Difference between revisions of "LibreOffice-Suite-Writer/C4/Headers-Footers-and-notes/Punjabi"
From Script | Spoken-Tutorial
Line 1: | Line 1: | ||
{| Border=1 | {| Border=1 | ||
− | ! | + | !Time |
!Narration | !Narration | ||
|- | |- |
Revision as of 14:34, 16 February 2015
Time | Narration |
---|---|
00:00 | ਲਿਬਰ ਆਫਿਸ ਰਾਇਟਰ(LIBRE OFFICE WRITER) ਦੇ -ਹੈਡਰਜ, ਫੁਟਰਜ ਅਤੇ ਐੱਨ੍ਡਨੋਟਸ(headers, footers and endnotes) ਉੱਤੇ ਸਪੋਕਨ ਟਿਊਟੋਰਿਯਲ ਵਿੱਚ ਆਪ ਦਾ ਸੁਆਗਤ ਹੇ। |
00:07 | ਇਸ ਟਿਊਟੋਰਿਯਲ ਵਿੱਚ ਅਸੀ ਜਾਨਾਂਗੇ । |
00:09 | ਹੈਡਰਜ ਨੂੰ ਡੌਕਯੁਮੈੱਨਟ ਵਿੱਚ ਇਨਸਰਟ ਕਰਨਾ । |
00:12 | ਫੁਟਰਜ ਨੂੰ ਡੌਕਯੁਮੈੱਨਟ ਵਿੱਚ ਇਨਸਰਟ ਕਰਨਾ । |
00:15 | ਹੈਡਰਜ ਨੂੰ ਪਹਿਲੇ ਪੱਨੇ ਤੋਂ ਹਟਾਣਾ। |
00:19 | ਫੁੱਟਨੋਟ ਅਤੇ ਐੱਨਡਨੋਟ ਨੂੰ ਡੌਕਯੁਮੈੱਨਟ ਵਿੱਚ ਇਨਸਰਟ ਕਰਨਾ । |
00:24 | ਇਸ ਟਿਊਟੋਰਿਯਲ ਵਿੱਚ ਅਸੀ ਲਿਬਰ ਆਫਿਸ ਵਰਜ਼ਨ (LIBRE OFFICE SUITE) 3.3.4 ਅਤੇ ਉਬੰਟੂ ਲਿਨਕਸ੍ਹ (Ubuntu LinuxUBUNTU LINUX) 10.04 ੳਪੇਰੇਟਿੰਗ ਸਿਸਟਮ ਦਾ ਇਸਤੇਮਾਲ ਕਰਾਂਗੇ । |
00:33 | ਲਿਬਰ ਆਫਿਸ ਰਾਇਟਰ, ਡੌਕਯੁਮੈੱਨਟ ਵਿੱਚ ਪੇਜ ਨੰਬਰਜ਼(page numbers) ਐੱਡ(add) ਕਰਣ ਦੀ ਸਹੂਲਤ ਦਿੰਦਾ ਹੈ । |
00:38 | ਅਸੀ ਹੁਣ ਰਿਜ਼ਯੂਮੇ ਡਾਟ ਔ. ਡੀ. ਟੀ(resume.odt) ਫਾਇਲ ਖੋੱਲ੍ਹਾੰ ਗੇ । |
00:42 | ਪੇਜ ਨੰਬਰਜ਼ ਨੂੰ ਫੁਟਰ ਵਿੱਚ ਇਨਸਰਟ ਕਰਨ ਲਈ, ਪਹਿਲਾ ਓਸ ਪੇਜ ਤੇ ਕਲਿੱਕ ਕਰੋ ਜਿਸ ਵਿੱਚ ਫੁਟਰ ਇਨਸਰਟ ਕਰਨਾ ਹੋਵੇ । |
00:49 | ਫੇਰ ਡੌਕਯੁਮੈੱਨਟ ਪੇਜ ਉੱਤੇ ਕਲਿੱਕ ਕਰੋ । |
00:51 | ਹੁਣ ਮੈੱਨੂ ਬਾਰ ਵਿੱਚ "ਇਨਸਰਟ" ਆਪਸ਼ਨ ਉੱਤੇ ਕਲਿੱਕ ਕਰੋ , ਅਤੇ ਫੇਰ "ਫੁਟਰ" ਆਪਸ਼ਨ ਉੱਤੇ ਕਲਿੱਕ ਕਰੋ । |
00:58 | ਅੱਗੇ, "ਡਿਫਾਲਟ "ਆਪਸ਼ਨ ਤੇ ਕਲਿੱਕ ਕਰੋ । |
