Difference between revisions of "PHP-and-MySQL/C4/User-Password-Change-Part-3/Punjabi"
From Script | Spoken-Tutorial
(Created page with " {|border = 1 !Time !Narration |- |0:03 |ਇਹ “change password” ਟਿਊਟੋਰਿਅਲ ਦਾ ਤੀਜਾ ਭਾਗ ਹੈ । ਇਸ ਭਾਗ ਵਿੱ...") |
PoojaMoolya (Talk | contribs) |
||
Line 4: | Line 4: | ||
!Narration | !Narration | ||
|- | |- | ||
− | | | + | |00:03 |
|ਇਹ “change password” ਟਿਊਟੋਰਿਅਲ ਦਾ ਤੀਜਾ ਭਾਗ ਹੈ । ਇਸ ਭਾਗ ਵਿੱਚ , ਅਸੀ ਡੇਟਾਬੇਸ ਵਿੱਚ ਪਾਸਵਰਡ ਬਦਲਣ ਜਾ ਰਹੇ ਹਾਂ । | |ਇਹ “change password” ਟਿਊਟੋਰਿਅਲ ਦਾ ਤੀਜਾ ਭਾਗ ਹੈ । ਇਸ ਭਾਗ ਵਿੱਚ , ਅਸੀ ਡੇਟਾਬੇਸ ਵਿੱਚ ਪਾਸਵਰਡ ਬਦਲਣ ਜਾ ਰਹੇ ਹਾਂ । | ||
|- | |- | ||
− | | | + | |00:11 |
|ਅਸੀ ਇੱਥੇ ਆਪਣੇ ਡੇਟਾਬੇਸ ਨਾਲ ਪਹਿਲਾਂ ਹੀ ਜੁੜ ਚੁੱਕੇ ਹਾਂ । | |ਅਸੀ ਇੱਥੇ ਆਪਣੇ ਡੇਟਾਬੇਸ ਨਾਲ ਪਹਿਲਾਂ ਹੀ ਜੁੜ ਚੁੱਕੇ ਹਾਂ । | ||
|- | |- | ||
− | | | + | |00:14 |
|ਅਸੀ ਇੱਥੇ ਪਹਿਲਾਂ ਹੀ ਜੁੜ ਚੁੱਕੇ ਹਾਂ ਤਾਂ ਇਸ ਲਈ ਦੁਬਾਰਾ ਜੁੜਨ ਦੀ ਲੋੜ ਨਹੀਂ ਹੈ , ਕਿਉਂਕਿ ਇਹ ਕਮਾਂਡ ਪਹਿਲਾਂ ਹੀ ਦੁਬਾਰਾ issue ਹੋ ਚੁੱਕੀ ਹੈ । | |ਅਸੀ ਇੱਥੇ ਪਹਿਲਾਂ ਹੀ ਜੁੜ ਚੁੱਕੇ ਹਾਂ ਤਾਂ ਇਸ ਲਈ ਦੁਬਾਰਾ ਜੁੜਨ ਦੀ ਲੋੜ ਨਹੀਂ ਹੈ , ਕਿਉਂਕਿ ਇਹ ਕਮਾਂਡ ਪਹਿਲਾਂ ਹੀ ਦੁਬਾਰਾ issue ਹੋ ਚੁੱਕੀ ਹੈ । | ||
|- | |- | ||
− | | | + | |00:23 |
|ਮੈਂ “query change” ਨਾਮਕ ਇੱਕ ਨਵੀਂ query ਬਣਾਵਾਂਗਾ ਅਤੇ ਇਹ “mysql query ਫੰਕਸ਼ਨ ਦੇ ਬਰਾਬਰ ਹੋਵੇਗੀ । | |ਮੈਂ “query change” ਨਾਮਕ ਇੱਕ ਨਵੀਂ query ਬਣਾਵਾਂਗਾ ਅਤੇ ਇਹ “mysql query ਫੰਕਸ਼ਨ ਦੇ ਬਰਾਬਰ ਹੋਵੇਗੀ । | ||
|- | |- | ||
− | | | + | |00:30 |
|ਹੁਣ , ਇਹ ਕੋਡ ਦਾ ਨਵਾਂ ਭਾਗ ਹੈ । ਸੋ ਮੈਂ ਹੇਠਾਂ ਸਕਰੋਲ ਕਰਾਂਗਾ , ਜਿਸਦੇ ਨਾਲ ਕਿ ਤੁਸੀ ਇਸਨੂੰ ਆਸਾਨੀ ਨਾਲ ਵੇਖ ਸਕੋ । | |ਹੁਣ , ਇਹ ਕੋਡ ਦਾ ਨਵਾਂ ਭਾਗ ਹੈ । ਸੋ ਮੈਂ ਹੇਠਾਂ ਸਕਰੋਲ ਕਰਾਂਗਾ , ਜਿਸਦੇ ਨਾਲ ਕਿ ਤੁਸੀ ਇਸਨੂੰ ਆਸਾਨੀ ਨਾਲ ਵੇਖ ਸਕੋ । | ||
|- | |- | ||
− | | | + | |00:36 |
|ਇਹ “UPDATE” ਹੈ । ਸੋ ਮੈਂ “UPDATE users” ਲਿਖ ਰਿਹਾ ਹਾਂ - ਜੋ ਤੁਸੀ ਵੇਖ ਸਕਦੇ ਹੋ ਕਿ ਸਾਡੀ ਟੇਬਲ ਹੈ – ਸੋ ਆਪਣੀ users ਟੇਬਲ ਨੂੰ ਅਪਡੇਟ ਕਰਨ ਦੇ ਲਈ । | |ਇਹ “UPDATE” ਹੈ । ਸੋ ਮੈਂ “UPDATE users” ਲਿਖ ਰਿਹਾ ਹਾਂ - ਜੋ ਤੁਸੀ ਵੇਖ ਸਕਦੇ ਹੋ ਕਿ ਸਾਡੀ ਟੇਬਲ ਹੈ – ਸੋ ਆਪਣੀ users ਟੇਬਲ ਨੂੰ ਅਪਡੇਟ ਕਰਨ ਦੇ ਲਈ । | ||
