Difference between revisions of "C-and-C++/C2/Scope-Of-Variables/Punjabi"
From Script | Spoken-Tutorial
(Created page with '{| Border=1 !Timing !Narration |- | 00.01 | C ਅਤੇ C++ ਦੇ ਵੈਰੀਏਬਲਸ ਦੇ ਸਕੋਪ (Scope of variables) ਦੇ ਸਪੋਕਨ ਟਯੂਟੋ…') |
|||
Line 1: | Line 1: | ||
− | {| Border=1 | + | {|Border=1 |
− | + | ||Time | |
− | + | ||NARRATION | |
+ | |- | ||
+ | ||00.01 | ||
+ | || C ਅਤੇ C++ ਦੇ ਵੈਰੀਏਬਲਸ ਦੇ ਸਕੋਪ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। | ||
|- | |- | ||
− | | 00. | + | ||00.08 |
− | | | + | || ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ, |
+ | |||
|- | |- | ||
− | | 00. | + | ||00.11 |
− | | | + | || ਵੈਰੀਏਬਲ ਦੇ ਸਕੋਪ ਕੀ ਹੈ? |
+ | |||
|- | |- | ||
− | | 00. | + | ||00.13 |
− | | ਵੈਰੀਏਬਲ | + | || ਗਲੋਬਲ ਵੈਰੀਏਬਲ ਕੀ ਹੈ? |
+ | |||
|- | |- | ||
− | | 00. | + | ||00.16 |
− | | | + | || ਲੋਕਲ ਵੈਰੀਏਬਲ ਕੀ ਹੈ? |
+ | |||
|- | |- | ||
− | | 00. | + | ||00.19 |
− | | | + | || ਕੁਝ ਉਦਾਹਰਣ। |
+ | |||
|- | |- | ||
− | | 00. | + | ||00.22 |
− | | ਕੁਝ | + | || ਅਸੀਂ ਕੁਝ ਆਮ ਗ਼ਲਤੀਆਂ ਅਤੇ ਉਹਨਾਂ ਦੇ ਹੱਲ ਵੀ ਦੇਖਾਂਗੇ। |
+ | |||
|- | |- | ||
− | | 00. | + | ||00.27 |
− | | | + | || ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ |
+ | |||
|- | |- | ||
− | | 00. | + | ||00.30 |
− | | | + | || '''ਉਬੰਟੂ ਅੋਪਰੇਟਿੰਗ ਸਿਸਟਮ''' ਵਰਜ਼ਨ 11.04, '''gcc''' ਅਤੇ '''g++ ਕੰਪਾਇਲਰ''' ਵਰਜ਼ਨ 4.6.1 । |
+ | |||
|- | |- | ||
− | | 00. | + | ||00.41 |
− | | | + | || ਆਉ ਵੈਰੀਏਬਲਸ ਦੇ ਸਕੋਪ ਦੀ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ। |
− | + | ||
− | + | ||
|- | |- | ||
− | | 00. | + | ||00.47 |
− | | | + | || ਇਹ ਕੋਡ ਦਾ ਰਿਜ਼ਨ ਹੈ ਜਿਸ ਵਿਚ ਵੈਰੀਏਬਲ ਅਕਸੈਸ ਕੀਤੇ ਜਾ ਸਕਦੇ ਹਨ। |
+ | |||
|- | |- | ||
− | | 00. | + | ||00.54 |
− | | | + | || ਟਾਈਪ ਅਤੇ ਡੇਕਲੇਰੇਸ਼ਨ ਦੀ ਜਗਾਹ ਤੇ ਨਿਰਭਰ ਕਰਦਿਆਂ ਇਸ ਨੂੰ ਦੋ ਕੈਟਾਗਰੀਸ ਵਿਚ ਵੰਡਿਆ ਗਿਆ ਹੈ: |
+ | |||
|- | |- | ||
− | | 00. | + | ||00.59 |
− | | | + | || Global Variable (ਗਲੋਬਲ ਵੈਰੀਏਬਲ) ਅਤੇ |
+ | |||
|- | |- | ||
− | | | + | ||01.02 |
− | | | + | || Local Variable (ਲੋਕਲ ਵੈਰੀਏਬਲ) |
+ | |||
|- | |- | ||
− | | 01. | + | ||01.05 |
− | | | + | || ਹੁਣ ਅਸੀਂ ਇਕ ਉਦਾਹਰਣ ਵੇਖਾਂਗੇ। |
+ | |||
|- | |- | ||
− | | 01. | + | ||01.07 |
− | | | + | || ਮੈਂ ਪਹਿਲਾਂ ਹੀ ਐਡੀਟਰ ਤੇ ਪ੍ਰੋਗਰਾਮ ਟਾਈਪ ਕਰ ਚੁੱਕੀ ਹਾਂ। |
+ | |||
|- | |- | ||
− | | 01. | + | ||01.10 |
− | | | + | || ਮੈਨੂੰ ਇਹ ਖੋਲ੍ਹਣ ਦਿਉ। |
+ | |||
|- | |- | ||
− | | 01. | + | ||01.14 |
− | | | + | || ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ '''scope.c''' ਹੈ। |
+ | |||
|- | |- | ||
− | | 01. | + | ||01.19 |
− | | | + | || ਮੈਂ ਹੁਣ ਕੋਡ ਦਸਾਂਗੀ। |
+ | |||
|- | |- | ||
− | | 01. | + | ||01.23 |
− | | | + | || ਇਹ ਸਾਡੀ '''ਹੈਡਰ ਫਾਈਲ''' ਹੈ। |
+ | |||
|- | |- | ||
− | | 01. | + | ||01.26 |
− | | | + | || ਇਥੇ ਅਸੀਂ ਦੋ ਗਲੋਬਲ ਵੈਰੀਏਬਲ ''' a ਅਤੇ b''' ਘੋਸ਼ਿਤ ਕੀਤੇ ਹਨ। |
+ | |||
|- | |- | ||
− | | 01. | + | ||01.32 |
− | | | + | || ਅਤੇ ਅਸੀਂ ਇਹਨਾਂ ਨੂੰ '''5 ਅਤੇ 2''' ਵੈਲਯੂ ਦੇ ਕੇ '''ਸ਼ੁਰੂ''' ਕਰ ਦਿਤਾ ਹੈ। |
+ | |||
|- | |- | ||
− | | 01.32 | + | ||01.32 |
− | | | + | || Global Variable ਤੁਹਾਡੇ ਪ੍ਰੋਗਰਾਮ ਵਿਚ ਸਾਰੇ ਫੰਕਸ਼ਨਸ ਲਈ ਉਪਲੱਭਦ ਹੁੰਦਾ ਹੈ। |
+ | |||
|- | |- | ||
− | | 01. | + | ||01.44 |
− | | | + | || ਇਹ ਫੰਕਸ਼ਨ ਮੇਨ () ਫੰਕਸ਼ਨ ਤੋਂ ਪਹਿਲਾਂ ਕਿਸੇ ਵੀ ਫੰਕਸ਼ਨ ਤੋਂ ਬਾਹਰ ਘੋਸ਼ਿਤ ਕੀਤੇ ਜਾਂਦੇ ਹਨ। |
+ | |||
|- | |- | ||
− | | 01. | + | ||01.51 |
− | | | + | || ਇਹਨਾਂ ਦਾ ਸਕੋਪ ਗਲੋਬਲ ਹੁੰਦਾ ਹੈ। |
+ | |||
|- | |- | ||
− | | 01. | + | ||01.53 |
− | | | + | || ਇਥੇ ਅਸੀਂ '''function add without arguments''' ਘੋਸ਼ਿਤ ਕੀਤਾ ਹੈ । |
+ | |||
|- | |- | ||
− | | 01. | + | ||01.59 |
− | | ਇਥੇ | + | || ਇਥੇ sum ਇਕ local variable ਹੈ ਜੋ ਕਿ ਐਡ ਫੰਕਸ਼ਨ ਦੇ ਅੰਦਰ ਘੋਸ਼ਿਤ ਕੀਤਾ ਗਿਆ ਹੈ। |
+ | |||
|- | |- | ||
− | | | + | ||02.07 |
− | | | + | || Local Variable ਸਿਰਫ ਉਸੇ ਫੰਕਸ਼ਨ ਵਿਚ ੳਪਲੱਭਦ ਹੁੰਦਾ ਹੈ ਜਿਸ ਵਿਚ ਇਹ ਘੋਸ਼ਿਤ ਕੀਤਾ ਗਿਆ ਹੈ। |
+ | |||
|- | |- | ||
− | | 02. | + | ||02.13 |
− | | | + | || ਇਹ ਵੈਰੀਏਬਲ ਬਲੋਕ ਦੇ ਅੰਦਰ ਘੋਸ਼ਿਤ ਕੀਤੇ ਜਾਂਦੇ ਹਨ। |
+ | |||
|- | |- | ||
− | | 02. | + | ||02.16 |
− | | | + | || ਇਹਨਾਂ ਦਾ '''ਸਕੋਪ ਲੋਕਲ''' ਹੁੰਦਾ ਹੈ। |
+ | |||
|- | |- | ||
− | | 02. | + | ||02.19 |
− | | | + | || a ਅਤੇ b ਦਾ ਜੋੜ, ਵੈਰੀਏਬਲ sum ਵਿਚ ਸਟੋਰ ਹੋ ਜਾਏਗਾ। ਇਥੇ ਅਸੀਂ sum ਨੂੰ ਪਰਿੰਟ ਕਰਾਂਗੇ । |
+ | |||
|- | |- | ||
− | | 02. | + | ||02.29 |
− | | | + | || ਇਹ ਸਾਡਾ '''ਮੇਨ ਫੰਕਸ਼ਨ''' ਹੈ। |
+ | |||
|- | |- | ||
− | | 02. | + | ||02.33 |
− | | | + | || ਪਹਿਲਾਂ '''add''' ਫੰਕਸ਼ਨ ਨੂੰ ਕਾਲ ਕਰਨਾ ਅਤੇ ਫੇਰ ਇਸਨੂੰ ਐਕਜ਼ੀਕਿਯੂਟ ਕਰਨਾ ਹੈ। |
+ | |||
|- | |- | ||
− | | 02. | + | ||02.38 |
− | | | + | || ਅਤੇ ਇਹ ਰਿਟਰਨ ਸਟੇਟਮੈਂਟ ਹੈ। |
+ | |||
|- | |- | ||
− | | 02. | + | ||02.40 |
− | | | + | || ਹੁਣ ਸੇਵ ਤੇ ਕਲਿਕ ਕਰੋ। |
+ | |||
|- | |- | ||
− | | 02. | + | ||02.43 |
− | | | + | || ਆਉ ਅਸੀਂ ਪ੍ਰੋਗਰਾਮ ਨੂੰ ਐਕਜ਼ੀਕਿਯੂਟ ਕਰੀਏ। |
+ | |||
|- | |- | ||
− | | 02. | + | ||02.45 |
− | | | + | || ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ਤੇ '''Ctrl, ''Alt'' ਅਤੇ T''' ਬਟਨ ਇੱਕਠੇ ਦਬਾਉ। |
+ | |||
|- | |- | ||
− | | 02. | + | ||02.55 |
− | | | + | || ਕੰਪਾਇਲ ਕਰਨ ਲਈ ਟਾਈਪ ਕਰੋ। |
+ | |||
|- | |- | ||
− | | 02. | + | ||02.56 |
− | | | + | || '''gcc scope.c -o sco''' ਅਤੇ ਐਂਟਰ ਦਬਾਉ । |
+ | |||
|- | |- | ||
− | | | + | ||03.05 |
− | | | + | || ਐਕਜ਼ੀਕਿਯੂਟ ਕਰਨ ਲਈ, |
− | + | ||
|- | |- | ||
− | | 03. | + | ||03.06 |
− | | | + | || '''./sco''' ਟਾਈਪ ਕਰਕੇ ਐਂਟਰ ਦਬਾਉ। |
+ | |||
|- | |- | ||
− | | 03. | + | ||03.10 |
− | | | + | || ਆਉਟਪੁਟ ਇੰਝ ਦਰਸਾਏਗਾ । |
+ | |||
|- | |- | ||
− | | 03. | + | ||03.13 |
− | | | + | || '''a ਅਤੇ b ਦਾ ਜੋੜ 7 ਹੈ (Sum of a and b is 7 )'''। |
+ | |||
|- | |- | ||
− | | 03. | + | ||03.16 |
− | | | + | || ਆਉ ਹੁਣ ਅਸੀਂ ਵੇਖੀਏ ਕਿ ਇਹੀ ਪ੍ਰੋਗਰਾਮ C++ ਵਿਚ ਕਿਵੇਂ ਐਕਜ਼ੀਕਿਯੂਟ ਹੁੰਦਾ ਹੈ। |
− | + | ||
|- | |- | ||
− | | 03. | + | ||03.20 |
− | | | + | || ਆਪਣੇ ਪ੍ਰੋਗਰਾਮ ਤੇ ਵਾਪਸ ਆਉ। ਪਹਿਲਾਂ ਆਪਣੇ ਕੀ-ਬੋਰਡ ’ਤੇ ''Shift, Ctrl ਅਤੇ S ਬਟਨ ਇੱਕਠੇ ਦਬਾਉ।'' |
+ | |||
|- | |- | ||
− | | 03. | + | ||03.31 |
− | | | + | || ਹੁਣ ਐਕਸਟੈਨਸ਼ਨ '''.cpp''' ਨਾਲ ਫਾਈਲ ਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ। |
+ | |||
|- | |- | ||
− | | 03. | + | ||03.41 |
− | | | + | || ਆਉ ਹੈਡਰ ਫਾਈਲ ਨੂੰ ਬਦਲ ਕੇ '''iostream''' ਪਾਈਏ। |
+ | |||
|- | |- | ||
− | | 03. | + | ||03.47 |
− | | | + | || ਹੁਣ us '''using''' ਸਟੇਟਮੈਂਟ ਸ਼ਾਮਿਲ ਕਰੋ। ਸੇਵ ਤੇ ਕਲਿਕ ਕਰੋ। |
+ | |||
|- | |- | ||
− | | 03. | + | ||03.58 |
− | | | + | || C++ ਵਿਚ ਵੀ ਗਲੋਬਲ ਵੈਰੀਏਬਲ ਅਤੇ ਲੋਕਲ ਵੈਰੀਏਬਲ ਡੇਕਲੇਰੇਸ਼ਨ ਉਸ ਤਰ੍ਹਾਂ ਹੀ ਹੈ। |
+ | |||
|- | |- | ||
− | | | + | ||04.03 |
− | | | + | || ਇਸ ਲਈ ਇਥੇ ਕੁਝ ਵੀ ਬਦਲਣ ਦੀ ਜਰੂਰਤ ਨਹੀਂ ਹੈ। |
+ | |||
|- | |- | ||
− | | 04. | + | ||04.07 |
− | | | + | || ਹੁਣ printf ਸਟੇਟਮੈਂਟ ਦੀ ਜਗਾ੍ਹ ਤੇ cout ਸਟੇਟਮੈਂਟ ਕਰੋ । |
+ | |||
|- | |- | ||
− | | 04. | + | ||04.13 |
− | | | + | || '''ਫੋਰਮੇਟ ਸਪੇਸੀਫਾਇਰ''' ਅਤੇ '''\n''' ਨੂੰ ਡਿਲੀਟ ਕਰੋ। |
+ | |||
|- | |- | ||
− | | 04. | + | ||04.17 |
− | | | + | || ਕੋਮਾ, ਡਿਲੀਟ ਕਰੋ। |
+ | |||
|- | |- | ||
− | | 04. | + | ||04.19 |
− | | | + | || ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ। |
+ | |||
|- | |- | ||
− | | 04. | + | ||04.22 |
− | | ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ। | + | || ਇਥੇ ਕਲੋਜ਼ਿੰਗ ਬਰੈਕਟਸ ਡਿਲੀਟ ਕਰ ਦਿਉ। ਦੁਬਾਰਾ ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ। |
+ | |||
|- | |- | ||
− | | 04. | + | ||04.26 |
