Difference between revisions of "Blender/C2/The-Blender-Interface/Punjabi"

From Script | Spoken-Tutorial
Jump to: navigation, search
(Created page with '{| Border=1 !Timing !Narration |- |00:03 |ਬਲੈਂਡਰ ਟਿਯੂਟੌਰੀਅਲ ਦੀ ਲੜੀ ਵਿਚ ਤੁਹਾਡਾ ਸਵਾਗਤ ਹੈ |- |00:07 |ਇ…')
 
Line 1: Line 1:
{| Border=1
+
{| border = 1
!Timing
+
||'''Time'''
!Narration
+
||'''Narration'''
 
+
 
|-
 
|-
|00:03
+
| 00 : 04
|ਬਲੈਂਡਰ ਟਿਯੂਟੌਰੀਅਲ ਦੀ ਲੜੀ ਵਿਚ ਤੁਹਾਡਾ ਸਵਾਗਤ ਹੈ
+
| ਬਲੈਂਡਰ ਟਿਊਟੋਰੀਅਲ ਦੀ ਇਸ ਲੜੀ ਵਿਚ ਤੁਹਾਡਾ ਸਵਾਗਤ ਹੈ
 +
|-
 +
| 00 : 08
 +
| ਇਹ ਟਿਊਟੋਰੀਅਲ ਹੈ ਬਲੈਂਡਰ 2.59 ਨੂੰ ਵਰਤ ਕੇ ਆਪਣੇ ਵਿਨਡੋ ਉਪਰੇਟਿੰਗ ਸਿਸਟਮ ਤੇ ਇਨਸਟਾਲ ਅਤੇ ਰਨ (run) ਕਰਨ ਬਾਰੇ
 
|-
 
|-
|00:07
+
| 00 : 21
|ਇਹ ਟਿਯੂਟੌਰੀਅਲ ਬਲੈਂਡਰ 2 .59 ਵਿਚ Blender interface ਦੇ ਇਸਤੇਮਾਲ ਬਾਰੇ ਹੈ  
+
| ਇਸ ਟਿਊਟੋਰੀਅਲ ਲਈ ਮੈਂ ਵਿਨਡੋ ਐਕਸ.ਪੀ. (XP) ਉਪਰੇਟਿੰਗ ਸਿਸਟਮ ਦਾ ਇਸਤੇਮਾਲ ਕਰ ਰਿਹਾ ਹਾਂ
 
+
|-  
 
+
| 00 : 28
 +
| ਹਰਮੀਤ ਸੰਧੂ ਦੁਆਰਾ ਅਨੁਵਾਦਿਤ ਇਸ ਸਕ੍ਰਿਪਟ ਨੂੰ ਆਵਾਜ ਹਰਮੀਤ ਸੰਧੂ ਨੇ ਦਿਤੀ ਹੈ
 
|-
 
|-
|00:15
+
| 00 : 37
|ਇਹ ਸਕਰਿਪਟ ਭਾਨੂੰ ਪ੍ਰਕਾਸ਼ ਨੇ ਦਿਤੀ  ਹੈ ਅਤੇ ਮੋਨਿਸ਼ਾ ਬੈਨਰਜੀ ਨੇ ਏਡੀਟ ਕੀਤੀ ਹੈ|   
+
| ਇੰਟਰਨੈਟ ਬਰਾਉਜਰ ਖੋਲੋ (internet browser)| ਮੈਂ ਫਾਈਰਫੋਕਸ 3.09 ਦਾ ਇਸਤੇਮਾਲ ਕਰ ਰਿਹਾ ਹਾਂ, ਐਡਰੈਸ ਬਾਰ (Address Bar) ਵਿਚ ਟਾਈਪ (type) ਕਰੋ "www.blender.org" ਤੇ ਐਂਟਰ (enter)  ਬਟਨ ਦਬਾਉ
 
+
 
+
 
|-
 
|-
||00:22
+
| 00 : 54
||ਇਸ ਟਿਯੂਟੌਰੀਅਲ ਨੂੰ ਵੇਖਣ ਤੋ ਬਾਅਦ ਅਸੀਂ blender ਇੰਟਰਫੇਸ ਦੀਆ ਵਖ ਵਖ ਵਿੰਡੋ ਬਾਰੇ ਸਿਖਾਂਗੇ |
+
| ਇਹ ਤੁਹਾਨੂੰ ਬਲੈਂਡਰ ਦੀ ਅਧਿਕਰਿਤ (official) ਵੈਬ-ਸਾਈਟ (website) ਤੇ ਲੈ ਜਾਏਗਾ
 +
|- 
 +
| 01 : 01
 +
| ਬਲੈਂਡਰ ਮੁਫਤ ਅਤੇ open ਸੋਫਟਵੇਅਰ ਹੈ
 +
|-
 +
| 01 : 05
 +
|  ਬਲੈਂਡਰ ਦੀ ਵੈਬ ਸਾਈਟ ਤੇ ਸੋਰਸ ਜਾਂ ਇਨਸਟਾਲਰ ਕੋਡ ਡਾਊਨਲੋਡ ਲਈ ਉਪਲਬਧ ਹੈ
 +
|-
 +
| 01 : 10
 +
| ਪੇਜ ਦੇ  ਹੈਡਰ (header) ਦੇ ਹੇਠਾ ਸੱਜੇ ਪਾਸੇ ਬਲੈਂਡਰ ਦਾ ਡਾਊਨਲੋਡ ਲਿੰਕ ਹੈ
 +
|-
 +
| 01 : 15
 +
| ਇਸ ਲਿੰਕ ਤੇ ਕਲਿਕ ਕਰਕੇ ਅਸੀਂ ਇਸਨੂੰ ਡਾਊਨਲੋਡ ਪੇਜ ਤੇ ਲੈ ਆਵਾਂਗੇ
 +
|- 
 +
| 01 : 22
 +
| ਤੁਸੀ ਵੇਖੋਗੇ ਕਿ ਇਹ ਬਲੈਂਡਰ ਦਾ ਨਵਾਂ ਸਥਾਈ ਵਰਜਨ (version)  ਹੈ
 +
|-
 +
| 01 : 28
 +
| ਤੁਹਾਡੇ ਕੋਲ ਦੋ ਵਿਕਲਪ ਹਨ 32 ਬਿਟ (bit) ਜਾਂ 64 ਬਿਟ ਇਨਸਟਾਲਰ
 +
|-
 +
| 01 : 39
 +
| ਤਸੀਂ ਇਹਨਾਂ ਵਿੱਚੋਂ ਕਿਸੇ ਇਕ ਨੂੰ ਡਾਊਨਲੋਡ ਕਰ ਸਕਦੇ ਹੋ, ਜੋ ਤੁਹਾਡੀ ਮਸ਼ੀਨ ਤੇ ਲਾਗੂ ਹੋਵੇ
 +
|-
 +
| 01 : 44
 +
| 32 ਜਾਂ 64 ਬਿਟ ਸਿਸਟਮ ਬਾਰੇ ਸਮਝਣ ਲਈ, ਸਾਡਾ ਟਿਊਟੋਰੀਅਲ “ਬਲੈਂਡਰ ਹਾਰਡਵੇਅਰ ਰਿਕੂਆਇਰਮੈਂਟ” (Blender Hardware Requirement) ਵੇਖੋ
 +
|-
 +
| 01 : 56
 +
| ਇਹ ਵੈਬ-ਸਾਈਟ ਬਲੈਂਡਰ ਪ੍ਰੋਗਰਾਮ ਫਾਈਲਸ (Blender Program Files) ਲਈ ਜਿਪਡ (zipped) ਆਰਚਿਵ  ਵੀ ਦਿੰਦੀ ਹੈ
 +
|-
 +
| 02 : 01
 +
| ਇਸ ਆਰਚਿਵ (archive) ਵਿਚ ਬਲੈਂਡਰ ਤੇ ਰਨ ਕਰਨ ਵਾਲਿਆਂ ਸਾਰੀ ਫਾਈਲਾਂ ਮੌਜ਼ੂਦ ਹਨ
 +
|-
 +
| 02 : 06
 +
| ਤੁਹਾਨੂੰ ਜ਼ਰੂਰਤ ਹੈ ਇਸਨੂੰ ਅਨਜਿਪ (unzip) ਕਰਕੇ ਫਾਈਲਸ ਨੂੰ ਐਕਸਟਰੈਕਟ (extract) ਕਰਨ ਦੀ ਤੇ ਆਪਣੇ ਮਨਚਾਹੇ ਫੋਲਡਰ ਦਾ ਇਸਤੇਮਾਲ ਕਰਕੇ ਇਸ ਨੂੰ ਰਨ ਕਰਨ ਦੀ
 +
|-
 +
| 02 : 15
 +
| ਮੈਂ ਤੁਹਾਨੂੰ ਵਿਖਾਉਂਦਾ
 +
|-
 +
| 02 : 17
 +
| ਆਰਚਿਵ ਤੇ ਇਨਸਟਾਲਰ ਵਿੱਚ ਮੁੱਖ ਅੰਤਰ ਇਹ ਹੈ
 +
|-
 +
| 02 : 22
 +
| ਇਨਸਟਾਲਰ ਬਲੈਂਡਰ ਦੀ ਐਪਲੀਕੇਸ਼ਨ (application)  ਫਾਈਲਸ ਨੂੰ ਸੀ ਡਰਾਈਵ (C Drive)  ਦੀ ਪ੍ਰੋਗਰਾਮ (program) ਫਾਈਲਸ ਵਿੱਚ ਰੱਖੇਗਾ ਅਤੇ ਉਸਦਾ ਆਈਕਨ (Icon) ਸਟਾਰਟ ਮਿਨੂੰ ਤੇ ਵਿਖਾਏਗਾ
 +
|-
 +
| 02 : 31
 +
| ਬਾਈ ਡੀਫਾਲਟ, ਡੈਸਕਟਾਪ (desktop) ਤੇ ਆਈਕਨ ਆਏਗਾ ਅਤੇ ਬਲੈਂਡ ਫਾਈਲ (Blend Files)  ਖੁੱਲ ਜਾਏਗੀ
 +
|-
 +
| 02 : 40
 +
| ਜਦਕਿ ਜਿਪ ਆਰਚਿਵ ਫਾਈਲ ਦੀ ਐਪਲੀਕੇਸ਼ਨ ਫਾਈਲ ਅਤੇ ਐਕਸੀਕੁਟੇਬਲ (executable) ਫਾਈਲਸ ਇਕ ਫੋਲਡਰ ਵਿਚ ਹੋਣਗੀਆਂ
 +
|-
 +
| 02 : 48
 +
| ਜੋ ਕਿ ਕੰਪਿਊਟਰ ਦੀ ਕਿਸੇ ਡਰਾਇਵ ਵਿਚ ਵੀ ਕਾਪੀ ਹੋ ਜਾਏਗੀ
 +
|-
 +
| 02 : 53
 +
| ਹੁਣ ਜੇ ਮੈਂ ਆਪਣੀ ਮਸ਼ੀਨ ਤੇ ਆਰਚਿਵ ਦਾ ਇਸਤੇਮਾਲ ਕਰਨਾ ਚਾਹੁੰਦਾ ਹਾਂ ਤਾਂ ਸਾਨੂੰ ਜਰੂਰਤ ਹੈ 32 ਬਿਟ ਆਰਚਿਵ  ਦੀ
 +
|-
 +
| 03 : 02
 +
|  32 ਬਿਟ ਆਰਚਿਵ ਲਈ ਡਾਊਨਲੋਡ ਲਿੰਕ ਤੇ ਖੱਬਾ ਕਲਿਕ ਕਰੋ ਤੇ ਡਾਊਨਲੋਡ ਸ਼ੁਰੂ ਕਰੋ
 +
|-
 +
| 03 : 09
 +
| ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਮੈਂ ਫਾਇਰਫੋਕਸ 3.09 ਇਸਤੇਮਾਲ ਕਰ ਰਿਹਾ ਹਾਂ
 +
|-
 +
| 03 : 16
 +
| ਇਸ ਵਿਚ ਡਾਊਨਲੋਡ ਦੇ ਤਰੀਕੇ(steps) ਹੋਰ ਇੰਟਰਨੈਟ ਬਰਾਉਜ਼ਰ ਦੇ ਵਾਂਗ ਹੀ ਹੈ
 +
|-
 +
| 03 : 23
 +
| ਤੁਸੀ ਡਾਊਨਲੋਡ ਦੀ ਪ੍ਰਕਿਰਿਆ ਵੇਖ ਸਕਦੇ ਹੋ
 +
|-
 +
| 03 : 26
 +
| ਹਰੀ (green)  ਵਰਟੀਕਲ ਸਟਰੀਪ (vertical Strip) ਵਾਲਾ ਹੋਰੀਜੋਂਟਲ (Horizontal) ਡਾਊਨਲੋਡ ਬਾਰ ਦੱਸੇਗਾ ਕਿ ਕਿੰਨੀ ਡਾਊਨਲੋਡ ਹੋ ਗਈ ਹੈ
 
