Difference between revisions of "Java/C2/Getting-started-java-Installation/Punjabi"

From Script | Spoken-Tutorial
Jump to: navigation, search
(Created page with "{| border=1 !Time !Narration |- |00 : 01 |java ਇੰਸਟਾਲ ਕਰਨ ਬਾਰੇ ਸਿਖੋਣ ਵਾਲੇ ਸਪੋਕਨ ਟਿਊਟੋਰਿਅਲ ਵਿੱ...")
 
Line 1: Line 1:
{| border=1
+
{|border=1
 
!Time
 
!Time
 
!Narration
 
!Narration
Line 13: Line 13:
 
|ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਕੇ JDK ਸੰਸਥਾਪਿਤ(ਇੰਸਟਾਲ) ਕਰਨਾ   
 
|ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਕੇ JDK ਸੰਸਥਾਪਿਤ(ਇੰਸਟਾਲ) ਕਰਨਾ   
 
|-  
 
|-  
| 00 : 13
+
|00 : 13
| Java ਕਿਉਂ ?   
+
|Java ਕਿਉਂ ?   
 
|-  
 
|-  
 
|00 : 14
 
|00 : 14
Line 22: Line 22:
 
|ਇੱਥੇ ਅਸੀ  
 
|ਇੱਥੇ ਅਸੀ  
 
  |-  
 
  |-  
  | 00 : 19
+
  |00 : 19
  | ਉਬੰਟੁ ਵਰਜਨ 11 . 10  ਅਤੇ  
+
  |ਉਬੰਟੁ ਵਰਜਨ 11 . 10  ਅਤੇ  
  
 
  |-  
 
  |-  
  | 00 : 21
+
  |00 : 21
  | Java Development Environment JDK 1 . 6  ਦੀ  ਵਰਤੋ ਕਰ ਰਹੇ ਹਨ ।  
+
  |Java Development Environment JDK 1 . 6  ਦੀ  ਵਰਤੋ ਕਰ ਰਹੇ ਹਨ ।  
  
 
  |-  
 
  |-  
  | 00 : 26
+
  |00 : 26
  | ਇਸ ਟਿਊਟੋਰਿਅਲ ਨੂੰ ਚੰਗੀ ਤਰਾਂ ਜਾਨਣ ਲਈ ਤੁਹਾਡਾ ਇੰਟਰਨੇਟ ਨਾਲ ਜੁੜਿਆ ਹੋਣਾ ਜ਼ਰੂਰੀ ਹੈ ।   
+
  |ਇਸ ਟਿਊਟੋਰਿਅਲ ਨੂੰ ਚੰਗੀ ਤਰਾਂ ਜਾਨਣ ਲਈ ਤੁਹਾਡਾ ਇੰਟਰਨੇਟ ਨਾਲ ਜੁੜਿਆ ਹੋਣਾ ਜ਼ਰੂਰੀ ਹੈ ।   
  
  
 
  |-  
 
  |-  
  | 00 : 31
+
  |00 : 31
  | ਤੁਹਾਡੇ ਸਿਸਟਮ ਉੱਤੇ ਸਿਨੈਪਟਿਕ ਪੈਕੇਜ ਮੈਨੇਜਰ ਸੰਸਥਾਪਿਤ(ਇੰਸਟਾਲ) ਹੋਣਾ ਚਾਹੀਦਾ ਹੈ ।   
+
  |ਤੁਹਾਡੇ ਸਿਸਟਮ ਉੱਤੇ ਸਿਨੈਪਟਿਕ ਪੈਕੇਜ ਮੈਨੇਜਰ ਸੰਸਥਾਪਿਤ(ਇੰਸਟਾਲ) ਹੋਣਾ ਚਾਹੀਦਾ ਹੈ ।   
  
 
  |-  
 
  |-  
  | 00 : 35
+
  |00 : 35
  | ਤੁਹਾਨੂੰ ਲਿਨਕਸ ਵਿੱਚ ਟਰਮਿਨਲ  ( Terminal )  ,  ਟੈਕਸਟ ਐਡੀਟਰ  ( Text Editor )  ਅਤੇ ਸਿਨੈਪਟਿਕ ਪੈਕੇਜ ਮੈਨੇਜਰ ਦੀ  ਵਰਤੋ ਦਾ ਗਿਆਨ ਹੋਣਾ ਚਾਹੀਦਾ ਹੈ ।     
+
  |ਤੁਹਾਨੂੰ ਲਿਨਕਸ ਵਿੱਚ ਟਰਮਿਨਲ  ( Terminal )  ,  ਟੈਕਸਟ ਐਡੀਟਰ  ( Text Editor )  ਅਤੇ ਸਿਨੈਪਟਿਕ ਪੈਕੇਜ ਮੈਨੇਜਰ ਦੀ  ਵਰਤੋ ਦਾ ਗਿਆਨ ਹੋਣਾ ਚਾਹੀਦਾ ਹੈ ।     
  
 
  |-  
 
  |-  
  | 00 : 43
+
  |00 : 43
  | ਜੇਕਰ ਨਹੀਂ ਹੈ ,  ਤਾਂ ਕ੍ਰਿਪਾ spoken - tutorial . org ਉੱਤੇ ਉਪਲੱਬਧ ,  ਲਿਨਕਸ ਉੱਤੇ ਸਪੋਕਨ ਟਿਊਟੋਰਿਅਲ ਵੇਖੋ ।   
+
  |ਜੇਕਰ ਨਹੀਂ ਹੈ ,  ਤਾਂ ਕ੍ਰਿਪਾ spoken - tutorial . org ਉੱਤੇ ਉਪਲੱਬਧ ,  ਲਿਨਕਸ ਉੱਤੇ ਸਪੋਕਨ ਟਿਊਟੋਰਿਅਲ ਵੇਖੋ ।   
  
 
  |-  
 
  |-  
  | 00 : 51
+
  |00 : 51
  | java ਪ੍ਰੋਗਰਾਮ ਰਨ  ਕਰਨ  ਦੇ ਲਈ ,  ਸਾਨੂੰ JDK ,  Java Development Kit  ਇੰਸਟਾਲ  ਕਰਨ  ਦੀ ਲੋੜ ਹੈ ।   
+
  |java ਪ੍ਰੋਗਰਾਮ ਰਨ  ਕਰਨ  ਦੇ ਲਈ ,  ਸਾਨੂੰ JDK ,  Java Development Kit  ਇੰਸਟਾਲ  ਕਰਨ  ਦੀ ਲੋੜ ਹੈ ।   
  
 
  |-  
 
  |-  
  | 00 : 57
+
  |00 : 57
  | JDK  ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ਤੁਸੀ ਹੇਠਾਂ ਦਿਤੇ  ਲਿੰਕ ਉੱਤੇ ਜਾ ਸੱਕਦੇ ਹੋ ।  
+
  |JDK  ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ਤੁਸੀ ਹੇਠਾਂ ਦਿਤੇ  ਲਿੰਕ ਉੱਤੇ ਜਾ ਸੱਕਦੇ ਹੋ ।  
  
 
  |-  
 
  |-  
  | 01 : 02
+
  |01 : 02
  | ਹੁਣ ,  ਅਸੀ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਕੇ JDK ਸੰਸਥਾਪਿਤ ਕਰਣਗੇ ।  
+
  |ਹੁਣ ,  ਅਸੀ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਕੇ JDK ਸੰਸਥਾਪਿਤ ਕਰਣਗੇ ।  
  
 
  |-  
 
  |-  
  | 01 : 07
+
  |01 : 07
  | ਇਸਦੇ ਲਈ ,  ਤੁਹਾਨੂੰ root permissions ਦੀ ਲੋੜ ਹੈ ।  
+
  |ਇਸਦੇ ਲਈ ,  ਤੁਹਾਨੂੰ root permissions ਦੀ ਲੋੜ ਹੈ ।  
  
 
  |-  
 
  |-  
  | 01 : 10
+
  |01 : 10
  | ਤੁਹਾਨੂੰ repository  ਚੁਣਨ ਦੀ ਵੀ ਲੋੜ ਹੈ ।   
+
  |ਤੁਹਾਨੂੰ repository  ਚੁਣਨ ਦੀ ਵੀ ਲੋੜ ਹੈ ।   
  
