Difference between revisions of "C-and-C++/C2/Scope-Of-Variables/Punjabi"

From Script | Spoken-Tutorial
Jump to: navigation, search
(Created page with '{| Border=1 !Timing !Narration |- | 00.01 | C ਅਤੇ C++ ਦੇ ਵੈਰੀਏਬਲਸ ਦੇ ਸਕੋਪ (Scope of variables) ਦੇ ਸਪੋਕਨ ਟਯੂਟੋ…')
 
Line 1: Line 1:
{| Border=1
+
{|Border=1
!Timing
+
||Time
!Narration
+
||NARRATION
  
 +
|-
 +
||00.01
 +
|| C ਅਤੇ C++ ਦੇ ਵੈਰੀਏਬਲਸ ਦੇ ਸਕੋਪ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
  
 
|-
 
|-
| 00.01
+
||00.08
| C ਅਤੇ C++  ਦੇ ਵੈਰੀਏਬਲਸ ਦੇ ਸਕੋਪ (Scope of variables)  ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
+
|| ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ,
 +
 
 
|-
 
|-
| 00.08
+
||00.11
| ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ,
+
|| ਵੈਰੀਏਬਲ ਦੇ ਸਕੋਪ ਕੀ ਹੈ?
 +
 
 
|-
 
|-
| 00.11
+
||00.13
| ਵੈਰੀਏਬਲ ਦੇ ਸਕੋਪ (Scope of variable) ਕੀ ਹੈ?
+
|| ਗਲੋਬਲ ਵੈਰੀਏਬਲ ਕੀ ਹੈ?
 +
 
 
|-
 
|-
| 00.13
+
||00.16 
| ਗਲੋਬਲ ਵੈਰੀਏਬਲ ਕੀ ਹੈ?
+
|| ਲੋਕਲ ਵੈਰੀਏਬਲ ਕੀ ਹੈ?
 +
 
 
|-
 
|-
| 00.16
+
||00.19
| ਲੋਕਲ ਵੈਰੀਏਬਲ ਕੀ ਹੈ?
+
|| ਕੁਝ ਉਦਾਹਰਣ। 
 +
 
 
|-
 
|-
| 00.19
+
||00.22
| ਕੁਝ ਉਦਾਹਰਣ, 
+
|| ਅਸੀਂ ਕੁਝ ਆਮ ਗ਼ਲਤੀਆਂ ਅਤੇ ਉਹਨਾਂ ਦੇ ਹੱਲ ਵੀ ਦੇਖਾਂਗੇ।
 +
 
 
|-
 
|-
| 00.22
+
||00.27
| ਅਸੀਂ ਕੁਝ ਆਮ ਗ਼ਲਤੀਆਂ ਅਤੇ ਉਹਨਾਂ ਦੇ ਹੱਲ ਵੀ ਦੇਖਾਂਗੇ।
+
|| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ
 +
 
 
|-
 
|-
| 00.27
+
||00.30
| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ
+
|| '''ਉਬੰਟੂ ਅੋਪਰੇਟਿੰਗ ਸਿਸਟਮ''' ਵਰਜ਼ਨ 11.04, '''gcc''' ਅਤੇ '''g++ ਕੰਪਾਇਲਰ''' ਵਰਜ਼ਨ 4.6.1 । 
 +
 
 
|-
 
|-
| 00.30
+
||00.41
| ਊਬੰਤੂ ਅੋਪਰੇਟਿੰਗ ਸਿਸਟਮ ਵਰਜ਼ਨ 11.04,
+
|| ਆਉ ਵੈਰੀਏਬਲਸ ਦੇ ਸਕੋਪ ਦੀ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ।
gcc  ਅਤੇ g++ ਕੰਪਾਇਲਰ ਵਰਜ਼ਨ 4.6.1 
+
 
(Ubuntu operating system version  11.04, gcc and g++ Compiler version 4.6.1) 
+
 
|-
 
|-
| 00.41
+
||00.47
| ਆਉ ਵੈਰੀਏਬਲਸ ਦੇ ਸਕੋਪ (scope of variables) ਦੀ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ।
+
|| ਇਹ ਕੋਡ ਦਾ ਰਿਜ਼ਨ ਹੈ ਜਿਸ ਵਿਚ ਵੈਰੀਏਬਲ ਅਕਸੈਸ ਕੀਤੇ ਜਾ ਸਕਦੇ ਹਨ।
 +
 
 
|-
 
|-
| 00.47
+
||00.54
| ਇਹ ਕੋਡ ਦਾ ਰਿਜ਼ਨ ਹੈ ਜਿਸ ਵਿਚ ਵੈਰੀਏਬਲ ਅਕਸੈਸ (variable access) ਕੀਤੇ ਜਾ ਸਕਦੇ ਹਨ।
+
|| ਟਾਈਪ ਅਤੇ ਡੇਕਲੇਰੇਸ਼ਨ ਦੀ ਜਗਾਹ ਤੇ ਨਿਰਭਰ ਕਰਦਿਆਂ ਇਸ ਨੂੰ ਦੋ ਕੈਟਾਗਰੀਸ ਵਿਚ ਵੰਡਿਆ ਗਿਆ ਹੈ:   
 +
 
 
|-
 
|-
| 00.54
+
||00.59
| ਟਾਈਪ ਅਤੇ ਡੇਕਲੇਰੇਸ਼ਨ ਦੀ ਜਗਾਹ ਤੇ ਨਿਰਭਰ ਕਰਦਿਆਂ ਇਸ ਨੂੰ ਦੋ ਕੈਟਾਗਰੀਸ (categories) ਵਿਚ ਵੰਡਿਆ ਗਿਆ ਹੈ :   
+
|| Global Variable (ਗਲੋਬਲ ਵੈਰੀਏਬਲ) ਅਤੇ
 +
 
 
|-
 
|-
| 00.59
+
||01.02 
| ਗਲੋਬਲ ਵੈਰੀਏਬਲ (Global Variable) ਅਤੇ
+
||  Local Variable (ਲੋਕਲ ਵੈਰੀਏਬਲ)
 +
 
 
|-
 
|-
| 01.02
+
||01.05
| ਲੋਕਲ ਵੈਰੀਏਬਲ (Local Variable.)
+
|| ਹੁਣ ਅਸੀਂ ਇਕ ਉਦਾਹਰਣ ਵੇਖਾਂਗੇ।
 +
 
 
|-
 
|-
| 01.05
+
||01.07
| ਹੁਣ ਅਸੀਂ ਇਕ ਉਦਾਹਰਣ ਵੇਖਾਂਗੇ.
+
|| ਮੈਂ ਪਹਿਲਾਂ ਹੀ ਐਡੀਟਰ ਤੇ ਪ੍ਰੋਗਰਾਮ ਟਾਈਪ ਕਰ ਚੁੱਕੀ ਹਾਂ।
 +
 
 
|-
 
|-
| 01.07
+
||01.10
| ਮੈਂ ਪਹਿਲਾਂ ਹੀ ਐਡੀਟਰ ਤੇ ਪ੍ਰੋਗਰਾਮ ਟਾਈਪ ਕਰ ਚੁੱਕੀ ਹਾਂ।
+
|| ਮੈਨੂੰ ਇਹ ਖੋਲ੍ਹਣ ਦਿਉ।
 +
 
 
|-
 
|-
| 01.10
+
||01.14
| ਮੈਨੂੰ ਇਹ ਖੋਲ੍ਹਣ ਦਿਉ
+
|| ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ '''scope.c''' ਹੈ।
 +
 
 
|-
 
|-
| 01.14
+
||01.19
| ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ ਸਕੋਪ.ਸੀ (scope.c) ਹੈ।
+
|| ਮੈਂ ਹੁਣ ਕੋਡ ਦਸਾਂਗੀ।
 +
 
