Difference between revisions of "Koha-Library-Management-System/C3/Convert-Excel-to-MARC/Punjabi"
From Script | Spoken-Tutorial
Navdeep.dav (Talk | contribs) (Created page with " {| border = 1 | Time | Narration |- | 00:02 | conversion of Excel data to Marc 21 format ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡ...") |
Navdeep.dav (Talk | contribs) |
||
Line 4: | Line 4: | ||
|- | |- | ||
− | | 00: | + | | 00:01 |
| conversion of Excel data to Marc 21 format ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। | | conversion of Excel data to Marc 21 format ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। | ||
|- | |- | ||
Line 16: | Line 16: | ||
|- | |- | ||
− | | 00: | + | | 00:29 |
| ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਵਿਦਿਆਰਥੀਆਂ ਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ। | | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਵਿਦਿਆਰਥੀਆਂ ਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ। | ||
|- | |- | ||
− | | 00: | + | | 00:35 |
| ਅੱਗੇ ਵਧਣ ਤੋਂ ਪਹਿਲਾਂ, ਕ੍ਰਿਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੀ ਮਸ਼ੀਨ ‘ਤੇ ਹੇਠ ਲਿਖਿਆ ਹੈ- | | ਅੱਗੇ ਵਧਣ ਤੋਂ ਪਹਿਲਾਂ, ਕ੍ਰਿਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੀ ਮਸ਼ੀਨ ‘ਤੇ ਹੇਠ ਲਿਖਿਆ ਹੈ- | ||
Windows 10, 8 ਜਾਂ 7 | Windows 10, 8 ਜਾਂ 7 | ||
Line 27: | Line 27: | ||
| ਕੋਈ ਵੀ ਵੈੱਬ ਬਰਾਊਜਰ। ਉਦਾਹਰਣ ਦੇ ਲਈ: Internet Explorer, Firefox ਜਾਂ Google Chrome | | ਕੋਈ ਵੀ ਵੈੱਬ ਬਰਾਊਜਰ। ਉਦਾਹਰਣ ਦੇ ਲਈ: Internet Explorer, Firefox ਜਾਂ Google Chrome | ||
|- | |- | ||
− | | 00: | + | | 00:53 |
| ਇਸ ਤੋਂ ਪਹਿਲਾਂ, ਉਸੀ ਲੜੀ ਵਿੱਚ, ਅਸੀਂ Desktop ‘ਤੇ MarcEdit 7 ਇੰਸਟਾਲ ਕੀਤਾ ਸੀ। | | ਇਸ ਤੋਂ ਪਹਿਲਾਂ, ਉਸੀ ਲੜੀ ਵਿੱਚ, ਅਸੀਂ Desktop ‘ਤੇ MarcEdit 7 ਇੰਸਟਾਲ ਕੀਤਾ ਸੀ। | ||
|- | |- | ||
− | | 01: | + | | 01:00 |
| ਆਇਕਨ ‘ਤੇ ਕਲਿਕ ਕਰਕੇ ਉਸੀ MarcEdit 7 ਨੂੰ ਖੋਲੋ। | | ਆਇਕਨ ‘ਤੇ ਕਲਿਕ ਕਰਕੇ ਉਸੀ MarcEdit 7 ਨੂੰ ਖੋਲੋ। | ||
|- | |- | ||
Line 37: | Line 37: | ||
|- | |- | ||
− | | 01: | + | | 01:15 |
| Export Tab Delimited Text ਟੈਬ ‘ਤੇ ਜਾਓ ਅਤੇ ਇਸ ‘ਤੇ ਕਲਿਕ ਕਰੋ। | | Export Tab Delimited Text ਟੈਬ ‘ਤੇ ਜਾਓ ਅਤੇ ਇਸ ‘ਤੇ ਕਲਿਕ ਕਰੋ। | ||
|- | |- | ||
Line 43: | Line 43: | ||
| Source File field ਫੀਲਡ ਵਿੱਚ, folder ਆਇਕਨ ‘ਤੇ ਜਾਓ। | | Source File field ਫੀਲਡ ਵਿੱਚ, folder ਆਇਕਨ ‘ਤੇ ਜਾਓ। | ||
|- | |- | ||
− | | 01: | + | | 01:27 |
| source file ਇੱਕ Excel file ਹੈ, ਜਿਸ ਨੂੰ ਅਸੀਂ .mrk format. ਵਿੱਚ ਤਬਦੀਲ ਕਰ ਰਹੇ ਹਾਂ। | | source file ਇੱਕ Excel file ਹੈ, ਜਿਸ ਨੂੰ ਅਸੀਂ .mrk format. ਵਿੱਚ ਤਬਦੀਲ ਕਰ ਰਹੇ ਹਾਂ। | ||
|- | |- | ||
− | | 01: | + | | 01:34 |
| Folder ਆਇਕਨ ‘ਤੇ ਕਲਿਕ ਕਰੋ ਅਤੇ File name ਦੇ ਲਈ field ਵਿੱਚ Excel file ਦੇ ਲਈ ਬਰਾਊਜ ਕਰੋ। | | Folder ਆਇਕਨ ‘ਤੇ ਕਲਿਕ ਕਰੋ ਅਤੇ File name ਦੇ ਲਈ field ਵਿੱਚ Excel file ਦੇ ਲਈ ਬਰਾਊਜ ਕਰੋ। | ||
|- | |- | ||
− | | 01: | + | | 01:42 |
| File name ਦੇ ਨੇੜੇ ਸਥਿਤ ਡਰਾਪ ਡਾਊਂਨ ‘ਤੇ ਕਲਿਕ ਕਰੋ। | | File name ਦੇ ਨੇੜੇ ਸਥਿਤ ਡਰਾਪ ਡਾਊਂਨ ‘ਤੇ ਕਲਿਕ ਕਰੋ। | ||
|- | |- | ||
− | | 01: | + | | 01:46 |
− | | ਜੇਕਰ ਤੁਹਾਡੇ ਕੋਲ Microsoft Excel 97/2000/XP/2003 (.xls) ਹੈ ਤਾਂ Excel File (*.xls) ਫਾਰਮੈਟ ਚੁਣੋ। | + | | ਜੇਕਰ ਤੁਹਾਡੇ ਕੋਲ Microsoft Excel 97 / 2000 / XP / 2003 (.xls) ਹੈ ਤਾਂ Excel File (*.xls) ਫਾਰਮੈਟ ਚੁਣੋ। |
|- | |- | ||
− | | 02: | + | | 02:03 |
− | | ਅਤੇ ਜੇਕਰ ਤੁਹਾਡੇ ਕੋਲ Microsoft | + | | ਅਤੇ ਜੇਕਰ ਤੁਹਾਡੇ ਕੋਲ Microsoft Excel 2007 / 2010 / 2013 XML (.xlsx) ਹੈ, ਤਾਂ Excel File (*.xlsx) ਫਾਰਮੈਟ ਚੁਣੋ। |
|- | |- | ||
− | | 02: | + | | 02:21 |
| ਜਿਵੇਂ ਕਿ ਮੇਰੇ ਕੋਲ .(dot) xlsx file, ਹੈ, ਤਾਂ ਮੈਂ Excel XML File (*.xlsx) ਚੁਣਾਂਗਾ। | | ਜਿਵੇਂ ਕਿ ਮੇਰੇ ਕੋਲ .(dot) xlsx file, ਹੈ, ਤਾਂ ਮੈਂ Excel XML File (*.xlsx) ਚੁਣਾਂਗਾ। | ||
|- | |- | ||
− | | 02: | + | | 02:32 |
| ਇਸਦੇ ਬਾਅਦ, ਖੱਬੇ ਪਾਸੇ ਫੋਲਡਰਸ ‘ਤੇ ਜਾਓ ਅਤੇ ਉਸ ਫੋਲਡਰ ਦੀ ਚੋਣ ਕਰੋ ਜਿੱਥੇ ਤੁਹਾਡੀ Excel file ਸੇਵ ਹੈ। | | ਇਸਦੇ ਬਾਅਦ, ਖੱਬੇ ਪਾਸੇ ਫੋਲਡਰਸ ‘ਤੇ ਜਾਓ ਅਤੇ ਉਸ ਫੋਲਡਰ ਦੀ ਚੋਣ ਕਰੋ ਜਿੱਥੇ ਤੁਹਾਡੀ Excel file ਸੇਵ ਹੈ। | ||
|- | |- | ||
− | | 02: | + | | 02:40 |
| ਮੈਂ Downloads ਚੁਣਿਆ ਹੈ ਕਿਉਂਕਿ ਇੱਥੇ ਮੈਂ ਆਪਣੀ Excel file ਸੇਵ ਕੀਤੀ ਹੈ। | | ਮੈਂ Downloads ਚੁਣਿਆ ਹੈ ਕਿਉਂਕਿ ਇੱਥੇ ਮੈਂ ਆਪਣੀ Excel file ਸੇਵ ਕੀਤੀ ਹੈ। | ||
|- | |- | ||
Line 70: | Line 70: | ||
| ਇਸ ਲਈ, Downloads ਫੋਲਡਰ ਤੋਂ, ਮੈਂ TestData.xlsx ਚੁਣਿਆ ਹੈ। | | ਇਸ ਲਈ, Downloads ਫੋਲਡਰ ਤੋਂ, ਮੈਂ TestData.xlsx ਚੁਣਿਆ ਹੈ। | ||
|- | |- | ||
− | | 02: | + | | 02:55 |
| ਜਦੋਂ testData.xlsx ਫਾਇਲ ਚੁਣੀ ਜਾਂਦੀ ਹੈ, ਤਾਂ ਇਹ File name field ਵਿੱਚ ਵਿਖਾਈ ਦਿੰਦੀ ਹੈ। | | ਜਦੋਂ testData.xlsx ਫਾਇਲ ਚੁਣੀ ਜਾਂਦੀ ਹੈ, ਤਾਂ ਇਹ File name field ਵਿੱਚ ਵਿਖਾਈ ਦਿੰਦੀ ਹੈ। | ||