|-
 
|-
||00:29
+
| 03 : 44
||, ਪੈਰਾਮੀਟਰਾਂ ਬਾਰੇ ਅਤੇ ਹਰੇਕ ਵਿੰਡੋ ਨੂੰ assign ਕੀਤੀ ਟੈਬ ਬਾਰੇ ਸਿਖਾਂਗੇ | 3D ਵਿਯੂ ਵਿਚ ਓਬਜੈਕਟ ਦੀ ਚੋਣ ਬਾਰੇ|
+
| ਡਾਊਨਲੋਡ ਸਪੀਡ ਤੁਹਾਡੇ ਇੰਟਰਨੈਟ ਕੁਨੈਕਸ਼ਨ (Internet Connection) ਤੇ ਨਿਰਭਰ ਹੈ
 
+
|-
 +
| 03 : 48
 +
| ਕ੍ਰਿਪਾ ਕਰਕੇ ਉਦੋਂ ਤੱਕ ਇੰਤਜਾਰ ਕਰੋ ਜਦੋਂ ਤੱਕ ਇਹ ਪੂਰਾ ਨਹੀਂ ਹੁੰਦਾ
 +
|-
 +
| 04 : 02
 +
| ਆਰਚਿਵ ਨੂੰ ਐਕਸਟਰੈਕਟ (Extract) ਕਰਨ ਲਈ ''ਡਾਊਨਲੋਡ" ਤੇ ਰਾਈਟ ਕਲਿਕ (Right Click) ਕਰੋ
 +
|-
 +
|04 : 08
 +
| "Open Containing Folder" ਉੱਤੇ ਖੱਬਾ ਕਲਿਕ ਕਰੋ| "Zip" ਉੱਤੇ ਖੱਬਾ ਡਬਲ ਕਲਿਕ ਕਰੋ
 +
|- 
 +
|4:16
 +
|ਇਹ ਵਿਨਜਿਪ ਦੇ ਵਾਂਗ ਆਰਚਿਵਰ ਖੋਲੇਗਾ, ਜੋ ਕਿ ਬਾਈ ਡੀਫਾਲਟ ਕਿਸੇ ਵੀ ਵਿਨਡੋ ਮਸ਼ੀਨ ਤੇ ਇਨਸਟਾਲਡ ਹੋਵੇਗਾ
 +
|-
 +
| 04 : 24
 +
| ਐਕਸਟਰੈਕਟ ਤੇ ਖੱਬਾ ਕਲਿਕ ਕਰੋ ਅਤੇ ਲਿਸਟ ਵਿੱਚੋਂ ਡੈਸਟੀਨੇਸ਼ਨ ਫੋਲਡਰ ਚੁਣੋ
 +
|-
 +
| 04 : 32
 +
| ਮੈਂ ਮਾਈ ਡਾਕੂਮੈਂਟ ( My Document)  ਵਿਚ ਐਕਸਟਰੈਕਟ ਕਰ ਰਿਹਾ ਹਾਂ| “ਐਕਸਟਰੈਕਟ” ਤੇ left ਕਲਿਕ  ਕਰੋ
 
|-
 
|-
||00:37
+
| 04 : 40
||ਅਤੇ X , Y ਅਤੇ Z ਦਿਸ਼ਾਵਾਂ ਵਿਚ ਮੂਵ ਕਰਨ ਬਾਰੇ ਸਿਖਾਂਗੇ|
+
| ਹਰੀ ਸਟਰੀਪ ਵਾਲਾ ਪ੍ਰੋਗਰੈਸ ਬਾਰ ਦੱਸੇਗਾ ਕਿ ਕਿੰਨੀ ਐਕਸਟਰੈਕਸਨ ਹੋ ਚੁੱਕੀ ਹੈ
 
+
|-
 +
| 04 : 56
 +
| ਹੁਣ ਤਸੀਂ ਆਪਣੀ ਸਕਰੀਨ ਤੇ “ਐਕਸਟਰੈਕਟਡ ਫੋਲਡਰ” ਵੇਖ ਸਕਦੇ ਹੋ
 +
|-
 +
| 05 : 00
 +
| ਦੋ ਬਾਰ ਖੱਬਾ ਕਲਿਕ ਕਰਕੇ ਫੋਲਡਰ ਖੋਲੋ| “ਬਲੈਂਡਰ ਐਕਸੀਕਿਉਟੇਬਲ” (executable) ਤੇ ਦੋ ਬਾਰ ਖੱਬਾ ਕਲਿਕ ਕਰੋ
 +
|-
 +
| 05 : 08
 +
| ਵਿਨਡੋ ਉੱਤੇ ''ਸਿਕਿਊਰਿਟੀ ਵਾਰਨਿੰਗ" ਆਏਗੀ ''ਪਬਲਿਸ਼ਰ ਕੁਡ ਨਾਟ ਬੀ ਵੈਰੀਫਾਈਡ"''' the publisher could not be verified.'''
 
|-
 
|-
||00:44
+
| 05 : 14
||ਮੈ ਇਹ ਮਨ ਕੇ ਚਲਦਾ ਹਾਂ ਕੀ ਤੁਹਾਨੂੰ ਬਲੈਂਡਰ ਨੂੰ ਸਟਾਰਟ ਕਰਨਾ ਅਉਂਦਾ ਹੈ|
+
| ਇਸ ਵਿਚ ਡਰਨ ਵਾਲੀ ਕੋਈ ਗੱਲ ਨਹੀਂ, ਬਸ ਰਨ ਤੇ ਕਲਿਕ  ਕਰੋ| ਤੁਸੀਂ ਠੀਕ ਜਾ ਰਹੇ ਹੋ
 
+
|-
 +
|05 : 27
 +
| ਜੇ ਹੁਣ ਤੁਸੀਂ ਇਨਸਟਾਲਰ ਨੂੰ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਵਾਪਸ ਬਲੈਂਡਰ ਦੀ ਵੈਬ-ਸਾਈਟ ਤੇ ਜਾਉ
 
|-
 
|-
||00:48
+
| 05 : 35
|| ਜੇ ਨਹੀਂ ਤਾਂਸਾਡੇ ਪਹਿਲੋਂ ਦਿਤੇ ਬਲੈਂਡਰ ਬਾਰੇ ਟਿਯੂਟੌਰੀਅਲ ਨੂੰ ਰੈਫ਼ਰ ਕਰੋ|
+
| ਪੇਜ ਦੇ ਉੱਤੇ ਡਾਊਨਲੋਡ ਤੇ ਕਲਿਕ ਕਰੋ| ਇਹ ਤੁਹਾਨੂੰ ਵਾਪਸ ਡਾਊਨਲੋਡ ਪੇਜ ਲੈ ਜਾਏਗਾ
 
+
|-
 +
| 05 : 44
 +
| ਮੇਰੀ ਮਸ਼ੀਨ ਲਈ ਮੈਨੂੰ 32 ਬਿਟ ਇਨਸਟਾਲਰ ਦੀ ਜ਼ਰੂਰਤ ਹੈ
 +
|-
 +
| 05 : 48
 +
| ਤਾਂ ਮੈਂ 32 ਬਿਟ ਇਨਸਟਾਲਰ ਲਈ ਡਾਊਨਲੋਡ ਲਿੰਕ ਤੇ ਖੱਬਾ ਕਲਿਕ ਕਰਾਂਗਾ ਤੇ ਡਾਊਨਲੋਡ ਸ਼ੁਰੂ ਹੋ ਜਾਏਗੀ
 +
|
 +
| 06 : 03
 +
| ਆਸਾਨੀ ਲਈ ਮੈਂ ਪਹਿਲਾਂ ਹੀ ਬਲੈਂਡਰ ਵੈਬ ਸਾਈਟ ਤੋਂ  ਇਨਸਟਾਲਰ ਮਸ਼ੀਨ ਵਿਚ ਡਾਊਨਲੋਡ ਕਰ ਲਿਆ ਹੈ
 
|-
 
|-
||00:56
+
| 06 : 11
|| ਇਹ  '''3D panel''' ਹੈ|
+
| ਮੈ ਤੁਹਾਨੂੰ ਹੁਣ ਇਨਸਟਾਲੇਸ਼ਨ ਸਟੈਪਸ (steps)ਤੇ ਲੈ ਚਲਦਾ ਹਾਂ, ਇਨਸਟਾਲਰ ਤੇ ਦੋ ਬਾਰ ਕਲਿਕ ਕਰੋ
 
