LibreOffice-Suite-Writer/C4/Creating-newsletter/Punjabi

From Script | Spoken-Tutorial
Jump to: navigation, search
Time Narration
00:00 ਲਿਬਰ ਆਫਿਸ ਰਾਇਟਰ(LIBRE OFFICE WRITER ਦੇ ਕ੍ਰੀਏਟਿੰਗ(creating) ਨਿਯੂਜਲੈੱਟਰ(newsletter) ਵਿਦ ਮਲਟਿਪਲ ਕੌਲਮਜ਼(multiple columns) ਦੇ ਸਪੋਕਨ ਟਿਊਟੋਰਿਯਲ ਵਿੱਚ ਆਪਦਾ ਸੁਆਗਤ ਹੈ
00:07 ਇਸ ਟਿਊਟੋਰਿਯਲ ਵਿੱਚ ਅਸੀ, ਲਿਬਰ ਆਫਿਸ ਰਾਇਟਰ ਵਿੱਚ ਨਿਯੂਜਲੈੱਟਰ ਨੂੰ ਕ੍ਰੀਏਟ ਕਰਨਾ, ਅਤੇ ਉਸ ਤੇ ਉੱਤੇ ਕੁਛ ਆਪਰੇਸ਼ਨਜ਼ ਕਰਨ ਦੇ ਬਾਰੇ ਜਾਨ ਕਾਰੀ ਲਵਾਂ ਗੇ
00:17 ਇਸ ਟਿਊਟੋਰਿਯਲ ਵਿੱਚ ਅਸੀ ਉਬੰਟੂ ਲਿਨਕਸ੍ਹ (Ubuntu Linux) 10.04 ੳਪੇਰਾਟਿੰਗ ਸਿਸਟਮ ਅਤੇ ਲਿਬਰ ਆਫਿਸ ਵਰਜ਼ਨ (LIBRE OFFICE SUITE) 3.3.4 ਦਾ ਇਸਤੇਮਾਲ ਕਰਾਂਗੇ
00:27 ਨਿਯੂਜ਼ਲੈੱਟਰ ਦਾ ਇਕ ਪਬਲੀਕੇਸ਼ਨ (publication) ਦੀ ਤਰ੍ਹਾ ਇਸਤੇਮਾਲ ਹੁੰਦਾ ਹੈ, ਜੋ ਆਪਣੇ ਸਬਸਕ੍ਰਾਇਬਰਜ਼ ਵਿੱਚ ਸਮੇ-ਸਮੇ ਤੇ ਵੰਡੀ ਜਾਉਂਦੀ ਹੈ ਜਿਵੇਂ ਕੀ ਇਕ ਪਿਰਿਔਡਿਕਲ, ਜਾਂ ਪੈਮਫ਼ਲੇਟ ਵਗੈਰਾ ।
00:39 ਇਸਦੇ ਵਿੱਚ ਕੌਲਮਜ਼ ਦੇ ਰੂਪ ਵਿੱਚ ਕਈ ਸੈਕਸ਼ਨ ਹੁੰਦੇ ਨੇ ਜਿਸ ਦੇ ਨਾਲ ਸ੍ਰੋਤੇ ਆਸਾਨੀ ਨਾਲ ਵਖ-ਵਖ ਆਰਟਿਕਲ ਪੱੜ ਸਕਦੇ ਨੇਂ
00:47 ਲਿਬਰ ਆਫਿਸ ਰਾਇਟਰ ਦੀ ਮਦਦ ਨਾਲ ਅਸੀ ਨਿਯੂਜਲੈੱਟਰ ਬਣਾ ਸਕਦੇ ਹਾਂ ਜਿਸਦੇ ਵਿੱਚ ਆਰਟਿਕਲਜ ਆਸਾਨੀ ਨਾਲ ਪੱੜੇ ਜਾ ਸਕਦੇ ਨੇਂ
