Difference between revisions of "PERL/C2/while-do-while-loops/Punjabi"
From Script | Spoken-Tutorial
(Created page with " {|border = 1 |Time |Narration |- |00:01 |ਪਰਲ ਵਿੱਚ while ਅਤੇ do - while ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁ...") |
PoojaMoolya (Talk | contribs) |
||
Line 11: | Line 11: | ||
|- | |- | ||
|00:09 | |00:09 | ||
− | | | + | | ਪਰਲ ਵਿੱਚ while ਲੂਪ |
|- | |- | ||
|00:11 | |00:11 | ||
− | | | + | | ਪਰਲ ਵਿੱਚ do - while ਲੂਪ, ਮੈਂ ਉਬੰਟੁ ਲਿਨਕਸ 12.04 ਆਪਰੇਟਿੰਗ ਸਿਸਟਮ ਅਤੇ ਪਰਲ 5.14.2 ਦੀ ਵਰਤੋ ਕਰ ਰਿਹਾ ਹਾਂ । |
− | + | ||
− | + | ||
− | + | ||
|- | |- | ||
|00:20 | |00:20 | ||
Line 104: | Line 101: | ||
|- | |- | ||
|02:27 | |02:27 | ||
− | |ਐਂਟਰ ਦਬਾਓ ਅਤੇ | + | |ਐਂਟਰ ਦਬਾਓ ਅਤੇ , ਕਰਲੀ ਬਰੈਕੇਟ ਬੰਦ ਕਰੋ |
− | + | ||
− | + | ||
− | + | ||
|- | |- | ||
|02:31 | |02:31 | ||
Line 114: | Line 108: | ||
|02:33 | |02:33 | ||
|ਅਸੀਂ 0 ਨਾਲ ਵੇਰੀਏਬਲ i ਨੂੰ ਇਨੀਸ਼ਿਲਾਇਜ ਕੀਤਾ ਹੈ । | |ਅਸੀਂ 0 ਨਾਲ ਵੇਰੀਏਬਲ i ਨੂੰ ਇਨੀਸ਼ਿਲਾਇਜ ਕੀਤਾ ਹੈ । | ||
− | |- | + | |- |
|02:38 | |02:38 | ||
|ਹੁਣ ਅਸੀਂ while ਲੂਪ ਲਈ ਕੰਡਿਸ਼ਨ $ i ਲੈਸ ਦੈਨ ਜਾਂ ਇਕਵਲ ਟੂ 4 ਨਿਰਦਿਸ਼ਟ ਕੀਤਾ ਹੈ । | |ਹੁਣ ਅਸੀਂ while ਲੂਪ ਲਈ ਕੰਡਿਸ਼ਨ $ i ਲੈਸ ਦੈਨ ਜਾਂ ਇਕਵਲ ਟੂ 4 ਨਿਰਦਿਸ਼ਟ ਕੀਤਾ ਹੈ । | ||
Line 171: | Line 165: | ||
|04:14 | |04:14 | ||
|ਹੁਣ do - while ਲੂਪ ਵੇਖਦੇ ਹਾਂ। | |ਹੁਣ do - while ਲੂਪ ਵੇਖਦੇ ਹਾਂ। | ||
− | |- | + | |- |
|04:20 | |04:20 | ||
