Difference between revisions of "LibreOffice-Suite-Writer/C4/Creating-newsletter/Punjabi"
From Script | Spoken-Tutorial
Nancyvarkey (Talk | contribs) |
PoojaMoolya (Talk | contribs) |
||
Line 1: | Line 1: | ||
− | {| | + | {| border = 1 |
− | + | |'''Time''' | |
− | + | |'''Narration''' | |
|- | |- | ||
| 00:00 | | 00:00 | ||
Line 80: | Line 80: | ||
| 02:33 | | 02:33 | ||
| ਤੁਸੀ ਕੌਲਮ ਵਿੱਚ ਪਿਕਚਰ (picture) ਵੀ ਇਨਸਰਟ ਕਰ ਸਕਦੇ ਹੋ ਅਤੇ ਉਸਦਾ ਆਕਾਰ ਬਦਲ ਕੇ ਓਸਨੂੰ ਕੌਲਮ ਵਿੱਚ ਫਿਟ ਕਰ ਸਕਦੇ ਹੋਂ । | | ਤੁਸੀ ਕੌਲਮ ਵਿੱਚ ਪਿਕਚਰ (picture) ਵੀ ਇਨਸਰਟ ਕਰ ਸਕਦੇ ਹੋ ਅਤੇ ਉਸਦਾ ਆਕਾਰ ਬਦਲ ਕੇ ਓਸਨੂੰ ਕੌਲਮ ਵਿੱਚ ਫਿਟ ਕਰ ਸਕਦੇ ਹੋਂ । | ||
− | |||
|- | |- | ||
| 02:39 | | 02:39 |
Latest revision as of 15:11, 28 April 2017
Time | Narration |
00:00 | ਲਿਬਰ ਆਫਿਸ ਰਾਇਟਰ(LIBRE OFFICE WRITER ਦੇ ਕ੍ਰੀਏਟਿੰਗ(creating) ਨਿਯੂਜਲੈੱਟਰ(newsletter) ਵਿਦ ਮਲਟਿਪਲ ਕੌਲਮਜ਼(multiple columns) ਦੇ ਸਪੋਕਨ ਟਿਊਟੋਰਿਯਲ ਵਿੱਚ ਆਪਦਾ ਸੁਆਗਤ ਹੈ |
00:07 | ਇਸ ਟਿਊਟੋਰਿਯਲ ਵਿੱਚ ਅਸੀ, ਲਿਬਰ ਆਫਿਸ ਰਾਇਟਰ ਵਿੱਚ ਨਿਯੂਜਲੈੱਟਰ ਨੂੰ ਕ੍ਰੀਏਟ ਕਰਨਾ, ਅਤੇ ਉਸ ਤੇ ਉੱਤੇ ਕੁਛ ਆਪਰੇਸ਼ਨਜ਼ ਕਰਨ ਦੇ ਬਾਰੇ ਜਾਨ ਕਾਰੀ ਲਵਾਂ ਗੇ |
