Difference between revisions of "PHP-and-MySQL/C4/Sending-Email-Part-3/Punjabi"
From Script | Spoken-Tutorial
(Created page with " {|border = 1 !Time !Narration |- |0:00 |ਤੁਹਾਡਾ ਫਿਰ ਤੋਂ ਸਵਾਗਤ ਹੈ । ਅਸੀ ਇਸ Send mail from not set in php dot ini ਏਰ...") |
PoojaMoolya (Talk | contribs) |
||
Line 3: | Line 3: | ||
!Narration | !Narration | ||
|- | |- | ||
− | | | + | |00:00 |
|ਤੁਹਾਡਾ ਫਿਰ ਤੋਂ ਸਵਾਗਤ ਹੈ । ਅਸੀ ਇਸ Send mail from not set in php dot ini ਏਰਰ ਨੂੰ ਕਿਵੇਂ ਠੀਕ ਕਰਾਂਗੇ । | |ਤੁਹਾਡਾ ਫਿਰ ਤੋਂ ਸਵਾਗਤ ਹੈ । ਅਸੀ ਇਸ Send mail from not set in php dot ini ਏਰਰ ਨੂੰ ਕਿਵੇਂ ਠੀਕ ਕਰਾਂਗੇ । | ||
|- | |- | ||
− | | | + | |00:11 |
|ਅਸੀਂ ਨਿਰਧਾਰਤ ਨਹੀਂ ਕੀਤਾ ਹੈ ਕਿ ਇਹ ਇ - ਮੇਲ ਕਿਸਦੇ ਵੱਲੋਂ ਹੈ । | |ਅਸੀਂ ਨਿਰਧਾਰਤ ਨਹੀਂ ਕੀਤਾ ਹੈ ਕਿ ਇਹ ਇ - ਮੇਲ ਕਿਸਦੇ ਵੱਲੋਂ ਹੈ । | ||
|- | |- | ||
− | | | + | |00:18 |
|ਇ - ਮੇਲ ਭੇਜਣ ਲਈ ਸਾਨੂੰ ਅਜਿਹਾ ਕਰਨ ਦੀ ਲੋੜ ਹੈ । | |ਇ - ਮੇਲ ਭੇਜਣ ਲਈ ਸਾਨੂੰ ਅਜਿਹਾ ਕਰਨ ਦੀ ਲੋੜ ਹੈ । | ||
|- | |- | ||
− | | | + | |00:23 |
|ਅਸੀ ਇੱਥੇ from ਪੈਰਾਮੀਟਰ ਵਰਗਾ ਕੁੱਝ ਇਸਤੇਮਾਲ ਨਹੀਂ ਕਰਾਂਗੇ । | |ਅਸੀ ਇੱਥੇ from ਪੈਰਾਮੀਟਰ ਵਰਗਾ ਕੁੱਝ ਇਸਤੇਮਾਲ ਨਹੀਂ ਕਰਾਂਗੇ । | ||
|- | |- | ||
− | | | + | |00:29 |
|ਸਾਨੂੰ ਵਿਸ਼ੇਸ਼ ਹੈਡਰਸ ਨੂੰ ਭੇਜਣ ਦੀ ਲੋੜ ਹੈ । | |ਸਾਨੂੰ ਵਿਸ਼ੇਸ਼ ਹੈਡਰਸ ਨੂੰ ਭੇਜਣ ਦੀ ਲੋੜ ਹੈ । | ||
|- | |- | ||
− | | | + | |00:32 |
|ਸੋ ਇੱਥੇ ਅਸੀ headers ਵੇਰਿਏਬਲ ਬਣਾਉਂਦੇ ਹਾਂ । ਜੋ ਕਿ me@me.com ਦੇ ਸਮਾਨ ਨਹੀਂ ਹੈ । | |ਸੋ ਇੱਥੇ ਅਸੀ headers ਵੇਰਿਏਬਲ ਬਣਾਉਂਦੇ ਹਾਂ । ਜੋ ਕਿ me@me.com ਦੇ ਸਮਾਨ ਨਹੀਂ ਹੈ । | ||
|- | |- | ||
− | | | + | |00:43 |
|ਸਾਨੂੰ ਸਟੈਂਡਰਡਾਇਜਡ ਮੇਲ ਹੈਡਰ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ , ਜੋ ਹੈ From: ਅਤੇ ਕੋਲਨ ਨਾ ਕਿ ਸੇਮੀਕੋਲਨ । ਅਤੇ ਫਿਰ ਅਸੀ ਲਿਖਦੇ ਹਾਂ , ਉਦਾਹਰਣ ਲਈ php academy . | |ਸਾਨੂੰ ਸਟੈਂਡਰਡਾਇਜਡ ਮੇਲ ਹੈਡਰ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ , ਜੋ ਹੈ From: ਅਤੇ ਕੋਲਨ ਨਾ ਕਿ ਸੇਮੀਕੋਲਨ । ਅਤੇ ਫਿਰ ਅਸੀ ਲਿਖਦੇ ਹਾਂ , ਉਦਾਹਰਣ ਲਈ php academy . | ||
|- | |- | ||
− | | | + | |00:54 |
|ਜਾਂ ਤੁਸੀ admin@php academy ਵਰਗਾ ਕੁੱਝ ਲਿਖ ਸਕਦੇ ਹੋ ਅਤੇ .com ਜੋੜੋ , ਜੇਕਰ ਤੁਸੀ ਚਾਹੁੰਦੇ ਹੋ । | |ਜਾਂ ਤੁਸੀ admin@php academy ਵਰਗਾ ਕੁੱਝ ਲਿਖ ਸਕਦੇ ਹੋ ਅਤੇ .com ਜੋੜੋ , ਜੇਕਰ ਤੁਸੀ ਚਾਹੁੰਦੇ ਹੋ । | ||
|- | |- | ||
− | | | + | |01:02 |
|ਵਾਸਤਵ ਵਿੱਚ , ਮੇਰੇ ਕੋਲ ਉਹ ਡੋਮੇਨ ਨਾਮ ਨਹੀਂ ਹੈ ਲੇਕਿਨ ਅਸੀ ਇਸਨੂੰ ਉਸੀ ਦੀ ਤਰ੍ਹਾਂ ਰੱਖਾਂਗੇ । | |ਵਾਸਤਵ ਵਿੱਚ , ਮੇਰੇ ਕੋਲ ਉਹ ਡੋਮੇਨ ਨਾਮ ਨਹੀਂ ਹੈ ਲੇਕਿਨ ਅਸੀ ਇਸਨੂੰ ਉਸੀ ਦੀ ਤਰ੍ਹਾਂ ਰੱਖਾਂਗੇ । | ||
|- | |- | ||
− | | | + | |01:08 |
