Difference between revisions of "Spoken-Tutorial-Technology/C2/Guidelines-for-recording-and-narration/Punjabi"
From Script | Spoken-Tutorial
(One intermediate revision by one other user not shown) | |||
Line 1: | Line 1: | ||
+ | |||
+ | |||
{| border=1 | {| border=1 | ||
!Time | !Time | ||
Line 4: | Line 6: | ||
|- | |- | ||
|00.00 | |00.00 | ||
− | |ਸਪੋਕੇਨ ਟਿਯੂਟੋਰਿਅਲ ਦੀ ਰਿਕਾਰਡਿੰਗ ਅਤੇ ਇਸ ਦੇ ਬਿਰਤਾਂਤ ਦੀ ਇਸ ਪੇਸ਼ਕਾਰੀ ਵਿਚ ਤੁਹਾਡਾ | + | |ਸਪੋਕੇਨ ਟਿਯੂਟੋਰਿਅਲ ਦੀ ਰਿਕਾਰਡਿੰਗ ਅਤੇ ਇਸ ਦੇ ਬਿਰਤਾਂਤ ਦੀ ਇਸ ਪੇਸ਼ਕਾਰੀ ਵਿਚ ਤੁਹਾਡਾ ਸਵਾਗਤ |
|- | |- | ||
|00.07 | |00.07 | ||
− | |ਇਸ ਟਿਯੂਟੋਰਿਅਲ ਨੂੰ ਸੁਰੂ ਕਰਨ ਤੋਂ ਪਹਲਾ http://www.spoken-tutorial.org website ਤੇ | + | |ਇਸ ਟਿਯੂਟੋਰਿਅਲ ਨੂੰ ਸੁਰੂ ਕਰਨ ਤੋਂ ਪਹਲਾ http://www.spoken-tutorial.org website ਤੇ ਉਪਲਬਧ ਮੁਢਲੀ ਜਾਣਕਾਰੀ ਜਰੂਰ ਸੁਣ ਲਵੋ |
− | + | ||
|- | |- | ||
|00.17 | |00.17 | ||
Line 26: | Line 27: | ||
|ਰਿਕਾਰਡਿੰਗ ਸਮੇਂ ਤੁਹਾਨੂੰ ਕੁਝ ਗੱਲਾਂ ਦਿਮਾਗ ਚ ਰਖਣੀਆ ਪੈਣ ਗਿਆਂ | |ਰਿਕਾਰਡਿੰਗ ਸਮੇਂ ਤੁਹਾਨੂੰ ਕੁਝ ਗੱਲਾਂ ਦਿਮਾਗ ਚ ਰਖਣੀਆ ਪੈਣ ਗਿਆਂ | ||
ਇਹ ਇਸ ਤਰਾਂ ਹਨ | ਇਹ ਇਸ ਤਰਾਂ ਹਨ | ||
− | |||
|- | |- | ||
|00.43 | |00.43 | ||
|ਜੇ ਚਾਰਜ ਤੇ ਲੱਗਾ ਲਾਪਟੋਪ ਵਰਤ ਰਹੇ ਹੋ ਤਾਂ ਇਸ ਨੂੰ ਹਟਾ ਦਿਓ ਨਹੀ ਤਾਂ ਸ਼ੋਰ ਕਰਕੇ ਆਵਾਜ ਦੀ ਕੁਆਲਿਟੀ |ਖਰਾਬ ਹੋ ਜਾਵੇ ਗੀ | |ਜੇ ਚਾਰਜ ਤੇ ਲੱਗਾ ਲਾਪਟੋਪ ਵਰਤ ਰਹੇ ਹੋ ਤਾਂ ਇਸ ਨੂੰ ਹਟਾ ਦਿਓ ਨਹੀ ਤਾਂ ਸ਼ੋਰ ਕਰਕੇ ਆਵਾਜ ਦੀ ਕੁਆਲਿਟੀ |ਖਰਾਬ ਹੋ ਜਾਵੇ ਗੀ | ||
− | |||
|- | |- | ||
|00.51 | |00.51 | ||
Line 39: | Line 38: | ||
|- | |- | ||
|00.57 | |00.57 | ||
− | |ਆਓ ਇਕ ਟਿਯੂਟੋਰਿਅਲ ਦੇਖਦੇ ਹਨ ਜਿਸ ਵਿਚ ਬਾਹਰੀ noise ਆ ਰਹੀ ਹੈ | + | |ਆਓ ਇਕ ਟਿਯੂਟੋਰਿਅਲ ਦੇਖਦੇ ਹਨ ਜਿਸ ਵਿਚ ਬਾਹਰੀ noise ਆ ਰਹੀ ਹੈ, ਇਸ ਬਾਰੇ ਜਾਣਕਾਰੀ ਲੈ ਮੈਂ ਕੁਝ files ਸੇਵ ਕੀਤੀਆਂ ਹੋਈਆਂ ਹਨ |
− | ਇਸ ਬਾਰੇ ਜਾਣਕਾਰੀ ਲੈ ਮੈਂ ਕੁਝ files | + | |
|- | |- | ||
|01.16 | |01.16 | ||
− | | | + | |headfon ਤੋ ਬਿਨਾ ਸ਼ਾਯਦ ਤੁਹਾਨੂੰ humming noise ਨਾ ਸੁਨੇ |
|- | |- | ||
|01.22 | |01.22 | ||
− | |ਮੋਬਾਇਲ ਫੋਨ ਬੰਦ ਕਰ ਦਿਓ silent ਤੇ ਲੱਗਾ ਮੋਬਾਇਲ ਵੀ ਸ਼ੋਰ ਦਾ ਕਰਨ ਬਣ ਸਕਦਾ ਹੈ | + | |ਮੋਬਾਇਲ ਫੋਨ ਬੰਦ ਕਰ ਦਿਓ, silent ਤੇ ਲੱਗਾ ਮੋਬਾਇਲ ਵੀ ਸ਼ੋਰ ਦਾ ਕਰਨ ਬਣ ਸਕਦਾ ਹੈ |
− | + | ||
|- | |- | ||
|01.28 | |01.28 | ||
|ਆਓ ਅਸੀਂ silent ਤੇ ਲੱਗੇ ਮੋਬਾਇਲ ਸਮੇਂ ਕੀਤੀ ਰਿਕਾਰਡਿੰਗ ਨੂ ਦੇਖਦੇ ਹਾਂ | |ਆਓ ਅਸੀਂ silent ਤੇ ਲੱਗੇ ਮੋਬਾਇਲ ਸਮੇਂ ਕੀਤੀ ਰਿਕਾਰਡਿੰਗ ਨੂ ਦੇਖਦੇ ਹਾਂ | ||