 
|-
 
|-
| 01.19
+
||01.23
| ਮੈਂ ਹੁਣ ਕੋਡ  ਦਸਾਂਗੀ ।
+
|| ਇਹ ਸਾਡੀ '''ਹੈਡਰ ਫਾਈਲ''' ਹੈ।
 +
 
 
|-
 
|-
| 01.23
+
||01.26
| ਇਹ ਸਾਡੀ ਹੈਡਰ ਫਾਈਲ ਹੈ ।
+
||  ਇਥੇ ਅਸੀਂ ਦੋ ਗਲੋਬਲ ਵੈਰੀਏਬਲ ''' a ਅਤੇ  b''' ਘੋਸ਼ਿਤ ਕੀਤੇ ਹਨ।
 +
 
 
|-
 
|-
| 01.26
+
||01.32
| ਇਥੇ ਅਸੀਂ ਦੋ ਗਲੋਬਲ  ਵੈਰੀਏਬਲ  a ਅਤੇ b ਘੋਸ਼ਿਤ (declare) ਕੀਤੇ ਹਨ।
+
|| ਅਤੇ ਅਸੀਂ ਇਹਨਾਂ ਨੂੰ '''5 ਅਤੇ 2''' ਵੈਲਯੂ ਦੇ ਕੇ '''ਸ਼ੁਰੂ''' ਕਰ ਦਿਤਾ ਹੈ।
 +
 
 
|-
 
|-
| 01.32  
+
||01.32
| ਅਤੇ ਅਸੀਂ ਇਹਨਾਂ ਨੂੰ 5 ਅਤੇ 2 ਵੈਲਯੂ ਦੇ ਕੇ ਸ਼ੁਰੂ (initialize) ਕਰ ਦਿਤਾ ਹੈ।
+
||  Global Variable ਤੁਹਾਡੇ ਪ੍ਰੋਗਰਾਮ ਵਿਚ ਸਾਰੇ ਫੰਕਸ਼ਨਸ ਲਈ ਉਪਲੱਭਦ ਹੁੰਦਾ ਹੈ।  
 +
 
 
|-
 
|-
| 01.39
+
||01.44
| ਗਲੋਬਲ ਵੈਰੀਏਬਲ (global variable) ਤੁਹਾਡੇ ਪ੍ਰੋਗਰਾਮ ਵਿਚ ਸਾਰੇ ਫੰਕਸ਼ਨਸ  ਲਈ  ਉਪਲੱਭਦ ਹੁੰਦਾ ਹੈ।   
+
|| ਇਹ ਫੰਕਸ਼ਨ ਮੇਨ () ਫੰਕਸ਼ਨ ਤੋਂ ਪਹਿਲਾਂ ਕਿਸੇ ਵੀ ਫੰਕਸ਼ਨ ਤੋਂ ਬਾਹਰ ਘੋਸ਼ਿਤ ਕੀਤੇ ਜਾਂਦੇ ਹਨ।
 +
 
 
|-
 
|-
| 01.44
+
||01.51
| ਇਹ ਫੰਕਸ਼ਨ  ਮੇਨ () ਫੰਕਸ਼ਨ ਤੋਂ ਪਹਿਲਾਂ ਕਿਸੇ ਵੀ ਫੰਕਸ਼ਨ ਤੋਂ ਬਾਹਰ ਘੋਸ਼ਿਤ  ਕੀਤੇ ਜਾਂਦੇ ਹਨ।
+
|| ਇਹਨਾਂ ਦਾ ਸਕੋਪ ਗਲੋਬਲ ਹੁੰਦਾ ਹੈ।
 +
 
 
|-
 
|-
| 01.51
+
||01.53
| ਇਹਨਾਂ ਦਾ ਸਕੋਪ, ਗਲੋਬਲ ਹੁੰਦਾ ਹੈ।
+
|| ਇਥੇ ਅਸੀਂ '''function add  without arguments'''  ਘੋਸ਼ਿਤ ਕੀਤਾ ਹੈ ।
 +
 
 
|-
 
|-
| 01.53
+
||01.59
| ਇਥੇ ਅਸੀਂ  ਫੰਕਸ਼ਨ ਐਡ ਵਿਦਾਆਉਟ ਆਰਗੁਮੈਨਟਸ (function add  without arguments)  ਘੋਸ਼ਿਤ   ਕੀਤਾ ਹੈ ।
+
|| ਇਥੇ sum ਇਕ local variable ਹੈ ਜੋ ਕਿ ਐਡ ਫੰਕਸ਼ਨ ਦੇ ਅੰਦਰ ਘੋਸ਼ਿਤ ਕੀਤਾ ਗਿਆ ਹੈ।
 +
 
 
|-
 
|-
| 01.59
+
||02.07
| ਇਥੇ ਸਮ (sum) ਇਕ ਲੋਕਲ  ਵੈਰੀਏਬਲ (local variable)    ਹੈ ਜੋ ਕਿ ਐਡ ਫੰਕਸ਼ਨ ਦੇ ਅੰਦਰ ਘੋਸ਼ਿਤ ਕੀਤਾ ਗਿਆ ਹੈ।
+
|| Local Variable ਸਿਰਫ ਉਸੇ ਫੰਕਸ਼ਨ ਵਿਚ ੳਪਲੱਭਦ ਹੁੰਦਾ ਹੈ ਜਿਸ ਵਿਚ ਇਹ ਘੋਸ਼ਿਤ ਕੀਤਾ ਗਿਆ ਹੈ।
 +
 
 
|-
 
|-
| 02.07
+
||02.13
| ਲੋਕਲ ਵੈਰੀਏਬਲ (local variable) ਸਿਰਫ ਉਸੇ ਫੰਕਸ਼ਨ ਵਿਚ ੳਪਲੱਭਦ ਹੁੰਦਾ ਹੈ ਜਿਸ ਵਿਚ ਇਹ ਘੋਸ਼ਿਤ ਕੀਤਾ ਗਿਆ ਹੈ।
+
|ਇਹ  ਵੈਰੀਏਬਲ ਬਲੋਕ ਦੇ ਅੰਦਰ ਘੋਸ਼ਿਤ ਕੀਤੇ ਜਾਂਦੇ ਹਨ।
 +
 
 
|-
 
|-
| 02.13
+
||02.16
| ਇਹ ਵੈਰੀਏਬਲ, ਬਲੋਕ ਦੇ ਅੰਦਰ ਘੋਸ਼ਿਤ  ਕੀਤੇ ਜਾਂਦੇ ਹਨ।
+
|| ਇਹਨਾਂ ਦਾ '''ਸਕੋਪ ਲੋਕਲ''' ਹੁੰਦਾ ਹੈ।
 +
 
 
|-
 
|-
| 02.16
+
||02.19
| ਇਹਨਾਂ ਦਾ ਸਕੋਪ ਲੋਕਲ (scope local) ਹੁੰਦਾ ਹੈ।
+
|| a ਅਤੇ b ਦਾ ਜੋੜ, ਵੈਰੀਏਬਲ sum ਵਿਚ ਸਟੋਰ ਹੋ ਜਾਏਗਾ। ਇਥੇ ਅਸੀਂ sum ਨੂੰ ਪਰਿੰਟ ਕਰਾਂਗੇ ।   
 +
 
 
|-
 
|-
| 02.19
+
||02.29 
| a ਅਤੇ b ਦਾ ਜੋੜ,  ਵੈਰੀਏਬਲ ਸਮ (sum) ਵਿਚ ਸਟੋਰ ਹੋ ਜਾਏਗਾ। ਇਥੇ ਅਸੀਂ ਸਮ (sum) ਨੂੰ ਪਰਿੰਟ ਕਰਾਂਗੇ ।   
+
||  ਇਹ ਸਾਡਾ '''ਮੇਨ ਫੰਕਸ਼ਨ''' ਹੈ।
 +
 