  
 
  |-  
 
  |-  
  | 01 : 14
+
  |01 : 14
  | ਇਹ ਲਿਨਕਸ ਉੱਤੇ ਪਹਿਲਾਂ ਦਿੱਤੇ  ਟਿਊਟੋਰਿਅਲ ਵਿੱਚ ਪਹਿਲਾਂ ਹੀ ਦੱਸੇ ਗਏ ਹਨ ।   
+
  |ਇਹ ਲਿਨਕਸ ਉੱਤੇ ਪਹਿਲਾਂ ਦਿੱਤੇ  ਟਿਊਟੋਰਿਅਲ ਵਿੱਚ ਪਹਿਲਾਂ ਹੀ ਦੱਸੇ ਗਏ ਹਨ ।   
  
 
  |-  
 
  |-  
  | 01 : 19
+
  |01 : 19
  | ਹੁਣ ,  ਤੁਹਾਡੇ ਡੇਸਕਟਾਪ  ਦੇ ਖੱਬੇ ਪਾਸੇ ਕੋਨੇ ਉੱਤੇ ,  ਤੁਸੀ Taskbar ਵੇਖੋਗੇ  ।   
+
  |ਹੁਣ ,  ਤੁਹਾਡੇ ਡੇਸਕਟਾਪ  ਦੇ ਖੱਬੇ ਪਾਸੇ ਕੋਨੇ ਉੱਤੇ ,  ਤੁਸੀ Taskbar ਵੇਖੋਗੇ  ।   
  
 
  |-  
 
  |-  
  | 01 : 25
+
  |01 : 25
  | ਸਭਤੋਂ ਉੱਤੇ ਤੁਸੀ DashHome ਵੇਖੋਗੇ  ।  
+
  |ਸਭਤੋਂ ਉੱਤੇ ਤੁਸੀ DashHome ਵੇਖੋਗੇ  ।  
  
 
  |-  
 
  |-  
  | 01 : 28
+
  |01 : 28
  | DashHome ਉੱਤੇ ਕਲਿਕ ਕਰੋ ।  
+
  |DashHome ਉੱਤੇ ਕਲਿਕ ਕਰੋ ।  
  
 
  |-  
 
  |-  
  | 01 : 31
+
  |01 : 31
  | ਸਰਚ ਬਾਰ  ਵਿੱਚ Synaptic ਟਾਈਪ ਕਰੋ ।  
+
  |ਸਰਚ ਬਾਰ  ਵਿੱਚ Synaptic ਟਾਈਪ ਕਰੋ ।  
  
 
  |-  
 
  |-  
  | 01 : 35
+
  |01 : 35
  | ਤੁਸੀ ਇੱਥੇ ਸਿਨੈਪਟਿਕ ਪੈਕੇਜ ਮੈਨੇਜਰ ਪਾਓਗੇ ।  
+
  |ਤੁਸੀ ਇੱਥੇ ਸਿਨੈਪਟਿਕ ਪੈਕੇਜ ਮੈਨੇਜਰ ਪਾਓਗੇ ।  
 
  |-  
 
  |-  
  | 01 : 38
+
  |01 : 38
  | Synaptic Package Manager ਉੱਤੇ ਕਲਿਕ ਕਰੋ ।  
+
  |Synaptic Package Manager ਉੱਤੇ ਕਲਿਕ ਕਰੋ ।  
  
 
  |-  
 
  |-  
  | 01 : 42
+
  |01 : 42
  | Authentication ਲਈ ਤੁਹਾਨੂੰ ,  ਤੁਹਾਡੇ ਪਾਸਵਰਡ ਨੂੰ ਟਾਈਪ ਕਰਨ  ਲਈ ਕਿਹਾ ਜਾਵੇਗਾ ।   
+
  |Authentication ਲਈ ਤੁਹਾਨੂੰ ,  ਤੁਹਾਡੇ ਪਾਸਵਰਡ ਨੂੰ ਟਾਈਪ ਕਰਨ  ਲਈ ਕਿਹਾ ਜਾਵੇਗਾ ।   
  
 
  |-  
 
  |-  
  | 01 : 47
+
  |01 : 47
  | ਇਸ ਲਈ ਆਪਣਾ ਪਾਸਵਰਡ ਟਾਈਪ ਕਰੋ  ਅਤੇ Authenticate ਉੱਤੇ ਕਲਿਕ ਕਰੋ ।  
+
  |ਇਸ ਲਈ ਆਪਣਾ ਪਾਸਵਰਡ ਟਾਈਪ ਕਰੋ  ਅਤੇ Authenticate ਉੱਤੇ ਕਲਿਕ ਕਰੋ ।  
  
 
  |-  
 
  |-  
  | 01 : 56
+
  |01 : 56
  | ਇਹ ਸਿਨੈਪਟਿਕ ਪੈਕੇਜ ਮੈਨੇਜਰ ਖੋਲ੍ਹਦਾ ਹੈ ।   
+
  |ਇਹ ਸਿਨੈਪਟਿਕ ਪੈਕੇਜ ਮੈਨੇਜਰ ਖੋਲ੍ਹਦਾ ਹੈ ।   
  
 
  |-  
 
  |-  
  | 02 : 03
+
  |02 : 03
  | ਹੁਣ Quick Filter ਬਾਕਸ ਵਿੱਚ jdk ਟਾਈਪ ਕਰੋ ।  
+
  |ਹੁਣ Quick Filter ਬਾਕਸ ਵਿੱਚ jdk ਟਾਈਪ ਕਰੋ ।  
  
 
  |-  
 
  |-  
  | 02 : 08
+
  |02 : 08
  | ਅਸੀ ਇੱਕ openjdk - 6 - jdk ਨਾਂ ਦਾ ਪੈਕੇਜ ਵੇਖਦੇ ਹਾਂ ।  
+
  |ਅਸੀ ਇੱਕ openjdk - 6 - jdk ਨਾਂ ਦਾ ਪੈਕੇਜ ਵੇਖਦੇ ਹਾਂ ।  
  
 
  |-  
 
  |-  
  | 02 : 13
+
  |02 : 13
  | ਇਸ ਉੱਤੇ ਸੱਜਾ - ਕਲਿਕ ਕਰੋ ਅਤੇ Mark for Installation ਉੱਤੇ ਕਲਿਕ ਕਰੋ ।  
+
  |ਇਸ ਉੱਤੇ ਸੱਜਾ - ਕਲਿਕ ਕਰੋ ਅਤੇ Mark for Installation ਉੱਤੇ ਕਲਿਕ ਕਰੋ ।  
  
 
  |-  
 
  |-  
  | 02 : 17
+
  |02 : 17
  | Apply ਉੱਤੇ ਕਲਿਕ ਕਰੋ ।       
+
  |Apply ਉੱਤੇ ਕਲਿਕ ਕਰੋ ।       
  
 
  |-  
 
  |-  
  | 02 : 20
+
  |02 : 20
  | ਤੁਹਾਨੂੰ ਚੋਣ ਕੀਤੇ  ਬਦਲਾਵਾਂ ਦੀ ਸੂਚੀ ਨਿਸ਼ਚਿਤ ਕਰਣ ਲਈ ਕਿਹਾ ਜਾਵੇਗਾ ।   
+
  |ਤੁਹਾਨੂੰ ਚੋਣ ਕੀਤੇ  ਬਦਲਾਵਾਂ ਦੀ ਸੂਚੀ ਨਿਸ਼ਚਿਤ ਕਰਣ ਲਈ ਕਿਹਾ ਜਾਵੇਗਾ ।   
  
