਮ ਬਣਾਉਂਦਾ ਹੈ। |- | 01.18 | ਬੱਚਿਆਂ ਨੂੰ ਹਿਸਾਬ ਦੀ ਮੁਡਲੀ ਜਾਣਕਾਰੀ ਦੇਨ ਵਿਚ ਮਦਦ ਕਰਦਾ ਹੈ। |- | 01.22 | ਇਸ ਦੀ ਕਮਾਂਡਜ਼ ਆਮ ਵਰਤੋਂ ਦੀ ਭਾਸ਼ਾ ਵਿੱਚ ਹੁੰਦੁਆਂ ਹਨ । |- | 01.27 | ਕਮਾਂਡਜ਼ ਨੂੰ ਵਿਜੁਅਲਜ਼ ਵਿੱਚ ਪਰਿਵਰਤਿਤ ਕਰਦਾ ਹੈ। |- | 01.31 | ਕੇ ਟਰਟਲ ਨੂੰ” ਸਾਏਨੈਪਟਿਕ ਪੈਕੇਜ ਮੈਨੇਜਰ” (synaptic package manager) ਦਵਾਰਾ ਇੰਸਟਾਲ ਕਿਤਾ ਜਾ ਸਕਦਾ ਹੈ। |- | 01.36 | “ਸਾਏਨੈਪਟਿਕ ਪੈਕੇਜ ਮੈਨੇਜਰ” ਦੀ ਹੋਰ ਜਾਣਕਾਰੀ ਲਈ। |- | 01.40 | ਕ੍ਰਿਪਾ ਵੈਬਸਾਇਡ” ਐਚ.ਟੀ.ਟੀ ਪੀ//ਸਪੋਕਨ ਟਯੂਟੋਰਿਅਲ.ਔਰਗ” (http://spoken-tutorial.org) ਤੋ ਊਬੁਂਤੂੰ ਲਿਨਕਸ” (Ubuntu linux)” ਟਯੂਟੋਰਿਅਲ ਨੂੰ ਵੇਖੋ। |- | 01.46 | ਆਓ ਅਸੀ ਕੇ ਟਰਟਲ” ਐਪਲੀਕੇਸ਼ਨ ਖੋਲਿਏ। |- | 01.50 | ਡੈਸ਼ ਹੋਮ ਉਤੇ ਕਲੀਕ ਕਰੋ। |- | 01.52 | ਸਰਚ ਬਾਰ (search bar) ਤੇ ਜਾ ਕੇ ਕੇ ਟਰਟਲ ਲਿਖੋਂ। |- | 01.55 | ਅਤੇ ਕੇ ਟਰਟਲ” ਦੇ ਆਈਕਨ ਉਤੇ ਕਲਿਕ ਕਰੋ। |- | 01.59 | ਇਕ ਖਾਸ ਕੇ ਟਰਟਲ” ਵਿੰਡੋ ਇਸ ਤਰ੍ਵਾ ਦੀ ਦਿਖਦੀ ਹੈ। |- | 02.02 | ਇਹ ਇਕ ਮੈਨੂ ਬਾਰ”। (MENU BAR) ਹੈ। |- | 02.04 | ਉੱਪਰ ਮੈਨੂ ਬਾਰ ਵਿੱਚ । |- | 02.06 | ਤੁਸੀਂ ਮੈਨੂ ਆਇਟਮਜ਼ ਦੇਖੋ ਗੇ । |- | 02.08 | ਇਥੇ" ਫਾਈਲ, ਐਡੀਟ, ਕੈਨਵਸ, ਰਨ, ਟੂਲਜ਼,ਸੈਟੀਂਗਜ਼,ਅਤੇ ਹੈਲਪ ਔਪਸ਼ਨਜ਼ ਹਨ। |- | 02.17 | “ਟੂਲ ਬਾਰ” ਦਵਾਰਾ ਤੁਸੀ ਸਾਰੇ ਐਕਸ਼ਨ (action) ਕਰ ਸਕਦੇ ਹੋ । |- | 02.23 | “ਐਡੀਟਰ” ਖੱਭੇ ਪਾਸੇ ਹੁੰਦਾ ਹੈ, ਜਿਥੇ ਤੁਸੀ”ਟਰਟਲ ਸਕ੍ਰਿਪਟ ਕਮਾਂਡਜ਼” ਲਿਖ ਸਕਦੇ ਹੋ। |- | 02.30 | ਜਿਆਦਾਤਰ ਹਰ ਤਰਾ ਦੇ ਐਡੀਟਰ ਦੇ ਫ਼ੰਕਸ਼ਨ” ਫਾਈਲ” ਅਤੇ” ਐਡਿਟਰ ਮੈਨੂ” ਵਿਚ ਮਿਲ ਜਾਂਦੇ ਹਨ। |- | 02.37 | ਐਡੀਟਰ ਵਿਚ ਕੋਡ ਐਂਟਰ ਕਰਨ ਦੇ ਕਈ ਤਰੀਕੇ ਹੁੰਦੇ ਹਨ। |- | 02.42 | ਉਦਹਾਰਨ ਨੂੰ ਵਰਤਣਾ ਇਕ ਸੌਖਾ ਤਰੀਕਾ ਹੈ। |- | 02.46 | File m menu ਫਾਇਲ ਮੈਨੂ) > select Examples (ਸੇਲੇਕ੍ਟ ਐਗਜੈਮਪਲਜ਼) ਤੇ ਜਾਓ । |- | 02.50 | ਇਥੋ Flower (ਫਲਾਵਰ) ਨੂੰ ਚੁਣੋ। |- | 02.53 | ਚੁਣੇ ਹੋਏ ਉਦਹਾਰਨ ਦਾ ਕੋਡ ਐਡਿਟਰ ਵਿਚ ਖੁੱਲ ਜਾਵੇਗਾ। |- | 02.58 | ਕੋਡ ਨੂੰ ਰਨ ਕਰਨ ਲਈ “ਮੈਨੂ ਬਾਰ” ਜਾ ”ਟੂਲ ਬਾਰ” ਤੋਂ ”ਰਨ” ਬਟਨ ਨੂੰ ਦਬਾਓ। |- | 03.04 | ਇਸ ਤੋਂ ਇਲਾਵਾ ਤੁਸੀਂ ਐਡੀਟਰ ਤੇ ਸਿੱਧਾ ਕੋਡ ਟਾਈਪ ਕਰ ਸਕਦੇ ਹੋ। |- | 03.10 | ਜਾਂ ਐਡੀਟਰ ਵਿੱਚ ਤੁਸੀਂ ਕੋਡ ਕਾਪੀ/ਪੇਸਟ ਕਰ ਸਕਦੇ ਹੋਂ। |- | 03.13 | ਉਦਹਾਰਨ ਵਜੋਂ- ਕੋਈ ਹੋਰ ਕੇ ਟਰਟਲ ਫਾਇਲ ਤੋੰ । |- | 03.18 | ਕੈਨਵਸ ਸੱਜੇ ਪਾਸੇ ਹੁੰਦਾ ਹੈ, ਜਿਥੇ ਟਰਟਲ ਤੁਹਾਡੀ ਡਰਾਇੰਗ ਬਣਾ ਸਕਦਾ ਹੈ। |- | 03.24 | ਟਰਟਲ ਐਡੀਟਰ ਵਿੱਚ ਲਿਖੇ ਤੁਹਾਡੇ ਕੋਮਾੰਡ ਦੇ ਅਨੁਸਾਰ ਕੈਨਵਸ ਉਤੇ ਡਰਾ ਕਰਦਾ ਹੈ। |- | 03.32 | ਟੂਲਬਾਰ ਤੋ” ਰਨ” ਆਪਸ਼ਨ” ਨਾਲ ਐਡੀਟਰ ਵਿੱਚ ਦਿਤੀ ਕੋਮਾਂਡਚਲਦਿਆਂ ਹਨ । |- | 03.39 | ਇਹ ਤੁਹਾਨੂੰ ਐਗਜੀਕਯੂਸ਼ਨ” (execution) ਦੀ ਰਫਤਾਰ ਦੀ ਲਿਸਟ ਵਿਖਾਉਂਦਾ ਹੈ। |- | 03.43 | ਪੂਰੀ ਰਫਤਾਰ (ਬਿਨਾ ਹਾਈਲਾਇਟ ਅਤੇ ਇਨਸਪੈਕਟਰ) |- | 03.46 | ਪੂਰੀ ਰਫਤਾਰ (full speed) |- | 03.48 | ਹੌਲੀ (slow) |- | 03.49 | ਬਹੁਤ ਹੌਲੀ (slower) |- | 03.51 | ਸਬ ਤੋ ਵੀ ਹੌਲੀ ਅਤੇ (slowest) |- | 03.52 | ਇਕ ਤੋਂ ਬਾਅਦ ਇਕ । (step by step) |- | 03.55 | ਅਬੋਰਟ ਅਤੇ ਪਾਜ਼ ਆਪਸ਼ਨ ਐਗਜੀਕਯੂਸ਼ਨ ਨੂੰ ਸਟਾਪ ਅਤੇ ਪਾਜ਼ ਕਰਨ ਵਿੱਚ ਮਦਦ ਕਰਦਾ ਹੈ। |- | 04.03 | ਆਓ ਅਸੀ ਇਹ “ਕੋਡ ਰਨ” ਕਰੀਏ। |- | 04.06 | ਟਰਟਲਕੈਨਵਸ ਉੱਤੇ ਇਕਫੁੱਲ ਡਰਾ (draw) ਕਰੇਗਾ। |- | 04.11 | ਜੱਦ ਤੁਸੀ ਇਕ ਨਵੀ ਕੇ ਟਰਟਲ ਐਪਲੀਕੇਸ਼ਨ (application) ਖੋਲੋਗੇ। |- | 04.15 | ਡਿਫਾਲਟਨ (default) ਵਿੱਚ ਟਰਟਲ ਕੈਨਵਸ ਦੇ ਮੱਧ ਤੇ ਹੁੰਦਾ ਹੈ। |- | 04.19 | ਆਓ ਹੁਣ ਕੇ ਟਰਟਲ ਨੂੰ ਆਪਣੀ ਜਗ੍ਹਾ ਤੋ ਮੂਵ (move) ਕਰੀਏ। |- | 04.22 | ਟਰਟਲ ਨੂੰ ਮੂਵ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ। |- | 04.25 | ਇਹ ਅੱਗੇ ਨੂੰ ਮੂਵ ਕਰ ਸਕਦਾ ਹੈ ਅਤੇ ਪਿੱਛੇ ਨੂੰ ਵੀ ਮੂਵ ਕਰ ਸਕਦਾ ਹੈ। |- | 04.29 | ਇਹ ਖੱਬੇ ਅਤੇ ਸੱਜੇ ਵੀ ਮੂਵ ਕਰ ਸਕਦਾ ਹੈ। |- | 04.32 | ਇਸ ਨੂੰ ਸਕਰੀਨ ਤੇ ਸਿੱਧੇ ਕਿਸੀ ਜਗ੍ਹਾ ਤੋ ਜਮਪ ਵੀ ਕਰਵਾ ਸਕਦੇ ਹਾਂ। |- | 04.38 | ਆਓ ਹੁਣ ਮੈਂ ਇਸ ਦੇ ਪ੍ਰੋਗਰਾਮ ਨੂੰ ਜੂਮ (zoom) ਕਰ ਕੇ ਵਿਖਾਵਾਂ, ਹੋ ਸਕਦਾ ਇਹ ਥੋੜ੍ਹਾ ਧੁੰਧਲਾ ਹੋਵੇ। |- | 04.44 | ਆਓ ਅਸੀ ਇਕ ਸਧਾਰਨ ਉਦਾਹਰਨ ਰਾਂਹੀ ਜਾਣੀਏ। |- | 04.48 | ਆਪਣੇ ਐਡੀਟਰ ਵਿਚ ਹੇਠ ਲਿਖੇ ਆਦੇਸ਼ (command) ਲਿਖੋ: |- | 04.52 | ਰੀਸੈਟ (reset) |- | 04.55 | ਫਾਰਵਰਡ 100 (forward100) |- | 04.58 | ਟਰਨਰਾਈਟ 120 (turnright120) |- | 05.02 | ਫਾਰਵਰਡ (forward100) |- | 05.07 | ਟਰਨਰਾਈਟ 120 (turnright120) |- | 05.11 | ਫਾਰਵਰਡ (forward100) |- | 05.15 | ਟਰਨਰਾਈਟ 120 (turnright120) |- | 05.18 | ਇਹ ਨੋਟ ਕਰੋ ਕਿ ਜੱਦ ਤੁਸੀ ਟਾਈਪ ਕਰੋਗੇ ਤਾ ਕੋਡ ਦਾ ਰੰਗ ਬਦਲ ਜਾਵੇਗਾ। |- | 05.23 | ਇਸ ਫੀਚਰ (feature) ਨੂੰ ਅਸੀਂ”ਹਾਈਲਾਈਟਿੰਗ“(highlighting) ਕਹਿੰਦੇ ਹਾਂ। |- | 05.26 | ਅਲਗ ਤਰ੍ਹਾਂ ਦੀ ਕਮਾਂਡਜ਼ ਅਲਗ ਤਰ੍ਹਾਂ ਹਾਈਲਾਈਟ ਹੁੰਦਿਆਂ ਹਨ । |- | 05.31 | ਇਸ ਨਾਲ ਸਾਨੂੰ ਵੱਡੇ ਬਲਾਕਸ ਪੜ੍ਹਨ ਵਿੱਚ ਸੌਖ ਹੁੰਦੀ ਹੈ। |- | 05.36 | ਹੁਣ ਮੈਂ ਕੋਡ ਬਾਰੇ ਜਾਣਕਾਰੀ ਦੇਵਾਂਗੀ। |- | 05.38  | ਰੀਸੈਟ ਕਮਾਂਡ ਦਿੰਦੇ ਹੋਏ ਟਰਟਲ ਨੂੰ ਮੂਲ (default) ਜਗਹ ਤੇ ਲਿਆਓ। |- | 05.42 | ਫਾਰਵਰਡ100 ਕਮਾਂਡ ਦਿੰਦੇ ਹੋਏ ਟਰਟਲ ਨੂੰ 100 ਪਿਕਸਲ ਅੱਗੇ ਮੂਵ ਕਰੋ। |- | 05.49 | ਟਰਨਰਾਈਟ ਕਮਾਂਡ ਟਰਟਲ ਨੂੰ 120 ਡਿਗਰੀ ਐਨਟੀ ਕਲਾਕਵਾਇਜ਼ (anti-clockwise) ਘੁਮਾਓਂਦੀ ਹੈ । |- | 05.56 | ਹੁਣ ਨੋਟ ਕਰੋ ਇਕ ਤ੍ਰਿਕੋਣ ਬਣਾਉਣ ਲਈ ਇਹ ਦੋ ਕਮਾਂਡਜ਼ ਤਿੰਨ ਵਾਰ ਦੁਹਰਾਏ ਜਾਣਗੇ। |- | 06.03 | ਹੁਣ ਕੋਡ ਨੂੰ ਚਲਾਓ (execute) |- | 