| do . . . while ਸਟੇਟਮੈਂਟ ਹਮੇਸ਼ਾ ਘੱਟ ਤੋਂ ਘੱਟ ਇੱਕ ਵਾਰ ਕੋਡ ਦੇ ਭਾਗ ਨੂੰ chlavegi । | | do . . . while ਸਟੇਟਮੈਂਟ ਹਮੇਸ਼ਾ ਘੱਟ ਤੋਂ ਘੱਟ ਇੱਕ ਵਾਰ ਕੋਡ ਦੇ ਭਾਗ ਨੂੰ chlavegi । | ||
Line 180: | Line 174: | ||
|04:30 | |04:30 | ||
|do - while ਲੂਪ ਲਈ ਸਿੰਟੈਕਸ ਹੇਠਾਂ ਦਿੱਤਾ ਹੈ - | |do - while ਲੂਪ ਲਈ ਸਿੰਟੈਕਸ ਹੇਠਾਂ ਦਿੱਤਾ ਹੈ - | ||
− | |- | + | |- |
|04:34 | |04:34 | ||
| do ਸਪੇਸ | | do ਸਪੇਸ | ||
Line 198: | Line 192: | ||
|04:50 | |04:50 | ||
|ਟਰਮਿਨਲ ਖੋਲੋ ਅਤੇ ਟਾਈਪ ਕਰੋ | |ਟਰਮਿਨਲ ਖੋਲੋ ਅਤੇ ਟਾਈਪ ਕਰੋ | ||
− | |- | + | |- |
|04:54 | |04:54 | ||
|gedit doWhileLoop dot pl space ampersand | |gedit doWhileLoop dot pl space ampersand | ||
Line 443: | Line 437: | ||
|- | |- | ||
|11:24 | |11:24 | ||
− | |ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ | + | |ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ spoken HYPHEN tutorial DOT org SLASH NMEICT HYPHEN Intro |
− | spoken HYPHEN tutorial DOT org SLASH NMEICT HYPHEN Intro | + | |
|- | |- | ||
|11:36 | |11:36 |
Latest revision as of 17:32, 7 April 2017
Time | Narration |
00:01 | ਪਰਲ ਵਿੱਚ while ਅਤੇ do - while ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:06 | ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ |
00:09 | ਪਰਲ ਵਿੱਚ while ਲੂਪ |
00:11 | ਪਰਲ ਵਿੱਚ do - while ਲੂਪ, ਮੈਂ ਉਬੰਟੁ ਲਿਨਕਸ 12.04 ਆਪਰੇਟਿੰਗ ਸਿਸਟਮ ਅਤੇ ਪਰਲ 5.14.2 ਦੀ ਵਰਤੋ ਕਰ ਰਿਹਾ ਹਾਂ । |
00:20 | ਮੈਂ gedit ਟੈਕਸਟ ਐਡੀਟਰ ਦੀ ਵਰਤੋ ਵੀ ਕਰਾਂਗਾ । |
00:24 | ਤੁਸੀ ਆਪਣੇ ਪਸੰਦ ਦਾ ਕੋਈ ਵੀ ਟੈਕਸਟ ਐਡੀਟਰ ਇਸਤੇਮਾਲ ਕਰ ਸਕਦੇ ਹੋ । |
