Difference between revisions of "Spoken-Tutorial-Technology/C2/Creation-of-a-spoken-tutorial-using-recordMyDesktop/Punjabi"

From Script | Spoken-Tutorial
Jump to: navigation, search
 
Line 1: Line 1:
{| border=1
+
{|border=1
| VISUAL CUE
+
!Time
| NARRATION
+
!Narration
 +
 
 
|-
 
|-
 
|0:00
 
|0:00
|ਰਿਕਾਰਡ ਮਾਈ ਡੈਸਕਟਾਪ ("recordMyDesktop) ਕਿਵੇਂ ਵਰਤਿਏ ਟਿਉਟੋਰਿਅਲ  ਵਿਚ ਤੁਹਾਡਾ ਸਵਾਗਤ|
+
|"recordMyDesktop ਕਿਵੇਂ ਵਰਤਿਏ " ਟਿਉਟੋਰਿਅਲ  ਵਿਚ ਤੁਹਾਡਾ ਸਵਾਗਤ
|-
+
|-  
 
|0:05
 
|0:05
| ਰਿਕਾਰਡ ਮਾਈ ਡੈਸਕਟਾਪ ਇਕ ਫਰੀ ਅਤੇ ਓਪਨ ਸੋਰਸ (open Source) ਚਲੰਤ ਸੋਫਟਵੇਅਰ ਹੈ ਜੋ ਉਬੰਟੂ (ubuntu) ਲਿਨਿਕਸ (Linux)ਨਾਲ ਚਲਦਾ ਹੈ|
+
|Record My Desktop ਇਕ ਫਰੀ ਅਤੇ open Source ਚਲੰਤ ਸੋਫਟਵੇਅਰ ਹੈ ਜੋ ਉਬੰਟੂ (ubuntu) ਲਿਨਿਕਸ (Linux)ਨਾਲ ਚਲਦਾ ਹੈ  
 
|-
 
|-
 
|0:13
 
|0:13
|ਇਸ ਸੋਫਟਵੇਅਰ ਬਾਰੇ ਹੋਰ ਜਾਣਕਾਰੀ ਲਈ ਇਸ ਵੈਬਸਾਈਟ ਤੇ ਉਪਲਬਧ " How to use Camstudio " ਟਿਉਟੋਰਿਅਲ ਵੇਖੋ |
+
|ਇਸ ਸੋਫਟਵੇਅਰ ਬਾਰੇ ਹੋਰ ਜਾਣਕਾਰੀ ਲਈ ਇਸ ਵੈਬਸਾਈਟ ਤੇ ਉਪਲਬਧ " How to use Camstudio " ਟਿਉਟੋਰਿਅਲ ਵੇਖੋ  
 
|-
 
|-
 
|0:21
 
|0:21
|ਮੈਂ ਜੀ ਟੀ ਕੇ ਰਿਕਾਰਡ ਮਾਈ ਡੈਸਕਟਾਪ (gtk- record My Desktop) ਵਰਸ਼ਨ 0.3.8 ਪਹਿਲਾ ਹੀ ਡਾਉਨਲੋਡ ਕਰ ਲਿਆ ਹੈ ਅਤੇ    ਸਿਨਾਪਟਿਕ ਪੈਕੇਜ ਮੇਨੇਜਰ (
+
|ਮੈਂ gtk- record My Desktop ਵਰਸ਼ਨ 0.3.8 ਪਹਿਲਾ ਹੀ ਡਾਉਨਲੋਡ ਕਰ ਲਿਆ ਹੈ ਅਤੇ     
synaptic Package Manager) ਦੀ ਮਦਦ ਨਾਲ ਆਪਣੇ ਕੰਪਿਊਟਰ ਵਿਚ ਇੰਸਟਾਲ (install) ਕਰ ਲਿਆ ਹੈ |
+
synaptic Package Manager ਦੀ ਮਦਦ ਨਾਲ ਆਪਣੇ ਕੰਪਿਊਟਰ ਵਿਚ ਇੰਸਟਾਲ (install) ਕਰ ਲਿਆ ਹੈ
 
|-
 
|-
 
|0:33
 
|0:33
|ਉਬੰਟੂ ਲਾਈਨਕਸ ਨੂੰ ਇੰਸਟਾਲ ਕਰਨ ਬਾਰੇ ਵਧੇਰੇ ਜਾਣਕਾਰੀ ਲਈ ਇਸ ਵੈਬਸਾਈਟ ਤੇ ਉਪਲਬਧ    ਉਬੰਟੂ  ਲਿਨਿਕਸ ਨਾਮ ਦੇ ਸਪੋਕਨ ਟਿਊਟੋਰੀਅਲ ਨੂੰ ਵੇਖੋ|
+
|ਉਬੰਟੂ ਲਾਈਨਕਸ ਨੂੰ ਇੰਸਟਾਲ ਕਰਨ ਬਾਰੇ ਵਧੇਰੇ ਜਾਣਕਾਰੀ ਲਈ ਇਸ ਵੈਬਸਾਈਟ ਤੇ ਉਪਲਬਧ    Ubuntu Linux ਨਾਮ ਦੇ ਸਪੋਕਨ ਟਿਊਟੋਰੀਅਲ ਨੂੰ ਵੇਖੋ
  
 
|-
 
|-
 
|0:43
 
|0:43
| ਰਿਕਾਰਡ ਮਾਈ ਡੈਸਕਟਾਪ ਨੂੰ ਸਫਲਤਾ ਪੂਰਵਕ ਇੰਸਟਾਲ ਕਰਨ ਤੋਂ ਬਾਅਦ ਉਬੰਟੂ (ubuntu) ਦੇ ਮੇਨ ਮੋਨੂਤੇ ਜਾਓ, ਜਿਹੜਾ ਸਕਰੀਨ ਦੇ ਟਾਪ (top) ਤੇ ਬਣਿਆ ਹੋਇਆ ਹੈ|
+
|Record My Desktop ਨੂੰ ਸਫਲਤਾ ਪੂਰਵਕ ਇੰਸਟਾਲ ਕਰਨ ਤੋਂ ਬਾਅਦ ਉਬੰਟੂ (ubuntu) ਦੇ ਮੇਨ ਮੇਨਿਊ ਤੇ ਜਾਓ, ਜਿਹੜਾ ਸਕਰੀਨ ਦੇ top ਤੇ ਬਣਿਆ ਹੋਇਆ ਹੈ
 
|-
 
|-
| 0:51
+
|0:51
| ਐਪਲੀਕੇਸ਼ਨ ਤੇ ਕਲਿੱਕ ਕਰੋ ਅਤੇ ਸਾਓੰਡ ਐਂਡ ਵੀਡਿਓ ("Sound and video”) ਤੇ ਕਲਿੱਕ ਕਰਕੇ ਇਸ ਨੂੰ ਚੁਣੋ|
+
|ਐਪਲੀਕੇਸ਼ਨ ਤੇ ਕਲਿੱਕ ਕਰੋ ਅਤੇ "Sound and video”ਤੇ ਕਲਿੱਕ ਕਰਕੇ ਇਸ ਨੂੰ ਚੁਣੋ
 
|-
 
|-
| 0:55
+
|0:55
| ਇਸ ਨਾਲ ਕਾਨਟੈਸਟ ਮੋਨੂ (Context Menu) ਖੁਲੇਗਾ ਜਿੱਥੇ (ਰਿਕਾਰਡ ਮਾਈ ਡੈਸਕਟਾਪ ਨਾਂਮ ਦੀ ਐਪਲੀਕੇਸ਼ਨ ਉਪਲਬਧ ਹੈ| ਇਸ ਤੇ ਕਲਿੱਕ ਕਰੋ|
+
|ਇਸ ਨਾਲ Context Menu ਖੁਲੇਗਾ ਜਿੱਥੇ recordmydesktop ਨਾਂ ਦੀ ਐਪਲੀਕੇਸ਼ਨ ਉਪਲਬਧ ਹੈ, ਇਸ ਤੇ ਕਲਿੱਕ ਕਰੋ
 
|-
 
|-
| 01:02
+
|01:02
| ਇਸ ਨਾਲ ਜੀ ਟੀ ਕੇ ਰਿਕਾਰਡ ਮਾਈ ਡੈਸਕਟਾਪ (gtk-record my Desktop) ਐਪਲੀਕੇਸ਼ਨ ਵਿੰਡੋ (Window) ਖੁੱਲ ਜਾਵੇਗੀ|
+
|ਇਸ ਨਾਲ gtk-record my Desktop ਐਪਲੀਕੇਸ਼ਨ Window ਖੁੱਲ ਜਾਵੇਗੀ
 
|-
 
|-
| 01:07
+
|01:07
| ਮੇਨ ਐਪਲੀਕੇਸ਼ਨ ਵਿੱਚੋ ਰਿਕਾਰਡਿੰਗ (recording) ਦੇ ਕੁੱਝ ਮੁੱਢਲੇ ਪੈਰਾਮੀਟਰਾਂ ਬਾਰੇ ਜਾਣਕਾਰੀ ਦੇਵੇਗੀ ਜਦੋਂ ਕਿ ਟ੍ਰੇ ਆਇਕਨ (icon), ਰੰਨਟਾਈਮ (Runtime) ਕੰਟ੍ਰੋਲ (Control) ਵਾਸਤੇ ਵਰਤਿਆ ਜਾਂਦਾ ਹੈ|
+
|ਮੇਨ ਐਪਲੀਕੇਸ਼ਨ ਵਿੱਚੋ recording ਦੇ ਕੁੱਝ ਮੁੱਢਲੇ ਪੈਰਾਮੀਟਰਾਂ ਬਾਰੇ ਜਾਣਕਾਰੀ ਦੇਵੇਗੀ,ਜਦੋਂ ਕਿ ਟਰੇ icon, ਰੰਨਟਾਈਮ (Runtime) Control ਵਾਸਤੇ ਵਰਤਿਆ ਜਾਂਦਾ ਹੈ
  
 
|-
 
|-
 
|01:19
 
|01:19
| ਆਪਣੇ ਸਿਸਟਮ ਦੇ ਟ੍ਰੇ ਆਇਕਨ  ਤੇ ਦਾ ਰੈਡ ਸਰਕਲ ("the red circle”) ਨਾਂ ਦੀ ਨਵੀਂ ਐਂਟਰੀ ਨੂੰ ਵੇਖੋ, ਜਿਹੜੀ ਰੀਕਾਰਡ ਬਟਨ ਬਾਰੇ ਦੱਸਦੀ ਹੈ|
+
|ਆਪਣੇ ਸਿਸਟਮ ਦੇ tray Icon ਤੇ "the red circle” ਨਾਂ ਦੀ ਨਵੀਂ ਐਂਟਰੀ ਨੂੰ ਵੇਖੋ, ਜਿਹੜੀ ਰੀਕਾਰਡ ਬਟਨ ਬਾਰੇ ਦੱਸਦੀ ਹੈ
  
 
|-
 
|-
 
|01:27
 
|01:27
| ਇਸ ਸਿਸਟਮ ਟਰੇ icon ਦੀਆਂ 3 ਸਟੇਟ ਹਨ
+
|ਇਸ ਸਿਸਟਮ ਟਰੇ icon ਦੀਆਂ 3 ਸਟੇਟ ਹਨ
 
   ਰੀਕਾਰਡਿੰਗ
 
   ਰੀਕਾਰਡਿੰਗ
 
   ਸਟੋਪ
 
   ਸਟੋਪ
  pause(ਰੋਕ)
+
  pause(ਰੋਕ)
 
|-
 
|-
| 01:34
+
|01:34
| ਰਿਕਾਰਡ ਮਾਈ ਡੈਸਕਟਾਪ ਸ਼ੁਰੂ ਕਰਨ ਤੇ icon ਰੀਕਾਰਡ sign (ਚਿੰਨ੍ਹ) ਬਣ ਜਾਵੇਗਾ। ਮਤਲਬ ਕਿ ਲਾਲ ਚੱਕਰ (Circle)|
+
|recordMyDesktop ਸ਼ੁਰੂ ਕਰਨ ਤੇ icon ਰੀਕਾਰਡ sign (ਚਿੰਨ੍ਹ) ਬਣ ਜਾਵੇਗਾ। ਮਤਲਬ ਕਿ ਲਾਲ ਚੱਕਰ (Circle)
  
 
|-
 
|-
| 01:41
+
|01:41
| ਰੀਕਾਰਡਿੰਗ ਸ਼ੁਰੂ ਹੋਣ ਤੇ ਆਇਕਨ ਸਕੁਏਰ (icon square) ਬਣ ਜਾਵੇਗਾ ਜਿਹੜਾ ਸਟਾਪ (Stop) Sign (ਚਿੰਨ੍ਹ) ਹੈ|
+
|ਰੀਕਾਰਡਿੰਗ ਸ਼ੁਰੂ ਹੋਣ ਤੇ icon square ਬਣ ਜਾਵੇਗਾ ਜਿਹੜਾ Stop (Sign)ਚਿੰਨ੍ਹਹੈ
  
