Difference between revisions of "KTurtle/C2/Introduction-to-KTurtle/Punjabi"
From Script | Spoken-Tutorial
(Created page with '{| Border=1 ! Timing ! Narration |- | 00:01 | ਸਤ ਸ਼੍ਰੀ ਅਕਾਲ । “ਕੇ ਟਕਟਲ” ਦੇ ਟਯੂਟੋਰਿਅਲ (TUTORIAL) ਵਿਚ ਤੁਹ…') |
PoojaMoolya (Talk | contribs) |
||
(2 intermediate revisions by 2 users not shown) | |||
Line 1: | Line 1: | ||
{| Border=1 | {| Border=1 | ||
− | ! | + | ! Time |
! Narration | ! Narration | ||
|- | |- | ||
Line 6: | Line 6: | ||
| ਸਤ ਸ਼੍ਰੀ ਅਕਾਲ । “ਕੇ ਟਕਟਲ” ਦੇ ਟਯੂਟੋਰਿਅਲ (TUTORIAL) ਵਿਚ ਤੁਹਾਡਾ ਸਵਾਗਤ ਹੈ। | | ਸਤ ਸ਼੍ਰੀ ਅਕਾਲ । “ਕੇ ਟਕਟਲ” ਦੇ ਟਯੂਟੋਰਿਅਲ (TUTORIAL) ਵਿਚ ਤੁਹਾਡਾ ਸਵਾਗਤ ਹੈ। | ||
|- | |- | ||
− | | 00 | + | | 00:07 |
| ਇਸ ਟਯੂਟੋਰਿਅਲ ਵਿਚ ਮੈਂ ਤੁਹਾਨੂੰ” ਕੇ ਟਰਟਲ” ਦੀ ਮੁਡਲੀ ਜਾਣਕਾਰੀ ਦਵਾਗੀ। | | ਇਸ ਟਯੂਟੋਰਿਅਲ ਵਿਚ ਮੈਂ ਤੁਹਾਨੂੰ” ਕੇ ਟਰਟਲ” ਦੀ ਮੁਡਲੀ ਜਾਣਕਾਰੀ ਦਵਾਗੀ। | ||
|- | |- | ||
− | | 00 | + | | 00:14 |
| ਇਸ ਟਯੂਟੋਰਿਅਲ ਵਿਚ ਅਸੀਂ ਸਿਖਾਂਗੇ। | | ਇਸ ਟਯੂਟੋਰਿਅਲ ਵਿਚ ਅਸੀਂ ਸਿਖਾਂਗੇ। | ||
|- | |- | ||
− | | 00 | + | | 00:17 |
| “ਕੇ ਟਕਟਲ” (KTURTLE) ਵਿੰਡੋ ਬਾਰੇ। | | “ਕੇ ਟਕਟਲ” (KTURTLE) ਵਿੰਡੋ ਬਾਰੇ। | ||
|- | |- | ||
− | | 00 | + | | 00:19 |
− | | ਐਡੀਟਰ।(EDITOR) | + | | ਐਡੀਟਰ।(EDITOR), ਕੈਨਵਸ। (CANVAS) |
|- | |- | ||
− | | 00 | + | | 00:21 |
− | | | + | | ਮੈਨੂ ਬਾਰ। (MENU BAR), ਟੂਲਬਾਰ। TOOLBAR) |
|- | |- | ||
− | | 00 | + | | 00:24 |
− | + | ||
− | + | ||
− | + | ||
− | + | ||
− | + | ||
− | + | ||
| ਅਤੇ ਅਸੀਂ ਸਿਖਾਗੇ। | | ਅਤੇ ਅਸੀਂ ਸਿਖਾਗੇ। | ||
|- | |- | ||
− | | 00 | + | | 00:26 |
| ਟਰਟਲ ਨੂੰ ਮੂਵ (move) ਕਰਨਾ । | | ਟਰਟਲ ਨੂੰ ਮੂਵ (move) ਕਰਨਾ । | ||
|- | |- | ||
− | | 00 | + | | 00:28 |