|ਸੋ From: admin @ phpacademy . com . | |ਸੋ From: admin @ phpacademy . com . | ||
|- | |- | ||
− | | | + | |01:11 |
|ਹੁਣ ਸਾਨੂੰ ਆਪਣੀ ਮੇਲ ਦੇ ਅੰਦਰ ਹੋਰ ਪੈਰਾਮੀਟਰ ਜੋੜਨ ਦੀ ਲੋੜ ਹੈ , ਜੋ ਕਿ headers ਹੈ । | |ਹੁਣ ਸਾਨੂੰ ਆਪਣੀ ਮੇਲ ਦੇ ਅੰਦਰ ਹੋਰ ਪੈਰਾਮੀਟਰ ਜੋੜਨ ਦੀ ਲੋੜ ਹੈ , ਜੋ ਕਿ headers ਹੈ । | ||
|- | |- | ||
− | | | + | |01:18 |
|ਅਤੇ ਹੁਣ ਅਸੀ ਇੱਥੇ ਆਉਂਦੇ ਹਾਂ ਅਤੇ ਤੁਸੀ ਇੱਥੇ Alex ਅਤੇ ਇੱਥੇ This is a test ! ਟਾਈਪ ਕਰ ਸਕਦੇ ਹੋ । | |ਅਤੇ ਹੁਣ ਅਸੀ ਇੱਥੇ ਆਉਂਦੇ ਹਾਂ ਅਤੇ ਤੁਸੀ ਇੱਥੇ Alex ਅਤੇ ਇੱਥੇ This is a test ! ਟਾਈਪ ਕਰ ਸਕਦੇ ਹੋ । | ||
|- | |- | ||
− | | | + | |01:24 |
|Send me this ਉੱਤੇ ਕਲਿਕ ਕਰੋ ਅਤੇ ਅਸੀਂ ਹੋਰ ਏਰਰ ਦਾ ਸਾਹਮਣਾ ਕਰਾਂਗੇ । | |Send me this ਉੱਤੇ ਕਲਿਕ ਕਰੋ ਅਤੇ ਅਸੀਂ ਹੋਰ ਏਰਰ ਦਾ ਸਾਹਮਣਾ ਕਰਾਂਗੇ । | ||
|- | |- | ||
− | | | + | |01:27 |
|ਹੁਣ ਵਾਸਤਵ ਵਿੱਚ , ਮੈਂ ਮੇਰੇ ਕੰਪਿਊਟਰ ਉੱਤੇ ਮੇਲ ਸਰਵਰ ਨਹੀਂ ਚਲਾ ਰਿਹਾ ਹਾਂ । | |ਹੁਣ ਵਾਸਤਵ ਵਿੱਚ , ਮੈਂ ਮੇਰੇ ਕੰਪਿਊਟਰ ਉੱਤੇ ਮੇਲ ਸਰਵਰ ਨਹੀਂ ਚਲਾ ਰਿਹਾ ਹਾਂ । | ||
|- | |- | ||
− | | | + | |01:33 |
|ਜੇਕਰ ਤੁਸੀ ਆਪਣੇ ਕੰਪਿਊਟਰ ਉੱਤੇ ਮੇਲ ਸਰਵਰ ਨਹੀਂ ਚਲਾਉਣਾ ਚਾਹੁੰਦੇ ਹੋ , ਤਾਂ ਮੇਲ ਫਰੀ ਮੇਲ ਸਰਵਰ ਲਈ ਗੂਗਲ ਉੱਤੇ ਖੋਜੋ । ਅਤੇ ਇਹ ਤੁਹਾਡੇ ਕੰਪਿਊਟਰ ਉੱਤੇ ਮੇਲ ਸਰਵਰ ਇੰਸਟਾਲ ਕਰੇਗਾ । ਜਿਵੇਂ ਕਿ ਹੁਣ ਅਸੀ ਲੋਕਲ ਹੋਸਟ ਉੱਤੇ ਚਲਾ ਰਹੇ ਹਾਂ । | |ਜੇਕਰ ਤੁਸੀ ਆਪਣੇ ਕੰਪਿਊਟਰ ਉੱਤੇ ਮੇਲ ਸਰਵਰ ਨਹੀਂ ਚਲਾਉਣਾ ਚਾਹੁੰਦੇ ਹੋ , ਤਾਂ ਮੇਲ ਫਰੀ ਮੇਲ ਸਰਵਰ ਲਈ ਗੂਗਲ ਉੱਤੇ ਖੋਜੋ । ਅਤੇ ਇਹ ਤੁਹਾਡੇ ਕੰਪਿਊਟਰ ਉੱਤੇ ਮੇਲ ਸਰਵਰ ਇੰਸਟਾਲ ਕਰੇਗਾ । ਜਿਵੇਂ ਕਿ ਹੁਣ ਅਸੀ ਲੋਕਲ ਹੋਸਟ ਉੱਤੇ ਚਲਾ ਰਹੇ ਹਾਂ । | ||
|- | |- | ||
− | | | + | |01:46 |
|ਅਤੇ ਤੁਹਾਡੇ ਕੋਲ ਲੋਕਲ ਹੋਸਟ ਦੇ ਅਧੀਨ ਚਲਣ ਵਾਲਾ SMTP ਮੇਲ ਸਰਵਰ ਹੋਵੇਗਾ । | |ਅਤੇ ਤੁਹਾਡੇ ਕੋਲ ਲੋਕਲ ਹੋਸਟ ਦੇ ਅਧੀਨ ਚਲਣ ਵਾਲਾ SMTP ਮੇਲ ਸਰਵਰ ਹੋਵੇਗਾ । | ||
|- | |- | ||
− | | | + | |01:54 |
|ਹੁਣ ਜਿਵੇਂ ਕਿ ਮੇਰੇ ਕੋਲ ਮੇਲ ਸਰਵਰ ਨਹੀਂ ਹੈ , ਮੈਂ ਆਪਣੇ ਯੂਨੀਵਰਸਿਟੀ ਦੇ ਈ - ਮੇਲ ਸਿਸਟਮ ਦੀ ਵਰਤੋ ਕਰਾਂਗਾ । ਜੋ ਕਿ ਮੇਰੀ ਯੂਨੀਵਰਸਿਟੀ ਈ - ਮੇਲ ਉੱਤੇ DNS ਜਾਂ Domain Name Server ( ਡੋਮੈਨ ਨੇਮ ਸਰਵਰ ) ਹੈ । | |ਹੁਣ ਜਿਵੇਂ ਕਿ ਮੇਰੇ ਕੋਲ ਮੇਲ ਸਰਵਰ ਨਹੀਂ ਹੈ , ਮੈਂ ਆਪਣੇ ਯੂਨੀਵਰਸਿਟੀ ਦੇ ਈ - ਮੇਲ ਸਿਸਟਮ ਦੀ ਵਰਤੋ ਕਰਾਂਗਾ । ਜੋ ਕਿ ਮੇਰੀ ਯੂਨੀਵਰਸਿਟੀ ਈ - ਮੇਲ ਉੱਤੇ DNS ਜਾਂ Domain Name Server ( ਡੋਮੈਨ ਨੇਮ ਸਰਵਰ ) ਹੈ । | ||
|- | |- | ||
− | | | + | |02:06 |
|ਇਸ ਤਰੀਕੇ ਨਾਲ ਮੇਰਾ ਈ - ਮੇਲ ਮੇਰੀ ਯੂਨੀਵਰਸਿਟੀ ਦੇ ਮਾਧਿਅਮ ਤੋਂ ਭੇਜਿਆ ਜਾਂਦਾ ਹੈ । | |ਇਸ ਤਰੀਕੇ ਨਾਲ ਮੇਰਾ ਈ - ਮੇਲ ਮੇਰੀ ਯੂਨੀਵਰਸਿਟੀ ਦੇ ਮਾਧਿਅਮ ਤੋਂ ਭੇਜਿਆ ਜਾਂਦਾ ਹੈ । | ||
|- | |- | ||
− | | | + | |02:11 |
