Difference between revisions of "Java/C2/Programming-features-Eclipse/Punjabi"
From Script | Spoken-Tutorial
(Created page with "{| border=1 !Time !Narration |- |00 : 02 |ਇਕਲਿਪਸ ਦੀ ਪ੍ਰੋਗਰਾਮਿੰਗ ਤੇ ਵਿਸ਼ੇਸ਼ਤਾਵਾਂ ਦੇ ਟਿਊਟੋ...") |
PoojaMoolya (Talk | contribs) |
||
Line 4: | Line 4: | ||
|- | |- | ||
− | |00 : 02 | + | |00:02 |
|ਇਕਲਿਪਸ ਦੀ ਪ੍ਰੋਗਰਾਮਿੰਗ ਤੇ ਵਿਸ਼ੇਸ਼ਤਾਵਾਂ ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । | |ਇਕਲਿਪਸ ਦੀ ਪ੍ਰੋਗਰਾਮਿੰਗ ਤੇ ਵਿਸ਼ੇਸ਼ਤਾਵਾਂ ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । | ||
|- | |- | ||
− | |00 : 07 | + | |00:07 |
|ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ | |ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ | ||
|- | |- | ||
− | |00 : 10 | + | |00:10 |
|ਇਕਲਿਪਸ ਦੀਆਂ ਯੂਜਰ ਅਨੁਕੂਲ ਪ੍ਰੋਗਰਾਮਿੰਗ ਵਿਸ਼ੇਸ਼ਤਾਵਾਂ। | |ਇਕਲਿਪਸ ਦੀਆਂ ਯੂਜਰ ਅਨੁਕੂਲ ਪ੍ਰੋਗਰਾਮਿੰਗ ਵਿਸ਼ੇਸ਼ਤਾਵਾਂ। | ||
|- | |- | ||
− | |00 : 15 | + | |00:15 |
|ਇਸ ਟਿਊਟੋਰਿਅਲ ਵਿੱਚ ਅਸੀ ਵਰਤੋ ਕਰ ਰਹੇ ਹਾਂ ਉਬੰਟੁ 11 . 10 , JDK 1 . 6 , ਅਤੇ ਇਕਲਿਪਸ 3 . 7 . ੦ ਦੀ | |ਇਸ ਟਿਊਟੋਰਿਅਲ ਵਿੱਚ ਅਸੀ ਵਰਤੋ ਕਰ ਰਹੇ ਹਾਂ ਉਬੰਟੁ 11 . 10 , JDK 1 . 6 , ਅਤੇ ਇਕਲਿਪਸ 3 . 7 . ੦ ਦੀ | ||
|- | |- | ||
− | | 00 : 23 | + | | 00:23 |
|ਇਸ ਟਿਊਟੋਰਿਅਲ ਨੂੰ ਸਿਖਣ ਦੇ ਲਈ , | |ਇਸ ਟਿਊਟੋਰਿਅਲ ਨੂੰ ਸਿਖਣ ਦੇ ਲਈ , | ||
|- | |- | ||
− | | 00 : 26 | + | | 00:26 |
|ਤੁਹਾਡੇ ਸਿਸਟਮ ਉੱਤੇ ਇਕਲਿਪਸ ਇੰਸਟਾਲ ਹੋਣਾ ਚਾਹੀਦਾ ਹੈ । | |ਤੁਹਾਡੇ ਸਿਸਟਮ ਉੱਤੇ ਇਕਲਿਪਸ ਇੰਸਟਾਲ ਹੋਣਾ ਚਾਹੀਦਾ ਹੈ । | ||
|- | |- | ||
− | |00 : 28 | + | |00:28 |
|ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਕਲਿਪਸ ਵਿੱਚ ਇੱਕ ਸਧਾਰਣ ਜਾਵਾ ਪ੍ਰੋਗਰਾਮ ਕਿਵੇਂ ਲਿਖੀਏ । | |ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਕਲਿਪਸ ਵਿੱਚ ਇੱਕ ਸਧਾਰਣ ਜਾਵਾ ਪ੍ਰੋਗਰਾਮ ਕਿਵੇਂ ਲਿਖੀਏ । | ||
|- | |- | ||
− | |00 : 32 | + | |00:32 |
|ਜੇਕਰ ਨਹੀਂ , ਤਾਂ ਸਬੰਧਤ ਟਿਊਟੋਰਿਅਲ ਲਈ ਸਾਡੀ ਵਿਖਾਈ ਗਈ ਵੇਬਸਾਈਟ ਉੱਤੇ ਜਾਓ । | |ਜੇਕਰ ਨਹੀਂ , ਤਾਂ ਸਬੰਧਤ ਟਿਊਟੋਰਿਅਲ ਲਈ ਸਾਡੀ ਵਿਖਾਈ ਗਈ ਵੇਬਸਾਈਟ ਉੱਤੇ ਜਾਓ । | ||
|- | |- | ||
− | |00 : 40 | + | |00:40 |
|ਇਕਲਿਪਸ IDE ਬਹੁਤ ਸਾਰੀਆਂ ਯੂਜਰ ਅਨੁਕੂਲ ਵਿਸ਼ੇਸ਼ਤਾਵਾਂ ਦਾ ਸਮਰਥਨ ਕਰਦਾ ਹੈ ਜਿਵੇਂ | |ਇਕਲਿਪਸ IDE ਬਹੁਤ ਸਾਰੀਆਂ ਯੂਜਰ ਅਨੁਕੂਲ ਵਿਸ਼ੇਸ਼ਤਾਵਾਂ ਦਾ ਸਮਰਥਨ ਕਰਦਾ ਹੈ ਜਿਵੇਂ | ||
− | |||
|- | |- | ||
− | |00 : 44 | + | |00:44 |
− | | ਆਟੋ ਕੰਪਲੀਸ਼ਨ , | + | | ਆਟੋ ਕੰਪਲੀਸ਼ਨ ,ਸਿੰਟੇਕਸ ਹਾਇਲਾਇਟਿੰਗ |
|- | |- | ||
− | + | |00:46 | |
− | + | ||
− | + | ||
− | + | ||
− | |00 : 46 | + | |
| ਏਰਰ ਡਾਇਲਾਗ ਬਾਕਸ ਅਤੇ | | ਏਰਰ ਡਾਇਲਾਗ ਬਾਕਸ ਅਤੇ | ||
|- | |- | ||
− | |00 : 48 | + | |00:48 |
− | | ਸ਼ਾਰਟਕਟ ਕੀਜ | + | | ਸ਼ਾਰਟਕਟ ਕੀਜ ਅਸੀ ਇਹਨਾ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਵਿਸਥਾਰ ਵਿਚ ਵੇਖਾਂਗੇ । |
− | + | ||
− | + | ||
− | + | ||
− | + | ||
|- | |- | ||
− | | 00 : 59 | + | | 00:59 |
|ਮੈਂ Features ਨਾਮਕ ਇੱਕ ਕਲਾਸ ਬਣਾ ਦਿੱਤੀ ਹੈ ਅਤੇ ਮੇਨ ਮੇਥਡ ਜੋੜ ਦਿੱਤਾ ਹੈ । | |ਮੈਂ Features ਨਾਮਕ ਇੱਕ ਕਲਾਸ ਬਣਾ ਦਿੱਤੀ ਹੈ ਅਤੇ ਮੇਨ ਮੇਥਡ ਜੋੜ ਦਿੱਤਾ ਹੈ । | ||
|- | |- | ||
− | |01 : 05 | + | |01:05 |
|ਅਸੀ ਪਹਿਲਾਂ ਇਕਲਿਪਸ ਵਿੱਚ ਆਟੋ ਕੰਪਲੀਸ਼ਨ ਵਿਸ਼ੇਸ਼ਤਾ ਵੇਖਾਂਗੇ । | |ਅਸੀ ਪਹਿਲਾਂ ਇਕਲਿਪਸ ਵਿੱਚ ਆਟੋ ਕੰਪਲੀਸ਼ਨ ਵਿਸ਼ੇਸ਼ਤਾ ਵੇਖਾਂਗੇ । | ||
|- | |- | ||
