Difference between revisions of "C-and-C++/C3/String-Library-Functions/Punjabi"
From Script | Spoken-Tutorial
Line 1: | Line 1: | ||
{| border = 1 | {| border = 1 | ||
− | |||
|'''Time''' | |'''Time''' | ||
− | |||
|'''Narration''' | |'''Narration''' | ||
− | |||
− | |||
|- | |- | ||
| 00.01 | | 00.01 | ||
|”ਸੀ(c) ਅਤੇ ਸੀ++(c++) ਵਿੱਚ “ ਸ੍ਟ੍ਰਿੰਗ ਲਾਇਬਰੇਰੀ(string library)“ ਦੇ ਸਪੋਕੇਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ | |”ਸੀ(c) ਅਤੇ ਸੀ++(c++) ਵਿੱਚ “ ਸ੍ਟ੍ਰਿੰਗ ਲਾਇਬਰੇਰੀ(string library)“ ਦੇ ਸਪੋਕੇਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ | ||
− | |||
− | |||
|- | |- | ||
| 00.07 | | 00.07 | ||
| ਇਸ ਟੂਟੋਰਿਯਲ ਵਿੱਚ ਅਸੀਂ ਸਿਖਾਂਗੇ, | | ਇਸ ਟੂਟੋਰਿਯਲ ਵਿੱਚ ਅਸੀਂ ਸਿਖਾਂਗੇ, | ||
− | |||
|- | |- | ||
| 00.09 | | 00.09 | ||
|ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ (string library function) | |ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ (string library function) | ||
− | |||
|- | |- | ||
| 00.11 | | 00.11 | ||
| ਅਸੀਂ ਕੁਝ ਉਦਾਹਰਣ ਦੀ ਮਦਦ ਨਾਲ ਇਸ ਨੂੰ ਕਰਾਂਗੇ | | ਅਸੀਂ ਕੁਝ ਉਦਾਹਰਣ ਦੀ ਮਦਦ ਨਾਲ ਇਸ ਨੂੰ ਕਰਾਂਗੇ | ||
− | |||
|- | |- | ||
| 00.15 | | 00.15 | ||
| ਇਸ ਟਿਯੂਟੋਰਿਅਲ ਨੂੰ ਰਿਕਾਰਡ(record) ਕਰਨ ਲਈ, ਮੈਂ ਵਰਤ ਰਿਹਾਂ | | ਇਸ ਟਿਯੂਟੋਰਿਅਲ ਨੂੰ ਰਿਕਾਰਡ(record) ਕਰਨ ਲਈ, ਮੈਂ ਵਰਤ ਰਿਹਾਂ | ||
− | |||
|- | |- | ||
| 00.18 | | 00.18 | ||
|"ਉਬਤੂੰ ਓਪਰੇਟਿੰਗ ਸਿਸਟਮ(Ubuntu operating syatem)" ਵਰਜਨ(version) 11.04 | |"ਉਬਤੂੰ ਓਪਰੇਟਿੰਗ ਸਿਸਟਮ(Ubuntu operating syatem)" ਵਰਜਨ(version) 11.04 | ||
− | |||
|- | |- | ||
| 00.22 | | 00.22 | ||
|ਜੀ ਸੀਸੀ(gcc) ਕੰਪਾਇਲਰ(compiler) ਵਰਜਨ 4.6.1 | |ਜੀ ਸੀਸੀ(gcc) ਕੰਪਾਇਲਰ(compiler) ਵਰਜਨ 4.6.1 | ||
− | |||
|- | |- | ||
| 00.27 | | 00.27 | ||
|ਆਓ ਸ੍ਟ੍ਰਿੰਗ ਲਾਇਬਰੇਰੀ ਦੀ ਜਾਣ-ਪਛਾਣ ਨਾਲ ਸ਼ੁਰੂ ਕਰੀਏ | |ਆਓ ਸ੍ਟ੍ਰਿੰਗ ਲਾਇਬਰੇਰੀ ਦੀ ਜਾਣ-ਪਛਾਣ ਨਾਲ ਸ਼ੁਰੂ ਕਰੀਏ | ||
− | |||
|- | |- | ||
| 00.31 | | 00.31 | ||
|ਇਹ ਫੰਕਸ਼ਨਾ(functions) ਦਾ ਸਮੂਹ ਹੁੰਦਾ ਹੈ ਜਿਸਦੀ ਵਰਤੋਂ ਸ੍ਟ੍ਰਿੰਗ(string) ਤੇ ਓਪਰੇਸ਼ਨ(operation) ਲਗਾਉਣ ਲਈ ਕੀਤੀ ਜਾਂਦੀ ਹੈ | |ਇਹ ਫੰਕਸ਼ਨਾ(functions) ਦਾ ਸਮੂਹ ਹੁੰਦਾ ਹੈ ਜਿਸਦੀ ਵਰਤੋਂ ਸ੍ਟ੍ਰਿੰਗ(string) ਤੇ ਓਪਰੇਸ਼ਨ(operation) ਲਗਾਉਣ ਲਈ ਕੀਤੀ ਜਾਂਦੀ ਹੈ | ||
− | |||
|- | |- | ||
|00.36 | |00.36 | ||
|ਕਈ ਓਪਰੇਸ਼ਨ ਜਿਵੇਂ ਕਿ ਕੋਪਿੰਗ(copying),ਕੋਨ੍ਕੈਟੀਨੇਸ਼ਨ(concatenation),ਸਰਚ(search) ਆਦਿ ਲਗਾਏ ਜਾ ਸਕਦੇ ਹਨ | |ਕਈ ਓਪਰੇਸ਼ਨ ਜਿਵੇਂ ਕਿ ਕੋਪਿੰਗ(copying),ਕੋਨ੍ਕੈਟੀਨੇਸ਼ਨ(concatenation),ਸਰਚ(search) ਆਦਿ ਲਗਾਏ ਜਾ ਸਕਦੇ ਹਨ | ||
− | |||
|- | |- | ||
|00.44 | |00.44 | ||
|ਆਓ ਕੁਝ ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ ਵੇਖਦੇ ਹਾਂ | |ਆਓ ਕੁਝ ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ ਵੇਖਦੇ ਹਾਂ | ||
− | |||
|- | |- | ||
|00.48 | |00.48 | ||
|ਇਥੇ ਸਾਡੇ ਕੋਲ “strncpy” ਫੰਕਸ਼ਨ ਹੈ | |ਇਥੇ ਸਾਡੇ ਕੋਲ “strncpy” ਫੰਕਸ਼ਨ ਹੈ | ||
− | |||
|- | |- | ||
|00.52 | |00.52 | ||
|ਇਸ ਦਾ ਸਿਨਟੇਕ੍ਸ ਹੈ '''strncpy(char str1, char str2, and int n ) ''' | |ਇਸ ਦਾ ਸਿਨਟੇਕ੍ਸ ਹੈ '''strncpy(char str1, char str2, and int n ) ''' | ||