00:28 | ਤੁਹਾਨੂੰ ਪਰਲ ਵਿੱਚ ਵੇਰੀਏਬਲਸ ਅਤੇ ਕਮੈਂਟਸ ਦਾ ਮੁਢਲਾ ਗਿਆਨ ਹੋਣਾ ਚਾਹੀਦਾ ਹੈ । |
00:33 | ਪਰਲ ਵਿੱਚ for ਅਤੇ foreach ਲੂਪਸ ਦਾ ਗਿਆਨ ਵਧੀਕ ਲਾਭਦਾਇਕ ਹੋਵੇਗਾ । |
00:38 | ਕਿਰਪਾ ਕਰਕੇ ਸਬੰਧਤ ਸਪੋਕਨ ਟਿਊਟੋਰਿਅਲਸ ਲਈ ਸਪੋਕਨ ਟਿਊਟੋਰਿਅਲ ਦੀ ਵੈਬਸਾਈਟ ਉੱਤੇ ਜਾਓ । |
00:43 | ਪਰਲ ਵਿੱਚ while ਲੂਪ : |
00:45 | while ਲੂਪ ਕੋਡ ਦੇ ਬਲਾਕ ਨੂੰ ਚਲਾਉਂਦਾ ਹੈ ਜਦੋਂ ਕੰਡਿਸ਼ਨ true ਹੁੰਦੀ ਹੈ । |
00:50 | while ਲੂਪ ਲਈ ਸਿੰਟੈਕਸ ਹੇਠਾਂ ਦਿੱਤਾ ਹੈ - |
00:53 | while ਸਪੇਸ ਓਪਨ ਬਰੈਕੇਟ condition ਕਲੋਜ ਬਰੈਕੇਟ |
00:58 | ਕਰਲੀ ਬਰੈਕੇਟ ਖੋਲੋ |
01:00 | ਕੋਡ ਦਾ ਭਾਗ ਚੱਲੇਗਾ ਜਦੋਂ ਕੰਡਿਸ਼ਨ true ਹੈ । |
01:04 | ਕਰਲੀ ਬਰੈਕੇਟ ਬੰਦ ਕਰੋ |
01:07 | ਸੋ, ਕੀ ਹੁੰਦਾ ਹੈ ਜੇਕਰ ਕੰਡਿਸ਼ਨ ਸੰਤੁਸ਼ਟ ਨਹੀਂ ਹੁੰਦੀ ਹੈ ? ਫਿਰ , while ਲੂਪ , ਕੋਡ ਨੂੰ ਚਲਾਏ ਬਿਨਾਂ ਇੱਕ ਵਾਰ ਐਗਜਿਟ ਹੋਵੇਗੀ । |
01:16 | ਹੁਣ while ਲੂਪ ਦਾ ਇੱਕ ਉਦਾਹਰਣ ਵੇਖਦੇ ਹਾਂ । . |
01:19 | ਟਰਮਿਨਲ ਖੋਲੋ ਅਤੇ ਟਾਈਪ ਕਰੋ |
01:22 | gedit whileLoop dot pl space ampersand |
01:29 | ਅਤੇ ਐਂਟਰ ਦਬਾਓ । |
01:31 | ਇਹ gedit ਵਿੱਚ whileLoop . pl ਫਾਇਲ ਖੋਲੇਗਾ । |
01:34 | ਹੁਣ ਹੇਠਾਂ ਦਿੱਤੇ ਕੋਡ ਨੂੰ ਟਾਈਪ ਕਰੋ । |
01:37 | hash exclamation mark slash u s r slash bin slash perl |
01:45 | ਐਂਟਰ ਦਬਾਓ । |
01:47 | dollar i is equal to zero ਸੈਮੀਕਾਲਨ |
01:52 | ਐਂਟਰ ਦਬਾਓ । |
01:54 | while ਓਪਨ ਬਰੈਕੇਟ dollar i less than or equal to four ਕਲੋਜ ਬਰੈਕੇਟ ਸਪੇਸ |
02:04 | ਓਪਨ ਕਰਲੀ ਬਰੈਕੇਟ ਐਂਟਰ ਦਬਾਓ ਅਤੇ ਟਾਈਪ ਕਰੋ |
02:08 | print ਸਪੇਸ ਡਬਲ ਕੋਟ Value of i colon , dollar i slash n ਕਲੋਜ ਡਬਲ ਕੋਟ ਸੈਮੀਕਾਲਨ । |
02:20 | ਐਂਟਰ ਦਬਾਓ । |