 
|-
 
|-
| 01:46
+
|01:46
| ਧਿਆਨ ਨਾਲ ਦੇਖੋ ਇੱਥੇ 2 ਸਕੁਏਰ square ਬਣੇ ਹਨ|
+
|ਧਿਆਨ ਨਾਲ ਦੇਖੋ ਇੱਥੇ 2 square ਬਣੇ ਹਨ
 
|-
 
|-
| 01:48
+
|01:48
| ਇਸ ਕਰਕੇ ਮੈਂ ਰਿਕਾਰਡ ਮਾਈ ਡੈਸਕਟਾਪ ਸੋਫਟਵੇਅਰ, ਟਿਉੂਟੋਰਿਅਲ ਨੂੰ ਰੀਕਾਰਡ ਕਰਨ ਦੇ ਲਈ ਵਰਤ ਰਿਹਾ ਹਾਂ|
+
|ਇਸ ਕਰਕੇ ਮੈਂ record my desktop ਸੋਫਟਵੇਅਰ, ਟਿਉੂਟੋਰਿਅਲ ਨੂੰ ਰੀਕਾਰਡ ਕਰਨ ਦੇ ਲਈ ਵਰਤ ਰਿਹਾ ਹਾਂ
  
 
|-
 
|-
| 01:51
+
|01:51
| ਰੀਕਾਰਡਿੰਗ ਰੋਕਣ ਲਈ ਸਕੁਏਰ ਉੱਤੇ ਰਾਇਟ ਕਲਿੱਕ ਆਇਕਨ (right click icon), ਪੌਜ਼ ਸਾਇਨ (pause sign) ਵਿੱਚ ਬਦਲ ਜਾਵੇਗਾ, ਮਤਲਬ ਕਿ ਦੋ ਪਤਲੀਆ ਅਤੇ ਸਿੱਧਿਆ (vertical) rectangles (ਆਇਤਾਂ) ਬਣ ਜਾਣ ਗਿਆਂ |
+
|ਰੀਕਾਰਡਿੰਗ ਰੋਕਣ ਲਈ square ਉੱਤੇ right click , icon, pause sign ਵਿੱਚ ਬਦਲ ਜਾਵੇਗਾ, ਮਤਲਬ ਕਿ ਦੋ ਪਤਲੀਆ ਅਤੇ ਸਿੱਧਿਆ (vertical) rectangles (ਆਇਤਾਂ) ਬਣ ਜਾਣ ਗਿਆ
  
 
|-
 
|-
| 02:03
+
|02:03
| ਪੌਜ਼ ਸਾਈਨ ਨੂੰ ਦੋਬਾਰਾ ਕਲਿੱਕ ਕਰਨ ਤੇ ਰੀਕਾਰਡਿੰਗ ਦੁਬਾਰਾ ਸ਼ੁਰੂ ਹੋ ਜਾਵੇਗੀ|
+
|pause  ਸਾਈਨ ਨੂੰ ਦੋਬਾਰਾ ਕਲਿੱਕ ਕਰਨ ਤੇ ਰੀਕਾਰਡਿੰਗ ਦੁਬਾਰਾ ਸ਼ੁਰੂ ਹੋ ਜਾਵੇਗੀ
  
| 02:07  
+
|-
| ਸਕੁਏਰ ਉੱਤੇ ਕਲਿੱਕ ਕਰਨ ਤੇ ਰੀਕਾਰਡਿੰਗ ਨੂੰ ਬੰਦ (Stop) ਕਰ ਸਕਦੇ ਹਾਂ|
+
|02:07  
 +
|Square ਉੱਤੇ ਕਲਿੱਕ ਕਰਨ ਤੇ ਰੀਕਾਰਡਿੰਗ ਨੂੰ ਬੰਦ (Stop) ਕਰ ਸਕਦੇ ਹਾਂ
 
|-
 
|-
 
|02:12
 
|02:12
| ਕਿਸੇ ਵੀ ਪੈਰਾਮੀਟਰ ਨੂੰ Set ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਜ਼ਰੂਰੀ ਜਾਣਕਾਰੀ ਦੇਣਾ ਚਾਹਵਾਂਗਾ|
+
|ਕਿਸੇ ਵੀ ਪੈਰਾਮੀਟਰ ਨੂੰ Set ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਜਰੂਰੀ ਜਾਣਕਾਰੀ ਦੇਣਾ ਚਾਹਵਾਂਗਾ  
 
|-
 
|-
 
+
|02:18
| 02:18
+
|system ਦੇ tray icon ਦੇ ਲਾਲ Circle (ਚੱਕਰ) ਤੇ ਕਲਿੱਕ ਕਰੋ, ਅਜਿਹਾ ਤੁਸੀ main applications window ਨੂੰ show ਜਾਂ hide (ਲਕੋ) ਕਰ ਸਕਦੇ ਹੋ
| ਸਿਸਟਮ ਦੇ ਟ੍ਰੇ ਆਇਕਨ ਦੇ ਲਾਲ Circle (ਚੱਕਰ) ਤੇ ਕਲਿੱਕ ਕਰੋ, ਅਜਿਹਾ ਤੁਸੀ ਮੇਨ ਐਪਲੀਕੇਸ਼ਨ ਨੂੰ ਸ਼ੋ (show) ਜਾਂ ਹਾਇਡ (hide, ਲਕੋ) ਕਰ ਸਕਦੇ ਹੋ |
+
 
|-
 
|-
| 02:26
+
|02:26
| ਰੀਕਾਰਡਿੰਗ ਸ਼ੈਸ਼ਨ ਸ਼ੁਰੂ ਹੋਣ ਤੇ ਮੇਨ ਵਿੰਡੋ ਆਪਣੇ ਆਪ hide (ਛੁਪ)ਜਾਵੇਗੀ|
+
|ਰੀਕਾਰਡਿੰਗ ਸ਼ੈਸ਼ਨ ਸ਼ੁਰੂ ਹੋਣ ਤੇ ਮੇਨ ਵਿੰਡੋ ਆਪਣੇ ਆਪ hide (ਛੁਪ)ਜਾਵੇਗੀ
 
|-
 
|-
| 02:32
+
|02:32
| ਇਸ option ਨੂੰ ਕਲਿੱਕ ਕਰਕੇ ਮੇਨ ਐਪਲੀਕੇਸ਼ਨ ਵੀ ਦੇਖੀ ਜਾ ਸਕਦੀ ਹੈ|
+
|ਇਸ option ਨੂੰ ਕਲਿੱਕ ਕਰਕੇ ਮੇਨ ਐਪਲੀਕੇਸ਼ਨ ਵੀ ਦੇਖੀ ਜਾ ਸਕਦੀ ਹੈ
 
|-
 
|-
 
|02:37
 
|02:37
| Select area on screen record ਕਰਨ ਵਾਲੇ area (ਖੇਤਰ) ਨੂੰ ਡੀਫਾਈਨ ਕਰਦਾ ਹੈ|
+
|Select area on screen record ਕਰਨ ਵਾਲੇ area (ਖੇਤਰ) ਨੂੰ ਡੀਫਾਈਨ ਕਰਦਾ ਹੈ
 
|-
 
|-
| 02:43
+
|02:43
| ਇਸ option ਨੂੰ ਚੁਣ ਕੇ ,cursor , crosspen ਬਣ ਜਾਂਦਾ ਹੈ ਜਿਸ ਨਾਲ ਸਕਰੀਨ ਤੇ capture ਨੂੰ draw ਕੀਤਾ ਜਾ ਸਕਦਾ ਹੈ|
+
|ਇਸ option ਨੂੰ ਚੁਣ ਕੇ ,cursor , crosspen ਬਣ ਜਾਂਦਾ ਹੈ ਜਿਸ ਨਾਲ ਸਕਰੀਨ ਤੇ capture ਨੂੰ draw ਕੀਤਾ ਜਾ ਸਕਦਾ ਹੈ
 
|-
 
|-
 
|02:51
 
|02:51
|"Quit" option ਦੀ ਮਦਦ ਨਾਲ record my Desktop exit  (ਖਤਮ) ਹੋ ਜਾਂਦਾ ਹੈ |ਬਿਲਕੁਲ , ਓਵੇਂ ਜਿਵੇਂ ਕੀ main window ਦੇ ਬਟਨ ਤੇ|
+
|"Quit" option ਦੀ ਮਦਦ ਨਾਲ record my Desktop exit  (ਖਤਮ) ਹੋ ਜਾਂਦਾ ਹੈ |ਬਿਲਕੁਲ , ਓਵੇਂ ਜਿਵੇਂ ਕੀ main window ਦੇ ਬਟਨ ਤੇ
 
|-
 
|-
| 02:57
+
|02:57
|ਹੁਣ ਵਾਪਿਸ ਅਸੀਂ ਐਪਲੀਕੇਸ਼ਨ ਵਿੰਡੋ ਤੇ ਆਉਂਦੇ  ਹਾਂ| ਨਾਲ ਦਿਖਦੀ ਛੋਟੀ ਵਿੰਡੋ ਕੋਲ ,ਖਬੇ ਪਾਸੇ, ਤੁਹਾਨੂੰ Display Panel ਦਿਖਾਈ ਦੇਵੇਗਾ |
+
|ਹੁਣ ਵਾਪਿਸ ਅਸੀਂ ਐਪਲੀਕੇਸ਼ਨ ਵਿੰਡੋ ਤੇ ਆਉਂਦੇ  ਹਾਂ, ਨਾਲ ਦਿਖਦੀ ਛੋਟੀ ਵਿੰਡੋ ਕੋਲ ,ਖਬੇ ਪਾਸੇ, ਤੁਹਾਨੂੰ Display Panel ਦਿਖਾਈ ਦੇਵੇਗਾ  
 
|-
 
|-
| 03:06
+
|03:06
| ਇਸ desktop ਦੇ ਸਕੈਲਡ ਵਰਸ਼ਨ ਬਾਰੇ ਦੱਸਦਾ ਹੈ ਜੋ ਰਿਕਾਰਡਿੰਗ ਦੇ ਖੇਤਰ  ਨੂ define ਕਰਨ ਲਈ ਵਰਤਿਆ ਜਾਂਦਾ ਹੈ
+
|ਇਸ desktop ਦੇ ਸਕੈਲਡ ਵਰਸ਼ਨ ਬਾਰੇ ਦੱਸਦਾ ਹੈ ਜੋ ਰਿਕਾਰਡਿੰਗ ਦੇ ਖੇਤਰ  ਨੂ define ਕਰਨ ਲਈ ਵਰਤਿਆ ਜਾਂਦਾ ਹੈ  
 
|-
 
|-
| 03:13
+
|03:13
| ਇਸ ਪੈਨਲ ਦੇ ਸੱਜੇ ਪਾਸੇ video ਅਤੇ ਅਵਾਜ ਦੀ ਗੁਣਵੱਤਾ (Quality) ਨੂੰ ਵਧਾਉਣ-ਘਟਾਉਣ ਲਈ option ਹਨ |
+
|ਇਸ ਪੈਨਲ ਦੇ ਸੱਜੇ ਪਾਸੇ video ਅਤੇ ਅਵਾਜ ਦੀ ਗੁਣਵੱਤਾ (Quality) ਨੂੰ ਵਧਾਉਣ-ਘਟਾਉਣ ਲਈ option ਹਨ
 
|-
 
|-
| 03:22
+
|03:22
| video ਅਤੇ sound Quality ਆਪਣੇ ਆਪ 100 ਤੇ set ਹਨ | ਇਸ ਸੈਟਿੰਗ ਤੋ ਸਾਨੂੰ video ਅਤੇ Audio ਦੋਵੇਂ ਬਹੁਤ ਵਧੀਆ ਪ੍ਰਾਪਤ ਹੁੰਦੀਆਂ ਹਨ |
+
|video ਅਤੇ sound Quality ਆਪਣੇ ਆਪ 100 ਤੇ set ਹਨ, ਇਸ ਸੈਟਿੰਗ ਤੋ ਸਾਨੂੰ video ਅਤੇ Audio ਦੋਵੇਂ ਬਹੁਤ ਵਧੀਆ ਪ੍ਰਾਪਤ ਹੁੰਦੀਆਂ ਹਨ  
 
|-
 
|-
 
|03:32
 
|03:32
| ਇਹ setting ਵੱਡੀਆਂ ਫਾਇਲਾਂ ਵਾਸਤੇ ਉਪਯੂਕਤ ਹੈ | ਸਪੋਕਨ ਟਿਊਟੋਰੀਅਲ ਲਈ 100% video Quality ਦੀ ਜਰੂਰਤ ਨਹੀਂ ਕਿਓਂ ਕਿ ਇਸ ਨਾਲ ਫਾਈਲ ਦਾ ਸਾਈਜ ਵਧ ਜਾਂਦਾ ਹੈ |
+
|ਇਹ setting ਵੱਡੀਆਂ ਫਾਇਲਾਂ ਵਾਸਤੇ ਉਪਯੂਕਤ ਹੈ, ਸਪੋਕਨ ਟਿਊਟੋਰੀਅਲ ਲਈ 100% video Quality ਦੀ ਜਰੂਰਤ ਨਹੀਂ ਕਿਓਂ ਕਿ ਇਸ ਨਾਲ ਫਾਈਲ ਦਾ ਸਾਈਜ ਵਧ ਜਾਂਦਾ ਹੈ  
  