 
|-
 
|-
| 02.29
+
||02.33
| ਇਹ ਸਾਡਾ  ਮੇਨ  ਫੰਕਸ਼ਨ ਹੈ।
+
|| ਪਹਿਲਾਂ '''add''' ਫੰਕਸ਼ਨ ਨੂੰ ਕਾਲ ਕਰਨਾ ਅਤੇ ਫੇਰ ਇਸਨੂੰ ਐਕਜ਼ੀਕਿਯੂਟ ਕਰਨਾ ਹੈ।
 +
 
 
|-
 
|-
| 02.33
+
||02.38
| ਪਹਿਲਾਂ  ਐਡ (add) ਫੰਕਸ਼ਨ  ਨੂੰ ਕਾਲ (call) ਕਰਨਾ ਅਤੇ ਫੇਰ ਇਸਨੂੰ ਐਕਜ਼ੀਕਿਯੂਟ ਕਰਨਾ ਹੈ।
+
|| ਅਤੇ ਇਹ ਰਿਟਰਨ ਸਟੇਟਮੈਂਟ ਹੈ।
 +
 
 
|-
 
|-
| 02.38
+
||02.40
| ਅਤੇ ਇਹ ਰਿਟਰਨ ਸਟੇਟਮੈਂਟ ਹੈ।
+
|| ਹੁਣ ਸੇਵ ਤੇ ਕਲਿਕ ਕਰੋ।
 +
 
 
|-
 
|-
| 02.40
+
||02.43
| ਹੁਣ ਸੇਵ ਤੇ ਕਲਿਕ ਕਰੋ
+
|| ਆਉ ਅਸੀਂ ਪ੍ਰੋਗਰਾਮ ਨੂੰ ਐਕਜ਼ੀਕਿਯੂਟ ਕਰੀਏ।
 +
 
 
|-
 
|-
| 02.43
+
||02.45
| ਆਉ ਅਸੀਂ ਪ੍ਰੋਗਰਾਮ ਨੂੰ ਐਕਜ਼ੀਕਿਯੂਟ ਕਰੀਏ।
+
|| ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ਤੇ '''Ctrl, ''Alt'' ਅਤੇ T''' ਬਟਨ ਇੱਕਠੇ ਦਬਾਉ।
 +
 
 
|-
 
|-
| 02.45
+
||02.55
| ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ’ਤੇ Ctrl, Alt ਅਤੇ T  ਬਟਨ ਇੱਕਠੇ ਦਬਾਉ।
+
|| ਕੰਪਾਇਲ ਕਰਨ ਲਈ ਟਾਈਪ ਕਰੋ।
 +
 
 
|-
 
|-
| 02.55
+
||02.56
| ਕੰਪਾਇਲ ਕਰਨ ਲਈ ਟਾਈਪ ਕਰੋ
+
|| '''gcc scope.c -o sco''' ਅਤੇ ਐਂਟਰ ਦਬਾਉ ।
 +
 
 
|-
 
|-
| 02.56
+
||03.05
| ਜੀਸੀਸੀ ਸਕੋਪ.ਸੀ -ਅੋ ਐਸਸੀਓ
+
|| ਐਕਜ਼ੀਕਿਯੂਟ ਕਰਨ ਲਈ,
(gcc scope.c -o sco)  ਅਤੇ ਐਂਟਰ ਦਬਾਉ ।
+
 
 
|-
 
|-
| 03.05
+
||03.06 
| ਐਕਜ਼ੀਕਿਯੂਟ ਕਰਨ ਲਈ
+
|| '''./sco''' ਟਾਈਪ ਕਰਕੇ ਐਂਟਰ ਦਬਾਉ। 
 +
 
 
|-
 
|-
| 03.06
+
||03.10
| ./sco  ਟਾਈਪ ਕਰਕੇ ਐਂਟਰ ਦਬਾਉ   
+
|| ਆਉਟਪੁਟ ਇੰਝ ਦਰਸਾਏਗਾ ।
 +
 
 
|-
 
|-
| 03.10
+
||03.13
| ਆਉਟਪੁਟ ਇੰਝ ਦਰਸਾਏਗਾ
+
|| '''a ਅਤੇ b ਦਾ ਜੋੜ 7 ਹੈ  (Sum of a and b is 7 )'''।
 +
 
 
|-
 
|-
| 03.13
+
||03.16
| a  ਅਤੇ b ਦਾ ਜੋੜ 7 ਹੈ।
+
|| ਆਉ ਹੁਣ ਅਸੀਂ ਵੇਖੀਏ ਕਿ ਇਹੀ ਪ੍ਰੋਗਰਾਮ C++ ਵਿਚ ਕਿਵੇਂ ਐਕਜ਼ੀਕਿਯੂਟ ਹੁੰਦਾ ਹੈ।
Sum of a and b is 7
+
 
 
|-
 
|-
| 03.16
+
||03.20
| ਆਉ ਹੁਣ ਅਸੀਂ ਵੇਖੀਏ ਕਿ ਇਹੀ ਪ੍ਰੋਗਰਾਮ, C++  ਵਿਚ ਕਿਵੇਂ ਐਕਜ਼ੀਕਿਯੂਟ  ਹੁੰਦਾ ਹੈ।
+
|| ਆਪਣੇ ਪ੍ਰੋਗਰਾਮ ਤੇ ਵਾਪਸ ਆਉ। ਪਹਿਲਾਂ ਆਪਣੇ ਕੀ-ਬੋਰਡ ’ਤੇ ''Shift, Ctrl ਅਤੇ S ਬਟਨ ਇੱਕਠੇ ਦਬਾਉ।''
 +
 
 
|-
 
|-
| 03.20
+
||03.31
| ਆਪਣੇ ਪ੍ਰੋਗਰਾਮ ਤੇ ਵਾਪਸ ਆਉ। ਪਹਿਲਾਂ ਆਪਣੇ ਕੀ-ਬੋਰਡ ’ਤੇ Shift Ctrl' & S  ਬਟਨ ਇੱਕਠੇ ਦਬਾਉ।
+
|| ਹੁਣ ਐਕਸਟੈਨਸ਼ਨ '''.cpp''' ਨਾਲ ਫਾਈਲ ਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ।
 +
 
 
|-
 
|-
| 03.31
+
||03.41
| ਹੁਣ ਐਕਸਟੈਨਸ਼ਨ .cpp ਨਾਲ ਫਾਈਲਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ।
+
|| ਆਉ ਹੈਡਰ ਫਾਈਲ ਨੂੰ ਬਦਲ ਕੇ '''iostream''' ਪਾਈਏ।   
 +
 
 
|-
 
|-
| 03.41
+
||03.47
| ਆਉ  ਹੈਡਰ  ਫਾਈਲਨੂੰ ਬਦਲ ਕੇ ਆਈਓਸਟਰੀਮ  (iostream) ਪਾਈਏ   
+
|| ਹੁਣ us '''using''' ਸਟੇਟਮੈਂਟ ਸ਼ਾਮਿਲ ਕਰੋ। ਸੇਵ ਤੇ ਕਲਿਕ ਕਰੋ।
 +
 