00:17 | ਇਸ ਟਿਊਟੋਰਿਯਲ ਵਿੱਚ ਅਸੀ ਉਬੰਟੂ ਲਿਨਕਸ੍ਹ (Ubuntu Linux) 10.04 ੳਪੇਰਾਟਿੰਗ ਸਿਸਟਮ ਅਤੇ ਲਿਬਰ ਆਫਿਸ ਵਰਜ਼ਨ (LIBRE OFFICE SUITE) 3.3.4 ਦਾ ਇਸਤੇਮਾਲ ਕਰਾਂਗੇ |
00:27 | ਨਿਯੂਜ਼ਲੈੱਟਰ ਦਾ ਇਕ ਪਬਲੀਕੇਸ਼ਨ (publication) ਦੀ ਤਰ੍ਹਾ ਇਸਤੇਮਾਲ ਹੁੰਦਾ ਹੈ, ਜੋ ਆਪਣੇ ਸਬਸਕ੍ਰਾਇਬਰਜ਼ ਵਿੱਚ ਸਮੇ-ਸਮੇ ਤੇ ਵੰਡੀ ਜਾਉਂਦੀ ਹੈ ਜਿਵੇਂ ਕੀ ਇਕ ਪਿਰਿਔਡਿਕਲ, ਜਾਂ ਪੈਮਫ਼ਲੇਟ ਵਗੈਰਾ । |
00:39 | ਇਸਦੇ ਵਿੱਚ ਕੌਲਮਜ਼ ਦੇ ਰੂਪ ਵਿੱਚ ਕਈ ਸੈਕਸ਼ਨ ਹੁੰਦੇ ਨੇ ਜਿਸ ਦੇ ਨਾਲ ਸ੍ਰੋਤੇ ਆਸਾਨੀ ਨਾਲ ਵਖ-ਵਖ ਆਰਟਿਕਲ ਪੱੜ ਸਕਦੇ ਨੇਂ |
00:47 | ਲਿਬਰ ਆਫਿਸ ਰਾਇਟਰ ਦੀ ਮਦਦ ਨਾਲ ਅਸੀ ਨਿਯੂਜਲੈੱਟਰ ਬਣਾ ਸਕਦੇ ਹਾਂ ਜਿਸਦੇ ਵਿੱਚ ਆਰਟਿਕਲਜ ਆਸਾਨੀ ਨਾਲ ਪੱੜੇ ਜਾ ਸਕਦੇ ਨੇਂ |
00:55 | ਇੱਕ ਨਵਾ ਟੈੱਕਸਟ ਡੌਕਯੁਮੈੱਨਟ ਖੋਲ੍ਹਨ ਲਈ ", ਫਾਇਲ”, “ ਨਿਉ” ਅਤੇ "ਟੈੱਕਸਟ ਡੌਕਯੁਮੈੱਨਟ" ਆਪਸ਼ਨ ਤੇ ਕਲਿਕ ਕਰੋ |
01:03 | ਇਸ ਡੌਕਯੁਮੈੱਨਟ ਨੂ "ਨਿਯੂਜਲੈੱਟਰ" ਫਾਇਲ ਨੇਮ ਹੇਠ ਸੇਵ ਕਰੋ |
01:13 | ਹੁਣ ਸਾਡੇ ਕੋਲ ਨਿਯੂਜ਼ਲੈੱਟਰ ਨਾਮ ਦਾ ਨਵਾ ਟੈੱਕਸਟ ਡੌਕਯੁਮੈੱਨਟ ਹੈ |
01:17 | ਚਲੋ ਡੌਕਯੁਮੈੱਨਟ ਵਿੱਚ ਕੌਲਮਜ਼ ਇਨਸਰਟ ਕਰਿਏ । |
01:20 | ਇਹ ਕਰਨ ਲਈ, ਪਹਿਲਾ ਮੈੱਨੂ ਬਾਰ ਵਿੱਚ" ਫਾਰਮੈਟ" " ਬਟਨ ਤੇ ਅਤੇ ਫੇਰ ਕੌਲਮਜ਼" ਉੱਤੇ ਕਲਿੱਕ ਕਰੋ |
01:27 | ਭਿੱਨ ਆਪਸ਼ਨਜ਼ ਵਾਲਾ ਇੱਕ ਡਾਇਅਲੌਗ ਬੌਕਸ ਦਿਖਾਈ ਦੇੱਦਾ ਹੈ |
01:31 | ਨੰਬਰ ਔਫ ਕੌਲਮਜ਼ ਸਿਲੈੱਕਟ(select) ਕਰੋ, |
01:34 | ਕੌਲਮਜ਼ ਦੀ ਚੌੜਾਈ (width) ਅਤੇ ਇਕ ਦੂੱਜੇ ਤੋਂ ਦੂਰੀ ਨੂੰ ਸੈਟ ਕਰੋ, |