− | | | + | || ਅਤੇ ਡਬਲ ਕੋਟਸ ਵਿਚ backslash n ਟਾਈਪ ਕਰੋ। ਹੁਣ ਸੇਵ ਤੇ ਕਲਿਕ ਕਰੋ। |
+ | |||
|- | |- | ||
− | | 04. | + | ||04.35 |
− | | | + | || ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ। |
+ | |||
|- | |- | ||
− | | 04. | + | ||04.39 |
− | | | + | || ਟਰਮਿਨਲ ਤੇ ਵਾਪਸ ਆਉ। |
+ | |||
|- | |- | ||
− | | 04. | + | ||04.42 |
− | | | + | || ਕੰਪਾਇਲ ਕਰਨ ਲਈ, '''g++ scope.cpp -o sco1''' ਟਾਈਪ ਕਰੋ। |
+ | |||
|- | |- | ||
− | | 04. | + | ||04.52 |
− | | | + | || ਇਥੇ ਅਸੀਂ '''./sco1''' ਕੀਤਾ ਹੈ ਕਿਉਂਕਿ ਅਸੀਂ scope .c ਦੇ ਫਾਈਲ ਦੇ ਆਉਟਪੁਟ ਪੈਰਾਮੀਟਰ ਨੂੰ ਅੋਵਰ-ਰਾਈਟ ਨਹੀਂ ਕਰਨਾ ਚਾਹੁੰਦੇ। ਹੁਣ ਐਂਟਰ ਦਬਾਉ। |
− | + | ||
|- | |- | ||
− | | | + | ||05.07 |
− | | | + | || ਐਕਜ਼ੀਕਿਯੂਟ ਕਰਨ ਲਈ '''./sco1''' ਟਾਈਪ ਕਰੋ ਅਤੇ ਐਂਟਰ ਦਬਾਉ। ਆਉਟਪੁਟ ਇੰਝ ਦਰਸਾਏਗਾ : |
+ | |||
|- | |- | ||
− | | 05. | + | ||05.17 |
− | | | + | || '''a ਅਤੇ b ਦਾ ਜੋੜ 7 ਹੈ (Sum of a and b is 7)''' । |
+ | |||
|- | |- | ||
− | | 05. | + | ||05.19 |
− | | | + | || ਅਸੀਂ ਵੇਖਦੇ ਹਾਂ ਕਿ ਆਉਟਪੁਟ ਸਾਡੇ C ਕੋਡ ਵਰਗੀ ਹੀ ਹੈ ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ। |
− | + | ||
|- | |- | ||
− | | 05. | + | ||05.31 |
− | | | + | || ਆਪਣੇ ਪ੍ਰੋਗਰਾਮ ’ਤੇ ਵਾਪਸ ਆਉ। ਮੰਨ ਲਉ ਕਿ ਇਥੇ ਮੈਂ ਵੈਰੀਏਬਲ a ਦੁਬਾਰਾ ਘੋਸ਼ਿਤ ਕਰਦੀ ਹਾਂ। |
+ | |||
|- | |- | ||
− | | 05. | + | ||05.41 |
− | | | + | || '''int a ;''' ਟਾਈਪ ਕਰੋ। |
+ | |||
|- | |- | ||
− | | 05. | + | ||05.45 |
− | | | + | || ਸੇਵ ਤੇ ਕਲਿਕ ਕਰੋ। ਅਸੀਂ ਵੈਰੀਏਬਲ a ਮੇਨ ਫੰਕਸ਼ਨ ਤੋਂ ਪਹਿਲਾਂ ਅਤੇ ਐਡ ਫੰਕਸ਼ਨ ਤੋਂ ਬਾਅਦ ਘੋਸ਼ਿਤ ਕੀਤਾ ਹੈ, ਆਉ ਵੇਖੀਏ ਕੀ ਹੁੰਦਾ ਹੈ। |
+ | |||
|- | |- | ||
− | | 05. | + | ||05.57 |
− | | | + | || ਆਪਣੇ ਟਰਮਿਨਲ ਤੇ ਵਾਪਸ ਆਉ। |
+ | |||
|- | |- | ||
− | | | + | ||06.01 |
− | | | + | || ਪਹਿਲਾਂ ਵਾਂਗ ਕੰਪਾਇਲ ਕਰੋ। |
+ | |||
|- | |- | ||
− | | 06. | + | ||06.05 |
− | | ਪਹਿਲਾਂ | + | || ਅਸੀਂ ਗਲਤੀਆਂ ਵੇਖੀਏ:“ਆਈਐਨਟੀ ਦੀ ਰੀਡੈਫੀਨੇਸ਼ਨ, ਆਈਐਨਟੀ ਪਹਿਲਾਂ ਇਥੇ ਡਿਫਾਈਨ ਕੀਤਾ ਗਿਆ” (Redefinition of int a, int a previously defined here) । ਆਪਣੇ ਪ੍ਰੋਗਰਾਮ ਤੇ ਵਾਪਸ ਆਉ। |
+ | |||
|- | |- | ||
− | | 06. | + | ||06.18 |
− | | | + | || '''a''' ਇਕ ਗਲੋਬਲ ਵੈਰੀਏਬਲ ਹੈ। |
+ | |||
|- | |- | ||
− | | 06. | + | ||06.20 |
− | | | + | || ਇਸਦਾ '''ਸਕੋਪ ਗਲੋਬਲ''' ਹੈ। |
+ | |||
|- | |- | ||
− | | 06. | + | ||06.22 |
− | | | + | || ਅਸੀਂ ਵੈਰੀਏਬਲ ਦੋ ਵਾਰ ਘੋਸ਼ਿਤ ਨਹੀਂ ਕਰ ਸਕਦੇ ਕਿਉਂਕਿ ਇਹ ਪਹਿਲਾਂ ਹੀ ਗਲੋਬਲ ਘੋਸ਼ਿਤ ਹੋ ਚੁੱਕਾ ਹੈ। |
+ | |||
|- | |- | ||
− | | 06. | + | ||06.27 |
− | | ਅਸੀਂ ਵੈਰੀਏਬਲ | + | || ਅਸੀਂ '''ਵੈਰੀਏਬਲ a''' ਨੂੰ ਸਿਰਫ ਲੋਕਲ ਵੈਰੀਏਬਲ ਦੀ ਤਰ੍ਹਾਂ ਘੋਸ਼ਿਤ ਕਰ ਸਕਦੇ ਹਾਂ। |