 
|-
 
|-
| 03.47
+
||03.58
| ਹੁਣ ਯੂਜ਼ੀਂਗ  ਸਟੇਟਮੈਂਟ  ਸ਼ਾਮਿਲ ਕਰੋ। ਸੇਵ ਤੇ ਕਲਿਕ ਕਰੋ।
+
|| C++ ਵਿਚ ਵੀ ਗਲੋਬਲ ਵੈਰੀਏਬਲ ਅਤੇ ਲੋਕਲ ਵੈਰੀਏਬਲ ਡੇਕਲੇਰੇਸ਼ਨ ਉਸ ਤਰ੍ਹਾਂ ਹੀ ਹੈ। 
 +
 
 
|-
 
|-
| 03.58
+
||04.03
| C++  ਵਿਚ ਵੀ ਗਲੋਬਲ  ਵੈਰੀਏਬਲ ਅਤੇ ਲੋਕਲ  ਵੈਰੀਏਬਲ ਡੇਕਲੇਰੇਸ਼ਨ ਉਸ ਤਰ੍ਹਾਂ ਹੀ ਹੈ।   
+
|| ਇਸ ਲਈ ਇਥੇ ਕੁਝ ਵੀ ਬਦਲਣ ਦੀ ਜਰੂਰਤ ਨਹੀਂ ਹੈ।   
 +
 
 
|-
 
|-
| 04.03
+
||04.07
| ਇਸ ਲਈ ਇਥੇ ਕੁਝ ਵੀ ਬਦਲਣ ਦੀ ਜਰੂਰਤ ਨਹੀਂ ਹੈ। 
+
|| ਹੁਣ printf ਸਟੇਟਮੈਂਟ ਦੀ ਜਗਾ੍ਹ ਤੇ cout ਸਟੇਟਮੈਂਟ ਕਰੋ । 
 +
 
 
|-
 
|-
| 04.07
+
||04.13
| ਹੁਣ printf ਸਟੇਟਮੈਂਟ ਦੀ ਜਗਾ੍ਹ ਤੇ  ਸੀਆਉਟ (cout)  ਸਟੇਟਮੈਂਟ ਕਰੋ । 
+
|| '''ਫੋਰਮੇਟ ਸਪੇਸੀਫਾਇਰ''' ਅਤੇ '''\n''' ਨੂੰ ਡਿਲੀਟ ਕਰੋ।
 +
 
 
|-
 
|-
| 04.13
+
||04.17
| ਫੋਰਮੇਟ ਸਪੇਸੀਫਾਇਰ (format specifier) ਅਤੇ \n ਨੂੰ ਡਿਲੀਟ ਕਰੋ
+
|| ਕੋਮਾ, ਡਿਲੀਟ ਕਰੋ।
 +
 
 
|-
 
|-
| 04.17
+
||04.19
| ਕੋਮਾ, ਡਿਲੀਟ ਕਰੋ
+
|| ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ।
 +
 
 
|-
 
|-
| 04.19
+
||04.22
| ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ।
+
|| ਇਥੇ ਕਲੋਜ਼ਿੰਗ ਬਰੈਕਟਸ ਡਿਲੀਟ ਕਰ ਦਿਉ। ਦੁਬਾਰਾ ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ।
 +
 
 
|-
 
|-
| 04.22
+
||04.26
| ਇਥੇ ਕਲੋਜ਼ਿੰਗ ਬਰੈਕਟਸ,  ਡਿਲੀਟ ਕਰ ਦਿਉ। ਦੁਬਾਰਾ ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ
+
|| ਅਤੇ ਡਬਲ ਕੋਟਸ ਵਿਚ backslash n ਟਾਈਪ ਕਰੋ। ਹੁਣ ਸੇਵ ਤੇ ਕਲਿਕ ਕਰੋ।
 +
 
 
|-
 
|-
| 04.26
+
||04.35
| ਅਤੇ ਡਬਲ ਕੋਟਸ ਵਿਚ ਬੈਕਸਲੈਸ਼ ਐਨ  (backslash n) ਟਾਈਪ ਕਰੋ। ਹੁਣ  ਸੇਵ  ਤੇ ਕਲਿਕ ਕਰੋ
+
|| ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ।
 +
 
 
|-
 
|-
| 04.35
+
||04.39
| ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ
+
|| ਟਰਮਿਨਲ ਤੇ ਵਾਪਸ ਆਉ।
 +
 
 
|-
 
|-
| 04.39
+
||04.42
| ਟਰਮਿਨਲ ਤੇ ਵਾਪਸ ਆਉ
+
|| ਕੰਪਾਇਲ ਕਰਨ ਲਈ,  '''g++ scope.cpp -o sco1''' ਟਾਈਪ ਕਰੋ। 
 +
 
 
|-
 
|-
| 04.42
+
||04.52
| ਕੰਪਾਇਲ  ਕਰਨ ਲਈ,  ਜੀ++ ਸਕੋਪ. ਸੀਪੀਪੀ ਹਾਈਫਨ ਅੋ ਐਸਸੀਓ1 (g++ scope.cpp -o sco1)
+
|| ਇਥੇ ਅਸੀਂ '''./sco1''' ਕੀਤਾ ਹੈ ਕਿਉਂਕਿ ਅਸੀਂ scope .c ਦੇ ਫਾਈਲ ਦੇ ਆਉਟਪੁਟ ਪੈਰਾਮੀਟਰ ਨੂੰ ਅੋਵਰ-ਰਾਈਟ ਨਹੀਂ ਕਰਨਾ ਚਾਹੁੰਦੇ। ਹੁਣ ਐਂਟਰ ਦਬਾਉ।
ਟਾਈਪ ਕਰੋ   
+
 
 
|-
 
|-
| 04.52
+
||05.07
| ਇਥੇ ਅਸੀਂ ,./sco1,  ਕੀਤਾ ਹੈ ਕਿਉਂਕਿ ਅਸੀਂ ਸਕੋਪ.ਸੀ  ਦੇ ਫਾਈਲ (file sco1) ਦੇ  ਆਉਟਪੁਟ ਪੈਰਾਮੀਟਰ  ਨੂੰ ਅੋਵਰ-ਰਾਈਟ ਨਹੀਂ ਕਰਨਾ ਚਾਹੁੰਦੇ। ਹੁਣ ਐਂਟਰ ਦਬਾਉ
+
|| ਐਕਜ਼ੀਕਿਯੂਟ ਕਰਨ ਲਈ '''./sco1''' ਟਾਈਪ ਕਰੋ ਅਤੇ ਐਂਟਰ ਦਬਾਉ। ਆਉਟਪੁਟ ਇੰਝ ਦਰਸਾਏਗਾ :
 +
 
 
|-
 
|-
| 05.07
+
||05.17 
| ਐਕਜ਼ੀਕਿਯੂਟ ਕਰਨ ਲਈ ./sco1  ਟਾਈਪ ਕਰੋ ਅਤੇ ਐਂਟਰ ਦਬਾਉ  ਆਉਟਪੁਟ ਇੰਝ ਦਰਸਾਏਗਾ :
+
|| '''a ਅਤੇ b ਦਾ ਜੋੜ 7 ਹੈ (Sum of a and b is 7)''' ।
 +
 
 
|-
 
|-
| 05.17
+
||05.19
| a  ਅਤੇ b ਦਾ ਜੋੜ 7 ਹੈ।
+
|| ਅਸੀਂ ਵੇਖਦੇ ਹਾਂ ਕਿ ਆਉਟਪੁਟ ਸਾਡੇ C ਕੋਡ ਵਰਗੀ ਹੀ ਹੈ ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ।
Sum of a and b is 7.
+
 
 
|-
 
|-
| 05.19
+
||05.31
| ਅਸੀਂ ਵੇਖਦੇ ਹਾਂ ਕਿ ਆਉਟਪੁਟ ਸਾਡੇ C ਕੋਡ ਵਰਗੀ ਹੀ ਹੈ ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ।
+
|| ਆਪਣੇ ਪ੍ਰੋਗਰਾਮ ’ਤੇ ਵਾਪਸ ਆਉ। ਮੰਨ ਲਉ ਕਿ ਇਥੇ ਮੈਂ ਵੈਰੀਏਬਲ a ਦੁਬਾਰਾ ਘੋਸ਼ਿਤ ਕਰਦੀ ਹਾਂ।  
 +
 