| ਲਾਈਨ ਬਨਾਓਣਾ ਅਤੇ ਦਿਸ਼ਾ ਬਦਲਨਾ। | | ਲਾਈਨ ਬਨਾਓਣਾ ਅਤੇ ਦਿਸ਼ਾ ਬਦਲਨਾ। | ||
|- | |- | ||
− | | 00 | + | | 00:32 |
| “ਤ੍ਰਿਕੌਣ” (TRIANGLE ਬਣਾਓਣਾ। | | “ਤ੍ਰਿਕੌਣ” (TRIANGLE ਬਣਾਓਣਾ। | ||
|- | |- | ||
− | | 00 | + | | 00:34 |
| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਊਬੁਂਤੂੰ ਲਿਨਕਸ-ਔ ਐਸ ਵਰਜ਼ਨ 12.04. ਕੇ ਟਰਟਲ ਵਰਜਨ .0.8.1 ਬੀਟਾ (Ubuntu Linux OS version.12.04. Turtle version.0.8.1 beta) ਦੀ ਵਰਤੋਂ ਕਰ ਰਹੀ ਹਾਂ । | | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਊਬੁਂਤੂੰ ਲਿਨਕਸ-ਔ ਐਸ ਵਰਜ਼ਨ 12.04. ਕੇ ਟਰਟਲ ਵਰਜਨ .0.8.1 ਬੀਟਾ (Ubuntu Linux OS version.12.04. Turtle version.0.8.1 beta) ਦੀ ਵਰਤੋਂ ਕਰ ਰਹੀ ਹਾਂ । | ||
|- | |- | ||
− | | 00 | + | | 00:47 |
| ਕੇ ਟਰਟਲ ਕੀ ਹੈ? | | ਕੇ ਟਰਟਲ ਕੀ ਹੈ? | ||
|- | |- | ||
− | | 00 | + | | 00:49 |
| “ਕੇ ਟਰਟਲ” ਇਕ ਮੁਫ਼ਤ ਟੂਲ ਹੈ ਜਿਸ ਨਾਲ ਅਸੀ ਪ੍ਰੋਗਰਾਮਿੰਗ ਸਿੱਖ ਸਕਦੇ ਹਾਂ। | | “ਕੇ ਟਰਟਲ” ਇਕ ਮੁਫ਼ਤ ਟੂਲ ਹੈ ਜਿਸ ਨਾਲ ਅਸੀ ਪ੍ਰੋਗਰਾਮਿੰਗ ਸਿੱਖ ਸਕਦੇ ਹਾਂ। | ||
|- | |- | ||
− | | 00 | + | | 00:53 |
| ਇਹ ਕੰਪਯੂਟਰ ਦੀ ਮਦਦ ਨਾਲ ਇੰਟਰੈਕਟਿਵ ਲਰਨਿੰਗ ਵਿੱਚ ਸਹਯੋਗੀ ਹੈ। | | ਇਹ ਕੰਪਯੂਟਰ ਦੀ ਮਦਦ ਨਾਲ ਇੰਟਰੈਕਟਿਵ ਲਰਨਿੰਗ ਵਿੱਚ ਸਹਯੋਗੀ ਹੈ। | ||
|- | |- | ||
− | | 00 | + | | 00:59 |
| ਕੇ ਟਰਟਲ ਨੂੰ”ਐਚ ਟੀ ਟੀ ਪੀ://ਐਡੂ.ਕੇਡੀਈ.ਔਰਗ/ ਕੇ ਟਰਟਲ/” (http://edu.kde.org\kturtle\ ) ਤੋਂ ਡਾਊਨਲੋਡ ਕਰ ਸਕਦੇ ਹਾਂ। | | ਕੇ ਟਰਟਲ ਨੂੰ”ਐਚ ਟੀ ਟੀ ਪੀ://ਐਡੂ.ਕੇਡੀਈ.ਔਰਗ/ ਕੇ ਟਰਟਲ/” (http://edu.kde.org\kturtle\ ) ਤੋਂ ਡਾਊਨਲੋਡ ਕਰ ਸਕਦੇ ਹਾਂ। | ||
|- | |- | ||
− | | 01 | + | | 01:12 |
| ਕੇ ਟਰਟਲ ਪ੍ਰੋਗਰਾਮਿਂਗ ਨੂੰ ਸੌਖਾ ਅਤੇ ਸੁਗਮ ਬਣਾਉਂਦਾ ਹੈ। | | ਕੇ ਟਰਟਲ ਪ੍ਰੋਗਰਾਮਿਂਗ ਨੂੰ ਸੌਖਾ ਅਤੇ ਸੁਗਮ ਬਣਾਉਂਦਾ ਹੈ। | ||
|- | |- | ||
− | | 01 | + | | 01:18 |
| ਬੱਚਿਆਂ ਨੂੰ ਹਿਸਾਬ ਦੀ ਮੁਡਲੀ ਜਾਣਕਾਰੀ ਦੇਨ ਵਿਚ ਮਦਦ ਕਰਦਾ ਹੈ। | | ਬੱਚਿਆਂ ਨੂੰ ਹਿਸਾਬ ਦੀ ਮੁਡਲੀ ਜਾਣਕਾਰੀ ਦੇਨ ਵਿਚ ਮਦਦ ਕਰਦਾ ਹੈ। | ||