− | |||
|- | |- | ||
|01.41 | |01.41 | ||
− | |ਰਿਕਾਰਡਿੰਗ ਸਮੇ ਬਾਰੀਆਂ ਅਤੇ ਦਰਵਾਜੇ ਬੰਦ ਕਰ ਦਿਓ ਚੰਗਾ ਟਿਯੂਟੋਰਿਅਲ record ਕਰਨ ਲੈ ਜਰੂਰੀ ਨਹੀ ਕੀ pin drop silence ਹੋਵੇ | + | |ਰਿਕਾਰਡਿੰਗ ਸਮੇ ਬਾਰੀਆਂ ਅਤੇ ਦਰਵਾਜੇ ਬੰਦ ਕਰ ਦਿਓ, ਚੰਗਾ ਟਿਯੂਟੋਰਿਅਲ record ਕਰਨ ਲੈ ਜਰੂਰੀ ਨਹੀ ਕੀ pin drop silence ਹੋਵੇ |
− | + | ||
|- | |- | ||
|01.50 | |01.50 | ||
|ਤਾਂ ਕੀ ਪੰਛੀਆਂ ਦੀਆਂ ਅਤੇ ਟ੍ਰੈਫ਼ਿਕ ਦੀਆਂ ਅਵਾਜਾ ਨਾ ਆਉਣ | |ਤਾਂ ਕੀ ਪੰਛੀਆਂ ਦੀਆਂ ਅਤੇ ਟ੍ਰੈਫ਼ਿਕ ਦੀਆਂ ਅਵਾਜਾ ਨਾ ਆਉਣ | ||
− | |||
|- | |- | ||
− | |01. | + | |01.54 |
− | |ਆਓ ਇਕ ਹੋੰਕਿੰਗ noise ਵਾਲੀ example ਦੇਖਦੇ ਹਾਂ ਹੁਣ ਅਸੀਂ ਟਿਯੂਟੋਰਿਅਲ record ਕਰਨ ਲੈ ਕੁਝ rules ਦਸਦੇ ਹਾਂ ਟਰਮਿਨਲ ਫੋਂਟ ਵੱਡਾ ਕਰ ਲਵੋ,ਘਟੋ ਘਟ 20 points ਤੇ ਸੈਟ ਕਰ ਲਵੋ | + | |ਆਓ ਇਕ ਹੋੰਕਿੰਗ noise ਵਾਲੀ example ਦੇਖਦੇ ਹਾਂ |
+ | |- | ||
+ | |01 :57 | ||
+ | |ਹੁਣ ਅਸੀਂ ਟਿਯੂਟੋਰਿਅਲ record ਕਰਨ ਲੈ ਕੁਝ rules ਦਸਦੇ ਹਾਂ ,ਟਰਮਿਨਲ ਫੋਂਟ ਵੱਡਾ ਕਰ ਲਵੋ,ਘਟੋ ਘਟ 20 points ਤੇ ਸੈਟ ਕਰ ਲਵੋ | ||
|- | |- | ||
|02:15 | |02:15 | ||
− | |ਆਓ ਵੱਡੇ ਅਤੇ ਛੋਟੇ ਫੋਂਟਸ ਵਾਲੀ ਇਕ example ਦੇਖਦੇ ਹਾਂ ਛੋਟੇ ਫੋਂਟਸ ਨਾਲ poor quality ਵਾਲੀ ਵੀਡੀਓ ਬਣੇ ਗੀ | + | |ਆਓ ਵੱਡੇ ਅਤੇ ਛੋਟੇ ਫੋਂਟਸ ਵਾਲੀ ਇਕ example ਦੇਖਦੇ ਹਾਂ ,ਛੋਟੇ ਫੋਂਟਸ ਨਾਲ poor quality ਵਾਲੀ ਵੀਡੀਓ ਬਣੇ ਗੀ |
− | + | ||
|- | |- | ||
|02:31 | |02:31 | ||
− | | ਮੈਂ | + | | ਮੈਂ ਤੁਹਾਨੂੰ ਇਕ ਵੀਡੀਓ ਦਿਖੋਉਂਦਾ ਹਾਂ ਜਿਸ ਵਿਚ ਵੱਡੇ font ਵਰਤੇ ਹਨ,ਰਿਕਾਰਡਿੰਗ ਸਮੇਂ font ਇਸ ਤਰਾ ਦਿਸਣੇ ਚਾਹੀਦੇ ਹਨ |
− | + | ||
|- | |- | ||
|02:46 | |02:46 | ||
− | |slides ਤੇ ਘੱਟੋ ਘੱਟ 24 point size set ਕਰੋ ਮੈ 32 point font size ਵਰਤ ਰਿਹਾ ਹਾਂ,beamer command 17 | + | |slides ਤੇ ਘੱਟੋ ਘੱਟ 24 point size set ਕਰੋ , ਮੈ 32 point font size ਵਰਤ ਰਿਹਾ ਹਾਂ,beamer command 17 pt ਵਰਤ ਕੇ |
− | + | ||
|- | |- | ||
|03.01 | |03.01 | ||
− | | | + | |Unmaximised windows ਨਾਲ ਇਹ overlapping manner ਵਿਚ ਬਣ ਜਾਵੇ ਗਾ ਜਿਸ ਨਾਲ ਇਕ window ਤੋਂ ਦੂਜੀ Window ਤੇ switch ਕਰਨਾ ਸੋਖਾ ਹੋ ਜਾਂਦਾ ਹੈ |
− | Unmaximised windows ਨਾਲ ਇਹ overlapping manner ਵਿਚ ਬਣ ਜਾਵੇ ਗਾ ਜਿਸ ਨਾਲ ਇਕ window ਤੋਂ ਦੂਜੀ Window ਤੇ switch ਕਰਨਾ ਸੋਖਾ ਹੋ ਜਾਂਦਾ ਹੈ | + | |
|- | |- | ||
|03:10 | |03:10 | ||
− | |ਤੁਸੀਂ window selection ਨੂੰ ਆਸਾਨੀ ਨਾਲ ਦੇਖ ਸਕਦੇ ਹੋ maximised window ਵਰਤ ਕੇ ਇਸ ਤਰਾਂ ਦੇਖਣਾ ਔਖਾ ਹੋ ਜਾਂਦਾ ਹੈ | + | |ਤੁਸੀਂ window selection ਨੂੰ ਆਸਾਨੀ ਨਾਲ ਦੇਖ ਸਕਦੇ ਹੋ, maximised window ਵਰਤ ਕੇ ਇਸ ਤਰਾਂ ਦੇਖਣਾ ਔਖਾ ਹੋ ਜਾਂਦਾ ਹੈ |