|- | |- | ||
Line 77: | Line 77: | ||
|- | |- | ||
| 03:09 | | 03:09 | ||
− | | ਸੋਰਸ ਫਾਇਲ C:\Users\spoken\Downloads\TestData.xlsx ਦੇ ਰੂਪ ਵਿੱਚ ਉਹੀ ਵਿੰਡੋ ਫਿਰ ਤੋਂ ਖੁੱਲਦੀ ਹੈ। | + | | ਸੋਰਸ ਫਾਇਲ C:\ Users \ spoken \ Downloads \ TestData.xlsx ਦੇ ਰੂਪ ਵਿੱਚ ਉਹੀ ਵਿੰਡੋ ਫਿਰ ਤੋਂ ਖੁੱਲਦੀ ਹੈ। |
|- | |- | ||
| 03:21 | | 03:21 | ||
Line 89: | Line 89: | ||
ਅਤੇ File name TestData ਟਾਈਪ ਕਰਾਂਗਾ। | ਅਤੇ File name TestData ਟਾਈਪ ਕਰਾਂਗਾ। | ||
|- | |- | ||
− | | 03: | + | | 03:46 |
| ਹੁਣ ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ। | | ਹੁਣ ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ। | ||
|- | |- | ||
− | | 03: | + | | 03:51 |
| ਸਮਾਨ ਵਿੰਡੋ ਫਿਰ ਤੋਂ ਦਿਖਾਈ ਦਿੰਦੀ ਹੈ। | | ਸਮਾਨ ਵਿੰਡੋ ਫਿਰ ਤੋਂ ਦਿਖਾਈ ਦਿੰਦੀ ਹੈ। | ||
− | Output file field C:\Users\spoken\Downloads\TestData.mrk ਦਿਖਾਉਂਦੀ ਹੈ। | + | Output file field C:\ Users \ spoken \ Downloads \ TestData.mrk ਦਿਖਾਉਂਦੀ ਹੈ। |
|- | |- | ||
− | | 04: | + | | 04:06 |
| ਧਿਆਨ ਦਿਓ, Excel Sheet Name: Sheet1 MarcEdit 7 ਦੁਆਰਾ ਸੰਚਾਲਿਤ ਰੂਪ ਤੋਂ ਚੁਣਿਆ ਜਾਂਦਾ ਹੈ। | | ਧਿਆਨ ਦਿਓ, Excel Sheet Name: Sheet1 MarcEdit 7 ਦੁਆਰਾ ਸੰਚਾਲਿਤ ਰੂਪ ਤੋਂ ਚੁਣਿਆ ਜਾਂਦਾ ਹੈ। | ||
ਹਾਲਾਂਕਿ, ਇਸ ਨਾਮ ਨੂੰ ਐਡਿਟ ਕਰ ਸਕਦੇ ਹੋ। | ਹਾਲਾਂਕਿ, ਇਸ ਨਾਮ ਨੂੰ ਐਡਿਟ ਕਰ ਸਕਦੇ ਹੋ। | ||
|- | |- | ||
− | | 04: | + | | 04:20 |
| Options ਸੈਕਸ਼ਨ ਵਿੱਚ, | | Options ਸੈਕਸ਼ਨ ਵਿੱਚ, | ||
UTF-8 Encoded ਚੈੱਕ-ਬਾਕਸ ਡਿਫਾਲਟ ਰੂਪ ਤੋਂ MarcEdit 7 ਦੁਆਰਾ ਚੁਣਿਆ ਹੈ। | UTF-8 Encoded ਚੈੱਕ-ਬਾਕਸ ਡਿਫਾਲਟ ਰੂਪ ਤੋਂ MarcEdit 7 ਦੁਆਰਾ ਚੁਣਿਆ ਹੈ। | ||
|- | |- | ||
− | | 04: | + | | 04:32 |
| ਉਸੀ ਵਿੰਡੋ ਦੇ ਸੱਜੇ ਪਾਸੇ ਵੱਲ Next ਬਟਨ ‘ਤੇ ਕਲਿਕ ਕਰੋ। | | ਉਸੀ ਵਿੰਡੋ ਦੇ ਸੱਜੇ ਪਾਸੇ ਵੱਲ Next ਬਟਨ ‘ਤੇ ਕਲਿਕ ਕਰੋ। | ||
|- | |- | ||
− | | 04: | + | | 04:37 |
| ਫਿਰ ਤੋਂ MarcEdit Delimited Text Translator ਨਵੀਂ ਵਿੰਡੋ ਖੁੱਲਦੀ ਹੈ। Data Snapshot ਸਿਰਲੇਖ ਹੈ। | | ਫਿਰ ਤੋਂ MarcEdit Delimited Text Translator ਨਵੀਂ ਵਿੰਡੋ ਖੁੱਲਦੀ ਹੈ। Data Snapshot ਸਿਰਲੇਖ ਹੈ। | ||
|- | |- | ||
− | | 04: | + | | 04:48 |
| Excel file ਵਿੱਚ ਕੀਤੀਆਂ ਗਈਆਂ ਐਂਟਰੀਆਂ ਦੇ ਅਨੁਸਾਰ ਇਸ ਵਿੰਡੋ ਵਿੱਚ ਸਾਰੇ field ਵੇਰਵੇ ਹੋਣਗੇ। | | Excel file ਵਿੱਚ ਕੀਤੀਆਂ ਗਈਆਂ ਐਂਟਰੀਆਂ ਦੇ ਅਨੁਸਾਰ ਇਸ ਵਿੰਡੋ ਵਿੱਚ ਸਾਰੇ field ਵੇਰਵੇ ਹੋਣਗੇ। | ||
|- | |- | ||
− | | 04: | + | | 04:55 |
| ਅਸੀਂ 0 ਤੋਂ 8 ਦੀ Fields ਰੈਂਜ ਵੇਖਾਂਗੇ ਅਤੇ ਉਸ ਨਾਲ ਜੁੜੀ ਹੋਈ ਉੱਪਰ ਦੀ ਵੈਲਿਊ। | | ਅਸੀਂ 0 ਤੋਂ 8 ਦੀ Fields ਰੈਂਜ ਵੇਖਾਂਗੇ ਅਤੇ ਉਸ ਨਾਲ ਜੁੜੀ ਹੋਈ ਉੱਪਰ ਦੀ ਵੈਲਿਊ। | ||
|- | |- | ||
− | | 05: | + | | 05:03 |
| ਉਦਾਹਰਣ ਦੇ ਲਈ, Field 0 ਦੀ ਵੈਲਿਊ ਮੇਰੀ ਮਸ਼ੀਨ ‘ਤੇ 978-3-319-47238-6 (ISBN) ਹੈ। | | ਉਦਾਹਰਣ ਦੇ ਲਈ, Field 0 ਦੀ ਵੈਲਿਊ ਮੇਰੀ ਮਸ਼ੀਨ ‘ਤੇ 978-3-319-47238-6 (ISBN) ਹੈ। | ||
|- | |- | ||
− | | 05: | + | | 05:17 |
| ਤੁਸੀਂ ਆਪਣੀ Excel sheet ਦੇ ਅਨੁਸਾਰ ਇੱਕ ਵੱਖਰੀ ਵੈਲਿਊ ਵੇਖ ਸਕਦੇ ਹੋ। | | ਤੁਸੀਂ ਆਪਣੀ Excel sheet ਦੇ ਅਨੁਸਾਰ ਇੱਕ ਵੱਖਰੀ ਵੈਲਿਊ ਵੇਖ ਸਕਦੇ ਹੋ। | ||
|- | |- | ||
− | | 05: | + | | 05:22 |
| DataSnapshot ਸੈਕਸ਼ਨ ਵਿੱਚ, Settings ਸੈਕਸ਼ਨ ‘ਤੇ ਜਾਓ। | | DataSnapshot ਸੈਕਸ਼ਨ ਵਿੱਚ, Settings ਸੈਕਸ਼ਨ ‘ਤੇ ਜਾਓ। | ||
|- | |- | ||
− | | 05: | + | | 05:28 |
| Select ਟੈਬ ‘ਤੇ ਜਾਓ ਅਤੇ ਡਰਾਪ-ਡਾਊਂਨ ਤੋਂ Field 0 ਚੁਣੋ। | | Select ਟੈਬ ‘ਤੇ ਜਾਓ ਅਤੇ ਡਰਾਪ-ਡਾਊਂਨ ਤੋਂ Field 0 ਚੁਣੋ। | ||
|- | |- | ||
− | | 05: | + | | 05:35 |
| ਇਸਦੇ ਨਾਲ ਅਸੀਂ Koha MARC Tags ਦੇ ਨਾਲ Excel data ਮੈਪਿੰਗ ਕਰਾਂਗੇ। | | ਇਸਦੇ ਨਾਲ ਅਸੀਂ Koha MARC Tags ਦੇ ਨਾਲ Excel data ਮੈਪਿੰਗ ਕਰਾਂਗੇ। | ||
|- | |- | ||
− | | 05: | + | | 05:43 |
| ਯਾਦ ਰੱਖੋ: ਤੁਸੀਂ Map To: ਅਤੇ Indicators ਨੂੰ ਕਸਟਮਾਇਜ ਕਰ ਸਕਦੇ ਹੋ। | | ਯਾਦ ਰੱਖੋ: ਤੁਸੀਂ Map To: ਅਤੇ Indicators ਨੂੰ ਕਸਟਮਾਇਜ ਕਰ ਸਕਦੇ ਹੋ। | ||
|- | |- | ||
− | | 05: | + | | 05:49 |
| ਹਾਲਾਂਕਿ, ਇਹ ਮਹੱਤਵਪੂਰਣ ਹੈ ਕਿ Fields ਅਤੇ Subfield Codes Koha MARC Tag ਦੇ ਅਨੁਸਾਰ ਹਨ। | | ਹਾਲਾਂਕਿ, ਇਹ ਮਹੱਤਵਪੂਰਣ ਹੈ ਕਿ Fields ਅਤੇ Subfield Codes Koha MARC Tag ਦੇ ਅਨੁਸਾਰ ਹਨ। | ||
|- | |- | ||
− | | 05: | + | | 05:58 |
| MARC Tags ‘ਤੇ ਜ਼ਿਆਦਾ ਜਾਣਕਾਰੀ ਦੇ ਲਈ Library of Congress ਦੀ ਆਫਿਸ਼ਅਲ ਸਾਇਟ ‘ਤੇ ਜਾਓ। | | MARC Tags ‘ਤੇ ਜ਼ਿਆਦਾ ਜਾਣਕਾਰੀ ਦੇ ਲਈ Library of Congress ਦੀ ਆਫਿਸ਼ਅਲ ਸਾਇਟ ‘ਤੇ ਜਾਓ। | ||
|- | |- | ||
− | | 06: | + | | 06:07 |
| ਬਰਾਊਜਰ ‘ਤੇ ਇਹ URL ਟਾਈਪ ਕਰੋ ਅਤੇ ਸਰਚ ‘ਤੇ ਕਲਿਕ ਕਰੋ | | ਬਰਾਊਜਰ ‘ਤੇ ਇਹ URL ਟਾਈਪ ਕਰੋ ਅਤੇ ਸਰਚ ‘ਤੇ ਕਲਿਕ ਕਰੋ | ||
|- | |- | ||
− | | 06: | + | | 06:15 |
| ਯਾਦ ਰੱਖੋ-Map To: ਵੈਲਿਊ field ਵਿੱਚ ਦਰਜ ਹੈ, ਜਿਸ ਨੂੰ ਇਸ ਲੜੀ ਵਿੱਚ ਪਹਿਲਾਂ ਦੇ ਟਿਊਟੋਰਿਅਲ ਨਾਲ ਸੰਦਰਭਿਤ ਕੀਤਾ ਗਿਆ ਹੈ। | | ਯਾਦ ਰੱਖੋ-Map To: ਵੈਲਿਊ field ਵਿੱਚ ਦਰਜ ਹੈ, ਜਿਸ ਨੂੰ ਇਸ ਲੜੀ ਵਿੱਚ ਪਹਿਲਾਂ ਦੇ ਟਿਊਟੋਰਿਅਲ ਨਾਲ ਸੰਦਰਭਿਤ ਕੀਤਾ ਗਿਆ ਹੈ। | ||