− | |01 : 10 | + | |01:10 |
|ਮੇਨ ਮੇਥਡ ਵਿੱਚ ਇੱਕ ਓਪਨਿੰਗ ਬਰੇਸ ਟਾਈਪ ਕਰੋ ਅਤੇ ਏੰਟਰ ਕਰੋ । | |ਮੇਨ ਮੇਥਡ ਵਿੱਚ ਇੱਕ ਓਪਨਿੰਗ ਬਰੇਸ ਟਾਈਪ ਕਰੋ ਅਤੇ ਏੰਟਰ ਕਰੋ । | ||
|- | |- | ||
− | |01 : 17 | + | |01:17 |
|ਅਸੀ ਵੇਖ ਸੱਕਦੇ ਹਾਂ ਕਿ ਇਹ ਸਮਰੁਪੀ ਕਲੋਜਿੰਗ ਬਰੇਸੇਸ ਆਪਨੇ ਆਪ ਹੀ ਸ਼ੇੱਟ ਕਰਦਾ ਹੈ ਅਤੇ ਇੰਡੇਂਟੇਸ਼ਨ ਦੇ ਨਾਲ ਕਰਸਰ ਨੂੰ ਰੱਖਦਾ ਹੈ । | |ਅਸੀ ਵੇਖ ਸੱਕਦੇ ਹਾਂ ਕਿ ਇਹ ਸਮਰੁਪੀ ਕਲੋਜਿੰਗ ਬਰੇਸੇਸ ਆਪਨੇ ਆਪ ਹੀ ਸ਼ੇੱਟ ਕਰਦਾ ਹੈ ਅਤੇ ਇੰਡੇਂਟੇਸ਼ਨ ਦੇ ਨਾਲ ਕਰਸਰ ਨੂੰ ਰੱਖਦਾ ਹੈ । | ||
|- | |- | ||
− | | 01 : 25 | + | | 01:25 |
|ਇਹ ਹਰ ਇੱਕ ਵਿਸ਼ੇਸ਼ਤਾ ਨੂੰ ਪੂਰਾ ਕਰਦਾ ਹੈ , ਤੇ ਇਕੱਠੇ ਕੰਮ ਕਰਦਾ ਹੈ । | |ਇਹ ਹਰ ਇੱਕ ਵਿਸ਼ੇਸ਼ਤਾ ਨੂੰ ਪੂਰਾ ਕਰਦਾ ਹੈ , ਤੇ ਇਕੱਠੇ ਕੰਮ ਕਰਦਾ ਹੈ । | ||
|- | |- | ||
− | |01 : 29 | + | |01:29 |
|ਉਦਾਹਰਣ ਲਈ parentheses , ਓਪਨ parentheses ਟਾਈਪ ਕਰੋ । | |ਉਦਾਹਰਣ ਲਈ parentheses , ਓਪਨ parentheses ਟਾਈਪ ਕਰੋ । | ||
|- | |- | ||
− | |01 : 35 | + | |01:35 |
|ਅਸੀ ਵੇਖ ਸੱਕਦੇ ਹਾਂ ਕਿ , ਅਸੀਂ ਕੇਵਲ ਓਪਨ parentheses ਟਾਈਪ ਕੀਤਾ ਅਤੇ ਇਕਲਿਪਸ ਨੇ ਆਪ ਹੀ ਕਲੋਜਿੰਗ parentheses ਜੋੜ ਦਿੱਤਾ ਹੈ । | |ਅਸੀ ਵੇਖ ਸੱਕਦੇ ਹਾਂ ਕਿ , ਅਸੀਂ ਕੇਵਲ ਓਪਨ parentheses ਟਾਈਪ ਕੀਤਾ ਅਤੇ ਇਕਲਿਪਸ ਨੇ ਆਪ ਹੀ ਕਲੋਜਿੰਗ parentheses ਜੋੜ ਦਿੱਤਾ ਹੈ । | ||
|- | |- | ||
− | |01 : 42 | + | |01:42 |
| ਇਹ ਵੀ ਧਿਆਨ ਦਿਓ ਕਿ , ਜੇਕਰ ਅਸੀ ਕਲੋਜਿੰਗ parenthesis ਟਾਈਪ ਕਰਨ ਦਾ ਅਭਿਆਸ ਕਰਦੇ ਹਾਂ , ਤਾਂ ਇਹ ਹੋਰ ਕਲੋਜਿੰਗ parenthesis ਨਾਂ ਜੁੜਨ ਦਾ ਵੀ ਧਿਆਨ ਰੱਖਦਾ ਹੈ । | | ਇਹ ਵੀ ਧਿਆਨ ਦਿਓ ਕਿ , ਜੇਕਰ ਅਸੀ ਕਲੋਜਿੰਗ parenthesis ਟਾਈਪ ਕਰਨ ਦਾ ਅਭਿਆਸ ਕਰਦੇ ਹਾਂ , ਤਾਂ ਇਹ ਹੋਰ ਕਲੋਜਿੰਗ parenthesis ਨਾਂ ਜੁੜਨ ਦਾ ਵੀ ਧਿਆਨ ਰੱਖਦਾ ਹੈ । | ||
|- | |- | ||
− | |01 : 52 | + | |01:52 |
|ਹੁਣ ਮੈਂ ਕਲੋਜਿੰਗ parenthesis ਟਾਈਪ ਕਰ ਰਿਹਾ ਹਾਂ ਅਤੇ ਧਿਆਨ ਦਿਓ ਕਿ ਕਰਸਰ ਕੇਵਲ ਖੱਬੇ ਹਥ ਮੂਵ ਹੁੰਦਾ ਹੈ ਅਤੇ ਹੋਰ ਕੋਈ parenthesis ਨਹੀਂ ਜੁੜਤਾ। | |ਹੁਣ ਮੈਂ ਕਲੋਜਿੰਗ parenthesis ਟਾਈਪ ਕਰ ਰਿਹਾ ਹਾਂ ਅਤੇ ਧਿਆਨ ਦਿਓ ਕਿ ਕਰਸਰ ਕੇਵਲ ਖੱਬੇ ਹਥ ਮੂਵ ਹੁੰਦਾ ਹੈ ਅਤੇ ਹੋਰ ਕੋਈ parenthesis ਨਹੀਂ ਜੁੜਤਾ। | ||
|- | |- | ||
− | |02 : 02 | + | |02:02 |
|ਇਹ ਡਬਲ ਕੋਟਸ ਦੇ ਨਾਲ ਵੀ ਉਸੀ ਤਰ੍ਹਾਂ ਕਾਰਜ ਕਰਦਾ ਹੈ । | |ਇਹ ਡਬਲ ਕੋਟਸ ਦੇ ਨਾਲ ਵੀ ਉਸੀ ਤਰ੍ਹਾਂ ਕਾਰਜ ਕਰਦਾ ਹੈ । | ||
|- | |- | ||
− | |02 : 06 | + | |02:06 |
|ਓਪਨਿੰਗ ਕੋਟਸ ਟਾਈਪ ਕਰੋ ਅਤੇ ਇਹ ਆਪਣੇ ਆਪ ਹੀ ਕੋਟਸ ਨੂੰ ਕਲੋਜ ਕਰ ਦਿੰਦਾ ਹੈ । | |ਓਪਨਿੰਗ ਕੋਟਸ ਟਾਈਪ ਕਰੋ ਅਤੇ ਇਹ ਆਪਣੇ ਆਪ ਹੀ ਕੋਟਸ ਨੂੰ ਕਲੋਜ ਕਰ ਦਿੰਦਾ ਹੈ । | ||
|- | |- | ||
− | |02 : 12 | + | |02:12 |
|ਜੇਕਰ ਅਸੀ ਕਲੋਜਿੰਗ ਕੋਟਸ ਟਾਈਪ ਕਰਨ ਦਾ ਅਭਿਆਸ ਵੀ ਕਰ ਰਹੇ ਹਾਂ , ਇਹ ਹੋਰ ਕੋਟ ਨਾ ਜੋੜ ਕੇ ਇਸਦਾ ਧਿਆਨ ਰੱਖਦਾ ਹੈ । | |ਜੇਕਰ ਅਸੀ ਕਲੋਜਿੰਗ ਕੋਟਸ ਟਾਈਪ ਕਰਨ ਦਾ ਅਭਿਆਸ ਵੀ ਕਰ ਰਹੇ ਹਾਂ , ਇਹ ਹੋਰ ਕੋਟ ਨਾ ਜੋੜ ਕੇ ਇਸਦਾ ਧਿਆਨ ਰੱਖਦਾ ਹੈ । | ||
|- | |- | ||
− | |02 : 19 | + | |02:19 |
|ਮੈਂ ਕੋਟਸ ਟਾਈਪ ਕਰਨਾ ਜਾਣਦਾ ਹਾਂ ਅਤੇ ਵੇਖਦਾ ਹਾਂ ਕਿ ਕਰਸਰ ਸੱਜੇ ਹਥ ਵੱਲ ਮੂਵ ਹੁੰਦਾ ਹੈ ਪਰ ਕੋਈ ਵਖਰਾ ਕੋਟਸ ਨਹੀਂ ਜੁੜਦਾ । | |ਮੈਂ ਕੋਟਸ ਟਾਈਪ ਕਰਨਾ ਜਾਣਦਾ ਹਾਂ ਅਤੇ ਵੇਖਦਾ ਹਾਂ ਕਿ ਕਰਸਰ ਸੱਜੇ ਹਥ ਵੱਲ ਮੂਵ ਹੁੰਦਾ ਹੈ ਪਰ ਕੋਈ ਵਖਰਾ ਕੋਟਸ ਨਹੀਂ ਜੁੜਦਾ । | ||
|- | |- | ||
− | |02 : 27 | + | |02:27 |
| ਆਟੋ ਕੰਪਲੀਸ਼ਨ ਇੱਕ ਬਹੁਮੁਖੀ ਵਿਸ਼ੇਸ਼ਤਾ ਹੈ ਅਤੇ ਕੋਡ ਦੇ ਸਟਰਕਚਰ ਨੂੰ ਬਣਾਏ ਰੱਖਣ ਵਿੱਚ ਕਾਫ਼ੀ ਮਦਦ ਕਰਦਾ ਹੈ । | | ਆਟੋ ਕੰਪਲੀਸ਼ਨ ਇੱਕ ਬਹੁਮੁਖੀ ਵਿਸ਼ੇਸ਼ਤਾ ਹੈ ਅਤੇ ਕੋਡ ਦੇ ਸਟਰਕਚਰ ਨੂੰ ਬਣਾਏ ਰੱਖਣ ਵਿੱਚ ਕਾਫ਼ੀ ਮਦਦ ਕਰਦਾ ਹੈ । | ||
|- | |- | ||
− | |02 : 32 | + | |02:32 |