− | |||
|- | |- | ||
|01.02 | |01.02 | ||
|ਇਹ '''str2 ''' ਦੇ ਪਹਿਲੇ n ਅੱਖਰ '''str1''' ਵਿਚ ਕੋਪੀ ਕਰਦਾ ਹੈ | |ਇਹ '''str2 ''' ਦੇ ਪਹਿਲੇ n ਅੱਖਰ '''str1''' ਵਿਚ ਕੋਪੀ ਕਰਦਾ ਹੈ | ||
− | |||
|- | |- | ||
| 01.09 | | 01.09 | ||
|ਉਧਾਹਰਨ, '''char strncpy( char hello, char world, 2)''' | |ਉਧਾਹਰਨ, '''char strncpy( char hello, char world, 2)''' | ||
− | |||
|- | |- | ||
| 01.16 | | 01.16 | ||
Line 74: | Line 54: | ||
|01.21 | |01.21 | ||
|ਇਥੇ ਸਾਡੇ ਕੋਲ '''Wo''' ਸ੍ਟ੍ਰਿੰਗ2 ਵਿੱਚੋਂ ਲਿਆ ਗਿਆ ਹੈ ਅਤੇ ਬਾਕੀ ਦੇ ਅੱਖਰ ਸ੍ਟ੍ਰਿੰਗ1 ਵਿੱਚੋਂ ਲਏ ਗਏ ਹਨ | |ਇਥੇ ਸਾਡੇ ਕੋਲ '''Wo''' ਸ੍ਟ੍ਰਿੰਗ2 ਵਿੱਚੋਂ ਲਿਆ ਗਿਆ ਹੈ ਅਤੇ ਬਾਕੀ ਦੇ ਅੱਖਰ ਸ੍ਟ੍ਰਿੰਗ1 ਵਿੱਚੋਂ ਲਏ ਗਏ ਹਨ | ||
− | |||
|- | |- | ||
| 01.29 | | 01.29 | ||
|ਹੁਣ ਅਸੀਂ “'''strncmp''' ਫੰਕਸ਼ਨ ਵੇਖਾਂਗੇ, ਇਸਦਾ ਸ੍ਤੇਕ੍ਸ ਹੈ '''strncmp(char str1, char str2, and int n) ''' | |ਹੁਣ ਅਸੀਂ “'''strncmp''' ਫੰਕਸ਼ਨ ਵੇਖਾਂਗੇ, ਇਸਦਾ ਸ੍ਤੇਕ੍ਸ ਹੈ '''strncmp(char str1, char str2, and int n) ''' | ||
− | |||
|- | |- | ||
| 01.42 | | 01.42 | ||
|ਇਹ ਸ੍ਟ੍ਰਿੰਗ 2 ਦੇ ਪਹਿਲੇ n ਅੱਖਰਾਂ ਨੂੰ ਸ੍ਟ੍ਰਿੰਗ1 ਨਾਲ ਤੁਲਨਾ ਕਰਦਾ ਹੈ | |ਇਹ ਸ੍ਟ੍ਰਿੰਗ 2 ਦੇ ਪਹਿਲੇ n ਅੱਖਰਾਂ ਨੂੰ ਸ੍ਟ੍ਰਿੰਗ1 ਨਾਲ ਤੁਲਨਾ ਕਰਦਾ ਹੈ | ||
− | |||
|- | |- | ||
| 01.48 | | 01.48 | ||
|ਉਦਾਹਰਨ ''' int strncmp(char ice, char icecream, and 2);''' | |ਉਦਾਹਰਨ ''' int strncmp(char ice, char icecream, and 2);''' | ||
− | |||
|- | |- | ||
|01.55 | |01.55 | ||
|ਆਉਟਪੁਟ 0 ਹੋਵੇਗੀ | |ਆਉਟਪੁਟ 0 ਹੋਵੇਗੀ | ||
− | |||
|- | |- | ||
| 01.58 | | 01.58 | ||
|ਹੁਣ ਅਸੀਂ ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ ਦੀ ਵਰਤੋਂ ਕਿਵੇਂ ਕਰਨੀ ਹੈ ਵੇਖਾਂਗੇ | |ਹੁਣ ਅਸੀਂ ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ ਦੀ ਵਰਤੋਂ ਕਿਵੇਂ ਕਰਨੀ ਹੈ ਵੇਖਾਂਗੇ | ||
− | |||
|- | |- | ||
| 02.02 | | 02.02 | ||
|ਮੈ ਕੁਝ ਆਮ ਵਰਤੋਂ ਵਿੱਚ ਆਉਣ ਵਾਲੇ ਸ੍ਟ੍ਰਿੰਗ ਫੰਕਸ਼ਨ ਵਿਖਾਉਂਦਾ ਹਾਂ | |ਮੈ ਕੁਝ ਆਮ ਵਰਤੋਂ ਵਿੱਚ ਆਉਣ ਵਾਲੇ ਸ੍ਟ੍ਰਿੰਗ ਫੰਕਸ਼ਨ ਵਿਖਾਉਂਦਾ ਹਾਂ | ||
− | |||
|- | |- | ||
|02.07 | |02.07 | ||
|ਮੈ ਏਡਿਟਰ ਤੇ ਪਹਿਲਾਂ ਹੀ ਪ੍ਰੋਗ੍ਰਾਮ ਲਿਖਿਆ ਹੋਇਆ ਹੈ | |ਮੈ ਏਡਿਟਰ ਤੇ ਪਹਿਲਾਂ ਹੀ ਪ੍ਰੋਗ੍ਰਾਮ ਲਿਖਿਆ ਹੋਇਆ ਹੈ | ||
− | |||
|- | |- | ||
|02.10 | |02.10 | ||
|ਮੈਂ ਇਸ ਨੂੰ ਖੋਲਾਂਗਾ | |ਮੈਂ ਇਸ ਨੂੰ ਖੋਲਾਂਗਾ | ||
− | |||
|- | |- | ||
|02.12 | |02.12 | ||
|ਇਥੇ ਸਾਡੇ ਕੋਲ strlen ਫੰਕਸ਼ਨ ਹੈ | |ਇਥੇ ਸਾਡੇ ਕੋਲ strlen ਫੰਕਸ਼ਨ ਹੈ | ||
− | |||
|- | |- | ||
|02.15 | |02.15 | ||
|ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ '''strlen.c. ''' | |ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ '''strlen.c. ''' | ||
− | |||
|- | |- | ||
|02.20 | |02.20 | ||
|ਇਥੇ ਅਸੀਂ ਸ੍ਟ੍ਰਿੰਗ ਦੀ ਲੰਬਾਈ ਹਲ ਕਰਾਂਗੇ | |ਇਥੇ ਅਸੀਂ ਸ੍ਟ੍ਰਿੰਗ ਦੀ ਲੰਬਾਈ ਹਲ ਕਰਾਂਗੇ | ||
− | |||
− | |||
|- | |- | ||
|02.23 | |02.23 | ||
|ਇਹ '''stdio.h''' ਅਤੇ '''string.h. ''' ਹੇਡਰ ਫਾਇਲਾਂ ਹਨ | |ਇਹ '''stdio.h''' ਅਤੇ '''string.h. ''' ਹੇਡਰ ਫਾਇਲਾਂ ਹਨ | ||
− | |||
|- | |- | ||
|02.29 | |02.29 | ||