+ | |||
|- | |- | ||
− | | 06. | + | ||06.34 |
− | | | + | || ਆਉ ਗਲਤੀ ਨੂੰ ਠੀਕ ਕਰੀਏ। |
− | + | ||
|- | |- | ||
− | | 06.34 | + | ||06.34 |
− | | | + | || ਇਸ ਨੂੰ ਡਿਲੀਟ ਕਰ ਦਿਉ । |
+ | |||
|- | |- | ||
− | | 06. | + | ||06.39 |
− | | | + | || ਸੇਵ ਤੇ ਕਲਿਕ ਕਰੋ। |
+ | |||
|- | |- | ||
− | | 06. | + | ||06.41 |
− | | | + | || ਚਲੋ ਐਕਜ਼ੀਕਿਯੂਟ ਕਰੀਏ। |
+ | |||
|- | |- | ||
− | | 06. | + | ||06.42 |
− | | | + | || ਆਪਣੇ ਟਰਮਿਨਲ ਤੇ ਵਾਪਸ ਆਉ। |
+ | |||
|- | |- | ||
− | | 06. | + | ||06.45 |
− | | | + | || ਹੁਣ ਪਹਿਲਾਂ ਵਾਂਗ ਕੰਪਾਇਲ ਕਰੋ, ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ। |
+ | |||
|- | |- | ||
− | | 06. | + | ||06.49 |
− | | | + | || ਹਾਂ, ਇਹ ਕੰਮ ਕਰ ਰਿਹਾ ਹੈ। |
+ | |||
|- | |- | ||
− | | 06. | + | ||06.52 |
− | | | + | || ਇਹ ਸਾਨੂੰ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ। |
+ | |||
|- | |- | ||
− | | 06. | + | ||06.56 |
− | | | + | || ਆਉ ਸੰਖੇਪ ਕਰੀਏ। |
+ | |||
|- | |- | ||
− | | 06. | + | ||06.58 |
− | | | + | || ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ, |
+ | |||
|- | |- | ||
− | | | + | ||07.00 |
− | | | + | || ਵੈਰੀਏਬਲ ਦਾ ਸਕੋਪ। |
+ | |||
|- | |- | ||
− | | 07. | + | ||07.02 |
− | | ਵੈਰੀਏਬਲ | + | || ਗਲੋਬਲ ਵੈਰੀਏਬਲ, ਜਿਵੇਂ ਕਿ int a = 5 |
+ | |||
|- | |- | ||
− | | 07. | + | ||07.07 |
− | | | + | || ਅਤੇ ਲੋਕਲ ਵੈਰੀਏਬਲ, ਜਿਵੇਂ ਕਿ int sum |
+ | |||
|- | |- | ||
− | | 07. | + | ||07.12 |
− | | | + | || ਇਕ ਅਸਾਈਨਮੈਂਟ ਵਜੋਂ, |
+ | |||
|- | |- | ||
− | | 07. | + | ||07.14 |
− | | ਇਕ | + | || ਦੋ ਨੰਬਰ ਦੇ ਅੰਤਰ ਨੂੰ ਪਰਿੰਟ ਕਰਨ ਲਈ ਇਕ ਪ੍ਰੋਗਰਾਮ ਲਿਖੋ। |
+ | |||
|- | |- | ||
− | | 07. | + | ||07.19 |
− | | | + | || ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ। |
+ | |||
|- | |- | ||
− | | 07. | + | ||07.22 |
− | | | + | || ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ। |
|- | |- | ||
− | | 07. | + | ||07.25 |
− | | | + | || ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। |
+ | |||
|- | |- | ||
− | | 07. | + | ||07.30 |
− | | | + | || ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, |
+ | |||
|- | |- | ||
− | | 07. | + | ||07.32 |
− | | ਸਪੋਕਨ ਟਿਯੂਟੋਰਿਅਲ | + | || ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ। |
+ | |||
|- | |- | ||
− | | 07. | + | ||07.35 |
− | | | + | || ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। |
+ | |||
|- | |- | ||
− | | 07. | + | ||07.40 |