00:55 ਇੱਕ ਨਵਾ ਟੈੱਕਸਟ ਡੌਕਯੁਮੈੱਨਟ ਖੋਲ੍ਹਨ ਲਈ ", ਫਾਇਲ”, “ ਨਿਉ” ਅਤੇ "ਟੈੱਕਸਟ ਡੌਕਯੁਮੈੱਨਟ" ਆਪਸ਼ਨ ਤੇ ਕਲਿਕ ਕਰੋ
01:03 ਇਸ ਡੌਕਯੁਮੈੱਨਟ ਨੂ "ਨਿਯੂਜਲੈੱਟਰ" ਫਾਇਲ ਨੇਮ ਹੇਠ ਸੇਵ ਕਰੋ
01:13 ਹੁਣ ਸਾਡੇ ਕੋਲ ਨਿਯੂਜ਼ਲੈੱਟਰ ਨਾਮ ਦਾ ਨਵਾ ਟੈੱਕਸਟ ਡੌਕਯੁਮੈੱਨਟ ਹੈ
01:17 ਚਲੋ ਡੌਕਯੁਮੈੱਨਟ ਵਿੱਚ ਕੌਲਮਜ਼ ਇਨਸਰਟ ਕਰਿਏ ।
01:20 ਇਹ ਕਰਨ ਲਈ, ਪਹਿਲਾ ਮੈੱਨੂ ਬਾਰ ਵਿੱਚ" ਫਾਰਮੈਟ" " ਬਟਨ ਤੇ ਅਤੇ ਫੇਰ ਕੌਲਮਜ਼" ਉੱਤੇ ਕਲਿੱਕ ਕਰੋ
01:27 ਭਿੱਨ ਆਪਸ਼ਨਜ਼ ਵਾਲਾ ਇੱਕ ਡਾਇਅਲੌਗ ਬੌਕਸ ਦਿਖਾਈ ਦੇੱਦਾ ਹੈ
01:31 ਨੰਬਰ ਔਫ ਕੌਲਮਜ਼ ਸਿਲੈੱਕਟ(select) ਕਰੋ,
01:34 ਕੌਲਮਜ਼ ਦੀ ਚੌੜਾਈ (width) ਅਤੇ ਇਕ ਦੂੱਜੇ ਤੋਂ ਦੂਰੀ ਨੂੰ ਸੈਟ ਕਰੋ,
01:37 ਅਤੇ ਸੈੱਪਰੇਟਰ ਲਾਇਨਜ਼(separator lines) ਦਿਆਂ ਪ੍ਰੌਪਰਟੀਜ਼ (properties) ਨੂੰ ਸੈਟ ਕਰੋ ।
01:42 ਕੌਲਮ ਫੀਲਡ ਵੈਲਯੂ ਬਤੋਰ "2" ਰੱਖ ਕੇ ਅਸੀ ਨਿਯੂਜ਼ਲੈੱਟਰ ਡੌਕਯੁਮੈੱਨਟ ਲਈ ਦੋ ਕੌਲਮਜ਼ ਦਾ ਚੋਣ
01:49 ਕੌਲਮ ਫੀਲਡ ਦੇ ਨਾਲ ਦਿੱਤੇ ਪੰਜ ਆਇਕਨਜ਼ ਦੁਆਰਾ ਤੁਸੀ ਮੌਜੂਦਾ ਫਾਰਮੈਟਜ਼ ਦਾ ਪਰੀਵਯੂ(preview) ਵੇਖ ਸਕਦੇ ਹੋਂ
01:56 ਚਲੋ ਸੈਕੰਡ ਆਪਸ਼ਨ (second option)ਤੇ ਕਲਿੱਕ ਕਰਿਏ
01:59 ਅਸੀ ਕਾਲ਼ਮ ਨੂੰ ਡਿਫਾਇਨ ਕਰਣ ਵਾਲਿਆ ਬਾਕੀ ਸਾਰੀ ਪ੍ਰੌੱਪਰਟੀਜ਼ ਨੂੰ ਨਹੀ ਬਦਲਾਂ ਗੇ
