Difference between revisions of "C-and-C++/C2/Scope-Of-Variables/Punjabi"

From Script | Spoken-Tutorial
Jump to: navigation, search
 
(3 intermediate revisions by 2 users not shown)
Line 1: Line 1:
 
{|Border=1
 
{|Border=1
||Time
+
|'''Time'''
||NARRATION
+
|'''Narration'''
  
 
|-
 
|-
||00.01  
+
||00:01  
 
|| C ਅਤੇ C++ ਦੇ ਵੈਰੀਏਬਲਸ ਦੇ ਸਕੋਪ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
 
|| C ਅਤੇ C++ ਦੇ ਵੈਰੀਏਬਲਸ ਦੇ ਸਕੋਪ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
  
 
|-
 
|-
||00.08  
+
||00:08  
 
|| ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ,
 
|| ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ,
  
 
|-
 
|-
||00.11
+
||00:11
 
|| ਵੈਰੀਏਬਲ ਦੇ ਸਕੋਪ ਕੀ ਹੈ?
 
|| ਵੈਰੀਏਬਲ ਦੇ ਸਕੋਪ ਕੀ ਹੈ?
  
 
|-
 
|-
||00.13  
+
||00:13  
 
|| ਗਲੋਬਲ ਵੈਰੀਏਬਲ ਕੀ ਹੈ?
 
|| ਗਲੋਬਲ ਵੈਰੀਏਬਲ ਕੀ ਹੈ?
  
 
|-
 
|-
||00.16   
+
||00:16   
 
|| ਲੋਕਲ ਵੈਰੀਏਬਲ ਕੀ ਹੈ?
 
|| ਲੋਕਲ ਵੈਰੀਏਬਲ ਕੀ ਹੈ?
  
 
|-
 
|-
||00.19  
+
||00:19  
 
|| ਕੁਝ ਉਦਾਹਰਣ।   
 
|| ਕੁਝ ਉਦਾਹਰਣ।   
  
 
|-
 
|-
||00.22
+
||00:22
 
|| ਅਸੀਂ ਕੁਝ ਆਮ ਗ਼ਲਤੀਆਂ ਅਤੇ ਉਹਨਾਂ ਦੇ ਹੱਲ ਵੀ ਦੇਖਾਂਗੇ।
 
|| ਅਸੀਂ ਕੁਝ ਆਮ ਗ਼ਲਤੀਆਂ ਅਤੇ ਉਹਨਾਂ ਦੇ ਹੱਲ ਵੀ ਦੇਖਾਂਗੇ।
  
 
|-
 
|-
||00.27  
+
||00:27  
 
|| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ
 
|| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ
  
 
|-
 
|-
||00.30  
+
||00:30  
 
|| '''ਉਬੰਟੂ ਅੋਪਰੇਟਿੰਗ ਸਿਸਟਮ''' ਵਰਜ਼ਨ 11.04, '''gcc''' ਅਤੇ '''g++ ਕੰਪਾਇਲਰ''' ਵਰਜ਼ਨ 4.6.1 ।   
 
|| '''ਉਬੰਟੂ ਅੋਪਰੇਟਿੰਗ ਸਿਸਟਮ''' ਵਰਜ਼ਨ 11.04, '''gcc''' ਅਤੇ '''g++ ਕੰਪਾਇਲਰ''' ਵਰਜ਼ਨ 4.6.1 ।   
  
 
|-
 
|-
||00.41  
+
||00:41  
 
|| ਆਉ ਵੈਰੀਏਬਲਸ ਦੇ ਸਕੋਪ ਦੀ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ।
 
|| ਆਉ ਵੈਰੀਏਬਲਸ ਦੇ ਸਕੋਪ ਦੀ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ।
  
 
|-
 
|-
||00.47  
+
||00:47  
 
||  ਇਹ ਕੋਡ ਦਾ ਰਿਜ਼ਨ ਹੈ ਜਿਸ ਵਿਚ ਵੈਰੀਏਬਲ ਅਕਸੈਸ ਕੀਤੇ ਜਾ ਸਕਦੇ ਹਨ।
 
||  ਇਹ ਕੋਡ ਦਾ ਰਿਜ਼ਨ ਹੈ ਜਿਸ ਵਿਚ ਵੈਰੀਏਬਲ ਅਕਸੈਸ ਕੀਤੇ ਜਾ ਸਕਦੇ ਹਨ।
  
 
|-
 
|-
||00.54
+
||00:54
 
||  ਟਾਈਪ ਅਤੇ ਡੇਕਲੇਰੇਸ਼ਨ ਦੀ ਜਗਾਹ ਤੇ ਨਿਰਭਰ ਕਰਦਿਆਂ ਇਸ ਨੂੰ ਦੋ ਕੈਟਾਗਰੀਸ ਵਿਚ ਵੰਡਿਆ ਗਿਆ ਹੈ:     
 
||  ਟਾਈਪ ਅਤੇ ਡੇਕਲੇਰੇਸ਼ਨ ਦੀ ਜਗਾਹ ਤੇ ਨਿਰਭਰ ਕਰਦਿਆਂ ਇਸ ਨੂੰ ਦੋ ਕੈਟਾਗਰੀਸ ਵਿਚ ਵੰਡਿਆ ਗਿਆ ਹੈ:     
  
 
|-
 
|-
||00.59  
+
||00:59  
 
|| Global Variable (ਗਲੋਬਲ ਵੈਰੀਏਬਲ) ਅਤੇ
 
|| Global Variable (ਗਲੋਬਲ ਵੈਰੀਏਬਲ) ਅਤੇ
  
 
|-
 
|-
||01.02   
+
||01:02   
|| Local Variable (ਲੋਕਲ ਵੈਰੀਏਬਲ)
+
|| Local Variable (ਲੋਕਲ ਵੈਰੀਏਬਲ)
  