02:22 | dollar i plus plus semicolon |
02:27 | ਐਂਟਰ ਦਬਾਓ ਅਤੇ , ਕਰਲੀ ਬਰੈਕੇਟ ਬੰਦ ਕਰੋ |
02:31 | ਮੈਂ while ਲੂਪ ਨੂੰ ਵਿਸਥਾਰ ਵਿਚ ਸਮਝਾਂਦਾ ਹਾਂ । |
02:33 | ਅਸੀਂ 0 ਨਾਲ ਵੇਰੀਏਬਲ i ਨੂੰ ਇਨੀਸ਼ਿਲਾਇਜ ਕੀਤਾ ਹੈ । |
02:38 | ਹੁਣ ਅਸੀਂ while ਲੂਪ ਲਈ ਕੰਡਿਸ਼ਨ $ i ਲੈਸ ਦੈਨ ਜਾਂ ਇਕਵਲ ਟੂ 4 ਨਿਰਦਿਸ਼ਟ ਕੀਤਾ ਹੈ । |
02:46 | ਜੇਕਰ ਕੰਡਿਸ਼ਨ true ਹੈ , while ਲੂਪ ਦੇ ਅੰਦਰ ਦਾ ਕੋਡ ਚੱਲੇਗਾ । |
02:52 | ਅਰਥਾਤ , ਪਹਿਲੀ ਵਾਰ ਸਾਡਾ while ਲੂਪ ਟਰਮਿਨਲ ਉੱਤੇ 'i: ਦੀ ਵੈਲਿਊ 0 ' ਪ੍ਰਿੰਟ ਕਰੇਗਾ । |
03:01 | ਫਿਰ $ i + + ਵੇਰੀਏਬਲ i ਦੀ ਵੈਲਿਊ 1 ਨਾਲ ਵਧਾਵੇਗਾ। |
03:08 | ਹੁਣ ਦੁਬਾਰਾ, ਲੂਪ ਕੰਡਿਸ਼ਨ $ i < = 4 ਦਾ ਮੁੱਲਾਂਕਣ ਹੋਵੇਗਾ । |
03:16 | ਅਤੇ i ਦੀ ਵੈਲਿਊ 5 ਹੋਣ ਉੱਤੇ ਲੂਪ ਐਗਜਿਟ ਹੋਵੇਗੀ । |
03:22 | ਇਸ ਕੇਸ ਵਿੱਚ , while ਲੂਪ i ਇਕਵਲ ਟੂ 0 , 1 , 2 , 3 , 4 ਲਈ ਚੱਲੇਗਾ |
03:32 | ਫਾਇਲ ਨੂੰ ਸੇਵ ਕਰਨ ਲਈ ctrl + s ਦਬਾਓ । |
03:35 | ਹੁਣ ਟਰਮਿਨਲ ਉੱਤੇ ਜਾਓ । |
03:37 | ਕਿਸੇ ਵੀ ਕੰਪਾਇਲੇਸ਼ਨ ਜਾਂ ਸਿੰਟੈਕਸ ਏਰਰ ਨੂੰ ਚੇਕ ਕਰਨ ਲਈ ਹੇਠਾਂ ਦਿੱਤੇ ਨੂੰ ਟਾਈਪ ਕਰੋ। |
03:42 | perl hyphen c whileLoop dot pl |
03:47 | ਅਤੇ ਐਂਟਰ ਦਬਾਓ । |
03:49 | ਹੇਠਾਂ ਦਿੱਤੀ ਲਕੀਰ ਟਰਮਿਨਲ ਉੱਤੇ ਦਿਖੇਗੀ । |
03:52 | whileLoop . pl syntax OK |
03:56 | ਕਿਉਂਕਿ ਇੱਥੇ ਕੋਈ ਕੰਪਾਇਲੇਸ਼ਨ ਜਾਂ ਸਿੰਟੈਕਸ ਏਰਰ ਨਹੀਂ ਹੈ , ਅਸੀ perl whileLoop dot pl |
04:02 | ਨੂੰ ਟਾਈਪ ਕਰਕੇ ਪਰਲ ਸਕਰਿਪਟ ਚਲਾਵਾਂਗੇ । |
04:06 | ਅਤੇ ਐਂਟਰ ਦਬਾਓ । |
04:09 | ਹੇਠਾਂ ਦਿੱਤੀ ਆਊਟਪੁਟ ਟਰਮਿਨਲ ਉੱਤੇ ਦਿਖੇਗੀ । |
04:14 | ਹੁਣ do - while ਲੂਪ ਵੇਖਦੇ ਹਾਂ। |
04:20 | do . . . while ਸਟੇਟਮੈਂਟ ਹਮੇਸ਼ਾ ਘੱਟ ਤੋਂ ਘੱਟ ਇੱਕ ਵਾਰ ਕੋਡ ਦੇ ਭਾਗ ਨੂੰ chlavegi । |