02:05 ਅਤੇ ਫੇਰ "OK" ਬਟਨ ਉੱਤੇ ਕਲਿੱਕ ਕਰੋ ।
02:08 ਵੇੱਖੋਂ ਗੇ ਕੀ ਟੈੱਕਸਟ ਏਰੀਆ (text area)ਵਿੱਚ 2 ਕੌਲਮਜ਼ ਆ ਗਇਆ ਹਨ
02:12 ਚਲੋ ਆਪਨੀ ਫਸਟ ਕੌਲਮ(first column) ਵਿੱਚ ਇਕ ਆਰਟਿਕਲ (article)ਲਿਖਿਅ
02:15 ਬੋਲਡ ਟੈੱਕਸਟ ਅਤੇ ਫੌਨਟ ਸਾਇਜ਼ 15 (bold text font size 15 ਇਸ ਨੂੰ ਨੇਚਰ (Nature) ਹੇਡਿਂਗ ਦੇਵੋ ।
02:21 ਅਤੇ ਉਸਦੇ ਥੱਲੇ ਅਸੀ ਇਸ ਤੇ ਇਕ ਆਰਟਿਕਲ ਲਿਖਾਂਗੇ ।
02:25 ਤੁਸੀ ਦੇਖਦੇ ਹੋਂ ਕੀ ਕਰਸਰ ਪਹਿਲੇ ਕੌਲਮ ਦੇ ਅੰਤ ਤੋਂ ਆਪਣੇ ਆਪ ਹੀ ਅਗਲੇ ਕੌਲਮ ਉੱਤੇ ਚਲੇ ਜਾਂਦਾ ਹੈ ।
02:33 ਤੁਸੀ ਕੌਲਮ ਵਿੱਚ ਪਿਕਚਰ (picture) ਵੀ ਇਨਸਰਟ ਕਰ ਸਕਦੇ ਹੋ ਅਤੇ ਉਸਦਾ ਆਕਾਰ ਬਦਲ ਕੇ ਓਸਨੂੰ ਕੌਲਮ ਵਿੱਚ ਫਿਟ ਕਰ ਸਕਦੇ ਹੋਂ ।
02:39 ਹੁਣ ਕੁਛ ਜਗ੍ਹਾ ਛੱਡ ਕੇ ਤੁਸੀਂ ਕੌਲਮ ਵਿੱਚ ਇਕ ਹੋਰ ਆਰਟਿਕਲ ਲਿਖ ਸਕਦੇ ਹੋਂ ।
02:46 ਸਬ ਤੋਂ ਪਹਿਲਾ ਅਸੀ ਬੋਲਡ ਟੈੱਕਸਟ ਅਤੇ ਫੌਨਟ ਸਾਇਜ਼ 15 ਵਿੱਚ ਓਸਨੂੰ ਸਪੋਰਟਸ"(sports) " ਹੈਡਿਂਗ ਦੇਵਾਂਗੇ ਅਤੇ ਉਸਦੇ ਥੱਲੇ ਇਸ ਦੇ ਉੱਤੇ ਲੇਖ ਲਿਖਾਂਗੋ
02:56 ਤੁਸੀਂ ਵੇਖੋਂਗੇ ਕੀ ਕੌਲਮਜ਼ ਦੀ ਵਰਤੋਂ ਨਾਲ ਮਲਟਿਪਲ ਆਰਟਿਕਲਜ਼ ਪੜ੍ਹਣ ਵਿੱਚ ਅਸਾਨੀ ਹੁੰਦੀ ਹੈ
03:02 ਅਸੀ ਕੁਛ ਵਾਕਾਂ ਨੂੰ ਡਿਲੀਟ ਕਰਾਂਗੇ ਤਾਂਕੀ ਸਾਡਾ ਆਰਟਿਕਲ ਪਹਿਲੇ ਕੌਲਮ ਵਿੱਚ ਫਿਟ ਹੋ ਜਾਵੇ।