− | | | + | || ਜਿਆਦਾ ਜਾਣਕਾਰੀ ਲਈ contact @spoken-tutorial.org ਤੇ ਲਿਖ ਕੇ ਸੰਪਰਕ ਕਰੋ। |
+ | |||
|- | |- | ||
− | | 07. | + | ||07.47 |
− | | | + | || ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ। |
+ | |||
|- | |- | ||
− | | 07. | + | ||07.52 |
− | | | + | || ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਕਰਦਾ ਹੈ। |
|- | |- | ||
− | | | + | ||08.00 |
− | | ਇਸ | + | || ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ: http://spoken-tutorial.org\NMEICT-Intro |
+ | |||
|- | |- | ||
− | | 08. | + | ||08.04 |
− | | ਇਸ | + | || ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। |
+ | |||
|- | |- | ||
− | | 08. | + | ||08.08 |
− | | | + | || ਸ਼ਾਮਲ ਹੋਣ ਲਈ ਧੰਨਵਾਦ। |
|- | |- | ||
− | + | ||
− | + | ||
|} | |} |
Revision as of 20:59, 11 December 2013
Time | NARRATION |
00.01 | C ਅਤੇ C++ ਦੇ ਵੈਰੀਏਬਲਸ ਦੇ ਸਕੋਪ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। |
00.08 | ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ, |
00.11 | ਵੈਰੀਏਬਲ ਦੇ ਸਕੋਪ ਕੀ ਹੈ? |
00.13 | ਗਲੋਬਲ ਵੈਰੀਏਬਲ ਕੀ ਹੈ? |
00.16 | ਲੋਕਲ ਵੈਰੀਏਬਲ ਕੀ ਹੈ? |
00.19 | ਕੁਝ ਉਦਾਹਰਣ। |
00.22 | ਅਸੀਂ ਕੁਝ ਆਮ ਗ਼ਲਤੀਆਂ ਅਤੇ ਉਹਨਾਂ ਦੇ ਹੱਲ ਵੀ ਦੇਖਾਂਗੇ। |
00.27 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ |
00.30 | ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 11.04, gcc ਅਤੇ g++ ਕੰਪਾਇਲਰ ਵਰਜ਼ਨ 4.6.1 । |
00.41 | ਆਉ ਵੈਰੀਏਬਲਸ ਦੇ ਸਕੋਪ ਦੀ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ। |
00.47 | ਇਹ ਕੋਡ ਦਾ ਰਿਜ਼ਨ ਹੈ ਜਿਸ ਵਿਚ ਵੈਰੀਏਬਲ ਅਕਸੈਸ ਕੀਤੇ ਜਾ ਸਕਦੇ ਹਨ। |
00.54 | ਟਾਈਪ ਅਤੇ ਡੇਕਲੇਰੇਸ਼ਨ ਦੀ ਜਗਾਹ ਤੇ ਨਿਰਭਰ ਕਰਦਿਆਂ ਇਸ ਨੂੰ ਦੋ ਕੈਟਾਗਰੀਸ ਵਿਚ ਵੰਡਿਆ ਗਿਆ ਹੈ: |
00.59 | Global Variable (ਗਲੋਬਲ ਵੈਰੀਏਬਲ) ਅਤੇ |
01.02 | Local Variable (ਲੋਕਲ ਵੈਰੀਏਬਲ) |
01.05 | ਹੁਣ ਅਸੀਂ ਇਕ ਉਦਾਹਰਣ ਵੇਖਾਂਗੇ। |
01.07 | ਮੈਂ ਪਹਿਲਾਂ ਹੀ ਐਡੀਟਰ ਤੇ ਪ੍ਰੋਗਰਾਮ ਟਾਈਪ ਕਰ ਚੁੱਕੀ ਹਾਂ। |
01.10 | ਮੈਨੂੰ ਇਹ ਖੋਲ੍ਹਣ ਦਿਉ। |
01.14 | ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ scope.c ਹੈ। |
01.19 | ਮੈਂ ਹੁਣ ਕੋਡ ਦਸਾਂਗੀ। |
01.23 | ਇਹ ਸਾਡੀ ਹੈਡਰ ਫਾਈਲ ਹੈ। |
01.26 | ਇਥੇ ਅਸੀਂ ਦੋ ਗਲੋਬਲ ਵੈਰੀਏਬਲ a ਅਤੇ b ਘੋਸ਼ਿਤ ਕੀਤੇ ਹਨ। |
01.32 | ਅਤੇ ਅਸੀਂ ਇਹਨਾਂ ਨੂੰ 5 ਅਤੇ 2 ਵੈਲਯੂ ਦੇ ਕੇ ਸ਼ੁਰੂ ਕਰ ਦਿਤਾ ਹੈ। |
01.32 | Global Variable ਤੁਹਾਡੇ ਪ੍ਰੋਗਰਾਮ ਵਿਚ ਸਾਰੇ ਫੰਕਸ਼ਨਸ ਲਈ ਉਪਲੱਭਦ ਹੁੰਦਾ ਹੈ। |
01.44 | ਇਹ ਫੰਕਸ਼ਨ ਮੇਨ () ਫੰਕਸ਼ਨ ਤੋਂ ਪਹਿਲਾਂ ਕਿਸੇ ਵੀ ਫੰਕਸ਼ਨ ਤੋਂ ਬਾਹਰ ਘੋਸ਼ਿਤ ਕੀਤੇ ਜਾਂਦੇ ਹਨ। |
01.51 | ਇਹਨਾਂ ਦਾ ਸਕੋਪ ਗਲੋਬਲ ਹੁੰਦਾ ਹੈ। |
01.53 | ਇਥੇ ਅਸੀਂ function add without arguments ਘੋਸ਼ਿਤ ਕੀਤਾ ਹੈ । |