|ਅਤੇ ਟਾਇਪਿੰਗ ਏਰਰਸ ਤੋਂ ਵੀ ਬਚਾਉਂਦਾ ਹੈ ਜਿਵੇਂ ਕਲੋਜਿੰਗ ਬਰੈਸੇਸ ਭੁੱਲਣਾ , ਕਲੋਜਿੰਗ ਪੈਰੇਨਥੀਸੇਸ ਭੁੱਲਣਾ ਅਤੇ ਕਲੋਜਿੰਗ ਕੋਟਸ ਭੁੱਲਣਾ । | |ਅਤੇ ਟਾਇਪਿੰਗ ਏਰਰਸ ਤੋਂ ਵੀ ਬਚਾਉਂਦਾ ਹੈ ਜਿਵੇਂ ਕਲੋਜਿੰਗ ਬਰੈਸੇਸ ਭੁੱਲਣਾ , ਕਲੋਜਿੰਗ ਪੈਰੇਨਥੀਸੇਸ ਭੁੱਲਣਾ ਅਤੇ ਕਲੋਜਿੰਗ ਕੋਟਸ ਭੁੱਲਣਾ । | ||
|- | |- | ||
− | |02 : 44 | + | |02:44 |
|ਅਗਲੀ ਪ੍ਰੋਗਰਾਮਿੰਗ ਵਿਸ਼ੇਸ਼ਤਾ ਜਿਸਨੂੰ ਅਸੀ ਵੇਖਾਂਗੇ , ਉਹ suggestion ( ਸਜੇਸ਼ਨ ) ਹੈ । | |ਅਗਲੀ ਪ੍ਰੋਗਰਾਮਿੰਗ ਵਿਸ਼ੇਸ਼ਤਾ ਜਿਸਨੂੰ ਅਸੀ ਵੇਖਾਂਗੇ , ਉਹ suggestion ( ਸਜੇਸ਼ਨ ) ਹੈ । | ||
|- | |- | ||
− | |02 : 48 | + | |02:48 |
|ਉਨ੍ਹਾਂ ਸਾਰੀਆਂ ਨੂੰ ਹਟਾਓ ਜਿਸਨੂੰ ਅਸੀਂ ਟਾਈਪ ਕੀਤਾ ਹੈ । | |ਉਨ੍ਹਾਂ ਸਾਰੀਆਂ ਨੂੰ ਹਟਾਓ ਜਿਸਨੂੰ ਅਸੀਂ ਟਾਈਪ ਕੀਤਾ ਹੈ । | ||
|- | |- | ||
− | |02 : 54 | + | |02:54 |
| ਅਸੀ ਸ਼ਬਦ hello ਨੂੰ ਪ੍ਰਿੰਟ ਕਰਣ ਲਈ ਆਉਟਪੁਟ ਸਟੇਟਮੇਂਟ ਟਾਈਪ ਕਰਾਂਗੇ System dot | | ਅਸੀ ਸ਼ਬਦ hello ਨੂੰ ਪ੍ਰਿੰਟ ਕਰਣ ਲਈ ਆਉਟਪੁਟ ਸਟੇਟਮੇਂਟ ਟਾਈਪ ਕਰਾਂਗੇ System dot | ||
|- | |- | ||
− | |03 : 07 | + | |03:07 |
|ਧਿਆਨ ਦਿਓ ਕਿ ਇਕਲਿਪਸ ਡਰਾਪ ਡਾਉਨ ਸੂਚੀ ਦਿਖਾਉਂਦਾ ਹੈ । | |ਧਿਆਨ ਦਿਓ ਕਿ ਇਕਲਿਪਸ ਡਰਾਪ ਡਾਉਨ ਸੂਚੀ ਦਿਖਾਉਂਦਾ ਹੈ । | ||
|- | |- | ||
− | |03 : 11 | + | |03:11 |
|ਸੂਚੀ ਵਿੱਚ ਸੁਝਾਅ ਹੁੰਦੇ ਹਨ ਜਿਵੇਂ err , in , out , console , ਅੰਤ ਦੀਆਂ ਸਾਰੀਆਂ ਸ੍ਮ੍ਭਾਵਨਾਵਾਂ। | |ਸੂਚੀ ਵਿੱਚ ਸੁਝਾਅ ਹੁੰਦੇ ਹਨ ਜਿਵੇਂ err , in , out , console , ਅੰਤ ਦੀਆਂ ਸਾਰੀਆਂ ਸ੍ਮ੍ਭਾਵਨਾਵਾਂ। | ||
|- | |- | ||
− | |03 : 19 | + | |03:19 |
|out ਉੱਤੇ ਸਕਰੋਲ ਡਾਉਨ ਕਰੋ ਅਤੇ ਏੰਟਰ ਦਬਾਓ । ਫਿਰ ਡਾਟ ਟਾਈਪ ਕਰੋ । | |out ਉੱਤੇ ਸਕਰੋਲ ਡਾਉਨ ਕਰੋ ਅਤੇ ਏੰਟਰ ਦਬਾਓ । ਫਿਰ ਡਾਟ ਟਾਈਪ ਕਰੋ । | ||
|- | |- | ||
− | |03 : 28 | + | |03:28 |
|ਹੁਣ ਇਕਲਿਪਸ, ਆਉਟ ਮਾਡਿਊਲ ਵਲੋਂ ਸੁਝਾਅ ਪ੍ਰਦਾਨ ਕਰੇਗਾ । | |ਹੁਣ ਇਕਲਿਪਸ, ਆਉਟ ਮਾਡਿਊਲ ਵਲੋਂ ਸੁਝਾਅ ਪ੍ਰਦਾਨ ਕਰੇਗਾ । | ||
|- | |- | ||
− | |03 : 33 | + | |03:33 |
|println ( ) ਉੱਤੇ ਸਕਰੋਲ ਡਾਉਨ ਕਰੋ ਅਤੇ ਏੰਟਰ ਦਬਾਓ । ਹੁਣ paranthesis ਦੇ ਅੰਦਰ ਕੋਟਸ ਵਿੱਚ Hello ਟਾਈਪ ਕਰੋ । | |println ( ) ਉੱਤੇ ਸਕਰੋਲ ਡਾਉਨ ਕਰੋ ਅਤੇ ਏੰਟਰ ਦਬਾਓ । ਹੁਣ paranthesis ਦੇ ਅੰਦਰ ਕੋਟਸ ਵਿੱਚ Hello ਟਾਈਪ ਕਰੋ । | ||
|- | |- | ||
− | |03 : 57 | + | |03:57 |
|ਅਗਲੀਵਿਸ਼ੇਸ਼ਤਾ, ਜਿਸ ਨੂੰ ਅਸੀ ਵੇਖਾਂਗੇ ਉਹ ਹੈ ਸਿੰਟੇਕਸ ਹਾਇਲਾਇਟਿੰਗ ਵਿਸ਼ੇਸ਼ਤਾ । | |ਅਗਲੀਵਿਸ਼ੇਸ਼ਤਾ, ਜਿਸ ਨੂੰ ਅਸੀ ਵੇਖਾਂਗੇ ਉਹ ਹੈ ਸਿੰਟੇਕਸ ਹਾਇਲਾਇਟਿੰਗ ਵਿਸ਼ੇਸ਼ਤਾ । | ||
|- | |- | ||
− | |04 : 02 | + | |04:02 |
|ਧਿਆਨ ਦਿਓ ਕਿ ਕੀਵਰਡ public class , public static void ਸਾਰੇ ਭਿੰਨ ਰੰਗ ਵਿੱਚ ਹਨ । | |ਧਿਆਨ ਦਿਓ ਕਿ ਕੀਵਰਡ public class , public static void ਸਾਰੇ ਭਿੰਨ ਰੰਗ ਵਿੱਚ ਹਨ । | ||
|- | |- | ||
− | |04 : 09 | + | |04:09 |
|ਅਤੇ ਇਹ ਵੀ ਧਿਆਨ ਦਿਓ ਕਿ Hello ਸ਼ਬਦ ਨੀਲੇ ਰੰਗ ਵਿੱਚ ਹੈ ਜੋ ਦਰਸ਼ਾ ਰਿਹਾ ਹੈ ਕਿ ਇਹ ਸਟਰਿੰਗ ਹੈ । | |ਅਤੇ ਇਹ ਵੀ ਧਿਆਨ ਦਿਓ ਕਿ Hello ਸ਼ਬਦ ਨੀਲੇ ਰੰਗ ਵਿੱਚ ਹੈ ਜੋ ਦਰਸ਼ਾ ਰਿਹਾ ਹੈ ਕਿ ਇਹ ਸਟਰਿੰਗ ਹੈ । | ||
|- | |- | ||
− | |04 : 16 | + | |04:16 |
|ਇਹ ਸਿੰਟੇਕਸ ਹਾਇਲਾਇਟਿੰਗ ਵਿਸ਼ੇਸ਼ਤਾ , ਸਾਨੂੰ ਕੀਵਰਡਸ ਅਤੇ ਕੋਡ ਦੇ ਵਖ ਵਖ ਹਿੱਸਿਆਂ ਦੇ ਵਿਚਕਾਰ ਅੰਤਰ ਜਾਣਨ ਵਿੱਚ ਮਦਦ ਕਰਦੀ ਹੈ । | |ਇਹ ਸਿੰਟੇਕਸ ਹਾਇਲਾਇਟਿੰਗ ਵਿਸ਼ੇਸ਼ਤਾ , ਸਾਨੂੰ ਕੀਵਰਡਸ ਅਤੇ ਕੋਡ ਦੇ ਵਖ ਵਖ ਹਿੱਸਿਆਂ ਦੇ ਵਿਚਕਾਰ ਅੰਤਰ ਜਾਣਨ ਵਿੱਚ ਮਦਦ ਕਰਦੀ ਹੈ । | ||
|- | |- | ||
− | |04 : 27 | + | |04:27 |
|ਇਕਲਿਪਸ ਵੀ ਪ੍ਰੋਗਰਾਮਰ ਨੂੰ ਏਰਰਸ ਜਾਨਣ ਵਿੱਚ ਮਦਦ ਕਰਦਾ ਹੈ । | |ਇਕਲਿਪਸ ਵੀ ਪ੍ਰੋਗਰਾਮਰ ਨੂੰ ਏਰਰਸ ਜਾਨਣ ਵਿੱਚ ਮਦਦ ਕਰਦਾ ਹੈ । | ||
|- | |- | ||