|- | |- | ||
− | | | + | |00:44 |
|ਮੈਂ “SET password equal to new password” ਲਿਖਾਂਗਾ । | |ਮੈਂ “SET password equal to new password” ਲਿਖਾਂਗਾ । | ||
|- | |- | ||
− | | | + | |00:51 |
|ਯਕੀਨੀ ਕਰਕੇ , ਕਿ ਮੈਂ ਇੱਥੇ inverted commas ਦਾ ਇਸਤੇਮਾਲ ਕਰਾਂ । | |ਯਕੀਨੀ ਕਰਕੇ , ਕਿ ਮੈਂ ਇੱਥੇ inverted commas ਦਾ ਇਸਤੇਮਾਲ ਕਰਾਂ । | ||
|- | |- | ||
− | | | + | |00:56 |
|ਫਿਰ ਮੈਂ ਲਿਖਾਂਗਾ WHERE username is equal to the user , ਵੇਰਿਏਬਲ ਜੋ ਮੈਨੂੰ ਹੁਣੇ ਮੇਰੇ ਪੇਜ ਵਿੱਚ ਮਿਲਿਆ ਹੈ । | |ਫਿਰ ਮੈਂ ਲਿਖਾਂਗਾ WHERE username is equal to the user , ਵੇਰਿਏਬਲ ਜੋ ਮੈਨੂੰ ਹੁਣੇ ਮੇਰੇ ਪੇਜ ਵਿੱਚ ਮਿਲਿਆ ਹੈ । | ||
|- | |- | ||
− | | | + | |01:03 |
|ਹੁਣ ਇੱਥੇ ਇਸ ਕਾਲਮ ਵਿੱਚ . . . | |ਹੁਣ ਇੱਥੇ ਇਸ ਕਾਲਮ ਵਿੱਚ . . . | ||
|- | |- | ||
− | | | + | |01:07 |
|ਜੋ ਕੁੱਝ ਵੀ ਸਾਡੇ ਕੋਲ ਹੈ ਇਹ ਉਸਦੇ ਬਰਾਬਰ ਹੁੰਦਾ ਹੈ । | |ਜੋ ਕੁੱਝ ਵੀ ਸਾਡੇ ਕੋਲ ਹੈ ਇਹ ਉਸਦੇ ਬਰਾਬਰ ਹੁੰਦਾ ਹੈ । | ||
|- | |- | ||
− | + | |01:12 | |
− | | | + | |
|ਸੋ ਹਾਲਾਂਕਿ ਅਸੀ ਆਪਣਾ php ਸੈਸ਼ਨ ਪਹਿਲਾਂ ਹੀ process ਕਰ ਚੁੱਕੇ ਹਾਂ । | |ਸੋ ਹਾਲਾਂਕਿ ਅਸੀ ਆਪਣਾ php ਸੈਸ਼ਨ ਪਹਿਲਾਂ ਹੀ process ਕਰ ਚੁੱਕੇ ਹਾਂ । | ||
|- | |- | ||
− | | | + | |01:18 |
|ਜੋਕਿ Alex ਦੇ ਬਰਾਬਰ ਹੈ । | |ਜੋਕਿ Alex ਦੇ ਬਰਾਬਰ ਹੈ । | ||
|- | |- | ||
− | | | + | |01:21 |
|ਕੋਡ ਦਾ ਇਹ ਭਾਗ ਕਹਿ ਰਿਹਾ ਹੈ ਕਿ “ਟੇਬਲ ਨੂੰ ਅੱਪਡੇਟ ਕਰੋ , ਪਾਸਵਰਡ ਨੂੰ ਯੂਜਰ ਦੁਆਰਾ ਭਰੇ ਨਵੇਂ ਪਾਸਵਰਡ ਵਿੱਚ ਬਦਲਣਾ - ਇਹ ਪਾਸਵਰਡ ਹੈ ਜੋ ਉਹ ਚਾਹੁੰਦੇ ਹਨ । | |ਕੋਡ ਦਾ ਇਹ ਭਾਗ ਕਹਿ ਰਿਹਾ ਹੈ ਕਿ “ਟੇਬਲ ਨੂੰ ਅੱਪਡੇਟ ਕਰੋ , ਪਾਸਵਰਡ ਨੂੰ ਯੂਜਰ ਦੁਆਰਾ ਭਰੇ ਨਵੇਂ ਪਾਸਵਰਡ ਵਿੱਚ ਬਦਲਣਾ - ਇਹ ਪਾਸਵਰਡ ਹੈ ਜੋ ਉਹ ਚਾਹੁੰਦੇ ਹਨ । | ||
|- | |- | ||
− | | | + | |01:32 |
|ਅਤੇ ਇਸ “where” ਨੂੰ Alex ਵਿੱਚ ਬਦਲੋ । | |ਅਤੇ ਇਸ “where” ਨੂੰ Alex ਵਿੱਚ ਬਦਲੋ । | ||
|- | |- | ||
− | | | + | |01:37 |
|ਹਾਲਾਂਕਿ ਇਹ Alex ਦੇ ਬਰਾਬਰ ਹੈ । | |ਹਾਲਾਂਕਿ ਇਹ Alex ਦੇ ਬਰਾਬਰ ਹੈ । | ||
|- | |- | ||
− | | | + | |01:40 |
|ਸੋ , ਇਹ ਪਾਸਵਰਡ ਬਦਲ ਜਾਵੇਗਾ , ਕਿਉਂਕਿ ਇਹ ਯੂਜਰਨੇਮ Alex ਦੇ ਬਰਾਬਰ ਹੈ । | |ਸੋ , ਇਹ ਪਾਸਵਰਡ ਬਦਲ ਜਾਵੇਗਾ , ਕਿਉਂਕਿ ਇਹ ਯੂਜਰਨੇਮ Alex ਦੇ ਬਰਾਬਰ ਹੈ । | ||
|- | |- | ||
− | | | + | |01:45 |