+
|-  
|-
+
| 06 : 22
||00:58
+
| ਵਿਨਡੋ ਉੱਤੇ ''ਸਿਕਿਉਰਿਟੀ ਵਾਰਨਿੰਗ" ਆਏਗੀ| ''ਪਬਲਿਸ਼ਰ ਕੁੱਡ ਨਾਟ ਬੀ ਵੈਰੀਫਾਈਡ"
||ਬਾਈ ਡੀਫਾਲਟ, 3D ਵਿਯੂ ਵਿਚ 3 ਓਬਜੈਕਟ ਹੁੰਦੇ ਹਨ|
+
|-  
 
+
| 06 : 29
|-
+
| ਇਸ ਵਿਚ ਕੋਈ ਡਰਨ ਵਾਲੀ ਗੱਲ ਨਹੀਂ ਹੈ| ਬੱਸ ਰਨ ਤੇ ਕਲਿਕ ਕਰੋ
||01:03
+
|-  
||(ਕਿਊਬ)a '''cube''', (ਲੈੰਪ)a '''lamp''' ਅਤੇ  (ਕੈਮੇਰਾ)  '''camera'''.
+
| 06 : 35
 
+
| ਬਲੈਂਡਰ ਸੈਟਪ ਵਿਜਾਰਡ ਇਸ ਵਾਂਗ ਹੀ ਲੱਗਦਾ ਹੈ
|-
+
|-  
||01:10
+
| 06 : 39
|| ਡੀਫਾਲਟ ਕਿਊਬ ਪਹਿਲਾਂ ਹੀ ਚੁਣੀ ਹੋਈ ਹੈ| 
+
| ਨੈਕਸਟ (Next)  ਤੇ ਕਲਿਕ ਕਰੋ ਜੋ ਤੁਹਾਨੂੰ ਇਨਸਟਾਲੇਸ਼ਨ ਦੀ ਅਗਲੀ ਪ੍ਰੀਕਿਰਿਆ ਤੇ ਲੈ ਜਾਏਗਾ
 
+
|-  
|-
+
| 06 : 48
||01:15
+
| ਜਿਆਦਾਤਰ ਸੋਫਟਵੇਅਰ (softwareਨਾਲ ਇਨਸਟਾਲਰ ਲਾਇਸੈਂਸ ਐਗਰੀਮੈਂਟ (License Agreement) ਵਿਖਾਉਂਦਾ ਹੈ
|| '''lamp'''  ਚੁਣਨ ਲਈ ਇਸਤੇ Right ਕਲਿਕ ਕਰੋ|
+
|-  
 
+
| 06 : 53
|-
+
| ਪੇਜ ਥੱਲੇ ਕਰਕੇ ਬਾਕਿ ਦੇ ਐਗਰੀਮੈਂਟ ਤੇ ਨਜ਼ਰ ਪਾਉ
||01:19
+
|-  
||'''camera''' ਚੁਣਨ ਲਈ ਇਸਤੇ Right ਕਲਿਕ ਕਰੋ|
+
| 07 : 07
 
+
| ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਇਸ ਨੂੰ ਚੰਗੀ ਤਰ੍ਹਾਂ ਵੇਖ ਲਵੋ
|-
+
|-  
||01:23
+
| 07 : 11
|| ਇਸ ਲਈ ਤੁਹਾਨੂੰ ਕਿਸੇ ਵੀ ਓਬੈਕਟ ਨੂੰ ਚੁਣਨ ਲਈ ਤੁਹਾਨੂੰ ਉਸ ਓਬਜੈਕਟ ਤੇ right ਕਲਿਕ ਕਰਨਾ ਪਵੇਗਾ|
+
| ਬਲੈਂਡਰ ਖੁੱਲਾ ਅਤੇ ਮੁਫਤ ਸ੍ਰੋਤ ਨਹੀਂ ਹੈ
 
+
|-  
|-
+
| 07 : 14
||01:31
+
| ਤੁਹਾਨੂੰ ਬਲੈਂਡਰ ਨੂੰ ਇਨਸਟਾਲ ਕਰਨ ਲਈ ਲਾਇਸੈਂਸ ਐਗਰੀਮੈਂਟ ਨੂੰ ਸਵੀਕਾਰ ਕਰਨਾ ਪਵੇਗਾ
||'' cube'''ਚੁਣਨ ਲਈ ਇਸ ਤੇ Right ਕਲਿਕ ਕਰੋ|
+
|-   
 
+
| 07 : 21
|-
+
| ਹੁਣ ਆਈ ਐਗਰੀ (I agree) ਬਟਨ ਨੂੰ ਵਰਤ ਕੇ ਅੱਗੇ ਚਲੋ
||01:35
+
|-  
||. ਕਿਊਬ ਦੇ ਵਿਚ ਕਾਰ ਜੋ ਇਹ ਤਿਨ ਰੰਗਾਂ ਦੇ ਤੀਰ (arrow) ਮਰਜ ਹੋ ਰਹੇ ਹਨ ਓ "3D Transform manipulator" ਨੂੰ ਦਰ੍ਸਾਂਦੇ ਹਨ|  
+
| 07 : 27
 
+
| ਅਗਲਾ ਕਦਮ ਆਗਿਆ ਦਿੰਦਾ ਹੈ ਕਿ ਤੁਸੀ ਕੰਪੋਨੈਨਟ (component) ਦਾ ਚੁਣਾਵ ਕਰਕੇ ਇਨਸਟਾਲ ਕਰੋ
|-
+
|-  
||01:44
+
| 07 : 32
|| ਇਹ ਮੈਨੀਪੁਲੈਟਰ ਓਬਜੈਕਟ ਨੂੰ ਕਿਸੇ ਖਾਸ ਦਿਸ਼ਾ ਵਿਚ ਮੂਵ ਕਰਨ ਬਾਰੇ ਮਦਦ ਕਰਦਾ ਹੈ|
+
| ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਬਾਈ ਡੀਫਾਲਟ ਜੋ ਵੀ ਕੰਪੋਨੈਨਟ ਚੁਣੇ ਜਾਣ ਉਹਨਾਂ ਨੂੰ ਇਨਸਟਾਲ ਕਰੋ ਅਤੇ ਨੈਕਸਟ  ਬਟਨ ਨੂੰ ਵਰਤ ਕੇ ਅੱਗੇ ਚੱਲੋ
 
+
|-
|-
+
| 07 : 41
||01:51
+
| ਇਥੇ ਤੁਹਾਡੇ ਕੋਲ ਵਿਕਲਪ ਹੈ ਬਲੈਂਡਰ ਦੀ ਇਨਸਟਾਲ ਸਥਿਤੀ ਦਾ ਚੁਣਾਵ ਕਰਨਾ ਦਾ
|| ਲਾਲ ਰੰਗ X axis ਨੂੰ ਦਰਸਾਂਦਾ ਹੈ|
+
|-  
 
+
| 07 : 48
|-
+
| ਬਾਈ ਡੀਫਾਲਟ ਪ੍ਰੋਗਰੈਸ ਫਾਈਲਸ ਫੋਲਡਰ ਦਾ ਚੁਣਾਵ ਹੋਵੇਗਾ
||01:55
+
|-  
|| ਹਰਾ ਰੰਗ Y axis ਨੂੰ ਦਰਸਾਂਦਾ ਹੈ|
+
| 07 : 51
 
+
| ਜੋ ਇਕ ਵਧੀਆ ਥਾਂ ਹੈ ਬਲੈਂਡਰ ਨੂੰ ਇਨਸਟਾਲ ਕਰਨ ਦੀ ਤਾਂ ਅੱਗੇ ਵੱਧੋ ਅਤੇ ਇਨਸਟਾਲ ਬਟਨ ਤੇ ਕਲਿਕ ਕਰੋ
|-
+
|-  
||01:59
+
| 08 : 04
||ਅਤੇ ਨੀਲਾ X axis ਨੂੰ ਦਰਸਾਂਦਾ ਹੈ|
+
| ਹਰੀ ਸਟਰਿਪਸ ਵਾਲੀ ਪ੍ਰੋਗਰੈਸ ਬਾਰ ਦੱਸੇਗੀ ਕਿ ਕਿੰਨੀ ਇਨਸਟਾਲੇਸ਼ਨ ਹੋ ਚੁੱਕੀ ਹੈ
 