|ਇਹ ਸਾਡਾ ਮੈਨ ਫੰਕਸ਼ਨ ਹੈ | |ਇਹ ਸਾਡਾ ਮੈਨ ਫੰਕਸ਼ਨ ਹੈ | ||
− | |||
|- | |- | ||
| 02.31 | | 02.31 | ||
|ਇਥੇ ਸਾਡੇ ਕੋਲ ਕਰੇਕਟਰ ਵੇਰੀਏਬਲ “arr” ਹੈ | |ਇਥੇ ਸਾਡੇ ਕੋਲ ਕਰੇਕਟਰ ਵੇਰੀਏਬਲ “arr” ਹੈ | ||
− | |||
|- | |- | ||
| 02.35 | | 02.35 | ||
|ਇਹ ''' 'Ashwini' ''' ਮੁੱਲ ਸਟੋਰ ਕਰਦਾ ਹੈ | |ਇਹ ''' 'Ashwini' ''' ਮੁੱਲ ਸਟੋਰ ਕਰਦਾ ਹੈ | ||
− | |||
|- | |- | ||
| 02.38 | | 02.38 | ||
|ਇਥੇ ਸਾਡੇ ਕੋਲ ਇੰਟੀਜਰ ਵੇਰੀਏਬਲ “'''len1 ''' ਹੈ | |ਇਥੇ ਸਾਡੇ ਕੋਲ ਇੰਟੀਜਰ ਵੇਰੀਏਬਲ “'''len1 ''' ਹੈ | ||
− | |||
|- | |- | ||
| 02.42 | | 02.42 | ||
|ਇਥੇ ਅਸੀਂ strlen ਫੰਕਸ਼ਨ ਦੀ ਵਰਤੋਂ ਨਾਲ ਸ੍ਟ੍ਰਿੰਗ ਦੀ ਲੰਬਾਈ ਕ੍ਡਾਗੇ | |ਇਥੇ ਅਸੀਂ strlen ਫੰਕਸ਼ਨ ਦੀ ਵਰਤੋਂ ਨਾਲ ਸ੍ਟ੍ਰਿੰਗ ਦੀ ਲੰਬਾਈ ਕ੍ਡਾਗੇ | ||
− | |||
|- | |- | ||
| 02.48 | | 02.48 | ||
|ਉੱਤਰ ਨੂੰ len1 ਵਿੱਚ ਸਟੋਰ ਕੀਤਾ ਗਿਆ ਹੈ | |ਉੱਤਰ ਨੂੰ len1 ਵਿੱਚ ਸਟੋਰ ਕੀਤਾ ਗਿਆ ਹੈ | ||
− | |||
|- | |- | ||
| 02.52 | | 02.52 | ||
|ਫੇਰ ਅਸੀਂ ਸ੍ਟ੍ਰਿੰਗ ਅਤੇ ਉਸਦੀ ਲੰਬਾਈ(length) ਨੂੰ ਪ੍ਰਿੰਟ ਕਰਦੇ ਹਾਂ | |ਫੇਰ ਅਸੀਂ ਸ੍ਟ੍ਰਿੰਗ ਅਤੇ ਉਸਦੀ ਲੰਬਾਈ(length) ਨੂੰ ਪ੍ਰਿੰਟ ਕਰਦੇ ਹਾਂ | ||
− | |||
− | |||
|- | |- | ||
|02.56 | |02.56 | ||
|ਅਤੇ ਇਹ ਸਾਡੀ ਰਿਟਰਨ ਸਟੇਟਮੇਂਟ (return statement) ਹੈ | |ਅਤੇ ਇਹ ਸਾਡੀ ਰਿਟਰਨ ਸਟੇਟਮੇਂਟ (return statement) ਹੈ | ||
− | |||
|- | |- | ||
|02.59 | |02.59 | ||
Line 164: | Line 121: | ||
|03.01 | |03.01 | ||
|ਕੀਬੋਰਡ ਤੇ ctrl, alt ਅਤੇ t ਬਟਨ ਇੱਕਠੇ ਦਬਾ ਕੇ ਟਰਮੀਨਲ ਖੋਲੋ | |ਕੀਬੋਰਡ ਤੇ ctrl, alt ਅਤੇ t ਬਟਨ ਇੱਕਠੇ ਦਬਾ ਕੇ ਟਰਮੀਨਲ ਖੋਲੋ | ||
− | |||
|- | |- | ||
| 03.09 | | 03.09 | ||
Line 172: | Line 128: | ||
| 03.19 | | 03.19 | ||
|ਟਾਇਪ(ਡਾਟ ਸਲੇਸ) ''' ./str1.''' ਅਤੇ ਐਂਟਰ ਦਬਾਓ | |ਟਾਇਪ(ਡਾਟ ਸਲੇਸ) ''' ./str1.''' ਅਤੇ ਐਂਟਰ ਦਬਾਓ | ||
− | |||
− | |||
|- | |- | ||
| 03.24 | | 03.24 | ||
|ਆਉਟਪੁਟ ਵਿਖਾਈ ਗਈ ਹੈ | |ਆਉਟਪੁਟ ਵਿਖਾਈ ਗਈ ਹੈ | ||
− | |||
|- | |- | ||
| 03.26 | | 03.26 | ||
|'''ਸ੍ਟ੍ਰਿੰਗ = Ashwini, ਲੇੰਥ = 7 ''' | |'''ਸ੍ਟ੍ਰਿੰਗ = Ashwini, ਲੇੰਥ = 7 ''' | ||
− | |||
|- | |- | ||
|03.30 | |03.30 | ||
|ਤੁਸੀਂ ਇਥੇ ਗਿਨ ਸਕਦੇ ਹੋ. 1,2,3,4,5,6 ਅਤੇ 7 | |ਤੁਸੀਂ ਇਥੇ ਗਿਨ ਸਕਦੇ ਹੋ. 1,2,3,4,5,6 ਅਤੇ 7 | ||
− | |||
− | |||
|- | |- | ||
| 03.37 | | 03.37 | ||
|ਆਓ ਇਕ ਹੋਰ ਸ੍ਟ੍ਰਿੰਗ ਫੰਕਸ਼ਨ ਵੇਖਦੇ ਹਾਂ | |ਆਓ ਇਕ ਹੋਰ ਸ੍ਟ੍ਰਿੰਗ ਫੰਕਸ਼ਨ ਵੇਖਦੇ ਹਾਂ | ||
− | |||
|- | |- | ||
| 03.40 | | 03.40 | ||
|ਇਥੇ ਸਾਡੇ ਕੋਲ “ਸ੍ਟ੍ਰਿੰਗ ਕੋਪੀ(strcpy)” ਫੰਕਸ਼ਨ ਹੈ | |ਇਥੇ ਸਾਡੇ ਕੋਲ “ਸ੍ਟ੍ਰਿੰਗ ਕੋਪੀ(strcpy)” ਫੰਕਸ਼ਨ ਹੈ | ||
− | |||
|- | |- | ||
| 03.43 | | 03.43 | ||
|ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ '''strcpy.c ''' | |ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ '''strcpy.c ''' | ||
− | |||
|- | |- | ||
| 03.48 | | 03.48 | ||
Line 218: | Line 165: | ||
| 04.07 | | 04.07 | ||
|ਆਓ ਚਲਾਉਂਦੇ ਹਾਂ ਅਤੇ ਵੇਖਦੇ ਹਾਂ ਕੀ ਹੁੰਦਾ ਹੈ | |ਆਓ ਚਲਾਉਂਦੇ ਹਾਂ ਅਤੇ ਵੇਖਦੇ ਹਾਂ ਕੀ ਹੁੰਦਾ ਹੈ | ||
− | |||
|- | |- | ||
| 04.09 | | 04.09 | ||
|ਟਰਮੀਨਲ ਤੇ ਵਾਪਿਸ ਆਓ | |ਟਰਮੀਨਲ ਤੇ ਵਾਪਿਸ ਆਓ | ||
− | |||
|- | |- | ||
| 04.11 | | 04.11 | ||