03:08 ਹੋਰ ਕੌਲਮਜ਼ ਐਕਸੈੱਸ ਕਰਨ ਲਈ "ਇਨਸਰਟ" ਬਟਨ ਉੱਤੇ ਅਤੇ ਫੇਰ "ਮੈਨਯੁਅਲ ਬ੍ਰੇਕ"(manual break) ਉੱਤੇ ਕਲਿੱਕ ਕਰੋ
03:16 ਜੋ ਡਾਇਅਲੌਗ ਬੌਕਸ ਦਿਖਾਈ ਦੇ ਰਹਿਐ ਹੈ ਉਸ ਵਿਚ ਕੌਲਮ ਬ੍ਰੇਕ (“Column break”)ਤੇ, ਅਤੇ ਫੇਰ "OK" ਬਟਨ ਉੱਤੇ ਕਲਿਕ ਕਰੋ
03:23 ਤੁਸੀਂ ਦੇਖੋਂਗੇ ਕੀ ਕਰਸਰ ਆਪਣੇ ਆਪ ਹੀ ਅਗਲੇ ਕੌਲਮ ਤੇ ਆ ਗਇਆ ਹੈ।
03:27 ਤੁਸੀਂ ਏਸ ਕੌਲਮ ਵਿੱਚ ਇਕ ਨਵਾਂ ਆਰ੍ਟਿਕਲ ਲਿਖਨਾ ਸ਼ੁਰੂ ਕਰ ਸਕਦੇ ਹੋਂ
03:31 ਫਾਰਮੈਟਿੰਗ ਦਿਆਂ ਆਪਸ਼ਨਜ ਜਿਵੇ
03:33 "ਅਲਾਇਨ ਲੈਫਟ"(align left), "ਅਲਾਇਨ ਰਾਇਟ",(align right)
03:36 ਟੌਕਸ੍ਟ ਵਿਚ "ਬੈਕਗਰਾਉਨਡ ਕਲਰ ਐਡ ਕਰਨਾ
03:38 ਟੈੱਕਸਟ ਨੂੰ "ਹਾਈਲਾਇਟ"(highlight) ਕਰਨਾ, ਅਤੇ ਕਈ ਹੋਰ ਫੀਚਰ੍ਜ਼
03:41 ਟੈੱਕਸਟ ਨੂੰ ਆਕਰਸ਼ਕ ਬਣਾਉਣ ਲਈ ਐਡ ਕੀਤੇ ਜਾ ਸਕਦੇ ਨੇ
03:45 ਉਦਾਹਰਨ ਲਈ,ਅਸੀ ਬੈਕਗ੍ਰਾਉਨਡ ਕਲਰ (background color) ਕਰਨ ਟੈੱਕਸਟ ਸੈਲੇਕਟ ਕਰਾਂਗੇ ।
03:51 ਪਹਿਲੇ ਟੂਲ ਬਾਰ ਵਿਚ "ਬੈਕਗਰਾਉਨਡ ਕਲਰ" ਆਇਕੋਨ ਤੇ ਅਤੇ ਫੇਰ ਗ੍ਰੀਨ 4 ਉੱਤੇ ਕਲਿਕ ਕਰੋ ।
03:59 ਵੇਖਾਂਗੇ ਕੀ ਚੋਣ ਕੀਤੇ ਗਏ ਟੈੱਕਸਟ ਦਾ ਬੈਕਗਰਾਉਨਡ ਕਲਰ ਹਲਕੇ ਗ੍ਰੀਨ(light green) ਰੰਗ ਵਿੱਚ ਬਦਲ ਗਇਆ ਹੈ ।
04:05 ਇਸ ਤਰਹ ਟੈੱਕਸਟ ਦੇ ਵੱਖਰੇ ਹਿੱਸਿਆਂ ਵਿੱਚ ਵੱਖ-ਵੱਖ ਬੈਕਗਰਾਉਨਡ ਕਲਰ ਕੀਤੇ ਜਾ ਸਕਦੇ ਨੇ