01:01 | ਅਸੀ ਵੇੱਖਾਂ ਗੇ ਕੀ ਪੇਜ ਦੇ ਨਿਚਲੇ ਹਿੱਸੇ ਵਿੱਚ ਫੁੱਟਰ ਐਡ ਹੋ ਗਇਆ ਹੈ । |
01:06 | ਫੁੱਟਰ ਵਿੱਚ ਪੇਜ ਨੰਬਰ ਨੂੰ ਦਿਖਾਉਣ ਲਈ, ਪਹਿਲਾਂ "ਇਨਸਰਟ"(insert) ਆਪਸ਼ਨ(option) ਤੇ ਕਲਿੱਕ ਕਰੋ । |
01;12 | ਫੇਰ "ਫੀਲਡਜ਼"(fields) ਆਪਸ਼ਨ ਤੇ ਕਲਿੱਕ ਕਰੋ । |
01:15 | ਤੁਸੀਂ ਦੇਖੋਂਗੇ ਕਈ ਅਲੱਗ ਤਰ੍ਹਾ ਦੇ ਫੁਟਰਸ ਆਪਸ਼ਨ ਡਿਸਪਲੇ(display) ਹੋਏ ਨੇ । |
01;19 | ਡੌਕਯੁਮੈੱਨਟ ਵਿੱਚ ਪੇਜ ਨੰਬਰਜ਼ ਇਨਸਰਟ ਕਰਨ ਲਈ ਪੇਜ ਨੰਬਰ ਉੱਤੇ ਕਲਿੱਕ ਕਰੋ । |
01:24 | ਤੁਰੰਤ ਹੀ, ਅਸੀ ਦੇਖਾਂਗੇ ਕੀ ਫੁਟਰ ਵਿੱਚ ਨੰਬਰ "1" ਡਿਸਪਲੇ ਹੋਇਆ ਹੈ । |
01:29 | ਪੇਜ ਨੰਬਰ ਨੂੰ ਅੱਲਗ ਤਰ੍ਹਾ ਦੇ ਸਟਾਇਲ (style) ਦੇਣ ਵਾਸਤੇ, ਪੇਜ ਨੰਬਰ ਉੱਤੇ ਡਬਲ ਕਲਿੱਕ ਕਰੋ । |
01:35 | ਦੇੱਖੋ ਕੀ " ਐੱਡਿਟ ਫੀਲਡਜ਼:ਡੌਕਯੁਮੈੱਨਟ "(edit fields:documents) ਨਾਮ ਦਾ ਡਾਇਅਲੌਗ ਬਾਕਸ ਸਕ੍ਰੀਨ ਉੱਤੇ ਆ ਗਇਆ ਹੈ । |
01:41 | "ਫਾਰਮੈਟ")(format) ਆਪਸ਼ਨ ਵਿੱਚ , ਤੁਸੀਂ ਕਈ ਤਰ੍ਹਾ ਦੇ ਫਾਰਮੈਟ ਦੇਖੋਂਗੇ ਜਿਵੇ " A B C ਅੱਪਰਕੇਸ(uppercase) ਵਿੱਚ", "a b c ਲੋਅਰਕੇਸ(lowercase) ਵਿੱਚ", "ਐਰੇਬਿਕ(arabic) 1 2 3" ਅਤੇ ਕਈ ਹੋਰ ਫੌਰਮੈਟ। |
01:53 | ਇੱਥੇ ਤੁਸੀਂ ਆਪਣੀ ਪਸੰਦੀਦਾ ਪੇਜ ਨੰਬਰਿੰਗ ਸਟਾਇਲ ਦਾ ਚੋਣ ਕਰੋ । |
01:58 | ਅਸੀ "ਰੋਮਨ i, ii, iii "(roman) ਆਪਸ਼ਨ ਦਾ ਚੋਣ ਕਰਾਂਗੇ ਅਤੇ "OK" ਬਟਨ ਕਲਿੱਕ ਕਰਾਂਗੇ । |
02:05 | ਤੁਸੀਂ ਦੇਖੋਂਗੇ ਕੀ ਪੇਜ ਦਾ ਨੰਬਰਿੰਗ ਫਾਰਮੈਟ ਬਦਲ ਗਇਆ ਹੈ । |
02:09 | ਇਸੀ ਤਰਹ, ਅਸੀ ਹੈਡਰ ਨੂੰ ਡੌਕਯੁਮੈੱਨਟ ਵਿੱਚ ਇਨਸਰਟ ਕਰ ਸਕਦੇ ਹਾਂ। |
02:13 | ਪਹਿਲੇ ਉਸ ਪੇਜ ਤੇ ਕਲਿੱਕ ਕਰੋ ਜਿੱਥੇ ਹੈੱਡਰ ਇਨਸਰਟ ਹੋਵੋ । |
02:17 | ਹੁਣ "ਇਨਸਰਟ"ਮੈਨੂ ਉੱਤੇ ਕਲਿੱਕ ਕਰੋ ਅਤੇ ਫੇਰ "ਹੈਡਰ" ਆਪਸ਼ਨ ਉੱਤੇ ਕਲਿੱਕ ਕਰੋ । |
02;23 | ਫੇਰ ਕਲਿੱਕ ਕਰੋ "ਡਿਫਾਲਟ "ਆਪਸ਼ਨ ਉੱਤੇ। |
02:26 | ਤੁਸੀਂ ਦੇਖੋਂਗੇ ਕੀ ਪੇਜ ਦੇ ਉਪਰਲੇ ਪਾਸੇ ਹੈਡਰਜ ਇਨਸਰਟ ਹੋ ਗਏ ਨੇ । |