|ਜੇਕਰ ਤੁਸੀ ਵਿਸ਼ੇਸ਼ DNS ਸਰਵਰ ਦੇ ਬਾਰੇ ਵਿੱਚ ਜਾਣਦੇ ਹੋ , ਜੇਕਰ ਤੁਹਾਡੇ ਕੋਲ ਡੋਮੇਨ ਨੇਮ ਪਹਿਲਾਂ ਤੋਂ ਹੀ ਹੈ , ਜੇਕਰ ਤੁਹਾਡੀ ਵੇਬਸਾਈਟ ਹੈ , ਤਾਂ ਤੁਸੀ ਇਸ ਬਾਰੇ ਜਾਣੋਗੇ ਜਾਂ ਘੱਟੋ ਘੱਟ ਤੁਸੀ ਇਸਦਾ ਪਤਾ ਲਗਾਉਣ ਦੇ ਕਾਬਿਲ ਹੋ ਜਾਓਗੇ । | |ਜੇਕਰ ਤੁਸੀ ਵਿਸ਼ੇਸ਼ DNS ਸਰਵਰ ਦੇ ਬਾਰੇ ਵਿੱਚ ਜਾਣਦੇ ਹੋ , ਜੇਕਰ ਤੁਹਾਡੇ ਕੋਲ ਡੋਮੇਨ ਨੇਮ ਪਹਿਲਾਂ ਤੋਂ ਹੀ ਹੈ , ਜੇਕਰ ਤੁਹਾਡੀ ਵੇਬਸਾਈਟ ਹੈ , ਤਾਂ ਤੁਸੀ ਇਸ ਬਾਰੇ ਜਾਣੋਗੇ ਜਾਂ ਘੱਟੋ ਘੱਟ ਤੁਸੀ ਇਸਦਾ ਪਤਾ ਲਗਾਉਣ ਦੇ ਕਾਬਿਲ ਹੋ ਜਾਓਗੇ । | ||
|- | |- | ||
− | | | + | |02:22 |
|ਤੁਸੀ ਇਸਦੇ ਮਾਧਿਅਮ ਤੋਂ ਈ - ਮੇਲ ਭੇਜਣ ਦੇ ਕਾਬਲ ਹੋ ਜਾਓਗੇ । | |ਤੁਸੀ ਇਸਦੇ ਮਾਧਿਅਮ ਤੋਂ ਈ - ਮੇਲ ਭੇਜਣ ਦੇ ਕਾਬਲ ਹੋ ਜਾਓਗੇ । | ||
|- | |- | ||
− | | | + | |02:27 |
|ਮੈਂ ਜਾਣਦਾ ਹਾਂ ਕਿ ਮੇਰੀ ਯੂਨੀਵਰਸਿਟੀ ਦਾ ਈ - ਮੇਲ DNS ਸਰਵਰ mailhost dot shef dot ac dot uk ਹੈ , ਕਿਉਂਕਿ ਮੈਂ ਸ਼ੇਫੀਲਡ ( Sheffield ) ਯੂਨੀਵਰਸਿਟੀ ਵਿੱਚ ਹਾਂ । | |ਮੈਂ ਜਾਣਦਾ ਹਾਂ ਕਿ ਮੇਰੀ ਯੂਨੀਵਰਸਿਟੀ ਦਾ ਈ - ਮੇਲ DNS ਸਰਵਰ mailhost dot shef dot ac dot uk ਹੈ , ਕਿਉਂਕਿ ਮੈਂ ਸ਼ੇਫੀਲਡ ( Sheffield ) ਯੂਨੀਵਰਸਿਟੀ ਵਿੱਚ ਹਾਂ । | ||
|- | |- | ||
− | | | + | |02:36 |
|ਸੋ ਮੈਨੂੰ ਇਸਨੂੰ ਮੇਰੇ php dot ini ਵਿੱਚ ਸ਼ਾਮਿਲ ਕਰਨ ਦੀ ਲੋੜ ਹੈ । | |ਸੋ ਮੈਨੂੰ ਇਸਨੂੰ ਮੇਰੇ php dot ini ਵਿੱਚ ਸ਼ਾਮਿਲ ਕਰਨ ਦੀ ਲੋੜ ਹੈ । | ||
|- | |- | ||
− | | | + | |02:41 |
|ਅਤੇ ਇਸਨੂੰ ਕਰਨ ਦਾ ਠੀਕ ਤਰੀਕਾ ਹੈ ਕਿ ਇੱਥੇ ਆਓ ਅਤੇ ਆਪਣੇ ਵੇਰਿਏਬਲਸ ਨੂੰ ਸੈੱਟ ਕਰੋ । | |ਅਤੇ ਇਸਨੂੰ ਕਰਨ ਦਾ ਠੀਕ ਤਰੀਕਾ ਹੈ ਕਿ ਇੱਥੇ ਆਓ ਅਤੇ ਆਪਣੇ ਵੇਰਿਏਬਲਸ ਨੂੰ ਸੈੱਟ ਕਰੋ । | ||
|- | |- | ||
− | | | + | |02:46 |
|ਠੀਕ ਹੈ , ਸਾਨੂੰ php dot ini ਵਿੱਚ SMTP ਸੈੱਟ ਕਰਨ ਦੀ ਲੋੜ ਹੈ । | |ਠੀਕ ਹੈ , ਸਾਨੂੰ php dot ini ਵਿੱਚ SMTP ਸੈੱਟ ਕਰਨ ਦੀ ਲੋੜ ਹੈ । | ||
|- | |- | ||
− | | | + | |02:59 |
|ਅਤੇ ਮੇਰੀ php dot ini ਫਾਇਲ ਖੋਲ੍ਹਣ ਦੀ ਬਜਾਏ , ਮੈਂ ini set ਫੰਕਸ਼ਨ ਦੀ ਵਰਤੋ ਕਰਾਂਗਾ । | |ਅਤੇ ਮੇਰੀ php dot ini ਫਾਇਲ ਖੋਲ੍ਹਣ ਦੀ ਬਜਾਏ , ਮੈਂ ini set ਫੰਕਸ਼ਨ ਦੀ ਵਰਤੋ ਕਰਾਂਗਾ । | ||
|- | |- | ||
− | | | + | |03:05 |
|ਅਤੇ ਵੇਰਿਏਬਲ ਨੇਮ ਹੈ SMTP . | |ਅਤੇ ਵੇਰਿਏਬਲ ਨੇਮ ਹੈ SMTP . | ||
|- | |- | ||
− | | | + | |03:12 |
|ਸੋ ਅਸੀ ਆਪਣੀ php dot ini ਫਾਇਲ ਵਿੱਚ ਇਸ ਲਾਇਨ ਨੂੰ ਏਡਿਟ ਕਰ ਰਹੇ ਹਾਂ । | |ਸੋ ਅਸੀ ਆਪਣੀ php dot ini ਫਾਇਲ ਵਿੱਚ ਇਸ ਲਾਇਨ ਨੂੰ ਏਡਿਟ ਕਰ ਰਹੇ ਹਾਂ । | ||
|- | |- | ||
− | | | + | |03:16 |
|ਅਤੇ ਮੈਂ ਵੈਲਿਊ ਦੇ ਰੂਪ ਵਿੱਚ ਇੱਥੇ ਮੇਲ ਹੋਸਟ ਕਰਦਾ ਹਾਂ । | |ਅਤੇ ਮੈਂ ਵੈਲਿਊ ਦੇ ਰੂਪ ਵਿੱਚ ਇੱਥੇ ਮੇਲ ਹੋਸਟ ਕਰਦਾ ਹਾਂ । | ||
|- | |- | ||
− | | | + | |03:20 |
|ਇੱਥੇ ਅਸੀ echo get ini ਲਿਖਦੇ ਹਾਂ , ਜਿਸਨੂੰ ਇੱਕ ਵਿਸ਼ੇਸ਼ ਵੈਲਿਊ ਮਿਲਦੀ ਹੈ । | |ਇੱਥੇ ਅਸੀ echo get ini ਲਿਖਦੇ ਹਾਂ , ਜਿਸਨੂੰ ਇੱਕ ਵਿਸ਼ੇਸ਼ ਵੈਲਿਊ ਮਿਲਦੀ ਹੈ । | ||
|- | |- | ||
− | | | + | |03:25 |
|ਅੱਗੇ ਮੈਂ SMTP ਲਿਖਾਂਗਾ ਅਤੇ ਉਹ ਇੱਥੇ ਸਕਰਿਪਟ ਨੂੰ ਨਸ਼ਟ ਕਰ ਸਕਦਾ ਹੈ । | |ਅੱਗੇ ਮੈਂ SMTP ਲਿਖਾਂਗਾ ਅਤੇ ਉਹ ਇੱਥੇ ਸਕਰਿਪਟ ਨੂੰ ਨਸ਼ਟ ਕਰ ਸਕਦਾ ਹੈ । | ||