01.59 | ਇਥੇ sum ਇਕ local variable ਹੈ ਜੋ ਕਿ ਐਡ ਫੰਕਸ਼ਨ ਦੇ ਅੰਦਰ ਘੋਸ਼ਿਤ ਕੀਤਾ ਗਿਆ ਹੈ। |
02.07 | Local Variable ਸਿਰਫ ਉਸੇ ਫੰਕਸ਼ਨ ਵਿਚ ੳਪਲੱਭਦ ਹੁੰਦਾ ਹੈ ਜਿਸ ਵਿਚ ਇਹ ਘੋਸ਼ਿਤ ਕੀਤਾ ਗਿਆ ਹੈ। |
02.13 | ਇਹ ਵੈਰੀਏਬਲ ਬਲੋਕ ਦੇ ਅੰਦਰ ਘੋਸ਼ਿਤ ਕੀਤੇ ਜਾਂਦੇ ਹਨ। |
02.16 | ਇਹਨਾਂ ਦਾ ਸਕੋਪ ਲੋਕਲ ਹੁੰਦਾ ਹੈ। |
02.19 | a ਅਤੇ b ਦਾ ਜੋੜ, ਵੈਰੀਏਬਲ sum ਵਿਚ ਸਟੋਰ ਹੋ ਜਾਏਗਾ। ਇਥੇ ਅਸੀਂ sum ਨੂੰ ਪਰਿੰਟ ਕਰਾਂਗੇ । |
02.29 | ਇਹ ਸਾਡਾ ਮੇਨ ਫੰਕਸ਼ਨ ਹੈ। |
02.33 | ਪਹਿਲਾਂ add ਫੰਕਸ਼ਨ ਨੂੰ ਕਾਲ ਕਰਨਾ ਅਤੇ ਫੇਰ ਇਸਨੂੰ ਐਕਜ਼ੀਕਿਯੂਟ ਕਰਨਾ ਹੈ। |
02.38 | ਅਤੇ ਇਹ ਰਿਟਰਨ ਸਟੇਟਮੈਂਟ ਹੈ। |
02.40 | ਹੁਣ ਸੇਵ ਤੇ ਕਲਿਕ ਕਰੋ। |
02.43 | ਆਉ ਅਸੀਂ ਪ੍ਰੋਗਰਾਮ ਨੂੰ ਐਕਜ਼ੀਕਿਯੂਟ ਕਰੀਏ। |
02.45 | ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ਤੇ Ctrl, Alt ਅਤੇ T ਬਟਨ ਇੱਕਠੇ ਦਬਾਉ। |
02.55 | ਕੰਪਾਇਲ ਕਰਨ ਲਈ ਟਾਈਪ ਕਰੋ। |
02.56 | gcc scope.c -o sco ਅਤੇ ਐਂਟਰ ਦਬਾਉ । |
03.05 | ਐਕਜ਼ੀਕਿਯੂਟ ਕਰਨ ਲਈ, |
03.06 | ./sco ਟਾਈਪ ਕਰਕੇ ਐਂਟਰ ਦਬਾਉ। |
03.10 | ਆਉਟਪੁਟ ਇੰਝ ਦਰਸਾਏਗਾ । |
03.13 | a ਅਤੇ b ਦਾ ਜੋੜ 7 ਹੈ (Sum of a and b is 7 )। |
03.16 | ਆਉ ਹੁਣ ਅਸੀਂ ਵੇਖੀਏ ਕਿ ਇਹੀ ਪ੍ਰੋਗਰਾਮ C++ ਵਿਚ ਕਿਵੇਂ ਐਕਜ਼ੀਕਿਯੂਟ ਹੁੰਦਾ ਹੈ। |
03.20 | ਆਪਣੇ ਪ੍ਰੋਗਰਾਮ ਤੇ ਵਾਪਸ ਆਉ। ਪਹਿਲਾਂ ਆਪਣੇ ਕੀ-ਬੋਰਡ ’ਤੇ Shift, Ctrl ਅਤੇ S ਬਟਨ ਇੱਕਠੇ ਦਬਾਉ। |
03.31 | ਹੁਣ ਐਕਸਟੈਨਸ਼ਨ .cpp ਨਾਲ ਫਾਈਲ ਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ। |
03.41 | ਆਉ ਹੈਡਰ ਫਾਈਲ ਨੂੰ ਬਦਲ ਕੇ iostream ਪਾਈਏ। |
03.47 | ਹੁਣ us using ਸਟੇਟਮੈਂਟ ਸ਼ਾਮਿਲ ਕਰੋ। ਸੇਵ ਤੇ ਕਲਿਕ ਕਰੋ। |
03.58 | C++ ਵਿਚ ਵੀ ਗਲੋਬਲ ਵੈਰੀਏਬਲ ਅਤੇ ਲੋਕਲ ਵੈਰੀਏਬਲ ਡੇਕਲੇਰੇਸ਼ਨ ਉਸ ਤਰ੍ਹਾਂ ਹੀ ਹੈ। |
04.03 | ਇਸ ਲਈ ਇਥੇ ਕੁਝ ਵੀ ਬਦਲਣ ਦੀ ਜਰੂਰਤ ਨਹੀਂ ਹੈ। |
04.07 | ਹੁਣ printf ਸਟੇਟਮੈਂਟ ਦੀ ਜਗਾ੍ਹ ਤੇ cout ਸਟੇਟਮੈਂਟ ਕਰੋ । |
04.13 | ਫੋਰਮੇਟ ਸਪੇਸੀਫਾਇਰ ਅਤੇ \n ਨੂੰ ਡਿਲੀਟ ਕਰੋ। |
04.17 | ਕੋਮਾ, ਡਿਲੀਟ ਕਰੋ। |
04.19 | ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ। |
04.22 | ਇਥੇ ਕਲੋਜ਼ਿੰਗ ਬਰੈਕਟਸ ਡਿਲੀਟ ਕਰ ਦਿਉ। ਦੁਬਾਰਾ ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ। |
04.26 | ਅਤੇ ਡਬਲ ਕੋਟਸ ਵਿਚ backslash n ਟਾਈਪ ਕਰੋ। ਹੁਣ ਸੇਵ ਤੇ ਕਲਿਕ ਕਰੋ। |
04.35 | ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ। |
04.39 | ਟਰਮਿਨਲ ਤੇ ਵਾਪਸ ਆਉ। |
04.42 | ਕੰਪਾਇਲ ਕਰਨ ਲਈ, g++ scope.cpp -o sco1 ਟਾਈਪ ਕਰੋ। |
04.52 | ਇਥੇ ਅਸੀਂ ./sco1 ਕੀਤਾ ਹੈ ਕਿਉਂਕਿ ਅਸੀਂ scope .c ਦੇ ਫਾਈਲ ਦੇ ਆਉਟਪੁਟ ਪੈਰਾਮੀਟਰ ਨੂੰ ਅੋਵਰ-ਰਾਈਟ ਨਹੀਂ ਕਰਨਾ ਚਾਹੁੰਦੇ। ਹੁਣ ਐਂਟਰ ਦਬਾਉ। |
05.07 | ਐਕਜ਼ੀਕਿਯੂਟ ਕਰਨ ਲਈ ./sco1 ਟਾਈਪ ਕਰੋ ਅਤੇ ਐਂਟਰ ਦਬਾਉ। ਆਉਟਪੁਟ ਇੰਝ ਦਰਸਾਏਗਾ : |
05.17 | a ਅਤੇ b ਦਾ ਜੋੜ 7 ਹੈ (Sum of a and b is 7) । |