+
|-
|-
+
| 08 : 10
||02:05
+
| ਆਮ ਤੌਰ ਤੇ ਇਹ ਇਕ ਮਿੰਟ ਤੋ ਵੀ ਘੱਟ ਸਮਾਂ ਲੈਂਦੀ ਹੈ
|| ਖੱਬਾ ਕਲਿਕ ਕਰੋ ਅਤੇ ਹਰੇ ਹੈੰਡਲ ਦੀ ਵਰਤੋ ਕਰਕੇ ਮਾਉਸ ਨੂੰ ਖੱਬੇ ਸੱਜੇ ਮੂਵ ਕਰੋ |
+
|-
||02:15
+
| 08 : 33
|| ਕਿਬੋਡ ਸ਼ੋਟਕੱਟ ਲਈ ''' G&Y''' ਦਾ ਇਸਤੇਮਾਲ ਕਰੋ |
+
| ਇਹ ਬਲੈਂਡਰ ਸੈਟਪ ਨੂੰ ਕੰਪਲੀਟ (complete) ਕਰ ਦੇਗਾ
||02:22
+
|-
|| ਅੱਸੀ ਵੇਖਾਂਗੇ ਕੀ ਓਬਜੈਕਟ ਸਿਰਫ  Y axis ਵਿਚ ਹੀ ਮੂਵ ਕਰਦਾ ਹੈ|
+
| 08 : 36
||02:32
+
| ਬਲੈਂਡਰ ਤੁਹਾਡੀ ਮਸ਼ੀਨ ਵਿਚ ਇਨਸਟਾਲ ਹੋ ਗਿਆ ਹੈ
ਇਸੇ ਤਰਾਂ ਓਬਜੈਕਟ ਨੂੰ Z axis ਵਿਚ ਬਲੂ ਹੈੰਡਲ ਦਾ ਇਸਤੇਮਾਲ ਕਰ ਕੇ ਮੂਵ ਕੀਤਾ ਜਾ ਸਕਦਾ ਹੈ|
+
|-
||02:45
+
| 08 : 39
||ਕੀਬੋਰਡ ਸ਼ੋਟ ਕੱਟ ਲਈ ''' G&Z''' ਦਾ ਇਸਤੇਮਾਲ ਕਰੋ |
+
| ਬਲੈਂਡਰ ਨੂੰ ਰਨ ਹੋਣ ਦਿਉ
||02:56
+
|-
|| ਹੁਣ ਓਬਜੈਕਟ ਨੂੰ X axis ਵਿਚ ਮੂਵ ਕਰਨ ਦੀ ਕੋਸ਼ਿਸ਼ ਕਰੋ |
+
| 08 : 42
||03:08
+
|ਫਿਨਿਸ਼ ਬਟਨ ਤੇ ਕਲਿਕ ਕਰੋ
|| ਕਿਬੋਡ ਸ਼ੋਟਕੱਟ ਲਈ ''' G&X''' ਦਾ ਇਸਤੇਮਾਲ ਕਰੋ |
+
|-
||03:23
+
| 08 : 45
|| ਜੋ ਏਰਿਯਾ ਰੈਡ ਬਾਕਸ ਵਿਚ ਸ਼ਾਮਲ ਹੈ ਉਹ'''3D view'''ਹੈ|
+
| ਬਲੈਂਡਰ ਆਪਣੇ ਆਪ ਹੀ ਰਨ ਹੋਣਾ ਸ਼ੁਰੂ ਹੋ ਜਾਏਗਾ
||03:32
+
|-
||ਵਿਯੂ ਵਿਚ ਨਿਚਲੇ-ਖੱਬੇ ਕੋਰਨਰ ਤੇ ਜਾਓ|
+
| 08 : 52
||03:36
+
| ਬਸ਼ਰਤੇ ਕਿ ਬਲੈਂਡਰ ਬਾਈਨੇਰੀ (Binary) ਅਸਲ ਐਕਸਟਰੇਕਟਡ ਡਾਇਰੈਕਟਰੀ ਵਿੱਚ ਹੋਵੇ
|| '''View''' ਤੇ ਖੱਬਾ ਕਲਿਕ ਕਰੋ | ਇਥੇ ਇਕ ਲਿਸਟ ਹੈ ਜਿਸ ਵਿਚ 3D ਵਿਯੂ ਲਈ ਅਨੇਕ ਵਿਯੂ ਵਿਕਲਪ ਹਨ |  
+
|-
||03:46
+
| 08 : 57
|| ''' Top'''ਤੇ ਖੱਬਾ ਕਲਿਕ ਕਰੋ|ਕੀਬੋਰਡ ਸ਼ੋਟਕੱਟ ਲਈ ਨਮਪੇਡ '''7'''ਦਾ ਇਸਤੇਮਾਲ ਕਰੋ |
+
| ਬਿਨਾਂ ਕਿਸੇ ਹੋਰ ਡੀਪੈਨ ਡੈਨਸੀਜ਼ ਤੋਂ ਬਲੈਂਡਰ ਬਾਕਸ ਵਿਚੋਂ ਸਿੱਧਾ ਹੀ ਰਨ ਕਰੇਗਾ| ਸਿਸਟਮ ਲਾਇਬ੍ਰੇਰੀ (Library) ਜਾਂ ਸਿਸਟਮ ਪਰੈਫਰੇਨਸ ਨਹੀ ਬਦਲਣਗੇ
 
+
|-  
||03:52
+
| 09 : 10
|| 3D ਵਿਯੂ ਯੂਜਰ ਪ੍ਰੇਸਪੇਕਟਿਵ ਤੋ ਟੋਪ ਵਿਯੂ ਵਿਚ ਬਦਲ ਜਾਏਗਾ |
+
| ਇਸ ਟਿਊਟੋਰੀਅਲ ਵਿੱਚ ਅਸੀਂ ਸਿਖਿਆ ਬਲੈਂਡਰ ਨੂੰ ਉਪਰੇਟਿੰਗ ਸਿਸਟਮ ਤੇ ਇਨਸਟਾਲ ਕਰਨਾ
||03:57
+
|-
|| ਅਸੀ ਆਪਣੇ ਓਬਜੈਕਟ ਨੂੰ ਟੋਪ ਵਿਯੂ ਵਿਚੋਂ ਵੇਖ ਸਕਦੇ ਹਾਂ |
+
| 09 : 19
||04:03
+
| ਹੁਣ ਬਲੈਂਡਰ ਨੂੰ ਬਲੈਂਡਰ ਦੀ ਵੈਬ ਸਾਈਟ ਤੋਂ ਡਾਊਨਲੋਡ ਕਰੋ ਅਤੇ ਆਪਣੇ ਸਿਸਟਮ ਵਿੱਚ ਰਨ ਅਤੇ ਇਨਸਟਾਲ ਕਰੋ
|| ''' Select''' ਤੇ ਖੱਬਾ ਕਲਿਕ ਕਰੋ|ਇਥੇ ਇਕ ਲਿਸਟ ਹੈ ਜਿਸ ਵਿਚ 3D ਵਿਯੂ ਦੇ ਸਾਰੇ ਓਬਜੈਕਟ ਦੇ ਚੁਣਾਵ ਲਈ ਅਨੇਕ ਵਿਕਲਪ ਹਨ|
+
|-
||04:18
+
| 09 : 28
|| ''' Select''' ਤੇ ਖੱਬਾ ਕਲਿਕ ਕਰੋ|ਇਥੇ ਇਕ ਲਿਸਟ ਹੈ ਜਿਸ ਵਿਚ ਐਕਟਿਵ ਓਬਜੈਕਟ ਦੀ ਐਡੀਟਿੰਗ ਲਈ ਅਨੇਕ ਵਿਕਲਪ ਹਨ|
+
| ਇਹ ਟਿਊਟੋਰੀਅਲ ਪ੍ਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਨੈਸ਼ਨਲ ਮਿਸ਼ਨ ਆਨ ਐਜੂਕੇਸ਼ਨ (National Mission on education) ਆਈ.ਸੀ.ਟੀ. (ICT)  ਨੇ ਸਹਿਯੋਗ ਦਿੱਤਾ ਹੈ
||04:35
+
|-
|| 3D ਵਿਯੂ ਦੀ ਖੱਬੀ ਤਰਫ਼ '''object Tools'''ਪੈਨਲ ਹੈ|
+
| 09 : 37
||04:41
+
| ਵਧੇਰੇ ਜਾਣਕਾਰੀ oscar.iitb.ac.in ਤੇ ਵੀ ਉਪਲਬਧ ਹੈ
ਪੈਨਲ ਲਿਸਟ ਵਿਚ ਅਨੇਕ ਟੂਲ ਹਨ ਜੋ ਐਕਟਿਵ ਓਬਜੈਕਟ ਨੂੰ 3D ਵਿਯੂ ਵਿਚ ਸਵਾਰਨ (modify) ਦਾ ਕਮ ਕਰਦੇ ਹਨ |
+
|-
||04:49
+
| 09 : 45
|| ਟੂਲਸ ਭਿੰਨ-ਭਿੰਨ ਵਰਗ ਦੇ ਗਰੁਪ ਵਿਚ ਹਨ|
+
|ਅਤੇ "spoken-tutorial.org/NMEICT.intro" ਤੇ ਵੀ
||04:52
+
|-
|| '''Transform, ਓਬਜੈਕਟ (Object), Shading, Keyframes, Motion Paths, repeat, Grease Pencil'''
+
| 09 : 55
 
+
| ਸਪੋਕਨ ਟਿਊਟੋਰੀਅਲ ਟੀਮ ਵਰਕਸ਼ਾਪਾਂ ਵੀ  ਕੰਡਕਟ ਕਰਦੀ ਹੈ
|- '''Transform, Object, Shading, Keyframes, Motion Paths, repeat, Grease Pencil'''
+
|-
||05:13
+
| 10 : 01
||
+
| ਤੇ ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ (certificate) ਵੀ ਦਿਤੇ ਜਾਂਦੇ ਹਨ
|-ਉਦਹਾਰਣ ਲਈ ਲੈਮਪ ਨੂੰ 3D ਵਿਯੂ ਵਿਚ ਮੂਵ ਕਰੋ |
+
|-
||05:19
+
| 10 : 06
|| ਸੱਜਾ ਕਲਿਕ ਕਰਕੇ '''lamp '''ਦਾ ਚੁਣਾਵ ਕਰੋ|
+
| ਵਧੇਰੇ ਜਾਣਕਾਰੀ ਲਈ contact@spoken-tutorial.org ਤੇ ਸੰਪਰਕ ਕਰੋ
||05:23
+
|- 
||Go to the '''Object tools''' panel .
+
| 10 : 13
 
+
| ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ
|-'''Object tools''' ਪੈਨਲ ਤੇ ਜਾਓ|
+
|-
||05:28
+
|10:16
|| '''Object tools''' ਪੈਨਲ ਵਿਚ ਲੈਮਪ ਲਈ ਤੁਸੀਂ ਵਿਕਲਪ ਵੇਖ ਸਕਦੇ ਹੋ|
+
| ਹਰਮੀਤ ਸੰਧੂ ਨੂੰ ਇਜਾਜਤ ਦਿਉ
||05:35
+
|}
|| '''translate''' ਤੇ ਖੱਬਾ ਕਲਿਕ ਕਰੋ ਅਤੇ ਮਾਊਸ ਨੂੰ ਮੂਵ ਕਰੋ|
+
||05:41
+
|| ਲੈਮਪ ਮਾਊਸ ਦੀਦਿਸ਼ਾ ਵਿਚ ਮੂਵ ਕਰੇਗਾ|
+
||05:46
+
|| ਸਕਰੀਨ ਤੇ ਸੱਜਾ ਕਲਿਕ ਕਰੋ ਜਾ ''' Esc''' ਦਾ ਇਸਤੇ ਮਾਲ ਕਰਦੇ ਹੋਏ ਟ੍ਰਾੰਸਲੇਟ ਨੂੰ ਬੰਦ ਕਰੋ|
+
||05:57
+
||3D ਵਿਯੂ ਦੇ ਸੱਜੀ ਤਰਫ਼ ਇਕ ਹੋਰ ਪੈਨਲ ਹੈ ਜੋ ਬਾਈ ਡਿਫਾਲਟ(by default ) ਹਿਡਨ(hidden)ਹੈ|
+
||06:04
+
|| ਹਿਡਨ ਪੈਨਲ ਨੂੰ ਖੋਲਣ ਲਈ 3D ਵਿਯੂ ਦੇ ਸ਼ਿਖਰ ਤੇ ਸੱਜੀ ਤਰਫ਼ ''' plus  sign''' ਤੇ ਖੱਬਾ ਕਲਿਕ ਕਰੋ|
+
||06:12
+
|| ਕਿਬੋਡ ਸ਼ੋਟਕੱਟ ਲਈ  '''N'''ਦਾ ਇਸਤੇਮਾਲ ਕਰੋ |
+
 
