C-and-C++/C3/Arrays/Punjabi
From Script | Spoken-Tutorial
Time | Narration
|
00.01 | ਸੀ(c) ਅਤੇ ਸੀ++(c++) ਵਿੱਚ “ਐਰੇਸ(arrays)” ਦੇ ਸਪੋਕੇਨ ਤੁਟੋਰਿਯਲ ਵਿੱਚ ਤੁਹਾਡਾ ਸਵਾਗਤ ਹੈ |
00.07 | ਇਸ ਟੂਟੋਰਿਯਲ(tutorial) ਵਿੱਚ ਅਸੀਂ ਸਿਖਾਂਗੇ, |
00.09 | “ਐਰੇ(array)” ਕੀ ਹੈ |
00.11 | ਐਰੇ (array) ਦੀ ਡੇਕ੍ਲਾਰੇਸ਼ਨ |
00.13 | ਐਰੇ ਦੀ ਇਨਿਸ੍ਹਿਲੇਏਜੇਸ੍ਹ੍ਨ |
00.16 | ਐਰੇ ਉੱਤੇ ਕੁਝ ਉਦਾਹਰਨਾ |
00.18 | ਅਸੀਂ ਕੁਝ ਆਮ ਏਰਰ(error) ਅਤੇ ਉਹਨਾ ਦੇ ਹੱਲ ਵੀ ਦੇਖਾਂਗੇ |
00.22 | ਇਸ ਟਿਯੂਟੋਰਿਅਲ(tutorial) ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਿਹਾਂ |
00.25 | "ਉਬਤੂੰ ਓਪਰੇਟਿੰਗ ਸਿਸਟਮ(Ubuntu operating system)" ਵਰਜਨ 11.04 |
00.30 | “ਜੀ ਸੀ ਸੀ(gcc)” ਅਤੇ “ਜੀ++(g++)” ਕੰਪਾਇਲਰ(compiler) ਵਰਜਨ 4.6.1 |
00.36 | ਆਓ “ਐਰੇ(array)” ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ |
00.39 | ਐਰੇ ਡਾਟਾ ਜਾਂ ਇਕੋ ਡਾਟਾ ਟਾਇਪ ਦੇ ਐਲੀਮੇਂਟ ਦਾ ਸਮੂਹ ਹੈ |
00.44 | ਐਰੇ ਦਾ ਇੰਡੈਕਸ(index) 0 ਤੋਂ ਸ਼ੁਰੂ ਹੁੰਦਾ ਹੈ |
00.48 | ਪਹਿਲਾ ਐਲੀਮੇਂਟ(element) ਇੰਡੈਕਸ 0 ਤੇ ਰੱਖਿਆ ਜਾਂਦਾ ਹੈ |
00.52 | ਐਰੇ ਤਿੰਨ ਕਿਸਮ ਦੇ ਹੁੰਦੇ ਹਨ: |
00.55 | ਸਿੰਗਲ ਡਾਇਮੈਨਸ਼ਨਲ ਐਰੇ.(single dimensional array) |
00.57 | ਟੂ ਡਾਇਮੈਨਸ਼ਨਲ ਐਰੇ.(two dimensional array)” ਅਤੇ |
00.59 | ਮਲਟੀ ਡਾਇਮੈਨਸ਼ਨਲ ਐਰੇ. (multi dimensional array |
01.01 | ਇਸ ਟਿਊਟੋਰੀਅਲ ਵਿੱਚ ਅਸੀਂ ਸਿੰਗਲ ਡਾਇਮੈਨਸ਼ਨਲ ਐਰੇ ਬਾਰੇ ਚਰਚਾ ਕਰਾਂਗੇ |