|ਕੰਪਾਇਲ ਕਰਨ ਲਈ ਲਿਖੋ “gcc “ ਸਪੇਸ ''strcpy.c'' ਸਪੇਸ ਹਾਈਫਨ “o” ਸਪੇਸ “ ''str2''. ਐਂਟਰ ਦਬਾਓ | |ਕੰਪਾਇਲ ਕਰਨ ਲਈ ਲਿਖੋ “gcc “ ਸਪੇਸ ''strcpy.c'' ਸਪੇਸ ਹਾਈਫਨ “o” ਸਪੇਸ “ ''str2''. ਐਂਟਰ ਦਬਾਓ | ||
− | |||
− | |||
|- | |- | ||
| 04.20 | | 04.20 | ||
|ਟਾਇਪ ਕਰੋ (ਡਾਟ ਸਲੇਸ) )'''./str2 '''. ਐਂਟਰ ਦਬਾਓ | |ਟਾਇਪ ਕਰੋ (ਡਾਟ ਸਲੇਸ) )'''./str2 '''. ਐਂਟਰ ਦਬਾਓ | ||
− | |||
|- | |- | ||
| 04.24 | | 04.24 | ||
|ਆਉਟਪੁਟ ਵਿਖਾਈ ਗਈ ਹੈ | |ਆਉਟਪੁਟ ਵਿਖਾਈ ਗਈ ਹੈ | ||
− | |||
|- | |- | ||
| 04.26 | | 04.26 | ||
|”source string = Ice” | |”source string = Ice” | ||
− | |||
|- | |- | ||
| 04.29 | | 04.29 | ||
|”target string = Ice” | |”target string = Ice” | ||
− | |||
|- | |- | ||
| 04.32 | | 04.32 | ||
|ਆਓ ਹੁਣ ਹੋਰ ਸ੍ਟ੍ਰਿੰਗ ਫੰਕਸ਼ਨ ਵੇਖਦੇ ਹਾਂ | |ਆਓ ਹੁਣ ਹੋਰ ਸ੍ਟ੍ਰਿੰਗ ਫੰਕਸ਼ਨ ਵੇਖਦੇ ਹਾਂ | ||
− | |||
|- | |- | ||
| 04.34 | | 04.34 | ||
|ਹੁਣ ਅਸੀਂ ਸ੍ਟ੍ਰਿੰਗ ਕਮ੍ਪੇਅਰ(strcmp) ਫੰਕਸ਼ਨ ਵੇਖਾਗੇ | |ਹੁਣ ਅਸੀਂ ਸ੍ਟ੍ਰਿੰਗ ਕਮ੍ਪੇਅਰ(strcmp) ਫੰਕਸ਼ਨ ਵੇਖਾਗੇ | ||
− | |||
|- | |- | ||
| 04.37 | | 04.37 | ||
|ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ “'''strcmp.c''' | |ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ “'''strcmp.c''' | ||
− | |||
− | |||
|- | |- | ||
| 04.42 | | 04.42 | ||
|ਇਸ ਵਿਚ ਅਸੀਂ ਦੋ ਸ੍ਟ੍ਰਿੰਗਾਂ ਦੀ ਤੁਲਨਾ ਕਰਾਂਗੇ | |ਇਸ ਵਿਚ ਅਸੀਂ ਦੋ ਸ੍ਟ੍ਰਿੰਗਾਂ ਦੀ ਤੁਲਨਾ ਕਰਾਂਗੇ | ||
− | |||
|- | |- | ||
| 04.46 | | 04.46 | ||
|ਇਥੇ ਸਾਡੇ ਕੋਲ ਕਰੇਕਟਰ ਵੇਰੀਏਬਲ(character variable) '''str1''' ਅਤੇ '''str2 ''' ਹਨ | |ਇਥੇ ਸਾਡੇ ਕੋਲ ਕਰੇਕਟਰ ਵੇਰੀਏਬਲ(character variable) '''str1''' ਅਤੇ '''str2 ''' ਹਨ | ||
− | |||
|- | |- | ||
| 04.52 | | 04.52 | ||
|'''str1''' ਮੁੱਲ “Ice” ਸਟੋਰ ਕਰਦੀ ਹੈ ਅਤੇ '''str2''' “Cream” ਸਟੋਰ ਕਰਦੀ ਹੈ | |'''str1''' ਮੁੱਲ “Ice” ਸਟੋਰ ਕਰਦੀ ਹੈ ਅਤੇ '''str2''' “Cream” ਸਟੋਰ ਕਰਦੀ ਹੈ | ||
− | |||
|- | |- | ||
| 04.58 | | 04.58 | ||
|ਇਥੇ ਸਾਡੇ ਕੋਲ ਦੋ ਇੰਟੀਜਰ ਵੇਰੀਏਬਲ i ਅਤੇ j ਹਨ | |ਇਥੇ ਸਾਡੇ ਕੋਲ ਦੋ ਇੰਟੀਜਰ ਵੇਰੀਏਬਲ i ਅਤੇ j ਹਨ | ||
− | |||
|- | |- | ||
| 05.03 | | 05.03 | ||
|ਇਸ ਵਿੱਚ ਅਸੀਂ strcmp ਦੀ ਮਦਦ ਨਾਲ ਸ੍ਟ੍ਰਿੰਗ ਦੀ ਤੁਲਨਾ ਕਰਾਂਗੇ | |ਇਸ ਵਿੱਚ ਅਸੀਂ strcmp ਦੀ ਮਦਦ ਨਾਲ ਸ੍ਟ੍ਰਿੰਗ ਦੀ ਤੁਲਨਾ ਕਰਾਂਗੇ | ||
− | |||
|- | |- | ||
| 05.08 | | 05.08 | ||
|ਇਥੇ ਅਸੀਂ ਸ੍ਟ੍ਰਿੰਗ1 ‘ice’ ਦੀ ‘hello’ ਨਾਲ ਤੁਲਨਾ ਕੀਤੀ ਹੈ | |ਇਥੇ ਅਸੀਂ ਸ੍ਟ੍ਰਿੰਗ1 ‘ice’ ਦੀ ‘hello’ ਨਾਲ ਤੁਲਨਾ ਕੀਤੀ ਹੈ | ||
− | |||
|- | |- | ||
| 05.14 | | 05.14 | ||
|ਉੱਤਰ ਨੂੰ i ਵਿੱਚ ਰਖਿਆ ਗਿਆ ਹੈ | |ਉੱਤਰ ਨੂੰ i ਵਿੱਚ ਰਖਿਆ ਗਿਆ ਹੈ | ||
− | |||
|- | |- | ||
| 05.16 | | 05.16 | ||
|ਇਥੇ ਅਸੀਂ ਸ੍ਟ੍ਰਿੰਗ2 ‘cream’ ਦੀ ‘cream ‘ ਨਾਲ ਤੁਲਨਾ ਕੀਤੀ ਹੈ | |ਇਥੇ ਅਸੀਂ ਸ੍ਟ੍ਰਿੰਗ2 ‘cream’ ਦੀ ‘cream ‘ ਨਾਲ ਤੁਲਨਾ ਕੀਤੀ ਹੈ | ||
− | |||
|- | |- | ||
| 05.23 | | 05.23 | ||
|ਉੱਤਰ ਨੂੰ j ਵਿੱਚ ਰਾਖਿਆ ਗਿਆ ਹੈ | |ਉੱਤਰ ਨੂੰ j ਵਿੱਚ ਰਾਖਿਆ ਗਿਆ ਹੈ | ||
− | |||
− | |||
|- | |- | ||
| 05.25 | | 05.25 | ||
|ਫਿਰ ਅਸੀਂ ਦੋਨੋ ਉੱਤਰ ਪ੍ਰਿੰਟ ਕੀਤੇ ਹਨ | |ਫਿਰ ਅਸੀਂ ਦੋਨੋ ਉੱਤਰ ਪ੍ਰਿੰਟ ਕੀਤੇ ਹਨ | ||
− | |||
|- | |- | ||
| 05.28 | | 05.28 | ||
|ਇਹ ਸਾਡੀ ਰਿਟਰਨ ਸਟੇਟਮੇਂਟ ਹੈ | |ਇਹ ਸਾਡੀ ਰਿਟਰਨ ਸਟੇਟਮੇਂਟ ਹੈ | ||