01:37 | ਅਤੇ ਸੈੱਪਰੇਟਰ ਲਾਇਨਜ਼(separator lines) ਦਿਆਂ ਪ੍ਰੌਪਰਟੀਜ਼ (properties) ਨੂੰ ਸੈਟ ਕਰੋ । |
01:42 | ਕੌਲਮ ਫੀਲਡ ਵੈਲਯੂ ਬਤੋਰ "2" ਰੱਖ ਕੇ ਅਸੀ ਨਿਯੂਜ਼ਲੈੱਟਰ ਡੌਕਯੁਮੈੱਨਟ ਲਈ ਦੋ ਕੌਲਮਜ਼ ਦਾ ਚੋਣ |
01:49 | ਕੌਲਮ ਫੀਲਡ ਦੇ ਨਾਲ ਦਿੱਤੇ ਪੰਜ ਆਇਕਨਜ਼ ਦੁਆਰਾ ਤੁਸੀ ਮੌਜੂਦਾ ਫਾਰਮੈਟਜ਼ ਦਾ ਪਰੀਵਯੂ(preview) ਵੇਖ ਸਕਦੇ ਹੋਂ |
01:56 | ਚਲੋ ਸੈਕੰਡ ਆਪਸ਼ਨ (second option)ਤੇ ਕਲਿੱਕ ਕਰਿਏ |
01:59 | ਅਸੀ ਕਾਲ਼ਮ ਨੂੰ ਡਿਫਾਇਨ ਕਰਣ ਵਾਲਿਆ ਬਾਕੀ ਸਾਰੀ ਪ੍ਰੌੱਪਰਟੀਜ਼ ਨੂੰ ਨਹੀ ਬਦਲਾਂ ਗੇ |
02:05 | ਅਤੇ ਫੇਰ "OK" ਬਟਨ ਉੱਤੇ ਕਲਿੱਕ ਕਰੋ । |
02:08 | ਵੇੱਖੋਂ ਗੇ ਕੀ ਟੈੱਕਸਟ ਏਰੀਆ (text area)ਵਿੱਚ 2 ਕੌਲਮਜ਼ ਆ ਗਇਆ ਹਨ |
02:12 | ਚਲੋ ਆਪਨੀ ਫਸਟ ਕੌਲਮ(first column) ਵਿੱਚ ਇਕ ਆਰਟਿਕਲ (article)ਲਿਖਿਅ |
02:15 | ਬੋਲਡ ਟੈੱਕਸਟ ਅਤੇ ਫੌਨਟ ਸਾਇਜ਼ 15 (bold text font size 15 ਇਸ ਨੂੰ ਨੇਚਰ (Nature) ਹੇਡਿਂਗ ਦੇਵੋ । |
02:21 | ਅਤੇ ਉਸਦੇ ਥੱਲੇ ਅਸੀ ਇਸ ਤੇ ਇਕ ਆਰਟਿਕਲ ਲਿਖਾਂਗੇ । |
02:25 | ਤੁਸੀ ਦੇਖਦੇ ਹੋਂ ਕੀ ਕਰਸਰ ਪਹਿਲੇ ਕੌਲਮ ਦੇ ਅੰਤ ਤੋਂ ਆਪਣੇ ਆਪ ਹੀ ਅਗਲੇ ਕੌਲਮ ਉੱਤੇ ਚਲੇ ਜਾਂਦਾ ਹੈ । |
02:33 | ਤੁਸੀ ਕੌਲਮ ਵਿੱਚ ਪਿਕਚਰ (picture) ਵੀ ਇਨਸਰਟ ਕਰ ਸਕਦੇ ਹੋ ਅਤੇ ਉਸਦਾ ਆਕਾਰ ਬਦਲ ਕੇ ਓਸਨੂੰ ਕੌਲਮ ਵਿੱਚ ਫਿਟ ਕਰ ਸਕਦੇ ਹੋਂ । |
02:39 | ਹੁਣ ਕੁਛ ਜਗ੍ਹਾ ਛੱਡ ਕੇ ਤੁਸੀਂ ਕੌਲਮ ਵਿੱਚ ਇਕ ਹੋਰ ਆਰਟਿਕਲ ਲਿਖ ਸਕਦੇ ਹੋਂ । |
