Difference between revisions of "C-and-C++/C2/Scope-Of-Variables/Punjabi"
From Script | Spoken-Tutorial
PoojaMoolya (Talk | contribs) |
PoojaMoolya (Talk | contribs) |
||
Line 92: | Line 92: | ||
|- | |- | ||
− | ||01: | + | ||01:39 |
|| Global Variable ਤੁਹਾਡੇ ਪ੍ਰੋਗਰਾਮ ਵਿਚ ਸਾਰੇ ਫੰਕਸ਼ਨਸ ਲਈ ਉਪਲੱਭਦ ਹੁੰਦਾ ਹੈ। | || Global Variable ਤੁਹਾਡੇ ਪ੍ਰੋਗਰਾਮ ਵਿਚ ਸਾਰੇ ਫੰਕਸ਼ਨਸ ਲਈ ਉਪਲੱਭਦ ਹੁੰਦਾ ਹੈ। | ||
Line 386: | Line 386: | ||
||08:08 | ||08:08 | ||
|| ਸ਼ਾਮਲ ਹੋਣ ਲਈ ਧੰਨਵਾਦ। | || ਸ਼ਾਮਲ ਹੋਣ ਲਈ ਧੰਨਵਾਦ। | ||
− | |||
|- | |- | ||
− | |||
|} | |} |
Latest revision as of 10:39, 3 May 2017
Time | Narration |
00:01 | C ਅਤੇ C++ ਦੇ ਵੈਰੀਏਬਲਸ ਦੇ ਸਕੋਪ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। |
00:08 | ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ, |
00:11 | ਵੈਰੀਏਬਲ ਦੇ ਸਕੋਪ ਕੀ ਹੈ? |
00:13 | ਗਲੋਬਲ ਵੈਰੀਏਬਲ ਕੀ ਹੈ? |
00:16 | ਲੋਕਲ ਵੈਰੀਏਬਲ ਕੀ ਹੈ? |
00:19 | ਕੁਝ ਉਦਾਹਰਣ। |
00:22 | ਅਸੀਂ ਕੁਝ ਆਮ ਗ਼ਲਤੀਆਂ ਅਤੇ ਉਹਨਾਂ ਦੇ ਹੱਲ ਵੀ ਦੇਖਾਂਗੇ। |
00:27 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ |
00:30 | ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 11.04, gcc ਅਤੇ g++ ਕੰਪਾਇਲਰ ਵਰਜ਼ਨ 4.6.1 । |
00:41 | ਆਉ ਵੈਰੀਏਬਲਸ ਦੇ ਸਕੋਪ ਦੀ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ। |
00:47 | ਇਹ ਕੋਡ ਦਾ ਰਿਜ਼ਨ ਹੈ ਜਿਸ ਵਿਚ ਵੈਰੀਏਬਲ ਅਕਸੈਸ ਕੀਤੇ ਜਾ ਸਕਦੇ ਹਨ। |
00:54 | ਟਾਈਪ ਅਤੇ ਡੇਕਲੇਰੇਸ਼ਨ ਦੀ ਜਗਾਹ ਤੇ ਨਿਰਭਰ ਕਰਦਿਆਂ ਇਸ ਨੂੰ ਦੋ ਕੈਟਾਗਰੀਸ ਵਿਚ ਵੰਡਿਆ ਗਿਆ ਹੈ: |
