Difference between revisions of "Linux/C3/The-grep-command/Punjabi"

From Script | Spoken-Tutorial
Jump to: navigation, search
(Created page with "{|border = 1 |Time |Narration |- |00:01 |grep ਕਮਾਂਡ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹ...")
 
 
Line 17: Line 17:
 
  |-  
 
  |-  
 
  |00:15
 
  |00:15
  |*ubuntu linux 12.04 ਆਪਰੇਟਿੰਗ ਸਿਸਟਮ   
+
  |ubuntu linux 12.04 ਆਪਰੇਟਿੰਗ ਸਿਸਟਮ   
 
  |-  
 
  |-  
 
  |00:20
 
  |00:20
Line 89: Line 89:
 
  |-  
 
  |-  
 
  |02:27
 
  |02:27
  |enter ਦਬਾਓ  ।   
+
  |enter ਦਬਾਓ  ।  ਇਹ ਉਨ੍ਹਾਂ ਐਂਟਰੀਸ  ਨੂੰ ਸੂਚੀਬੱਧ ਕਰੇਗਾ ਜਿੱਥੇ ਸਟਰੀਮ ਕੰਪਿਊਟਰਸ ਹੈ ।   
|-
+
|02:28
+
|ਇਹ ਉਨ੍ਹਾਂ ਐਂਟਰੀਸ  ਨੂੰ ਸੂਚੀਬੱਧ ਕਰੇਗਾ ਜਿੱਥੇ ਸਟਰੀਮ ਕੰਪਿਊਟਰਸ ਹੈ ।   
+
 
  |-  
 
  |-  
 
  |02:33
 
  |02:33
Line 104: Line 101:
 
  |-  
 
  |-  
 
  |02:45
 
  |02:45
  |ਅਜਿਹਾ ਕਿਉਂ ਹੈ ?
+
  |ਅਜਿਹਾ ਕਿਉਂ ਹੈ ? ਅਜਿਹਾ ਇਸਲਈ ਹੈ ਕਿਉਂਕਿ grep ਨੇ ਛੋਟੇ c  ਦੇ ਨਾਲ ਪੈਟਰਨ ਕੰਪਿਊਟਰ ਨੂੰ ਖੋਜਿਆ ਹੈ  
|-
+
|02:46
+
|ਅਜਿਹਾ ਇਸਲਈ ਹੈ ਕਿਉਂਕਿ grep ਨੇ ਛੋਟੇ c  ਦੇ ਨਾਲ ਪੈਟਰਨ ਕੰਪਿਊਟਰ ਨੂੰ ਖੋਜਿਆ ਹੈ  
+
 
  |-  
 
  |-  
 
  |02:52
 
  |02:52
Line 123: Line 117:
 
  |-  
 
  |-  
 
  |03:20
 
  |03:20
  |enter ਦਬਾਓ  ।   
+
  |enter ਦਬਾਓ  ।  ਹੁਣ ਇਹ ਸਾਰੀਆਂ  ਚਾਰ ਐਂਟਰੀਸ ਨੂੰ  ਸੂਚੀਬੱਧ ਕਰੇਗਾ ।   
|-
+
|03:21
+
|ਹੁਣ ਇਹ ਸਾਰੀਆਂ  ਚਾਰ ਐਂਟਰੀਸ ਨੂੰ  ਸੂਚੀਬੱਧ ਕਰੇਗਾ ।   
+
 
  |-  
 
  |-  
 
  |03:25
 
  |03:25
Line 147: Line 138:
 
  |-  
 
  |-  
 
  |03:52
 
  |03:52
  |ਇਸਦੇ ਲਈ ਟਾਈਪ ਕਰੋ:
+
  |ਇਸਦੇ ਲਈ ਟਾਈਪ ਕਰੋ:  grep ਸਪੇਸ ਮਾਇਨਸ iv ਸਪੇਸ ਡਬਲ ਕੋਟਸ ਵਿੱਚ pass ਡਬਲ ਕੋਟਸ  ਦੇ ਬਾਅਦ ਸਪੇਸ grepdemo . txt ਸਪੇਸ ਗਰੇਟਰ ਦੈਨ ਸਾਇਨ ਸਪੇਸ notpass.txt  
  grep ਸਪੇਸ ਮਾਇਨਸ iv ਸਪੇਸ ਡਬਲ ਕੋਟਸ ਵਿੱਚ pass ਡਬਲ ਕੋਟਸ  ਦੇ ਬਾਅਦ ਸਪੇਸ grepdemo . txt ਸਪੇਸ ਗਰੇਟਰ ਦੈਨ ਸਾਇਨ ਸਪੇਸ notpass.txt  
+
 