+
||06:17
+
|| ਇਹ ਅਤਿਰਿਕਤ ਓਬਜੈਕਟ '''Transform''' ਪੈਨਲ ਪ੍ਰੋਪੇਰਟਿਸ ਵਿੰਡੋ '''Object''' ਪੈਨਲ ਵਾਂਗ ਹੈ|
+
||06:25
+
||
+
|-ਅਸੀ ''' Object ''' ਪੈਨਲ ਬਾਰੇ ਆਉਣ ਵਾਲੇ ਟਿਯੂਟੋਰਿਯਲ ਵਿਚ ਪੜ੍ਹਾਂਗੇ|
+
||06:30
+
|| ਹੁਣ ਲਈ ਅਤਿਰਿਕਤ ਪੈਨਲ ਨੂੰ ਲੁਕਾ (hide) ਦੋ ਅਤੇ ਵਾਪਸ ਡਿਫਾਲਟ (default) 3D ਵਿਯੂ ਤੇ ਪਹੁੰਚੋ|
+
||06:37
+
||ਮਾਊਸ ਦੇ ਕਰਸਰ ਨੂੰ ਖੱਬੇ ਕੰਡੇ ਤੇ ਅਤਿਰਿਕਤ ਓਬਜੈਕਟ'''Transform'''ਪੈਨਲ ਤੇ ਲੈ ਜਾਓ|
+
||06:44
+
|| ਇਕ ਦੋ ਸਿਰ ਵਾਲਾ ਤੀਰ ਵਿਖਾਈ ਦੇਗਾ|
+
||06:48
+
|| ਖੱਬਾ ਕਲਿਕ ਕਰੋ ਅਤੇ ਆਪਣੇ ਮਾਊਸ ਨੂੰ ਸੱਜੀ ਤਰਫ਼ ਧਕੇਲੋ(drag)|
+
||06:52
+
|| ਅਤਿਰਿਕਤ ਓਬਜੈਕਟ '''Transform'' 'ਪੈਨਲ ਫਿਰ ਹਿਡਨ ਹੋ ਜਾਏਗਾ|
+
||06:59
+
||ਹਾਇਡ ਜਾ ਅਨਹਾਇਡ ਲਈ ਕਿਬੋਡਸ਼ੋਕੱਟ '''N'''ਦਾ ਇਸਤੇਮਾਲ ਕਰੋ |
+
I
+
||07:07
+
|| 3D ਵਿਯੂ ਨੂੰ ਹੋਰ ਜਾਨਣ ਲਈ '''Types of Windows - 3D view''' ਟਿਯੂਟੋਰਿਯਲ ਵੇਖੋ|
+
||07:18
+
|| ਜੋ ਏਰਿਯਾ ਰੈਡ ਬਾਕਸ ਵਿਚ ਸ਼ਾਮਲ ਹੈ ਉਹ'''info''' ਪੈਨਲ ਹੈ|
+
||07:23
+
|| ਇਹ ਸਾਡੇ ਬਲੈਨਡਰ ਇੰਟਰਫੇਸ ਵਿਚ ਚੋਟੀ ਦਾ ਪੈਨਲ ਹੈ| ਮੇਨ ਮੇਨੂ ਵਿਚ "info" ਪੇਨਲ ਹੁੰਦਾ ਹੈ|
+
||07:33
+
|| '''File''' ਤੇ ਖੱਬਾ ਕਲਿਕ ਕਰੋ|
+
||07:36
+
|| ਇਹ ਮਿਨੂ ਕਈ ''' File''' ਵਿਕਲਪ ਰਖਦਾ ਹੈ ਜਿਵੇ ਕਿ '''creating a new file''', '''opening an existing file''',''' saving the file''', '''User Preferences''', '''importing or exporting a file''', ਆਦਿ|
+
||07:57
+
||'''Add'' ਤੇ ਖੱਬਾ ਕਲਿਕ ਕਰੋ|
+
||08:00
+
|| ਇਹ ਹੈ '''object repository'''
+
||08:04
+
||
+
ਮਿਨੂ ਦਾ ਇਸਤੇਮਾਲ ਕਰਕੇ ਅਸੀਂ  3Dਵਿਯੂ ਵਿਚ ਨਵੇ ਓਬਜੈਕਟ ਐਡ ਕਰ ਸਕਦੇ ਹਾਂ|
+
||08:10
+
|| ਕਿਬੋਡ ਸ਼ੋਟਕੱਟ ਲਈ '''Shift& A'''ਦਾ ਇਸਤੇਮਾਲ ਕਰੋ |
+
||08:18
+
||ਆਓ ਹੁਣ 3D ਵਿਯੂ ਵਿਚ ਪਲੇਨ ਨੂੰ ਐਡ('''add'')'ਕਰੋ |
+
||08:23
+
|| ਸਕਰੀਨ ਤੇ ਕਿਤੇ ਵੀ ਕਲਿਕ ਕਰਕੇ 3D ਕਰਸਰ ਨੂੰ ਮੂਵ ਕਰੋ|
+
||08:29
+
||ਮੈਂ ਇਹ ਥਾ ਨਿਸ਼ਚਿਤ ਕਰ ਰਿਹਾ ਹਾਂ|
+
||08:34
+
|| '''Shift & A''' ਦਾ ਇਸਤੇਮਾਲ ਕਰਕੇ '''ADD ''' ਮਿਨੂ ਨੂ ਮੁੜ ਲਿਆਓ|
+
||08:39
+
||'''Mesh'''|'''plane''' ਤੇ ਸੱਜਾ ਕਲਿਕ ਕਰੋ|
+
||08:44
+
|| 3D ਵਿਯੂ ਵਿਚ 3D ਕਰਸਰ ਦੀ ਥਾਂ ਤੇ ਨਵਾ ਪਲੇਨ ਐਡ ਹੋ ਜਾਵੇਗਾ|
+
||08:51
+
|| 3D ਕਰਸਰ ਬਾਰੇ ਜਾਨਣ ਲਈ ,ਕਿਰਪਾ ਕਰਕੇ ਟਿਯੂਟੋਰਿਯਲ '''Navigation – 3D cursor''' ਵੇਖੋ|
+
||09:00
+
|| ਇਸੇ ਤਰਾਂ ਤੁਸੀਂ 3D ਵਿਯੂ ਵਿਚ ਹੋਰ ਓਬਜੈਕਟ ਵੀ ਐਡ ਕਰ ਸਕਦੇ ਹੋ|
+
||09:13
+
|| ਵਾਪਸ ''' Info''' ਪੈਨਲ ਤੇ ਪਹੁੰਚੋ|
+
||09:16
+
|| '''Render''' ਤੇ ਖੱਬਾ ਕਲਿਕ ਕਰਕੇ ਰੇੰਡਰ (“render”)ਮਿਨੂ ਖੋਲੋ|
+
||09:21
+
||'''Render''' ਵਿਚ ਕਈ ਵਿਕਲਪ ਹਨ ਜਿਵੇ ਕਿ '''render image, render animation, show or hide render view''' ਆਦਿ|
+
||09:34
+
'''Render settings''' ਬਾਰੇ ਆਉਣ ਵਾਲੇ ਟਿਯੂਟੋਰਿਯਲ ਵਿਚ ਦੱਸਿਆ ਜਾਏਗਾ||
+
||09:40
+
|| '''Info Panel'''ਨੂੰ ਹੋਰ ਜਾਨਣ ਲਈ '''Types of Windows - File Browser and Info Pane ''' ਟਿਯੂਟੋਰਿਯਲ ਵੇਖੋ|
+
 
+
||09:55
+
|| ਜੋ ਏਰਿਯਾ ਰੈਡ ਬਾਕਸ ਵਿਚਸ਼ਾਮਲ ਹੈ ਉਹ''' outliner''' ਪੈਨਲ ਹੈ|
+
 
+
||10:00
+
||ਇਹ ਬਲੈਨਡਰ ਇੰਟਰਫੇਸ ਦੇ ਸ਼ਿਖਰ ਤੇ ਸੱਜੀ ਤਰਫ਼ ਮੋਜੂਦ ਹੈ|
+
||10:07
+
'''Outliner''' ਪ੍ਰਦਾਨ ਕਰਦਾ ਹੈ ਇਕ ਲਿਸਟ ਜਿਸ ਵਿਚ 3D ਵਿਯੂ ਲਈ ਸਾਰੇ ਓਬਜੈਕਟ ਮੋਜੂਦ ਹਨ|
+
||10:14
+
|| '''outliner'''ਨੂੰ ਹੋਰ ਜਾਨਣ ਲਈ '''Types of Windows - outliner''' ਟਿਯੂਟੋਰਿਯਲ ਵੇਖੋ|
+
 