 
|-
 
|-
||01.05  
+
||01:05  
 
|| ਹੁਣ ਅਸੀਂ ਇਕ ਉਦਾਹਰਣ ਵੇਖਾਂਗੇ।
 
|| ਹੁਣ ਅਸੀਂ ਇਕ ਉਦਾਹਰਣ ਵੇਖਾਂਗੇ।
  
 
|-
 
|-
||01.07
+
||01:07
 
|| ਮੈਂ ਪਹਿਲਾਂ ਹੀ ਐਡੀਟਰ ਤੇ ਪ੍ਰੋਗਰਾਮ ਟਾਈਪ ਕਰ ਚੁੱਕੀ ਹਾਂ।
 
|| ਮੈਂ ਪਹਿਲਾਂ ਹੀ ਐਡੀਟਰ ਤੇ ਪ੍ਰੋਗਰਾਮ ਟਾਈਪ ਕਰ ਚੁੱਕੀ ਹਾਂ।
  
 
|-
 
|-
||01.10  
+
||01:10  
 
|| ਮੈਨੂੰ ਇਹ ਖੋਲ੍ਹਣ ਦਿਉ।
 
|| ਮੈਨੂੰ ਇਹ ਖੋਲ੍ਹਣ ਦਿਉ।
  
 
|-
 
|-
||01.14  
+
||01:14  
 
|| ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ '''scope.c''' ਹੈ।
 
|| ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ '''scope.c''' ਹੈ।
  
 
|-
 
|-
||01.19  
+
||01:19  
 
|| ਮੈਂ ਹੁਣ ਕੋਡ ਦਸਾਂਗੀ।
 
|| ਮੈਂ ਹੁਣ ਕੋਡ ਦਸਾਂਗੀ।
  
 
|-
 
|-
||01.23  
+
||01:23  
 
|| ਇਹ ਸਾਡੀ '''ਹੈਡਰ ਫਾਈਲ''' ਹੈ।
 
|| ਇਹ ਸਾਡੀ '''ਹੈਡਰ ਫਾਈਲ''' ਹੈ।
  
 
|-
 
|-
||01.26
+
||01:26
 
||  ਇਥੇ ਅਸੀਂ ਦੋ ਗਲੋਬਲ ਵੈਰੀਏਬਲ ''' a ਅਤੇ  b''' ਘੋਸ਼ਿਤ ਕੀਤੇ ਹਨ।
 
||  ਇਥੇ ਅਸੀਂ ਦੋ ਗਲੋਬਲ ਵੈਰੀਏਬਲ ''' a ਅਤੇ  b''' ਘੋਸ਼ਿਤ ਕੀਤੇ ਹਨ।
  
 
|-
 
|-
||01.32  
+
||01:32  
 
|| ਅਤੇ ਅਸੀਂ ਇਹਨਾਂ ਨੂੰ '''5 ਅਤੇ 2''' ਵੈਲਯੂ ਦੇ ਕੇ '''ਸ਼ੁਰੂ''' ਕਰ ਦਿਤਾ ਹੈ।
 
|| ਅਤੇ ਅਸੀਂ ਇਹਨਾਂ ਨੂੰ '''5 ਅਤੇ 2''' ਵੈਲਯੂ ਦੇ ਕੇ '''ਸ਼ੁਰੂ''' ਕਰ ਦਿਤਾ ਹੈ।
  
 
|-
 
|-
||01.32 
+
||01:39
 
||  Global Variable ਤੁਹਾਡੇ ਪ੍ਰੋਗਰਾਮ ਵਿਚ ਸਾਰੇ ਫੰਕਸ਼ਨਸ ਲਈ ਉਪਲੱਭਦ ਹੁੰਦਾ ਹੈ।     
 
||  Global Variable ਤੁਹਾਡੇ ਪ੍ਰੋਗਰਾਮ ਵਿਚ ਸਾਰੇ ਫੰਕਸ਼ਨਸ ਲਈ ਉਪਲੱਭਦ ਹੁੰਦਾ ਹੈ।     
  
 
|-
 
|-
||01.44  
+
||01:44  
 
|| ਇਹ ਫੰਕਸ਼ਨ ਮੇਨ () ਫੰਕਸ਼ਨ ਤੋਂ ਪਹਿਲਾਂ ਕਿਸੇ ਵੀ ਫੰਕਸ਼ਨ ਤੋਂ ਬਾਹਰ ਘੋਸ਼ਿਤ ਕੀਤੇ ਜਾਂਦੇ ਹਨ।
 
|| ਇਹ ਫੰਕਸ਼ਨ ਮੇਨ () ਫੰਕਸ਼ਨ ਤੋਂ ਪਹਿਲਾਂ ਕਿਸੇ ਵੀ ਫੰਕਸ਼ਨ ਤੋਂ ਬਾਹਰ ਘੋਸ਼ਿਤ ਕੀਤੇ ਜਾਂਦੇ ਹਨ।
  
 
|-
 
|-
||01.51
+
||01:51
 
|| ਇਹਨਾਂ ਦਾ ਸਕੋਪ ਗਲੋਬਲ ਹੁੰਦਾ ਹੈ।
 
|| ਇਹਨਾਂ ਦਾ ਸਕੋਪ ਗਲੋਬਲ ਹੁੰਦਾ ਹੈ।
  
 
|-
 
|-
||01.53  
+
||01:53  
 
|| ਇਥੇ ਅਸੀਂ '''function add  without arguments'''  ਘੋਸ਼ਿਤ ਕੀਤਾ ਹੈ ।
 
|| ਇਥੇ ਅਸੀਂ '''function add  without arguments'''  ਘੋਸ਼ਿਤ ਕੀਤਾ ਹੈ ।
  
 
|-
 
|-
||01.59  
+
||01:59  
 
|| ਇਥੇ sum ਇਕ local variable ਹੈ ਜੋ ਕਿ ਐਡ ਫੰਕਸ਼ਨ ਦੇ ਅੰਦਰ ਘੋਸ਼ਿਤ ਕੀਤਾ ਗਿਆ ਹੈ।
 
|| ਇਥੇ sum ਇਕ local variable ਹੈ ਜੋ ਕਿ ਐਡ ਫੰਕਸ਼ਨ ਦੇ ਅੰਦਰ ਘੋਸ਼ਿਤ ਕੀਤਾ ਗਿਆ ਹੈ।
  
 
|-
 
|-
||02.07  
+
||02:07  
 
|| Local Variable ਸਿਰਫ ਉਸੇ ਫੰਕਸ਼ਨ ਵਿਚ ੳਪਲੱਭਦ ਹੁੰਦਾ ਹੈ ਜਿਸ ਵਿਚ ਇਹ ਘੋਸ਼ਿਤ ਕੀਤਾ ਗਿਆ ਹੈ।
 
|| Local Variable ਸਿਰਫ ਉਸੇ ਫੰਕਸ਼ਨ ਵਿਚ ੳਪਲੱਭਦ ਹੁੰਦਾ ਹੈ ਜਿਸ ਵਿਚ ਇਹ ਘੋਸ਼ਿਤ ਕੀਤਾ ਗਿਆ ਹੈ।
  
 
|-
 
|-
||02.13  
+
||02:13  
 
||  ਇਹ  ਵੈਰੀਏਬਲ ਬਲੋਕ ਦੇ ਅੰਦਰ ਘੋਸ਼ਿਤ ਕੀਤੇ ਜਾਂਦੇ ਹਨ।
 
||  ਇਹ  ਵੈਰੀਏਬਲ ਬਲੋਕ ਦੇ ਅੰਦਰ ਘੋਸ਼ਿਤ ਕੀਤੇ ਜਾਂਦੇ ਹਨ।
  
 
|-
 
|-
||02.16
+
||02:16
 
||  ਇਹਨਾਂ ਦਾ '''ਸਕੋਪ ਲੋਕਲ''' ਹੁੰਦਾ ਹੈ।
 
||  ਇਹਨਾਂ ਦਾ '''ਸਕੋਪ ਲੋਕਲ''' ਹੁੰਦਾ ਹੈ।
  
 
|-
 
|-
||02.19  
+
||02:19  
 
|| a ਅਤੇ b ਦਾ ਜੋੜ, ਵੈਰੀਏਬਲ sum ਵਿਚ ਸਟੋਰ ਹੋ ਜਾਏਗਾ। ਇਥੇ ਅਸੀਂ sum ਨੂੰ ਪਰਿੰਟ ਕਰਾਂਗੇ ।     
 
|| a ਅਤੇ b ਦਾ ਜੋੜ, ਵੈਰੀਏਬਲ sum ਵਿਚ ਸਟੋਰ ਹੋ ਜਾਏਗਾ। ਇਥੇ ਅਸੀਂ sum ਨੂੰ ਪਰਿੰਟ ਕਰਾਂਗੇ ।     
  