  |-  
 
  |-  
 
  |04:11
 
  |04:11
  |enter  ਦਬਾਓ ।   
+
  |enter  ਦਬਾਓ ।  ਫਾਇਲ ਦੇ ਕੰਟੈਂਟ ਦੇਖਣ  ਦੇ ਲਈ ,  ਟਾਈਪ ਕਰੋ: cat ਸਪੇਸ notpass.txt  
|-
+
|04:12
+
|ਫਾਇਲ ਦੇ ਕੰਟੈਂਟ ਦੇਖਣ  ਦੇ ਲਈ ,  ਟਾਈਪ ਕਰੋ: cat ਸਪੇਸ notpass.txt  
+
 
  |-  
 
  |-  
 
  |04:20
 
  |04:20
  |enter ਦਬਾਓ ।   
+
  |enter ਦਬਾਓ ।  ਆਉਟਪੁਟ ਦਿਖਾਇਆ ਹੋਇਆ ਹੈ ।   
|-
+
|04:21
+
|ਆਉਟਪੁਟ ਦਿਖਾਇਆ ਹੋਇਆ ਹੈ ।   
+
 
  |-  
 
  |-  
 
  |04:24
 
  |04:24
Line 169: Line 153:
 
  |-  
 
  |-  
 
  |04:37
 
  |04:37
  |ਅਤੇ enter ਦਬਾਓ ।   
+
  |ਅਤੇ enter ਦਬਾਓ ।  ਇਹ ਵੱਖ ਹੈ ।   
|-
+
|04:38
+
|ਇਹ ਵੱਖ ਹੈ ।   
+
 
  |-  
 
  |-  
 
  |04:41
 
  |04:41
Line 214: Line 195:
 
  |-  
 
  |-  
 
  |05:48
 
  |05:48
  |ਇਸਦੇ ਲਈ ਟਾਈਪ ਕਰੋ:
+
  |ਇਸਦੇ ਲਈ ਟਾਈਪ ਕਰੋ: grep ਸਪੇਸ ਮਾਇਨਸ i ਸਪੇਸ ਡਬਲ ਕੋਟਸ ਵਿੱਚ fail ਡਬਲ ਕੋਟਸ  ਦੇ ਬਾਅਦ grepdemo . txt ਸਪੇਸ notpass.txt  
  grep ਸਪੇਸ ਮਾਇਨਸ i ਸਪੇਸ ਡਬਲ ਕੋਟਸ ਵਿੱਚ fail ਡਬਲ ਕੋਟਸ  ਦੇ ਬਾਅਦ grepdemo . txt ਸਪੇਸ notpass.txt  
+
 
  |-  
 
  |-  
 
  |06:03
 
  |06:03
  |enter ਦਬਾਓ ।
+
  |enter ਦਬਾਓ । ਆਉਟਪੁਟ ਦਿਖਾਇਆ ਹੋਇਆ  ਹੈ ।   
|-
+
|06:04
+
|ਆਉਟਪੁਟ ਦਿਖਾਇਆ ਹੋਇਆ  ਹੈ ।   
+
 
  |-  
 
  |-  
 
  |06:07
 
  |06:07
Line 254: Line 231:
 
  |-  
 
  |-  
 
  |07:03
 
  |07:03
  |ਫਾਇਲ ਦੇ ਕੰਟੈਂਟਸ  ਨੂੰ  ਵੇਖਣਾ
+
  | ਫਾਇਲ ਦੇ ਕੰਟੈਂਟਸ  ਨੂੰ  ਵੇਖਣਾ
*  *  ਉਦਾਹਰਣ: cat filename
+
ਉਦਾਹਰਣ: cat filename
 
  |-  
 
  |-  
 
  |07:07
 
  |07:07
  |ਇੱਕ ਵਿਸ਼ੇਸ਼ ਸਟਰੀਮ ਦੀਆਂ ਐਂਟਰੀਸ ਨੂੰ ਸੂਚੀਬੱਧ ਕਰਨਾ
+
  |ਇੱਕ ਵਿਸ਼ੇਸ਼ ਸਟਰੀਮ ਦੀਆਂ ਐਂਟਰੀਸ ਨੂੰ ਸੂਚੀਬੱਧ ਕਰਨਾ , ਉਦਾਹਰਣ: grep “computers” grepdemo . txt
*  * ਉਦਾਹਰਣ: grep “computers” grepdemo . txt
+
 
  |-  
 
  |-  
 
  |07:14
 
  |07:14
  |* ਕੇਸੇਸ ਨੂੰ ਅਣਡਿੱਠਾ ਕਰਨਾ   
+
  | ਕੇਸੇਸ ਨੂੰ ਅਣਡਿੱਠਾ ਕਰਨਾ   
*  * ਉਦਾਹਰਣ:  grep  - i “computers” grepdemo . txt
+
 