− | |||
|- | |- | ||
− | | 06: | + | | 06:24 |
+ | | ਤਾਂ ਮੈਂ Map To ਫੀਲਡ ਵਿੱਚ 020 $ a ਦਰਜ ਕਰਾਂਗਾ। | ||
+ | |- | ||
+ | | 06:31 | ||
| ਇਹ ਅਨੁਕ੍ਰਮ ਤੁਹਾਡੇ Excel data ਦੇ ਅਨੁਸਾਰ ਬਦਲ ਜਾਵੇਗਾ। | | ਇਹ ਅਨੁਕ੍ਰਮ ਤੁਹਾਡੇ Excel data ਦੇ ਅਨੁਸਾਰ ਬਦਲ ਜਾਵੇਗਾ। | ||
|- | |- | ||
− | | 06: | + | | 06:36 |
| ਮੈਂ Indicators ਅਤੇ Term.Punctuation ਨੂੰ ਇੰਜ ਹੀ ਛੱਡ ਦੇਵਾਂਗਾ। | | ਮੈਂ Indicators ਅਤੇ Term.Punctuation ਨੂੰ ਇੰਜ ਹੀ ਛੱਡ ਦੇਵਾਂਗਾ। | ||
− | |||
|- | |- | ||
− | | 06: | + | | 06:42 |
+ | | ਹਾਲਾਂਕਿ, ਤੁਸੀਂ ਇਸ fields ਨੂੰ ਭਰ ਸਕਦੇ ਹੋ ਜਿਵੇਂ ਕਿਾ Koha MARC Tags ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ। | ||
+ | |- | ||
+ | | 06:49 | ||
| ਅਗਲਾ Constant Data ਚੈੱਕ -ਬਾਕਸ ਹੈ। | | ਅਗਲਾ Constant Data ਚੈੱਕ -ਬਾਕਸ ਹੈ। | ||
|- | |- | ||
− | | 06: | + | | 06:54 |
| ਇਸ ਨੂੰ ਕਲਿਕ ਕਰੋ ਜੇਕਰ ਤੁਸੀਂ ਸੀਮਿਤ ਟੈਕਸਟ ਡਾਕਿਊਮੈਂਟ ਵਿੱਚ ਹਰੇਕ ਐਂਟਰੀ ਦੇ ਲਈ ਡਾਟਾ ਫੀਲਡ ਵਿੱਚ ਸਮਾਨ ਜਾਣਕਾਰੀ ਨੂੰ ਮੈਪ ਕਰਨਾ ਚਾਹੁੰਦੇ ਹੋ। | | ਇਸ ਨੂੰ ਕਲਿਕ ਕਰੋ ਜੇਕਰ ਤੁਸੀਂ ਸੀਮਿਤ ਟੈਕਸਟ ਡਾਕਿਊਮੈਂਟ ਵਿੱਚ ਹਰੇਕ ਐਂਟਰੀ ਦੇ ਲਈ ਡਾਟਾ ਫੀਲਡ ਵਿੱਚ ਸਮਾਨ ਜਾਣਕਾਰੀ ਨੂੰ ਮੈਪ ਕਰਨਾ ਚਾਹੁੰਦੇ ਹੋ। | ||
|- | |- | ||
− | | | + | | 07:04 |
| ਜੇਕਰ ਤੁਸੀਂ ਉਹੀ subfield ਦੁਹਰਾਉਣਾ ਚਾਹੁੰਦੇ ਹੋ ਤਾਂ Repeatable subfield ‘ਤੇ ਕਲਿਕ ਕਰੋ। | | ਜੇਕਰ ਤੁਸੀਂ ਉਹੀ subfield ਦੁਹਰਾਉਣਾ ਚਾਹੁੰਦੇ ਹੋ ਤਾਂ Repeatable subfield ‘ਤੇ ਕਲਿਕ ਕਰੋ। | ||
|- | |- | ||
− | | 07: | + | | 07:10 |
| ਫਿਰ, Add Argument ਬਟਨ ‘ਤੇ ਕਲਿਕ ਕਰੋ। | | ਫਿਰ, Add Argument ਬਟਨ ‘ਤੇ ਕਲਿਕ ਕਰੋ। | ||
− | |||
|- | |- | ||
| 07:15 | | 07:15 | ||
+ | | ਅਜਿਹਾ ਕਰਨ ‘ਤੇ, ਵੈਲਿਊ 0 020 $ a 0 Arguments ਸੈਕਸ਼ਨ ਦੇ ਫੀਲਡ ਵਿੱਚ ਦਿਖਾਈ ਦਿੰਦਾ ਹੈ। | ||
+ | |- | ||
+ | | 07:25 | ||
| ਸਾਰੇ fields ਨੂੰ ਮੈਪ ਕਰੋ। | | ਸਾਰੇ fields ਨੂੰ ਮੈਪ ਕਰੋ। | ||
|- | |- | ||
− | | 07: | + | | 07:30 |
| Settings ਸੈਕਸ਼ਨ ਵਿੱਚ, Select ‘ਤੇ ਜਾਓ, ਡਰਾਪ-ਡਾਊਂਨ ਤੋਂ, Field 1 ਚੁਣੋ। | | Settings ਸੈਕਸ਼ਨ ਵਿੱਚ, Select ‘ਤੇ ਜਾਓ, ਡਰਾਪ-ਡਾਊਂਨ ਤੋਂ, Field 1 ਚੁਣੋ। | ||
|- | |- | ||
− | | 07: | + | | 07:39 |
| Map To ਫੀਲਡ ਵਿੱਚ, 080 $ a ਟਾਈਪ ਕਰੋ। | | Map To ਫੀਲਡ ਵਿੱਚ, 080 $ a ਟਾਈਪ ਕਰੋ। | ||
|- | |- | ||
− | | 07: | + | | 07:46 |
| ਹੁਣ, Add Argument ਬਟਨ ‘ਤੇ ਕਲਿਕ ਕਰੋ। | | ਹੁਣ, Add Argument ਬਟਨ ‘ਤੇ ਕਲਿਕ ਕਰੋ। | ||
− | ਅਜਿਹਾ ਕਰਨ ‘ਤੇ, 1 080 $ a 0 ਵੈਲਿਊ Arguments ਸੈਕਸ਼ਨ ਦੇ ਫੀਲਡ ਵਿੱਚ ਦਿਖਾਈ ਦਿੰਦਾ ਹੈ। | + | |
+ | |- | ||
+ | | 07:50 | ||
+ | | ਅਜਿਹਾ ਕਰਨ ‘ਤੇ, 1 080 $ a 0 ਵੈਲਿਊ Arguments ਸੈਕਸ਼ਨ ਦੇ ਫੀਲਡ ਵਿੱਚ ਦਿਖਾਈ ਦਿੰਦਾ ਹੈ। | ||
|- | |- | ||
− | | | + | | 08:01 |
| Select ਟੈਬ ਵਿੱਚ, ਡਰਾਪ-ਡਾਊਂਨ ਤੋਂ Field 2 ਚੁਣੋ। | | Select ਟੈਬ ਵਿੱਚ, ਡਰਾਪ-ਡਾਊਂਨ ਤੋਂ Field 2 ਚੁਣੋ। | ||
|- | |- | ||
− | | | + | | 08:07 |
| Map To ਫੀਲਡ ਵਿੱਚ, 100 $ a ਟਾਈਪ ਕਰੋ। | | Map To ਫੀਲਡ ਵਿੱਚ, 100 $ a ਟਾਈਪ ਕਰੋ। | ||
|- | |- | ||
− | | | + | | 08:13 |
| Indicators ਫੀਲਡ ਵਿੱਚ, 1 ਟਾਈਪ ਕਰੋ। | | Indicators ਫੀਲਡ ਵਿੱਚ, 1 ਟਾਈਪ ਕਰੋ। | ||
− | + | ||
|- | |- | ||
− | | 08: | + | | 08:17 |
+ | | ਧਿਆਨ ਦਿਓ ਕਿ 1 100 ਟੈਗ ਦਾ ਪਹਿਲਾ ਇੰਡੀਕੈਟਰ ਹੈ ਅਤੇ ਇਹ subfield ‘a’ ਦੇ Surname ਦੀ ਨੁਮਾਇੰਦਗੀ ਕਰਦਾ ਹੈ। | ||
+ | |- | ||
+ | | 08:28 | ||
| ਇਸ ਤਰ੍ਹਾਂ ਨਾਲ, Field 13 ਤੱਕ ਦੇ ਸਾਰੇ ਫੀਲਡਸ ਦੇ ਮੈਪਿੰਗ ਨੂੰ ਪੂਰਾ ਕਰੋ, ਜਿਵੇਂ Select ਡਰਾਪ ਡਾਊਂਨ ਵਿੱਚ ਦਿਖਾਏ ਜਾ ਰਹੇ ਹਨ। | | ਇਸ ਤਰ੍ਹਾਂ ਨਾਲ, Field 13 ਤੱਕ ਦੇ ਸਾਰੇ ਫੀਲਡਸ ਦੇ ਮੈਪਿੰਗ ਨੂੰ ਪੂਰਾ ਕਰੋ, ਜਿਵੇਂ Select ਡਰਾਪ ਡਾਊਂਨ ਵਿੱਚ ਦਿਖਾਏ ਜਾ ਰਹੇ ਹਨ। | ||
|- | |- | ||
− | | 08: | + | | 08:39 |
| ਹਰੇਕ ਫੀਲਡ ਦੇ ਨਜ਼ਦੀਕ ਅਪ ਅਤੇ ਡਾਊਂਨ ਐਰੋ ‘ਤੇ ਧਿਆਨ ਦਿਓ। | | ਹਰੇਕ ਫੀਲਡ ਦੇ ਨਜ਼ਦੀਕ ਅਪ ਅਤੇ ਡਾਊਂਨ ਐਰੋ ‘ਤੇ ਧਿਆਨ ਦਿਓ। | ||
|- | |- | ||
− | | 08: | + | | 08:44 |
| ਤੁਸੀਂ ਇਨ੍ਹਾਂ ਦੀ ਵਰਤੋਂ ਵੈਲਿਊ ਦਾ ਅਨੁਕ੍ਰਮ ਬਦਲਣ ਦੇ ਲਈ ਕਰ ਸਕਦੇ ਹੋ। | | ਤੁਸੀਂ ਇਨ੍ਹਾਂ ਦੀ ਵਰਤੋਂ ਵੈਲਿਊ ਦਾ ਅਨੁਕ੍ਰਮ ਬਦਲਣ ਦੇ ਲਈ ਕਰ ਸਕਦੇ ਹੋ। | ||
+ | |||
|- | |- | ||
− | | 08: | + | | 08:50 |
| Arguments ਸੈਕਸ਼ਨ ਵਿੱਚ, Tags ਜੋ ਵੱਖ-ਵੱਖ subfields ਦੇ ਨਾਲ ਕਾਮਨ ਹਨ, ਨੂੰ ਸ਼ਾਮਿਲ ਹੋਣ ਦੀ ਲੋੜ ਹੈ। | | Arguments ਸੈਕਸ਼ਨ ਵਿੱਚ, Tags ਜੋ ਵੱਖ-ਵੱਖ subfields ਦੇ ਨਾਲ ਕਾਮਨ ਹਨ, ਨੂੰ ਸ਼ਾਮਿਲ ਹੋਣ ਦੀ ਲੋੜ ਹੈ। | ||
|- | |- | ||
− | | 08: | + | | 08:58 |
| ਇਸ ਦੇ ਲਈ ਹੇਠ ਲਿਖੇ ਨੂੰ ਕਰੋ - Common Tags ਉਦਾਹਰਣ ਦੇ ਲਈ 245 $ a ਅਤੇ 245 $ c ਚੁਣੋ। | | ਇਸ ਦੇ ਲਈ ਹੇਠ ਲਿਖੇ ਨੂੰ ਕਰੋ - Common Tags ਉਦਾਹਰਣ ਦੇ ਲਈ 245 $ a ਅਤੇ 245 $ c ਚੁਣੋ। | ||
+ | |||
|- | |- | ||
− | | | + | | 09:09 |
| ਫਿਰ Common Tags ‘ਤੇ ਰਾਇਟ-ਕਲਿਕ ਕਰੋ ਅਤੇ ਡਰਾਪ ਡਾਊਂਨ ਤੋਂ Join Items ਚੁਣੋ। | | ਫਿਰ Common Tags ‘ਤੇ ਰਾਇਟ-ਕਲਿਕ ਕਰੋ ਅਤੇ ਡਰਾਪ ਡਾਊਂਨ ਤੋਂ Join Items ਚੁਣੋ। | ||
|- | |- | ||
− | | 09: | + | | 09:17 |
| ਇਹ fields ਦਾ ਸਮੂਹ ਬਣਾਏਗਾ ਜੋ ਇੱਕ ਹੀ ਪ੍ਰਕਾਰ ਦੇ ਹੁੰਦੇ ਹਨ। | | ਇਹ fields ਦਾ ਸਮੂਹ ਬਣਾਏਗਾ ਜੋ ਇੱਕ ਹੀ ਪ੍ਰਕਾਰ ਦੇ ਹੁੰਦੇ ਹਨ। | ||