02:30 | ਡੇਟ(date) ਨੂੰ ਹੈਡਰ ਵਿੱਚ ਭਰਣ ਲਈ, "ਇਨਸਰਟ" ਉੱਤੇ ਕਲਿੱਕ ਕਰੋ, ਫੇਰ "ਫੀਲਡਜ਼" ਆਪਸ਼ਨ ਉੱਤੇ ਕਲਿੱਕ ਕਰੋ । |
02:37 | ਦਿਖਾਈ ਦੇ ਰਹੇ ਸਾਇਡ ਮੈਨੂ ਵਿੱਚ "ਡੇਟ" ਆਪਸ਼ਨ ਉੱਤੇ ਕਲਿੱਕ ਕਰੋ । |
02:42 | ਹੈਡਰ ਵਿੱਚ ਹੁਣ ਡੇਟ ਡਿਸਪਲੇ ਹੋ ਗਈ ਹੈ । |
02:45 | ਡੇਟ ਉੱਤੇ ਡਬਲ ਕਲਿੱਕ (double click) ਕਰਕੇ ਅਸੀ ਡੇਟ(date) ਵਿਖਾਉਨ (display) ਦੇ ਸਾਰੇ ਫਾਰਮੈਟ ਦੇਖ ਸਕਦੇ ਹਾਂ । |
02:51 | ਇੱਥੇ ਅਸੀ 31 dec,1999 ਦਾ ਚੋਣ ਕਰਾਂਗੇ ਅਤੇ "OK" ਬਟਨ ਕਲਿੱਕ ਕਰਾਂਗੇ । |
02:58 | ਹੁਣ ਮੈੱਨੂ ਬਾਰ ਵਿੱਚ "ਫਾਇਲ" ਮੈੱਨੂ ਉੱਤੇ ਕਲਿੱਕ ਕਰੋ, ਅਤੇ ਫੇਰ "ਪੇਜ ਰੀਵਿਊ"(page review) ਆਪਸ਼ਨ ਉੱਤੇ ਕਲਿੱਕ ਕਰੋ । |
03:05 | ਹੁਣ ਅਸੀ ਡੌਕਯੁਮੈੱਨਟ ਨੂੰ 50% ਜ਼ੂਮ (zoom)ਕਰਾਂਗੇ । |
03:09 | ਹੁਣ ਅਸੀ "ਡੇਟ" ਨੂੰ ਪੇਜ ਦੇ ਉਪਰਲੇ ਪਾਸੇ, ਅਤੇ ਪੇਜ ਨੰਬਰ ਨੂੰ ਪੇਜ ਦੇ ਨਿਚਲੇ ਹਿੱਸੇ ਵਿੱਚ ਦੇਖ ਸਕਦੇ ਹਾ। |
03:15 | ਇਹ ਸਟਾਇਲ ਹੁਣ ਡੌਕਯੁਮੈੱਨਟ ਦੇ ਸਾਰੇ ਪੇਜਾਂ ਤੇ ਲਾਗੂ ਹੋ ਜਾਵੇਗਾ । |
03:19 | ਮੂਲ ਡੌਕਯੁਮੈੱਨਟ ਤੇ ਜਾਣ ਲਈ, "ਕਲੋਜ ਪਰੀਵ਼ਯੂ"(close preview) ਬਟਨ ਉੱਤੇ ਕਲਿੱਕ ਕਰੋ । |
03:25 | ਤੁਸੀਂ ਟੈੱਕਸਟ ਦਾ ਹੈਡਰ ਜਾਂ ਫੁਟਰ ਫਰੇਮ ਤੋਂ ਪਰਸਪਰ ਅਂਤਰ ਔਡਜਸ੍ਟ (adjust) ਕਰ ਸਕਦੇ ਹੋਂ । |
03:30 | ਜਾਂ ਫੇਰ ਹੈਡਰ ਅਤੇ ਫੁੱਟਰ ਤੇ ਬੌਰਡਰ (border) ਲਗਾ ਸਕਦੇ ਹੋਂ । |
03:34 | ਮੈਨੂ ਬਾਰ ਵਿੱਚ "ਫਾਰਮੈਟ" ਆਪਸ਼ਨ ਉੱਤੇ ਕਲਿੱਕ ਕਰੋ, ਅਤੇ ਫੇਰ "ਪੇਜ" ਉੱਤੇ ਕਲਿੱਕ ਕਰੋ । |
03:40 | ਹੁਣ ਡਾਇਅਲੌਗ ਬਾਕਸ ਵਿੱਚ ਦਿੱਤੇ "ਫੁੱਟਰ" ਟੈਬ ਦਾ ਚੋਣ ਕਰੋ । |
03:43 | ਆਪਨੀ ਮਰਜੀ ਮੁਤਾਬਕ ਸਪੇਸਿਂਗ ਆਪਸ਼ਨ (spacing option)ਨੂੰ ਲਾਗੂ ਕਰਨ ਲਈ “Left margin” (ਖੱਬੇ ਹਾਸ਼ਿਏ) ਨੂੰ 1.00cm ਤੇ ਸੈਟ ਕਰੋ । |