00:59 | Global Variable (ਗਲੋਬਲ ਵੈਰੀਏਬਲ) ਅਤੇ |
01:02 | Local Variable (ਲੋਕਲ ਵੈਰੀਏਬਲ) |
01:05 | ਹੁਣ ਅਸੀਂ ਇਕ ਉਦਾਹਰਣ ਵੇਖਾਂਗੇ। |
01:07 | ਮੈਂ ਪਹਿਲਾਂ ਹੀ ਐਡੀਟਰ ਤੇ ਪ੍ਰੋਗਰਾਮ ਟਾਈਪ ਕਰ ਚੁੱਕੀ ਹਾਂ। |
01:10 | ਮੈਨੂੰ ਇਹ ਖੋਲ੍ਹਣ ਦਿਉ। |
01:14 | ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ scope.c ਹੈ। |
01:19 | ਮੈਂ ਹੁਣ ਕੋਡ ਦਸਾਂਗੀ। |
01:23 | ਇਹ ਸਾਡੀ ਹੈਡਰ ਫਾਈਲ ਹੈ। |
01:26 | ਇਥੇ ਅਸੀਂ ਦੋ ਗਲੋਬਲ ਵੈਰੀਏਬਲ a ਅਤੇ b ਘੋਸ਼ਿਤ ਕੀਤੇ ਹਨ। |
01:32 | ਅਤੇ ਅਸੀਂ ਇਹਨਾਂ ਨੂੰ 5 ਅਤੇ 2 ਵੈਲਯੂ ਦੇ ਕੇ ਸ਼ੁਰੂ ਕਰ ਦਿਤਾ ਹੈ। |
01:39 | Global Variable ਤੁਹਾਡੇ ਪ੍ਰੋਗਰਾਮ ਵਿਚ ਸਾਰੇ ਫੰਕਸ਼ਨਸ ਲਈ ਉਪਲੱਭਦ ਹੁੰਦਾ ਹੈ। |
01:44 | ਇਹ ਫੰਕਸ਼ਨ ਮੇਨ () ਫੰਕਸ਼ਨ ਤੋਂ ਪਹਿਲਾਂ ਕਿਸੇ ਵੀ ਫੰਕਸ਼ਨ ਤੋਂ ਬਾਹਰ ਘੋਸ਼ਿਤ ਕੀਤੇ ਜਾਂਦੇ ਹਨ। |
01:51 | ਇਹਨਾਂ ਦਾ ਸਕੋਪ ਗਲੋਬਲ ਹੁੰਦਾ ਹੈ। |
01:53 | ਇਥੇ ਅਸੀਂ function add without arguments ਘੋਸ਼ਿਤ ਕੀਤਾ ਹੈ । |
01:59 | ਇਥੇ sum ਇਕ local variable ਹੈ ਜੋ ਕਿ ਐਡ ਫੰਕਸ਼ਨ ਦੇ ਅੰਦਰ ਘੋਸ਼ਿਤ ਕੀਤਾ ਗਿਆ ਹੈ। |
02:07 | Local Variable ਸਿਰਫ ਉਸੇ ਫੰਕਸ਼ਨ ਵਿਚ ੳਪਲੱਭਦ ਹੁੰਦਾ ਹੈ ਜਿਸ ਵਿਚ ਇਹ ਘੋਸ਼ਿਤ ਕੀਤਾ ਗਿਆ ਹੈ। |
02:13 | ਇਹ ਵੈਰੀਏਬਲ ਬਲੋਕ ਦੇ ਅੰਦਰ ਘੋਸ਼ਿਤ ਕੀਤੇ ਜਾਂਦੇ ਹਨ। |
02:16 | ਇਹਨਾਂ ਦਾ ਸਕੋਪ ਲੋਕਲ ਹੁੰਦਾ ਹੈ। |
02:19 | a ਅਤੇ b ਦਾ ਜੋੜ, ਵੈਰੀਏਬਲ sum ਵਿਚ ਸਟੋਰ ਹੋ ਜਾਏਗਾ। ਇਥੇ ਅਸੀਂ sum ਨੂੰ ਪਰਿੰਟ ਕਰਾਂਗੇ । |
02:29 | ਇਹ ਸਾਡਾ ਮੇਨ ਫੰਕਸ਼ਨ ਹੈ। |
02:33 | ਪਹਿਲਾਂ add ਫੰਕਸ਼ਨ ਨੂੰ ਕਾਲ ਕਰਨਾ ਅਤੇ ਫੇਰ ਇਸਨੂੰ ਐਕਜ਼ੀਕਿਯੂਟ ਕਰਨਾ ਹੈ। |
02:38 | ਅਤੇ ਇਹ ਰਿਟਰਨ ਸਟੇਟਮੈਂਟ ਹੈ। |
02:40 | ਹੁਣ ਸੇਵ ਤੇ ਕਲਿਕ ਕਰੋ। |
02:43 | ਆਉ ਅਸੀਂ ਪ੍ਰੋਗਰਾਮ ਨੂੰ ਐਕਜ਼ੀਕਿਯੂਟ ਕਰੀਏ। |
02:45 | ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ਤੇ Ctrl, Alt ਅਤੇ T ਬਟਨ ਇੱਕਠੇ ਦਬਾਉ। |
02:55 | ਕੰਪਾਇਲ ਕਰਨ ਲਈ ਟਾਈਪ ਕਰੋ। gcc scope.c -o sco ਅਤੇ ਐਂਟਰ ਦਬਾਉ । |
03:05 | ਐਕਜ਼ੀਕਿਯੂਟ ਕਰਨ ਲਈ, ./sco ਟਾਈਪ ਕਰਕੇ ਐਂਟਰ ਦਬਾਉ। |
03:10 | ਆਉਟਪੁਟ ਇੰਝ ਦਰਸਾਏਗਾ । |
03:13 | a ਅਤੇ b ਦਾ ਜੋੜ 7 ਹੈ (Sum of a and b is 7 )। |
03:16 | ਆਉ ਹੁਣ ਅਸੀਂ ਵੇਖੀਏ ਕਿ ਇਹੀ ਪ੍ਰੋਗਰਾਮ C++ ਵਿਚ ਕਿਵੇਂ ਐਕਜ਼ੀਕਿਯੂਟ ਹੁੰਦਾ ਹੈ। |
03:20 | ਆਪਣੇ ਪ੍ਰੋਗਰਾਮ ਤੇ ਵਾਪਸ ਆਉ। ਪਹਿਲਾਂ ਆਪਣੇ ਕੀ-ਬੋਰਡ ’ਤੇ Shift, Ctrl ਅਤੇ S ਬਟਨ ਇੱਕਠੇ ਦਬਾਉ। |
03:31 | ਹੁਣ ਐਕਸਟੈਨਸ਼ਨ .cpp ਨਾਲ ਫਾਈਲ ਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ। |
03:41 | ਆਉ ਹੈਡਰ ਫਾਈਲ ਨੂੰ ਬਦਲ ਕੇ iostream ਪਾਈਏ। |
03:47 | ਹੁਣ us using ਸਟੇਟਮੈਂਟ ਸ਼ਾਮਿਲ ਕਰੋ। ਸੇਵ ਤੇ ਕਲਿਕ ਕਰੋ। |
03:58 | C++ ਵਿਚ ਵੀ ਗਲੋਬਲ ਵੈਰੀਏਬਲ ਅਤੇ ਲੋਕਲ ਵੈਰੀਏਬਲ ਡੇਕਲੇਰੇਸ਼ਨ ਉਸ ਤਰ੍ਹਾਂ ਹੀ ਹੈ। |
04:03 | ਇਸ ਲਈ ਇਥੇ ਕੁਝ ਵੀ ਬਦਲਣ ਦੀ ਜਰੂਰਤ ਨਹੀਂ ਹੈ। |
04:07 | ਹੁਣ printf ਸਟੇਟਮੈਂਟ ਦੀ ਜਗਾ੍ਹ ਤੇ cout ਸਟੇਟਮੈਂਟ ਕਰੋ । |
04:13 | ਫੋਰਮੇਟ ਸਪੇਸੀਫਾਇਰ ਅਤੇ \n ਨੂੰ ਡਿਲੀਟ ਕਰੋ। |
04:17 | ਕੋਮਾ, ਡਿਲੀਟ ਕਰੋ। |
04:19 | ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ। |
04:22 | ਇਥੇ ਕਲੋਜ਼ਿੰਗ ਬਰੈਕਟਸ ਡਿਲੀਟ ਕਰ ਦਿਉ। ਦੁਬਾਰਾ ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ। |
04:26 | ਅਤੇ ਡਬਲ ਕੋਟਸ ਵਿਚ backslash n ਟਾਈਪ ਕਰੋ। ਹੁਣ ਸੇਵ ਤੇ ਕਲਿਕ ਕਰੋ। |
04:35 | ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ। |
04:39 | ਟਰਮਿਨਲ ਤੇ ਵਾਪਸ ਆਉ। |
04:42 | ਕੰਪਾਇਲ ਕਰਨ ਲਈ, g++ scope.cpp -o sco1 ਟਾਈਪ ਕਰੋ। |
04:52 | ਇਥੇ ਅਸੀਂ ./sco1 ਕੀਤਾ ਹੈ ਕਿਉਂਕਿ ਅਸੀਂ scope .c ਦੇ ਫਾਈਲ ਦੇ ਆਉਟਪੁਟ ਪੈਰਾਮੀਟਰ ਨੂੰ ਅੋਵਰ-ਰਾਈਟ ਨਹੀਂ ਕਰਨਾ ਚਾਹੁੰਦੇ। ਹੁਣ ਐਂਟਰ ਦਬਾਉ। |
05:07 | ਐਕਜ਼ੀਕਿਯੂਟ ਕਰਨ ਲਈ ./sco1 ਟਾਈਪ ਕਰੋ ਅਤੇ ਐਂਟਰ ਦਬਾਉ। ਆਉਟਪੁਟ ਇੰਝ ਦਰਸਾਏਗਾ : |
05:17 | a ਅਤੇ b ਦਾ ਜੋੜ 7 ਹੈ (Sum of a and b is 7) । |
05:19 | ਅਸੀਂ ਵੇਖਦੇ ਹਾਂ ਕਿ ਆਉਟਪੁਟ ਸਾਡੇ C ਕੋਡ ਵਰਗੀ ਹੀ ਹੈ ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ। |
05:31 | ਆਪਣੇ ਪ੍ਰੋਗਰਾਮ ’ਤੇ ਵਾਪਸ ਆਉ। ਮੰਨ ਲਉ ਕਿ ਇਥੇ ਮੈਂ ਵੈਰੀਏਬਲ a ਦੁਬਾਰਾ ਘੋਸ਼ਿਤ ਕਰਦੀ ਹਾਂ। |
05:41 | int a ; ਟਾਈਪ ਕਰੋ। |
05:45 | ਸੇਵ ਤੇ ਕਲਿਕ ਕਰੋ। ਅਸੀਂ ਵੈਰੀਏਬਲ a ਮੇਨ ਫੰਕਸ਼ਨ ਤੋਂ ਪਹਿਲਾਂ ਅਤੇ ਐਡ ਫੰਕਸ਼ਨ ਤੋਂ ਬਾਅਦ ਘੋਸ਼ਿਤ ਕੀਤਾ ਹੈ, ਆਉ ਵੇਖੀਏ ਕੀ ਹੁੰਦਾ ਹੈ। |
05:57 | ਆਪਣੇ ਟਰਮਿਨਲ ਤੇ ਵਾਪਸ ਆਉ। |
06:01 | ਪਹਿਲਾਂ ਵਾਂਗ ਕੰਪਾਇਲ ਕਰੋ। |
06:05 | ਅਸੀਂ ਗਲਤੀਆਂ ਵੇਖੀਏ:“ਆਈਐਨਟੀ ਦੀ ਰੀਡੈਫੀਨੇਸ਼ਨ, ਆਈਐਨਟੀ ਪਹਿਲਾਂ ਇਥੇ ਡਿਫਾਈਨ ਕੀਤਾ ਗਿਆ” (Redefinition of int a, int a previously defined here) । ਆਪਣੇ ਪ੍ਰੋਗਰਾਮ ਤੇ ਵਾਪਸ ਆਉ। |
06:18 | a ਇਕ ਗਲੋਬਲ ਵੈਰੀਏਬਲ ਹੈ। |
06:20 | ਇਸਦਾ ਸਕੋਪ ਗਲੋਬਲ ਹੈ। |
06:22 | ਅਸੀਂ ਵੈਰੀਏਬਲ ਦੋ ਵਾਰ ਘੋਸ਼ਿਤ ਨਹੀਂ ਕਰ ਸਕਦੇ ਕਿਉਂਕਿ ਇਹ ਪਹਿਲਾਂ ਹੀ ਗਲੋਬਲ ਘੋਸ਼ਿਤ ਹੋ ਚੁੱਕਾ ਹੈ। |
06:27 | ਅਸੀਂ ਵੈਰੀਏਬਲ a ਨੂੰ ਸਿਰਫ ਲੋਕਲ ਵੈਰੀਏਬਲ ਦੀ ਤਰ੍ਹਾਂ ਘੋਸ਼ਿਤ ਕਰ ਸਕਦੇ ਹਾਂ। |
06:34 | ਆਉ ਗਲਤੀ ਨੂੰ ਠੀਕ ਕਰੀਏ। ਇਸ ਨੂੰ ਡਿਲੀਟ ਕਰ ਦਿਉ । |
06:39 | ਸੇਵ ਤੇ ਕਲਿਕ ਕਰੋ। |
06:41 | ਚਲੋ ਐਕਜ਼ੀਕਿਯੂਟ ਕਰੀਏ। ਆਪਣੇ ਟਰਮਿਨਲ ਤੇ ਵਾਪਸ ਆਉ। |
06:45 | ਹੁਣ ਪਹਿਲਾਂ ਵਾਂਗ ਕੰਪਾਇਲ ਕਰੋ, ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ। |
06:49 | ਹਾਂ, ਇਹ ਕੰਮ ਕਰ ਰਿਹਾ ਹੈ। |
06:52 | ਇਹ ਸਾਨੂੰ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ। |
06:56 | ਆਉ ਸੰਖੇਪ ਕਰੀਏ। |
06:58 | ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ, |
07:00 | ਵੈਰੀਏਬਲ ਦਾ ਸਕੋਪ। |
07:02 | ਗਲੋਬਲ ਵੈਰੀਏਬਲ, ਜਿਵੇਂ ਕਿ int a = 5 |
07:07 | ਅਤੇ ਲੋਕਲ ਵੈਰੀਏਬਲ, ਜਿਵੇਂ ਕਿ int sum |
07:12 | ਇਕ ਅਸਾਈਨਮੈਂਟ ਵਜੋਂ, |
07:14 | ਦੋ ਨੰਬਰ ਦੇ ਅੰਤਰ ਨੂੰ ਪਰਿੰਟ ਕਰਨ ਲਈ ਇਕ ਪ੍ਰੋਗਰਾਮ ਲਿਖੋ। |
07:19 | ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ। |
07:22 | ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ। |
07:25 | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। |
07:30 | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, |
07:32 | ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ। |
07:35 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। |
07:40 | ਜਿਆਦਾ ਜਾਣਕਾਰੀ ਲਈ contact @spoken-tutorial.org ਤੇ ਲਿਖ ਕੇ ਸੰਪਰਕ ਕਰੋ। |
07:47 | ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ। |
07:52 | ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਕਰਦਾ ਹੈ। |
08:00 | ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ: http://spoken-tutorial.org\NMEICT-Intro |
08:04 | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। |
08:08 | ਸ਼ਾਮਲ ਹੋਣ ਲਈ ਧੰਨਵਾਦ। |