04:10 ਨਿਉਜ਼ਲੈੱਟਰ ਵਿੱਚ ਤੁਸੀ ਬੈਨਰਸ(banners) ਵੀ ਐਡ ਕਰ ਸਕਦੇ ਹੋਂ, ਇਸ ਲਈ ਡ੍ਰੌਇਂਗ ਟੂਲ ਬਾਰ(drawing toolbar) ਵਿੱਚ "ਟੈੱਕਸਟ" ਔਪਸ਼ਨ ਉੱਤੇ ਕਲਿਕ ਕਰੋ
04:18 ਹੁਣ ਟੈੱਕਸ੍ਟਬੌਕ੍ਸ ਨੂੰ ਡੌਕਯੁਮੈੱਨਟ ਵਿੱਚ ਓਸ ਜਗਹ ਰਖੋ ਜਿੱਥੇ ਟੈੱਕਸਟ ਨ ਹੋਵੇ ।
04:24 ਟੈੱਕਸ੍ਟਬੌਕ੍ਸ ਦੇ ਅੰਦਰ ਲਿਖਿਆ ਹੋਇਆ ਟੈਕਸਟ, ਬੈਨਰ ਜਾਂ ਐੱਡ ਬਣ ਜਾਉਂਦਾ ਹੈ ।
04:30 ਅਸੀ ਕੁਛ ਟੈੱਕਸਟ ਲਿਖਾਂਗੇ ਜਿਵੇ, "ਦਿੱਸ ਇਜ਼ ਅ ਨਿਉਜ਼ਲੈਟਰ"
04:35 ਤੁਸੀ ਟੈੱਕਸਟ ਵਿੱਚ ਇਫੈਕਟਸ (effects)ਵੀ ਐੱਡ ਕਰ ਸਕਦੇ ਹੋ ।
04:37 ਉਦਾਹਰਨ ਲਈ, ਪਹਿਲਾਂ ਟੈਕਸ੍ਟ ਤੇ ਰਾਇਟ ਕਲਿਕ ਕਰੋ, ਅਤੋ ਫੇਰ ਮੈਨੂ ਵਿੱਚ "ਟੈੱਕਸਟ" ਔਪਸ਼ਨ ਉੱਤੇ ਕਲਿਕ ਕਰੋ
04:45 ਇਕ ਡਾਇਅਲੌਗ ਬਾਕਸ ਖੁਲਦਾ ਹੈ ਜਿਸਦੇ ਵਿਚ "ਟੈੱਕਸਟ" ਅਤੇ "ਟੈੱਕਸਟ ਐਨਿਮੇਇਸ਼ਨ"(text animation)। ਨਾਮ ਦੇ ਟੈਬਜ਼ ਹਨ।
04:50 "ਟੈੱਕਸਟ ਐਨਿਮੇਇਸ਼ਨ" ਟੈਬ ਉੱਤੇ ਕਲਿਕ ਕਰੋ
04:53 ਇਸ ਟੈਬ ਦੇ ਥੱਲੇ "ਇਫੇਕਟ" ਫੀਲਡ ਵਿੱਚ ਕਈ ਆਪਸ਼ਨਜ਼ ਨੇ ।
04:58 ਨਿਯੂਜ਼ਲੈੱਟਰ ਵਿੱਚ ਟੈੱਕਸਟ ਨੂੰ ਬਲਿੰਕ(blink) ਕਰਨ ਲਈ, "ਬਲਿੰਕ" ਆਪਸ਼ਨ ਉੱਤੇ ਕਲਿਕ ਕਰੋ
05:04 ਅੰਤ ਵਿੱਚ "OK" ਬਟਨ ਉੱਤੇ ਕਲਿਕ ਕਰੋ
05:07 ਵੇੱਖੋਂ ਗੇ ਕੀ "ਦਿੱਸ ਇਜ਼ ਆ ਨਿਉਜ਼ਲੈਟਰ" ਡੌਕਯੁਮੈੱਨਟ ਵਿੱਚ ਲਗਾਤਾਰ ਬਲਿੰਕ(blink) ਕਰ ਰਿਹਾ ਹੈ।
05:13 ਏਸ ਤਰਹ ਟੈੱਕਸਟ ਵਿੱਚ ਕਈ ਹੋਰ ਇਫੈਕਟਸ ਅਤੇ ਗਰਾਫਿਕਸ(graphics) ਐਡ ਹੋ ਸਕਦੇ ਨੇਂ ।