01.06 | ਆਓ ਸਿੰਗਲ ਡਾਇਮੈਨਸ਼ਨਲ ਐਰੇ ਨੂੰ ਕਿਵੇ ਡਿਕ੍ਲੇਅਰ(declare) ਕਰਨਾ ਹੈ ਵੇਖਦੇ ਹਾਂ |
01.09 | ਇਸ ਲਈ ਸੰਟੈਕਸ(syntax) ਹੈ |
01.11 | ” ਡਾਟਾ-ਟਾਇਪ (data type) ਐਰੇ ਦਾ ਨਾਮ(name of array) ਅਤੇ ਸਾਇਜ” |
01.16 | ਉਦਾਹਰਣ, ਇਥੇ ਅਸੀਂ ਸਟਾਰ ਐਰੇ ਡਿਕ੍ਲੇਅਰ ਕੀਤਾ ਹੈ ਜਿਸ ਵਿੱਚ 5 ਐਲੀਮੇਂਟ ਹਨ |
01.24 | ਐਰੇ ਦਾ ਇੰਡੈਕਸ ਸਟਾਰ 0 ਤੋਂ ਸ਼ੁਰੂ ਹੋਵੇਗਾ ਸਟਾਰ 4 ਤੱਕ ਰਹੇਗਾ |
01.29 | ਅਸੀਂ ਐਰੇ ਦੀ ਡੇਕਲਾਰੇਸ਼ਨ(declaration) ਵੇਖੀ
|
01.32 | ਹੁਣ, ਅਸੀਂ ਐਰੇ ਦੀ ਇਨਿਸ੍ਹਿਲੇਏਜੇਸ਼ਨ(initialisation) ਵੇਖਾਂਗੇ |
01.35 | ਇਸ ਲਈ ਸੰਟੈਕਸ ਇਹ ਹੈ |
01.38 | ਡਾਟਾ-ਟਾਇਪ,( ਐਰੇ ਦਾ ਨਾਮ ), ਸਾਈਜ (size) ਐਲੀਮੇਂਟਾ ਦੀ ਸੰਖਿਆ ਦੇ ਬਰਾਬਰ ਹੈ |
01.44 | ਐਰੇ ਦੇ ਐਲੀਮੇਂਟ 1,2,3 ਹਨ |
01.54 | ਇਥੇ ਇੰਡੇਕਸ 0 ਤੋਂ ਸ਼ੁਰੂ ਅਤੇ 2 ਤੱਕ ਹੋਵੇਗਾ’ |
01.59 | ਹੁਣ, ਆਓ ਉਦਾਹਰਨਾ ਕਰਦੇ ਹਾਂ |
02.01 | ਮੈ ਏਡੀਟਰ ਵਿੱਚ ਪ੍ਰੋਗਰਾਮ ਪਹਿਲਾਂ ਹੀ ਲਿਖਿਯਾ ਹੋਇਆ ਹੈ |
02.04 | ਮੇਨੂੰ ਇਸ ਨੂੰ ਖੋਲਣ ਦਿਓ |
02.06 | ਕਿਰਪਾ,ਨੋਟ ਕਰੋ ਸਾਡੀ ਫਾਇਲ ਦਾ ਨਾਮ array.c ਹੈ |
02.10 | ਇਸ ਪ੍ਰੋਗਰਾਮ ਵਿੱਚ , ਅਸੀਂ ਐਰੇ ਵਿੱਚ ਰਖੇ ਐਲੀਮੇਂਟਾ ਦਾ ਜੋੜ ਕਰਾਂਗੇ |
02.16 | ਮੇਨੂੰ ਕੋਡ ਸਮਝਾਉਣ ਦਿਓ |
02.18 | ਇਹ ਸਾਡੀ ਹੈਡਰ ਫਾਇਲ(header file) ਹੈ |
02.20 | ਇਹ ਸਾਡਾ ਮੈਂਨ ਫੰਕਸ਼ਨ(main function) ਹੈ. |
02.22 | ਇਥੇ , ਅਸੀਂ 3 ਸਾਈਜ ਦੇ “ਐਰੇ ਸਟਾਰ” ਨੂੰ ਡਿਕ੍ਲੇਅਰ ਅਤੇ ਇਨਿਸ੍ਹਿਲਾਇਜ ਕੀਤਾ ਹੈ |
02.28 | ਐਰੇ ਦੇ ਐਲੀਮਿੰਟ 4,5,6 ਹਨ |