 
|-
 
|-
||02.29   
+
||02:29   
 
||  ਇਹ ਸਾਡਾ '''ਮੇਨ ਫੰਕਸ਼ਨ''' ਹੈ।
 
||  ਇਹ ਸਾਡਾ '''ਮੇਨ ਫੰਕਸ਼ਨ''' ਹੈ।
  
 
|-
 
|-
||02.33  
+
||02:33  
 
|| ਪਹਿਲਾਂ '''add''' ਫੰਕਸ਼ਨ ਨੂੰ ਕਾਲ ਕਰਨਾ ਅਤੇ ਫੇਰ ਇਸਨੂੰ ਐਕਜ਼ੀਕਿਯੂਟ ਕਰਨਾ ਹੈ।
 
|| ਪਹਿਲਾਂ '''add''' ਫੰਕਸ਼ਨ ਨੂੰ ਕਾਲ ਕਰਨਾ ਅਤੇ ਫੇਰ ਇਸਨੂੰ ਐਕਜ਼ੀਕਿਯੂਟ ਕਰਨਾ ਹੈ।
  
 
|-
 
|-
||02.38
+
||02:38
 
|| ਅਤੇ ਇਹ ਰਿਟਰਨ ਸਟੇਟਮੈਂਟ ਹੈ।
 
|| ਅਤੇ ਇਹ ਰਿਟਰਨ ਸਟੇਟਮੈਂਟ ਹੈ।
  
 
|-
 
|-
||02.40  
+
||02:40  
 
|| ਹੁਣ ਸੇਵ ਤੇ ਕਲਿਕ ਕਰੋ।
 
|| ਹੁਣ ਸੇਵ ਤੇ ਕਲਿਕ ਕਰੋ।
  
 
|-
 
|-
||02.43  
+
||02:43  
 
|| ਆਉ ਅਸੀਂ ਪ੍ਰੋਗਰਾਮ ਨੂੰ ਐਕਜ਼ੀਕਿਯੂਟ ਕਰੀਏ।
 
|| ਆਉ ਅਸੀਂ ਪ੍ਰੋਗਰਾਮ ਨੂੰ ਐਕਜ਼ੀਕਿਯੂਟ ਕਰੀਏ।
  
 
|-
 
|-
||02.45  
+
||02:45  
 
|| ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ਤੇ '''Ctrl, ''Alt'' ਅਤੇ T''' ਬਟਨ ਇੱਕਠੇ ਦਬਾਉ।
 
|| ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ਤੇ '''Ctrl, ''Alt'' ਅਤੇ T''' ਬਟਨ ਇੱਕਠੇ ਦਬਾਉ।
  
 
|-
 
|-
||02.55  
+
||02:55  
|| ਕੰਪਾਇਲ ਕਰਨ ਲਈ ਟਾਈਪ ਕਰੋ।
+
|| ਕੰਪਾਇਲ ਕਰਨ ਲਈ ਟਾਈਪ ਕਰੋ। '''gcc scope.c -o sco''' ਅਤੇ ਐਂਟਰ ਦਬਾਉ ।
  
 
|-
 
|-
||02.56
+
||03:05
|| '''gcc scope.c -o sco''' ਅਤੇ ਐਂਟਰ ਦਬਾਉ ।
+
|| ਐਕਜ਼ੀਕਿਯੂਟ ਕਰਨ ਲਈ, '''./sco''' ਟਾਈਪ ਕਰਕੇ ਐਂਟਰ ਦਬਾਉ। 
  
 
|-
 
|-
||03.05
+
||03:10  
|| ਐਕਜ਼ੀਕਿਯੂਟ ਕਰਨ ਲਈ,
+
 
+
|-
+
||03.06 
+
|| '''./sco''' ਟਾਈਪ ਕਰਕੇ ਐਂਟਰ ਦਬਾਉ। 
+
 
+
|-
+
||03.10  
+
 
|| ਆਉਟਪੁਟ ਇੰਝ ਦਰਸਾਏਗਾ ।
 
|| ਆਉਟਪੁਟ ਇੰਝ ਦਰਸਾਏਗਾ ।
  
 
|-
 
|-
||03.13
+
||03:13
 
|| '''a ਅਤੇ b ਦਾ ਜੋੜ 7 ਹੈ  (Sum of a and b is 7 )'''।
 
|| '''a ਅਤੇ b ਦਾ ਜੋੜ 7 ਹੈ  (Sum of a and b is 7 )'''।
  
 
|-
 
|-
||03.16  
+
||03:16  
 
|| ਆਉ ਹੁਣ ਅਸੀਂ ਵੇਖੀਏ ਕਿ ਇਹੀ ਪ੍ਰੋਗਰਾਮ C++ ਵਿਚ ਕਿਵੇਂ ਐਕਜ਼ੀਕਿਯੂਟ ਹੁੰਦਾ ਹੈ।
 
|| ਆਉ ਹੁਣ ਅਸੀਂ ਵੇਖੀਏ ਕਿ ਇਹੀ ਪ੍ਰੋਗਰਾਮ C++ ਵਿਚ ਕਿਵੇਂ ਐਕਜ਼ੀਕਿਯੂਟ ਹੁੰਦਾ ਹੈ।
  
 
|-
 
|-
||03.20  
+
||03:20  
 
|| ਆਪਣੇ ਪ੍ਰੋਗਰਾਮ ਤੇ ਵਾਪਸ ਆਉ। ਪਹਿਲਾਂ ਆਪਣੇ ਕੀ-ਬੋਰਡ ’ਤੇ ''Shift, Ctrl ਅਤੇ S ਬਟਨ ਇੱਕਠੇ ਦਬਾਉ।''
 
|| ਆਪਣੇ ਪ੍ਰੋਗਰਾਮ ਤੇ ਵਾਪਸ ਆਉ। ਪਹਿਲਾਂ ਆਪਣੇ ਕੀ-ਬੋਰਡ ’ਤੇ ''Shift, Ctrl ਅਤੇ S ਬਟਨ ਇੱਕਠੇ ਦਬਾਉ।''
  
 
|-
 
|-
||03.31  
+
||03:31  
 
|| ਹੁਣ ਐਕਸਟੈਨਸ਼ਨ '''.cpp''' ਨਾਲ ਫਾਈਲ ਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ।
 
|| ਹੁਣ ਐਕਸਟੈਨਸ਼ਨ '''.cpp''' ਨਾਲ ਫਾਈਲ ਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ।
  