03:52 | ਬੌਰਡਰ ਜਾਂ ਸ਼ੈਡੋ(border or shadow) ਨੂੰ ਫੁੱਟਰ ਵਿੱਚ ਐੱਡ ਕਰਨ ਲਈ, ਪਹਿਲੇ "ਮੋਰ"(more) ਆਪਸ਼ਨ ਉੱਤੇ ਅਤੇ ਕਲਿੱਕ ਕਰੋ ਅਤੇ ਫੇਰ ਆਪਨੀ ਮਰਜੀ ਮੁਤਾਬਕ ਫੁਟਰ ਦਿਆਂ ਆਪਸ਼ਨਜ ਨੂੰ ਸੈਟ ਕਰੋ । |
04:03 | ਉਦਾਹਰਨ ਲਈ, ਸ਼ੈਡੋ ਸਟਾਇਲ(shadow style) ਨੂੰ ਫੁੱਟਰ ਵਿੱਚ ਰੱਖਣ ਲਈ, ਅਸੀ "ਕਾਸਟ ਸ਼ੈਡੋ ਟੂ ਟੋਪ ਰਾਇਟ" (“cast shadow to top right” ) ਆਇਕੌਨ ਉੱਤੇ ਕਲਿੱਕ ਕਰਾਂਗੇ । |
04;10 | ਸ਼ੈਡੋ ਸਟਾਇਲ (“Shadow style”) ਆਪਸ਼ਨ ਦੇ ਪੋਜੀਸ਼ਨ (“Position”) ਟੈਬ ਹੇਠ ਅਨੇਕ ਆਇਕੌਨਜ਼ ਵਿੱਚ ਇਹ ਸਾੱਨ੍ਹੁੰ ਦਿਖਾਈ ਦੇਵੇਗਾ । |
04:18 | ਇੱਥੇ ਤੁਸੀਂ ਬੌਰਡਰ ਅਤੇ ਸ਼ੈਡੋ ਦੇ ਰੰਗਾਂ ਦੀ ਚੋਣ ਵੀ ਕਰ ਸਕਦੇ ਹੋਂ। |
04:23 | ਮੌਜੂਦ ਆਪਸ਼ਨਜ ਬਾਰੇ ਹੋਰ ਜਾਣਕਾਰੀ ਲੈਣ ਲਈ ਡਾਇਅਲੌਗ ਬਾਕਸ ਦੀ ਚੰਗੀ ਤਰਹ ਪੜਤਾਲ ਕਰੋ । |
04:28 | ਹੁਣ "OK" ਬਟਨ ਉੱਤੇ ਕਲਿੱਕ ਕਰੋ । |
04:30 | "OK" ਬਟਨ ਉੱਤੇ ਫਿਰ ਕਲਿੱਕ ਕਰੋ, ਅਸੀ ਦੇਖਦੇ ਹਾਂ ਕੀ ਇਫੈਕਟ(effect) ਫੁਟਰ ਤੇ ਐੱਡ ਹੋ ਗਇਆ ਹੈ । |
04;36 | ਹੁਣ ,ਅੱਗੇ ਵਧਨ ਤੋਂ ਪਹਿਲਾ ਅਸੀ ਅਪਣੇ ਡੌਕਯੁਮੈੱਨਟ ਵਿੱਚ ਇਕ ਹੋਰ ਪੇਜ ਐੱਡ ਕਰਾਂਗੇ । |
04:41 | ਇਹ ਕਰਨ ਲਈ ਕਲਿੱਕ ਕਰੋ ਇਨਸਰਟ>>>>> ਮੈਨਯੁਲ ਬ੍ਰੇਕ(manual break), ਅਤੇ ਫੇਰ ਪੇਜ ਬ੍ਰੇਕ ਆਪਸ਼ਨ(page break option) ਦੀ ਚੋਣ ਕਰੋ । |
04:47 | ਫੇਰ "OK" ਬਟਨ ਉੱਤੇ ਕਲਿੱਕ ਕਰੋ । |
04:50 | ਧਿਆਨ ਦਿੳ ਕੀ,ਪੇਜ ਨੰਬਰ ਡਿਸਪਲੇ ਹੋਇਆ ਹੈ ਬਤੌਰ "2" । |
04:54 | ਜੇ ਤੁਸੀਂ ਫੁਟਰ ਨੂੰ ਡੌਕਯੁਮੈੱਨਟ ਦੇ ਪਹਿਲੇ ਪੇਜ ਤੇ ਨਹੀ ਚਾਹੁੰਦੇ, ਤਾਂ, ਕਰਸਰ ਨੂੰ ਪਹਿਲੇ ਪੇਜ ਤੇ ਰੱਖੋ। |
05:01 | ਮੈੱਨੂ ਬਾਰ ਵਿੱਚ ਦਿੱਤੇ "ਫਾਰਮੈੱਟ" ਉੱਤੇ ਕਲਿੱਕ ਕਰੋ ਹੈ ਅਤੇ ਫੇਰ “styles and formatting”( "ਸਟਾਇਲਜ ਐਨਡ ਫਾਰਮੈਟਿੰਗ") ਆਪਸ਼ਨ ਉੱਤੇ ਕਲਿੱਕ ਕਰੋ । |
05:08 | ਹੁਣ ਹਾਜ਼ਰ ਹੋਏ ਡਾਇਅਲੌਗ ਬਾਕਸ ਵਿੱਚ ਉੱਤੇ ਤੋਂ ਚੌੱਥੇ ਆਇਕੌਨ ਤੇ ਕਲਿੱਕ ਕਰੋ ਜੋ ਕੀ "ਪੇਜ ਸਟਾਇਲਜ" (“Page Styles”) ਹੈ । |