|- | |- | ||
− | | 01 | + | | 01:22 |
| ਇਸ ਦੀ ਕਮਾਂਡਜ਼ ਆਮ ਵਰਤੋਂ ਦੀ ਭਾਸ਼ਾ ਵਿੱਚ ਹੁੰਦੁਆਂ ਹਨ । | | ਇਸ ਦੀ ਕਮਾਂਡਜ਼ ਆਮ ਵਰਤੋਂ ਦੀ ਭਾਸ਼ਾ ਵਿੱਚ ਹੁੰਦੁਆਂ ਹਨ । | ||
|- | |- | ||
− | | 01 | + | | 01:27 |
| ਕਮਾਂਡਜ਼ ਨੂੰ ਵਿਜੁਅਲਜ਼ ਵਿੱਚ ਪਰਿਵਰਤਿਤ ਕਰਦਾ ਹੈ। | | ਕਮਾਂਡਜ਼ ਨੂੰ ਵਿਜੁਅਲਜ਼ ਵਿੱਚ ਪਰਿਵਰਤਿਤ ਕਰਦਾ ਹੈ। | ||
|- | |- | ||
− | | 01 | + | | 01:31 |
| ਕੇ ਟਰਟਲ ਨੂੰ” ਸਾਏਨੈਪਟਿਕ ਪੈਕੇਜ ਮੈਨੇਜਰ” (synaptic package manager) ਦਵਾਰਾ ਇੰਸਟਾਲ ਕਿਤਾ ਜਾ ਸਕਦਾ ਹੈ। | | ਕੇ ਟਰਟਲ ਨੂੰ” ਸਾਏਨੈਪਟਿਕ ਪੈਕੇਜ ਮੈਨੇਜਰ” (synaptic package manager) ਦਵਾਰਾ ਇੰਸਟਾਲ ਕਿਤਾ ਜਾ ਸਕਦਾ ਹੈ। | ||
|- | |- | ||
− | | 01 | + | | 01:36 |
| “ਸਾਏਨੈਪਟਿਕ ਪੈਕੇਜ ਮੈਨੇਜਰ” ਦੀ ਹੋਰ ਜਾਣਕਾਰੀ ਲਈ। | | “ਸਾਏਨੈਪਟਿਕ ਪੈਕੇਜ ਮੈਨੇਜਰ” ਦੀ ਹੋਰ ਜਾਣਕਾਰੀ ਲਈ। | ||
|- | |- | ||
− | | 01 | + | | 01:40 |
| ਕ੍ਰਿਪਾ ਵੈਬਸਾਇਡ” ਐਚ.ਟੀ.ਟੀ ਪੀ//ਸਪੋਕਨ ਟਯੂਟੋਰਿਅਲ.ਔਰਗ” (http://spoken-tutorial.org) ਤੋ ਊਬੁਂਤੂੰ ਲਿਨਕਸ” (Ubuntu linux)” ਟਯੂਟੋਰਿਅਲ ਨੂੰ ਵੇਖੋ। | | ਕ੍ਰਿਪਾ ਵੈਬਸਾਇਡ” ਐਚ.ਟੀ.ਟੀ ਪੀ//ਸਪੋਕਨ ਟਯੂਟੋਰਿਅਲ.ਔਰਗ” (http://spoken-tutorial.org) ਤੋ ਊਬੁਂਤੂੰ ਲਿਨਕਸ” (Ubuntu linux)” ਟਯੂਟੋਰਿਅਲ ਨੂੰ ਵੇਖੋ। | ||
|- | |- | ||
− | | 01 | + | | 01:46 |
| ਆਓ ਅਸੀ ਕੇ ਟਰਟਲ” ਐਪਲੀਕੇਸ਼ਨ ਖੋਲਿਏ। | | ਆਓ ਅਸੀ ਕੇ ਟਰਟਲ” ਐਪਲੀਕੇਸ਼ਨ ਖੋਲਿਏ। | ||
|- | |- | ||
− | | 01 | + | | 01:50 |
| ਡੈਸ਼ ਹੋਮ ਉਤੇ ਕਲੀਕ ਕਰੋ। | | ਡੈਸ਼ ਹੋਮ ਉਤੇ ਕਲੀਕ ਕਰੋ। | ||
|- | |- | ||
− | | 01 | + | | 01:52 |
| ਸਰਚ ਬਾਰ (search bar) ਤੇ ਜਾ ਕੇ ਕੇ ਟਰਟਲ ਲਿਖੋਂ। | | ਸਰਚ ਬਾਰ (search bar) ਤੇ ਜਾ ਕੇ ਕੇ ਟਰਟਲ ਲਿਖੋਂ। | ||
|- | |- | ||
− | | 01 | + | | 01:55 |
| ਅਤੇ ਕੇ ਟਰਟਲ” ਦੇ ਆਈਕਨ ਉਤੇ ਕਲਿਕ ਕਰੋ। | | ਅਤੇ ਕੇ ਟਰਟਲ” ਦੇ ਆਈਕਨ ਉਤੇ ਕਲਿਕ ਕਰੋ। | ||
|- | |- | ||
− | | 01 | + | | 01:59 |