 
|-
 
|-
||03.41  
+
||03:41  
 
|| ਆਉ  ਹੈਡਰ ਫਾਈਲ ਨੂੰ ਬਦਲ ਕੇ '''iostream''' ਪਾਈਏ।     
 
|| ਆਉ  ਹੈਡਰ ਫਾਈਲ ਨੂੰ ਬਦਲ ਕੇ '''iostream''' ਪਾਈਏ।     
  
 
|-
 
|-
||03.47  
+
||03:47  
 
|| ਹੁਣ us '''using''' ਸਟੇਟਮੈਂਟ ਸ਼ਾਮਿਲ ਕਰੋ। ਸੇਵ ਤੇ ਕਲਿਕ ਕਰੋ।
 
|| ਹੁਣ us '''using''' ਸਟੇਟਮੈਂਟ ਸ਼ਾਮਿਲ ਕਰੋ। ਸੇਵ ਤੇ ਕਲਿਕ ਕਰੋ।
  
 
|-
 
|-
||03.58  
+
||03:58  
 
|| C++ ਵਿਚ ਵੀ ਗਲੋਬਲ ਵੈਰੀਏਬਲ ਅਤੇ ਲੋਕਲ ਵੈਰੀਏਬਲ ਡੇਕਲੇਰੇਸ਼ਨ ਉਸ ਤਰ੍ਹਾਂ ਹੀ ਹੈ।   
 
|| C++ ਵਿਚ ਵੀ ਗਲੋਬਲ ਵੈਰੀਏਬਲ ਅਤੇ ਲੋਕਲ ਵੈਰੀਏਬਲ ਡੇਕਲੇਰੇਸ਼ਨ ਉਸ ਤਰ੍ਹਾਂ ਹੀ ਹੈ।   
  
 
|-
 
|-
||04.03  
+
||04:03  
 
|| ਇਸ ਲਈ ਇਥੇ ਕੁਝ ਵੀ ਬਦਲਣ ਦੀ ਜਰੂਰਤ ਨਹੀਂ ਹੈ।   
 
|| ਇਸ ਲਈ ਇਥੇ ਕੁਝ ਵੀ ਬਦਲਣ ਦੀ ਜਰੂਰਤ ਨਹੀਂ ਹੈ।   
  
 
|-
 
|-
||04.07  
+
||04:07  
 
|| ਹੁਣ printf ਸਟੇਟਮੈਂਟ ਦੀ ਜਗਾ੍ਹ ਤੇ cout ਸਟੇਟਮੈਂਟ ਕਰੋ ।   
 
|| ਹੁਣ printf ਸਟੇਟਮੈਂਟ ਦੀ ਜਗਾ੍ਹ ਤੇ cout ਸਟੇਟਮੈਂਟ ਕਰੋ ।   
  
 
|-
 
|-
||04.13  
+
||04:13  
 
|| '''ਫੋਰਮੇਟ ਸਪੇਸੀਫਾਇਰ''' ਅਤੇ '''\n''' ਨੂੰ ਡਿਲੀਟ ਕਰੋ।
 
|| '''ਫੋਰਮੇਟ ਸਪੇਸੀਫਾਇਰ''' ਅਤੇ '''\n''' ਨੂੰ ਡਿਲੀਟ ਕਰੋ।
  
 
|-
 
|-
||04.17  
+
||04:17  
 
|| ਕੋਮਾ, ਡਿਲੀਟ ਕਰੋ।
 
|| ਕੋਮਾ, ਡਿਲੀਟ ਕਰੋ।
  
 
|-
 
|-
||04.19  
+
||04:19  
 
|| ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ।
 
|| ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ।
  
 
|-
 
|-
||04.22  
+
||04:22  
 
|| ਇਥੇ ਕਲੋਜ਼ਿੰਗ ਬਰੈਕਟਸ ਡਿਲੀਟ ਕਰ ਦਿਉ। ਦੁਬਾਰਾ ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ।
 
|| ਇਥੇ ਕਲੋਜ਼ਿੰਗ ਬਰੈਕਟਸ ਡਿਲੀਟ ਕਰ ਦਿਉ। ਦੁਬਾਰਾ ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ।
  
 
|-
 
|-
||04.26  
+
||04:26  
 
|| ਅਤੇ ਡਬਲ ਕੋਟਸ ਵਿਚ backslash n ਟਾਈਪ ਕਰੋ। ਹੁਣ ਸੇਵ ਤੇ ਕਲਿਕ ਕਰੋ।
 
|| ਅਤੇ ਡਬਲ ਕੋਟਸ ਵਿਚ backslash n ਟਾਈਪ ਕਰੋ। ਹੁਣ ਸੇਵ ਤੇ ਕਲਿਕ ਕਰੋ।
  
 
|-
 
|-
||04.35  
+
||04:35  
 
|| ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ।
 
|| ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ।
  
 
|-
 
|-
||04.39  
+
||04:39  
 
|| ਟਰਮਿਨਲ ਤੇ ਵਾਪਸ ਆਉ।
 
|| ਟਰਮਿਨਲ ਤੇ ਵਾਪਸ ਆਉ।
  
 
|-
 
|-
||04.42  
+
||04:42  
 
|| ਕੰਪਾਇਲ ਕਰਨ ਲਈ,  '''g++ scope.cpp -o sco1''' ਟਾਈਪ ਕਰੋ।   
 
|| ਕੰਪਾਇਲ ਕਰਨ ਲਈ,  '''g++ scope.cpp -o sco1''' ਟਾਈਪ ਕਰੋ।   
  
 
|-
 
|-
||04.52  
+
||04:52  
 
|| ਇਥੇ ਅਸੀਂ '''./sco1''' ਕੀਤਾ ਹੈ ਕਿਉਂਕਿ ਅਸੀਂ scope .c ਦੇ ਫਾਈਲ ਦੇ ਆਉਟਪੁਟ ਪੈਰਾਮੀਟਰ ਨੂੰ ਅੋਵਰ-ਰਾਈਟ ਨਹੀਂ ਕਰਨਾ ਚਾਹੁੰਦੇ। ਹੁਣ ਐਂਟਰ ਦਬਾਉ।
 
|| ਇਥੇ ਅਸੀਂ '''./sco1''' ਕੀਤਾ ਹੈ ਕਿਉਂਕਿ ਅਸੀਂ scope .c ਦੇ ਫਾਈਲ ਦੇ ਆਉਟਪੁਟ ਪੈਰਾਮੀਟਰ ਨੂੰ ਅੋਵਰ-ਰਾਈਟ ਨਹੀਂ ਕਰਨਾ ਚਾਹੁੰਦੇ। ਹੁਣ ਐਂਟਰ ਦਬਾਉ।
  
 
|-
 
|-
||05.07  
+
||05:07  
 
|| ਐਕਜ਼ੀਕਿਯੂਟ ਕਰਨ ਲਈ '''./sco1''' ਟਾਈਪ ਕਰੋ ਅਤੇ ਐਂਟਰ ਦਬਾਉ। ਆਉਟਪੁਟ ਇੰਝ ਦਰਸਾਏਗਾ :
 
|| ਐਕਜ਼ੀਕਿਯੂਟ ਕਰਨ ਲਈ '''./sco1''' ਟਾਈਪ ਕਰੋ ਅਤੇ ਐਂਟਰ ਦਬਾਉ। ਆਉਟਪੁਟ ਇੰਝ ਦਰਸਾਏਗਾ :
  
 
|-
 
|-
||05.17   
+
||05:17   
 
|| '''a ਅਤੇ b ਦਾ ਜੋੜ 7 ਹੈ (Sum of a and b is 7)''' ।
 
|| '''a ਅਤੇ b ਦਾ ਜੋੜ 7 ਹੈ (Sum of a and b is 7)''' ।
  
 
|-
 
|-
||05.19  
+
||05:19  
 
|| ਅਸੀਂ ਵੇਖਦੇ ਹਾਂ ਕਿ ਆਉਟਪੁਟ ਸਾਡੇ C ਕੋਡ ਵਰਗੀ ਹੀ ਹੈ ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ।
 
|| ਅਸੀਂ ਵੇਖਦੇ ਹਾਂ ਕਿ ਆਉਟਪੁਟ ਸਾਡੇ C ਕੋਡ ਵਰਗੀ ਹੀ ਹੈ ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ।
  
 
|-
 
|-
||05.31  
+
||05:31  
 
|| ਆਪਣੇ ਪ੍ਰੋਗਰਾਮ ’ਤੇ ਵਾਪਸ ਆਉ। ਮੰਨ ਲਉ ਕਿ ਇਥੇ ਮੈਂ ਵੈਰੀਏਬਲ a ਦੁਬਾਰਾ ਘੋਸ਼ਿਤ ਕਰਦੀ ਹਾਂ।   
 