+
||10:26
+
|| ਜੋ ਏਰਿਯਾ ਰੈਡ ਬਾਕਸ ਵਿਚ ਸ਼ਾਮਲ ਹੈ ਉਹ'''properties''' ਪੈਨਲ ਹੈ|
+
 
+
||10:31
+
|| ਇਸ ਵਿੰਡੋ ਵਿਚ ਕਈ ਪੇਨਲ ਹਨ ਜੋ ਵਖ ਵਖ ਟੂਲ੍ਸ ਅਤੇ setting ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ| |
+
||10:38
+
|| ਅੱਸੀ ਬਲੈਨਡਰ ਵਿਚ ਕੰਮ ਕਰਦੇ ਹੋਏ ਕਈ ਵਾਰ ਇਸ ਪੈਨਲ ਦੀ ਵਰਤੋ ਕਰਾਂਗੇ|
+
||10:44
+
|| '''Properties''' ਵਿੰਡੋ ਬਲੈਨਡਰ ਇੰਟਰਫੇਸ ਦੇ ਹੇਠਾਂ ਸੱਜੇ ਕਾਰਨਰ ਤੇ ਮੋਜੂਦ ਹੈ, '''outliner''' ਵਿੰਡੋ ਦੇ ਹੇਠਾਂ
+
||10:53
+
|| '''properties window''' ਨੂੰ ਹੋਰ ਜਾਨਣ ਲਈ '''Types of Windows –properties part 1''' ਟਿਯੂਟੋਰਿਯਲ ਵੇਖੋ|
+
||11:06
+
|| ਇਹ  '''Timeline'''ਹੈ|
+
||11:10
+
||ਇਹ 3D ਵਿਯੂ ਵਿਚ ਮੋਜੂਦ ਹੈ|
+
||11:15
+
|| ਇਥੇ ਅੱਸੀ ਏਨੀਮੇਸ਼ਨ ਲਈ ਫਰੇਮ ਰੇਨਜ਼  ਵੇਖਾਂਗੇ  |
+
||11:21
+
|| ਇਹ ਹਰੀ ਵਰਟੀਕਲ ਲਾਈਨ ਦੱਸੇਗੀ ਕਿ ਤੁਸੀਂ ਕਿਸ ਵਰਤਮਾਨ ਫਰੇਮ ਵਿਚ ਕੰਮ ਕਰ ਰਹੇ ਹੋ|
+
||11:28
+
||ਤੁਸੀਂ ਇਸ ਨੂੰ ਫਰੇਮ ਰੇਨਜ਼ ਦੇ ਨਾਲ ਵੀ ਮੂਵ ਕਰ ਸਕਦੇ ਹੋ|
+
||11:33
+
|| ਖੱਬਾ ਕਲਿਕ ਕਰੋ ਅਤੇ ਹਰੀ ਲਾਈਨ ਨੂੰ ਹੋਲਡ ਕਰੋ|
+
 
+
 
+
||11:36
+
||ਹੁਣ ਆਪਨੇ ਮਾਊਸ ਨੂੰ ਮੂਵ ਕਰੋ|
+
 
+
||11:43
+
|| ਖੱਬੇ ਕਲਿਕ ਨੂੰਰਿਲੀਜ਼ ਕਰਦੇ ਹੋਏ ਫਰੇਮ ਦੀ ਪੁਸ਼ਟੀ ਕਰੋ|
+
||11:50
+
||'''Start one''' ਸਟਾਰਟ ਫਰੇਮ ਦੇ ਏਨੀਮੇਸ਼ਨ ਰੇਨਜ਼ ਨੂੰ ਦਰਸ਼ਾਉਂਦਾ ਹੈ|
+
||11:58
+
|| ''' End 250''' ਸਾਡੀ  ਏਨੀਮੇਸ਼ਨ  ਦੇ ਆਖਰੀ ਫਰੇਮ ਨੂੰ ਦਰਸਾਂਦਾ ਹੈ|
+
||12:10
+
|| ਇਹ ਸਾਡੇ  ਏਨੀਮੇਸ਼ਨ ਲਈ '''playback'' 'ਦਾ ਵਿਕਲਪ ਹਨ |
+
||12:16
+
|| '''timeline'''ਨੂੰ ਹੋਰ ਜਾਨਣ ਲਈ '''Types of Windows –timeline''' ਟਿਯੂਟੋਰਿਯਲ ਵੇਖੋ|
+
 
+
||12:25
+
ਇਹ ਬਲੈਨਡਰ ਇੰਟਰਫੇਸ ਦਾ ਸੰਖੇਪ ਵਿਚ ਸਾਰ ਹੈ|
+
||12:30
+
||
+
ਪਰ ਉਹਨਾ ਵਿੰਡੋਸ ਨੂੰ ਛੱਡ ਕੇ ਜੋ ਇਸ ਬਲੈਨਡਰ ਵਰਕਸਪੇਸ ਵਿਚ ਪਹਿਲਾ ਤੋ ਸ਼ਾਮਲ ਹਨ|
+
||12:35
+
|| ਇਸ ਵਿਚ ਹੋਰ ਵਿੰਡੋਸ ਵੀ ਹਨ ਜੋ ਕਦੇ ਵੀ ਮਿਨੂ ਤੋ ਸਲੈਕਟ ਕੀਤਿਆਂ ਜਾ ਸਕਦਿਆਂ ਹਨ|
+
||12:42
+
||
+
ਇਹਨਾ ਵਿੰਡੋਸ ਦੀ ਵਿਸਤਾਰ ਵਿਚ ਵਿਆਖਿਆ ਆਉਣ ਵਾਲੇ ਟਿਯੂਟੌਰੀਅਲ ਵਿਚ ਹੈ|
+
||12:51
+
|| ਹੁਣ ਹਰੇਕ ਓਬਜੈਕਟ ਦਾ  3Dਵਿਯੂ ਵਿਚ ਚੁਣਾਵ ਕਰੋ|
+
||12:57
+
|| '''3D transform manipulator''' ਦਾ ਇਸਤੇਮਾਲ ਕਰਦੇ ਹੋਏ ਕਿਯੂਬ ਨੂੰ X Y ਅਤੇ Z ਦਿਸ਼ਾ ਵਿਚ ਮੂਵ ਕਰੋ|
+
||13:06
+
|| “ਵਿਯੂ” ਟੈਬ ਨੂੰ ਏਕਸਪਲ਼ੋਰ ਕਰੋ, ਅਤੇ  ''' Object Tools ''' ਪੈਨਲ ਵਿਚ ਟ੍ਰਾੰਸਲੇਟ ਦਾ ਇਸਤੇਮਾਲ ਕਰਦੇ ਹੋਏ ਕੈਮਰਾ ਨੂੰ 3D view  ਵਿਚ ਮੂਵ ਕਰੋ|
+
||13:20
+
|| |-ਇਹ ਟਿਯੂਟੌਰੀਅਲ ਪ੍ਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਆਈ ਸੀ ਟੀ ਰਾਹੀ ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ ਨੇ ਇਸ ਦਾ ਸਮਰਥਨ ਕੀਤਾ ਹੈ |
+
||13:28
+
|| ਇਸ ਬਾਰੇ ਵਧੇਰੀ ਜਾਣਕਾਰੀ ਦਿਤੇ ਗਏ ਲਿੰਕ
+
 
+
||13:33
+
|| oscar.iitb.ac.in ਅਤੇ spoken-tutorial.org/NMEICT-Intro.
+
ਤੇ ਮੋਜੂਦ ਹੈ|
+
||13:47
+
|| ਸਪੋਕਨ ਟਿਯੂਟੋਰਿਅਲ ਪ੍ਰੋਜੇਕਟ
+
||13:49
+
|| ਸਪੋਕਨ ਟਿਯੂਟੋਰਿਅਲ ਦਾ ਇਸਤੇਮਾਲ ਕਰਕੇ ਵਰਕਸ਼ਾਪਾ ਕੰਡਕਟ ਕਰਦਾ ਹੈ |
+
||13:53
+
|| ਤੇ ਟੈਸਟ ਪਾਸ ਕਰਨ ਵਾਲੇ ਨੂੰ ਸਰਟੀਫੀਕੇਟ ਵੀ ਪ੍ਰਦਾਨ ਕਰਦੀ ਹੈ |
+
 
+
||13:57
+
|| ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ “’contact@spoken-tutorial.org''' ਤੇ ਸੰਪਰਕ ਕਰੋ
+
 
+
||14:04
+
|| ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ|
+
||14:06
+
|| IIT Bombay ਤੋਂ ਮੋਨਿਸ਼ਾ ਨੂੰ ਹੁਣ ਇਜਾਜ਼ਤ ਦਿਓ |
+