− | + | ||
− | + | ||
|- | |- | ||
|03:18 | |03:18 | ||
− | | ਤੁਸੀਂ ਵੇਖ ਸਕਦੇ ਹੋ ਕਿ window ਨੂੰ switchoff ਕਰਨਾ ਸੋਉਖਾ ਹੈ ਤੇ ਤੁਸੀਂ windows ਦੀ ਚੌਣ ਨੂੰ ਵੇਖ ਸਕਦੇ | + | | ਜੋ ਟੁਤੋਰਿਯਲ ਮੈਂ ਹੁਣ ਰੇਕਾਰ੍ਡ ਕਰ ਕਰ ਰਿਹਾ ਹਾਂ. ਉਸ ਲੈ ਮੈਂ windows ਨੂੰ ਓਵਰਲੈਪ manner ਵਿਚ ਰਖਿਆ ਹੋਇਆ ਹੈ, ਤੁਸੀਂ ਵੇਖ ਸਕਦੇ ਹੋ ਕਿ window ਨੂੰ switchoff ਕਰਨਾ ਸੋਉਖਾ ਹੈ ਤੇ ਤੁਸੀਂ windows ਦੀ ਚੌਣ ਨੂੰ ਵੇਖ ਸਕਦੇ ਹੋ, ਇਹ PDF ਫਾਇਲ ਹੈ ' ਇਹ ਇੰਟਰਨੇਟ browser ਹੈ ਅਤੇ ਇਹ sample folder ਹੈ , |
− | + | ||
|- | |- | ||
|03:46 | |03:46 | ||
− | |ਜਿਵੇਂ ਕਿ ਹੁਣ ਅਸੀਂ ਇਸ Latex ਟੁਤੋਰਿਯਲ ਵਿਚ ਦੇਖ ਸਕਦੇ ਹਾਂ| ਅਸੀਂ windows ਨੂੰ ਕਈ ਤਰਾਂ opto -place ਕਰ ਸਕਦੇ ਹਾਂ | | + | |ਜਿਵੇਂ ਕਿ ਹੁਣ ਅਸੀਂ ਇਸ Latex ਟੁਤੋਰਿਯਲ ਵਿਚ ਦੇਖ ਸਕਦੇ ਹਾਂ| ਅਸੀਂ windows ਨੂੰ ਕਈ ਤਰਾਂ opto -place ਕਰ ਸਕਦੇ ਹਾਂ |ਇਹ ਟਰਮਿਨਲ ਹੈ , ਇਹ ਏਡਿਟਰ ਹੈ ਅਤੇ ਇਹ PDF ਫਾਇਲ ਹੈ ,ਹੁਣ ਅਸੀਂ ਕੁਝ ਨਿਯਮ ਦਸਾਂਗੇ ਕਿ ਰਿਕਾਰਡਿੰਗ ਦੋਰਾਨ ਕਿ ਕਰੀਏ |
− | ਇਹ ਟਰਮਿਨਲ ਹੈ , ਇਹ ਏਡਿਟਰ ਹੈ ਅਤੇ ਇਹ PDF ਫਾਇਲ ਹੈ | + | |
− | ਹੁਣ ਅਸੀਂ ਕੁਝ ਨਿਯਮ ਦਸਾਂਗੇ ਕਿ ਰਿਕਾਰਡਿੰਗ ਦੋਰਾਨ ਕਿ ਕਰੀਏ | + | |
− | + | ||
− | + | ||
|- | |- | ||
|04 :05 | |04 :05 | ||
− | |mic ਨੂੰ ਆਪਣੇ ਮੁੰਹ ਕੋਲੋਂ ਫਿਕ੍ਸ ਦੂਰੀ ਤੇ ਰਖੋ | + | |mic ਨੂੰ ਆਪਣੇ ਮੁੰਹ ਕੋਲੋਂ ਫਿਕ੍ਸ ਦੂਰੀ ਤੇ ਰਖੋ, ਇਸ ਨਾਲ ਆਵਾਜ ਇਕਸਾਰ ਰਹੇਗੀ |
− | + | ||
− | + | ||
|- | |- | ||
|04:11 | |04:11 | ||
− | |ਹੁਣ ਅਸੀਂ ਦੇਖਦੇ ਹਾਂ ਕਿ ਇਸ rule ਨੂੰ follow ਨਾ ਕਰਨ ਨਾਲ ਕਿ ਹੁੰਦਾ ਹੈ | + | |ਹੁਣ ਅਸੀਂ ਦੇਖਦੇ ਹਾਂ ਕਿ ਇਸ rule ਨੂੰ follow ਨਾ ਕਰਨ ਨਾਲ ਕਿ ਹੁੰਦਾ ਹੈ ,ਮੈ ਹੁਣ ਅੱਗੇ ਵਧਦਾ ਹਾਂ , ਹੁਣ ਅਸੀਂ ਇਸ ਨੂੰ ਉੱਚਾ ਸੁਨ ਸਕਦੇ ਹਾਂ, ਰਿਕਾਰਡਿੰਗ ਸਮੇਂ headset use ਕਰੋ ਜਿਸ ਨਾਲ mic ਲੱਗਾ ਹੋਵੇ, ਇਸ ਨੂੰ ਨਾ ਵਰਤਣ ਨਾਲ ਆਵਾਜ ਦੀ ਇਕਸਾਰਤਾ ਟੁਟ ਸਕਦੀ ਹੈ ਅਤੇ noise ਆ ਸਕਦੀ ਹੈ |
− | + | ||
|- | |- | ||
|04:51 | |04:51 | ||
− | |ਹੁਣ ਅਸੀਂ ਲਹਿਜੇ ਬਾਰੇ ਗਲ ਕਰਨਗੇ | + | |ਹੁਣ ਅਸੀਂ ਲਹਿਜੇ ਬਾਰੇ ਗਲ ਕਰਨਗੇ ,ਸਾਫ਼ ਬੋਲੋ ਅਤੇ natural ਤਰੀਕੇ ਨਾਲ ਬਿਨਾ ਜਿਆਦਾ ਜੋਰ ਦਿਤੀਆਂ ਬੋਲੋ |
− | ਸਾਫ਼ ਬੋਲੋ | + | |
− | ਅਤੇ natural ਤਰੀਕੇ ਨਾਲ ਬੋਲੋ | + | |
|- | |- | ||
|05:00 | |05:00 | ||
− | |ਅਸੀਂ ਨਕਲੀ | + | |ਅਸੀਂ ਨਕਲੀ ਲਹਿਜੇ ਦੀ ਇਕ ਉਧਾਰਨ ਕਰਦੇ ਹਾਂ, ਨਵੀਂ file ਬਣੋਉਣ ਦੇ ਲਈ ਮੇਨੂ ਤੇ ਜਾਓ|ਸਾਰੀ ਰਿਕਾਰਡਿੰਗ ਦੋਰਾਨ ਇੱਕੋ ਟੋਨ ਰਖਣ ਲਈ ਢੰਗ ਨਾਲ ਟੁਤੋਰਿਯਲ ਨੂ ਰੇਕਾਰ੍ਡ ਕਰੋ ਪਰ ਕੁਝ ਕਿਰਿਆਵਾ ਦੋਰਾਨ delay ਹੋ ਸਕਦੀ ਹੈ, ਇਸ ਲਈ ਜੇ ਸਕ੍ਰੀਨ ਕਾਸਟਿੰਗ software ਦੀ pause feature ਵਰਤੋ ਤਾ ਇਹ footage ਦੀ ਗੈਰ ਜਰੂਰੀ capture ਨਹੀਂ ਕਰੇਗਾ |
− | ਪਰ ਕੁਝ ਕਿਰਿਆਵਾ ਦੋਰਾਨ delay ਹੋ ਸਕਦੀ ਹੈ, ਇਸ ਲਈ ਜੇ ਸਕ੍ਰੀਨ ਕਾਸਟਿੰਗ software ਦੀ pause feature ਵਰਤੋ ਤਾ ਇਹ footage ਦੀ ਗੈਰ ਜਰੂਰੀ capture ਨਹੀਂ ਕਰੇਗਾ | + | |
− | + | ||
− | + | ||
|- | |- | ||
|05:34 | |05:34 | ||
− | | ਪਹਲੀ ਵਾਰ ਕਿਸੇ ਤੋਂ ਰਿਕਾਰਡਿੰਗ ਸਹੀ ਨਹੀ ਹੁੰਦੀ, ਇਸ ਲਈ ਅਸੀਂ ਕੁਸ਼ ਮਿਨਟਾਂ ਦੀ sample ਰਿਕਾਰਡਿੰਗ recommend ਕਰਦੇ ਹਾਂ | + | | ਪਹਲੀ ਵਾਰ ਕਿਸੇ ਤੋਂ ਰਿਕਾਰਡਿੰਗ ਸਹੀ ਨਹੀ ਹੁੰਦੀ, ਇਸ ਲਈ ਅਸੀਂ ਕੁਸ਼ ਮਿਨਟਾਂ ਦੀ sample ਰਿਕਾਰਡਿੰਗ recommend ਕਰਦੇ ਹਾਂ, ਇਸ ਨੂੰ ਸਪੋਕੇਨ ਟੁਤੋਰਿਯਲ ਦੀ ਟੀਮ ਨੂੰ feedback ਜਮਾਂ ਕਰਵਾਓ |
− | ਇਸ ਨੂੰ ਸਪੋਕੇਨ ਟੁਤੋਰਿਯਲ ਦੀ ਟੀਮ ਨੂੰ feedback ਜਮਾਂ ਕਰਵਾਓ | + | |
final ਰਿਕਾਰਡਿੰਗ ਮੰਜੂਰੀ ਮਿਲਣ ਤੋਂ ਬਾਅਦ ਹੀ ਕਰੋ| | final ਰਿਕਾਰਡਿੰਗ ਮੰਜੂਰੀ ਮਿਲਣ ਤੋਂ ਬਾਅਦ ਹੀ ਕਰੋ| | ||
− | |||
|- | |- | ||
|05 :50 | |05 :50 | ||
− | | ਬਿਰਤਾਂਤ ਬਾਰੇ ਹੋਰ rules ਦੀ ਜਾਣਕਾਰੀ ਲਈ, ਕਿਰਪਾ ਕਰਕੇ wiki pages ਤੇ ਜਾਓ | + | | ਬਿਰਤਾਂਤ ਬਾਰੇ ਹੋਰ rules ਦੀ ਜਾਣਕਾਰੀ ਲਈ, ਕਿਰਪਾ ਕਰਕੇ wiki pages ਤੇ ਜਾਓ |
− | + | ||
|- | |- | ||
|05 :56 | |05 :56 | ||
− | |ਕਿਰਪਾ ਕਰਕੇ ਇਹ ਵੀ ਯਕੀਨੀ ਬਣਾਓ ਕਿ ਤੁਸੀਂ screen casting ਦੇ ਨਿਯਮ ਵੀ ਧਯਾਨ ਨਾਲ ਦੇਖ ਲਾਏ ਹਨ | + | |ਕਿਰਪਾ ਕਰਕੇ ਇਹ ਵੀ ਯਕੀਨੀ ਬਣਾਓ ਕਿ ਤੁਸੀਂ screen casting ਦੇ ਨਿਯਮ ਵੀ ਧਯਾਨ ਨਾਲ ਦੇਖ ਲਾਏ ਹਨ, ਰਿਕਾਰਡਿੰਗ ਲਈ ਅਸੀਂ ਫ੍ਰੀ ਅਤੇ ਓਪੇਨ source applications ਦੀ ਸਿਫਾਰਿਸ਼ ਕਰਦੇ ਹਨ, ਜਿਵੇ ਕੀ |
recordMyDesktop ਲਿਨੁਕ੍ਸ ਲਈ | recordMyDesktop ਲਿਨੁਕ੍ਸ ਲਈ | ||
camstudio window ਲਈ | camstudio window ਲਈ | ||
|- | |- | ||
|06 :15 | |06 :15 | ||
− | | recordmyDesktop ਨੂੰ ਵਰਤਣ ਬਾਰੇ ਜਾਣਕਾਰੀ ਲਈ http://spoken-tutorial.org ਤੇ ਜਾਓ | + | | recordmyDesktop ਨੂੰ ਵਰਤਣ ਬਾਰੇ ਜਾਣਕਾਰੀ ਲਈ ਸਾਡੀ ਵੇਬ ਸਾਇਟ http://spoken-tutorial.org ਤੇ ਜਾਓ ,ਇਥੋਂ ਤੁਹਾਨੂੰ recordmydesktop ਬਾਰੇ ਟੁਤੋਰਿਯਲ ਮਿਲੇ ਗਾ |
− | + | ||
− | + | ||
|- | |- | ||
|06 :33 | |06 :33 | ||
− | |Window ਤੇ camstudio ਨੂੰ ਵਰਤਣ ਲਈ ਇਥੇ ਜਾਓ ' ਇਹ ਕਈ ਭਾਸ਼ਾਵਾਂ ਵਿਚ ਉਪਲਬਧ ਹੈ | + | |Window ਤੇ camstudio ਨੂੰ ਵਰਤਣ ਲਈ ਇਥੇ ਜਾਓ ' ਇਹ ਕਈ ਭਾਸ਼ਾਵਾਂ ਵਿਚ ਉਪਲਬਧ ਹੈ |
− | + | ||
|- | |- | ||
|06 :44 | |06 :44 | ||
|ਖੁਦ verify ਕਰਨ ਲਈ ਇਥੇ ਦਿੱਤੀ checklist ਤੇ ਜਾਓ | |ਖੁਦ verify ਕਰਨ ਲਈ ਇਥੇ ਦਿੱਤੀ checklist ਤੇ ਜਾਓ | ||
− | |||
|- | |- | ||
|06 :51 | |06 :51 | ||