− | |||
|- | |- | ||
| 05.31 | | 05.31 | ||
|ਆਓ ਪ੍ਰੋਗ੍ਰਾਮ ਨੂੰ ਚਲਾਉਂਦੇ ਹਾਂ | |ਆਓ ਪ੍ਰੋਗ੍ਰਾਮ ਨੂੰ ਚਲਾਉਂਦੇ ਹਾਂ | ||
− | |||
|- | |- | ||
| 05.33 | | 05.33 | ||
|ਟਰਮੀਨਲ ਤੇ ਵਾਪਿਸ ਆਓ | |ਟਰਮੀਨਲ ਤੇ ਵਾਪਿਸ ਆਓ | ||
− | |||
|- | |- | ||
| 05.35 | | 05.35 | ||
|ਕੰਪਾਇਲ ਕਰਨ ਲਈ ਲਿਖੋ “gcc” space “'''strcmp.c''' space hyphen “o” space ''str3'' | |ਕੰਪਾਇਲ ਕਰਨ ਲਈ ਲਿਖੋ “gcc” space “'''strcmp.c''' space hyphen “o” space ''str3'' | ||
− | |||
|- | |- | ||
| 05.46 | | 05.46 | ||
|”ਐਂਟਰ” ਦਬਾਓ' | |”ਐਂਟਰ” ਦਬਾਓ' | ||
− | |||
|- | |- | ||
| 05.47 | | 05.47 | ||
|ਟਾਇਪ(ਡਾਟ ਸਲੇਸ) ''' ./str3 ''' | |ਟਾਇਪ(ਡਾਟ ਸਲੇਸ) ''' ./str3 ''' | ||
− | |||
|- | |- | ||
| 05.50 | | 05.50 | ||
|ਆਉਟਪੁਟ 1,0 ਵਿਖਾਈ ਗਈ ਹੈ | |ਆਉਟਪੁਟ 1,0 ਵਿਖਾਈ ਗਈ ਹੈ | ||
− | |||
|- | |- | ||
| 05.54 | | 05.54 | ||
|ਆਪਣੇ ਪ੍ਰੋਗਰਾਮ ਤੇ ਵਾਪਿਸ ਆਓ | |ਆਪਣੇ ਪ੍ਰੋਗਰਾਮ ਤੇ ਵਾਪਿਸ ਆਓ | ||
− | |||
|- | |- | ||
| 05.56 | | 05.56 | ||
|ਇਥੇ ਸਾਨੂੰ 1 ਪ੍ਰਾਪਤ ਹੁੰਦਾ ਹੈ ਅਤੇ ਇਥੇ ਸਾਨੂੰ 0 ਪ੍ਰਾਪਤ ਹੁੰਦਾ ਹੌ | |ਇਥੇ ਸਾਨੂੰ 1 ਪ੍ਰਾਪਤ ਹੁੰਦਾ ਹੈ ਅਤੇ ਇਥੇ ਸਾਨੂੰ 0 ਪ੍ਰਾਪਤ ਹੁੰਦਾ ਹੌ | ||
− | |||
|- | |- | ||
| 06.01 | | 06.01 | ||
|ਆਪਨੀ ਸ੍ਲਾਇਡਾ ਤੇ ਵਾਪਿਸ ਆਓ | |ਆਪਨੀ ਸ੍ਲਾਇਡਾ ਤੇ ਵਾਪਿਸ ਆਓ | ||
− | |||
|- | |- | ||
| 06.04 | | 06.04 | ||
| ਦੁਹਰਾਈ ਕਰਦੇ ਹਾਂ | | ਦੁਹਰਾਈ ਕਰਦੇ ਹਾਂ | ||
− | |||
|- | |- | ||
| 06.06 | | 06.06 | ||
| ਇਸ ਟੂਟੋਰਿਅਲ ਵਿੱਚ ਅਸੀਂ ਸਿਖਿਆ | | ਇਸ ਟੂਟੋਰਿਅਲ ਵਿੱਚ ਅਸੀਂ ਸਿਖਿਆ | ||
− | |||
− | |||
|- | |- | ||
| 06.07 | | 06.07 | ||
|ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ | |ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ | ||
− | |||
|- | |- | ||
| 06.09 | | 06.09 | ||
|strlen() | |strlen() | ||
− | |||
|- | |- | ||
| 06.11 | | 06.11 | ||
|strcpy() | |strcpy() | ||
− | |||
|- | |- | ||
| 06.13 | | 06.13 | ||
|strcmp() | |strcmp() | ||
− | |||
− | |||
|- | |- | ||
| 06.14 | | 06.14 | ||
|strncpy() | |strncpy() | ||
− | |||
|- | |- | ||
| 06.16 | | 06.16 | ||
|ਅਤੇ strncmp() | |ਅਤੇ strncmp() | ||
− | |||
|- | |- | ||
| 06.19 | | 06.19 | ||
| ਅਸਾਇਨਮੇਂਟ ਲਈ | | ਅਸਾਇਨਮੇਂਟ ਲਈ | ||
− | |||
|- | |- | ||
| 06.21 | | 06.21 | ||
|ਸ੍ਟ੍ਰਿੰਗ best ਅਤੇ ਸ੍ਟ੍ਰਿੰਗ bus ਨੂੰ ਕ੍ਨਕੇਤੀਨੇਟ(concatenate) ਲਈ ਇਕ ਪ੍ਰੋਗ੍ਰਾਮ ਲਿਖੋ | |ਸ੍ਟ੍ਰਿੰਗ best ਅਤੇ ਸ੍ਟ੍ਰਿੰਗ bus ਨੂੰ ਕ੍ਨਕੇਤੀਨੇਟ(concatenate) ਲਈ ਇਕ ਪ੍ਰੋਗ੍ਰਾਮ ਲਿਖੋ | ||
− | |||
|- | |- | ||
| 06.25 | | 06.25 | ||
|ਹਿੰਟ: strcat(char str1, char str2); | |ਹਿੰਟ: strcat(char str1, char str2); | ||
− | |||
− | |||
|- | |- | ||
| 06.32 | | 06.32 | ||
|ਸ੍ਟ੍ਰਿੰਗ ਲਿਏਬ੍ਰਾਰੀ ਵਿਚ ਹੋਰ ਫੰਕਸ਼ਨ ਲਭੋ | |ਸ੍ਟ੍ਰਿੰਗ ਲਿਏਬ੍ਰਾਰੀ ਵਿਚ ਹੋਰ ਫੰਕਸ਼ਨ ਲਭੋ | ||
− | |||
− | |||
|- | |- | ||
| 06.36 | | 06.36 | ||
| ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ | | ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ | ||
− | |||
|- | |- | ||
| 06.39 | | 06.39 | ||