02.33 | ਫ਼ਿਰ ਅਸੀਂ ਇਨਟੀਜਰ(int) ਵੇਰੀਏਬਲ(variable) ਸਮ(sum) ਡਿਕ੍ਲੇਅਰ ਕੀਤਾ ਹੈ |
02.36 | ਇਥੇ ਅਸੀ ਐਰੇ ਦੇ ਐਲੀਮੈਟਸ ਨੂੰ ਜੋੜਿਆ ਅਤੇ ਉੱਤਰ ਨੂੰ ਸਮ ਵਿੱਚ ਰਖਿਆ ਹੈ |
02.41 | ਨੋਟ ਕਰੋ 4 ਇੰਡੇਕਸ 0 ਤੇ ਸਟੋਰ ਕੀਤਾ ਜਾਵੇਗਾ,5 ਇੰਡੇਕਸ 1 ਤੇ ਅਤੇ 6 ਇੰਡੇਕਸ 2 ਤੇ ਸਟੋਰ ਕੀਤਾ ਜਾਵੇਗਾ |
02.50 | ਫ਼ਿਰ ਅਸੀੰ ਜੋੜ ਪ੍ਰਿੰਟ ਕਰਦੇ ਹਾਂ |
02.52 | ਇਹ ਸਾਡੀ ਰਿਟਰਨ ਸਟੇਟਮੇਂਟ (return statement) ਹੈ |
02.54 | ਹੁਣ, ਸੇਵ(save) ਨੂੰ ਦਬਾਓ |
02.57 | ਆਓ ਪ੍ਰੋਗਰਾਮ ਏਕ੍ਜਿਕ੍ਯੁਤ(execute) ਕਰਦੇ ਹਾਂ |
02.59 | ਕਿਰਪਾ ਆਪਣੇ ਕੀਬੋਰਡ ਤੇ “ctrl,alt ਅਤੇ t” ਬਟਨ ਇਕਠੇ ਦਬਾ ਕੇ ਟਰਮੀਨਲ ਵਿੰਡੋ ਖੋਲੋ |
03.09 | ਕੰਪਾਇਲ ਕਰਨ ਲਈ ਲੋਖੋ “ਜੀਸੀਸੀ(gcc) ਸਪੇਸ ਐਰੇ ਡਾਟ ਸੀ ਸਪੇਸ ਹਾਇਫਨ ਓ ਐਰੇ” ਅਤੇ “ਐਂਟਰ (enter)“ ਦਬਾਓ |
03.19 | ਚਲਾਉਣ ਲਈ ਲਿਖੋ , ਡਾਟ ਸਲੇਸ਼ ਐਰੇ . ਐਂਟਰ ਦਬਾਓ |
03.24 | ਆਉਟਪੁਟ ਇਸ ਤਰਹ ਵਿਖਾਈ ਗਈ ਹੈ, |
03.26 | ਦ ਸਮ ਇਸ 15. |
03.28 | ਆਓ ਹੁਣ ਕੁਝ ਆਮ ਗ਼ਲਤੀਆ ਵੇਖਦੇ ਹਾਂ ਜੋ ਕਿ ਅਸੀਂ ਕਰ ਸਕਦੇ ਹਾਂ |
03.32 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ |
03.34 | ਮੰਨ ਲਾਓ , ਲਾਇਨ ਨੰਬਰ 4 ਵਿੱਚ ਅਸੀਂ ਕਰਲੀ ਬਰੈਕਟ ਪਾਉਣਾ ਭੁਲ ਗਏ |
03.39 | ਸੇਵ ਦਬਾਓ . ਵੇਖਦੇ ਹਾਂ ਕੀ ਹੁੰਦਾ ਹੈ |
03.42 | ਟਰਮੀਨਲ ਤੇ ਵਾਪੀਸ ਆਓ |
03.44 | ਪਹਿਲਾਂ ਦੀ ਤਰਹ ਕੰਪਾਇਲ ਕਰਦੇ ਹਾਂ |
03.47 | ਅਸੀਂ ਏਰਰ ਵੇਖਦੇ ਹਾਂ |
03.49 | invalid initializer and Expected identifier or bracket before numeric constant.