05:18 ਹੁਣ ਅਗਲੇ ਪੇਜ ਤੇ ਨਵਾ ਆਰਟਿਕਲ ਲਿਖਣ ਲਈ ਪਹਿਲਾਂ "ਇਨਸਰਟ"(insert) ਬਟਨ ਤੇ ਕਲਿੱਕ ਕਰੋ ।
05:25 ਅਤੇ ਫੇਰ "ਮੈਨਯੁਅਲ ਬਰੇਕ"(manual break) ਆਪਸ਼ਨ ਉਤੇ ਕਲਿਕ ਕਰੋ
05:29 ਦਿਖਾਈ ਦੇ ਰਹੇ ਡਾਇਅਲੌਗ ਬਾਕਸ ਵਿੱਚ "ਪੇਜ ਬਰੇਕ"(page break) ਬਟਨ ਉੱਤੇ ਕਲਿੱਕ ਕਰੋ
05:34 ਅਤੇ ਅਖੀਰ ਵਿੱਚ "OK" ਬਟਨ ਉੱਤੇ ਕਲਿੱਕ ਕਰੋ
05:37 ਵੇੱਖੋ ਕਰਸਰ ਅਗਲੇ ਪੇਜ ਤੇ ਆ ਗਇਆ ਹੈ ।
05:40 ਇਸ ਪੇਜ ਵਿੱਚ ਓਹੀ ਕੌਲਮ ਫਾਰਮੈਟ ਹੈ ਜੋ ਪਿਛਲੇ ਪੇਜ ਵਿੱਚ ਸੀ ।
05:46 ਆਪਣੇ ਆਰਟਿਕਲ ਵਿੱਚ ਵਰਡ ਕਾਉੰਟ(word count) ਕਰਣ ਲਈ, ਪਹਿਲਾਂ ਟੈੱਕਸਟ ਦੇ ਕੁਛ ਹਿੱਸੇ ਨੂੰ ਜਾਂ ਸਾਰੇ ਡੌਕਯੁਮੈੱਨਟ ਨੂੰ ਸੇਲੈਕਟ ਕਰੋ
05:53 ਹੁਣ ਮੈੱਨੂ ਬਾਰ ਵਿੱਚ "ਟੂਲ" ਆਪਸ਼ਨ ਉੱਤੇ ਕਲਿਕ ਕਰੋ
05:57 ਹੁਣ ਡਰੌਪਡਾਉਨ ਬਾਕਸ"(dropdown box) ਵਿੱਚ "ਵਰਡ ਕਾਉਨਟ"(word count ਆਪਸ਼ਨ ਤੇ ਕਲਿਕ ਕਰੋ
06:02 ਡੌਕਯੁਮੈੱਨਟ ਦੇ ਚੋਣਵੇ ਹਿੱਸੇ ਅਤੇ ਸਾਰੇ ਡੌਕਯੁਮੈੱਨਟ ਦਾ ਵਰ੍ਡ ਕਾਉਨਟ ਇਕ ਡਾਇਅਲੌਗ ਬੌਕਸ ਵਿੱਚ ਸਕ੍ਰੀਨ ਤੇ ਆ ਜਾਵੇ ਗਾ ।
06:10 ਇਹ ਚੋਣਵੇ ਹਿੱਸੇ, ਅਤੇ ਸਾਰੇ ਡੌਕਯੁਮੈੱਨਟ ਦੇ ਅਖਰਾਂ ਦੀ ਗਿਣਤੀ ਵੀ ਵਿਖਾਉਂਦਾ ਹੈ ।
06:18 ਡੌਕਯੁਮੈੱਨਟ ਨੂੰ ਲਿਖਦੇ ਸਮੇ ਸਪੈੱਲ ਚੈੱਕ ਔਟੋਮੈਟਿਕਲੀ ਵੀ ਕੀੱਤਾ ਜਾ ਸਕਦਾ ਹੈ ।