| ਇਕ ਖਾਸ ਕੇ ਟਰਟਲ” ਵਿੰਡੋ ਇਸ ਤਰ੍ਵਾ ਦੀ ਦਿਖਦੀ ਹੈ। | | ਇਕ ਖਾਸ ਕੇ ਟਰਟਲ” ਵਿੰਡੋ ਇਸ ਤਰ੍ਵਾ ਦੀ ਦਿਖਦੀ ਹੈ। | ||
|- | |- | ||
− | | 02 | + | | 02:02 |
| ਇਹ ਇਕ ਮੈਨੂ ਬਾਰ”। (MENU BAR) ਹੈ। | | ਇਹ ਇਕ ਮੈਨੂ ਬਾਰ”। (MENU BAR) ਹੈ। | ||
|- | |- | ||
− | | 02 | + | | 02:04 |
| ਉੱਪਰ ਮੈਨੂ ਬਾਰ ਵਿੱਚ । | | ਉੱਪਰ ਮੈਨੂ ਬਾਰ ਵਿੱਚ । | ||
|- | |- | ||
− | | 02 | + | | 02:06 |
| ਤੁਸੀਂ ਮੈਨੂ ਆਇਟਮਜ਼ ਦੇਖੋ ਗੇ । | | ਤੁਸੀਂ ਮੈਨੂ ਆਇਟਮਜ਼ ਦੇਖੋ ਗੇ । | ||
|- | |- | ||
− | | 02 | + | | 02:08 |
| ਇਥੇ" ਫਾਈਲ, ਐਡੀਟ, ਕੈਨਵਸ, ਰਨ, ਟੂਲਜ਼,ਸੈਟੀਂਗਜ਼,ਅਤੇ ਹੈਲਪ ਔਪਸ਼ਨਜ਼ ਹਨ। | | ਇਥੇ" ਫਾਈਲ, ਐਡੀਟ, ਕੈਨਵਸ, ਰਨ, ਟੂਲਜ਼,ਸੈਟੀਂਗਜ਼,ਅਤੇ ਹੈਲਪ ਔਪਸ਼ਨਜ਼ ਹਨ। | ||
|- | |- | ||
− | | 02 | + | | 02:17 |
| “ਟੂਲ ਬਾਰ” ਦਵਾਰਾ ਤੁਸੀ ਸਾਰੇ ਐਕਸ਼ਨ (action) ਕਰ ਸਕਦੇ ਹੋ । | | “ਟੂਲ ਬਾਰ” ਦਵਾਰਾ ਤੁਸੀ ਸਾਰੇ ਐਕਸ਼ਨ (action) ਕਰ ਸਕਦੇ ਹੋ । | ||
|- | |- | ||
− | | 02 | + | | 02:23 |
| “ਐਡੀਟਰ” ਖੱਭੇ ਪਾਸੇ ਹੁੰਦਾ ਹੈ, ਜਿਥੇ ਤੁਸੀ”ਟਰਟਲ ਸਕ੍ਰਿਪਟ ਕਮਾਂਡਜ਼” ਲਿਖ ਸਕਦੇ ਹੋ। | | “ਐਡੀਟਰ” ਖੱਭੇ ਪਾਸੇ ਹੁੰਦਾ ਹੈ, ਜਿਥੇ ਤੁਸੀ”ਟਰਟਲ ਸਕ੍ਰਿਪਟ ਕਮਾਂਡਜ਼” ਲਿਖ ਸਕਦੇ ਹੋ। | ||
|- | |- | ||
− | | 02 | + | | 02:30 |
| ਜਿਆਦਾਤਰ ਹਰ ਤਰਾ ਦੇ ਐਡੀਟਰ ਦੇ ਫ਼ੰਕਸ਼ਨ” ਫਾਈਲ” ਅਤੇ” ਐਡਿਟਰ ਮੈਨੂ” ਵਿਚ ਮਿਲ ਜਾਂਦੇ ਹਨ। | | ਜਿਆਦਾਤਰ ਹਰ ਤਰਾ ਦੇ ਐਡੀਟਰ ਦੇ ਫ਼ੰਕਸ਼ਨ” ਫਾਈਲ” ਅਤੇ” ਐਡਿਟਰ ਮੈਨੂ” ਵਿਚ ਮਿਲ ਜਾਂਦੇ ਹਨ। | ||
|- | |- | ||
− | | 02 | + | | 02:37 |
| ਐਡੀਟਰ ਵਿਚ ਕੋਡ ਐਂਟਰ ਕਰਨ ਦੇ ਕਈ ਤਰੀਕੇ ਹੁੰਦੇ ਹਨ। | | ਐਡੀਟਰ ਵਿਚ ਕੋਡ ਐਂਟਰ ਕਰਨ ਦੇ ਕਈ ਤਰੀਕੇ ਹੁੰਦੇ ਹਨ। | ||
|- | |- | ||
− | | 02 | + | | 02:42 |
| ਉਦਹਾਰਨ ਨੂੰ ਵਰਤਣਾ ਇਕ ਸੌਖਾ ਤਰੀਕਾ ਹੈ। | | ਉਦਹਾਰਨ ਨੂੰ ਵਰਤਣਾ ਇਕ ਸੌਖਾ ਤਰੀਕਾ ਹੈ। | ||
|- | |- | ||
− | | 02 | + | | 02:46 |
| File m menu ਫਾਇਲ ਮੈਨੂ) > select Examples (ਸੇਲੇਕ੍ਟ ਐਗਜੈਮਪਲਜ਼) ਤੇ ਜਾਓ । | | File m menu ਫਾਇਲ ਮੈਨੂ) > select Examples (ਸੇਲੇਕ੍ਟ ਐਗਜੈਮਪਲਜ਼) ਤੇ ਜਾਓ । | ||