 
|-
 
|-
| 03:44
+
|03:44
| ਇਸ option ਦੇ ਪੈਰਾਮੀਟਰਾਂ ਨਾਲ ਸੈਟਿੰਗ ਕਰਕੇ ਤੁਹਾਨੂੰ ਚੰਗੀ ਗੁਣਵਤਾ ਵਾਲੀ video ਅਤੇ sound Quality ਸਹੀ ਫਾਈਲ ਸਇਜ ਵਿਚ ਮਿਲ ਜਾਵੇਗੀ|
+
|ਇਸ option ਦੇ ਪੈਰਾਮੀਟਰਾਂ ਨਾਲ ਸੈਟਿੰਗ ਕਰਕੇ ਤੁਹਾਨੂੰ ਚੰਗੀ ਗੁਣਵਤਾ ਵਾਲੀ video ਅਤੇ sound Quality ਸਹੀ ਫਾਈਲ ਸਇਜ ਵਿਚ ਮਿਲ ਜਾਵੇਗੀ
 
|-
 
|-
 
|03:53
 
|03:53
| ਮੈਂ ਵੀਡਿਓ Quality 50 ਅਤੇ sound 100 ਤੇ set ਕਰਾਂਗਾ|
+
|ਮੈਂ ਵੀਡਿਓ Quality 50 ਅਤੇ sound 100 ਤੇ set ਕਰਾਂਗਾ
 
|-
 
|-
 
|4:00
 
|4:00
| ਇਸ ਤਰਾਂ audio ਫਾਈਲ file ਦਾ ਕੁਝ ਹਿੱਸਾ  ਹੀ ਵਰਤੇਗਾ|
+
|ਇਸ ਤਰਾਂ audio ਫਾਈਲ file ਦਾ ਕੁਝ ਹਿੱਸਾ  ਹੀ ਵਰਤੇਗਾ
 
|-
 
|-
 
|4:08
 
|4:08
| Record my Desktop ਆਪਣੇ ਆਪ ਅਵਾਜ ਰਿਕਾਰਡ ਨਹੀਂ ਕਰਦਾ | ਅਵਾਜ ਰਿਕਾਰਡਿੰਗ ਲਈ ਸਾਨੂੰ Sound Quality ਦੇ ਖੱਬੇ ਪਾਸੇ ਦਿਤੇ box ਨੂੰ select (ਚੁਨਣਾ) ਪੈਂਦਾ ਹੈ|
+
|Record my Desktop ਆਪਣੇ ਆਪ ਅਵਾਜ ਰਿਕਾਰਡ ਨਹੀਂ ਕਰਦਾ, ਅਵਾਜ ਰਿਕਾਰਡਿੰਗ ਲਈ ਸਾਨੂੰ Sound Quality ਦੇ ਖੱਬੇ ਪਾਸੇ ਦਿਤੇ box ਨੂੰ select (ਚੁਨਣਾ) ਪੈਂਦਾ ਹੈ
 
|-
 
|-
 
|4:20
 
|4:20
|" ADVANCED" ਨਾਂ ਦੇ ਬਟਨ ਨੂੰ ਦੇਖੋ | ਇਸ ਤੇ ਕਲਿਕ ਕਰੀਏ |ਇਸ ਨਾਲ, ਇੱਕ ਹੋਰ dialog box ਖੁੱਲੇਗਾ ਜਿਵੇਂ ਕਿ ਦੇਖ ਰਹੇ ਹਾਂ|
+
|" ADVANCED" ਨਾਂ ਦੇ ਬਟਨ ਨੂੰ ਦੇਖੋ, ਇਸ ਤੇ ਕਲਿਕ ਕਰੀਏ |ਇਸ ਨਾਲ, ਇੱਕ ਹੋਰ dialog box ਖੁੱਲੇਗਾ ਜਿਵੇਂ ਕਿ ਦੇਖ ਰਹੇ ਹਾਂ
 
|-
 
|-
| 4:28
+
|4:28
|Record my Desktop ਬਾਰੇ ਵਧੇਰੇ ਜਾਣਕਾਰੀ ਲਈ ਅਤੇ ਮਨਪਸੰਦ  setting ਵਾਸਤੇ  ਘੱਟੋ  ਘੱਟ ਇੱਕ ਵਾਰ ADVANCED Window ਨੂੰ ਜਰੂਰ ਦੇਖੋ|
+
|Record my Desktop ਬਾਰੇ ਵਧੇਰੇ ਜਾਣਕਾਰੀ ਲਈ ਅਤੇ ਮਨਪਸੰਦ  setting ਵਾਸਤੇ  ਘੱਟੋ  ਘੱਟ ਇੱਕ ਵਾਰ ADVANCED Window ਨੂੰ ਜਰੂਰ ਦੇਖੋ
 
|-  
 
|-  
| 04:35
+
|04:35
|ਇਸ ਵਿੰਡੋ ਨੂੰ ਬੰਦ ਕਰਨ ਤੇ ਸਾਰੇ option Save  ਅਤੇ apply ( ਲਾਗੂ) ਹੋ ਜਾਂਦੇ ਹਨ | ਇਸ ਵਿੰਡੋ ਦੀ ਮੁੱਖ Menu ਵਿੱਚ 4 option ਹਨ|
+
|ਇਸ ਵਿੰਡੋ ਨੂੰ ਬੰਦ ਕਰਨ ਤੇ ਸਾਰੇ option Save  ਅਤੇ apply ( ਲਾਗੂ) ਹੋ ਜਾਂਦੇ ਹਨ |ਇਸ ਵਿੰਡੋ ਦੀ ਮੁੱਖ Menu ਵਿੱਚ 4 option ਹਨ
 
|-
 
|-
| 04:43
+
|04:43
|ਪਹਿਲਾ ਟੈਬ " Files" ਹੈ| ਇਥੇ ਦੋ ਆਪਸ਼ਨ  ਹਨ|
+
|ਪਹਿਲਾ ਟੈਬ " Files" ਹੈ|ਇਥੇ ਦੋ ਆਪਸ਼ਨ  ਹਨ
 
|-
 
|-
 
|04:48
 
|04:48
| ਇਕ option ਨਾਲ ਪਹਿਲਾਂ ਤੋਂ ਹੀ ਬਾਣੀਆ ਫਈਲਾਂ ਤੇ ਲਿਖਿਆ ਜਾ ਸਕਦਾ ਹੈ | ਇਹ ਫਈਲਾਂ  
+
|ਇਕ option ਨਾਲ ਪਹਿਲਾਂ ਤੋਂ ਹੀ ਬਾਣੀਆ ਫਈਲਾਂ ਤੇ ਲਿਖਿਆ ਜਾ ਸਕਦਾ ਹੈ, ਇਹ ਫਈਲਾਂ  
ਰਿਕਾਰਡਿੰਗ  ਸਮੇਂ  same filename  ਅਤੇ same memory location ਤੇ ਤੁਸੀਂ  ਬਣਾਇਆ ਸਨ |
+
ਰਿਕਾਰਡਿੰਗ  ਸਮੇਂ  same filename  ਅਤੇ same memory location ਤੇ ਤੁਸੀਂ  ਬਣਾਇਆ ਸਨ
 
|-
 
|-
 
|04:57
 
|04:57
| By Default ( ਆਪਣੇ ਆਪ ) ਇਹ ਆਪਸ਼ਨ ਬੰਦ (off) ਹੁੰਦੀ ਹੈ| ਇਸੇ ਕਰਕੇ ਪਹਿਲਾਂ ਤੋਂ Save ਫਾਈਲਾਂ ਬਿਲਕੁਲ ਛੇੜੀਆਂ ਨਹੀ ਜਾਂਦੀਆਂ | ਸਗੋਂ ਨਵੀਂ ਫਾਈਲ,ਜਿਸ ਦੇ ਨਾਮ ਪਿੱਛੇ ਇੱਕ ਨੰਬਰ ਹੁੰਦਾ ਹੈ , Save ਹੋ ਜਾਵੇਗੀ|
+
|By Default ( ਆਪਣੇ ਆਪ ) ਇਹ ਆਪਸ਼ਨ ਬੰਦ (off) ਹੁੰਦੀ ਹੈ|ਇਸੇ ਕਰਕੇ ਪਹਿਲਾਂ ਤੋਂ Save ਫਾਈਲਾਂ ਬਿਲਕੁਲ ਛੇੜੀਆਂ ਨਹੀ ਜਾਂਦੀਆਂ, ਸਗੋਂ ਨਵੀਂ ਫਾਈਲ,ਜਿਸ ਦੇ ਨਾਮ ਪਿੱਛੇ ਇੱਕ ਨੰਬਰ ਹੁੰਦਾ ਹੈ , Save ਹੋ ਜਾਵੇਗੀ
 
|-
 
|-
 
|05:10
 
|05:10
|ਇਸ ਲਈ ਜੇ ਤੁਸੀਂ ਆਪਣੀ  ਹੋਮ ਡਾਈਰੈਕਟਰੀ ਵਿਚ ਆਪਣੀ ਰਿਕਾਰਡਿੰਗ  ਨੂੰ recording.ogv  ਨਾਂ ਤੇ ਸੈਵ ਕਰਦੇ ਹੋ ਅਤੇ ਪੇਹਲਾਂ ਹੀ ਅਜਿਹਾ ਨਾਮ ਦੀ ਫਾਈਲ ਬਣੀ ਹੋਈ ਹੈ|
+
|ਇਸ ਲਈ ਜੇ ਤੁਸੀਂ ਆਪਣੀ  ਹੋਮ ਡਾਈਰੈਕਟਰੀ ਵਿਚ ਆਪਣੀ ਰਿਕਾਰਡਿੰਗ  ਨੂੰ recording.ogv  ਨਾਂ ਤੇ ਸੈਵ ਕਰਦੇ ਹੋ ਅਤੇ ਪੇਹਲਾਂ ਹੀ ਅਜਿਹਾ ਨਾਮ ਦੀ ਫਾਈਲ ਬਣੀ ਹੋਈ ਹੈ
 
|-
 
|-
 
|05:18
 
|05:18
| ਤਾਂ ਨਵੀ  ਫਾਈਲ recording -1.ogv  ਨਾਮ ਤੇ ਸੈਵ ਹੋ ਜਾਵੇਗੀ| ਜੇ recording-1.ogv ਵੀ ਬਣੀ ਹੋਈ ਹੈ ਤਾਂ ਇੱਕ ਨਵੀਂ ਫਾਈਲ recording-2.ogv ਦੇ ਨਾਮ ਤੇ ਦਰਜ ਹੋ ਜਾਵੇਗੀ |ਇਹ ਕਮ ਚਲਦਾ ਰਹੇਗਾ |
+
|ਤਾਂ ਨਵੀ  ਫਾਈਲ recording -1.ogv  ਨਾਮ ਤੇ ਸੈਵ ਹੋ ਜਾਵੇਗੀ|ਜੇ recording-1.ogv ਵੀ ਬਣੀ ਹੋਈ ਹੈ ਤਾਂ ਇੱਕ ਨਵੀਂ ਫਾਈਲ recording-2.ogv ਦੇ ਨਾਮ ਤੇ ਦਰਜ ਹੋ ਜਾਵੇਗੀ, ਇਹ ਕਮ ਚਲਦਾ ਰਹੇਗਾ |
 
|-
 
|-
 
|05:31
 
|05:31
| Advanced tab ਦੁਬਾਰਾ open ਕਰਦੇ ਹਾਂ | ਜੇ "overwriting Existing Files  " option ON ਹੈ ਤਾਂ ਪਹਿਲਾਂ ਤੋਂ save ਫਾਈਲਾਂ Delete ਹੋ ਜਾਣਗਿਆਂ |
+
|Advanced tab ਦੁਬਾਰਾ open ਕਰਦੇ ਹਾਂ,ਜੇ "overwriting Existing Files  " option ON ਹੈ ਤਾਂ ਪਹਿਲਾਂ ਤੋਂ save ਫਾਈਲਾਂ Delete ਹੋ ਜਾਣਗੀਆਂ
 