05:16 | ਫੇਰ "ਫਰ੍ਸਟ ਪੇਜ"(first page) ਆਪਸ਼ਨ ਉੱਤੇ ਰਾਇਟ ਕਲਿੱਕ ਕਰੋ । |
05:20 | "ਨਿਊ "(new) ਆਪਸ਼ਨ ਉੱਤੇ ਕਲਿੱਕ ਕਰੋ ਅਤੇ ਫੇਰ "ਔਰਗੇਨਾਇਜ਼ਰ"(organiser) ਟੈਬ ਉੱਤੇ ਕਲਿੱਕ ਕਰੋ । |
05:25 | "ਨੇਮ"( “Name”)ਫੀਲਡ ਵਿੱਚ ਉਸ ਸਟਾਇਲ ਦਾ ਨਾਮ ਟਾਇਪ ਕਰੋ ਜੋ ਅਸੀ ਇਨਸਰਟ ਕਰਨਾ ਚਾਹੁੰਦੇ ਹਾਂ । |
04:30 | ਇੱਥੇ, ਅਸੀ ਨਾਮ ਬਤੌਰ " ਨਿਊ ਫਸਟ ਪੇਜ"(, “new first page”)ਟਾਇਪ ਕਰਾਂਗੇ । |
05:35 | ਨੈੱਕਸਟ"(next) ਸਟਾਇਲ ਨੂੰ "ਡਿਫਾਲਟ" ਸੈਟ "(set) ਕਰੋ । |
05:38 | ਹੁਣ "ਫੁਟਰ" ਟੈਬ ਉੱਤੇ ਕਲਿੱਕ ਕਰੋ ਜੋ ਕੀ ਡਾਇਅਲੌਗ ਬਾਕਸ ਵਿੱਚ ਹੈ । |
05:42 | ਅੱਗਰ ਡਿਫਾਲਟ ਵਿੱਚ "ਫੁਟਰ ਔਨ"(footer on) ਚੈੱਕਬਾਕਸ(checkbox) ਅਨਚੈੱਕਡ(unchecked) ਨਾ ਹੋਵੇ ਤਾਂ ਓਸਨੂੰ ਅਨਚੈੱਕ (uncheck)ਕਰੋ । |
05:48 | ਆਖਿਰ ਵਿੱਚ “OK” ਬਟਨ ਕਲਿੱਕ ਕਰੋ । |
05:51 | ਸਟਾਇਲਜ ਅਤੇ ਫਾਰਮੈੱਟਿੰਗ ਡਾਇਅਲੌਗ ਬਾਕਸ ਵਿੱਚ ਅਸੀ ਵਾਪਸ ਆ ਗਏ ਹਾਂ । |
05:55 | ਧਿਆਨ ਦਿੳ ਕੀ ,ਪੇਜ ਸਟਾਇਲ" ਆਪਸ਼ਨ ਥੱਲੇ "ਨਿਊ ਫਸਟ ਪੇਜ" ਸਟਾਇਲ ਹਾਜ਼ਰ ਹੋਇਆ ਹੈ । |
06:01 | ਹੁਣ " ਨਿਊ ਫਸਟ ਪੇਜ" ਉੱਤੇ ਡਬਲ ਕਲਿੱਕ ਕਰੋ । |
06:04 | ਤੁਸੀਂ ਵੇਖੋਂ ਗੇ ਕੀ ਡੌਕਯੁਮੈੱਨਟ ਦੇ ਪਹਿਲੇ ਪੇਜ ਨੂੰ ਛਡ ਕੇ ਸਾਰੇ ਪੇਜਾਂ ਤੇ ਫੁੱਟਰ ਆ ਗਇਆ ਹੈ । |
06:11 | ਇਸੀ ਤਰ੍ਹਾ, ਸਾਰੇ ਡਿਫਾਲਟ ਸਟਾਇਲਜ਼ ਨੂੰ ਮੌਡਿਫਾਈ ਕਰਕੇ ਤੁਸੀ ਉਹਨਾ ਨੂੰ ਡੌਕਯੁਮੈੱਨਟ ਦੇ ਹਰ ਇੱਕ ਪੇਜ ਤੇ ਲਾਗੁ ਕਰ ਸਕਦੇ ਹੋਂ। |
06:19 | ਇਸ ਡਾਇਅਲੌਗ ਬਾਕਸ ਨੂੰ ਹੁਣ ਬੰਦ ਕਰੋ। |
06:22 | ਹੁਣ,ਅਸੀ ਲਿਬਰ ਆਫਿਸ ਰਾਇਟਰ ਵਿੱਚ ਫੁੱਟਨੋਟਸ ਅਤੇ ਐੱਨਡਨੋਟਸ ਬਾਰੇਜਾਨਾਂਗੇ । |
06:27 | ਫੁਟਨੋਟਸ ਪੇਜ ਦੇ ਨਿਚਲੇ ਹਿੱਸੇ ਵਿੱਚ ਲਿਖੇ ਜਾਉਂਦੇ ਨੇ ।। |
06:31 | ਜਦਕਿ ਐੱਨਡਨੋਟਸ ਡੌਕਯੁਮੈੱਨਟ ਦੇ ਅੰਤ ਵਿੱਚ ਇਕੱਠੇ ਹੁੰਦੇ ਹੱਨ । |
06:35 | ਨੋਟ ਦਾ ਐਂਕਰ(anchor) ਪੌਇੰਟ ਕਰਸਰ ਦੀ ਮੌਜੂਦ ਪੋਜੀਸ਼ਨ(position) ਤੋਂ ਇਨਸਰਟ ਹੁੰਦਾ ਹੈ । |