04:25 | ਇਹ ਫਿਰ ਕੰਡਿਸ਼ਨ ਨੂੰ ਚੈੱਕ ਕਰੇਗਾ ਅਤੇ ਲੂਪ ਨੂੰ ਦੋਹਰਾਵੇਗਾ ਜਦੋਂ ਤੱਕ ਕੰਡਿਸ਼ਨ true ਹੈ । |
04:30 | do - while ਲੂਪ ਲਈ ਸਿੰਟੈਕਸ ਹੇਠਾਂ ਦਿੱਤਾ ਹੈ - |
04:34 | do ਸਪੇਸ |
04:36 | ਕਰਲੀ ਬਰੈਕੇਟ ਖੋਲੋ |
04:38 | ਕੋਡ ਦਾ ਭਾਗ ਜੋ ਉਦੋਂ ਚੱਲੇਗਾ ਜਦੋਂ ਕੰਡਿਸ਼ਨ true ਹੁੰਦੀ ਹੈ । |
04:42 | ਕਰਲੀ ਬਰੈਕੇਟ ਬੰਦ ਕਰੋ ਫਿਰ ਸਪੇਸ |
04:45 | while ਸਪੇਸ ਬਰੈਕੇਟਸ ਵਿੱਚ condition ਅਤੇ ਫਿਰ ਸੈਮੀਕਾਲਨ |
04:50 | ਟਰਮਿਨਲ ਖੋਲੋ ਅਤੇ ਟਾਈਪ ਕਰੋ |
04:54 | gedit doWhileLoop dot pl space ampersand |
05:03 | ਅਤੇ ਫਿਰ ਐਂਟਰ ਦਬਾਓ । |
05:05 | ਇਹ gedit ਵਿੱਚ doWhileLoop . pl ਫਾਇਲ ਖੋਲੇਗਾ । |
05:09 | ਕੋਡ ਦੇ ਇਸ ਭਾਗ ਨੂੰ ਟਾਈਪ ਕਰੋ - |
05:11 | hash exclamation mark slash u s r slash bin slash perl ਐਂਟਰ ਦਬਾਓ । |
05:21 | dollar i equals to zero ਸੈਮੀਕਾਲਨ ਐਂਟਰ ਦਬਾਓ । |
05:27 | do ਸਪੇਸ |
05:29 | ਓਪਨ ਕਰਲੀ ਬਰੈਕੇਟ ਐਂਟਰ ਦਬਾਓ ਟਾਈਪ ਕਰੋ |
05:33 | print ਸਪੇਸ ਡਬਲ ਕੋਟ Value of i colon space dollar i slash n ਕਲੋਜ ਡਬਲ ਕੋਟ ਸੈਮੀਕਾਲਨ |
05:46 | ਐਂਟਰ ਦਬਾਓ |
05:48 | dollar i plus plus ਸੈਮੀਕਾਲਨ |
05:52 | ਐਂਟਰ ਦਬਾਓ |
05:54 | ਕਲੋਜ ਕਰਲੀ ਬਰੈਕੇਟ |
05:56 | ਸਪੇਸ while ਸਪੇਸ ਓਪਨ ਬਰੈਕੇਟ dollar i less than or equal to four |
06:06 | ਕਲੋਜ ਬਰੈਕੇਟ ਸੈਮੀਕਾਲਨ |
06:10 | ਇੱਥੇ do - while ਲੂਪ ਦੀ ਵਿਸਥਾਰ ਵਿਚ ਵਿਆਖਿਆ ਹੈ । |
06:13 | ਅਸੀਂ 0 ਨਾਲ ਵੇਰੀਏਬਲ i ਨੂੰ ਇਨੀਸ਼ਿਲਾਇਜ ਕੀਤਾ ਹੈ । |
06:18 | ਪਹਿਲੀ ਵਾਰ do - while ਲੂਪ ਬਿਨਾਂ ਕੰਡਿਸ਼ਨ ਚੈੱਕ ਕੀਤੇ ਟਰਮਿਨਲ ਉੱਤੇ Value of i colon 0 ਆਊਟਪੁਟ ਪ੍ਰਿੰਟ ਕਰੇਗਾ । |
06:28 | ਫਿਰ $ i + + ਵੇਰੀਏਬਲ i ਦੀ ਵੈਲਿਊ 1 ਨਾਲ ਵਧਾਵੇਗਾ ਜਦੋਂ ਵੀ ਲੂਪ ਚੱਲੇਗੀ । |