− | |04 : 31 | + | |04:31 |
|ਪ੍ਰੋਗਰਾਮ ਵਿੱਚ , ਏਰਰ ਖੱਬੇ ਮਾਰਜਿਨ ਉੱਤੇ ਰੇਡ ਕਰਾਸ ਚਿੰਨ੍ਹ ਦੁਆਰਾ ਵਿਖਾਇਆ ਜਾਂਦਾ ਹੈ । | |ਪ੍ਰੋਗਰਾਮ ਵਿੱਚ , ਏਰਰ ਖੱਬੇ ਮਾਰਜਿਨ ਉੱਤੇ ਰੇਡ ਕਰਾਸ ਚਿੰਨ੍ਹ ਦੁਆਰਾ ਵਿਖਾਇਆ ਜਾਂਦਾ ਹੈ । | ||
|- | |- | ||
− | |04 : 36 | + | |04:36 |
|ਇਸ ਪ੍ਰੋਗਰਾਮ ਵਿੱਚ ਅਸੀ ਵੇਖ ਸੱਕਦੇ ਹਾਂ ਕਿ ਇੱਥੇ ਇੱਕ ਏਰਰ ਹੈ ਅਤੇ ਮਾਉਸ ਏਰਰ ਉੱਤੇ ਘੁੰਮਦਾ ਹੈ । | |ਇਸ ਪ੍ਰੋਗਰਾਮ ਵਿੱਚ ਅਸੀ ਵੇਖ ਸੱਕਦੇ ਹਾਂ ਕਿ ਇੱਥੇ ਇੱਕ ਏਰਰ ਹੈ ਅਤੇ ਮਾਉਸ ਏਰਰ ਉੱਤੇ ਘੁੰਮਦਾ ਹੈ । | ||
|- | |- | ||
− | |04 : 46 | + | |04:46 |
|ਅਸੀ ਵੇਖ ਸੱਕਦੇ ਹਾਂ ਕਿ ਏਰਰ ਦਰਸ਼ਾਤੀ ਹੈ,,: ਸੇਮੀ - ਕਾਲਨ ਨਹੀਂ ਹੈ ਅਤੇ ਏਰਰ ਨੂੰ ਠੀਕ ਕਰਣ ਲਈ ਹਲ ਵਖਾਇਆ ਗਿਆ ਹੈ । | |ਅਸੀ ਵੇਖ ਸੱਕਦੇ ਹਾਂ ਕਿ ਏਰਰ ਦਰਸ਼ਾਤੀ ਹੈ,,: ਸੇਮੀ - ਕਾਲਨ ਨਹੀਂ ਹੈ ਅਤੇ ਏਰਰ ਨੂੰ ਠੀਕ ਕਰਣ ਲਈ ਹਲ ਵਖਾਇਆ ਗਿਆ ਹੈ । | ||
|- | |- | ||
− | |04 : 57 | + | |04:57 |
|ਜੇਕਰ ਅਸੀ ਏਰਰ ਨੂੰ ਫਿਕਸ ਕੀਤੇ ਬਿਨਾਂ ਰਨ ਕਰਦੇ ਹਾਂ , ਤਾਂ ਰਾਇਟ ਕਲਿਕ ਕਰੋ run as , java application ਚੁਣੋ । | |ਜੇਕਰ ਅਸੀ ਏਰਰ ਨੂੰ ਫਿਕਸ ਕੀਤੇ ਬਿਨਾਂ ਰਨ ਕਰਦੇ ਹਾਂ , ਤਾਂ ਰਾਇਟ ਕਲਿਕ ਕਰੋ run as , java application ਚੁਣੋ । | ||
|- | |- | ||
− | |05 : 12 | + | |05:12 |
|ਸਾਨੂੰ ਇੱਕ ਏਰਰ ਡਾਇਲਾਗ ਬਾਕਸ ਦਿਸਦਾ ਹੈ , ਜੋ ਦਸਦਾ ਹੈ ਕਿ ਇੱਥੇ ਇੱਕ ਏਰਰ ਹੈ ਜੋ ਅੱਗੇ ਵਧਣ ਅਤੇ ਨਹੀਂ ਵਧਣ ਲਈ ਪੁੱਛਦਾ ਹੈ । | |ਸਾਨੂੰ ਇੱਕ ਏਰਰ ਡਾਇਲਾਗ ਬਾਕਸ ਦਿਸਦਾ ਹੈ , ਜੋ ਦਸਦਾ ਹੈ ਕਿ ਇੱਥੇ ਇੱਕ ਏਰਰ ਹੈ ਜੋ ਅੱਗੇ ਵਧਣ ਅਤੇ ਨਹੀਂ ਵਧਣ ਲਈ ਪੁੱਛਦਾ ਹੈ । | ||
|- | |- | ||
− | |05 : 17 | + | |05:17 |
|ਹੁਣ ਲਈ ਅੱਗੇ ਵਦੋ । ਅਸੀ ਵੇਖਦੇ ਹਾਂ ਕਿ ਇੱਥੇ ਆਉਟਪੁਟ ਦਰਸ਼ਾ ਰਿਹਾ ਹੈ ਕਿ ਇੱਥੇ ਇੱਕ ਏਰਰ ਹੈ ਅਤੇ | |ਹੁਣ ਲਈ ਅੱਗੇ ਵਦੋ । ਅਸੀ ਵੇਖਦੇ ਹਾਂ ਕਿ ਇੱਥੇ ਆਉਟਪੁਟ ਦਰਸ਼ਾ ਰਿਹਾ ਹੈ ਕਿ ਇੱਥੇ ਇੱਕ ਏਰਰ ਹੈ ਅਤੇ | ||
|- | |- | ||
− | |05 : 35 | + | |05:35 |
|ਜਦੋਂ ਅਸੀ ਪ੍ਰਾਬਲਮ ਕੰਸੋਲ ਉੱਤੇ ਜਾਂਦੇ ਹਾਂ , ਸਾਰੇ ਪ੍ਰਾਬਲਮ ਸੰਭਵ ਹਲ ਦੇ ਨਾਲ ਸੂਚੀਬੱਧ ਹੁੰਦੇ ਹਨ । | |ਜਦੋਂ ਅਸੀ ਪ੍ਰਾਬਲਮ ਕੰਸੋਲ ਉੱਤੇ ਜਾਂਦੇ ਹਾਂ , ਸਾਰੇ ਪ੍ਰਾਬਲਮ ਸੰਭਵ ਹਲ ਦੇ ਨਾਲ ਸੂਚੀਬੱਧ ਹੁੰਦੇ ਹਨ । | ||
|- | |- | ||
− | |05 : 43 | + | |05:43 |
|ਇਸ ਲਈ ਸੇਮੀਕਾਲਨ ਜੋੜਕੇ ਏਰਰ ਨੂੰ ਹੱਲ ਕਰੋ । ਸੇਵ ਕਰਨ ਲਈ Ctrl , S ਦਬਾਓ । | |ਇਸ ਲਈ ਸੇਮੀਕਾਲਨ ਜੋੜਕੇ ਏਰਰ ਨੂੰ ਹੱਲ ਕਰੋ । ਸੇਵ ਕਰਨ ਲਈ Ctrl , S ਦਬਾਓ । | ||
|- | |- | ||
− | |05 : 53 | + | |05:53 |
|ਇਕਲਿਪਸ ਦੀ ਅਗਲੀ ਪ੍ਰੋਗਰਾਮਰ ਅਨੁਕੂਲ ਵਿਸ਼ੇਸ਼ਤਾ , ਸ਼ਾਰਟਕਟ ਕੀਜ ਹੈ । | |ਇਕਲਿਪਸ ਦੀ ਅਗਲੀ ਪ੍ਰੋਗਰਾਮਰ ਅਨੁਕੂਲ ਵਿਸ਼ੇਸ਼ਤਾ , ਸ਼ਾਰਟਕਟ ਕੀਜ ਹੈ । | ||
|- | |- | ||
− | |06 : 01 | + | |06:01 |
|ਕਿਸੇ ਵੀ ਪ੍ਰੋਗਰਾਮ ਵਿੱਚ ਇੱਕੋ ਜਿਹੇ ਸ਼ਾਰਟਕਟ ਕੀਜ , ਸੇਵ ਕਰਨ ਲਈ Ctrl + S ਅਤੇ ਓਪਨ ਕਰਨ ਲਈ Ctrl + O ਹਨ । | |ਕਿਸੇ ਵੀ ਪ੍ਰੋਗਰਾਮ ਵਿੱਚ ਇੱਕੋ ਜਿਹੇ ਸ਼ਾਰਟਕਟ ਕੀਜ , ਸੇਵ ਕਰਨ ਲਈ Ctrl + S ਅਤੇ ਓਪਨ ਕਰਨ ਲਈ Ctrl + O ਹਨ । | ||
|- | |- | ||
− | |06 : 07 | + | |06:07 |
|ਇਕਲਿਪਸ ਵਿੱਚ ਇਸ ਤਰ੍ਹਾਂ ਦੇ ਕਈ ਸਮਾਨ ਉਪਯੋਗਿਤ ਫੰਕਸ਼ੰਨ ਲਈ ਸ਼ਾਰਟਕਟ ਕੀਜ ਹਨ । | |ਇਕਲਿਪਸ ਵਿੱਚ ਇਸ ਤਰ੍ਹਾਂ ਦੇ ਕਈ ਸਮਾਨ ਉਪਯੋਗਿਤ ਫੰਕਸ਼ੰਨ ਲਈ ਸ਼ਾਰਟਕਟ ਕੀਜ ਹਨ । | ||
|- | |- | ||
− | |06 : 12 | + | |06:12 |
|Control F11 ਕੋਡ ਨੂੰ ਰਨ ਕਰਨ ਲਈ ਸ਼ਾਰਟਕਟ ਹੈ । | |Control F11 ਕੋਡ ਨੂੰ ਰਨ ਕਰਨ ਲਈ ਸ਼ਾਰਟਕਟ ਹੈ । | ||
|- | |- | ||
− | |06 : 16 | + | |06:16 |
|ਹੁਣ ਇਸਦਾ ਅਭਿਆਸ ਕਰੋ । Ctrl ਨੂੰ ਦਬਾ ਕੇ ਰੱਖੋ ਅਤੇ F11 ਦਬਾਓ ਅਤੇ ਅਸੀ ਵੇਖਦੇ ਹਾਂ ਕਿ ਕੋਡ ਰਨ ਹੁੰਦਾ ਹੈ ਅਤੇ ਆਉਟਪੁਟ Hello ਪ੍ਰਿੰਟ ਹੁੰਦਾ ਹੈ । | |ਹੁਣ ਇਸਦਾ ਅਭਿਆਸ ਕਰੋ । Ctrl ਨੂੰ ਦਬਾ ਕੇ ਰੱਖੋ ਅਤੇ F11 ਦਬਾਓ ਅਤੇ ਅਸੀ ਵੇਖਦੇ ਹਾਂ ਕਿ ਕੋਡ ਰਨ ਹੁੰਦਾ ਹੈ ਅਤੇ ਆਉਟਪੁਟ Hello ਪ੍ਰਿੰਟ ਹੁੰਦਾ ਹੈ । | ||
