Difference between revisions of "LibreOffice-Suite-Math/C2/Introduction/Punjabi"

From Script | Spoken-Tutorial
Jump to: navigation, search
 
(4 intermediate revisions by 2 users not shown)
Line 1: Line 1:
 
{| Border=1
 
{| Border=1
!Timing
+
!Time
 
!Narration
 
!Narration
 
|-
 
|-
 
| 00:02   
 
| 00:02   
| ਲਿਬ੍ਰ ਆਫ਼ਿਸ ਮੈਥ(LibreOffice Math) ਦੇ ਸ੍ਪੋਕਨ ਟਿਊਟੋਰਿਅਲ(Spoken tutorial) ਵਿੱਚ ਤੁਹਾਡਾ ਸੁਆਗਤ ਹੈ
+
| ਲਿਬਰੇਆਫਿਸ ਮੈਥ ਦੇ ਸ੍ਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸੁਆਗਤ ਹੈ।
 +
 
 
|-
 
|-
 
| 00:06   
 
| 00:06   
| ਇਸ ਟਿਊਟੋਰਿਅਲ ਵਿੱਚ ਅਸੀਂ ਲਿਬ੍ਰ ਆਫ਼ਿਸ ਮੈਥ ਦੀ ਜਾਣ੍ਕਾਰੀ ਅਤੇ ਫ਼ਾਰਮੂਲਾ ਐਡੀਟਰ(Formula Editor) ਦੇ ਬਾਹੇ ਦੱਸਾਂ ਗੇ
+
| ਇਸ ਟਿਊਟੋਰਿਅਲ ਵਿੱਚ ਅਸੀਂ ਲਿਬਰੇਆਫਿਸ ਮੈਥ ਦੀ ਜਾਣਕਾਰੀ ਅਤੇ ਫ਼ਾਰਮੂਲਾ ਐਡੀਟਰ ਦੇ ਬਾਰੇ ਦੱਸਾਂਗੇ।
 +
 
 
|-
 
|-
 
| 00:12   
 
| 00:12   
| ਅਸੀਂ ਹੇਠਾਂ ਦਰਸ਼ਾਏ ਟੌਪਿੱਕਸ ਨੂ ਸਿੱਖਾਂਗੇ
+
| ਅਸੀਂ ਹੇਠਾਂ ਦਰਸ਼ਾਏ ਟੌਪਿੱਕਸ ਨੂੰ ਸਿੱਖਾਂਗੇ।
 +
 
 
|-
 
|-
 
| 00:15   
 
| 00:15   
| ਲਿਬ੍ਰ ਆਫ਼ਿਸ ਮੈਥ ਕੀ ਹੈ
+
| ਲਿਬਰੇਆਫਿਸ ਮੈਥ ਕੀ ਹੈ?
 +
 
 
|-
 
|-
 
| 00:18   
 
| 00:18   
| ਫ਼ਾਰਮੂਲਾ ਐਡੀਟਰ(Formula editor) ਦੀ ਵਰਤੋ ਕਰਦੇ ਹੋਏ ਮੈਥ ਦਾ ਇਸਤੇਮਾਲ ਕਰਣ ਲਈ ਸਿਸਟਮ(system) ਦੀਆਂ ਜਰੂਰਤਾਂ
+
| ਫ਼ਾਰਮੂਲਾ ਐਡੀਟਰ ਦੀ ਵਰਤੋ ਕਰਦੇ ਹੋਏ ਮੈਥ ਦਾ ਇਸਤੇਮਾਲ ਕਰਣ ਲਈ ਸਿਸਟਮ ਦੀਆਂ ਜ਼ਰੂਰਤਾਂ।
 +
 
 
|-
 
|-
 
| 00:23   
 
| 00:23   
| ਇਕ ਸਾਧਾਰਨ ਫ਼ਾਰਮੂਲਾ ਕਿਸ ਤਰਹ ਲਿਖਿਆ ਜਾਂਦਾ ਹੈ
+
| ਇਕ ਸਾਧਾਰਣ ਫ਼ਾਰਮੂਲਾ ਕਿਸ ਤਰਹ ਲਿਖਿਆ ਜਾਂਦਾ ਹੈ।
 +
 
 
|-
 
|-
 
| 00:26   
 
| 00:26   
| ਲਿਬ੍ਰ ਆਫ਼ਿਸ ਮੈਥ ਕੀ ਹੈ
+
| ਲਿਬਰੇਆਫਿਸ ਮੈਥ ਕੀ ਹੈ?
 +
 
 
|-
 
|-
 
| 00:29   
 
| 00:29   
| ਲਿਬ੍ਰ ਆਫ਼ਿਸ ਮੈਥ ਇਕ ਸਾਫ਼੍ਟਵੇਅਰ ਐਪ੍ਲੀਕੇਸ਼ਨ(software application) ਹੈ ਜੋ ਮੈਥੇਮੈਟਿਕਲ(mathematical) ਫ਼ਾਰ੍ਮੂਲਿਆਂ ਨੂ ਬ੍ਣਾਓਣ ਅਤੇ ਐਡਿਟ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ
+
| ਲਿਬਰੇਆਫਿਸ ਮੈਥ ਇਕ ਸਾਫ਼੍ਟਵੇਅਰ ਐਪ੍ਲੀਕੇਸ਼ਨ ਹੈ ਜੋ ਮੈਥੇਮੈਟਿਕਲ ਫਾਰਮੂਲਿਆਂ  ਨੂੰ ਬ੍ਣਾਓਣ ਅਤੇ ਐਡਿਟ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ।
 +
 
 
|-
 
|-
 
| 00:38   
 
| 00:38   
| ਇਸ ਨੂ ਲਿਬ੍ਰ ਆਫ਼ਿਸ ਸੂਟ ਵਿੱਚ ਰਖਿਆ ਗਇਆ ਹੈ ਅਤੇ ਇਸ ਕਰ੍ਕੇ ਇਹ ਓਪਨ ਸੋਰਸ ਅਤੇ ਮੁਫ਼ਤ ਹੈ, ਅਤੇ ਬਿਨਾਂ ਕਿਸੇ ਕੀਮਤ ਦੇ ਸਾਂਝਾ ਕੀਤਾ ਜਾ ਸਕਦਾ ਹੈ
+
| ਇਸ ਨੂੰ ਲਿਬਰੇਆਫਿਸ ਸੂਟ ਵਿੱਚ ਰਖਿਆ ਗਇਆ ਹੈ ਅਤੇ ਇਸ ਕਰਕੇ ਇਹ ਓਪਨ ਸੋਰਸ ਅਤੇ ਮੁਫ਼ਤ ਹੈ, ਅਤੇ ਬਿਨਾਂ ਕਿਸੇ ਕੀਮਤ ਦੇ ਸਾਂਝਾ ਕੀਤਾ ਜਾ ਸਕਦਾ ਹੈ।
 +
 
 
|-
 
|-
 
| 00:47   
 
| 00:47   
| ਮੈਥ ਦੁਆਰਾ ਬਣਾਏ ਫ਼ਾਰ੍ਮੂਲੇ ਅਤੇ ਇਕੁਏਸ਼ਨਾਂ(equations) ਨੂੰ ਵੱਖਰਾ ਵੀ ਵਰਤਿਆ ਜਾ ਸਕਦਾ ਹੈ 
+
| ਮੈਥ ਦੁਆਰਾ ਬਣਾਏ ਫਾਰਮੂਲੇ ਅਤੇ ਇਕੁਏਸ਼ਨਾਂ ਨੂੰ ਵੱਖਰਾ ਵੀ ਵਰਤਿਆ ਜਾ ਸਕਦਾ ਹੈ।
 +
 
 
|-
 
|-
 
| 00:53   
 
| 00:53   
| ਜਾਂ ਫੇਰ ਇਸ ਦੀ ਵਰਤੋਂ ਲਿਬ੍ਰ ਆਫ਼ਿਸ ਸੂਟ ਦੇ ਦੂਜੇ ਡੌਕਯੂਮੈਂਟਸ ਵਿੱਚ ਵੀ ਕੀਤੀ ਜਾ ਸਕਦੀ ਹੈ
+
| ਜਾਂ ਫੇਰ ਇਸ ਦੀ ਵਰਤੋਂ ਲਿਬਰੇਆਫਿਸ ਸੂਟ ਦੇ ਦੂਜੇ ਡੌਕਯੂਮੈਂਟਸ ਵਿੱਚ ਵੀ ਕੀਤੀ ਜਾ ਸਕਦੀ ਹੈ।
 +
 
 
|-
 
|-
 
| 00:58   
 
| 00:58   
| ਇਹ ਫ਼ਾਰ੍ਮੂਲੇ ਰਾਇਟਰ(Writer) ਅਤੇ ਕੈਲਕ(Calc) ਦੇ ਡੌਕਯੂਮੈਂਟਸ ਵਿੱਚ ਵੀ ਸ਼ਾਮਲ ਕੀਤੇ ਜਾ ਸਕਦੇ ਹਨ
+
| ਇਹ ਫਾਰਮੂਲੇ ਰਾਇਟਰ ਅਤੇ ਕੈਲਕ ਦੇ ਡੌਕਯੂਮੈਂਟਸ ਵਿੱਚ ਵੀ ਸ਼ਾਮਲ ਕੀਤੇ ਜਾ ਸਕਦੇ ਹਨ।
 +
 
 
|-
 
|-
 
| 01:05   
 
| 01:05   
| ਫ਼ਰੈਕ੍ਸ਼ਨ੍ਜ਼(fractions), ਇਨ੍ਟੀਗ੍ਰਲ੍ਜ਼(integrals), ਇਕੁਏਸ਼ਨ੍ਜ਼(equations), ਅਤੇ ਮੈਟ੍ਰਿਸਿਜ਼(matrices) ਫ਼ਾਰ੍ਮੂਲਿਆਂ ਦੀਆਂ ਕੁਝ ਉਦਾਹਰਨ ਹਨ
+
| fractions, integrals, equations, ਅਤੇ matrices ਫਾਰਮੂਲਿਆਂ ਦੀਆਂ ਕੁਝ ਉਦਾਹਰਣ ਹਨ।
 +
 
 
|-
 
|-
 
| 01:13   
 
| 01:13   
| ਆਓ ਮੈਥ ਨੂੰ ਵਰਤਨ ਲਈ ਸਿਸਟਮਜ਼ ਦੀਆਂ ਕੁਝ ਜ਼ਰੂਰਤਾਂ ਤੇ ਨਜ਼ਰ ਮਾਰੀਏ
+
| ਆਓ, ਮੈਥ ਨੂੰ ਵਰਤਨ ਲਈ ਸਿਸਟਮਜ਼ ਦੀਆਂ ਕੁਝ ਜ਼ਰੂਰਤਾਂ ਤੇ ਨਜ਼ਰ ਮਾਰੀਏ।
 +
 
 
|-
 
|-
 
| 01:17   
 
| 01:17   
| ਵਿਂਡੋਜ਼(Windows) ਲਈ ਤੁਹਾਨੂ ਮਾਇਕ੍ਰੋਸਾਫ਼੍ਟ(Microsoft) ਵਿਂਡੋਜ਼ 2000, (ਸਰਵਿਸ ਪੈਕ(Service Pack) ਚਾਰ ਜਾਂ ਉਸ ਤੋਂ ਉੱਚਾ), ਐਕ੍ਸ ਪੀ (XP), ਵਿਸ੍ਟਾ(Vista) ਜਾਂ ਵਿਨ੍ਡੋਜ ਸੈਵਨ ਦੀ ਲੋੜ ਪਵੇਗੀ
+
| ਵਿਂਡੋਜ਼ ਲਈ ਤੁਹਾਨੂੰ Microsoft Windows 2000, (Service Pack 4 ਜਾਂ ਉਸ ਤੋਂ ਉੱਚਾ), XP, Vista ਜਾਂ Windows 7 ਦੀ ਲੋੜ ਪਵੇਗੀ।
 +
 