|-
 
|-
| 05:41
+
|05:41
|ਇਸ ਲਈ ਧਿਆਨ ਰੱਖੋ | "ਵਰਕਿੰਗ Directory" ਓਹ option ਹੈ , ਜਿੱਥੇ temporary files ਨੂੰ ਰਿਕਾਰਡਿੰਗ ਸਮੇਂ save ਕੀਤਾ ਜਾਂਦਾ ਹੈ |
+
|ਇਸ ਲਈ ਧਿਆਨ ਰੱਖੋ, "ਵਰਕਿੰਗ Directory" ਓਹ option ਹੈ , ਜਿੱਥੇ temporary files ਨੂੰ ਰਿਕਾਰਡਿੰਗ ਸਮੇਂ save ਕੀਤਾ ਜਾਂਦਾ ਹੈ  
 
|-  
 
|-  
| 05:50
+
|05:50
|ਇਹ ਉਦੋਂ ਲਾਗੂ ਹੁੰਦਾ ਹੈ ਜਦੋਂ ਤੁਸੀਂ ਫਾਈਲ ਦੀ encoding ਨਹੀਂ ਕਰ ਰਹੇ ਹੁੰਦੇ|
+
|ਇਹ ਉਦੋਂ ਲਾਗੂ ਹੁੰਦਾ ਹੈ ਜਦੋਂ ਤੁਸੀਂ ਫਾਈਲ ਦੀ encoding ਨਹੀਂ ਕਰ ਰਹੇ ਹੁੰਦੇ
 
|-
 
|-
| 05:55
+
|05:55
|ਅਗਲੀ ਟੈਬ  Performance ਹੈ | ਇਸ ਚ "5" option ਹਨ | "Frame per Second" ਨੂੰ ਯਕੀਨਨ Select ਕਰ ਲਵੋ |
+
|ਅਗਲੀ ਟੈਬ  Performance ਹੈ, ਇਸ ਚ "5" option ਹਨ, "Frame per Second" ਨੂੰ ਯਕੀਨਨ Select ਕਰ ਲਵੋ  
 
|-
 
|-
 
|06:02
 
|06:02
|ਇਸ ਪੈਰਾਮੀਟਰ ਲਈ 2 ਫਰੇਮ ਪਰ ਸੈਕਿੰਡ ਵਧੀਆ setting ਹੈ | ਪਰ 15-20 frames per second ਵੱਡੀ Quality ਵਾਲੀਆਂ Animation (ਚਲਦੀਆਂ-ਫਿਰਦੀਆਂ ) ਵਿਡੀਓ ਲਈ ਵਧੀਆ ਹੁੰਦੀ ਹੈ|
+
|ਇਸ ਪੈਰਾਮੀਟਰ ਲਈ 2 ਫਰੇਮ ਪਰ ਸੈਕਿੰਡ ਵਧੀਆ setting ਹੈ, ਪਰ 15-20 frames per second ਵੱਡੀ Quality ਵਾਲੀਆਂ Animation (ਚਲਦੀਆਂ-ਫਿਰਦੀਆਂ ) ਵਿਡੀਓ ਲਈ ਵਧੀਆ ਹੁੰਦੀ ਹੈ
 
|-
 
|-
 
|06:12
 
|06:12
| “Encoding on the Fly” option ਨਾਲ record my Desktop ,Capture ਹੋਣ ਸਮੇਂ encode ਹੁੰਦਾ ਹੈ|
+
|“Encoding on the Fly” option ਨਾਲ record my Desktop ,Capture ਹੋਣ ਸਮੇਂ encode ਹੁੰਦਾ ਹੈ
 
|-
 
|-
 
|06:19
 
|06:19
|By default(ਆਪਣੇ ਆਪ ) ਇਹ ਬੰਦ (off) ਹੁੰਦਾ ਹੈ |ਇਹ ਉਦੋਂ ਜਿਆਦਾ ਫਾਇਦੇ ਮੰਦ ਹੁੰਦਾ ਹੈ ਜਦੋ ਤੁਹਾਨੂ high fps ਨਹੀ ਚਾਹੀਦਾ ਅਤੇ ਤੁਸੀਂ ਛੋਟੇ area ਨੂੰ Capture ਕਰ ਰਹੇ ਹੁੰਦੇ ਹੋ|
+
|By default(ਆਪਣੇ ਆਪ ) ਇਹ ਬੰਦ (off) ਹੁੰਦਾ ਹੈ,ਇਹ ਉਦੋਂ ਜਿਆਦਾ ਫਾਇਦੇ ਮੰਦ ਹੁੰਦਾ ਹੈ ਜਦੋ ਤੁਹਾਨੂ high fps ਨਹੀ ਚਾਹੀਦਾ ਅਤੇ ਤੁਸੀਂ ਛੋਟੇ area ਨੂੰ Capture ਕਰ ਰਹੇ ਹੁੰਦੇ ਹੋ
 
|-
 
|-
 
|06:28
 
|06:28
| ਪਰ ਇਸ option ਨੂੰ ਓਦੋਂ Off ਕਰ ਦੇਣਾ ਚਾਹਿਦਾ ਹੈ ਜਦੋਂ ਤੁਹਾਨੂੰ ਕੁਝ ਹੱਦ ਤੱਕ ਵੱਡੇ area ਦੀ ਸਹੀ ਰਿਕਾਰਡਿੰਗ ਦੀ ਜਰੂਰਤ ਹੁੰਦੀ ਹੈ|
+
|ਪਰ ਇਸ option ਨੂੰ ਓਦੋਂ Off ਕਰ ਦੇਣਾ ਚਾਹਿਦਾ ਹੈ ਜਦੋਂ ਤੁਹਾਨੂੰ ਕੁਝ ਹੱਦ ਤੱਕ ਵੱਡੇ area ਦੀ ਸਹੀ ਰਿਕਾਰਡਿੰਗ ਦੀ ਜਰੂਰਤ ਹੁੰਦੀ ਹੈ
 
|-
 
|-
 
|06:34
 
|06:34
|ਜਿਵੇਂ ਕਿ ਪਹਿਲਾਂ ਹੀ ਦੱਸਿਆ ਗਿਆ ਹੈ ,Video ਅਤੇ audio Quality ਨੂੰ ਇਸ option ਨੂੰ ਚਾਲੂ ਕਰਨ ਸਮੇਂ 100 % ਤੇ set ਕਰ ਲੈਣਾ ਚਾਹੀਦਾ ਹੈ |
+
|ਜਿਵੇਂ ਕਿ ਪਹਿਲਾਂ ਹੀ ਦੱਸਿਆ ਗਿਆ ਹੈ ,Video ਅਤੇ audio Quality ਨੂੰ ਇਸ option ਨੂੰ ਚਾਲੂ ਕਰਨ ਸਮੇਂ 100 % ਤੇ set ਕਰ ਲੈਣਾ ਚਾਹੀਦਾ ਹੈ  
 
|-
 
|-
 
|06:42
 
|06:42
|“Zero Compression” ਟੈਬ ਨਾਲ cache ਦੇ ਸਿਇਜ਼ ਨੂੰ ਘਟਾ ਸਕਦੇ ਹਾਂ |"Quick Sampling " ਨਾਲ Colorspace ਦੀ Quality ਬਦਲ ਸਕਦੇ ਹਾਂ |ਇਹਨਾਂ Options ਨੂੰ ਅਸੀਂ ਨਹੀਂ ਛੇੜਾਂਗੇ |
+
|“Zero Compression” ਟੈਬ ਨਾਲ cache ਦੇ ਸਿਇਜ਼ ਨੂੰ ਘਟਾ ਸਕਦੇ ਹਾਂ,"Quick Sampling " ਨਾਲ Colorspace ਦੀ Quality ਬਦਲ ਸਕਦੇ ਹਾਂ |ਇਹਨਾਂ Options ਨੂੰ ਅਸੀਂ ਨਹੀਂ ਛੇੜਾਂਗੇ  
 
|-
 
|-
 
|06:55
 
|06:55
|“Full shots At Every Frame”ਆਪਣੇ ਆਪ OFF ਹੁੰਦਾ ਹੈ ਅਤੇ ਇਸ ਨਾਲ ਅਸੀਂ ਪੂਰੀ captures ਕਰ ਸਕਦੇ ਹਾਂ |
+
|“Full shots At Every Frame”ਆਪਣੇ ਆਪ OFF ਹੁੰਦਾ ਹੈ ਅਤੇ ਇਸ ਨਾਲ ਅਸੀਂ ਪੂਰੀ captures ਕਰ ਸਕਦੇ ਹਾਂ  
 
|-
 
|-
 
|07:02
 
|07:02
|ਤੀਜੀ ਟੈਬ "Sound " ਹੈ | “Channels” option ਨਾਲ ਅਸੀਂ ਸਾਡੀ ਆਖਰੀ audio stream ਵਿਚ ਚੈਨਲਾਂ ਦੀ ਗਿਣਤੀ ਨੂੰ ਸੇਟ ਕਰ ਸਕਦੇ ਹਾਂ |
+
|ਤੀਜੀ ਟੈਬ "Sound " ਹੈ, “Channels” option ਨਾਲ ਅਸੀਂ ਸਾਡੀ ਆਖਰੀ audio stream ਵਿਚ ਚੈਨਲਾਂ ਦੀ ਗਿਣਤੀ ਨੂੰ ਸੇਟ ਕਰ ਸਕਦੇ ਹਾਂ  
 
|-
 
|-
 
|07:10
 
|07:10
| ਇਹ (mono) ਜਾਂ 2 (stereo)ਹੋ ਸਕਦਾ ਹੈ। ਮਾਈਕਰੋਫੋਨ ਵਰਤ ਦੇ ਸਮੇ ਇੱਕ ਤੋਂ ਜਿਆਦਾ ਚੈਨਲ ਵਰਤਨਾ ਬਿਲਕੁਲ ਗੈਰ-ਜਰੂਰੀ ਹੈ, ਇਸ ਕੇਵਲ ਸਾਡੀ ਦਾ size ਹੀ ਵਧਾਉਂਦਾ ਹੈ
+
|ਇਹ (mono) ਜਾਂ 2 (stereo)ਹੋ ਸਕਦਾ ਹੈ। ਮਾਈਕਰੋਫੋਨ ਵਰਤ ਦੇ ਸਮੇ ਇੱਕ ਤੋਂ ਜਿਆਦਾ ਚੈਨਲ ਵਰਤਨਾ ਬਿਲਕੁਲ ਗੈਰ-ਜਰੂਰੀ ਹੈ, ਇਸ ਕੇਵਲ ਸਾਡੀ ਦਾ size ਹੀ ਵਧਾਉਂਦਾ ਹੈ
 
|-
 
|-
 
|07:24
 
|07:24
| ਫਰੀਕੁਐਸੀਂੌ ਰੀਕਾਡਿੰਗ ਦੀ  audio quality  set ਕਰਨ ਦਾ ਸ਼ਾਇਦ ਸਭ ਤੋਂ ਮੁੱਖ ਫੈਕਟਰ ਹੈ
+
|ਫਰੀਕੁਐਸੀਂੌ ਰੀਕਾਡਿੰਗ ਦੀ audio quality  set ਕਰਨ ਦਾ ਸ਼ਾਇਦ ਸਭ ਤੋਂ ਮੁੱਖ ਫੈਕਟਰ ਹੈ
 
|-
 
|-
 
|07:30
 
|07:30
Line 192: Line 193:
 
|-
 
|-
 
|07:40
 
|07:40
| “Device”ਨੂੰ "plughw:0,0" ਤੇ click ਕਰੋ, ਇਸ ਨਾਲ ਤੁਸੀ ਚੈਨਲ ਅਤੇ ਫ੍ਰੀਕਐਸੀਂ ਦੇ ਮੁੱਲਾਂ ਨੂੰ ਬਰੀਕੀ ਨਾਲ ਕਾਬੂ 'ਚ ਰੱਖ ਸਕਦੇ ਹੋ
+
|“Device”ਨੂੰ "plughw:0,0" ਤੇ click ਕਰੋ, ਇਸ ਨਾਲ ਤੁਸੀ ਚੈਨਲ ਅਤੇ ਫ੍ਰੀਕਐਸੀਂ ਦੇ ਮੁੱਲਾਂ ਨੂੰ ਬਰੀਕੀ ਨਾਲ ਕਾਬੂ 'ਚ ਰੱਖ ਸਕਦੇ ਹੋ
 
|-
 
|-
 
|07:54
 
|07:54
| ਇਸ ਤਰ੍ਹਾਂ ਕਰਕੇ ਹੀ ਵੀਡੀਓ ਬਿਨ੍ਹਾਂ ਕਿਸੇ ਰੁਕਾਵਟ ਦੇ ਸਹੀ ਚੱਲੇਗੀ, ਛੋਟੇ alphabets ਵਿੱਚ default ਟਾਈਪ ਕਰਨ ਤੇ ਵੀ ਕੰਮ ਚਲ ਸਕਦਾ ਹੈ
+
|ਇਸ ਤਰ੍ਹਾਂ ਕਰਕੇ ਹੀ ਵੀਡੀਓ ਬਿਨ੍ਹਾਂ ਕਿਸੇ ਰੁਕਾਵਟ ਦੇ ਸਹੀ ਚੱਲੇਗੀ, ਛੋਟੇ alphabets ਵਿੱਚ default ਟਾਈਪ ਕਰਨ ਤੇ ਵੀ ਕੰਮ ਚਲ ਸਕਦਾ ਹੈ
 