|- | |- | ||
− | | | + | |03:30 |
|ਸੋ ਅਸੀ ਵੇਖ ਸਕਦੇ ਹਾਂ ਕਿ ਇਹ ਕਿਵੇਂ ਕੰਮ ਕਰਦਾ ਹੈ । | |ਸੋ ਅਸੀ ਵੇਖ ਸਕਦੇ ਹਾਂ ਕਿ ਇਹ ਕਿਵੇਂ ਕੰਮ ਕਰਦਾ ਹੈ । | ||
|- | |- | ||
− | | | + | |03:32 |
|ਸੋ ਮੈਂ ਲਿਖਦਾ ਹਾਂ Alex ਅਤੇ ਫਿਰ Test ਅਤੇ Send me this ਉੱਤੇ ਕਲਿਕ ਕਰਦਾ ਹਾਂ । | |ਸੋ ਮੈਂ ਲਿਖਦਾ ਹਾਂ Alex ਅਤੇ ਫਿਰ Test ਅਤੇ Send me this ਉੱਤੇ ਕਲਿਕ ਕਰਦਾ ਹਾਂ । | ||
|- | |- | ||
− | | | + | |03:40 |
|ਓਹ ! ਮਾਫ ਕਰੋ , ਮੈਂ ਇਹ ਸਾਰਾ ਗਲਤ ਟਾਈਪ ਕਰ ਦਿੱਤਾ ਹੈ । ਵੱਡੀ ਗਲਤੀ । ਉਹ ਹੈ ini get ਅਤੇ ਇਸਨੂੰ ਰਿਫਰੇਸ਼ ਕਰੋ । | |ਓਹ ! ਮਾਫ ਕਰੋ , ਮੈਂ ਇਹ ਸਾਰਾ ਗਲਤ ਟਾਈਪ ਕਰ ਦਿੱਤਾ ਹੈ । ਵੱਡੀ ਗਲਤੀ । ਉਹ ਹੈ ini get ਅਤੇ ਇਸਨੂੰ ਰਿਫਰੇਸ਼ ਕਰੋ । | ||
|- | |- | ||
− | | | + | |03:52 |
|ਠੀਕ ਹੈ , ਅਸੀ ਮੂਲ ਰੂਪ ਵਿਚ ਆਪਣੀ SMTP ਸੇਟਿੰਗ ਨੂੰ ਆਪਣੀ ini ਫਾਇਲ ਵਿੱਚ mail host dot shef dot ac dot uk ਸੈੱਟ ਕਰਦੇ ਹਾਂ । | |ਠੀਕ ਹੈ , ਅਸੀ ਮੂਲ ਰੂਪ ਵਿਚ ਆਪਣੀ SMTP ਸੇਟਿੰਗ ਨੂੰ ਆਪਣੀ ini ਫਾਇਲ ਵਿੱਚ mail host dot shef dot ac dot uk ਸੈੱਟ ਕਰਦੇ ਹਾਂ । | ||
|- | |- | ||
− | | | + | |03:59 |
|ਅਤੇ ਫਿਰ ਅਸੀ ਇਸਦੀ ਵੈਲਿਊ ਏਕੋ ਕਰਾਂਗੇ । | |ਅਤੇ ਫਿਰ ਅਸੀ ਇਸਦੀ ਵੈਲਿਊ ਏਕੋ ਕਰਾਂਗੇ । | ||
|- | |- | ||
− | | | + | |04:03 |
|ਸੋ ਇਹ ਮੈਨੂੰ ਦੱਸਦਾ ਹੈ ਕਿ ਉਹ mail host dot shef dot ac dot uk ਦੇ ਰੂਪ ਵਿੱਚ ਸੈੱਟ ਹੋ ਗਿਆ ਹੈ । | |ਸੋ ਇਹ ਮੈਨੂੰ ਦੱਸਦਾ ਹੈ ਕਿ ਉਹ mail host dot shef dot ac dot uk ਦੇ ਰੂਪ ਵਿੱਚ ਸੈੱਟ ਹੋ ਗਿਆ ਹੈ । | ||
|- | |- | ||
− | | | + | |04:10 |
|ਇਹ ਮੰਨ ਕੇ ਕਿ ਇਹ ਮੇਲ ਹੋਸਟ ਸਰਵਰ ਜਾਂ DNS ਸਰਵਰ ਕੰਮ ਕਰਦਾ ਹੈ , ਫਿਰ ਬਾਕੀ ਕੋਡ ਕੰਮ ਕਰਨਗੇ । | |ਇਹ ਮੰਨ ਕੇ ਕਿ ਇਹ ਮੇਲ ਹੋਸਟ ਸਰਵਰ ਜਾਂ DNS ਸਰਵਰ ਕੰਮ ਕਰਦਾ ਹੈ , ਫਿਰ ਬਾਕੀ ਕੋਡ ਕੰਮ ਕਰਨਗੇ । | ||
|- | |- | ||
− | | | + | |04:17 |
|ਆਪਣਾ ਮੇਲ ਭੇਜਣ ਤੋਂ ਬਾਅਦ ਮੈਂ ਪੇਜ ਨੂੰ ਨਸ਼ਟ ਕਰ ਦੇਵਾਂਗਾ । | |ਆਪਣਾ ਮੇਲ ਭੇਜਣ ਤੋਂ ਬਾਅਦ ਮੈਂ ਪੇਜ ਨੂੰ ਨਸ਼ਟ ਕਰ ਦੇਵਾਂਗਾ । | ||
|- | |- | ||
− | | | + | |04:24 |
|ਨਹੀਂ ਮੈਂ ਨਹੀਂ ਕਰਾਂਗਾ । ਮੈਂ ਪੇਜ ਨੂੰ ਹੁਣੇ ਨਸ਼ਟ ਕਰ ਦੇਵਾਂਗਾ । | |ਨਹੀਂ ਮੈਂ ਨਹੀਂ ਕਰਾਂਗਾ । ਮੈਂ ਪੇਜ ਨੂੰ ਹੁਣੇ ਨਸ਼ਟ ਕਰ ਦੇਵਾਂਗਾ । | ||
|- | |- | ||
− | | | + | |04:28 |
|ਚੱਲੋ ਵਾਪਸ ਚਲਦੇ ਹਾਂ ਅਤੇ ਲਿਖਦੇ ਹਾਂ Alex ਅਤੇ This is a test . | |ਚੱਲੋ ਵਾਪਸ ਚਲਦੇ ਹਾਂ ਅਤੇ ਲਿਖਦੇ ਹਾਂ Alex ਅਤੇ This is a test . | ||
|- | |- | ||
− | | | + | |04:36 |
|ਜਾਂਚ ਰਿਹਾ ਹਾਂ ਕਿ ਸਭ ਕੁੱਝ ਠੀਕ ਹੈ । ਸਾਡੇ ਕੋਲ ਮੇਰਾ to , ਮੇਰਾ subject , ਮੇਰੇ headers ਹਨ ਜੋ From:admin @ phpacademy . com ਨੂੰ ਦਰਸਾ ਰਹੇ ਹਨ । | |ਜਾਂਚ ਰਿਹਾ ਹਾਂ ਕਿ ਸਭ ਕੁੱਝ ਠੀਕ ਹੈ । ਸਾਡੇ ਕੋਲ ਮੇਰਾ to , ਮੇਰਾ subject , ਮੇਰੇ headers ਹਨ ਜੋ From:admin @ phpacademy . com ਨੂੰ ਦਰਸਾ ਰਹੇ ਹਨ । | ||
|- | |- | ||
− | | | + | |04:45 |