|ਸੋ ਇਹ 900 ਦੇ ਨਾਲ ਸ਼ੁਰੂ ਹੁੰਦਾ ਹੈ , ਅਤੇ ਜਿਵੇਂ ਹੀ ਅਸੀ ਇਸਨੂੰ ਬਦਲਦੇ ਹਾਂ , ਅਸੀ ਇਸਨੂੰ ਰਿਫਰੇਸ਼ ਕਰ ਸਕਦੇ ਹਾਂ ਅਤੇ ਜਾਂਚ ਸਕਦੇ ਹਾਂ ਕਿ ਇਹ ਵਾਸਤਵ ਵਿੱਚ ਬਦਲ ਚੁੱਕਿਆ ਹੈ । | |ਸੋ ਇਹ 900 ਦੇ ਨਾਲ ਸ਼ੁਰੂ ਹੁੰਦਾ ਹੈ , ਅਤੇ ਜਿਵੇਂ ਹੀ ਅਸੀ ਇਸਨੂੰ ਬਦਲਦੇ ਹਾਂ , ਅਸੀ ਇਸਨੂੰ ਰਿਫਰੇਸ਼ ਕਰ ਸਕਦੇ ਹਾਂ ਅਤੇ ਜਾਂਚ ਸਕਦੇ ਹਾਂ ਕਿ ਇਹ ਵਾਸਤਵ ਵਿੱਚ ਬਦਲ ਚੁੱਕਿਆ ਹੈ । | ||
|- | |- | ||
− | | | + | |01:56 |
|ਸੋ ਮੈਂ ਕੁੱਝ ਹੋਰ ਚੀਜਾਂ ਜੋੜਾਂਗਾ । | |ਸੋ ਮੈਂ ਕੁੱਝ ਹੋਰ ਚੀਜਾਂ ਜੋੜਾਂਗਾ । | ||
|- | |- | ||
− | | | + | |02:03 |
|ਇਸਨੂੰ ਇੱਥੇ ਵਾਪਸ ਰੱਖਦੇ ਹਾਂ। | |ਇਸਨੂੰ ਇੱਥੇ ਵਾਪਸ ਰੱਖਦੇ ਹਾਂ। | ||
|- | |- | ||
− | | | + | |02:06 |
|ਅਤੇ ਮੈਂ ਪੇਜ ਨਸ਼ਟ ਕਰਾਂਗਾ ਅਤੇ “die” ਲਿਖਾਂਗਾ ਅਤੇ ਫਿਰ “Your password has been changed” ਲਿਖਾਂਗਾ । | |ਅਤੇ ਮੈਂ ਪੇਜ ਨਸ਼ਟ ਕਰਾਂਗਾ ਅਤੇ “die” ਲਿਖਾਂਗਾ ਅਤੇ ਫਿਰ “Your password has been changed” ਲਿਖਾਂਗਾ । | ||
|- | |- | ||
− | | | + | |02:15 |
|ਅਤੇ ਫਿਰ ਮੈਂ ਇੱਕ “return” ਨਾਮਕ ਲਿੰਕ ਪਾਵਾਂਗਾ ਅਤੇ ਇਹ ਮੁੱਖ ਪੇਜ ਉੱਤੇ ਵਾਪਸ ਜਾਵੇਗਾ । | |ਅਤੇ ਫਿਰ ਮੈਂ ਇੱਕ “return” ਨਾਮਕ ਲਿੰਕ ਪਾਵਾਂਗਾ ਅਤੇ ਇਹ ਮੁੱਖ ਪੇਜ ਉੱਤੇ ਵਾਪਸ ਜਾਵੇਗਾ । | ||
|- | |- | ||
− | | | + | |02:23 |
|ਅਤੇ ਇਹ “index . php” ਹੈ । | |ਅਤੇ ਇਹ “index . php” ਹੈ । | ||
|- | |- | ||
− | | | + | |02:27 |
|ਇਸ ਤੋਂ ਪਹਿਲਾਂ ਕਿ ਅਸੀ ਪੇਜ ਨਸ਼ਟ ਕਰੀਏ , ਮੈਂ ਸੈਸ਼ਨ ਨੂੰ ਨਸ਼ਟ ਕਰਨ ਜਾ ਰਿਹਾ ਹਾਂ । | |ਇਸ ਤੋਂ ਪਹਿਲਾਂ ਕਿ ਅਸੀ ਪੇਜ ਨਸ਼ਟ ਕਰੀਏ , ਮੈਂ ਸੈਸ਼ਨ ਨੂੰ ਨਸ਼ਟ ਕਰਨ ਜਾ ਰਿਹਾ ਹਾਂ । | ||
|- | |- | ||
− | | | + | |02:31 |
|ਸੋ “session destroy” . | |ਸੋ “session destroy” . | ||
|- | |- | ||
− | | | + | |02:33 |
|ਕਾਰਨ ਇਹ ਹੈ ਕਿ , ਇੱਕ ਵਾਰ ਜਦੋਂ ਯੂਜਰ ਆਪਣਾ ਪਾਸਵਰਡ ਬਦਲ ਦਿੰਦਾ ਹੈ , ਇਹ ਲਿੰਕ ਉਨ੍ਹਾਂ ਨੂੰ ਮੁੱਖ ਪੇਜ ਉੱਤੇ ਵਾਪਸ ਲੈ ਜਾਵੇਗਾ , ਅਤੇ ਇਹ ਸੈਸ਼ਨ ਨਸ਼ਟ ਕਰੇਗਾ । | |ਕਾਰਨ ਇਹ ਹੈ ਕਿ , ਇੱਕ ਵਾਰ ਜਦੋਂ ਯੂਜਰ ਆਪਣਾ ਪਾਸਵਰਡ ਬਦਲ ਦਿੰਦਾ ਹੈ , ਇਹ ਲਿੰਕ ਉਨ੍ਹਾਂ ਨੂੰ ਮੁੱਖ ਪੇਜ ਉੱਤੇ ਵਾਪਸ ਲੈ ਜਾਵੇਗਾ , ਅਤੇ ਇਹ ਸੈਸ਼ਨ ਨਸ਼ਟ ਕਰੇਗਾ । | ||
|- | |- | ||
− | | | + | |02:42 |
|ਸੋ ਉਨ੍ਹਾਂ ਨੂੰ ਨਵੇਂ ਪਾਸਵਰਡ ਦਾ ਇਸਤੇਮਾਲ ਕਰਕੇ ਫਿਰ ਤੋਂ ਲਾਗਿਨ ਕਰਨ ਦੀ ਲੋੜ ਹੈ । | |ਸੋ ਉਨ੍ਹਾਂ ਨੂੰ ਨਵੇਂ ਪਾਸਵਰਡ ਦਾ ਇਸਤੇਮਾਲ ਕਰਕੇ ਫਿਰ ਤੋਂ ਲਾਗਿਨ ਕਰਨ ਦੀ ਲੋੜ ਹੈ । | ||
