LibreOffice-Suite-Writer/C4/Headers-Footers-and-notes/Punjabi

From Script | Spoken-Tutorial
Jump to: navigation, search
Time Narration
00:00 ਲਿਬਰ ਆਫਿਸ ਰਾਇਟਰ(LIBRE OFFICE WRITER) ਦੇ -ਹੈਡਰਜ, ਫੁਟਰਜ ਅਤੇ ਐੱਨ੍ਡਨੋਟਸ(headers, footers and endnotes) ਉੱਤੇ ਸਪੋਕਨ ਟਿਊਟੋਰਿਯਲ ਵਿੱਚ ਆਪ ਦਾ ਸੁਆਗਤ ਹੇ।
00:07 ਇਸ ਟਿਊਟੋਰਿਯਲ ਵਿੱਚ ਅਸੀ ਜਾਨਾਂਗੇ ।
00:09 ਹੈਡਰਜ ਨੂੰ ਡੌਕਯੁਮੈੱਨਟ ਵਿੱਚ ਇਨਸਰਟ ਕਰਨਾ ।
00:12 ਫੁਟਰਜ ਨੂੰ ਡੌਕਯੁਮੈੱਨਟ ਵਿੱਚ ਇਨਸਰਟ ਕਰਨਾ ।
00:15 ਹੈਡਰਜ ਨੂੰ ਪਹਿਲੇ ਪੱਨੇ ਤੋਂ ਹਟਾਣਾ।
00:19 ਫੁੱਟਨੋਟ ਅਤੇ ਐੱਨਡਨੋਟ ਨੂੰ ਡੌਕਯੁਮੈੱਨਟ ਵਿੱਚ ਇਨਸਰਟ ਕਰਨਾ ।
00:24 ਇਸ ਟਿਊਟੋਰਿਯਲ ਵਿੱਚ ਅਸੀ ਲਿਬਰ ਆਫਿਸ ਵਰਜ਼ਨ (LIBRE OFFICE SUITE) 3.3.4 ਅਤੇ ਉਬੰਟੂ ਲਿਨਕਸ੍ਹ (Ubuntu LinuxUBUNTU LINUX) 10.04 ੳਪੇਰੇਟਿੰਗ ਸਿਸਟਮ ਦਾ ਇਸਤੇਮਾਲ ਕਰਾਂਗੇ ।
00:33 ਲਿਬਰ ਆਫਿਸ ਰਾਇਟਰ, ਡੌਕਯੁਮੈੱਨਟ ਵਿੱਚ ਪੇਜ ਨੰਬਰਜ਼(page numbers) ਐੱਡ(add) ਕਰਣ ਦੀ ਸਹੂਲਤ ਦਿੰਦਾ ਹੈ ।
00:38 ਅਸੀ ਹੁਣ ਰਿਜ਼ਯੂਮੇ ਡਾਟ ਔ. ਡੀ. ਟੀ(resume.odt) ਫਾਇਲ ਖੋੱਲ੍ਹਾੰ ਗੇ ।
00:42 ਪੇਜ ਨੰਬਰਜ਼ ਨੂੰ ਫੁਟਰ ਵਿੱਚ ਇਨਸਰਟ ਕਰਨ ਲਈ, ਪਹਿਲਾ ਓਸ ਪੇਜ ਤੇ ਕਲਿੱਕ ਕਰੋ ਜਿਸ ਵਿੱਚ ਫੁਟਰ ਇਨਸਰਟ ਕਰਨਾ ਹੋਵੇ ।
00:49 ਫੇਰ ਡੌਕਯੁਮੈੱਨਟ ਪੇਜ ਉੱਤੇ ਕਲਿੱਕ ਕਰੋ ।
00:51 ਹੁਣ ਮੈੱਨੂ ਬਾਰ ਵਿੱਚ "ਇਨਸਰਟ" ਆਪਸ਼ਨ ਉੱਤੇ ਕਲਿੱਕ ਕਰੋ , ਅਤੇ ਫੇਰ "ਫੁਟਰ" ਆਪਸ਼ਨ ਉੱਤੇ ਕਲਿੱਕ ਕਰੋ ।
00:58 ਅੱਗੇ, "ਡਿਫਾਲਟ "ਆਪਸ਼ਨ ਤੇ ਕਲਿੱਕ ਕਰੋ ।
01:01 ਅਸੀ ਵੇੱਖਾਂ ਗੇ ਕੀ ਪੇਜ ਦੇ ਨਿਚਲੇ ਹਿੱਸੇ ਵਿੱਚ ਫੁੱਟਰ ਐਡ ਹੋ ਗਇਆ ਹੈ ।
01:06 ਫੁੱਟਰ ਵਿੱਚ ਪੇਜ ਨੰਬਰ ਨੂੰ ਦਿਖਾਉਣ ਲਈ, ਪਹਿਲਾਂ "ਇਨਸਰਟ"(insert) ਆਪਸ਼ਨ(option) ਤੇ ਕਲਿੱਕ ਕਰੋ ।