|| ਆਪਣੇ ਪ੍ਰੋਗਰਾਮ ’ਤੇ ਵਾਪਸ ਆਉ। ਮੰਨ ਲਉ ਕਿ ਇਥੇ ਮੈਂ ਵੈਰੀਏਬਲ a ਦੁਬਾਰਾ ਘੋਸ਼ਿਤ ਕਰਦੀ ਹਾਂ।   
  
 
|-
 
|-
||05.41  
+
||05:41  
 
|| '''int a ;''' ਟਾਈਪ ਕਰੋ।     
 
|| '''int a ;''' ਟਾਈਪ ਕਰੋ।     
  
 
|-
 
|-
||05.45  
+
||05:45  
 
|| ਸੇਵ ਤੇ ਕਲਿਕ ਕਰੋ। ਅਸੀਂ ਵੈਰੀਏਬਲ a ਮੇਨ ਫੰਕਸ਼ਨ ਤੋਂ ਪਹਿਲਾਂ ਅਤੇ ਐਡ ਫੰਕਸ਼ਨ ਤੋਂ ਬਾਅਦ ਘੋਸ਼ਿਤ ਕੀਤਾ ਹੈ, ਆਉ ਵੇਖੀਏ ਕੀ ਹੁੰਦਾ ਹੈ।     
 
|| ਸੇਵ ਤੇ ਕਲਿਕ ਕਰੋ। ਅਸੀਂ ਵੈਰੀਏਬਲ a ਮੇਨ ਫੰਕਸ਼ਨ ਤੋਂ ਪਹਿਲਾਂ ਅਤੇ ਐਡ ਫੰਕਸ਼ਨ ਤੋਂ ਬਾਅਦ ਘੋਸ਼ਿਤ ਕੀਤਾ ਹੈ, ਆਉ ਵੇਖੀਏ ਕੀ ਹੁੰਦਾ ਹੈ।     
  
 
|-
 
|-
||05.57  
+
||05:57  
 
|| ਆਪਣੇ ਟਰਮਿਨਲ ਤੇ ਵਾਪਸ ਆਉ।
 
|| ਆਪਣੇ ਟਰਮਿਨਲ ਤੇ ਵਾਪਸ ਆਉ।
  
 
|-
 
|-
||06.01  
+
||06:01  
 
|| ਪਹਿਲਾਂ ਵਾਂਗ ਕੰਪਾਇਲ ਕਰੋ।
 
|| ਪਹਿਲਾਂ ਵਾਂਗ ਕੰਪਾਇਲ ਕਰੋ।
  
 
|-
 
|-
||06.05  
+
||06:05  
 
|| ਅਸੀਂ ਗਲਤੀਆਂ ਵੇਖੀਏ:“ਆਈਐਨਟੀ ਦੀ ਰੀਡੈਫੀਨੇਸ਼ਨ, ਆਈਐਨਟੀ ਪਹਿਲਾਂ ਇਥੇ ਡਿਫਾਈਨ ਕੀਤਾ ਗਿਆ” (Redefinition of int a,  int a  previously defined here) । ਆਪਣੇ ਪ੍ਰੋਗਰਾਮ ਤੇ ਵਾਪਸ ਆਉ।
 
|| ਅਸੀਂ ਗਲਤੀਆਂ ਵੇਖੀਏ:“ਆਈਐਨਟੀ ਦੀ ਰੀਡੈਫੀਨੇਸ਼ਨ, ਆਈਐਨਟੀ ਪਹਿਲਾਂ ਇਥੇ ਡਿਫਾਈਨ ਕੀਤਾ ਗਿਆ” (Redefinition of int a,  int a  previously defined here) । ਆਪਣੇ ਪ੍ਰੋਗਰਾਮ ਤੇ ਵਾਪਸ ਆਉ।
  
 
|-
 
|-
||06.18  
+
||06:18  
 
|| '''a''' ਇਕ ਗਲੋਬਲ ਵੈਰੀਏਬਲ ਹੈ।   
 
|| '''a''' ਇਕ ਗਲੋਬਲ ਵੈਰੀਏਬਲ ਹੈ।   
  
 
|-
 
|-
||06.20  
+
||06:20  
 
|| ਇਸਦਾ '''ਸਕੋਪ ਗਲੋਬਲ''' ਹੈ।
 
|| ਇਸਦਾ '''ਸਕੋਪ ਗਲੋਬਲ''' ਹੈ।
  
 
|-
 
|-
||06.22  
+
||06:22  
 
|| ਅਸੀਂ ਵੈਰੀਏਬਲ ਦੋ ਵਾਰ ਘੋਸ਼ਿਤ ਨਹੀਂ ਕਰ ਸਕਦੇ ਕਿਉਂਕਿ ਇਹ ਪਹਿਲਾਂ ਹੀ ਗਲੋਬਲ ਘੋਸ਼ਿਤ ਹੋ ਚੁੱਕਾ ਹੈ।
 
|| ਅਸੀਂ ਵੈਰੀਏਬਲ ਦੋ ਵਾਰ ਘੋਸ਼ਿਤ ਨਹੀਂ ਕਰ ਸਕਦੇ ਕਿਉਂਕਿ ਇਹ ਪਹਿਲਾਂ ਹੀ ਗਲੋਬਲ ਘੋਸ਼ਿਤ ਹੋ ਚੁੱਕਾ ਹੈ।
  
 
|-
 
|-
||06.27  
+
||06:27  
 
|| ਅਸੀਂ  '''ਵੈਰੀਏਬਲ a''' ਨੂੰ ਸਿਰਫ ਲੋਕਲ ਵੈਰੀਏਬਲ ਦੀ ਤਰ੍ਹਾਂ ਘੋਸ਼ਿਤ ਕਰ ਸਕਦੇ ਹਾਂ।  
 
|| ਅਸੀਂ  '''ਵੈਰੀਏਬਲ a''' ਨੂੰ ਸਿਰਫ ਲੋਕਲ ਵੈਰੀਏਬਲ ਦੀ ਤਰ੍ਹਾਂ ਘੋਸ਼ਿਤ ਕਰ ਸਕਦੇ ਹਾਂ।  
  
 
|-
 
|-
||06.34  
+
||06:34  
|| ਆਉ ਗਲਤੀ ਨੂੰ ਠੀਕ ਕਰੀਏ।    
+
|| ਆਉ ਗਲਤੀ ਨੂੰ ਠੀਕ ਕਰੀਏ। ਇਸ ਨੂੰ ਡਿਲੀਟ ਕਰ ਦਿਉ । 
  
 
|-
 
|-
||06.34
+
||06:39  
|| ਇਸ ਨੂੰ ਡਿਲੀਟ ਕਰ ਦਿਉ । 
+
 
+
|-
+
||06.39  
+
 
|| ਸੇਵ ਤੇ ਕਲਿਕ ਕਰੋ।
 
|| ਸੇਵ ਤੇ ਕਲਿਕ ਕਰੋ।
  
 
|-
 
|-
||06.41  
+
||06:41  
|| ਚਲੋ ਐਕਜ਼ੀਕਿਯੂਟ ਕਰੀਏ।
+
|| ਚਲੋ ਐਕਜ਼ੀਕਿਯੂਟ ਕਰੀਏ। ਆਪਣੇ ਟਰਮਿਨਲ ਤੇ ਵਾਪਸ ਆਉ।
 