02:46 | ਸਬ ਤੋਂ ਪਹਿਲਾ ਅਸੀ ਬੋਲਡ ਟੈੱਕਸਟ ਅਤੇ ਫੌਨਟ ਸਾਇਜ਼ 15 ਵਿੱਚ ਓਸਨੂੰ ਸਪੋਰਟਸ"(sports) " ਹੈਡਿਂਗ ਦੇਵਾਂਗੇ ਅਤੇ ਉਸਦੇ ਥੱਲੇ ਇਸ ਦੇ ਉੱਤੇ ਲੇਖ ਲਿਖਾਂਗੋ |
02:56 | ਤੁਸੀਂ ਵੇਖੋਂਗੇ ਕੀ ਕੌਲਮਜ਼ ਦੀ ਵਰਤੋਂ ਨਾਲ ਮਲਟਿਪਲ ਆਰਟਿਕਲਜ਼ ਪੜ੍ਹਣ ਵਿੱਚ ਅਸਾਨੀ ਹੁੰਦੀ ਹੈ |
03:02 | ਅਸੀ ਕੁਛ ਵਾਕਾਂ ਨੂੰ ਡਿਲੀਟ ਕਰਾਂਗੇ ਤਾਂਕੀ ਸਾਡਾ ਆਰਟਿਕਲ ਪਹਿਲੇ ਕੌਲਮ ਵਿੱਚ ਫਿਟ ਹੋ ਜਾਵੇ। |
03:08 | ਹੋਰ ਕੌਲਮਜ਼ ਐਕਸੈੱਸ ਕਰਨ ਲਈ "ਇਨਸਰਟ" ਬਟਨ ਉੱਤੇ ਅਤੇ ਫੇਰ "ਮੈਨਯੁਅਲ ਬ੍ਰੇਕ"(manual break) ਉੱਤੇ ਕਲਿੱਕ ਕਰੋ |
03:16 | ਜੋ ਡਾਇਅਲੌਗ ਬੌਕਸ ਦਿਖਾਈ ਦੇ ਰਹਿਐ ਹੈ ਉਸ ਵਿਚ ਕੌਲਮ ਬ੍ਰੇਕ (“Column break”)ਤੇ, ਅਤੇ ਫੇਰ "OK" ਬਟਨ ਉੱਤੇ ਕਲਿਕ ਕਰੋ |
03:23 | ਤੁਸੀਂ ਦੇਖੋਂਗੇ ਕੀ ਕਰਸਰ ਆਪਣੇ ਆਪ ਹੀ ਅਗਲੇ ਕੌਲਮ ਤੇ ਆ ਗਇਆ ਹੈ। |
03:27 | ਤੁਸੀਂ ਏਸ ਕੌਲਮ ਵਿੱਚ ਇਕ ਨਵਾਂ ਆਰ੍ਟਿਕਲ ਲਿਖਨਾ ਸ਼ੁਰੂ ਕਰ ਸਕਦੇ ਹੋਂ |
03:31 | ਫਾਰਮੈਟਿੰਗ ਦਿਆਂ ਆਪਸ਼ਨਜ ਜਿਵੇ |
03:33 | "ਅਲਾਇਨ ਲੈਫਟ"(align left), "ਅਲਾਇਨ ਰਾਇਟ",(align right) |
03:36 | ਟੌਕਸ੍ਟ ਵਿਚ "ਬੈਕਗਰਾਉਨਡ ਕਲਰ ਐਡ ਕਰਨਾ |
03:38 | ਟੈੱਕਸਟ ਨੂੰ "ਹਾਈਲਾਇਟ"(highlight) ਕਰਨਾ, ਅਤੇ ਕਈ ਹੋਰ ਫੀਚਰ੍ਜ਼ |
03:41 | ਟੈੱਕਸਟ ਨੂੰ ਆਕਰਸ਼ਕ ਬਣਾਉਣ ਲਈ ਐਡ ਕੀਤੇ ਜਾ ਸਕਦੇ ਨੇ |
03:45 | ਉਦਾਹਰਨ ਲਈ,ਅਸੀ ਬੈਕਗ੍ਰਾਉਨਡ ਕਲਰ (background color) ਕਰਨ ਟੈੱਕਸਟ ਸੈਲੇਕਟ ਕਰਾਂਗੇ । |