|- | |- | ||
− | | | + | |02:59 |
|ਸੋ ਜੇਕਰ ਅਸੀ ਇਸਨੂੰ ਜਾਂਚਦੇ ਹਾਂ , ਯਾਦ ਰਖੋ , ਮੇਰਾ ਮੌਜੂਦਾ ਪਾਸਵਰਡ abc ਹੈ ਜਿਸਦਾ md5 ਹੈਸ਼ 900 ਤੋਂ ਸ਼ੁਰੂ ਹੁੰਦਾ ਹੈ । | |ਸੋ ਜੇਕਰ ਅਸੀ ਇਸਨੂੰ ਜਾਂਚਦੇ ਹਾਂ , ਯਾਦ ਰਖੋ , ਮੇਰਾ ਮੌਜੂਦਾ ਪਾਸਵਰਡ abc ਹੈ ਜਿਸਦਾ md5 ਹੈਸ਼ 900 ਤੋਂ ਸ਼ੁਰੂ ਹੁੰਦਾ ਹੈ । | ||
|- | |- | ||
− | | | + | |03:00 |
|ਅਤੇ ਜੇਕਰ ਮੈਂ ਇੱਥੇ ਵਾਪਸ ਜਾਂਦਾ ਹਾਂ , ਆਪਣਾ ਪੁਰਾਣਾ ਪਾਸਵਰਡ - abc , ਨਵਾਂ ਪਾਸਵਰਡ 123 ਲਿਖਦਾ ਹਾਂ , ਅਤੇ “change password” ਉੱਤੇ ਕਲਿਕ ਕਰਦਾ ਹਾਂ , ਅਸੀ ਵੇਖਦੇ ਹਾਂ , ਕਿ ਸਾਰੇ ਵੈਲੀਡੇਸ਼ਨ ਚੈੱਕ ਹੋ ਚੁੱਕੇ ਹਨ , ਸਾਡਾ ਪਾਸਵਰਡ ਬਦਲ ਚੁੱਕਿਆ ਹੈ , ਅਤੇ ਸਾਨੂੰ ਇਹ ਸੂਚਨਾ ਮੁੱਖ ਪੇਜ ਉੱਤੇ ਵਾਪਸ ਜਾਣ ਲਈ ਮਿਲਦੀ ਹੈ । | |ਅਤੇ ਜੇਕਰ ਮੈਂ ਇੱਥੇ ਵਾਪਸ ਜਾਂਦਾ ਹਾਂ , ਆਪਣਾ ਪੁਰਾਣਾ ਪਾਸਵਰਡ - abc , ਨਵਾਂ ਪਾਸਵਰਡ 123 ਲਿਖਦਾ ਹਾਂ , ਅਤੇ “change password” ਉੱਤੇ ਕਲਿਕ ਕਰਦਾ ਹਾਂ , ਅਸੀ ਵੇਖਦੇ ਹਾਂ , ਕਿ ਸਾਰੇ ਵੈਲੀਡੇਸ਼ਨ ਚੈੱਕ ਹੋ ਚੁੱਕੇ ਹਨ , ਸਾਡਾ ਪਾਸਵਰਡ ਬਦਲ ਚੁੱਕਿਆ ਹੈ , ਅਤੇ ਸਾਨੂੰ ਇਹ ਸੂਚਨਾ ਮੁੱਖ ਪੇਜ ਉੱਤੇ ਵਾਪਸ ਜਾਣ ਲਈ ਮਿਲਦੀ ਹੈ । | ||
|- | |- | ||
− | | | + | |03:18 |
|ਹੁਣ ਜੇਕਰ ਮੈਂ ਮੈਂਬਰ ਪੇਜ ਉੱਤੇ ਵਾਪਸ ਜਾਣ ਦੀ ਕੋਸ਼ਿਸ਼ ਕਰਦਾ ਹਾਂ , ਤੁਸੀ ਵੇਖੋਗੇ , you must be logged in . ਸਾਡਾ ਸੈਸ਼ਨ ਨਸ਼ਟ ਹੋ ਚੁੱਕਿਆ ਹੈ , ਕਿਉਂਕਿ ਅਸੀਂ ਇੱਥੇ ਸਾਡਾ “session destroy” ਫੰਕਸ਼ਨ ਇਸਤੇਮਾਲ ਕੀਤਾ ਸੀ । | |ਹੁਣ ਜੇਕਰ ਮੈਂ ਮੈਂਬਰ ਪੇਜ ਉੱਤੇ ਵਾਪਸ ਜਾਣ ਦੀ ਕੋਸ਼ਿਸ਼ ਕਰਦਾ ਹਾਂ , ਤੁਸੀ ਵੇਖੋਗੇ , you must be logged in . ਸਾਡਾ ਸੈਸ਼ਨ ਨਸ਼ਟ ਹੋ ਚੁੱਕਿਆ ਹੈ , ਕਿਉਂਕਿ ਅਸੀਂ ਇੱਥੇ ਸਾਡਾ “session destroy” ਫੰਕਸ਼ਨ ਇਸਤੇਮਾਲ ਕੀਤਾ ਸੀ । | ||
|- | |- | ||
− | | | + | |03:32 |
|ਅਤੇ ਨਾਲ ਹੀ , ਜਦੋਂ ਮੈਂ ਦੁਬਾਰਾ ਲਾਗਿਨ ਕਰਦਾ ਹਾਂ ਅਤੇ ਮੇਰੇ ਪਾਸਵਰਡ ਲਈ abc ਟਾਈਪ ਕਰਦਾ ਹਾਂ , ਜੋਕਿ ਮੇਰਾ ਪੁਰਾਣਾ ਪਾਸਵਰਡ ਹੈ , ਸਾਨੂੰ ਇੱਕ “Incorrect password” ਸੂਚਨਾ ਮਿਲਦੀ ਹੈ । | |ਅਤੇ ਨਾਲ ਹੀ , ਜਦੋਂ ਮੈਂ ਦੁਬਾਰਾ ਲਾਗਿਨ ਕਰਦਾ ਹਾਂ ਅਤੇ ਮੇਰੇ ਪਾਸਵਰਡ ਲਈ abc ਟਾਈਪ ਕਰਦਾ ਹਾਂ , ਜੋਕਿ ਮੇਰਾ ਪੁਰਾਣਾ ਪਾਸਵਰਡ ਹੈ , ਸਾਨੂੰ ਇੱਕ “Incorrect password” ਸੂਚਨਾ ਮਿਲਦੀ ਹੈ । | ||
|- | |- | ||
− | | | + | |03:43 |
|ਜੇਕਰ ਮੈਂ 123 ਦੀ ਕੋਸ਼ਿਸ਼ ਕਰਾਂ , ਤਾਂ ਤੁਸੀਂ ਲੋਗਿਨ ਹੋ ਜਾਓਗੇ , ਅਤੇ ਇਸਦਾ ਪ੍ਰਮਾਣ ਇੱਥੇ ਵਿੱਖ ਰਿਹਾ ਹੈ । | |ਜੇਕਰ ਮੈਂ 123 ਦੀ ਕੋਸ਼ਿਸ਼ ਕਰਾਂ , ਤਾਂ ਤੁਸੀਂ ਲੋਗਿਨ ਹੋ ਜਾਓਗੇ , ਅਤੇ ਇਸਦਾ ਪ੍ਰਮਾਣ ਇੱਥੇ ਵਿੱਖ ਰਿਹਾ ਹੈ । | ||