|ਅਤੇ ਸਾਡੀ body ਇੱਥੇ ਹੈ ਅਤੇ ਅਸੀ ਆਪਣੇ ਮੇਲ ਫੰਕਸ਼ਨ ਨੂੰ ਚਲਾ ਰਹੇ ਹਾਂ । | |ਅਤੇ ਸਾਡੀ body ਇੱਥੇ ਹੈ ਅਤੇ ਅਸੀ ਆਪਣੇ ਮੇਲ ਫੰਕਸ਼ਨ ਨੂੰ ਚਲਾ ਰਹੇ ਹਾਂ । | ||
|- | |- | ||
− | | | + | |04:51 |
|ਸੋ ਜਦੋਂ ਮੈਂ Send me this ਉੱਤੇ ਕਲਿਕ ਕਰਦਾ ਹਾਂ , ਕੁੱਝ ਨਹੀਂ ਹੁੰਦਾ । ਸਾਨੂੰ ਕੋਈ ਏਰਰ ਨਹੀਂ ਮਿਲੀ । ਸੋ ਅਸੀਂ ਮੰਨ ਕੇ ਚਲਦੇ ਹਾਂ ਕਿ ਸਭ ਕੁੱਝ ਚੱਲ ਗਿਆ ਹੈ । | |ਸੋ ਜਦੋਂ ਮੈਂ Send me this ਉੱਤੇ ਕਲਿਕ ਕਰਦਾ ਹਾਂ , ਕੁੱਝ ਨਹੀਂ ਹੁੰਦਾ । ਸਾਨੂੰ ਕੋਈ ਏਰਰ ਨਹੀਂ ਮਿਲੀ । ਸੋ ਅਸੀਂ ਮੰਨ ਕੇ ਚਲਦੇ ਹਾਂ ਕਿ ਸਭ ਕੁੱਝ ਚੱਲ ਗਿਆ ਹੈ । | ||
|- | |- | ||
− | | | + | |04:58 |
|ਜੇਕਰ ਮੈਂ ਮੇਰੇ ਹਾਟਮੇਲ ਜਾਂ ਈ - ਮੇਲ ਉੱਤੇ ਆਉਂਦਾ ਹਾਂ ਅਤੇ ਮੇਰੇ ਇਨਬਾਕਸ ਉੱਤੇ ਕਲਿਕ ਕਰਦਾ ਹਾਂ , ਤੁਸੀ ਵੇਖ ਸਕਦੇ ਹੋ ਕਿ ਸਾਨੂੰ ਹੁਣੇ admin @ phpacademy dot com ਤੋਂ ਇੱਕ ਮੇਲ ਮਿਲਿਆ ਹੈ । | |ਜੇਕਰ ਮੈਂ ਮੇਰੇ ਹਾਟਮੇਲ ਜਾਂ ਈ - ਮੇਲ ਉੱਤੇ ਆਉਂਦਾ ਹਾਂ ਅਤੇ ਮੇਰੇ ਇਨਬਾਕਸ ਉੱਤੇ ਕਲਿਕ ਕਰਦਾ ਹਾਂ , ਤੁਸੀ ਵੇਖ ਸਕਦੇ ਹੋ ਕਿ ਸਾਨੂੰ ਹੁਣੇ admin @ phpacademy dot com ਤੋਂ ਇੱਕ ਮੇਲ ਮਿਲਿਆ ਹੈ । | ||
|- | |- | ||
− | | | + | |05:09 |
|ਜੇਕਰ ਅਸੀ ਇਸ ਉੱਤੇ ਕਲਿਕ ਕਰਦੇ ਹਾਂ , ਸਾਨੂੰ ਆਪਣੀ ਸਬਜੇਕਟ ਲਾਇਨ ਵਿੱਚ Email from PHPAcademy ਮਿਲਦਾ ਹੈ । ਜਿਸਨੂੰ ਅਸੀਂ ਇੱਥੇ ਸੈੱਟ ਕੀਤਾ ਹੈ । | |ਜੇਕਰ ਅਸੀ ਇਸ ਉੱਤੇ ਕਲਿਕ ਕਰਦੇ ਹਾਂ , ਸਾਨੂੰ ਆਪਣੀ ਸਬਜੇਕਟ ਲਾਇਨ ਵਿੱਚ Email from PHPAcademy ਮਿਲਦਾ ਹੈ । ਜਿਸਨੂੰ ਅਸੀਂ ਇੱਥੇ ਸੈੱਟ ਕੀਤਾ ਹੈ । | ||
|- | |- | ||
− | | | + | |05:17 |
|ਅਤੇ ਸਾਡੇ ਕੋਲ ਈ - ਮੇਲ ਅਡਰੈਸ ਹੈ ਜਿਸਨੂੰ ਮੈਂ from ਦੇ ਰੂਪ ਵਿਚ ਨਿਰਧਾਰਿਤ ਕੀਤਾ ਹੈ । | |ਅਤੇ ਸਾਡੇ ਕੋਲ ਈ - ਮੇਲ ਅਡਰੈਸ ਹੈ ਜਿਸਨੂੰ ਮੈਂ from ਦੇ ਰੂਪ ਵਿਚ ਨਿਰਧਾਰਿਤ ਕੀਤਾ ਹੈ । | ||
|- | |- | ||
− | | | + | |05:22 |
|ਤੁਸੀ ਇਸਨੂੰ ਇਸੇ ਤਰ੍ਹਾਂ alex ਵਲੋਂ ਜਾਂ phpacademy ਵਲੋਂ ਰੱਖ ਸਕਦੇ ਹੋ । | |ਤੁਸੀ ਇਸਨੂੰ ਇਸੇ ਤਰ੍ਹਾਂ alex ਵਲੋਂ ਜਾਂ phpacademy ਵਲੋਂ ਰੱਖ ਸਕਦੇ ਹੋ । | ||
|- | |- | ||
− | | | + | |05:27 |
|ਅਤੇ ਫਿਰ ਸਾਡੇ ਕੋਲ This is an email from Alex ਹੈ ਜੋ ਨਾਮ ਅਸੀਂ ਇੱਥੇ ਫੋਰਮ ਦੇ ਅੰਦਰ ਦਿੱਤਾ ਹੈ । | |ਅਤੇ ਫਿਰ ਸਾਡੇ ਕੋਲ This is an email from Alex ਹੈ ਜੋ ਨਾਮ ਅਸੀਂ ਇੱਥੇ ਫੋਰਮ ਦੇ ਅੰਦਰ ਦਿੱਤਾ ਹੈ । | ||
|- | |- | ||
− | | | + | |05:35 |
|ਅਤੇ ਫਿਰ ਸਾਡੇ ਕੋਲ 2 ਲਾਇਨ ਬ੍ਰੇਕਸ ਹਨ ਜੋ ਕਿ 1 ਅਤੇ 2 ਹੈ । | |ਅਤੇ ਫਿਰ ਸਾਡੇ ਕੋਲ 2 ਲਾਇਨ ਬ੍ਰੇਕਸ ਹਨ ਜੋ ਕਿ 1 ਅਤੇ 2 ਹੈ । | ||
|- | |- | ||
− | | | + | |05:40 |
|ਅਤੇ This is a test ਉਹ ਟੈਕਸਟ ਹੈ ਜਿਸਨੂੰ ਮੈਂ ਉੱਥੇ ਰੱਖਿਆ ਹੈ । | |ਅਤੇ This is a test ਉਹ ਟੈਕਸਟ ਹੈ ਜਿਸਨੂੰ ਮੈਂ ਉੱਥੇ ਰੱਖਿਆ ਹੈ । | ||
|- | |- | ||
− | | | + | |05:46 |
|ਸੋ ਮੇਰੀ ਯੂਨੀਵਰਸਿਟੀ ਦੇ DNS ਮੇਲ ਸਰਵਰ ਦੀ ਵਰਤੋ ਕਰਕੇ ਇਹ ਮੇਲ ਫੰਕਸ਼ਨ ਹੈ । | |ਸੋ ਮੇਰੀ ਯੂਨੀਵਰਸਿਟੀ ਦੇ DNS ਮੇਲ ਸਰਵਰ ਦੀ ਵਰਤੋ ਕਰਕੇ ਇਹ ਮੇਲ ਫੰਕਸ਼ਨ ਹੈ । | ||
|- | |- | ||