(ਇੰਨਵਾਲਿਡ ਇਨਿਸਿਲਾਇਜਰ ਏੰਡ ਏਕ੍ਸਪੈਕਟਦ ਆਇਡਨਟੀਫਾਇਰ ਜਾਂ ਬ੍ਰੇਕਟ ਬਿਫੋਰ ਨੁਮੇਰਿਕ ਕੋਨ੍ਸਤੇੰਟ) |
03.56 | ਕਿਓਕਿ ਐਰੇ ਨੂੰ ਕਰਲੀ ਬ੍ਰੇਕਟ ਨਾਲ ਸ਼ੁਰੂ ਕਰਨਾ ਪੇਂਦਾ ਹੈ ਇਸ ਲਈ ਇਹ ਆਇਆ |
04.01 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ. ਗਲਤੀ ਨੂੰ ਠੀਕ ਕਰਦੇ ਹਾਂ |
04.04 | ਇਥੇ ਲਾਇਨ ਨੰਬਰ 4 ਵਿੱਚ ਕਰਲੀ ਬ੍ਰੇਕਟ ਟਾਇਪ ਕਰੋ |
04.09 | ਹੁਣ, ਸੇਵ ਦਬਾਓ |
04.12 | ਆਓ ਪ੍ਰੋਗਰਾਮ ਚਲਾਉਂਦੇ ਹਾਂ. ਟਰਮੀਨਲ ਤੇ ਵਾਪਿਸ ਆਓ |
04.15 | ਪਹਿਲਾਂ ਦੀ ਤਰਹ ਕੰਪਾਇਲ ਕਰੋ .ਪਹਿਲਾਂ ਦੀ ਤਰਹ ਹੀ ਚਲਾਓ |
04.19 | ਇਹ ਕੰਮ ਕਰ ਰਿਹਾ ਹੈ |
04.21 | ਹੁਣ ਅਸੀਂ ਇਹ ਪ੍ਰੋਗਰਾਮ ਸੀ++ ਵਿੱਚ ਚਲਾਵਾਂਗੇ. |
04.25 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ. |
04.28 | ਮੈ ਇਥੇ ਕੁਝ ਚੀਜਾਂ ਬਦਲਾਂਗਾ |
04.30 | ਪਹਿਲਾ ਆਪਣੇ ਕੀਬੋਰਡ ਤੇ “ਸ਼ਿਫਟ(shift), ਕੰਟਰੋਲ(ctrl) ਅਤੇ ਏਸ(s) “ਬਟਨ ਇਕਠੇ ਦਬਾਓ |
04.38 | ਹੁਣ ਫਾਇਲ ਨੂੰ “ਸੀਪੀਪੀ” ਅਕ੍ਸਟੇੰਸਨ(extension) ਨਾਲ ਸੇਵ ਕਰੋ ਅਤੇ ” ਸੇਵ” ਦਬਾਓ |
04.44 | ਅਸੀਂ “ਹੇਡਰ ਫਾਇਲ” ਨੂੰ “ਆਇਓਸਟੀਮ(iostream)” ਨਾਲ ਬਦਲਾਂਗੇ |
04.49 | ਹੁਣ ”ਜੁਸਿੰਗ(using)” ਸਟੇਟਮੇਂਟ ਲਿਖੋ |
04.55 | ਡੇਕਲਾਰੇਸ਼ਨ ਅਤੇ ਇਨਿਸ੍ਹਿਲਾਇਜੇਸ੍ਹ੍ਨ ਸੀ++ ਵਿੱਚ ਉਸੇ ਤਰਹ ਹੀ ਹੈ |
05.01 | ਇਥੇ ਹੋਰ ਕੁਜ ਬਦਲਣ ਦੀ ਜਰੂਰਤ ਨਹੀਂ ਹੈ |
05.04 | ਹੁਣ ”ਪ੍ਰਿੰਟਐਫ(printf)” ਸ੍ਟੇਤ੍ਮੇੰਟ ਨੂੰ “ਸੀਆਉਟ(cout)” ਨਾਲ ਬਦਲ ਦਿਓ |
05.09 | ਫ਼ੋਰਮੇਟ ਸ੍ਪੇਸੀਫਾਇਰ(format specifier) ਅਤੇ ਬੇਕ ਸਲੇਸ਼ ਐਨ(\n) ਨੂੰ ਮਿਟਾਓ , ਹੁਣ ਕੋਮ੍ਮਾ ਨੂੰ ਹਟਾਓ ਅਤੇ ਦੋ ਓਪਨਿੰਗ ਐਂਗਲ ਬ੍ਰੇਕਟ ਟਾਇਪ ਕਰੋ |
05.17 | ਇਥੋ ਬ੍ਰੇਕਟ ਨੂੰ ਮਿਟਾਓ. ਦੋ ਓਪਨਿੰਗ ਐਂਗਲ ਬ੍ਰੇਕਟ ਫ਼ਿਰ ਤੋਂ ਟਾਇਪ ਕਰੋ ਅਤੇ ਡਬਲ ਕੋਟਸ ਵਿੱਚ ਲਿਖੋ ਬੇਕ ਸਲੇਸ਼ ਐਨ |