|- | |- | ||
− | |06 : 27 | + | |06:27 |
|ਹੋਰ ਆਪਸ਼ਨਾਂ ਲਈ ਸ਼ਾਰਟਕਟ ਕੀਜ, ਮੇਨਿਊ ਵਿੱਚ ਜਾਕੇ ਪਤਾ ਕੀਤੀ ਜਾ ਸਕਦੀਆਂ ਹਨ । Run ਉੱਤੇ ਕਲਿਕ ਕਰੋ । | |ਹੋਰ ਆਪਸ਼ਨਾਂ ਲਈ ਸ਼ਾਰਟਕਟ ਕੀਜ, ਮੇਨਿਊ ਵਿੱਚ ਜਾਕੇ ਪਤਾ ਕੀਤੀ ਜਾ ਸਕਦੀਆਂ ਹਨ । Run ਉੱਤੇ ਕਲਿਕ ਕਰੋ । | ||
|- | |- | ||
− | |06 : 33 | + | |06:33 |
|ਅਤੇ ਧਿਆਨ ਦਿਓ ਕਿ ਆਪਸ਼ਨ ਦੇ ਰਾਇਟ ਵਿੱਚ , ਇੱਥੇ ਸ਼ਾਰਟਕਟ ਦਿੱਤਾ ਗਿਆ ਹੈ । | |ਅਤੇ ਧਿਆਨ ਦਿਓ ਕਿ ਆਪਸ਼ਨ ਦੇ ਰਾਇਟ ਵਿੱਚ , ਇੱਥੇ ਸ਼ਾਰਟਕਟ ਦਿੱਤਾ ਗਿਆ ਹੈ । | ||
|- | |- | ||
− | |06 : 40 | + | |06:40 |
|ਇਸ ਲਈ Debug ਲਈ, ਸ਼ਾਰਟਕਟ F11 ਹੈ । | |ਇਸ ਲਈ Debug ਲਈ, ਸ਼ਾਰਟਕਟ F11 ਹੈ । | ||
|- | |- | ||
− | |06 : 45 | + | |06:45 |
|ਇਹ ਇਕਲਿਪਸ ਦੀ ਪ੍ਰੋਗਰਾਮਿੰਗ ਵਿਸ਼ੇਸ਼ਤਾਵਾਂ ਦੀ ਇੱਕ ਛੋਟੀ ਪਰ ਜਿਆਦਾਤਰ ਉਪਯੋਗਿਤ ਸੂਚੀ ਹੈ । ਅਸੀ ਜਿਆਦਾ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਆਉਣ ਵਾਲੇ ਟਿਊਟੋਰਿਅਲਸ ਵਿੱਚ ਸਿਖਾਂਗੇ । | |ਇਹ ਇਕਲਿਪਸ ਦੀ ਪ੍ਰੋਗਰਾਮਿੰਗ ਵਿਸ਼ੇਸ਼ਤਾਵਾਂ ਦੀ ਇੱਕ ਛੋਟੀ ਪਰ ਜਿਆਦਾਤਰ ਉਪਯੋਗਿਤ ਸੂਚੀ ਹੈ । ਅਸੀ ਜਿਆਦਾ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਆਉਣ ਵਾਲੇ ਟਿਊਟੋਰਿਅਲਸ ਵਿੱਚ ਸਿਖਾਂਗੇ । | ||
|- | |- | ||
− | |06 : 56 | + | |06:56 |
|ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੀ ਅੰਤ ਉੱਤੇ ਆ ਗਏ ਹਾਂ । ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਕਿ ਇਕਲਿਪਸ ਦੀਆਂ ਪ੍ਰੋਗਰਾਮਿੰਗ ਵਿਸ਼ੇਸ਼ਤਾਵਾਂ ਦੀ ਵਰਤੋ ਕਿਵੇਂ ਕਰੀਏ , ਜਿਵੇਂ ਕੀ | |ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੀ ਅੰਤ ਉੱਤੇ ਆ ਗਏ ਹਾਂ । ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਕਿ ਇਕਲਿਪਸ ਦੀਆਂ ਪ੍ਰੋਗਰਾਮਿੰਗ ਵਿਸ਼ੇਸ਼ਤਾਵਾਂ ਦੀ ਵਰਤੋ ਕਿਵੇਂ ਕਰੀਏ , ਜਿਵੇਂ ਕੀ | ||
|- | |- | ||
− | |07 : 04 | + | |07:04 |
− | |ਆਟੋ ਕੰਪਲੀਸ਼ਨ , | + | |ਆਟੋ ਕੰਪਲੀਸ਼ਨ ,ਸਿੰਟੇਕਸ ਹਾਇਲਾਇਟਿੰਗ , |
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
|- | |- | ||
− | |07 : | + | |07:06 |
− | |ਸ਼ਾਰਟਕਟ ਕੀਜ | + | |ਏਰਰ ਡਾਇਲਾਗ ਬਾਕਸ ਅਤੇ ਸ਼ਾਰਟਕਟ ਕੀਜ |
|- | |- | ||
− | |07 : 10 | + | |07:10 |
|ਇੱਕ ਅਸਾਇਨਮੈਂਟ ਦੇ ਰੁਪ ਵਿੱਚ . . | |ਇੱਕ ਅਸਾਇਨਮੈਂਟ ਦੇ ਰੁਪ ਵਿੱਚ . . | ||
|- | |- | ||
− | |07 : 12 | + | |07:12 |
|ਕਲਾਸ ਦੇ ਨਾਲ ਇੱਕ ਸਧਾਰਨ ਜਿਹਾ ਪ੍ਰੋਗਰਾਮ ਲਿਖਦੇ ਹਾਂ , ਜੋ ਕੀ Hello ਪ੍ਰਿੰਟ ਕਰੇ । | |ਕਲਾਸ ਦੇ ਨਾਲ ਇੱਕ ਸਧਾਰਨ ਜਿਹਾ ਪ੍ਰੋਗਰਾਮ ਲਿਖਦੇ ਹਾਂ , ਜੋ ਕੀ Hello ਪ੍ਰਿੰਟ ਕਰੇ । | ||
|- | |- | ||
− | |07 : 17 | + | |07:17 |
|ਨਾਲ ਹੀ ਇਕਲਿਪਸ ਦੀਆਂ ਸਾਰੀਆਂ ਪ੍ਰੋਗਰਾਮਿੰਗ ਵਿਸ਼ੇਸ਼ਤਾਵਾਂ ਨੂੰ ਲਾਗੂ ਕਰੋ । | |ਨਾਲ ਹੀ ਇਕਲਿਪਸ ਦੀਆਂ ਸਾਰੀਆਂ ਪ੍ਰੋਗਰਾਮਿੰਗ ਵਿਸ਼ੇਸ਼ਤਾਵਾਂ ਨੂੰ ਲਾਗੂ ਕਰੋ । | ||
|- | |- | ||
− | |07 : 22 | + | |07:22 |
|ਇਸਦੇ ਫੰਕਸ਼ੰਸ ਉੱਤੇ ਧਿਆਨ ਦਿਓ । | |ਇਸਦੇ ਫੰਕਸ਼ੰਸ ਉੱਤੇ ਧਿਆਨ ਦਿਓ । | ||
|- | |- | ||
− | |07 : 25 | + | |07:25 |
|ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਜਿਆਦਾ ਜਾਣਨ ਲਈ | |ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਜਿਆਦਾ ਜਾਣਨ ਲਈ | ||
|- | |- | ||
− | |07 : 28 | + | |07:28 |
|ਨਿਮਨ ਲਿੰਕ ਉੱਤੇ ਉਪਲੱਬਧ ਵਿੰਡੋ ਵੇਖੋ । | |ਨਿਮਨ ਲਿੰਕ ਉੱਤੇ ਉਪਲੱਬਧ ਵਿੰਡੋ ਵੇਖੋ । | ||
|- | |- | ||
− | |07 : 30 | + | |07:30 |
|ਇਹ ਪ੍ਰੋਜੇਕਟ ਨੂੰ ਸੰਖੇਪ ਵਿਚ ਦਸਦੀ ਹੈ । | |ਇਹ ਪ੍ਰੋਜੇਕਟ ਨੂੰ ਸੰਖੇਪ ਵਿਚ ਦਸਦੀ ਹੈ । | ||
|- | |- | ||
− | |07 : 33 | + | |07:33 |