 
|-
 
|-
 
| 01:28   
 
| 01:28   
| ਪੈਨਟਿਅਮ ਕਮ੍ਪੈਟੀਬਲ ਪੀ ਸੀ(Pentium compatible PC)  ਦੋ ਸੌ ਛ੍ਪਂਜਾ ਐਮ ਬੀ ਰੈਮ (ਪਂਜ ਸੌ ਬਾਰਾਂ ਐਮ ਬੀ ਰੈਮ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ);
+
| Pentium compatible PC - 256 MB RAM (512 MB RAMਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ)
 +
 
 
|-
 
|-
 
| 01:36   
 
| 01:36   
| ਉਬੰਟੂ ਲਾਇਨਕ੍ਸ(Ubuntu Linux) ਲਈ ਲਾਇਨਕ੍ਸ ਕਰਨਲ ਵਰ੍ਸ਼ਨ(kernel version) 2.6.18 ਜਾਂ ਇਸ ਤੋ ਉੱਚਾ ਅਤੇ ਪੈਨਟਿਅਮ ਕਂਪੈਟੀਬਲ ਪੀ ਸੀ(Pentium-compatible PC) 512 ਐਮ ਬੀ ਰੈਮ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ
+
| ਉਬੰਟੂ ਲਿਨਕਸ ਲਈ ਲਿਨਕਸ  ਕਰਨਲ ਵਰਜ਼ਨ 2.6.18 ਜਾਂ ਇਸ ਤੋ ਉੱਚਾ ਅਤੇ Pentium-compatible PC 512 MB RAM ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।
 +
 
 
|-
 
|-
 
| 01:51   
 
| 01:51   
| ਸਿਸਟਮ ਦੀਆਂ ਜਰੂਰਤਾਂ ਦੀ ਪੂਰੀ ਜਾਣ੍ਕਾਰੀ ਲੈਣ ਲਈ ਲਿਬ੍ਰ ਆਫ਼ਿਸ ਵੈਬਸਾਇਟ(website) ਤੇ ਜਾਓ
+
| ਸਿਸਟਮ ਦੀਆਂ ਜਰੂਰਤਾਂ ਦੀ ਪੂਰੀ ਜਾਣਕਾਰੀ ਲੈਣ ਲਈ ਲਿਬਰੇਆਫਿਸ ਵੈਬਸਾਇਟ ਤੇ ਜਾਓ।
 +
 
 
|-
 
|-
 
| 01:58   
 
| 01:58   
| ਜੇ ਤੁਸੀਂ ਲਿਬ੍ਰ ਆਫ਼ਿਸ ਸੂਟ ਪਹਿਲਾਂ ਹੀ ਇਂਸਟਾਲ਼(install) ਕੀਤਾ ਹੋਇਆ ਹੈ ਤਾਂ ਲਿਬ੍ਰ ਆਫ਼ਿਸ ਸੂਟ ਦੇ ਪ੍ਰੋਗ੍ਰਾਮਾਂ ਵਿੱਚ ਤੁਹਾਨੂ ਮੈਥ ਲਭ ਜਾਵੇਗਾ
+
| ਜੇ ਤੁਸੀਂ ਲਿਬਰੇਆਫਿਸ ਸੂਟ ਪਹਿਲਾਂ ਹੀ ਇਂਸਟਾਲ਼ ਕੀਤਾ ਹੋਇਆ ਹੈ ਤਾਂ ਲਿਬਰੇਆਫਿਸ ਸੂਟ ਦੇ ਪ੍ਰੋਗ੍ਰਾਮਾਂ ਵਿੱਚ ਤੁਹਾਨੂੰ ਮੈਥ ਲਭ ਜਾਵੇਗਾ।
 +
 
 
|-
 
|-
 
| 02:06   
 
| 02:06   
| ਜੇ ਲਿਬ੍ਰ ਆਫ਼ਿਸ ਸੂਟ ਇਨ੍ਸਟਾਲ ਨਹੀਂ ਕੀਤਾ ਹੋਇਆ ਹੈ ਤਾਂ ਤੁਸੀ ਇਸ ਨੂ ਲਿਬ੍ਰ ਆਫ਼ਿਸ ਦੀ ਸਾਇਟ ਤੋਂ ਡਾਉਨਲੋਡ(download) ਕਰ ਸਕਦੇ ਹੋ
+
| ਜੇ ਲਿਬਰੇਆਫਿਸ ਸੂਟ ਇਂਸਟਾਲ਼ ਨਹੀਂ ਕੀਤਾ ਹੋਇਆ ਹੈ ਤਾਂ ਤੁਸੀ ਇਸ ਨੂੰ ਲਿਬਰੇਆਫਿਸ ਦੀ ਸਾਇਟ ਤੋਂ ਡਾਉਨਲੋਡ ਕਰ ਸਕਦੇ ਹੋ।
 +
 
 
|-
 
|-
 
| 02:14   
 
| 02:14   
| ਲਾਇਨਕ੍ਸ ਵਿੱਚ ਤੁਸੀਂ ਇਸ ਨੂ ਸਾਇਨੈਪ੍ਟਿਕ ਪੈਕੇੱਜ ਮੈਨੇਜਰ(synaptic package manager) ਦੀ ਮਦਦ ਨਾਲ ਇਨ੍ਸ੍ਟਾਲ ਕਰ ਸਕਦੇ ਹੋ
+
| ਲਿਨਕਸ ਵਿੱਚ ਤੁਸੀਂ ਇਸ ਨੂੰ synaptic package manager ਦੀ ਮਦਦ ਨਾਲ ਇਂਸਟਾਲ਼ ਕਰ ਸਕਦੇ ਹੋ।
 +
 
 
|-
 
|-
 
| 02:18   
 
| 02:18   
| ਮੈ ਲਿਬ੍ਰ ਆਫ਼ਿਸ ਵਰ੍ਸ਼ਨ 3.3.3 ਇਨ੍ਸ੍ਟਾਲ ਕਰ ਲਿਆ ਹੈ
+
| ਮੈ ਲਿਬਰੇਆਫਿਸ ਵਰਜ਼ਨ 3.3.3 ਇਂਸਟਾਲ਼ ਕਰ ਲਿਆ ਹੈ।
 +
 
 
|-
 
|-
 
| 02:24   
 
| 02:24   
| ਚਲੋ ਆਓ ਸ਼ੁਰੂ ਕਰੀਏ ਅਤੇ ਮੈਥ ਐਪ੍ਲਿਕੇਸ਼ਨ ਖੋਲਿਏ
+
| ਚਲੋ ਆਓ ਸ਼ੁਰੂ ਕਰੀਏ ਅਤੇ ਮੈਥ ਐਪ੍ਲਿਕੇਸ਼ਨ ਖੋਲਿਏ।
 +
 
 
|-
 
|-
 
| 02:28   
 
| 02:28   
| ਵਿਂਡੋਜ ਵਿੱਚ ਸ੍ਟਾਰਟ ਮੀਨੂ ਤੇ ਜਾਓ ਅਤੇ ਆਲ ਪ੍ਰੋਗ੍ਰਾਮਜ਼ > ਫੇਰ ਲਿਬ੍ਰ ਆਫ਼ਿਸ ਸੂਟ> ਅਤੇ  ਫੇਰ ਲਿਬ੍ਰ ਆਫ਼ਿਸ ਮੈਥ> ਤੇ ਕ੍ਲਿਕ ਕਰੋ
+
| ਵਿੰਡੋਜ਼ ਵਿੱਚ Start ਮੇਨ੍ਯੂ ਤੇ ਜਾਓ ਅਤੇ All programs > ਫੇਰ LibreOffice Suite > ਅਤੇ  ਫੇਰ LibreOffice Math ਤੇ ਕ੍ਲਿਕ ਕਰੋ।
 +
 
 
|-
 
|-
 
| 02:39   
 
| 02:39   
| ਜਾਂ ਫੇਰ ਅਸੀਂ ਲਿਬ੍ਰ ਆਫ਼ਿਸ ਡੌਕਯੂਮੈਂਟਸ ਵਿੱਚੋਂ ਇਸਨੂੰ ਖੋਲ਼ ਸਕਦੇ ਹਾਂ
+
| ਜਾਂ ਫੇਰ ਅਸੀਂ ਲਿਬਰੇਆਫਿਸ ਡੌਕਯੂਮੈਂਟਸ ਵਿੱਚੋਂ ਇਸਨੂੰ ਖੋਲ਼ ਸਕਦੇ ਹਾਂ।
 +
 
 
|-
 
|-
 
| 02:46   
 
| 02:46   
| ਨਵਾਂ ਟੈੱਕਸਟ ਡੌਕਯੂਮੈਂਟ ਖੋਲਣ ਲਈ ਲਿਬ੍ਰ ਆਫ਼ਿਸ ਰਾਇਟਰ ਤੇ ਕਲਿਕ ਕਰੋ
+
| ਨਵਾਂ ਟੈੱਕਸਟ ਡੌਕਯੂਮੈਂਟ ਖੋਲਣ ਲਈ LibreOffice Writer ਤੇ ਕਲਿਕ ਕਰੋ।
 +
 
 
|-
 
|-
 
| 02:53   
 
| 02:53   
| ਚਲੋ ਹੁਣ ਰਾਇਟਰ ਵਿਨ੍ਡੋ ਵਿੱਚ ਮੈਥ ਨੂ ਸ਼ੁਰੂ ਕਰਦੇ ਹਾਂ
+
| ਚਲੋ ਹੁਣ ਰਾਇਟਰ ਵਿੰਡੋ ਵਿੱਚ ਮੈਥ ਨੂੰ ਸ਼ੁਰੂ ਕਰਦੇ ਹਾਂ।
 +
 
 
|-
 
|-
 
| 02:57   
 
| 02:57   
| ਮੁੱਖ ਮੀਨੂ ਬਾਰ ਵਿੱਚੋ ਇਨ੍ਸਰਟ ਮੀਨੂ ਤੇ ਕਲਿਕ ਕਰੋ ਅਤੇ ਫ਼ੇਰ ਨਿਚਲੇ ਪਾਸੇ ਦਿੱਤੇ ਹੋਏ ਔਬਜੈਕ੍ਟ(Object) ਤੇ, ਅਤੇ ਫ਼ੇਰ ਫ਼ਾਰਮੂਲਾ ਤੇ ਕ੍ਲਿਕ ਕਰੋ
+
| ਮੁੱਖ ਮੇਨ੍ਯੂ  ਬਾਰ ਵਿੱਚੋ Insert  ਮੇਨ੍ਯੂ  ਤੇ ਕਲਿਕ ਕਰੋ ਅਤੇ ਫ਼ੇਰ ਨਿਚਲੇ ਪਾਸੇ ਦਿੱਤੇ ਹੋਏ Object ਤੇ, ਅਤੇ ਫ਼ੇਰ Formula ਤੇ ਕ੍ਲਿਕ ਕਰੋ।
 +
 
 
|-
 
|-
 
| 03:09   
 
| 03:09   
| ਹੁਣ ਅਸੀਂ ਰਾਇਟਰ ਵਿਨ੍ਡੋ ਵਿੱਚ ਤਿਂਨ ਖੇਤਰ(areas) ਵੇਖ ਸਕਦੇ ਹਾਂ
+
| ਹੁਣ ਅਸੀਂ ਰਾਇਟਰ ਵਿਨ੍ਡੋ ਵਿੱਚ ਤਿਂਨ ਖੇਤਰ ਵੇਖ ਸਕਦੇ ਹਾਂ।
 +
 