06:40 | ਤੁਸੀਂ ਔਟੋਮੈਟਿਕ ਨੰਬਰਿੰਗ (automatic numbering) ਜਾਂ ਕਸਟਮ ਸਿਮਬਲ(custom symbol) ਵਿੱਚੋਂ ਚੋਣ ਕਰ ਸਕਦੇ ਹੋਂ । |
06:45 | ਇਸ ਦੇ ਲਈ ,ਪਹਿਲੇ ਮੈੱਨੂ ਬਾਰ ਵਿੱਚ "ਇਨਸਰਟ" ਆਪਸ਼ਨ ਉੱਤੇ ਕਲਿੱਕ ਕਰੋ । |
06:51 | ਫੇਰ "ਫੁੱਟਨੋਟ/ਐੱਨਡਨੋਟ" ਆਪਸ਼ਨ ਉੱਤੇ ਕਲਿੱਕ ਕਰੋ । |
06:55 | ਵੇਖੋ, ਸਕ੍ਰੀਨ ਉੱਤੇ ਇੱਕ ਡਾਇਅਲੌਗ ਬਾਕਸ ਖੁੱਲ਼ਦਾ ਹੈ ਜਿਸ ਦੀ ਹੈਡਿੰਗ "ਨੰਬਰਿੰਗ ਐੰਡ ਟਾਇਪ"(numbering and type) ਹੈ । |
07:02 | ਇਸ ਦੇ ਵਿੱਚ "ਔਟੋਮੈਟਿਕ"(automatic), "ਕੇਰੈਕਟਰ" (character) ,"ਫੁੱਟਨੋਟ"(footnote) ਅਤੇ "ਐੱਨਡਨੋਟ"( endnote) ਨਾਮ ਦੇ ਚੈੱਕ ਬੌਕਸਿਜ਼ ਹਨ । |
07:08 | "ਨੰਬਰਿੰਗ"ਆਪਸ਼ਨ ਨਾਲ ਤੁਸੀ ਫੁੱਟਨੋਟਸ ਅਤੇ ਐੱਨਡਨੋਟਸ ਤੇ ਨੰਬਰ ਪਾਉਣ ਦਾ ਤਰੀਕਾ ਚੁਣ ਸਕਦੇ ਹੋ । |
07:15 | ਔਟੋਮੈਟਿਕ ਆਪਸ਼ਨ ਦਾ ਚੋਣ ਕਰਨ ਨਾਲ ਫੁੱਟਨੋਟਸ ਅਤੇ ਐੱਨਡਨੋਟਸ ਨੂੰ ਆਪਨੇ ਆਪ ਕ੍ਰਮਵਾਰ ਨੰਬਰ ਅਸਾਈਨ(assign) ਹੋ ਜਾਂਦੇ ਨੇ । |
07:24 | ਇਸ ਡਾਇਅਲੌਗ ਬੌਕਸ ਨੂੰ ਹੁਣ ਬੰਦ ਕਰੋ। |
07:26 | ਔਟੋਮੈਟਿਕ ਨੰਬਰਿੰਗ ਦੀ ਸੈਟਿੰਗਜ਼ (settings) ਬਦਲਣ ਲਈ ਮੈੱਨੂ ਬਾਰ ਵਿੱਚ "ਟੂਲਸ"(tools) ਆਪਸ਼ਨ ਉੱਤੇ, ਕਲਿੱਕ ਕਰੋ । |
07:33 | ਅਤੇ ਫੇਰ "ਫੁਟਨੋਟਸ/ਐੱਨਡਨੋਟਸ" ਉੱਤੇ ਕਲਿੱਕ ਕਰੋ । |
07:37 | ਤੁਸੀ ਔਟੋਨੰਬਰਿੰਗ ਅਤੇ ਸਟਾਇਲਜ਼ ਲਈ ਔਟੋਮੈੱਟਿਕ ਸੈਟਿੰਗਜ਼ ਦਾ ਚੋਣ ਕਰ ਸਕਦੇ ਹੋਂ । |
07:42 | ਆਪਣੀ ਜ਼ਰੂਰਤ ਦੀ ਆਪਸ਼ਨਜ਼ ਦਾ ਚੋਣ ਕਰਕੇ "OK" ਬਟਨ ਤੇ ਕਲਿੱਕ ਕਰੋ । |
07:49 | ਚਲੋ ਇਨਸਰਟ ਅਤੇ ਫੁਟਨੋਟ/ਐੱਨਦਨੋਟ ਆਪਸ਼ਨ ਤੇ ਵਾਪਸ ਚਲਿਯੇ । |
07:54 | ਫੁਟਨੋਟ (current footnote) ਨੂੰ ਕੇਰੈਕ੍ਟਰ ਜਾਂ ਸਿਮਬਲ(character or symbol) ਦੁਆਰਾ ਅੰਕਿਤ ਕਰਨ ਲਈ ਕੇਰੈਕ੍ਟਰ ਆਪਸ਼ਨ ਦਾ ਚੋਣ ਕਰੋ । |
08:00 | ਇਹ ਸਿਮਬਲ ਇਕ ਲੈਟਰ ਜਾਂ ਨੰਬਰ ਹੋ ਸਕਦਾ ਹੈ । |