|ਜੇਕਰ ਤੁਹਾਡੇ ਕੋਲ ਠੀਕ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸੱਕਦੇ ਹੋ । | |ਜੇਕਰ ਤੁਹਾਡੇ ਕੋਲ ਠੀਕ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸੱਕਦੇ ਹੋ । | ||
|- | |- | ||
− | |07 : 37 | + | |07:37 |
|ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ | |ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ | ||
|- | |- | ||
− | |07 : 39 | + | |07:39 |
|ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ । | |ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ । | ||
|- | |- | ||
− | |07 : 42 | + | |07:42 |
|ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ - ਪੱਤਰ ਵੀ ਦਿੱਤੇ ਜਾਂਦੇ ਹਨ । | |ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ - ਪੱਤਰ ਵੀ ਦਿੱਤੇ ਜਾਂਦੇ ਹਨ । | ||
|- | |- | ||
− | |07 : 45 | + | |07:45 |
|ਜਿਆਦਾ ਜਾਣਕਾਰੀ ਲਈ contact AT spoken HYPHEN tutorial DOT org ਉੱਤੇ ਲਿਖੋ । | |ਜਿਆਦਾ ਜਾਣਕਾਰੀ ਲਈ contact AT spoken HYPHEN tutorial DOT org ਉੱਤੇ ਲਿਖੋ । | ||
|- | |- | ||
− | |07 : 52 | + | |07:52 |
|ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | ||
|- | |- | ||
− | |07 : 56 | + | |07:56 |
|ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ। | |ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ। | ||
|- | |- | ||
− | |08 : 02 | + | |08:02 |
|ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਨਿਮਨ ਲਿੰਕ ਉੱਤੇ ਉਪਲੱਬਧ ਹੈ spoken HYPHEN tutorial DOT org SLASH NMEICT HYPHEN Intro | |ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਨਿਮਨ ਲਿੰਕ ਉੱਤੇ ਉਪਲੱਬਧ ਹੈ spoken HYPHEN tutorial DOT org SLASH NMEICT HYPHEN Intro | ||
|- | |- | ||
− | |08 : 07 | + | |08:07 |
|ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਮੁਂਬਈ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । | |ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਮੁਂਬਈ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । | ||
ਧੰਨਵਾਦ| | ਧੰਨਵਾਦ| | ||
|} | |} |
Latest revision as of 10:40, 9 March 2017
Time | Narration |
---|---|
00:02 | ਇਕਲਿਪਸ ਦੀ ਪ੍ਰੋਗਰਾਮਿੰਗ ਤੇ ਵਿਸ਼ੇਸ਼ਤਾਵਾਂ ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:07 | ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ |
00:10 | ਇਕਲਿਪਸ ਦੀਆਂ ਯੂਜਰ ਅਨੁਕੂਲ ਪ੍ਰੋਗਰਾਮਿੰਗ ਵਿਸ਼ੇਸ਼ਤਾਵਾਂ। |
00:15 | ਇਸ ਟਿਊਟੋਰਿਅਲ ਵਿੱਚ ਅਸੀ ਵਰਤੋ ਕਰ ਰਹੇ ਹਾਂ ਉਬੰਟੁ 11 . 10 , JDK 1 . 6 , ਅਤੇ ਇਕਲਿਪਸ 3 . 7 . ੦ ਦੀ |
00:23 | ਇਸ ਟਿਊਟੋਰਿਅਲ ਨੂੰ ਸਿਖਣ ਦੇ ਲਈ , |
00:26 | ਤੁਹਾਡੇ ਸਿਸਟਮ ਉੱਤੇ ਇਕਲਿਪਸ ਇੰਸਟਾਲ ਹੋਣਾ ਚਾਹੀਦਾ ਹੈ । |
00:28 | ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਕਲਿਪਸ ਵਿੱਚ ਇੱਕ ਸਧਾਰਣ ਜਾਵਾ ਪ੍ਰੋਗਰਾਮ ਕਿਵੇਂ ਲਿਖੀਏ । |
00:32 | ਜੇਕਰ ਨਹੀਂ , ਤਾਂ ਸਬੰਧਤ ਟਿਊਟੋਰਿਅਲ ਲਈ ਸਾਡੀ ਵਿਖਾਈ ਗਈ ਵੇਬਸਾਈਟ ਉੱਤੇ ਜਾਓ । |
00:40 | ਇਕਲਿਪਸ IDE ਬਹੁਤ ਸਾਰੀਆਂ ਯੂਜਰ ਅਨੁਕੂਲ ਵਿਸ਼ੇਸ਼ਤਾਵਾਂ ਦਾ ਸਮਰਥਨ ਕਰਦਾ ਹੈ ਜਿਵੇਂ |
00:44 | ਆਟੋ ਕੰਪਲੀਸ਼ਨ ,ਸਿੰਟੇਕਸ ਹਾਇਲਾਇਟਿੰਗ |
00:46 | ਏਰਰ ਡਾਇਲਾਗ ਬਾਕਸ ਅਤੇ |
00:48 | ਸ਼ਾਰਟਕਟ ਕੀਜ ਅਸੀ ਇਹਨਾ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਵਿਸਥਾਰ ਵਿਚ ਵੇਖਾਂਗੇ । |
00:59 | ਮੈਂ Features ਨਾਮਕ ਇੱਕ ਕਲਾਸ ਬਣਾ ਦਿੱਤੀ ਹੈ ਅਤੇ ਮੇਨ ਮੇਥਡ ਜੋੜ ਦਿੱਤਾ ਹੈ । |