|- | |- | ||
− | | 09: | + | | 09:23 |
| ਧਿਆਨ ਦਿਓ ਕਿ * (asterisk symbol) ਚੁਣੇ ਹੋਏ Tags ਤੋਂ ਪਹਿਲਾਂ ਵਿਖਾਈ ਦੇਵੇਗਾ। | | ਧਿਆਨ ਦਿਓ ਕਿ * (asterisk symbol) ਚੁਣੇ ਹੋਏ Tags ਤੋਂ ਪਹਿਲਾਂ ਵਿਖਾਈ ਦੇਵੇਗਾ। | ||
+ | |||
|- | |- | ||
− | | 09: | + | | 09:29 |
| * asterisk symbol ਸੰਕੇਤ ਕਰਦਾ ਹੈ ਕਿ ਕਾਮਨ tags ਹੁਣ ਸ਼ਾਮਿਲ ਹੋ ਗਏ ਹਨ। | | * asterisk symbol ਸੰਕੇਤ ਕਰਦਾ ਹੈ ਕਿ ਕਾਮਨ tags ਹੁਣ ਸ਼ਾਮਿਲ ਹੋ ਗਏ ਹਨ। | ||
|- | |- | ||
− | | 09: | + | | 09:35 |
| ਵਿਕਲਪਿਕ ਤੌਰ ‘ਤੇ, ਤੁਸੀਂ Arguments ਦੇ ਲਈ ਪ੍ਰਦਾਨ ਕੀਤੇ ਗਏ 0 ਤੋਂ 13 ਫੀਲਡ ਨਾਲ ਸੰਬੰਧਿਤ fields ਦੀ ਵੈਲਿਊ ਨੂੰ ਇੰਪੋਰਟ ਕਰਨ ਲਈ Auto Generate ਟੈਬ ‘ਤੇ ਕਲਿਕ ਕਰਕੇ fields ਮੈਪਿੰਗ ਕਰ ਸਕਦੇ ਹੋ। | | ਵਿਕਲਪਿਕ ਤੌਰ ‘ਤੇ, ਤੁਸੀਂ Arguments ਦੇ ਲਈ ਪ੍ਰਦਾਨ ਕੀਤੇ ਗਏ 0 ਤੋਂ 13 ਫੀਲਡ ਨਾਲ ਸੰਬੰਧਿਤ fields ਦੀ ਵੈਲਿਊ ਨੂੰ ਇੰਪੋਰਟ ਕਰਨ ਲਈ Auto Generate ਟੈਬ ‘ਤੇ ਕਲਿਕ ਕਰਕੇ fields ਮੈਪਿੰਗ ਕਰ ਸਕਦੇ ਹੋ। | ||
|- | |- | ||
− | | 09: | + | | 09:52 |
| ਹਾਲਾਂਕਿ ਮੈਂ ਮੈਨਿਉਅਲ ਰੂਪ ਤੋਂ ਮੈਪਿੰਗ ਕੀਤੀ ਹੈ, ਇਸ ਲਈ ਮੈਂ Auto Generate ਓਪਸ਼ਨ ‘ਤੇ ਕਲਿਕ ਨਹੀਂ ਕਰਾਂਗਾ। | | ਹਾਲਾਂਕਿ ਮੈਂ ਮੈਨਿਉਅਲ ਰੂਪ ਤੋਂ ਮੈਪਿੰਗ ਕੀਤੀ ਹੈ, ਇਸ ਲਈ ਮੈਂ Auto Generate ਓਪਸ਼ਨ ‘ਤੇ ਕਲਿਕ ਨਹੀਂ ਕਰਾਂਗਾ। | ||
|- | |- | ||
− | | 09: | + | | 09:59 |
| ਇਸਦੇ ਬਾਅਦ ਅਸੀਂ ਚਾਰ ਓਪਸ਼ਨਸ ਵੇਖਦੇ ਹਾਂ। | | ਇਸਦੇ ਬਾਅਦ ਅਸੀਂ ਚਾਰ ਓਪਸ਼ਨਸ ਵੇਖਦੇ ਹਾਂ। | ||
|- | |- | ||
− | | | + | | 10:02 |
| ਪਹਿਲਾ Save Template ਹੈ। | | ਪਹਿਲਾ Save Template ਹੈ। | ||
|- | |- | ||
− | | | + | | 10:06 |
| ਜੇਕਰ ਤੁਸੀਂ ਭਵਿੱਖ ਦੀ ਵਰਤੋਂ ਦੇ ਲਈ mapping ਨੂੰ ਸੇਵ ਕਰਨਾ ਚਾਹੁੰਦੇ ਹੋ ਤਾਂ ਇਸ ਦੀ ਵਰਤੋਂ ਕਰੋ। | | ਜੇਕਰ ਤੁਸੀਂ ਭਵਿੱਖ ਦੀ ਵਰਤੋਂ ਦੇ ਲਈ mapping ਨੂੰ ਸੇਵ ਕਰਨਾ ਚਾਹੁੰਦੇ ਹੋ ਤਾਂ ਇਸ ਦੀ ਵਰਤੋਂ ਕਰੋ। | ||
|- | |- | ||
− | | | + | | 10:12 |
| ਜੇਕਰ ਤੁਹਾਨੂੰ ਡਾਟਾ ਤਬਦੀਲ ਕਰਨ ਦੇ ਸਮੇਂ ਕੋਈ ਵੀ ਸਮੱਸਿਆ ਹੁੰਦੀ ਹੈ ਤਾਂ saved template ਦੀ ਵਰਤੋਂ ਕੀਤੀ ਜਾਵੇਗੀ। | | ਜੇਕਰ ਤੁਹਾਨੂੰ ਡਾਟਾ ਤਬਦੀਲ ਕਰਨ ਦੇ ਸਮੇਂ ਕੋਈ ਵੀ ਸਮੱਸਿਆ ਹੁੰਦੀ ਹੈ ਤਾਂ saved template ਦੀ ਵਰਤੋਂ ਕੀਤੀ ਜਾਵੇਗੀ। | ||
|- | |- | ||
− | | 10: | + | | 10:20 |
| ਜੇਕਰ ਅਸੀਂ Save Template ਓਪਸ਼ਨ ਚੁਣਦੇ ਹਾਂ, ਤਾਂ ਸਾਨੂੰ ਇਸਨੂੰ ਨਾਮ ਦੇਣ ਲਈ ਕਿਹਾ ਜਾਵੇਗਾ ਅਤੇ ਇਸਨੂੰ ਸੇਵ ਕਰਨ ਦੇ ਲਈ ਡਾਇਰੈਕਟਰੀ ਨਿਰਧਾਰਤ ਕਰਾਂਗੇ। | | ਜੇਕਰ ਅਸੀਂ Save Template ਓਪਸ਼ਨ ਚੁਣਦੇ ਹਾਂ, ਤਾਂ ਸਾਨੂੰ ਇਸਨੂੰ ਨਾਮ ਦੇਣ ਲਈ ਕਿਹਾ ਜਾਵੇਗਾ ਅਤੇ ਇਸਨੂੰ ਸੇਵ ਕਰਨ ਦੇ ਲਈ ਡਾਇਰੈਕਟਰੀ ਨਿਰਧਾਰਤ ਕਰਾਂਗੇ। | ||
|- | |- | ||
− | | 10: | + | | 10:31 |
| ਮੈਂ ਇਸਨੂੰ .mrd file ਦੇ ਰੂਪ ਵਿੱਚ ਸੇਵ ਕਰਾਂਗਾ। | | ਮੈਂ ਇਸਨੂੰ .mrd file ਦੇ ਰੂਪ ਵਿੱਚ ਸੇਵ ਕਰਾਂਗਾ। | ||
|- | |- | ||
− | | 10: | + | | 10:36 |
| ਵਿੰਡੋ ਦੇ ਸੱਜੇ ਪਾਸੇ ਵੱਲ Load Template ‘ਤੇ ਕਲਿਕ ਕਰਕੇ, ਭਵਿੱਖ ਦੀ ਵਰਤੋਂ ਦੇ ਲਈ ਇਸ template ਨੂੰ ਐਕਸੈੱਸ ਕਰੋ। | | ਵਿੰਡੋ ਦੇ ਸੱਜੇ ਪਾਸੇ ਵੱਲ Load Template ‘ਤੇ ਕਲਿਕ ਕਰਕੇ, ਭਵਿੱਖ ਦੀ ਵਰਤੋਂ ਦੇ ਲਈ ਇਸ template ਨੂੰ ਐਕਸੈੱਸ ਕਰੋ। | ||
|- | |- | ||
− | | 10: | + | | 10:44 |
| ਦੂਜਾ ਓਪਸ਼ਨ Sort Fields ਹੈ। | | ਦੂਜਾ ਓਪਸ਼ਨ Sort Fields ਹੈ। | ||
|- | |- | ||
− | | 10: | + | | 10:48 |
| ਤੀਜਾ ਓਪਸ਼ਨ Calculate common nonfiling data ਹੈ। | | ਤੀਜਾ ਓਪਸ਼ਨ Calculate common nonfiling data ਹੈ। | ||
|- | |- | ||
− | | 10: | + | | 10:54 |
| ਚੌਥਾ ਓਪਸ਼ਨ Ignore Header Row ਹੈ। | | ਚੌਥਾ ਓਪਸ਼ਨ Ignore Header Row ਹੈ। | ||
− | |||
|- | |- | ||
− | | 10: | + | | 10:58 |
+ | | ਜੇਕਰ ਤੁਹਾਡੇ ਕੋਲ Excel sheet ਵਿੱਚ ਹੈਡਰ ਹੈ ਅਤੇ ਜੇਕਰ ਤੁਹਾਨੂੰ ਸਿਰਲੇਖਾਂ ਨੂੰ ਅਣਡਿੱਠਾ ਕਰਨ ਦੀ ਲੋੜ ਹੈ, ਤਾਂ ਇੱਥੇ ਕਲਿਕ ਕਰੋ। | ||
+ | |- | ||
+ | | 11:05 | ||
| ਇਹਨਾਂ ਵਿੱਚੋਂ - Sort Fields ਅਤੇ Calculate common nonfiling data MarcEdit 7 ਦੁਆਰਾ ਆਪਣੇ ਆਪ ਚੁਣੇ ਗਏ ਹਨ। | | ਇਹਨਾਂ ਵਿੱਚੋਂ - Sort Fields ਅਤੇ Calculate common nonfiling data MarcEdit 7 ਦੁਆਰਾ ਆਪਣੇ ਆਪ ਚੁਣੇ ਗਏ ਹਨ। | ||
− | |||
|- | |- | ||
− | | | + | | 11:15 |
+ | | ਮੈਂ ਇਸਨੂੰ ਇੰਜ ਹੀ ਛੱਡ ਦੇਵਾਂਗਾ | ||
+ | |- | ||
+ | | 11:18 | ||
| ਹੁਣ, ਮੈਂ Save Template ਅਤੇ Ignore Header Row.ਚੈੱਕ – ਬਾਕਸ ਨੂੰ ਚੈੱਕ ਕਰਾਂਗਾ। | | ਹੁਣ, ਮੈਂ Save Template ਅਤੇ Ignore Header Row.ਚੈੱਕ – ਬਾਕਸ ਨੂੰ ਚੈੱਕ ਕਰਾਂਗਾ। | ||
|- | |- | ||
− | | 11: | + | | 11:26 |
| ਇਸਦੇ ਬਾਅਦ, ਪੇਜ਼ ਦੇ ਉੱਪਰ ਸੱਜੇ ਕੋਨੇ ‘ਤੇ Finish ਟੈਬ ‘ਤੇ ਜਾਓ ਅਤੇ ਕਲਿਕ ਕਰੋ। | | ਇਸਦੇ ਬਾਅਦ, ਪੇਜ਼ ਦੇ ਉੱਪਰ ਸੱਜੇ ਕੋਨੇ ‘ਤੇ Finish ਟੈਬ ‘ਤੇ ਜਾਓ ਅਤੇ ਕਲਿਕ ਕਰੋ। | ||
|- | |- | ||
− | | 11: | + | | 11:34 |
| ਅਜਿਹਾ ਕਰਨ ‘ਤੇ, Save File ਵਿੰਡੋ ਖੁੱਲਦੀ ਹੈ, ਸਾਨੂੰ File name ਭਰਨ ਦੇ ਲਈ ਕਹਿੰਦਾ ਹੈ। | | ਅਜਿਹਾ ਕਰਨ ‘ਤੇ, Save File ਵਿੰਡੋ ਖੁੱਲਦੀ ਹੈ, ਸਾਨੂੰ File name ਭਰਨ ਦੇ ਲਈ ਕਹਿੰਦਾ ਹੈ। | ||
|- | |- | ||
− | | 11: | + | | 11:41 |
| ਉਸੀ ਵਿੰਡੋ ‘ਤੇ, ਮੈਂ ਖੱਬੇ ਵੱਲ ਸਥਿਤ Downloads ਫੋਲਡਰ ‘ਤੇ ਕਲਿਕ ਕਰਾਂਗਾ। | | ਉਸੀ ਵਿੰਡੋ ‘ਤੇ, ਮੈਂ ਖੱਬੇ ਵੱਲ ਸਥਿਤ Downloads ਫੋਲਡਰ ‘ਤੇ ਕਲਿਕ ਕਰਾਂਗਾ। | ||
− | |||
|- | |- | ||
− | | 11: | + | | 11:48 |