| ਇਹ ਸਪੋਕਨ ਟੁਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਹੈ | | ਇਹ ਸਪੋਕਨ ਟੁਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਹੈ | ||
− | |||
− | |||
|- | |- | ||
| 06.42 | | 06.42 | ||
| ਅਗਰ ਤੁਹਾਡੇ ਕੋਲ ਚੰਗੀ ਬੈਡਵਿੜਥ ਦੀ ਘਾਟ ਹੈ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋਣ | | ਅਗਰ ਤੁਹਾਡੇ ਕੋਲ ਚੰਗੀ ਬੈਡਵਿੜਥ ਦੀ ਘਾਟ ਹੈ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋਣ | ||
− | |||
|- | |- | ||
| 06.46 | | 06.46 | ||
| ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟੀਮ | | ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟੀਮ | ||
− | |||
|- | |- | ||
| 06.49 | | 06.49 | ||
| ਸਪੋਕੇਨ ਟੂਟੋਰਿਅਲ ਦੀ ਵਰਤੋਂ ਨਾਲ ਵੋਰ੍ਕ੍ਸ਼ੋਪ ਲਗਾਉਂਦੀ ਹੈ | | ਸਪੋਕੇਨ ਟੂਟੋਰਿਅਲ ਦੀ ਵਰਤੋਂ ਨਾਲ ਵੋਰ੍ਕ੍ਸ਼ੋਪ ਲਗਾਉਂਦੀ ਹੈ | ||
− | |||
|- | |- | ||
| 06.52 | | 06.52 | ||
| ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੰਦੀ ਹੈ | | ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੰਦੀ ਹੈ | ||
− | |||
|- | |- | ||
| 06.56 | | 06.56 | ||
| ਵਧੇਰੇ ਜਾਣਕਾਰੀ ਲਈ , contact@spoken-tutorial.org, ਨੂੰ ਲਿਖੋ | | ਵਧੇਰੇ ਜਾਣਕਾਰੀ ਲਈ , contact@spoken-tutorial.org, ਨੂੰ ਲਿਖੋ | ||
− | |||
|- | |- | ||
|07.03 | |07.03 | ||
| ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟਾਕ ਟੂ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ | | ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟਾਕ ਟੂ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ | ||
− | |||
|- | |- | ||
| 07.08 | | 07.08 | ||
| ਇਸ ਨੂੰ ICT, MHRD, ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ ਦੇ ਤਹਿਤ ਸਹਾਇਤਾ ਮਿਲਦੀ ਹੈ | | ਇਸ ਨੂੰ ICT, MHRD, ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ ਦੇ ਤਹਿਤ ਸਹਾਇਤਾ ਮਿਲਦੀ ਹੈ | ||
− | |||
|- | |- | ||
| 07.15 | | 07.15 | ||
| ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਨੀਚੇ ਦਿੱਤੇ ਲਿੰਕ ਤੇ ਹੈ | | ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਨੀਚੇ ਦਿੱਤੇ ਲਿੰਕ ਤੇ ਹੈ | ||
− | |||
|- | |- | ||
| 07.20 | | 07.20 | ||
| ਇਹ ਸ਼ਿਵ ਗਰਗ ਹੈ | | ਇਹ ਸ਼ਿਵ ਗਰਗ ਹੈ | ||
− | |||
|- | |- | ||
| 07.24 | | 07.24 | ||
| ਧੰਨਵਾਦ | | ਧੰਨਵਾਦ |
Revision as of 01:04, 17 July 2014
Time | Narration |
00.01 | ”ਸੀ(c) ਅਤੇ ਸੀ++(c++) ਵਿੱਚ “ ਸ੍ਟ੍ਰਿੰਗ ਲਾਇਬਰੇਰੀ(string library)“ ਦੇ ਸਪੋਕੇਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ |
00.07 | ਇਸ ਟੂਟੋਰਿਯਲ ਵਿੱਚ ਅਸੀਂ ਸਿਖਾਂਗੇ, |
00.09 | ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ (string library function) |
00.11 | ਅਸੀਂ ਕੁਝ ਉਦਾਹਰਣ ਦੀ ਮਦਦ ਨਾਲ ਇਸ ਨੂੰ ਕਰਾਂਗੇ |
00.15 | ਇਸ ਟਿਯੂਟੋਰਿਅਲ ਨੂੰ ਰਿਕਾਰਡ(record) ਕਰਨ ਲਈ, ਮੈਂ ਵਰਤ ਰਿਹਾਂ |
00.18 | "ਉਬਤੂੰ ਓਪਰੇਟਿੰਗ ਸਿਸਟਮ(Ubuntu operating syatem)" ਵਰਜਨ(version) 11.04 |
00.22 | ਜੀ ਸੀਸੀ(gcc) ਕੰਪਾਇਲਰ(compiler) ਵਰਜਨ 4.6.1 |
00.27 | ਆਓ ਸ੍ਟ੍ਰਿੰਗ ਲਾਇਬਰੇਰੀ ਦੀ ਜਾਣ-ਪਛਾਣ ਨਾਲ ਸ਼ੁਰੂ ਕਰੀਏ |
00.31 | ਇਹ ਫੰਕਸ਼ਨਾ(functions) ਦਾ ਸਮੂਹ ਹੁੰਦਾ ਹੈ ਜਿਸਦੀ ਵਰਤੋਂ ਸ੍ਟ੍ਰਿੰਗ(string) ਤੇ ਓਪਰੇਸ਼ਨ(operation) ਲਗਾਉਣ ਲਈ ਕੀਤੀ ਜਾਂਦੀ ਹੈ |