 
  |-  
 
  |-  
  | 02 : 24
+
  |02 : 24
  | ਇਸ ਲਈ  To be Installed ਉੱਤੇ ਕਲਿਕ ਕਰੋ  ਅਤੇ ਫਿਰ Apply ਉੱਤੇ ਕਲਿਕ ਕਰੋ ।   
+
  |ਇਸ ਲਈ  To be Installed ਉੱਤੇ ਕਲਿਕ ਕਰੋ  ਅਤੇ ਫਿਰ Apply ਉੱਤੇ ਕਲਿਕ ਕਰੋ ।   
  
 
  |-  
 
  |-  
  | 02 : 30
+
  |02 : 30
  | ਸੰਸਥਾਪਨ (ਇੰਸਟਾਲਏਸਨ)  ਕੁੱਝ ਸੇਕੈਂਡ ਲਵੇਗਾ ।   
+
  |ਸੰਸਥਾਪਨ (ਇੰਸਟਾਲਏਸਨ)  ਕੁੱਝ ਸੇਕੈਂਡ ਲਵੇਗਾ ।   
  
 
  |-  
 
  |-  
  | 02 : 38
+
  |02 : 38
  | ਹੁਣ ,  ਅਸੀ ਵੇਖਦੇ ਹਾਂ ਕਿ ਆਪਸ਼ਨ openjdk - 6 - jdk  ਹਰੇ ਰੰਗ ਵਿੱਚ ਹੈ ।   
+
  |ਹੁਣ ,  ਅਸੀ ਵੇਖਦੇ ਹਾਂ ਕਿ ਆਪਸ਼ਨ openjdk - 6 - jdk  ਹਰੇ ਰੰਗ ਵਿੱਚ ਹੈ ।   
 
  |-  
 
  |-  
  | 02 : 48
+
  |02 : 48
  | ਇਸ ਲਈ  ਸਾਡਾ ਸਾਰਾ installation  ਹੋ ਗਿਆ ਹੈ ।   
+
  |ਇਸ ਲਈ  ਸਾਡਾ ਸਾਰਾ installation  ਹੋ ਗਿਆ ਹੈ ।   
  
 
  |-  
 
  |-  
  | 02 : 52
+
  |02 : 52
  | ਹੁਣ ,  ਇੰਸਟਾਲਏਸਨ ਨੂੰ ਤਸਦੀਕ ਕਰੋ ,  ਇਸਦੇ ਲਈ Ctrl ,  Alt ਅਤੇ T  ਕੀਜ ਨੂੰ ਇਕੱਠੇ ਦਬਾਕੇ ਟਰਮਿਨਲ ਖੋਲਦੇ ਹਾਂ ।   
+
  |ਹੁਣ ,  ਇੰਸਟਾਲਏਸਨ ਨੂੰ ਤਸਦੀਕ ਕਰੋ ,  ਇਸਦੇ ਲਈ Ctrl ,  Alt ਅਤੇ T  ਕੀਜ ਨੂੰ ਇਕੱਠੇ ਦਬਾਕੇ ਟਰਮਿਨਲ ਖੋਲਦੇ ਹਾਂ ।   
  
 
  |-  
 
  |-  
  | 03 : 03
+
  |03 : 03
  | ਮੇਰਾ ਟਰਮਿਨਲ ਪਹਿਲਾਂ ਹੀ ਇਥੇ  ਖੁੱਲਾ  ਹੈ ।   
+
  |ਮੇਰਾ ਟਰਮਿਨਲ ਪਹਿਲਾਂ ਹੀ ਇਥੇ  ਖੁੱਲਾ  ਹੈ ।   
  
 
  |-  
 
  |-  
  | 03 : 06
+
  |03 : 06
  | ਕਮਾਂਡ ਪ੍ਰੋੰਪਟ ਵਿੱਚ java space hyphen version ਟਾਈਪ ਕਰੋ  ਅਤੇ ਐਂਟਰ ਦਬਾਓ  ।  
+
  |ਕਮਾਂਡ ਪ੍ਰੋੰਪਟ ਵਿੱਚ java space hyphen version ਟਾਈਪ ਕਰੋ  ਅਤੇ ਐਂਟਰ ਦਬਾਓ  ।  
  
 
  |-  
 
  |-  
 
  |03 : 15
 
  |03 : 15
  | ਅਸੀ ਵੇਖਦੇ ਹਾਂ ,  ਕਿ jdk  ਦੀ ਵਰਜਨ ਨਮ੍ਬਰ  ਦਿਖਾਇਆ ਗਿਆ  ਹੈ ।   
+
  |ਅਸੀ ਵੇਖਦੇ ਹਾਂ ,  ਕਿ jdk  ਦੀ ਵਰਜਨ ਨਮ੍ਬਰ  ਦਿਖਾਇਆ ਗਿਆ  ਹੈ ।   
  
 
  |-  
 
  |-  
  | 03 : 20
+
  |03 : 20
  | ਡਿਸਟ੍ਰਿਬੀਊਸਨ  ਦੇ ਆਧਾਰ ਉੱਤੇ ,  ਤੁਹਾਡੇ ਵੱਲੋਂ ਵਰਤਿਆ ਵਰਜਨ ਨੰਬਰ ਭਿੰਨ ਹੋ ਸਕਦਾ ਹੈ ।   
+
  |ਡਿਸਟ੍ਰਿਬੀਊਸਨ  ਦੇ ਆਧਾਰ ਉੱਤੇ ,  ਤੁਹਾਡੇ ਵੱਲੋਂ ਵਰਤਿਆ ਵਰਜਨ ਨੰਬਰ ਭਿੰਨ ਹੋ ਸਕਦਾ ਹੈ ।   
  
 
  |-  
 
  |-  
  | 03 : 26
+
  |03 : 26
  | ਇਸ ਲਈ  ਅਸੀਂ jdk ਨੂੰ ਕੁਸ਼ਲਤਾ ਪੂਰਣ ਇੰਸਟਾਲ  ਕਰ ਦਿੱਤਾ ਹੈ ।  
+
  |ਇਸ ਲਈ  ਅਸੀਂ jdk ਨੂੰ ਕੁਸ਼ਲਤਾ ਪੂਰਣ ਇੰਸਟਾਲ  ਕਰ ਦਿੱਤਾ ਹੈ ।  
  
 
  |-  
 
  |-  
  | 03 : 30
+
  |03 : 30
  | ਹੁਣ ,  ਇੱਕ ਸਧਾਰਨ ਜਿਹਾ Java ਪ੍ਰੋਗਰਾਮ ਰਨ ਕਰੋ  ਅਤੇ ਦੇਖੋ ਕੀ ਇਹ ਚਲਦਾ ਹੈ ।   
+
  |ਹੁਣ ,  ਇੱਕ ਸਧਾਰਨ ਜਿਹਾ Java ਪ੍ਰੋਗਰਾਮ ਰਨ ਕਰੋ  ਅਤੇ ਦੇਖੋ ਕੀ ਇਹ ਚਲਦਾ ਹੈ ।   
 
  |-  
 
  |-  
  | 03 : 35
+
  |03 : 35
  | ਮੈਂ TestProgram dot java ਨਾਮਕ ਫਾਇਲ ਵਿੱਚ ਪਹਿਲਾਂ ਵਲੋਂ ਹੀ ਇਹ  ਕੋਡ ਸੇਵ ਕੀਤਾ ਹੈ ।   
+
  |ਮੈਂ TestProgram dot java ਨਾਮਕ ਫਾਇਲ ਵਿੱਚ ਪਹਿਲਾਂ ਵਲੋਂ ਹੀ ਇਹ  ਕੋਡ ਸੇਵ ਕੀਤਾ ਹੈ ।   
  
 
  |-  
 
  |-  
  | 03 : 42
+
  |03 : 42
  | ਹੁਣ ,  ਮੈਂ ਕੰਪਾਇਲ ਕਰਦਾ ਹਾਂ ਅਤੇ ਇਸ ਕੋਡ ਨੂੰ ਰਨ ਕਰਦਾ ਹਾਂ ।  
+
  |ਹੁਣ ,  ਮੈਂ ਕੰਪਾਇਲ ਕਰਦਾ ਹਾਂ ਅਤੇ ਇਸ ਕੋਡ ਨੂੰ ਰਨ ਕਰਦਾ ਹਾਂ ।  
 
  |-  
 
  |-  
  | 03 : 45
+
  |03 : 45
  | ਇਹ ਕੋਡ ਸਪੱਸ਼ਟ ਦਿਖਾਇਆ ਹੋਇਆ ਕਰਦਾ ਹੈ ,  We have successfully run a Java Program on the Terminal .   
+
  |ਇਹ ਕੋਡ ਸਪੱਸ਼ਟ ਦਿਖਾਇਆ ਹੋਇਆ ਕਰਦਾ ਹੈ ,  We have successfully run a Java Program on the Terminal .   
  
 
  |-  
 
  |-  
  | 03 : 53
+
  |03 : 53
  | ਇਸ ਲਈ  ਵਾਪਸ ਟਰਮਿਨਲ ਉੱਤੇ ਜਾਓ ।   
+
  |ਇਸ ਲਈ  ਵਾਪਸ ਟਰਮਿਨਲ ਉੱਤੇ ਜਾਓ ।   
  
 
  |-  
 
  |-  
  | 03 : 57
+
  |03 : 57
  | ਧਿਆਨ ਰੱਖੋ ਕਿ ਮੈਂ TestProgram dot java ਫਾਇਲ ਹੋਮ ਡਾਇਰੇਕਟਰੀ ਵਿੱਚ ਸੇਵ ਕੀਤੀ ਹੈ ।   
+
  |ਧਿਆਨ ਰੱਖੋ ਕਿ ਮੈਂ TestProgram dot java ਫਾਇਲ ਹੋਮ ਡਾਇਰੇਕਟਰੀ ਵਿੱਚ ਸੇਵ ਕੀਤੀ ਹੈ ।   
 
 
 
  |-  
 
  |-  
  | 04 : 03
+
  |04 : 03
  | ਅਤੇ ਹੁਣੇ ਮੈਂ ਹੋਮ ਡਾਇਰੇਕਟਰੀ ਵਿੱਚ ਹਾਂ ।   
+
  |ਅਤੇ ਹੁਣੇ ਮੈਂ ਹੋਮ ਡਾਇਰੇਕਟਰੀ ਵਿੱਚ ਹਾਂ ।   
  
 
  |-  
 
  |-  
  | 04 : 07
+
  |04 : 07
  | ਇਸ ਲਈ  ,  ਕਮਾਂਡ ਪ੍ਰੋੰਪਟ ਉੱਤੇ ਟਾਈਪ ਕਰੋ  javac space TestProgram dot java .  
+
  |ਇਸ ਲਈ  ,  ਕਮਾਂਡ ਪ੍ਰੋੰਪਟ ਉੱਤੇ ਟਾਈਪ ਕਰੋ  javac space TestProgram dot java .  
 
  |-  
 
  |-  
  | 04 : 19
+
  |04 : 19
  | ਇਹ ਕੋਡ ਨੂੰ ਕੰਪਾਇਲ ਕਰਨ  ਲਈ ਹੈ ।   
+
  |ਇਹ ਕੋਡ ਨੂੰ ਕੰਪਾਇਲ ਕਰਨ  ਲਈ ਹੈ ।   
  
 
  |-  
 
  |-  
  | 04 : 21
+
  |04 : 21
  | ਐਂਟਰ ਦਬਾਓ  ।   
+
  |ਐਂਟਰ ਦਬਾਓ  ।   
  
 
  |-  
 
  |-  
  | 04 : 25
+
  |04 : 25
  | ਹੁਣ ,  ਮੈਂ ਕੋਡ ਰਨ  ਕਰਦਾ ਹਾਂ ।   
+
  |ਹੁਣ ,  ਮੈਂ ਕੋਡ ਰਨ  ਕਰਦਾ ਹਾਂ ।   
  
 
  |-  
 
  |-  
  | 04 : 27
+
  |04 : 27
  | ਇਸ ਲਈ  ਟਾਈਪ ਕਰੋ  java space TestProgram ਅਤੇ ਐਂਟਰ  ਦਬਾਓ।   
+
  |ਇਸ ਲਈ  ਟਾਈਪ ਕਰੋ  java space TestProgram ਅਤੇ ਐਂਟਰ  ਦਬਾਓ।   
  
 
  |-  
 
  |-  
  | 04 : 35
+
  |04 : 35
  | ਸਾਨੂੰ ਆਉਟਪੁਟ ਮਿਲਦਾ ਹੈ ,  We have successfully run a java program .  
+
  |ਸਾਨੂੰ ਆਉਟਪੁਟ ਮਿਲਦਾ ਹੈ ,  We have successfully run a java program .  
  
 
  |-  
 
  |-  
  | 04 : 44
+
  |04 : 44
  | ਇਸ ਪ੍ਰਕਾਰ ਸਾਡਾ ਸੰਸਥਾਪਨ ਠੀਕ ਹੋ ਗਿਆ ਹੈ ।   
+
  |ਇਸ ਪ੍ਰਕਾਰ ਸਾਡਾ ਸੰਸਥਾਪਨ ਠੀਕ ਹੋ ਗਿਆ ਹੈ ।   
  
 
  |-  
 
  |-  
  | 04 : 48
+
  |04 : 48
  | ਹੁਣ ,  ਸਲਾਇਡਸ ਉੱਤੇ ਵਾਪਸ ਜਾਓ ।   
+
  |ਹੁਣ ,  ਸਲਾਇਡਸ ਉੱਤੇ ਵਾਪਸ ਜਾਓ ।   
  
 
  |-  
 
  |-  
  | 04 : 51
+
  |04 : 51
  | ਮੈਂ ਹੁਣ ਸਮਝਾਵਾਂਗਾ ਕਿ Java ਲਾਭਦਾਇਕ ਕਿਉਂ ਹੈ ।   
+
  |ਮੈਂ ਹੁਣ ਸਮਝਾਵਾਂਗਾ ਕਿ Java ਲਾਭਦਾਇਕ ਕਿਉਂ ਹੈ ।   
 
  |-  
 
  |-  
  | 04 : 55
+
  |04 : 55
  | Java ਸਰਲ ਹੈ ।   
+
  |Java ਸਰਲ ਹੈ ।   
  
 
  |-  
 
  |-  
  | 04 : 57
+
  |04 : 57
  | Java ,  ਵਸਤੁਨਿਸ਼ਠ ( object oriented ) ਹੈ ।   
+
  |Java ,  ਵਸਤੁਨਿਸ਼ਠ ( object oriented ) ਹੈ ।   
  
 
  |-  
 
  |-  
  | 04 : 59
+
  |04 : 59
  | ਇਸ ਨੂੰ ਪ੍ਲੇਟਫਾਰਮ ਦੀ ਲੋੜ ਨਹੀਂ ਹੁੰਦੀ ।   
+
  |ਇਸ ਨੂੰ ਪ੍ਲੇਟਫਾਰਮ ਦੀ ਲੋੜ ਨਹੀਂ ਹੁੰਦੀ ।   
  
 
  |-  
 
  |-  
  | 05 : 01
+
  |05 : 01
  | ਇਹ ਸੁਰੱਖਿਅਤ ਹੈ ।   
+
  |ਇਹ ਸੁਰੱਖਿਅਤ ਹੈ ।   
  
 
  |-  
 
  |-  
  | 05 : 02
+
  |05 : 02
  | Java ਵਿੱਚ ਉੱਚ ਪ੍ਰ੍ਫੋਰ੍ਮੰਸ ਪ੍ਰਦਾਨ ਕਰਦੀ ਹਨ ।   
+
  |Java ਵਿੱਚ ਉੱਚ ਪ੍ਰ੍ਫੋਰ੍ਮੰਸ ਪ੍ਰਦਾਨ ਕਰਦੀ ਹਨ ।   
  