+ | | ਅਤੇ File name ਫੀਲਡ ਵਿੱਚ, ਮੈਂ TestData ਟਾਈਪ ਕਰਾਂਗਾ। | ||
+ | |- | ||
+ | | 11:54 | ||
| ਹੁਣ ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ। | | ਹੁਣ ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ। | ||
|- | |- | ||
− | | 11: | + | | 11:59 |
| Process has been finished.Records saved to: ਮੈਸੇਜ ਦੇ ਨਾਲ ਵਿੰਡੋ ਪਾਪ-ਅਪ ਹੁੰਦੀ ਹੈ। | | Process has been finished.Records saved to: ਮੈਸੇਜ ਦੇ ਨਾਲ ਵਿੰਡੋ ਪਾਪ-ਅਪ ਹੁੰਦੀ ਹੈ। | ||
− | C:\Users\Spoken\Download\TestData.mrk ਖੁੱਲਦੀ ਹੈ। | + | C:\ Users \ Spoken \ Download \ TestData.mrk ਖੁੱਲਦੀ ਹੈ। |
|- | |- | ||
− | | | + | | 12:14 |
| ਡਾਇਲਾਗ ਬਾਕਸ ਦੇ ਹੇਠਾਂ Ok ਬਟਨ ‘ਤੇ ਕਲਿਕ ਕਰੋ। | | ਡਾਇਲਾਗ ਬਾਕਸ ਦੇ ਹੇਠਾਂ Ok ਬਟਨ ‘ਤੇ ਕਲਿਕ ਕਰੋ। | ||
|- | |- | ||
− | | | + | | 12:19 |
| ਇਸ ਦੇ ਨਾਲ .mrk ਫਾਇਲ Downloads ਫੋਲਡਰ ਵਿੱਚ ਸਫਲਤਾਪੂਰਵਕ ਸੇਵ ਹੋ ਗਈ ਹੈ। | | ਇਸ ਦੇ ਨਾਲ .mrk ਫਾਇਲ Downloads ਫੋਲਡਰ ਵਿੱਚ ਸਫਲਤਾਪੂਰਵਕ ਸੇਵ ਹੋ ਗਈ ਹੈ। | ||
|- | |- | ||
− | | | + | | 12:29 |
| MarcEdit 7.0.250 By Terry Reese ਨਾਮ ਵਾਲਾ ਇੱਕ ਨਵਾਂ ਪੇਜ਼ ਖੁੱਲਦਾ ਹੈ। | | MarcEdit 7.0.250 By Terry Reese ਨਾਮ ਵਾਲਾ ਇੱਕ ਨਵਾਂ ਪੇਜ਼ ਖੁੱਲਦਾ ਹੈ। | ||
MarcEditor ਆਇਕਨ ‘ਤੇ ਜਾਓ ਅਤੇ ਕਲਿਕ ਕਰੋ। | MarcEditor ਆਇਕਨ ‘ਤੇ ਜਾਓ ਅਤੇ ਕਲਿਕ ਕਰੋ। | ||
|- | |- | ||
− | | 12: | + | | 12:42 |
− | | MarcEditor ਨਾਮ | + | | MarcEditor ਨਾਮ ਵਾਲਾ ਇੱਕ ਨਵਾਂ ਪੇਜ਼ ਖੁੱਲਦਾ ਹੈ। |
ਮੁੱਖ Menu ‘ਤੇ, File ‘ਤੇ ਕਲਿਕ ਕਰੋ ਅਤੇ ਡਰਾਪ ਡਾਊਂਨ ਤੋਂ Open ਚੁਣੋ। | ਮੁੱਖ Menu ‘ਤੇ, File ‘ਤੇ ਕਲਿਕ ਕਰੋ ਅਤੇ ਡਰਾਪ ਡਾਊਂਨ ਤੋਂ Open ਚੁਣੋ। | ||
|- | |- | ||
− | | 12: | + | | 12:55 |
| Open File ਵਿੰਡੋ ਖੁੱਲਦੀ ਹੈ, ਅਤੇ TestData.mrk ਫਾਇਲ ਦਿਖਾਉਂਦਾ ਹੈ। | | Open File ਵਿੰਡੋ ਖੁੱਲਦੀ ਹੈ, ਅਤੇ TestData.mrk ਫਾਇਲ ਦਿਖਾਉਂਦਾ ਹੈ। | ||
|- | |- | ||
− | | | + | | 13:02 |
− | | ਕਲਿਕ ਅਤੇ TestData.mrk ਫਾਇਲ ਚੁਣੋ। | + | | ਕਲਿਕ ਅਤੇ TestData.mrk ਫਾਇਲ ਚੁਣੋ। |
|- | |- | ||
− | | | + | | 13:07 |
+ | | ਇਹ File name ਵਿੱਚ ਵਿਖੇਗਾ। | ||
+ | |- | ||
+ | | 13:11 | ||
| ਹੁਣ ਵਿੰਡੋ ਦੇ ਹੇਠਾਂ Open ‘ਤੇ ਕਲਿਕ ਕਰੋ। | | ਹੁਣ ਵਿੰਡੋ ਦੇ ਹੇਠਾਂ Open ‘ਤੇ ਕਲਿਕ ਕਰੋ। | ||
|- | |- | ||
− | | | + | | 13:16 |
| ਸਾਰੇ ਵੇਰਵਿਆਂ ਦੇ ਨਾਲ ਇੱਕ ਪਾਸੇ MarcEditor:TestData.mrk ਨਾਮ ਵਾਲੀ ਵਿੰਡੋ ਖੁੱਲਦੀ ਹੈ। | | ਸਾਰੇ ਵੇਰਵਿਆਂ ਦੇ ਨਾਲ ਇੱਕ ਪਾਸੇ MarcEditor:TestData.mrk ਨਾਮ ਵਾਲੀ ਵਿੰਡੋ ਖੁੱਲਦੀ ਹੈ। | ||
|- | |- | ||
− | | | + | | 13:24 |
| ਉਸੀ ਵਿੰਡੋ ‘ਤੇ, ਮੁੱਖ ਮੇਨੂ ਤੋਂ, File ‘ਤੇ ਕਲਿਕ ਕਰੋ। | | ਉਸੀ ਵਿੰਡੋ ‘ਤੇ, ਮੁੱਖ ਮੇਨੂ ਤੋਂ, File ‘ਤੇ ਕਲਿਕ ਕਰੋ। | ||
|- | |- | ||
− | | | + | | 13:29 |
| ਹੁਣ, ਡਰਾਪ ਡਾਊਂਨ ਤੋਂ Compile File into MARC ਚੁਣੋ। | | ਹੁਣ, ਡਰਾਪ ਡਾਊਂਨ ਤੋਂ Compile File into MARC ਚੁਣੋ। | ||
|- | |- | ||
− | | 13: | + | | 13:35 |
− | | Save File ਨਾਮ ਵਾਲੀ ਇੱਕ ਨਵੀਂ ਵਿੰਡੋ ਖੁੱਲਦੀ ਹੈ। | + | | Save File ਨਾਮ ਵਾਲੀ ਇੱਕ ਨਵੀਂ ਵਿੰਡੋ ਖੁੱਲਦੀ ਹੈ। |
|- | |- | ||
− | | 13: | + | | 13:39 |
+ | | ਇੱਥੇ File Name ‘ਤੇ ਜਾਓ ਅਤੇ field ਵਿੱਚ ਉਪਯੁਕਤ ਨਾਮ ਟਾਈਪ ਕਰੋ। | ||
+ | |- | ||
+ | | 13:46 | ||
| ਮੈਂ TestData ਟਾਈਪ ਕਰਾਂਗਾ। | | ਮੈਂ TestData ਟਾਈਪ ਕਰਾਂਗਾ। | ||
|- | |- | ||
− | | 13: | + | | 13:50 |
| Koha ਡਿਫਾਲਟ ਤੌਰ ‘ਤੇ, Save as type ਫੀਲਡ ਵਿੱਚ MARC Files (*.mrc) ਚੁਣਦਾ ਹੈ। | | Koha ਡਿਫਾਲਟ ਤੌਰ ‘ਤੇ, Save as type ਫੀਲਡ ਵਿੱਚ MARC Files (*.mrc) ਚੁਣਦਾ ਹੈ। | ||
|- | |- | ||
− | | | + | | 14:00 |
| ਹੁਣ ਵਿੰਡੋ ਦੇ ਹੇਠਾਂ ਸਥਿਤ Save ਬਟਨ ‘ਤੇ ਕਲਿਕ ਕਰੋ। | | ਹੁਣ ਵਿੰਡੋ ਦੇ ਹੇਠਾਂ ਸਥਿਤ Save ਬਟਨ ‘ਤੇ ਕਲਿਕ ਕਰੋ। | ||
|- | |- | ||
− | | | + | | 14:06 |
| ਅਜਿਹਾ ਕਰਨ ‘ਤੇ, ਹੇਠਾਂ ਦੇ ਵੱਲ ਉਸੀ ਵਿੰਡੋ ‘ਤੇ, ਤੁਸੀਂ 5 records processed in 0.166228 seconds ਵੇਖਾਂਗੇ। | | ਅਜਿਹਾ ਕਰਨ ‘ਤੇ, ਹੇਠਾਂ ਦੇ ਵੱਲ ਉਸੀ ਵਿੰਡੋ ‘ਤੇ, ਤੁਸੀਂ 5 records processed in 0.166228 seconds ਵੇਖਾਂਗੇ। | ||
|- | |- | ||
− | | | + | | 14:19 |
| ਅਜਿਹਾ ਇਸ ਲਈ ਕਿਉਂਕਿ ਮੈਂ ਕੇਵਲ 5 records ਇੰਪੋਰਟ ਕੀਤਾ ਸੀ। ਤੁਹਾਨੂੰ ਆਪਣੇ ਡਾਟੇ ਦੇ ਅਨੁਸਾਰ records ਅਤੇ ਸੰਸਾਧਿਤ ਸਮੇਂ ਦੀ ਇੱਕ ਵੱਖਰੀ ਗਿਣਤੀ ਵਿਖਾਈ ਦੇਵੇਗੀ। | | ਅਜਿਹਾ ਇਸ ਲਈ ਕਿਉਂਕਿ ਮੈਂ ਕੇਵਲ 5 records ਇੰਪੋਰਟ ਕੀਤਾ ਸੀ। ਤੁਹਾਨੂੰ ਆਪਣੇ ਡਾਟੇ ਦੇ ਅਨੁਸਾਰ records ਅਤੇ ਸੰਸਾਧਿਤ ਸਮੇਂ ਦੀ ਇੱਕ ਵੱਖਰੀ ਗਿਣਤੀ ਵਿਖਾਈ ਦੇਵੇਗੀ। | ||
|- | |- | ||
− | | | + | | 14:29 |
| ਇਸਦੇ ਨਾਲ ਅਸੀਂ ਆਪਣੀ ਲਾਇਬ੍ਰੇਰੀ ਦੇ Excel data ਨੂੰ Marc 21 ਫਾਰਮੈਟ ਵਿੱਚ ਸਫਲਤਾਪੂਰਵਕ ਬਦਲ ਦਿੱਤਾ ਹੈ। | | ਇਸਦੇ ਨਾਲ ਅਸੀਂ ਆਪਣੀ ਲਾਇਬ੍ਰੇਰੀ ਦੇ Excel data ਨੂੰ Marc 21 ਫਾਰਮੈਟ ਵਿੱਚ ਸਫਲਤਾਪੂਰਵਕ ਬਦਲ ਦਿੱਤਾ ਹੈ। | ||
|- | |- | ||
− | | 14: | + | | 14:37 |
| Koha ਵਿੱਚ ਡਾਟੇ ਨੂੰ ਕੈਟਲਾਗਿੰਗ ਅਤੇ ਇੰਪੋਰਟਿਗ ਕਰਨ ਦੇ ਲਈ Koha ਵਿੱਚ ਉਪਯੋਗਿਤ Marc 21 ਫਾਰਮੈਟ ਇੱਕ ਮਾਣਕ ਫਾਰਮੈਟ ਹੈ। | | Koha ਵਿੱਚ ਡਾਟੇ ਨੂੰ ਕੈਟਲਾਗਿੰਗ ਅਤੇ ਇੰਪੋਰਟਿਗ ਕਰਨ ਦੇ ਲਈ Koha ਵਿੱਚ ਉਪਯੋਗਿਤ Marc 21 ਫਾਰਮੈਟ ਇੱਕ ਮਾਣਕ ਫਾਰਮੈਟ ਹੈ। | ||
|- | |- | ||