00.36 | ਕਈ ਓਪਰੇਸ਼ਨ ਜਿਵੇਂ ਕਿ ਕੋਪਿੰਗ(copying),ਕੋਨ੍ਕੈਟੀਨੇਸ਼ਨ(concatenation),ਸਰਚ(search) ਆਦਿ ਲਗਾਏ ਜਾ ਸਕਦੇ ਹਨ |
00.44 | ਆਓ ਕੁਝ ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ ਵੇਖਦੇ ਹਾਂ |
00.48 | ਇਥੇ ਸਾਡੇ ਕੋਲ “strncpy” ਫੰਕਸ਼ਨ ਹੈ |
00.52 | ਇਸ ਦਾ ਸਿਨਟੇਕ੍ਸ ਹੈ strncpy(char str1, char str2, and int n ) |
01.02 | ਇਹ str2 ਦੇ ਪਹਿਲੇ n ਅੱਖਰ str1 ਵਿਚ ਕੋਪੀ ਕਰਦਾ ਹੈ |
01.09 | ਉਧਾਹਰਨ, char strncpy( char hello, char world, 2) |
01.16 | ਆਉਟਪੁਟ Wollo ਹੈ |
01.21 | ਇਥੇ ਸਾਡੇ ਕੋਲ Wo ਸ੍ਟ੍ਰਿੰਗ2 ਵਿੱਚੋਂ ਲਿਆ ਗਿਆ ਹੈ ਅਤੇ ਬਾਕੀ ਦੇ ਅੱਖਰ ਸ੍ਟ੍ਰਿੰਗ1 ਵਿੱਚੋਂ ਲਏ ਗਏ ਹਨ |
01.29 | ਹੁਣ ਅਸੀਂ “strncmp ਫੰਕਸ਼ਨ ਵੇਖਾਂਗੇ, ਇਸਦਾ ਸ੍ਤੇਕ੍ਸ ਹੈ strncmp(char str1, char str2, and int n) |
01.42 | ਇਹ ਸ੍ਟ੍ਰਿੰਗ 2 ਦੇ ਪਹਿਲੇ n ਅੱਖਰਾਂ ਨੂੰ ਸ੍ਟ੍ਰਿੰਗ1 ਨਾਲ ਤੁਲਨਾ ਕਰਦਾ ਹੈ |
01.48 | ਉਦਾਹਰਨ int strncmp(char ice, char icecream, and 2); |
01.55 | ਆਉਟਪੁਟ 0 ਹੋਵੇਗੀ |
01.58 | ਹੁਣ ਅਸੀਂ ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ ਦੀ ਵਰਤੋਂ ਕਿਵੇਂ ਕਰਨੀ ਹੈ ਵੇਖਾਂਗੇ |
02.02 | ਮੈ ਕੁਝ ਆਮ ਵਰਤੋਂ ਵਿੱਚ ਆਉਣ ਵਾਲੇ ਸ੍ਟ੍ਰਿੰਗ ਫੰਕਸ਼ਨ ਵਿਖਾਉਂਦਾ ਹਾਂ |
02.07 | ਮੈ ਏਡਿਟਰ ਤੇ ਪਹਿਲਾਂ ਹੀ ਪ੍ਰੋਗ੍ਰਾਮ ਲਿਖਿਆ ਹੋਇਆ ਹੈ |
02.10 | ਮੈਂ ਇਸ ਨੂੰ ਖੋਲਾਂਗਾ |
02.12 | ਇਥੇ ਸਾਡੇ ਕੋਲ strlen ਫੰਕਸ਼ਨ ਹੈ |
02.15 | ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ strlen.c. |
02.20 | ਇਥੇ ਅਸੀਂ ਸ੍ਟ੍ਰਿੰਗ ਦੀ ਲੰਬਾਈ ਹਲ ਕਰਾਂਗੇ |
02.23 | ਇਹ stdio.h ਅਤੇ string.h. ਹੇਡਰ ਫਾਇਲਾਂ ਹਨ |
02.29 | ਇਹ ਸਾਡਾ ਮੈਨ ਫੰਕਸ਼ਨ ਹੈ |
02.31 | ਇਥੇ ਸਾਡੇ ਕੋਲ ਕਰੇਕਟਰ ਵੇਰੀਏਬਲ “arr” ਹੈ |
02.35 | ਇਹ 'Ashwini' ਮੁੱਲ ਸਟੋਰ ਕਰਦਾ ਹੈ |
02.38 | ਇਥੇ ਸਾਡੇ ਕੋਲ ਇੰਟੀਜਰ ਵੇਰੀਏਬਲ “len1 ਹੈ |
02.42 | ਇਥੇ ਅਸੀਂ strlen ਫੰਕਸ਼ਨ ਦੀ ਵਰਤੋਂ ਨਾਲ ਸ੍ਟ੍ਰਿੰਗ ਦੀ ਲੰਬਾਈ ਕ੍ਡਾਗੇ |
02.48 | ਉੱਤਰ ਨੂੰ len1 ਵਿੱਚ ਸਟੋਰ ਕੀਤਾ ਗਿਆ ਹੈ |
02.52 | ਫੇਰ ਅਸੀਂ ਸ੍ਟ੍ਰਿੰਗ ਅਤੇ ਉਸਦੀ ਲੰਬਾਈ(length) ਨੂੰ ਪ੍ਰਿੰਟ ਕਰਦੇ ਹਾਂ |
02.56 | ਅਤੇ ਇਹ ਸਾਡੀ ਰਿਟਰਨ ਸਟੇਟਮੇਂਟ (return statement) ਹੈ |
02.59 | ਹੁਣ ਅਸੀਂ ਪ੍ਰੋਗ੍ਰਾਮ ਐਕ੍ਜੀਕ੍ਯੂਟ ਕਰਦੇ ਹਾਂ |
03.01 | ਕੀਬੋਰਡ ਤੇ ctrl, alt ਅਤੇ t ਬਟਨ ਇੱਕਠੇ ਦਬਾ ਕੇ ਟਰਮੀਨਲ ਖੋਲੋ |
03.09 | ਕੰਪਾਇਲ ਕਰਨ ਲਈ ਟਾਇਪ ਕਰੋ “ “gcc” ਸਪੇਸ "strlen.c" ਸਪੇਸ “-o” ਸਪੇਸ “str1” ਅਤੇ ਐਂਟਰ ਦਬਾਓ |
03.19 | ਟਾਇਪ(ਡਾਟ ਸਲੇਸ) ./str1. ਅਤੇ ਐਂਟਰ ਦਬਾਓ |
03.24 | ਆਉਟਪੁਟ ਵਿਖਾਈ ਗਈ ਹੈ |
03.26 | ਸ੍ਟ੍ਰਿੰਗ = Ashwini, ਲੇੰਥ = 7 |
03.30 | ਤੁਸੀਂ ਇਥੇ ਗਿਨ ਸਕਦੇ ਹੋ. 1,2,3,4,5,6 ਅਤੇ 7 |
03.37 | ਆਓ ਇਕ ਹੋਰ ਸ੍ਟ੍ਰਿੰਗ ਫੰਕਸ਼ਨ ਵੇਖਦੇ ਹਾਂ |
03.40 | ਇਥੇ ਸਾਡੇ ਕੋਲ “ਸ੍ਟ੍ਰਿੰਗ ਕੋਪੀ(strcpy)” ਫੰਕਸ਼ਨ ਹੈ |
03.43 | ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ strcpy.c |
03.48 | ਇਸ ਵਿੱਚ ਅਸੀਂ ਸ੍ਰੋਤ(source) ਸ੍ਟ੍ਰਿੰਗ ਨੂੰ ਨਿਰਧਾਰਤ(destination) ਸ੍ਟ੍ਰਿੰਗ ਵਿਚ ਕੋਪੀ ਕਰਾਂਗੇ |
03.53 | ਇਥੇ ਸਾਡੇ ਕੋਲ ਸ੍ਰੋਤ ਸ੍ਟ੍ਰਿੰਗ ਵਿੱਚ ਆਇਸ ਹੈ ਅਤੇ ਇਸ ਨੂੰ ਨਿਰਧਾਰਤ ਸ੍ਟ੍ਰਿੰਗ ਵਿੱਚ ਕੋਪੀ ਕੀਤਾ ਜਾਵੇਗਾ |
03.59 | ਇਹ ਸਾਡਾ strcpy ਫੰਕਸ਼ਨ ਹੈ |
04.02 | ਇਥੇ ਅਸੀਂ ਸ੍ਰੋਤ ਸ੍ਟ੍ਰਿੰਗ ਅਤੇ ਨਿਰਧਾਰਤ ਸ੍ਟ੍ਰਿੰਗ ਨੂੰ ਪ੍ਰਿੰਟ ਕਰਾਂਗੇ |
04.07 | ਆਓ ਚਲਾਉਂਦੇ ਹਾਂ ਅਤੇ ਵੇਖਦੇ ਹਾਂ ਕੀ ਹੁੰਦਾ ਹੈ |
04.09 | ਟਰਮੀਨਲ ਤੇ ਵਾਪਿਸ ਆਓ |
04.11 | ਕੰਪਾਇਲ ਕਰਨ ਲਈ ਲਿਖੋ “gcc “ ਸਪੇਸ strcpy.c ਸਪੇਸ ਹਾਈਫਨ “o” ਸਪੇਸ “ str2. ਐਂਟਰ ਦਬਾਓ |