06:23 ਇਸ ਲਈ ਟੂਲਬਾਰ ਵਿੱਚ ਔਟੋ ਸਪੈੱਲ ਚੈੱਕ" (auto speelcheck)ਆਇਕੋਣ ਉੱਤੇ ਕਲਿੱਕ ਕਰੋ
06:27 ਹੁਣ ਤੁਹਾਡੇ ਲਿਖਦੇ ਸਮੇ ਅੱਗਰ ਕੋਈ ਸਪੈੱਲਿੰਗ ਦੀ ਗਲਤੀ ਹੁੰਦੀ ਹੈ ਤਾਂ ਉਹ ਗਲਤੀ ਲਾਲ(red) ਲਾਇਨ(line) ਨਾਲ ਅੰਡਰਲਾਇਨ (underline) ਹੋ ਜਾਵੇਗੀ ।
06:37 ਉਦਾਹਰਨ ਲਈ, ਜੇ ਅਸੀ ਸ਼ਬਦ ਕੈਟ(cat) ਨੂੰ ਸੀ ਏ ਏ ਟੀ(C-A-A-T) ਲਿੱਖ ਕੇ ਸਪੇਸ ਬਾਰ ਨੂੰ ਦਬਾਂ ਗੇ ਤਾਂ ਓਸ ਦੇ ਥੱਲੇ ਲਾਲ ਲਾਇਨ ਡਿਸਪਲੇ ਹੋ ਜਾਵੇ ਗੀ ।
06:48 ਉਸ ਸ਼ਬਦ ਨੂੰ ਸਹੀ ਕਰਣ ਦੇ ਨਾਲ ਉਹ ਲਾਲ ਲਾਇਨ ਚੱਲੀ ਜਾਉਂਦੀ ਹੈ ।
06:52 ਲਿਹਾਜਾ, ਅਸੀ ਦੇਖ ਸਕਦੇ ਹਾਂ ਕਿ ਫਾਰਮੈਟਿਂਗ ਦਿਆਂ ਸਾਰੀਆ ਆਪਸ਼ਨਸ, ਜੋ ਅਸੀ ਪਿਛਲੇ ਟਿਊਟੋਰਿਯਲਜ਼ ਵਿੱਚ ਸਿੱਖਿਆ ਸਨ, ਨਿਯੂਜਲੈੱਟਰ ਤੇ ਵੀ ਲਾਗੂ ਹੋ ਸਕਦੀਆ ਹਨ ।
07:01 ਇਹ ਸਾੱਨ੍ਹੂ ਲਿਬਰ ਆਫਿਸ ਰਾਇਟਰ ਦੇ ਸਪੋਕਨ ਟਿਊਟੋਰਿਯਲ ਦੇ ਅੰਤ ਤੇ ਲੈ ਆਇਆ ਹੈ
07:06 ਸਾਰਾਂਸ਼ ਵਿੱਚ, ਅਸੀ ਸਿੱਖਿਆ ਕਿਵੇ ਨਿਯੂਜਲੈੱਟਰ ਨੂੰ ਲਿਬਰ ਆਫਿਸ ਰਾਇਟਰ ਵਿੱਚ ਬਣਾਉਣਾ, ਅਤੇ ਕੁਛ ੳਪਰੇਸ਼ਨ ਜੋ ਉਸਤੇ ਕੀੱਤੇ ਜਾ ਸਕਦੇ ਹਨ ।
07:17 ਦਿੱਤੇ ਹੋਏ ਲਿੰਕ ਤੇ ਤੁਸੀਂ ਵੀਡਿਓ (video) ਦੇਖ ਸਕਦੇ ਹੋ ।
07:21 ਇਹ ਤੁਹਾਨੂੰ ਸਪੋਕਨ ਟਿਊਟੋਰਿਯਲ ਬਾਰੇ ਸੰਖੇਪ ਵਿੱਚ ਜਾਣਕਾਰੀ ਦੇਵੇਗਾ ।
07:24 ਅਗਰ ਤੁਹਾਡੇ ਕੋਲ ਪ੍ਰਯਾਪਤ ਬੈਂਡਵਿੱਥ ਨਹੀ ਹੈ ਤਾਂ ਤੁਸੀਂ ਇਸਦਾ ਵੀਡਿਓ ਡਾਉਨਲੋਡ ਕਰ ਕੇ ਦੇਖ ਸਕਦੇ ਹੋ।