− | | | + | |05:50 |
|ਤੁਹਾਡੇ INSP ਕੋਲ ਇੱਕ DNS ਮੇਲ ਸਰਵਰ ਹੋਵੇਗਾ । | |ਤੁਹਾਡੇ INSP ਕੋਲ ਇੱਕ DNS ਮੇਲ ਸਰਵਰ ਹੋਵੇਗਾ । | ||
|- | |- | ||
− | | | + | |05:55 |
|ਇਸ ਵਿੱਚ ਆਥੈਟੀਕੇਸ਼ਨ ਦੀ ਲੋੜ ਹੋ ਸਕਦੀ ਹੈ । ਜਿਸ ਉੱਤੇ ਮੈਂ ਇੱਕ ਟਿਊਟੋਰਿਅਲ ਨੂੰ ਜਲਦੀ ਹੀ ਪੂਰਾ ਕਰਾਂਗਾ । | |ਇਸ ਵਿੱਚ ਆਥੈਟੀਕੇਸ਼ਨ ਦੀ ਲੋੜ ਹੋ ਸਕਦੀ ਹੈ । ਜਿਸ ਉੱਤੇ ਮੈਂ ਇੱਕ ਟਿਊਟੋਰਿਅਲ ਨੂੰ ਜਲਦੀ ਹੀ ਪੂਰਾ ਕਰਾਂਗਾ । | ||
|- | |- | ||
− | | | + | |06:00 |
|ਸੋ ਜੇਕਰ ਇਹ ਕੰਮ ਨਹੀਂ ਕਰ ਰਿਹਾ ਹੈ ਤਾਂ ਉਸ ਟਿਊਟੋਰਿਅਲ ਨੂੰ ਵੇਖੋ ਜਾਂ ਮੈਨੂੰ ਈ - ਮੇਲ ਕਰੋ ਜਾਂ ਮੇਰੇ ਯੂਟਿਊਬ ਦੁਆਰਾ ਮੈਨੂੰ ਸੰਪਰਕ ਕਰੋ । | |ਸੋ ਜੇਕਰ ਇਹ ਕੰਮ ਨਹੀਂ ਕਰ ਰਿਹਾ ਹੈ ਤਾਂ ਉਸ ਟਿਊਟੋਰਿਅਲ ਨੂੰ ਵੇਖੋ ਜਾਂ ਮੈਨੂੰ ਈ - ਮੇਲ ਕਰੋ ਜਾਂ ਮੇਰੇ ਯੂਟਿਊਬ ਦੁਆਰਾ ਮੈਨੂੰ ਸੰਪਰਕ ਕਰੋ । | ||
|- | |- | ||
− | | | + | |06:09 |
|ਠੀਕ ਹੈ , ਤਾਂ ਉਂਮੀਦ ਹੈ ਇਹ ਕਈ ਲੋਕਾਂ ਲਈ ਲਾਭਦਾਇਕ ਹੋਵੇਗਾ । | |ਠੀਕ ਹੈ , ਤਾਂ ਉਂਮੀਦ ਹੈ ਇਹ ਕਈ ਲੋਕਾਂ ਲਈ ਲਾਭਦਾਇਕ ਹੋਵੇਗਾ । | ||
|- | |- | ||
− | | | + | |06:13 |
|ਕਿਰਪਾ ਕਰਕੇ ਸਬਸਕਰਾਇਬ ਕਰੋ , ਜੇਕਰ ਤੁਸੀਂ ਪਹਿਲਾਂ ਨਹੀਂ ਕੀਤਾ ਹੈ । | |ਕਿਰਪਾ ਕਰਕੇ ਸਬਸਕਰਾਇਬ ਕਰੋ , ਜੇਕਰ ਤੁਸੀਂ ਪਹਿਲਾਂ ਨਹੀਂ ਕੀਤਾ ਹੈ । | ||
|- | |- | ||
− | | | + | |06:15 |
|ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ . ਆਈ . ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਦੇਖਣ ਲਈ ਧੰਨਵਾਦ । | |ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ . ਆਈ . ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਦੇਖਣ ਲਈ ਧੰਨਵਾਦ । | ||
|} | |} |
Latest revision as of 16:45, 10 April 2017
Time | Narration |
---|---|
00:00 | ਤੁਹਾਡਾ ਫਿਰ ਤੋਂ ਸਵਾਗਤ ਹੈ । ਅਸੀ ਇਸ Send mail from not set in php dot ini ਏਰਰ ਨੂੰ ਕਿਵੇਂ ਠੀਕ ਕਰਾਂਗੇ । |
00:11 | ਅਸੀਂ ਨਿਰਧਾਰਤ ਨਹੀਂ ਕੀਤਾ ਹੈ ਕਿ ਇਹ ਇ - ਮੇਲ ਕਿਸਦੇ ਵੱਲੋਂ ਹੈ । |
00:18 | ਇ - ਮੇਲ ਭੇਜਣ ਲਈ ਸਾਨੂੰ ਅਜਿਹਾ ਕਰਨ ਦੀ ਲੋੜ ਹੈ । |
00:23 | ਅਸੀ ਇੱਥੇ from ਪੈਰਾਮੀਟਰ ਵਰਗਾ ਕੁੱਝ ਇਸਤੇਮਾਲ ਨਹੀਂ ਕਰਾਂਗੇ । |
00:29 | ਸਾਨੂੰ ਵਿਸ਼ੇਸ਼ ਹੈਡਰਸ ਨੂੰ ਭੇਜਣ ਦੀ ਲੋੜ ਹੈ । |
00:32 | ਸੋ ਇੱਥੇ ਅਸੀ headers ਵੇਰਿਏਬਲ ਬਣਾਉਂਦੇ ਹਾਂ । ਜੋ ਕਿ me@me.com ਦੇ ਸਮਾਨ ਨਹੀਂ ਹੈ । |
00:43 | ਸਾਨੂੰ ਸਟੈਂਡਰਡਾਇਜਡ ਮੇਲ ਹੈਡਰ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ , ਜੋ ਹੈ From: ਅਤੇ ਕੋਲਨ ਨਾ ਕਿ ਸੇਮੀਕੋਲਨ । ਅਤੇ ਫਿਰ ਅਸੀ ਲਿਖਦੇ ਹਾਂ , ਉਦਾਹਰਣ ਲਈ php academy . |
00:54 | ਜਾਂ ਤੁਸੀ admin@php academy ਵਰਗਾ ਕੁੱਝ ਲਿਖ ਸਕਦੇ ਹੋ ਅਤੇ .com ਜੋੜੋ , ਜੇਕਰ ਤੁਸੀ ਚਾਹੁੰਦੇ ਹੋ । |
01:02 | ਵਾਸਤਵ ਵਿੱਚ , ਮੇਰੇ ਕੋਲ ਉਹ ਡੋਮੇਨ ਨਾਮ ਨਹੀਂ ਹੈ ਲੇਕਿਨ ਅਸੀ ਇਸਨੂੰ ਉਸੀ ਦੀ ਤਰ੍ਹਾਂ ਰੱਖਾਂਗੇ । |
01:08 | ਸੋ From: admin @ phpacademy . com . |
01:11 | ਹੁਣ ਸਾਨੂੰ ਆਪਣੀ ਮੇਲ ਦੇ ਅੰਦਰ ਹੋਰ ਪੈਰਾਮੀਟਰ ਜੋੜਨ ਦੀ ਲੋੜ ਹੈ , ਜੋ ਕਿ headers ਹੈ । |