 
  |-  
 
  |-  
  | 05 : 04
+
  |05 : 04
  | Java ਮਲਟੀ  - ਥਰੇਡੇਡ ਹੈ ।   
+
  |Java ਮਲਟੀ  - ਥਰੇਡੇਡ ਹੈ ।   
  
 
  |-  
 
  |-  
  | 05 : 07
+
  |05 : 07
  | ਅਸੀ ਹੁਣ Java  ਦੇ ਕੁੱਝ ਪ੍ਰਕਾਰ ਅਤੇ ਐਪਲੀਕੇਸਨ ਵੇਖਾਂਗੇ ।   
+
  |ਅਸੀ ਹੁਣ Java  ਦੇ ਕੁੱਝ ਪ੍ਰਕਾਰ ਅਤੇ ਐਪਲੀਕੇਸਨ ਵੇਖਾਂਗੇ ।   
  
 
  |-  
 
  |-  
  | 05 : 11
+
  |05 : 11
  |   - JSP ,  ਜਾਂ Java Server Pages :  ਇਹ ਇੱਕੋ ਜਿਹੇ HTML ਟੈਗਸ  ਦੇ ਨਾਲ ਕੋਡ ਉੱਤੇ ਆਧਾਰਿਤ ਹੈ ।   
+
  |- JSP ,  ਜਾਂ Java Server Pages :  ਇਹ ਇੱਕੋ ਜਿਹੇ HTML ਟੈਗਸ  ਦੇ ਨਾਲ ਕੋਡ ਉੱਤੇ ਆਧਾਰਿਤ ਹੈ ।   
  
 
  |-  
 
  |-  
  | 05 : 18
+
  |05 : 18
  | JSP ਐਕਟਿਵ  ਵੇਬਪੇਜੇਸ ਬਣਾਉਣ ਵਿੱਚ ਮਦਦ ਕਰਦਾ ਹੈ ।  
+
  |JSP ਐਕਟਿਵ  ਵੇਬਪੇਜੇਸ ਬਣਾਉਣ ਵਿੱਚ ਮਦਦ ਕਰਦਾ ਹੈ ।  
  
 
  |-  
 
  |-  
  | 05 : 22
+
  |05 : 22
  |   - Java Applets :  ਇਹ ਵੇਬ ਐਪਲੀਕੇਸਨ ਨੂੰ ਇੰਟਰੈਕਟਿਵ  ਫ਼ੀਚਰ੍ਸ  ਪ੍ਰਦਾਨ ਕਰਦਾ ਹੈ ।   
+
  |- Java Applets :  ਇਹ ਵੇਬ ਐਪਲੀਕੇਸਨ ਨੂੰ ਇੰਟਰੈਕਟਿਵ  ਫ਼ੀਚਰ੍ਸ  ਪ੍ਰਦਾਨ ਕਰਦਾ ਹੈ ।   
  
 
  |-  
 
  |-  
  | 05 : 28
+
  |05 : 28
  |   - J2EE ਜਾਂ Java Enterprise Edition :  ਕੰਪਨੀਆਂ  J2EE ਦਾ ਵਰਤੋ ਕਰਦੀਆਂ ਹਨ ।  
+
  | - J2EE ਜਾਂ Java Enterprise Edition :  ਕੰਪਨੀਆਂ  J2EE ਦਾ ਵਰਤੋ ਕਰਦੀਆਂ ਹਨ ।  
  
 
  |-  
 
  |-  
  | 05 : 33
+
  |05 : 33
  | ਇਹ XML ਰਾਹੀਂ ਬਣੇ  ਡਾਕਿਉਮੇਂਟਸ ਨੂੰ ਟਰਾਂਸਫਰ ਕਰਨ  ਲਈ ਲਾਭਦਾਇਕ ਹੈ ।   
+
  |ਇਹ XML ਰਾਹੀਂ ਬਣੇ  ਡਾਕਿਉਮੇਂਟਸ ਨੂੰ ਟਰਾਂਸਫਰ ਕਰਨ  ਲਈ ਲਾਭਦਾਇਕ ਹੈ ।   
  
 
  |-  
 
  |-  
  | 05 : 38
+
  |05 : 38
  |   - JavaBeans :  JavaBeans ਇੱਕ ਦੁਬਾਰਾ ਵਰਤੋ ਲਾਇਕ ਸਾਫਟਵੇਯਰ ਪ੍ਰੋਗ੍ਰਾਮ  ਹੈ ।   
+
  |- JavaBeans :  JavaBeans ਇੱਕ ਦੁਬਾਰਾ ਵਰਤੋ ਲਾਇਕ ਸਾਫਟਵੇਯਰ ਪ੍ਰੋਗ੍ਰਾਮ  ਹੈ ।   
 
   
 
   
 
  |-  
 
  |-  
  | 05 : 43
+
  |05 : 43
  | ਇਸਦਾ ਵਰਤੋ ਨਵੀਂ ਅਤੇ ਏਡਵਾਂਸਡ ਐਪਲੀਕੇਸਨ  ਬਣਾਉਣ ਲਈ ਕੀਤੀ  ਜਾ ਸਕਦੀ  ਹੈ ।   
+
  |ਇਸਦਾ ਵਰਤੋ ਨਵੀਂ ਅਤੇ ਏਡਵਾਂਸਡ ਐਪਲੀਕੇਸਨ  ਬਣਾਉਣ ਲਈ ਕੀਤੀ  ਜਾ ਸਕਦੀ  ਹੈ ।   
  
 
  |-  
 
  |-  
  | 05 : 47
+
  |05 : 47
  | - Mobile Java :  ਇਹ ਕਈ ਮੰਨੋਰਜਨ  ਦੇ ਯੰਤਰਾਂ  ਲਈ ਉਪਯੋਗੀ  ਹੈ ,  ਜਿਵੇਂ ਮੋਬਾਇਲ ਫੋਨ ।   
+
  |- Mobile Java :  ਇਹ ਕਈ ਮੰਨੋਰਜਨ  ਦੇ ਯੰਤਰਾਂ  ਲਈ ਉਪਯੋਗੀ  ਹੈ ,  ਜਿਵੇਂ ਮੋਬਾਇਲ ਫੋਨ ।   
  
 
  |-  
 
  |-  
  | 05 : 53
+
  |05 : 53
  | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ .  .  .   
+
  |ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ .  .  .   
  
 
  |-  
 
  |-  
  | 05 : 56
+
  |05 : 56
  | ਸਿਨੈਪਟਿਕ ਪੇਕੈਜ ਮੈਨੇਜਰ ਦਾ ਵਰਤੋ ਕਰਕੇ JDK ਇੰਸਟਾਲ  ਕਰਣਾ ।  
+
  |ਸਿਨੈਪਟਿਕ ਪੇਕੈਜ ਮੈਨੇਜਰ ਦਾ ਵਰਤੋ ਕਰਕੇ JDK ਇੰਸਟਾਲ  ਕਰਣਾ ।  
  
 
  |-  
 
  |-  
  | 05 : 59
+
  |05 : 59
  | Java  ਪ੍ਰੋਗਰਾਮ ਕੰਪਾਇਲ ਕਰਣਾ ਅਤੇ ਰਨ  ਕਰਣਾ ।   
+
  |Java  ਪ੍ਰੋਗਰਾਮ ਕੰਪਾਇਲ ਕਰਣਾ ਅਤੇ ਰਨ  ਕਰਣਾ ।   
  
 
  |-  
 
  |-  
  | 06 : 02
+
  |06 : 02
  | Java ਵਰਤੋ  ਦੇ ਫਾਇਦੇ    ।  
+
  |Java ਵਰਤੋ  ਦੇ ਫਾਇਦੇ    ।  
  
 
  |-  
 
  |-  
  | 06 : 04
+
  |06 : 04
  | Java  ਦਿਆ ਕਿਸਮਾਂ  ਅਤੇ ਐਪਲੀਕੇਸਨ  ।  
+
  |Java  ਦਿਆ ਕਿਸਮਾਂ  ਅਤੇ ਐਪਲੀਕੇਸਨ  ।  
  