|- | |- | ||
− | | 02 | + | | 02:50 |
| ਇਥੋ Flower (ਫਲਾਵਰ) ਨੂੰ ਚੁਣੋ। | | ਇਥੋ Flower (ਫਲਾਵਰ) ਨੂੰ ਚੁਣੋ। | ||
|- | |- | ||
− | | 02 | + | | 02:53 |
| ਚੁਣੇ ਹੋਏ ਉਦਹਾਰਨ ਦਾ ਕੋਡ ਐਡਿਟਰ ਵਿਚ ਖੁੱਲ ਜਾਵੇਗਾ। | | ਚੁਣੇ ਹੋਏ ਉਦਹਾਰਨ ਦਾ ਕੋਡ ਐਡਿਟਰ ਵਿਚ ਖੁੱਲ ਜਾਵੇਗਾ। | ||
|- | |- | ||
− | | 02 | + | | 02:58 |
| ਕੋਡ ਨੂੰ ਰਨ ਕਰਨ ਲਈ “ਮੈਨੂ ਬਾਰ” ਜਾ ”ਟੂਲ ਬਾਰ” ਤੋਂ ”ਰਨ” ਬਟਨ ਨੂੰ ਦਬਾਓ। | | ਕੋਡ ਨੂੰ ਰਨ ਕਰਨ ਲਈ “ਮੈਨੂ ਬਾਰ” ਜਾ ”ਟੂਲ ਬਾਰ” ਤੋਂ ”ਰਨ” ਬਟਨ ਨੂੰ ਦਬਾਓ। | ||
|- | |- | ||
− | | 03 | + | | 03:04 |
| ਇਸ ਤੋਂ ਇਲਾਵਾ ਤੁਸੀਂ ਐਡੀਟਰ ਤੇ ਸਿੱਧਾ ਕੋਡ ਟਾਈਪ ਕਰ ਸਕਦੇ ਹੋ। | | ਇਸ ਤੋਂ ਇਲਾਵਾ ਤੁਸੀਂ ਐਡੀਟਰ ਤੇ ਸਿੱਧਾ ਕੋਡ ਟਾਈਪ ਕਰ ਸਕਦੇ ਹੋ। | ||
|- | |- | ||
− | | 03 | + | | 03:10 |
| ਜਾਂ ਐਡੀਟਰ ਵਿੱਚ ਤੁਸੀਂ ਕੋਡ ਕਾਪੀ/ਪੇਸਟ ਕਰ ਸਕਦੇ ਹੋਂ। | | ਜਾਂ ਐਡੀਟਰ ਵਿੱਚ ਤੁਸੀਂ ਕੋਡ ਕਾਪੀ/ਪੇਸਟ ਕਰ ਸਕਦੇ ਹੋਂ। | ||
|- | |- | ||
− | | 03 | + | | 03:13 |
| ਉਦਹਾਰਨ ਵਜੋਂ- ਕੋਈ ਹੋਰ ਕੇ ਟਰਟਲ ਫਾਇਲ ਤੋੰ । | | ਉਦਹਾਰਨ ਵਜੋਂ- ਕੋਈ ਹੋਰ ਕੇ ਟਰਟਲ ਫਾਇਲ ਤੋੰ । | ||
|- | |- | ||
− | | 03 | + | | 03:18 |
| ਕੈਨਵਸ ਸੱਜੇ ਪਾਸੇ ਹੁੰਦਾ ਹੈ, ਜਿਥੇ ਟਰਟਲ ਤੁਹਾਡੀ ਡਰਾਇੰਗ ਬਣਾ ਸਕਦਾ ਹੈ। | | ਕੈਨਵਸ ਸੱਜੇ ਪਾਸੇ ਹੁੰਦਾ ਹੈ, ਜਿਥੇ ਟਰਟਲ ਤੁਹਾਡੀ ਡਰਾਇੰਗ ਬਣਾ ਸਕਦਾ ਹੈ। | ||
|- | |- | ||
− | | 03 | + | | 03:24 |
| ਟਰਟਲ ਐਡੀਟਰ ਵਿੱਚ ਲਿਖੇ ਤੁਹਾਡੇ ਕੋਮਾੰਡ ਦੇ ਅਨੁਸਾਰ ਕੈਨਵਸ ਉਤੇ ਡਰਾ ਕਰਦਾ ਹੈ। | | ਟਰਟਲ ਐਡੀਟਰ ਵਿੱਚ ਲਿਖੇ ਤੁਹਾਡੇ ਕੋਮਾੰਡ ਦੇ ਅਨੁਸਾਰ ਕੈਨਵਸ ਉਤੇ ਡਰਾ ਕਰਦਾ ਹੈ। | ||
|- | |- | ||
− | | 03 | + | | 03:32 |
| ਟੂਲਬਾਰ ਤੋ” ਰਨ” ਆਪਸ਼ਨ” ਨਾਲ ਐਡੀਟਰ ਵਿੱਚ ਦਿਤੀ ਕੋਮਾਂਡਚਲਦਿਆਂ ਹਨ । | | ਟੂਲਬਾਰ ਤੋ” ਰਨ” ਆਪਸ਼ਨ” ਨਾਲ ਐਡੀਟਰ ਵਿੱਚ ਦਿਤੀ ਕੋਮਾਂਡਚਲਦਿਆਂ ਹਨ । | ||
|- | |- | ||
− | | 03 | + | | 03:39 |