01:12 ਫੇਰ "ਫੀਲਡਜ਼"(fields) ਆਪਸ਼ਨ ਤੇ ਕਲਿੱਕ ਕਰੋ ।
01:15 ਤੁਸੀਂ ਦੇਖੋਂਗੇ ਕਈ ਅਲੱਗ ਤਰ੍ਹਾ ਦੇ ਫੁਟਰਸ ਆਪਸ਼ਨ ਡਿਸਪਲੇ(display) ਹੋਏ ਨੇ ।
01:19 ਡੌਕਯੁਮੈੱਨਟ ਵਿੱਚ ਪੇਜ ਨੰਬਰਜ਼ ਇਨਸਰਟ ਕਰਨ ਲਈ ਪੇਜ ਨੰਬਰ ਉੱਤੇ ਕਲਿੱਕ ਕਰੋ ।
01:24 ਤੁਰੰਤ ਹੀ, ਅਸੀ ਦੇਖਾਂਗੇ ਕੀ ਫੁਟਰ ਵਿੱਚ ਨੰਬਰ "1" ਡਿਸਪਲੇ ਹੋਇਆ ਹੈ ।
01:29 ਪੇਜ ਨੰਬਰ ਨੂੰ ਅੱਲਗ ਤਰ੍ਹਾ ਦੇ ਸਟਾਇਲ (style) ਦੇਣ ਵਾਸਤੇ, ਪੇਜ ਨੰਬਰ ਉੱਤੇ ਡਬਲ ਕਲਿੱਕ ਕਰੋ ।
01:35 ਦੇੱਖੋ ਕੀ " ਐੱਡਿਟ ਫੀਲਡਜ਼:ਡੌਕਯੁਮੈੱਨਟ "(edit fields:documents) ਨਾਮ ਦਾ ਡਾਇਅਲੌਗ ਬਾਕਸ ਸਕ੍ਰੀਨ ਉੱਤੇ ਆ ਗਇਆ ਹੈ ।
01:41 "ਫਾਰਮੈਟ")(format) ਆਪਸ਼ਨ ਵਿੱਚ , ਤੁਸੀਂ ਕਈ ਤਰ੍ਹਾ ਦੇ ਫਾਰਮੈਟ ਦੇਖੋਂਗੇ ਜਿਵੇ " A B C ਅੱਪਰਕੇਸ(uppercase) ਵਿੱਚ", "a b c ਲੋਅਰਕੇਸ(lowercase) ਵਿੱਚ", "ਐਰੇਬਿਕ(arabic) 1 2 3" ਅਤੇ ਕਈ ਹੋਰ ਫੌਰਮੈਟ।
01:53 ਇੱਥੇ ਤੁਸੀਂ ਆਪਣੀ ਪਸੰਦੀਦਾ ਪੇਜ ਨੰਬਰਿੰਗ ਸਟਾਇਲ ਦਾ ਚੋਣ ਕਰੋ ।
01:58 ਅਸੀ "ਰੋਮਨ i, ii, iii "(roman) ਆਪਸ਼ਨ ਦਾ ਚੋਣ ਕਰਾਂਗੇ ਅਤੇ "OK" ਬਟਨ ਕਲਿੱਕ ਕਰਾਂਗੇ ।
02:05 ਤੁਸੀਂ ਦੇਖੋਂਗੇ ਕੀ ਪੇਜ ਦਾ ਨੰਬਰਿੰਗ ਫਾਰਮੈਟ ਬਦਲ ਗਇਆ ਹੈ ।
02:09 ਇਸੀ ਤਰਹ, ਅਸੀ ਹੈਡਰ ਨੂੰ ਡੌਕਯੁਮੈੱਨਟ ਵਿੱਚ ਇਨਸਰਟ ਕਰ ਸਕਦੇ ਹਾਂ।
02:13 ਪਹਿਲੇ ਉਸ ਪੇਜ ਤੇ ਕਲਿੱਕ ਕਰੋ ਜਿੱਥੇ ਹੈੱਡਰ ਇਨਸਰਟ ਹੋਵੋ ।
02:17 ਹੁਣ "ਇਨਸਰਟ"ਮੈਨੂ ਉੱਤੇ ਕਲਿੱਕ ਕਰੋ ਅਤੇ ਫੇਰ "ਹੈਡਰ" ਆਪਸ਼ਨ ਉੱਤੇ ਕਲਿੱਕ ਕਰੋ ।
02:23 ਫੇਰ ਕਲਿੱਕ ਕਰੋ "ਡਿਫਾਲਟ "ਆਪਸ਼ਨ ਉੱਤੇ।
02:26 ਤੁਸੀਂ ਦੇਖੋਂਗੇ ਕੀ ਪੇਜ ਦੇ ਉਪਰਲੇ ਪਾਸੇ ਹੈਡਰਜ ਇਨਸਰਟ ਹੋ ਗਏ ਨੇ ।
02:30 ਡੇਟ(date) ਨੂੰ ਹੈਡਰ ਵਿੱਚ ਭਰਣ ਲਈ, "ਇਨਸਰਟ" ਉੱਤੇ ਕਲਿੱਕ ਕਰੋ, ਫੇਰ "ਫੀਲਡਜ਼" ਆਪਸ਼ਨ ਉੱਤੇ ਕਲਿੱਕ ਕਰੋ ।