03:51 | ਪਹਿਲੇ ਟੂਲ ਬਾਰ ਵਿਚ "ਬੈਕਗਰਾਉਨਡ ਕਲਰ" ਆਇਕੋਨ ਤੇ ਅਤੇ ਫੇਰ ਗ੍ਰੀਨ 4 ਉੱਤੇ ਕਲਿਕ ਕਰੋ । |
03:59 | ਵੇਖਾਂਗੇ ਕੀ ਚੋਣ ਕੀਤੇ ਗਏ ਟੈੱਕਸਟ ਦਾ ਬੈਕਗਰਾਉਨਡ ਕਲਰ ਹਲਕੇ ਗ੍ਰੀਨ(light green) ਰੰਗ ਵਿੱਚ ਬਦਲ ਗਇਆ ਹੈ । |
04:05 | ਇਸ ਤਰਹ ਟੈੱਕਸਟ ਦੇ ਵੱਖਰੇ ਹਿੱਸਿਆਂ ਵਿੱਚ ਵੱਖ-ਵੱਖ ਬੈਕਗਰਾਉਨਡ ਕਲਰ ਕੀਤੇ ਜਾ ਸਕਦੇ ਨੇ |
04:10 | ਨਿਉਜ਼ਲੈੱਟਰ ਵਿੱਚ ਤੁਸੀ ਬੈਨਰਸ(banners) ਵੀ ਐਡ ਕਰ ਸਕਦੇ ਹੋਂ, ਇਸ ਲਈ ਡ੍ਰੌਇਂਗ ਟੂਲ ਬਾਰ(drawing toolbar) ਵਿੱਚ "ਟੈੱਕਸਟ" ਔਪਸ਼ਨ ਉੱਤੇ ਕਲਿਕ ਕਰੋ |
04:18 | ਹੁਣ ਟੈੱਕਸ੍ਟਬੌਕ੍ਸ ਨੂੰ ਡੌਕਯੁਮੈੱਨਟ ਵਿੱਚ ਓਸ ਜਗਹ ਰਖੋ ਜਿੱਥੇ ਟੈੱਕਸਟ ਨ ਹੋਵੇ । |
04:24 | ਟੈੱਕਸ੍ਟਬੌਕ੍ਸ ਦੇ ਅੰਦਰ ਲਿਖਿਆ ਹੋਇਆ ਟੈਕਸਟ, ਬੈਨਰ ਜਾਂ ਐੱਡ ਬਣ ਜਾਉਂਦਾ ਹੈ । |
04:30 | ਅਸੀ ਕੁਛ ਟੈੱਕਸਟ ਲਿਖਾਂਗੇ ਜਿਵੇ, "ਦਿੱਸ ਇਜ਼ ਅ ਨਿਉਜ਼ਲੈਟਰ" |
04:35 | ਤੁਸੀ ਟੈੱਕਸਟ ਵਿੱਚ ਇਫੈਕਟਸ (effects)ਵੀ ਐੱਡ ਕਰ ਸਕਦੇ ਹੋ । |
04:37 | ਉਦਾਹਰਨ ਲਈ, ਪਹਿਲਾਂ ਟੈਕਸ੍ਟ ਤੇ ਰਾਇਟ ਕਲਿਕ ਕਰੋ, ਅਤੋ ਫੇਰ ਮੈਨੂ ਵਿੱਚ "ਟੈੱਕਸਟ" ਔਪਸ਼ਨ ਉੱਤੇ ਕਲਿਕ ਕਰੋ |
04:45 | ਇਕ ਡਾਇਅਲੌਗ ਬਾਕਸ ਖੁਲਦਾ ਹੈ ਜਿਸਦੇ ਵਿਚ "ਟੈੱਕਸਟ" ਅਤੇ "ਟੈੱਕਸਟ ਐਨਿਮੇਇਸ਼ਨ"(text animation)। ਨਾਮ ਦੇ ਟੈਬਜ਼ ਹਨ। |
04:50 | "ਟੈੱਕਸਟ ਐਨਿਮੇਇਸ਼ਨ" ਟੈਬ ਉੱਤੇ ਕਲਿਕ ਕਰੋ |
04:53 | ਇਸ ਟੈਬ ਦੇ ਥੱਲੇ "ਇਫੇਕਟ" ਫੀਲਡ ਵਿੱਚ ਕਈ ਆਪਸ਼ਨਜ਼ ਨੇ । |