− | | 14: | + | | 14:46 |
| ਹੁਣ ਇਸ ਵਿੰਡੋ ਨੂੰ ਬੰਦ ਕਰੋ। ਅਜਿਹਾ ਕਰਨ ਦੇ ਲਈ, ਉੱਪਰ ਸੱਜੇ ਕੋਨੇ ‘ਤੇ ਜਾਓ ਅਤੇ Close ਬਟਨ ‘ਤੇ ਕਲਿਕ ਕਰੋ। | | ਹੁਣ ਇਸ ਵਿੰਡੋ ਨੂੰ ਬੰਦ ਕਰੋ। ਅਜਿਹਾ ਕਰਨ ਦੇ ਲਈ, ਉੱਪਰ ਸੱਜੇ ਕੋਨੇ ‘ਤੇ ਜਾਓ ਅਤੇ Close ਬਟਨ ‘ਤੇ ਕਲਿਕ ਕਰੋ। | ||
|- | |- | ||
− | | 14: | + | | 14:55 |
| ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ-64-bit Windows ਮਸ਼ੀਨ ‘ਤੇ Excel data ਨੂੰ Marc 21 format ਵਿੱਚ ਤਬਦੀਲ ਕਰਨਾ ਸਿੱਖਿਆ। | | ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ-64-bit Windows ਮਸ਼ੀਨ ‘ਤੇ Excel data ਨੂੰ Marc 21 format ਵਿੱਚ ਤਬਦੀਲ ਕਰਨਾ ਸਿੱਖਿਆ। | ||
|- | |- | ||
− | | | + | | 15:08 |
| ਨਿਯਤ ਕੰਮ ਦੇ ਰੂਪ ਵਿੱਚ- | | ਨਿਯਤ ਕੰਮ ਦੇ ਰੂਪ ਵਿੱਚ- | ||
Excel ਵਿੱਚ 10 records ਦੀ ਇੱਕ ਸੂਚੀ ਬਣਾਓ ਅਤੇ MarcEdit 7 ਦੀ ਵਰਤੋਂ ਕਰਕੇ ਉਨ੍ਹਾਂ ਰਿਕਾਰਡਸ ਨੂੰ MARC ਵਿੱਚ ਤਬਦੀਲ ਕਰੋ। | Excel ਵਿੱਚ 10 records ਦੀ ਇੱਕ ਸੂਚੀ ਬਣਾਓ ਅਤੇ MarcEdit 7 ਦੀ ਵਰਤੋਂ ਕਰਕੇ ਉਨ੍ਹਾਂ ਰਿਕਾਰਡਸ ਨੂੰ MARC ਵਿੱਚ ਤਬਦੀਲ ਕਰੋ। | ||
|- | |- | ||
− | | | + | | 15:20 |
| ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। | | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। | ||
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। | ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। | ||
|- | |- | ||
− | | | + | | 15:27 |
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ । ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। | | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ । ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। | ||
|- | |- | ||
− | || | + | || 15:35 |
|| ਕ੍ਰਿਪਾ ਕਰਕੇ ਮਿੰਟ ਅਤੇ ਸੈਕਿੰਡ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ। | || ਕ੍ਰਿਪਾ ਕਰਕੇ ਮਿੰਟ ਅਤੇ ਸੈਕਿੰਡ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ। | ||
|- | |- | ||
− | | | + | | 15:39 |
− | | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ । ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। | + | | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ । |
+ | |- | ||
+ | | 15:45 | ||
+ | | ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। | ||
|- | |- | ||
− | | 15: | + | | 15:50 |
| ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। | | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। | ||
|} | |} |
Latest revision as of 09:22, 24 February 2019
Time | Narration |
00:01 | conversion of Excel data to Marc 21 format ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:09 | ਇਸ ਟਿਊਟੋਰਿਅਲ ਵਿੱਚ ਅਸੀਂ-64-bit Windows ਮਸ਼ੀਨ ‘ਤੇ Excel data ਨੂੰ Marc 21 format ਵਿੱਚ ਤਬਦੀਲ ਕਰਨਾ ਸਿੱਖਾਂਗੇ। |
00:19 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ Windows 10 Pro
ਅਤੇ Firefox web browser |
00:29 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਵਿਦਿਆਰਥੀਆਂ ਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ। |
00:35 | ਅੱਗੇ ਵਧਣ ਤੋਂ ਪਹਿਲਾਂ, ਕ੍ਰਿਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੀ ਮਸ਼ੀਨ ‘ਤੇ ਹੇਠ ਲਿਖਿਆ ਹੈ-
Windows 10, 8 ਜਾਂ 7 |
00:45 | ਕੋਈ ਵੀ ਵੈੱਬ ਬਰਾਊਜਰ। ਉਦਾਹਰਣ ਦੇ ਲਈ: Internet Explorer, Firefox ਜਾਂ Google Chrome |
00:53 | ਇਸ ਤੋਂ ਪਹਿਲਾਂ, ਉਸੀ ਲੜੀ ਵਿੱਚ, ਅਸੀਂ Desktop ‘ਤੇ MarcEdit 7 ਇੰਸਟਾਲ ਕੀਤਾ ਸੀ। |
01:00 | ਆਇਕਨ ‘ਤੇ ਕਲਿਕ ਕਰਕੇ ਉਸੀ MarcEdit 7 ਨੂੰ ਖੋਲੋ। |
01:07 | MarcEdit 7.0.250 By Terry Reese, ਨਾਮ ਵਾਲੀ ਵਿੰਡੋ ਖੁੱਲਦੀ ਹੈ। |
01:15 | Export Tab Delimited Text ਟੈਬ ‘ਤੇ ਜਾਓ ਅਤੇ ਇਸ ‘ਤੇ ਕਲਿਕ ਕਰੋ। |
01:21 | Source File field ਫੀਲਡ ਵਿੱਚ, folder ਆਇਕਨ ‘ਤੇ ਜਾਓ। |
01:27 | source file ਇੱਕ Excel file ਹੈ, ਜਿਸ ਨੂੰ ਅਸੀਂ .mrk format. ਵਿੱਚ ਤਬਦੀਲ ਕਰ ਰਹੇ ਹਾਂ। |
01:34 | Folder ਆਇਕਨ ‘ਤੇ ਕਲਿਕ ਕਰੋ ਅਤੇ File name ਦੇ ਲਈ field ਵਿੱਚ Excel file ਦੇ ਲਈ ਬਰਾਊਜ ਕਰੋ। |
01:42 | File name ਦੇ ਨੇੜੇ ਸਥਿਤ ਡਰਾਪ ਡਾਊਂਨ ‘ਤੇ ਕਲਿਕ ਕਰੋ। |
01:46 | ਜੇਕਰ ਤੁਹਾਡੇ ਕੋਲ Microsoft Excel 97 / 2000 / XP / 2003 (.xls) ਹੈ ਤਾਂ Excel File (*.xls) ਫਾਰਮੈਟ ਚੁਣੋ। |
02:03 | ਅਤੇ ਜੇਕਰ ਤੁਹਾਡੇ ਕੋਲ Microsoft Excel 2007 / 2010 / 2013 XML (.xlsx) ਹੈ, ਤਾਂ Excel File (*.xlsx) ਫਾਰਮੈਟ ਚੁਣੋ। |
02:21 | ਜਿਵੇਂ ਕਿ ਮੇਰੇ ਕੋਲ .(dot) xlsx file, ਹੈ, ਤਾਂ ਮੈਂ Excel XML File (*.xlsx) ਚੁਣਾਂਗਾ। |
02:32 | ਇਸਦੇ ਬਾਅਦ, ਖੱਬੇ ਪਾਸੇ ਫੋਲਡਰਸ ‘ਤੇ ਜਾਓ ਅਤੇ ਉਸ ਫੋਲਡਰ ਦੀ ਚੋਣ ਕਰੋ ਜਿੱਥੇ ਤੁਹਾਡੀ Excel file ਸੇਵ ਹੈ। |
02:40 | ਮੈਂ Downloads ਚੁਣਿਆ ਹੈ ਕਿਉਂਕਿ ਇੱਥੇ ਮੈਂ ਆਪਣੀ Excel file ਸੇਵ ਕੀਤੀ ਹੈ। |
02:47 | ਇਸ ਲਈ, Downloads ਫੋਲਡਰ ਤੋਂ, ਮੈਂ TestData.xlsx ਚੁਣਿਆ ਹੈ। |
02:55 | ਜਦੋਂ testData.xlsx ਫਾਇਲ ਚੁਣੀ ਜਾਂਦੀ ਹੈ, ਤਾਂ ਇਹ File name field ਵਿੱਚ ਵਿਖਾਈ ਦਿੰਦੀ ਹੈ। |
03:04 | ਹੁਣ, ਵਿੰਡੋ ਦੇ ਹੇਠਾਂ Open ਬਟਨ ‘ਤੇ ਕਲਿਕ ਕਰੋ। |