01:05 | ਅਸੀ ਪਹਿਲਾਂ ਇਕਲਿਪਸ ਵਿੱਚ ਆਟੋ ਕੰਪਲੀਸ਼ਨ ਵਿਸ਼ੇਸ਼ਤਾ ਵੇਖਾਂਗੇ । |
01:10 | ਮੇਨ ਮੇਥਡ ਵਿੱਚ ਇੱਕ ਓਪਨਿੰਗ ਬਰੇਸ ਟਾਈਪ ਕਰੋ ਅਤੇ ਏੰਟਰ ਕਰੋ । |
01:17 | ਅਸੀ ਵੇਖ ਸੱਕਦੇ ਹਾਂ ਕਿ ਇਹ ਸਮਰੁਪੀ ਕਲੋਜਿੰਗ ਬਰੇਸੇਸ ਆਪਨੇ ਆਪ ਹੀ ਸ਼ੇੱਟ ਕਰਦਾ ਹੈ ਅਤੇ ਇੰਡੇਂਟੇਸ਼ਨ ਦੇ ਨਾਲ ਕਰਸਰ ਨੂੰ ਰੱਖਦਾ ਹੈ । |
01:25 | ਇਹ ਹਰ ਇੱਕ ਵਿਸ਼ੇਸ਼ਤਾ ਨੂੰ ਪੂਰਾ ਕਰਦਾ ਹੈ , ਤੇ ਇਕੱਠੇ ਕੰਮ ਕਰਦਾ ਹੈ । |
01:29 | ਉਦਾਹਰਣ ਲਈ parentheses , ਓਪਨ parentheses ਟਾਈਪ ਕਰੋ । |
01:35 | ਅਸੀ ਵੇਖ ਸੱਕਦੇ ਹਾਂ ਕਿ , ਅਸੀਂ ਕੇਵਲ ਓਪਨ parentheses ਟਾਈਪ ਕੀਤਾ ਅਤੇ ਇਕਲਿਪਸ ਨੇ ਆਪ ਹੀ ਕਲੋਜਿੰਗ parentheses ਜੋੜ ਦਿੱਤਾ ਹੈ । |
01:42 | ਇਹ ਵੀ ਧਿਆਨ ਦਿਓ ਕਿ , ਜੇਕਰ ਅਸੀ ਕਲੋਜਿੰਗ parenthesis ਟਾਈਪ ਕਰਨ ਦਾ ਅਭਿਆਸ ਕਰਦੇ ਹਾਂ , ਤਾਂ ਇਹ ਹੋਰ ਕਲੋਜਿੰਗ parenthesis ਨਾਂ ਜੁੜਨ ਦਾ ਵੀ ਧਿਆਨ ਰੱਖਦਾ ਹੈ । |
01:52 | ਹੁਣ ਮੈਂ ਕਲੋਜਿੰਗ parenthesis ਟਾਈਪ ਕਰ ਰਿਹਾ ਹਾਂ ਅਤੇ ਧਿਆਨ ਦਿਓ ਕਿ ਕਰਸਰ ਕੇਵਲ ਖੱਬੇ ਹਥ ਮੂਵ ਹੁੰਦਾ ਹੈ ਅਤੇ ਹੋਰ ਕੋਈ parenthesis ਨਹੀਂ ਜੁੜਤਾ। |
02:02 | ਇਹ ਡਬਲ ਕੋਟਸ ਦੇ ਨਾਲ ਵੀ ਉਸੀ ਤਰ੍ਹਾਂ ਕਾਰਜ ਕਰਦਾ ਹੈ । |
02:06 | ਓਪਨਿੰਗ ਕੋਟਸ ਟਾਈਪ ਕਰੋ ਅਤੇ ਇਹ ਆਪਣੇ ਆਪ ਹੀ ਕੋਟਸ ਨੂੰ ਕਲੋਜ ਕਰ ਦਿੰਦਾ ਹੈ । |
02:12 | ਜੇਕਰ ਅਸੀ ਕਲੋਜਿੰਗ ਕੋਟਸ ਟਾਈਪ ਕਰਨ ਦਾ ਅਭਿਆਸ ਵੀ ਕਰ ਰਹੇ ਹਾਂ , ਇਹ ਹੋਰ ਕੋਟ ਨਾ ਜੋੜ ਕੇ ਇਸਦਾ ਧਿਆਨ ਰੱਖਦਾ ਹੈ । |
02:19 | ਮੈਂ ਕੋਟਸ ਟਾਈਪ ਕਰਨਾ ਜਾਣਦਾ ਹਾਂ ਅਤੇ ਵੇਖਦਾ ਹਾਂ ਕਿ ਕਰਸਰ ਸੱਜੇ ਹਥ ਵੱਲ ਮੂਵ ਹੁੰਦਾ ਹੈ ਪਰ ਕੋਈ ਵਖਰਾ ਕੋਟਸ ਨਹੀਂ ਜੁੜਦਾ । |
02:27 | ਆਟੋ ਕੰਪਲੀਸ਼ਨ ਇੱਕ ਬਹੁਮੁਖੀ ਵਿਸ਼ੇਸ਼ਤਾ ਹੈ ਅਤੇ ਕੋਡ ਦੇ ਸਟਰਕਚਰ ਨੂੰ ਬਣਾਏ ਰੱਖਣ ਵਿੱਚ ਕਾਫ਼ੀ ਮਦਦ ਕਰਦਾ ਹੈ । |
02:32 | ਅਤੇ ਟਾਇਪਿੰਗ ਏਰਰਸ ਤੋਂ ਵੀ ਬਚਾਉਂਦਾ ਹੈ ਜਿਵੇਂ ਕਲੋਜਿੰਗ ਬਰੈਸੇਸ ਭੁੱਲਣਾ , ਕਲੋਜਿੰਗ ਪੈਰੇਨਥੀਸੇਸ ਭੁੱਲਣਾ ਅਤੇ ਕਲੋਜਿੰਗ ਕੋਟਸ ਭੁੱਲਣਾ । |
02:44 | ਅਗਲੀ ਪ੍ਰੋਗਰਾਮਿੰਗ ਵਿਸ਼ੇਸ਼ਤਾ ਜਿਸਨੂੰ ਅਸੀ ਵੇਖਾਂਗੇ , ਉਹ suggestion ( ਸਜੇਸ਼ਨ ) ਹੈ । |
02:48 | ਉਨ੍ਹਾਂ ਸਾਰੀਆਂ ਨੂੰ ਹਟਾਓ ਜਿਸਨੂੰ ਅਸੀਂ ਟਾਈਪ ਕੀਤਾ ਹੈ । |
02:54 | ਅਸੀ ਸ਼ਬਦ hello ਨੂੰ ਪ੍ਰਿੰਟ ਕਰਣ ਲਈ ਆਉਟਪੁਟ ਸਟੇਟਮੇਂਟ ਟਾਈਪ ਕਰਾਂਗੇ System dot |
03:07 | ਧਿਆਨ ਦਿਓ ਕਿ ਇਕਲਿਪਸ ਡਰਾਪ ਡਾਉਨ ਸੂਚੀ ਦਿਖਾਉਂਦਾ ਹੈ । |
03:11 | ਸੂਚੀ ਵਿੱਚ ਸੁਝਾਅ ਹੁੰਦੇ ਹਨ ਜਿਵੇਂ err , in , out , console , ਅੰਤ ਦੀਆਂ ਸਾਰੀਆਂ ਸ੍ਮ੍ਭਾਵਨਾਵਾਂ। |
03:19 | out ਉੱਤੇ ਸਕਰੋਲ ਡਾਉਨ ਕਰੋ ਅਤੇ ਏੰਟਰ ਦਬਾਓ । ਫਿਰ ਡਾਟ ਟਾਈਪ ਕਰੋ । |
03:28 | ਹੁਣ ਇਕਲਿਪਸ, ਆਉਟ ਮਾਡਿਊਲ ਵਲੋਂ ਸੁਝਾਅ ਪ੍ਰਦਾਨ ਕਰੇਗਾ । |
03:33 | println ( ) ਉੱਤੇ ਸਕਰੋਲ ਡਾਉਨ ਕਰੋ ਅਤੇ ਏੰਟਰ ਦਬਾਓ । ਹੁਣ paranthesis ਦੇ ਅੰਦਰ ਕੋਟਸ ਵਿੱਚ Hello ਟਾਈਪ ਕਰੋ । |
03:57 | ਅਗਲੀਵਿਸ਼ੇਸ਼ਤਾ, ਜਿਸ ਨੂੰ ਅਸੀ ਵੇਖਾਂਗੇ ਉਹ ਹੈ ਸਿੰਟੇਕਸ ਹਾਇਲਾਇਟਿੰਗ ਵਿਸ਼ੇਸ਼ਤਾ । |
04:02 | ਧਿਆਨ ਦਿਓ ਕਿ ਕੀਵਰਡ public class , public static void ਸਾਰੇ ਭਿੰਨ ਰੰਗ ਵਿੱਚ ਹਨ । |
04:09 | ਅਤੇ ਇਹ ਵੀ ਧਿਆਨ ਦਿਓ ਕਿ Hello ਸ਼ਬਦ ਨੀਲੇ ਰੰਗ ਵਿੱਚ ਹੈ ਜੋ ਦਰਸ਼ਾ ਰਿਹਾ ਹੈ ਕਿ ਇਹ ਸਟਰਿੰਗ ਹੈ । |
04:16 | ਇਹ ਸਿੰਟੇਕਸ ਹਾਇਲਾਇਟਿੰਗ ਵਿਸ਼ੇਸ਼ਤਾ , ਸਾਨੂੰ ਕੀਵਰਡਸ ਅਤੇ ਕੋਡ ਦੇ ਵਖ ਵਖ ਹਿੱਸਿਆਂ ਦੇ ਵਿਚਕਾਰ ਅੰਤਰ ਜਾਣਨ ਵਿੱਚ ਮਦਦ ਕਰਦੀ ਹੈ । |
04:27 | ਇਕਲਿਪਸ ਵੀ ਪ੍ਰੋਗਰਾਮਰ ਨੂੰ ਏਰਰਸ ਜਾਨਣ ਵਿੱਚ ਮਦਦ ਕਰਦਾ ਹੈ । |
04:31 | ਪ੍ਰੋਗਰਾਮ ਵਿੱਚ , ਏਰਰ ਖੱਬੇ ਮਾਰਜਿਨ ਉੱਤੇ ਰੇਡ ਕਰਾਸ ਚਿੰਨ੍ਹ ਦੁਆਰਾ ਵਿਖਾਇਆ ਜਾਂਦਾ ਹੈ । |
04:36 | ਇਸ ਪ੍ਰੋਗਰਾਮ ਵਿੱਚ ਅਸੀ ਵੇਖ ਸੱਕਦੇ ਹਾਂ ਕਿ ਇੱਥੇ ਇੱਕ ਏਰਰ ਹੈ ਅਤੇ ਮਾਉਸ ਏਰਰ ਉੱਤੇ ਘੁੰਮਦਾ ਹੈ । |
04:46 | ਅਸੀ ਵੇਖ ਸੱਕਦੇ ਹਾਂ ਕਿ ਏਰਰ ਦਰਸ਼ਾਤੀ ਹੈ,,: ਸੇਮੀ - ਕਾਲਨ ਨਹੀਂ ਹੈ ਅਤੇ ਏਰਰ ਨੂੰ ਠੀਕ ਕਰਣ ਲਈ ਹਲ ਵਖਾਇਆ ਗਿਆ ਹੈ । |