Revision as of 19:25, 11 October 2014

Time Narration
00 : 04 ਬਲੈਂਡਰ ਟਿਊਟੋਰੀਅਲ ਦੀ ਇਸ ਲੜੀ ਵਿਚ ਤੁਹਾਡਾ ਸਵਾਗਤ ਹੈ
00 : 08 ਇਹ ਟਿਊਟੋਰੀਅਲ ਹੈ ਬਲੈਂਡਰ 2.59 ਨੂੰ ਵਰਤ ਕੇ ਆਪਣੇ ਵਿਨਡੋ ਉਪਰੇਟਿੰਗ ਸਿਸਟਮ ਤੇ ਇਨਸਟਾਲ ਅਤੇ ਰਨ (run) ਕਰਨ ਬਾਰੇ
00 : 21 ਇਸ ਟਿਊਟੋਰੀਅਲ ਲਈ ਮੈਂ ਵਿਨਡੋ ਐਕਸ.ਪੀ. (XP) ਉਪਰੇਟਿੰਗ ਸਿਸਟਮ ਦਾ ਇਸਤੇਮਾਲ ਕਰ ਰਿਹਾ ਹਾਂ
00 : 28 ਹਰਮੀਤ ਸੰਧੂ ਦੁਆਰਾ ਅਨੁਵਾਦਿਤ ਇਸ ਸਕ੍ਰਿਪਟ ਨੂੰ ਆਵਾਜ ਹਰਮੀਤ ਸੰਧੂ ਨੇ ਦਿਤੀ ਹੈ
00 : 37 ਮੈਂ ਫਾਈਰਫੋਕਸ 3.09 ਦਾ ਇਸਤੇਮਾਲ ਕਰ ਰਿਹਾ ਹਾਂ, ਐਡਰੈਸ ਬਾਰ (Address Bar) ਵਿਚ ਟਾਈਪ (type) ਕਰੋ "www.blender.org" ਤੇ ਐਂਟਰ (enter) ਬਟਨ ਦਬਾਉ
00 : 54 ਇਹ ਤੁਹਾਨੂੰ ਬਲੈਂਡਰ ਦੀ ਅਧਿਕਰਿਤ (official) ਵੈਬ-ਸਾਈਟ (website) ਤੇ ਲੈ ਜਾਏਗਾ
01 : 01 ਬਲੈਂਡਰ ਮੁਫਤ ਅਤੇ open ਸੋਫਟਵੇਅਰ ਹੈ
01 : 05 ਬਲੈਂਡਰ ਦੀ ਵੈਬ ਸਾਈਟ ਤੇ ਸੋਰਸ ਜਾਂ ਇਨਸਟਾਲਰ ਕੋਡ ਡਾਊਨਲੋਡ ਲਈ ਉਪਲਬਧ ਹੈ
01 : 10 ਪੇਜ ਦੇ ਹੈਡਰ (header) ਦੇ ਹੇਠਾ ਸੱਜੇ ਪਾਸੇ ਬਲੈਂਡਰ ਦਾ ਡਾਊਨਲੋਡ ਲਿੰਕ ਹੈ
01 : 15 ਇਸ ਲਿੰਕ ਤੇ ਕਲਿਕ ਕਰਕੇ ਅਸੀਂ ਇਸਨੂੰ ਡਾਊਨਲੋਡ ਪੇਜ ਤੇ ਲੈ ਆਵਾਂਗੇ
01 : 22 ਤੁਸੀ ਵੇਖੋਗੇ ਕਿ ਇਹ ਬਲੈਂਡਰ ਦਾ ਨਵਾਂ ਸਥਾਈ ਵਰਜਨ (version) ਹੈ
01 : 28 ਤੁਹਾਡੇ ਕੋਲ ਦੋ ਵਿਕਲਪ ਹਨ 32 ਬਿਟ (bit) ਜਾਂ 64 ਬਿਟ ਇਨਸਟਾਲਰ
01 : 39 ਤਸੀਂ ਇਹਨਾਂ ਵਿੱਚੋਂ ਕਿਸੇ ਇਕ ਨੂੰ ਡਾਊਨਲੋਡ ਕਰ ਸਕਦੇ ਹੋ, ਜੋ ਤੁਹਾਡੀ ਮਸ਼ੀਨ ਤੇ ਲਾਗੂ ਹੋਵੇ
01 : 44 32 ਜਾਂ 64 ਬਿਟ ਸਿਸਟਮ ਬਾਰੇ ਸਮਝਣ ਲਈ, ਸਾਡਾ ਟਿਊਟੋਰੀਅਲ “ਬਲੈਂਡਰ ਹਾਰਡਵੇਅਰ ਰਿਕੂਆਇਰਮੈਂਟ” (Blender Hardware Requirement) ਵੇਖੋ
01 : 56 ਇਹ ਵੈਬ-ਸਾਈਟ ਬਲੈਂਡਰ ਪ੍ਰੋਗਰਾਮ ਫਾਈਲਸ (Blender Program Files) ਲਈ ਜਿਪਡ (zipped) ਆਰਚਿਵ ਵੀ ਦਿੰਦੀ ਹੈ
02 : 01 ਇਸ ਆਰਚਿਵ (archive) ਵਿਚ ਬਲੈਂਡਰ ਤੇ ਰਨ ਕਰਨ ਵਾਲਿਆਂ ਸਾਰੀ ਫਾਈਲਾਂ ਮੌਜ਼ੂਦ ਹਨ
02 : 06 ਤੁਹਾਨੂੰ ਜ਼ਰੂਰਤ ਹੈ ਇਸਨੂੰ ਅਨਜਿਪ (unzip) ਕਰਕੇ ਫਾਈਲਸ ਨੂੰ ਐਕਸਟਰੈਕਟ (extract) ਕਰਨ ਦੀ ਤੇ ਆਪਣੇ ਮਨਚਾਹੇ ਫੋਲਡਰ ਦਾ ਇਸਤੇਮਾਲ ਕਰਕੇ ਇਸ ਨੂੰ ਰਨ ਕਰਨ ਦੀ
02 : 15 ਮੈਂ ਤੁਹਾਨੂੰ ਵਿਖਾਉਂਦਾ
02 : 17 ਆਰਚਿਵ ਤੇ ਇਨਸਟਾਲਰ ਵਿੱਚ ਮੁੱਖ ਅੰਤਰ ਇਹ ਹੈ
02 : 22 ਇਨਸਟਾਲਰ ਬਲੈਂਡਰ ਦੀ ਐਪਲੀਕੇਸ਼ਨ (application) ਫਾਈਲਸ ਨੂੰ ਸੀ ਡਰਾਈਵ (C Drive) ਦੀ ਪ੍ਰੋਗਰਾਮ (program) ਫਾਈਲਸ ਵਿੱਚ ਰੱਖੇਗਾ ਅਤੇ ਉਸਦਾ ਆਈਕਨ (Icon) ਸਟਾਰਟ ਮਿਨੂੰ ਤੇ ਵਿਖਾਏਗਾ
02 : 31 ਬਾਈ ਡੀਫਾਲਟ, ਡੈਸਕਟਾਪ (desktop) ਤੇ ਆਈਕਨ ਆਏਗਾ ਅਤੇ ਬਲੈਂਡ ਫਾਈਲ (Blend Files) ਖੁੱਲ ਜਾਏਗੀ
02 : 40 ਜਦਕਿ ਜਿਪ ਆਰਚਿਵ ਫਾਈਲ ਦੀ ਐਪਲੀਕੇਸ਼ਨ ਫਾਈਲ ਅਤੇ ਐਕਸੀਕੁਟੇਬਲ (executable) ਫਾਈਲਸ ਇਕ ਫੋਲਡਰ ਵਿਚ ਹੋਣਗੀਆਂ
02 : 48 ਜੋ ਕਿ ਕੰਪਿਊਟਰ ਦੀ ਕਿਸੇ ਡਰਾਇਵ ਵਿਚ ਵੀ ਕਾਪੀ ਹੋ ਜਾਏਗੀ
02 : 53 ਹੁਣ ਜੇ ਮੈਂ ਆਪਣੀ ਮਸ਼ੀਨ ਤੇ ਆਰਚਿਵ ਦਾ ਇਸਤੇਮਾਲ ਕਰਨਾ ਚਾਹੁੰਦਾ ਹਾਂ ਤਾਂ ਸਾਨੂੰ ਜਰੂਰਤ ਹੈ 32 ਬਿਟ ਆਰਚਿਵ ਦੀ
03 : 02 32 ਬਿਟ ਆਰਚਿਵ ਲਈ ਡਾਊਨਲੋਡ ਲਿੰਕ ਤੇ ਖੱਬਾ ਕਲਿਕ ਕਰੋ ਤੇ ਡਾਊਨਲੋਡ ਸ਼ੁਰੂ ਕਰੋ
03 : 09 ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਮੈਂ ਫਾਇਰਫੋਕਸ 3.09 ਇਸਤੇਮਾਲ ਕਰ ਰਿਹਾ ਹਾਂ
03 : 16 ਇਸ ਵਿਚ ਡਾਊਨਲੋਡ ਦੇ ਤਰੀਕੇ(steps) ਹੋਰ ਇੰਟਰਨੈਟ ਬਰਾਉਜ਼ਰ ਦੇ ਵਾਂਗ ਹੀ ਹੈ
03 : 23 ਤੁਸੀ ਡਾਊਨਲੋਡ ਦੀ ਪ੍ਰਕਿਰਿਆ ਵੇਖ ਸਕਦੇ ਹੋ
03 : 26 ਹਰੀ (green) ਵਰਟੀਕਲ ਸਟਰੀਪ (vertical Strip) ਵਾਲਾ ਹੋਰੀਜੋਂਟਲ (Horizontal) ਡਾਊਨਲੋਡ ਬਾਰ ਦੱਸੇਗਾ ਕਿ ਕਿੰਨੀ ਡਾਊਨਲੋਡ ਹੋ ਗਈ ਹੈ
03 : 44 ਡਾਊਨਲੋਡ ਸਪੀਡ ਤੁਹਾਡੇ ਇੰਟਰਨੈਟ ਕੁਨੈਕਸ਼ਨ (Internet Connection) ਤੇ ਨਿਰਭਰ ਹੈ
03 : 48 ਕ੍ਰਿਪਾ ਕਰਕੇ ਉਦੋਂ ਤੱਕ ਇੰਤਜਾਰ ਕਰੋ ਜਦੋਂ ਤੱਕ ਇਹ ਪੂਰਾ ਨਹੀਂ ਹੁੰਦਾ
04 : 02 ਆਰਚਿਵ ਨੂੰ ਐਕਸਟਰੈਕਟ (Extract) ਕਰਨ ਲਈ ਡਾਊਨਲੋਡ" ਤੇ ਰਾਈਟ ਕਲਿਕ (Right Click) ਕਰੋ
04 : 08 "Zip" ਉੱਤੇ ਖੱਬਾ ਡਬਲ ਕਲਿਕ ਕਰੋ
4:16 ਇਹ ਵਿਨਜਿਪ ਦੇ ਵਾਂਗ ਆਰਚਿਵਰ ਖੋਲੇਗਾ, ਜੋ ਕਿ ਬਾਈ ਡੀਫਾਲਟ ਕਿਸੇ ਵੀ ਵਿਨਡੋ ਮਸ਼ੀਨ ਤੇ ਇਨਸਟਾਲਡ ਹੋਵੇਗਾ
04 : 24 ਐਕਸਟਰੈਕਟ ਤੇ ਖੱਬਾ ਕਲਿਕ ਕਰੋ ਅਤੇ ਲਿਸਟ ਵਿੱਚੋਂ ਡੈਸਟੀਨੇਸ਼ਨ ਫੋਲਡਰ ਚੁਣੋ
04 : 32 “ਐਕਸਟਰੈਕਟ” ਤੇ left ਕਲਿਕ ਕਰੋ
04 : 40 ਹਰੀ ਸਟਰੀਪ ਵਾਲਾ ਪ੍ਰੋਗਰੈਸ ਬਾਰ ਦੱਸੇਗਾ ਕਿ ਕਿੰਨੀ ਐਕਸਟਰੈਕਸਨ ਹੋ ਚੁੱਕੀ ਹੈ
04 : 56 ਹੁਣ ਤਸੀਂ ਆਪਣੀ ਸਕਰੀਨ ਤੇ “ਐਕਸਟਰੈਕਟਡ ਫੋਲਡਰ” ਵੇਖ ਸਕਦੇ ਹੋ