 
  |-  
 
  |-  
  | 06 : 08
+
  |06 : 08
  | ਸਪੋਕਨ ਟਿਊਟੋਰਿਅਲ ਪ੍ਰੋਜੇਕਟ  ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ,  ਹੇਠਾਂ ਦਿਤੇ  ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ ।   
+
  |ਸਪੋਕਨ ਟਿਊਟੋਰਿਅਲ ਪ੍ਰੋਜੇਕਟ  ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ,  ਹੇਠਾਂ ਦਿਤੇ  ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ ।   
  
 
  |-  
 
  |-  
  | 06 : 14
+
  |06 : 14
  | ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਬਾਰੇ ਮੁਢਲੀ ਜਾਣਕਾਰੀ ਦਿੰਦਾ ਹੈ ।   
+
  |ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਬਾਰੇ ਮੁਢਲੀ ਜਾਣਕਾਰੀ ਦਿੰਦਾ ਹੈ ।   
  
 
  |-  
 
  |-  
  | 06 : 17
+
  |06 : 17
  | ਜੇਕਰ ਤੁਹਾਡੇ ਕੋਲ ਵਧੀਆ  ਬੈਂਡਵਿਡਥ ਨਹੀਂ ਹੈ ,  ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸੱਕਦੇ ਹੋ ।   
+
  |ਜੇਕਰ ਤੁਹਾਡੇ ਕੋਲ ਵਧੀਆ  ਬੈਂਡਵਿਡਥ ਨਹੀਂ ਹੈ ,  ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸੱਕਦੇ ਹੋ ।   
  
 
  |-  
 
  |-  
  | 06 : 22
+
  |06 : 22
  | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ .  .   
+
  |ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ .  .   
  
 
  |-  
 
  |-  
  | 06 : 24
+
  |06 : 24
  | ਸਪੋਕਨ ਟਿਊਟੋਰਿਅਲ ਦੀ  ਵਰਤੋ ਕਰਕੇ ਵਰਕਸ਼ਾਪਾਂ ਵੀ ਲਗੋਉਂਦੀ  ਹੈ ।   
+
  |ਸਪੋਕਨ ਟਿਊਟੋਰਿਅਲ ਦੀ  ਵਰਤੋ ਕਰਕੇ ਵਰਕਸ਼ਾਪਾਂ ਵੀ ਲਗੋਉਂਦੀ  ਹੈ ।   
  
 
  |-  
 
  |-  
  | 06 : 27
+
  |06 : 27
  | ਜੋ ਆਨਲਾਇਨ ਟੈਸਟ ਪਾਸ  ਕਰਦੇ ਹਨ ,  ਉਨ੍ਹਾਂਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ ।   
+
  |ਜੋ ਆਨਲਾਇਨ ਟੈਸਟ ਪਾਸ  ਕਰਦੇ ਹਨ ,  ਉਨ੍ਹਾਂਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ ।   
  
 
  |-  
 
  |-  
  | 06 : 30
+
  |06 : 30
  | ਜਿਆਦਾ ਜਾਣਕਾਰੀ  ਦੇ ਲਈ ,  ਕ੍ਰਿਪਾ ਕਰਕੇ contact @ spoken - tutorial . org  ਉੱਤੇ ਲਿਖੋ ।   
+
  |ਜਿਆਦਾ ਜਾਣਕਾਰੀ  ਦੇ ਲਈ ,  ਕ੍ਰਿਪਾ ਕਰਕੇ contact @ spoken - tutorial . org  ਉੱਤੇ ਲਿਖੋ ।   
  
 
  |-  
 
  |-  
  | 06 : 36
+
  |06 : 36
  | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।   
+
  |ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।   
  
 
  |-  
 
  |-  
  | 06 : 41
+
  |06 : 41
  | ਇਹ ਭਾਰਤ ਸਰਕਾਰ  ਦੀ MHRD ਮਿਨਿਸਟ੍ਰੀ  ਰਾਹੀਂ  ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਥ੍ਰੋ ਆਈ.ਸੀ.ਟੀ. ਦੁਆਰਾ ਸੁਪੋਰਟ ਕੀਤਾ ਗਿਆ ਹੈ
+
  |ਇਹ ਭਾਰਤ ਸਰਕਾਰ  ਦੀ MHRD ਮਿਨਿਸਟ੍ਰੀ  ਰਾਹੀਂ  ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਥ੍ਰੋ ਆਈ.ਸੀ.ਟੀ. ਦੁਆਰਾ ਸੁਪੋਰਟ ਕੀਤਾ ਗਿਆ ਹੈ
  
 
  |-  
 
  |-  
  | 06 : 47
+
  |06 : 47
  | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠਾਂ ਦਿਤੇ ਲਿੰਕ ਉੱਤੇ ਉਪਲੱਬਧ ਹੈ ।  
+
  |ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠਾਂ ਦਿਤੇ ਲਿੰਕ ਉੱਤੇ ਉਪਲੱਬਧ ਹੈ ।  
 
  |-  
 
  |-  
  | 06 : 52
+
  |06 : 52
  | http :  / / spoken - tutorial . org / NMEICT - Intro  
+
  |http :  / / spoken - tutorial . org / NMEICT - Intro  
  
 
  |-  
 
  |-  
  | 06 : 58
+
  |06 : 58
  | ਇਸ  ਦੇ ਨਾਲ ਅਸੀ ਇਸ ਟਿਊਟੋਰਿਅਲ  ਦੇ ਅੰਤ ਵਿੱਚ ਆ ਗਏ ਹਾਂ ।   
+
  |ਇਸ  ਦੇ ਨਾਲ ਅਸੀ ਇਸ ਟਿਊਟੋਰਿਅਲ  ਦੇ ਅੰਤ ਵਿੱਚ ਆ ਗਏ ਹਾਂ ।   
 
  |-  
 
  |-  
  | 07 : 01
+
  |07 : 01
  | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ ।  ਆਈ ਆਈ ਟੀ ਮੁਂਬਈ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।   
+
  |ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ ।  ਆਈ ਆਈ ਟੀ ਮੁਂਬਈ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।   
 
  |-  
 
  |-  
  | 07 : 04
+
  |07 : 04
  | ਸਾਡੇ ਨਾਲ  ਜੁੜਨ  ਲਈ ਧੰਨਵਾਦ ।
+
  |ਸਾਡੇ ਨਾਲ  ਜੁੜਨ  ਲਈ ਧੰਨਵਾਦ ।
 
  |}
 
  |}

Revision as of 07:13, 28 November 2014

Time Narration
00 : 01 java ਇੰਸਟਾਲ ਕਰਨ ਬਾਰੇ ਸਿਖੋਣ ਵਾਲੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
00 : 07 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ
00 : 09 ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਕੇ JDK ਸੰਸਥਾਪਿਤ(ਇੰਸਟਾਲ) ਕਰਨਾ
00 : 13 Java ਕਿਉਂ ?
00 : 14 Java ਦੀਆਂ ਐਪਲਿਕੇਸ਼ਨ ਅਤੇ ਇਸ ਦੀਆਂ ਕਿਸਮਾਂ
00 : 17 ਇੱਥੇ ਅਸੀ
00 : 19 ਉਬੰਟੁ ਵਰਜਨ 11 . 10 ਅਤੇ
00 : 21 Java Development Environment JDK 1 . 6 ਦੀ ਵਰਤੋ ਕਰ ਰਹੇ ਹਨ ।
00 : 26 ਇਸ ਟਿਊਟੋਰਿਅਲ ਨੂੰ ਚੰਗੀ ਤਰਾਂ ਜਾਨਣ ਲਈ ਤੁਹਾਡਾ ਇੰਟਰਨੇਟ ਨਾਲ ਜੁੜਿਆ ਹੋਣਾ ਜ਼ਰੂਰੀ ਹੈ ।