01:18 | ਅਤੇ ਹੁਣ ਅਸੀ ਇੱਥੇ ਆਉਂਦੇ ਹਾਂ ਅਤੇ ਤੁਸੀ ਇੱਥੇ Alex ਅਤੇ ਇੱਥੇ This is a test ! ਟਾਈਪ ਕਰ ਸਕਦੇ ਹੋ । |
01:24 | Send me this ਉੱਤੇ ਕਲਿਕ ਕਰੋ ਅਤੇ ਅਸੀਂ ਹੋਰ ਏਰਰ ਦਾ ਸਾਹਮਣਾ ਕਰਾਂਗੇ । |
01:27 | ਹੁਣ ਵਾਸਤਵ ਵਿੱਚ , ਮੈਂ ਮੇਰੇ ਕੰਪਿਊਟਰ ਉੱਤੇ ਮੇਲ ਸਰਵਰ ਨਹੀਂ ਚਲਾ ਰਿਹਾ ਹਾਂ । |
01:33 | ਜੇਕਰ ਤੁਸੀ ਆਪਣੇ ਕੰਪਿਊਟਰ ਉੱਤੇ ਮੇਲ ਸਰਵਰ ਨਹੀਂ ਚਲਾਉਣਾ ਚਾਹੁੰਦੇ ਹੋ , ਤਾਂ ਮੇਲ ਫਰੀ ਮੇਲ ਸਰਵਰ ਲਈ ਗੂਗਲ ਉੱਤੇ ਖੋਜੋ । ਅਤੇ ਇਹ ਤੁਹਾਡੇ ਕੰਪਿਊਟਰ ਉੱਤੇ ਮੇਲ ਸਰਵਰ ਇੰਸਟਾਲ ਕਰੇਗਾ । ਜਿਵੇਂ ਕਿ ਹੁਣ ਅਸੀ ਲੋਕਲ ਹੋਸਟ ਉੱਤੇ ਚਲਾ ਰਹੇ ਹਾਂ । |
01:46 | ਅਤੇ ਤੁਹਾਡੇ ਕੋਲ ਲੋਕਲ ਹੋਸਟ ਦੇ ਅਧੀਨ ਚਲਣ ਵਾਲਾ SMTP ਮੇਲ ਸਰਵਰ ਹੋਵੇਗਾ । |
01:54 | ਹੁਣ ਜਿਵੇਂ ਕਿ ਮੇਰੇ ਕੋਲ ਮੇਲ ਸਰਵਰ ਨਹੀਂ ਹੈ , ਮੈਂ ਆਪਣੇ ਯੂਨੀਵਰਸਿਟੀ ਦੇ ਈ - ਮੇਲ ਸਿਸਟਮ ਦੀ ਵਰਤੋ ਕਰਾਂਗਾ । ਜੋ ਕਿ ਮੇਰੀ ਯੂਨੀਵਰਸਿਟੀ ਈ - ਮੇਲ ਉੱਤੇ DNS ਜਾਂ Domain Name Server ( ਡੋਮੈਨ ਨੇਮ ਸਰਵਰ ) ਹੈ । |
02:06 | ਇਸ ਤਰੀਕੇ ਨਾਲ ਮੇਰਾ ਈ - ਮੇਲ ਮੇਰੀ ਯੂਨੀਵਰਸਿਟੀ ਦੇ ਮਾਧਿਅਮ ਤੋਂ ਭੇਜਿਆ ਜਾਂਦਾ ਹੈ । |
02:11 | ਜੇਕਰ ਤੁਸੀ ਵਿਸ਼ੇਸ਼ DNS ਸਰਵਰ ਦੇ ਬਾਰੇ ਵਿੱਚ ਜਾਣਦੇ ਹੋ , ਜੇਕਰ ਤੁਹਾਡੇ ਕੋਲ ਡੋਮੇਨ ਨੇਮ ਪਹਿਲਾਂ ਤੋਂ ਹੀ ਹੈ , ਜੇਕਰ ਤੁਹਾਡੀ ਵੇਬਸਾਈਟ ਹੈ , ਤਾਂ ਤੁਸੀ ਇਸ ਬਾਰੇ ਜਾਣੋਗੇ ਜਾਂ ਘੱਟੋ ਘੱਟ ਤੁਸੀ ਇਸਦਾ ਪਤਾ ਲਗਾਉਣ ਦੇ ਕਾਬਿਲ ਹੋ ਜਾਓਗੇ । |
02:22 | ਤੁਸੀ ਇਸਦੇ ਮਾਧਿਅਮ ਤੋਂ ਈ - ਮੇਲ ਭੇਜਣ ਦੇ ਕਾਬਲ ਹੋ ਜਾਓਗੇ । |
02:27 | ਮੈਂ ਜਾਣਦਾ ਹਾਂ ਕਿ ਮੇਰੀ ਯੂਨੀਵਰਸਿਟੀ ਦਾ ਈ - ਮੇਲ DNS ਸਰਵਰ mailhost dot shef dot ac dot uk ਹੈ , ਕਿਉਂਕਿ ਮੈਂ ਸ਼ੇਫੀਲਡ ( Sheffield ) ਯੂਨੀਵਰਸਿਟੀ ਵਿੱਚ ਹਾਂ । |
02:36 | ਸੋ ਮੈਨੂੰ ਇਸਨੂੰ ਮੇਰੇ php dot ini ਵਿੱਚ ਸ਼ਾਮਿਲ ਕਰਨ ਦੀ ਲੋੜ ਹੈ । |
02:41 | ਅਤੇ ਇਸਨੂੰ ਕਰਨ ਦਾ ਠੀਕ ਤਰੀਕਾ ਹੈ ਕਿ ਇੱਥੇ ਆਓ ਅਤੇ ਆਪਣੇ ਵੇਰਿਏਬਲਸ ਨੂੰ ਸੈੱਟ ਕਰੋ । |
02:46 | ਠੀਕ ਹੈ , ਸਾਨੂੰ php dot ini ਵਿੱਚ SMTP ਸੈੱਟ ਕਰਨ ਦੀ ਲੋੜ ਹੈ । |
02:59 | ਅਤੇ ਮੇਰੀ php dot ini ਫਾਇਲ ਖੋਲ੍ਹਣ ਦੀ ਬਜਾਏ , ਮੈਂ ini set ਫੰਕਸ਼ਨ ਦੀ ਵਰਤੋ ਕਰਾਂਗਾ । |
03:05 | ਅਤੇ ਵੇਰਿਏਬਲ ਨੇਮ ਹੈ SMTP . |
03:12 | ਸੋ ਅਸੀ ਆਪਣੀ php dot ini ਫਾਇਲ ਵਿੱਚ ਇਸ ਲਾਇਨ ਨੂੰ ਏਡਿਟ ਕਰ ਰਹੇ ਹਾਂ । |
03:16 | ਅਤੇ ਮੈਂ ਵੈਲਿਊ ਦੇ ਰੂਪ ਵਿੱਚ ਇੱਥੇ ਮੇਲ ਹੋਸਟ ਕਰਦਾ ਹਾਂ । |
03:20 | ਇੱਥੇ ਅਸੀ echo get ini ਲਿਖਦੇ ਹਾਂ , ਜਿਸਨੂੰ ਇੱਕ ਵਿਸ਼ੇਸ਼ ਵੈਲਿਊ ਮਿਲਦੀ ਹੈ । |
03:25 | ਅੱਗੇ ਮੈਂ SMTP ਲਿਖਾਂਗਾ ਅਤੇ ਉਹ ਇੱਥੇ ਸਕਰਿਪਟ ਨੂੰ ਨਸ਼ਟ ਕਰ ਸਕਦਾ ਹੈ । |
03:30 | ਸੋ ਅਸੀ ਵੇਖ ਸਕਦੇ ਹਾਂ ਕਿ ਇਹ ਕਿਵੇਂ ਕੰਮ ਕਰਦਾ ਹੈ । |
03:32 | ਸੋ ਮੈਂ ਲਿਖਦਾ ਹਾਂ Alex ਅਤੇ ਫਿਰ Test ਅਤੇ Send me this ਉੱਤੇ ਕਲਿਕ ਕਰਦਾ ਹਾਂ । |
03:40 | ਓਹ ! ਮਾਫ ਕਰੋ , ਮੈਂ ਇਹ ਸਾਰਾ ਗਲਤ ਟਾਈਪ ਕਰ ਦਿੱਤਾ ਹੈ । ਵੱਡੀ ਗਲਤੀ । ਉਹ ਹੈ ini get ਅਤੇ ਇਸਨੂੰ ਰਿਫਰੇਸ਼ ਕਰੋ । |