| ਇਹ ਤੁਹਾਨੂੰ ਐਗਜੀਕਯੂਸ਼ਨ” (execution) ਦੀ ਰਫਤਾਰ ਦੀ ਲਿਸਟ ਵਿਖਾਉਂਦਾ ਹੈ। | | ਇਹ ਤੁਹਾਨੂੰ ਐਗਜੀਕਯੂਸ਼ਨ” (execution) ਦੀ ਰਫਤਾਰ ਦੀ ਲਿਸਟ ਵਿਖਾਉਂਦਾ ਹੈ। | ||
|- | |- | ||
− | | 03 | + | | 03:43 |
| ਪੂਰੀ ਰਫਤਾਰ (ਬਿਨਾ ਹਾਈਲਾਇਟ ਅਤੇ ਇਨਸਪੈਕਟਰ) | | ਪੂਰੀ ਰਫਤਾਰ (ਬਿਨਾ ਹਾਈਲਾਇਟ ਅਤੇ ਇਨਸਪੈਕਟਰ) | ||
|- | |- | ||
− | | 03 | + | | 03:46 |
| ਪੂਰੀ ਰਫਤਾਰ (full speed) | | ਪੂਰੀ ਰਫਤਾਰ (full speed) | ||
|- | |- | ||
− | | 03 | + | | 03:48 |
− | | ਹੌਲੀ (slow) | + | | ਹੌਲੀ (slow), ਬਹੁਤ ਹੌਲੀ (slower) |
|- | |- | ||
− | | 03 | + | | 03:51 |
− | | | + | | ਸਬ ਤੋ ਵੀ ਹੌਲੀ ਅਤੇ (slowest), ਇਕ ਤੋਂ ਬਾਅਦ ਇਕ । (step by step) |
|- | |- | ||
− | | 03 | + | | 03:55 |
− | + | ||
− | + | ||
− | + | ||
− | + | ||
− | + | ||
− | + | ||
| ਅਬੋਰਟ ਅਤੇ ਪਾਜ਼ ਆਪਸ਼ਨ ਐਗਜੀਕਯੂਸ਼ਨ ਨੂੰ ਸਟਾਪ ਅਤੇ ਪਾਜ਼ ਕਰਨ ਵਿੱਚ ਮਦਦ ਕਰਦਾ ਹੈ। | | ਅਬੋਰਟ ਅਤੇ ਪਾਜ਼ ਆਪਸ਼ਨ ਐਗਜੀਕਯੂਸ਼ਨ ਨੂੰ ਸਟਾਪ ਅਤੇ ਪਾਜ਼ ਕਰਨ ਵਿੱਚ ਮਦਦ ਕਰਦਾ ਹੈ। | ||
|- | |- | ||
− | | 04 | + | | 04:03 |
| ਆਓ ਅਸੀ ਇਹ “ਕੋਡ ਰਨ” ਕਰੀਏ। | | ਆਓ ਅਸੀ ਇਹ “ਕੋਡ ਰਨ” ਕਰੀਏ। | ||
|- | |- | ||
− | | 04 | + | | 04:06 |
| ਟਰਟਲਕੈਨਵਸ ਉੱਤੇ ਇਕਫੁੱਲ ਡਰਾ (draw) ਕਰੇਗਾ। | | ਟਰਟਲਕੈਨਵਸ ਉੱਤੇ ਇਕਫੁੱਲ ਡਰਾ (draw) ਕਰੇਗਾ। | ||
|- | |- | ||
− | | 04 | + | | 04:11 |
| ਜੱਦ ਤੁਸੀ ਇਕ ਨਵੀ ਕੇ ਟਰਟਲ ਐਪਲੀਕੇਸ਼ਨ (application) ਖੋਲੋਗੇ। | | ਜੱਦ ਤੁਸੀ ਇਕ ਨਵੀ ਕੇ ਟਰਟਲ ਐਪਲੀਕੇਸ਼ਨ (application) ਖੋਲੋਗੇ। | ||
|- | |- | ||
− | | 04 | + | | 04:15 |
| ਡਿਫਾਲਟਨ (default) ਵਿੱਚ ਟਰਟਲ ਕੈਨਵਸ ਦੇ ਮੱਧ ਤੇ ਹੁੰਦਾ ਹੈ। | | ਡਿਫਾਲਟਨ (default) ਵਿੱਚ ਟਰਟਲ ਕੈਨਵਸ ਦੇ ਮੱਧ ਤੇ ਹੁੰਦਾ ਹੈ। | ||
|- | |- | ||
− | | 04 | + | | 04:19 |
| ਆਓ ਹੁਣ ਕੇ ਟਰਟਲ ਨੂੰ ਆਪਣੀ ਜਗ੍ਹਾ ਤੋ ਮੂਵ (move) ਕਰੀਏ। | | ਆਓ ਹੁਣ ਕੇ ਟਰਟਲ ਨੂੰ ਆਪਣੀ ਜਗ੍ਹਾ ਤੋ ਮੂਵ (move) ਕਰੀਏ। | ||
|- | |- | ||
− | | 04 | + | | 04:22 |