06:36 | ਦੂਜੀ ਵਾਰ , ਕੰਡਿਸ਼ਨ $ i less than or equal to 4 ਚੈੱਕ ਹੋਵੇਗਾ । |
06:43 | ਜੇਕਰ ਕੰਡਿਸ਼ਨ true ਹੈ , ਲੂਪ ਫਿਰ ਤੋਂ ਚੱਲੇਗੀ । |
06:48 | ਸਾਡੇ ਕੇਸ ਵਿੱਚ , ਦੂਜੀ ਵਾਰ ਆਊਟਪੁਟ ਟਰਮਿਨਲ ਉੱਤੇ Value of i colon 1 ਦਿਖਾਇਆ ਜਾਵੇਗਾ |
06:57 | ਲੂਪ ਤੱਦ ਤੱਕ ਚੱਲਦੀ ਰਹੇਗੀ ਜਦੋਂ ਤੱਕ ਕੰਡਿਸ਼ਨ false ਹੈ ਅਰਥਾਤ ਜਦੋਂ ਵੇਰੀਏਬਲ i 5 ਹੋ ਜਾਂਦਾ ਹੈ । |
07:05 | ਫਾਇਲ ਨੂੰ ਸੇਵ ਕਰਨ ਲਈ ctrl + s ਦਬਾਓ । |
07:09 | ਹੁਣ , ਟਰਮਿਨਲ ਉੱਤੇ ਜਾਓ ਅਤੇ ਕਿਸੇ ਵੀ ਕੰਪਾਇਲੇਸ਼ਨ ਜਾਂ ਸਿੰਟੈਕਸ ਏਰਰ ਨੂੰ ਚੈੱਕ ਕਰਨ ਲਈ ਹੇਠਾਂ ਦਿੱਤੇ ਗਏ ਨੂੰ ਟਾਈਪ ਕਰੋ |
07:16 | perl hyphen c doWhileLoop dot pl |
07:21 | ਅਤੇ ਐਂਟਰ ਦਬਾਓ |
07:23 | ਹੇਠਾਂ ਦਿੱਤੀ ਲਕੀਰ ਟਰਮਿਨਲ ਉੱਤੇ ਦਿਖਾਈ ਹੋਵੇਗੀ । |
07:26 | doWhileLoop . pl syntax OK |
07:30 | ਜਿਵੇਂ ਕਿ ਇੱਥੇ ਕੰਪਾਇਲੇਸ਼ਨ ਜਾਂ ਸਿੰਟੈਕਸ ਏਰਰਸ ਨਹੀਂ ਹਨ , ਅਸੀ ਹੁਣ ਪਰਲ ਸਕਰਿਪਟ ਨੂੰ ਚਲਾਵਾਂਗੇ । |
07:36 | ਟਾਈਪ ਕਰੋ perl doWhileLoop dot pl |
07:41 | ਅਤੇ ਐਂਟਰ ਦਬਾਓ । |
07:43 | ਹੇਠਾਂ ਦਿੱਤਾ ਆਊਟਪੁਟ ਟਰਮਿਨਲ ਉੱਤੇ ਦਿਖਾਇਆ ਹੋਵੇਗਾ । |
07:48 | ਹੁਣ , while ਅਤੇ do - while ਲੂਪ ਦੇ ਵਿੱਚ ਅਸਲੀ ਅੰਤਰ ਵੇਖਦੇ ਹਾਂ । |
07:53 | ਟਰਮਿਨਲ ਖੋਲੋ, ਟਾਈਪ ਕਰੋ - |
07:55 | gedit loop dot pl space ampersand |
08:01 | ਅਤੇ ਐਂਟਰ ਦਬਾਓ |
08:03 | ਇਹ gedit ਵਿੱਚ loop dot pl ਫਾਇਲ ਖੋਲੇਗਾ । |
08:07 | ਹੁਣ ਦਿਖਾਏ ਗਏ ਕੋਡ ਦੇ ਭਾਗ ਨੂੰ ਟਾਈਪ ਕਰੋ । |
08:12 | ਅਸੀਂ ਇੱਕ ਵੇਰੀਏਬਲ count ਘੋਸ਼ਿਤ ਕੀਤਾ ਹੈ ਅਤੇ ਇਹ ਸਿਫਰ ਨਾਲ ਇਨੀਸ਼ਿਲਾਇਜ ਕੀਤਾ ਹੈ । |
08:19 | while ਲੂਪ ਕੰਡਿਸ਼ਨ ਵਿੱਚ , ਅਸੀ ਚੈੱਕ ਕਰ ਰਹੇ ਹਾਂ ਜੇਕਰ ਵੇਰੀਏਬਲ count ਸਿਫ਼ਰ ਤੋਂ ਵੱਡਾ ਹੈ । |
08:29 | ਕੰਡਿਸ਼ਨ true ਨਹੀਂ ਹੈ । ਸੋ, while ਲੂਪ ਕੋਡ ਇੱਕ ਵਾਰ ਵੀ ਨਹੀਂ ਚੱਲੇਗਾ । |