04:57 | ਜੇਕਰ ਅਸੀ ਏਰਰ ਨੂੰ ਫਿਕਸ ਕੀਤੇ ਬਿਨਾਂ ਰਨ ਕਰਦੇ ਹਾਂ , ਤਾਂ ਰਾਇਟ ਕਲਿਕ ਕਰੋ run as , java application ਚੁਣੋ । |
05:12 | ਸਾਨੂੰ ਇੱਕ ਏਰਰ ਡਾਇਲਾਗ ਬਾਕਸ ਦਿਸਦਾ ਹੈ , ਜੋ ਦਸਦਾ ਹੈ ਕਿ ਇੱਥੇ ਇੱਕ ਏਰਰ ਹੈ ਜੋ ਅੱਗੇ ਵਧਣ ਅਤੇ ਨਹੀਂ ਵਧਣ ਲਈ ਪੁੱਛਦਾ ਹੈ । |
05:17 | ਹੁਣ ਲਈ ਅੱਗੇ ਵਦੋ । ਅਸੀ ਵੇਖਦੇ ਹਾਂ ਕਿ ਇੱਥੇ ਆਉਟਪੁਟ ਦਰਸ਼ਾ ਰਿਹਾ ਹੈ ਕਿ ਇੱਥੇ ਇੱਕ ਏਰਰ ਹੈ ਅਤੇ |
05:35 | ਜਦੋਂ ਅਸੀ ਪ੍ਰਾਬਲਮ ਕੰਸੋਲ ਉੱਤੇ ਜਾਂਦੇ ਹਾਂ , ਸਾਰੇ ਪ੍ਰਾਬਲਮ ਸੰਭਵ ਹਲ ਦੇ ਨਾਲ ਸੂਚੀਬੱਧ ਹੁੰਦੇ ਹਨ । |
05:43 | ਇਸ ਲਈ ਸੇਮੀਕਾਲਨ ਜੋੜਕੇ ਏਰਰ ਨੂੰ ਹੱਲ ਕਰੋ । ਸੇਵ ਕਰਨ ਲਈ Ctrl , S ਦਬਾਓ । |
05:53 | ਇਕਲਿਪਸ ਦੀ ਅਗਲੀ ਪ੍ਰੋਗਰਾਮਰ ਅਨੁਕੂਲ ਵਿਸ਼ੇਸ਼ਤਾ , ਸ਼ਾਰਟਕਟ ਕੀਜ ਹੈ । |
06:01 | ਕਿਸੇ ਵੀ ਪ੍ਰੋਗਰਾਮ ਵਿੱਚ ਇੱਕੋ ਜਿਹੇ ਸ਼ਾਰਟਕਟ ਕੀਜ , ਸੇਵ ਕਰਨ ਲਈ Ctrl + S ਅਤੇ ਓਪਨ ਕਰਨ ਲਈ Ctrl + O ਹਨ । |
06:07 | ਇਕਲਿਪਸ ਵਿੱਚ ਇਸ ਤਰ੍ਹਾਂ ਦੇ ਕਈ ਸਮਾਨ ਉਪਯੋਗਿਤ ਫੰਕਸ਼ੰਨ ਲਈ ਸ਼ਾਰਟਕਟ ਕੀਜ ਹਨ । |
06:12 | Control F11 ਕੋਡ ਨੂੰ ਰਨ ਕਰਨ ਲਈ ਸ਼ਾਰਟਕਟ ਹੈ । |
06:16 | ਹੁਣ ਇਸਦਾ ਅਭਿਆਸ ਕਰੋ । Ctrl ਨੂੰ ਦਬਾ ਕੇ ਰੱਖੋ ਅਤੇ F11 ਦਬਾਓ ਅਤੇ ਅਸੀ ਵੇਖਦੇ ਹਾਂ ਕਿ ਕੋਡ ਰਨ ਹੁੰਦਾ ਹੈ ਅਤੇ ਆਉਟਪੁਟ Hello ਪ੍ਰਿੰਟ ਹੁੰਦਾ ਹੈ । |
06:27 | ਹੋਰ ਆਪਸ਼ਨਾਂ ਲਈ ਸ਼ਾਰਟਕਟ ਕੀਜ, ਮੇਨਿਊ ਵਿੱਚ ਜਾਕੇ ਪਤਾ ਕੀਤੀ ਜਾ ਸਕਦੀਆਂ ਹਨ । Run ਉੱਤੇ ਕਲਿਕ ਕਰੋ । |
06:33 | ਅਤੇ ਧਿਆਨ ਦਿਓ ਕਿ ਆਪਸ਼ਨ ਦੇ ਰਾਇਟ ਵਿੱਚ , ਇੱਥੇ ਸ਼ਾਰਟਕਟ ਦਿੱਤਾ ਗਿਆ ਹੈ । |
06:40 | ਇਸ ਲਈ Debug ਲਈ, ਸ਼ਾਰਟਕਟ F11 ਹੈ । |
06:45 | ਇਹ ਇਕਲਿਪਸ ਦੀ ਪ੍ਰੋਗਰਾਮਿੰਗ ਵਿਸ਼ੇਸ਼ਤਾਵਾਂ ਦੀ ਇੱਕ ਛੋਟੀ ਪਰ ਜਿਆਦਾਤਰ ਉਪਯੋਗਿਤ ਸੂਚੀ ਹੈ । ਅਸੀ ਜਿਆਦਾ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਆਉਣ ਵਾਲੇ ਟਿਊਟੋਰਿਅਲਸ ਵਿੱਚ ਸਿਖਾਂਗੇ । |
06:56 | ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੀ ਅੰਤ ਉੱਤੇ ਆ ਗਏ ਹਾਂ । ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਕਿ ਇਕਲਿਪਸ ਦੀਆਂ ਪ੍ਰੋਗਰਾਮਿੰਗ ਵਿਸ਼ੇਸ਼ਤਾਵਾਂ ਦੀ ਵਰਤੋ ਕਿਵੇਂ ਕਰੀਏ , ਜਿਵੇਂ ਕੀ |
07:04 | ਆਟੋ ਕੰਪਲੀਸ਼ਨ ,ਸਿੰਟੇਕਸ ਹਾਇਲਾਇਟਿੰਗ , |
07:06 | ਏਰਰ ਡਾਇਲਾਗ ਬਾਕਸ ਅਤੇ ਸ਼ਾਰਟਕਟ ਕੀਜ |
07:10 | ਇੱਕ ਅਸਾਇਨਮੈਂਟ ਦੇ ਰੁਪ ਵਿੱਚ . . |
07:12 | ਕਲਾਸ ਦੇ ਨਾਲ ਇੱਕ ਸਧਾਰਨ ਜਿਹਾ ਪ੍ਰੋਗਰਾਮ ਲਿਖਦੇ ਹਾਂ , ਜੋ ਕੀ Hello ਪ੍ਰਿੰਟ ਕਰੇ । |
07:17 | ਨਾਲ ਹੀ ਇਕਲਿਪਸ ਦੀਆਂ ਸਾਰੀਆਂ ਪ੍ਰੋਗਰਾਮਿੰਗ ਵਿਸ਼ੇਸ਼ਤਾਵਾਂ ਨੂੰ ਲਾਗੂ ਕਰੋ । |
07:22 | ਇਸਦੇ ਫੰਕਸ਼ੰਸ ਉੱਤੇ ਧਿਆਨ ਦਿਓ । |
07:25 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਜਿਆਦਾ ਜਾਣਨ ਲਈ |
07:28 | ਨਿਮਨ ਲਿੰਕ ਉੱਤੇ ਉਪਲੱਬਧ ਵਿੰਡੋ ਵੇਖੋ । |
07:30 | ਇਹ ਪ੍ਰੋਜੇਕਟ ਨੂੰ ਸੰਖੇਪ ਵਿਚ ਦਸਦੀ ਹੈ । |
07:33 | ਜੇਕਰ ਤੁਹਾਡੇ ਕੋਲ ਠੀਕ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸੱਕਦੇ ਹੋ । |
07:37 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ |
07:39 | ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ । |
07:42 | ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ - ਪੱਤਰ ਵੀ ਦਿੱਤੇ ਜਾਂਦੇ ਹਨ । |
07:45 | ਜਿਆਦਾ ਜਾਣਕਾਰੀ ਲਈ contact AT spoken HYPHEN tutorial DOT org ਉੱਤੇ ਲਿਖੋ । |
07:52 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
07:56 | ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ। |
08:02 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਨਿਮਨ ਲਿੰਕ ਉੱਤੇ ਉਪਲੱਬਧ ਹੈ spoken HYPHEN tutorial DOT org SLASH NMEICT HYPHEN Intro |
08:07 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਮੁਂਬਈ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।
ਧੰਨਵਾਦ| |