|-
 
|-
 
|08:05
 
|08:05
Line 203: Line 204:
  
 
|08:11
 
|08:11
| channel, ਫ੍ਰੀਕਐਸੀ ਅਤੇ device field ਬੰਦ ਹੋ ਜਾਣਗੇ, ਇਹ ਸੈਟਿੰਗ ਹੁਣ jack server ਦੁਆਰਾ ਪ੍ਰਾਪਤ ਹੋਣਗੀਆਂ
+
|channel, ਫ੍ਰੀਕਐਸੀ ਅਤੇ device field ਬੰਦ ਹੋ ਜਾਣਗੇ, ਇਹ ਸੈਟਿੰਗ ਹੁਣ jack server ਦੁਆਰਾ ਪ੍ਰਾਪਤ ਹੋਣਗੀਆਂ
 
|-
 
|-
 
|08:19
 
|08:19
| jack capturre ਨੂੰ ਚਾਲੂ ਕਰਨ ਤੋਂ ਪਹਿਲਾਂ jack  server ਨੂੰ ਚਾਲੂ ਕਰਨਾ ਯਕੀਨੀ ਬਣਾ ਲਵੋ
+
|jack capturre ਨੂੰ ਚਾਲੂ ਕਰਨ ਤੋਂ ਪਹਿਲਾਂ jack  server ਨੂੰ ਚਾਲੂ ਕਰਨਾ ਯਕੀਨੀ ਬਣਾ ਲਵੋ
 
|-
 
|-
| 08:25
+
|08:25
| ਆਖਰੀ ਟੈਬ "miscellaneos " ਹੈ, ਇਸ ਵਿੱਚ ਕਈ Option ਹਨ ਜੋ ਕਿ ਘੱਟ ਵਰਤੇ ਜਾਂਦੇ ਹਨ
+
|ਆਖਰੀ ਟੈਬ "miscellaneos " ਹੈ, ਇਸ ਵਿੱਚ ਕਈ Option ਹਨ ਜੋ ਕਿ ਘੱਟ ਵਰਤੇ ਜਾਂਦੇ ਹਨ
 
|-
 
|-
 
|08:34
 
|08:34
| ਇੱਥੇ ਇੱਕ "Follow Mouse" ਨਾਂ ਦਾ Option ਹੈ ਜੋ ਕਿ ਬਹੁਤ ਮਹੱਤਵਪੂਰਨ ਹੈ, ਜਦੋਂ ਇਸ ਨੂੰ ਚੈਕ ਕੀਤਾ ਜਾਂਦਾ ਹੈ ਤਾਂ capture area cursor ਨੂੰ follow ਕਰਦਾ ਹੈ ਜਿਵੇਂ ਜਿਵੇਂ ਇਹ ਸਕਰੀਨ ਤੇ ਇੱਕ ਥਾਂ ਤੋਂ ਦੂਜੀ ਥਾਂ ਜਾਂਦਾ ਹੈ
+
|ਇੱਥੇ ਇੱਕ "Follow Mouse" ਨਾਂ ਦਾ Option ਹੈ ਜੋ ਕਿ ਬਹੁਤ ਮਹੱਤਵਪੂਰਨ ਹੈ, ਜਦੋਂ ਇਸ ਨੂੰ ਚੈਕ ਕੀਤਾ ਜਾਂਦਾ ਹੈ ਤਾਂ capture area cursor ਨੂੰ follow ਕਰਦਾ ਹੈ ਜਿਵੇਂ ਜਿਵੇਂ ਇਹ ਸਕਰੀਨ ਤੇ ਇੱਕ ਥਾਂ ਤੋਂ ਦੂਜੀ ਥਾਂ ਜਾਂਦਾ ਹੈ
 
|-
 
|-
 
|08:43
 
|08:43
| ਜਦੋਂ ਇਸ ਨੂੰ uncheck ਕੀਤਾ ਜਾਂਦਾ ਹੈ ਤਾਂ cursor ਦੇ ਅਪਦੀ ਜਗ੍ਹਾਂ ਬਦਲਣ ਦੇ ਬਾਵਜੂਦ capture area ਸਥਿਰ ਰਹਿੰਦਾ ਹੈ, ਮੈਂ ਤੁਹਾਨੂੰ ਹੁਣ ਇਸ ਦਾ ਡੈਮੋ ਦੇਵਾਂਗਾ
+
|ਜਦੋਂ ਇਸ ਨੂੰ uncheck ਕੀਤਾ ਜਾਂਦਾ ਹੈ ਤਾਂ cursor ਦੇ ਅਪਦੀ ਜਗ੍ਹਾਂ ਬਦਲਣ ਦੇ ਬਾਵਜੂਦ capture area ਸਥਿਰ ਰਹਿੰਦਾ ਹੈ, ਮੈਂ ਤੁਹਾਨੂੰ ਹੁਣ ਇਸ ਦਾ ਡੈਮੋ ਦੇਵਾਂਗਾ
 
|-
 
|-
| 08:53
+
|08:53
| ਆਪਾਂ ਸਕਰੀਨ ਤੇ outline capture ਖੇਤਰ ਵੀ ਚੈਕ ਕਰਦੇ ਹਾਂ
+
|ਆਪਾਂ ਸਕਰੀਨ ਤੇ outline capture ਖੇਤਰ ਵੀ ਚੈਕ ਕਰਦੇ ਹਾਂ
 
|-
 
|-
 
|08:58
 
|08:58
| ਅਸੀਂ ਹੁਣ ਇਸ ਵਿੰਡੋ ਨੂੰ ਬੰਦ ਕਰਦੇ ਹਾਂ, ਯਾਦ ਰਹੇ ਕਿ ਸਾਰੀਆਂ ਸੈਟਿੰਗ ਇਸ ਵਿੰਡੋ ਨੂੰ ਬੰਦ ਕਰਨ ਤੇ ਸੁਰੱਖਿਅਤ (save) ਹੋ ਜਾਣਗੀਆਂ
+
|ਅਸੀਂ ਹੁਣ ਇਸ ਵਿੰਡੋ ਨੂੰ ਬੰਦ ਕਰਦੇ ਹਾਂ, ਯਾਦ ਰਹੇ ਕਿ ਸਾਰੀਆਂ ਸੈਟਿੰਗ ਇਸ ਵਿੰਡੋ ਨੂੰ ਬੰਦ ਕਰਨ ਤੇ ਸੁਰੱਖਿਅਤ (save) ਹੋ ਜਾਣਗੀਆਂ
  
 
|-
 
|-
| 09:06
+
|09:06
| ਡਿਸਪਲੇ ਪੈਨਲ ਦੀ preview window ਵਿੱਚ ਆਪਾਂ ਆਪਣੀ sample ਰੀਕਾਰਡਿੰਗ ਲਈ capture area ਨੂੰ draw ਕਰਦੇ ਹਾਂ
+
|ਡਿਸਪਲੇ ਪੈਨਲ ਦੀ preview window ਵਿੱਚ ਆਪਾਂ ਆਪਣੀ sample ਰੀਕਾਰਡਿੰਗ ਲਈ capture area ਨੂੰ draw ਕਰਦੇ ਹਾਂ
 
|-
 
|-
 
|09:14
 
|09:14
| ਮਾਊਸ ਦੇ ਖੱਬੇ ਬਟਨ ਨੂੰ ਕਲਿੱਕ ਕਰਕੇ drag ਨੂੰ ਚੁਣੋ, ਫਿਰ ਬਟਨ ਛੱਡ ਦੇਵੋ
+
|ਮਾਊਸ ਦੇ ਖੱਬੇ ਬਟਨ ਨੂੰ ਕਲਿੱਕ ਕਰਕੇ drag ਨੂੰ ਚੁਣੋ, ਫਿਰ ਬਟਨ ਛੱਡ ਦੇਵੋ
 
|-
 
|-
 
|09:20
 
|09:20
| preview ਵਿੰਡੋ ਤੇ ਛੋਟੀ ਰੈਂਕਟੈਗਲ (ਆਇਤ) ਬਣ ਜਾਵੇਗੀ ਅਤੇ ਸਕਰੀਨ ਤੇ ਵੱਡੀ ਰੈਕਟੈਗਲ ਬਣੇਗੀ ਇਹ ਸਾਡਾ ਅਸਲ Capture  area  ਹੈ
+
|preview ਵਿੰਡੋ ਤੇ ਛੋਟੀ ਰੈਂਕਟੈਗਲ (ਆਇਤ) ਬਣ ਜਾਵੇਗੀ ਅਤੇ ਸਕਰੀਨ ਤੇ ਵੱਡੀ ਰੈਕਟੈਗਲ ਬਣੇਗੀ ਇਹ ਸਾਡਾ ਅਸਲ Capture  area  ਹੈ
 
|-
 
|-
 
|09:30
 
|09:30
| ਇਸ ਰੈਕਟੈਗਲ ਵਿਚਲੀਆਂ ਸਾਰੀਆਂ ਕ੍ਰਿਆਵਾਂ ਸਾਡੀ ਡੈਮੋ ਰੀਕਾਰਡਿੰਗ ਵਿੱਚ capture ਹੋ ਜਾਣਗੀਆਂ। ਆਓ ਇੱਕ ਡੈਮੋ ਰੀਕਾਰਡਿੰਗ ਕਰੀਏ
+
|ਇਸ ਰੈਕਟੈਗਲ ਵਿਚਲੀਆਂ ਸਾਰੀਆਂ ਕ੍ਰਿਆਵਾਂ ਸਾਡੀ ਡੈਮੋ ਰੀਕਾਰਡਿੰਗ ਵਿੱਚ capture ਹੋ ਜਾਣਗੀਆਂ। ਆਓ ਇੱਕ ਡੈਮੋ ਰੀਕਾਰਡਿੰਗ ਕਰੀਏ
  
 
|-
 
|-
| 09:39
+
|09:39
| ਮੈਂ ਰੀਕਾਰਡ icon ਤੇ ਕਲਿੱਕ ਕਰਦਾ ਹਾਂ, ਰਿਕਾਰਡ ਮਾਈ ਡੈਸਕਟਾਪ (recordmydesktop) ਦੀ ਵਰਤੋਂ ਕਰਦੇ ਬਣਨ ਵਾਲੀ demo recording ਵਿੱਚ ਤੁਹਾਡਾ ਸੁਆਗਤ ਕਰਦੇ ਹਾਂ
+
|ਮੈਂ ਰੀਕਾਰਡ icon ਤੇ ਕਲਿੱਕ ਕਰਦਾ ਹਾਂ, recordmydesktop ਦੀ ਵਰਤੋਂ ਕਰਦੇ ਬਣਨ ਵਾਲੀ demo recording ਵਿੱਚ ਤੁਹਾਡਾ ਸੁਆਗਤ ਕਰਦੇ ਹਾਂ
 
|-
 
|-
 
|09:48
 
|09:48
| ਇਸ demo recording ਵਿੱਚ ਇਹ ਦੱਸਾਂਗੇ ਕਿ ਸਪੋਕਨ ਟਿਊਟੋਰੀਅਲ ਬਣਾਉਣਾ ਕਿਨ੍ਹਾਂ ਅਸਾਨ ਹੈ
+
|ਇਸ demo recording ਵਿੱਚ ਇਹ ਦੱਸਾਂਗੇ ਕਿ ਸਪੋਕਨ ਟਿਊਟੋਰੀਅਲ ਬਣਾਉਣਾ ਕਿਨ੍ਹਾਂ ਅਸਾਨ ਹੈ
 
|-
 
|-
 
|09:54
 
|09:54
| chose office -word prcessor ਐਪਲੀਕੇਸ਼ਨਾਂ ਤੇ ਕਲਿੱਕ ਕਰੋ ਇੱਥੇ ਮੈਂ Demo ਟਾਈਪ ਕਰਦਾ ਹਾਂ, ਅਤੇ ਰੀਕਾਰਡਿੰਗ ਨੂੰ ਰੋਕਣ ਲਈ ਮੈਂ square icon ਤੇ ਕਲਿੱਕ ਕਰਦਾ ਹਾਂ
+
|chose office -word prcessor ਐਪਲੀਕੇਸ਼ਨਾਂ ਤੇ ਕਲਿੱਕ ਕਰੋ ਇੱਥੇ ਮੈਂ Demo ਟਾਈਪ ਕਰਦਾ ਹਾਂ, ਅਤੇ ਰੀਕਾਰਡਿੰਗ ਨੂੰ ਰੋਕਣ ਲਈ ਮੈਂ square icon ਤੇ ਕਲਿੱਕ ਕਰਦਾ ਹਾਂ
 