|- | |- | ||
− | | | + | |03:50 |
|ਹੁਣ ਵਾਪਸ ਜਾਂਦੇ ਹਾਂ ਅਤੇ “browse” ਉੱਤੇ ਕਲਿਕ ਕਰਦੇ ਹਾਂ । ਹੇਠਾਂ ਸਕਰੋਲ ਕਰਦੇ ਹਾਂ ਅਤੇ ਅਸੀ ਵੇਖ ਸਕਦੇ ਹਾਂ ਕਿ ਪਾਸਵਰਡ 900 ਤੋਂ 202 ਵਿੱਚ ਬਦਲ ਚੁੱਕਿਆ ਹੈ । | |ਹੁਣ ਵਾਪਸ ਜਾਂਦੇ ਹਾਂ ਅਤੇ “browse” ਉੱਤੇ ਕਲਿਕ ਕਰਦੇ ਹਾਂ । ਹੇਠਾਂ ਸਕਰੋਲ ਕਰਦੇ ਹਾਂ ਅਤੇ ਅਸੀ ਵੇਖ ਸਕਦੇ ਹਾਂ ਕਿ ਪਾਸਵਰਡ 900 ਤੋਂ 202 ਵਿੱਚ ਬਦਲ ਚੁੱਕਿਆ ਹੈ । | ||
|- | |- | ||
− | | | + | |03:59 |
|ਇਸਲਈ ਇਹ ਇੱਕ ਬਿਲਕੁਲ ਨਵਾਂ ਹੈਸ਼ ਹੈ ਅਤੇ ਇੱਕ ਬਿਲਕੁਲ ਨਵਾਂ ਪਾਸਵਰਡ । | |ਇਸਲਈ ਇਹ ਇੱਕ ਬਿਲਕੁਲ ਨਵਾਂ ਹੈਸ਼ ਹੈ ਅਤੇ ਇੱਕ ਬਿਲਕੁਲ ਨਵਾਂ ਪਾਸਵਰਡ । | ||
|- | |- | ||
− | | | + | |04:06 |
|ਸੋ ਸਭ ਕੁੱਝ ਠੀਕ ਚੱਲ ਰਿਹਾ ਹੈ । ਤੁਸੀ ਵੇਖ ਸਕਦੇ ਹੋ , ਕਿ ਇਹ ਕਰਨ ਵਿੱਚ ਕਾਫ਼ੀ ਸਰਲ ਹੈ । | |ਸੋ ਸਭ ਕੁੱਝ ਠੀਕ ਚੱਲ ਰਿਹਾ ਹੈ । ਤੁਸੀ ਵੇਖ ਸਕਦੇ ਹੋ , ਕਿ ਇਹ ਕਰਨ ਵਿੱਚ ਕਾਫ਼ੀ ਸਰਲ ਹੈ । | ||
− | + | |- | |
− | | | + | |04:11 |
|ਤੁਹਾਨੂੰ ਕੇਵਲ ਇੰਨਾ ਕਰਨਾ ਹੈ ਕਿ ਆਪਣੀ sql queries ਨੂੰ ਠੀਕ ਤਰਾਂ ਸਿਖੋ । ਮੇਰੇ ਕੋਲ ਇਸ ਉੱਤੇ ਵੀ ਟਿਊਟੋਰਿਅਲਸ ਹਨ । | |ਤੁਹਾਨੂੰ ਕੇਵਲ ਇੰਨਾ ਕਰਨਾ ਹੈ ਕਿ ਆਪਣੀ sql queries ਨੂੰ ਠੀਕ ਤਰਾਂ ਸਿਖੋ । ਮੇਰੇ ਕੋਲ ਇਸ ਉੱਤੇ ਵੀ ਟਿਊਟੋਰਿਅਲਸ ਹਨ । | ||
|- | |- | ||
− | | | + | |04:18 |
|ਅਤੇ ਤੁਹਾਨੂੰ logically ਸੋਚਣ ਦੀ ਲੋੜ ਹੈ ਕਿ ਆਪਣਾ ਪੁਰਾਣਾ ਪਾਸਵਰਡ , ਅਤੇ ਆਪਣੇ ਦੋ ਨਵੇਂ ਪਾਸਵਰਡਸ ਨੂੰ ਕਿਵੇਂ ਜਾਂਚਦੇ ਹਨ। | |ਅਤੇ ਤੁਹਾਨੂੰ logically ਸੋਚਣ ਦੀ ਲੋੜ ਹੈ ਕਿ ਆਪਣਾ ਪੁਰਾਣਾ ਪਾਸਵਰਡ , ਅਤੇ ਆਪਣੇ ਦੋ ਨਵੇਂ ਪਾਸਵਰਡਸ ਨੂੰ ਕਿਵੇਂ ਜਾਂਚਦੇ ਹਨ। | ||
|- | |- | ||
− | | | + | |04:24 |
|ਸਪੱਸ਼ਟ ਹੈ ਕਿ ਜਦੋਂ ਅਸੀਂ ਆਪਣਾ ਰਜਿਸਟਰੇਸ਼ਨ ਕੀਤਾ ਸੀ , ਸਾਡੇ ਕੋਲ ਸੀਮਾ ਸੀ ਕਿ ਪਾਸਵਰਡ ਕਿੰਨਾ ਕੁ ਵੱਡਾ ਹੋਣਾ ਚਾਹੀਦਾ ਹੈ । | |ਸਪੱਸ਼ਟ ਹੈ ਕਿ ਜਦੋਂ ਅਸੀਂ ਆਪਣਾ ਰਜਿਸਟਰੇਸ਼ਨ ਕੀਤਾ ਸੀ , ਸਾਡੇ ਕੋਲ ਸੀਮਾ ਸੀ ਕਿ ਪਾਸਵਰਡ ਕਿੰਨਾ ਕੁ ਵੱਡਾ ਹੋਣਾ ਚਾਹੀਦਾ ਹੈ । | ||
|- | |- | ||
− | | | + | |04:31 |
|ਮੈਂ ਇਹ ਤੁਹਾਡੇ ਉੱਤੇ ਛੱਡਦਾ ਹਾਂ ਕਿ ਇੱਕ ਹੋਰ ਚੈੱਕ ਲਗਾਓ , ਇਹ ਦੇਖਣ ਲਈ ਕਿ ਪਾਸਵਰਡ 6 ਅੱਖਰਾਂ ਤੋਂ ਵੱਡਾ ਹੋਣਾ ਚਾਹੀਦਾ ਹੈ ਅਤੇ 25 ਅੱਖਰਾਂ ਤੋਂ ਵੱਡਾ ਨਹੀਂ ਹੋਣਾ ਚਾਹੀਦਾ ਹੈ । | |ਮੈਂ ਇਹ ਤੁਹਾਡੇ ਉੱਤੇ ਛੱਡਦਾ ਹਾਂ ਕਿ ਇੱਕ ਹੋਰ ਚੈੱਕ ਲਗਾਓ , ਇਹ ਦੇਖਣ ਲਈ ਕਿ ਪਾਸਵਰਡ 6 ਅੱਖਰਾਂ ਤੋਂ ਵੱਡਾ ਹੋਣਾ ਚਾਹੀਦਾ ਹੈ ਅਤੇ 25 ਅੱਖਰਾਂ ਤੋਂ ਵੱਡਾ ਨਹੀਂ ਹੋਣਾ ਚਾਹੀਦਾ ਹੈ । | ||