+
|-
+
||06.42
+
|| ਆਪਣੇ ਟਰਮਿਨਲ ਤੇ ਵਾਪਸ ਆਉ।
+
  
 
|-
 
|-
||06.45  
+
||06:45  
 
|| ਹੁਣ ਪਹਿਲਾਂ ਵਾਂਗ ਕੰਪਾਇਲ ਕਰੋ, ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ।   
 
|| ਹੁਣ ਪਹਿਲਾਂ ਵਾਂਗ ਕੰਪਾਇਲ ਕਰੋ, ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ।   
  
 
|-
 
|-
||06.49  
+
||06:49  
 
|| ਹਾਂ, ਇਹ ਕੰਮ ਕਰ ਰਿਹਾ ਹੈ।
 
|| ਹਾਂ, ਇਹ ਕੰਮ ਕਰ ਰਿਹਾ ਹੈ।
  
 
|-
 
|-
||06.52  
+
||06:52  
 
|| ਇਹ ਸਾਨੂੰ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ।   
 
|| ਇਹ ਸਾਨੂੰ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ।   
  
 
|-
 
|-
||06.56  
+
||06:56  
 
|| ਆਉ ਸੰਖੇਪ ਕਰੀਏ।
 
|| ਆਉ ਸੰਖੇਪ ਕਰੀਏ।
  
 
|-
 
|-
||06.58  
+
||06:58  
 
|| ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ,
 
|| ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ,
  
 
|-
 
|-
||07.00  
+
||07:00  
 
|| ਵੈਰੀਏਬਲ ਦਾ ਸਕੋਪ।
 
|| ਵੈਰੀਏਬਲ ਦਾ ਸਕੋਪ।
  
 
|-
 
|-
||07.02  
+
||07:02  
 
|| ਗਲੋਬਲ ਵੈਰੀਏਬਲ, ਜਿਵੇਂ ਕਿ int a = 5  
 
|| ਗਲੋਬਲ ਵੈਰੀਏਬਲ, ਜਿਵੇਂ ਕਿ int a = 5  
  
 
|-
 
|-
||07.07  
+
||07:07  
 
|| ਅਤੇ ਲੋਕਲ ਵੈਰੀਏਬਲ, ਜਿਵੇਂ ਕਿ int sum
 
|| ਅਤੇ ਲੋਕਲ ਵੈਰੀਏਬਲ, ਜਿਵੇਂ ਕਿ int sum
  
 
|-
 
|-
||07.12  
+
||07:12  
 
|| ਇਕ ਅਸਾਈਨਮੈਂਟ ਵਜੋਂ,
 
|| ਇਕ ਅਸਾਈਨਮੈਂਟ ਵਜੋਂ,
  
 
|-
 
|-
||07.14  
+
||07:14  
 
|| ਦੋ ਨੰਬਰ ਦੇ ਅੰਤਰ ਨੂੰ ਪਰਿੰਟ ਕਰਨ ਲਈ ਇਕ ਪ੍ਰੋਗਰਾਮ ਲਿਖੋ।   
 
|| ਦੋ ਨੰਬਰ ਦੇ ਅੰਤਰ ਨੂੰ ਪਰਿੰਟ ਕਰਨ ਲਈ ਇਕ ਪ੍ਰੋਗਰਾਮ ਲਿਖੋ।   
  
 
|-
 
|-
||07.19  
+
||07:19  
 
|| ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ।   
 
|| ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ।   
  
 
|-
 
|-
||07.22  
+
||07:22  
 
|| ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ।       
 
|| ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ।       
  
 
|-
 
|-
||07.25  
+
||07:25  
 
|| ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
 
|| ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
  
 
|-
 
|-
||07.30  
+
||07:30  
 
|| ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ,
 
|| ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ,
  
 
|-
 
|-
||07.32  
+
||07:32  
 
|| ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ।   
 
|| ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ।   
  
 
|-
 
|-
||07.35  
+
||07:35  
 
|| ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।   
 
|| ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।   
  
 
|-
 
|-
||07.40  
+
||07:40  
 
|| ਜਿਆਦਾ ਜਾਣਕਾਰੀ ਲਈ contact @spoken-tutorial.org ਤੇ ਲਿਖ ਕੇ ਸੰਪਰਕ ਕਰੋ।
 
|| ਜਿਆਦਾ ਜਾਣਕਾਰੀ ਲਈ contact @spoken-tutorial.org ਤੇ ਲਿਖ ਕੇ ਸੰਪਰਕ ਕਰੋ।
  
 
|-
 
|-
||07.47  
+
||07:47  
 
|| ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ।
 
|| ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ।
  
 
|-
 
|-
||07.52  
+
||07:52  
 
|| ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਕਰਦਾ ਹੈ।
 
|| ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਕਰਦਾ ਹੈ।
  
 
|-
 
|-
||08.00  
+
||08:00  
 
|| ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ: http://spoken-tutorial.org\NMEICT-Intro
 
|| ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ: http://spoken-tutorial.org\NMEICT-Intro
  