|-
 
|-
 
|10:16
 
|10:16
| record my desktop ਹੁਣ 'ogv' ਫਾਰਮੈਟ ਵਿੱਚ ਮੂਵੀ ਬਣਾ ਰਿਹਾ ਹੈ
+
|record my desktop ਹੁਣ 'ogv' ਫਾਰਮੈਟ ਵਿੱਚ ਮੂਵੀ ਬਣਾ ਰਿਹਾ ਹੈ
 
|-
 
|-
 
|10:24
 
|10:24
| ਹੁਣ ਮੈਂ open office writer ਨੂੰ ਬੰਦ ਕਰਦਾ ਹਾਂ, encoding ਪੂਰੀ ਹੋ ਚੁੱਕੀ ਹੈ ਅਤੇ ਮੂਵੀ ਤਿਆਰ ਹੈ ਇਸ ਨੂੰ ਹੁਣ ਅਸੀਂ ਚੈਕ ਕਰਦੇ ਹਾਂ
+
|ਹੁਣ ਮੈਂ open office writer ਨੂੰ ਬੰਦ ਕਰਦਾ ਹਾਂ, encoding ਪੂਰੀ ਹੋ ਚੁੱਕੀ ਹੈ ਅਤੇ ਮੂਵੀ ਤਿਆਰ ਹੈ ਇਸ ਨੂੰ ਹੁਣ ਅਸੀਂ ਚੈਕ ਕਰਦੇ ਹਾਂ
 
|-
 
|-
 
|10:31
 
|10:31
| ਹੋਮ ਫੋਲਡਰ ਚ ਅਸੀਂ ਫਾਈਲ 'ogv ' ਵੇਖਦੇ ਹਾਂ, home folder ਉੱਤੇ click ਕਰੋ, ਇਹ ਸਾਡੇ demo recording ਹੈ,ਆਓ ਇਸ ਨੂੰ ਚਲਾਈਏ
+
|ਹੋਮ ਫੋਲਡਰ ਚ ਅਸੀਂ ਫਾਈਲ 'ogv ' ਵੇਖਦੇ ਹਾਂ, home folder ਉੱਤੇ click ਕਰੋ, ਇਹ ਸਾਡੇ demo recording ਹੈ,ਆਓ ਇਸ ਨੂੰ ਚਲਾਈਏ
 
|-
 
|-
 
|11:14
 
|11:14
| ਮੈਨੂੰ ਉਮੀਦ ਹੈ ਕਿ ਇਸ ਟਿਉੂਟੋਰੀਅਲ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਤੁਹਾਡੇ ਕੰਪਿਊਟਰ ਤੇ record my desktop ਵਰਤਨ ਲਈ ਮਦਦਗਾਰ ਸਿੱਧ ਹੋਵੇਗੀ
+
|ਮੈਨੂੰ ਉਮੀਦ ਹੈ ਕਿ ਇਸ ਟਿਉੂਟੋਰੀਅਲ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਤੁਹਾਡੇ ਕੰਪਿਊਟਰ ਤੇ record my desktop ਵਰਤਨ ਲਈ ਮਦਦਗਾਰ ਸਿੱਧ ਹੋਵੇਗੀ
 
|-
 
|-
 
|11:21
 
|11:21
| ਇਸ ਫਰੀ ਅਤੇ open source software ਨੂੰ ਇੰਸਟਾਲ ਕਰੋ, ਇਸ ਨਾਲ ਤੁਸੀ audio-video ਟਿਊਟੋਰੀਅਲ ਅਤੇ Online visual learnig modules ਨੂੰ ਆਪਣੇ ਆਪ ਬਣਾ ਸਕਦੇ ਹੋ
+
|ਇਸ ਫਰੀ ਅਤੇ open source software ਨੂੰ ਇੰਸਟਾਲ ਕਰੋ, ਇਸ ਨਾਲ ਤੁਸੀ audio-video ਟਿਊਟੋਰੀਅਲ ਅਤੇ Online visual learnig modules ਨੂੰ ਆਪਣੇ ਆਪ ਬਣਾ ਸਕਦੇ ਹੋ
 
|-
 
|-
 
|11:30
 
|11:30
Line 266: Line 267:
 
|-
 
|-
 
|11:42
 
|11:42
| ਇਸ ਕੰਮ ਲਈ ਸਾਨੂੰ ਫੰਡ ਨੈਸ਼ਨਲ ਮਿਸ਼ਨ on ਐਜੂਕੇਸ਼ਨ ਥ੍ਰਰੋ ict  ਜੋ ਕਿ ਭਾਰਤ ਸਰਕਾਰ ਦੀ MHRD ਮਿਨਿਸਟਰੀ ਦੁਆਰਾ promoted ਹੈ, ਤੋਂ ਮਿਲਦਾ ਹੈ
+
|ਇਸ ਕੰਮ ਲਈ ਸਾਨੂੰ ਫੰਡ ਨੈਸ਼ਨਲ ਮਿਸ਼ਨ on ਐਜੂਕੇਸ਼ਨ ਥ੍ਰਰੋ ict ਜੋ ਕਿ ਭਾਰਤ ਸਰਕਾਰ ਦੀ MHRD ਮਿਨਿਸਟਰੀ ਦੁਆਰਾ promoted ਹੈ, ਤੋਂ ਮਿਲਦਾ ਹੈ
 
|-
 
|-
 
|11:51
 
|11:51
| ਵਧੇਰੇ ਜਾਣਕਾਰੀ ਲਈ http://spoken-tutorial.org/NMEICT-Intro ਉੱਤੇ visit ਕਰੋ
+
|ਵਧੇਰੇ ਜਾਣਕਾਰੀ ਲਈ http://spoken-tutorial.org/NMEICT-Intro ਉੱਤੇ visit ਕਰੋ
 
|-
 
|-
 
|12:01
 
|12:01
| ਇਸ ਦੇ ਨਾਲ ਹੀ ਇਹ ਟਿਊਟੋਰੀਅਲ ਖਤਮ ਹੁੰਦਾ ਹੈ, iit Bombay ਤੋਂ ਨੈਂਸੀ ਹੁਣ ਇਜਾਜਤ ਲੈਂਦੀ ਹੈ, ਇਸ ਟਿਉੂਟੋਰੀਅਲ ਨੂੰ ਦੇਖਣ ਲਈ ਧੰਨਵਾਦ, ਪੰਜਾਬੀ ਅਨੁਵਾਦ by ਹਰਮੀਤ ਸੰਧੂ
+
|ਇਸ ਦੇ ਨਾਲ ਹੀ ਇਹ ਟਿਊਟੋਰੀਅਲ ਖਤਮ ਹੁੰਦਾ ਹੈ, ਹਰਮੀਤ ਸੰਧੂ ਨੂੰ ਇਜਾਜਤ , ਦਿੳ
 
+
 
|}
 
|}

Latest revision as of 07:14, 16 April 2015

Time Narration
0:00 "recordMyDesktop ਕਿਵੇਂ ਵਰਤਿਏ " ਟਿਉਟੋਰਿਅਲ ਵਿਚ ਤੁਹਾਡਾ ਸਵਾਗਤ
0:05 Record My Desktop ਇਕ ਫਰੀ ਅਤੇ open Source ਚਲੰਤ ਸੋਫਟਵੇਅਰ ਹੈ ਜੋ ਉਬੰਟੂ (ubuntu) ਲਿਨਿਕਸ (Linux)ਨਾਲ ਚਲਦਾ ਹੈ
0:13 ਇਸ ਸੋਫਟਵੇਅਰ ਬਾਰੇ ਹੋਰ ਜਾਣਕਾਰੀ ਲਈ ਇਸ ਵੈਬਸਾਈਟ ਤੇ ਉਪਲਬਧ " How to use Camstudio " ਟਿਉਟੋਰਿਅਲ ਵੇਖੋ
0:21 ਮੈਂ gtk- record My Desktop ਵਰਸ਼ਨ 0.3.8 ਪਹਿਲਾ ਹੀ ਡਾਉਨਲੋਡ ਕਰ ਲਿਆ ਹੈ ਅਤੇ