07:28 ਸਪੋਕਨ ਟਿਊਟੋਰਿਯਲ ਪ੍ਰੌਜੈਕਟ ਟੀਮ (spoken tutorial project team)
07:31 ਸਪੋਕਨ ਟਿਊਟੋਰਿਯਲ ਵੀਡਿਓ ਦਾ ਇਸਤੇਮਾਲ ਕਰਕੇ ਵਰਕਸ਼ਾਪਸ (workshop) ਚਲਾਉੰਦੀ ਹੇ ।
07:34 ਜੋ ਵੀ ਔਨਲਾਇਨ ਟੈਸਟ(online test) ਪਾਸ ਕਰਦਾ ਹੈ ਉਸਨੂੰ ਸਰਟੀਫਿਕੇਟ (certificate) ਦਿੱਤੇ ਜਾਉਂਦੇ ਹਨ ।
07:38 ਹੋਰ ਜਾਣਕਾਰੀ ਲਈ, ਕਿਰਪਿਆ ਲਿਖੋ contact@spoken-tutorial.org
07:44 ਸਪੋਕਨ ਟਿਊਟੋਰਿਯਲ ਪ੍ਰੌਜੈਕਟ “Talk to a Teacher” ਪ੍ਰੌਜੈਕਟ ਦਾ ਇਕ ਹਿੱਸਾ ਹੈ ।
07:48 ਇਹ ਪ੍ਰੌਜੈਕਟ ‘ਦਾ ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ , ਆਈ ਸੀ ਟੀ, ਐਮ ਏਚ ਆਰ ਡੀ ( ‘The National Mission on Education” ICT, MHRD,) ਭਾਰਤ ਸਰਕਾਰ(government of india), ਦੁਆਰਾ ਸਮਰਥਿਤ(supported) ਹੈ ।
07:56 ਇਸ ਮਿਸ਼ਨ ਦੀ ਹੋਰ ਜਾਣਕਾਰੀ
08:00 ਸਪੋਕਨ ਹਾਇਫਨ ਟਿਊਟੋਰਿਯਲ ਡੌਟ ਐਰਜ ਸਲੈਸ਼ (spoken-tutorial.org/)NMEICT ਹਾਇਫਨ ਇਮਟ੍ਰੋ (Intro)” ਉੱਤੇ ਮੌਜੂਦ ਹੈ ।
08:07 ਹਰਮਨ ਸਿੰਘ ਦੁਆਰਾ ਲਿੱਖੀ ਇਹ ਸਕ੍ਰਿਪਟ ਦੀ ਆਵਾਜ਼ ਵਿਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ । ਸਾਡੇ ਨਾਲ ਜੁੜਨ ਲਈ ਧੰਨਵਾਦ

Contributors and Content Editors

Khoslak, Nancyvarkey, PoojaMoolya