06.06 | ਅਸੀ ਇੱਥੇ ਸਲੋ ਸਟੈਪ ਚੁਣਾਗੇ ਤਾਂ ਕਿ ਅਸੀ ਸਮਝ ਸਕੀਏ ਕਿ ਕਿਹੜੀ ਕਮਾਂਡ ਚਲ ਰਹੀ ਹੈ। |- | 06.16 | ਹੁਣ ਇੱਥੇ ਇਕ ਤ੍ਰੀਕੋਣ ਬਣ ਜਾਵੇਗਾ। |- | 06.19 | ਹੁਣ ਅਸੀ ਇਕ ਹੋਰ ਉਦਾਹਰਨ ਵੇਖਾਗੇ ਅਤੇ ਸਿੱਖਾਗੇ ਕਿ ਅਸੀ ਆਪਣੀ ਕੈਨਵਸ ਹੋਰ ਵੀ ਕਿਵੇ ਨਿਖਾਰ ਸਕਦੇ ਹਾਂ। |- | 06.26 | ਆਓ ਹੁਣ ਰਿਪੀਟ ਕਮਾਂਡ ਇਸਤੇਮਾਲ ਕਰਕੇ ਇਕ ਤ੍ਰਿਕੋਣ ਬਣਾਈਏ। |- | 06.30 | ਮੈਂ ਚਲ ਰਿਹਾ ਪ੍ਰੋਗਰਾਮ ਕਲੀਅਰ (clear) ਕਰਾਂ ਗੀ। |- | 06.33 | ਆਓ ਪ੍ਰੋਗਰਾਮ ਨੂੰ ਜੂਮ ਕਰਕੇ ਸਹੀ ਤਰੀਕੇ ਨਾਲ ਵਿਖਾਇਏ। |- | 06.38 | ਹੁਣ ਅੱਗੇ ਦਿੱਤੀਆਂ ਕਮਾਂਡਜ਼ ਨੂੰ ਆਪਣੇ ਐਡੀਟਰ ਵਿੱਚ ਲਿਖੋ। |- | 06.41 | ਰੀਸੈਟ |- | 06.44 | “ਕੈਨਵਸ ਸਾਈਜ਼” ਸਪੇਸ ਦੇਕੇ” 200,200” |- | 06.51 | ਕੈਨਵਸ ਕਲਰਸਪੇਸ ਦੇ ਕੇ |- | 07.00 | ਪੈੱਨ ਕਲਰ ਸਪੇਸ ਦੇ ਕੇ |- | 07.08 | ਪੈੱਨਵਿੜਥ ਸਪੇਸ ਦੇ ਕੇ 2 |- | 07.12 | ਰਪੀਟ ਸਪੇਸ ਕੇ 3 ਕਰਲੀ ਬਰੈਕਟ ਦੇ ਨਾਲ |- | 07.19 | ਫਾਰਵਰਡ 100 |- | 07.23 | ਟਰਨ ਲੈਫਟ 120 |- | 07.27 | ਆਓ ਹੁਣ ਮੈਂ ਤੁਹਾਨੂੰ ਕੋਡ ਬਾਰੇ ਜਾਣਕਾਰੀ ਦੇਵਾ। |- | 07.30 | ਰੀਸੈਟ ਕਮਾਂਡ ਟਰਟਲ ਨੂੰ ਡੀਫੋਲਟਪੋਸੀਸ਼ਨ ਤੇ ਲਿਹਾਓਂਦਾ ਹੈ। |- | 07.34 | ਕੈਨਵਸ ਸਾਈਜ਼ 200,200 ਕੈਨਵਸ ਦੀ ਲੰਬਾਈ ਅਤੇ ਚੌੜਾਈ ਨੂੰ 200 ਪਿਕਸਲ ਤੇ ਸੈਟ ਕਰ ਦਿੰਦਾ ਹੈ। |- | 07.42 | ਕੈਨਵਸ ਕਲਰ 0 ਕੈਨਵਸ ਨੂਂ ਹਰਾ ਰੰਗ ਦੇਂਦਾ ਹੈ । |- | 07.48 | 0 ਇਕ ਆਰ.ਬੀ.