| ਟਰਟਲ ਨੂੰ ਮੂਵ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ। | | ਟਰਟਲ ਨੂੰ ਮੂਵ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ। | ||
|- | |- | ||
− | | 04 | + | | 04:25 |
| ਇਹ ਅੱਗੇ ਨੂੰ ਮੂਵ ਕਰ ਸਕਦਾ ਹੈ ਅਤੇ ਪਿੱਛੇ ਨੂੰ ਵੀ ਮੂਵ ਕਰ ਸਕਦਾ ਹੈ। | | ਇਹ ਅੱਗੇ ਨੂੰ ਮੂਵ ਕਰ ਸਕਦਾ ਹੈ ਅਤੇ ਪਿੱਛੇ ਨੂੰ ਵੀ ਮੂਵ ਕਰ ਸਕਦਾ ਹੈ। | ||
|- | |- | ||
− | | 04 | + | | 04:29 |
| ਇਹ ਖੱਬੇ ਅਤੇ ਸੱਜੇ ਵੀ ਮੂਵ ਕਰ ਸਕਦਾ ਹੈ। | | ਇਹ ਖੱਬੇ ਅਤੇ ਸੱਜੇ ਵੀ ਮੂਵ ਕਰ ਸਕਦਾ ਹੈ। | ||
|- | |- | ||
− | | 04 | + | | 04:32 |
| ਇਸ ਨੂੰ ਸਕਰੀਨ ਤੇ ਸਿੱਧੇ ਕਿਸੀ ਜਗ੍ਹਾ ਤੋ ਜਮਪ ਵੀ ਕਰਵਾ ਸਕਦੇ ਹਾਂ। | | ਇਸ ਨੂੰ ਸਕਰੀਨ ਤੇ ਸਿੱਧੇ ਕਿਸੀ ਜਗ੍ਹਾ ਤੋ ਜਮਪ ਵੀ ਕਰਵਾ ਸਕਦੇ ਹਾਂ। | ||
|- | |- | ||
− | | 04 | + | | 04:38 |
| ਆਓ ਹੁਣ ਮੈਂ ਇਸ ਦੇ ਪ੍ਰੋਗਰਾਮ ਨੂੰ ਜੂਮ (zoom) ਕਰ ਕੇ ਵਿਖਾਵਾਂ, ਹੋ ਸਕਦਾ ਇਹ ਥੋੜ੍ਹਾ ਧੁੰਧਲਾ ਹੋਵੇ। | | ਆਓ ਹੁਣ ਮੈਂ ਇਸ ਦੇ ਪ੍ਰੋਗਰਾਮ ਨੂੰ ਜੂਮ (zoom) ਕਰ ਕੇ ਵਿਖਾਵਾਂ, ਹੋ ਸਕਦਾ ਇਹ ਥੋੜ੍ਹਾ ਧੁੰਧਲਾ ਹੋਵੇ। | ||
|- | |- | ||
− | | 04 | + | | 04:44 |
| ਆਓ ਅਸੀ ਇਕ ਸਧਾਰਨ ਉਦਾਹਰਨ ਰਾਂਹੀ ਜਾਣੀਏ। | | ਆਓ ਅਸੀ ਇਕ ਸਧਾਰਨ ਉਦਾਹਰਨ ਰਾਂਹੀ ਜਾਣੀਏ। | ||
|- | |- | ||
− | | 04 | + | | 04:48 |
| ਆਪਣੇ ਐਡੀਟਰ ਵਿਚ ਹੇਠ ਲਿਖੇ ਆਦੇਸ਼ (command) ਲਿਖੋ: | | ਆਪਣੇ ਐਡੀਟਰ ਵਿਚ ਹੇਠ ਲਿਖੇ ਆਦੇਸ਼ (command) ਲਿਖੋ: | ||
|- | |- | ||
− | | 04 | + | | 04:52 |
| ਰੀਸੈਟ (reset) | | ਰੀਸੈਟ (reset) | ||
|- | |- | ||
− | | 04 | + | | 04:55 |
| ਫਾਰਵਰਡ 100 (forward100) | | ਫਾਰਵਰਡ 100 (forward100) | ||
|- | |- | ||
− | | 04 | + | | 04:58 |
| ਟਰਨਰਾਈਟ 120 (turnright120) | | ਟਰਨਰਾਈਟ 120 (turnright120) | ||
|- | |- | ||
− | | 05 | + | | 05:02 |
| ਫਾਰਵਰਡ (forward100) | | ਫਾਰਵਰਡ (forward100) | ||
|- | |- | ||
− | | 05 | + | | 05:07 |
