Difference between revisions of "PHP-and-MySQL/C4/Sending-Email-Part-3/Punjabi"

From Script | Spoken-Tutorial
Jump to: navigation, search
(Created page with " {|border = 1 !Time !Narration |- |0:00 |ਤੁਹਾਡਾ ਫਿਰ ਤੋਂ ਸਵਾਗਤ ਹੈ । ਅਸੀ ਇਸ Send mail from not set in php dot ini ਏਰ...")
 
Line 3: Line 3:
 
  !Narration
 
  !Narration
 
  |-  
 
  |-  
  |0:00
+
  |00:00
 
  |ਤੁਹਾਡਾ ਫਿਰ ਤੋਂ ਸਵਾਗਤ ਹੈ ।  ਅਸੀ ਇਸ Send mail from not set in php dot ini ਏਰਰ ਨੂੰ ਕਿਵੇਂ ਠੀਕ ਕਰਾਂਗੇ ।  
 
  |ਤੁਹਾਡਾ ਫਿਰ ਤੋਂ ਸਵਾਗਤ ਹੈ ।  ਅਸੀ ਇਸ Send mail from not set in php dot ini ਏਰਰ ਨੂੰ ਕਿਵੇਂ ਠੀਕ ਕਰਾਂਗੇ ।  
 
  |-  
 
  |-  
  |0:11
+
  |00:11
 
  |ਅਸੀਂ ਨਿਰਧਾਰਤ ਨਹੀਂ ਕੀਤਾ ਹੈ ਕਿ ਇਹ ਇ - ਮੇਲ ਕਿਸਦੇ ਵੱਲੋਂ ਹੈ ।  
 
  |ਅਸੀਂ ਨਿਰਧਾਰਤ ਨਹੀਂ ਕੀਤਾ ਹੈ ਕਿ ਇਹ ਇ - ਮੇਲ ਕਿਸਦੇ ਵੱਲੋਂ ਹੈ ।  
 
  |-  
 
  |-  
  |0:18
+
  |00:18
 
  |ਇ - ਮੇਲ ਭੇਜਣ ਲਈ ਸਾਨੂੰ ਅਜਿਹਾ ਕਰਨ ਦੀ ਲੋੜ ਹੈ ।  
 
  |ਇ - ਮੇਲ ਭੇਜਣ ਲਈ ਸਾਨੂੰ ਅਜਿਹਾ ਕਰਨ ਦੀ ਲੋੜ ਹੈ ।  
 
  |-  
 
  |-  
  |0:23
+
  |00:23
 
  |ਅਸੀ ਇੱਥੇ from ਪੈਰਾਮੀਟਰ ਵਰਗਾ ਕੁੱਝ ਇਸਤੇਮਾਲ ਨਹੀਂ ਕਰਾਂਗੇ ।  
 
  |ਅਸੀ ਇੱਥੇ from ਪੈਰਾਮੀਟਰ ਵਰਗਾ ਕੁੱਝ ਇਸਤੇਮਾਲ ਨਹੀਂ ਕਰਾਂਗੇ ।  
 
  |-  
 
  |-  
  |0:29
+
  |00:29
 
  |ਸਾਨੂੰ ਵਿਸ਼ੇਸ਼ ਹੈਡਰਸ ਨੂੰ ਭੇਜਣ ਦੀ ਲੋੜ ਹੈ ।   
 
  |ਸਾਨੂੰ ਵਿਸ਼ੇਸ਼ ਹੈਡਰਸ ਨੂੰ ਭੇਜਣ ਦੀ ਲੋੜ ਹੈ ।   
 
  |-  
 
  |-  
  |0:32
+
  |00:32
 
  |ਸੋ ਇੱਥੇ ਅਸੀ headers  ਵੇਰਿਏਬਲ ਬਣਾਉਂਦੇ ਹਾਂ ।  ਜੋ ਕਿ me@me.com ਦੇ ਸਮਾਨ ਨਹੀਂ ਹੈ ।   
 
  |ਸੋ ਇੱਥੇ ਅਸੀ headers  ਵੇਰਿਏਬਲ ਬਣਾਉਂਦੇ ਹਾਂ ।  ਜੋ ਕਿ me@me.com ਦੇ ਸਮਾਨ ਨਹੀਂ ਹੈ ।   
 
  |-  
 
  |-  
  |0:43
+
  |00:43
 
  |ਸਾਨੂੰ ਸਟੈਂਡਰਡਾਇਜਡ ਮੇਲ ਹੈਡਰ  ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ ,  ਜੋ ਹੈ From: ਅਤੇ ਕੋਲਨ ਨਾ ਕਿ ਸੇਮੀਕੋਲਨ ।  ਅਤੇ ਫਿਰ ਅਸੀ ਲਿਖਦੇ ਹਾਂ ,  ਉਦਾਹਰਣ ਲਈ  php academy .   
 
  |ਸਾਨੂੰ ਸਟੈਂਡਰਡਾਇਜਡ ਮੇਲ ਹੈਡਰ  ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ ,  ਜੋ ਹੈ From: ਅਤੇ ਕੋਲਨ ਨਾ ਕਿ ਸੇਮੀਕੋਲਨ ।  ਅਤੇ ਫਿਰ ਅਸੀ ਲਿਖਦੇ ਹਾਂ ,  ਉਦਾਹਰਣ ਲਈ  php academy .   
 
  |-  
 
  |-  
  |0:54
+
  |00:54
 
  |ਜਾਂ ਤੁਸੀ admin@php academy ਵਰਗਾ ਕੁੱਝ ਲਿਖ ਸਕਦੇ ਹੋ ਅਤੇ  .com  ਜੋੜੋ ,  ਜੇਕਰ ਤੁਸੀ ਚਾਹੁੰਦੇ ਹੋ ।   
 
  |ਜਾਂ ਤੁਸੀ admin@php academy ਵਰਗਾ ਕੁੱਝ ਲਿਖ ਸਕਦੇ ਹੋ ਅਤੇ  .com  ਜੋੜੋ ,  ਜੇਕਰ ਤੁਸੀ ਚਾਹੁੰਦੇ ਹੋ ।   
 
  |-  
 
  |-  
  |1:02
+
  |01:02
 
  |ਵਾਸਤਵ ਵਿੱਚ ,  ਮੇਰੇ ਕੋਲ ਉਹ ਡੋਮੇਨ ਨਾਮ ਨਹੀਂ ਹੈ ਲੇਕਿਨ ਅਸੀ ਇਸਨੂੰ ਉਸੀ ਦੀ ਤਰ੍ਹਾਂ ਰੱਖਾਂਗੇ ।   
 
  |ਵਾਸਤਵ ਵਿੱਚ ,  ਮੇਰੇ ਕੋਲ ਉਹ ਡੋਮੇਨ ਨਾਮ ਨਹੀਂ ਹੈ ਲੇਕਿਨ ਅਸੀ ਇਸਨੂੰ ਉਸੀ ਦੀ ਤਰ੍ਹਾਂ ਰੱਖਾਂਗੇ ।   
 
  |-  
 
  |-  
  |1:08
+
  |01:08
 
  |ਸੋ From: admin  @ phpacademy . com .   
 
  |ਸੋ From: admin  @ phpacademy . com .   
 
  |-  
 
  |-  
  |1:11
+
  |01:11
 
  |ਹੁਣ ਸਾਨੂੰ ਆਪਣੀ  ਮੇਲ  ਦੇ ਅੰਦਰ ਹੋਰ ਪੈਰਾਮੀਟਰ ਜੋੜਨ ਦੀ ਲੋੜ ਹੈ ,  ਜੋ ਕਿ headers ਹੈ ।  
 
  |ਹੁਣ ਸਾਨੂੰ ਆਪਣੀ  ਮੇਲ  ਦੇ ਅੰਦਰ ਹੋਰ ਪੈਰਾਮੀਟਰ ਜੋੜਨ ਦੀ ਲੋੜ ਹੈ ,  ਜੋ ਕਿ headers ਹੈ ।  
 
  |-  
 
  |-  
  |1:18
+
  |01:18
 
  |ਅਤੇ ਹੁਣ ਅਸੀ ਇੱਥੇ ਆਉਂਦੇ ਹਾਂ ਅਤੇ ਤੁਸੀ ਇੱਥੇ Alex ਅਤੇ ਇੱਥੇ This is a test !  ਟਾਈਪ ਕਰ ਸਕਦੇ ਹੋ ।   
 
  |ਅਤੇ ਹੁਣ ਅਸੀ ਇੱਥੇ ਆਉਂਦੇ ਹਾਂ ਅਤੇ ਤੁਸੀ ਇੱਥੇ Alex ਅਤੇ ਇੱਥੇ This is a test !  ਟਾਈਪ ਕਰ ਸਕਦੇ ਹੋ ।   
 
  |-  
 
  |-  
  |1:24
+
  |01:24
 
  |Send me this ਉੱਤੇ ਕਲਿਕ ਕਰੋ ਅਤੇ ਅਸੀਂ ਹੋਰ ਏਰਰ ਦਾ ਸਾਹਮਣਾ ਕਰਾਂਗੇ ।   
 
  |Send me this ਉੱਤੇ ਕਲਿਕ ਕਰੋ ਅਤੇ ਅਸੀਂ ਹੋਰ ਏਰਰ ਦਾ ਸਾਹਮਣਾ ਕਰਾਂਗੇ ।   
 
  |-  
 
  |-  
  |1:27
+
  |01:27
 
  |ਹੁਣ ਵਾਸਤਵ ਵਿੱਚ ,  ਮੈਂ ਮੇਰੇ ਕੰਪਿਊਟਰ ਉੱਤੇ ਮੇਲ ਸਰਵਰ ਨਹੀਂ ਚਲਾ ਰਿਹਾ ਹਾਂ ।   
 
  |ਹੁਣ ਵਾਸਤਵ ਵਿੱਚ ,  ਮੈਂ ਮੇਰੇ ਕੰਪਿਊਟਰ ਉੱਤੇ ਮੇਲ ਸਰਵਰ ਨਹੀਂ ਚਲਾ ਰਿਹਾ ਹਾਂ ।   
 
  |-  
 
  |-  
  |1:33
+
  |01:33
 
  |ਜੇਕਰ ਤੁਸੀ ਆਪਣੇ ਕੰਪਿਊਟਰ ਉੱਤੇ ਮੇਲ ਸਰਵਰ ਨਹੀਂ ਚਲਾਉਣਾ ਚਾਹੁੰਦੇ ਹੋ ,  ਤਾਂ ਮੇਲ ਫਰੀ ਮੇਲ ਸਰਵਰ ਲਈ ਗੂਗਲ ਉੱਤੇ ਖੋਜੋ ।  ਅਤੇ ਇਹ ਤੁਹਾਡੇ ਕੰਪਿਊਟਰ ਉੱਤੇ ਮੇਲ ਸਰਵਰ ਇੰਸਟਾਲ ਕਰੇਗਾ ।  ਜਿਵੇਂ ਕਿ ਹੁਣ ਅਸੀ ਲੋਕਲ ਹੋਸਟ ਉੱਤੇ ਚਲਾ ਰਹੇ ਹਾਂ ।   
 
  |1:46
+
  |01:46
 
  |ਅਤੇ ਤੁਹਾਡੇ ਕੋਲ ਲੋਕਲ ਹੋਸਟ ਦੇ ਅਧੀਨ ਚਲਣ ਵਾਲਾ SMTP ਮੇਲ ਸਰਵਰ ਹੋਵੇਗਾ ।   
 
  |ਅਤੇ ਤੁਹਾਡੇ ਕੋਲ ਲੋਕਲ ਹੋਸਟ ਦੇ ਅਧੀਨ ਚਲਣ ਵਾਲਾ SMTP ਮੇਲ ਸਰਵਰ ਹੋਵੇਗਾ ।   
 
  |-  
 
  |-  
  |1:54
+
  |01:54
 
  |ਹੁਣ ਜਿਵੇਂ ਕਿ ਮੇਰੇ ਕੋਲ ਮੇਲ ਸਰਵਰ ਨਹੀਂ ਹੈ ,  ਮੈਂ ਆਪਣੇ ਯੂਨੀਵਰਸਿਟੀ  ਦੇ ਈ - ਮੇਲ ਸਿਸਟਮ ਦੀ ਵਰਤੋ ਕਰਾਂਗਾ ।  ਜੋ ਕਿ ਮੇਰੀ  ਯੂਨੀਵਰਸਿਟੀ ਈ - ਮੇਲ ਉੱਤੇ DNS  ਜਾਂ Domain Name Server  ( ਡੋਮੈਨ ਨੇਮ ਸਰਵਰ )  ਹੈ ।   
 
  |ਹੁਣ ਜਿਵੇਂ ਕਿ ਮੇਰੇ ਕੋਲ ਮੇਲ ਸਰਵਰ ਨਹੀਂ ਹੈ ,  ਮੈਂ ਆਪਣੇ ਯੂਨੀਵਰਸਿਟੀ  ਦੇ ਈ - ਮੇਲ ਸਿਸਟਮ ਦੀ ਵਰਤੋ ਕਰਾਂਗਾ ।  ਜੋ ਕਿ ਮੇਰੀ  ਯੂਨੀਵਰਸਿਟੀ ਈ - ਮੇਲ ਉੱਤੇ DNS  ਜਾਂ Domain Name Server  ( ਡੋਮੈਨ ਨੇਮ ਸਰਵਰ )  ਹੈ ।   
 
  |-  
 
  |-  
  |2:06
+
  |02:06
 
  |ਇਸ ਤਰੀਕੇ ਨਾਲ ਮੇਰਾ ਈ - ਮੇਲ ਮੇਰੀ  ਯੂਨੀਵਰਸਿਟੀ  ਦੇ ਮਾਧਿਅਮ ਤੋਂ ਭੇਜਿਆ ਜਾਂਦਾ ਹੈ ।   
 
  |ਇਸ ਤਰੀਕੇ ਨਾਲ ਮੇਰਾ ਈ - ਮੇਲ ਮੇਰੀ  ਯੂਨੀਵਰਸਿਟੀ  ਦੇ ਮਾਧਿਅਮ ਤੋਂ ਭੇਜਿਆ ਜਾਂਦਾ ਹੈ ।   
 
  |-  
 
  |-  
  |2:11
+
  |02:11
 
  |ਜੇਕਰ ਤੁਸੀ ਵਿਸ਼ੇਸ਼ DNS ਸਰਵਰ  ਦੇ ਬਾਰੇ ਵਿੱਚ ਜਾਣਦੇ ਹੋ ,  ਜੇਕਰ ਤੁਹਾਡੇ ਕੋਲ ਡੋਮੇਨ ਨੇਮ ਪਹਿਲਾਂ ਤੋਂ ਹੀ ਹੈ ,  ਜੇਕਰ ਤੁਹਾਡੀ ਵੇਬਸਾਈਟ ਹੈ ,  ਤਾਂ ਤੁਸੀ ਇਸ ਬਾਰੇ ਜਾਣੋਗੇ ਜਾਂ ਘੱਟੋ ਘੱਟ ਤੁਸੀ ਇਸਦਾ ਪਤਾ ਲਗਾਉਣ ਦੇ ਕਾਬਿਲ ਹੋ ਜਾਓਗੇ ।   
 
  |2:22
+
  |02:22
 
  |ਤੁਸੀ ਇਸਦੇ ਮਾਧਿਅਮ ਤੋਂ ਈ - ਮੇਲ ਭੇਜਣ ਦੇ ਕਾਬਲ ਹੋ ਜਾਓਗੇ ।   
 
  |ਤੁਸੀ ਇਸਦੇ ਮਾਧਿਅਮ ਤੋਂ ਈ - ਮੇਲ ਭੇਜਣ ਦੇ ਕਾਬਲ ਹੋ ਜਾਓਗੇ ।   
 
  |-  
 
  |-  
  |2:27
+
  |02:27
 
  |ਮੈਂ ਜਾਣਦਾ ਹਾਂ ਕਿ ਮੇਰੀ ਯੂਨੀਵਰਸਿਟੀ ਦਾ ਈ - ਮੇਲ DNS ਸਰਵਰ mailhost dot shef dot ac dot uk ਹੈ ,  ਕਿਉਂਕਿ ਮੈਂ ਸ਼ੇਫੀਲਡ  ( Sheffield )  ਯੂਨੀਵਰਸਿਟੀ ਵਿੱਚ ਹਾਂ ।   
 
  |ਮੈਂ ਜਾਣਦਾ ਹਾਂ ਕਿ ਮੇਰੀ ਯੂਨੀਵਰਸਿਟੀ ਦਾ ਈ - ਮੇਲ DNS ਸਰਵਰ mailhost dot shef dot ac dot uk ਹੈ ,  ਕਿਉਂਕਿ ਮੈਂ ਸ਼ੇਫੀਲਡ  ( Sheffield )  ਯੂਨੀਵਰਸਿਟੀ ਵਿੱਚ ਹਾਂ ।   
 
  |-  
 
  |-  
  |2:36
+
  |02:36
 
  |ਸੋ ਮੈਨੂੰ ਇਸਨੂੰ ਮੇਰੇ php dot ini ਵਿੱਚ ਸ਼ਾਮਿਲ ਕਰਨ ਦੀ ਲੋੜ ਹੈ ।   
 
  |ਸੋ ਮੈਨੂੰ ਇਸਨੂੰ ਮੇਰੇ php dot ini ਵਿੱਚ ਸ਼ਾਮਿਲ ਕਰਨ ਦੀ ਲੋੜ ਹੈ ।   
 
  |-  
 
  |-  
  |2:41
+
  |02:41
 
  |ਅਤੇ ਇਸਨੂੰ ਕਰਨ ਦਾ ਠੀਕ ਤਰੀਕਾ ਹੈ ਕਿ ਇੱਥੇ ਆਓ ਅਤੇ ਆਪਣੇ ਵੇਰਿਏਬਲਸ ਨੂੰ ਸੈੱਟ ਕਰੋ ।   
 
  |ਅਤੇ ਇਸਨੂੰ ਕਰਨ ਦਾ ਠੀਕ ਤਰੀਕਾ ਹੈ ਕਿ ਇੱਥੇ ਆਓ ਅਤੇ ਆਪਣੇ ਵੇਰਿਏਬਲਸ ਨੂੰ ਸੈੱਟ ਕਰੋ ।   
 
  |-  
 
  |-  
  |2:46
+
  |02:46
 
  |ਠੀਕ ਹੈ  ,  ਸਾਨੂੰ php dot ini ਵਿੱਚ SMTP ਸੈੱਟ ਕਰਨ ਦੀ ਲੋੜ ਹੈ ।   
 
  |ਠੀਕ ਹੈ  ,  ਸਾਨੂੰ php dot ini ਵਿੱਚ SMTP ਸੈੱਟ ਕਰਨ ਦੀ ਲੋੜ ਹੈ ।   
 
  |-  
 
  |-  
  |2:59
+
  |02:59
 
  |ਅਤੇ ਮੇਰੀ php dot ini ਫਾਇਲ ਖੋਲ੍ਹਣ ਦੀ ਬਜਾਏ ,  ਮੈਂ ini set ਫੰਕਸ਼ਨ ਦੀ ਵਰਤੋ ਕਰਾਂਗਾ ।   
 
  |ਅਤੇ ਮੇਰੀ php dot ini ਫਾਇਲ ਖੋਲ੍ਹਣ ਦੀ ਬਜਾਏ ,  ਮੈਂ ini set ਫੰਕਸ਼ਨ ਦੀ ਵਰਤੋ ਕਰਾਂਗਾ ।   
 
  |-  
 
  |-  
  |3:05
+
  |03:05
 
  |ਅਤੇ ਵੇਰਿਏਬਲ ਨੇਮ ਹੈ SMTP .  
 
  |ਅਤੇ ਵੇਰਿਏਬਲ ਨੇਮ ਹੈ SMTP .  
 
  |-  
 
  |-  
  |3:12
+
  |03:12
 
  |ਸੋ ਅਸੀ ਆਪਣੀ php dot ini ਫਾਇਲ ਵਿੱਚ ਇਸ ਲਾਇਨ ਨੂੰ ਏਡਿਟ ਕਰ ਰਹੇ ਹਾਂ ।   
 
  |ਸੋ ਅਸੀ ਆਪਣੀ php dot ini ਫਾਇਲ ਵਿੱਚ ਇਸ ਲਾਇਨ ਨੂੰ ਏਡਿਟ ਕਰ ਰਹੇ ਹਾਂ ।   
 
  |-  
 
  |-  
  |3:16
+
  |03:16
 
  |ਅਤੇ ਮੈਂ ਵੈਲਿਊ ਦੇ ਰੂਪ ਵਿੱਚ ਇੱਥੇ ਮੇਲ ਹੋਸਟ ਕਰਦਾ ਹਾਂ ।   
 
  |ਅਤੇ ਮੈਂ ਵੈਲਿਊ ਦੇ ਰੂਪ ਵਿੱਚ ਇੱਥੇ ਮੇਲ ਹੋਸਟ ਕਰਦਾ ਹਾਂ ।   
 
  |-  
 
  |-  
  |3:20
+
  |03:20
 
  |ਇੱਥੇ ਅਸੀ echo get ini ਲਿਖਦੇ ਹਾਂ ,  ਜਿਸਨੂੰ ਇੱਕ ਵਿਸ਼ੇਸ਼ ਵੈਲਿਊ ਮਿਲਦੀ ਹੈ ।   
 
  |ਇੱਥੇ ਅਸੀ echo get ini ਲਿਖਦੇ ਹਾਂ ,  ਜਿਸਨੂੰ ਇੱਕ ਵਿਸ਼ੇਸ਼ ਵੈਲਿਊ ਮਿਲਦੀ ਹੈ ।   
 
  |-  
 
  |-  
  |3:25
+
  |03:25
 
  |ਅੱਗੇ ਮੈਂ SMTP ਲਿਖਾਂਗਾ ਅਤੇ ਉਹ ਇੱਥੇ ਸਕਰਿਪਟ ਨੂੰ ਨਸ਼ਟ ਕਰ ਸਕਦਾ ਹੈ ।   
 
  |ਅੱਗੇ ਮੈਂ SMTP ਲਿਖਾਂਗਾ ਅਤੇ ਉਹ ਇੱਥੇ ਸਕਰਿਪਟ ਨੂੰ ਨਸ਼ਟ ਕਰ ਸਕਦਾ ਹੈ ।   
 
  |-  
 
  |-  
  |3:30
+
  |03:30
 
  |ਸੋ ਅਸੀ ਵੇਖ ਸਕਦੇ ਹਾਂ ਕਿ ਇਹ ਕਿਵੇਂ ਕੰਮ ਕਰਦਾ ਹੈ ।   
 
  |ਸੋ ਅਸੀ ਵੇਖ ਸਕਦੇ ਹਾਂ ਕਿ ਇਹ ਕਿਵੇਂ ਕੰਮ ਕਰਦਾ ਹੈ ।   
 
  |-  
 
  |-  
  |3:32
+
  |03:32
 
  |ਸੋ ਮੈਂ ਲਿਖਦਾ ਹਾਂ Alex ਅਤੇ ਫਿਰ Test ਅਤੇ Send me this ਉੱਤੇ ਕਲਿਕ ਕਰਦਾ ਹਾਂ ।  
 
  |ਸੋ ਮੈਂ ਲਿਖਦਾ ਹਾਂ Alex ਅਤੇ ਫਿਰ Test ਅਤੇ Send me this ਉੱਤੇ ਕਲਿਕ ਕਰਦਾ ਹਾਂ ।  
 
  |-  
 
  |-  
  |3:40
+
  |03:40
 
  |ਓਹ  !  ਮਾਫ ਕਰੋ ,  ਮੈਂ ਇਹ ਸਾਰਾ ਗਲਤ ਟਾਈਪ ਕਰ ਦਿੱਤਾ ਹੈ ।  ਵੱਡੀ ਗਲਤੀ ।  ਉਹ ਹੈ ini get ਅਤੇ ਇਸਨੂੰ ਰਿਫਰੇਸ਼ ਕਰੋ ।   
 
  |ਓਹ  !  ਮਾਫ ਕਰੋ ,  ਮੈਂ ਇਹ ਸਾਰਾ ਗਲਤ ਟਾਈਪ ਕਰ ਦਿੱਤਾ ਹੈ ।  ਵੱਡੀ ਗਲਤੀ ।  ਉਹ ਹੈ ini get ਅਤੇ ਇਸਨੂੰ ਰਿਫਰੇਸ਼ ਕਰੋ ।   
 
  |-  
 
  |-  
  |3:52
+
  |03:52
 
  |ਠੀਕ ਹੈ ,  ਅਸੀ ਮੂਲ ਰੂਪ ਵਿਚ ਆਪਣੀ SMTP ਸੇਟਿੰਗ ਨੂੰ ਆਪਣੀ ini ਫਾਇਲ ਵਿੱਚ mail host dot shef dot ac dot uk  ਸੈੱਟ ਕਰਦੇ ਹਾਂ ।   
 
  |ਠੀਕ ਹੈ ,  ਅਸੀ ਮੂਲ ਰੂਪ ਵਿਚ ਆਪਣੀ SMTP ਸੇਟਿੰਗ ਨੂੰ ਆਪਣੀ ini ਫਾਇਲ ਵਿੱਚ mail host dot shef dot ac dot uk  ਸੈੱਟ ਕਰਦੇ ਹਾਂ ।   
 
  |-  
 
  |-  
  |3:59
+
  |03:59
 
  |ਅਤੇ ਫਿਰ ਅਸੀ ਇਸਦੀ ਵੈਲਿਊ ਏਕੋ ਕਰਾਂਗੇ ।  
 
  |ਅਤੇ ਫਿਰ ਅਸੀ ਇਸਦੀ ਵੈਲਿਊ ਏਕੋ ਕਰਾਂਗੇ ।  
 
  |-  
 
  |-  
  |4:03
+
  |04:03
 
  |ਸੋ ਇਹ ਮੈਨੂੰ ਦੱਸਦਾ ਹੈ ਕਿ ਉਹ mail host dot shef dot ac dot uk  ਦੇ ਰੂਪ ਵਿੱਚ ਸੈੱਟ ਹੋ  ਗਿਆ ਹੈ ।   
 
  |ਸੋ ਇਹ ਮੈਨੂੰ ਦੱਸਦਾ ਹੈ ਕਿ ਉਹ mail host dot shef dot ac dot uk  ਦੇ ਰੂਪ ਵਿੱਚ ਸੈੱਟ ਹੋ  ਗਿਆ ਹੈ ।   
 
  |-  
 
  |-  
  |4:10
+
  |04:10
 
  |ਇਹ ਮੰਨ ਕੇ ਕਿ ਇਹ ਮੇਲ ਹੋਸਟ ਸਰਵਰ ਜਾਂ DNS  ਸਰਵਰ ਕੰਮ ਕਰਦਾ ਹੈ ,  ਫਿਰ ਬਾਕੀ ਕੋਡ ਕੰਮ ਕਰਨਗੇ ।   
 
  |ਇਹ ਮੰਨ ਕੇ ਕਿ ਇਹ ਮੇਲ ਹੋਸਟ ਸਰਵਰ ਜਾਂ DNS  ਸਰਵਰ ਕੰਮ ਕਰਦਾ ਹੈ ,  ਫਿਰ ਬਾਕੀ ਕੋਡ ਕੰਮ ਕਰਨਗੇ ।   
 
  |-  
 
  |-  
  |4:17
+
  |04:17
 
  |ਆਪਣਾ ਮੇਲ ਭੇਜਣ ਤੋਂ ਬਾਅਦ ਮੈਂ ਪੇਜ ਨੂੰ ਨਸ਼ਟ ਕਰ ਦੇਵਾਂਗਾ ।  
 
  |ਆਪਣਾ ਮੇਲ ਭੇਜਣ ਤੋਂ ਬਾਅਦ ਮੈਂ ਪੇਜ ਨੂੰ ਨਸ਼ਟ ਕਰ ਦੇਵਾਂਗਾ ।  
 
  |-  
 
  |-  
  |4:24
+
  |04:24
 
  |ਨਹੀਂ ਮੈਂ ਨਹੀਂ ਕਰਾਂਗਾ ।  ਮੈਂ ਪੇਜ ਨੂੰ ਹੁਣੇ ਨਸ਼ਟ ਕਰ ਦੇਵਾਂਗਾ ।  
 
  |ਨਹੀਂ ਮੈਂ ਨਹੀਂ ਕਰਾਂਗਾ ।  ਮੈਂ ਪੇਜ ਨੂੰ ਹੁਣੇ ਨਸ਼ਟ ਕਰ ਦੇਵਾਂਗਾ ।  
 
   |-  
 
   |-  
  |4:28
+
  |04:28
 
  |ਚੱਲੋ ਵਾਪਸ ਚਲਦੇ ਹਾਂ ਅਤੇ ਲਿਖਦੇ ਹਾਂ  Alex  ਅਤੇ This is a test .  
 
  |ਚੱਲੋ ਵਾਪਸ ਚਲਦੇ ਹਾਂ ਅਤੇ ਲਿਖਦੇ ਹਾਂ  Alex  ਅਤੇ This is a test .  
 
  |-  
 
  |-  
  |4:36
+
  |04:36
 
  |ਜਾਂਚ ਰਿਹਾ ਹਾਂ ਕਿ ਸਭ ਕੁੱਝ ਠੀਕ ਹੈ ।  ਸਾਡੇ ਕੋਲ ਮੇਰਾ to ,  ਮੇਰਾ subject ,  ਮੇਰੇ headers ਹਨ ਜੋ From:admin @ phpacademy . com ਨੂੰ ਦਰਸਾ ਰਹੇ ਹਨ ।  
 
  |ਜਾਂਚ ਰਿਹਾ ਹਾਂ ਕਿ ਸਭ ਕੁੱਝ ਠੀਕ ਹੈ ।  ਸਾਡੇ ਕੋਲ ਮੇਰਾ to ,  ਮੇਰਾ subject ,  ਮੇਰੇ headers ਹਨ ਜੋ From:admin @ phpacademy . com ਨੂੰ ਦਰਸਾ ਰਹੇ ਹਨ ।  
 
  |-  
 
  |-  
  |4:45
+
  |04:45
 
  |ਅਤੇ ਸਾਡੀ body ਇੱਥੇ ਹੈ ਅਤੇ ਅਸੀ ਆਪਣੇ ਮੇਲ ਫੰਕਸ਼ਨ ਨੂੰ ਚਲਾ ਰਹੇ ਹਾਂ ।  
 
  |ਅਤੇ ਸਾਡੀ body ਇੱਥੇ ਹੈ ਅਤੇ ਅਸੀ ਆਪਣੇ ਮੇਲ ਫੰਕਸ਼ਨ ਨੂੰ ਚਲਾ ਰਹੇ ਹਾਂ ।  
 
  |-  
 
  |-  
  |4:51
+
  |04:51
 
  |ਸੋ ਜਦੋਂ ਮੈਂ Send me this ਉੱਤੇ ਕਲਿਕ ਕਰਦਾ ਹਾਂ ,  ਕੁੱਝ ਨਹੀਂ ਹੁੰਦਾ ।  ਸਾਨੂੰ ਕੋਈ ਏਰਰ ਨਹੀਂ ਮਿਲੀ ।  ਸੋ ਅਸੀਂ ਮੰਨ ਕੇ ਚਲਦੇ ਹਾਂ ਕਿ ਸਭ ਕੁੱਝ ਚੱਲ ਗਿਆ ਹੈ ।   
 
  |ਸੋ ਜਦੋਂ ਮੈਂ Send me this ਉੱਤੇ ਕਲਿਕ ਕਰਦਾ ਹਾਂ ,  ਕੁੱਝ ਨਹੀਂ ਹੁੰਦਾ ।  ਸਾਨੂੰ ਕੋਈ ਏਰਰ ਨਹੀਂ ਮਿਲੀ ।  ਸੋ ਅਸੀਂ ਮੰਨ ਕੇ ਚਲਦੇ ਹਾਂ ਕਿ ਸਭ ਕੁੱਝ ਚੱਲ ਗਿਆ ਹੈ ।   
 
  |-  
 
  |-  
  |4:58
+
  |04:58
 
  |ਜੇਕਰ ਮੈਂ ਮੇਰੇ ਹਾਟਮੇਲ ਜਾਂ ਈ - ਮੇਲ ਉੱਤੇ ਆਉਂਦਾ ਹਾਂ ਅਤੇ ਮੇਰੇ ਇਨਬਾਕਸ ਉੱਤੇ ਕਲਿਕ ਕਰਦਾ ਹਾਂ ,  ਤੁਸੀ ਵੇਖ ਸਕਦੇ ਹੋ ਕਿ ਸਾਨੂੰ ਹੁਣੇ admin  @  phpacademy dot com ਤੋਂ ਇੱਕ ਮੇਲ ਮਿਲਿਆ ਹੈ ।  
 
  |ਜੇਕਰ ਮੈਂ ਮੇਰੇ ਹਾਟਮੇਲ ਜਾਂ ਈ - ਮੇਲ ਉੱਤੇ ਆਉਂਦਾ ਹਾਂ ਅਤੇ ਮੇਰੇ ਇਨਬਾਕਸ ਉੱਤੇ ਕਲਿਕ ਕਰਦਾ ਹਾਂ ,  ਤੁਸੀ ਵੇਖ ਸਕਦੇ ਹੋ ਕਿ ਸਾਨੂੰ ਹੁਣੇ admin  @  phpacademy dot com ਤੋਂ ਇੱਕ ਮੇਲ ਮਿਲਿਆ ਹੈ ।  
 
  |-  
 
  |-  
  |5:09
+
  |05:09
 
  |ਜੇਕਰ ਅਸੀ ਇਸ ਉੱਤੇ ਕਲਿਕ ਕਰਦੇ ਹਾਂ ,  ਸਾਨੂੰ ਆਪਣੀ ਸਬਜੇਕਟ ਲਾਇਨ ਵਿੱਚ Email from PHPAcademy ਮਿਲਦਾ ਹੈ ।  ਜਿਸਨੂੰ ਅਸੀਂ ਇੱਥੇ ਸੈੱਟ ਕੀਤਾ ਹੈ ।   
 
  |ਜੇਕਰ ਅਸੀ ਇਸ ਉੱਤੇ ਕਲਿਕ ਕਰਦੇ ਹਾਂ ,  ਸਾਨੂੰ ਆਪਣੀ ਸਬਜੇਕਟ ਲਾਇਨ ਵਿੱਚ Email from PHPAcademy ਮਿਲਦਾ ਹੈ ।  ਜਿਸਨੂੰ ਅਸੀਂ ਇੱਥੇ ਸੈੱਟ ਕੀਤਾ ਹੈ ।   
 
  |-  
 
  |-  
  |5:17
+
  |05:17
 
  |ਅਤੇ ਸਾਡੇ ਕੋਲ ਈ - ਮੇਲ ਅਡਰੈਸ ਹੈ ਜਿਸਨੂੰ ਮੈਂ from ਦੇ ਰੂਪ ਵਿਚ ਨਿਰਧਾਰਿਤ ਕੀਤਾ ਹੈ ।   
 
  |ਅਤੇ ਸਾਡੇ ਕੋਲ ਈ - ਮੇਲ ਅਡਰੈਸ ਹੈ ਜਿਸਨੂੰ ਮੈਂ from ਦੇ ਰੂਪ ਵਿਚ ਨਿਰਧਾਰਿਤ ਕੀਤਾ ਹੈ ।   
 
  |-  
 
  |-  
  |5:22
+
  |05:22
 
  |ਤੁਸੀ ਇਸਨੂੰ ਇਸੇ ਤਰ੍ਹਾਂ alex ਵਲੋਂ ਜਾਂ phpacademy ਵਲੋਂ ਰੱਖ ਸਕਦੇ ਹੋ ।   
 
  |ਤੁਸੀ ਇਸਨੂੰ ਇਸੇ ਤਰ੍ਹਾਂ alex ਵਲੋਂ ਜਾਂ phpacademy ਵਲੋਂ ਰੱਖ ਸਕਦੇ ਹੋ ।   
 
  |-  
 
  |-  
  |5:27
+
  |05:27
 
  |ਅਤੇ ਫਿਰ ਸਾਡੇ ਕੋਲ This is an email from Alex ਹੈ ਜੋ ਨਾਮ ਅਸੀਂ ਇੱਥੇ ਫੋਰਮ ਦੇ ਅੰਦਰ ਦਿੱਤਾ ਹੈ ।   
 
  |ਅਤੇ ਫਿਰ ਸਾਡੇ ਕੋਲ This is an email from Alex ਹੈ ਜੋ ਨਾਮ ਅਸੀਂ ਇੱਥੇ ਫੋਰਮ ਦੇ ਅੰਦਰ ਦਿੱਤਾ ਹੈ ।   
 
  |-  
 
  |-  
  |5:35
+
  |05:35
 
  |ਅਤੇ ਫਿਰ ਸਾਡੇ ਕੋਲ 2 ਲਾਇਨ ਬ੍ਰੇਕਸ ਹਨ ਜੋ ਕਿ 1 ਅਤੇ 2 ਹੈ ।  
 
  |ਅਤੇ ਫਿਰ ਸਾਡੇ ਕੋਲ 2 ਲਾਇਨ ਬ੍ਰੇਕਸ ਹਨ ਜੋ ਕਿ 1 ਅਤੇ 2 ਹੈ ।  
 
  |-  
 
  |-  
  |5:40
+
  |05:40
 
  |ਅਤੇ This is a test  ਉਹ ਟੈਕਸਟ ਹੈ ਜਿਸਨੂੰ ਮੈਂ ਉੱਥੇ ਰੱਖਿਆ ਹੈ ।   
 
  |ਅਤੇ This is a test  ਉਹ ਟੈਕਸਟ ਹੈ ਜਿਸਨੂੰ ਮੈਂ ਉੱਥੇ ਰੱਖਿਆ ਹੈ ।   
 
  |-  
 
  |-  
  |5:46
+
  |05:46
 
  |ਸੋ ਮੇਰੀ ਯੂਨੀਵਰਸਿਟੀ  ਦੇ DNS ਮੇਲ ਸਰਵਰ ਦੀ ਵਰਤੋ ਕਰਕੇ ਇਹ ਮੇਲ ਫੰਕਸ਼ਨ ਹੈ ।   
 
  |ਸੋ ਮੇਰੀ ਯੂਨੀਵਰਸਿਟੀ  ਦੇ DNS ਮੇਲ ਸਰਵਰ ਦੀ ਵਰਤੋ ਕਰਕੇ ਇਹ ਮੇਲ ਫੰਕਸ਼ਨ ਹੈ ।   
 
  |-  
 
  |-  
  |5:50
+
  |05:50
 
  |ਤੁਹਾਡੇ INSP ਕੋਲ ਇੱਕ DNS ਮੇਲ ਸਰਵਰ ਹੋਵੇਗਾ ।   
 
  |ਤੁਹਾਡੇ INSP ਕੋਲ ਇੱਕ DNS ਮੇਲ ਸਰਵਰ ਹੋਵੇਗਾ ।   
 
  |-  
 
  |-  
  |5:55
+
  |05:55
 
  |ਇਸ ਵਿੱਚ ਆਥੈਟੀਕੇਸ਼ਨ ਦੀ ਲੋੜ ਹੋ ਸਕਦੀ ਹੈ ।  ਜਿਸ ਉੱਤੇ ਮੈਂ ਇੱਕ ਟਿਊਟੋਰਿਅਲ ਨੂੰ ਜਲਦੀ ਹੀ ਪੂਰਾ ਕਰਾਂਗਾ ।   
 
  |ਇਸ ਵਿੱਚ ਆਥੈਟੀਕੇਸ਼ਨ ਦੀ ਲੋੜ ਹੋ ਸਕਦੀ ਹੈ ।  ਜਿਸ ਉੱਤੇ ਮੈਂ ਇੱਕ ਟਿਊਟੋਰਿਅਲ ਨੂੰ ਜਲਦੀ ਹੀ ਪੂਰਾ ਕਰਾਂਗਾ ।   
 
  |-  
 
  |-  
  |6:00
+
  |06:00
 
  |ਸੋ ਜੇਕਰ ਇਹ ਕੰਮ ਨਹੀਂ ਕਰ ਰਿਹਾ ਹੈ ਤਾਂ ਉਸ ਟਿਊਟੋਰਿਅਲ ਨੂੰ ਵੇਖੋ ਜਾਂ ਮੈਨੂੰ ਈ - ਮੇਲ ਕਰੋ ਜਾਂ ਮੇਰੇ ਯੂਟਿਊਬ ਦੁਆਰਾ ਮੈਨੂੰ ਸੰਪਰਕ ਕਰੋ ।   
 
  |ਸੋ ਜੇਕਰ ਇਹ ਕੰਮ ਨਹੀਂ ਕਰ ਰਿਹਾ ਹੈ ਤਾਂ ਉਸ ਟਿਊਟੋਰਿਅਲ ਨੂੰ ਵੇਖੋ ਜਾਂ ਮੈਨੂੰ ਈ - ਮੇਲ ਕਰੋ ਜਾਂ ਮੇਰੇ ਯੂਟਿਊਬ ਦੁਆਰਾ ਮੈਨੂੰ ਸੰਪਰਕ ਕਰੋ ।   
 
  |-  
 
  |-  
  |6:09
+
  |06:09
 
  |ਠੀਕ ਹੈ ,  ਤਾਂ ਉਂਮੀਦ ਹੈ ਇਹ ਕਈ ਲੋਕਾਂ ਲਈ ਲਾਭਦਾਇਕ ਹੋਵੇਗਾ ।  
 
  |ਠੀਕ ਹੈ ,  ਤਾਂ ਉਂਮੀਦ ਹੈ ਇਹ ਕਈ ਲੋਕਾਂ ਲਈ ਲਾਭਦਾਇਕ ਹੋਵੇਗਾ ।  
 
  |-  
 
  |-  
  |6:13
+
  |06:13
 
  |ਕਿਰਪਾ ਕਰਕੇ ਸਬਸਕਰਾਇਬ ਕਰੋ ,  ਜੇਕਰ ਤੁਸੀਂ ਪਹਿਲਾਂ ਨਹੀਂ ਕੀਤਾ ਹੈ ।  
 
  |ਕਿਰਪਾ ਕਰਕੇ ਸਬਸਕਰਾਇਬ ਕਰੋ ,  ਜੇਕਰ ਤੁਸੀਂ ਪਹਿਲਾਂ ਨਹੀਂ ਕੀਤਾ ਹੈ ।  
 
  |-  
 
  |-  
  |6:15
+
  |06:15
 
  |ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ ।  ਆਈ . ਆਈ . ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।  ਦੇਖਣ ਲਈ ਧੰਨਵਾਦ ।
 
  |ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ ।  ਆਈ . ਆਈ . ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।  ਦੇਖਣ ਲਈ ਧੰਨਵਾਦ ।
 
|}
 
|}

Latest revision as of 16:45, 10 April 2017

Time Narration
00:00 ਤੁਹਾਡਾ ਫਿਰ ਤੋਂ ਸਵਾਗਤ ਹੈ । ਅਸੀ ਇਸ Send mail from not set in php dot ini ਏਰਰ ਨੂੰ ਕਿਵੇਂ ਠੀਕ ਕਰਾਂਗੇ ।
00:11 ਅਸੀਂ ਨਿਰਧਾਰਤ ਨਹੀਂ ਕੀਤਾ ਹੈ ਕਿ ਇਹ ਇ - ਮੇਲ ਕਿਸਦੇ ਵੱਲੋਂ ਹੈ ।
00:18 ਇ - ਮੇਲ ਭੇਜਣ ਲਈ ਸਾਨੂੰ ਅਜਿਹਾ ਕਰਨ ਦੀ ਲੋੜ ਹੈ ।
00:23 ਅਸੀ ਇੱਥੇ from ਪੈਰਾਮੀਟਰ ਵਰਗਾ ਕੁੱਝ ਇਸਤੇਮਾਲ ਨਹੀਂ ਕਰਾਂਗੇ ।
00:29 ਸਾਨੂੰ ਵਿਸ਼ੇਸ਼ ਹੈਡਰਸ ਨੂੰ ਭੇਜਣ ਦੀ ਲੋੜ ਹੈ ।
00:32 ਸੋ ਇੱਥੇ ਅਸੀ headers ਵੇਰਿਏਬਲ ਬਣਾਉਂਦੇ ਹਾਂ । ਜੋ ਕਿ me@me.com ਦੇ ਸਮਾਨ ਨਹੀਂ ਹੈ ।
00:43 ਸਾਨੂੰ ਸਟੈਂਡਰਡਾਇਜਡ ਮੇਲ ਹੈਡਰ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ , ਜੋ ਹੈ From: ਅਤੇ ਕੋਲਨ ਨਾ ਕਿ ਸੇਮੀਕੋਲਨ । ਅਤੇ ਫਿਰ ਅਸੀ ਲਿਖਦੇ ਹਾਂ , ਉਦਾਹਰਣ ਲਈ php academy .
00:54 ਜਾਂ ਤੁਸੀ admin@php academy ਵਰਗਾ ਕੁੱਝ ਲਿਖ ਸਕਦੇ ਹੋ ਅਤੇ .com ਜੋੜੋ , ਜੇਕਰ ਤੁਸੀ ਚਾਹੁੰਦੇ ਹੋ ।
01:02 ਵਾਸਤਵ ਵਿੱਚ , ਮੇਰੇ ਕੋਲ ਉਹ ਡੋਮੇਨ ਨਾਮ ਨਹੀਂ ਹੈ ਲੇਕਿਨ ਅਸੀ ਇਸਨੂੰ ਉਸੀ ਦੀ ਤਰ੍ਹਾਂ ਰੱਖਾਂਗੇ ।
01:08 ਸੋ From: admin @ phpacademy . com .
01:11 ਹੁਣ ਸਾਨੂੰ ਆਪਣੀ ਮੇਲ ਦੇ ਅੰਦਰ ਹੋਰ ਪੈਰਾਮੀਟਰ ਜੋੜਨ ਦੀ ਲੋੜ ਹੈ , ਜੋ ਕਿ headers ਹੈ ।
01:18 ਅਤੇ ਹੁਣ ਅਸੀ ਇੱਥੇ ਆਉਂਦੇ ਹਾਂ ਅਤੇ ਤੁਸੀ ਇੱਥੇ Alex ਅਤੇ ਇੱਥੇ This is a test ! ਟਾਈਪ ਕਰ ਸਕਦੇ ਹੋ ।
01:24 Send me this ਉੱਤੇ ਕਲਿਕ ਕਰੋ ਅਤੇ ਅਸੀਂ ਹੋਰ ਏਰਰ ਦਾ ਸਾਹਮਣਾ ਕਰਾਂਗੇ ।
01:27 ਹੁਣ ਵਾਸਤਵ ਵਿੱਚ , ਮੈਂ ਮੇਰੇ ਕੰਪਿਊਟਰ ਉੱਤੇ ਮੇਲ ਸਰਵਰ ਨਹੀਂ ਚਲਾ ਰਿਹਾ ਹਾਂ ।
01:33 ਜੇਕਰ ਤੁਸੀ ਆਪਣੇ ਕੰਪਿਊਟਰ ਉੱਤੇ ਮੇਲ ਸਰਵਰ ਨਹੀਂ ਚਲਾਉਣਾ ਚਾਹੁੰਦੇ ਹੋ , ਤਾਂ ਮੇਲ ਫਰੀ ਮੇਲ ਸਰਵਰ ਲਈ ਗੂਗਲ ਉੱਤੇ ਖੋਜੋ । ਅਤੇ ਇਹ ਤੁਹਾਡੇ ਕੰਪਿਊਟਰ ਉੱਤੇ ਮੇਲ ਸਰਵਰ ਇੰਸਟਾਲ ਕਰੇਗਾ । ਜਿਵੇਂ ਕਿ ਹੁਣ ਅਸੀ ਲੋਕਲ ਹੋਸਟ ਉੱਤੇ ਚਲਾ ਰਹੇ ਹਾਂ ।
01:46 ਅਤੇ ਤੁਹਾਡੇ ਕੋਲ ਲੋਕਲ ਹੋਸਟ ਦੇ ਅਧੀਨ ਚਲਣ ਵਾਲਾ SMTP ਮੇਲ ਸਰਵਰ ਹੋਵੇਗਾ ।
01:54 ਹੁਣ ਜਿਵੇਂ ਕਿ ਮੇਰੇ ਕੋਲ ਮੇਲ ਸਰਵਰ ਨਹੀਂ ਹੈ , ਮੈਂ ਆਪਣੇ ਯੂਨੀਵਰਸਿਟੀ ਦੇ ਈ - ਮੇਲ ਸਿਸਟਮ ਦੀ ਵਰਤੋ ਕਰਾਂਗਾ । ਜੋ ਕਿ ਮੇਰੀ ਯੂਨੀਵਰਸਿਟੀ ਈ - ਮੇਲ ਉੱਤੇ DNS ਜਾਂ Domain Name Server ( ਡੋਮੈਨ ਨੇਮ ਸਰਵਰ ) ਹੈ ।
02:06 ਇਸ ਤਰੀਕੇ ਨਾਲ ਮੇਰਾ ਈ - ਮੇਲ ਮੇਰੀ ਯੂਨੀਵਰਸਿਟੀ ਦੇ ਮਾਧਿਅਮ ਤੋਂ ਭੇਜਿਆ ਜਾਂਦਾ ਹੈ ।
02:11 ਜੇਕਰ ਤੁਸੀ ਵਿਸ਼ੇਸ਼ DNS ਸਰਵਰ ਦੇ ਬਾਰੇ ਵਿੱਚ ਜਾਣਦੇ ਹੋ , ਜੇਕਰ ਤੁਹਾਡੇ ਕੋਲ ਡੋਮੇਨ ਨੇਮ ਪਹਿਲਾਂ ਤੋਂ ਹੀ ਹੈ , ਜੇਕਰ ਤੁਹਾਡੀ ਵੇਬਸਾਈਟ ਹੈ , ਤਾਂ ਤੁਸੀ ਇਸ ਬਾਰੇ ਜਾਣੋਗੇ ਜਾਂ ਘੱਟੋ ਘੱਟ ਤੁਸੀ ਇਸਦਾ ਪਤਾ ਲਗਾਉਣ ਦੇ ਕਾਬਿਲ ਹੋ ਜਾਓਗੇ ।
02:22 ਤੁਸੀ ਇਸਦੇ ਮਾਧਿਅਮ ਤੋਂ ਈ - ਮੇਲ ਭੇਜਣ ਦੇ ਕਾਬਲ ਹੋ ਜਾਓਗੇ ।
02:27 ਮੈਂ ਜਾਣਦਾ ਹਾਂ ਕਿ ਮੇਰੀ ਯੂਨੀਵਰਸਿਟੀ ਦਾ ਈ - ਮੇਲ DNS ਸਰਵਰ mailhost dot shef dot ac dot uk ਹੈ , ਕਿਉਂਕਿ ਮੈਂ ਸ਼ੇਫੀਲਡ ( Sheffield ) ਯੂਨੀਵਰਸਿਟੀ ਵਿੱਚ ਹਾਂ ।
02:36 ਸੋ ਮੈਨੂੰ ਇਸਨੂੰ ਮੇਰੇ php dot ini ਵਿੱਚ ਸ਼ਾਮਿਲ ਕਰਨ ਦੀ ਲੋੜ ਹੈ ।
02:41 ਅਤੇ ਇਸਨੂੰ ਕਰਨ ਦਾ ਠੀਕ ਤਰੀਕਾ ਹੈ ਕਿ ਇੱਥੇ ਆਓ ਅਤੇ ਆਪਣੇ ਵੇਰਿਏਬਲਸ ਨੂੰ ਸੈੱਟ ਕਰੋ ।
02:46 ਠੀਕ ਹੈ , ਸਾਨੂੰ php dot ini ਵਿੱਚ SMTP ਸੈੱਟ ਕਰਨ ਦੀ ਲੋੜ ਹੈ ।
02:59 ਅਤੇ ਮੇਰੀ php dot ini ਫਾਇਲ ਖੋਲ੍ਹਣ ਦੀ ਬਜਾਏ , ਮੈਂ ini set ਫੰਕਸ਼ਨ ਦੀ ਵਰਤੋ ਕਰਾਂਗਾ ।
03:05 ਅਤੇ ਵੇਰਿਏਬਲ ਨੇਮ ਹੈ SMTP .
03:12 ਸੋ ਅਸੀ ਆਪਣੀ php dot ini ਫਾਇਲ ਵਿੱਚ ਇਸ ਲਾਇਨ ਨੂੰ ਏਡਿਟ ਕਰ ਰਹੇ ਹਾਂ ।
03:16 ਅਤੇ ਮੈਂ ਵੈਲਿਊ ਦੇ ਰੂਪ ਵਿੱਚ ਇੱਥੇ ਮੇਲ ਹੋਸਟ ਕਰਦਾ ਹਾਂ ।
03:20 ਇੱਥੇ ਅਸੀ echo get ini ਲਿਖਦੇ ਹਾਂ , ਜਿਸਨੂੰ ਇੱਕ ਵਿਸ਼ੇਸ਼ ਵੈਲਿਊ ਮਿਲਦੀ ਹੈ ।
03:25 ਅੱਗੇ ਮੈਂ SMTP ਲਿਖਾਂਗਾ ਅਤੇ ਉਹ ਇੱਥੇ ਸਕਰਿਪਟ ਨੂੰ ਨਸ਼ਟ ਕਰ ਸਕਦਾ ਹੈ ।
03:30 ਸੋ ਅਸੀ ਵੇਖ ਸਕਦੇ ਹਾਂ ਕਿ ਇਹ ਕਿਵੇਂ ਕੰਮ ਕਰਦਾ ਹੈ ।
03:32 ਸੋ ਮੈਂ ਲਿਖਦਾ ਹਾਂ Alex ਅਤੇ ਫਿਰ Test ਅਤੇ Send me this ਉੱਤੇ ਕਲਿਕ ਕਰਦਾ ਹਾਂ ।
03:40 ਓਹ  ! ਮਾਫ ਕਰੋ , ਮੈਂ ਇਹ ਸਾਰਾ ਗਲਤ ਟਾਈਪ ਕਰ ਦਿੱਤਾ ਹੈ । ਵੱਡੀ ਗਲਤੀ । ਉਹ ਹੈ ini get ਅਤੇ ਇਸਨੂੰ ਰਿਫਰੇਸ਼ ਕਰੋ ।
03:52 ਠੀਕ ਹੈ , ਅਸੀ ਮੂਲ ਰੂਪ ਵਿਚ ਆਪਣੀ SMTP ਸੇਟਿੰਗ ਨੂੰ ਆਪਣੀ ini ਫਾਇਲ ਵਿੱਚ mail host dot shef dot ac dot uk ਸੈੱਟ ਕਰਦੇ ਹਾਂ ।
03:59 ਅਤੇ ਫਿਰ ਅਸੀ ਇਸਦੀ ਵੈਲਿਊ ਏਕੋ ਕਰਾਂਗੇ ।
04:03 ਸੋ ਇਹ ਮੈਨੂੰ ਦੱਸਦਾ ਹੈ ਕਿ ਉਹ mail host dot shef dot ac dot uk ਦੇ ਰੂਪ ਵਿੱਚ ਸੈੱਟ ਹੋ ਗਿਆ ਹੈ ।
04:10 ਇਹ ਮੰਨ ਕੇ ਕਿ ਇਹ ਮੇਲ ਹੋਸਟ ਸਰਵਰ ਜਾਂ DNS ਸਰਵਰ ਕੰਮ ਕਰਦਾ ਹੈ , ਫਿਰ ਬਾਕੀ ਕੋਡ ਕੰਮ ਕਰਨਗੇ ।
04:17 ਆਪਣਾ ਮੇਲ ਭੇਜਣ ਤੋਂ ਬਾਅਦ ਮੈਂ ਪੇਜ ਨੂੰ ਨਸ਼ਟ ਕਰ ਦੇਵਾਂਗਾ ।
04:24 ਨਹੀਂ ਮੈਂ ਨਹੀਂ ਕਰਾਂਗਾ । ਮੈਂ ਪੇਜ ਨੂੰ ਹੁਣੇ ਨਸ਼ਟ ਕਰ ਦੇਵਾਂਗਾ ।
04:28 ਚੱਲੋ ਵਾਪਸ ਚਲਦੇ ਹਾਂ ਅਤੇ ਲਿਖਦੇ ਹਾਂ Alex ਅਤੇ This is a test .
04:36 ਜਾਂਚ ਰਿਹਾ ਹਾਂ ਕਿ ਸਭ ਕੁੱਝ ਠੀਕ ਹੈ । ਸਾਡੇ ਕੋਲ ਮੇਰਾ to , ਮੇਰਾ subject , ਮੇਰੇ headers ਹਨ ਜੋ From:admin @ phpacademy . com ਨੂੰ ਦਰਸਾ ਰਹੇ ਹਨ ।
04:45 ਅਤੇ ਸਾਡੀ body ਇੱਥੇ ਹੈ ਅਤੇ ਅਸੀ ਆਪਣੇ ਮੇਲ ਫੰਕਸ਼ਨ ਨੂੰ ਚਲਾ ਰਹੇ ਹਾਂ ।
04:51 ਸੋ ਜਦੋਂ ਮੈਂ Send me this ਉੱਤੇ ਕਲਿਕ ਕਰਦਾ ਹਾਂ , ਕੁੱਝ ਨਹੀਂ ਹੁੰਦਾ । ਸਾਨੂੰ ਕੋਈ ਏਰਰ ਨਹੀਂ ਮਿਲੀ । ਸੋ ਅਸੀਂ ਮੰਨ ਕੇ ਚਲਦੇ ਹਾਂ ਕਿ ਸਭ ਕੁੱਝ ਚੱਲ ਗਿਆ ਹੈ ।
04:58 ਜੇਕਰ ਮੈਂ ਮੇਰੇ ਹਾਟਮੇਲ ਜਾਂ ਈ - ਮੇਲ ਉੱਤੇ ਆਉਂਦਾ ਹਾਂ ਅਤੇ ਮੇਰੇ ਇਨਬਾਕਸ ਉੱਤੇ ਕਲਿਕ ਕਰਦਾ ਹਾਂ , ਤੁਸੀ ਵੇਖ ਸਕਦੇ ਹੋ ਕਿ ਸਾਨੂੰ ਹੁਣੇ admin @ phpacademy dot com ਤੋਂ ਇੱਕ ਮੇਲ ਮਿਲਿਆ ਹੈ ।
05:09 ਜੇਕਰ ਅਸੀ ਇਸ ਉੱਤੇ ਕਲਿਕ ਕਰਦੇ ਹਾਂ , ਸਾਨੂੰ ਆਪਣੀ ਸਬਜੇਕਟ ਲਾਇਨ ਵਿੱਚ Email from PHPAcademy ਮਿਲਦਾ ਹੈ । ਜਿਸਨੂੰ ਅਸੀਂ ਇੱਥੇ ਸੈੱਟ ਕੀਤਾ ਹੈ ।
05:17 ਅਤੇ ਸਾਡੇ ਕੋਲ ਈ - ਮੇਲ ਅਡਰੈਸ ਹੈ ਜਿਸਨੂੰ ਮੈਂ from ਦੇ ਰੂਪ ਵਿਚ ਨਿਰਧਾਰਿਤ ਕੀਤਾ ਹੈ ।
05:22 ਤੁਸੀ ਇਸਨੂੰ ਇਸੇ ਤਰ੍ਹਾਂ alex ਵਲੋਂ ਜਾਂ phpacademy ਵਲੋਂ ਰੱਖ ਸਕਦੇ ਹੋ ।
05:27 ਅਤੇ ਫਿਰ ਸਾਡੇ ਕੋਲ This is an email from Alex ਹੈ ਜੋ ਨਾਮ ਅਸੀਂ ਇੱਥੇ ਫੋਰਮ ਦੇ ਅੰਦਰ ਦਿੱਤਾ ਹੈ ।
05:35 ਅਤੇ ਫਿਰ ਸਾਡੇ ਕੋਲ 2 ਲਾਇਨ ਬ੍ਰੇਕਸ ਹਨ ਜੋ ਕਿ 1 ਅਤੇ 2 ਹੈ ।
05:40 ਅਤੇ This is a test ਉਹ ਟੈਕਸਟ ਹੈ ਜਿਸਨੂੰ ਮੈਂ ਉੱਥੇ ਰੱਖਿਆ ਹੈ ।
05:46 ਸੋ ਮੇਰੀ ਯੂਨੀਵਰਸਿਟੀ ਦੇ DNS ਮੇਲ ਸਰਵਰ ਦੀ ਵਰਤੋ ਕਰਕੇ ਇਹ ਮੇਲ ਫੰਕਸ਼ਨ ਹੈ ।
05:50 ਤੁਹਾਡੇ INSP ਕੋਲ ਇੱਕ DNS ਮੇਲ ਸਰਵਰ ਹੋਵੇਗਾ ।
05:55 ਇਸ ਵਿੱਚ ਆਥੈਟੀਕੇਸ਼ਨ ਦੀ ਲੋੜ ਹੋ ਸਕਦੀ ਹੈ । ਜਿਸ ਉੱਤੇ ਮੈਂ ਇੱਕ ਟਿਊਟੋਰਿਅਲ ਨੂੰ ਜਲਦੀ ਹੀ ਪੂਰਾ ਕਰਾਂਗਾ ।
06:00 ਸੋ ਜੇਕਰ ਇਹ ਕੰਮ ਨਹੀਂ ਕਰ ਰਿਹਾ ਹੈ ਤਾਂ ਉਸ ਟਿਊਟੋਰਿਅਲ ਨੂੰ ਵੇਖੋ ਜਾਂ ਮੈਨੂੰ ਈ - ਮੇਲ ਕਰੋ ਜਾਂ ਮੇਰੇ ਯੂਟਿਊਬ ਦੁਆਰਾ ਮੈਨੂੰ ਸੰਪਰਕ ਕਰੋ ।
06:09 ਠੀਕ ਹੈ , ਤਾਂ ਉਂਮੀਦ ਹੈ ਇਹ ਕਈ ਲੋਕਾਂ ਲਈ ਲਾਭਦਾਇਕ ਹੋਵੇਗਾ ।
06:13 ਕਿਰਪਾ ਕਰਕੇ ਸਬਸਕਰਾਇਬ ਕਰੋ , ਜੇਕਰ ਤੁਸੀਂ ਪਹਿਲਾਂ ਨਹੀਂ ਕੀਤਾ ਹੈ ।
06:15 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ . ਆਈ . ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਦੇਖਣ ਲਈ ਧੰਨਵਾਦ ।

Contributors and Content Editors

Harmeet, PoojaMoolya