 +
ਉਦਾਹਰਣ:  grep  - i “computers” grepdemo . txt
 
  |-  
 
  |-  
 
  |07:21
 
  |07:21
  |ਲਾਇਨਾ ਜੋ ਪੈਟਰਨ ਨਾਲ  ਨਹੀਂ ਮਿਲਦੀਆਂ ਹਨ ।   
+
  | ਲਾਇਨਾ ਜੋ ਪੈਟਰਨ ਨਾਲ  ਨਹੀਂ ਮਿਲਦੀਆਂ ਹਨ ।   
*  * ਉਦਾਹਰਣ: grep  -(minus) iv “pass” grepdemo . txt
+
ਉਦਾਹਰਣ: grep  -(minus) iv “pass” grepdemo . txt
 
  |-  
 
  |-  
 
  |07:30
 
  |07:30
  |ਐਂਟਰੀਸ ਦੇ ਨਾਲ ਲਾਇਨ ਨੰਬਰਸ ਨੂੰ ਸੂਚੀਬੱਧ ਕਰਨਾ ।   
+
  | ਐਂਟਰੀਸ ਦੇ ਨਾਲ ਲਾਇਨ ਨੰਬਰਸ ਨੂੰ ਸੂਚੀਬੱਧ ਕਰਨਾ ।   
*  * ਉਦਾਹਰਣ: grep  - in “fail” grepdemo . txt
+
ਉਦਾਹਰਣ: grep  - in “fail” grepdemo . txt
 
  |-  
 
  |-  
 
  |07:38
 
  |07:38
  |ਕਿਸੇ ਹੋਰ ਫਾਇਲ ਵਿੱਚ ਨਤੀਜੇ ਨੂੰ ਸਟੋਰ ਕਰਨਾ  ।   
+
  | ਕਿਸੇ ਹੋਰ ਫਾਇਲ ਵਿੱਚ ਨਤੀਜੇ ਨੂੰ ਸਟੋਰ ਕਰਨਾ  ।   
    *  * ਉਦਾਹਰਣ: grep  - iv “pass” grepdemo . txt  >  notpass . txt
+
ਉਦਾਹਰਣ: grep  - iv “pass” grepdemo . txt  >  notpass . txt
 
  |-  
 
  |-  
 
  |07:50
 
  |07:50
 
  |ਅਤੇ  *  ਕਾਊਂਟ ਬਾਰੇ ਪਤਾ ਕਰਨਾ  ।  
 
  |ਅਤੇ  *  ਕਾਊਂਟ ਬਾਰੇ ਪਤਾ ਕਰਨਾ  ।  
    *  * ਉਦਾਹਰਣ: grep  - c “Fail” grepdemo . txt
+
ਉਦਾਹਰਣ: grep  - c “Fail” grepdemo . txt
 
  |-  
 
  |-  
 
  |07:57
 
  |07:57
  |ਇੱਕ ਅਸਾਇਨਮੈਂਟ ਦੇ ਤੌਰ ਤੇ ,
+
  |ਇੱਕ ਅਸਾਇਨਮੈਂਟ ਦੇ ਤੌਰ ਤੇ , ਕੁੱਝ ਹੋਰ ਕਮਾਂਡਸ ਜਿਵੇਂ  -E ,  +  ਅਤੇ  ?  ਬਾਰੇ ਪਤਾ ਕਰੋ ।   
|-
+
|07:58
+
|ਕੁੱਝ ਹੋਰ ਕਮਾਂਡਸ ਜਿਵੇਂ  -E ,  +  ਅਤੇ  ?  ਬਾਰੇ ਪਤਾ ਕਰੋ ।   
+
 
  |-  
 
  |-  
 
  |08:04
 
  |08:04
Line 300: Line 274:
 
  |-  
 
  |-  
 
  |08:16
 
  |08:16
  |* ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ  ।   
+
  | ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ  ।   
 
  |-  
 
  |-  
 
  |08:19
 
  |08:19
  |* ਆਨਲਾਇਨ ਟੈਸਟ ਪਾਸ ਕਰਨ ਵਾਲੀਆਂ ਨੂੰ ਪ੍ਰਮਾਣ ਪੱਤਰ ਦਿੰਦੀ ਹੈ   
+
  | ਆਨਲਾਇਨ ਟੈਸਟ ਪਾਸ ਕਰਨ ਵਾਲੀਆਂ ਨੂੰ ਪ੍ਰਮਾਣ ਪੱਤਰ ਦਿੰਦੀ ਹੈ   
 