05.26 | ਹੁਣ “ਸੇਵ” ਦਬਾਓ |
05.29 | ਆਓ ਪ੍ਰੋਗਰਾਮ ਚਲਾਉਂਦੇ ਹਾਂ. ਟਰਮੀਨਲ ਤੇ ਵਾਪਿਸ ਆਓ |
05.32 | ਕੰਪਾਇਲ ਕਰਨ ਲਈ ਲਿਖੋ, ਜੀ++ ਸਪੇਸ ਐਰੇ ਡਾਟ ਸੀਪੀਪੀ ਸਪੇਸ ਹਾਇਫਨ ਓ ਸਪੇਸ ਐਰੇ1. |
05.42 | ਇਥੇ ਸਾਡੇ ਕੋਲ ਐਰੇ1 ਹੈ ਕਿਓਕਿ ਅਸੀਂ “ਐਰੇ ਡਾਟ ਸੀ” ਦੀ ਆਉਟਪੁਟ ਪੈਰਾਮੀਟਰ(output perameter) “ਐਰੇ” ਦੇ ਉਪਰ ਨਹੀ ਲਿਖਣਾ ਚਾਹੁੰਦੇ |
05.51 | ਹੁਣ “ਐਂਟਰ “ ਦਬਾਓ |
05.54 | ਚਲਾਉਨ ਲਈ ਲਿਖੋ , “ਡਾਟ ਸਲੇਸ਼ ਐਰੇ1 “ ,ਐਂਟਰ ਦਬਾਓ |
05.59 | ਆਉਟਪੁਟ ਇਸ ਤਰਹ ਹੈ, “ ਦ ਸਮ ਇਸ 15” |
06.02 | ਅਸੀਂ ਵੇਖ ਸਕਦੇ ਹਾਂ ਇਹ ਸੀ ਕੋਡ ਦੀ ਤਰਹ ਹੈ |
06.07 | ਹੁਣ, ਅਸੀਂ ਇਕ ਹੋਰ ਏਰਰ ਵੇਖਾਂਗੇ |
06.10 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ |
06.12 | ਮੰਨ ਲਾਓ, ਲਾਇਨ ਨੰਬਰ 7 ਤੇ |
06.14 | ਮੈ ਟਾਇਪ ਕਰਦਾ ਹਾਂ ਸਟਾਰ[1],ਸਟਾਰ[2],ਸਟਾਰ[3]; |
06.23 | ਸੇਵ ਦਬਾਓ |
06.24 | ਆਓ ਪ੍ਰੋਗਰਾਮ ਨੂੰ ਚਲਾਈਏ. ਆਪਣੇ ਟਰਮਿਨਲ ਤੇ ਵਾਪਿਸ ਆਓ |
06.28 | ਮੇਨੂੰ ਪ੍ਰੋਮਟ (prompt) ਸਾਫ਼ ਕਰਨ ਦਿਓ |
06.30 | ਪਹਿਲਾਂ ਦੀ ਤਰਹ ਕੰਪਾਇਲ ਕਰਦੇ ਹਾਂ |
06.33 | ਪਹਿਲਾਂ ਦੀ ਤਰਹ ਅਕ੍ਜਿਕ੍ਯੁਟ(execute) ਕਰਦੇ ਹਾਂ |
06.36 | ਸਾਨੂੰ ਇੱਕ ਅਣਚਾਹੀ ਆਉਟਪੁਟ (output) ਮਿਲਦੀ ਹੈ
|
06.39 | ਇਹ ਇਸ ਲਈ ਹੋਇਆ ਕਿਓਕਿ ਐਰੇ ਇੰਡੇਕ੍ਸ 0 ਤੋਂ ਸ਼ੁਰੂ ਹੁੰਦਾ ਹੈ |
06.43 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ ,ਅਸੀਂ ਵੇਖ ਸਕਦੇ ਹਾਂ ਕਿ ਐਰੇ ਇੰਡੇਕ੍ਸ 1 ਤੋਂ ਸ਼ੁਰੂ ਹੁੰਦਾ ਹੈ |
06.49 | ਇਸ ਲਈ ਇਹ ਏਰਰ ਦੇ ਰਿਹਾ ਹੈ. ਆਓ ਗਲਤੀ ਠੀਕ ਕਰਦੇ ਹਾਂ. |
06.54 | ਇਥੇ 0 1 ਅਤੇ 2 ਲਿਖੋ. ਸੇਵ ਦਬਾਓ |
07.02 | ਆਓ ਪ੍ਰੋਗਰਾਮ ਨੂੰ ਚਲਾਈਏ, ਆਪਣੇ ਟਰਮੀਨਲ ਤੇ ਵਾਪਿਸ ਆਓ |
07.05 | ਪਹਿਲਾਂ ਦੀ ਤਰਹ ਕੰਪਾਇਲ ਕਰੋ, ਪਹਿਲਾਂ ਦੀ ਤਰਹ ਚਲਾਓ |
07.09 | ਇਹ ਕੰਮ ਕਰ ਰਿਹਾ ਹੈ |