ਜੀ. ਦਾ ਐਸਾ ਕੋਮਬੀਨੇਸ਼ਨ ਹੈ ਜਿਥੇ ਸਿਰਫ ਹਰੇ ਰੰਗ ਦੀ ਵੈਲੂ 255 ਤੇ ਸੈਟ ਕਿਤੀ ਜਾਂਦੀ ਹੈ ਅਤੇ ਬਾਕੀ ਸਾਰੀਆਂ 0 ਤੇ ਸੈਟ ਹੁੰਦਿਆਂ ਹਨ। |- | 08.03 | ਇਹ ਕੈਨਵਸ ਨੂੰ ਹਰੇ ਰੰਗ ਵਿਚ ਬਦਲਦੀ ਹੈ। |- | 08.07 | ਪੈੱਨ ਕਲਰ 0 ਪੈੱਨ ਨੂੰ ਨੀਲੇ ਰੰਗ ਵਿਚ ਬਦਲਦਾ ਹੈ। |- | 08.14 | ਆਰ.ਬੀ.ਜੀ. ਦੇ ਕੋਬੀਨੇਸ਼ਸਨ ਵਿਚ ਨੀਲੇ ਰੰਗ ਦੀ ਵੈਲੂ 255 ਤੇ ਸੈਟ ਕਿਤੀ ਜਾਂਦੀ ਹੈ। |- | 08.20 | ਪੈੱਨਵਿੜਥ 2 ਪੈੱਨ ਦੀ ਚੌੜਾਈ ਨੂੰ 2 ਪਿਕਸਲ ਤੇ ਸੈਟ ਕਰਦਾ ਹੈ। |- | 08.27 | ਰੀਪੀਟ ਕਮਾਂਡਜ਼ ਅੱਗੇ ਇਕ ਨੰਬਰ ਅਤੇ ਕਰਲੀ ਬਰੈਕਟ ਵਿੱਚ ਲਿਸਟ ਆਫ ਕਮਾਂਡਜ਼ ਹੁੰਦਿਆ ਹਨ । |- | 08.33 | ਇਹ ਕਰਲੀ ਬਰੈਕਟ ਵਿੱਚ ਦਿੱਤੀ ਕਮਾਂਡਜ਼ ਨੂੰ ਦਰਸ਼ਾਏ ਨੰਬਰ ਵਾਰ ਦੋਹਰਾਉਂਦੀ ਹੈ। |- | 08.39 | ਇਥੇ ਕੋਮਾਂਡਜ਼ ਫਾਰਵਰਡ 100 ਅਤੇ ਟਕਨਲੈਫਟ 120 ਕਰਲੀ ਬਰੈਕਟ ਵਿੱਚ ਹਨ । |- | 08.47 | ਰੀਪੀਟ ਕਮਾਂਡਜ਼ ਵਾਰੀ ਚਲੇਗੀ ਕਿਉਕੀਂ ਤ੍ਰਿਕੋਣ ਆਕਾਰ ਦੇ ਤਿੰਨ ਪਾਸੇ ਹੁੰਦੇ ਹਨ। |- | 08.54 | ਇਹ ਕਮਾਂਡਜ਼ ਤਿੰਨ ਵਾਰੀ ਇਕ ਲੂਪ ਵਿਚ ਚਲਦਿਆਂ ਹਨ । |- | 08.59 | ਤ੍ਰਿਕੋਣ ਦੀਆ ਤਿੰਨੇ ਸਾਈਡਾ ਡਰਾ ਹੋ ਜਾਣਗੀਆ। |- | 09.02 | ਆਓ ਹੁਣ ਕੋਡ ਨੂੰ ਰਨ ਕਰੀਏ। |- | 09.05 | ਅਸੀ ਪ੍ਰ੍ਰਰੋਗਰਾਮ ਨੂੰ ਚਲਾਉਣ ਲਈ ਸਲੋ ਆਪਸ਼ਨ ਨੂੰ ਚੁਣਾਗੇ। |- | 09.09 | ਹੁਣ ਕੈਨਵਸ ਦਾ ਰੰਗ ਹਰਾ ਹੋ ਜਾਵੇਗਾ ਅਤੇ ਟਰਟਲ ਇਕ ਤ੍ਰਿਕੋਣ ਬਣਾ ਦੇਵੇਗਾ। |- | 09.20 | ਆਓ ਅਪਣੀ ਫਾਈਲ ਸੇਵ ਕਰੀਏ। |- | 09.23 | ਹੁਣ ਫਾਇਲ ਮੇਨੂ > ਸੇਵ ਐਜ਼ ਸਲੈਕਟ ਕਰੋ |- | 09.27 | ਸੇਵ ਐਜ਼ ਦਾ ਡਾਇਲੋਗ ਬਾਕਸ ਖੁਲਦਾ ਹੈ। |- | 09.30 | ਮੈ ਫਾਇਲ ਨੂੰ ਸੇਵ ਕਰਨੇ ਲਈ ਡਾਕਯੂਮੈਂਟ ਫੋਲਡਰ ਦਾ ਚੋਣ ਕਰਾਂਗੀ । |- | 09.34 | ਮੈ ਫਾਇਲ ਦਾ ਨਾਂਉ ਟ੍ਰਾਈਐਂਗਲ ਲਿਖ ਕੇ ਸੇਵ ਬਟਨ ਨੂੰ ਕਲਿੱਕ ਕਰਾਂਗੀ। |- | 09.41 | ਹੁਣ ਨੋਟ ਕਰੋ ਕੀ ਤੁਹਾਡੀ ਫਾਇਲ ਦਾ ਨਾਂ ਟਾਪ ਪੈਨਲ ਤੇ ਆ ਜਾਵੇਗਾ ਅਤੇ ਇਹ ਹੋਰ ਟਰਟਲ ਫਾਈਲਾ ਦਾ ਤਰਹ ਡਾਟ ਟਰਟਲ ਦੇ ਨਾਂ ਨਾਲ ਸੇਵ ਹੋ ਜਾਵੇਗਾ। |- | 09.53  | ਇਸ ਦੇ ਨਾਲ ਹੀ ਅਸੀ ਅੱਜ ਦਾ ਟਯੂਟੋਰੀਅਲ ਸਮਾਪਤ ਕਰਦੇ ਹਾੰ। |- | 09.57 | ਆਓ ਹੁਣ ਦੁਹਰਾਈਏ। |- | 09.59 | ਇਸ ਟਯੂਟੋਰੀਅਲ ਵਿਚ ਅਸੀ ਸਿੱਖੀਆ ਹੈ, |- | 10.02 | ਕੇ ਟਰਟਲ ਦੇ ਐਡੀਟਰ, ਕੈਨਵਸ, ਟੂਲਬਾਰ ਅਤੇ ਮੈਨੂ ਬਾਰ” ਬਾਰੇ। |- | 10.07 | ਟਰਟਲ ਨੂੰ ਮੂਵ ਕਰਨਾ |- | 10.09 | ਰੇਖਾ (line) ਖਿਚਣੀਆਂ ਅਤੇ ਦਿਸ਼ਾ (and direction) ਬਦਲਣੀਆਂ", |- | 10.13 | ਤ੍ਰਿਕੋਣ ਬਣਾਓਣਾ। |- | 10.15 | ਹੁਣ ਅਸਾਈਨਮੈੰਟ ਵਿਚ ਤੁਸੀ ਇਨ੍ਹਾ ਕਮਾਂਡਜ਼ ਰਾਹੀ ਸਕੁਏਅਰ (square) ਬਣਾਓ ਗੇ । |- | 10.21 | ਫਾਰਵਰਡ, ਬੈਕਵਰਡ, ਟਰਨਲੈਫਟ, ਟਰਨਰਾਈਟ ਅਤੇ ਰਿਪੀਟ। |- | 10.26 | ਬੈਕਗਰਾਉਂਡ ਕਲਰ, ਪੈਨਵਿੜਥ ਅਤੇ ਪੈਨਕਲਰ ਆਪਣੀ ਪੰਸਦ ਅਨੁਸਾਰ ਸੈਟ ਕਰੋ। |- | 10.32 | ਆਰ.ਜੀ.ਬੀ.