03:09 | ਸੋਰਸ ਫਾਇਲ C:\ Users \ spoken \ Downloads \ TestData.xlsx ਦੇ ਰੂਪ ਵਿੱਚ ਉਹੀ ਵਿੰਡੋ ਫਿਰ ਤੋਂ ਖੁੱਲਦੀ ਹੈ। |
03:21 | ਹੁਣ Output File ਦੇ ਨੇੜੇ ਫੋਲਡਰ ਆਇਕਨ ‘ਤੇ ਕਲਿਕ ਕਰੋ। |
03:27 | ਅਜਿਹਾ ਕਰਨ ‘ਤੇ, Save File ਵਿੰਡੋ ਖੁੱਲਦੀ ਹੈ ਜੋ ਸਾਨੂੰ File name: ਭਰਨ ਦੇ ਲਈ ਕਹਿੰਦੀ ਹੈ। |
03:34 | ਉਸੀ ਵਿੰਡੋ ‘ਤੇ, ਮੈਂ ਖੱਬੇ ਪਾਸੇ ਵੱਲ ਸਥਿਤ Downloads ਫੋਲਡਰ ‘ਤੇ ਕਲਿਕ ਕਰਾਂਗਾ।
ਅਤੇ File name TestData ਟਾਈਪ ਕਰਾਂਗਾ। |
03:46 | ਹੁਣ ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ। |
03:51 | ਸਮਾਨ ਵਿੰਡੋ ਫਿਰ ਤੋਂ ਦਿਖਾਈ ਦਿੰਦੀ ਹੈ।
Output file field C:\ Users \ spoken \ Downloads \ TestData.mrk ਦਿਖਾਉਂਦੀ ਹੈ। |
04:06 | ਧਿਆਨ ਦਿਓ, Excel Sheet Name: Sheet1 MarcEdit 7 ਦੁਆਰਾ ਸੰਚਾਲਿਤ ਰੂਪ ਤੋਂ ਚੁਣਿਆ ਜਾਂਦਾ ਹੈ।
ਹਾਲਾਂਕਿ, ਇਸ ਨਾਮ ਨੂੰ ਐਡਿਟ ਕਰ ਸਕਦੇ ਹੋ। |
04:20 | Options ਸੈਕਸ਼ਨ ਵਿੱਚ,
UTF-8 Encoded ਚੈੱਕ-ਬਾਕਸ ਡਿਫਾਲਟ ਰੂਪ ਤੋਂ MarcEdit 7 ਦੁਆਰਾ ਚੁਣਿਆ ਹੈ। |
04:32 | ਉਸੀ ਵਿੰਡੋ ਦੇ ਸੱਜੇ ਪਾਸੇ ਵੱਲ Next ਬਟਨ ‘ਤੇ ਕਲਿਕ ਕਰੋ। |
04:37 | ਫਿਰ ਤੋਂ MarcEdit Delimited Text Translator ਨਵੀਂ ਵਿੰਡੋ ਖੁੱਲਦੀ ਹੈ। Data Snapshot ਸਿਰਲੇਖ ਹੈ। |
04:48 | Excel file ਵਿੱਚ ਕੀਤੀਆਂ ਗਈਆਂ ਐਂਟਰੀਆਂ ਦੇ ਅਨੁਸਾਰ ਇਸ ਵਿੰਡੋ ਵਿੱਚ ਸਾਰੇ field ਵੇਰਵੇ ਹੋਣਗੇ। |
04:55 | ਅਸੀਂ 0 ਤੋਂ 8 ਦੀ Fields ਰੈਂਜ ਵੇਖਾਂਗੇ ਅਤੇ ਉਸ ਨਾਲ ਜੁੜੀ ਹੋਈ ਉੱਪਰ ਦੀ ਵੈਲਿਊ। |
05:03 | ਉਦਾਹਰਣ ਦੇ ਲਈ, Field 0 ਦੀ ਵੈਲਿਊ ਮੇਰੀ ਮਸ਼ੀਨ ‘ਤੇ 978-3-319-47238-6 (ISBN) ਹੈ। |
05:17 | ਤੁਸੀਂ ਆਪਣੀ Excel sheet ਦੇ ਅਨੁਸਾਰ ਇੱਕ ਵੱਖਰੀ ਵੈਲਿਊ ਵੇਖ ਸਕਦੇ ਹੋ। |
05:22 | DataSnapshot ਸੈਕਸ਼ਨ ਵਿੱਚ, Settings ਸੈਕਸ਼ਨ ‘ਤੇ ਜਾਓ। |
05:28 | Select ਟੈਬ ‘ਤੇ ਜਾਓ ਅਤੇ ਡਰਾਪ-ਡਾਊਂਨ ਤੋਂ Field 0 ਚੁਣੋ। |
05:35 | ਇਸਦੇ ਨਾਲ ਅਸੀਂ Koha MARC Tags ਦੇ ਨਾਲ Excel data ਮੈਪਿੰਗ ਕਰਾਂਗੇ। |
05:43 | ਯਾਦ ਰੱਖੋ: ਤੁਸੀਂ Map To: ਅਤੇ Indicators ਨੂੰ ਕਸਟਮਾਇਜ ਕਰ ਸਕਦੇ ਹੋ। |
05:49 | ਹਾਲਾਂਕਿ, ਇਹ ਮਹੱਤਵਪੂਰਣ ਹੈ ਕਿ Fields ਅਤੇ Subfield Codes Koha MARC Tag ਦੇ ਅਨੁਸਾਰ ਹਨ। |
05:58 | MARC Tags ‘ਤੇ ਜ਼ਿਆਦਾ ਜਾਣਕਾਰੀ ਦੇ ਲਈ Library of Congress ਦੀ ਆਫਿਸ਼ਅਲ ਸਾਇਟ ‘ਤੇ ਜਾਓ। |
06:07 | ਬਰਾਊਜਰ ‘ਤੇ ਇਹ URL ਟਾਈਪ ਕਰੋ ਅਤੇ ਸਰਚ ‘ਤੇ ਕਲਿਕ ਕਰੋ |
06:15 | ਯਾਦ ਰੱਖੋ-Map To: ਵੈਲਿਊ field ਵਿੱਚ ਦਰਜ ਹੈ, ਜਿਸ ਨੂੰ ਇਸ ਲੜੀ ਵਿੱਚ ਪਹਿਲਾਂ ਦੇ ਟਿਊਟੋਰਿਅਲ ਨਾਲ ਸੰਦਰਭਿਤ ਕੀਤਾ ਗਿਆ ਹੈ। |
06:24 | ਤਾਂ ਮੈਂ Map To ਫੀਲਡ ਵਿੱਚ 020 $ a ਦਰਜ ਕਰਾਂਗਾ। |
06:31 | ਇਹ ਅਨੁਕ੍ਰਮ ਤੁਹਾਡੇ Excel data ਦੇ ਅਨੁਸਾਰ ਬਦਲ ਜਾਵੇਗਾ। |
06:36 | ਮੈਂ Indicators ਅਤੇ Term.Punctuation ਨੂੰ ਇੰਜ ਹੀ ਛੱਡ ਦੇਵਾਂਗਾ। |
06:42 | ਹਾਲਾਂਕਿ, ਤੁਸੀਂ ਇਸ fields ਨੂੰ ਭਰ ਸਕਦੇ ਹੋ ਜਿਵੇਂ ਕਿਾ Koha MARC Tags ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ। |
06:49 | ਅਗਲਾ Constant Data ਚੈੱਕ -ਬਾਕਸ ਹੈ। |
06:54 | ਇਸ ਨੂੰ ਕਲਿਕ ਕਰੋ ਜੇਕਰ ਤੁਸੀਂ ਸੀਮਿਤ ਟੈਕਸਟ ਡਾਕਿਊਮੈਂਟ ਵਿੱਚ ਹਰੇਕ ਐਂਟਰੀ ਦੇ ਲਈ ਡਾਟਾ ਫੀਲਡ ਵਿੱਚ ਸਮਾਨ ਜਾਣਕਾਰੀ ਨੂੰ ਮੈਪ ਕਰਨਾ ਚਾਹੁੰਦੇ ਹੋ। |
07:04 | ਜੇਕਰ ਤੁਸੀਂ ਉਹੀ subfield ਦੁਹਰਾਉਣਾ ਚਾਹੁੰਦੇ ਹੋ ਤਾਂ Repeatable subfield ‘ਤੇ ਕਲਿਕ ਕਰੋ। |
07:10 | ਫਿਰ, Add Argument ਬਟਨ ‘ਤੇ ਕਲਿਕ ਕਰੋ। |
07:15 | ਅਜਿਹਾ ਕਰਨ ‘ਤੇ, ਵੈਲਿਊ 0 020 $ a 0 Arguments ਸੈਕਸ਼ਨ ਦੇ ਫੀਲਡ ਵਿੱਚ ਦਿਖਾਈ ਦਿੰਦਾ ਹੈ। |
07:25 | ਸਾਰੇ fields ਨੂੰ ਮੈਪ ਕਰੋ। |
07:30 | Settings ਸੈਕਸ਼ਨ ਵਿੱਚ, Select ‘ਤੇ ਜਾਓ, ਡਰਾਪ-ਡਾਊਂਨ ਤੋਂ, Field 1 ਚੁਣੋ। |
07:39 | Map To ਫੀਲਡ ਵਿੱਚ, 080 $ a ਟਾਈਪ ਕਰੋ। |
07:46 | ਹੁਣ, Add Argument ਬਟਨ ‘ਤੇ ਕਲਿਕ ਕਰੋ। |
07:50 | ਅਜਿਹਾ ਕਰਨ ‘ਤੇ, 1 080 $ a 0 ਵੈਲਿਊ Arguments ਸੈਕਸ਼ਨ ਦੇ ਫੀਲਡ ਵਿੱਚ ਦਿਖਾਈ ਦਿੰਦਾ ਹੈ। |
08:01 | Select ਟੈਬ ਵਿੱਚ, ਡਰਾਪ-ਡਾਊਂਨ ਤੋਂ Field 2 ਚੁਣੋ। |
08:07 | Map To ਫੀਲਡ ਵਿੱਚ, 100 $ a ਟਾਈਪ ਕਰੋ। |
08:13 | Indicators ਫੀਲਡ ਵਿੱਚ, 1 ਟਾਈਪ ਕਰੋ। |
08:17 | ਧਿਆਨ ਦਿਓ ਕਿ 1 100 ਟੈਗ ਦਾ ਪਹਿਲਾ ਇੰਡੀਕੈਟਰ ਹੈ ਅਤੇ ਇਹ subfield ‘a’ ਦੇ Surname ਦੀ ਨੁਮਾਇੰਦਗੀ ਕਰਦਾ ਹੈ। |
08:28 | ਇਸ ਤਰ੍ਹਾਂ ਨਾਲ, Field 13 ਤੱਕ ਦੇ ਸਾਰੇ ਫੀਲਡਸ ਦੇ ਮੈਪਿੰਗ ਨੂੰ ਪੂਰਾ ਕਰੋ, ਜਿਵੇਂ Select ਡਰਾਪ ਡਾਊਂਨ ਵਿੱਚ ਦਿਖਾਏ ਜਾ ਰਹੇ ਹਨ। |
08:39 | ਹਰੇਕ ਫੀਲਡ ਦੇ ਨਜ਼ਦੀਕ ਅਪ ਅਤੇ ਡਾਊਂਨ ਐਰੋ ‘ਤੇ ਧਿਆਨ ਦਿਓ। |
08:44 | ਤੁਸੀਂ ਇਨ੍ਹਾਂ ਦੀ ਵਰਤੋਂ ਵੈਲਿਊ ਦਾ ਅਨੁਕ੍ਰਮ ਬਦਲਣ ਦੇ ਲਈ ਕਰ ਸਕਦੇ ਹੋ। |
08:50 | Arguments ਸੈਕਸ਼ਨ ਵਿੱਚ, Tags ਜੋ ਵੱਖ-ਵੱਖ subfields ਦੇ ਨਾਲ ਕਾਮਨ ਹਨ, ਨੂੰ ਸ਼ਾਮਿਲ ਹੋਣ ਦੀ ਲੋੜ ਹੈ। |
08:58 | ਇਸ ਦੇ ਲਈ ਹੇਠ ਲਿਖੇ ਨੂੰ ਕਰੋ - Common Tags ਉਦਾਹਰਣ ਦੇ ਲਈ 245 $ a ਅਤੇ 245 $ c ਚੁਣੋ। |
09:09 | ਫਿਰ Common Tags ‘ਤੇ ਰਾਇਟ-ਕਲਿਕ ਕਰੋ ਅਤੇ ਡਰਾਪ ਡਾਊਂਨ ਤੋਂ Join Items ਚੁਣੋ। |
09:17 | ਇਹ fields ਦਾ ਸਮੂਹ ਬਣਾਏਗਾ ਜੋ ਇੱਕ ਹੀ ਪ੍ਰਕਾਰ ਦੇ ਹੁੰਦੇ ਹਨ। |
09:23 | ਧਿਆਨ ਦਿਓ ਕਿ * (asterisk symbol) ਚੁਣੇ ਹੋਏ Tags ਤੋਂ ਪਹਿਲਾਂ ਵਿਖਾਈ ਦੇਵੇਗਾ। |
09:29 | * asterisk symbol ਸੰਕੇਤ ਕਰਦਾ ਹੈ ਕਿ ਕਾਮਨ tags ਹੁਣ ਸ਼ਾਮਿਲ ਹੋ ਗਏ ਹਨ। |
09:35 | ਵਿਕਲਪਿਕ ਤੌਰ ‘ਤੇ, ਤੁਸੀਂ Arguments ਦੇ ਲਈ ਪ੍ਰਦਾਨ ਕੀਤੇ ਗਏ 0 ਤੋਂ 13 ਫੀਲਡ ਨਾਲ ਸੰਬੰਧਿਤ fields ਦੀ ਵੈਲਿਊ ਨੂੰ ਇੰਪੋਰਟ ਕਰਨ ਲਈ Auto Generate ਟੈਬ ‘ਤੇ ਕਲਿਕ ਕਰਕੇ fields ਮੈਪਿੰਗ ਕਰ ਸਕਦੇ ਹੋ। |