  |-  
 
  |-  
 
  |08:23
 
  |08:23

Latest revision as of 16:58, 7 April 2017

Time Narration
00:01 grep ਕਮਾਂਡ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:05 ਇਸ ਟਿਊਟੋਰਿਅਲ ਵਿੱਚ ਅਸੀ grep ਕਮਾਂਡ ਸਿਖਾਂਗੇ ।
00:09 ਅਸੀ ਇਸਨੂੰ ਕੁੱਝ ਉਦਾਹਰਣਾਂ ਦੀ ਮਦਦ ਨਾਲ ਕਰਾਂਗੇ ।
00:11 ਇਸ ਟਿਊਟੋਰਿਅਲਸ ਨੂੰ ਰਿਕਾਰਡ ਕਰਨ ਦੇ ਲਈ , ਮੈਂ ਵਰਤੋ ਕਰ ਰਿਹਾ ਹਾਂ
00:15 ubuntu linux 12.04 ਆਪਰੇਟਿੰਗ ਸਿਸਟਮ
00:20 ਅਤੇ GNU BASH ਵਰਜਨ 4.2.24
00:24 ਧਿਆਨ ਦਿਓ , ਇਸ ਟਿਊਟੋਰਿਅਲ ਦੇ ਅਭਿਆਸ ਲਈ GNU BASH ਵਰਜਨ 4 ਜਾਂ ਉਸਤੋਂ ਵੱਡੇ ਦੀ ਸਲਾਹ ਦਿੱਤੀ ਜਾਂਦੀ ਹੈ ।
00:32 ਜਰੂਰਤ ਦੇ ਅਨੂਸਾਰ ਤੁਹਾਨੂੰ linux ਟਰਮਿਨਲ ਦੇ ਬੇਸਿਕਸ ਦਾ ਗਿਆਨ ਹੋਣਾ ਚਾਹੀਦਾ ਹੈ ।
00:36 ਸੰਬੰਧਿਤ ਟਿਊਟੋਰਿਅਲਸ ਦੇ ਲਈ , ਕਿਰਪਾ ਕਰਕੇ ਦਿਖਾਈ ਗਈ ਵੇਬਸਾਈਟ ਉੱਤੇ ਜਾਓ ।
00:41 ਪਹਿਲਾਂ regular expressions ( ਰੇਗਿਉਲਰ ਏਕਸਪ੍ਰੇਸ਼ੰਸ ) ਦੇ ਬਾਰੇ ਵਿੱਚ ਜਾਣਦੇ ਹਾਂ ।
00:45 ਰੇਗਿਉਲਰ ਏਕਸਪ੍ਰੇਸ਼ੰਸ ਪੈਟਰਨ ਨੂੰ ਮਿਲਾਉਣ ਦੀ ਤਕਨੀਕ ਹੈ ।
00:50 ਜਦੋਂ ਸਾਨੂੰ ਪਤਾ ਲਗਾਉਣਾ ਹੁੰਦਾ ਹੈ ਕਿ ਇੱਕ ਪੈਟਰਨ ਲਾਇਨ , ਪੈਰਾਗਰਾਫ ਜਾਂ ਫਾਇਲ ਵਿੱਚ ਮੌਜੂਦ ਹੈ ।
00:56 ਉਦਾਹਰਣ ਲਈ ਜੇਕਰ ਤੁਸੀ ਟੇਲੀਫੋਨ ਡਾਇਰੇਕਟਰੀ ਵਿੱਚ ਇੱਕ ਫੋਨ ਨੰਬਰ ਭਾਲਣਾ ਚਾਹੁੰਦੇ ਹੋ ।
01:02 ਜਾਂ ਇੱਕ ਲਾਇਨ ਜਾਂ ਪੈਰਾਗਰਾਫ ਵਿੱਚ ਕੀਵਰਡ ਲਭਣ ਦੇ ਲਈ , ਅਸੀ grep ਕਮਾਂਡ ਦਾ ਪ੍ਰਯੋਗ ਕਰਦੇ ਹਾਂ । ਹੁਣ grep ਉੱਤੇ ਜਾਂਦੇ ਹਾਂ ।
01:11 grep ਇੱਕ ਜਾਂ ਇੱਕ ਤੋਂ ਜਿਆਦਾ ਲਾਇਨ , ਪੈਰਾਗਰਾਫ ਜਾਂ ਫਾਇਲ ਵਿੱਚ ਇੱਕ ਜਾਂ ਇੱਕ ਤੋਂ ਜਿਆਦਾ ਪੈਟਰਨ ਖੋਜਦਾ ਹੈ ।
01:17 ਜੇਕਰ ਫਾਇਲ ਦਾ ਨਾਮ ਨਹੀਂ ਦਿੱਤਾ ਹੈ , ਤਾਂ grep ਸਟੈਂਡਰਡ ਇਨਪੁਟ ਵਿੱਚ ਪੈਟਰਨ ਨੂੰ ਖੋਜਦਾ ਹੈ ।