04:58 | ਨਿਯੂਜ਼ਲੈੱਟਰ ਵਿੱਚ ਟੈੱਕਸਟ ਨੂੰ ਬਲਿੰਕ(blink) ਕਰਨ ਲਈ, "ਬਲਿੰਕ" ਆਪਸ਼ਨ ਉੱਤੇ ਕਲਿਕ ਕਰੋ |
05:04 | ਅੰਤ ਵਿੱਚ "OK" ਬਟਨ ਉੱਤੇ ਕਲਿਕ ਕਰੋ |
05:07 | ਵੇੱਖੋਂ ਗੇ ਕੀ "ਦਿੱਸ ਇਜ਼ ਆ ਨਿਉਜ਼ਲੈਟਰ" ਡੌਕਯੁਮੈੱਨਟ ਵਿੱਚ ਲਗਾਤਾਰ ਬਲਿੰਕ(blink) ਕਰ ਰਿਹਾ ਹੈ। |
05:13 | ਏਸ ਤਰਹ ਟੈੱਕਸਟ ਵਿੱਚ ਕਈ ਹੋਰ ਇਫੈਕਟਸ ਅਤੇ ਗਰਾਫਿਕਸ(graphics) ਐਡ ਹੋ ਸਕਦੇ ਨੇਂ । |
05:18 | ਹੁਣ ਅਗਲੇ ਪੇਜ ਤੇ ਨਵਾ ਆਰਟਿਕਲ ਲਿਖਣ ਲਈ ਪਹਿਲਾਂ "ਇਨਸਰਟ"(insert) ਬਟਨ ਤੇ ਕਲਿੱਕ ਕਰੋ । |
05:25 | ਅਤੇ ਫੇਰ "ਮੈਨਯੁਅਲ ਬਰੇਕ"(manual break) ਆਪਸ਼ਨ ਉਤੇ ਕਲਿਕ ਕਰੋ |
05:29 | ਦਿਖਾਈ ਦੇ ਰਹੇ ਡਾਇਅਲੌਗ ਬਾਕਸ ਵਿੱਚ "ਪੇਜ ਬਰੇਕ"(page break) ਬਟਨ ਉੱਤੇ ਕਲਿੱਕ ਕਰੋ |
05:34 | ਅਤੇ ਅਖੀਰ ਵਿੱਚ "OK" ਬਟਨ ਉੱਤੇ ਕਲਿੱਕ ਕਰੋ |
05:37 | ਵੇੱਖੋ ਕਰਸਰ ਅਗਲੇ ਪੇਜ ਤੇ ਆ ਗਇਆ ਹੈ । |
05:40 | ਇਸ ਪੇਜ ਵਿੱਚ ਓਹੀ ਕੌਲਮ ਫਾਰਮੈਟ ਹੈ ਜੋ ਪਿਛਲੇ ਪੇਜ ਵਿੱਚ ਸੀ । |
05:46 | ਆਪਣੇ ਆਰਟਿਕਲ ਵਿੱਚ ਵਰਡ ਕਾਉੰਟ(word count) ਕਰਣ ਲਈ, ਪਹਿਲਾਂ ਟੈੱਕਸਟ ਦੇ ਕੁਛ ਹਿੱਸੇ ਨੂੰ ਜਾਂ ਸਾਰੇ ਡੌਕਯੁਮੈੱਨਟ ਨੂੰ ਸੇਲੈਕਟ ਕਰੋ |
05:53 | ਹੁਣ ਮੈੱਨੂ ਬਾਰ ਵਿੱਚ "ਟੂਲ" ਆਪਸ਼ਨ ਉੱਤੇ ਕਲਿਕ ਕਰੋ |
05:57 | ਹੁਣ ਡਰੌਪਡਾਉਨ ਬਾਕਸ"(dropdown box) ਵਿੱਚ "ਵਰਡ ਕਾਉਨਟ"(word count ਆਪਸ਼ਨ ਤੇ ਕਲਿਕ ਕਰੋ |
06:02 | ਡੌਕਯੁਮੈੱਨਟ ਦੇ ਚੋਣਵੇ ਹਿੱਸੇ ਅਤੇ ਸਾਰੇ ਡੌਕਯੁਮੈੱਨਟ ਦਾ ਵਰ੍ਡ ਕਾਉਨਟ ਇਕ ਡਾਇਅਲੌਗ ਬੌਕਸ ਵਿੱਚ ਸਕ੍ਰੀਨ ਤੇ ਆ ਜਾਵੇ ਗਾ । |