05.19 | ਅਸੀਂ ਵੇਖਦੇ ਹਾਂ ਕਿ ਆਉਟਪੁਟ ਸਾਡੇ C ਕੋਡ ਵਰਗੀ ਹੀ ਹੈ ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ। |
05.31 | ਆਪਣੇ ਪ੍ਰੋਗਰਾਮ ’ਤੇ ਵਾਪਸ ਆਉ। ਮੰਨ ਲਉ ਕਿ ਇਥੇ ਮੈਂ ਵੈਰੀਏਬਲ a ਦੁਬਾਰਾ ਘੋਸ਼ਿਤ ਕਰਦੀ ਹਾਂ। |
05.41 | int a ; ਟਾਈਪ ਕਰੋ। |
05.45 | ਸੇਵ ਤੇ ਕਲਿਕ ਕਰੋ। ਅਸੀਂ ਵੈਰੀਏਬਲ a ਮੇਨ ਫੰਕਸ਼ਨ ਤੋਂ ਪਹਿਲਾਂ ਅਤੇ ਐਡ ਫੰਕਸ਼ਨ ਤੋਂ ਬਾਅਦ ਘੋਸ਼ਿਤ ਕੀਤਾ ਹੈ, ਆਉ ਵੇਖੀਏ ਕੀ ਹੁੰਦਾ ਹੈ। |
05.57 | ਆਪਣੇ ਟਰਮਿਨਲ ਤੇ ਵਾਪਸ ਆਉ। |
06.01 | ਪਹਿਲਾਂ ਵਾਂਗ ਕੰਪਾਇਲ ਕਰੋ। |
06.05 | ਅਸੀਂ ਗਲਤੀਆਂ ਵੇਖੀਏ:“ਆਈਐਨਟੀ ਦੀ ਰੀਡੈਫੀਨੇਸ਼ਨ, ਆਈਐਨਟੀ ਪਹਿਲਾਂ ਇਥੇ ਡਿਫਾਈਨ ਕੀਤਾ ਗਿਆ” (Redefinition of int a, int a previously defined here) । ਆਪਣੇ ਪ੍ਰੋਗਰਾਮ ਤੇ ਵਾਪਸ ਆਉ। |
06.18 | a ਇਕ ਗਲੋਬਲ ਵੈਰੀਏਬਲ ਹੈ। |
06.20 | ਇਸਦਾ ਸਕੋਪ ਗਲੋਬਲ ਹੈ। |
06.22 | ਅਸੀਂ ਵੈਰੀਏਬਲ ਦੋ ਵਾਰ ਘੋਸ਼ਿਤ ਨਹੀਂ ਕਰ ਸਕਦੇ ਕਿਉਂਕਿ ਇਹ ਪਹਿਲਾਂ ਹੀ ਗਲੋਬਲ ਘੋਸ਼ਿਤ ਹੋ ਚੁੱਕਾ ਹੈ। |
06.27 | ਅਸੀਂ ਵੈਰੀਏਬਲ a ਨੂੰ ਸਿਰਫ ਲੋਕਲ ਵੈਰੀਏਬਲ ਦੀ ਤਰ੍ਹਾਂ ਘੋਸ਼ਿਤ ਕਰ ਸਕਦੇ ਹਾਂ। |
06.34 | ਆਉ ਗਲਤੀ ਨੂੰ ਠੀਕ ਕਰੀਏ। |
06.34 | ਇਸ ਨੂੰ ਡਿਲੀਟ ਕਰ ਦਿਉ । |
06.39 | ਸੇਵ ਤੇ ਕਲਿਕ ਕਰੋ। |
06.41 | ਚਲੋ ਐਕਜ਼ੀਕਿਯੂਟ ਕਰੀਏ। |
06.42 | ਆਪਣੇ ਟਰਮਿਨਲ ਤੇ ਵਾਪਸ ਆਉ। |
06.45 | ਹੁਣ ਪਹਿਲਾਂ ਵਾਂਗ ਕੰਪਾਇਲ ਕਰੋ, ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ। |
06.49 | ਹਾਂ, ਇਹ ਕੰਮ ਕਰ ਰਿਹਾ ਹੈ। |
06.52 | ਇਹ ਸਾਨੂੰ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ। |
06.56 | ਆਉ ਸੰਖੇਪ ਕਰੀਏ। |
06.58 | ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ, |
07.00 | ਵੈਰੀਏਬਲ ਦਾ ਸਕੋਪ। |
07.02 | ਗਲੋਬਲ ਵੈਰੀਏਬਲ, ਜਿਵੇਂ ਕਿ int a = 5 |
07.07 | ਅਤੇ ਲੋਕਲ ਵੈਰੀਏਬਲ, ਜਿਵੇਂ ਕਿ int sum |
07.12 | ਇਕ ਅਸਾਈਨਮੈਂਟ ਵਜੋਂ, |
07.14 | ਦੋ ਨੰਬਰ ਦੇ ਅੰਤਰ ਨੂੰ ਪਰਿੰਟ ਕਰਨ ਲਈ ਇਕ ਪ੍ਰੋਗਰਾਮ ਲਿਖੋ। |
07.19 | ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ। |
07.22 | ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ। |
07.25 | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। |
07.30 | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, |
07.32 | ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ। |
07.35 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। |
07.40 | ਜਿਆਦਾ ਜਾਣਕਾਰੀ ਲਈ contact @spoken-tutorial.org ਤੇ ਲਿਖ ਕੇ ਸੰਪਰਕ ਕਰੋ। |
07.47 | ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ। |
07.52 | ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਕਰਦਾ ਹੈ। |
08.00 | ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ: http://spoken-tutorial.org\NMEICT-Intro |
08.04 | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। |
08.08 | ਸ਼ਾਮਲ ਹੋਣ ਲਈ ਧੰਨਵਾਦ। |