01:23 ਜੇਕਰ ਫਾਇਲ ਦਾ ਨਾਮ ਲਾਪਤਾ ਹੈ , ਤਾਂ grep ਸਟੈਂਡਰਡ ਇਨਪੁਟ ਵਿੱਚ ਪੈਟਰਨ ਨੂੰ ਖੋਜਦਾ ਹੈ ।
01:30 ਮੈਂ grepdemo.txt ਨਾਮਕ ਡੈਮੋ ਫਾਇਲ ਪ੍ਰਯੋਗ ਕਰਕੇ grep ਦੀ ਵਰਤੋ ਨੂੰ ਦਿਖਾਊਂਗਾ ।
01:37 ਹੁਣ ਫਾਇਲ ਦੇ ਕੰਟੇਂਟ ਵੇਖਦੇ ਹਾਂ ।
01:40 ਇਸ ਫਾਇਲ ਵਿੱਚ 13 ਐਂਟਰੀਸ ਹਨ ।
01:44 ਹਰ ਇੱਕ ਐਂਟਰੀ ਕੋਲ 6 ਫੀਲਡਸ ਹੁੰਦੇ ਹਨ ਰੋਲ ਨੰਬਰ , ਨਾਮ , ਸਟਰੀਮ , ਮਾਰਕਸ ਅਤੇ ਵਜ਼ੀਫ਼ਾ ।
01:52 ਫੀਲਡਸ ਨੂੰ ਬਾਰ ਦੇ ਦੁਆਰਾ ਵੱਖ ਕੀਤਾ ਜਾਂਦਾ ਹੈ ਜਿਸਨੂੰ delimiter ( ਡਿਲਿਮੀਟਰ ) ਕਹਿੰਦੇ ਹਨ ।
01:56 ਹੁਣ ਵੇਖਦੇ ਹਾਂ grep ਕਿਵੇਂ ਕੰਮ ਕਰਦੀ ਹੈ ।
02:00 ਮੰਨ ਲੋ ਕਿ ਅਸੀ grep ਕਮਾਂਡ ਦੀ ਵਰਤੋ ਕਰਕੇ ਇਹ ਵੇਖਣਾ ਚਾਹੁੰਦੇ ਹਾਂ ਕਿ ਕੰਪਿਊਟਰ ਸਟਰੀਮ ਦੇ ਵਿਦਿਆਰਥੀ ਕਿਹੜੇ ਹਨ ।
02:07 ਇਸਦੇ ਲਈ ਸਾਨੂੰ ਟਰਮਿਨਲ ਖੋਲ੍ਹਣਾ ਪਵੇਗਾ ।
02:10 ਆਪਣੇ ਕੀਬੋਰਡ ਉੱਤੇ ਇੱਕੋ ਸਮੇਂ ਤੇ CTRL + ALT ਅਤੇ T ਕੀਜ ਦਬਾਓ ।
02:16 ਹੁਣ ਟਰਮਿਨਲ ਉੱਤੇ ਟਾਈਪ ਕਰੋ:
02:18 grep ਸਪੇਸ ਡਬਲ ਕੋਟਸ ਵਿੱਚ computers ਡਬਲ ਕੋਟਸ ਦੇ ਬਾਅਦ ਸਪੇਸ grepdemo.txt
02:27 enter ਦਬਾਓ । ਇਹ ਉਨ੍ਹਾਂ ਐਂਟਰੀਸ ਨੂੰ ਸੂਚੀਬੱਧ ਕਰੇਗਾ ਜਿੱਥੇ ਸਟਰੀਮ ਕੰਪਿਊਟਰਸ ਹੈ ।
02:33 ਹੁਣ ਨਤੀਜੇ ਦੀ ਤੁਲਣਾ ਮੂਲ ਫਾਇਲ ਨਾਲ ਕਰਦੇ ਹਾਂ ।
02:37 ਆਪਣੇ ਟੈਕਸਟ ਏਡਿਟਰ ਉੱਤੇ ਵਾਪਸ ਆਉਂਦੇ ਹਾਂ ।
02:40 ਅਸੀ ਵੇਖਦੇ ਹਾਂ ਕਿ ਜੁਬਿਨ ਦੀ ਐਂਟਰੀ ਸੂਚੀਬੱਧ ਨਹੀਂ ਹੋਈ ਹੈ ।
02:45 ਅਜਿਹਾ ਕਿਉਂ ਹੈ ? ਅਜਿਹਾ ਇਸਲਈ ਹੈ ਕਿਉਂਕਿ grep ਨੇ ਛੋਟੇ c ਦੇ ਨਾਲ ਪੈਟਰਨ ਕੰਪਿਊਟਰ ਨੂੰ ਖੋਜਿਆ ਹੈ
02:52 ਜਦੋਂ ਕਿ ਜੁਬਿਨ ਲਈ ਸਟਰੀਮ ਕੰਪਿਊਟਰ ਵੱਡੇ C ਦੇ ਨਾਲ ਹੈ ।
02:57 ਪੈਟਰਨ ਮੈਚਿੰਗ ਕੇਸ ਸੇਂਸਿਟਿਵ ਹੈ ।
03:00 ਇਸ ਨ੍ਹੂੰ ਕੇਸ ਇਨ-ਸੇਂਸਿਟਿਵ ਬਣਾਉਣ ਦੇ ਲਈ , ਸਾਨੂੰ grep ਦੇ ਨਾਲ ਮਾਇਨਸ i ਆਪਸ਼ਨ ਪ੍ਰਯੋਗ ਕਰਨ ਦੀ ਲੋੜ ਹੈ ।
03:06 ਆਪਣੇ ਟਰਮਿਨਲ ਉੱਤੇ ਵਾਪਸ ਆਉਂਦੇ ਹਾਂ , ਹੁਣ ਟਾਈਪ ਕਰੀਏ