00 : 31 ਤੁਹਾਡੇ ਸਿਸਟਮ ਉੱਤੇ ਸਿਨੈਪਟਿਕ ਪੈਕੇਜ ਮੈਨੇਜਰ ਸੰਸਥਾਪਿਤ(ਇੰਸਟਾਲ) ਹੋਣਾ ਚਾਹੀਦਾ ਹੈ ।
00 : 35 ਤੁਹਾਨੂੰ ਲਿਨਕਸ ਵਿੱਚ ਟਰਮਿਨਲ ( Terminal ) , ਟੈਕਸਟ ਐਡੀਟਰ ( Text Editor ) ਅਤੇ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਦਾ ਗਿਆਨ ਹੋਣਾ ਚਾਹੀਦਾ ਹੈ ।
00 : 43 ਜੇਕਰ ਨਹੀਂ ਹੈ , ਤਾਂ ਕ੍ਰਿਪਾ spoken - tutorial . org ਉੱਤੇ ਉਪਲੱਬਧ , ਲਿਨਕਸ ਉੱਤੇ ਸਪੋਕਨ ਟਿਊਟੋਰਿਅਲ ਵੇਖੋ ।
00 : 51 java ਪ੍ਰੋਗਰਾਮ ਰਨ ਕਰਨ ਦੇ ਲਈ , ਸਾਨੂੰ JDK , Java Development Kit ਇੰਸਟਾਲ ਕਰਨ ਦੀ ਲੋੜ ਹੈ ।
00 : 57 JDK ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ਤੁਸੀ ਹੇਠਾਂ ਦਿਤੇ ਲਿੰਕ ਉੱਤੇ ਜਾ ਸੱਕਦੇ ਹੋ ।
01 : 02 ਹੁਣ , ਅਸੀ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਕੇ JDK ਸੰਸਥਾਪਿਤ ਕਰਣਗੇ ।
01 : 07 ਇਸਦੇ ਲਈ , ਤੁਹਾਨੂੰ root permissions ਦੀ ਲੋੜ ਹੈ ।
01 : 10 ਤੁਹਾਨੂੰ repository ਚੁਣਨ ਦੀ ਵੀ ਲੋੜ ਹੈ ।