07.12 | ਆਪਣੀਆਂ “ਸਲਾਇਡਸ” ਦੁਬਾਰਾ ਵੇਖਦੇ ਹਾਂ |
07.14 | ਦੁਹਰਾਈ ਕਰਦੇ ਹਾਂ |
07.16 | ਇਸ ਟੂਟੋਰਿਅਲ ਵਿੱਚ ਅਸੀਂ ਸਿਖਿਆ |
07.19 | ਐਰੇ |
07.20 | ਸਿੰਗਲ ਡਾਇਮੈਨਸ਼ਨਲ ਐਰੇ ਨੂੰ ਡਿਕ੍ਲੇਅਰ ਕਰਨਾ |
07.23 | ਸਿੰਗਲ ਡਾਇਮੈਨਸ਼ਨਲ ਐਰੇ ਨੂੰ ਇਨਿਸ੍ਹਿਲਾਇਜ ਕਰਨਾ |
07.26 | ਉਦਾਹਰਣ” ਇੰਟ ਸਟਾਰ[3]={4,5,6}” |
07.31 | ਐਰੇ ਦੇ ਐਲੀਮੈਟਸ ਨੂੰ ਜੋੜਨਾ , ਉਦਾਹਰਣ ਸਮ(sum) ਬਰਾਬਰ ਹੈ ਸਟਾਰ 0 ਜੋੜ ਸਟਾਰ 1 ਜੋੜ ਸਟਾਰ 2 |
07.40 | ਅਸਾਇਨਮੇਂਟ ਲਈ |
07.41 | ਐਰੇ ਦੇ ਅਸਾਇਨਮੇਂਟ ਵਿੱਚ ਘਟਾਓ ਕਰਨ ਦਾ ਪ੍ਰੋਗਰਾਮ ਲਿਖੋ |
07.47 | ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ |
07.50 | ਇਹ ਸਪੋਕਨ ਟੁਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਹੈ |
07.53 | ਅਗਰ ਤੁਹਾਡੇ ਕੋਲ ਚੰਗੀ ਬੈਡਵਿੜਥ ਦੀ ਘਾਟ ਹੈ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋਣ |
07.57 | ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟੀਮ |
08.00 | ਸਪੋਕੇਨ ਟੂਟੋਰਿਅਲ ਦੀ ਵਰਤੋਂ ਨਾਲ ਵੋਰ੍ਕ੍ਸ਼ੋਪ ਲਗਾਉਂਦੀ ਹੈ |
08.03 | ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੰਦੀ ਹੈ |
08.06 | ਵਧੇਰੇ ਜਾਣਕਾਰੀ ਲਈ , contact@spoken-tutorial.org, ਨੂੰ ਲਿਖੋ |
08.13 | ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟਾਕ ਟੂ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ |
08.17 | ਇਸ ਨੂੰ ICT, MHRD, ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ ਦੇ ਤਹਿਤ ਸਹਾਇਤਾ ਮਿਲਦੀ ਹੈ |
08.25 | ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਨੀਚੇ ਦਿੱਤੇ ਲਿੰਕ ਤੇ ਹੈ |
08.30 | ਇਹ ਸ਼ਿਵ ਗਰਗ ਹੈ |
08.33 | ਧੰਨਵਾਦ |