|- | |- | ||
− | | | + | |04:42 |
|ਸੋ ਸਚਮੁੱਚ ਵਿੱਚ ਇੱਥੇ ਕਈ ਸਾਰੇ ਚੈੱਕਸ ਹਨ ਜੋ ਤੁਸੀ ਕਰ ਸਕਦੇ ਹੋ , ਪਰ php ਵਿੱਚ mysql ਡੇਟਾਬੇਸ ਦਾ ਇਸਤੇਮਾਲ ਕਰਦੇ ਹੋਏ ਪਾਸਵਰਡ ਬਦਲਣ ਦਾ ਇਹ ਇੱਕ ਬੁਨਿਆਦੀ ਢਾਂਚਾ ਹੈ । | |ਸੋ ਸਚਮੁੱਚ ਵਿੱਚ ਇੱਥੇ ਕਈ ਸਾਰੇ ਚੈੱਕਸ ਹਨ ਜੋ ਤੁਸੀ ਕਰ ਸਕਦੇ ਹੋ , ਪਰ php ਵਿੱਚ mysql ਡੇਟਾਬੇਸ ਦਾ ਇਸਤੇਮਾਲ ਕਰਦੇ ਹੋਏ ਪਾਸਵਰਡ ਬਦਲਣ ਦਾ ਇਹ ਇੱਕ ਬੁਨਿਆਦੀ ਢਾਂਚਾ ਹੈ । | ||
|- | |- | ||
− | | | + | |04:53 |
|ਆਸ ਹੈ ਕਿ ਤੁਸੀਂ ਇਸ ਦਾ ਆਨੰਦ ਮਾਨਿਆ । ਜੇਕਰ ਤੁਹਾਡੀ ਕੋਈ ਟਿੱਪਣੀ ਜਾਂ ਪ੍ਰਸ਼ਨ ਹੈ ਤਾਂ ਕਿਰਪਾ ਕਰਕੇ ਮੈਨੂੰ ਦੱਸੋ । ਨਾਲ ਹੀ ਵੀਡੀਓ ਅਪਡੇਟਸ ਲਈ ਸਬਸਕਰਾਇਬ ਕਰੋ । | |ਆਸ ਹੈ ਕਿ ਤੁਸੀਂ ਇਸ ਦਾ ਆਨੰਦ ਮਾਨਿਆ । ਜੇਕਰ ਤੁਹਾਡੀ ਕੋਈ ਟਿੱਪਣੀ ਜਾਂ ਪ੍ਰਸ਼ਨ ਹੈ ਤਾਂ ਕਿਰਪਾ ਕਰਕੇ ਮੈਨੂੰ ਦੱਸੋ । ਨਾਲ ਹੀ ਵੀਡੀਓ ਅਪਡੇਟਸ ਲਈ ਸਬਸਕਰਾਇਬ ਕਰੋ । | ||
|- | |- | ||
− | | | + | |05:01 |
|ਦੇਖਣ ਲਈ ਧੰਨਵਾਦ । ਮੈਂ ਹਰਮੀਤ ਸੰਧੂ ਆਈ . ਆਈ . ਟੀ ਬਾੰਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । | |ਦੇਖਣ ਲਈ ਧੰਨਵਾਦ । ਮੈਂ ਹਰਮੀਤ ਸੰਧੂ ਆਈ . ਆਈ . ਟੀ ਬਾੰਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । | ||
|} | |} |
Latest revision as of 11:05, 11 May 2015
Time | Narration |
---|---|
00:03 | ਇਹ “change password” ਟਿਊਟੋਰਿਅਲ ਦਾ ਤੀਜਾ ਭਾਗ ਹੈ । ਇਸ ਭਾਗ ਵਿੱਚ , ਅਸੀ ਡੇਟਾਬੇਸ ਵਿੱਚ ਪਾਸਵਰਡ ਬਦਲਣ ਜਾ ਰਹੇ ਹਾਂ । |
00:11 | ਅਸੀ ਇੱਥੇ ਆਪਣੇ ਡੇਟਾਬੇਸ ਨਾਲ ਪਹਿਲਾਂ ਹੀ ਜੁੜ ਚੁੱਕੇ ਹਾਂ । |
00:14 | ਅਸੀ ਇੱਥੇ ਪਹਿਲਾਂ ਹੀ ਜੁੜ ਚੁੱਕੇ ਹਾਂ ਤਾਂ ਇਸ ਲਈ ਦੁਬਾਰਾ ਜੁੜਨ ਦੀ ਲੋੜ ਨਹੀਂ ਹੈ , ਕਿਉਂਕਿ ਇਹ ਕਮਾਂਡ ਪਹਿਲਾਂ ਹੀ ਦੁਬਾਰਾ issue ਹੋ ਚੁੱਕੀ ਹੈ । |
00:23 | ਮੈਂ “query change” ਨਾਮਕ ਇੱਕ ਨਵੀਂ query ਬਣਾਵਾਂਗਾ ਅਤੇ ਇਹ “mysql query ਫੰਕਸ਼ਨ ਦੇ ਬਰਾਬਰ ਹੋਵੇਗੀ । |
00:30 | ਹੁਣ , ਇਹ ਕੋਡ ਦਾ ਨਵਾਂ ਭਾਗ ਹੈ । ਸੋ ਮੈਂ ਹੇਠਾਂ ਸਕਰੋਲ ਕਰਾਂਗਾ , ਜਿਸਦੇ ਨਾਲ ਕਿ ਤੁਸੀ ਇਸਨੂੰ ਆਸਾਨੀ ਨਾਲ ਵੇਖ ਸਕੋ । |
00:36 | ਇਹ “UPDATE” ਹੈ । ਸੋ ਮੈਂ “UPDATE users” ਲਿਖ ਰਿਹਾ ਹਾਂ - ਜੋ ਤੁਸੀ ਵੇਖ ਸਕਦੇ ਹੋ ਕਿ ਸਾਡੀ ਟੇਬਲ ਹੈ – ਸੋ ਆਪਣੀ users ਟੇਬਲ ਨੂੰ ਅਪਡੇਟ ਕਰਨ ਦੇ ਲਈ । |
00:44 | ਮੈਂ “SET password equal to new password” ਲਿਖਾਂਗਾ । |