synaptic Package Manager ਦੀ ਮਦਦ ਨਾਲ ਆਪਣੇ ਕੰਪਿਊਟਰ ਵਿਚ ਇੰਸਟਾਲ (install) ਕਰ ਲਿਆ ਹੈ

0:33 ਉਬੰਟੂ ਲਾਈਨਕਸ ਨੂੰ ਇੰਸਟਾਲ ਕਰਨ ਬਾਰੇ ਵਧੇਰੇ ਜਾਣਕਾਰੀ ਲਈ ਇਸ ਵੈਬਸਾਈਟ ਤੇ ਉਪਲਬਧ Ubuntu Linux ਨਾਮ ਦੇ ਸਪੋਕਨ ਟਿਊਟੋਰੀਅਲ ਨੂੰ ਵੇਖੋ
0:43 Record My Desktop ਨੂੰ ਸਫਲਤਾ ਪੂਰਵਕ ਇੰਸਟਾਲ ਕਰਨ ਤੋਂ ਬਾਅਦ ਉਬੰਟੂ (ubuntu) ਦੇ ਮੇਨ ਮੇਨਿਊ ਤੇ ਜਾਓ, ਜਿਹੜਾ ਸਕਰੀਨ ਦੇ top ਤੇ ਬਣਿਆ ਹੋਇਆ ਹੈ
0:51 ਐਪਲੀਕੇਸ਼ਨ ਤੇ ਕਲਿੱਕ ਕਰੋ ਅਤੇ "Sound and video”ਤੇ ਕਲਿੱਕ ਕਰਕੇ ਇਸ ਨੂੰ ਚੁਣੋ
0:55 ਇਸ ਨਾਲ Context Menu ਖੁਲੇਗਾ ਜਿੱਥੇ recordmydesktop ਨਾਂ ਦੀ ਐਪਲੀਕੇਸ਼ਨ ਉਪਲਬਧ ਹੈ, ਇਸ ਤੇ ਕਲਿੱਕ ਕਰੋ
01:02 ਇਸ ਨਾਲ gtk-record my Desktop ਐਪਲੀਕੇਸ਼ਨ Window ਖੁੱਲ ਜਾਵੇਗੀ
01:07 ਮੇਨ ਐਪਲੀਕੇਸ਼ਨ ਵਿੱਚੋ recording ਦੇ ਕੁੱਝ ਮੁੱਢਲੇ ਪੈਰਾਮੀਟਰਾਂ ਬਾਰੇ ਜਾਣਕਾਰੀ ਦੇਵੇਗੀ,ਜਦੋਂ ਕਿ ਟਰੇ icon, ਰੰਨਟਾਈਮ (Runtime) Control ਵਾਸਤੇ ਵਰਤਿਆ ਜਾਂਦਾ ਹੈ
01:19 ਆਪਣੇ ਸਿਸਟਮ ਦੇ tray Icon ਤੇ "the red circle” ਨਾਂ ਦੀ ਨਵੀਂ ਐਂਟਰੀ ਨੂੰ ਵੇਖੋ, ਜਿਹੜੀ ਰੀਕਾਰਡ ਬਟਨ ਬਾਰੇ ਦੱਸਦੀ ਹੈ
01:27 ਇਸ ਸਿਸਟਮ ਟਰੇ icon ਦੀਆਂ 3 ਸਟੇਟ ਹਨ
 ਰੀਕਾਰਡਿੰਗ
  ਸਟੋਪ
 pause(ਰੋਕ)
01:34 recordMyDesktop ਸ਼ੁਰੂ ਕਰਨ ਤੇ icon ਰੀਕਾਰਡ sign (ਚਿੰਨ੍ਹ) ਬਣ ਜਾਵੇਗਾ। ਮਤਲਬ ਕਿ ਲਾਲ ਚੱਕਰ (Circle)
01:41 ਰੀਕਾਰਡਿੰਗ ਸ਼ੁਰੂ ਹੋਣ ਤੇ icon square ਬਣ ਜਾਵੇਗਾ ਜਿਹੜਾ Stop (Sign)ਚਿੰਨ੍ਹਹੈ
01:46 ਧਿਆਨ ਨਾਲ ਦੇਖੋ ਇੱਥੇ 2 square ਬਣੇ ਹਨ
01:48 ਇਸ ਕਰਕੇ ਮੈਂ record my desktop ਸੋਫਟਵੇਅਰ, ਟਿਉੂਟੋਰਿਅਲ ਨੂੰ ਰੀਕਾਰਡ ਕਰਨ ਦੇ ਲਈ ਵਰਤ ਰਿਹਾ ਹਾਂ
01:51 ਰੀਕਾਰਡਿੰਗ ਰੋਕਣ ਲਈ square ਉੱਤੇ right click , icon, pause sign ਵਿੱਚ ਬਦਲ ਜਾਵੇਗਾ, ਮਤਲਬ ਕਿ ਦੋ ਪਤਲੀਆ ਅਤੇ ਸਿੱਧਿਆ (vertical) rectangles (ਆਇਤਾਂ) ਬਣ ਜਾਣ ਗਿਆ
02:03 pause ਸਾਈਨ ਨੂੰ ਦੋਬਾਰਾ ਕਲਿੱਕ ਕਰਨ ਤੇ ਰੀਕਾਰਡਿੰਗ ਦੁਬਾਰਾ ਸ਼ੁਰੂ ਹੋ ਜਾਵੇਗੀ
02:07 Square ਉੱਤੇ ਕਲਿੱਕ ਕਰਨ ਤੇ ਰੀਕਾਰਡਿੰਗ ਨੂੰ ਬੰਦ (Stop) ਕਰ ਸਕਦੇ ਹਾਂ
02:12 ਕਿਸੇ ਵੀ ਪੈਰਾਮੀਟਰ ਨੂੰ Set ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਜਰੂਰੀ ਜਾਣਕਾਰੀ ਦੇਣਾ ਚਾਹਵਾਂਗਾ
02:18 system ਦੇ tray icon ਦੇ ਲਾਲ Circle (ਚੱਕਰ) ਤੇ ਕਲਿੱਕ ਕਰੋ, ਅਜਿਹਾ ਤੁਸੀ main applications window ਨੂੰ show ਜਾਂ hide (ਲਕੋ) ਕਰ ਸਕਦੇ ਹੋ
02:26 ਰੀਕਾਰਡਿੰਗ ਸ਼ੈਸ਼ਨ ਸ਼ੁਰੂ ਹੋਣ ਤੇ ਮੇਨ ਵਿੰਡੋ ਆਪਣੇ ਆਪ hide (ਛੁਪ)ਜਾਵੇਗੀ
02:32 ਇਸ option ਨੂੰ ਕਲਿੱਕ ਕਰਕੇ ਮੇਨ ਐਪਲੀਕੇਸ਼ਨ ਵੀ ਦੇਖੀ ਜਾ ਸਕਦੀ ਹੈ
02:37 Select area on screen record ਕਰਨ ਵਾਲੇ area (ਖੇਤਰ) ਨੂੰ ਡੀਫਾਈਨ ਕਰਦਾ ਹੈ
02:43 ਇਸ option ਨੂੰ ਚੁਣ ਕੇ ,cursor , crosspen ਬਣ ਜਾਂਦਾ ਹੈ ਜਿਸ ਨਾਲ ਸਕਰੀਨ ਤੇ capture ਨੂੰ draw ਕੀਤਾ ਜਾ ਸਕਦਾ ਹੈ
02:51 ਬਿਲਕੁਲ , ਓਵੇਂ ਜਿਵੇਂ ਕੀ main window ਦੇ ਬਟਨ ਤੇ
02:57 ਹੁਣ ਵਾਪਿਸ ਅਸੀਂ ਐਪਲੀਕੇਸ਼ਨ ਵਿੰਡੋ ਤੇ ਆਉਂਦੇ ਹਾਂ, ਨਾਲ ਦਿਖਦੀ ਛੋਟੀ ਵਿੰਡੋ ਕੋਲ ,ਖਬੇ ਪਾਸੇ, ਤੁਹਾਨੂੰ Display Panel ਦਿਖਾਈ ਦੇਵੇਗਾ
03:06 ਇਸ desktop ਦੇ ਸਕੈਲਡ ਵਰਸ਼ਨ ਬਾਰੇ ਦੱਸਦਾ ਹੈ ਜੋ ਰਿਕਾਰਡਿੰਗ ਦੇ ਖੇਤਰ ਨੂ define ਕਰਨ ਲਈ ਵਰਤਿਆ ਜਾਂਦਾ ਹੈ
03:13 ਇਸ ਪੈਨਲ ਦੇ ਸੱਜੇ ਪਾਸੇ video ਅਤੇ ਅਵਾਜ ਦੀ ਗੁਣਵੱਤਾ (Quality) ਨੂੰ ਵਧਾਉਣ-ਘਟਾਉਣ ਲਈ option ਹਨ
03:22 video ਅਤੇ sound Quality ਆਪਣੇ ਆਪ 100 ਤੇ set ਹਨ, ਇਸ ਸੈਟਿੰਗ ਤੋ ਸਾਨੂੰ video ਅਤੇ Audio ਦੋਵੇਂ ਬਹੁਤ ਵਧੀਆ ਪ੍ਰਾਪਤ ਹੁੰਦੀਆਂ ਹਨ
03:32 ਇਹ setting ਵੱਡੀਆਂ ਫਾਇਲਾਂ ਵਾਸਤੇ ਉਪਯੂਕਤ ਹੈ, ਸਪੋਕਨ ਟਿਊਟੋਰੀਅਲ ਲਈ 100% video Quality ਦੀ ਜਰੂਰਤ ਨਹੀਂ ਕਿਓਂ ਕਿ ਇਸ ਨਾਲ ਫਾਈਲ ਦਾ ਸਾਈਜ ਵਧ ਜਾਂਦਾ ਹੈ
03:44 ਇਸ option ਦੇ ਪੈਰਾਮੀਟਰਾਂ ਨਾਲ ਸੈਟਿੰਗ ਕਰਕੇ ਤੁਹਾਨੂੰ ਚੰਗੀ ਗੁਣਵਤਾ ਵਾਲੀ video ਅਤੇ sound Quality ਸਹੀ ਫਾਈਲ ਸਇਜ ਵਿਚ ਮਿਲ ਜਾਵੇਗੀ
03:53 ਮੈਂ ਵੀਡਿਓ Quality 50 ਅਤੇ sound 100 ਤੇ set ਕਰਾਂਗਾ
4:00 ਇਸ ਤਰਾਂ audio ਫਾਈਲ file ਦਾ ਕੁਝ ਹਿੱਸਾ ਹੀ ਵਰਤੇਗਾ
4:08 Record my Desktop ਆਪਣੇ ਆਪ ਅਵਾਜ ਰਿਕਾਰਡ ਨਹੀਂ ਕਰਦਾ, ਅਵਾਜ ਰਿਕਾਰਡਿੰਗ ਲਈ ਸਾਨੂੰ Sound Quality ਦੇ ਖੱਬੇ ਪਾਸੇ ਦਿਤੇ box ਨੂੰ select (ਚੁਨਣਾ) ਪੈਂਦਾ ਹੈ
4:20 ਇਸ ਨਾਲ, ਇੱਕ ਹੋਰ dialog box ਖੁੱਲੇਗਾ ਜਿਵੇਂ ਕਿ ਦੇਖ ਰਹੇ ਹਾਂ
4:28 Record my Desktop ਬਾਰੇ ਵਧੇਰੇ ਜਾਣਕਾਰੀ ਲਈ ਅਤੇ ਮਨਪਸੰਦ setting ਵਾਸਤੇ ਘੱਟੋ ਘੱਟ ਇੱਕ ਵਾਰ ADVANCED Window ਨੂੰ ਜਰੂਰ ਦੇਖੋ
04:35 ਇਸ ਵਿੰਡੋ ਦੀ ਮੁੱਖ Menu ਵਿੱਚ 4 option ਹਨ
04:43 ਇਥੇ ਦੋ ਆਪਸ਼ਨ ਹਨ
04:48 ਇਕ option ਨਾਲ ਪਹਿਲਾਂ ਤੋਂ ਹੀ ਬਾਣੀਆ ਫਈਲਾਂ ਤੇ ਲਿਖਿਆ ਜਾ ਸਕਦਾ ਹੈ, ਇਹ ਫਈਲਾਂ