ਦੇ ਕੌਮਬੀਨੇਸ਼ਨ ਦੀ ਵੈਲਯੂ ਨੂੰ ਬਦਲੋ। |- | 10.37 | ਤੁਸੀ URL http://spoken-tutorial.org\what is spoken tutorial ਉਤੇ ਵਿਡੀਓ ਵੀ ਵੇਖ ਸਕਦੇ ਹੋ। |- | 10.40 | ਇਹ ਸਪੋਕਨ ਟਯੂਟੋਰੀਅਲ ਪ੍ਰੋਜੈਕਟ ਨੂੰ ਵਿਸਤਾਰ ਨਾਲ ਦਸਦਾ ਹੈ। |- | 10.44 | ਜੇ ਤੁਹਾਡੇ ਕੋਲ ਪ੍ਰਯਾਪਤ ਬੈਨਡਵਿੜਥ (bandwidth) ਨਹੀ ਹੈ ਤਾਂ ਇਸ ਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋਂ। |- | 10.48 | ਸਪੋਕਨ ਟਯੂਟੋਰੀਅਲ ਪ੍ਰੋਜੈਕਟ ਟੀਮ |- | 10.50 | ਸਪੋਕਨ ਟਯੂਟੋਰੀਅਲ ਵਰਕਸ਼ੋਪ ਚਲਾਉਂਦੀ ਹੈ। |- | 10.53 | ਇਸ ਨੂੰ ਔਨਲਾਈਨ ਪਾਸ ਕਰਨ ਤੋਂ ਬਾਅਦ ਸਰਟੀਫੀਕੇਟ ਵੀ ਦਿੰਤਾ ਜਾਂਦਾ ਹੈ। |- | 10.56 | ਹੋਰ ਜਾਣਕਾਰੀ ਲਈ ਇਸ ਪਤੇ ਤੇ ਲਿਖੋ contact@spoken-tutorial.org” |- | 11.03 | ਸਪੋਕਨ ਟਯੂਟੋਰੀਅਲ ਟਾਕ ਟੂ ਆ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । |- | 11.08 | ਇਹ ਆਈ ਸੀ ਟੀਐਮ ਐਚ ਆਰ ਡੀ, ਗੋਵਰਨਮੈਂਟ ਆਫ ਇੰਡਿਆ, ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਦਵਾਰਾ ਸਮਰਥਿਤ ਹੈ। |- | 11.15 | ਹੋਰ ਜਾਣਕਾਰੀ ਲਈ ਤੁਸੀ ਸਾਡੇ ਇਸ ਲਿੰਕ ਨੂੰ ਵੇਖੋ http://spoken-tutorial.org\NMEICT-intro]” |- | 11.20 | ਇਹ ਸਕਰਿਪਟ ਆਈ ਟੀ ਫੋਰ ਚੇਂਜ ਬੈਂਨਗਾਲੂਰੂ (IT for change Bengaluru) ਦਵਾਰਾ ਤਿਆਰ ਕੀਤੀ ਗਈ । |- | 11.24 | ਮੈਂ ਗੁਰਸ਼ਰਨ ਸ਼ਾਨ ਹੁਣ ਆਪ ਤੋਂ ਵਿਦਾ ਲੈਂਦੀ ਹਾਂ । ਸ਼ਾਮਲ ਹੋਣ ਲਈ ਧੰਨਵਾਦ। |}

Contributors and Content Editors

Gaurav, Khoslak, PoojaMoolya