05 : 00 “ਬਲੈਂਡਰ ਐਕਸੀਕਿਉਟੇਬਲ” (executable) ਤੇ ਦੋ ਬਾਰ ਖੱਬਾ ਕਲਿਕ ਕਰੋ
05 : 08 ਵਿਨਡੋ ਉੱਤੇ ਸਿਕਿਊਰਿਟੀ ਵਾਰਨਿੰਗ" ਆਏਗੀ ਪਬਲਿਸ਼ਰ ਕੁਡ ਨਾਟ ਬੀ ਵੈਰੀਫਾਈਡ" the publisher could not be verified.
05 : 14 ਤੁਸੀਂ ਠੀਕ ਜਾ ਰਹੇ ਹੋ
05 : 27 ਜੇ ਹੁਣ ਤੁਸੀਂ ਇਨਸਟਾਲਰ ਨੂੰ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਵਾਪਸ ਬਲੈਂਡਰ ਦੀ ਵੈਬ-ਸਾਈਟ ਤੇ ਜਾਉ
05 : 35 ਇਹ ਤੁਹਾਨੂੰ ਵਾਪਸ ਡਾਊਨਲੋਡ ਪੇਜ ਲੈ ਜਾਏਗਾ
05 : 44 ਮੇਰੀ ਮਸ਼ੀਨ ਲਈ ਮੈਨੂੰ 32 ਬਿਟ ਇਨਸਟਾਲਰ ਦੀ ਜ਼ਰੂਰਤ ਹੈ
05 : 48 ਤਾਂ ਮੈਂ 32 ਬਿਟ ਇਨਸਟਾਲਰ ਲਈ ਡਾਊਨਲੋਡ ਲਿੰਕ ਤੇ ਖੱਬਾ ਕਲਿਕ ਕਰਾਂਗਾ ਤੇ ਡਾਊਨਲੋਡ ਸ਼ੁਰੂ ਹੋ ਜਾਏਗੀ
06 : 03 ਆਸਾਨੀ ਲਈ ਮੈਂ ਪਹਿਲਾਂ ਹੀ ਬਲੈਂਡਰ ਵੈਬ ਸਾਈਟ ਤੋਂ ਇਨਸਟਾਲਰ ਮਸ਼ੀਨ ਵਿਚ ਡਾਊਨਲੋਡ ਕਰ ਲਿਆ ਹੈ
06 : 11 ਮੈ ਤੁਹਾਨੂੰ ਹੁਣ ਇਨਸਟਾਲੇਸ਼ਨ ਸਟੈਪਸ (steps)ਤੇ ਲੈ ਚਲਦਾ ਹਾਂ, ਇਨਸਟਾਲਰ ਤੇ ਦੋ ਬਾਰ ਕਲਿਕ ਕਰੋ
06 : 22 ਪਬਲਿਸ਼ਰ ਕੁੱਡ ਨਾਟ ਬੀ ਵੈਰੀਫਾਈਡ"
06 : 29 ਬੱਸ ਰਨ ਤੇ ਕਲਿਕ ਕਰੋ
06 : 35 ਬਲੈਂਡਰ ਸੈਟਪ ਵਿਜਾਰਡ ਇਸ ਵਾਂਗ ਹੀ ਲੱਗਦਾ ਹੈ
06 : 39 ਨੈਕਸਟ (Next) ਤੇ ਕਲਿਕ ਕਰੋ ਜੋ ਤੁਹਾਨੂੰ ਇਨਸਟਾਲੇਸ਼ਨ ਦੀ ਅਗਲੀ ਪ੍ਰੀਕਿਰਿਆ ਤੇ ਲੈ ਜਾਏਗਾ
06 : 48 ਜਿਆਦਾਤਰ ਸੋਫਟਵੇਅਰ (software) ਨਾਲ ਇਨਸਟਾਲਰ ਲਾਇਸੈਂਸ ਐਗਰੀਮੈਂਟ (License Agreement) ਵਿਖਾਉਂਦਾ ਹੈ
06 : 53 ਪੇਜ ਥੱਲੇ ਕਰਕੇ ਬਾਕਿ ਦੇ ਐਗਰੀਮੈਂਟ ਤੇ ਨਜ਼ਰ ਪਾਉ
07 : 07 ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਇਸ ਨੂੰ ਚੰਗੀ ਤਰ੍ਹਾਂ ਵੇਖ ਲਵੋ
07 : 11 ਬਲੈਂਡਰ ਖੁੱਲਾ ਅਤੇ ਮੁਫਤ ਸ੍ਰੋਤ ਨਹੀਂ ਹੈ
07 : 14 ਤੁਹਾਨੂੰ ਬਲੈਂਡਰ ਨੂੰ ਇਨਸਟਾਲ ਕਰਨ ਲਈ ਲਾਇਸੈਂਸ ਐਗਰੀਮੈਂਟ ਨੂੰ ਸਵੀਕਾਰ ਕਰਨਾ ਪਵੇਗਾ
07 : 21 ਹੁਣ ਆਈ ਐਗਰੀ (I agree) ਬਟਨ ਨੂੰ ਵਰਤ ਕੇ ਅੱਗੇ ਚਲੋ
07 : 27 ਅਗਲਾ ਕਦਮ ਆਗਿਆ ਦਿੰਦਾ ਹੈ ਕਿ ਤੁਸੀ ਕੰਪੋਨੈਨਟ (component) ਦਾ ਚੁਣਾਵ ਕਰਕੇ ਇਨਸਟਾਲ ਕਰੋ
07 : 32 ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਬਾਈ ਡੀਫਾਲਟ ਜੋ ਵੀ ਕੰਪੋਨੈਨਟ ਚੁਣੇ ਜਾਣ ਉਹਨਾਂ ਨੂੰ ਇਨਸਟਾਲ ਕਰੋ ਅਤੇ ਨੈਕਸਟ ਬਟਨ ਨੂੰ ਵਰਤ ਕੇ ਅੱਗੇ ਚੱਲੋ
07 : 41 ਇਥੇ ਤੁਹਾਡੇ ਕੋਲ ਵਿਕਲਪ ਹੈ ਬਲੈਂਡਰ ਦੀ ਇਨਸਟਾਲ ਸਥਿਤੀ ਦਾ ਚੁਣਾਵ ਕਰਨਾ ਦਾ
07 : 48 ਬਾਈ ਡੀਫਾਲਟ ਪ੍ਰੋਗਰੈਸ ਫਾਈਲਸ ਫੋਲਡਰ ਦਾ ਚੁਣਾਵ ਹੋਵੇਗਾ
07 : 51 ਜੋ ਇਕ ਵਧੀਆ ਥਾਂ ਹੈ ਬਲੈਂਡਰ ਨੂੰ ਇਨਸਟਾਲ ਕਰਨ ਦੀ ਤਾਂ ਅੱਗੇ ਵੱਧੋ ਅਤੇ ਇਨਸਟਾਲ ਬਟਨ ਤੇ ਕਲਿਕ ਕਰੋ
08 : 04 ਹਰੀ ਸਟਰਿਪਸ ਵਾਲੀ ਪ੍ਰੋਗਰੈਸ ਬਾਰ ਦੱਸੇਗੀ ਕਿ ਕਿੰਨੀ ਇਨਸਟਾਲੇਸ਼ਨ ਹੋ ਚੁੱਕੀ ਹੈ
08 : 10 ਆਮ ਤੌਰ ਤੇ ਇਹ ਇਕ ਮਿੰਟ ਤੋ ਵੀ ਘੱਟ ਸਮਾਂ ਲੈਂਦੀ ਹੈ
08 : 33 ਇਹ ਬਲੈਂਡਰ ਸੈਟਪ ਨੂੰ ਕੰਪਲੀਟ (complete) ਕਰ ਦੇਗਾ
08 : 36 ਬਲੈਂਡਰ ਤੁਹਾਡੀ ਮਸ਼ੀਨ ਵਿਚ ਇਨਸਟਾਲ ਹੋ ਗਿਆ ਹੈ
08 : 39 ਬਲੈਂਡਰ ਨੂੰ ਰਨ ਹੋਣ ਦਿਉ
08 : 42 ਫਿਨਿਸ਼ ਬਟਨ ਤੇ ਕਲਿਕ ਕਰੋ
08 : 45 ਬਲੈਂਡਰ ਆਪਣੇ ਆਪ ਹੀ ਰਨ ਹੋਣਾ ਸ਼ੁਰੂ ਹੋ ਜਾਏਗਾ
08 : 52 ਬਸ਼ਰਤੇ ਕਿ ਬਲੈਂਡਰ ਬਾਈਨੇਰੀ (Binary) ਅਸਲ ਐਕਸਟਰੇਕਟਡ ਡਾਇਰੈਕਟਰੀ ਵਿੱਚ ਹੋਵੇ
08 : 57 ਸਿਸਟਮ ਲਾਇਬ੍ਰੇਰੀ (Library) ਜਾਂ ਸਿਸਟਮ ਪਰੈਫਰੇਨਸ ਨਹੀ ਬਦਲਣਗੇ
09 : 10 ਇਸ ਟਿਊਟੋਰੀਅਲ ਵਿੱਚ ਅਸੀਂ ਸਿਖਿਆ ਬਲੈਂਡਰ ਨੂੰ ਉਪਰੇਟਿੰਗ ਸਿਸਟਮ ਤੇ ਇਨਸਟਾਲ ਕਰਨਾ
09 : 19 ਹੁਣ ਬਲੈਂਡਰ ਨੂੰ ਬਲੈਂਡਰ ਦੀ ਵੈਬ ਸਾਈਟ ਤੋਂ ਡਾਊਨਲੋਡ ਕਰੋ ਅਤੇ ਆਪਣੇ ਸਿਸਟਮ ਵਿੱਚ ਰਨ ਅਤੇ ਇਨਸਟਾਲ ਕਰੋ
09 : 28 ਇਹ ਟਿਊਟੋਰੀਅਲ ਪ੍ਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਨੈਸ਼ਨਲ ਮਿਸ਼ਨ ਆਨ ਐਜੂਕੇਸ਼ਨ (National Mission on education) ਆਈ.ਸੀ.ਟੀ. (ICT) ਨੇ ਸਹਿਯੋਗ ਦਿੱਤਾ ਹੈ
09 : 37 ਵਧੇਰੇ ਜਾਣਕਾਰੀ oscar.iitb.ac.in ਤੇ ਵੀ ਉਪਲਬਧ ਹੈ
09 : 45 ਅਤੇ "spoken-tutorial.org/NMEICT.intro" ਤੇ ਵੀ
09 : 55 ਸਪੋਕਨ ਟਿਊਟੋਰੀਅਲ ਟੀਮ ਵਰਕਸ਼ਾਪਾਂ ਵੀ ਕੰਡਕਟ ਕਰਦੀ ਹੈ
10 : 01 ਤੇ ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ (certificate) ਵੀ ਦਿਤੇ ਜਾਂਦੇ ਹਨ
10 : 06 ਵਧੇਰੇ ਜਾਣਕਾਰੀ ਲਈ contact@spoken-tutorial.org ਤੇ ਸੰਪਰਕ ਕਰੋ
10 : 13 ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ
10:16 ਹਰਮੀਤ ਸੰਧੂ ਨੂੰ ਇਜਾਜਤ ਦਿਉ

Contributors and Content Editors

Devraj, Harmeet