grep ਸਪੇਸ ਮਾਇਨਸ i ਸਪੇਸ ਡਬਲ ਕੋਟਸ ਵਿੱਚ computers ਡਬਲ ਕੋਟਸ ਦੇ ਬਾਅਦ ਸਪੇਸ grepdemo . txt

03:20 enter ਦਬਾਓ । ਹੁਣ ਇਹ ਸਾਰੀਆਂ ਚਾਰ ਐਂਟਰੀਸ ਨੂੰ ਸੂਚੀਬੱਧ ਕਰੇਗਾ ।
03:25 ਸੋ ਅਸੀਂ ਵੇਖਿਆ , grep ਕੇਵਲ ਫਾਇਲਸ ਦੀਆਂ ਉਹੀ ਲਾਇਨਾ ਸੂਚੀਬੱਧ ਕਰਦਾ ਹੈ , ਜੋ ਦਿੱਤੇ ਹੋਏ ਪੈਟਰਨ ਨਾਲ ਮਿਲਦੀਆਂ ਹਨ ।
03:32 ਅਸੀ ਇਸਦੇ ਵਿਪਰੀਤ ਕਰ ਸਕਦੇ ਹਾਂ ।
03:34 ਇਹ ਸੰਭਵ ਹੈ ਕਿ grep ਉਹੀ ਲਾਇਨਾ ਨੂੰ ਸੂਚੀਬੱਧ ਕਰੇ , ਜੋ ਪੈਟਰਨ ਨਾਲ ਨਹੀਂ ਮਿਲਦੀਆਂ ਹਨ ।
03:40 ਇਸਦੇ ਲਈ ਮਾਇਨਸ v ਆਪਸ਼ਨ ਹੈ ।
03:43 ਮੰਨ ਲੋ ਕਿ , ਅਸੀ ਵਿਦਿਆਰਥੀਆਂ ਦੀਆਂ ਉਨ੍ਹਾਂ ਐਂਟਰੀਸ ਨੂੰ ਸੂਚੀਬੱਧ ਕਰਨਾ ਚਾਹੁੰਦੇ ਹਾਂ ਜੋ ਪਾਸ ਨਹੀਂ ਹੋਏ।
03:48 ਅਸੀ ਇਸ ਨਤੀਜੇ ਨੂੰ ਹੋਰ ਫਾਇਲ ਵਿੱਚ ਸਟੋਰ ਕਰ ਸਕਦੇ ਹਾਂ ।
03:52 ਇਸਦੇ ਲਈ ਟਾਈਪ ਕਰੋ: grep ਸਪੇਸ ਮਾਇਨਸ iv ਸਪੇਸ ਡਬਲ ਕੋਟਸ ਵਿੱਚ pass ਡਬਲ ਕੋਟਸ ਦੇ ਬਾਅਦ ਸਪੇਸ grepdemo . txt ਸਪੇਸ ਗਰੇਟਰ ਦੈਨ ਸਾਇਨ ਸਪੇਸ notpass.txt
04:11 enter ਦਬਾਓ । ਫਾਇਲ ਦੇ ਕੰਟੈਂਟ ਦੇਖਣ ਦੇ ਲਈ , ਟਾਈਪ ਕਰੋ: cat ਸਪੇਸ notpass.txt
04:20 enter ਦਬਾਓ । ਆਉਟਪੁਟ ਦਿਖਾਇਆ ਹੋਇਆ ਹੈ ।
04:24 ਹੁਣ ਪ੍ਰੋਂਪਟ ਉੱਤੇ ਟਾਈਪ ਕਰੋ:
04:26 grep ਸਪੇਸ ਮਾਇਨਸ i ਸਪੇਸ ਡਬਲ ਕੋਟਸ ਵਿੱਚ fail ਡਬਲ ਕੋਟਸ ਦੇ ਬਾਅਦ ਸਪੇਸ grepdemo.txt
04:37 ਅਤੇ enter ਦਬਾਓ । ਇਹ ਵੱਖ ਹੈ ।
04:41 ਇਹ ਉਨ੍ਹਾਂ ਵਿਦਿਆਰਥੀਆਂ ਨੂੰ ਸ਼ਾਮਿਲ ਕਰੇਗਾ ਜੋ ਫੇਲ ਹਨ ਲੇਕਿਨ ਉਨ੍ਹਾਂ ਦਾ ਰਿਜਲਟ ਪੂਰਾ ਨਹੀਂ ਹੈ ।
04:46 ਜੇਕਰ ਅਸੀ ਫਾਇਲ ਵਿੱਚ ਉਹ ਲਾਇਨ ਨੰਬਰ ਵੇਖਣਾ ਚਾਹੁੰਦੇ ਹਾਂ ਜਿੱਥੇ ਉੱਤੇ ਸੂਚੀਬੱਧ ਐਂਟਰੀਸ ਹਨ, ਤਾਂ ਸਾਡੇ ਕੋਲ ਮਾਇਨਸ n ਆਪਸ਼ਨ ਹੈ ।
04:54 ਹੁਣ ਪ੍ਰੋਂਪਟ ਨੂੰ ਖਾਲੀ ਕਰਦੇ ਹਾਂ ।
04:58 ਹੁਣ ਟਾਈਪ ਕਰੋ grep ਸਪੇਸ ਮਾਇਨਸ in ਸਪੇਸ ਡਬਲ ਕੋਟਸ ਵਿੱਚ fail ਡਬਲ ਕੋਟਸ ਦੇ ਬਕਦ ਸਪੇਸ grepdemo.txt