00:51 | ਯਕੀਨੀ ਕਰਕੇ , ਕਿ ਮੈਂ ਇੱਥੇ inverted commas ਦਾ ਇਸਤੇਮਾਲ ਕਰਾਂ । |
00:56 | ਫਿਰ ਮੈਂ ਲਿਖਾਂਗਾ WHERE username is equal to the user , ਵੇਰਿਏਬਲ ਜੋ ਮੈਨੂੰ ਹੁਣੇ ਮੇਰੇ ਪੇਜ ਵਿੱਚ ਮਿਲਿਆ ਹੈ । |
01:03 | ਹੁਣ ਇੱਥੇ ਇਸ ਕਾਲਮ ਵਿੱਚ . . . |
01:07 | ਜੋ ਕੁੱਝ ਵੀ ਸਾਡੇ ਕੋਲ ਹੈ ਇਹ ਉਸਦੇ ਬਰਾਬਰ ਹੁੰਦਾ ਹੈ । |
01:12 | ਸੋ ਹਾਲਾਂਕਿ ਅਸੀ ਆਪਣਾ php ਸੈਸ਼ਨ ਪਹਿਲਾਂ ਹੀ process ਕਰ ਚੁੱਕੇ ਹਾਂ । |
01:18 | ਜੋਕਿ Alex ਦੇ ਬਰਾਬਰ ਹੈ । |
01:21 | ਕੋਡ ਦਾ ਇਹ ਭਾਗ ਕਹਿ ਰਿਹਾ ਹੈ ਕਿ “ਟੇਬਲ ਨੂੰ ਅੱਪਡੇਟ ਕਰੋ , ਪਾਸਵਰਡ ਨੂੰ ਯੂਜਰ ਦੁਆਰਾ ਭਰੇ ਨਵੇਂ ਪਾਸਵਰਡ ਵਿੱਚ ਬਦਲਣਾ - ਇਹ ਪਾਸਵਰਡ ਹੈ ਜੋ ਉਹ ਚਾਹੁੰਦੇ ਹਨ । |
01:32 | ਅਤੇ ਇਸ “where” ਨੂੰ Alex ਵਿੱਚ ਬਦਲੋ । |
01:37 | ਹਾਲਾਂਕਿ ਇਹ Alex ਦੇ ਬਰਾਬਰ ਹੈ । |
01:40 | ਸੋ , ਇਹ ਪਾਸਵਰਡ ਬਦਲ ਜਾਵੇਗਾ , ਕਿਉਂਕਿ ਇਹ ਯੂਜਰਨੇਮ Alex ਦੇ ਬਰਾਬਰ ਹੈ । |
01:45 | ਸੋ ਇਹ 900 ਦੇ ਨਾਲ ਸ਼ੁਰੂ ਹੁੰਦਾ ਹੈ , ਅਤੇ ਜਿਵੇਂ ਹੀ ਅਸੀ ਇਸਨੂੰ ਬਦਲਦੇ ਹਾਂ , ਅਸੀ ਇਸਨੂੰ ਰਿਫਰੇਸ਼ ਕਰ ਸਕਦੇ ਹਾਂ ਅਤੇ ਜਾਂਚ ਸਕਦੇ ਹਾਂ ਕਿ ਇਹ ਵਾਸਤਵ ਵਿੱਚ ਬਦਲ ਚੁੱਕਿਆ ਹੈ । |
01:56 | ਸੋ ਮੈਂ ਕੁੱਝ ਹੋਰ ਚੀਜਾਂ ਜੋੜਾਂਗਾ । |
02:03 | ਇਸਨੂੰ ਇੱਥੇ ਵਾਪਸ ਰੱਖਦੇ ਹਾਂ। |
02:06 | ਅਤੇ ਮੈਂ ਪੇਜ ਨਸ਼ਟ ਕਰਾਂਗਾ ਅਤੇ “die” ਲਿਖਾਂਗਾ ਅਤੇ ਫਿਰ “Your password has been changed” ਲਿਖਾਂਗਾ । |
02:15 | ਅਤੇ ਫਿਰ ਮੈਂ ਇੱਕ “return” ਨਾਮਕ ਲਿੰਕ ਪਾਵਾਂਗਾ ਅਤੇ ਇਹ ਮੁੱਖ ਪੇਜ ਉੱਤੇ ਵਾਪਸ ਜਾਵੇਗਾ । |
02:23 | ਅਤੇ ਇਹ “index . php” ਹੈ । |
02:27 | ਇਸ ਤੋਂ ਪਹਿਲਾਂ ਕਿ ਅਸੀ ਪੇਜ ਨਸ਼ਟ ਕਰੀਏ , ਮੈਂ ਸੈਸ਼ਨ ਨੂੰ ਨਸ਼ਟ ਕਰਨ ਜਾ ਰਿਹਾ ਹਾਂ । |
02:31 | ਸੋ “session destroy” . |
02:33 | ਕਾਰਨ ਇਹ ਹੈ ਕਿ , ਇੱਕ ਵਾਰ ਜਦੋਂ ਯੂਜਰ ਆਪਣਾ ਪਾਸਵਰਡ ਬਦਲ ਦਿੰਦਾ ਹੈ , ਇਹ ਲਿੰਕ ਉਨ੍ਹਾਂ ਨੂੰ ਮੁੱਖ ਪੇਜ ਉੱਤੇ ਵਾਪਸ ਲੈ ਜਾਵੇਗਾ , ਅਤੇ ਇਹ ਸੈਸ਼ਨ ਨਸ਼ਟ ਕਰੇਗਾ । |
02:42 | ਸੋ ਉਨ੍ਹਾਂ ਨੂੰ ਨਵੇਂ ਪਾਸਵਰਡ ਦਾ ਇਸਤੇਮਾਲ ਕਰਕੇ ਫਿਰ ਤੋਂ ਲਾਗਿਨ ਕਰਨ ਦੀ ਲੋੜ ਹੈ । |
02:59 | ਸੋ ਜੇਕਰ ਅਸੀ ਇਸਨੂੰ ਜਾਂਚਦੇ ਹਾਂ , ਯਾਦ ਰਖੋ , ਮੇਰਾ ਮੌਜੂਦਾ ਪਾਸਵਰਡ abc ਹੈ ਜਿਸਦਾ md5 ਹੈਸ਼ 900 ਤੋਂ ਸ਼ੁਰੂ ਹੁੰਦਾ ਹੈ । |
03:00 | ਅਤੇ ਜੇਕਰ ਮੈਂ ਇੱਥੇ ਵਾਪਸ ਜਾਂਦਾ ਹਾਂ , ਆਪਣਾ ਪੁਰਾਣਾ ਪਾਸਵਰਡ - abc , ਨਵਾਂ ਪਾਸਵਰਡ 123 ਲਿਖਦਾ ਹਾਂ , ਅਤੇ “change password” ਉੱਤੇ ਕਲਿਕ ਕਰਦਾ ਹਾਂ , ਅਸੀ ਵੇਖਦੇ ਹਾਂ , ਕਿ ਸਾਰੇ ਵੈਲੀਡੇਸ਼ਨ ਚੈੱਕ ਹੋ ਚੁੱਕੇ ਹਨ , ਸਾਡਾ ਪਾਸਵਰਡ ਬਦਲ ਚੁੱਕਿਆ ਹੈ , ਅਤੇ ਸਾਨੂੰ ਇਹ ਸੂਚਨਾ ਮੁੱਖ ਪੇਜ ਉੱਤੇ ਵਾਪਸ ਜਾਣ ਲਈ ਮਿਲਦੀ ਹੈ । |