 
|-
 
|-
||08.04  
+
||08:04  
 
|| ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ।
 
|| ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ।
  
 
|-
 
|-
||08.08  
+
||08:08  
 
|| ਸ਼ਾਮਲ ਹੋਣ ਲਈ ਧੰਨਵਾਦ।
 
|| ਸ਼ਾਮਲ ਹੋਣ ਲਈ ਧੰਨਵਾਦ।
 
 
|-
 
|-
 
 
|}
 
|}

Latest revision as of 10:39, 3 May 2017

Time Narration
00:01 C ਅਤੇ C++ ਦੇ ਵੈਰੀਏਬਲਸ ਦੇ ਸਕੋਪ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:08 ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ,
00:11 ਵੈਰੀਏਬਲ ਦੇ ਸਕੋਪ ਕੀ ਹੈ?
00:13 ਗਲੋਬਲ ਵੈਰੀਏਬਲ ਕੀ ਹੈ?
00:16 ਲੋਕਲ ਵੈਰੀਏਬਲ ਕੀ ਹੈ?
00:19 ਕੁਝ ਉਦਾਹਰਣ।
00:22 ਅਸੀਂ ਕੁਝ ਆਮ ਗ਼ਲਤੀਆਂ ਅਤੇ ਉਹਨਾਂ ਦੇ ਹੱਲ ਵੀ ਦੇਖਾਂਗੇ।
00:27 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ
00:30 ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 11.04, gcc ਅਤੇ g++ ਕੰਪਾਇਲਰ ਵਰਜ਼ਨ 4.6.1 ।
00:41 ਆਉ ਵੈਰੀਏਬਲਸ ਦੇ ਸਕੋਪ ਦੀ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ।
00:47 ਇਹ ਕੋਡ ਦਾ ਰਿਜ਼ਨ ਹੈ ਜਿਸ ਵਿਚ ਵੈਰੀਏਬਲ ਅਕਸੈਸ ਕੀਤੇ ਜਾ ਸਕਦੇ ਹਨ।
00:54 ਟਾਈਪ ਅਤੇ ਡੇਕਲੇਰੇਸ਼ਨ ਦੀ ਜਗਾਹ ਤੇ ਨਿਰਭਰ ਕਰਦਿਆਂ ਇਸ ਨੂੰ ਦੋ ਕੈਟਾਗਰੀਸ ਵਿਚ ਵੰਡਿਆ ਗਿਆ ਹੈ:
00:59 Global Variable (ਗਲੋਬਲ ਵੈਰੀਏਬਲ) ਅਤੇ
01:02 Local Variable (ਲੋਕਲ ਵੈਰੀਏਬਲ)
01:05 ਹੁਣ ਅਸੀਂ ਇਕ ਉਦਾਹਰਣ ਵੇਖਾਂਗੇ।
01:07 ਮੈਂ ਪਹਿਲਾਂ ਹੀ ਐਡੀਟਰ ਤੇ ਪ੍ਰੋਗਰਾਮ ਟਾਈਪ ਕਰ ਚੁੱਕੀ ਹਾਂ।
01:10 ਮੈਨੂੰ ਇਹ ਖੋਲ੍ਹਣ ਦਿਉ।
01:14 ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ scope.c ਹੈ।
01:19 ਮੈਂ ਹੁਣ ਕੋਡ ਦਸਾਂਗੀ।
01:23 ਇਹ ਸਾਡੀ ਹੈਡਰ ਫਾਈਲ ਹੈ।
01:26 ਇਥੇ ਅਸੀਂ ਦੋ ਗਲੋਬਲ ਵੈਰੀਏਬਲ a ਅਤੇ b ਘੋਸ਼ਿਤ ਕੀਤੇ ਹਨ।
01:32 ਅਤੇ ਅਸੀਂ ਇਹਨਾਂ ਨੂੰ 5 ਅਤੇ 2 ਵੈਲਯੂ ਦੇ ਕੇ ਸ਼ੁਰੂ ਕਰ ਦਿਤਾ ਹੈ।
01:39 Global Variable ਤੁਹਾਡੇ ਪ੍ਰੋਗਰਾਮ ਵਿਚ ਸਾਰੇ ਫੰਕਸ਼ਨਸ ਲਈ ਉਪਲੱਭਦ ਹੁੰਦਾ ਹੈ।
01:44 ਇਹ ਫੰਕਸ਼ਨ ਮੇਨ () ਫੰਕਸ਼ਨ ਤੋਂ ਪਹਿਲਾਂ ਕਿਸੇ ਵੀ ਫੰਕਸ਼ਨ ਤੋਂ ਬਾਹਰ ਘੋਸ਼ਿਤ ਕੀਤੇ ਜਾਂਦੇ ਹਨ।
01:51 ਇਹਨਾਂ ਦਾ ਸਕੋਪ ਗਲੋਬਲ ਹੁੰਦਾ ਹੈ।
01:53 ਇਥੇ ਅਸੀਂ function add without arguments ਘੋਸ਼ਿਤ ਕੀਤਾ ਹੈ ।
01:59 ਇਥੇ sum ਇਕ local variable ਹੈ ਜੋ ਕਿ ਐਡ ਫੰਕਸ਼ਨ ਦੇ ਅੰਦਰ ਘੋਸ਼ਿਤ ਕੀਤਾ ਗਿਆ ਹੈ।
02:07 Local Variable ਸਿਰਫ ਉਸੇ ਫੰਕਸ਼ਨ ਵਿਚ ੳਪਲੱਭਦ ਹੁੰਦਾ ਹੈ ਜਿਸ ਵਿਚ ਇਹ ਘੋਸ਼ਿਤ ਕੀਤਾ ਗਿਆ ਹੈ।
02:13 ਇਹ ਵੈਰੀਏਬਲ ਬਲੋਕ ਦੇ ਅੰਦਰ ਘੋਸ਼ਿਤ ਕੀਤੇ ਜਾਂਦੇ ਹਨ।
02:16 ਇਹਨਾਂ ਦਾ ਸਕੋਪ ਲੋਕਲ ਹੁੰਦਾ ਹੈ।
02:19 a ਅਤੇ b ਦਾ ਜੋੜ, ਵੈਰੀਏਬਲ sum ਵਿਚ ਸਟੋਰ ਹੋ ਜਾਏਗਾ। ਇਥੇ ਅਸੀਂ sum ਨੂੰ ਪਰਿੰਟ ਕਰਾਂਗੇ ।
02:29 ਇਹ ਸਾਡਾ ਮੇਨ ਫੰਕਸ਼ਨ ਹੈ।
02:33 ਪਹਿਲਾਂ add ਫੰਕਸ਼ਨ ਨੂੰ ਕਾਲ ਕਰਨਾ ਅਤੇ ਫੇਰ ਇਸਨੂੰ ਐਕਜ਼ੀਕਿਯੂਟ ਕਰਨਾ ਹੈ।
02:38 ਅਤੇ ਇਹ ਰਿਟਰਨ ਸਟੇਟਮੈਂਟ ਹੈ।
02:40 ਹੁਣ ਸੇਵ ਤੇ ਕਲਿਕ ਕਰੋ।
02:43 ਆਉ ਅਸੀਂ ਪ੍ਰੋਗਰਾਮ ਨੂੰ ਐਕਜ਼ੀਕਿਯੂਟ ਕਰੀਏ।
02:45 ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ਤੇ Ctrl, Alt ਅਤੇ T ਬਟਨ ਇੱਕਠੇ ਦਬਾਉ।
02:55 ਕੰਪਾਇਲ ਕਰਨ ਲਈ ਟਾਈਪ ਕਰੋ। gcc scope.c -o sco ਅਤੇ ਐਂਟਰ ਦਬਾਉ ।
03:05 ਐਕਜ਼ੀਕਿਯੂਟ ਕਰਨ ਲਈ, ./sco ਟਾਈਪ ਕਰਕੇ ਐਂਟਰ ਦਬਾਉ।
03:10 ਆਉਟਪੁਟ ਇੰਝ ਦਰਸਾਏਗਾ ।
03:13 a ਅਤੇ b ਦਾ ਜੋੜ 7 ਹੈ (Sum of a and b is 7 )
03:16 ਆਉ ਹੁਣ ਅਸੀਂ ਵੇਖੀਏ ਕਿ ਇਹੀ ਪ੍ਰੋਗਰਾਮ C++ ਵਿਚ ਕਿਵੇਂ ਐਕਜ਼ੀਕਿਯੂਟ ਹੁੰਦਾ ਹੈ।
03:20 ਆਪਣੇ ਪ੍ਰੋਗਰਾਮ ਤੇ ਵਾਪਸ ਆਉ। ਪਹਿਲਾਂ ਆਪਣੇ ਕੀ-ਬੋਰਡ ’ਤੇ Shift, Ctrl ਅਤੇ S ਬਟਨ ਇੱਕਠੇ ਦਬਾਉ।
03:31 ਹੁਣ ਐਕਸਟੈਨਸ਼ਨ .cpp ਨਾਲ ਫਾਈਲ ਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ।
03:41 ਆਉ ਹੈਡਰ ਫਾਈਲ ਨੂੰ ਬਦਲ ਕੇ iostream ਪਾਈਏ।
03:47 ਹੁਣ us using ਸਟੇਟਮੈਂਟ ਸ਼ਾਮਿਲ ਕਰੋ। ਸੇਵ ਤੇ ਕਲਿਕ ਕਰੋ।
03:58 C++ ਵਿਚ ਵੀ ਗਲੋਬਲ ਵੈਰੀਏਬਲ ਅਤੇ ਲੋਕਲ ਵੈਰੀਏਬਲ ਡੇਕਲੇਰੇਸ਼ਨ ਉਸ ਤਰ੍ਹਾਂ ਹੀ ਹੈ।