− | | ਪੂਰਾ ਟੁਤੋਰਿਯਲ Quality check ਲਈ ਸਪੋਕੇਨ ਟੁਤੋਰਿਯਲ ਦੀ admin ਟੀਮ | + | | ਪੂਰਾ ਟੁਤੋਰਿਯਲ Quality check ਲਈ ਕਈ ਪੜਾਵਾ ਵਿਚੋਂ ਗੁਜਰਦਾ ਹੈ ਜਿਵੇ ਕੀ novice |
− | + | ਸਪੋਕੇਨ ਟੁਤੋਰਿਯਲ ਦੀ admin ਟੀਮ ਅਤੇ fir expert ਦੇ ਕੋਲ | |
|- | |- | ||
|07 :04 | |07 :04 | ||
− | | | + | | novice ਓ ਬੰਦਾ ਹੈ ਜੋ ਕਿਸੇ foss ਲਈ ਨਵਾਂ ਹੈ |
− | + | novice ਟੁਤੋਰਿਯਲ ਨੂੰ ਟੁਤੋਰਿਯਲ ਵਿਚ ਦਿਤੇ ਨਿਯਮਾਂ ਮੁਤਾਬਿਕ ਟੇਸਟ ਕਰਦਾ ਹੈ, ਜੋ ਓਸ ਨੂ ਕੋਈ ਗਲਤੀ ਮਿਲਦੀ ਹੈ ਤਾ creator ਓਸ ਨੂ ਸਹੀ ਕਰ ਦਿੰਦਾ ਹੈ | |
− | + | ||
− | + | ||
|- | |- | ||
|07 :22 | |07 :22 | ||
− | |ਸਪੋਕੇਨ ਟੁਤੋਰਿਯਲ ਦੀ admin ਟੀਮ ਇਹ check ਕਰਦੀ ਹੈ ਕਿ parameters , audio ਕੁਆਲਿਟੀ, ਅਤੇ ਵੀਡੀਓ quality ਦਿਤੇ ਹੋਏ standard ਮੁਤਾਬਿਕ ਹੈ ਜਾ ਨਹੀ | | + | |ਸਪੋਕੇਨ ਟੁਤੋਰਿਯਲ ਦੀ admin ਟੀਮ ਇਹ check ਕਰਦੀ ਹੈ ਕਿ parameters , audio ਕੁਆਲਿਟੀ, ਅਤੇ ਵੀਡੀਓ quality ਦਿਤੇ ਹੋਏ standard ਮੁਤਾਬਿਕ ਹੈ ਜਾ ਨਹੀ |
− | + | |- | |
+ | |07 :34 | ||
+ | |ਸਪੋਕੇਨ ਟੁਤੋਰਿਯਲ ਦੀ admin ਟੀਮ ਇਸ checklist ਚ ਦਿਤੇ ਕ੍ਰੀਟੇਰੀਏ ਮੁਤਾਬਕ ਚੇਕ ਕਰਦੀ ਹੈ, ਏਕ੍ਸ੍ਪੇਰਟ ਚੇਕ ਲਿਸਟ ਵਿਚ ਦਿੱਤੇ ਕ੍ਰੀਟੇਰੀਏ ਮੁਤਾਬਕ ਚੇਕ ਕਰਦੀ ਹੈ | ||
|- | |- | ||
|07 :45 | |07 :45 | ||
− | | ਜੇ expert ਕੋਈ ਬਦਲਾ ਕਰਨ ਲਈ ਕਹਿੰਦਾ ਹੈ ਤਾ creator ਓ ਬਦਲਾ ਕਰਕੇ ਟੁਤੋਰਿਯਲ ਨੂੰ ਹੋਰ ਚੰਗਾ ਬਣਾ ਦਿੰਦਾ ਹੈ | + | | ਜੇ expert ਕੋਈ ਬਦਲਾ ਕਰਨ ਲਈ ਕਹਿੰਦਾ ਹੈ ਤਾ creator ਓ ਬਦਲਾ ਕਰਕੇ ਟੁਤੋਰਿਯਲ ਨੂੰ ਹੋਰ ਚੰਗਾ ਬਣਾ ਦਿੰਦਾ ਹੈ |
|- | |- | ||
|07 :54 | |07 :54 | ||
− | | ਇਸ ਟੁਤੋਰਿਯਲ ਵਿਚ ਮੈ ਤੁਹਾਨੂੰ ਸਪਸ਼ਟ ਕੀਤਾ ਹੈ ਕਿ ਰਿਕਾਰਡਿੰਗ ਤੋਂ ਪਹਿਲਾਂ, ਰਿਕਾਰਡਿੰਗ ਦੋਰਾਨ ਅਤੇ ਰਿਕਾਰਡਿੰਗ ਤੋਂ ਬਾਅਦ ਕਿ ਕੀਤਾ ਜਾਵੇ ਅਤੇ ਇਕ ਵਾਰ ਬਣਨ ਤੋਂ ਬਾਅਦ ਟੁਤੋਰਿਯਲ ਨੂੰ ਕਿਸ ਤਰਾਂ verify ਕੀਤਾ ਜਾਵੇ | + | | ਇਸ ਟੁਤੋਰਿਯਲ ਵਿਚ ਮੈ ਤੁਹਾਨੂੰ ਸਪਸ਼ਟ ਕੀਤਾ ਹੈ ਕਿ ਰਿਕਾਰਡਿੰਗ ਤੋਂ ਪਹਿਲਾਂ, ਰਿਕਾਰਡਿੰਗ ਦੋਰਾਨ ਅਤੇ ਰਿਕਾਰਡਿੰਗ ਤੋਂ ਬਾਅਦ ਕਿ ਕੀਤਾ ਜਾਵੇ ਅਤੇ ਇਕ ਵਾਰ ਬਣਨ ਤੋਂ ਬਾਅਦ ਟੁਤੋਰਿਯਲ ਨੂੰ ਕਿਸ ਤਰਾਂ verify ਕੀਤਾ ਜਾਵੇ |
− | + | ||
|- | |- | ||
|08 :06 | |08 :06 | ||
− | |ਇਸ ਦੇ ਨਾਲ ਹੀ guidelines for recording ਤੇ ਟੁਤੋਰਿਯਲ ਖਤਮ ਹੁੰਦਾ ਹੈ | + | | |
− | + | ਇਸ ਦੇ ਨਾਲ ਹੀ guidelines for recording and narration ਤੇ ਟੁਤੋਰਿਯਲ ਖਤਮ ਹੁੰਦਾ ਹੈ | |
|- | |- | ||
|08 :12 | |08 :12 | ||
− | | ਸਪੋਕਨ ਟਿਊਟੋਰਿਅਲ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ | + | | ਸਪੋਕਨ ਟਿਊਟੋਰਿਅਲ IIT Bombay ਦੇ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ |
− | + | ||
− | + | ||
|- | |- | ||
|08 :19 | |08 :19 | ||
Line 180: | Line 148: | ||
|- | |- | ||
|08 :25 | |08 :25 | ||
− | | ਪਰੋਜੈਕਟ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ICT, MHRD, ਭਾਰਤ ਸਰਕਾਰ ਦੇ | + | | ਇਹ ਪਰੋਜੈਕਟ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ICT, MHRD, ਭਾਰਤ ਸਰਕਾਰ ਦੇ ਫੰਡਾਂ ਨਾਲ ਚਲਾਇਆ ਜਾ ਰਿਹਾ ਹੈ। |
− | + | ||
|- | |- | ||
|08 :34 | |08 :34 | ||
Line 188: | Line 155: | ||
|- | |- | ||
|08.38 | |08.38 | ||
− | | | + | | ਹਰਮੀਤ ਸਿੰਘ ਸੰਧੂ ਦੁਆਰਾ ਅਨੁਵਾਦਿਤ ਇਹ ਸਕ੍ਰਿਪਟ ਹਰਮੀਤ ਸੰਧੂ ਮਲੋਟ ਦੀ ਆਵਾਜ਼ ਵਿਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ। ਸਾਡੇ ਨਾਲ ਜੁੜਨ ਲਈ ਧੰਨਵਾਦ |
Latest revision as of 20:46, 17 October 2014
Time | Narration |
---|---|
00.00 | ਸਪੋਕੇਨ ਟਿਯੂਟੋਰਿਅਲ ਦੀ ਰਿਕਾਰਡਿੰਗ ਅਤੇ ਇਸ ਦੇ ਬਿਰਤਾਂਤ ਦੀ ਇਸ ਪੇਸ਼ਕਾਰੀ ਵਿਚ ਤੁਹਾਡਾ ਸਵਾਗਤ |
00.07 | ਇਸ ਟਿਯੂਟੋਰਿਅਲ ਨੂੰ ਸੁਰੂ ਕਰਨ ਤੋਂ ਪਹਲਾ http://www.spoken-tutorial.org website ਤੇ ਉਪਲਬਧ ਮੁਢਲੀ ਜਾਣਕਾਰੀ ਜਰੂਰ ਸੁਣ ਲਵੋ |
00.17 | ਸਕ੍ਰਿਪਟ ਲਿਖਣ ਦੇ ਨਾਲ ਟਿਯੂਟੋਰਿਅਲ ਬਣਨਾ ਸ਼ੁਰੂ ਹੁੰਦਾ ਹੈ |
00.21 | ਰਿਕਾਰਡਿੰਗ ਕਰਨ ਤੋਂ ਪਹਲਾ ਸਕ੍ਰਿਪਟ ਨੂ ਚੰਗੀ ਤਰਾਂ ਚੈਕ ਕਰ ਲਵੋ |
00.24 | ਟਿਯੂਟੋਰਿਅਲ ਨੂੰ ਉਦੋਂ ਹੀ ਰਿਕਾਰਡ ਕਰੋ ਜਦੋਂ ਇਹ ਪ੍ਰਮਾਣਿਕ ਅਤੇ ਮਨਜੂਰ ਹੋ ਜਾਵੇ |
00.29 | ਟਿਯੂਟੋਰਿਅਲ ਦੀ ਰਿਕਾਰਡਿੰਗ ਸਮੇਂ ਦੋ ਸਮਾਂਤਰ ਕਿਰਿਆਵਾ ਨਾਲੋ ਨਾਲ ਚਲਦਿਆਂ ਹਨ
ਬਿਰਤਾਂਤ ਅਤੇ ਸਕ੍ਰੀਨ ਕਾਸਟਿੰਗ |
00.36 | ਰਿਕਾਰਡਿੰਗ ਸਮੇਂ ਤੁਹਾਨੂੰ ਕੁਝ ਗੱਲਾਂ ਦਿਮਾਗ ਚ ਰਖਣੀਆ ਪੈਣ ਗਿਆਂ
ਇਹ ਇਸ ਤਰਾਂ ਹਨ |
00.43 | ਖਰਾਬ ਹੋ ਜਾਵੇ ਗੀ |
00.51 | ਰਿਕਾਰਡਿੰਗ ਸਮੇਂ ਪਖੇ ਵੀ ਬੰਦ ਕਰ ਦਿਓ |
00.54 | ਇਸ ਨਾਲ ਵੀ ਬਾਹਰੀ ਆਵਾਜ ਘਟ ਜਾਂ ਖਤਮ ਹੋ ਜਾਵੇ ਗੀ |
00.57 | ਆਓ ਇਕ ਟਿਯੂਟੋਰਿਅਲ ਦੇਖਦੇ ਹਨ ਜਿਸ ਵਿਚ ਬਾਹਰੀ noise ਆ ਰਹੀ ਹੈ, ਇਸ ਬਾਰੇ ਜਾਣਕਾਰੀ ਲੈ ਮੈਂ ਕੁਝ files ਸੇਵ ਕੀਤੀਆਂ ਹੋਈਆਂ ਹਨ |
01.16 | headfon ਤੋ ਬਿਨਾ ਸ਼ਾਯਦ ਤੁਹਾਨੂੰ humming noise ਨਾ ਸੁਨੇ |
01.22 | ਮੋਬਾਇਲ ਫੋਨ ਬੰਦ ਕਰ ਦਿਓ, silent ਤੇ ਲੱਗਾ ਮੋਬਾਇਲ ਵੀ ਸ਼ੋਰ ਦਾ ਕਰਨ ਬਣ ਸਕਦਾ ਹੈ |
01.28 | ਆਓ ਅਸੀਂ silent ਤੇ ਲੱਗੇ ਮੋਬਾਇਲ ਸਮੇਂ ਕੀਤੀ ਰਿਕਾਰਡਿੰਗ ਨੂ ਦੇਖਦੇ ਹਾਂ |
01.41 | ਰਿਕਾਰਡਿੰਗ ਸਮੇ ਬਾਰੀਆਂ ਅਤੇ ਦਰਵਾਜੇ ਬੰਦ ਕਰ ਦਿਓ, ਚੰਗਾ ਟਿਯੂਟੋਰਿਅਲ record ਕਰਨ ਲੈ ਜਰੂਰੀ ਨਹੀ ਕੀ pin drop silence ਹੋਵੇ |
01.50 | ਤਾਂ ਕੀ ਪੰਛੀਆਂ ਦੀਆਂ ਅਤੇ ਟ੍ਰੈਫ਼ਿਕ ਦੀਆਂ ਅਵਾਜਾ ਨਾ ਆਉਣ |
01.54 | ਆਓ ਇਕ ਹੋੰਕਿੰਗ noise ਵਾਲੀ example ਦੇਖਦੇ ਹਾਂ |
01 :57 | ਹੁਣ ਅਸੀਂ ਟਿਯੂਟੋਰਿਅਲ record ਕਰਨ ਲੈ ਕੁਝ rules ਦਸਦੇ ਹਾਂ ,ਟਰਮਿਨਲ ਫੋਂਟ ਵੱਡਾ ਕਰ ਲਵੋ,ਘਟੋ ਘਟ 20 points ਤੇ ਸੈਟ ਕਰ ਲਵੋ |
02:15 | ਆਓ ਵੱਡੇ ਅਤੇ ਛੋਟੇ ਫੋਂਟਸ ਵਾਲੀ ਇਕ example ਦੇਖਦੇ ਹਾਂ ,ਛੋਟੇ ਫੋਂਟਸ ਨਾਲ poor quality ਵਾਲੀ ਵੀਡੀਓ ਬਣੇ ਗੀ |
02:31 | ਮੈਂ ਤੁਹਾਨੂੰ ਇਕ ਵੀਡੀਓ ਦਿਖੋਉਂਦਾ ਹਾਂ ਜਿਸ ਵਿਚ ਵੱਡੇ font ਵਰਤੇ ਹਨ,ਰਿਕਾਰਡਿੰਗ ਸਮੇਂ font ਇਸ ਤਰਾ ਦਿਸਣੇ ਚਾਹੀਦੇ ਹਨ |
02:46 | slides ਤੇ ਘੱਟੋ ਘੱਟ 24 point size set ਕਰੋ , ਮੈ 32 point font size ਵਰਤ ਰਿਹਾ ਹਾਂ,beamer command 17 pt ਵਰਤ ਕੇ |
03.01 | Unmaximised windows ਨਾਲ ਇਹ overlapping manner ਵਿਚ ਬਣ ਜਾਵੇ ਗਾ ਜਿਸ ਨਾਲ ਇਕ window ਤੋਂ ਦੂਜੀ Window ਤੇ switch ਕਰਨਾ ਸੋਖਾ ਹੋ ਜਾਂਦਾ ਹੈ |
03:10 | ਤੁਸੀਂ window selection ਨੂੰ ਆਸਾਨੀ ਨਾਲ ਦੇਖ ਸਕਦੇ ਹੋ, maximised window ਵਰਤ ਕੇ ਇਸ ਤਰਾਂ ਦੇਖਣਾ ਔਖਾ ਹੋ ਜਾਂਦਾ ਹੈ |
03:18 | ਜੋ ਟੁਤੋਰਿਯਲ ਮੈਂ ਹੁਣ ਰੇਕਾਰ੍ਡ ਕਰ ਕਰ ਰਿਹਾ ਹਾਂ. ਉਸ ਲੈ ਮੈਂ windows ਨੂੰ ਓਵਰਲੈਪ manner ਵਿਚ ਰਖਿਆ ਹੋਇਆ ਹੈ, ਤੁਸੀਂ ਵੇਖ ਸਕਦੇ ਹੋ ਕਿ window ਨੂੰ switchoff ਕਰਨਾ ਸੋਉਖਾ ਹੈ ਤੇ ਤੁਸੀਂ windows ਦੀ ਚੌਣ ਨੂੰ ਵੇਖ ਸਕਦੇ ਹੋ, ਇਹ PDF ਫਾਇਲ ਹੈ ' ਇਹ ਇੰਟਰਨੇਟ browser ਹੈ ਅਤੇ ਇਹ sample folder ਹੈ , |
03:46 | ਅਸੀਂ windows ਨੂੰ ਕਈ ਤਰਾਂ opto -place ਕਰ ਸਕਦੇ ਹਾਂ |ਇਹ ਟਰਮਿਨਲ ਹੈ , ਇਹ ਏਡਿਟਰ ਹੈ ਅਤੇ ਇਹ PDF ਫਾਇਲ ਹੈ ,ਹੁਣ ਅਸੀਂ ਕੁਝ ਨਿਯਮ ਦਸਾਂਗੇ ਕਿ ਰਿਕਾਰਡਿੰਗ ਦੋਰਾਨ ਕਿ ਕਰੀਏ |
04 :05 | mic ਨੂੰ ਆਪਣੇ ਮੁੰਹ ਕੋਲੋਂ ਫਿਕ੍ਸ ਦੂਰੀ ਤੇ ਰਖੋ, ਇਸ ਨਾਲ ਆਵਾਜ ਇਕਸਾਰ ਰਹੇਗੀ |
04:11 | ਹੁਣ ਅਸੀਂ ਦੇਖਦੇ ਹਾਂ ਕਿ ਇਸ rule ਨੂੰ follow ਨਾ ਕਰਨ ਨਾਲ ਕਿ ਹੁੰਦਾ ਹੈ ,ਮੈ ਹੁਣ ਅੱਗੇ ਵਧਦਾ ਹਾਂ , ਹੁਣ ਅਸੀਂ ਇਸ ਨੂੰ ਉੱਚਾ ਸੁਨ ਸਕਦੇ ਹਾਂ, ਰਿਕਾਰਡਿੰਗ ਸਮੇਂ headset use ਕਰੋ ਜਿਸ ਨਾਲ mic ਲੱਗਾ ਹੋਵੇ, ਇਸ ਨੂੰ ਨਾ ਵਰਤਣ ਨਾਲ ਆਵਾਜ ਦੀ ਇਕਸਾਰਤਾ ਟੁਟ ਸਕਦੀ ਹੈ ਅਤੇ noise ਆ ਸਕਦੀ ਹੈ |
04:51 | ਹੁਣ ਅਸੀਂ ਲਹਿਜੇ ਬਾਰੇ ਗਲ ਕਰਨਗੇ ,ਸਾਫ਼ ਬੋਲੋ ਅਤੇ natural ਤਰੀਕੇ ਨਾਲ ਬਿਨਾ ਜਿਆਦਾ ਜੋਰ ਦਿਤੀਆਂ ਬੋਲੋ |
05:00 | ਸਾਰੀ ਰਿਕਾਰਡਿੰਗ ਦੋਰਾਨ ਇੱਕੋ ਟੋਨ ਰਖਣ ਲਈ ਢੰਗ ਨਾਲ ਟੁਤੋਰਿਯਲ ਨੂ ਰੇਕਾਰ੍ਡ ਕਰੋ ਪਰ ਕੁਝ ਕਿਰਿਆਵਾ ਦੋਰਾਨ delay ਹੋ ਸਕਦੀ ਹੈ, ਇਸ ਲਈ ਜੇ ਸਕ੍ਰੀਨ ਕਾਸਟਿੰਗ software ਦੀ pause feature ਵਰਤੋ ਤਾ ਇਹ footage ਦੀ ਗੈਰ ਜਰੂਰੀ capture ਨਹੀਂ ਕਰੇਗਾ |
05:34 | ਪਹਲੀ ਵਾਰ ਕਿਸੇ ਤੋਂ ਰਿਕਾਰਡਿੰਗ ਸਹੀ ਨਹੀ ਹੁੰਦੀ, ਇਸ ਲਈ ਅਸੀਂ ਕੁਸ਼ ਮਿਨਟਾਂ ਦੀ sample ਰਿਕਾਰਡਿੰਗ recommend ਕਰਦੇ ਹਾਂ, ਇਸ ਨੂੰ ਸਪੋਕੇਨ ਟੁਤੋਰਿਯਲ ਦੀ ਟੀਮ ਨੂੰ feedback ਜਮਾਂ ਕਰਵਾਓ
final ਰਿਕਾਰਡਿੰਗ ਮੰਜੂਰੀ ਮਿਲਣ ਤੋਂ ਬਾਅਦ ਹੀ ਕਰੋ| |
05 :50 | ਬਿਰਤਾਂਤ ਬਾਰੇ ਹੋਰ rules ਦੀ ਜਾਣਕਾਰੀ ਲਈ, ਕਿਰਪਾ ਕਰਕੇ wiki pages ਤੇ ਜਾਓ |
05 :56 | ਕਿਰਪਾ ਕਰਕੇ ਇਹ ਵੀ ਯਕੀਨੀ ਬਣਾਓ ਕਿ ਤੁਸੀਂ screen casting ਦੇ ਨਿਯਮ ਵੀ ਧਯਾਨ ਨਾਲ ਦੇਖ ਲਾਏ ਹਨ, ਰਿਕਾਰਡਿੰਗ ਲਈ ਅਸੀਂ ਫ੍ਰੀ ਅਤੇ ਓਪੇਨ source applications ਦੀ ਸਿਫਾਰਿਸ਼ ਕਰਦੇ ਹਨ, ਜਿਵੇ ਕੀ
recordMyDesktop ਲਿਨੁਕ੍ਸ ਲਈ camstudio window ਲਈ |
06 :15 | recordmyDesktop ਨੂੰ ਵਰਤਣ ਬਾਰੇ ਜਾਣਕਾਰੀ ਲਈ ਸਾਡੀ ਵੇਬ ਸਾਇਟ http://spoken-tutorial.org ਤੇ ਜਾਓ ,ਇਥੋਂ ਤੁਹਾਨੂੰ recordmydesktop ਬਾਰੇ ਟੁਤੋਰਿਯਲ ਮਿਲੇ ਗਾ |
06 :33 | Window ਤੇ camstudio ਨੂੰ ਵਰਤਣ ਲਈ ਇਥੇ ਜਾਓ ' ਇਹ ਕਈ ਭਾਸ਼ਾਵਾਂ ਵਿਚ ਉਪਲਬਧ ਹੈ |
06 :44 | ਖੁਦ verify ਕਰਨ ਲਈ ਇਥੇ ਦਿੱਤੀ checklist ਤੇ ਜਾਓ |
06 :51 | ਪੂਰਾ ਟੁਤੋਰਿਯਲ Quality check ਲਈ ਕਈ ਪੜਾਵਾ ਵਿਚੋਂ ਗੁਜਰਦਾ ਹੈ ਜਿਵੇ ਕੀ novice
ਸਪੋਕੇਨ ਟੁਤੋਰਿਯਲ ਦੀ admin ਟੀਮ ਅਤੇ fir expert ਦੇ ਕੋਲ |
07 :04 | novice ਓ ਬੰਦਾ ਹੈ ਜੋ ਕਿਸੇ foss ਲਈ ਨਵਾਂ ਹੈ
novice ਟੁਤੋਰਿਯਲ ਨੂੰ ਟੁਤੋਰਿਯਲ ਵਿਚ ਦਿਤੇ ਨਿਯਮਾਂ ਮੁਤਾਬਿਕ ਟੇਸਟ ਕਰਦਾ ਹੈ, ਜੋ ਓਸ ਨੂ ਕੋਈ ਗਲਤੀ ਮਿਲਦੀ ਹੈ ਤਾ creator ਓਸ ਨੂ ਸਹੀ ਕਰ ਦਿੰਦਾ ਹੈ |
07 :22 | ਸਪੋਕੇਨ ਟੁਤੋਰਿਯਲ ਦੀ admin ਟੀਮ ਇਹ check ਕਰਦੀ ਹੈ ਕਿ parameters , audio ਕੁਆਲਿਟੀ, ਅਤੇ ਵੀਡੀਓ quality ਦਿਤੇ ਹੋਏ standard ਮੁਤਾਬਿਕ ਹੈ ਜਾ ਨਹੀ |
07 :34 | ਸਪੋਕੇਨ ਟੁਤੋਰਿਯਲ ਦੀ admin ਟੀਮ ਇਸ checklist ਚ ਦਿਤੇ ਕ੍ਰੀਟੇਰੀਏ ਮੁਤਾਬਕ ਚੇਕ ਕਰਦੀ ਹੈ, ਏਕ੍ਸ੍ਪੇਰਟ ਚੇਕ ਲਿਸਟ ਵਿਚ ਦਿੱਤੇ ਕ੍ਰੀਟੇਰੀਏ ਮੁਤਾਬਕ ਚੇਕ ਕਰਦੀ ਹੈ |
07 :45 | ਜੇ expert ਕੋਈ ਬਦਲਾ ਕਰਨ ਲਈ ਕਹਿੰਦਾ ਹੈ ਤਾ creator ਓ ਬਦਲਾ ਕਰਕੇ ਟੁਤੋਰਿਯਲ ਨੂੰ ਹੋਰ ਚੰਗਾ ਬਣਾ ਦਿੰਦਾ ਹੈ |
07 :54 | ਇਸ ਟੁਤੋਰਿਯਲ ਵਿਚ ਮੈ ਤੁਹਾਨੂੰ ਸਪਸ਼ਟ ਕੀਤਾ ਹੈ ਕਿ ਰਿਕਾਰਡਿੰਗ ਤੋਂ ਪਹਿਲਾਂ, ਰਿਕਾਰਡਿੰਗ ਦੋਰਾਨ ਅਤੇ ਰਿਕਾਰਡਿੰਗ ਤੋਂ ਬਾਅਦ ਕਿ ਕੀਤਾ ਜਾਵੇ ਅਤੇ ਇਕ ਵਾਰ ਬਣਨ ਤੋਂ ਬਾਅਦ ਟੁਤੋਰਿਯਲ ਨੂੰ ਕਿਸ ਤਰਾਂ verify ਕੀਤਾ ਜਾਵੇ |
08 :06 |
ਇਸ ਦੇ ਨਾਲ ਹੀ guidelines for recording and narration ਤੇ ਟੁਤੋਰਿਯਲ ਖਤਮ ਹੁੰਦਾ ਹੈ |
08 :12 | ਸਪੋਕਨ ਟਿਊਟੋਰਿਅਲ IIT Bombay ਦੇ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ |
08 :19 | ਇਹ ਪ੍ਰੋਜੇਕਟ http://www.spoken-tutorial . org ਦੁਆਰਾ ਪ੍ਰਾਯੋਜਿਤ ਹੈ |
08 :25 | ਇਹ ਪਰੋਜੈਕਟ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ICT, MHRD, ਭਾਰਤ ਸਰਕਾਰ ਦੇ ਫੰਡਾਂ ਨਾਲ ਚਲਾਇਆ ਜਾ ਰਿਹਾ ਹੈ। |
08 :34 | ਇਸ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਤੇ ਉਪਲਬੱਧ ਹੈ |
08.38 | ਹਰਮੀਤ ਸਿੰਘ ਸੰਧੂ ਦੁਆਰਾ ਅਨੁਵਾਦਿਤ ਇਹ ਸਕ੍ਰਿਪਟ ਹਰਮੀਤ ਸੰਧੂ ਮਲੋਟ ਦੀ ਆਵਾਜ਼ ਵਿਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ। ਸਾਡੇ ਨਾਲ ਜੁੜਨ ਲਈ ਧੰਨਵਾਦ |