08:36 | do . . . while ਲੂਪ ਵਿੱਚ , ਅਸੀ ਪਹਿਲਾਂ ਕੋਡ ਨੂੰ ਚਲਾ ਰਹੇ ਹਾਂ ਅਤੇ ਫਿਰ ਕੰਡਿਸ਼ਨ ਚੈੱਕ ਕਰ ਰਹੇ ਹਾਂ । |
08:44 | ਤਾਂ ਕੋਡ ਘੱਟ ਤੋਂ ਘੱਟ ਇੱਕ ਵਾਰ ਚੱਲੇਗਾ । |
08:49 | ਫਿਰ ਕੰਡਿਸ਼ਨ ਕਿ ਕੀ ਵੇਰੀਏਬਲ count ਸਿਫਰ ਤੋਂ ਵੱਡਾ ਹੈ, ਇਹ ਚੈੱਕ ਹੋ ਗਿਆ ਹੈ । |
08:57 | ਕੰਡਿਸ਼ਨ true ਨਹੀਂ ਹੈ । ਤਾਂ ਲੂਪ ਐਗਜਿਟ ਹੋਵੇਗਾ । |
09:02 | ਹੁਣ , ਫਾਇਲ ਨੂੰ ਸੇਵ ਕਰਨ ਲਈ ctrl + s ਦਬਾਓ । |
09:05 | ਹੁਣ , ਟਰਮਿਨਲ ਉੱਤੇ ਜਾਓ ਅਤੇ ਕਿਸੇ ਵੀ ਕੰਪਾਇਲੇਸ਼ਨ ਜਾਂ ਸਿੰਟੈਕਸ ਏਰਰਸ ਨੂੰ ਚੈੱਕ ਕਰਨ ਲਈ ਹੇਠਾਂ ਦਿੱਤੇ ਕੋਡ ਨੂੰ ਟਾਈਪ ਕਰੋ । |
09:12 | perl hyphen c loop dot pl |
09:16 | ਅਤੇ ਐਂਟਰ ਦਬਾਓ । |
09:19 | ਹੇਠਾਂ ਦਿੱਤੀ ਲਕੀਰ ਟਰਮਿਨਲ ਉੱਤੇ ਦਿਖਾਇਆ ਹੋਵੇਗੀ । |
09:22 | loop dot pl syntax OK |
09:26 | ਜਿਵੇਂ ਕਿ ਇੱਥੇ ਕੰਪਾਇਲੇਸ਼ਨ ਜਾਂ ਸਿੰਟੈਕਸ ਏਰਰਸ ਨਹੀਂ ਹਨ , ਤਾਂ perl loop dot pl |
09:31 | ਨੂੰ ਟਾਈਪ ਕਰਕੇ ਪਰਲ ਸਕਰਿਪਟ ਚਲਾਉਂਦੇ ਹਾਂ । |
09:36 | ਅਤੇ ਐਂਟਰ ਦਬਾਓ । |
09:38 | ਹੇਠਾਂ ਦਿੱਤਾ ਆਊਟਪੁਟ ਟਰਮਿਨਲ ਉੱਤੇ ਦਿਖਾਇਆ ਹੋਵੇਗਾ । |
09:43 | I am in do - while loop |
09:46 | ਇੱਥੇ ਅਸੀ ਵੇਖ ਸਕਦੇ ਹਾਂ ਕਿ , ਇੱਥੇ ਕੋਈ ਆਊਟਪੁਟ ਮੈਸੇਜ ਨਹੀਂ ਹੈ ਜੋ I am in while loop ਨੂੰ ਦਿਖਾਉਂਦਾ ਹੈ । |
09:52 | ਇਹ ਮੈਸੇਜ ਸੀ ਕਿ ਅਸੀਂ while ਲੂਪ ਦੇ ਅੰਦਰ ਕੀ ਪ੍ਰਿੰਟ ਕੀਤਾ ਸੀ । |
09:59 | ਇਸ ਦਾ ਮਤਲੱਬ ਹੈ , ਕਿ |
10:01 | do - while ਲੂਪ ਘੱਟ ਤੋਂ ਘੱਟ ਇੱਕ ਵਾਰ ਕੰਡਿਸ਼ਨ ਦਾ ਮੁਲਾਂਕਣ ਕਰਨ ਤੋਂ ਚੱਲਦੀ ਹੈ। |
10:07 | ਜਦੋਂ ਕਿ while ਲੂਪ ਇੱਕ ਵਾਰ ਵੀ ਨਹੀਂ ਚੱਲੀ ਜਦੋਂ ਕੰਡਿਸ਼ਨ false ਨਿਰਦਿਸ਼ਟ ਹੁੰਦਾ ਹੈ । |
10:15 | ਮੈਨੂੰ ਉਂਮੀਦ ਹੈ ਕਿ ਹੁਣ ਤੁਹਾਨੂੰ ਅੰਤਰ ਸੱਮਝ ਵਿੱਚ ਆ ਗਿਆ ਹੋਵੇਗਾ । |