05:09 enter ਦਬਾਓ ।
05:11 ਲਾਇਨ ਨੰਬਰ ਦਿਖਾਇਆ ਹੋਇਆ ਹੈ ।
05:15 ਹੁਣ ਤੱਕ ਪੈਟਰਨ ਸਿੰਗਲ ਵਰਡ ਰਿਹਾ ਹੈ ।
05:18 ਸਾਡੇ ਕੋਲ ਮਲਟੀ ਵਰਡ ਪੈਟਰਨ ਵੀ ਹੋ ਸਕਦੇ ਹਨ ।
05:21 ਲੇਕਿਨ ਪੂਰਾ ਪੈਟਰਨ ਕੋਟਸ ਵਿੱਚ ਹੋਣਾ ਚਾਹੀਦਾ ਹੈ ।
05:24 ਸੋ ਟਾਈਪ ਕਰੋ: grep ਸਪੇਸ ਮਾਇਨਸ i ਸਪੇਸ ਡਬਲ ਕੋਟਸ ਵਿੱਚ ankit ਸਪੇਸ saraf ਡਬਲ ਕੋਟਸ ਦੇ ਬਾਅਦ grepdemo . txt
05:38 enter ਦਬਾਓ ।
05:40 ਅਸੀ ਵੇਖਦੇ ਹਾਂ ਕਿ Ankit Saraf ਦਾ ਰਿਕਾਰਡ ਦਿਖਾਇਆ ਹੋਇਆ ਹੈ ।
05:44 ਅਸੀ ਪੈਟਰਨਸ ਨੂੰ ਮਲਟਿਪਲ ਫਾਇਲਸ ਵਿੱਚ ਵੀ ਖੋਜ ਸਕਦੇ ਹਾਂ ।
05:48 ਇਸਦੇ ਲਈ ਟਾਈਪ ਕਰੋ: grep ਸਪੇਸ ਮਾਇਨਸ i ਸਪੇਸ ਡਬਲ ਕੋਟਸ ਵਿੱਚ fail ਡਬਲ ਕੋਟਸ ਦੇ ਬਾਅਦ grepdemo . txt ਸਪੇਸ notpass.txt
06:03 enter ਦਬਾਓ । ਆਉਟਪੁਟ ਦਿਖਾਇਆ ਹੋਇਆ ਹੈ ।
06:07 ਮਲਟਿਪਲ ਫਾਇਲਸ ਦੇ ਨਾਲ , grep ਉਸ ਫਾਇਲ ਦਾ ਨਾਮ ਲਿਖਦਾ ਹੈ ਜਿਸ ਵਿੱਚ ਉਹ ਐਂਟਰੀ ਲਭੀ ਗਈ ਹੈ । grepdemo . txt ਅਤੇ notpass . txt
06:18 ਇਹ ਰਿਕਾਰਡਸ notpass.txt ਵਿਚੋਂ ਹਨ ਅਤੇ ਇਹ ਰਿਕਾਰਡਸ grepdemo . txt ਵਿਚੋਂ ਹਨ ।
06:26 ਮੰਨ ਲੋ ਕਿ ਅਸੀ ਸਿਰਫ ਮਿਲਾਨ ਦੀ ਗਿਣਤੀ ਜਾਂ ਕਾਊਂਟ ਦਾ ਪਤਾ ਲਗਾਉਣਾ ਚਾਹੁੰਦੇ ਹਾਂ ।
06:31 ਇਸਦੇ ਲਈ , ਸਾਡੇ ਕੋਲ ਮਾਇਨਸ c ਆਪਸ਼ਨ ਹੈ ।
06:35 ਸੋ ਟਾਈਪ ਕਰੋ: grep ਸਪੇਸ ਮਾਇਨਸ c ਸਪੇਸ ਡਬਲ ਕੋਟਸ ਵਿੱਚ Fail ਵੱਡੇ F ਦੇ ਨਾਲ ਡਬਲ ਕੋਟਸ ਦੇ ਬਾਅਦ ਸਪੇਸ grepdemo.txt
06:48 enter ਦਬਾਓ ।
06:50 ਇਹ ਸਾਨੂੰ ਮੈਚ ਹੋਈਆਂ ਲਾਇੰਸ ਦੀ ਗਿਣਤੀ ਦਾ ਕਾਊਂਟ ਦੇਵੇਗਾ ।
06:55 ਹੁਣ ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ ।
06:59 ਚਲੋ ਇਸਦਾ ਸਾਰ ਕਰਦੇ ਹਾਂ ।
07:01 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ,
07:03 ਫਾਇਲ ਦੇ ਕੰਟੈਂਟਸ ਨੂੰ ਵੇਖਣਾ