06:10 | ਇਹ ਚੋਣਵੇ ਹਿੱਸੇ, ਅਤੇ ਸਾਰੇ ਡੌਕਯੁਮੈੱਨਟ ਦੇ ਅਖਰਾਂ ਦੀ ਗਿਣਤੀ ਵੀ ਵਿਖਾਉਂਦਾ ਹੈ । |
06:18 | ਡੌਕਯੁਮੈੱਨਟ ਨੂੰ ਲਿਖਦੇ ਸਮੇ ਸਪੈੱਲ ਚੈੱਕ ਔਟੋਮੈਟਿਕਲੀ ਵੀ ਕੀੱਤਾ ਜਾ ਸਕਦਾ ਹੈ । |
06:23 | ਇਸ ਲਈ ਟੂਲਬਾਰ ਵਿੱਚ ਔਟੋ ਸਪੈੱਲ ਚੈੱਕ" (auto speelcheck)ਆਇਕੋਣ ਉੱਤੇ ਕਲਿੱਕ ਕਰੋ |
06:27 | ਹੁਣ ਤੁਹਾਡੇ ਲਿਖਦੇ ਸਮੇ ਅੱਗਰ ਕੋਈ ਸਪੈੱਲਿੰਗ ਦੀ ਗਲਤੀ ਹੁੰਦੀ ਹੈ ਤਾਂ ਉਹ ਗਲਤੀ ਲਾਲ(red) ਲਾਇਨ(line) ਨਾਲ ਅੰਡਰਲਾਇਨ (underline) ਹੋ ਜਾਵੇਗੀ । |
06:37 | ਉਦਾਹਰਨ ਲਈ, ਜੇ ਅਸੀ ਸ਼ਬਦ ਕੈਟ(cat) ਨੂੰ ਸੀ ਏ ਏ ਟੀ(C-A-A-T) ਲਿੱਖ ਕੇ ਸਪੇਸ ਬਾਰ ਨੂੰ ਦਬਾਂ ਗੇ ਤਾਂ ਓਸ ਦੇ ਥੱਲੇ ਲਾਲ ਲਾਇਨ ਡਿਸਪਲੇ ਹੋ ਜਾਵੇ ਗੀ । |
06:48 | ਉਸ ਸ਼ਬਦ ਨੂੰ ਸਹੀ ਕਰਣ ਦੇ ਨਾਲ ਉਹ ਲਾਲ ਲਾਇਨ ਚੱਲੀ ਜਾਉਂਦੀ ਹੈ । |
06:52 | ਲਿਹਾਜਾ, ਅਸੀ ਦੇਖ ਸਕਦੇ ਹਾਂ ਕਿ ਫਾਰਮੈਟਿਂਗ ਦਿਆਂ ਸਾਰੀਆ ਆਪਸ਼ਨਸ, ਜੋ ਅਸੀ ਪਿਛਲੇ ਟਿਊਟੋਰਿਯਲਜ਼ ਵਿੱਚ ਸਿੱਖਿਆ ਸਨ, ਨਿਯੂਜਲੈੱਟਰ ਤੇ ਵੀ ਲਾਗੂ ਹੋ ਸਕਦੀਆ ਹਨ । |
07:01 | ਇਹ ਸਾੱਨ੍ਹੂ ਲਿਬਰ ਆਫਿਸ ਰਾਇਟਰ ਦੇ ਸਪੋਕਨ ਟਿਊਟੋਰਿਯਲ ਦੇ ਅੰਤ ਤੇ ਲੈ ਆਇਆ ਹੈ |
07:06 | ਸਾਰਾਂਸ਼ ਵਿੱਚ, ਅਸੀ ਸਿੱਖਿਆ ਕਿਵੇ ਨਿਯੂਜਲੈੱਟਰ ਨੂੰ ਲਿਬਰ ਆਫਿਸ ਰਾਇਟਰ ਵਿੱਚ ਬਣਾਉਣਾ, ਅਤੇ ਕੁਛ ੳਪਰੇਸ਼ਨ ਜੋ ਉਸਤੇ ਕੀੱਤੇ ਜਾ ਸਕਦੇ ਹਨ । |
07:17 | ਦਿੱਤੇ ਹੋਏ ਲਿੰਕ ਤੇ ਤੁਸੀਂ ਵੀਡਿਓ (video) ਦੇਖ ਸਕਦੇ ਹੋ । |