 
|-
 
|-
| 05.31
+
||05.41
| ਆਪਣੇ ਪ੍ਰੋਗਰਾਮ ’ਤੇ ਵਾਪਸ ਆਉ। ਮੰਨ ਲਉ ਕਿ ਇਥੇ ਮੈਂ  ਵੈਰੀਏਬਲ a ਦੁਬਾਰਾ ਘੋਸ਼ਿਤ  ਕਰਦੀ ਹਾਂ 
+
|| '''int a ;''' ਟਾਈਪ ਕਰੋ।   
 +
 
 
|-
 
|-
| 05.41
+
||05.45
| int a ; ਟਾਈਪ ਕਰੋ   
+
|| ਸੇਵ ਤੇ ਕਲਿਕ ਕਰੋ। ਅਸੀਂ ਵੈਰੀਏਬਲ a ਮੇਨ ਫੰਕਸ਼ਨ ਤੋਂ ਪਹਿਲਾਂ ਅਤੇ ਐਡ ਫੰਕਸ਼ਨ ਤੋਂ ਬਾਅਦ ਘੋਸ਼ਿਤ ਕੀਤਾ ਹੈ, ਆਉ ਵੇਖੀਏ ਕੀ ਹੁੰਦਾ ਹੈ।   
 +
 
 
|-
 
|-
| 05.45
+
||05.57
| ਸੇਵ ਤੇ ਕਲਿਕ ਕਰੋ। ਅਸੀਂ  ਵੈਰੀਏਬਲ a, ਮੇਨ ਫੰਕਸ਼ਨ  ਤੋਂ ਪਹਿਲਾਂ ਅਤੇ ਐਡ ਫੰਕਸ਼ਨ ਤੋਂ ਬਾਅਦ ਘੋਸ਼ਿਤ  ਕੀਤਾ ਹੈ, ਆਉ ਵੇਖੀਏ ਕੀ ਹੁੰਦਾ ਹੈ,   
+
|| ਆਪਣੇ ਟਰਮਿਨਲ ਤੇ ਵਾਪਸ ਆਉ।
 +
 
 
|-
 
|-
| 05.57
+
||06.01
| ਆਪਣੇ ਟਰਮਿਨਲ ਤੇ ਵਾਪਸ ਆਉ
+
|| ਪਹਿਲਾਂ ਵਾਂਗ ਕੰਪਾਇਲ ਕਰੋ।
 +
 
 
|-
 
|-
| 06.01
+
||06.05
| ਪਹਿਲਾਂ ਵਾਂਗ ਕੰਪਾਇਲ ਕਰੋ,
+
|| ਅਸੀਂ ਗਲਤੀਆਂ ਵੇਖੀਏ:“ਆਈਐਨਟੀ ਦੀ ਰੀਡੈਫੀਨੇਸ਼ਨ, ਆਈਐਨਟੀ ਪਹਿਲਾਂ ਇਥੇ ਡਿਫਾਈਨ ਕੀਤਾ ਗਿਆ” (Redefinition of int a, int a  previously defined here) । ਆਪਣੇ ਪ੍ਰੋਗਰਾਮ ਤੇ ਵਾਪਸ ਆਉ।
 +
 
 
|-
 
|-
| 06.05
+
||06.18
| ਅਸੀਂ  ਗਲਤੀਆਂ ਵੇਖੀਏ:  ਆਈਐਨਟੀ ਦੀ ਰੀਡੈਫੀਨੇਸ਼ਨ, ਆਈਐਨਟੀ ਪਹਿਲਾਂ ਇਥੇ ਡਿਫਾਈਨ ਕੀਤਾ ਗਿਆ (Redefinition of int a, int a  previously defined here) । ਆਪਣੇ ਪ੍ਰੋਗਰਾਮ ਤੇ ਵਾਪਸ ਆਉ।
+
|| '''a''' ਇਕ ਗਲੋਬਲ ਵੈਰੀਏਬਲ ਹੈ।  
 +
 
 
|-
 
|-
| 06.18
+
||06.20
| a ਇਕ ਗਲੋਬਲ ਵੈਰੀਏਬਲ ਹੈ।  
+
|| ਇਸਦਾ '''ਸਕੋਪ ਗਲੋਬਲ''' ਹੈ।
 +
 
 
|-
 
|-
| 06.20
+
||06.22
| ਇਸਦਾ ਸਕੋਪ  ਗਲੋਬਲ ਹੈ।
+
|| ਅਸੀਂ ਵੈਰੀਏਬਲ ਦੋ ਵਾਰ ਘੋਸ਼ਿਤ ਨਹੀਂ ਕਰ ਸਕਦੇ ਕਿਉਂਕਿ ਇਹ ਪਹਿਲਾਂ ਹੀ ਗਲੋਬਲ ਘੋਸ਼ਿਤ ਹੋ ਚੁੱਕਾ ਹੈ।
 +
 
 
|-
 
|-
| 06.22
+
||06.27
| ਅਸੀਂ  ਵੈਰੀਏਬਲ ਦੋ ਵਾਰ ਘੋਸ਼ਿਤ ਨਹੀਂ ਕਰ ਸਕਦੇ ਕਿਉਂਕਿ ਇਹ ਪਹਿਲਾਂ ਹੀ ਗਲੋਬਲ ਘੋਸ਼ਿਤ ਹੋ ਚੁੱਕਾ ਹੈ।
+
|| ਅਸੀਂ  '''ਵੈਰੀਏਬਲ a''' ਨੂੰ ਸਿਰਫ ਲੋਕਲ ਵੈਰੀਏਬਲ ਦੀ ਤਰ੍ਹਾਂ ਘੋਸ਼ਿਤ ਕਰ ਸਕਦੇ ਹਾਂ।
 +
 
 
|-
 
|-
| 06.27
+
||06.34
| ਅਸੀਂ  ਵੈਰੀਏਬਲ a ਨੂੰ ਸਿਰਫ ਲੋਕਲ  ਵੈਰੀਏਬਲ
+
|| ਆਉ ਗਲਤੀ ਨੂੰ ਠੀਕ ਕਰੀਏ।     
ਦੀ ਤਰ੍ਹਾਂ ਘੋਸ਼ਿਤ  ਕਰ ਸਕਦੇ ਹਾਂ।
+
  
 
|-
 
|-
| 06.34  
+
||06.34  
| ਆਉ ਗਲਤੀ ਨੂੰ ਠੀਕ ਕਰੀਏ।     
+
|| ਇਸ ਨੂੰ ਡਿਲੀਟ ਕਰ ਦਿਉ । 
 +
 
 
|-
 
|-
| 06.36
+
||06.39
| ਇਸ ਨੂੰ ਡਿਲੀਟ ਕਰ ਦਿਉ । 
+
|| ਸੇਵ ਤੇ ਕਲਿਕ ਕਰੋ।
 +
 
 
|-
 
|-
| 06.39
+
||06.41
| ਸੇਵ ਤੇ ਕਲਿਕ ਕਰੋ।
+
|| ਚਲੋ ਐਕਜ਼ੀਕਿਯੂਟ ਕਰੀਏ।
 +
 
 
|-
 
|-
| 06.41
+
||06.42
| ਚਲੋ ਐਕਜ਼ੀਕਿਯੂਟ ਕਰੀਏ।
+
|| ਆਪਣੇ ਟਰਮਿਨਲ ਤੇ ਵਾਪਸ ਆਉ।
 +
 
 
|-
 
|-
| 06.42
+
||06.45
| ਆਪਣੇ ਟਰਮਿਨਲ ਤੇ ਵਾਪਸ ਆਉ।
+
|| ਹੁਣ ਪਹਿਲਾਂ ਵਾਂਗ ਕੰਪਾਇਲ ਕਰੋ, ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ। 
 +
 