08:03 | ਸਪੈੱਸ਼ਲ ਕੇਰੈਕ੍ਟਰ (special character) ਨੂੰ ਅਸਾਇਨ(assign) ਕਰਣ ਲਈ, ਕੇਰੈਕ੍ਟਰ ਫੀਲਡ(character field) ਦੇ ਹੇਠਾਂ ਦਿੱਤੇ ਬਟਨ ਤੇ ਕਲਿੱਕ ਕਰੋ । |
08:09 | ਹੁਣ ਜੋ ਕੇਰੈਕਟਰ ਤੁਸੀ ਇੰਸਰਟ ਕਰਣਾ ਚਾਹੁੰਦੇ ਹੋ, ਓਸ ਤੇ ਕਲਿਕ ਕਰੋ ਅਤੇ ਫੇਰ "OK" ਬਟਨ ਉੱਤੇ ਕਲਿੱਕ ਕਰੋ । |
08:17 | "ਟਾਇਪ" ਹੈਡਿੰਗ ਦੇ ਹੇਠ ਫੁਟਨੋਟ ਜਾਂ ਐੱਨਡਨੋਟ ਉੱਤੇ ਕਲਿੱਕ ਕਰਕੇ ਆਪਣੀ ਆਪਸ਼ਨ ਦਰਜ ਕਰੋ । |
08:24 | ਤੇ ਅਸੀ "ਨੰਬਰਿੰਗ" ਹੇਠ "ਔਟੋਮੈਟਿਕ", ਅਤੇ "ਟਾਇਪ" ਦੇ ਹੇਠਾਂ "ਫੁਟਨੋਟ" ਦਾ ਚੋਣ ਕਰਾਂਗੇ । |
08:29 | ਹੁਣ "OK" ਬਟਨ ਉੱਤੇ ਕਲਿੱਕ ਕਰੋ । |
08:32 | ਤੁਸੀਂ ਵੇੱਖੋਂ ਗੇ ਕੀ ਪੇਜ ਦੇ ਨਿਚਲੇ ਹਿੱਸੇ ਤੇ ਡਿਫਾਲਟ ਨੂਮੈੱਰਿਕਲ ਵੈੱਲੂ ( default numerical value) ਨਾਲ ਫੁਟਨੋਟ ਬਨ ਹਇਆ ਹੈ |
08:39 | ਤੁਸੀ ਫੁੱਟਨੋਟ ਫੀਲਡ ਵਿੱਚ ਟੈੱਕਸਟ ਲਿਖ ਸਕਦੇ ਹੋਂ "ਦਿਸ ਇਜ਼ ਦਿ ਐੱਨਡ ਆਫ ਫਸਟ ਪੇਜ" (this is the end of first page) । |
08:45 | ਅਤੇ ਕੀਬੋਰਡ ਉੱਤੇ "ਐਂਟਰ" ਬਟਨ ਨੂੰ ਪਰੈਸ ਕਰੋ । |
08:48 | ਤੇ ਹੁਣ ਤੁਸੀ ਟੈੱਕਸਟ ਦੇ ਨਾਲ ਪੇਜ ਦੇ ਨਿਚਲੇ ਹਿੱਸੇ ਵਿੱਚ ਫੁਟਨੋਟ ਵੇਖ ਸਕਦੇ ਹੋਂ। । |
08:55 | ਇਸੀ ਤਰ੍ਹਾ ਤੁਸੀਂ ਡੌਕਯੁਮੈੱਨਟ ਦੇ ਆਖੀਰ ਵਿੱਚ ਐੱਨਡਨੋਟ ਇਨਸਰਟ ਕਰ ਸਕਦੇ ਹੋਂ । |
09:00 | ਇਹ ਸਾਨੂੰ , ਲਿਬਰ ਆਫਿਸ ਰਾਇਟਰ ਦੇ ਸਪੋਕਨ ਟਿਊਟੋਰਿਯਲ ਦੇ ਅੰਤ ਵਿੱਚ ਲੈ ਆਇਆ ਹੈ । |
09:04 | ਸਾਰਾਂਸ਼ ਵਿੱਚ, ਅਸੀ ਸਿਖਿਆ। |
09:06 | ਹੈਡਰਜ ਨੂੰ ਡੌਕਯੁਮੈੱਨਟ ਵਿੱਚ ਇਨਸਰਟ ਕਰਨਾ । |
09:09 | ਫੁਟਰਜ਼ ਨੂੰ ਡੌਕਯੁਮੈੱਨਟ ਵਿੱਚ ਇਨਸਰਟ ਕਰਨਾ । |
09:12 | ਪਹਿਲੇ ਪੇਜ ਤੋਂ ਹੈਡਰਜ ਨੂੰ ਕਿਵੇ ਹਟਾਇਆ ਜਾਏ । |
09:15 | ਫੁਟਨੋਟ ਅਤੇ ਐੱਨਡਨੋਟ ਨੂੰ ਡੌਕਯੁਮੈੱਨਟ ਵਿੱਚ ਇਨਸਰਟ ਕਰਨਾ । |
09:19 | ਹੁਣ ਇਕ ਕੌਮਪਰਿਹੈੱਨਸਿਵ਼ ਅਸਾਇਨਮਅਨਟ (comprehensive assignment, ਵਿਆਪਕ ਕਾਰਜ)। |
09:22 | "ਪਰੈਕਟਿਸ ਡਾਟ ਓ. ਡੀ. ਟੀ "(practice.odt) ਫਾਇਲ ਖੋਲੋ |
09:25 | ਡੌਕਯੁਮੈੱਨਟ ਵਿੱਚ ਇਕ ਹੈਡਰ ਅਤੇ ਫੁਟਰ ਐੱਡ ਕਰੋ । |
09:28 | ਹੈਡਰ ਵਿੱਚ "ਨਿਰਮਾਤਾ" (author) ਦਾ ਨਾਮ ਇਨਸਰਟ ਕਰੋ । |
09:31 | ਫੁਟਰ ਵਿੱਚ "ਪੇਜ ਕਾਉੰਟ"(page count)ਇਨਸਰਟ ਕਰੋ । |
09:35 | ਇਕ ਐੱਨਡਨੋਟ ਐੱਡ ਕਰੋ ਜਿਸ ਵਿੱਚ ਲਿਖਿਆ ਹੋਵੇ “ਵਿਯਰ ਦਾ ਪੇਜ ਐੰਡਜ਼” । |
09:39 | ਹੈਡਰ ਨੂੰ ਡੌਕਯੁਮੈੱਨਟ ਦੇ ਪਹਿਲੇ ਪੇਜ ਤੋਂ ਹਟਾ ਦਿੳ। |
09:43 | ਦਿੱਤੇ ਹੋਏ ਲਿੰਕ ਤੇ ਤੁਸੀਂ ਵੀਡਿਓ (video) ਦੇਖ ਸਕਦੇ ਹੋ । |
09:46 | ਇਹ ਤੁਹਾਨੂੰ ਸਪੋਕਨ ਟਿਊਟੋਰਿਯਲ ਬਾਰੇ ਸੰਖੇਪ ਵਿੱਚ ਜਾਣਕਾਰੀ ਦੇਵੇਗਾ । |
09:49 | ਅਗਰ ਤੁਹਾਡੇ ਕੋਲ ਪ੍ਰਯਾਪਤ ਬੈਂਡਵਿੱਥ ਨਹੀ ਹੈ ਤਾਂ ਤੁਸੀਂ ਇਸਦਾ ਵੀਡਿਓ ਡਾਉਨਲੋਡ ਕਰ ਕੇ ਦੇਖ ਸਕਦੇ ਹੋ। |
09:54
09:56 |
ਸਪੋਕਨ ਟਿਊਟੋਰਿਯਲ ਪ੍ਰੌਜੈਕਟ ਟੀਮ (spoken tutorial project team) ਸਪੋਕਨ ਟਿਊਟੋਰਿਯਲ ਵੀਡਿਓ ਦਾ ਇਸਤੇਮਾਲ ਕਰਕੇ ਕਰਕੇਕ।
ਵਰਕਸ਼ਾਪਸ (workshop) ਚਲਾਉੰਦੇ ਹਨ, |
10;00 | ਜੋ ਵੀ ਔਨਲਾਇਨ ਟੈਸਟ(online test) ਪਾਸ ਕਰਦਾ ਹੈ ਉਸਨੂੰ ਸਰਟੀਫਿਕੇਟ (certificate) ਦਿੱਤੇ ਜਾਂਦੇ ਹਨ । |
10:04 | ਹੋਰ ਜਾਣਕਾਰੀ ਲਈ, ਕਿਰਪਿਆ ਲਿਖੋ contact@spoken-tutorial.org |
10:10 | ਸਪੋਕਨ ਟਿਊਟੋਰਿਯਲ ਪ੍ਰੌਜੈਕਟ “Talk to a Teacher” ਪ੍ਰੌਜੈਕਟ ਦਾ ਇਕ ਹਿੱਸਾ ਹੈ । |
10;15 | ਇਹ ਪ੍ਰੌਜੈਕਟ ‘ਦਾ ਨੇਸ਼ਨਲ ਮਿਸ਼ਨ ਆਨ ਏਜੁਕੇਸ਼ਨ , ਆਈ ਸੀ ਟੀ, ਐਮ ਏਚ ਆਰ ਡੀ ( ‘The National Mission on Education” ICT, MHRD,) ਭਾਰਤ ਸਰਕਾਰ(government of india), ਦੁਆਰਾ ਸਮਰਥਿਤ(supported) ਹੈ । |
10:22 | ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro” ਉੱਤੇ ਮੌਜੂਦ ਹੈ । |
10:33 | ਹਰਮਨ ਸਿੰਘ ਦੁਆਰਾ ਲਿੱਖੀ ਇਹ ਸਕ੍ਰਿਪਟ ____________ਦੀ ਆਵਾਜ਼ ਵਿਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ। ਸਾਡੇ ਨਾਲ ਜੁੜਨ ਲਈ ਧੰਨਵਾਦ ।
ਸਾਡੇ ਨਾਲ ਜੁੜਨ ਲਈ ਧੰਨਵਾਦ |