01 : 14 ਇਹ ਲਿਨਕਸ ਉੱਤੇ ਪਹਿਲਾਂ ਦਿੱਤੇ ਟਿਊਟੋਰਿਅਲ ਵਿੱਚ ਪਹਿਲਾਂ ਹੀ ਦੱਸੇ ਗਏ ਹਨ ।
01 : 19 ਹੁਣ , ਤੁਹਾਡੇ ਡੇਸਕਟਾਪ ਦੇ ਖੱਬੇ ਪਾਸੇ ਕੋਨੇ ਉੱਤੇ , ਤੁਸੀ Taskbar ਵੇਖੋਗੇ ।
01 : 25 ਸਭਤੋਂ ਉੱਤੇ ਤੁਸੀ DashHome ਵੇਖੋਗੇ ।
01 : 28 DashHome ਉੱਤੇ ਕਲਿਕ ਕਰੋ ।
01 : 31 ਸਰਚ ਬਾਰ ਵਿੱਚ Synaptic ਟਾਈਪ ਕਰੋ ।
01 : 35 ਤੁਸੀ ਇੱਥੇ ਸਿਨੈਪਟਿਕ ਪੈਕੇਜ ਮੈਨੇਜਰ ਪਾਓਗੇ ।
01 : 38 Synaptic Package Manager ਉੱਤੇ ਕਲਿਕ ਕਰੋ ।
01 : 42 Authentication ਲਈ ਤੁਹਾਨੂੰ , ਤੁਹਾਡੇ ਪਾਸਵਰਡ ਨੂੰ ਟਾਈਪ ਕਰਨ ਲਈ ਕਿਹਾ ਜਾਵੇਗਾ ।
01 : 47 ਇਸ ਲਈ ਆਪਣਾ ਪਾਸਵਰਡ ਟਾਈਪ ਕਰੋ ਅਤੇ Authenticate ਉੱਤੇ ਕਲਿਕ ਕਰੋ ।
01 : 56 ਇਹ ਸਿਨੈਪਟਿਕ ਪੈਕੇਜ ਮੈਨੇਜਰ ਖੋਲ੍ਹਦਾ ਹੈ ।
02 : 03 ਹੁਣ Quick Filter ਬਾਕਸ ਵਿੱਚ jdk ਟਾਈਪ ਕਰੋ ।
02 : 08 ਅਸੀ ਇੱਕ openjdk - 6 - jdk ਨਾਂ ਦਾ ਪੈਕੇਜ ਵੇਖਦੇ ਹਾਂ ।
02 : 13 ਇਸ ਉੱਤੇ ਸੱਜਾ - ਕਲਿਕ ਕਰੋ ਅਤੇ Mark for Installation ਉੱਤੇ ਕਲਿਕ ਕਰੋ ।
02 : 17 Apply ਉੱਤੇ ਕਲਿਕ ਕਰੋ ।
02 : 20 ਤੁਹਾਨੂੰ ਚੋਣ ਕੀਤੇ ਬਦਲਾਵਾਂ ਦੀ ਸੂਚੀ ਨਿਸ਼ਚਿਤ ਕਰਣ ਲਈ ਕਿਹਾ ਜਾਵੇਗਾ ।
02 : 24 ਇਸ ਲਈ To be Installed ਉੱਤੇ ਕਲਿਕ ਕਰੋ ਅਤੇ ਫਿਰ Apply ਉੱਤੇ ਕਲਿਕ ਕਰੋ ।
02 : 30 ਸੰਸਥਾਪਨ (ਇੰਸਟਾਲਏਸਨ) ਕੁੱਝ ਸੇਕੈਂਡ ਲਵੇਗਾ ।
02 : 38 ਹੁਣ , ਅਸੀ ਵੇਖਦੇ ਹਾਂ ਕਿ ਆਪਸ਼ਨ openjdk - 6 - jdk ਹਰੇ ਰੰਗ ਵਿੱਚ ਹੈ ।
02 : 48 ਇਸ ਲਈ ਸਾਡਾ ਸਾਰਾ installation ਹੋ ਗਿਆ ਹੈ ।
02 : 52 ਹੁਣ , ਇੰਸਟਾਲਏਸਨ ਨੂੰ ਤਸਦੀਕ ਕਰੋ , ਇਸਦੇ ਲਈ Ctrl , Alt ਅਤੇ T ਕੀਜ ਨੂੰ ਇਕੱਠੇ ਦਬਾਕੇ ਟਰਮਿਨਲ ਖੋਲਦੇ ਹਾਂ ।
03 : 03 ਮੇਰਾ ਟਰਮਿਨਲ ਪਹਿਲਾਂ ਹੀ ਇਥੇ ਖੁੱਲਾ ਹੈ ।
03 : 06 ਕਮਾਂਡ ਪ੍ਰੋੰਪਟ ਵਿੱਚ java space hyphen version ਟਾਈਪ ਕਰੋ ਅਤੇ ਐਂਟਰ ਦਬਾਓ ।
03 : 15 ਅਸੀ ਵੇਖਦੇ ਹਾਂ , ਕਿ jdk ਦੀ ਵਰਜਨ ਨਮ੍ਬਰ ਦਿਖਾਇਆ ਗਿਆ ਹੈ ।
03 : 20 ਡਿਸਟ੍ਰਿਬੀਊਸਨ ਦੇ ਆਧਾਰ ਉੱਤੇ , ਤੁਹਾਡੇ ਵੱਲੋਂ ਵਰਤਿਆ ਵਰਜਨ ਨੰਬਰ ਭਿੰਨ ਹੋ ਸਕਦਾ ਹੈ ।
03 : 26 ਇਸ ਲਈ ਅਸੀਂ jdk ਨੂੰ ਕੁਸ਼ਲਤਾ ਪੂਰਣ ਇੰਸਟਾਲ ਕਰ ਦਿੱਤਾ ਹੈ ।
03 : 30 ਹੁਣ , ਇੱਕ ਸਧਾਰਨ ਜਿਹਾ Java ਪ੍ਰੋਗਰਾਮ ਰਨ ਕਰੋ ਅਤੇ ਦੇਖੋ ਕੀ ਇਹ ਚਲਦਾ ਹੈ ।
03 : 35 ਮੈਂ TestProgram dot java ਨਾਮਕ ਫਾਇਲ ਵਿੱਚ ਪਹਿਲਾਂ ਵਲੋਂ ਹੀ ਇਹ ਕੋਡ ਸੇਵ ਕੀਤਾ ਹੈ ।
03 : 42 ਹੁਣ , ਮੈਂ ਕੰਪਾਇਲ ਕਰਦਾ ਹਾਂ ਅਤੇ ਇਸ ਕੋਡ ਨੂੰ ਰਨ ਕਰਦਾ ਹਾਂ ।
03 : 45 ਇਹ ਕੋਡ ਸਪੱਸ਼ਟ ਦਿਖਾਇਆ ਹੋਇਆ ਕਰਦਾ ਹੈ , We have successfully run a Java Program on the Terminal .
03 : 53 ਇਸ ਲਈ ਵਾਪਸ ਟਰਮਿਨਲ ਉੱਤੇ ਜਾਓ ।
03 : 57 ਧਿਆਨ ਰੱਖੋ ਕਿ ਮੈਂ TestProgram dot java ਫਾਇਲ ਹੋਮ ਡਾਇਰੇਕਟਰੀ ਵਿੱਚ ਸੇਵ ਕੀਤੀ ਹੈ ।
04 : 03 ਅਤੇ ਹੁਣੇ ਮੈਂ ਹੋਮ ਡਾਇਰੇਕਟਰੀ ਵਿੱਚ ਹਾਂ ।
04 : 07 ਇਸ ਲਈ , ਕਮਾਂਡ ਪ੍ਰੋੰਪਟ ਉੱਤੇ ਟਾਈਪ ਕਰੋ javac space TestProgram dot java .
04 : 19 ਇਹ ਕੋਡ ਨੂੰ ਕੰਪਾਇਲ ਕਰਨ ਲਈ ਹੈ ।
04 : 21 ਐਂਟਰ ਦਬਾਓ ।
04 : 25 ਹੁਣ , ਮੈਂ ਕੋਡ ਰਨ ਕਰਦਾ ਹਾਂ ।
04 : 27 ਇਸ ਲਈ ਟਾਈਪ ਕਰੋ java space TestProgram ਅਤੇ ਐਂਟਰ ਦਬਾਓ।
04 : 35 ਸਾਨੂੰ ਆਉਟਪੁਟ ਮਿਲਦਾ ਹੈ , We have successfully run a java program .
04 : 44 ਇਸ ਪ੍ਰਕਾਰ ਸਾਡਾ ਸੰਸਥਾਪਨ ਠੀਕ ਹੋ ਗਿਆ ਹੈ ।
04 : 48 ਹੁਣ , ਸਲਾਇਡਸ ਉੱਤੇ ਵਾਪਸ ਜਾਓ ।
04 : 51 ਮੈਂ ਹੁਣ ਸਮਝਾਵਾਂਗਾ ਕਿ Java ਲਾਭਦਾਇਕ ਕਿਉਂ ਹੈ ।
04 : 55 Java ਸਰਲ ਹੈ ।
04 : 57 Java , ਵਸਤੁਨਿਸ਼ਠ ( object oriented ) ਹੈ ।
04 : 59 ਇਸ ਨੂੰ ਪ੍ਲੇਟਫਾਰਮ ਦੀ ਲੋੜ ਨਹੀਂ ਹੁੰਦੀ ।
05 : 01 ਇਹ ਸੁਰੱਖਿਅਤ ਹੈ ।
05 : 02 Java ਵਿੱਚ ਉੱਚ ਪ੍ਰ੍ਫੋਰ੍ਮੰਸ ਪ੍ਰਦਾਨ ਕਰਦੀ ਹਨ ।
05 : 04 Java ਮਲਟੀ - ਥਰੇਡੇਡ ਹੈ ।
05 : 07 ਅਸੀ ਹੁਣ Java ਦੇ ਕੁੱਝ ਪ੍ਰਕਾਰ ਅਤੇ ਐਪਲੀਕੇਸਨ ਵੇਖਾਂਗੇ ।
05 : 11
05 : 18 JSP ਐਕਟਿਵ ਵੇਬਪੇਜੇਸ ਬਣਾਉਣ ਵਿੱਚ ਮਦਦ ਕਰਦਾ ਹੈ ।
05 : 22
05 : 28 - J2EE ਜਾਂ Java Enterprise Edition : ਕੰਪਨੀਆਂ J2EE ਦਾ ਵਰਤੋ ਕਰਦੀਆਂ ਹਨ ।
05 : 33 ਇਹ XML ਰਾਹੀਂ ਬਣੇ ਡਾਕਿਉਮੇਂਟਸ ਨੂੰ ਟਰਾਂਸਫਰ ਕਰਨ ਲਈ ਲਾਭਦਾਇਕ ਹੈ ।
05 : 38
05 : 43 ਇਸਦਾ ਵਰਤੋ ਨਵੀਂ ਅਤੇ ਏਡਵਾਂਸਡ ਐਪਲੀਕੇਸਨ ਬਣਾਉਣ ਲਈ ਕੀਤੀ ਜਾ ਸਕਦੀ ਹੈ ।
05 : 47
05 : 53 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ . . .
05 : 56 ਸਿਨੈਪਟਿਕ ਪੇਕੈਜ ਮੈਨੇਜਰ ਦਾ ਵਰਤੋ ਕਰਕੇ JDK ਇੰਸਟਾਲ ਕਰਣਾ ।
05 : 59 Java ਪ੍ਰੋਗਰਾਮ ਕੰਪਾਇਲ ਕਰਣਾ ਅਤੇ ਰਨ ਕਰਣਾ ।
06 : 02 Java ਵਰਤੋ ਦੇ ਫਾਇਦੇ ।
06 : 04 Java ਦਿਆ ਕਿਸਮਾਂ ਅਤੇ ਐਪਲੀਕੇਸਨ ।
06 : 08 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ , ਹੇਠਾਂ ਦਿਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ ।
06 : 14 ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਬਾਰੇ ਮੁਢਲੀ ਜਾਣਕਾਰੀ ਦਿੰਦਾ ਹੈ ।
06 : 17 ਜੇਕਰ ਤੁਹਾਡੇ ਕੋਲ ਵਧੀਆ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸੱਕਦੇ ਹੋ ।
06 : 22 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ . .
06 : 24 ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਵੀ ਲਗੋਉਂਦੀ ਹੈ ।
06 : 27 ਜੋ ਆਨਲਾਇਨ ਟੈਸਟ ਪਾਸ ਕਰਦੇ ਹਨ , ਉਨ੍ਹਾਂਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ ।
06 : 30 ਜਿਆਦਾ ਜਾਣਕਾਰੀ ਦੇ ਲਈ , ਕ੍ਰਿਪਾ ਕਰਕੇ contact @ spoken - tutorial . org ਉੱਤੇ ਲਿਖੋ ।
06 : 36 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
06 : 41 ਇਹ ਭਾਰਤ ਸਰਕਾਰ ਦੀ MHRD ਮਿਨਿਸਟ੍ਰੀ ਰਾਹੀਂ ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਥ੍ਰੋ ਆਈ.ਸੀ.ਟੀ. ਦੁਆਰਾ ਸੁਪੋਰਟ ਕੀਤਾ ਗਿਆ ਹੈ
06 : 47 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠਾਂ ਦਿਤੇ ਲਿੰਕ ਉੱਤੇ ਉਪਲੱਬਧ ਹੈ ।
06 : 52 http : / / spoken - tutorial . org / NMEICT - Intro
06 : 58 ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ ।
07 : 01 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਮੁਂਬਈ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।
07 : 04 ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Gaurav, Harmeet, PoojaMoolya