 
|-
 
|-
| 06.45
+
||06.49
| ਹੁਣ ਪਹਿਲਾਂ ਵਾਂਗ ਕੰਪਾਇਲ ਕਰੋ, ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ। 
+
|| ਹਾਂ, ਇਹ ਕੰਮ ਕਰ ਰਿਹਾ ਹੈ।
 +
 
 
|-
 
|-
| 06.49
+
||06.52
| ਹਾਂ ਇਹ ਕੰਮ ਕਰ ਰਿਹਾ ਹੈ।
+
|| ਇਹ ਸਾਨੂੰ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ।
 +
 
 
|-
 
|-
| 06.52
+
||06.56
| ਇਹ ਸਾਨੂ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ। 
+
|| ਆਉ ਸੰਖੇਪ ਕਰੀਏ।
 +
 
 
|-
 
|-
| 06.56
+
||06.58
| ਆਉ ਸੰਖੇਪ ਕਰੀਏ
+
|| ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ,
 +
 
 
|-
 
|-
| 06.58
+
||07.00
| ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ,
+
|| ਵੈਰੀਏਬਲ ਦਾ ਸਕੋਪ।
 +
 
 
|-
 
|-
| 07.00
+
||07.02
| ਵੈਰੀਏਬਲ ਦਾ ਸਕੋਪ,
+
|| ਗਲੋਬਲ ਵੈਰੀਏਬਲ, ਜਿਵੇਂ ਕਿ int a = 5
 +
 
 
|-
 
|-
| 07.02
+
||07.07
| ਗਲੋਬਲ  ਵੈਰੀਏਬਲ, e.g : int a=s &
+
|| ਅਤੇ ਲੋਕਲ ਵੈਰੀਏਬਲ, ਜਿਵੇਂ ਕਿ int sum
 +
 
 
|-
 
|-
| 07.07
+
||07.12
| ਅਤੇ ਲੋਕਲ  ਵੈਰੀਏਬਲ ,e.g:int sum
+
|| ਇਕ ਅਸਾਈਨਮੈਂਟ ਵਜੋਂ,
 +
 
 
|-
 
|-
| 07.12
+
||07.14
| ਇਕ ਅਸਾਈਨਮੈਂਟ ਵਜੋਂ
+
|| ਦੋ ਨੰਬਰ ਦੇ ਅੰਤਰ ਨੂੰ ਪਰਿੰਟ ਕਰਨ ਲਈ ਇਕ ਪ੍ਰੋਗਰਾਮ ਲਿਖੋ। 
 +
 
 
|-
 
|-
| 07.14
+
||07.19
| ਦੋ ਨੰਬਰ ਦੇ ਅੰਤਰ (difference) ਨੂੰ ਪਰਿੰਟ ਕਰਨ ਲਈ ਇਕ ਪ੍ਰੋਗਰਾਮ ਲਿਖੋ।    
+
|| ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ।    
 +
 
 
|-
 
|-
| 07.19
+
||07.22
| ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ । 
+
|| ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ।     
  
 
|-
 
|-
| 07.22
+
||07.25
| ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ ।     
+
|| ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
 +
 
 
|-
 
|-
| 07.25
+
||07.30
| ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
+
|| ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ,
 +
 
 
|-
 
|-
| 07.30
+
||07.32
| ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ
+
|| ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ। 
 +
 
 
|-
 
|-
| 07.32
+
||07.35
| ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ ।    
+
|| ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।    
 +
 
 
|-
 
|-
| 07.35
+
||07.40
| ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ । 
+
|| ਜਿਆਦਾ ਜਾਣਕਾਰੀ ਲਈ contact @spoken-tutorial.org ਤੇ ਲਿਖ ਕੇ ਸੰਪਰਕ ਕਰੋ।
 +
 
 
|-
 
|-
| 07.40
+
||07.47
| ਜਿਆਦਾ ਜਾਣਕਾਰੀ ਲਈ, contact @spoken-tutorial.org ਤੇ ਲਿਖ ਕੇ ਸੰਪਰਕ ਕਰੋ।
+
|| ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ।
 +
 
 
|-
 
|-
| 07.47
+
||07.52
| ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” (Talk to a Teacher project) ਦਾ ਇਕ ਹਿੱਸਾ ਹੈ।
+
|| ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਕਰਦਾ ਹੈ।
  
 
|-
 
|-
| 07.52
+
||08.00
| ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ।
+
|| ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ: http://spoken-tutorial.org\NMEICT-Intro
 +
 
 
|-
 
|-
| 08.00
+
||08.04
| ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ  ਹੈ : http://spoken-tutorial.org\NMEICT-Intro
+
|| ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ।
 +
 
 
|-
 
|-
| 08.04
+
||08.08
| ਇਸ ਸਕਰਿਪਟ ਦਾ ਅਨੁਵਾਦ ਮਹਿੰਦਰ  ਰਿਸ਼ਮ ਨੇ ਕੀਤਾ ਹੈ।
+
|| ਸ਼ਾਮਲ ਹੋਣ ਲਈ ਧੰਨਵਾਦ।
  