03:52 | ਠੀਕ ਹੈ , ਅਸੀ ਮੂਲ ਰੂਪ ਵਿਚ ਆਪਣੀ SMTP ਸੇਟਿੰਗ ਨੂੰ ਆਪਣੀ ini ਫਾਇਲ ਵਿੱਚ mail host dot shef dot ac dot uk ਸੈੱਟ ਕਰਦੇ ਹਾਂ । |
03:59 | ਅਤੇ ਫਿਰ ਅਸੀ ਇਸਦੀ ਵੈਲਿਊ ਏਕੋ ਕਰਾਂਗੇ । |
04:03 | ਸੋ ਇਹ ਮੈਨੂੰ ਦੱਸਦਾ ਹੈ ਕਿ ਉਹ mail host dot shef dot ac dot uk ਦੇ ਰੂਪ ਵਿੱਚ ਸੈੱਟ ਹੋ ਗਿਆ ਹੈ । |
04:10 | ਇਹ ਮੰਨ ਕੇ ਕਿ ਇਹ ਮੇਲ ਹੋਸਟ ਸਰਵਰ ਜਾਂ DNS ਸਰਵਰ ਕੰਮ ਕਰਦਾ ਹੈ , ਫਿਰ ਬਾਕੀ ਕੋਡ ਕੰਮ ਕਰਨਗੇ । |
04:17 | ਆਪਣਾ ਮੇਲ ਭੇਜਣ ਤੋਂ ਬਾਅਦ ਮੈਂ ਪੇਜ ਨੂੰ ਨਸ਼ਟ ਕਰ ਦੇਵਾਂਗਾ । |
04:24 | ਨਹੀਂ ਮੈਂ ਨਹੀਂ ਕਰਾਂਗਾ । ਮੈਂ ਪੇਜ ਨੂੰ ਹੁਣੇ ਨਸ਼ਟ ਕਰ ਦੇਵਾਂਗਾ । |
04:28 | ਚੱਲੋ ਵਾਪਸ ਚਲਦੇ ਹਾਂ ਅਤੇ ਲਿਖਦੇ ਹਾਂ Alex ਅਤੇ This is a test . |
04:36 | ਜਾਂਚ ਰਿਹਾ ਹਾਂ ਕਿ ਸਭ ਕੁੱਝ ਠੀਕ ਹੈ । ਸਾਡੇ ਕੋਲ ਮੇਰਾ to , ਮੇਰਾ subject , ਮੇਰੇ headers ਹਨ ਜੋ From:admin @ phpacademy . com ਨੂੰ ਦਰਸਾ ਰਹੇ ਹਨ । |
04:45 | ਅਤੇ ਸਾਡੀ body ਇੱਥੇ ਹੈ ਅਤੇ ਅਸੀ ਆਪਣੇ ਮੇਲ ਫੰਕਸ਼ਨ ਨੂੰ ਚਲਾ ਰਹੇ ਹਾਂ । |
04:51 | ਸੋ ਜਦੋਂ ਮੈਂ Send me this ਉੱਤੇ ਕਲਿਕ ਕਰਦਾ ਹਾਂ , ਕੁੱਝ ਨਹੀਂ ਹੁੰਦਾ । ਸਾਨੂੰ ਕੋਈ ਏਰਰ ਨਹੀਂ ਮਿਲੀ । ਸੋ ਅਸੀਂ ਮੰਨ ਕੇ ਚਲਦੇ ਹਾਂ ਕਿ ਸਭ ਕੁੱਝ ਚੱਲ ਗਿਆ ਹੈ । |
04:58 | ਜੇਕਰ ਮੈਂ ਮੇਰੇ ਹਾਟਮੇਲ ਜਾਂ ਈ - ਮੇਲ ਉੱਤੇ ਆਉਂਦਾ ਹਾਂ ਅਤੇ ਮੇਰੇ ਇਨਬਾਕਸ ਉੱਤੇ ਕਲਿਕ ਕਰਦਾ ਹਾਂ , ਤੁਸੀ ਵੇਖ ਸਕਦੇ ਹੋ ਕਿ ਸਾਨੂੰ ਹੁਣੇ admin @ phpacademy dot com ਤੋਂ ਇੱਕ ਮੇਲ ਮਿਲਿਆ ਹੈ । |
05:09 | ਜੇਕਰ ਅਸੀ ਇਸ ਉੱਤੇ ਕਲਿਕ ਕਰਦੇ ਹਾਂ , ਸਾਨੂੰ ਆਪਣੀ ਸਬਜੇਕਟ ਲਾਇਨ ਵਿੱਚ Email from PHPAcademy ਮਿਲਦਾ ਹੈ । ਜਿਸਨੂੰ ਅਸੀਂ ਇੱਥੇ ਸੈੱਟ ਕੀਤਾ ਹੈ । |
05:17 | ਅਤੇ ਸਾਡੇ ਕੋਲ ਈ - ਮੇਲ ਅਡਰੈਸ ਹੈ ਜਿਸਨੂੰ ਮੈਂ from ਦੇ ਰੂਪ ਵਿਚ ਨਿਰਧਾਰਿਤ ਕੀਤਾ ਹੈ । |
05:22 | ਤੁਸੀ ਇਸਨੂੰ ਇਸੇ ਤਰ੍ਹਾਂ alex ਵਲੋਂ ਜਾਂ phpacademy ਵਲੋਂ ਰੱਖ ਸਕਦੇ ਹੋ । |
05:27 | ਅਤੇ ਫਿਰ ਸਾਡੇ ਕੋਲ This is an email from Alex ਹੈ ਜੋ ਨਾਮ ਅਸੀਂ ਇੱਥੇ ਫੋਰਮ ਦੇ ਅੰਦਰ ਦਿੱਤਾ ਹੈ । |
05:35 | ਅਤੇ ਫਿਰ ਸਾਡੇ ਕੋਲ 2 ਲਾਇਨ ਬ੍ਰੇਕਸ ਹਨ ਜੋ ਕਿ 1 ਅਤੇ 2 ਹੈ । |
05:40 | ਅਤੇ This is a test ਉਹ ਟੈਕਸਟ ਹੈ ਜਿਸਨੂੰ ਮੈਂ ਉੱਥੇ ਰੱਖਿਆ ਹੈ । |
05:46 | ਸੋ ਮੇਰੀ ਯੂਨੀਵਰਸਿਟੀ ਦੇ DNS ਮੇਲ ਸਰਵਰ ਦੀ ਵਰਤੋ ਕਰਕੇ ਇਹ ਮੇਲ ਫੰਕਸ਼ਨ ਹੈ । |
05:50 | ਤੁਹਾਡੇ INSP ਕੋਲ ਇੱਕ DNS ਮੇਲ ਸਰਵਰ ਹੋਵੇਗਾ । |
05:55 | ਇਸ ਵਿੱਚ ਆਥੈਟੀਕੇਸ਼ਨ ਦੀ ਲੋੜ ਹੋ ਸਕਦੀ ਹੈ । ਜਿਸ ਉੱਤੇ ਮੈਂ ਇੱਕ ਟਿਊਟੋਰਿਅਲ ਨੂੰ ਜਲਦੀ ਹੀ ਪੂਰਾ ਕਰਾਂਗਾ । |
06:00 | ਸੋ ਜੇਕਰ ਇਹ ਕੰਮ ਨਹੀਂ ਕਰ ਰਿਹਾ ਹੈ ਤਾਂ ਉਸ ਟਿਊਟੋਰਿਅਲ ਨੂੰ ਵੇਖੋ ਜਾਂ ਮੈਨੂੰ ਈ - ਮੇਲ ਕਰੋ ਜਾਂ ਮੇਰੇ ਯੂਟਿਊਬ ਦੁਆਰਾ ਮੈਨੂੰ ਸੰਪਰਕ ਕਰੋ । |
06:09 | ਠੀਕ ਹੈ , ਤਾਂ ਉਂਮੀਦ ਹੈ ਇਹ ਕਈ ਲੋਕਾਂ ਲਈ ਲਾਭਦਾਇਕ ਹੋਵੇਗਾ । |
06:13 | ਕਿਰਪਾ ਕਰਕੇ ਸਬਸਕਰਾਇਬ ਕਰੋ , ਜੇਕਰ ਤੁਸੀਂ ਪਹਿਲਾਂ ਨਹੀਂ ਕੀਤਾ ਹੈ । |
06:15 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ . ਆਈ . ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਦੇਖਣ ਲਈ ਧੰਨਵਾਦ । |