04:03 ਇਸ ਲਈ ਇਥੇ ਕੁਝ ਵੀ ਬਦਲਣ ਦੀ ਜਰੂਰਤ ਨਹੀਂ ਹੈ।
04:07 ਹੁਣ printf ਸਟੇਟਮੈਂਟ ਦੀ ਜਗਾ੍ਹ ਤੇ cout ਸਟੇਟਮੈਂਟ ਕਰੋ ।
04:13 ਫੋਰਮੇਟ ਸਪੇਸੀਫਾਇਰ ਅਤੇ \n ਨੂੰ ਡਿਲੀਟ ਕਰੋ।
04:17 ਕੋਮਾ, ਡਿਲੀਟ ਕਰੋ।
04:19 ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ।
04:22 ਇਥੇ ਕਲੋਜ਼ਿੰਗ ਬਰੈਕਟਸ ਡਿਲੀਟ ਕਰ ਦਿਉ। ਦੁਬਾਰਾ ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ।
04:26 ਅਤੇ ਡਬਲ ਕੋਟਸ ਵਿਚ backslash n ਟਾਈਪ ਕਰੋ। ਹੁਣ ਸੇਵ ਤੇ ਕਲਿਕ ਕਰੋ।
04:35 ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ।
04:39 ਟਰਮਿਨਲ ਤੇ ਵਾਪਸ ਆਉ।
04:42 ਕੰਪਾਇਲ ਕਰਨ ਲਈ, g++ scope.cpp -o sco1 ਟਾਈਪ ਕਰੋ।
04:52 ਇਥੇ ਅਸੀਂ ./sco1 ਕੀਤਾ ਹੈ ਕਿਉਂਕਿ ਅਸੀਂ scope .c ਦੇ ਫਾਈਲ ਦੇ ਆਉਟਪੁਟ ਪੈਰਾਮੀਟਰ ਨੂੰ ਅੋਵਰ-ਰਾਈਟ ਨਹੀਂ ਕਰਨਾ ਚਾਹੁੰਦੇ। ਹੁਣ ਐਂਟਰ ਦਬਾਉ।
05:07 ਐਕਜ਼ੀਕਿਯੂਟ ਕਰਨ ਲਈ ./sco1 ਟਾਈਪ ਕਰੋ ਅਤੇ ਐਂਟਰ ਦਬਾਉ। ਆਉਟਪੁਟ ਇੰਝ ਦਰਸਾਏਗਾ :
05:17 a ਅਤੇ b ਦਾ ਜੋੜ 7 ਹੈ (Sum of a and b is 7)
05:19 ਅਸੀਂ ਵੇਖਦੇ ਹਾਂ ਕਿ ਆਉਟਪੁਟ ਸਾਡੇ C ਕੋਡ ਵਰਗੀ ਹੀ ਹੈ ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ।
05:31 ਆਪਣੇ ਪ੍ਰੋਗਰਾਮ ’ਤੇ ਵਾਪਸ ਆਉ। ਮੰਨ ਲਉ ਕਿ ਇਥੇ ਮੈਂ ਵੈਰੀਏਬਲ a ਦੁਬਾਰਾ ਘੋਸ਼ਿਤ ਕਰਦੀ ਹਾਂ।
05:41 int a ; ਟਾਈਪ ਕਰੋ।
05:45 ਸੇਵ ਤੇ ਕਲਿਕ ਕਰੋ। ਅਸੀਂ ਵੈਰੀਏਬਲ a ਮੇਨ ਫੰਕਸ਼ਨ ਤੋਂ ਪਹਿਲਾਂ ਅਤੇ ਐਡ ਫੰਕਸ਼ਨ ਤੋਂ ਬਾਅਦ ਘੋਸ਼ਿਤ ਕੀਤਾ ਹੈ, ਆਉ ਵੇਖੀਏ ਕੀ ਹੁੰਦਾ ਹੈ।
05:57 ਆਪਣੇ ਟਰਮਿਨਲ ਤੇ ਵਾਪਸ ਆਉ।
06:01 ਪਹਿਲਾਂ ਵਾਂਗ ਕੰਪਾਇਲ ਕਰੋ।
06:05 ਅਸੀਂ ਗਲਤੀਆਂ ਵੇਖੀਏ:“ਆਈਐਨਟੀ ਦੀ ਰੀਡੈਫੀਨੇਸ਼ਨ, ਆਈਐਨਟੀ ਪਹਿਲਾਂ ਇਥੇ ਡਿਫਾਈਨ ਕੀਤਾ ਗਿਆ” (Redefinition of int a, int a previously defined here) । ਆਪਣੇ ਪ੍ਰੋਗਰਾਮ ਤੇ ਵਾਪਸ ਆਉ।
06:18 a ਇਕ ਗਲੋਬਲ ਵੈਰੀਏਬਲ ਹੈ।
06:20 ਇਸਦਾ ਸਕੋਪ ਗਲੋਬਲ ਹੈ।
06:22 ਅਸੀਂ ਵੈਰੀਏਬਲ ਦੋ ਵਾਰ ਘੋਸ਼ਿਤ ਨਹੀਂ ਕਰ ਸਕਦੇ ਕਿਉਂਕਿ ਇਹ ਪਹਿਲਾਂ ਹੀ ਗਲੋਬਲ ਘੋਸ਼ਿਤ ਹੋ ਚੁੱਕਾ ਹੈ।
06:27 ਅਸੀਂ ਵੈਰੀਏਬਲ a ਨੂੰ ਸਿਰਫ ਲੋਕਲ ਵੈਰੀਏਬਲ ਦੀ ਤਰ੍ਹਾਂ ਘੋਸ਼ਿਤ ਕਰ ਸਕਦੇ ਹਾਂ।
06:34 ਆਉ ਗਲਤੀ ਨੂੰ ਠੀਕ ਕਰੀਏ। ਇਸ ਨੂੰ ਡਿਲੀਟ ਕਰ ਦਿਉ ।
06:39 ਸੇਵ ਤੇ ਕਲਿਕ ਕਰੋ।
06:41 ਚਲੋ ਐਕਜ਼ੀਕਿਯੂਟ ਕਰੀਏ। ਆਪਣੇ ਟਰਮਿਨਲ ਤੇ ਵਾਪਸ ਆਉ।
06:45 ਹੁਣ ਪਹਿਲਾਂ ਵਾਂਗ ਕੰਪਾਇਲ ਕਰੋ, ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ।
06:49 ਹਾਂ, ਇਹ ਕੰਮ ਕਰ ਰਿਹਾ ਹੈ।
06:52 ਇਹ ਸਾਨੂੰ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ।
06:56 ਆਉ ਸੰਖੇਪ ਕਰੀਏ।
06:58 ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ,
07:00 ਵੈਰੀਏਬਲ ਦਾ ਸਕੋਪ।
07:02 ਗਲੋਬਲ ਵੈਰੀਏਬਲ, ਜਿਵੇਂ ਕਿ int a = 5
07:07 ਅਤੇ ਲੋਕਲ ਵੈਰੀਏਬਲ, ਜਿਵੇਂ ਕਿ int sum
07:12 ਇਕ ਅਸਾਈਨਮੈਂਟ ਵਜੋਂ,
07:14 ਦੋ ਨੰਬਰ ਦੇ ਅੰਤਰ ਨੂੰ ਪਰਿੰਟ ਕਰਨ ਲਈ ਇਕ ਪ੍ਰੋਗਰਾਮ ਲਿਖੋ।
07:19 ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ।
07:22 ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ।
07:25 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
07:30 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ,
07:32 ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ।
07:35 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
07:40 ਜਿਆਦਾ ਜਾਣਕਾਰੀ ਲਈ contact @spoken-tutorial.org ਤੇ ਲਿਖ ਕੇ ਸੰਪਰਕ ਕਰੋ।
07:47 ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ।
07:52 ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਕਰਦਾ ਹੈ।
08:00 ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ: http://spoken-tutorial.org\NMEICT-Intro
08:04 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ।
08:08 ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Gagan, Khoslak, PoojaMoolya, Pratik kamble