 
|-
 
|-
| 08.08
+
 
| ਸ਼ਾਮਲ ਹੋਣ ਲਈ ਧੰਨਵਾਦ ।
+
 
|}
 
|}

Revision as of 20:59, 11 December 2013

Time NARRATION
00.01 C ਅਤੇ C++ ਦੇ ਵੈਰੀਏਬਲਸ ਦੇ ਸਕੋਪ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00.08 ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ,
00.11 ਵੈਰੀਏਬਲ ਦੇ ਸਕੋਪ ਕੀ ਹੈ?
00.13 ਗਲੋਬਲ ਵੈਰੀਏਬਲ ਕੀ ਹੈ?
00.16 ਲੋਕਲ ਵੈਰੀਏਬਲ ਕੀ ਹੈ?
00.19 ਕੁਝ ਉਦਾਹਰਣ।
00.22 ਅਸੀਂ ਕੁਝ ਆਮ ਗ਼ਲਤੀਆਂ ਅਤੇ ਉਹਨਾਂ ਦੇ ਹੱਲ ਵੀ ਦੇਖਾਂਗੇ।
00.27 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ
00.30 ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 11.04, gcc ਅਤੇ g++ ਕੰਪਾਇਲਰ ਵਰਜ਼ਨ 4.6.1 ।
00.41 ਆਉ ਵੈਰੀਏਬਲਸ ਦੇ ਸਕੋਪ ਦੀ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ।
00.47 ਇਹ ਕੋਡ ਦਾ ਰਿਜ਼ਨ ਹੈ ਜਿਸ ਵਿਚ ਵੈਰੀਏਬਲ ਅਕਸੈਸ ਕੀਤੇ ਜਾ ਸਕਦੇ ਹਨ।
00.54 ਟਾਈਪ ਅਤੇ ਡੇਕਲੇਰੇਸ਼ਨ ਦੀ ਜਗਾਹ ਤੇ ਨਿਰਭਰ ਕਰਦਿਆਂ ਇਸ ਨੂੰ ਦੋ ਕੈਟਾਗਰੀਸ ਵਿਚ ਵੰਡਿਆ ਗਿਆ ਹੈ:
00.59 Global Variable (ਗਲੋਬਲ ਵੈਰੀਏਬਲ) ਅਤੇ
01.02 Local Variable (ਲੋਕਲ ਵੈਰੀਏਬਲ)
01.05 ਹੁਣ ਅਸੀਂ ਇਕ ਉਦਾਹਰਣ ਵੇਖਾਂਗੇ।
01.07 ਮੈਂ ਪਹਿਲਾਂ ਹੀ ਐਡੀਟਰ ਤੇ ਪ੍ਰੋਗਰਾਮ ਟਾਈਪ ਕਰ ਚੁੱਕੀ ਹਾਂ।
01.10 ਮੈਨੂੰ ਇਹ ਖੋਲ੍ਹਣ ਦਿਉ।
01.14 ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ scope.c ਹੈ।
01.19 ਮੈਂ ਹੁਣ ਕੋਡ ਦਸਾਂਗੀ।
01.23 ਇਹ ਸਾਡੀ ਹੈਡਰ ਫਾਈਲ ਹੈ।
01.26 ਇਥੇ ਅਸੀਂ ਦੋ ਗਲੋਬਲ ਵੈਰੀਏਬਲ a ਅਤੇ b ਘੋਸ਼ਿਤ ਕੀਤੇ ਹਨ।
01.32 ਅਤੇ ਅਸੀਂ ਇਹਨਾਂ ਨੂੰ 5 ਅਤੇ 2 ਵੈਲਯੂ ਦੇ ਕੇ ਸ਼ੁਰੂ ਕਰ ਦਿਤਾ ਹੈ।
01.32 Global Variable ਤੁਹਾਡੇ ਪ੍ਰੋਗਰਾਮ ਵਿਚ ਸਾਰੇ ਫੰਕਸ਼ਨਸ ਲਈ ਉਪਲੱਭਦ ਹੁੰਦਾ ਹੈ।
01.44 ਇਹ ਫੰਕਸ਼ਨ ਮੇਨ () ਫੰਕਸ਼ਨ ਤੋਂ ਪਹਿਲਾਂ ਕਿਸੇ ਵੀ ਫੰਕਸ਼ਨ ਤੋਂ ਬਾਹਰ ਘੋਸ਼ਿਤ ਕੀਤੇ ਜਾਂਦੇ ਹਨ।
01.51 ਇਹਨਾਂ ਦਾ ਸਕੋਪ ਗਲੋਬਲ ਹੁੰਦਾ ਹੈ।
01.53 ਇਥੇ ਅਸੀਂ function add without arguments ਘੋਸ਼ਿਤ ਕੀਤਾ ਹੈ ।
01.59 ਇਥੇ sum ਇਕ local variable ਹੈ ਜੋ ਕਿ ਐਡ ਫੰਕਸ਼ਨ ਦੇ ਅੰਦਰ ਘੋਸ਼ਿਤ ਕੀਤਾ ਗਿਆ ਹੈ।
02.07 Local Variable ਸਿਰਫ ਉਸੇ ਫੰਕਸ਼ਨ ਵਿਚ ੳਪਲੱਭਦ ਹੁੰਦਾ ਹੈ ਜਿਸ ਵਿਚ ਇਹ ਘੋਸ਼ਿਤ ਕੀਤਾ ਗਿਆ ਹੈ।
02.13 ਇਹ ਵੈਰੀਏਬਲ ਬਲੋਕ ਦੇ ਅੰਦਰ ਘੋਸ਼ਿਤ ਕੀਤੇ ਜਾਂਦੇ ਹਨ।
02.16 ਇਹਨਾਂ ਦਾ ਸਕੋਪ ਲੋਕਲ ਹੁੰਦਾ ਹੈ।
02.19 a ਅਤੇ b ਦਾ ਜੋੜ, ਵੈਰੀਏਬਲ sum ਵਿਚ ਸਟੋਰ ਹੋ ਜਾਏਗਾ। ਇਥੇ ਅਸੀਂ sum ਨੂੰ ਪਰਿੰਟ ਕਰਾਂਗੇ ।
02.29 ਇਹ ਸਾਡਾ ਮੇਨ ਫੰਕਸ਼ਨ ਹੈ।
02.33 ਪਹਿਲਾਂ add ਫੰਕਸ਼ਨ ਨੂੰ ਕਾਲ ਕਰਨਾ ਅਤੇ ਫੇਰ ਇਸਨੂੰ ਐਕਜ਼ੀਕਿਯੂਟ ਕਰਨਾ ਹੈ।
02.38 ਅਤੇ ਇਹ ਰਿਟਰਨ ਸਟੇਟਮੈਂਟ ਹੈ।
02.40 ਹੁਣ ਸੇਵ ਤੇ ਕਲਿਕ ਕਰੋ।
02.43 ਆਉ ਅਸੀਂ ਪ੍ਰੋਗਰਾਮ ਨੂੰ ਐਕਜ਼ੀਕਿਯੂਟ ਕਰੀਏ।
02.45 ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ਤੇ Ctrl, Alt ਅਤੇ T ਬਟਨ ਇੱਕਠੇ ਦਬਾਉ।
02.55 ਕੰਪਾਇਲ ਕਰਨ ਲਈ ਟਾਈਪ ਕਰੋ।
02.56 gcc scope.c -o sco ਅਤੇ ਐਂਟਰ ਦਬਾਉ ।
03.05 ਐਕਜ਼ੀਕਿਯੂਟ ਕਰਨ ਲਈ,
03.06 ./sco ਟਾਈਪ ਕਰਕੇ ਐਂਟਰ ਦਬਾਉ।
03.10 ਆਉਟਪੁਟ ਇੰਝ ਦਰਸਾਏਗਾ ।
03.13 a ਅਤੇ b ਦਾ ਜੋੜ 7 ਹੈ (Sum of a and b is 7 )
03.16 ਆਉ ਹੁਣ ਅਸੀਂ ਵੇਖੀਏ ਕਿ ਇਹੀ ਪ੍ਰੋਗਰਾਮ C++ ਵਿਚ ਕਿਵੇਂ ਐਕਜ਼ੀਕਿਯੂਟ ਹੁੰਦਾ ਹੈ।
03.20 ਆਪਣੇ ਪ੍ਰੋਗਰਾਮ ਤੇ ਵਾਪਸ ਆਉ। ਪਹਿਲਾਂ ਆਪਣੇ ਕੀ-ਬੋਰਡ ’ਤੇ Shift, Ctrl ਅਤੇ S ਬਟਨ ਇੱਕਠੇ ਦਬਾਉ।
03.31 ਹੁਣ ਐਕਸਟੈਨਸ਼ਨ .cpp ਨਾਲ ਫਾਈਲ ਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ।
03.41 ਆਉ ਹੈਡਰ ਫਾਈਲ ਨੂੰ ਬਦਲ ਕੇ iostream ਪਾਈਏ।
03.47 ਹੁਣ us using ਸਟੇਟਮੈਂਟ ਸ਼ਾਮਿਲ ਕਰੋ। ਸੇਵ ਤੇ ਕਲਿਕ ਕਰੋ।
03.58 C++ ਵਿਚ ਵੀ ਗਲੋਬਲ ਵੈਰੀਏਬਲ ਅਤੇ ਲੋਕਲ ਵੈਰੀਏਬਲ ਡੇਕਲੇਰੇਸ਼ਨ ਉਸ ਤਰ੍ਹਾਂ ਹੀ ਹੈ।
04.03 ਇਸ ਲਈ ਇਥੇ ਕੁਝ ਵੀ ਬਦਲਣ ਦੀ ਜਰੂਰਤ ਨਹੀਂ ਹੈ।
04.07 ਹੁਣ printf ਸਟੇਟਮੈਂਟ ਦੀ ਜਗਾ੍ਹ ਤੇ cout ਸਟੇਟਮੈਂਟ ਕਰੋ ।