 
|-
 
|-
 
| 03:14   
 
| 03:14   
| ਸਭ ਤੋਂ ਪਹਿਲੇ, ਉੱਪਰ ਰਾਇਟਰ ਖੇਤਰ ਹੈ
+
| ਸਭ ਤੋਂ ਪਹਿਲੇ, ਉੱਪਰ ਰਾਇਟਰ ਖੇਤਰ ਹੈ।
 +
 
 
|-
 
|-
 
| 03:18   
 
| 03:18   
| ਇੱਥੇ ਗ੍ਰੇ ਰੰਗ ਦਾ ਇਕ ਛੋਟਾ ਜਿਹਾ ਬਾਕ੍ਸ ਵੇਖ ਸਕਦੇ ਹਾਂ
+
| ਇੱਥੇ ਗ੍ਰੇ ਰੰਗ ਦਾ ਇਕ ਛੋਟਾ ਜਿਹਾ ਬਾਕ੍ਸ ਵੇਖ ਸਕਦੇ ਹਾਂ।
 +
 
 
|-
 
|-
 
| 03:22   
 
| 03:22   
| ਆਪ ਦੁਆਰਾ ਲਿੱਖੇ ਹੋਏ ਇਕੁਏਸ਼ਨ੍ਜ਼ ਜਾਂ ਫ਼ਾਰ੍ਮੂਲੇ, ਮੈਥੇਮੈਟੀਕਲ ਰੂਪ ਵਿੱਚ ਇੱਸੇ ਜਗਹ ਵਿਖਾਈ ਦੇਂਦੇ ਹਨ
+
| ਆਪ ਦੁਆਰਾ ਲਿੱਖੇ ਹੋਏ ਇਕੁਏਸ਼ਨ੍ਜ਼ ਜਾਂ ਫਾਰਮੂਲੇ ਮੈਥੇਮੈਟੀਕਲ ਰੂਪ ਵਿੱਚ ਇੱਸੇ ਜਗਾਹ ਵਿਖਾਈ ਦੇਂਦੇ ਹਨ।
 +
 
 
|-
 
|-
 
| 03:30   
 
| 03:30   
| ਦੂਜਾ ਹੈ ਇਕੁਏਸ਼ਨ੍ਜ਼ ਜਾਂ ਫ਼ਾਰਮੂਲਾ ਐਡਿਟਰ ਖੇਤਰ, ਜਿਹ੍ੜਾ ਕੀ ਨੀਚੇ ਹੈ
+
| ਦੂਜਾ ਹੈ ਇਕੁਏਸ਼ਨ੍ਜ਼ ਜਾਂ ਫ਼ਾਰਮੂਲਾ ਐਡਿਟਰ ਖੇਤਰ, ਜਿਹੜਾ ਕਿ ਨੀਚੇ ਹੈ।
 +
 
 
|-
 
|-
 
| 03:37   
 
| 03:37   
| ਇਥੇ ਅਸੀਂ ਇੱਕ ਸ੍ਪੈਸ਼ਲ ਮਾਰ੍ਕਅਪ(special markup) ਭਾਸ਼ਾ ਵਿੱਚ ਮੈਥੇਮੈਟਿਕਲ ਫ਼ਾਰਮੂਲਾ ਭਰਾਂਗੇ
+
| ਇਥੇ ਅਸੀਂ ਇੱਕ ਸ੍ਪੈਸ਼ਲ ਮਾਰਕ-ਅਪ ਭਾਸ਼ਾ ਵਿੱਚ ਮੈਥੇਮੈਟਿਕਲ ਫ਼ਾਰਮੂਲਾ ਭਰਾਂਗੇ।
 +
 
 
|-
 
|-
 
| 03:44   
 
| 03:44   
| ਅਤੇ ਤੀਸਰੀ, ਐਲੀਮੈਂਟ੍ਸ ਵਿਨ੍ਡੋ(Elements window) ਹੈ ਜਿਹ੍ੜੀ ਸੱਜੇ ਪਾਸੇ ਰਹਿਂਦੀ ਹੈ
+
| ਅਤੇ ਤੀਸਰੀ, ਐਲੀਮੈਂਟ੍ਸ ਵਿੰਡੋ ਹੈ ਜਿਹੜੀ ਸੱਜੇ ਪਾਸੇ ਰਹਿਂਦੀ ਹੈ।
 +
 
 
|-
 
|-
 
| 03:50   
 
| 03:50   
| ਜੇ ਐਲੀਮੈਂਟ੍ਸ ਵਿਨ੍ਡੋ ਵਿਖਾਈ ਨਹੀਂ ਦੇਂਦੀ, ਤਾਂ ਅਸੀਂ ਇਸਨੂੰ ਵਿਊ ਮੀਨੂ(View menu) ਤੇ ਕਲਿਕ ਕਰ੍ਕੇ, ਅਤੇ ਫ਼ੇਰ ਐਲੀਮੈਂਟ੍ਸ(Elements) ਦੀ ਚੋਣ ਕਰ੍ਕੇ ਪਾ ਸਕਦੇ ਹਾਂ
+
| ਜੇ ਐਲੀਮੈਂਟ੍ਸ ਵਿੰਡੋ ਵਿਖਾਈ ਨਹੀਂ ਦੇਂਦੀ ਤਾਂ ਅਸੀਂ ਇਸਨੂੰ View ਮੇਨ੍ਯੂ ਤੇ ਕਲਿਕ ਕਰਕੇ, ਅਤੇ ਫ਼ੇਰ Elements ਦੀ ਚੋਣ ਕਰਕੇ ਪਾ ਸਕਦੇ ਹਾਂ।
 +
 
 
|-
 
|-
 
| 04:01   
 
| 04:01   
| ਇਹ ਵਿੰਡੋ ਸਾਨੂ ਬਹੁਤ ਸਾਰੇ ਮੈਥੇਮੈਟਿਕਲ ਚਿੱਨ੍ਹ(symbols) ਅਤੇ ਐਕ੍ਸਪ੍ਰੈੱਸ਼ਨਜ਼(expressions)ਵਿਖਾਉਂਦੀ ਹੈ
+
| ਇਹ ਵਿੰਡੋ ਸਾਨੂੰ ਬਹੁਤ ਸਾਰੇ ਮੈਥੇਮੈਟਿਕਲ ਚਿੰਨ ਅਤੇ ਐਕ੍ਸਪ੍ਰੈੱਸ਼ਨਜ਼ ਵਿਖਾਉਂਦੀ ਹੈ।
 +
 
 
|-
 
|-
 
| 04:08   
 
| 04:08   
| ਜੇ ਅਸੀਂ ਰਾਇਟਰ ਖੇਤਰ ਵਿੱਚ ਗ੍ਰੇ ਬਾਕ੍ਸ ਦੇ ਬਾਹਰ ਇਕ ਵਾਰੀ ਕਲਿਕ ਕਰਦੇ ਹਾਂ ਤਾਂ ਮੈਥ ਵਿਂਡੋ ਛਿਪ ਜਾਂਦੀ ਹੈ
+
| ਜੇ ਅਸੀਂ ਰਾਇਟਰ ਖੇਤਰ ਵਿੱਚ ਗ੍ਰੇ ਬਾਕ੍ਸ ਦੇ ਬਾਹਰ ਇਕ ਵਾਰੀ ਕਲਿਕ ਕਰਦੇ ਹਾਂ ਤਾਂ ਮੈਥ ਵਿੰਡੋ ਛਿਪ ਜਾਂਦੀ ਹੈ।
 +
 
 
|-
 
|-
 
| 04:17   
 
| 04:17   
| ਮੈਥ ਫ਼ਾਰਮੂਲਾ ਐਡੀਟਰ ਅਤੇ ਐਲੀਮੈਂਟਸ ਵਿਂਡੋ ਨੂ ਵਾਪਿਸ ਲਿਆਉਣ ਵਾਸਤੇ ਗ੍ਰੇ ਬਾਕ੍ਸ ਤੇ ਦੋ ਵਾਰ ਕਲਿਕ ਕਰੋ
+
| ਮੈਥ ਫ਼ਾਰਮੂਲਾ ਐਡੀਟਰ ਅਤੇ ਐਲੀਮੈਂਟਸ ਵਿੰਡੋ ਨੂੰ ਵਾਪਿਸ ਲਿਆਉਣ ਵਾਸਤੇ ਗ੍ਰੇ ਬਾਕ੍ਸ ਤੇ ਦੋ ਵਾਰ ਕਲਿਕ ਕਰੋ. ਚਲੋ ਹੁਣ ਅਸੀਂ ਇਕ ਆਸਾਨ ਜਿਹਾ ਗੁਣਾ ਕਰਣ ਦਾ ਫ਼ਾਰਮੂਲਾ 4 ਗੁਣਾ 3 ਬਰਾਬਰ ਬਾਰਾਂ ਲਿਖਦੇ ਹਾਂ।
|-
+
 
| 04:24
+
| ਚਲੋ ਹੁਣ ਅਸੀ ਇਕ ਆਸਾਨ ਜਿਹਾ ਗੁਣਾ ਕਰਣ ਦਾ ਫ਼ਾਰਮੂਲਾ 4 ਗੁਣਾ 3 ਬਰਾਬਰ ਬਾਰਾਂ ਲਿਖਦੇ ਹਾਂ
+
 
|-
 
|-
 
| 04:37   
 
| 04:37   
| ਵੇੱਖੋਂ ਗੇ ਕਿ ਐਲੀਮੈਂਟ੍ਸ ਵਿਨ੍ਡੋ ਵਿੱਚ ਉੱਤੇ ਸਿੰਬਲਜ਼ ਦਿਆਂ ਕੈਟੇਗ੍ਰੀਆਂ(categories) ਅਤੇ ਥੱਲੇ ਸਿੰਬਲਜ਼ ਹਨ
+
| ਵੇਖੋਗੇ ਕਿ ਐਲੀਮੈਂਟ੍ਸ ਵਿੰਡੋ ਵਿੱਚ ਉੱਤੇ ਸਿੰਬਲਜ਼ ਦਿਆਂ ਕੈਟੇਗ੍ਰੀਆਂ ਅਤੇ ਥੱਲੇ ਸਿੰਬਲਜ਼ ਹਨ।
 +
 
 
|-
 
|-
 
| 04:46   
 
| 04:46   
| ਆਓ ਉਪਰ ਵਾਲੇ ਖੱਬੇ ਆਇਕਨ ਤੇ ਇਕ ਵਾਰੀ ਕਲਿਕ ਕਰਦੇ ਹਾਂ, ਇਹ ਯੂਨਰੀ(Unary) ਅਤੇ ਬਾਇਨਰੀ(Binary) ਆਪਰੇਟਰ੍ਸ(Operators) ਨੂ ਵਿਖਾ ਰਿਹਾ ਹੈ
+
| ਆਓ ਉਪਰ ਵਾਲੇ ਖੱਬੇ ਆਇਕਨ ਤੇ ਇਕ ਵਾਰੀ ਕਲਿਕ ਕਰਦੇ ਹਾਂ, ਇਹ Unary ਅਤੇ binayr ਆਪਰੇਟਰ੍ਸ ਨੂੰ ਵਿਖਾ ਰਿਹਾ ਹੈ।
 +
 
 
|-
 
|-
 
| 04:57   
 
| 04:57   
| ਅਤੇ ਥੱਲੇ ਕੁਝ ਹੋਰ ਮੁਢ੍ਲੇ ਮੈਥੇਮੈਟਿਕਲ ਆਪਰੇਟਰ੍ਸ ਵਿਖਾਈ ਦੇ ਰਹੇ ਹਨ ਜਿਵੇਂ ਜਮ੍ਹਾ, ਘਟਾਉ, ਗੁਣਾਂ ਅਤੇ ਵਂਡ
+
| ਅਤੇ ਥੱਲੇ ਕੁਝ ਹੋਰ ਮੁਢ੍ਲੇ ਮੈਥੇਮੈਟਿਕਲ ਆਪਰੇਟਰ੍ਸ ਵਿਖਾਈ ਦੇ ਰਹੇ ਹਨ ਜਿਵੇਂ ਜਮਾਂ, ਘਟਾਉ, ਗੁਣਾਂ ਅਤੇ ਵੰਡ।
 +
 