02:37 ਦਿਖਾਈ ਦੇ ਰਹੇ ਸਾਇਡ ਮੈਨੂ ਵਿੱਚ "ਡੇਟ" ਆਪਸ਼ਨ ਉੱਤੇ ਕਲਿੱਕ ਕਰੋ ।
02:42 ਹੈਡਰ ਵਿੱਚ ਹੁਣ ਡੇਟ ਡਿਸਪਲੇ ਹੋ ਗਈ ਹੈ ।
02:45 ਡੇਟ ਉੱਤੇ ਡਬਲ ਕਲਿੱਕ (double click) ਕਰਕੇ ਅਸੀ ਡੇਟ(date) ਵਿਖਾਉਨ (display) ਦੇ ਸਾਰੇ ਫਾਰਮੈਟ ਦੇਖ ਸਕਦੇ ਹਾਂ ।
02:51 ਇੱਥੇ ਅਸੀ 31 dec,1999 ਦਾ ਚੋਣ ਕਰਾਂਗੇ ਅਤੇ "OK" ਬਟਨ ਕਲਿੱਕ ਕਰਾਂਗੇ ।
02:58 ਹੁਣ ਮੈੱਨੂ ਬਾਰ ਵਿੱਚ "ਫਾਇਲ" ਮੈੱਨੂ ਉੱਤੇ ਕਲਿੱਕ ਕਰੋ, ਅਤੇ ਫੇਰ "ਪੇਜ ਰੀਵਿਊ"(page review) ਆਪਸ਼ਨ ਉੱਤੇ ਕਲਿੱਕ ਕਰੋ ।
03:05 ਹੁਣ ਅਸੀ ਡੌਕਯੁਮੈੱਨਟ ਨੂੰ 50% ਜ਼ੂਮ (zoom)ਕਰਾਂਗੇ ।
03:09 ਹੁਣ ਅਸੀ "ਡੇਟ" ਨੂੰ ਪੇਜ ਦੇ ਉਪਰਲੇ ਪਾਸੇ, ਅਤੇ ਪੇਜ ਨੰਬਰ ਨੂੰ ਪੇਜ ਦੇ ਨਿਚਲੇ ਹਿੱਸੇ ਵਿੱਚ ਦੇਖ ਸਕਦੇ ਹਾ।
03:15 ਇਹ ਸਟਾਇਲ ਹੁਣ ਡੌਕਯੁਮੈੱਨਟ ਦੇ ਸਾਰੇ ਪੇਜਾਂ ਤੇ ਲਾਗੂ ਹੋ ਜਾਵੇਗਾ ।
03:19 ਮੂਲ ਡੌਕਯੁਮੈੱਨਟ ਤੇ ਜਾਣ ਲਈ, "ਕਲੋਜ ਪਰੀਵ਼ਯੂ"(close preview) ਬਟਨ ਉੱਤੇ ਕਲਿੱਕ ਕਰੋ ।
03:25 ਤੁਸੀਂ ਟੈੱਕਸਟ ਦਾ ਹੈਡਰ ਜਾਂ ਫੁਟਰ ਫਰੇਮ ਤੋਂ ਪਰਸਪਰ ਅਂਤਰ ਔਡਜਸ੍ਟ (adjust) ਕਰ ਸਕਦੇ ਹੋਂ ।
03:30 ਜਾਂ ਫੇਰ ਹੈਡਰ ਅਤੇ ਫੁੱਟਰ ਤੇ ਬੌਰਡਰ (border) ਲਗਾ ਸਕਦੇ ਹੋਂ ।
03:34 ਮੈਨੂ ਬਾਰ ਵਿੱਚ "ਫਾਰਮੈਟ" ਆਪਸ਼ਨ ਉੱਤੇ ਕਲਿੱਕ ਕਰੋ, ਅਤੇ ਫੇਰ "ਪੇਜ" ਉੱਤੇ ਕਲਿੱਕ ਕਰੋ ।
03:40 ਹੁਣ ਡਾਇਅਲੌਗ ਬਾਕਸ ਵਿੱਚ ਦਿੱਤੇ "ਫੁੱਟਰ" ਟੈਬ ਦਾ ਚੋਣ ਕਰੋ ।
03:43 ਆਪਨੀ ਮਰਜੀ ਮੁਤਾਬਕ ਸਪੇਸਿਂਗ ਆਪਸ਼ਨ (spacing option)ਨੂੰ ਲਾਗੂ ਕਰਨ ਲਈ “Left margin” (ਖੱਬੇ ਹਾਸ਼ਿਏ) ਨੂੰ 1.00cm ਤੇ ਸੈਟ ਕਰੋ ।
03:52 ਬੌਰਡਰ ਜਾਂ ਸ਼ੈਡੋ(border or shadow) ਨੂੰ ਫੁੱਟਰ ਵਿੱਚ ਐੱਡ ਕਰਨ ਲਈ, ਪਹਿਲੇ "ਮੋਰ"(more) ਆਪਸ਼ਨ ਉੱਤੇ ਅਤੇ ਕਲਿੱਕ ਕਰੋ ਅਤੇ ਫੇਰ ਆਪਨੀ ਮਰਜੀ ਮੁਤਾਬਕ ਫੁਟਰ ਦਿਆਂ ਆਪਸ਼ਨਜ ਨੂੰ ਸੈਟ ਕਰੋ ।
04:03 ਉਦਾਹਰਨ ਲਈ, ਸ਼ੈਡੋ ਸਟਾਇਲ(shadow style) ਨੂੰ ਫੁੱਟਰ ਵਿੱਚ ਰੱਖਣ ਲਈ, ਅਸੀ "ਕਾਸਟ ਸ਼ੈਡੋ ਟੂ ਟੋਪ ਰਾਇਟ" (“cast shadow to top right” ) ਆਇਕੌਨ ਉੱਤੇ ਕਲਿੱਕ ਕਰਾਂਗੇ ।
04:10 ਸ਼ੈਡੋ ਸਟਾਇਲ (“Shadow style”) ਆਪਸ਼ਨ ਦੇ ਪੋਜੀਸ਼ਨ (“Position”) ਟੈਬ ਹੇਠ ਅਨੇਕ ਆਇਕੌਨਜ਼ ਵਿੱਚ ਇਹ ਸਾੱਨ੍ਹੁੰ ਦਿਖਾਈ ਦੇਵੇਗਾ ।
04:18 ਇੱਥੇ ਤੁਸੀਂ ਬੌਰਡਰ ਅਤੇ ਸ਼ੈਡੋ ਦੇ ਰੰਗਾਂ ਦੀ ਚੋਣ ਵੀ ਕਰ ਸਕਦੇ ਹੋਂ।
04:23 ਮੌਜੂਦ ਆਪਸ਼ਨਜ ਬਾਰੇ ਹੋਰ ਜਾਣਕਾਰੀ ਲੈਣ ਲਈ ਡਾਇਅਲੌਗ ਬਾਕਸ ਦੀ ਚੰਗੀ ਤਰਹ ਪੜਤਾਲ ਕਰੋ ।
04:28 ਹੁਣ "OK" ਬਟਨ ਉੱਤੇ ਕਲਿੱਕ ਕਰੋ ।
04:30 "OK" ਬਟਨ ਉੱਤੇ ਫਿਰ ਕਲਿੱਕ ਕਰੋ, ਅਸੀ ਦੇਖਦੇ ਹਾਂ ਕੀ ਇਫੈਕਟ(effect) ਫੁਟਰ ਤੇ ਐੱਡ ਹੋ ਗਇਆ ਹੈ ।
04:36 ਹੁਣ ,ਅੱਗੇ ਵਧਨ ਤੋਂ ਪਹਿਲਾ ਅਸੀ ਅਪਣੇ ਡੌਕਯੁਮੈੱਨਟ ਵਿੱਚ ਇਕ ਹੋਰ ਪੇਜ ਐੱਡ ਕਰਾਂਗੇ ।
04:41 ਇਹ ਕਰਨ ਲਈ ਕਲਿੱਕ ਕਰੋ ਇਨਸਰਟ>>>>> ਮੈਨਯੁਲ ਬ੍ਰੇਕ(manual break), ਅਤੇ ਫੇਰ ਪੇਜ ਬ੍ਰੇਕ ਆਪਸ਼ਨ(page break option) ਦੀ ਚੋਣ ਕਰੋ ।
04:47 ਫੇਰ "OK" ਬਟਨ ਉੱਤੇ ਕਲਿੱਕ ਕਰੋ ।
04:50 ਧਿਆਨ ਦਿੳ ਕੀ,ਪੇਜ ਨੰਬਰ ਡਿਸਪਲੇ ਹੋਇਆ ਹੈ ਬਤੌਰ "2" ।
04:54 ਜੇ ਤੁਸੀਂ ਫੁਟਰ ਨੂੰ ਡੌਕਯੁਮੈੱਨਟ ਦੇ ਪਹਿਲੇ ਪੇਜ ਤੇ ਨਹੀ ਚਾਹੁੰਦੇ, ਤਾਂ, ਕਰਸਰ ਨੂੰ ਪਹਿਲੇ ਪੇਜ ਤੇ ਰੱਖੋ।
05:01 ਮੈੱਨੂ ਬਾਰ ਵਿੱਚ ਦਿੱਤੇ "ਫਾਰਮੈੱਟ" ਉੱਤੇ ਕਲਿੱਕ ਕਰੋ ਹੈ ਅਤੇ ਫੇਰ “styles and formatting”( "ਸਟਾਇਲਜ ਐਨਡ ਫਾਰਮੈਟਿੰਗ") ਆਪਸ਼ਨ ਉੱਤੇ ਕਲਿੱਕ ਕਰੋ ।
05:08 ਹੁਣ ਹਾਜ਼ਰ ਹੋਏ ਡਾਇਅਲੌਗ ਬਾਕਸ ਵਿੱਚ ਉੱਤੇ ਤੋਂ ਚੌੱਥੇ ਆਇਕੌਨ ਤੇ ਕਲਿੱਕ ਕਰੋ ਜੋ ਕੀ "ਪੇਜ ਸਟਾਇਲਜ" (“Page Styles”) ਹੈ ।
05:16 ਫੇਰ "ਫਰ੍ਸਟ ਪੇਜ"(first page) ਆਪਸ਼ਨ ਉੱਤੇ ਰਾਇਟ ਕਲਿੱਕ ਕਰੋ ।
05:20 "ਨਿਊ "(new) ਆਪਸ਼ਨ ਉੱਤੇ ਕਲਿੱਕ ਕਰੋ ਅਤੇ ਫੇਰ "ਔਰਗੇਨਾਇਜ਼ਰ"(organiser) ਟੈਬ ਉੱਤੇ ਕਲਿੱਕ ਕਰੋ ।
05:25 "ਨੇਮ"( “Name”)ਫੀਲਡ ਵਿੱਚ ਉਸ ਸਟਾਇਲ ਦਾ ਨਾਮ ਟਾਇਪ ਕਰੋ ਜੋ ਅਸੀ ਇਨਸਰਟ ਕਰਨਾ ਚਾਹੁੰਦੇ ਹਾਂ ।
05:30 ਇੱਥੇ, ਅਸੀ ਨਾਮ ਬਤੌਰ " ਨਿਊ ਫਸਟ ਪੇਜ"(, “new first page”)ਟਾਇਪ ਕਰਾਂਗੇ ।
05:35 ਨੈੱਕਸਟ"(next) ਸਟਾਇਲ ਨੂੰ "ਡਿਫਾਲਟ" ਸੈਟ "(set) ਕਰੋ ।
05:38 ਹੁਣ "ਫੁਟਰ" ਟੈਬ ਉੱਤੇ ਕਲਿੱਕ ਕਰੋ ਜੋ ਕੀ ਡਾਇਅਲੌਗ ਬਾਕਸ ਵਿੱਚ ਹੈ ।
05:42 ਅੱਗਰ ਡਿਫਾਲਟ ਵਿੱਚ "ਫੁਟਰ ਔਨ"(footer on) ਚੈੱਕਬਾਕਸ(checkbox) ਅਨਚੈੱਕਡ(unchecked) ਨਾ ਹੋਵੇ ਤਾਂ ਓਸਨੂੰ ਅਨਚੈੱਕ (uncheck)ਕਰੋ ।
05:48 ਆਖਿਰ ਵਿੱਚ “OK” ਬਟਨ ਕਲਿੱਕ ਕਰੋ ।
05:51 ਸਟਾਇਲਜ ਅਤੇ ਫਾਰਮੈੱਟਿੰਗ ਡਾਇਅਲੌਗ ਬਾਕਸ ਵਿੱਚ ਅਸੀ ਵਾਪਸ ਆ ਗਏ ਹਾਂ ।
05:55 ਧਿਆਨ ਦਿੳ ਕੀ ,ਪੇਜ ਸਟਾਇਲ" ਆਪਸ਼ਨ ਥੱਲੇ "ਨਿਊ ਫਸਟ ਪੇਜ" ਸਟਾਇਲ ਹਾਜ਼ਰ ਹੋਇਆ ਹੈ ।
06:01 ਹੁਣ " ਨਿਊ ਫਸਟ ਪੇਜ" ਉੱਤੇ ਡਬਲ ਕਲਿੱਕ ਕਰੋ ।
06:04 ਤੁਸੀਂ ਵੇਖੋਂ ਗੇ ਕੀ ਡੌਕਯੁਮੈੱਨਟ ਦੇ ਪਹਿਲੇ ਪੇਜ ਨੂੰ ਛਡ ਕੇ ਸਾਰੇ ਪੇਜਾਂ ਤੇ ਫੁੱਟਰ ਆ ਗਇਆ ਹੈ ।
06:11 ਇਸੀ ਤਰ੍ਹਾ, ਸਾਰੇ ਡਿਫਾਲਟ ਸਟਾਇਲਜ਼ ਨੂੰ ਮੌਡਿਫਾਈ ਕਰਕੇ ਤੁਸੀ ਉਹਨਾ ਨੂੰ ਡੌਕਯੁਮੈੱਨਟ ਦੇ ਹਰ ਇੱਕ ਪੇਜ ਤੇ ਲਾਗੁ ਕਰ ਸਕਦੇ ਹੋਂ।
06:19 ਇਸ ਡਾਇਅਲੌਗ ਬਾਕਸ ਨੂੰ ਹੁਣ ਬੰਦ ਕਰੋ।
06:22 ਹੁਣ,ਅਸੀ ਲਿਬਰ ਆਫਿਸ ਰਾਇਟਰ ਵਿੱਚ ਫੁੱਟਨੋਟਸ ਅਤੇ ਐੱਨਡਨੋਟਸ ਬਾਰੇਜਾਨਾਂਗੇ ।
06:27 ਫੁਟਨੋਟਸ ਪੇਜ ਦੇ ਨਿਚਲੇ ਹਿੱਸੇ ਵਿੱਚ ਲਿਖੇ ਜਾਉਂਦੇ ਨੇ ।।
06:31 ਜਦਕਿ ਐੱਨਡਨੋਟਸ ਡੌਕਯੁਮੈੱਨਟ ਦੇ ਅੰਤ ਵਿੱਚ ਇਕੱਠੇ ਹੁੰਦੇ ਹੱਨ ।
06:35 ਨੋਟ ਦਾ ਐਂਕਰ(anchor) ਪੌਇੰਟ ਕਰਸਰ ਦੀ ਮੌਜੂਦ ਪੋਜੀਸ਼ਨ(position) ਤੋਂ ਇਨਸਰਟ ਹੁੰਦਾ ਹੈ ।
06:40 ਤੁਸੀਂ ਔਟੋਮੈਟਿਕ ਨੰਬਰਿੰਗ (automatic numbering) ਜਾਂ ਕਸਟਮ ਸਿਮਬਲ(custom symbol) ਵਿੱਚੋਂ ਚੋਣ ਕਰ ਸਕਦੇ ਹੋਂ ।
06:45 ਇਸ ਦੇ ਲਈ ,ਪਹਿਲੇ ਮੈੱਨੂ ਬਾਰ ਵਿੱਚ "ਇਨਸਰਟ" ਆਪਸ਼ਨ ਉੱਤੇ ਕਲਿੱਕ ਕਰੋ ।
06:51 ਫੇਰ "ਫੁੱਟਨੋਟ/ਐੱਨਡਨੋਟ" ਆਪਸ਼ਨ ਉੱਤੇ ਕਲਿੱਕ ਕਰੋ ।
06:55 ਵੇਖੋ, ਸਕ੍ਰੀਨ ਉੱਤੇ ਇੱਕ ਡਾਇਅਲੌਗ ਬਾਕਸ ਖੁੱਲ਼ਦਾ ਹੈ ਜਿਸ ਦੀ ਹੈਡਿੰਗ "ਨੰਬਰਿੰਗ ਐੰਡ ਟਾਇਪ"(numbering and type) ਹੈ ।
07:02 ਇਸ ਦੇ ਵਿੱਚ "ਔਟੋਮੈਟਿਕ"(automatic), "ਕੇਰੈਕਟਰ" (character) ,"ਫੁੱਟਨੋਟ"(footnote) ਅਤੇ "ਐੱਨਡਨੋਟ"( endnote) ਨਾਮ ਦੇ ਚੈੱਕ ਬੌਕਸਿਜ਼ ਹਨ ।
07:08 "ਨੰਬਰਿੰਗ"ਆਪਸ਼ਨ ਨਾਲ ਤੁਸੀ ਫੁੱਟਨੋਟਸ ਅਤੇ ਐੱਨਡਨੋਟਸ ਤੇ ਨੰਬਰ ਪਾਉਣ ਦਾ ਤਰੀਕਾ ਚੁਣ ਸਕਦੇ ਹੋ ।
07:15 ਔਟੋਮੈਟਿਕ ਆਪਸ਼ਨ ਦਾ ਚੋਣ ਕਰਨ ਨਾਲ ਫੁੱਟਨੋਟਸ ਅਤੇ ਐੱਨਡਨੋਟਸ ਨੂੰ ਆਪਨੇ ਆਪ ਕ੍ਰਮਵਾਰ ਨੰਬਰ ਅਸਾਈਨ(assign) ਹੋ ਜਾਂਦੇ ਨੇ ।
07:24 ਇਸ ਡਾਇਅਲੌਗ ਬੌਕਸ ਨੂੰ ਹੁਣ ਬੰਦ ਕਰੋ।
07:26 ਔਟੋਮੈਟਿਕ ਨੰਬਰਿੰਗ ਦੀ ਸੈਟਿੰਗਜ਼ (settings) ਬਦਲਣ ਲਈ ਮੈੱਨੂ ਬਾਰ ਵਿੱਚ "ਟੂਲਸ"(tools) ਆਪਸ਼ਨ ਉੱਤੇ, ਕਲਿੱਕ ਕਰੋ ।
07:33 ਅਤੇ ਫੇਰ "ਫੁਟਨੋਟਸ/ਐੱਨਡਨੋਟਸ" ਉੱਤੇ ਕਲਿੱਕ ਕਰੋ ।
07:37 ਤੁਸੀ ਔਟੋਨੰਬਰਿੰਗ ਅਤੇ ਸਟਾਇਲਜ਼ ਲਈ ਔਟੋਮੈੱਟਿਕ ਸੈਟਿੰਗਜ਼ ਦਾ ਚੋਣ ਕਰ ਸਕਦੇ ਹੋਂ ।
07:42 ਆਪਣੀ ਜ਼ਰੂਰਤ ਦੀ ਆਪਸ਼ਨਜ਼ ਦਾ ਚੋਣ ਕਰਕੇ "OK" ਬਟਨ ਤੇ ਕਲਿੱਕ ਕਰੋ ।
07:49 ਚਲੋ ਇਨਸਰਟ ਅਤੇ ਫੁਟਨੋਟ/ਐੱਨਦਨੋਟ ਆਪਸ਼ਨ ਤੇ ਵਾਪਸ ਚਲਿਯੇ ।
07:54 ਫੁਟਨੋਟ (current footnote) ਨੂੰ ਕੇਰੈਕ੍ਟਰ ਜਾਂ ਸਿਮਬਲ(character or symbol) ਦੁਆਰਾ ਅੰਕਿਤ ਕਰਨ ਲਈ ਕੇਰੈਕ੍ਟਰ ਆਪਸ਼ਨ ਦਾ ਚੋਣ ਕਰੋ ।
08:00 ਇਹ ਸਿਮਬਲ ਇਕ ਲੈਟਰ ਜਾਂ ਨੰਬਰ ਹੋ ਸਕਦਾ ਹੈ ।
08:03 ਸਪੈੱਸ਼ਲ ਕੇਰੈਕ੍ਟਰ (special character) ਨੂੰ ਅਸਾਇਨ(assign) ਕਰਣ ਲਈ, ਕੇਰੈਕ੍ਟਰ ਫੀਲਡ(character field) ਦੇ ਹੇਠਾਂ ਦਿੱਤੇ ਬਟਨ ਤੇ ਕਲਿੱਕ ਕਰੋ ।
08:09 ਹੁਣ ਜੋ ਕੇਰੈਕਟਰ ਤੁਸੀ ਇੰਸਰਟ ਕਰਣਾ ਚਾਹੁੰਦੇ ਹੋ, ਓਸ ਤੇ ਕਲਿਕ ਕਰੋ ਅਤੇ ਫੇਰ "OK" ਬਟਨ ਉੱਤੇ ਕਲਿੱਕ ਕਰੋ ।
08:17 "ਟਾਇਪ" ਹੈਡਿੰਗ ਦੇ ਹੇਠ ਫੁਟਨੋਟ ਜਾਂ ਐੱਨਡਨੋਟ ਉੱਤੇ ਕਲਿੱਕ ਕਰਕੇ ਆਪਣੀ ਆਪਸ਼ਨ ਦਰਜ ਕਰੋ ।
08:24 ਤੇ ਅਸੀ "ਨੰਬਰਿੰਗ" ਹੇਠ "ਔਟੋਮੈਟਿਕ", ਅਤੇ "ਟਾਇਪ" ਦੇ ਹੇਠਾਂ "ਫੁਟਨੋਟ" ਦਾ ਚੋਣ ਕਰਾਂਗੇ ।
08:29 ਹੁਣ "OK" ਬਟਨ ਉੱਤੇ ਕਲਿੱਕ ਕਰੋ ।
08:32 ਤੁਸੀਂ ਵੇੱਖੋਂ ਗੇ ਕੀ ਪੇਜ ਦੇ ਨਿਚਲੇ ਹਿੱਸੇ ਤੇ ਡਿਫਾਲਟ ਨੂਮੈੱਰਿਕਲ ਵੈੱਲੂ ( default numerical value) ਨਾਲ ਫੁਟਨੋਟ ਬਨ ਹਇਆ ਹੈ
08:39 ਤੁਸੀ ਫੁੱਟਨੋਟ ਫੀਲਡ ਵਿੱਚ ਟੈੱਕਸਟ ਲਿਖ ਸਕਦੇ ਹੋਂ "ਦਿਸ ਇਜ਼ ਦਿ ਐੱਨਡ ਆਫ ਫਸਟ ਪੇਜ" (this is the end of first page) ।
08:45 ਅਤੇ ਕੀਬੋਰਡ ਉੱਤੇ "ਐਂਟਰ" ਬਟਨ ਨੂੰ ਪਰੈਸ ਕਰੋ ।
08:48 ਤੇ ਹੁਣ ਤੁਸੀ ਟੈੱਕਸਟ ਦੇ ਨਾਲ ਪੇਜ ਦੇ ਨਿਚਲੇ ਹਿੱਸੇ ਵਿੱਚ ਫੁਟਨੋਟ ਵੇਖ ਸਕਦੇ ਹੋਂ। ।
08:55 ਇਸੀ ਤਰ੍ਹਾ ਤੁਸੀਂ ਡੌਕਯੁਮੈੱਨਟ ਦੇ ਆਖੀਰ ਵਿੱਚ ਐੱਨਡਨੋਟ ਇਨਸਰਟ ਕਰ ਸਕਦੇ ਹੋਂ ।
09:00 ਇਹ ਸਾਨੂੰ , ਲਿਬਰ ਆਫਿਸ ਰਾਇਟਰ ਦੇ ਸਪੋਕਨ ਟਿਊਟੋਰਿਯਲ ਦੇ ਅੰਤ ਵਿੱਚ ਲੈ ਆਇਆ ਹੈ ।
09:04 ਸਾਰਾਂਸ਼ ਵਿੱਚ, ਅਸੀ ਸਿਖਿਆ।
09:06 ਹੈਡਰਜ ਨੂੰ ਡੌਕਯੁਮੈੱਨਟ ਵਿੱਚ ਇਨਸਰਟ ਕਰਨਾ ।
09:09 ਫੁਟਰਜ਼ ਨੂੰ ਡੌਕਯੁਮੈੱਨਟ ਵਿੱਚ ਇਨਸਰਟ ਕਰਨਾ ।
09:12 ਪਹਿਲੇ ਪੇਜ ਤੋਂ ਹੈਡਰਜ ਨੂੰ ਕਿਵੇ ਹਟਾਇਆ ਜਾਏ ।
09:15 ਫੁਟਨੋਟ ਅਤੇ ਐੱਨਡਨੋਟ ਨੂੰ ਡੌਕਯੁਮੈੱਨਟ ਵਿੱਚ ਇਨਸਰਟ ਕਰਨਾ ।
09:19 ਹੁਣ ਇਕ ਕੌਮਪਰਿਹੈੱਨਸਿਵ਼ ਅਸਾਇਨਮਅਨਟ (comprehensive assignment, ਵਿਆਪਕ ਕਾਰਜ)।
09:22 "ਪਰੈਕਟਿਸ ਡਾਟ ਓ. ਡੀ. ਟੀ "(practice.odt) ਫਾਇਲ ਖੋਲੋ
09:25 ਡੌਕਯੁਮੈੱਨਟ ਵਿੱਚ ਇਕ ਹੈਡਰ ਅਤੇ ਫੁਟਰ ਐੱਡ ਕਰੋ ।
09:28 ਹੈਡਰ ਵਿੱਚ "ਨਿਰਮਾਤਾ" (author) ਦਾ ਨਾਮ ਇਨਸਰਟ ਕਰੋ ।
09:31 ਫੁਟਰ ਵਿੱਚ "ਪੇਜ ਕਾਉੰਟ"(page count)ਇਨਸਰਟ ਕਰੋ ।
09:35 ਇਕ ਐੱਨਡਨੋਟ ਐੱਡ ਕਰੋ ਜਿਸ ਵਿੱਚ ਲਿਖਿਆ ਹੋਵੇ “ਵਿਯਰ ਦਾ ਪੇਜ ਐੰਡਜ਼” ।
09:39 ਹੈਡਰ ਨੂੰ ਡੌਕਯੁਮੈੱਨਟ ਦੇ ਪਹਿਲੇ ਪੇਜ ਤੋਂ ਹਟਾ ਦਿੳ।
09:43 ਦਿੱਤੇ ਹੋਏ ਲਿੰਕ ਤੇ ਤੁਸੀਂ ਵੀਡਿਓ (video) ਦੇਖ ਸਕਦੇ ਹੋ ।
09:46 ਇਹ ਤੁਹਾਨੂੰ ਸਪੋਕਨ ਟਿਊਟੋਰਿਯਲ ਬਾਰੇ ਸੰਖੇਪ ਵਿੱਚ ਜਾਣਕਾਰੀ ਦੇਵੇਗਾ ।
09:49 ਅਗਰ ਤੁਹਾਡੇ ਕੋਲ ਪ੍ਰਯਾਪਤ ਬੈਂਡਵਿੱਥ ਨਹੀ ਹੈ ਤਾਂ ਤੁਸੀਂ ਇਸਦਾ ਵੀਡਿਓ ਡਾਉਨਲੋਡ ਕਰ ਕੇ ਦੇਖ ਸਕਦੇ ਹੋ।
09:54 ਸਪੋਕਨ ਟਿਊਟੋਰਿਯਲ ਪ੍ਰੌਜੈਕਟ ਟੀਮ (spoken tutorial project team) ਸਪੋਕਨ ਟਿਊਟੋਰਿਯਲ ਵੀਡਿਓ ਦਾ ਇਸਤੇਮਾਲ ਕਰਕੇ ਕਰਕੇਕ।

ਵਰਕਸ਼ਾਪਸ (workshop) ਚਲਾਉੰਦੇ ਹਨ,

10:00 ਜੋ ਵੀ ਔਨਲਾਇਨ ਟੈਸਟ(online test) ਪਾਸ ਕਰਦਾ ਹੈ ਉਸਨੂੰ ਸਰਟੀਫਿਕੇਟ (certificate) ਦਿੱਤੇ ਜਾਂਦੇ ਹਨ ।
10:04 ਹੋਰ ਜਾਣਕਾਰੀ ਲਈ, ਕਿਰਪਿਆ ਲਿਖੋ contact@spoken-tutorial.org
10:10 ਸਪੋਕਨ ਟਿਊਟੋਰਿਯਲ ਪ੍ਰੌਜੈਕਟ “Talk to a Teacher” ਪ੍ਰੌਜੈਕਟ ਦਾ ਇਕ ਹਿੱਸਾ ਹੈ ।
10:15 ਇਹ ਪ੍ਰੌਜੈਕਟ ‘ਦਾ ਨੇਸ਼ਨਲ ਮਿਸ਼ਨ ਆਨ ਏਜੁਕੇਸ਼ਨ , ਆਈ ਸੀ ਟੀ, ਐਮ ਏਚ ਆਰ ਡੀ ( ‘The National Mission on Education” ICT, MHRD,) ਭਾਰਤ ਸਰਕਾਰ(government of india), ਦੁਆਰਾ ਸਮਰਥਿਤ(supported) ਹੈ ।
10:22 ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro” ਉੱਤੇ ਮੌਜੂਦ ਹੈ ।
10:33 ਹਰਮਨ ਸਿੰਘ ਦੁਆਰਾ ਲਿੱਖੀ ਇਹ ਸਕ੍ਰਿਪਟ ____________ਦੀ ਆਵਾਜ਼ ਵਿਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ। ਸਾਡੇ ਨਾਲ ਜੁੜਨ ਲਈ ਧੰਨਵਾਦ ।ਸਾਡੇ ਨਾਲ ਜੁੜਨ ਲਈ ਧੰਨਵਾਦ

Contributors and Content Editors

Khoslak, PoojaMoolya, Pratik kamble