10:18 | while ਅਤੇ do - while ਲੂਪਸ ਦੇ ਬਾਰੇ ਵਿੱਚ ਬਸ ਇੰਨਾ ਹੀ । |
10:22 | ਸੰਖੇਪ ਵਿੱਚ , |
10:24 | ਇਸ ਟਿਊਟੋਰਿਅਲ ਵਿੱਚ ਅਸੀਂ - |
10:26 | ਸੈਂਪਲ ਪ੍ਰੋਗਰਾਮਾਂ ਦੀ ਵਰਤੋ ਕਰਕੇ |
10:29 | ਪਰਲ ਵਿੱਚ while ਲੂਪ ਅਤੇ do - while ਲੂਪ ਬਾਰੇ ਸਿੱਖਿਆ |
10:31 | ਇੱਥੇ ਤੁਹਾਡੇ ਲਈ ਨਿਅਤ ਕਾਰਜ ਹੈ - |
10:33 | ਪ੍ਰਿੰਟ ਕਰੋ Hello Perl |
10:35 | ਵੇਰੀਏਬਲ ਦੀ ਗਿਣਤੀ 10 ਹੋਣ ਤੱਕ |
10:38 | while ਅਤੇ do - while ਲੂਪਸ ਦੀ ਵਰਤੋ ਕਰਕੇ । |
10:41 | ਹਥਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ । |
10:45 | ਇਹ ਸਪੋਕਨ ਟਿਊਟੋਰਿਅਇਲ ਪ੍ਰੋਜੇਕਟ ਦਾ ਸਾਰ ਕਰਦਾ ਹੈ |
10:49 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸ ਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ । |
10:53 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ |
10:56 | ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ । |
11:00 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ । |
11:04 | ਜਿਆਦਾ ਜਾਣਕਾਰੀ ਲਈ contact @spoken HYPHEN tutorial DOT org ਉੱਤੇ ਲਿਖੋ । |
11:12 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
11:17 | ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ । |
11:24 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ spoken HYPHEN tutorial DOT org SLASH NMEICT HYPHEN Intro |
11:36 | ਆਸ ਕਰਦਾ ਹਾਂ ਕਿ ਤੁਸੀਂ ਪਰਲ ਦੇ ਇਸ ਟਿਊਟੋਰਿਅਲ ਦਾ ਆਨੰਦ ਲਿਆ ਹੋਵੇਗਾ । |
11:38 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ , ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । |
11:40 | ਸਾਡੇ ਨਾਲ ਜੁੜਨ ਲਈ ਧੰਨਵਾਦ |