ਰਿਕਾਰਡਿੰਗ ਸਮੇਂ same filename ਅਤੇ same memory location ਤੇ ਤੁਸੀਂ ਬਣਾਇਆ ਸਨ

04:57 ਇਸੇ ਕਰਕੇ ਪਹਿਲਾਂ ਤੋਂ Save ਫਾਈਲਾਂ ਬਿਲਕੁਲ ਛੇੜੀਆਂ ਨਹੀ ਜਾਂਦੀਆਂ, ਸਗੋਂ ਨਵੀਂ ਫਾਈਲ,ਜਿਸ ਦੇ ਨਾਮ ਪਿੱਛੇ ਇੱਕ ਨੰਬਰ ਹੁੰਦਾ ਹੈ , Save ਹੋ ਜਾਵੇਗੀ
05:10 ਇਸ ਲਈ ਜੇ ਤੁਸੀਂ ਆਪਣੀ ਹੋਮ ਡਾਈਰੈਕਟਰੀ ਵਿਚ ਆਪਣੀ ਰਿਕਾਰਡਿੰਗ ਨੂੰ recording.ogv ਨਾਂ ਤੇ ਸੈਵ ਕਰਦੇ ਹੋ ਅਤੇ ਪੇਹਲਾਂ ਹੀ ਅਜਿਹਾ ਨਾਮ ਦੀ ਫਾਈਲ ਬਣੀ ਹੋਈ ਹੈ
05:18 ਜੇ recording-1.ogv ਵੀ ਬਣੀ ਹੋਈ ਹੈ ਤਾਂ ਇੱਕ ਨਵੀਂ ਫਾਈਲ recording-2.ogv ਦੇ ਨਾਮ ਤੇ ਦਰਜ ਹੋ ਜਾਵੇਗੀ, ਇਹ ਕਮ ਚਲਦਾ ਰਹੇਗਾ |
05:31 Advanced tab ਦੁਬਾਰਾ open ਕਰਦੇ ਹਾਂ,ਜੇ "overwriting Existing Files " option ON ਹੈ ਤਾਂ ਪਹਿਲਾਂ ਤੋਂ save ਫਾਈਲਾਂ Delete ਹੋ ਜਾਣਗੀਆਂ
05:41 ਇਸ ਲਈ ਧਿਆਨ ਰੱਖੋ, "ਵਰਕਿੰਗ Directory" ਓਹ option ਹੈ , ਜਿੱਥੇ temporary files ਨੂੰ ਰਿਕਾਰਡਿੰਗ ਸਮੇਂ save ਕੀਤਾ ਜਾਂਦਾ ਹੈ
05:50 ਇਹ ਉਦੋਂ ਲਾਗੂ ਹੁੰਦਾ ਹੈ ਜਦੋਂ ਤੁਸੀਂ ਫਾਈਲ ਦੀ encoding ਨਹੀਂ ਕਰ ਰਹੇ ਹੁੰਦੇ
05:55 ਅਗਲੀ ਟੈਬ Performance ਹੈ, ਇਸ ਚ "5" option ਹਨ, "Frame per Second" ਨੂੰ ਯਕੀਨਨ Select ਕਰ ਲਵੋ
06:02 ਇਸ ਪੈਰਾਮੀਟਰ ਲਈ 2 ਫਰੇਮ ਪਰ ਸੈਕਿੰਡ ਵਧੀਆ setting ਹੈ, ਪਰ 15-20 frames per second ਵੱਡੀ Quality ਵਾਲੀਆਂ Animation (ਚਲਦੀਆਂ-ਫਿਰਦੀਆਂ ) ਵਿਡੀਓ ਲਈ ਵਧੀਆ ਹੁੰਦੀ ਹੈ
06:12 “Encoding on the Fly” option ਨਾਲ record my Desktop ,Capture ਹੋਣ ਸਮੇਂ encode ਹੁੰਦਾ ਹੈ
06:19 By default(ਆਪਣੇ ਆਪ ) ਇਹ ਬੰਦ (off) ਹੁੰਦਾ ਹੈ,ਇਹ ਉਦੋਂ ਜਿਆਦਾ ਫਾਇਦੇ ਮੰਦ ਹੁੰਦਾ ਹੈ ਜਦੋ ਤੁਹਾਨੂ high fps ਨਹੀ ਚਾਹੀਦਾ ਅਤੇ ਤੁਸੀਂ ਛੋਟੇ area ਨੂੰ Capture ਕਰ ਰਹੇ ਹੁੰਦੇ ਹੋ
06:28 ਪਰ ਇਸ option ਨੂੰ ਓਦੋਂ Off ਕਰ ਦੇਣਾ ਚਾਹਿਦਾ ਹੈ ਜਦੋਂ ਤੁਹਾਨੂੰ ਕੁਝ ਹੱਦ ਤੱਕ ਵੱਡੇ area ਦੀ ਸਹੀ ਰਿਕਾਰਡਿੰਗ ਦੀ ਜਰੂਰਤ ਹੁੰਦੀ ਹੈ
06:34 ਜਿਵੇਂ ਕਿ ਪਹਿਲਾਂ ਹੀ ਦੱਸਿਆ ਗਿਆ ਹੈ ,Video ਅਤੇ audio Quality ਨੂੰ ਇਸ option ਨੂੰ ਚਾਲੂ ਕਰਨ ਸਮੇਂ 100 % ਤੇ set ਕਰ ਲੈਣਾ ਚਾਹੀਦਾ ਹੈ
06:42 ਇਹਨਾਂ Options ਨੂੰ ਅਸੀਂ ਨਹੀਂ ਛੇੜਾਂਗੇ
06:55 “Full shots At Every Frame”ਆਪਣੇ ਆਪ OFF ਹੁੰਦਾ ਹੈ ਅਤੇ ਇਸ ਨਾਲ ਅਸੀਂ ਪੂਰੀ captures ਕਰ ਸਕਦੇ ਹਾਂ
07:02 ਤੀਜੀ ਟੈਬ "Sound " ਹੈ, “Channels” option ਨਾਲ ਅਸੀਂ ਸਾਡੀ ਆਖਰੀ audio stream ਵਿਚ ਚੈਨਲਾਂ ਦੀ ਗਿਣਤੀ ਨੂੰ ਸੇਟ ਕਰ ਸਕਦੇ ਹਾਂ
07:10 ਇਹ (mono) ਜਾਂ 2 (stereo)ਹੋ ਸਕਦਾ ਹੈ। ਮਾਈਕਰੋਫੋਨ ਵਰਤ ਦੇ ਸਮੇ ਇੱਕ ਤੋਂ ਜਿਆਦਾ ਚੈਨਲ ਵਰਤਨਾ ਬਿਲਕੁਲ ਗੈਰ-ਜਰੂਰੀ ਹੈ, ਇਸ ਕੇਵਲ ਸਾਡੀ ਦਾ size ਹੀ ਵਧਾਉਂਦਾ ਹੈ
07:24 ਫਰੀਕੁਐਸੀਂੌ ਰੀਕਾਡਿੰਗ ਦੀ audio quality set ਕਰਨ ਦਾ ਸ਼ਾਇਦ ਸਭ ਤੋਂ ਮੁੱਖ ਫੈਕਟਰ ਹੈ
07:30 ਸੋਫਟਵੇਅਰ ਵਿੱਚ ਇਹ 22050 ਤੇ ਸੈਟ ਹੁੰਦਾ ਹੈ, ਜੋ ਕਿ speech ਕਾਫੀ ਹੁੰਦਾ ਹੈ ਪਰ ਜੇ ਤੁਸੀਂ ਸੰਗੀਤ ਰੀਕਾਰਡ ਕਰ ਰਹੇ ਹੋ ਤਾਂ ਤੁਹਾਨੂੰ ਇਸ ਨੂੰ 44100 ਤੇ set ਕਰਨ ਦੀ ਜਰੂਰਤ ਹੁੰਦੀ ਹੈ
07:40 “Device”ਨੂੰ "plughw:0,0" ਤੇ click ਕਰੋ, ਇਸ ਨਾਲ ਤੁਸੀ ਚੈਨਲ ਅਤੇ ਫ੍ਰੀਕਐਸੀਂ ਦੇ ਮੁੱਲਾਂ ਨੂੰ ਬਰੀਕੀ ਨਾਲ ਕਾਬੂ 'ਚ ਰੱਖ ਸਕਦੇ ਹੋ
07:54 ਇਸ ਤਰ੍ਹਾਂ ਕਰਕੇ ਹੀ ਵੀਡੀਓ ਬਿਨ੍ਹਾਂ ਕਿਸੇ ਰੁਕਾਵਟ ਦੇ ਸਹੀ ਚੱਲੇਗੀ, ਛੋਟੇ alphabets ਵਿੱਚ default ਟਾਈਪ ਕਰਨ ਤੇ ਵੀ ਕੰਮ ਚਲ ਸਕਦਾ ਹੈ
08:05 ਜੇ ਤੁਸੀ ਕੋਈ ਬਾਹਰੀ ਜੈਕ ਵਰਤ ਰਹੇ ਹੋ ਤਾਂ ਇਸ Box ਤੇ ਕਲਿੱਕ ਕਰੋ
08:11 channel, ਫ੍ਰੀਕਐਸੀ ਅਤੇ device field ਬੰਦ ਹੋ ਜਾਣਗੇ, ਇਹ ਸੈਟਿੰਗ ਹੁਣ jack server ਦੁਆਰਾ ਪ੍ਰਾਪਤ ਹੋਣਗੀਆਂ
08:19 jack capturre ਨੂੰ ਚਾਲੂ ਕਰਨ ਤੋਂ ਪਹਿਲਾਂ jack server ਨੂੰ ਚਾਲੂ ਕਰਨਾ ਯਕੀਨੀ ਬਣਾ ਲਵੋ
08:25 ਆਖਰੀ ਟੈਬ "miscellaneos " ਹੈ, ਇਸ ਵਿੱਚ ਕਈ Option ਹਨ ਜੋ ਕਿ ਘੱਟ ਵਰਤੇ ਜਾਂਦੇ ਹਨ
08:34 ਇੱਥੇ ਇੱਕ "Follow Mouse" ਨਾਂ ਦਾ Option ਹੈ ਜੋ ਕਿ ਬਹੁਤ ਮਹੱਤਵਪੂਰਨ ਹੈ, ਜਦੋਂ ਇਸ ਨੂੰ ਚੈਕ ਕੀਤਾ ਜਾਂਦਾ ਹੈ ਤਾਂ capture area cursor ਨੂੰ follow ਕਰਦਾ ਹੈ ਜਿਵੇਂ ਜਿਵੇਂ ਇਹ ਸਕਰੀਨ ਤੇ ਇੱਕ ਥਾਂ ਤੋਂ ਦੂਜੀ ਥਾਂ ਜਾਂਦਾ ਹੈ
08:43 ਜਦੋਂ ਇਸ ਨੂੰ uncheck ਕੀਤਾ ਜਾਂਦਾ ਹੈ ਤਾਂ cursor ਦੇ ਅਪਦੀ ਜਗ੍ਹਾਂ ਬਦਲਣ ਦੇ ਬਾਵਜੂਦ capture area ਸਥਿਰ ਰਹਿੰਦਾ ਹੈ, ਮੈਂ ਤੁਹਾਨੂੰ ਹੁਣ ਇਸ ਦਾ ਡੈਮੋ ਦੇਵਾਂਗਾ
08:53 ਆਪਾਂ ਸਕਰੀਨ ਤੇ outline capture ਖੇਤਰ ਵੀ ਚੈਕ ਕਰਦੇ ਹਾਂ
08:58 ਅਸੀਂ ਹੁਣ ਇਸ ਵਿੰਡੋ ਨੂੰ ਬੰਦ ਕਰਦੇ ਹਾਂ, ਯਾਦ ਰਹੇ ਕਿ ਸਾਰੀਆਂ ਸੈਟਿੰਗ ਇਸ ਵਿੰਡੋ ਨੂੰ ਬੰਦ ਕਰਨ ਤੇ ਸੁਰੱਖਿਅਤ (save) ਹੋ ਜਾਣਗੀਆਂ
09:06 ਡਿਸਪਲੇ ਪੈਨਲ ਦੀ preview window ਵਿੱਚ ਆਪਾਂ ਆਪਣੀ sample ਰੀਕਾਰਡਿੰਗ ਲਈ capture area ਨੂੰ draw ਕਰਦੇ ਹਾਂ
09:14 ਮਾਊਸ ਦੇ ਖੱਬੇ ਬਟਨ ਨੂੰ ਕਲਿੱਕ ਕਰਕੇ drag ਨੂੰ ਚੁਣੋ, ਫਿਰ ਬਟਨ ਛੱਡ ਦੇਵੋ
09:20 preview ਵਿੰਡੋ ਤੇ ਛੋਟੀ ਰੈਂਕਟੈਗਲ (ਆਇਤ) ਬਣ ਜਾਵੇਗੀ ਅਤੇ ਸਕਰੀਨ ਤੇ ਵੱਡੀ ਰੈਕਟੈਗਲ ਬਣੇਗੀ ਇਹ ਸਾਡਾ ਅਸਲ Capture area ਹੈ
09:30 ਇਸ ਰੈਕਟੈਗਲ ਵਿਚਲੀਆਂ ਸਾਰੀਆਂ ਕ੍ਰਿਆਵਾਂ ਸਾਡੀ ਡੈਮੋ ਰੀਕਾਰਡਿੰਗ ਵਿੱਚ capture ਹੋ ਜਾਣਗੀਆਂ। ਆਓ ਇੱਕ ਡੈਮੋ ਰੀਕਾਰਡਿੰਗ ਕਰੀਏ
09:39 ਮੈਂ ਰੀਕਾਰਡ icon ਤੇ ਕਲਿੱਕ ਕਰਦਾ ਹਾਂ, recordmydesktop ਦੀ ਵਰਤੋਂ ਕਰਦੇ ਬਣਨ ਵਾਲੀ demo recording ਵਿੱਚ ਤੁਹਾਡਾ ਸੁਆਗਤ ਕਰਦੇ ਹਾਂ
09:48 ਇਸ demo recording ਵਿੱਚ ਇਹ ਦੱਸਾਂਗੇ ਕਿ ਸਪੋਕਨ ਟਿਊਟੋਰੀਅਲ ਬਣਾਉਣਾ ਕਿਨ੍ਹਾਂ ਅਸਾਨ ਹੈ
09:54 chose office -word prcessor ਐਪਲੀਕੇਸ਼ਨਾਂ ਤੇ ਕਲਿੱਕ ਕਰੋ ਇੱਥੇ ਮੈਂ Demo ਟਾਈਪ ਕਰਦਾ ਹਾਂ, ਅਤੇ ਰੀਕਾਰਡਿੰਗ ਨੂੰ ਰੋਕਣ ਲਈ ਮੈਂ square icon ਤੇ ਕਲਿੱਕ ਕਰਦਾ ਹਾਂ
10:16 record my desktop ਹੁਣ 'ogv' ਫਾਰਮੈਟ ਵਿੱਚ ਮੂਵੀ ਬਣਾ ਰਿਹਾ ਹੈ
10:24 ਹੁਣ ਮੈਂ open office writer ਨੂੰ ਬੰਦ ਕਰਦਾ ਹਾਂ, encoding ਪੂਰੀ ਹੋ ਚੁੱਕੀ ਹੈ ਅਤੇ ਮੂਵੀ ਤਿਆਰ ਹੈ ਇਸ ਨੂੰ ਹੁਣ ਅਸੀਂ ਚੈਕ ਕਰਦੇ ਹਾਂ
10:31 ਹੋਮ ਫੋਲਡਰ ਚ ਅਸੀਂ ਫਾਈਲ 'ogv ' ਵੇਖਦੇ ਹਾਂ, home folder ਉੱਤੇ click ਕਰੋ, ਇਹ ਸਾਡੇ demo recording ਹੈ,ਆਓ ਇਸ ਨੂੰ ਚਲਾਈਏ
11:14 ਮੈਨੂੰ ਉਮੀਦ ਹੈ ਕਿ ਇਸ ਟਿਉੂਟੋਰੀਅਲ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਤੁਹਾਡੇ ਕੰਪਿਊਟਰ ਤੇ record my desktop ਵਰਤਨ ਲਈ ਮਦਦਗਾਰ ਸਿੱਧ ਹੋਵੇਗੀ
11:21 ਇਸ ਫਰੀ ਅਤੇ open source software ਨੂੰ ਇੰਸਟਾਲ ਕਰੋ, ਇਸ ਨਾਲ ਤੁਸੀ audio-video ਟਿਊਟੋਰੀਅਲ ਅਤੇ Online visual learnig modules ਨੂੰ ਆਪਣੇ ਆਪ ਬਣਾ ਸਕਦੇ ਹੋ
11:30 ਸਪੋਕਨ ਟਿਊਟੋਰੀਅਲ "talk to a teacher" ਪ੍ਰੋਜੈਕਟ ਦਾ ਉੱਧਮ ਹੈ, ਜਿਹੜਾ ਕਿ http://spoken-tutorial.org ਦੁਆਰਾ ਸੰਚਾਲਿਤ ਅਤੇ IIT Bombay ਦੁਆਰਾ ਬਣਾਇਆ ਗਿਆ ਹੈ
11:42 ਇਸ ਕੰਮ ਲਈ ਸਾਨੂੰ ਫੰਡ ਨੈਸ਼ਨਲ ਮਿਸ਼ਨ on ਐਜੂਕੇਸ਼ਨ ਥ੍ਰਰੋ ict ਜੋ ਕਿ ਭਾਰਤ ਸਰਕਾਰ ਦੀ MHRD ਮਿਨਿਸਟਰੀ ਦੁਆਰਾ promoted ਹੈ, ਤੋਂ ਮਿਲਦਾ ਹੈ
11:51 ਵਧੇਰੇ ਜਾਣਕਾਰੀ ਲਈ http://spoken-tutorial.org/NMEICT-Intro ਉੱਤੇ visit ਕਰੋ
12:01 ਇਸ ਦੇ ਨਾਲ ਹੀ ਇਹ ਟਿਊਟੋਰੀਅਲ ਖਤਮ ਹੁੰਦਾ ਹੈ, ਹਰਮੀਤ ਸੰਧੂ ਨੂੰ ਇਜਾਜਤ , ਦਿੳ

Contributors and Content Editors

Harmeet, Khoslak