09:52 | ਹਾਲਾਂਕਿ ਮੈਂ ਮੈਨਿਉਅਲ ਰੂਪ ਤੋਂ ਮੈਪਿੰਗ ਕੀਤੀ ਹੈ, ਇਸ ਲਈ ਮੈਂ Auto Generate ਓਪਸ਼ਨ ‘ਤੇ ਕਲਿਕ ਨਹੀਂ ਕਰਾਂਗਾ। |
09:59 | ਇਸਦੇ ਬਾਅਦ ਅਸੀਂ ਚਾਰ ਓਪਸ਼ਨਸ ਵੇਖਦੇ ਹਾਂ। |
10:02 | ਪਹਿਲਾ Save Template ਹੈ। |
10:06 | ਜੇਕਰ ਤੁਸੀਂ ਭਵਿੱਖ ਦੀ ਵਰਤੋਂ ਦੇ ਲਈ mapping ਨੂੰ ਸੇਵ ਕਰਨਾ ਚਾਹੁੰਦੇ ਹੋ ਤਾਂ ਇਸ ਦੀ ਵਰਤੋਂ ਕਰੋ। |
10:12 | ਜੇਕਰ ਤੁਹਾਨੂੰ ਡਾਟਾ ਤਬਦੀਲ ਕਰਨ ਦੇ ਸਮੇਂ ਕੋਈ ਵੀ ਸਮੱਸਿਆ ਹੁੰਦੀ ਹੈ ਤਾਂ saved template ਦੀ ਵਰਤੋਂ ਕੀਤੀ ਜਾਵੇਗੀ। |
10:20 | ਜੇਕਰ ਅਸੀਂ Save Template ਓਪਸ਼ਨ ਚੁਣਦੇ ਹਾਂ, ਤਾਂ ਸਾਨੂੰ ਇਸਨੂੰ ਨਾਮ ਦੇਣ ਲਈ ਕਿਹਾ ਜਾਵੇਗਾ ਅਤੇ ਇਸਨੂੰ ਸੇਵ ਕਰਨ ਦੇ ਲਈ ਡਾਇਰੈਕਟਰੀ ਨਿਰਧਾਰਤ ਕਰਾਂਗੇ। |
10:31 | ਮੈਂ ਇਸਨੂੰ .mrd file ਦੇ ਰੂਪ ਵਿੱਚ ਸੇਵ ਕਰਾਂਗਾ। |
10:36 | ਵਿੰਡੋ ਦੇ ਸੱਜੇ ਪਾਸੇ ਵੱਲ Load Template ‘ਤੇ ਕਲਿਕ ਕਰਕੇ, ਭਵਿੱਖ ਦੀ ਵਰਤੋਂ ਦੇ ਲਈ ਇਸ template ਨੂੰ ਐਕਸੈੱਸ ਕਰੋ। |
10:44 | ਦੂਜਾ ਓਪਸ਼ਨ Sort Fields ਹੈ। |
10:48 | ਤੀਜਾ ਓਪਸ਼ਨ Calculate common nonfiling data ਹੈ। |
10:54 | ਚੌਥਾ ਓਪਸ਼ਨ Ignore Header Row ਹੈ। |
10:58 | ਜੇਕਰ ਤੁਹਾਡੇ ਕੋਲ Excel sheet ਵਿੱਚ ਹੈਡਰ ਹੈ ਅਤੇ ਜੇਕਰ ਤੁਹਾਨੂੰ ਸਿਰਲੇਖਾਂ ਨੂੰ ਅਣਡਿੱਠਾ ਕਰਨ ਦੀ ਲੋੜ ਹੈ, ਤਾਂ ਇੱਥੇ ਕਲਿਕ ਕਰੋ। |
11:05 | ਇਹਨਾਂ ਵਿੱਚੋਂ - Sort Fields ਅਤੇ Calculate common nonfiling data MarcEdit 7 ਦੁਆਰਾ ਆਪਣੇ ਆਪ ਚੁਣੇ ਗਏ ਹਨ। |
11:15 | ਮੈਂ ਇਸਨੂੰ ਇੰਜ ਹੀ ਛੱਡ ਦੇਵਾਂਗਾ |
11:18 | ਹੁਣ, ਮੈਂ Save Template ਅਤੇ Ignore Header Row.ਚੈੱਕ – ਬਾਕਸ ਨੂੰ ਚੈੱਕ ਕਰਾਂਗਾ। |
11:26 | ਇਸਦੇ ਬਾਅਦ, ਪੇਜ਼ ਦੇ ਉੱਪਰ ਸੱਜੇ ਕੋਨੇ ‘ਤੇ Finish ਟੈਬ ‘ਤੇ ਜਾਓ ਅਤੇ ਕਲਿਕ ਕਰੋ। |
11:34 | ਅਜਿਹਾ ਕਰਨ ‘ਤੇ, Save File ਵਿੰਡੋ ਖੁੱਲਦੀ ਹੈ, ਸਾਨੂੰ File name ਭਰਨ ਦੇ ਲਈ ਕਹਿੰਦਾ ਹੈ। |
11:41 | ਉਸੀ ਵਿੰਡੋ ‘ਤੇ, ਮੈਂ ਖੱਬੇ ਵੱਲ ਸਥਿਤ Downloads ਫੋਲਡਰ ‘ਤੇ ਕਲਿਕ ਕਰਾਂਗਾ। |
11:48 | ਅਤੇ File name ਫੀਲਡ ਵਿੱਚ, ਮੈਂ TestData ਟਾਈਪ ਕਰਾਂਗਾ। |
11:54 | ਹੁਣ ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ। |
11:59 | Process has been finished.Records saved to: ਮੈਸੇਜ ਦੇ ਨਾਲ ਵਿੰਡੋ ਪਾਪ-ਅਪ ਹੁੰਦੀ ਹੈ।
C:\ Users \ Spoken \ Download \ TestData.mrk ਖੁੱਲਦੀ ਹੈ। |
12:14 | ਡਾਇਲਾਗ ਬਾਕਸ ਦੇ ਹੇਠਾਂ Ok ਬਟਨ ‘ਤੇ ਕਲਿਕ ਕਰੋ। |
12:19 | ਇਸ ਦੇ ਨਾਲ .mrk ਫਾਇਲ Downloads ਫੋਲਡਰ ਵਿੱਚ ਸਫਲਤਾਪੂਰਵਕ ਸੇਵ ਹੋ ਗਈ ਹੈ। |
12:29 | MarcEdit 7.0.250 By Terry Reese ਨਾਮ ਵਾਲਾ ਇੱਕ ਨਵਾਂ ਪੇਜ਼ ਖੁੱਲਦਾ ਹੈ।
MarcEditor ਆਇਕਨ ‘ਤੇ ਜਾਓ ਅਤੇ ਕਲਿਕ ਕਰੋ। |
12:42 | MarcEditor ਨਾਮ ਵਾਲਾ ਇੱਕ ਨਵਾਂ ਪੇਜ਼ ਖੁੱਲਦਾ ਹੈ।
ਮੁੱਖ Menu ‘ਤੇ, File ‘ਤੇ ਕਲਿਕ ਕਰੋ ਅਤੇ ਡਰਾਪ ਡਾਊਂਨ ਤੋਂ Open ਚੁਣੋ। |
12:55 | Open File ਵਿੰਡੋ ਖੁੱਲਦੀ ਹੈ, ਅਤੇ TestData.mrk ਫਾਇਲ ਦਿਖਾਉਂਦਾ ਹੈ। |
13:02 | ਕਲਿਕ ਅਤੇ TestData.mrk ਫਾਇਲ ਚੁਣੋ। |
13:07 | ਇਹ File name ਵਿੱਚ ਵਿਖੇਗਾ। |
13:11 | ਹੁਣ ਵਿੰਡੋ ਦੇ ਹੇਠਾਂ Open ‘ਤੇ ਕਲਿਕ ਕਰੋ। |
13:16 | ਸਾਰੇ ਵੇਰਵਿਆਂ ਦੇ ਨਾਲ ਇੱਕ ਪਾਸੇ MarcEditor:TestData.mrk ਨਾਮ ਵਾਲੀ ਵਿੰਡੋ ਖੁੱਲਦੀ ਹੈ। |
13:24 | ਉਸੀ ਵਿੰਡੋ ‘ਤੇ, ਮੁੱਖ ਮੇਨੂ ਤੋਂ, File ‘ਤੇ ਕਲਿਕ ਕਰੋ। |
13:29 | ਹੁਣ, ਡਰਾਪ ਡਾਊਂਨ ਤੋਂ Compile File into MARC ਚੁਣੋ। |
13:35 | Save File ਨਾਮ ਵਾਲੀ ਇੱਕ ਨਵੀਂ ਵਿੰਡੋ ਖੁੱਲਦੀ ਹੈ। |
13:39 | ਇੱਥੇ File Name ‘ਤੇ ਜਾਓ ਅਤੇ field ਵਿੱਚ ਉਪਯੁਕਤ ਨਾਮ ਟਾਈਪ ਕਰੋ। |
13:46 | ਮੈਂ TestData ਟਾਈਪ ਕਰਾਂਗਾ। |
13:50 | Koha ਡਿਫਾਲਟ ਤੌਰ ‘ਤੇ, Save as type ਫੀਲਡ ਵਿੱਚ MARC Files (*.mrc) ਚੁਣਦਾ ਹੈ। |
14:00 | ਹੁਣ ਵਿੰਡੋ ਦੇ ਹੇਠਾਂ ਸਥਿਤ Save ਬਟਨ ‘ਤੇ ਕਲਿਕ ਕਰੋ। |
14:06 | ਅਜਿਹਾ ਕਰਨ ‘ਤੇ, ਹੇਠਾਂ ਦੇ ਵੱਲ ਉਸੀ ਵਿੰਡੋ ‘ਤੇ, ਤੁਸੀਂ 5 records processed in 0.166228 seconds ਵੇਖਾਂਗੇ। |
14:19 | ਅਜਿਹਾ ਇਸ ਲਈ ਕਿਉਂਕਿ ਮੈਂ ਕੇਵਲ 5 records ਇੰਪੋਰਟ ਕੀਤਾ ਸੀ। ਤੁਹਾਨੂੰ ਆਪਣੇ ਡਾਟੇ ਦੇ ਅਨੁਸਾਰ records ਅਤੇ ਸੰਸਾਧਿਤ ਸਮੇਂ ਦੀ ਇੱਕ ਵੱਖਰੀ ਗਿਣਤੀ ਵਿਖਾਈ ਦੇਵੇਗੀ। |
14:29 | ਇਸਦੇ ਨਾਲ ਅਸੀਂ ਆਪਣੀ ਲਾਇਬ੍ਰੇਰੀ ਦੇ Excel data ਨੂੰ Marc 21 ਫਾਰਮੈਟ ਵਿੱਚ ਸਫਲਤਾਪੂਰਵਕ ਬਦਲ ਦਿੱਤਾ ਹੈ। |
14:37 | Koha ਵਿੱਚ ਡਾਟੇ ਨੂੰ ਕੈਟਲਾਗਿੰਗ ਅਤੇ ਇੰਪੋਰਟਿਗ ਕਰਨ ਦੇ ਲਈ Koha ਵਿੱਚ ਉਪਯੋਗਿਤ Marc 21 ਫਾਰਮੈਟ ਇੱਕ ਮਾਣਕ ਫਾਰਮੈਟ ਹੈ। |
14:46 | ਹੁਣ ਇਸ ਵਿੰਡੋ ਨੂੰ ਬੰਦ ਕਰੋ। ਅਜਿਹਾ ਕਰਨ ਦੇ ਲਈ, ਉੱਪਰ ਸੱਜੇ ਕੋਨੇ ‘ਤੇ ਜਾਓ ਅਤੇ Close ਬਟਨ ‘ਤੇ ਕਲਿਕ ਕਰੋ। |
14:55 | ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ-64-bit Windows ਮਸ਼ੀਨ ‘ਤੇ Excel data ਨੂੰ Marc 21 format ਵਿੱਚ ਤਬਦੀਲ ਕਰਨਾ ਸਿੱਖਿਆ। |
15:08 | ਨਿਯਤ ਕੰਮ ਦੇ ਰੂਪ ਵਿੱਚ-
Excel ਵਿੱਚ 10 records ਦੀ ਇੱਕ ਸੂਚੀ ਬਣਾਓ ਅਤੇ MarcEdit 7 ਦੀ ਵਰਤੋਂ ਕਰਕੇ ਉਨ੍ਹਾਂ ਰਿਕਾਰਡਸ ਨੂੰ MARC ਵਿੱਚ ਤਬਦੀਲ ਕਰੋ। |
15:20 | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। |
15:27 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ । ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
15:35 | ਕ੍ਰਿਪਾ ਕਰਕੇ ਮਿੰਟ ਅਤੇ ਸੈਕਿੰਡ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ। |
15:39 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ । |
15:45 | ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। |
15:50 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |