Difference between revisions of "KTurtle/C2/Introduction-to-KTurtle/Punjabi"

From Script | Spoken-Tutorial
Jump to: navigation, search
 
(One intermediate revision by one other user not shown)
Line 1: Line 1:
 
{| Border=1
 
{| Border=1
! Timing
+
! Time
 
! Narration
 
! Narration
 
|-
 
|-
Line 6: Line 6:
 
| ਸਤ ਸ਼੍ਰੀ ਅਕਾਲ । “ਕੇ ਟਕਟਲ” ਦੇ ਟਯੂਟੋਰਿਅਲ (TUTORIAL) ਵਿਚ ਤੁਹਾਡਾ ਸਵਾਗਤ ਹੈ।
 
| ਸਤ ਸ਼੍ਰੀ ਅਕਾਲ । “ਕੇ ਟਕਟਲ” ਦੇ ਟਯੂਟੋਰਿਅਲ (TUTORIAL) ਵਿਚ ਤੁਹਾਡਾ ਸਵਾਗਤ ਹੈ।
 
|-
 
|-
| 00.07  
+
| 00:07  
 
| ਇਸ ਟਯੂਟੋਰਿਅਲ ਵਿਚ ਮੈਂ ਤੁਹਾਨੂੰ” ਕੇ ਟਰਟਲ” ਦੀ ਮੁਡਲੀ ਜਾਣਕਾਰੀ ਦਵਾਗੀ।
 
| ਇਸ ਟਯੂਟੋਰਿਅਲ ਵਿਚ ਮੈਂ ਤੁਹਾਨੂੰ” ਕੇ ਟਰਟਲ” ਦੀ ਮੁਡਲੀ ਜਾਣਕਾਰੀ ਦਵਾਗੀ।
 
|-
 
|-
| 00.14  
+
| 00:14  
 
| ਇਸ ਟਯੂਟੋਰਿਅਲ ਵਿਚ ਅਸੀਂ ਸਿਖਾਂਗੇ।
 
| ਇਸ ਟਯੂਟੋਰਿਅਲ ਵਿਚ ਅਸੀਂ ਸਿਖਾਂਗੇ।
 
|-
 
|-
| 00.17  
+
| 00:17  
 
| “ਕੇ ਟਕਟਲ” (KTURTLE) ਵਿੰਡੋ ਬਾਰੇ।
 
| “ਕੇ ਟਕਟਲ” (KTURTLE) ਵਿੰਡੋ ਬਾਰੇ।
 
|-
 
|-
| 00.19  
+
| 00:19  
| ਐਡੀਟਰ।(EDITOR)
+
| ਐਡੀਟਰ।(EDITOR), ਕੈਨਵਸ। (CANVAS)
 
|-
 
|-
| 00.20
+
| 00:21
| ਕੈਨਵਸ। (CANVAS)
+
| ਮੈਨੂ ਬਾਰ। (MENU BAR),  ਟੂਲਬਾਰ। TOOLBAR)
 
|-
 
|-
| 00.21
+
| 00:24  
| ਮੈਨੂ ਬਾਰ। (MENU BAR)
+
|-
+
| 00.22
+
| ਟੂਲਬਾਰ। TOOLBAR)
+
|-
+
| 00.24  
+
 
| ਅਤੇ ਅਸੀਂ ਸਿਖਾਗੇ।
 
| ਅਤੇ ਅਸੀਂ ਸਿਖਾਗੇ।
 
|-
 
|-
| 00.26  
+
| 00:26  
 
| ਟਰਟਲ ਨੂੰ ਮੂਵ (move) ਕਰਨਾ ।
 
| ਟਰਟਲ ਨੂੰ ਮੂਵ (move) ਕਰਨਾ ।
 
|-
 
|-
| 00.28  
+
| 00:28  
 
| ਲਾਈਨ ਬਨਾਓਣਾ ਅਤੇ ਦਿਸ਼ਾ ਬਦਲਨਾ।
 
| ਲਾਈਨ ਬਨਾਓਣਾ ਅਤੇ ਦਿਸ਼ਾ ਬਦਲਨਾ।
 
|-
 
|-
| 00.32  
+
| 00:32  
 
| “ਤ੍ਰਿਕੌਣ” (TRIANGLE ਬਣਾਓਣਾ।
 
| “ਤ੍ਰਿਕੌਣ” (TRIANGLE ਬਣਾਓਣਾ।
 
|-
 
|-
| 00.34  
+
| 00:34  
 
| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਊਬੁਂਤੂੰ ਲਿਨਕਸ-ਔ ਐਸ ਵਰਜ਼ਨ 12.04. ਕੇ ਟਰਟਲ ਵਰਜਨ .0.8.1 ਬੀਟਾ (Ubuntu Linux OS version.12.04. Turtle version.0.8.1 beta) ਦੀ ਵਰਤੋਂ ਕਰ ਰਹੀ ਹਾਂ ।
 
| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਊਬੁਂਤੂੰ ਲਿਨਕਸ-ਔ ਐਸ ਵਰਜ਼ਨ 12.04. ਕੇ ਟਰਟਲ ਵਰਜਨ .0.8.1 ਬੀਟਾ (Ubuntu Linux OS version.12.04. Turtle version.0.8.1 beta) ਦੀ ਵਰਤੋਂ ਕਰ ਰਹੀ ਹਾਂ ।
 
|-
 
|-
| 00.47  
+
| 00:47  
 
| ਕੇ ਟਰਟਲ ਕੀ ਹੈ?
 
| ਕੇ ਟਰਟਲ ਕੀ ਹੈ?
 
|-
 
|-
| 00.49  
+
| 00:49  
 
| “ਕੇ ਟਰਟਲ” ਇਕ ਮੁਫ਼ਤ ਟੂਲ ਹੈ ਜਿਸ ਨਾਲ ਅਸੀ ਪ੍ਰੋਗਰਾਮਿੰਗ ਸਿੱਖ ਸਕਦੇ ਹਾਂ।  
 
| “ਕੇ ਟਰਟਲ” ਇਕ ਮੁਫ਼ਤ ਟੂਲ ਹੈ ਜਿਸ ਨਾਲ ਅਸੀ ਪ੍ਰੋਗਰਾਮਿੰਗ ਸਿੱਖ ਸਕਦੇ ਹਾਂ।  
 
|-
 
|-
| 00.53  
+
| 00:53  
 
| ਇਹ ਕੰਪਯੂਟਰ ਦੀ ਮਦਦ ਨਾਲ ਇੰਟਰੈਕਟਿਵ ਲਰਨਿੰਗ ਵਿੱਚ ਸਹਯੋਗੀ ਹੈ।
 
| ਇਹ ਕੰਪਯੂਟਰ ਦੀ ਮਦਦ ਨਾਲ ਇੰਟਰੈਕਟਿਵ ਲਰਨਿੰਗ ਵਿੱਚ ਸਹਯੋਗੀ ਹੈ।
 
|-
 
|-
| 00.59  
+
| 00:59  
 
| ਕੇ ਟਰਟਲ ਨੂੰ”ਐਚ ਟੀ ਟੀ ਪੀ://ਐਡੂ.ਕੇਡੀਈ.ਔਰਗ/ ਕੇ ਟਰਟਲ/” (http://edu.kde.org\kturtle\ )  ਤੋਂ ਡਾਊਨਲੋਡ ਕਰ ਸਕਦੇ ਹਾਂ।
 
| ਕੇ ਟਰਟਲ ਨੂੰ”ਐਚ ਟੀ ਟੀ ਪੀ://ਐਡੂ.ਕੇਡੀਈ.ਔਰਗ/ ਕੇ ਟਰਟਲ/” (http://edu.kde.org\kturtle\ )  ਤੋਂ ਡਾਊਨਲੋਡ ਕਰ ਸਕਦੇ ਹਾਂ।
 
|-
 
|-
| 01.12  
+
| 01:12  
 
| ਕੇ ਟਰਟਲ ਪ੍ਰੋਗਰਾਮਿਂਗ ਨੂੰ ਸੌਖਾ ਅਤੇ ਸੁਗਮ ਬਣਾਉਂਦਾ ਹੈ।
 
| ਕੇ ਟਰਟਲ ਪ੍ਰੋਗਰਾਮਿਂਗ ਨੂੰ ਸੌਖਾ ਅਤੇ ਸੁਗਮ ਬਣਾਉਂਦਾ ਹੈ।
 
|-
 
|-
| 01.18  
+
| 01:18  
 
| ਬੱਚਿਆਂ ਨੂੰ ਹਿਸਾਬ ਦੀ ਮੁਡਲੀ ਜਾਣਕਾਰੀ ਦੇਨ ਵਿਚ ਮਦਦ ਕਰਦਾ ਹੈ।
 
| ਬੱਚਿਆਂ ਨੂੰ ਹਿਸਾਬ ਦੀ ਮੁਡਲੀ ਜਾਣਕਾਰੀ ਦੇਨ ਵਿਚ ਮਦਦ ਕਰਦਾ ਹੈ।
 
|-
 
|-
| 01.22  
+
| 01:22  
 
| ਇਸ ਦੀ ਕਮਾਂਡਜ਼ ਆਮ ਵਰਤੋਂ ਦੀ ਭਾਸ਼ਾ ਵਿੱਚ ਹੁੰਦੁਆਂ ਹਨ ।
 
| ਇਸ ਦੀ ਕਮਾਂਡਜ਼ ਆਮ ਵਰਤੋਂ ਦੀ ਭਾਸ਼ਾ ਵਿੱਚ ਹੁੰਦੁਆਂ ਹਨ ।
 
|-
 
|-
| 01.27  
+
| 01:27  
 
| ਕਮਾਂਡਜ਼ ਨੂੰ ਵਿਜੁਅਲਜ਼ ਵਿੱਚ ਪਰਿਵਰਤਿਤ ਕਰਦਾ ਹੈ।
 
| ਕਮਾਂਡਜ਼ ਨੂੰ ਵਿਜੁਅਲਜ਼ ਵਿੱਚ ਪਰਿਵਰਤਿਤ ਕਰਦਾ ਹੈ।
 
|-
 
|-
| 01.31  
+
| 01:31  
 
| ਕੇ ਟਰਟਲ ਨੂੰ” ਸਾਏਨੈਪਟਿਕ ਪੈਕੇਜ ਮੈਨੇਜਰ” (synaptic package manager) ਦਵਾਰਾ ਇੰਸਟਾਲ ਕਿਤਾ ਜਾ ਸਕਦਾ ਹੈ।
 
| ਕੇ ਟਰਟਲ ਨੂੰ” ਸਾਏਨੈਪਟਿਕ ਪੈਕੇਜ ਮੈਨੇਜਰ” (synaptic package manager) ਦਵਾਰਾ ਇੰਸਟਾਲ ਕਿਤਾ ਜਾ ਸਕਦਾ ਹੈ।
 
|-
 
|-
| 01.36  
+
| 01:36  
 
| “ਸਾਏਨੈਪਟਿਕ ਪੈਕੇਜ ਮੈਨੇਜਰ” ਦੀ ਹੋਰ ਜਾਣਕਾਰੀ ਲਈ।
 
| “ਸਾਏਨੈਪਟਿਕ ਪੈਕੇਜ ਮੈਨੇਜਰ” ਦੀ ਹੋਰ ਜਾਣਕਾਰੀ ਲਈ।
 
|-
 
|-
| 01.40
+
| 01:40
 
| ਕ੍ਰਿਪਾ ਵੈਬਸਾਇਡ” ਐਚ.ਟੀ.ਟੀ ਪੀ//ਸਪੋਕਨ ਟਯੂਟੋਰਿਅਲ.ਔਰਗ” (http://spoken-tutorial.org) ਤੋ ਊਬੁਂਤੂੰ ਲਿਨਕਸ” (Ubuntu linux)” ਟਯੂਟੋਰਿਅਲ ਨੂੰ ਵੇਖੋ।
 
| ਕ੍ਰਿਪਾ ਵੈਬਸਾਇਡ” ਐਚ.ਟੀ.ਟੀ ਪੀ//ਸਪੋਕਨ ਟਯੂਟੋਰਿਅਲ.ਔਰਗ” (http://spoken-tutorial.org) ਤੋ ਊਬੁਂਤੂੰ ਲਿਨਕਸ” (Ubuntu linux)” ਟਯੂਟੋਰਿਅਲ ਨੂੰ ਵੇਖੋ।
 
|-
 
|-
| 01.46
+
| 01:46
 
| ਆਓ ਅਸੀ ਕੇ ਟਰਟਲ” ਐਪਲੀਕੇਸ਼ਨ ਖੋਲਿਏ।
 
| ਆਓ ਅਸੀ ਕੇ ਟਰਟਲ” ਐਪਲੀਕੇਸ਼ਨ ਖੋਲਿਏ।
 
|-
 
|-
| 01.50
+
| 01:50
 
| ਡੈਸ਼ ਹੋਮ ਉਤੇ ਕਲੀਕ ਕਰੋ।
 
| ਡੈਸ਼ ਹੋਮ ਉਤੇ ਕਲੀਕ ਕਰੋ।
 
|-
 
|-
| 01.52
+
| 01:52
 
| ਸਰਚ ਬਾਰ (search bar) ਤੇ ਜਾ ਕੇ ਕੇ ਟਰਟਲ ਲਿਖੋਂ।  
 
| ਸਰਚ ਬਾਰ (search bar) ਤੇ ਜਾ ਕੇ ਕੇ ਟਰਟਲ ਲਿਖੋਂ।  
 
|-
 
|-
| 01.55
+
| 01:55
 
| ਅਤੇ ਕੇ ਟਰਟਲ” ਦੇ ਆਈਕਨ ਉਤੇ ਕਲਿਕ ਕਰੋ।
 
| ਅਤੇ ਕੇ ਟਰਟਲ” ਦੇ ਆਈਕਨ ਉਤੇ ਕਲਿਕ ਕਰੋ।
 
|-
 
|-
| 01.59
+
| 01:59
 
| ਇਕ ਖਾਸ ਕੇ ਟਰਟਲ” ਵਿੰਡੋ ਇਸ ਤਰ੍ਵਾ ਦੀ ਦਿਖਦੀ ਹੈ।
 
| ਇਕ ਖਾਸ ਕੇ ਟਰਟਲ” ਵਿੰਡੋ ਇਸ ਤਰ੍ਵਾ ਦੀ ਦਿਖਦੀ ਹੈ।
 
|-
 
|-
| 02.02
+
| 02:02
 
| ਇਹ ਇਕ ਮੈਨੂ ਬਾਰ”। (MENU BAR) ਹੈ।
 
| ਇਹ ਇਕ ਮੈਨੂ ਬਾਰ”। (MENU BAR) ਹੈ।
 
|-
 
|-
| 02.04  
+
| 02:04  
 
| ਉੱਪਰ ਮੈਨੂ ਬਾਰ ਵਿੱਚ ।
 
| ਉੱਪਰ ਮੈਨੂ ਬਾਰ ਵਿੱਚ ।
 
|-
 
|-
| 02.06  
+
| 02:06  
 
| ਤੁਸੀਂ ਮੈਨੂ ਆਇਟਮਜ਼ ਦੇਖੋ ਗੇ ।
 
| ਤੁਸੀਂ ਮੈਨੂ ਆਇਟਮਜ਼ ਦੇਖੋ ਗੇ ।
 
|-
 
|-
| 02.08  
+
| 02:08  
 
| ਇਥੇ" ਫਾਈਲ, ਐਡੀਟ, ਕੈਨਵਸ, ਰਨ, ਟੂਲਜ਼,ਸੈਟੀਂਗਜ਼,ਅਤੇ ਹੈਲਪ ਔਪਸ਼ਨਜ਼ ਹਨ।
 
| ਇਥੇ" ਫਾਈਲ, ਐਡੀਟ, ਕੈਨਵਸ, ਰਨ, ਟੂਲਜ਼,ਸੈਟੀਂਗਜ਼,ਅਤੇ ਹੈਲਪ ਔਪਸ਼ਨਜ਼ ਹਨ।
 
|-
 
|-
| 02.17  
+
| 02:17  
 
| “ਟੂਲ ਬਾਰ” ਦਵਾਰਾ ਤੁਸੀ ਸਾਰੇ ਐਕਸ਼ਨ (action) ਕਰ ਸਕਦੇ ਹੋ ।
 
| “ਟੂਲ ਬਾਰ” ਦਵਾਰਾ ਤੁਸੀ ਸਾਰੇ ਐਕਸ਼ਨ (action) ਕਰ ਸਕਦੇ ਹੋ ।
 
|-
 
|-
| 02.23  
+
| 02:23  
 
| “ਐਡੀਟਰ” ਖੱਭੇ ਪਾਸੇ ਹੁੰਦਾ ਹੈ, ਜਿਥੇ ਤੁਸੀ”ਟਰਟਲ ਸਕ੍ਰਿਪਟ ਕਮਾਂਡਜ਼” ਲਿਖ ਸਕਦੇ ਹੋ।
 
| “ਐਡੀਟਰ” ਖੱਭੇ ਪਾਸੇ ਹੁੰਦਾ ਹੈ, ਜਿਥੇ ਤੁਸੀ”ਟਰਟਲ ਸਕ੍ਰਿਪਟ ਕਮਾਂਡਜ਼” ਲਿਖ ਸਕਦੇ ਹੋ।
 
|-
 
|-
| 02.30  
+
| 02:30  
 
| ਜਿਆਦਾਤਰ ਹਰ ਤਰਾ ਦੇ ਐਡੀਟਰ ਦੇ ਫ਼ੰਕਸ਼ਨ” ਫਾਈਲ” ਅਤੇ” ਐਡਿਟਰ ਮੈਨੂ” ਵਿਚ ਮਿਲ ਜਾਂਦੇ ਹਨ।
 
| ਜਿਆਦਾਤਰ ਹਰ ਤਰਾ ਦੇ ਐਡੀਟਰ ਦੇ ਫ਼ੰਕਸ਼ਨ” ਫਾਈਲ” ਅਤੇ” ਐਡਿਟਰ ਮੈਨੂ” ਵਿਚ ਮਿਲ ਜਾਂਦੇ ਹਨ।
 
|-
 
|-
| 02.37  
+
| 02:37  
 
| ਐਡੀਟਰ ਵਿਚ ਕੋਡ ਐਂਟਰ ਕਰਨ ਦੇ ਕਈ ਤਰੀਕੇ ਹੁੰਦੇ ਹਨ।
 
| ਐਡੀਟਰ ਵਿਚ ਕੋਡ ਐਂਟਰ ਕਰਨ ਦੇ ਕਈ ਤਰੀਕੇ ਹੁੰਦੇ ਹਨ।
 
|-
 
|-
| 02.42         
+
| 02:42         
 
| ਉਦਹਾਰਨ ਨੂੰ ਵਰਤਣਾ ਇਕ ਸੌਖਾ ਤਰੀਕਾ ਹੈ।
 
| ਉਦਹਾਰਨ ਨੂੰ ਵਰਤਣਾ ਇਕ ਸੌਖਾ ਤਰੀਕਾ ਹੈ।
 
|-
 
|-
| 02.46
+
| 02:46
 
| File m menu ਫਾਇਲ ਮੈਨੂ) > select Examples (ਸੇਲੇਕ੍ਟ ਐਗਜੈਮਪਲਜ਼) ਤੇ ਜਾਓ ।
 
| File m menu ਫਾਇਲ ਮੈਨੂ) > select Examples (ਸੇਲੇਕ੍ਟ ਐਗਜੈਮਪਲਜ਼) ਤੇ ਜਾਓ ।
 
|-
 
|-
| 02.50
+
| 02:50
 
| ਇਥੋ Flower (ਫਲਾਵਰ) ਨੂੰ ਚੁਣੋ।
 
| ਇਥੋ Flower (ਫਲਾਵਰ) ਨੂੰ ਚੁਣੋ।
 
|-
 
|-
| 02.53
+
| 02:53
 
| ਚੁਣੇ ਹੋਏ ਉਦਹਾਰਨ ਦਾ ਕੋਡ ਐਡਿਟਰ ਵਿਚ ਖੁੱਲ ਜਾਵੇਗਾ।
 
| ਚੁਣੇ ਹੋਏ ਉਦਹਾਰਨ ਦਾ ਕੋਡ ਐਡਿਟਰ ਵਿਚ ਖੁੱਲ ਜਾਵੇਗਾ।
 
|-
 
|-
| 02.58
+
| 02:58
 
| ਕੋਡ ਨੂੰ ਰਨ ਕਰਨ ਲਈ “ਮੈਨੂ ਬਾਰ” ਜਾ ”ਟੂਲ ਬਾਰ” ਤੋਂ ”ਰਨ” ਬਟਨ ਨੂੰ ਦਬਾਓ।
 
| ਕੋਡ ਨੂੰ ਰਨ ਕਰਨ ਲਈ “ਮੈਨੂ ਬਾਰ” ਜਾ ”ਟੂਲ ਬਾਰ” ਤੋਂ ”ਰਨ” ਬਟਨ ਨੂੰ ਦਬਾਓ।
 
|-
 
|-
| 03.04
+
| 03:04
 
| ਇਸ ਤੋਂ ਇਲਾਵਾ ਤੁਸੀਂ ਐਡੀਟਰ ਤੇ ਸਿੱਧਾ ਕੋਡ ਟਾਈਪ ਕਰ ਸਕਦੇ ਹੋ।
 
| ਇਸ ਤੋਂ ਇਲਾਵਾ ਤੁਸੀਂ ਐਡੀਟਰ ਤੇ ਸਿੱਧਾ ਕੋਡ ਟਾਈਪ ਕਰ ਸਕਦੇ ਹੋ।
 
|-
 
|-
| 03.10
+
| 03:10
 
| ਜਾਂ ਐਡੀਟਰ ਵਿੱਚ ਤੁਸੀਂ ਕੋਡ ਕਾਪੀ/ਪੇਸਟ ਕਰ ਸਕਦੇ ਹੋਂ।
 
| ਜਾਂ ਐਡੀਟਰ ਵਿੱਚ ਤੁਸੀਂ ਕੋਡ ਕਾਪੀ/ਪੇਸਟ ਕਰ ਸਕਦੇ ਹੋਂ।
 
|-
 
|-
| 03.13
+
| 03:13
 
| ਉਦਹਾਰਨ ਵਜੋਂ- ਕੋਈ ਹੋਰ ਕੇ ਟਰਟਲ ਫਾਇਲ ਤੋੰ ।
 
| ਉਦਹਾਰਨ ਵਜੋਂ- ਕੋਈ ਹੋਰ ਕੇ ਟਰਟਲ ਫਾਇਲ ਤੋੰ ।
 
|-
 
|-
| 03.18
+
| 03:18
 
| ਕੈਨਵਸ ਸੱਜੇ ਪਾਸੇ ਹੁੰਦਾ ਹੈ, ਜਿਥੇ ਟਰਟਲ ਤੁਹਾਡੀ ਡਰਾਇੰਗ ਬਣਾ ਸਕਦਾ ਹੈ।
 
| ਕੈਨਵਸ ਸੱਜੇ ਪਾਸੇ ਹੁੰਦਾ ਹੈ, ਜਿਥੇ ਟਰਟਲ ਤੁਹਾਡੀ ਡਰਾਇੰਗ ਬਣਾ ਸਕਦਾ ਹੈ।
 
|-
 
|-
| 03.24  
+
| 03:24  
 
| ਟਰਟਲ ਐਡੀਟਰ ਵਿੱਚ ਲਿਖੇ ਤੁਹਾਡੇ ਕੋਮਾੰਡ ਦੇ ਅਨੁਸਾਰ ਕੈਨਵਸ ਉਤੇ ਡਰਾ ਕਰਦਾ ਹੈ।     
 
| ਟਰਟਲ ਐਡੀਟਰ ਵਿੱਚ ਲਿਖੇ ਤੁਹਾਡੇ ਕੋਮਾੰਡ ਦੇ ਅਨੁਸਾਰ ਕੈਨਵਸ ਉਤੇ ਡਰਾ ਕਰਦਾ ਹੈ।     
 
|-
 
|-
| 03.32  
+
| 03:32  
 
| ਟੂਲਬਾਰ ਤੋ” ਰਨ” ਆਪਸ਼ਨ” ਨਾਲ ਐਡੀਟਰ ਵਿੱਚ ਦਿਤੀ ਕੋਮਾਂਡਚਲਦਿਆਂ ਹਨ ।
 
| ਟੂਲਬਾਰ ਤੋ” ਰਨ” ਆਪਸ਼ਨ” ਨਾਲ ਐਡੀਟਰ ਵਿੱਚ ਦਿਤੀ ਕੋਮਾਂਡਚਲਦਿਆਂ ਹਨ ।
 
|-
 
|-
| 03.39
+
| 03:39
 
| ਇਹ ਤੁਹਾਨੂੰ ਐਗਜੀਕਯੂਸ਼ਨ” (execution) ਦੀ ਰਫਤਾਰ ਦੀ ਲਿਸਟ ਵਿਖਾਉਂਦਾ ਹੈ।
 
| ਇਹ ਤੁਹਾਨੂੰ ਐਗਜੀਕਯੂਸ਼ਨ” (execution) ਦੀ ਰਫਤਾਰ ਦੀ ਲਿਸਟ ਵਿਖਾਉਂਦਾ ਹੈ।
 
|-
 
|-
| 03.43
+
| 03:43
 
| ਪੂਰੀ ਰਫਤਾਰ (ਬਿਨਾ ਹਾਈਲਾਇਟ ਅਤੇ ਇਨਸਪੈਕਟਰ)
 
| ਪੂਰੀ ਰਫਤਾਰ (ਬਿਨਾ ਹਾਈਲਾਇਟ ਅਤੇ ਇਨਸਪੈਕਟਰ)
 
|-
 
|-
| 03.46
+
| 03:46
 
| ਪੂਰੀ ਰਫਤਾਰ (full speed)
 
| ਪੂਰੀ ਰਫਤਾਰ (full speed)
 
|-
 
|-
| 03.48
+
| 03:48
| ਹੌਲੀ (slow)
+
| ਹੌਲੀ (slow),  ਬਹੁਤ ਹੌਲੀ (slower)
 
|-
 
|-
| 03.49
+
| 03:51
| ਬਹੁਤ ਹੌਲੀ (slower)
+
| ਸਬ ਤੋ ਵੀ ਹੌਲੀ ਅਤੇ (slowest),  ਇਕ ਤੋਂ ਬਾਅਦ ਇਕ । (step by step)
 
|-
 
|-
| 03.51
+
| 03:55
| ਸਬ ਤੋ ਵੀ ਹੌਲੀ ਅਤੇ (slowest)
+
|-
+
| 03.52
+
| ਇਕ ਤੋਂ ਬਾਅਦ ਇਕ । (step by step)
+
|-
+
| 03.55
+
 
| ਅਬੋਰਟ ਅਤੇ ਪਾਜ਼ ਆਪਸ਼ਨ ਐਗਜੀਕਯੂਸ਼ਨ ਨੂੰ ਸਟਾਪ ਅਤੇ ਪਾਜ਼ ਕਰਨ ਵਿੱਚ ਮਦਦ ਕਰਦਾ ਹੈ।
 
| ਅਬੋਰਟ ਅਤੇ ਪਾਜ਼ ਆਪਸ਼ਨ ਐਗਜੀਕਯੂਸ਼ਨ ਨੂੰ ਸਟਾਪ ਅਤੇ ਪਾਜ਼ ਕਰਨ ਵਿੱਚ ਮਦਦ ਕਰਦਾ ਹੈ।
 
|-
 
|-
| 04.03
+
| 04:03
 
| ਆਓ ਅਸੀ ਇਹ “ਕੋਡ ਰਨ” ਕਰੀਏ।
 
| ਆਓ ਅਸੀ ਇਹ “ਕੋਡ ਰਨ” ਕਰੀਏ।
 
|-
 
|-
| 04.06
+
| 04:06
 
| ਟਰਟਲਕੈਨਵਸ ਉੱਤੇ ਇਕਫੁੱਲ ਡਰਾ (draw) ਕਰੇਗਾ।
 
| ਟਰਟਲਕੈਨਵਸ ਉੱਤੇ ਇਕਫੁੱਲ ਡਰਾ (draw) ਕਰੇਗਾ।
 
|-
 
|-
| 04.11
+
| 04:11
 
| ਜੱਦ ਤੁਸੀ ਇਕ ਨਵੀ ਕੇ ਟਰਟਲ ਐਪਲੀਕੇਸ਼ਨ (application) ਖੋਲੋਗੇ।
 
| ਜੱਦ ਤੁਸੀ ਇਕ ਨਵੀ ਕੇ ਟਰਟਲ ਐਪਲੀਕੇਸ਼ਨ (application) ਖੋਲੋਗੇ।
 
|-
 
|-
| 04.15
+
| 04:15
 
| ਡਿਫਾਲਟਨ (default) ਵਿੱਚ ਟਰਟਲ ਕੈਨਵਸ ਦੇ ਮੱਧ ਤੇ ਹੁੰਦਾ ਹੈ।
 
| ਡਿਫਾਲਟਨ (default) ਵਿੱਚ ਟਰਟਲ ਕੈਨਵਸ ਦੇ ਮੱਧ ਤੇ ਹੁੰਦਾ ਹੈ।
 
|-
 
|-
| 04.19
+
| 04:19
 
| ਆਓ ਹੁਣ ਕੇ ਟਰਟਲ ਨੂੰ ਆਪਣੀ ਜਗ੍ਹਾ ਤੋ ਮੂਵ (move) ਕਰੀਏ।
 
| ਆਓ ਹੁਣ ਕੇ ਟਰਟਲ ਨੂੰ ਆਪਣੀ ਜਗ੍ਹਾ ਤੋ ਮੂਵ (move) ਕਰੀਏ।
 
|-
 
|-
| 04.22
+
| 04:22
 
| ਟਰਟਲ ਨੂੰ ਮੂਵ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ।
 
| ਟਰਟਲ ਨੂੰ ਮੂਵ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ।
 
|-
 
|-
| 04.25
+
| 04:25
 
| ਇਹ ਅੱਗੇ ਨੂੰ ਮੂਵ ਕਰ ਸਕਦਾ ਹੈ ਅਤੇ ਪਿੱਛੇ ਨੂੰ ਵੀ ਮੂਵ ਕਰ ਸਕਦਾ ਹੈ।
 
| ਇਹ ਅੱਗੇ ਨੂੰ ਮੂਵ ਕਰ ਸਕਦਾ ਹੈ ਅਤੇ ਪਿੱਛੇ ਨੂੰ ਵੀ ਮੂਵ ਕਰ ਸਕਦਾ ਹੈ।
 
|-
 
|-
| 04.29
+
| 04:29
 
| ਇਹ ਖੱਬੇ ਅਤੇ ਸੱਜੇ ਵੀ ਮੂਵ ਕਰ ਸਕਦਾ ਹੈ।
 
| ਇਹ ਖੱਬੇ ਅਤੇ ਸੱਜੇ ਵੀ ਮੂਵ ਕਰ ਸਕਦਾ ਹੈ।
 
|-
 
|-
| 04.32
+
| 04:32
 
| ਇਸ ਨੂੰ ਸਕਰੀਨ ਤੇ ਸਿੱਧੇ ਕਿਸੀ ਜਗ੍ਹਾ ਤੋ ਜਮਪ ਵੀ ਕਰਵਾ ਸਕਦੇ ਹਾਂ।
 
| ਇਸ ਨੂੰ ਸਕਰੀਨ ਤੇ ਸਿੱਧੇ ਕਿਸੀ ਜਗ੍ਹਾ ਤੋ ਜਮਪ ਵੀ ਕਰਵਾ ਸਕਦੇ ਹਾਂ।
 
|-
 
|-
| 04.38
+
| 04:38
 
| ਆਓ ਹੁਣ ਮੈਂ ਇਸ ਦੇ ਪ੍ਰੋਗਰਾਮ ਨੂੰ ਜੂਮ (zoom) ਕਰ ਕੇ ਵਿਖਾਵਾਂ, ਹੋ ਸਕਦਾ ਇਹ ਥੋੜ੍ਹਾ ਧੁੰਧਲਾ ਹੋਵੇ।
 
| ਆਓ ਹੁਣ ਮੈਂ ਇਸ ਦੇ ਪ੍ਰੋਗਰਾਮ ਨੂੰ ਜੂਮ (zoom) ਕਰ ਕੇ ਵਿਖਾਵਾਂ, ਹੋ ਸਕਦਾ ਇਹ ਥੋੜ੍ਹਾ ਧੁੰਧਲਾ ਹੋਵੇ।
 
|-
 
|-
| 04.44
+
| 04:44
 
| ਆਓ ਅਸੀ ਇਕ ਸਧਾਰਨ ਉਦਾਹਰਨ ਰਾਂਹੀ ਜਾਣੀਏ।
 
| ਆਓ ਅਸੀ ਇਕ ਸਧਾਰਨ ਉਦਾਹਰਨ ਰਾਂਹੀ ਜਾਣੀਏ।
 
|-
 
|-
| 04.48
+
| 04:48
 
| ਆਪਣੇ ਐਡੀਟਰ ਵਿਚ ਹੇਠ ਲਿਖੇ ਆਦੇਸ਼ (command) ਲਿਖੋ:
 
| ਆਪਣੇ ਐਡੀਟਰ ਵਿਚ ਹੇਠ ਲਿਖੇ ਆਦੇਸ਼ (command) ਲਿਖੋ:
 
|-
 
|-
| 04.52  
+
| 04:52  
 
| ਰੀਸੈਟ (reset)
 
| ਰੀਸੈਟ (reset)
 
|-
 
|-
| 04.55
+
| 04:55
 
| ਫਾਰਵਰਡ 100 (forward100)
 
| ਫਾਰਵਰਡ 100 (forward100)
 
|-
 
|-
| 04.58
+
| 04:58
 
| ਟਰਨਰਾਈਟ 120 (turnright120)
 
| ਟਰਨਰਾਈਟ 120 (turnright120)
 
|-
 
|-
| 05.02
+
| 05:02
 
| ਫਾਰਵਰਡ (forward100)
 
| ਫਾਰਵਰਡ (forward100)
 
|-
 
|-
| 05.07
+
| 05:07
 
| ਟਰਨਰਾਈਟ 120 (turnright120)
 
| ਟਰਨਰਾਈਟ 120 (turnright120)
 
|-
 
|-
| 05.11
+
| 05:11
 
| ਫਾਰਵਰਡ (forward100)
 
| ਫਾਰਵਰਡ (forward100)
 
|-
 
|-
| 05.15
+
| 05:15
 
| ਟਰਨਰਾਈਟ 120 (turnright120)
 
| ਟਰਨਰਾਈਟ 120 (turnright120)
 
|-
 
|-
| 05.18
+
| 05:18
 
| ਇਹ ਨੋਟ ਕਰੋ ਕਿ ਜੱਦ ਤੁਸੀ ਟਾਈਪ ਕਰੋਗੇ ਤਾ ਕੋਡ ਦਾ ਰੰਗ ਬਦਲ ਜਾਵੇਗਾ।
 
| ਇਹ ਨੋਟ ਕਰੋ ਕਿ ਜੱਦ ਤੁਸੀ ਟਾਈਪ ਕਰੋਗੇ ਤਾ ਕੋਡ ਦਾ ਰੰਗ ਬਦਲ ਜਾਵੇਗਾ।
 
|-
 
|-
| 05.23
+
| 05:23
 
| ਇਸ ਫੀਚਰ (feature) ਨੂੰ ਅਸੀਂ”ਹਾਈਲਾਈਟਿੰਗ“(highlighting) ਕਹਿੰਦੇ ਹਾਂ।
 
| ਇਸ ਫੀਚਰ (feature) ਨੂੰ ਅਸੀਂ”ਹਾਈਲਾਈਟਿੰਗ“(highlighting) ਕਹਿੰਦੇ ਹਾਂ।
 
|-
 
|-
| 05.26
+
| 05:26
 
| ਅਲਗ ਤਰ੍ਹਾਂ ਦੀ ਕਮਾਂਡਜ਼ ਅਲਗ ਤਰ੍ਹਾਂ ਹਾਈਲਾਈਟ ਹੁੰਦਿਆਂ ਹਨ ।
 
| ਅਲਗ ਤਰ੍ਹਾਂ ਦੀ ਕਮਾਂਡਜ਼ ਅਲਗ ਤਰ੍ਹਾਂ ਹਾਈਲਾਈਟ ਹੁੰਦਿਆਂ ਹਨ ।
 
|-
 
|-
| 05.31
+
| 05:31
 
| ਇਸ ਨਾਲ ਸਾਨੂੰ ਵੱਡੇ ਬਲਾਕਸ ਪੜ੍ਹਨ ਵਿੱਚ ਸੌਖ ਹੁੰਦੀ ਹੈ।
 
| ਇਸ ਨਾਲ ਸਾਨੂੰ ਵੱਡੇ ਬਲਾਕਸ ਪੜ੍ਹਨ ਵਿੱਚ ਸੌਖ ਹੁੰਦੀ ਹੈ।
 
|-
 
|-
| 05.36
+
| 05:36
 
| ਹੁਣ ਮੈਂ ਕੋਡ ਬਾਰੇ ਜਾਣਕਾਰੀ ਦੇਵਾਂਗੀ।
 
| ਹੁਣ ਮੈਂ ਕੋਡ ਬਾਰੇ ਜਾਣਕਾਰੀ ਦੇਵਾਂਗੀ।
 
|-
 
|-
| 05.38  
+
| 05:38  
 
| ਰੀਸੈਟ ਕਮਾਂਡ ਦਿੰਦੇ ਹੋਏ ਟਰਟਲ ਨੂੰ ਮੂਲ (default) ਜਗਹ ਤੇ ਲਿਆਓ।
 
| ਰੀਸੈਟ ਕਮਾਂਡ ਦਿੰਦੇ ਹੋਏ ਟਰਟਲ ਨੂੰ ਮੂਲ (default) ਜਗਹ ਤੇ ਲਿਆਓ।
 
|-
 
|-
| 05.42
+
| 05:42
 
| ਫਾਰਵਰਡ100 ਕਮਾਂਡ ਦਿੰਦੇ ਹੋਏ ਟਰਟਲ ਨੂੰ 100 ਪਿਕਸਲ ਅੱਗੇ ਮੂਵ ਕਰੋ।
 
| ਫਾਰਵਰਡ100 ਕਮਾਂਡ ਦਿੰਦੇ ਹੋਏ ਟਰਟਲ ਨੂੰ 100 ਪਿਕਸਲ ਅੱਗੇ ਮੂਵ ਕਰੋ।
 
|-
 
|-
| 05.49
+
| 05:49
 
| ਟਰਨਰਾਈਟ ਕਮਾਂਡ ਟਰਟਲ ਨੂੰ 120 ਡਿਗਰੀ ਐਨਟੀ ਕਲਾਕਵਾਇਜ਼ (anti-clockwise) ਘੁਮਾਓਂਦੀ ਹੈ ।
 
| ਟਰਨਰਾਈਟ ਕਮਾਂਡ ਟਰਟਲ ਨੂੰ 120 ਡਿਗਰੀ ਐਨਟੀ ਕਲਾਕਵਾਇਜ਼ (anti-clockwise) ਘੁਮਾਓਂਦੀ ਹੈ ।
 
|-
 
|-
| 05.56
+
| 05:56
 
| ਹੁਣ ਨੋਟ ਕਰੋ ਇਕ ਤ੍ਰਿਕੋਣ ਬਣਾਉਣ ਲਈ ਇਹ ਦੋ ਕਮਾਂਡਜ਼ ਤਿੰਨ ਵਾਰ ਦੁਹਰਾਏ ਜਾਣਗੇ।
 
| ਹੁਣ ਨੋਟ ਕਰੋ ਇਕ ਤ੍ਰਿਕੋਣ ਬਣਾਉਣ ਲਈ ਇਹ ਦੋ ਕਮਾਂਡਜ਼ ਤਿੰਨ ਵਾਰ ਦੁਹਰਾਏ ਜਾਣਗੇ।
 
|-
 
|-
| 06.03
+
| 06:03
 
| ਹੁਣ ਕੋਡ ਨੂੰ ਚਲਾਓ (execute)
 
| ਹੁਣ ਕੋਡ ਨੂੰ ਚਲਾਓ (execute)
 
|-
 
|-
| 06.06
+
| 06:06
 
| ਅਸੀ ਇੱਥੇ ਸਲੋ ਸਟੈਪ ਚੁਣਾਗੇ ਤਾਂ ਕਿ ਅਸੀ ਸਮਝ ਸਕੀਏ ਕਿ ਕਿਹੜੀ ਕਮਾਂਡ ਚਲ ਰਹੀ ਹੈ।
 
| ਅਸੀ ਇੱਥੇ ਸਲੋ ਸਟੈਪ ਚੁਣਾਗੇ ਤਾਂ ਕਿ ਅਸੀ ਸਮਝ ਸਕੀਏ ਕਿ ਕਿਹੜੀ ਕਮਾਂਡ ਚਲ ਰਹੀ ਹੈ।
 
|-
 
|-
| 06.16
+
| 06:16
 
| ਹੁਣ ਇੱਥੇ ਇਕ ਤ੍ਰੀਕੋਣ ਬਣ ਜਾਵੇਗਾ।
 
| ਹੁਣ ਇੱਥੇ ਇਕ ਤ੍ਰੀਕੋਣ ਬਣ ਜਾਵੇਗਾ।
 
|-
 
|-
| 06.19
+
| 06:19
 
| ਹੁਣ ਅਸੀ ਇਕ ਹੋਰ ਉਦਾਹਰਨ ਵੇਖਾਗੇ ਅਤੇ ਸਿੱਖਾਗੇ ਕਿ ਅਸੀ ਆਪਣੀ ਕੈਨਵਸ ਹੋਰ ਵੀ ਕਿਵੇ ਨਿਖਾਰ ਸਕਦੇ ਹਾਂ।  
 
| ਹੁਣ ਅਸੀ ਇਕ ਹੋਰ ਉਦਾਹਰਨ ਵੇਖਾਗੇ ਅਤੇ ਸਿੱਖਾਗੇ ਕਿ ਅਸੀ ਆਪਣੀ ਕੈਨਵਸ ਹੋਰ ਵੀ ਕਿਵੇ ਨਿਖਾਰ ਸਕਦੇ ਹਾਂ।  
 
|-
 
|-
| 06.26
+
| 06:26
 
| ਆਓ ਹੁਣ ਰਿਪੀਟ ਕਮਾਂਡ ਇਸਤੇਮਾਲ ਕਰਕੇ ਇਕ ਤ੍ਰਿਕੋਣ ਬਣਾਈਏ।
 
| ਆਓ ਹੁਣ ਰਿਪੀਟ ਕਮਾਂਡ ਇਸਤੇਮਾਲ ਕਰਕੇ ਇਕ ਤ੍ਰਿਕੋਣ ਬਣਾਈਏ।
 
|-
 
|-
| 06.30
+
| 06:30
 
| ਮੈਂ ਚਲ ਰਿਹਾ ਪ੍ਰੋਗਰਾਮ ਕਲੀਅਰ (clear) ਕਰਾਂ ਗੀ।
 
| ਮੈਂ ਚਲ ਰਿਹਾ ਪ੍ਰੋਗਰਾਮ ਕਲੀਅਰ (clear) ਕਰਾਂ ਗੀ।
 
|-
 
|-
| 06.33
+
| 06:33
 
| ਆਓ ਪ੍ਰੋਗਰਾਮ ਨੂੰ ਜੂਮ ਕਰਕੇ ਸਹੀ ਤਰੀਕੇ ਨਾਲ ਵਿਖਾਇਏ।
 
| ਆਓ ਪ੍ਰੋਗਰਾਮ ਨੂੰ ਜੂਮ ਕਰਕੇ ਸਹੀ ਤਰੀਕੇ ਨਾਲ ਵਿਖਾਇਏ।
 
|-
 
|-
| 06.38
+
| 06:38
 
| ਹੁਣ ਅੱਗੇ ਦਿੱਤੀਆਂ ਕਮਾਂਡਜ਼ ਨੂੰ ਆਪਣੇ ਐਡੀਟਰ ਵਿੱਚ ਲਿਖੋ।
 
| ਹੁਣ ਅੱਗੇ ਦਿੱਤੀਆਂ ਕਮਾਂਡਜ਼ ਨੂੰ ਆਪਣੇ ਐਡੀਟਰ ਵਿੱਚ ਲਿਖੋ।
 
|-
 
|-
| 06.41
+
| 06:41
 
| ਰੀਸੈਟ
 
| ਰੀਸੈਟ
 
|-
 
|-
| 06.44
+
| 06:44
 
| “ਕੈਨਵਸ ਸਾਈਜ਼” ਸਪੇਸ ਦੇਕੇ” 200,200”  
 
| “ਕੈਨਵਸ ਸਾਈਜ਼” ਸਪੇਸ ਦੇਕੇ” 200,200”  
 
|-
 
|-
| 06.51
+
| 06:51
 
| ਕੈਨਵਸ ਕਲਰਸਪੇਸ ਦੇ ਕੇ  
 
| ਕੈਨਵਸ ਕਲਰਸਪੇਸ ਦੇ ਕੇ  
 
|-
 
|-
| 07.00
+
| 07:00
 
| ਪੈੱਨ ਕਲਰ ਸਪੇਸ ਦੇ ਕੇ  
 
| ਪੈੱਨ ਕਲਰ ਸਪੇਸ ਦੇ ਕੇ  
 
|-
 
|-
| 07.08
+
| 07:08
 
| ਪੈੱਨਵਿੜਥ ਸਪੇਸ ਦੇ ਕੇ 2
 
| ਪੈੱਨਵਿੜਥ ਸਪੇਸ ਦੇ ਕੇ 2
 
|-
 
|-
| 07.12
+
| 07:12
 
| ਰਪੀਟ ਸਪੇਸ ਕੇ 3 ਕਰਲੀ ਬਰੈਕਟ ਦੇ ਨਾਲ  
 
| ਰਪੀਟ ਸਪੇਸ ਕੇ 3 ਕਰਲੀ ਬਰੈਕਟ ਦੇ ਨਾਲ  
 
|-
 
|-
| 07.19  
+
| 07:19  
 
| ਫਾਰਵਰਡ 100
 
| ਫਾਰਵਰਡ 100
 
|-
 
|-
| 07.23
+
| 07:23
 
| ਟਰਨ ਲੈਫਟ 120
 
| ਟਰਨ ਲੈਫਟ 120
 
|-
 
|-
| 07.27
+
| 07:27
 
| ਆਓ ਹੁਣ ਮੈਂ ਤੁਹਾਨੂੰ ਕੋਡ ਬਾਰੇ ਜਾਣਕਾਰੀ ਦੇਵਾ।
 
| ਆਓ ਹੁਣ ਮੈਂ ਤੁਹਾਨੂੰ ਕੋਡ ਬਾਰੇ ਜਾਣਕਾਰੀ ਦੇਵਾ।
 
|-
 
|-
| 07.30
+
| 07:30
 
| ਰੀਸੈਟ ਕਮਾਂਡ ਟਰਟਲ ਨੂੰ ਡੀਫੋਲਟਪੋਸੀਸ਼ਨ ਤੇ ਲਿਹਾਓਂਦਾ ਹੈ।
 
| ਰੀਸੈਟ ਕਮਾਂਡ ਟਰਟਲ ਨੂੰ ਡੀਫੋਲਟਪੋਸੀਸ਼ਨ ਤੇ ਲਿਹਾਓਂਦਾ ਹੈ।
 
|-
 
|-
| 07.34
+
| 07:34
 
| ਕੈਨਵਸ ਸਾਈਜ਼ 200,200 ਕੈਨਵਸ ਦੀ ਲੰਬਾਈ ਅਤੇ ਚੌੜਾਈ ਨੂੰ 200 ਪਿਕਸਲ ਤੇ ਸੈਟ ਕਰ ਦਿੰਦਾ ਹੈ।
 
| ਕੈਨਵਸ ਸਾਈਜ਼ 200,200 ਕੈਨਵਸ ਦੀ ਲੰਬਾਈ ਅਤੇ ਚੌੜਾਈ ਨੂੰ 200 ਪਿਕਸਲ ਤੇ ਸੈਟ ਕਰ ਦਿੰਦਾ ਹੈ।
 
|-
 
|-
| 07.42  
+
| 07:42  
 
| ਕੈਨਵਸ ਕਲਰ 0ਕੈਨਵਸ ਨੂਂ ਹਰਾ ਰੰਗ ਦੇਂਦਾ ਹੈ ।
 
| ਕੈਨਵਸ ਕਲਰ 0ਕੈਨਵਸ ਨੂਂ ਹਰਾ ਰੰਗ ਦੇਂਦਾ ਹੈ ।
 
|-
 
|-
| 07.48
+
| 07:48
 
| ਇਕ ਆਰ.ਬੀ.ਜੀ. ਦਾ ਐਸਾ ਕੋਮਬੀਨੇਸ਼ਨ ਹੈ ਜਿਥੇ ਸਿਰਫ ਹਰੇ ਰੰਗ ਦੀ ਵੈਲੂ 255 ਤੇ ਸੈਟ ਕਿਤੀ ਜਾਂਦੀ ਹੈ ਅਤੇ ਬਾਕੀ ਸਾਰੀਆਂ 0 ਤੇ ਸੈਟ ਹੁੰਦਿਆਂ ਹਨ।
 
| ਇਕ ਆਰ.ਬੀ.ਜੀ. ਦਾ ਐਸਾ ਕੋਮਬੀਨੇਸ਼ਨ ਹੈ ਜਿਥੇ ਸਿਰਫ ਹਰੇ ਰੰਗ ਦੀ ਵੈਲੂ 255 ਤੇ ਸੈਟ ਕਿਤੀ ਜਾਂਦੀ ਹੈ ਅਤੇ ਬਾਕੀ ਸਾਰੀਆਂ 0 ਤੇ ਸੈਟ ਹੁੰਦਿਆਂ ਹਨ।
 
|-
 
|-
| 08.03
+
| 08:03
 
| ਇਹ ਕੈਨਵਸ ਨੂੰ ਹਰੇ ਰੰਗ ਵਿਚ ਬਦਲਦੀ ਹੈ।
 
| ਇਹ ਕੈਨਵਸ ਨੂੰ ਹਰੇ ਰੰਗ ਵਿਚ ਬਦਲਦੀ ਹੈ।
 
|-
 
|-
| 08.07
+
| 08:07
 
| ਪੈੱਨ ਕਲਰ ਪੈੱਨ ਨੂੰ ਨੀਲੇ ਰੰਗ ਵਿਚ ਬਦਲਦਾ ਹੈ।
 
| ਪੈੱਨ ਕਲਰ ਪੈੱਨ ਨੂੰ ਨੀਲੇ ਰੰਗ ਵਿਚ ਬਦਲਦਾ ਹੈ।
 
|-
 
|-
| 08.14
+
| 08:14
 
| ਆਰ.ਬੀ.ਜੀ. ਦੇ ਕੋਬੀਨੇਸ਼ਸਨ ਵਿਚ ਨੀਲੇ ਰੰਗ ਦੀ ਵੈਲੂ 255 ਤੇ ਸੈਟ ਕਿਤੀ ਜਾਂਦੀ ਹੈ।
 
| ਆਰ.ਬੀ.ਜੀ. ਦੇ ਕੋਬੀਨੇਸ਼ਸਨ ਵਿਚ ਨੀਲੇ ਰੰਗ ਦੀ ਵੈਲੂ 255 ਤੇ ਸੈਟ ਕਿਤੀ ਜਾਂਦੀ ਹੈ।
 
|-
 
|-
| 08.20
+
| 08:20
 
| ਪੈੱਨਵਿੜਥ 2 ਪੈੱਨ ਦੀ ਚੌੜਾਈ ਨੂੰ 2 ਪਿਕਸਲ ਤੇ ਸੈਟ ਕਰਦਾ ਹੈ।
 
| ਪੈੱਨਵਿੜਥ 2 ਪੈੱਨ ਦੀ ਚੌੜਾਈ ਨੂੰ 2 ਪਿਕਸਲ ਤੇ ਸੈਟ ਕਰਦਾ ਹੈ।
 
|-
 
|-
| 08.27
+
| 08:27
 
| ਰੀਪੀਟ ਕਮਾਂਡਜ਼ ਅੱਗੇ ਇਕ ਨੰਬਰ ਅਤੇ ਕਰਲੀ ਬਰੈਕਟ ਵਿੱਚ ਲਿਸਟ ਆਫ ਕਮਾਂਡਜ਼ ਹੁੰਦਿਆ ਹਨ ।
 
| ਰੀਪੀਟ ਕਮਾਂਡਜ਼ ਅੱਗੇ ਇਕ ਨੰਬਰ ਅਤੇ ਕਰਲੀ ਬਰੈਕਟ ਵਿੱਚ ਲਿਸਟ ਆਫ ਕਮਾਂਡਜ਼ ਹੁੰਦਿਆ ਹਨ ।
 
|-
 
|-
| 08.33
+
| 08:33
 
| ਇਹ ਕਰਲੀ ਬਰੈਕਟ ਵਿੱਚ ਦਿੱਤੀ ਕਮਾਂਡਜ਼ ਨੂੰ ਦਰਸ਼ਾਏ ਨੰਬਰ ਵਾਰ ਦੋਹਰਾਉਂਦੀ ਹੈ।
 
| ਇਹ ਕਰਲੀ ਬਰੈਕਟ ਵਿੱਚ ਦਿੱਤੀ ਕਮਾਂਡਜ਼ ਨੂੰ ਦਰਸ਼ਾਏ ਨੰਬਰ ਵਾਰ ਦੋਹਰਾਉਂਦੀ ਹੈ।
 
|-
 
|-
| 08.39
+
| 08:39
 
| ਇਥੇ ਕੋਮਾਂਡਜ਼ ਫਾਰਵਰਡ 100 ਅਤੇ ਟਕਨਲੈਫਟ 120 ਕਰਲੀ ਬਰੈਕਟ ਵਿੱਚ ਹਨ ।
 
| ਇਥੇ ਕੋਮਾਂਡਜ਼ ਫਾਰਵਰਡ 100 ਅਤੇ ਟਕਨਲੈਫਟ 120 ਕਰਲੀ ਬਰੈਕਟ ਵਿੱਚ ਹਨ ।
 
|-
 
|-
| 08.47
+
| 08:47
 
| ਰੀਪੀਟ ਕਮਾਂਡਜ਼  ਵਾਰੀ ਚਲੇਗੀ ਕਿਉਕੀਂ ਤ੍ਰਿਕੋਣ ਆਕਾਰ ਦੇ ਤਿੰਨ ਪਾਸੇ ਹੁੰਦੇ ਹਨ।
 
| ਰੀਪੀਟ ਕਮਾਂਡਜ਼  ਵਾਰੀ ਚਲੇਗੀ ਕਿਉਕੀਂ ਤ੍ਰਿਕੋਣ ਆਕਾਰ ਦੇ ਤਿੰਨ ਪਾਸੇ ਹੁੰਦੇ ਹਨ।
 
|-
 
|-
| 08.54
+
| 08:54
 
| ਇਹ ਕਮਾਂਡਜ਼ ਤਿੰਨ ਵਾਰੀ ਇਕ ਲੂਪ ਵਿਚ ਚਲਦਿਆਂ ਹਨ ।
 
| ਇਹ ਕਮਾਂਡਜ਼ ਤਿੰਨ ਵਾਰੀ ਇਕ ਲੂਪ ਵਿਚ ਚਲਦਿਆਂ ਹਨ ।
 
|-
 
|-
| 08.59
+
| 08:59
 
| ਤ੍ਰਿਕੋਣ ਦੀਆ ਤਿੰਨੇ ਸਾਈਡਾ ਡਰਾ ਹੋ ਜਾਣਗੀਆ।  
 
| ਤ੍ਰਿਕੋਣ ਦੀਆ ਤਿੰਨੇ ਸਾਈਡਾ ਡਰਾ ਹੋ ਜਾਣਗੀਆ।  
 
|-
 
|-
| 09.02
+
| 09:02
 
| ਆਓ ਹੁਣ ਕੋਡ ਨੂੰ ਰਨ ਕਰੀਏ।
 
| ਆਓ ਹੁਣ ਕੋਡ ਨੂੰ ਰਨ ਕਰੀਏ।
 
|-
 
|-
| 09.05
+
| 09:05
 
| ਅਸੀ ਪ੍ਰ੍ਰਰੋਗਰਾਮ ਨੂੰ ਚਲਾਉਣ ਲਈ ਸਲੋ ਆਪਸ਼ਨ ਨੂੰ ਚੁਣਾਗੇ।
 
| ਅਸੀ ਪ੍ਰ੍ਰਰੋਗਰਾਮ ਨੂੰ ਚਲਾਉਣ ਲਈ ਸਲੋ ਆਪਸ਼ਨ ਨੂੰ ਚੁਣਾਗੇ।
 
|-
 
|-
| 09.09
+
| 09:09
 
| ਹੁਣ ਕੈਨਵਸ ਦਾ ਰੰਗ ਹਰਾ ਹੋ ਜਾਵੇਗਾ ਅਤੇ ਟਰਟਲ ਇਕ ਤ੍ਰਿਕੋਣ ਬਣਾ ਦੇਵੇਗਾ।
 
| ਹੁਣ ਕੈਨਵਸ ਦਾ ਰੰਗ ਹਰਾ ਹੋ ਜਾਵੇਗਾ ਅਤੇ ਟਰਟਲ ਇਕ ਤ੍ਰਿਕੋਣ ਬਣਾ ਦੇਵੇਗਾ।
 
|-
 
|-
| 09.20
+
| 09:20
 
| ਆਓ ਅਪਣੀ ਫਾਈਲ ਸੇਵ ਕਰੀਏ।
 
| ਆਓ ਅਪਣੀ ਫਾਈਲ ਸੇਵ ਕਰੀਏ।
 
|-
 
|-
| 09.23
+
| 09:23
 
| ਹੁਣ ਫਾਇਲ ਮੇਨੂ > ਸੇਵ ਐਜ਼ ਸਲੈਕਟ ਕਰੋ
 
| ਹੁਣ ਫਾਇਲ ਮੇਨੂ > ਸੇਵ ਐਜ਼ ਸਲੈਕਟ ਕਰੋ
 
|-
 
|-
| 09.27
+
| 09:27
 
| ਸੇਵ ਐਜ਼ ਦਾ ਡਾਇਲੋਗ ਬਾਕਸ ਖੁਲਦਾ ਹੈ।
 
| ਸੇਵ ਐਜ਼ ਦਾ ਡਾਇਲੋਗ ਬਾਕਸ ਖੁਲਦਾ ਹੈ।
 
|-
 
|-
| 09.30
+
| 09:30
 
| ਮੈ ਫਾਇਲ ਨੂੰ ਸੇਵ ਕਰਨੇ ਲਈ ਡਾਕਯੂਮੈਂਟ ਫੋਲਡਰ ਦਾ ਚੋਣ ਕਰਾਂਗੀ ।
 
| ਮੈ ਫਾਇਲ ਨੂੰ ਸੇਵ ਕਰਨੇ ਲਈ ਡਾਕਯੂਮੈਂਟ ਫੋਲਡਰ ਦਾ ਚੋਣ ਕਰਾਂਗੀ ।
 
|-
 
|-
| 09.34
+
| 09:34
 
| ਮੈ ਫਾਇਲ ਦਾ ਨਾਂਉ ਟ੍ਰਾਈਐਂਗਲ ਲਿਖ ਕੇ ਸੇਵ ਬਟਨ ਨੂੰ ਕਲਿੱਕ ਕਰਾਂਗੀ।
 
| ਮੈ ਫਾਇਲ ਦਾ ਨਾਂਉ ਟ੍ਰਾਈਐਂਗਲ ਲਿਖ ਕੇ ਸੇਵ ਬਟਨ ਨੂੰ ਕਲਿੱਕ ਕਰਾਂਗੀ।
 
|-
 
|-
| 09.41
+
| 09:41
 
| ਹੁਣ ਨੋਟ ਕਰੋ ਕੀ ਤੁਹਾਡੀ ਫਾਇਲ ਦਾ ਨਾਂ ਟਾਪ ਪੈਨਲ ਤੇ ਆ ਜਾਵੇਗਾ ਅਤੇ ਇਹ ਹੋਰ ਟਰਟਲ ਫਾਈਲਾ ਦਾ ਤਰਹ ਡਾਟ ਟਰਟਲ ਦੇ ਨਾਂ ਨਾਲ ਸੇਵ ਹੋ ਜਾਵੇਗਾ।
 
| ਹੁਣ ਨੋਟ ਕਰੋ ਕੀ ਤੁਹਾਡੀ ਫਾਇਲ ਦਾ ਨਾਂ ਟਾਪ ਪੈਨਲ ਤੇ ਆ ਜਾਵੇਗਾ ਅਤੇ ਇਹ ਹੋਰ ਟਰਟਲ ਫਾਈਲਾ ਦਾ ਤਰਹ ਡਾਟ ਟਰਟਲ ਦੇ ਨਾਂ ਨਾਲ ਸੇਵ ਹੋ ਜਾਵੇਗਾ।
 
|-
 
|-
| 09.53  
+
| 09:53  
 
| ਇਸ ਦੇ ਨਾਲ ਹੀ ਅਸੀ ਅੱਜ ਦਾ ਟਯੂਟੋਰੀਅਲ ਸਮਾਪਤ ਕਰਦੇ ਹਾੰ।
 
| ਇਸ ਦੇ ਨਾਲ ਹੀ ਅਸੀ ਅੱਜ ਦਾ ਟਯੂਟੋਰੀਅਲ ਸਮਾਪਤ ਕਰਦੇ ਹਾੰ।
 
|-
 
|-
| 09.57
+
| 09:57
 
| ਆਓ ਹੁਣ ਦੁਹਰਾਈਏ।
 
| ਆਓ ਹੁਣ ਦੁਹਰਾਈਏ।
 
|-
 
|-
| 09.59
+
| 09:59
 
| ਇਸ ਟਯੂਟੋਰੀਅਲ ਵਿਚ ਅਸੀ ਸਿੱਖੀਆ ਹੈ,
 
| ਇਸ ਟਯੂਟੋਰੀਅਲ ਵਿਚ ਅਸੀ ਸਿੱਖੀਆ ਹੈ,
 
|-
 
|-
| 10.02
+
| 10:02
 
| ਕੇ ਟਰਟਲ ਦੇ ਐਡੀਟਰ, ਕੈਨਵਸ, ਟੂਲਬਾਰ ਅਤੇ ਮੈਨੂ ਬਾਰ” ਬਾਰੇ।
 
| ਕੇ ਟਰਟਲ ਦੇ ਐਡੀਟਰ, ਕੈਨਵਸ, ਟੂਲਬਾਰ ਅਤੇ ਮੈਨੂ ਬਾਰ” ਬਾਰੇ।
 
|-
 
|-
| 10.07
+
| 10:07
 
| ਟਰਟਲ ਨੂੰ ਮੂਵ ਕਰਨਾ
 
| ਟਰਟਲ ਨੂੰ ਮੂਵ ਕਰਨਾ
 
|-
 
|-
| 10.09
+
| 10:09
 
| ਰੇਖਾ (line) ਖਿਚਣੀਆਂ ਅਤੇ ਦਿਸ਼ਾ (and direction) ਬਦਲਣੀਆਂ",  
 
| ਰੇਖਾ (line) ਖਿਚਣੀਆਂ ਅਤੇ ਦਿਸ਼ਾ (and direction) ਬਦਲਣੀਆਂ",  
 
|-
 
|-
| 10.1
+
| 10:11
 
| ਤ੍ਰਿਕੋਣ ਬਣਾਓਣਾ।
 
| ਤ੍ਰਿਕੋਣ ਬਣਾਓਣਾ।
 
|-
 
|-
| 10.15
+
| 10:15
 
| ਹੁਣ ਅਸਾਈਨਮੈੰਟ ਵਿਚ ਤੁਸੀ ਇਨ੍ਹਾ ਕਮਾਂਡਜ਼ ਰਾਹੀ ਸਕੁਏਅਰ (square) ਬਣਾਓ ਗੇ ।
 
| ਹੁਣ ਅਸਾਈਨਮੈੰਟ ਵਿਚ ਤੁਸੀ ਇਨ੍ਹਾ ਕਮਾਂਡਜ਼ ਰਾਹੀ ਸਕੁਏਅਰ (square) ਬਣਾਓ ਗੇ ।
 
|-
 
|-
| 10.21
+
| 10:21
 
| ਫਾਰਵਰਡ, ਬੈਕਵਰਡ, ਟਰਨਲੈਫਟ, ਟਰਨਰਾਈਟ ਅਤੇ ਰਿਪੀਟ।
 
| ਫਾਰਵਰਡ, ਬੈਕਵਰਡ, ਟਰਨਲੈਫਟ, ਟਰਨਰਾਈਟ ਅਤੇ ਰਿਪੀਟ।
 
|-
 
|-
| 10.26
+
| 10:26
 
| ਬੈਕਗਰਾਉਂਡ ਕਲਰ, ਪੈਨਵਿੜਥ ਅਤੇ ਪੈਨਕਲਰ ਆਪਣੀ ਪੰਸਦ ਅਨੁਸਾਰ ਸੈਟ ਕਰੋ।
 
| ਬੈਕਗਰਾਉਂਡ ਕਲਰ, ਪੈਨਵਿੜਥ ਅਤੇ ਪੈਨਕਲਰ ਆਪਣੀ ਪੰਸਦ ਅਨੁਸਾਰ ਸੈਟ ਕਰੋ।
 
|-
 
|-
| 10.32
+
| 10:32
 
| ਆਰ.ਜੀ.ਬੀ.ਦੇ ਕੌਮਬੀਨੇਸ਼ਨ ਦੀ ਵੈਲਯੂ ਨੂੰ ਬਦਲੋ।  
 
| ਆਰ.ਜੀ.ਬੀ.ਦੇ ਕੌਮਬੀਨੇਸ਼ਨ ਦੀ ਵੈਲਯੂ ਨੂੰ ਬਦਲੋ।  
 
|-
 
|-
| 10.37  
+
| 10:37  
 
| ਤੁਸੀ URL http://spoken-tutorial.org\what is spoken tutorial ਉਤੇ ਵਿਡੀਓ ਵੀ ਵੇਖ ਸਕਦੇ ਹੋ।
 
| ਤੁਸੀ URL http://spoken-tutorial.org\what is spoken tutorial ਉਤੇ ਵਿਡੀਓ ਵੀ ਵੇਖ ਸਕਦੇ ਹੋ।
 
|-
 
|-
| 10.40
+
| 10:40
 
| ਇਹ ਸਪੋਕਨ ਟਯੂਟੋਰੀਅਲ ਪ੍ਰੋਜੈਕਟ ਨੂੰ ਵਿਸਤਾਰ ਨਾਲ ਦਸਦਾ ਹੈ।
 
| ਇਹ ਸਪੋਕਨ ਟਯੂਟੋਰੀਅਲ ਪ੍ਰੋਜੈਕਟ ਨੂੰ ਵਿਸਤਾਰ ਨਾਲ ਦਸਦਾ ਹੈ।
 
|-
 
|-
| 10.44
+
| 10:44
 
| ਜੇ ਤੁਹਾਡੇ ਕੋਲ ਪ੍ਰਯਾਪਤ ਬੈਨਡਵਿੜਥ (bandwidth) ਨਹੀ ਹੈ ਤਾਂ ਇਸ ਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋਂ।
 
| ਜੇ ਤੁਹਾਡੇ ਕੋਲ ਪ੍ਰਯਾਪਤ ਬੈਨਡਵਿੜਥ (bandwidth) ਨਹੀ ਹੈ ਤਾਂ ਇਸ ਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋਂ।
 
|-
 
|-
| 10.48
+
| 10:48
 
| ਸਪੋਕਨ ਟਯੂਟੋਰੀਅਲ ਪ੍ਰੋਜੈਕਟ ਟੀਮ
 
| ਸਪੋਕਨ ਟਯੂਟੋਰੀਅਲ ਪ੍ਰੋਜੈਕਟ ਟੀਮ
 
|-
 
|-
| 10.50
+
| 10:50
 
| ਸਪੋਕਨ ਟਯੂਟੋਰੀਅਲ ਵਰਕਸ਼ੋਪ ਚਲਾਉਂਦੀ ਹੈ।
 
| ਸਪੋਕਨ ਟਯੂਟੋਰੀਅਲ ਵਰਕਸ਼ੋਪ ਚਲਾਉਂਦੀ ਹੈ।
 
|-
 
|-
| 10.53
+
| 10:53
 
| ਇਸ ਨੂੰ ਔਨਲਾਈਨ ਪਾਸ ਕਰਨ ਤੋਂ ਬਾਅਦ ਸਰਟੀਫੀਕੇਟ ਵੀ ਦਿੰਤਾ ਜਾਂਦਾ ਹੈ।
 
| ਇਸ ਨੂੰ ਔਨਲਾਈਨ ਪਾਸ ਕਰਨ ਤੋਂ ਬਾਅਦ ਸਰਟੀਫੀਕੇਟ ਵੀ ਦਿੰਤਾ ਜਾਂਦਾ ਹੈ।
 
|-
 
|-
| 10.56
+
| 10:56
 
| ਹੋਰ ਜਾਣਕਾਰੀ ਲਈ ਇਸ ਪਤੇ ਤੇ ਲਿਖੋ contact@spoken-tutorial.org”
 
| ਹੋਰ ਜਾਣਕਾਰੀ ਲਈ ਇਸ ਪਤੇ ਤੇ ਲਿਖੋ contact@spoken-tutorial.org”
 
|-
 
|-
| 11.03
+
| 11:03
 
| ਸਪੋਕਨ ਟਯੂਟੋਰੀਅਲ ਟਾਕ ਟੂ ਆ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
 
| ਸਪੋਕਨ ਟਯੂਟੋਰੀਅਲ ਟਾਕ ਟੂ ਆ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
 
|-
 
|-
| 11.08
+
| 11:08
 
| ਇਹ ਆਈ ਸੀ ਟੀ ਐਮ ਐਚ  ਆਰ ਡੀ, ਗੋਵਰਨਮੈਂਟ ਆਫ ਇੰਡਿਆ, ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਦਵਾਰਾ ਸਮਰਥਿਤ ਹੈ।
 
| ਇਹ ਆਈ ਸੀ ਟੀ ਐਮ ਐਚ  ਆਰ ਡੀ, ਗੋਵਰਨਮੈਂਟ ਆਫ ਇੰਡਿਆ, ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਦਵਾਰਾ ਸਮਰਥਿਤ ਹੈ।
 
|-
 
|-
| 11.15
+
| 11:15
 
| ਹੋਰ ਜਾਣਕਾਰੀ ਲਈ ਤੁਸੀ ਸਾਡੇ ਇਸ ਲਿੰਕ ਨੂੰ ਵੇਖੋ http://spoken-tutorial.org\NMEICT-intro]”
 
| ਹੋਰ ਜਾਣਕਾਰੀ ਲਈ ਤੁਸੀ ਸਾਡੇ ਇਸ ਲਿੰਕ ਨੂੰ ਵੇਖੋ http://spoken-tutorial.org\NMEICT-intro]”
 
|-
 
|-
| 11.20
+
| 11:20
 
| ਇਹ ਸਕਰਿਪਟ ਆਈ ਟੀ ਫੋਰ ਚੇਂਜ ਬੈਂਨਗਾਲੂਰੂ (IT for change Bengaluru) ਦਵਾਰਾ ਤਿਆਰ ਕੀਤੀ ਗਈ ।
 
| ਇਹ ਸਕਰਿਪਟ ਆਈ ਟੀ ਫੋਰ ਚੇਂਜ ਬੈਂਨਗਾਲੂਰੂ (IT for change Bengaluru) ਦਵਾਰਾ ਤਿਆਰ ਕੀਤੀ ਗਈ ।
 
|-
 
|-
| 11.24
+
| 11:24
 
| ਮੈਂ ਗੁਰਸ਼ਰਨ ਸ਼ਾਨ ਹੁਣ ਆਪ ਤੋਂ ਵਿਦਾ ਲੈਂਦੀ ਹਾਂ । ਸ਼ਾਮਲ ਹੋਣ ਲਈ ਧੰਨਵਾਦ।
 
| ਮੈਂ ਗੁਰਸ਼ਰਨ ਸ਼ਾਨ ਹੁਣ ਆਪ ਤੋਂ ਵਿਦਾ ਲੈਂਦੀ ਹਾਂ । ਸ਼ਾਮਲ ਹੋਣ ਲਈ ਧੰਨਵਾਦ।
|}]
 
 
  
 
 
 
|-
 
| 00.07
 
| ਇਸ ਟਯੂਟੋਰਿਅਲ ਵਿਚ ਮੈਂ ਤੁਹਾਨੂੰ” ਕੇ ਟਰਟਲ” ਦੀ ਮੁਡਲੀ ਜਾਣਕਾਰੀ ਦਵਾਗੀ।
 
|-
 
| 00.14
 
| ਇਸ ਟਯੂਟੋਰਿਅਲ ਵਿਚ ਅਸੀਂ ਸਿਖਾਂਗੇ।
 
|-
 
| 00.17
 
| “ਕੇ ਟਕਟਲ” (K TURTLE) ਵਿੰਡੋ ਬਾਰੇ।
 
|-
 
| 00.19
 
| ਐਡੀਟਰ। (EDITOR)
 
|-
 
| 00.20
 
| ਕੈਨਵਸ। (CANVAS)
 
|-
 
| 00.21
 
| ਮੈਨੂ ਬਾਰ। (MENU BAR)
 
|-
 
| 00.22
 
| ਟੂਲਬਾਰ। TOOLBAR)
 
|-
 
| 00.24
 
| ਅਤੇ ਅਸੀਂ ਸਿਖਾਗੇ।
 
|-
 
| 00.26
 
| ਟਰਟਲ ਨੂੰ ਮੂਵ (move) ਕਰਨਾ ।
 
|-
 
| 00.28
 
| ਲਾਈਨ ਬਨਾਓਣਾ ਅਤੇ ਦਿਸ਼ਾ ਬਦਲਨਾ।
 
|-
 
| 00.32
 
| “ਤ੍ਰਿਕੌਣ” (TRIANGLE ਬਣਾਓਣਾ।
 
|-
 
| 00.34
 
| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਊਬੁਂਤੂੰ ਲਿਨਕਸ-ਔ ਐਸ ਵਰਜ਼ਨ 12.04. ਕੇ ਟਰਟਲ ਵਰਜਨ .0.8.1 ਬੀਟਾ (Ubuntu Linux OS version.12.04. Turtle version.0.8.1 beta) ਦੀ ਵਰਤੋਂ ਕਰ ਰਹੀ ਹਾਂ ।
 
|-
 
| 00.47
 
| ਕੇ ਟਰਟਲ ਕੀ ਹੈ?
 
|-
 
| 00.49
 
| “ਕੇ ਟਰਟਲ” ਇਕ ਮੁਫ਼ਤ ਟੂਲ ਹੈ ਜਿਸ ਨਾਲ ਅਸੀ ਪ੍ਰੋਗਰਾਮਿੰਗ ਸਿੱਖ ਸਕਦੇ ਹਾਂ।
 
|-
 
| 00.53
 
| ਇਹ ਕੰਪਯੂਟਰ ਦੀ ਮਦਦ ਨਾਲ ਇੰਟਰੈਕਟਿਵ ਲਰਨਿੰਗ ਵਿੱਚ ਸਹਯੋਗੀ ਹੈ।
 
|-
 
| 00.59
 
| ਕੇ ਟਰਟਲ ਨੂੰ”ਐਚ ਟੀ ਟੀ ਪੀ://ਐਡੂ.ਕੇਡੀਈ.ਔਰਗ/ ਕੇ ਟਰਟਲ/” (http://edu.kde.org\kturtle\ )  ਤੋਂ ਡਾਊਨਲੋਡ ਕਰ ਸਕਦੇ ਹਾਂ।
 
|-
 
| 01.12
 
| ਕੇ ਟਰਟਲ ਪ੍ਰੋਗਰਾਮਿਂਗ ਨੂੰ ਸੌਖਾ ਅਤੇ ਸੁਗਮ ਬਣਾਉਂਦਾ ਹੈ।
 
|-
 
| 01.18
 
| ਬੱਚਿਆਂ ਨੂੰ ਹਿਸਾਬ ਦੀ ਮੁਡਲੀ ਜਾਣਕਾਰੀ ਦੇਨ ਵਿਚ ਮਦਦ ਕਰਦਾ ਹੈ।
 
|-
 
| 01.22
 
| ਇਸ ਦੀ ਕਮਾਂਡਜ਼ ਆਮ ਵਰਤੋਂ ਦੀ ਭਾਸ਼ਾ ਵਿੱਚ ਹੁੰਦੁਆਂ ਹਨ ।
 
|-
 
| 01.27
 
| ਕਮਾਂਡਜ਼ ਨੂੰ ਵਿਜੁਅਲਜ਼ ਵਿੱਚ ਪਰਿਵਰਤਿਤ ਕਰਦਾ ਹੈ।
 
|-
 
| 01.31
 
| ਕੇ ਟਰਟਲ ਨੂੰ” ਸਾਏਨੈਪਟਿਕ ਪੈਕੇਜ ਮੈਨੇਜਰ” (synaptic package manager) ਦਵਾਰਾ ਇੰਸਟਾਲ ਕਿਤਾ ਜਾ ਸਕਦਾ ਹੈ।
 
|-
 
| 01.36
 
| “ਸਾਏਨੈਪਟਿਕ ਪੈਕੇਜ ਮੈਨੇਜਰ” ਦੀ ਹੋਰ ਜਾਣਕਾਰੀ ਲਈ।
 
|-
 
| 01.40
 
| ਕ੍ਰਿਪਾ ਵੈਬਸਾਇਡ” ਐਚ.ਟੀ.ਟੀ ਪੀ//ਸਪੋਕਨ ਟਯੂਟੋਰਿਅਲ.ਔਰਗ” (http://spoken-tutorial.org) ਤੋ ਊਬੁਂਤੂੰ ਲਿਨਕਸ” (Ubuntu linux)” ਟਯੂਟੋਰਿਅਲ ਨੂੰ ਵੇਖੋ।
 
|-
 
| 01.46
 
| ਆਓ ਅਸੀ ਕੇ ਟਰਟਲ” ਐਪਲੀਕੇਸ਼ਨ ਖੋਲਿਏ।
 
|-
 
| 01.50
 
| ਡੈਸ਼ ਹੋਮ ਉਤੇ ਕਲੀਕ ਕਰੋ।
 
|-
 
| 01.52
 
| ਸਰਚ ਬਾਰ (search bar) ਤੇ ਜਾ ਕੇ ਕੇ ਟਰਟਲ ਲਿਖੋਂ।
 
|-
 
| 01.55
 
| ਅਤੇ ਕੇ ਟਰਟਲ” ਦੇ ਆਈਕਨ ਉਤੇ ਕਲਿਕ ਕਰੋ।
 
|-
 
| 01.59
 
| ਇਕ ਖਾਸ ਕੇ ਟਰਟਲ” ਵਿੰਡੋ ਇਸ ਤਰ੍ਵਾ ਦੀ ਦਿਖਦੀ ਹੈ।
 
|-
 
| 02.02
 
| ਇਹ ਇਕ ਮੈਨੂ ਬਾਰ”। (MENU BAR) ਹੈ।
 
|-
 
| 02.04
 
| ਉੱਪਰ ਮੈਨੂ ਬਾਰ ਵਿੱਚ ।
 
|-
 
| 02.06
 
| ਤੁਸੀਂ ਮੈਨੂ ਆਇਟਮਜ਼ ਦੇਖੋ ਗੇ ।
 
|-
 
| 02.08
 
| ਇਥੇ" ਫਾਈਲ, ਐਡੀਟ, ਕੈਨਵਸ, ਰਨ, ਟੂਲਜ਼,ਸੈਟੀਂਗਜ਼,ਅਤੇ ਹੈਲਪ ਔਪਸ਼ਨਜ਼ ਹਨ।
 
|-
 
| 02.17
 
| “ਟੂਲ ਬਾਰ” ਦਵਾਰਾ ਤੁਸੀ ਸਾਰੇ ਐਕਸ਼ਨ (action) ਕਰ ਸਕਦੇ ਹੋ ।
 
|-
 
| 02.23
 
| “ਐਡੀਟਰ” ਖੱਭੇ ਪਾਸੇ ਹੁੰਦਾ ਹੈ, ਜਿਥੇ ਤੁਸੀ”ਟਰਟਲ ਸਕ੍ਰਿਪਟ ਕਮਾਂਡਜ਼” ਲਿਖ ਸਕਦੇ ਹੋ।
 
|-
 
| 02.30
 
| ਜਿਆਦਾਤਰ ਹਰ ਤਰਾ ਦੇ ਐਡੀਟਰ ਦੇ ਫ਼ੰਕਸ਼ਨ” ਫਾਈਲ” ਅਤੇ” ਐਡਿਟਰ ਮੈਨੂ” ਵਿਚ ਮਿਲ ਜਾਂਦੇ ਹਨ।
 
|-
 
| 02.37
 
| ਐਡੀਟਰ ਵਿਚ ਕੋਡ ਐਂਟਰ ਕਰਨ ਦੇ ਕਈ ਤਰੀਕੇ ਹੁੰਦੇ ਹਨ।
 
|-
 
| 02.42       
 
| ਉਦਹਾਰਨ ਨੂੰ ਵਰਤਣਾ ਇਕ ਸੌਖਾ ਤਰੀਕਾ ਹੈ।
 
|-
 
| 02.46
 
| File m menu ਫਾਇਲ ਮੈਨੂ) > select Examples (ਸੇਲੇਕ੍ਟ ਐਗਜੈਮਪਲਜ਼) ਤੇ ਜਾਓ ।
 
|-
 
| 02.50
 
| ਇਥੋ Flower (ਫਲਾਵਰ) ਨੂੰ ਚੁਣੋ।
 
|-
 
| 02.53
 
| ਚੁਣੇ ਹੋਏ ਉਦਹਾਰਨ ਦਾ ਕੋਡ ਐਡਿਟਰ ਵਿਚ ਖੁੱਲ ਜਾਵੇਗਾ।
 
|-
 
| 02.58
 
| ਕੋਡ ਨੂੰ ਰਨ ਕਰਨ ਲਈ “ਮੈਨੂ ਬਾਰ” ਜਾ ”ਟੂਲ ਬਾਰ” ਤੋਂ ”ਰਨ” ਬਟਨ ਨੂੰ ਦਬਾਓ।
 
|-
 
| 03.04
 
| ਇਸ ਤੋਂ ਇਲਾਵਾ ਤੁਸੀਂ ਐਡੀਟਰ ਤੇ ਸਿੱਧਾ ਕੋਡ ਟਾਈਪ ਕਰ ਸਕਦੇ ਹੋ।
 
|-
 
| 03.10
 
| ਜਾਂ ਐਡੀਟਰ ਵਿੱਚ ਤੁਸੀਂ ਕੋਡ ਕਾਪੀ/ਪੇਸਟ ਕਰ ਸਕਦੇ ਹੋਂ।
 
|-
 
| 03.13
 
| ਉਦਹਾਰਨ ਵਜੋਂ- ਕੋਈ ਹੋਰ ਕੇ ਟਰਟਲ ਫਾਇਲ ਤੋੰ ।
 
|-
 
| 03.18
 
| ਕੈਨਵਸ ਸੱਜੇ ਪਾਸੇ ਹੁੰਦਾ ਹੈ, ਜਿਥੇ ਟਰਟਲ ਤੁਹਾਡੀ ਡਰਾਇੰਗ ਬਣਾ ਸਕਦਾ ਹੈ।
 
|-
 
| 03.24
 
| ਟਰਟਲ ਐਡੀਟਰ ਵਿੱਚ ਲਿਖੇ ਤੁਹਾਡੇ ਕੋਮਾੰਡ ਦੇ ਅਨੁਸਾਰ ਕੈਨਵਸ ਉਤੇ ਡਰਾ ਕਰਦਾ ਹੈ।   
 
|-
 
| 03.32
 
| ਟੂਲਬਾਰ ਤੋ” ਰਨ” ਆਪਸ਼ਨ” ਨਾਲ ਐਡੀਟਰ ਵਿੱਚ ਦਿਤੀ ਕੋਮਾਂਡਚਲਦਿਆਂ ਹਨ ।
 
|-
 
| 03.39
 
| ਇਹ ਤੁਹਾਨੂੰ ਐਗਜੀਕਯੂਸ਼ਨ” (execution) ਦੀ ਰਫਤਾਰ ਦੀ ਲਿਸਟ ਵਿਖਾਉਂਦਾ ਹੈ।
 
|-
 
| 03.43
 
| ਪੂਰੀ ਰਫਤਾਰ (ਬਿਨਾ ਹਾਈਲਾਇਟ ਅਤੇ ਇਨਸਪੈਕਟਰ)
 
|-
 
| 03.46
 
| ਪੂਰੀ ਰਫਤਾਰ (full speed)
 
|-
 
| 03.48
 
| ਹੌਲੀ (slow)
 
|-
 
| 03.49
 
| ਬਹੁਤ ਹੌਲੀ (slower)
 
|-
 
| 03.51
 
| ਸਬ ਤੋ ਵੀ ਹੌਲੀ ਅਤੇ (slowest)
 
|-
 
| 03.52
 
| ਇਕ ਤੋਂ ਬਾਅਦ ਇਕ । (step by step)
 
|-
 
| 03.55
 
| ਅਬੋਰਟ ਅਤੇ ਪਾਜ਼ ਆਪਸ਼ਨ ਐਗਜੀਕਯੂਸ਼ਨ ਨੂੰ ਸਟਾਪ ਅਤੇ ਪਾਜ਼ ਕਰਨ ਵਿੱਚ ਮਦਦ ਕਰਦਾ ਹੈ।
 
|-
 
| 04.03
 
| ਆਓ ਅਸੀ ਇਹ “ਕੋਡ ਰਨ” ਕਰੀਏ।
 
|-
 
| 04.06
 
| ਟਰਟਲਕੈਨਵਸ ਉੱਤੇ ਇਕਫੁੱਲ ਡਰਾ (draw) ਕਰੇਗਾ।
 
|-
 
| 04.11
 
| ਜੱਦ ਤੁਸੀ ਇਕ ਨਵੀ ਕੇ ਟਰਟਲ ਐਪਲੀਕੇਸ਼ਨ (application) ਖੋਲੋਗੇ।
 
|-
 
| 04.15
 
| ਡਿਫਾਲਟਨ (default) ਵਿੱਚ ਟਰਟਲ ਕੈਨਵਸ ਦੇ ਮੱਧ ਤੇ ਹੁੰਦਾ ਹੈ।
 
|-
 
| 04.19
 
| ਆਓ ਹੁਣ ਕੇ ਟਰਟਲ ਨੂੰ ਆਪਣੀ ਜਗ੍ਹਾ ਤੋ ਮੂਵ (move) ਕਰੀਏ।
 
|-
 
| 04.22
 
| ਟਰਟਲ ਨੂੰ ਮੂਵ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ।
 
|-
 
| 04.25
 
| ਇਹ ਅੱਗੇ ਨੂੰ ਮੂਵ ਕਰ ਸਕਦਾ ਹੈ ਅਤੇ ਪਿੱਛੇ ਨੂੰ ਵੀ ਮੂਵ ਕਰ ਸਕਦਾ ਹੈ।
 
|-
 
| 04.29
 
| ਇਹ ਖੱਬੇ ਅਤੇ ਸੱਜੇ ਵੀ ਮੂਵ ਕਰ ਸਕਦਾ ਹੈ।
 
|-
 
| 04.32
 
| ਇਸ ਨੂੰ ਸਕਰੀਨ ਤੇ ਸਿੱਧੇ ਕਿਸੀ ਜਗ੍ਹਾ ਤੋ ਜਮਪ ਵੀ ਕਰਵਾ ਸਕਦੇ ਹਾਂ।
 
|-
 
| 04.38
 
| ਆਓ ਹੁਣ ਮੈਂ ਇਸ ਦੇ ਪ੍ਰੋਗਰਾਮ ਨੂੰ ਜੂਮ (zoom) ਕਰ ਕੇ ਵਿਖਾਵਾਂ, ਹੋ ਸਕਦਾ ਇਹ ਥੋੜ੍ਹਾ ਧੁੰਧਲਾ ਹੋਵੇ।
 
|-
 
| 04.44
 
| ਆਓ ਅਸੀ ਇਕ ਸਧਾਰਨ ਉਦਾਹਰਨ ਰਾਂਹੀ ਜਾਣੀਏ।
 
|-
 
| 04.48
 
| ਆਪਣੇ ਐਡੀਟਰ ਵਿਚ ਹੇਠ ਲਿਖੇ ਆਦੇਸ਼ (command) ਲਿਖੋ:
 
|-
 
| 04.52
 
| ਰੀਸੈਟ (reset)
 
|-
 
| 04.55
 
| ਫਾਰਵਰਡ 100 (forward100)
 
|-
 
| 04.58
 
| ਟਰਨਰਾਈਟ 120 (turnright120)
 
|-
 
| 05.02
 
| ਫਾਰਵਰਡ (forward100)
 
|-
 
| 05.07
 
| ਟਰਨਰਾਈਟ 120 (turnright120)
 
|-
 
| 05.11
 
| ਫਾਰਵਰਡ  (forward100)
 
|-
 
| 05.15
 
| ਟਰਨਰਾਈਟ 120 (turnright120)
 
|-
 
| 05.18
 
| ਇਹ ਨੋਟ ਕਰੋ ਕਿ ਜੱਦ ਤੁਸੀ ਟਾਈਪ ਕਰੋਗੇ ਤਾ ਕੋਡ ਦਾ ਰੰਗ ਬਦਲ ਜਾਵੇਗਾ।
 
|-
 
| 05.23
 
| ਇਸ ਫੀਚਰ (feature) ਨੂੰ ਅਸੀਂ”ਹਾਈਲਾਈਟਿੰਗ“(highlighting) ਕਹਿੰਦੇ ਹਾਂ।
 
|-
 
| 05.26
 
| ਅਲਗ ਤਰ੍ਹਾਂ ਦੀ ਕਮਾਂਡਜ਼ ਅਲਗ ਤਰ੍ਹਾਂ ਹਾਈਲਾਈਟ ਹੁੰਦਿਆਂ ਹਨ ।
 
|-
 
| 05.31
 
| ਇਸ ਨਾਲ ਸਾਨੂੰ ਵੱਡੇ ਬਲਾਕਸ ਪੜ੍ਹਨ ਵਿੱਚ ਸੌਖ ਹੁੰਦੀ ਹੈ।
 
|-
 
| 05.36
 
| ਹੁਣ ਮੈਂ ਕੋਡ ਬਾਰੇ ਜਾਣਕਾਰੀ ਦੇਵਾਂਗੀ।
 
|-
 
| 05.38 
 
| ਰੀਸੈਟ ਕਮਾਂਡ ਦਿੰਦੇ ਹੋਏ ਟਰਟਲ ਨੂੰ ਮੂਲ (default) ਜਗਹ ਤੇ ਲਿਆਓ।
 
|-
 
| 05.42
 
| ਫਾਰਵਰਡ100 ਕਮਾਂਡ ਦਿੰਦੇ ਹੋਏ ਟਰਟਲ ਨੂੰ 100 ਪਿਕਸਲ ਅੱਗੇ ਮੂਵ ਕਰੋ।
 
|-
 
| 05.49
 
| ਟਰਨਰਾਈਟ ਕਮਾਂਡ ਟਰਟਲ ਨੂੰ 120 ਡਿਗਰੀ ਐਨਟੀ ਕਲਾਕਵਾਇਜ਼ (anti-clockwise) ਘੁਮਾਓਂਦੀ ਹੈ ।
 
|-
 
| 05.56
 
| ਹੁਣ ਨੋਟ ਕਰੋ ਇਕ ਤ੍ਰਿਕੋਣ ਬਣਾਉਣ ਲਈ ਇਹ ਦੋ ਕਮਾਂਡਜ਼ ਤਿੰਨ ਵਾਰ ਦੁਹਰਾਏ ਜਾਣਗੇ।
 
|-
 
| 06.03
 
| ਹੁਣ ਕੋਡ ਨੂੰ ਚਲਾਓ (execute)
 
|-
 
| 06.06
 
| ਅਸੀ ਇੱਥੇ ਸਲੋ ਸਟੈਪ ਚੁਣਾਗੇ ਤਾਂ ਕਿ ਅਸੀ ਸਮਝ ਸਕੀਏ ਕਿ ਕਿਹੜੀ ਕਮਾਂਡ ਚਲ ਰਹੀ ਹੈ।
 
|-
 
| 06.16
 
| ਹੁਣ ਇੱਥੇ ਇਕ ਤ੍ਰੀਕੋਣ ਬਣ ਜਾਵੇਗਾ।
 
|-
 
| 06.19
 
| ਹੁਣ ਅਸੀ ਇਕ ਹੋਰ ਉਦਾਹਰਨ ਵੇਖਾਗੇ ਅਤੇ ਸਿੱਖਾਗੇ ਕਿ ਅਸੀ ਆਪਣੀ ਕੈਨਵਸ ਹੋਰ ਵੀ ਕਿਵੇ ਨਿਖਾਰ ਸਕਦੇ ਹਾਂ।
 
|-
 
| 06.26
 
| ਆਓ ਹੁਣ ਰਿਪੀਟ ਕਮਾਂਡ ਇਸਤੇਮਾਲ ਕਰਕੇ ਇਕ ਤ੍ਰਿਕੋਣ ਬਣਾਈਏ।
 
|-
 
| 06.30
 
| ਮੈਂ ਚਲ ਰਿਹਾ ਪ੍ਰੋਗਰਾਮ ਕਲੀਅਰ (clear) ਕਰਾਂ ਗੀ।
 
|-
 
| 06.33
 
| ਆਓ ਪ੍ਰੋਗਰਾਮ ਨੂੰ ਜੂਮ ਕਰਕੇ ਸਹੀ ਤਰੀਕੇ ਨਾਲ ਵਿਖਾਇਏ।
 
|-
 
| 06.38
 
| ਹੁਣ ਅੱਗੇ ਦਿੱਤੀਆਂ ਕਮਾਂਡਜ਼ ਨੂੰ ਆਪਣੇ ਐਡੀਟਰ ਵਿੱਚ ਲਿਖੋ।
 
|-
 
| 06.41
 
| ਰੀਸੈਟ
 
|-
 
| 06.44
 
| “ਕੈਨਵਸ ਸਾਈਜ਼” ਸਪੇਸ ਦੇਕੇ” 200,200”
 
|-
 
| 06.51
 
| ਕੈਨਵਸ ਕਲਰਸਪੇਸ ਦੇ ਕੇ
 
|-
 
| 07.00
 
| ਪੈੱਨ ਕਲਰ ਸਪੇਸ ਦੇ ਕੇ
 
|-
 
| 07.08
 
| ਪੈੱਨਵਿੜਥ ਸਪੇਸ ਦੇ ਕੇ 2
 
|-
 
| 07.12
 
| ਰਪੀਟ ਸਪੇਸ ਕੇ 3 ਕਰਲੀ ਬਰੈਕਟ ਦੇ ਨਾਲ
 
|-
 
| 07.19
 
| ਫਾਰਵਰਡ 100
 
|-
 
| 07.23
 
| ਟਰਨ ਲੈਫਟ 120
 
|-
 
| 07.27
 
| ਆਓ ਹੁਣ ਮੈਂ ਤੁਹਾਨੂੰ ਕੋਡ ਬਾਰੇ ਜਾਣਕਾਰੀ ਦੇਵਾ।
 
|-
 
| 07.30
 
| ਰੀਸੈਟ ਕਮਾਂਡ ਟਰਟਲ ਨੂੰ ਡੀਫੋਲਟਪੋਸੀਸ਼ਨ ਤੇ ਲਿਹਾਓਂਦਾ ਹੈ।
 
|-
 
| 07.34
 
| ਕੈਨਵਸ ਸਾਈਜ਼ 200,200 ਕੈਨਵਸ ਦੀ ਲੰਬਾਈ ਅਤੇ ਚੌੜਾਈ ਨੂੰ 200 ਪਿਕਸਲ ਤੇ ਸੈਟ ਕਰ ਦਿੰਦਾ ਹੈ।
 
|-
 
| 07.42
 
| ਕੈਨਵਸ ਕਲਰ 0 ਕੈਨਵਸ ਨੂਂ ਹਰਾ ਰੰਗ ਦੇਂਦਾ ਹੈ ।
 
|-
 
| 07.48
 
| 0 ਇਕ ਆਰ.ਬੀ.ਜੀ. ਦਾ ਐਸਾ ਕੋਮਬੀਨੇਸ਼ਨ ਹੈ ਜਿਥੇ ਸਿਰਫ ਹਰੇ ਰੰਗ ਦੀ ਵੈਲੂ 255 ਤੇ ਸੈਟ ਕਿਤੀ ਜਾਂਦੀ ਹੈ ਅਤੇ ਬਾਕੀ ਸਾਰੀਆਂ 0 ਤੇ ਸੈਟ ਹੁੰਦਿਆਂ ਹਨ।
 
|-
 
| 08.03
 
| ਇਹ ਕੈਨਵਸ ਨੂੰ ਹਰੇ ਰੰਗ ਵਿਚ ਬਦਲਦੀ ਹੈ।
 
|-
 
| 08.07
 
| ਪੈੱਨ ਕਲਰ 0 ਪੈੱਨ ਨੂੰ ਨੀਲੇ ਰੰਗ ਵਿਚ ਬਦਲਦਾ ਹੈ।
 
|-
 
| 08.14
 
| ਆਰ.ਬੀ.ਜੀ. ਦੇ ਕੋਬੀਨੇਸ਼ਸਨ ਵਿਚ ਨੀਲੇ ਰੰਗ ਦੀ ਵੈਲੂ 255 ਤੇ ਸੈਟ ਕਿਤੀ ਜਾਂਦੀ ਹੈ।
 
|-
 
| 08.20
 
| ਪੈੱਨਵਿੜਥ 2 ਪੈੱਨ ਦੀ ਚੌੜਾਈ ਨੂੰ 2 ਪਿਕਸਲ ਤੇ ਸੈਟ ਕਰਦਾ ਹੈ।
 
|-
 
| 08.27
 
| ਰੀਪੀਟ ਕਮਾਂਡਜ਼ ਅੱਗੇ ਇਕ ਨੰਬਰ ਅਤੇ ਕਰਲੀ ਬਰੈਕਟ ਵਿੱਚ ਲਿਸਟ ਆਫ ਕਮਾਂਡਜ਼ ਹੁੰਦਿਆ ਹਨ ।
 
|-
 
| 08.33
 
| ਇਹ ਕਰਲੀ ਬਰੈਕਟ ਵਿੱਚ ਦਿੱਤੀ ਕਮਾਂਡਜ਼ ਨੂੰ ਦਰਸ਼ਾਏ ਨੰਬਰ ਵਾਰ ਦੋਹਰਾਉਂਦੀ ਹੈ।
 
|-
 
| 08.39
 
| ਇਥੇ ਕੋਮਾਂਡਜ਼ ਫਾਰਵਰਡ 100 ਅਤੇ ਟਕਨਲੈਫਟ 120 ਕਰਲੀ ਬਰੈਕਟ ਵਿੱਚ ਹਨ ।
 
|-
 
| 08.47
 
| ਰੀਪੀਟ ਕਮਾਂਡਜ਼ ਵਾਰੀ ਚਲੇਗੀ ਕਿਉਕੀਂ ਤ੍ਰਿਕੋਣ ਆਕਾਰ ਦੇ ਤਿੰਨ ਪਾਸੇ ਹੁੰਦੇ ਹਨ।
 
|-
 
| 08.54
 
| ਇਹ ਕਮਾਂਡਜ਼ ਤਿੰਨ ਵਾਰੀ ਇਕ ਲੂਪ ਵਿਚ ਚਲਦਿਆਂ ਹਨ ।
 
|-
 
| 08.59
 
| ਤ੍ਰਿਕੋਣ ਦੀਆ ਤਿੰਨੇ ਸਾਈਡਾ ਡਰਾ ਹੋ ਜਾਣਗੀਆ।
 
|-
 
| 09.02
 
| ਆਓ ਹੁਣ ਕੋਡ ਨੂੰ ਰਨ ਕਰੀਏ।
 
|-
 
| 09.05
 
| ਅਸੀ ਪ੍ਰ੍ਰਰੋਗਰਾਮ ਨੂੰ ਚਲਾਉਣ ਲਈ ਸਲੋ ਆਪਸ਼ਨ ਨੂੰ ਚੁਣਾਗੇ।
 
|-
 
| 09.09
 
| ਹੁਣ ਕੈਨਵਸ ਦਾ ਰੰਗ ਹਰਾ ਹੋ ਜਾਵੇਗਾ ਅਤੇ ਟਰਟਲ ਇਕ ਤ੍ਰਿਕੋਣ ਬਣਾ ਦੇਵੇਗਾ।
 
|-
 
| 09.20
 
| ਆਓ ਅਪਣੀ ਫਾਈਲ ਸੇਵ ਕਰੀਏ।
 
|-
 
| 09.23
 
| ਹੁਣ ਫਾਇਲ ਮੇਨੂ > ਸੇਵ ਐਜ਼ ਸਲੈਕਟ ਕਰੋ
 
|-
 
| 09.27
 
| ਸੇਵ ਐਜ਼ ਦਾ ਡਾਇਲੋਗ ਬਾਕਸ ਖੁਲਦਾ ਹੈ।
 
|-
 
| 09.30
 
| ਮੈ ਫਾਇਲ ਨੂੰ ਸੇਵ ਕਰਨੇ ਲਈ ਡਾਕਯੂਮੈਂਟ ਫੋਲਡਰ ਦਾ ਚੋਣ ਕਰਾਂਗੀ ।
 
|-
 
| 09.34
 
| ਮੈ ਫਾਇਲ ਦਾ ਨਾਂਉ ਟ੍ਰਾਈਐਂਗਲ ਲਿਖ ਕੇ ਸੇਵ ਬਟਨ ਨੂੰ ਕਲਿੱਕ ਕਰਾਂਗੀ।
 
|-
 
| 09.41
 
| ਹੁਣ ਨੋਟ ਕਰੋ ਕੀ ਤੁਹਾਡੀ ਫਾਇਲ ਦਾ ਨਾਂ ਟਾਪ ਪੈਨਲ ਤੇ ਆ ਜਾਵੇਗਾ ਅਤੇ ਇਹ ਹੋਰ ਟਰਟਲ ਫਾਈਲਾ ਦਾ ਤਰਹ ਡਾਟ ਟਰਟਲ ਦੇ ਨਾਂ ਨਾਲ ਸੇਵ ਹੋ ਜਾਵੇਗਾ।
 
|-
 
| 09.53 
 
| ਇਸ ਦੇ ਨਾਲ ਹੀ ਅਸੀ ਅੱਜ ਦਾ ਟਯੂਟੋਰੀਅਲ ਸਮਾਪਤ ਕਰਦੇ ਹਾੰ।
 
|-
 
| 09.57
 
| ਆਓ ਹੁਣ ਦੁਹਰਾਈਏ।
 
|-
 
| 09.59
 
| ਇਸ ਟਯੂਟੋਰੀਅਲ ਵਿਚ ਅਸੀ ਸਿੱਖੀਆ ਹੈ,
 
|-
 
| 10.02
 
| ਕੇ ਟਰਟਲ ਦੇ ਐਡੀਟਰ, ਕੈਨਵਸ, ਟੂਲਬਾਰ ਅਤੇ ਮੈਨੂ ਬਾਰ” ਬਾਰੇ।
 
|-
 
| 10.07
 
| ਟਰਟਲ ਨੂੰ ਮੂਵ ਕਰਨਾ
 
|-
 
| 10.09
 
| ਰੇਖਾ (line) ਖਿਚਣੀਆਂ ਅਤੇ ਦਿਸ਼ਾ (and direction) ਬਦਲਣੀਆਂ",
 
|-
 
| 10.13
 
| ਤ੍ਰਿਕੋਣ ਬਣਾਓਣਾ।
 
|-
 
| 10.15
 
| ਹੁਣ ਅਸਾਈਨਮੈੰਟ ਵਿਚ ਤੁਸੀ ਇਨ੍ਹਾ ਕਮਾਂਡਜ਼ ਰਾਹੀ ਸਕੁਏਅਰ (square) ਬਣਾਓ ਗੇ ।
 
|-
 
| 10.21
 
| ਫਾਰਵਰਡ, ਬੈਕਵਰਡ, ਟਰਨਲੈਫਟ, ਟਰਨਰਾਈਟ ਅਤੇ ਰਿਪੀਟ।
 
|-
 
| 10.26
 
| ਬੈਕਗਰਾਉਂਡ ਕਲਰ, ਪੈਨਵਿੜਥ ਅਤੇ ਪੈਨਕਲਰ ਆਪਣੀ ਪੰਸਦ ਅਨੁਸਾਰ ਸੈਟ ਕਰੋ।
 
|-
 
| 10.32
 
| ਆਰ.ਜੀ.ਬੀ.ਦੇ ਕੌਮਬੀਨੇਸ਼ਨ ਦੀ ਵੈਲਯੂ ਨੂੰ ਬਦਲੋ।
 
|-
 
| 10.37
 
| ਤੁਸੀ URL http://spoken-tutorial.org\what is spoken tutorial ਉਤੇ ਵਿਡੀਓ ਵੀ ਵੇਖ ਸਕਦੇ ਹੋ।
 
|-
 
| 10.40
 
| ਇਹ ਸਪੋਕਨ ਟਯੂਟੋਰੀਅਲ ਪ੍ਰੋਜੈਕਟ ਨੂੰ ਵਿਸਤਾਰ ਨਾਲ ਦਸਦਾ ਹੈ।
 
|-
 
| 10.44
 
| ਜੇ ਤੁਹਾਡੇ ਕੋਲ ਪ੍ਰਯਾਪਤ ਬੈਨਡਵਿੜਥ (bandwidth) ਨਹੀ ਹੈ ਤਾਂ ਇਸ ਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋਂ।
 
|-
 
| 10.48
 
| ਸਪੋਕਨ ਟਯੂਟੋਰੀਅਲ ਪ੍ਰੋਜੈਕਟ ਟੀਮ
 
|-
 
| 10.50
 
| ਸਪੋਕਨ ਟਯੂਟੋਰੀਅਲ ਵਰਕਸ਼ੋਪ ਚਲਾਉਂਦੀ ਹੈ।
 
|-
 
| 10.53
 
| ਇਸ ਨੂੰ ਔਨਲਾਈਨ ਪਾਸ ਕਰਨ ਤੋਂ ਬਾਅਦ ਸਰਟੀਫੀਕੇਟ ਵੀ ਦਿੰਤਾ ਜਾਂਦਾ ਹੈ।
 
|-
 
| 10.56
 
| ਹੋਰ ਜਾਣਕਾਰੀ ਲਈ ਇਸ ਪਤੇ ਤੇ ਲਿਖੋ contact@spoken-tutorial.org”
 
|-
 
| 11.03
 
| ਸਪੋਕਨ ਟਯੂਟੋਰੀਅਲ ਟਾਕ ਟੂ ਆ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
 
|-
 
| 11.08
 
| ਇਹ ਆਈ ਸੀ ਟੀਐਮ ਐਚ ਆਰ ਡੀ, ਗੋਵਰਨਮੈਂਟ ਆਫ ਇੰਡਿਆ, ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਦਵਾਰਾ ਸਮਰਥਿਤ ਹੈ।
 
|-
 
| 11.15
 
| ਹੋਰ ਜਾਣਕਾਰੀ ਲਈ ਤੁਸੀ ਸਾਡੇ ਇਸ ਲਿੰਕ ਨੂੰ ਵੇਖੋ http://spoken-tutorial.org\NMEICT-intro]”
 
|-
 
| 11.20
 
| ਇਹ ਸਕਰਿਪਟ ਆਈ ਟੀ ਫੋਰ ਚੇਂਜ ਬੈਂਨਗਾਲੂਰੂ (IT for change Bengaluru) ਦਵਾਰਾ ਤਿਆਰ ਕੀਤੀ ਗਈ ।
 
|-
 
| 11.24
 
| ਮੈਂ ਗੁਰਸ਼ਰਨ ਸ਼ਾਨ ਹੁਣ ਆਪ ਤੋਂ ਵਿਦਾ ਲੈਂਦੀ ਹਾਂ । ਸ਼ਾਮਲ ਹੋਣ ਲਈ ਧੰਨਵਾਦ।
 
 
|}
 
|}

Latest revision as of 11:44, 5 April 2017

Time Narration
00:01 ਸਤ ਸ਼੍ਰੀ ਅਕਾਲ । “ਕੇ ਟਕਟਲ” ਦੇ ਟਯੂਟੋਰਿਅਲ (TUTORIAL) ਵਿਚ ਤੁਹਾਡਾ ਸਵਾਗਤ ਹੈ।
00:07 ਇਸ ਟਯੂਟੋਰਿਅਲ ਵਿਚ ਮੈਂ ਤੁਹਾਨੂੰ” ਕੇ ਟਰਟਲ” ਦੀ ਮੁਡਲੀ ਜਾਣਕਾਰੀ ਦਵਾਗੀ।
00:14 ਇਸ ਟਯੂਟੋਰਿਅਲ ਵਿਚ ਅਸੀਂ ਸਿਖਾਂਗੇ।
00:17 “ਕੇ ਟਕਟਲ” (KTURTLE) ਵਿੰਡੋ ਬਾਰੇ।
00:19 ਐਡੀਟਰ।(EDITOR), ਕੈਨਵਸ। (CANVAS)
00:21 ਮੈਨੂ ਬਾਰ। (MENU BAR), ਟੂਲਬਾਰ। TOOLBAR)
00:24 ਅਤੇ ਅਸੀਂ ਸਿਖਾਗੇ।
00:26 ਟਰਟਲ ਨੂੰ ਮੂਵ (move) ਕਰਨਾ ।
00:28 ਲਾਈਨ ਬਨਾਓਣਾ ਅਤੇ ਦਿਸ਼ਾ ਬਦਲਨਾ।
00:32 “ਤ੍ਰਿਕੌਣ” (TRIANGLE ਬਣਾਓਣਾ।
00:34 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਊਬੁਂਤੂੰ ਲਿਨਕਸ-ਔ ਐਸ ਵਰਜ਼ਨ 12.04. ਕੇ ਟਰਟਲ ਵਰਜਨ .0.8.1 ਬੀਟਾ (Ubuntu Linux OS version.12.04. Turtle version.0.8.1 beta) ਦੀ ਵਰਤੋਂ ਕਰ ਰਹੀ ਹਾਂ ।
00:47 ਕੇ ਟਰਟਲ ਕੀ ਹੈ?
00:49 “ਕੇ ਟਰਟਲ” ਇਕ ਮੁਫ਼ਤ ਟੂਲ ਹੈ ਜਿਸ ਨਾਲ ਅਸੀ ਪ੍ਰੋਗਰਾਮਿੰਗ ਸਿੱਖ ਸਕਦੇ ਹਾਂ।
00:53 ਇਹ ਕੰਪਯੂਟਰ ਦੀ ਮਦਦ ਨਾਲ ਇੰਟਰੈਕਟਿਵ ਲਰਨਿੰਗ ਵਿੱਚ ਸਹਯੋਗੀ ਹੈ।
00:59 ਕੇ ਟਰਟਲ ਨੂੰ”ਐਚ ਟੀ ਟੀ ਪੀ://ਐਡੂ.ਕੇਡੀਈ.ਔਰਗ/ ਕੇ ਟਰਟਲ/” (http://edu.kde.org\kturtle\ ) ਤੋਂ ਡਾਊਨਲੋਡ ਕਰ ਸਕਦੇ ਹਾਂ।
01:12 ਕੇ ਟਰਟਲ ਪ੍ਰੋਗਰਾਮਿਂਗ ਨੂੰ ਸੌਖਾ ਅਤੇ ਸੁਗਮ ਬਣਾਉਂਦਾ ਹੈ।
01:18 ਬੱਚਿਆਂ ਨੂੰ ਹਿਸਾਬ ਦੀ ਮੁਡਲੀ ਜਾਣਕਾਰੀ ਦੇਨ ਵਿਚ ਮਦਦ ਕਰਦਾ ਹੈ।
01:22 ਇਸ ਦੀ ਕਮਾਂਡਜ਼ ਆਮ ਵਰਤੋਂ ਦੀ ਭਾਸ਼ਾ ਵਿੱਚ ਹੁੰਦੁਆਂ ਹਨ ।
01:27 ਕਮਾਂਡਜ਼ ਨੂੰ ਵਿਜੁਅਲਜ਼ ਵਿੱਚ ਪਰਿਵਰਤਿਤ ਕਰਦਾ ਹੈ।
01:31 ਕੇ ਟਰਟਲ ਨੂੰ” ਸਾਏਨੈਪਟਿਕ ਪੈਕੇਜ ਮੈਨੇਜਰ” (synaptic package manager) ਦਵਾਰਾ ਇੰਸਟਾਲ ਕਿਤਾ ਜਾ ਸਕਦਾ ਹੈ।
01:36 “ਸਾਏਨੈਪਟਿਕ ਪੈਕੇਜ ਮੈਨੇਜਰ” ਦੀ ਹੋਰ ਜਾਣਕਾਰੀ ਲਈ।
01:40 ਕ੍ਰਿਪਾ ਵੈਬਸਾਇਡ” ਐਚ.ਟੀ.ਟੀ ਪੀ//ਸਪੋਕਨ ਟਯੂਟੋਰਿਅਲ.ਔਰਗ” (http://spoken-tutorial.org) ਤੋ ਊਬੁਂਤੂੰ ਲਿਨਕਸ” (Ubuntu linux)” ਟਯੂਟੋਰਿਅਲ ਨੂੰ ਵੇਖੋ।
01:46 ਆਓ ਅਸੀ ਕੇ ਟਰਟਲ” ਐਪਲੀਕੇਸ਼ਨ ਖੋਲਿਏ।
01:50 ਡੈਸ਼ ਹੋਮ ਉਤੇ ਕਲੀਕ ਕਰੋ।
01:52 ਸਰਚ ਬਾਰ (search bar) ਤੇ ਜਾ ਕੇ ਕੇ ਟਰਟਲ ਲਿਖੋਂ।
01:55 ਅਤੇ ਕੇ ਟਰਟਲ” ਦੇ ਆਈਕਨ ਉਤੇ ਕਲਿਕ ਕਰੋ।
01:59 ਇਕ ਖਾਸ ਕੇ ਟਰਟਲ” ਵਿੰਡੋ ਇਸ ਤਰ੍ਵਾ ਦੀ ਦਿਖਦੀ ਹੈ।
02:02 ਇਹ ਇਕ ਮੈਨੂ ਬਾਰ”। (MENU BAR) ਹੈ।
02:04 ਉੱਪਰ ਮੈਨੂ ਬਾਰ ਵਿੱਚ ।
02:06 ਤੁਸੀਂ ਮੈਨੂ ਆਇਟਮਜ਼ ਦੇਖੋ ਗੇ ।
02:08 ਇਥੇ" ਫਾਈਲ, ਐਡੀਟ, ਕੈਨਵਸ, ਰਨ, ਟੂਲਜ਼,ਸੈਟੀਂਗਜ਼,ਅਤੇ ਹੈਲਪ ਔਪਸ਼ਨਜ਼ ਹਨ।
02:17 “ਟੂਲ ਬਾਰ” ਦਵਾਰਾ ਤੁਸੀ ਸਾਰੇ ਐਕਸ਼ਨ (action) ਕਰ ਸਕਦੇ ਹੋ ।
02:23 “ਐਡੀਟਰ” ਖੱਭੇ ਪਾਸੇ ਹੁੰਦਾ ਹੈ, ਜਿਥੇ ਤੁਸੀ”ਟਰਟਲ ਸਕ੍ਰਿਪਟ ਕਮਾਂਡਜ਼” ਲਿਖ ਸਕਦੇ ਹੋ।
02:30 ਜਿਆਦਾਤਰ ਹਰ ਤਰਾ ਦੇ ਐਡੀਟਰ ਦੇ ਫ਼ੰਕਸ਼ਨ” ਫਾਈਲ” ਅਤੇ” ਐਡਿਟਰ ਮੈਨੂ” ਵਿਚ ਮਿਲ ਜਾਂਦੇ ਹਨ।
02:37 ਐਡੀਟਰ ਵਿਚ ਕੋਡ ਐਂਟਰ ਕਰਨ ਦੇ ਕਈ ਤਰੀਕੇ ਹੁੰਦੇ ਹਨ।
02:42 ਉਦਹਾਰਨ ਨੂੰ ਵਰਤਣਾ ਇਕ ਸੌਖਾ ਤਰੀਕਾ ਹੈ।
02:46 File m menu ਫਾਇਲ ਮੈਨੂ) > select Examples (ਸੇਲੇਕ੍ਟ ਐਗਜੈਮਪਲਜ਼) ਤੇ ਜਾਓ ।
02:50 ਇਥੋ Flower (ਫਲਾਵਰ) ਨੂੰ ਚੁਣੋ।
02:53 ਚੁਣੇ ਹੋਏ ਉਦਹਾਰਨ ਦਾ ਕੋਡ ਐਡਿਟਰ ਵਿਚ ਖੁੱਲ ਜਾਵੇਗਾ।
02:58 ਕੋਡ ਨੂੰ ਰਨ ਕਰਨ ਲਈ “ਮੈਨੂ ਬਾਰ” ਜਾ ”ਟੂਲ ਬਾਰ” ਤੋਂ ”ਰਨ” ਬਟਨ ਨੂੰ ਦਬਾਓ।
03:04 ਇਸ ਤੋਂ ਇਲਾਵਾ ਤੁਸੀਂ ਐਡੀਟਰ ਤੇ ਸਿੱਧਾ ਕੋਡ ਟਾਈਪ ਕਰ ਸਕਦੇ ਹੋ।
03:10 ਜਾਂ ਐਡੀਟਰ ਵਿੱਚ ਤੁਸੀਂ ਕੋਡ ਕਾਪੀ/ਪੇਸਟ ਕਰ ਸਕਦੇ ਹੋਂ।
03:13 ਉਦਹਾਰਨ ਵਜੋਂ- ਕੋਈ ਹੋਰ ਕੇ ਟਰਟਲ ਫਾਇਲ ਤੋੰ ।
03:18 ਕੈਨਵਸ ਸੱਜੇ ਪਾਸੇ ਹੁੰਦਾ ਹੈ, ਜਿਥੇ ਟਰਟਲ ਤੁਹਾਡੀ ਡਰਾਇੰਗ ਬਣਾ ਸਕਦਾ ਹੈ।
03:24 ਟਰਟਲ ਐਡੀਟਰ ਵਿੱਚ ਲਿਖੇ ਤੁਹਾਡੇ ਕੋਮਾੰਡ ਦੇ ਅਨੁਸਾਰ ਕੈਨਵਸ ਉਤੇ ਡਰਾ ਕਰਦਾ ਹੈ।
03:32 ਟੂਲਬਾਰ ਤੋ” ਰਨ” ਆਪਸ਼ਨ” ਨਾਲ ਐਡੀਟਰ ਵਿੱਚ ਦਿਤੀ ਕੋਮਾਂਡਚਲਦਿਆਂ ਹਨ ।
03:39 ਇਹ ਤੁਹਾਨੂੰ ਐਗਜੀਕਯੂਸ਼ਨ” (execution) ਦੀ ਰਫਤਾਰ ਦੀ ਲਿਸਟ ਵਿਖਾਉਂਦਾ ਹੈ।
03:43 ਪੂਰੀ ਰਫਤਾਰ (ਬਿਨਾ ਹਾਈਲਾਇਟ ਅਤੇ ਇਨਸਪੈਕਟਰ)
03:46 ਪੂਰੀ ਰਫਤਾਰ (full speed)
03:48 ਹੌਲੀ (slow), ਬਹੁਤ ਹੌਲੀ (slower)
03:51 ਸਬ ਤੋ ਵੀ ਹੌਲੀ ਅਤੇ (slowest), ਇਕ ਤੋਂ ਬਾਅਦ ਇਕ । (step by step)
03:55 ਅਬੋਰਟ ਅਤੇ ਪਾਜ਼ ਆਪਸ਼ਨ ਐਗਜੀਕਯੂਸ਼ਨ ਨੂੰ ਸਟਾਪ ਅਤੇ ਪਾਜ਼ ਕਰਨ ਵਿੱਚ ਮਦਦ ਕਰਦਾ ਹੈ।
04:03 ਆਓ ਅਸੀ ਇਹ “ਕੋਡ ਰਨ” ਕਰੀਏ।
04:06 ਟਰਟਲਕੈਨਵਸ ਉੱਤੇ ਇਕਫੁੱਲ ਡਰਾ (draw) ਕਰੇਗਾ।
04:11 ਜੱਦ ਤੁਸੀ ਇਕ ਨਵੀ ਕੇ ਟਰਟਲ ਐਪਲੀਕੇਸ਼ਨ (application) ਖੋਲੋਗੇ।
04:15 ਡਿਫਾਲਟਨ (default) ਵਿੱਚ ਟਰਟਲ ਕੈਨਵਸ ਦੇ ਮੱਧ ਤੇ ਹੁੰਦਾ ਹੈ।
04:19 ਆਓ ਹੁਣ ਕੇ ਟਰਟਲ ਨੂੰ ਆਪਣੀ ਜਗ੍ਹਾ ਤੋ ਮੂਵ (move) ਕਰੀਏ।
04:22 ਟਰਟਲ ਨੂੰ ਮੂਵ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ।
04:25 ਇਹ ਅੱਗੇ ਨੂੰ ਮੂਵ ਕਰ ਸਕਦਾ ਹੈ ਅਤੇ ਪਿੱਛੇ ਨੂੰ ਵੀ ਮੂਵ ਕਰ ਸਕਦਾ ਹੈ।
04:29 ਇਹ ਖੱਬੇ ਅਤੇ ਸੱਜੇ ਵੀ ਮੂਵ ਕਰ ਸਕਦਾ ਹੈ।
04:32 ਇਸ ਨੂੰ ਸਕਰੀਨ ਤੇ ਸਿੱਧੇ ਕਿਸੀ ਜਗ੍ਹਾ ਤੋ ਜਮਪ ਵੀ ਕਰਵਾ ਸਕਦੇ ਹਾਂ।
04:38 ਆਓ ਹੁਣ ਮੈਂ ਇਸ ਦੇ ਪ੍ਰੋਗਰਾਮ ਨੂੰ ਜੂਮ (zoom) ਕਰ ਕੇ ਵਿਖਾਵਾਂ, ਹੋ ਸਕਦਾ ਇਹ ਥੋੜ੍ਹਾ ਧੁੰਧਲਾ ਹੋਵੇ।
04:44 ਆਓ ਅਸੀ ਇਕ ਸਧਾਰਨ ਉਦਾਹਰਨ ਰਾਂਹੀ ਜਾਣੀਏ।
04:48 ਆਪਣੇ ਐਡੀਟਰ ਵਿਚ ਹੇਠ ਲਿਖੇ ਆਦੇਸ਼ (command) ਲਿਖੋ:
04:52 ਰੀਸੈਟ (reset)
04:55 ਫਾਰਵਰਡ 100 (forward100)
04:58 ਟਰਨਰਾਈਟ 120 (turnright120)
05:02 ਫਾਰਵਰਡ (forward100)
05:07 ਟਰਨਰਾਈਟ 120 (turnright120)
05:11 ਫਾਰਵਰਡ (forward100)
05:15 ਟਰਨਰਾਈਟ 120 (turnright120)
05:18 ਇਹ ਨੋਟ ਕਰੋ ਕਿ ਜੱਦ ਤੁਸੀ ਟਾਈਪ ਕਰੋਗੇ ਤਾ ਕੋਡ ਦਾ ਰੰਗ ਬਦਲ ਜਾਵੇਗਾ।
05:23 ਇਸ ਫੀਚਰ (feature) ਨੂੰ ਅਸੀਂ”ਹਾਈਲਾਈਟਿੰਗ“(highlighting) ਕਹਿੰਦੇ ਹਾਂ।
05:26 ਅਲਗ ਤਰ੍ਹਾਂ ਦੀ ਕਮਾਂਡਜ਼ ਅਲਗ ਤਰ੍ਹਾਂ ਹਾਈਲਾਈਟ ਹੁੰਦਿਆਂ ਹਨ ।
05:31 ਇਸ ਨਾਲ ਸਾਨੂੰ ਵੱਡੇ ਬਲਾਕਸ ਪੜ੍ਹਨ ਵਿੱਚ ਸੌਖ ਹੁੰਦੀ ਹੈ।
05:36 ਹੁਣ ਮੈਂ ਕੋਡ ਬਾਰੇ ਜਾਣਕਾਰੀ ਦੇਵਾਂਗੀ।
05:38 ਰੀਸੈਟ ਕਮਾਂਡ ਦਿੰਦੇ ਹੋਏ ਟਰਟਲ ਨੂੰ ਮੂਲ (default) ਜਗਹ ਤੇ ਲਿਆਓ।
05:42 ਫਾਰਵਰਡ100 ਕਮਾਂਡ ਦਿੰਦੇ ਹੋਏ ਟਰਟਲ ਨੂੰ 100 ਪਿਕਸਲ ਅੱਗੇ ਮੂਵ ਕਰੋ।
05:49 ਟਰਨਰਾਈਟ ਕਮਾਂਡ ਟਰਟਲ ਨੂੰ 120 ਡਿਗਰੀ ਐਨਟੀ ਕਲਾਕਵਾਇਜ਼ (anti-clockwise) ਘੁਮਾਓਂਦੀ ਹੈ ।
05:56 ਹੁਣ ਨੋਟ ਕਰੋ ਇਕ ਤ੍ਰਿਕੋਣ ਬਣਾਉਣ ਲਈ ਇਹ ਦੋ ਕਮਾਂਡਜ਼ ਤਿੰਨ ਵਾਰ ਦੁਹਰਾਏ ਜਾਣਗੇ।
06:03 ਹੁਣ ਕੋਡ ਨੂੰ ਚਲਾਓ (execute)
06:06 ਅਸੀ ਇੱਥੇ ਸਲੋ ਸਟੈਪ ਚੁਣਾਗੇ ਤਾਂ ਕਿ ਅਸੀ ਸਮਝ ਸਕੀਏ ਕਿ ਕਿਹੜੀ ਕਮਾਂਡ ਚਲ ਰਹੀ ਹੈ।
06:16 ਹੁਣ ਇੱਥੇ ਇਕ ਤ੍ਰੀਕੋਣ ਬਣ ਜਾਵੇਗਾ।
06:19 ਹੁਣ ਅਸੀ ਇਕ ਹੋਰ ਉਦਾਹਰਨ ਵੇਖਾਗੇ ਅਤੇ ਸਿੱਖਾਗੇ ਕਿ ਅਸੀ ਆਪਣੀ ਕੈਨਵਸ ਹੋਰ ਵੀ ਕਿਵੇ ਨਿਖਾਰ ਸਕਦੇ ਹਾਂ।
06:26 ਆਓ ਹੁਣ ਰਿਪੀਟ ਕਮਾਂਡ ਇਸਤੇਮਾਲ ਕਰਕੇ ਇਕ ਤ੍ਰਿਕੋਣ ਬਣਾਈਏ।
06:30 ਮੈਂ ਚਲ ਰਿਹਾ ਪ੍ਰੋਗਰਾਮ ਕਲੀਅਰ (clear) ਕਰਾਂ ਗੀ।
06:33 ਆਓ ਪ੍ਰੋਗਰਾਮ ਨੂੰ ਜੂਮ ਕਰਕੇ ਸਹੀ ਤਰੀਕੇ ਨਾਲ ਵਿਖਾਇਏ।
06:38 ਹੁਣ ਅੱਗੇ ਦਿੱਤੀਆਂ ਕਮਾਂਡਜ਼ ਨੂੰ ਆਪਣੇ ਐਡੀਟਰ ਵਿੱਚ ਲਿਖੋ।
06:41 ਰੀਸੈਟ
06:44 “ਕੈਨਵਸ ਸਾਈਜ਼” ਸਪੇਸ ਦੇਕੇ” 200,200”
06:51 ਕੈਨਵਸ ਕਲਰਸਪੇਸ ਦੇ ਕੇ
07:00 ਪੈੱਨ ਕਲਰ ਸਪੇਸ ਦੇ ਕੇ
07:08 ਪੈੱਨਵਿੜਥ ਸਪੇਸ ਦੇ ਕੇ 2
07:12 ਰਪੀਟ ਸਪੇਸ ਕੇ 3 ਕਰਲੀ ਬਰੈਕਟ ਦੇ ਨਾਲ
07:19 ਫਾਰਵਰਡ 100
07:23 ਟਰਨ ਲੈਫਟ 120
07:27 ਆਓ ਹੁਣ ਮੈਂ ਤੁਹਾਨੂੰ ਕੋਡ ਬਾਰੇ ਜਾਣਕਾਰੀ ਦੇਵਾ।
07:30 ਰੀਸੈਟ ਕਮਾਂਡ ਟਰਟਲ ਨੂੰ ਡੀਫੋਲਟਪੋਸੀਸ਼ਨ ਤੇ ਲਿਹਾਓਂਦਾ ਹੈ।
07:34 ਕੈਨਵਸ ਸਾਈਜ਼ 200,200 ਕੈਨਵਸ ਦੀ ਲੰਬਾਈ ਅਤੇ ਚੌੜਾਈ ਨੂੰ 200 ਪਿਕਸਲ ਤੇ ਸੈਟ ਕਰ ਦਿੰਦਾ ਹੈ।
07:42 ਕੈਨਵਸ ਕਲਰ 0ਕੈਨਵਸ ਨੂਂ ਹਰਾ ਰੰਗ ਦੇਂਦਾ ਹੈ ।
07:48 ਇਕ ਆਰ.ਬੀ.ਜੀ. ਦਾ ਐਸਾ ਕੋਮਬੀਨੇਸ਼ਨ ਹੈ ਜਿਥੇ ਸਿਰਫ ਹਰੇ ਰੰਗ ਦੀ ਵੈਲੂ 255 ਤੇ ਸੈਟ ਕਿਤੀ ਜਾਂਦੀ ਹੈ ਅਤੇ ਬਾਕੀ ਸਾਰੀਆਂ 0 ਤੇ ਸੈਟ ਹੁੰਦਿਆਂ ਹਨ।
08:03 ਇਹ ਕੈਨਵਸ ਨੂੰ ਹਰੇ ਰੰਗ ਵਿਚ ਬਦਲਦੀ ਹੈ।
08:07 ਪੈੱਨ ਕਲਰ ਪੈੱਨ ਨੂੰ ਨੀਲੇ ਰੰਗ ਵਿਚ ਬਦਲਦਾ ਹੈ।
08:14 ਆਰ.ਬੀ.ਜੀ. ਦੇ ਕੋਬੀਨੇਸ਼ਸਨ ਵਿਚ ਨੀਲੇ ਰੰਗ ਦੀ ਵੈਲੂ 255 ਤੇ ਸੈਟ ਕਿਤੀ ਜਾਂਦੀ ਹੈ।
08:20 ਪੈੱਨਵਿੜਥ 2 ਪੈੱਨ ਦੀ ਚੌੜਾਈ ਨੂੰ 2 ਪਿਕਸਲ ਤੇ ਸੈਟ ਕਰਦਾ ਹੈ।
08:27 ਰੀਪੀਟ ਕਮਾਂਡਜ਼ ਅੱਗੇ ਇਕ ਨੰਬਰ ਅਤੇ ਕਰਲੀ ਬਰੈਕਟ ਵਿੱਚ ਲਿਸਟ ਆਫ ਕਮਾਂਡਜ਼ ਹੁੰਦਿਆ ਹਨ ।
08:33 ਇਹ ਕਰਲੀ ਬਰੈਕਟ ਵਿੱਚ ਦਿੱਤੀ ਕਮਾਂਡਜ਼ ਨੂੰ ਦਰਸ਼ਾਏ ਨੰਬਰ ਵਾਰ ਦੋਹਰਾਉਂਦੀ ਹੈ।
08:39 ਇਥੇ ਕੋਮਾਂਡਜ਼ ਫਾਰਵਰਡ 100 ਅਤੇ ਟਕਨਲੈਫਟ 120 ਕਰਲੀ ਬਰੈਕਟ ਵਿੱਚ ਹਨ ।
08:47 ਰੀਪੀਟ ਕਮਾਂਡਜ਼  ਵਾਰੀ ਚਲੇਗੀ ਕਿਉਕੀਂ ਤ੍ਰਿਕੋਣ ਆਕਾਰ ਦੇ ਤਿੰਨ ਪਾਸੇ ਹੁੰਦੇ ਹਨ।
08:54 ਇਹ ਕਮਾਂਡਜ਼ ਤਿੰਨ ਵਾਰੀ ਇਕ ਲੂਪ ਵਿਚ ਚਲਦਿਆਂ ਹਨ ।
08:59 ਤ੍ਰਿਕੋਣ ਦੀਆ ਤਿੰਨੇ ਸਾਈਡਾ ਡਰਾ ਹੋ ਜਾਣਗੀਆ।
09:02 ਆਓ ਹੁਣ ਕੋਡ ਨੂੰ ਰਨ ਕਰੀਏ।
09:05 ਅਸੀ ਪ੍ਰ੍ਰਰੋਗਰਾਮ ਨੂੰ ਚਲਾਉਣ ਲਈ ਸਲੋ ਆਪਸ਼ਨ ਨੂੰ ਚੁਣਾਗੇ।
09:09 ਹੁਣ ਕੈਨਵਸ ਦਾ ਰੰਗ ਹਰਾ ਹੋ ਜਾਵੇਗਾ ਅਤੇ ਟਰਟਲ ਇਕ ਤ੍ਰਿਕੋਣ ਬਣਾ ਦੇਵੇਗਾ।
09:20 ਆਓ ਅਪਣੀ ਫਾਈਲ ਸੇਵ ਕਰੀਏ।
09:23 ਹੁਣ ਫਾਇਲ ਮੇਨੂ > ਸੇਵ ਐਜ਼ ਸਲੈਕਟ ਕਰੋ
09:27 ਸੇਵ ਐਜ਼ ਦਾ ਡਾਇਲੋਗ ਬਾਕਸ ਖੁਲਦਾ ਹੈ।
09:30 ਮੈ ਫਾਇਲ ਨੂੰ ਸੇਵ ਕਰਨੇ ਲਈ ਡਾਕਯੂਮੈਂਟ ਫੋਲਡਰ ਦਾ ਚੋਣ ਕਰਾਂਗੀ ।
09:34 ਮੈ ਫਾਇਲ ਦਾ ਨਾਂਉ ਟ੍ਰਾਈਐਂਗਲ ਲਿਖ ਕੇ ਸੇਵ ਬਟਨ ਨੂੰ ਕਲਿੱਕ ਕਰਾਂਗੀ।
09:41 ਹੁਣ ਨੋਟ ਕਰੋ ਕੀ ਤੁਹਾਡੀ ਫਾਇਲ ਦਾ ਨਾਂ ਟਾਪ ਪੈਨਲ ਤੇ ਆ ਜਾਵੇਗਾ ਅਤੇ ਇਹ ਹੋਰ ਟਰਟਲ ਫਾਈਲਾ ਦਾ ਤਰਹ ਡਾਟ ਟਰਟਲ ਦੇ ਨਾਂ ਨਾਲ ਸੇਵ ਹੋ ਜਾਵੇਗਾ।
09:53 ਇਸ ਦੇ ਨਾਲ ਹੀ ਅਸੀ ਅੱਜ ਦਾ ਟਯੂਟੋਰੀਅਲ ਸਮਾਪਤ ਕਰਦੇ ਹਾੰ।
09:57 ਆਓ ਹੁਣ ਦੁਹਰਾਈਏ।
09:59 ਇਸ ਟਯੂਟੋਰੀਅਲ ਵਿਚ ਅਸੀ ਸਿੱਖੀਆ ਹੈ,
10:02 ਕੇ ਟਰਟਲ ਦੇ ਐਡੀਟਰ, ਕੈਨਵਸ, ਟੂਲਬਾਰ ਅਤੇ ਮੈਨੂ ਬਾਰ” ਬਾਰੇ।
10:07 ਟਰਟਲ ਨੂੰ ਮੂਵ ਕਰਨਾ
10:09 ਰੇਖਾ (line) ਖਿਚਣੀਆਂ ਅਤੇ ਦਿਸ਼ਾ (and direction) ਬਦਲਣੀਆਂ",
10:11 ਤ੍ਰਿਕੋਣ ਬਣਾਓਣਾ।
10:15 ਹੁਣ ਅਸਾਈਨਮੈੰਟ ਵਿਚ ਤੁਸੀ ਇਨ੍ਹਾ ਕਮਾਂਡਜ਼ ਰਾਹੀ ਸਕੁਏਅਰ (square) ਬਣਾਓ ਗੇ ।
10:21 ਫਾਰਵਰਡ, ਬੈਕਵਰਡ, ਟਰਨਲੈਫਟ, ਟਰਨਰਾਈਟ ਅਤੇ ਰਿਪੀਟ।
10:26 ਬੈਕਗਰਾਉਂਡ ਕਲਰ, ਪੈਨਵਿੜਥ ਅਤੇ ਪੈਨਕਲਰ ਆਪਣੀ ਪੰਸਦ ਅਨੁਸਾਰ ਸੈਟ ਕਰੋ।
10:32 ਆਰ.ਜੀ.ਬੀ.ਦੇ ਕੌਮਬੀਨੇਸ਼ਨ ਦੀ ਵੈਲਯੂ ਨੂੰ ਬਦਲੋ।
10:37 ਤੁਸੀ URL http://spoken-tutorial.org\what is spoken tutorial ਉਤੇ ਵਿਡੀਓ ਵੀ ਵੇਖ ਸਕਦੇ ਹੋ।
10:40 ਇਹ ਸਪੋਕਨ ਟਯੂਟੋਰੀਅਲ ਪ੍ਰੋਜੈਕਟ ਨੂੰ ਵਿਸਤਾਰ ਨਾਲ ਦਸਦਾ ਹੈ।
10:44 ਜੇ ਤੁਹਾਡੇ ਕੋਲ ਪ੍ਰਯਾਪਤ ਬੈਨਡਵਿੜਥ (bandwidth) ਨਹੀ ਹੈ ਤਾਂ ਇਸ ਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋਂ।
10:48 ਸਪੋਕਨ ਟਯੂਟੋਰੀਅਲ ਪ੍ਰੋਜੈਕਟ ਟੀਮ
10:50 ਸਪੋਕਨ ਟਯੂਟੋਰੀਅਲ ਵਰਕਸ਼ੋਪ ਚਲਾਉਂਦੀ ਹੈ।
10:53 ਇਸ ਨੂੰ ਔਨਲਾਈਨ ਪਾਸ ਕਰਨ ਤੋਂ ਬਾਅਦ ਸਰਟੀਫੀਕੇਟ ਵੀ ਦਿੰਤਾ ਜਾਂਦਾ ਹੈ।
10:56 ਹੋਰ ਜਾਣਕਾਰੀ ਲਈ ਇਸ ਪਤੇ ਤੇ ਲਿਖੋ contact@spoken-tutorial.org”
11:03 ਸਪੋਕਨ ਟਯੂਟੋਰੀਅਲ ਟਾਕ ਟੂ ਆ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
11:08 ਇਹ ਆਈ ਸੀ ਟੀ ਐਮ ਐਚ ਆਰ ਡੀ, ਗੋਵਰਨਮੈਂਟ ਆਫ ਇੰਡਿਆ, ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਦਵਾਰਾ ਸਮਰਥਿਤ ਹੈ।
11:15 ਹੋਰ ਜਾਣਕਾਰੀ ਲਈ ਤੁਸੀ ਸਾਡੇ ਇਸ ਲਿੰਕ ਨੂੰ ਵੇਖੋ http://spoken-tutorial.org\NMEICT-intro]”
11:20 ਇਹ ਸਕਰਿਪਟ ਆਈ ਟੀ ਫੋਰ ਚੇਂਜ ਬੈਂਨਗਾਲੂਰੂ (IT for change Bengaluru) ਦਵਾਰਾ ਤਿਆਰ ਕੀਤੀ ਗਈ ।
11:24 ਮੈਂ ਗੁਰਸ਼ਰਨ ਸ਼ਾਨ ਹੁਣ ਆਪ ਤੋਂ ਵਿਦਾ ਲੈਂਦੀ ਹਾਂ । ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Gaurav, Khoslak, PoojaMoolya