03:18 | ਹੁਣ ਜੇਕਰ ਮੈਂ ਮੈਂਬਰ ਪੇਜ ਉੱਤੇ ਵਾਪਸ ਜਾਣ ਦੀ ਕੋਸ਼ਿਸ਼ ਕਰਦਾ ਹਾਂ , ਤੁਸੀ ਵੇਖੋਗੇ , you must be logged in . ਸਾਡਾ ਸੈਸ਼ਨ ਨਸ਼ਟ ਹੋ ਚੁੱਕਿਆ ਹੈ , ਕਿਉਂਕਿ ਅਸੀਂ ਇੱਥੇ ਸਾਡਾ “session destroy” ਫੰਕਸ਼ਨ ਇਸਤੇਮਾਲ ਕੀਤਾ ਸੀ । |
03:32 | ਅਤੇ ਨਾਲ ਹੀ , ਜਦੋਂ ਮੈਂ ਦੁਬਾਰਾ ਲਾਗਿਨ ਕਰਦਾ ਹਾਂ ਅਤੇ ਮੇਰੇ ਪਾਸਵਰਡ ਲਈ abc ਟਾਈਪ ਕਰਦਾ ਹਾਂ , ਜੋਕਿ ਮੇਰਾ ਪੁਰਾਣਾ ਪਾਸਵਰਡ ਹੈ , ਸਾਨੂੰ ਇੱਕ “Incorrect password” ਸੂਚਨਾ ਮਿਲਦੀ ਹੈ । |
03:43 | ਜੇਕਰ ਮੈਂ 123 ਦੀ ਕੋਸ਼ਿਸ਼ ਕਰਾਂ , ਤਾਂ ਤੁਸੀਂ ਲੋਗਿਨ ਹੋ ਜਾਓਗੇ , ਅਤੇ ਇਸਦਾ ਪ੍ਰਮਾਣ ਇੱਥੇ ਵਿੱਖ ਰਿਹਾ ਹੈ । |
03:50 | ਹੁਣ ਵਾਪਸ ਜਾਂਦੇ ਹਾਂ ਅਤੇ “browse” ਉੱਤੇ ਕਲਿਕ ਕਰਦੇ ਹਾਂ । ਹੇਠਾਂ ਸਕਰੋਲ ਕਰਦੇ ਹਾਂ ਅਤੇ ਅਸੀ ਵੇਖ ਸਕਦੇ ਹਾਂ ਕਿ ਪਾਸਵਰਡ 900 ਤੋਂ 202 ਵਿੱਚ ਬਦਲ ਚੁੱਕਿਆ ਹੈ । |
03:59 | ਇਸਲਈ ਇਹ ਇੱਕ ਬਿਲਕੁਲ ਨਵਾਂ ਹੈਸ਼ ਹੈ ਅਤੇ ਇੱਕ ਬਿਲਕੁਲ ਨਵਾਂ ਪਾਸਵਰਡ । |
04:06 | ਸੋ ਸਭ ਕੁੱਝ ਠੀਕ ਚੱਲ ਰਿਹਾ ਹੈ । ਤੁਸੀ ਵੇਖ ਸਕਦੇ ਹੋ , ਕਿ ਇਹ ਕਰਨ ਵਿੱਚ ਕਾਫ਼ੀ ਸਰਲ ਹੈ । |
04:11 | ਤੁਹਾਨੂੰ ਕੇਵਲ ਇੰਨਾ ਕਰਨਾ ਹੈ ਕਿ ਆਪਣੀ sql queries ਨੂੰ ਠੀਕ ਤਰਾਂ ਸਿਖੋ । ਮੇਰੇ ਕੋਲ ਇਸ ਉੱਤੇ ਵੀ ਟਿਊਟੋਰਿਅਲਸ ਹਨ । |
04:18 | ਅਤੇ ਤੁਹਾਨੂੰ logically ਸੋਚਣ ਦੀ ਲੋੜ ਹੈ ਕਿ ਆਪਣਾ ਪੁਰਾਣਾ ਪਾਸਵਰਡ , ਅਤੇ ਆਪਣੇ ਦੋ ਨਵੇਂ ਪਾਸਵਰਡਸ ਨੂੰ ਕਿਵੇਂ ਜਾਂਚਦੇ ਹਨ। |
04:24 | ਸਪੱਸ਼ਟ ਹੈ ਕਿ ਜਦੋਂ ਅਸੀਂ ਆਪਣਾ ਰਜਿਸਟਰੇਸ਼ਨ ਕੀਤਾ ਸੀ , ਸਾਡੇ ਕੋਲ ਸੀਮਾ ਸੀ ਕਿ ਪਾਸਵਰਡ ਕਿੰਨਾ ਕੁ ਵੱਡਾ ਹੋਣਾ ਚਾਹੀਦਾ ਹੈ । |
04:31 | ਮੈਂ ਇਹ ਤੁਹਾਡੇ ਉੱਤੇ ਛੱਡਦਾ ਹਾਂ ਕਿ ਇੱਕ ਹੋਰ ਚੈੱਕ ਲਗਾਓ , ਇਹ ਦੇਖਣ ਲਈ ਕਿ ਪਾਸਵਰਡ 6 ਅੱਖਰਾਂ ਤੋਂ ਵੱਡਾ ਹੋਣਾ ਚਾਹੀਦਾ ਹੈ ਅਤੇ 25 ਅੱਖਰਾਂ ਤੋਂ ਵੱਡਾ ਨਹੀਂ ਹੋਣਾ ਚਾਹੀਦਾ ਹੈ । |
04:42 | ਸੋ ਸਚਮੁੱਚ ਵਿੱਚ ਇੱਥੇ ਕਈ ਸਾਰੇ ਚੈੱਕਸ ਹਨ ਜੋ ਤੁਸੀ ਕਰ ਸਕਦੇ ਹੋ , ਪਰ php ਵਿੱਚ mysql ਡੇਟਾਬੇਸ ਦਾ ਇਸਤੇਮਾਲ ਕਰਦੇ ਹੋਏ ਪਾਸਵਰਡ ਬਦਲਣ ਦਾ ਇਹ ਇੱਕ ਬੁਨਿਆਦੀ ਢਾਂਚਾ ਹੈ । |
04:53 | ਆਸ ਹੈ ਕਿ ਤੁਸੀਂ ਇਸ ਦਾ ਆਨੰਦ ਮਾਨਿਆ । ਜੇਕਰ ਤੁਹਾਡੀ ਕੋਈ ਟਿੱਪਣੀ ਜਾਂ ਪ੍ਰਸ਼ਨ ਹੈ ਤਾਂ ਕਿਰਪਾ ਕਰਕੇ ਮੈਨੂੰ ਦੱਸੋ । ਨਾਲ ਹੀ ਵੀਡੀਓ ਅਪਡੇਟਸ ਲਈ ਸਬਸਕਰਾਇਬ ਕਰੋ । |
05:01 | ਦੇਖਣ ਲਈ ਧੰਨਵਾਦ । ਮੈਂ ਹਰਮੀਤ ਸੰਧੂ ਆਈ . ਆਈ . ਟੀ ਬਾੰਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । |