Difference between revisions of "GChemPaint/C3/Features-of-GChem3D/Punjabi"

From Script | Spoken-Tutorial
Jump to: navigation, search
(Created page with " {|border = 1 |Time |Narration |- |00:01 |ਸਤ ਸ਼੍ਰੀ ਅਕਾਲ । Features of GChem3D ਦੇ ਇਸ ਟਿਊਟੋਰਿਅਲ ਵਿੱਚ ਤੁਹ...")
 
 
Line 12: Line 12:
 
  |-  
 
  |-  
 
  |00:10
 
  |00:10
  |ਮੈਨਿਊ ਬਾਰ  
+
  | ਮੈਨਿਊ ਬਾਰ , ਫਾਇਲ ਟਾਈਪ ਫਾਰਮੈਟਸ  
|-
+
|00:11
+
|* ਫਾਇਲ ਟਾਈਪ ਫਾਰਮੈਟਸ  
+
 
  |-  
 
  |-  
 
  |00:13
 
  |00:13
  |ਵੱਖ-ਵੱਖ ਪ੍ਰਕਾਰ  ਦੇ ਮਾਡਲ ਟਾਇਪਸ ਅਤੇ  
+
  | ਵੱਖ-ਵੱਖ ਪ੍ਰਕਾਰ  ਦੇ ਮਾਡਲ ਟਾਇਪਸ ਅਤੇ  
 
  |-  
 
  |-  
 
  |00:15
 
  |00:15
Line 231: Line 228:
 
  |-  
 
  |-  
 
  |05:32
 
  |05:32
  | ਬਾਲਸ ਐਂਡ ਸਟਿਕਸ  ( Balls and sticks )  *    ਸਪੇਸ ਫਿਲਿੰਗ  ( Space filling )  
+
  | ਬਾਲਸ ਐਂਡ ਸਟਿਕਸ  ( Balls and sticks )  *    ਸਪੇਸ ਫਿਲਿੰਗ  ( Space filling )  
 
  |-  
 
  |-  
 
  |05:35
 
  |05:35
  | ਸਿਲਿੰਡਰਸ  ( Cylinders )  ਅਤੇ  *  ਵਾਇਰਫਰੇਮ  ( Wireframe )  .   
+
  | ਸਿਲਿੰਡਰਸ  ( Cylinders )  ਅਤੇ  *  ਵਾਇਰਫਰੇਮ  ( Wireframe )  .   
 
  |-  
 
  |-  
 
  |05:39
 
  |05:39
Line 309: Line 306:
 
  |-  
 
  |-  
 
  |07:23
 
  |07:23
  |* ਵੱਖ-ਵੱਖ ਮੈਨਿਊਜ  
+
  | ਵੱਖ-ਵੱਖ ਮੈਨਿਊਜ, ਫਾਇਲ ਟਾਈਪ ਫਾਰਮੈਟਸ  
|-
+
|07:24
+
|* ਫਾਇਲ ਟਾਈਪ ਫਾਰਮੈਟਸ  
+
 
  |-  
 
  |-  
 
  |07:26
 
  |07:26
  |* ਮਾਡਲ ਟਾਇਪਸ ਅਤੇ ਬੈਕਗਰਾਉਂਡ ਕਲਰ ਕਿਵੇਂ ਬਦਲਣਾ ਹੈ।   
+
  | ਮਾਡਲ ਟਾਇਪਸ ਅਤੇ ਬੈਕਗਰਾਉਂਡ ਕਲਰ ਕਿਵੇਂ ਬਦਲਣਾ ਹੈ।   
 
  |-  
 
  |-  
 
  |07:30
 
  |07:30

Latest revision as of 17:29, 3 April 2017


Time Narration
00:01 ਸਤ ਸ਼੍ਰੀ ਅਕਾਲ । Features of GChem3D ਦੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ , ਅਸੀ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿਖਾਂਗੇ
00:10 ਮੈਨਿਊ ਬਾਰ , ਫਾਇਲ ਟਾਈਪ ਫਾਰਮੈਟਸ
00:13 ਵੱਖ-ਵੱਖ ਪ੍ਰਕਾਰ ਦੇ ਮਾਡਲ ਟਾਇਪਸ ਅਤੇ
00:15 ਬੈਕਗਰਾਉਂਡ ਕਲਰ ਨੂੰ ਕਿਵੇਂ ਬਦਲਦੇ ਹਨ ।
00:18 ਇਸ ਟਿਊਟੋਰਿਅਲ ਲਈ ਮੈਂ ਵਰਤੋ ਕਰ ਰਿਹਾ ਹਾਂ ਉਬੰਟੁ ਲਿਨਕਸ OS ਵਰਜਨ 12 . 04
00:24 GChemPaint ਵਰਜਨ 0.12.10
00:29 GChem3D ਵਰਜਨ 0.12.10
00:34 ਇਸ ਟਿਊਟੋਰਿਅਲ ਨੂੰ ਸਮਝਣ ਲਈ ਤੁਹਾਨੂੰ GChemPaint ਨਾਲ ਵਾਕਫ਼ ਹੋਣਾ ਚਾਹੀਦਾ ਹੈ।
00:38 ਜੇਕਰ ਨਹੀਂ , ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ , ਕਿਰਪਾ ਕਰਕੇ ਸਾਡੀ ਵੇਬਸਾਈਟ ਉੱਤੇ ਜਾਓ ।
00:44 ਮੈਂ ਇੱਕ ਨਵੀਂ GChemPaint ਵਿੰਡੋ ਖੋਲੀ ਹੈ ।
00:47 ਟੈਂਪਲੇਟਸ ਡਰਾਪ ਡਾਉਨ ਦੀ ਵਰਤੋ ਕਰਕੇ ,
00:49 ਮੈਂ ਡਿਸਪਲੇ ਏਰਿਆ ਉੱਤੇ ਐਡੀਨੋਸਿਨ (Adenosine ) ਦੇ ਸਟਰਕਚਰ ਨੂੰ ਲੋਡ ਕਰਾਂਗਾ । .
00:53 ਫਾਇਲ ਨੂੰ ਸੇਵ ਕਰਨ ਦੇ ਲਈ , ਟੂਲ ਬਾਰ ਵਿਚ ਸੇਵ ਆਈਕਨ ਉੱਤੇ ਕਲਿਕ ਕਰੋ ।
00:58 Save as ਡਾਇਲਾਗ ਬਾਕਸ ਖੁਲਦਾ ਹੈ ।
01:02 ਫਾਇਲ ਨੂੰ GChem3D ਵਿੱਚ ਦੇਖਣ ਦੇ ਲਈ , ਇਸਨੂੰ ਫਾਇਲ ਫਾਰਮੈਟਸ ਜਿਵੇਂ . mol , . mdl ਅਤੇ . pdb ਵਿੱਚ ਸੇਵ ਕਰਨਾ ਪੈਂਦਾ ਹੈ ।
01:11 ਫਾਇਲ ਦਾ ਨਾਮ Adenosine. pdb ਟਾਈਪ ਕਰੋ ।
01:15 ਡੈਸਕਟਾਪ ਉੱਤੇ ਫਾਇਲ ਸੇਵ ਕਰਨ ਲਈ ਡੈਸਕਟਾਪ ਉੱਤੇ ਕਲਿਕ ਕਰੋ ।
01:18 ਸੇਵ ਬਟਨ ਉੱਤੇ ਕਲਿਕ ਕਰੋ ।
01:21 ਮੈਂ GChemPaint ਵਿੰਡੋ ਬੰਦ ਕਰਾਂਗਾ ।
01:25 ਹੁਣ GChem3D ਐਪਲੀਕੇਸ਼ਨ ਦੇ ਬਾਰੇ ਵਿੱਚ ਸਿਖਦੇ ਹਾਂ।
01:29 Gchem3D , GchemPaint ਦੇ ਯੂਟਿਲਿਟੀ ਸਾਫਟਵੇਅਰ ਦੀ ਤਰ੍ਹਾਂ ਸੰਸਥਾਪਿਤ ਕੀਤਾ ਜਾ ਸਕਦਾ ਹੈ ।
01:34 ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਕੇ ।
01:38 Synaptic Package Manager ( ਸਿਨੈਪਟਿਕ ਪੈਕੇਜ ਮੈਨੇਜਰ ) ਉੱਤੇ ਜਾਓ ।
01:40 Quick Filter ( ਕਵਿਕ ਫਿਲਟਰ ) ਬਾਕਸ ਵਿੱਚ gchempaint ਟਾਈਪ ਕਰੋ ।
01:44 GChemPaint ਯੂਟਿਲਿਟੀਜ ਦੇ ਸਾਰੇ ਸੰਸਥਾਪਨ ਲਈ gcu - plugin , libgcu - dbg ਅਤੇ gcu - bin ਸੰਸਥਾਪਿਤ ਕਰੋ ।
01:55 ਮੈਂ ਪਹਿਲਾਂ ਹੀ ਸਾਰੀਆਂ ਫਾਇਲਸ ਸੰਸਥਾਪਿਤ ਕਰ ਲਈਆਂ ਸਨ।
01:59 GChem3d , 3 ਡਾਇਮੈਂਸ਼ਨਲ ਮਾਲਿਕਿਊਲਰ ਸਟਰਕਚਰ ਵਿਜੁਲਾਇਜਰ ( visualizer ) ਹੈ ।
02:04 ਇਹ GChemPaint ਦਾ ਯੂਟਿਲਿਟੀ ਫੀਚਰ ਹੈ ।
02:07 GChemPaint ਵਿੱਚ ਬਣਾਏ ਗਏ ਸਟਰਕਚਰ GChem3D ਵਿੱਚ ਵੇਖੇ ਜਾ ਸਕਦੇ ਹਨ ।
02:12 GChem3D ਖੋਲ੍ਹਣ ਦੇ ਲਈ , ਡੈਸ਼ ਹੋਮ ਉੱਤੇ ਕਲਿਕ ਕਰੋ ।
02:15 ਦਿਖਾਏ ਹੋਏ ਸਰਚ ਬਾਰ ਵਿੱਚ , gchem3d ਟਾਈਪ ਕਰੋ ।
02:20 Molecules viewer ਆਇਕਨ ਉੱਤੇ ਕਲਿਕ ਕਰੋ ।
02:24 GChem3d Viewer ਵਿਚ ਵਿੰਡੋ ਮੈਨਿਊਬਾਰ ਅਤੇ ਡਿਸਪਲੇ ਏਰਿਆ ਸ਼ਾਮਿਲ ਹੁੰਦੇ ਹਨ।
02:30 ਮੈਨਿਊਬਾਰ ਵਿਚ ਉਹ ਸਾਰੇ ਕਮਾਂਡਸ ਸ਼ਾਮਿਲ ਹਨ, ਜਿਨ੍ਹਾਂ ਦੀ ਤੁਹਾਨੂੰ GChem3D ਵਿੱਚ ਕੰਮ ਕਰਨ ਲਈ ਲੋੜ ਪੈਂਦੀ ਹੈ ।
02:36 ਡਿਸਪਲੇ ਏਰਿਆ , ਖੁੱਲੀ ਹੋਈ ਫਾਇਲ ਦੇ ਕੰਟੈਂਟਸ ਦਿਖਾਉਂਦਾ ਹੈ।
02:40 ਫਾਇਲ ਖੋਲ੍ਹਣ ਲਈ ਫਾਇਲ ਚੁਣੋ , ਓਪਨ ਉੱਤੇ ਕਲਿਕ ਕਰੋ ।
02:46 Open ਡਾਇਲਾਗ ਬਾਕਸ ਖੁਲਦਾ ਹੈ ।
02:49 ਫਾਇਲ ਚੁਣੋ ਜੋ ਤੁਸੀ ਖੋਲ੍ਹਣਾ ਚਾਹੁੰਦੇ ਹੋ ।
02:52 ਮੈਂ ਆਪਣੇ ਡੈਸਕਟਾਪ ਉੱਤੇ Adenosine.pdb ਚੁਣਾਗਾ ।
02:57 ਓਪਨ ਬਟਨ ਉੱਤੇ ਕਲਿਕ ਕਰੋ ।
02:59 ਡਿਸਪਲੇ ਏਰਿਆ ਉੱਤੇ ਫਾਇਲ ਦਿਖਾਈ ਹੋਈ ਹੈ ।
03:02 ਚਲੋ ਹੁਣ ਵਿਊ ਨੂੰ ਇਮੇਜ ਦੀ ਤਰ੍ਹਾਂ ਸੇਵ ਕਰਨਾ ਸਿਖਦੇ ਹਾਂ ।
03:05 ਫਾਇਲ ਉੱਤੇ ਕਲਿਕ ਕਰੋ । Save as image ਉੱਤੇ ਜਾਓ ।
03:10 Save as image ਡਾਇਲਾਗ ਬਾਕਸ ਖੁਲਦਾ ਹੈ ।
03:12 ਹੇਠਾਂ Width ਅਤੇ Height ਪੈਰਾਮੀਟਰਸ ਉੱਤੇ ਧਿਆਨ ਦਿਓ ।
03:17 ਡਿਫਾਲਟ ਇਮੇਜ ਸਾਇਜ ਦੀ ਚੌੜਾਈ (Width) 300 ਪਿਕਸਲਸ ਅਤੇ ਉਚਾਈ (Height) 300 ਪਿਕਸਲਸ ਹੁੰਦੀ ਹੈ ।
03:24 ਤੁਸੀ ਸਕਰੋਲਰਸ ( scrollers ) ਦੀ ਵਰਤੋ ਕਰਕੇ ਵੈਲਿਊ ਨੂੰ ਵਧਾ ਜਾਂ ਘਟਾ ਸਕਦੇ ਹੋ ।
03:29 ਹੁਣ ਫਾਇਲ ਟਾਈਪ ਆਪਸ਼ਨ ਲਈ ।
03:31 GChem3D ਕਈ ਤਰਾਂ ਦੇ ਫਾਇਲ ਫਾਰਮੈਟਸ ਨੂੰ ਸੁਪੋਰਟ ਕਰਦਾ ਹੈ ।
03:35 ਫਾਇਲ ਟਾਇਪਸ ਜਿਵੇਂ VRML , PDF , PNG ਅਤੇ ਕਈ ਹੋਰ ਡਰਾਪ ਡਾਉਨ ਸੂਚੀ ਵਿੱਚ ਉਪਲੱਬਧ ਹਨ ।
03:45 ਜੇਕਰ ਕੋਈ ਫਾਇਲ ਟਾਇਪ ਨਹੀਂ ਸਪੱਸ਼ਟ ਕੀਤਾ ਜਾਂਦਾ , ਤਾਂ GChem3d ਫਾਇਲ ਟਾਇਪ ਨੂੰ ਫਾਇਲ ਦੇ ਨਾਮ ਤੋਂ ਨਿਰਧਾਰਤ ਕਰਨ ਦੀ ਕੋਸ਼ਿਸ਼ ਕਰਦਾ ਹੈ ।
03:52 ਜੇਕਰ ਇਹ ਸਫਲ ਨਹੀਂ ਹੁੰਦਾ ਹੈ , ਤਾਂ ਡਿਫਾਲਟ ਫਾਇਲ ਟਾਈਪ VRML ਵਰਤਿਆ ਜਾਵੇਗਾ ।
03:58 ਹੁਣ ਸਟਰਕਚਰ ਨੂੰ VRML ਫਾਇਲ ਫਾਰਮੇਟ ਵਿੱਚ ਸੇਵ ਕਰੋ ।
04:03 VRML ਡਾਕਿਊਮੈਂਟ ਆਪਸ਼ਨ ਚੁਣੋ ।
04:07 ਫਾਇਲ ਦਾ ਨਾਮ ਐਡੀਨੋਸੀਨ ( Adenosine ) ਟਾਈਪ ਕਰੋ ।
04:11 ਡੈਸਕਟਾਪ ਉੱਤੇ ਫਾਇਲ ਸੇਵ ਕਰਨ ਦੇ ਲਈ , ਡੈਸਕਟਾਪ ਉੱਤੇ ਕਲਿਕ ਕਰੋ ।
04:14 ਸੇਵ ਬਟਨ ਉੱਤੇ ਕਲਿਕ ਕਰੋ ।
04:17 ਹੁਣ ਅਸੀ ਸਿਖਾਂਗੇ ਕਿ ਵਾਸਤਵ ਵਿੱਚ VRMLਫਾਇਲ ਟਾਈਪ ਕੀ ਹੈ ।
04:22 VRML , .wrl ਐਕਸਟੈਂਸ਼ਨ ਦੇ ਨਾਲ ਇੱਕ ਟੈਕਸਟ ਫਾਇਲ ਫਾਰਮੇਟ ਹੈ ।
04:28 3D ਪੌਲੀਗਨ ਪ੍ਰਾਪਰਟੀਜ ਜਿਵੇਂ ਵਰਟਿਸਸ ( vertices ) , ਐਜੇਸ edges ) , ਸਰਫੇਸ ਕਲਰ ( surface color ) ਨਿਸ਼ਚਿਤ ਕੀਤੇ ਜਾ ਸਕਦੇ ਹਨ ।
04:35 VRML ਫਾਇਲਸ ਪਲੇਨ ਟੈਕਸਟ ਵਿਚ ਹੁੰਦੀਆਂ ਹਨ ਜੋ gzip ਵਿੱਚ ਕੰਪ੍ਰੈਸ ਹੁੰਦੀਆਂ ਹਨ ।
04:40 3D ਮਾਡਲਿੰਗ ਪ੍ਰੋਗਰਾਮਸ, ਆਬਜੈਕਟਸ ਅਤੇ ਦ੍ਰਿਸ਼ਾਂ ਨੂੰ ਇਸ ਵਿੱਚ ਸੇਵ ਕਰਦੇ ਹਨ ।
04:45 ਹੁਣ ਸੇਵ ਕੀਤੀ ਹੋਈ ਫਾਇਲ ਨੂੰ ਖੋਲਦੇ ਹਾਂ।
04:48 Adenosine.wrl ਉੱਤੇ ਰਾਇਟ ਕਲਿਕ ਕਰੋ । Open with Text Editor ਆਪਸ਼ਨ ਚੁਣੋ।
04:55 ਟੈਕਸਟ ਐਡਿਟਰ , ਸਟਰਕਚਰ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਦਿਖਾਉਂਦਾ ਹੈ ।
05:01 ਹੁਣ Page setup ਉੱਤੇ ਜਾਂਦੇ ਹਾਂ ।
05:04 GChem3d ਪ੍ਰਿੰਟਿੰਗ ਦੇ ਸਮੇਂ 300 dpi ਰੈਜੂਲੁਸ਼ਨ ਦੀ ਵਰਤੋ ਕਰਦਾ ਹੈ ।
05:09 ਪੇਜ ਸੈਟਅਪ ਪ੍ਰਾਪਰਟੀਜ GChemPaint ਵਿੱਚ ਪ੍ਰਾਪਰਟੀਜ ਦੇ ਸਮਾਨ ਹੀ ਹੈ ।
05:14 ਇਸ ਲੜੀ ਵਿੱਚ GChemPaint ਟਿਊਟੋਰਿਅਲਸ ਵਿੱਚ ਮੈਂ ਪਹਿਲਾਂ ਹੀ ਚਰਚਾ ਕੀਤੀ ਸੀ ।
05:19 ਮੈਂ ਵਿੰਡੋ ਬੰਦ ਕਰਾਂਗਾ ।
05:21 ਚਲੋ ਹੁਣ ਵਿਊ ਮੈਨਿਊ ਉੱਤੇ ਜਾਂਦੇ ਹਾਂ ।
05:25 ਵਿਊ ਮੈਨਿਊ ਨੂੰ ਚੁਣੋ ।
05:27 GChem3D ਹੇਠਾਂ ਦਿੱਤੇ ਗਏ ਚਾਰ ਮਾਡਲ ਟਾਇਪਸ ਦੀ ਵਰਤੋ ਕਰਕੇ ਇੱਕ molecule ਨੂੰ ਦਿਖਾਉਂਦਾ ਹੈ:
05:32 ਬਾਲਸ ਐਂਡ ਸਟਿਕਸ ( Balls and sticks ) * ਸਪੇਸ ਫਿਲਿੰਗ ( Space filling )
05:35 ਸਿਲਿੰਡਰਸ ( Cylinders ) ਅਤੇ * ਵਾਇਰਫਰੇਮ ( Wireframe ) .
05:39 Balls and sticks ਡਿਫਾਲਟ ਮਾਡਲ ਹੈ ।
05:42 ਇਸ ਮਾਡਲ ਦੀ ਵਰਤੋ ਕਰਕੇ ਮਲਟੀਪਲ ਬਾਂਡ ਅਤੇ ਸਹੀ ਬਾਂਡ ਸਥਾਨ ਵੇਖੇ ਜਾ ਸਕਦੇ ਹਨ ।
05:48 ਮੈਂ Space filling ਉੱਤੇ ਕਲਿਕ ਕਰਾਂਗਾ ਅਤੇ ਤੁਸੀ ਅੰਤਰ ਵੇਖ ਸਕਦੇ ਹੋ ।
05:53 Space filling ਮਾਡਲ molecules ਨੂੰ ਕੰਪੈਕਟ ਫ਼ਾਰਮ ਵਿੱਚ ਦਿਖਾਉਂਦਾ ਹੈ ।
05:58 Cylinders ਮਾਡਲ , ਸਟਰਕਚਰਸ ਨੂੰ ਸਿਲਿੰਡਰਿਕਲ ਪਾਇਪਸ ਦੇ ਫ਼ਾਰਮ ਵਿੱਚ ਦਿਖਾਉਂਦਾ ਹੈ ।
06:03 Wireframe ਮਾਡਲ , ਸਟਰਕਚਰ ਦਾ ਢਾਂਚਾ ਦਿਖਾਉਂਦਾ ਹੈ ।
06:08 ਚਲੋ ਬਾਲਸ ਐਂਡ ਸਟਿਕਸ ਉੱਤੇ ਵਾਪਸ ਆਉਂਦੇ ਹਾਂ।
06:11 ਹੁਣ ਅਸੀ ਬੈਕਗਰਾਉਂਡ ਕਲਰ ਉੱਤੇ ਜਾਂਦੇ ਹਾਂ ।
06:14 ਡਿਫਾਲਟ ਬੈਕਗਰਾਉਂਡ ਕਲਰ ਬਲੈਕ ਹੈ ।
06:17 ਵਿਊ ਮੈਨਿਊ ਨੂੰ ਚੁਣੋ , ਬੈਕਗਰਾਉਂਡ ਕਲਰ ਉੱਤੇ ਜਾਓ ।
06:21 ਇੱਕ ਸਬਮੈਨਿਊ ਖੁਲਦਾ ਹੈ ।
06:23 ਸਬਮੈਨਿਊ ਦੇ ਅੰਤ ਵਿਚ ਕਸਟਮ ਕਲਰ ਨੂੰ ਚੁਣੋ।
06:26 Background Colour ਵਿੰਡੋ ਖੁਲਦੀ ਹੈ ।
06:30 ਇਹ ਵਿੰਡੋ ਕੋਲ ਉਸ ਰੰਗ ਨੂੰ ਚੁਣਨ ਲਈ ਅਨੇਕ ਫੀਲਡਸ ਹਨ ਜੋ ਅਸੀ ਚਾਹੁੰਦੇ ਹਾਂ।
06:35 ਹਿਊ ( Hue ) ਦੀ ਵਰਤੋ ਕਰਕੇ , ਅਸੀ ਬੈਕਗਰਾਉਂਡ ਕਲਰ ਬਦਲ ਸਕਦੇ ਹਾਂ ।
06:39 ਸਕਰੋਲਰ ਉੱਤੇ ਕਲਿਕ ਕਰੋ । ਕਲਰ ਸਰਕਲ ਦੀ ਵੈਲਿਊ ਅਤੇ ਗਤੀਵਿਧੀ ਵਿੱਚ ਬਦਲਾਵ ਵੇਖੋ ।
06:45 ਸੈਚੂਰੇਸ਼ਨ ( saturation ) ਦੀ ਵਰਤੋ ਕਰਕੇ , ਅਸੀ ਕਲਰ ਦੀ ਕੰਸੈਂਟਰੇਸ਼ਨ ਬਦਲ ਸਕਦੇ ਹਾਂ ।
06:51 ਵੈਲਿਊ ਦੀ ਵਰਤੋ ਕਰਕੇ , ਅਸੀਂ ਇੱਕੋ ਕਲਰ ਦੇ ਵੱਖ-ਵੱਖ ਸ਼ੇਡਸ ਪ੍ਰਾਪਤ ਕਰਨ ਲਈ RGB combination ਬਦਲ ਸਕਦੇ ਹਾਂ ।
06:59 ਇਸਦੇ ਅੱਗੇ ਇੱਕ ਆਈਡਰਾਪਰ ( eyedropper ) ਆਇਕਨ ਦੇ ਨਾਲ ਪ੍ਰੀਵਿਊ ਬਾਕਸ ਹੈ ।
07:04 ਆਈਡਰਾਪਰ ਆਇਕਨ ਉੱਤੇ ਕਲਿਕ ਕਰੋ ।
07:07 ਆਪਣੀ ਪਸੰਦ ਦਾ ਕਲਰ ਚੁਣਨ ਲਈ ਕਲਰ ਰਿੰਗ ਉੱਤੇ ਕਿਤੇ ਵੀ ਕਲਿਕ ਕਰੋ ।
07:11 ਓਕੇ ਬਟਨ ਉੱਤੇ ਕਲਿਕ ਕਰੋ । ਸਕਰੀਨ ਉੱਤੇ ਬੈਕਗਰਾਉਂਡ ਕਲਰ ਬਦਲ ਜਾਂਦਾ ਹੈ ।
07:18 ਚਲੋ ਹੁਣ ਸਾਰ ਕਰਦੇ ਕਰਦੇ ਹਾਂ ਕਿ ਅਸੀਂ ਕੀ ਸਿੱਖਿਆ
07:20 ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿੱਖਿਆ:
07:23 ਵੱਖ-ਵੱਖ ਮੈਨਿਊਜ, ਫਾਇਲ ਟਾਈਪ ਫਾਰਮੈਟਸ
07:26 ਮਾਡਲ ਟਾਇਪਸ ਅਤੇ ਬੈਕਗਰਾਉਂਡ ਕਲਰ ਕਿਵੇਂ ਬਦਲਣਾ ਹੈ।
07:30 ਇੱਥੇ ਇੱਕ ਅਸਾਇਨਮੈਂਟ ਹੈ:
07:33 1 . GChemPaint ਵਿਚੋਂ Saccharide ਲੋਡ ਕਰੋ ਅਤੇ ਫਾਇਲ ਨੂੰ .mdl ਫਾਰਮੈਟ ਵਿੱਚ ਸੇਵ ਕਰੋ ।
07:39 2 . Molecules viewer ( ਮੌਲੀਕਿਊਲਸ ਵਿਊਅਰ ) ਵਿੱਚ ਸਟਰਕਚਰ ਖੋਲੋ ।
07:42 3 . ਇਮੇਜ ਨੂੰ PNG ਅਤੇ PDF ਫਾਇਲ ਟਾਇਪਸ ਵਿੱਚ ਸੇਵ ਕਰੋ ।
07:46 4 . ਵੱਖ-ਵੱਖ ਬੈਕਗਰਾਉਂਡ ਕਲਰਸ ਦੀ ਕੋਸ਼ਿਸ਼ ਕਰੋ ।
07:49 ਇਸ URL ਉੱਤੇ ਉਪਲੱਬਧ ਵੀਡੀਓ ਵੇਖੋ । http://spoken-tutorial.org/What_is_a_Spoken_ Tutorial
07:53 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ ।
07:56 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
08:01 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
08:06 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ ।
08:10 ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact@spoken-tutorial.org ਨੂੰ ਲਿਖੋ।
08:17 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
08:22 ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
08:29 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http://spoken-tutorial.org/NMEICT-Intro
08:35 ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet, PoojaMoolya