07:21 | ਇਹ ਤੁਹਾਨੂੰ ਸਪੋਕਨ ਟਿਊਟੋਰਿਯਲ ਬਾਰੇ ਸੰਖੇਪ ਵਿੱਚ ਜਾਣਕਾਰੀ ਦੇਵੇਗਾ । |
07:24 | ਅਗਰ ਤੁਹਾਡੇ ਕੋਲ ਪ੍ਰਯਾਪਤ ਬੈਂਡਵਿੱਥ ਨਹੀ ਹੈ ਤਾਂ ਤੁਸੀਂ ਇਸਦਾ ਵੀਡਿਓ ਡਾਉਨਲੋਡ ਕਰ ਕੇ ਦੇਖ ਸਕਦੇ ਹੋ। |
07:28 | ਸਪੋਕਨ ਟਿਊਟੋਰਿਯਲ ਪ੍ਰੌਜੈਕਟ ਟੀਮ (spoken tutorial project team) |
07:31 | ਸਪੋਕਨ ਟਿਊਟੋਰਿਯਲ ਵੀਡਿਓ ਦਾ ਇਸਤੇਮਾਲ ਕਰਕੇ ਵਰਕਸ਼ਾਪਸ (workshop) ਚਲਾਉੰਦੀ ਹੇ । |
07:34 | ਜੋ ਵੀ ਔਨਲਾਇਨ ਟੈਸਟ(online test) ਪਾਸ ਕਰਦਾ ਹੈ ਉਸਨੂੰ ਸਰਟੀਫਿਕੇਟ (certificate) ਦਿੱਤੇ ਜਾਉਂਦੇ ਹਨ । |
07:38 | ਹੋਰ ਜਾਣਕਾਰੀ ਲਈ, ਕਿਰਪਿਆ ਲਿਖੋ contact@spoken-tutorial.org |
07:44 | ਸਪੋਕਨ ਟਿਊਟੋਰਿਯਲ ਪ੍ਰੌਜੈਕਟ “Talk to a Teacher” ਪ੍ਰੌਜੈਕਟ ਦਾ ਇਕ ਹਿੱਸਾ ਹੈ । |
07:48 | ਇਹ ਪ੍ਰੌਜੈਕਟ ‘ਦਾ ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ , ਆਈ ਸੀ ਟੀ, ਐਮ ਏਚ ਆਰ ਡੀ ( ‘The National Mission on Education” ICT, MHRD,) ਭਾਰਤ ਸਰਕਾਰ(government of india), ਦੁਆਰਾ ਸਮਰਥਿਤ(supported) ਹੈ । |
07:56 | ਇਸ ਮਿਸ਼ਨ ਦੀ ਹੋਰ ਜਾਣਕਾਰੀ |
08:00 | ਸਪੋਕਨ ਹਾਇਫਨ ਟਿਊਟੋਰਿਯਲ ਡੌਟ ਐਰਜ ਸਲੈਸ਼ (spoken-tutorial.org/)NMEICT ਹਾਇਫਨ ਇਮਟ੍ਰੋ (Intro)” ਉੱਤੇ ਮੌਜੂਦ ਹੈ । |
08:07 | ਹਰਮਨ ਸਿੰਘ ਦੁਆਰਾ ਲਿੱਖੀ ਇਹ ਸਕ੍ਰਿਪਟ ਦੀ ਆਵਾਜ਼ ਵਿਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ । ਸਾਡੇ ਨਾਲ ਜੁੜਨ ਲਈ ਧੰਨਵਾਦ |