 
|-
 
|-
 
| 05:08   
 
| 05:08   
| ਦੂਜੀ ਲਾਇਨ ਵਿੱਚ ਜਿੱਥੇ ਗੁਣਾਂ ਦਾ ਨਿਸ਼ਾਨ ਵਿਖਾਈ ਦੇ ਰਿਹਾ ਹੈ, ਏ(a) ਗੁਣਾ ਬੀ(b) ਤੇ ਕਲਿਕ ਕਰਦੇ ਹਾਂ
+
| ਦੂਜੀ ਲਾਇਨ ਵਿੱਚ ਜਿੱਥੇ ਗੁਣਾਂ ਦਾ ਨਿਸ਼ਾਨ ਵਿਖਾਈ ਦੇ ਰਿਹਾ ਹੈ, a ਗੁਣਾ b ਤੇ ਕਲਿਕ ਕਰਦੇ ਹਾਂ।
 +
 
 
|-
 
|-
 
| 05:17   
 
| 05:17   
| ਹੁਣ ਫ਼ਾਰਮੂਲਾ ਐਡੀਟਰ ਵਿਨ੍ਡੋ ਨੂ ਵੇੱਖੋ
+
| ਹੁਣ ਫ਼ਾਰਮੂਲਾ ਐਡੀਟਰ ਵਿੰਡੋ ਨੂੰ ਵੇੱਖੋ।
 +
 
 
|-
 
|-
 
| 05:20   
 
| 05:20   
| ਇੱਥੇ ਹਨ ਦੋ ਪ੍ਲੇਸ ਹੋਲ੍ਡਰ੍ਸ(place holders) ਜਿਨ੍ਹਾ ਦੇ ਮੱਧ ਵਿੱਚ ਟਾਇਮਸ ਸ਼ਬਦ ਲਿਖਿਆ ਹੋਇਆ ਹੈ
+
| ਇੱਥੇ ਹਨ ਦੋ ਪ੍ਲੇਸ ਹੋਲ੍ਡਰਸ ਜਿਨਾਂ ਦੇ ਮੱਧ ਵਿੱਚ Times ਸ਼ਬਦ ਲਿਖਿਆ ਹੋਇਆ ਹੈ।
 +
 
 
|-
 
|-
 
| 05:27   
 
| 05:27   
| ਅਤੇ ਉੱਪਰ ਦਿੱਤੇ ਹੋਏ ਰਾਇਟਰ ਦੇ ਗ੍ਰੇ ਬਾਕ੍ਸ ਖੇਤਰ ਵਿੱਚ ਵੀ ਦੋ ਬਾਕ੍ਸ ਨਜਰ ਆਉਂਦੇ ਹਨ ਜਿਨ੍ਹਾ ਦੇ ਮੱਧ ਵਿੱਚ ਗੁਣਾਂ ਦਾ ਚਿੰਨ੍ਹ ਹੈ
+
| ਅਤੇ ਉੱਪਰ ਦਿੱਤੇ ਹੋਏ ਰਾਇਟਰ ਦੇ ਗ੍ਰੇ ਬਾਕ੍ਸ ਖੇਤਰ ਵਿੱਚ ਵੀ ਦੋ ਬਾਕ੍ਸ ਨਜਰ ਆਉਂਦੇ ਹਨ ਜਿਨਾਂ ਦੇ ਮੱਧ ਵਿੱਚ ਗੁਣਾਂ ਦਾ ਚਿੰਨ ਹੈ।
 +
 
 
|-
 
|-
 
| 05:37   
 
| 05:37   
| ਆਓ ਫ਼ਾਰਮੂਲਾ ਐਡੀਟਰ ਵਿੱਚ ਪਹਿਲੇ ਪ੍ਲੇਸ ਹੋਲ੍ਡਰ ਨੂੰ ਡਬਲ ਕਲਿਕ ਕਰ੍ਕੇ ਹਾਇਲਾਈਟ(highlight) ਕਰਦੇ ਹਾਂ ਅਤੇ ਫ਼ੇਰ ਉਸ ਵਿੱਚ ਚਾਰ ਟਾਇਪ ਕਰਦੇ ਹਾਂ
+
| ਆਓ ਫ਼ਾਰਮੂਲਾ ਐਡੀਟਰ ਵਿੱਚ ਪਹਿਲੇ ਪ੍ਲੇਸ ਹੋਲ੍ਡਰ ਨੂੰ ਡਬਲ ਕਲਿਕ ਕਰਕੇ ਹਾਇਲਾਈਟ ਕਰਦੇ ਹਾਂ ਅਤੇ ਫ਼ੇਰ ਉਸ ਵਿੱਚ 4 ਟਾਇਪ ਕਰਦੇ ਹਾਂ।
 +
 
 
|-
 
|-
 
| 05:46   
 
| 05:46   
| ਅੱਗੇ ਇੱਸੇ ਤਰਾਂ ਫ਼ਾਰਮੂਲਾ ਐਡੀਟਰ ਵਿੱਚ ਦੂਜੇ ਪ੍ਲੇਸ ਹੋਲ੍ਡਰ ਨੂ ਹਾਈਲਾਈਟ ਕਰਦੇ ਹਾ ਅਤੇ ਤਿਨ ਟਾਇਪ ਕਰਦੇ ਹਾਂ
+
| ਅੱਗੇ ਇੱਸੇ ਤਰਾਂ ਫ਼ਾਰਮੂਲਾ ਐਡੀਟਰ ਵਿੱਚ ਦੂਜੇ ਪ੍ਲੇਸ ਹੋਲ੍ਡਰ ਨੂੰ ਹਾਈਲਾਈਟ ਕਰਦੇ ਹਾਂ ਅਤੇ 3 ਟਾਇਪ ਕਰਦੇ ਹਾਂ।
 +
 
 
|-
 
|-
 
| 05:54   
 
| 05:54   
| ਧਿਆਨ ਦਿਓ ਕਿ ਰਾਇਟਰ ਗ੍ਰੇ ਬਾਕ੍ਸ ਆਪ੍ਣੇ ਆਪ ਰੀਫ਼੍ਰੈਸ਼(refresh,ਬਦਲ)ਹੋ ਗਿਆ ਹੈ, ਅਤੇ ਹੁਣ ਇਹ ਚਾਰ ਗੁਣਾ ਤਿਂਨ ਵਿਖਾ ਰਿਹਾ ਹੈ
+
| ਧਿਆਨ ਦਿਓ ਕਿ ਰਾਇਟਰ ਗ੍ਰੇ ਬਾਕ੍ਸ ਆਪ੍ਣੇ ਆਪ ਰੀਫ਼੍ਰੈਸ਼ ਹੋ ਗਿਆ ਹੈ, ਅਤੇ ਹੁਣ ਇਹ 4 ਗੁਣਾ 3 ਵਿਖਾ ਰਿਹਾ ਹੈ।
 +
 
 
|-
 
|-
 
| 06:03   
 
| 06:03   
| ਅਸੀਂ ਉੱਪਰ ਵਿਓ ਮੀਨੂ ਤੇ ਕਲਿਕ ਕਰ੍ਕੇ ਵੀ ਅਪ੍ਡੇਟ ਚੁਣ ਸਕਦੇ ਹਾਂ
+
| ਅਸੀਂ ਉੱਪਰ View ਮੇਨ੍ਯੂ ਤੇ ਕਲਿਕ ਕਰਕੇ ਵੀ Update ਚੁਣ ਸਕਦੇ ਹਾਂ।
 +
 
 
|-
 
|-
 
| 06:10   
 
| 06:10   
| ਜਾਂ, ਅਸੀਂ ਵਿਨ੍ਡੋ ਰੀਫ਼੍ਰੈਸ਼ ਕਰਨ ਲਈ ਐਫ਼ ਨਾਇਨ(F9) ਵੀ ਦ੍ਬਾ ਸਕਦੇ ਹਾਂ
+
| ਜਾਂ, ਅਸੀਂ ਵਿੰਡੋ ਰੀਫ਼੍ਰੈਸ਼ ਕਰਨ ਲਈ F9 ਵੀ ਦਬਾ ਸਕਦੇ ਹਾਂ।
 +
 
 
|-
 
|-
 
| 06:16   
 
| 06:16   
| ਆਓ ਫ਼ਾਰਮੂਲਾ ਪੂਰਾ ਕਰਦੇ ਹਾਂ, ਅਤੇ ਇਸ ਦੇ ਅਗੇ ਈਕਵਅਲ ਟੂ(equal to) ਬਾਰਾਂ ਜੋੜਦੇ ਹਾਂ
+
| ਆਓ ਫ਼ਾਰਮੂਲਾ ਪੂਰਾ ਕਰਦੇ ਹਾਂ, ਅਤੇ ਇਸ ਦੇ ਅੱਗੇ 'equal to 12' ਜੋੜਦੇ ਹਾਂ।
 +
 
 
|-
 
|-
 
| 06:24   
 
| 06:24   
| ਇਸ ਵਾਸਤੇ ਸਾਨੂੰ ਐਲੀਮੈਂਟਸ(Elements) ਵਿਨ੍ਡੋ ਦੇ ਕੈਟੇਗਰੀ(Categories) ਭਾਗ ਵਿੱਚ ਦੂਜੇ ਆਇਕਨ(icon) ਜਿੱਥੇ ਰਿਲੇਸ਼ਨਜ਼(Relations) ਲਿਖਿਆ ਹੈ, ਓਸ ਤੇ ਕਲਿਕ ਕਰਨਾ ਪਵੇਗਾ
+
| ਇਸ ਵਾਸਤੇ ਸਾਨੂੰ Elements ਵਿੰਡੋ ਦੇ Categories ਭਾਗ ਵਿੱਚ ਦੂਜੇ ਆਇਕਨ ਜਿੱਥੇ Relations ਲਿਖਿਆ ਹੈ, ਓਸ ਤੇ ਕਲਿਕ ਕਰਨਾ ਪਵੇਗਾ।
 +
 
 
|-
 
|-
 
| 06:35   
 
| 06:35   
| ਇੱਥੇ ਤੁਸੀਂ ਕਈ ਤਰਾਂ ਦੇ ਰੀਲੇਸ਼ਨ ਐਲੀਮੈਂਟ੍ਸ ਵੇਖ ਸਕਦੇ ਹੋ
+
| ਇੱਥੇ ਤੁਸੀਂ ਕਈ ਤਰਾਂ ਦੇ ਰੀਲੇਸ਼ਨ ਐਲੀਮੈਂਟ੍ਸ ਵੇਖ ਸਕਦੇ ਹੋ।
 +
 
 
|-
 
|-
 
| 06:38   
 
| 06:38   
| ਆਓ ਪਹਿਲੇ ਨੂ ਚੁਣਦੇ ਹਾਂ ਇਹ ਹੈ, ਏ(a) ਬ੍ਰਾੱਬਰ ਬੀ(b)
+
| ਆਓ ਪਹਿਲੇ ਨੂੰ ਚੁਣਦੇ ਹਾਂ. ਇਹ ਹੈ: 'a is equal to b' ।
 +
 
 
|-
 
|-
 
| 06:44   
 
| 06:44   
| ਅਸੀਂ ਪਹਿਲੇ ਪ੍ਲੇਸ ਹੋਲ੍ਡਰ ਨੂ ਡਿਲੀਟ ਕਰਦੇ ਹਾਂ ਅਤੇ ਦੂਜੇ ਪ੍ਲੇਸ ਹੋਲ੍ਡਰ ਵਿੱਚ ਬਾਰਾਂ ਭਰਦੇ ਹਾਂ
+
| ਅਸੀਂ ਪਹਿਲੇ ਪ੍ਲੇਸ ਹੋਲ੍ਡਰ ਨੂੰ ਡਿਲੀਟ ਕਰਦੇ ਹਾਂ ਅਤੇ ਦੂਜੇ ਪ੍ਲੇਸ ਹੋਲ੍ਡਰ ਵਿੱਚ 12 ਬਾਰਾਂ ਭਰਦੇ ਹਾਂ।
 +
 
 
|-
 
|-
 
| 06:53   
 
| 06:53   
| ਅਤੇ ਇਸ ਤਰਹ ਰਾਇਟਰ ਏਰੀਆ ਵਿੱਚ ਇਹ ਸਾੱਡਾ ਪਹਿਲਾ ਫ਼ਾਰਮੂਲਾ ਹੈ । ਚਾਰ ਗੁਣਾ ਤਿੰਨ ਬਰਾਬਰ ਬਾਰਾਂ
+
| ਅਤੇ ਇਸ ਤਰਹ ਰਾਇਟਰ ਏਰੀਆ ਵਿੱਚ ਇਹ ਸਾਡਾ ਪਹਿਲਾ ਫ਼ਾਰਮੂਲਾ ਹੈ । 4 ਗੁਣਾ 3 ਬਰਾਬਰ 12।
 +
 
 
|-
 
|-
 
| 07:02   
 
| 07:02   
| ਹੁਣੇ ਅਸੀਂ ਸਿਖਿਆ ਕਿ ਐਲੀਮੈਂਟ ਵਿਨ੍ਡੋ ਵਿੱਚ ਫ਼ਾਰਮੂਲਾ ਆਸਾਨੀ ਨਾਲ ਕਿਵੇਂ ਲਿਖਿਆ ਜਾਂਦਾ ਹੈ
+
| ਹੁਣੇ ਅਸੀਂ ਸਿਖਿਆ ਕਿ ਐਲੀਮੈਂਟ ਵਿੰਡੋ ਵਿੱਚ ਫ਼ਾਰਮੂਲਾ ਆਸਾਨੀ ਨਾਲ ਕਿਵੇਂ ਲਿਖਿਆ ਜਾਂਦਾ ਹੈ।
 +
 
 
|-
 
|-
 
| 07:09   
 
| 07:09   
| ਫ਼ਾਰਮੂਲਾ ਐਡੀਟਰ ਵਿਨ੍ਡੋ ਤੇ ਕਲਿਕ ਕਰ੍ਕੇ ਅਤੇ ਓਸ ਜਗਹ ਦਰਸ਼ਾਏ ਚਿੰਨ੍ਹ ਚੁਣ ਕੇ ਵੀ ਅਸੀਂ ਫ਼ਾਰਮੂਲਾ ਲਿਖ ਸਕਦੇ ਹਾਂ
+
| ਫ਼ਾਰਮੂਲਾ ਐਡੀਟਰ ਵਿੰਡੋ ਤੇ ਕਲਿਕ ਕਰਕੇ ਅਤੇ ਓਸ ਜਗਾਹ ਦਰਸਾਏ ਚਿੰਨ ਚੁਣ ਕੇ ਵੀ ਅਸੀਂ ਫ਼ਾਰਮੂਲਾ ਲਿਖ ਸਕਦੇ ਹਾਂ।
 +
 
 
|-
 
|-
 
| 07:19   
 
| 07:19   
| ਕਾਨ੍ਟੈਕ੍ਸ੍ਟ(context) ਮੀਨੂ ਵੀ ਐਲੀਮੈਂਟ ਵਿਨ੍ਡੋ ਦੀ ਤਰਾਂ ਚਿੰਨ੍ਹਾ ਦੀਆਂ ਕੈਟੇਗਰੀਆਂ(categories) ਵਿਖਾਉਂਦਾ ਹੈ
+
| context ਮੇਨ੍ਯੂ ਵੀ ਐਲੀਮੈਂਟ ਵਿੰਡੋ ਦੀ ਤਰਾਂ ਚਿੰਨਾਂ ਦੀਆਂ ਕੈਟੇਗਰੀਆਂ ਵਿਖਾਉਂਦਾ ਹੈ।
 +
 
 
|-
 
|-
 
| 07:26   
 
| 07:26   
| ਕਿਸੇ ਵੀ ਕੈਟੇਗਰੀ ਦਾ ਚੋਣ ਕਰਨ ਨਾਲ ਮੌਜੂਦਾ ਚਿੰਨ੍ਹ ਡਿਸਪਲੇ(display) ਹੋ ਜਾਂਦੇ ਨੇ
+
| ਕਿਸੇ ਵੀ ਕੈਟੇਗਰੀ ਦਾ ਚੋਣ ਕਰਣ ਨਾਲ ਮੌਜੂਦਾ ਚਿੰਨ ਡਿਸਪਲੇ ਹੋ ਜਾਂਦੇ ਨੇ।
 +
 
 
|-
 
|-
 
| 07:33   
 
| 07:33   
| ਫ਼ਾਰਮੂਲਾ ਲਿਖਨ ਦਾ ਇਕ ਤੀਜਾ ਤਰੀਕਾ ਵੀ ਹੈ
+
| ਫ਼ਾਰਮੂਲਾ ਲਿਖਣ ਦਾ ਇਕ ਤੀਜਾ ਤਰੀਕਾ ਵੀ ਹੈ।
 +
 
 
|-
 
|-
 
| 07:37   
 
| 07:37   
| ਅਸੀਂ ਸਿੱਧਾ ਹੀ ਫ਼ਾਰਮੂਲਾ ਐਡੀਟਰ ਵਿਨ੍ਡੋ ਵਿੱਚ ਫ਼ਾਰਮੂਲਾ ਲਿਖ ਸਕਦੇ ਹਾਂ
+
| ਅਸੀਂ ਸਿੱਧਾ ਹੀ ਫ਼ਾਰਮੂਲਾ ਐਡੀਟਰ ਵਿੰਡੋ ਵਿੱਚ ਫ਼ਾਰਮੂਲਾ ਲਿਖ ਸਕਦੇ ਹਾਂ।
 +
 
 
|-
 
|-
 
| 07:42   
 
| 07:42   
| ਇਥੇ ਅਸੀਂ ਸ੍ਪੈਸ਼ਲ ਮਾਰ੍ਕ ਅਪ(mark up) ਭਾਸ਼ਾ ਦੀ ਵਰਤੋਂ ਕਰਾਂਗੇ ਜਿਸਨੂੰ ਕਿ ਮੈਥ ਅੱਪ੍ਲਿਕੇਸ਼ਨ ਸਮਝਦਾ ਹੈ
+
| ਇਥੇ ਅਸੀਂ ਸ੍ਪੈਸ਼ਲ ਮਾਰਕ-ਅਪ ਭਾਸ਼ਾ ਦੀ ਵਰਤੋਂ ਕਰਾਂਗੇ ਜਿਸਨੂੰ ਕਿ Math Application ਸਮਝਦਾ ਹੈ।
 +
 
 
|-
 
|-
 
| 07:50   
 
| 07:50   
| ਅਸੀਂ ਪਹਿਲਾਂ ਹੀ ਮਾਰ੍ਕ ਅਪ ਭਾਸ਼ਾ ਦਾ ਇਕ ਆਸਾਨ ਉਦਾਹਰਨ ਦੇਖ ਚੁੱਕੇ ਹਾਂ
+
| ਅਸੀਂ ਪਹਿਲਾਂ ਹੀ ਮਾਰਕ-ਅਪ ਭਾਸ਼ਾ ਦਾ ਇਕ ਆਸਾਨ ਉਦਾਹਰਣ ਦੇਖ ਚੁੱਕੇ ਹਾਂ।
 +
 
 
|-
 
|-
 
| 07:56   
 
| 07:56   
| ਚਾਰ ਗੁਣਾ ਤਿਨ ਬਰਾਬਰ ਬਾਰਾਂ
+
| 4 ਗੁਣਾ 3 ਬਰਾਬਰ 12।
 +
 
 
|-
 
|-
 
| 07:59   
 
| 07:59   
| ਇਥੇ ਟਾਇਮਜ਼ ਸ਼੍ਬਦ ਤੇ ਗੌਰ ਕਰੋ
+
| ਇਥੇ Times ਸ਼ਬਦ ਤੇ ਗੌਰ ਕਰੋ।
 +
 
 
|-
 
|-
 
| 08:03   
 
| 08:03   
| ਇਸੇ ਤਰਾਂ ਚਾਰ ਭਾਗ ਚਾਰ ਬਰਾਬਰ ਇਕ ਲਿਖਨ ਲਈ ਮਾਰ੍ਕ ਅਪ ਹੈ, ਚਾਰ ਓਵਰ(over) ਚਾਰ ਈਕੁਏਲਜ਼(equals) ਇਕ
+
| ਇਸੇ ਤਰਾਂ 4 ਭਾਗ 4 ਬਰਾਬਰ 1 ਲਿਖਣ ਲਈ ਮਾਰਕ-ਅਪ ਹੈ: 4 over 4 equals 1
 +
 
 
|-
 
|-
 
| 08:15   
 
| 08:15   
| ਹੁਣ ਅਸੀਂ ਇਸਨੂੰ ਇੱਥੇ ਹੀ ਖਤਮ ਕਰਦੇ ਹਾਂ ਅਤੇ ਆਪ ਦੇ ਲਈ ਇਕ ਅਭਿਆਸ ਹੈ
+
| ਹੁਣ ਅਸੀਂ ਇਸਨੂੰ ਇੱਥੇ ਹੀ ਖਤਮ ਕਰਦੇ ਹਾਂ ਅਤੇ ਆਪ ਦੇ ਲਈ ਇਕ ਅਭਿਆਸ ਹੈ।
 +
 
 
|-
 
|-
 
| 08:20   
 
| 08:20   
| ਰਾਇਟਰ ਵਿਨ੍ਡੋ ਵਿੱਚ ਇਹ ਫ਼ਾਰਮੂਲਾ ਲਿਖੋ
+
| ਰਾਇਟਰ ਵਿੰਡੋ ਵਿੱਚ ਇਹ ਫ਼ਾਰਮੂਲਾ ਲਿਖੋ।
 +
 
 
|-
 
|-
 
| 08:24   
 
| 08:24   
| ਚਾਰ ਭਾਗ ਚਾਰ ਬਰਾਬਰ ਇਕ
+
| 4 ਭਾਗ 4 ਬਰਾਬਰ 1
 +
 
 
|-
 
|-
 
| 08:29   
 
| 08:29   
| ਫ਼ਾਰ੍ਮੂਲੇ ਵਿੱਚ ਇਕ ਖਾਲੀ ਲਾਇਨ ਪਾਉਣ ਲਈ ਨਿਊ ਲਾਇਨ(newline) ਮਾਰ੍ਕ ਅਪ ਦੀ ਵਰਤੋਂ ਕਰੋ
+
| ਫਾਰਮੂਲੇ ਵਿੱਚ ਇੱਕ ਖਾਲੀ ਲਾਇਨ ਪਾਉਣ ਲਈ newline ਮਾਰਕ-ਅਪ ਦੀ ਵਰਤੋਂ ਕਰੋ।
 +
 
 
|-
 
|-
 
| 08:36   
 
| 08:36   
| ਏ(A) ਬੂਲਿਅਨ(Boolean) AND ਬੀ(b)
+
| A boolean AND b।
 +
 
 
|-
 
|-
 
| 08:40   
 
| 08:40   
| ਚਾਰ ਗ੍ਰੇਟਰ ਦੈਨ(greater than , >) ਤਿਨ ਹੈ
+
| 4 greater than 3 ਹੈ।
 +
 
 
|-
 
|-
 
| 08:43   
 
| 08:43   
| ਐਕਸ ਐਪਰੌਕ੍ਸੀਮੇਟਲੀ ਈਕੁਏਲ ਟੂ (approximately equal ,  , ਲਗ੍ਭਗ) ਵਾਈ (y) ਹੈ
+
| X ਐਪਰੌਕ੍ਸੀਮੇਟਲੀ ਈਕੁਏਲ ਟੂ y ਹੈ।
 +
 
 
|-
 
|-
 
| 08:47   
 
| 08:47   
| ਅਤੇ ਚਾਰ ਨੌਟ ਈਕੁਏਲ ਟੂ (not equal to , ) ਤਿਂਨ ਹੈ
+
| ਅਤੇ 4 ਨੌਟ ਈਕੁਏਲ ਟੂ 3 ਹੈ।
 +
 
 
|-
 
|-
 
| 08:51   
 
| 08:51   
| ਲਿਬ੍ਰ ਆਫ਼ਿਸ ਮੈਥ ਜਾਣ੍ਕਾਰੀ ਅਤੇ ਫ਼ਾਰਮੂਲਾ ਐਡੀਟਰ ਦੇ ਟਿਊਟੋਰੀਅਲ ਨੂ ਅਸੀਂ ਇਥੇ ਹੀ ਸਮਾਪਤ ਕਰਦੇ ਹਾਂ
+
| ਲਿਬਰੇਆਫਿਸ ਮੈਥ ਜਾਣਕਾਰੀ ਅਤੇ ਫ਼ਾਰਮੂਲਾ ਐਡੀਟਰ ਦੇ ਟਿਊਟੋਰੀਅਲ ਨੂੰ ਅਸੀਂ ਇਥੇ ਹੀ ਸਮਾਪਤ ਕਰਦੇ ਹਾਂ।
 +
 
 
|-
 
|-
 
| 08:59   
 
| 08:59   
| ਸਂਖੇਪ ਵਿੱਚ ਅਸੀਂ ਨੀਚੇ ਦਰਸ਼੍ਏ ਵਿਸ਼ੇ ਸਿੱਖੇ
+
| ਸਂਖੇਪ ਵਿੱਚ ਅਸੀਂ ਨੀਚੇ ਦਰਸਾਏ ਵਿਸ਼ੇ ਸਿੱਖੇ।
 +
 
 
|-
 
|-
 
| 09:03   
 
| 09:03   
| ਲਿਬ੍ਰ ਆਫ਼ਿਸ ਮੈਥ ਕੀ ਹੈ
+
| ਲਿਬਰੇਆਫਿਸ ਮੈਥ ਕੀ ਹੈ।
 +
 
 
|-
 
|-
 
| 09:06   
 
| 09:06   
| ਮੈਥ ਦੀ ਵਰਤੋਂ ਕਰਨ ਲਈ ਸਿਸਟਮ ਦੀਆਂ ਕੀ ਜਰੂਰਤਾਂ ਅਤੇ ਵਿਸ਼ੇਸ਼ਤਾਵਾਂ ਹਨ
+
| ਮੈਥ ਦੀ ਵਰਤੋਂ ਕਰਨ ਲਈ ਸਿਸਟਮ ਦੀਆਂ ਕੀ ਜ਼ਰੂਰਤਾਂ ਅਤੇ ਵਿਸ਼ੇਸ਼ਤਾਵਾਂ ਹਨ।
 +
 
 
|-
 
|-
 
| 09:10   
 
| 09:10   
| ਫ਼ਾਰਮੂਲਾ ਐਡੀਟਰ ਨੂ ਕਿਵੇਂ ਵਰਤਿਆ ਜਾਂਦਾ ਹੈ
+
| ਫ਼ਾਰਮੂਲਾ ਐਡੀਟਰ ਨੂੰ ਕਿਵੇਂ ਵਰਤਿਆ ਜਾਂਦਾ ਹੈ।
 +
 
 
|-
 
|-
 
| 09:12   
 
| 09:12   
| ਇਕ ਸਾਧਾਰਨ ਫ਼ਾਰਮੂਲਾ ਕਿਵੇਂ ਲਿਖਿਆ ਜਾਂਦਾ ਹੈ
+
| ਇਕ ਸਾਧਾਰਣ ਫ਼ਾਰਮੂਲਾ ਕਿਵੇਂ ਲਿਖਿਆ ਜਾਂਦਾ ਹੈ।
 +
 
 
|-
 
|-
 
| 09:16   
 
| 09:16   
| ਸ੍ਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਏ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ਜਿਹ੍ੜਾ ਕਿ ਭਾਰਤ ਸਰ੍ਕਾਰ ਦੇ ਆਈ ਸੀ ਟੀ ਐਮ ਐਚ ਆਰ ਦੀ ਦੇ ਨੇਸ਼ਨਲ ਮਿਸ਼ਨ ਆਨ ਐਜੂਕੇਸ਼ਨ ਵ੍ਲੋਸਮਰਥਿੱਤ ਹੈ
+
| ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” ਦਾ ਇਕ ਹਿੱਸਾ ਹੈ ਜਿਹੜਾ ਕਿ ਭਾਰਤ ਸਰਕਾਰ ਦੇ ICT, MHRD ਦੇ ਨੈਸ਼ਨਲ ਮਿਸ਼ਨ ਆਨ ਐਜੂਕੇਸ਼ਨ ਵੱਲੋਂ ਸਮਰਥਿੱਤ ਹੈ।
 +
 
 
|-
 
|-
 
| 09:28   
 
| 09:28   
| ਇਸ ਪ੍ਰੋਜੈਕਟ ਨੂ http://spoken-tutorial.org ਵ੍ਲੋੱ. ਚ੍ਲਾਇਆ ਜਾਂਦਾਹੈ
+
| ਇਸ ਪ੍ਰੋਜੈਕਟ ਨੂੰ http://spoken-tutorial.org ਵੱਲੋਂ ਚਲਾਇਆ ਜਾਂਦਾ ਹੈ।
 +
 
 
|-
 
|-
 
| 09:33   
 
| 09:33   
| ਵਾਧੁ ਜਾਣ੍ਕਾਰੀ ਇਸ ਲਿਂਕ ਤੇ ਉਪ੍ਲਭਧ ਹੈ http://spoken-tutorial.org/NMETCT-into
+
| ਵਾਧੂ ਜਾਣਕਾਰੀ ਇਸ ਲਿੰਕ ਤੇ ਉਪ੍ਲਭਧ ਹੈ http://spoken-tutorial.org/NMETCT-into।
 +
 
 
|-
 
|-
 
| 09:39   
 
| 09:39   
| ਇਹ ਸਕ੍ਰਿਪਟ ਦਾ ਯੋਗ ਦਾਨ Desi Crew Solutions Pvt. Ltd. ਨੇ ਕੀੱਤਾ ਹੈ     
+
| ਇਹ ਸਕ੍ਰਿਪਟ ਦਾ ਯੋਗਦਾਨ Desi Crew Solutions Pvt. Ltd. ਨੇ ਕੀਤਾ ਹੈ। ਹਿੱਸਾ ਲੈਣ ਲਈ ਧੰਨਵਾਦ।
|-
+
| 09:58
+
| ਹਿੱਸਾ ਲੈਣ ਲਈ ਧੰਨਵਾਦ
+
 
|}
 
|}

Latest revision as of 15:31, 7 April 2017

Time Narration
00:02 ਲਿਬਰੇਆਫਿਸ ਮੈਥ ਦੇ ਸ੍ਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸੁਆਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਲਿਬਰੇਆਫਿਸ ਮੈਥ ਦੀ ਜਾਣਕਾਰੀ ਅਤੇ ਫ਼ਾਰਮੂਲਾ ਐਡੀਟਰ ਦੇ ਬਾਰੇ ਦੱਸਾਂਗੇ।
00:12 ਅਸੀਂ ਹੇਠਾਂ ਦਰਸ਼ਾਏ ਟੌਪਿੱਕਸ ਨੂੰ ਸਿੱਖਾਂਗੇ।
00:15 ਲਿਬਰੇਆਫਿਸ ਮੈਥ ਕੀ ਹੈ?
00:18 ਫ਼ਾਰਮੂਲਾ ਐਡੀਟਰ ਦੀ ਵਰਤੋ ਕਰਦੇ ਹੋਏ ਮੈਥ ਦਾ ਇਸਤੇਮਾਲ ਕਰਣ ਲਈ ਸਿਸਟਮ ਦੀਆਂ ਜ਼ਰੂਰਤਾਂ।
00:23 ਇਕ ਸਾਧਾਰਣ ਫ਼ਾਰਮੂਲਾ ਕਿਸ ਤਰਹ ਲਿਖਿਆ ਜਾਂਦਾ ਹੈ।
00:26 ਲਿਬਰੇਆਫਿਸ ਮੈਥ ਕੀ ਹੈ?
00:29 ਲਿਬਰੇਆਫਿਸ ਮੈਥ ਇਕ ਸਾਫ਼੍ਟਵੇਅਰ ਐਪ੍ਲੀਕੇਸ਼ਨ ਹੈ ਜੋ ਮੈਥੇਮੈਟਿਕਲ ਫਾਰਮੂਲਿਆਂ ਨੂੰ ਬ੍ਣਾਓਣ ਅਤੇ ਐਡਿਟ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ।
00:38 ਇਸ ਨੂੰ ਲਿਬਰੇਆਫਿਸ ਸੂਟ ਵਿੱਚ ਰਖਿਆ ਗਇਆ ਹੈ ਅਤੇ ਇਸ ਕਰਕੇ ਇਹ ਓਪਨ ਸੋਰਸ ਅਤੇ ਮੁਫ਼ਤ ਹੈ, ਅਤੇ ਬਿਨਾਂ ਕਿਸੇ ਕੀਮਤ ਦੇ ਸਾਂਝਾ ਕੀਤਾ ਜਾ ਸਕਦਾ ਹੈ।
00:47 ਮੈਥ ਦੁਆਰਾ ਬਣਾਏ ਫਾਰਮੂਲੇ ਅਤੇ ਇਕੁਏਸ਼ਨਾਂ ਨੂੰ ਵੱਖਰਾ ਵੀ ਵਰਤਿਆ ਜਾ ਸਕਦਾ ਹੈ।
00:53 ਜਾਂ ਫੇਰ ਇਸ ਦੀ ਵਰਤੋਂ ਲਿਬਰੇਆਫਿਸ ਸੂਟ ਦੇ ਦੂਜੇ ਡੌਕਯੂਮੈਂਟਸ ਵਿੱਚ ਵੀ ਕੀਤੀ ਜਾ ਸਕਦੀ ਹੈ।
00:58 ਇਹ ਫਾਰਮੂਲੇ ਰਾਇਟਰ ਅਤੇ ਕੈਲਕ ਦੇ ਡੌਕਯੂਮੈਂਟਸ ਵਿੱਚ ਵੀ ਸ਼ਾਮਲ ਕੀਤੇ ਜਾ ਸਕਦੇ ਹਨ।
01:05 fractions, integrals, equations, ਅਤੇ matrices ਫਾਰਮੂਲਿਆਂ ਦੀਆਂ ਕੁਝ ਉਦਾਹਰਣ ਹਨ।
01:13 ਆਓ, ਮੈਥ ਨੂੰ ਵਰਤਨ ਲਈ ਸਿਸਟਮਜ਼ ਦੀਆਂ ਕੁਝ ਜ਼ਰੂਰਤਾਂ ਤੇ ਨਜ਼ਰ ਮਾਰੀਏ।
01:17 ਵਿਂਡੋਜ਼ ਲਈ ਤੁਹਾਨੂੰ Microsoft Windows 2000, (Service Pack 4 ਜਾਂ ਉਸ ਤੋਂ ਉੱਚਾ), XP, Vista ਜਾਂ Windows 7 ਦੀ ਲੋੜ ਪਵੇਗੀ।
01:28 Pentium compatible PC - 256 MB RAM (512 MB RAMਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ)।
01:36 ਉਬੰਟੂ ਲਿਨਕਸ ਲਈ ਲਿਨਕਸ ਕਰਨਲ ਵਰਜ਼ਨ 2.6.18 ਜਾਂ ਇਸ ਤੋ ਉੱਚਾ ਅਤੇ Pentium-compatible PC 512 MB RAM ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।
01:51 ਸਿਸਟਮ ਦੀਆਂ ਜਰੂਰਤਾਂ ਦੀ ਪੂਰੀ ਜਾਣਕਾਰੀ ਲੈਣ ਲਈ ਲਿਬਰੇਆਫਿਸ ਵੈਬਸਾਇਟ ਤੇ ਜਾਓ।
01:58 ਜੇ ਤੁਸੀਂ ਲਿਬਰੇਆਫਿਸ ਸੂਟ ਪਹਿਲਾਂ ਹੀ ਇਂਸਟਾਲ਼ ਕੀਤਾ ਹੋਇਆ ਹੈ ਤਾਂ ਲਿਬਰੇਆਫਿਸ ਸੂਟ ਦੇ ਪ੍ਰੋਗ੍ਰਾਮਾਂ ਵਿੱਚ ਤੁਹਾਨੂੰ ਮੈਥ ਲਭ ਜਾਵੇਗਾ।
02:06 ਜੇ ਲਿਬਰੇਆਫਿਸ ਸੂਟ ਇਂਸਟਾਲ਼ ਨਹੀਂ ਕੀਤਾ ਹੋਇਆ ਹੈ ਤਾਂ ਤੁਸੀ ਇਸ ਨੂੰ ਲਿਬਰੇਆਫਿਸ ਦੀ ਸਾਇਟ ਤੋਂ ਡਾਉਨਲੋਡ ਕਰ ਸਕਦੇ ਹੋ।
02:14 ਲਿਨਕਸ ਵਿੱਚ ਤੁਸੀਂ ਇਸ ਨੂੰ synaptic package manager ਦੀ ਮਦਦ ਨਾਲ ਇਂਸਟਾਲ਼ ਕਰ ਸਕਦੇ ਹੋ।
02:18 ਮੈ ਲਿਬਰੇਆਫਿਸ ਵਰਜ਼ਨ 3.3.3 ਇਂਸਟਾਲ਼ ਕਰ ਲਿਆ ਹੈ।
02:24 ਚਲੋ ਆਓ ਸ਼ੁਰੂ ਕਰੀਏ ਅਤੇ ਮੈਥ ਐਪ੍ਲਿਕੇਸ਼ਨ ਖੋਲਿਏ।
02:28 ਵਿੰਡੋਜ਼ ਵਿੱਚ Start ਮੇਨ੍ਯੂ ਤੇ ਜਾਓ ਅਤੇ All programs > ਫੇਰ LibreOffice Suite > ਅਤੇ ਫੇਰ LibreOffice Math ਤੇ ਕ੍ਲਿਕ ਕਰੋ।
02:39 ਜਾਂ ਫੇਰ ਅਸੀਂ ਲਿਬਰੇਆਫਿਸ ਡੌਕਯੂਮੈਂਟਸ ਵਿੱਚੋਂ ਇਸਨੂੰ ਖੋਲ਼ ਸਕਦੇ ਹਾਂ।
02:46 ਨਵਾਂ ਟੈੱਕਸਟ ਡੌਕਯੂਮੈਂਟ ਖੋਲਣ ਲਈ LibreOffice Writer ਤੇ ਕਲਿਕ ਕਰੋ।
02:53 ਚਲੋ ਹੁਣ ਰਾਇਟਰ ਵਿੰਡੋ ਵਿੱਚ ਮੈਥ ਨੂੰ ਸ਼ੁਰੂ ਕਰਦੇ ਹਾਂ।
02:57 ਮੁੱਖ ਮੇਨ੍ਯੂ ਬਾਰ ਵਿੱਚੋ Insert ਮੇਨ੍ਯੂ ਤੇ ਕਲਿਕ ਕਰੋ ਅਤੇ ਫ਼ੇਰ ਨਿਚਲੇ ਪਾਸੇ ਦਿੱਤੇ ਹੋਏ Object ਤੇ, ਅਤੇ ਫ਼ੇਰ Formula ਤੇ ਕ੍ਲਿਕ ਕਰੋ।
03:09 ਹੁਣ ਅਸੀਂ ਰਾਇਟਰ ਵਿਨ੍ਡੋ ਵਿੱਚ ਤਿਂਨ ਖੇਤਰ ਵੇਖ ਸਕਦੇ ਹਾਂ।
03:14 ਸਭ ਤੋਂ ਪਹਿਲੇ, ਉੱਪਰ ਰਾਇਟਰ ਖੇਤਰ ਹੈ।
03:18 ਇੱਥੇ ਗ੍ਰੇ ਰੰਗ ਦਾ ਇਕ ਛੋਟਾ ਜਿਹਾ ਬਾਕ੍ਸ ਵੇਖ ਸਕਦੇ ਹਾਂ।
03:22 ਆਪ ਦੁਆਰਾ ਲਿੱਖੇ ਹੋਏ ਇਕੁਏਸ਼ਨ੍ਜ਼ ਜਾਂ ਫਾਰਮੂਲੇ ਮੈਥੇਮੈਟੀਕਲ ਰੂਪ ਵਿੱਚ ਇੱਸੇ ਜਗਾਹ ਵਿਖਾਈ ਦੇਂਦੇ ਹਨ।
03:30 ਦੂਜਾ ਹੈ ਇਕੁਏਸ਼ਨ੍ਜ਼ ਜਾਂ ਫ਼ਾਰਮੂਲਾ ਐਡਿਟਰ ਖੇਤਰ, ਜਿਹੜਾ ਕਿ ਨੀਚੇ ਹੈ।
03:37 ਇਥੇ ਅਸੀਂ ਇੱਕ ਸ੍ਪੈਸ਼ਲ ਮਾਰਕ-ਅਪ ਭਾਸ਼ਾ ਵਿੱਚ ਮੈਥੇਮੈਟਿਕਲ ਫ਼ਾਰਮੂਲਾ ਭਰਾਂਗੇ।
03:44 ਅਤੇ ਤੀਸਰੀ, ਐਲੀਮੈਂਟ੍ਸ ਵਿੰਡੋ ਹੈ ਜਿਹੜੀ ਸੱਜੇ ਪਾਸੇ ਰਹਿਂਦੀ ਹੈ।
03:50 ਜੇ ਐਲੀਮੈਂਟ੍ਸ ਵਿੰਡੋ ਵਿਖਾਈ ਨਹੀਂ ਦੇਂਦੀ ਤਾਂ ਅਸੀਂ ਇਸਨੂੰ View ਮੇਨ੍ਯੂ ਤੇ ਕਲਿਕ ਕਰਕੇ, ਅਤੇ ਫ਼ੇਰ Elements ਦੀ ਚੋਣ ਕਰਕੇ ਪਾ ਸਕਦੇ ਹਾਂ।
04:01 ਇਹ ਵਿੰਡੋ ਸਾਨੂੰ ਬਹੁਤ ਸਾਰੇ ਮੈਥੇਮੈਟਿਕਲ ਚਿੰਨ ਅਤੇ ਐਕ੍ਸਪ੍ਰੈੱਸ਼ਨਜ਼ ਵਿਖਾਉਂਦੀ ਹੈ।
04:08 ਜੇ ਅਸੀਂ ਰਾਇਟਰ ਖੇਤਰ ਵਿੱਚ ਗ੍ਰੇ ਬਾਕ੍ਸ ਦੇ ਬਾਹਰ ਇਕ ਵਾਰੀ ਕਲਿਕ ਕਰਦੇ ਹਾਂ ਤਾਂ ਮੈਥ ਵਿੰਡੋ ਛਿਪ ਜਾਂਦੀ ਹੈ।
04:17 ਮੈਥ ਫ਼ਾਰਮੂਲਾ ਐਡੀਟਰ ਅਤੇ ਐਲੀਮੈਂਟਸ ਵਿੰਡੋ ਨੂੰ ਵਾਪਿਸ ਲਿਆਉਣ ਵਾਸਤੇ ਗ੍ਰੇ ਬਾਕ੍ਸ ਤੇ ਦੋ ਵਾਰ ਕਲਿਕ ਕਰੋ. ਚਲੋ ਹੁਣ ਅਸੀਂ ਇਕ ਆਸਾਨ ਜਿਹਾ ਗੁਣਾ ਕਰਣ ਦਾ ਫ਼ਾਰਮੂਲਾ 4 ਗੁਣਾ 3 ਬਰਾਬਰ ਬਾਰਾਂ ਲਿਖਦੇ ਹਾਂ।
04:37 ਵੇਖੋਗੇ ਕਿ ਐਲੀਮੈਂਟ੍ਸ ਵਿੰਡੋ ਵਿੱਚ ਉੱਤੇ ਸਿੰਬਲਜ਼ ਦਿਆਂ ਕੈਟੇਗ੍ਰੀਆਂ ਅਤੇ ਥੱਲੇ ਸਿੰਬਲਜ਼ ਹਨ।
04:46 ਆਓ ਉਪਰ ਵਾਲੇ ਖੱਬੇ ਆਇਕਨ ਤੇ ਇਕ ਵਾਰੀ ਕਲਿਕ ਕਰਦੇ ਹਾਂ, ਇਹ Unary ਅਤੇ binayr ਆਪਰੇਟਰ੍ਸ ਨੂੰ ਵਿਖਾ ਰਿਹਾ ਹੈ।
04:57 ਅਤੇ ਥੱਲੇ ਕੁਝ ਹੋਰ ਮੁਢ੍ਲੇ ਮੈਥੇਮੈਟਿਕਲ ਆਪਰੇਟਰ੍ਸ ਵਿਖਾਈ ਦੇ ਰਹੇ ਹਨ ਜਿਵੇਂ ਜਮਾਂ, ਘਟਾਉ, ਗੁਣਾਂ ਅਤੇ ਵੰਡ।
05:08 ਦੂਜੀ ਲਾਇਨ ਵਿੱਚ ਜਿੱਥੇ ਗੁਣਾਂ ਦਾ ਨਿਸ਼ਾਨ ਵਿਖਾਈ ਦੇ ਰਿਹਾ ਹੈ, a ਗੁਣਾ b ਤੇ ਕਲਿਕ ਕਰਦੇ ਹਾਂ।
05:17 ਹੁਣ ਫ਼ਾਰਮੂਲਾ ਐਡੀਟਰ ਵਿੰਡੋ ਨੂੰ ਵੇੱਖੋ।
05:20 ਇੱਥੇ ਹਨ ਦੋ ਪ੍ਲੇਸ ਹੋਲ੍ਡਰਸ ਜਿਨਾਂ ਦੇ ਮੱਧ ਵਿੱਚ Times ਸ਼ਬਦ ਲਿਖਿਆ ਹੋਇਆ ਹੈ।
05:27 ਅਤੇ ਉੱਪਰ ਦਿੱਤੇ ਹੋਏ ਰਾਇਟਰ ਦੇ ਗ੍ਰੇ ਬਾਕ੍ਸ ਖੇਤਰ ਵਿੱਚ ਵੀ ਦੋ ਬਾਕ੍ਸ ਨਜਰ ਆਉਂਦੇ ਹਨ ਜਿਨਾਂ ਦੇ ਮੱਧ ਵਿੱਚ ਗੁਣਾਂ ਦਾ ਚਿੰਨ ਹੈ।
05:37 ਆਓ ਫ਼ਾਰਮੂਲਾ ਐਡੀਟਰ ਵਿੱਚ ਪਹਿਲੇ ਪ੍ਲੇਸ ਹੋਲ੍ਡਰ ਨੂੰ ਡਬਲ ਕਲਿਕ ਕਰਕੇ ਹਾਇਲਾਈਟ ਕਰਦੇ ਹਾਂ ਅਤੇ ਫ਼ੇਰ ਉਸ ਵਿੱਚ 4 ਟਾਇਪ ਕਰਦੇ ਹਾਂ।
05:46 ਅੱਗੇ ਇੱਸੇ ਤਰਾਂ ਫ਼ਾਰਮੂਲਾ ਐਡੀਟਰ ਵਿੱਚ ਦੂਜੇ ਪ੍ਲੇਸ ਹੋਲ੍ਡਰ ਨੂੰ ਹਾਈਲਾਈਟ ਕਰਦੇ ਹਾਂ ਅਤੇ 3 ਟਾਇਪ ਕਰਦੇ ਹਾਂ।
05:54 ਧਿਆਨ ਦਿਓ ਕਿ ਰਾਇਟਰ ਗ੍ਰੇ ਬਾਕ੍ਸ ਆਪ੍ਣੇ ਆਪ ਰੀਫ਼੍ਰੈਸ਼ ਹੋ ਗਿਆ ਹੈ, ਅਤੇ ਹੁਣ ਇਹ 4 ਗੁਣਾ 3 ਵਿਖਾ ਰਿਹਾ ਹੈ।
06:03 ਅਸੀਂ ਉੱਪਰ View ਮੇਨ੍ਯੂ ਤੇ ਕਲਿਕ ਕਰਕੇ ਵੀ Update ਚੁਣ ਸਕਦੇ ਹਾਂ।
06:10 ਜਾਂ, ਅਸੀਂ ਵਿੰਡੋ ਰੀਫ਼੍ਰੈਸ਼ ਕਰਨ ਲਈ F9 ਵੀ ਦਬਾ ਸਕਦੇ ਹਾਂ।
06:16 ਆਓ ਫ਼ਾਰਮੂਲਾ ਪੂਰਾ ਕਰਦੇ ਹਾਂ, ਅਤੇ ਇਸ ਦੇ ਅੱਗੇ 'equal to 12' ਜੋੜਦੇ ਹਾਂ।
06:24 ਇਸ ਵਾਸਤੇ ਸਾਨੂੰ Elements ਵਿੰਡੋ ਦੇ Categories ਭਾਗ ਵਿੱਚ ਦੂਜੇ ਆਇਕਨ ਜਿੱਥੇ Relations ਲਿਖਿਆ ਹੈ, ਓਸ ਤੇ ਕਲਿਕ ਕਰਨਾ ਪਵੇਗਾ।
06:35 ਇੱਥੇ ਤੁਸੀਂ ਕਈ ਤਰਾਂ ਦੇ ਰੀਲੇਸ਼ਨ ਐਲੀਮੈਂਟ੍ਸ ਵੇਖ ਸਕਦੇ ਹੋ।
06:38 ਆਓ ਪਹਿਲੇ ਨੂੰ ਚੁਣਦੇ ਹਾਂ. ਇਹ ਹੈ: 'a is equal to b' ।
06:44 ਅਸੀਂ ਪਹਿਲੇ ਪ੍ਲੇਸ ਹੋਲ੍ਡਰ ਨੂੰ ਡਿਲੀਟ ਕਰਦੇ ਹਾਂ ਅਤੇ ਦੂਜੇ ਪ੍ਲੇਸ ਹੋਲ੍ਡਰ ਵਿੱਚ 12 ਬਾਰਾਂ ਭਰਦੇ ਹਾਂ।
06:53 ਅਤੇ ਇਸ ਤਰਹ ਰਾਇਟਰ ਏਰੀਆ ਵਿੱਚ ਇਹ ਸਾਡਾ ਪਹਿਲਾ ਫ਼ਾਰਮੂਲਾ ਹੈ । 4 ਗੁਣਾ 3 ਬਰਾਬਰ 12।
07:02 ਹੁਣੇ ਅਸੀਂ ਸਿਖਿਆ ਕਿ ਐਲੀਮੈਂਟ ਵਿੰਡੋ ਵਿੱਚ ਫ਼ਾਰਮੂਲਾ ਆਸਾਨੀ ਨਾਲ ਕਿਵੇਂ ਲਿਖਿਆ ਜਾਂਦਾ ਹੈ।
07:09 ਫ਼ਾਰਮੂਲਾ ਐਡੀਟਰ ਵਿੰਡੋ ਤੇ ਕਲਿਕ ਕਰਕੇ ਅਤੇ ਓਸ ਜਗਾਹ ਦਰਸਾਏ ਚਿੰਨ ਚੁਣ ਕੇ ਵੀ ਅਸੀਂ ਫ਼ਾਰਮੂਲਾ ਲਿਖ ਸਕਦੇ ਹਾਂ।
07:19 context ਮੇਨ੍ਯੂ ਵੀ ਐਲੀਮੈਂਟ ਵਿੰਡੋ ਦੀ ਤਰਾਂ ਚਿੰਨਾਂ ਦੀਆਂ ਕੈਟੇਗਰੀਆਂ ਵਿਖਾਉਂਦਾ ਹੈ।
07:26 ਕਿਸੇ ਵੀ ਕੈਟੇਗਰੀ ਦਾ ਚੋਣ ਕਰਣ ਨਾਲ ਮੌਜੂਦਾ ਚਿੰਨ ਡਿਸਪਲੇ ਹੋ ਜਾਂਦੇ ਨੇ।
07:33 ਫ਼ਾਰਮੂਲਾ ਲਿਖਣ ਦਾ ਇਕ ਤੀਜਾ ਤਰੀਕਾ ਵੀ ਹੈ।
07:37 ਅਸੀਂ ਸਿੱਧਾ ਹੀ ਫ਼ਾਰਮੂਲਾ ਐਡੀਟਰ ਵਿੰਡੋ ਵਿੱਚ ਫ਼ਾਰਮੂਲਾ ਲਿਖ ਸਕਦੇ ਹਾਂ।
07:42 ਇਥੇ ਅਸੀਂ ਸ੍ਪੈਸ਼ਲ ਮਾਰਕ-ਅਪ ਭਾਸ਼ਾ ਦੀ ਵਰਤੋਂ ਕਰਾਂਗੇ ਜਿਸਨੂੰ ਕਿ Math Application ਸਮਝਦਾ ਹੈ।
07:50 ਅਸੀਂ ਪਹਿਲਾਂ ਹੀ ਮਾਰਕ-ਅਪ ਭਾਸ਼ਾ ਦਾ ਇਕ ਆਸਾਨ ਉਦਾਹਰਣ ਦੇਖ ਚੁੱਕੇ ਹਾਂ।
07:56 4 ਗੁਣਾ 3 ਬਰਾਬਰ 12।
07:59 ਇਥੇ Times ਸ਼ਬਦ ਤੇ ਗੌਰ ਕਰੋ।
08:03 ਇਸੇ ਤਰਾਂ 4 ਭਾਗ 4 ਬਰਾਬਰ 1 ਲਿਖਣ ਲਈ ਮਾਰਕ-ਅਪ ਹੈ: 4 over 4 equals 1
08:15 ਹੁਣ ਅਸੀਂ ਇਸਨੂੰ ਇੱਥੇ ਹੀ ਖਤਮ ਕਰਦੇ ਹਾਂ ਅਤੇ ਆਪ ਦੇ ਲਈ ਇਕ ਅਭਿਆਸ ਹੈ।
08:20 ਰਾਇਟਰ ਵਿੰਡੋ ਵਿੱਚ ਇਹ ਫ਼ਾਰਮੂਲਾ ਲਿਖੋ।
08:24 4 ਭਾਗ 4 ਬਰਾਬਰ 1
08:29 ਫਾਰਮੂਲੇ ਵਿੱਚ ਇੱਕ ਖਾਲੀ ਲਾਇਨ ਪਾਉਣ ਲਈ newline ਮਾਰਕ-ਅਪ ਦੀ ਵਰਤੋਂ ਕਰੋ।
08:36 A boolean AND b।
08:40 4 greater than 3 ਹੈ।
08:43 X ਐਪਰੌਕ੍ਸੀਮੇਟਲੀ ਈਕੁਏਲ ਟੂ y ਹੈ।
08:47 ਅਤੇ 4 ਨੌਟ ਈਕੁਏਲ ਟੂ 3 ਹੈ।
08:51 ਲਿਬਰੇਆਫਿਸ ਮੈਥ ਜਾਣਕਾਰੀ ਅਤੇ ਫ਼ਾਰਮੂਲਾ ਐਡੀਟਰ ਦੇ ਟਿਊਟੋਰੀਅਲ ਨੂੰ ਅਸੀਂ ਇਥੇ ਹੀ ਸਮਾਪਤ ਕਰਦੇ ਹਾਂ।
08:59 ਸਂਖੇਪ ਵਿੱਚ ਅਸੀਂ ਨੀਚੇ ਦਰਸਾਏ ਵਿਸ਼ੇ ਸਿੱਖੇ।
09:03 ਲਿਬਰੇਆਫਿਸ ਮੈਥ ਕੀ ਹੈ।
09:06 ਮੈਥ ਦੀ ਵਰਤੋਂ ਕਰਨ ਲਈ ਸਿਸਟਮ ਦੀਆਂ ਕੀ ਜ਼ਰੂਰਤਾਂ ਅਤੇ ਵਿਸ਼ੇਸ਼ਤਾਵਾਂ ਹਨ।
09:10 ਫ਼ਾਰਮੂਲਾ ਐਡੀਟਰ ਨੂੰ ਕਿਵੇਂ ਵਰਤਿਆ ਜਾਂਦਾ ਹੈ।
09:12 ਇਕ ਸਾਧਾਰਣ ਫ਼ਾਰਮੂਲਾ ਕਿਵੇਂ ਲਿਖਿਆ ਜਾਂਦਾ ਹੈ।
09:16 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” ਦਾ ਇਕ ਹਿੱਸਾ ਹੈ ਜਿਹੜਾ ਕਿ ਭਾਰਤ ਸਰਕਾਰ ਦੇ ICT, MHRD ਦੇ ਨੈਸ਼ਨਲ ਮਿਸ਼ਨ ਆਨ ਐਜੂਕੇਸ਼ਨ ਵੱਲੋਂ ਸਮਰਥਿੱਤ ਹੈ।
09:28 ਇਸ ਪ੍ਰੋਜੈਕਟ ਨੂੰ http://spoken-tutorial.org ਵੱਲੋਂ ਚਲਾਇਆ ਜਾਂਦਾ ਹੈ।
09:33 ਵਾਧੂ ਜਾਣਕਾਰੀ ਇਸ ਲਿੰਕ ਤੇ ਉਪ੍ਲਭਧ ਹੈ http://spoken-tutorial.org/NMETCT-into।
09:39 ਇਹ ਸਕ੍ਰਿਪਟ ਦਾ ਯੋਗਦਾਨ Desi Crew Solutions Pvt. Ltd. ਨੇ ਕੀਤਾ ਹੈ। ਹਿੱਸਾ ਲੈਣ ਲਈ ਧੰਨਵਾਦ।

Contributors and Content Editors

Gagan, Khoslak, PoojaMoolya