04.20 | ਟਾਇਪ ਕਰੋ (ਡਾਟ ਸਲੇਸ) )./str2 . ਐਂਟਰ ਦਬਾਓ |
04.24 | ਆਉਟਪੁਟ ਵਿਖਾਈ ਗਈ ਹੈ |
04.26 | ”source string = Ice” |
04.29 | ”target string = Ice” |
04.32 | ਆਓ ਹੁਣ ਹੋਰ ਸ੍ਟ੍ਰਿੰਗ ਫੰਕਸ਼ਨ ਵੇਖਦੇ ਹਾਂ |
04.34 | ਹੁਣ ਅਸੀਂ ਸ੍ਟ੍ਰਿੰਗ ਕਮ੍ਪੇਅਰ(strcmp) ਫੰਕਸ਼ਨ ਵੇਖਾਗੇ |
04.37 | ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ “strcmp.c |
04.42 | ਇਸ ਵਿਚ ਅਸੀਂ ਦੋ ਸ੍ਟ੍ਰਿੰਗਾਂ ਦੀ ਤੁਲਨਾ ਕਰਾਂਗੇ |
04.46 | ਇਥੇ ਸਾਡੇ ਕੋਲ ਕਰੇਕਟਰ ਵੇਰੀਏਬਲ(character variable) str1 ਅਤੇ str2 ਹਨ |
04.52 | str1 ਮੁੱਲ “Ice” ਸਟੋਰ ਕਰਦੀ ਹੈ ਅਤੇ str2 “Cream” ਸਟੋਰ ਕਰਦੀ ਹੈ |
04.58 | ਇਥੇ ਸਾਡੇ ਕੋਲ ਦੋ ਇੰਟੀਜਰ ਵੇਰੀਏਬਲ i ਅਤੇ j ਹਨ |
05.03 | ਇਸ ਵਿੱਚ ਅਸੀਂ strcmp ਦੀ ਮਦਦ ਨਾਲ ਸ੍ਟ੍ਰਿੰਗ ਦੀ ਤੁਲਨਾ ਕਰਾਂਗੇ |
05.08 | ਇਥੇ ਅਸੀਂ ਸ੍ਟ੍ਰਿੰਗ1 ‘ice’ ਦੀ ‘hello’ ਨਾਲ ਤੁਲਨਾ ਕੀਤੀ ਹੈ |
05.14 | ਉੱਤਰ ਨੂੰ i ਵਿੱਚ ਰਖਿਆ ਗਿਆ ਹੈ |
05.16 | ਇਥੇ ਅਸੀਂ ਸ੍ਟ੍ਰਿੰਗ2 ‘cream’ ਦੀ ‘cream ‘ ਨਾਲ ਤੁਲਨਾ ਕੀਤੀ ਹੈ |
05.23 | ਉੱਤਰ ਨੂੰ j ਵਿੱਚ ਰਾਖਿਆ ਗਿਆ ਹੈ |
05.25 | ਫਿਰ ਅਸੀਂ ਦੋਨੋ ਉੱਤਰ ਪ੍ਰਿੰਟ ਕੀਤੇ ਹਨ |
05.28 | ਇਹ ਸਾਡੀ ਰਿਟਰਨ ਸਟੇਟਮੇਂਟ ਹੈ |
05.31 | ਆਓ ਪ੍ਰੋਗ੍ਰਾਮ ਨੂੰ ਚਲਾਉਂਦੇ ਹਾਂ |
05.33 | ਟਰਮੀਨਲ ਤੇ ਵਾਪਿਸ ਆਓ |
05.35 | ਕੰਪਾਇਲ ਕਰਨ ਲਈ ਲਿਖੋ “gcc” space “strcmp.c space hyphen “o” space str3 |
05.46 | ”ਐਂਟਰ” ਦਬਾਓ' |
05.47 | ਟਾਇਪ(ਡਾਟ ਸਲੇਸ) ./str3 |
05.50 | ਆਉਟਪੁਟ 1,0 ਵਿਖਾਈ ਗਈ ਹੈ |
05.54 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ |
05.56 | ਇਥੇ ਸਾਨੂੰ 1 ਪ੍ਰਾਪਤ ਹੁੰਦਾ ਹੈ ਅਤੇ ਇਥੇ ਸਾਨੂੰ 0 ਪ੍ਰਾਪਤ ਹੁੰਦਾ ਹੌ |
06.01 | ਆਪਨੀ ਸ੍ਲਾਇਡਾ ਤੇ ਵਾਪਿਸ ਆਓ |
06.04 | ਦੁਹਰਾਈ ਕਰਦੇ ਹਾਂ |
06.06 | ਇਸ ਟੂਟੋਰਿਅਲ ਵਿੱਚ ਅਸੀਂ ਸਿਖਿਆ |
06.07 | ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ |
06.09 | strlen() |
06.11 | strcpy() |
06.13 | strcmp() |
06.14 | strncpy() |
06.16 | ਅਤੇ strncmp() |
06.19 | ਅਸਾਇਨਮੇਂਟ ਲਈ |
06.21 | ਸ੍ਟ੍ਰਿੰਗ best ਅਤੇ ਸ੍ਟ੍ਰਿੰਗ bus ਨੂੰ ਕ੍ਨਕੇਤੀਨੇਟ(concatenate) ਲਈ ਇਕ ਪ੍ਰੋਗ੍ਰਾਮ ਲਿਖੋ |
06.25 | ਹਿੰਟ: strcat(char str1, char str2); |
06.32 | ਸ੍ਟ੍ਰਿੰਗ ਲਿਏਬ੍ਰਾਰੀ ਵਿਚ ਹੋਰ ਫੰਕਸ਼ਨ ਲਭੋ |
06.36 | ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ |
06.39 | ਇਹ ਸਪੋਕਨ ਟੁਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਹੈ |
06.42 | ਅਗਰ ਤੁਹਾਡੇ ਕੋਲ ਚੰਗੀ ਬੈਡਵਿੜਥ ਦੀ ਘਾਟ ਹੈ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋਣ |
06.46 | ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟੀਮ |
06.49 | ਸਪੋਕੇਨ ਟੂਟੋਰਿਅਲ ਦੀ ਵਰਤੋਂ ਨਾਲ ਵੋਰ੍ਕ੍ਸ਼ੋਪ ਲਗਾਉਂਦੀ ਹੈ |
06.52 | ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੰਦੀ ਹੈ |
06.56 | ਵਧੇਰੇ ਜਾਣਕਾਰੀ ਲਈ , contact@spoken-tutorial.org, ਨੂੰ ਲਿਖੋ |
07.03 | ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟਾਕ ਟੂ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ |
07.08 | ਇਸ ਨੂੰ ICT, MHRD, ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ ਦੇ ਤਹਿਤ ਸਹਾਇਤਾ ਮਿਲਦੀ ਹੈ |
07.15 | ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਨੀਚੇ ਦਿੱਤੇ ਲਿੰਕ ਤੇ ਹੈ |
07.20 | ਇਹ ਸ਼ਿਵ ਗਰਗ ਹੈ |
07.24 | ਧੰਨਵਾਦ |