ਉਦਾਹਰਣ: cat filename

07:07 ਇੱਕ ਵਿਸ਼ੇਸ਼ ਸਟਰੀਮ ਦੀਆਂ ਐਂਟਰੀਸ ਨੂੰ ਸੂਚੀਬੱਧ ਕਰਨਾ , ਉਦਾਹਰਣ: grep “computers” grepdemo . txt
07:14 ਕੇਸੇਸ ਨੂੰ ਅਣਡਿੱਠਾ ਕਰਨਾ

ਉਦਾਹਰਣ: grep - i “computers” grepdemo . txt

07:21 ਲਾਇਨਾ ਜੋ ਪੈਟਰਨ ਨਾਲ ਨਹੀਂ ਮਿਲਦੀਆਂ ਹਨ ।

ਉਦਾਹਰਣ: grep -(minus) iv “pass” grepdemo . txt

07:30 ਐਂਟਰੀਸ ਦੇ ਨਾਲ ਲਾਇਨ ਨੰਬਰਸ ਨੂੰ ਸੂਚੀਬੱਧ ਕਰਨਾ ।

ਉਦਾਹਰਣ: grep - in “fail” grepdemo . txt

07:38 ਕਿਸੇ ਹੋਰ ਫਾਇਲ ਵਿੱਚ ਨਤੀਜੇ ਨੂੰ ਸਟੋਰ ਕਰਨਾ ।

ਉਦਾਹਰਣ: grep - iv “pass” grepdemo . txt > notpass . txt

07:50 ਅਤੇ * ਕਾਊਂਟ ਬਾਰੇ ਪਤਾ ਕਰਨਾ ।

ਉਦਾਹਰਣ: grep - c “Fail” grepdemo . txt

07:57 ਇੱਕ ਅਸਾਇਨਮੈਂਟ ਦੇ ਤੌਰ ਤੇ , ਕੁੱਝ ਹੋਰ ਕਮਾਂਡਸ ਜਿਵੇਂ -E , + ਅਤੇ  ? ਬਾਰੇ ਪਤਾ ਕਰੋ ।
08:04 ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ ।
08:06 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
08:10 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
08:14 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ :
08:16 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
08:19 ਆਨਲਾਇਨ ਟੈਸਟ ਪਾਸ ਕਰਨ ਵਾਲੀਆਂ ਨੂੰ ਪ੍ਰਮਾਣ ਪੱਤਰ ਦਿੰਦੀ ਹੈ
08:23 ਜਿਆਦਾ ਜਾਣਕਾਰੀ ਲਈ , ਕਿਰਪਾ ਕਰਕੇ contact@spoken-tutorial.org ਨੂੰ ਲਿਖੋ ।
08:30 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
08:33 ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
08:40 ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http: / / spoken - tutorial . org / NMEICT - Intro
08:45 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ।

Contributors and Content Editors

Harmeet, PoojaMoolya