04.13 ਫੋਰਮੇਟ ਸਪੇਸੀਫਾਇਰ ਅਤੇ \n ਨੂੰ ਡਿਲੀਟ ਕਰੋ।
04.17 ਕੋਮਾ, ਡਿਲੀਟ ਕਰੋ।
04.19 ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ।
04.22 ਇਥੇ ਕਲੋਜ਼ਿੰਗ ਬਰੈਕਟਸ ਡਿਲੀਟ ਕਰ ਦਿਉ। ਦੁਬਾਰਾ ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ।
04.26 ਅਤੇ ਡਬਲ ਕੋਟਸ ਵਿਚ backslash n ਟਾਈਪ ਕਰੋ। ਹੁਣ ਸੇਵ ਤੇ ਕਲਿਕ ਕਰੋ।
04.35 ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ।
04.39 ਟਰਮਿਨਲ ਤੇ ਵਾਪਸ ਆਉ।
04.42 ਕੰਪਾਇਲ ਕਰਨ ਲਈ, g++ scope.cpp -o sco1 ਟਾਈਪ ਕਰੋ।
04.52 ਇਥੇ ਅਸੀਂ ./sco1 ਕੀਤਾ ਹੈ ਕਿਉਂਕਿ ਅਸੀਂ scope .c ਦੇ ਫਾਈਲ ਦੇ ਆਉਟਪੁਟ ਪੈਰਾਮੀਟਰ ਨੂੰ ਅੋਵਰ-ਰਾਈਟ ਨਹੀਂ ਕਰਨਾ ਚਾਹੁੰਦੇ। ਹੁਣ ਐਂਟਰ ਦਬਾਉ।
05.07 ਐਕਜ਼ੀਕਿਯੂਟ ਕਰਨ ਲਈ ./sco1 ਟਾਈਪ ਕਰੋ ਅਤੇ ਐਂਟਰ ਦਬਾਉ। ਆਉਟਪੁਟ ਇੰਝ ਦਰਸਾਏਗਾ :
05.17 a ਅਤੇ b ਦਾ ਜੋੜ 7 ਹੈ (Sum of a and b is 7)
05.19 ਅਸੀਂ ਵੇਖਦੇ ਹਾਂ ਕਿ ਆਉਟਪੁਟ ਸਾਡੇ C ਕੋਡ ਵਰਗੀ ਹੀ ਹੈ ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ।
05.31 ਆਪਣੇ ਪ੍ਰੋਗਰਾਮ ’ਤੇ ਵਾਪਸ ਆਉ। ਮੰਨ ਲਉ ਕਿ ਇਥੇ ਮੈਂ ਵੈਰੀਏਬਲ a ਦੁਬਾਰਾ ਘੋਸ਼ਿਤ ਕਰਦੀ ਹਾਂ।
05.41 int a ; ਟਾਈਪ ਕਰੋ।
05.45 ਸੇਵ ਤੇ ਕਲਿਕ ਕਰੋ। ਅਸੀਂ ਵੈਰੀਏਬਲ a ਮੇਨ ਫੰਕਸ਼ਨ ਤੋਂ ਪਹਿਲਾਂ ਅਤੇ ਐਡ ਫੰਕਸ਼ਨ ਤੋਂ ਬਾਅਦ ਘੋਸ਼ਿਤ ਕੀਤਾ ਹੈ, ਆਉ ਵੇਖੀਏ ਕੀ ਹੁੰਦਾ ਹੈ।
05.57 ਆਪਣੇ ਟਰਮਿਨਲ ਤੇ ਵਾਪਸ ਆਉ।
06.01 ਪਹਿਲਾਂ ਵਾਂਗ ਕੰਪਾਇਲ ਕਰੋ।
06.05 ਅਸੀਂ ਗਲਤੀਆਂ ਵੇਖੀਏ:“ਆਈਐਨਟੀ ਦੀ ਰੀਡੈਫੀਨੇਸ਼ਨ, ਆਈਐਨਟੀ ਪਹਿਲਾਂ ਇਥੇ ਡਿਫਾਈਨ ਕੀਤਾ ਗਿਆ” (Redefinition of int a, int a previously defined here) । ਆਪਣੇ ਪ੍ਰੋਗਰਾਮ ਤੇ ਵਾਪਸ ਆਉ।
06.18 a ਇਕ ਗਲੋਬਲ ਵੈਰੀਏਬਲ ਹੈ।
06.20 ਇਸਦਾ ਸਕੋਪ ਗਲੋਬਲ ਹੈ।
06.22 ਅਸੀਂ ਵੈਰੀਏਬਲ ਦੋ ਵਾਰ ਘੋਸ਼ਿਤ ਨਹੀਂ ਕਰ ਸਕਦੇ ਕਿਉਂਕਿ ਇਹ ਪਹਿਲਾਂ ਹੀ ਗਲੋਬਲ ਘੋਸ਼ਿਤ ਹੋ ਚੁੱਕਾ ਹੈ।
06.27 ਅਸੀਂ ਵੈਰੀਏਬਲ a ਨੂੰ ਸਿਰਫ ਲੋਕਲ ਵੈਰੀਏਬਲ ਦੀ ਤਰ੍ਹਾਂ ਘੋਸ਼ਿਤ ਕਰ ਸਕਦੇ ਹਾਂ।
06.34 ਆਉ ਗਲਤੀ ਨੂੰ ਠੀਕ ਕਰੀਏ।
06.34 ਇਸ ਨੂੰ ਡਿਲੀਟ ਕਰ ਦਿਉ ।
06.39 ਸੇਵ ਤੇ ਕਲਿਕ ਕਰੋ।
06.41 ਚਲੋ ਐਕਜ਼ੀਕਿਯੂਟ ਕਰੀਏ।
06.42 ਆਪਣੇ ਟਰਮਿਨਲ ਤੇ ਵਾਪਸ ਆਉ।
06.45 ਹੁਣ ਪਹਿਲਾਂ ਵਾਂਗ ਕੰਪਾਇਲ ਕਰੋ, ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ।
06.49 ਹਾਂ, ਇਹ ਕੰਮ ਕਰ ਰਿਹਾ ਹੈ।
06.52 ਇਹ ਸਾਨੂੰ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ।
06.56 ਆਉ ਸੰਖੇਪ ਕਰੀਏ।
06.58 ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ,
07.00 ਵੈਰੀਏਬਲ ਦਾ ਸਕੋਪ।
07.02 ਗਲੋਬਲ ਵੈਰੀਏਬਲ, ਜਿਵੇਂ ਕਿ int a = 5
07.07 ਅਤੇ ਲੋਕਲ ਵੈਰੀਏਬਲ, ਜਿਵੇਂ ਕਿ int sum
07.12 ਇਕ ਅਸਾਈਨਮੈਂਟ ਵਜੋਂ,
07.14 ਦੋ ਨੰਬਰ ਦੇ ਅੰਤਰ ਨੂੰ ਪਰਿੰਟ ਕਰਨ ਲਈ ਇਕ ਪ੍ਰੋਗਰਾਮ ਲਿਖੋ।
07.19 ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ।
07.22 ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ।
07.25 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
07.30 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ,
07.32 ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ।
07.35 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
07.40 ਜਿਆਦਾ ਜਾਣਕਾਰੀ ਲਈ contact @spoken-tutorial.org ਤੇ ਲਿਖ ਕੇ ਸੰਪਰਕ ਕਰੋ।
07.47 ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ।
07.52 ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਕਰਦਾ ਹੈ।
08.00 ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ: http://spoken-tutorial.org\NMEICT-Intro
08.04 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ।
08.08 ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Gagan, Khoslak, PoojaMoolya, Pratik kamble