| ਟਰਨਰਾਈਟ 120 (turnright120) | | ਟਰਨਰਾਈਟ 120 (turnright120) | ||
|- | |- | ||
− | | 05 | + | | 05:11 |
| ਫਾਰਵਰਡ (forward100) | | ਫਾਰਵਰਡ (forward100) | ||
|- | |- | ||
− | | 05 | + | | 05:15 |
| ਟਰਨਰਾਈਟ 120 (turnright120) | | ਟਰਨਰਾਈਟ 120 (turnright120) | ||
|- | |- | ||
− | | 05 | + | | 05:18 |
| ਇਹ ਨੋਟ ਕਰੋ ਕਿ ਜੱਦ ਤੁਸੀ ਟਾਈਪ ਕਰੋਗੇ ਤਾ ਕੋਡ ਦਾ ਰੰਗ ਬਦਲ ਜਾਵੇਗਾ। | | ਇਹ ਨੋਟ ਕਰੋ ਕਿ ਜੱਦ ਤੁਸੀ ਟਾਈਪ ਕਰੋਗੇ ਤਾ ਕੋਡ ਦਾ ਰੰਗ ਬਦਲ ਜਾਵੇਗਾ। | ||
|- | |- | ||
− | | 05 | + | | 05:23 |
| ਇਸ ਫੀਚਰ (feature) ਨੂੰ ਅਸੀਂ”ਹਾਈਲਾਈਟਿੰਗ“(highlighting) ਕਹਿੰਦੇ ਹਾਂ। | | ਇਸ ਫੀਚਰ (feature) ਨੂੰ ਅਸੀਂ”ਹਾਈਲਾਈਟਿੰਗ“(highlighting) ਕਹਿੰਦੇ ਹਾਂ। | ||
|- | |- | ||
− | | 05 | + | | 05:26 |
| ਅਲਗ ਤਰ੍ਹਾਂ ਦੀ ਕਮਾਂਡਜ਼ ਅਲਗ ਤਰ੍ਹਾਂ ਹਾਈਲਾਈਟ ਹੁੰਦਿਆਂ ਹਨ । | | ਅਲਗ ਤਰ੍ਹਾਂ ਦੀ ਕਮਾਂਡਜ਼ ਅਲਗ ਤਰ੍ਹਾਂ ਹਾਈਲਾਈਟ ਹੁੰਦਿਆਂ ਹਨ । | ||
|- | |- | ||
− | | 05 | + | | 05:31 |
| ਇਸ ਨਾਲ ਸਾਨੂੰ ਵੱਡੇ ਬਲਾਕਸ ਪੜ੍ਹਨ ਵਿੱਚ ਸੌਖ ਹੁੰਦੀ ਹੈ। | | ਇਸ ਨਾਲ ਸਾਨੂੰ ਵੱਡੇ ਬਲਾਕਸ ਪੜ੍ਹਨ ਵਿੱਚ ਸੌਖ ਹੁੰਦੀ ਹੈ। | ||
|- | |- | ||
− | | 05 | + | | 05:36 |
| ਹੁਣ ਮੈਂ ਕੋਡ ਬਾਰੇ ਜਾਣਕਾਰੀ ਦੇਵਾਂਗੀ। | | ਹੁਣ ਮੈਂ ਕੋਡ ਬਾਰੇ ਜਾਣਕਾਰੀ ਦੇਵਾਂਗੀ। | ||
|- | |- | ||
− | | 05 | + | | 05:38 |
| ਰੀਸੈਟ ਕਮਾਂਡ ਦਿੰਦੇ ਹੋਏ ਟਰਟਲ ਨੂੰ ਮੂਲ (default) ਜਗਹ ਤੇ ਲਿਆਓ। | | ਰੀਸੈਟ ਕਮਾਂਡ ਦਿੰਦੇ ਹੋਏ ਟਰਟਲ ਨੂੰ ਮੂਲ (default) ਜਗਹ ਤੇ ਲਿਆਓ। | ||
|- | |- | ||
− | | 05 | + | | 05:42 |
| ਫਾਰਵਰਡ100 ਕਮਾਂਡ ਦਿੰਦੇ ਹੋਏ ਟਰਟਲ ਨੂੰ 100 ਪਿਕਸਲ ਅੱਗੇ ਮੂਵ ਕਰੋ। | | ਫਾਰਵਰਡ100 ਕਮਾਂਡ ਦਿੰਦੇ ਹੋਏ ਟਰਟਲ ਨੂੰ 100 ਪਿਕਸਲ ਅੱਗੇ ਮੂਵ ਕਰੋ। | ||
|- | |- | ||
− | | 05 | + | | 05:49 |
| ਟਰਨਰਾਈਟ ਕਮਾਂਡ ਟਰਟਲ ਨੂੰ 120 ਡਿਗਰੀ ਐਨਟੀ ਕਲਾਕਵਾਇਜ਼ (anti-clockwise) ਘੁਮਾਓਂਦੀ ਹੈ । | | ਟਰਨਰਾਈਟ ਕਮਾਂਡ ਟਰਟਲ ਨੂੰ 120 ਡਿਗਰੀ ਐਨਟੀ ਕਲਾਕਵਾਇਜ਼ (anti-clockwise) ਘੁਮਾਓਂਦੀ ਹੈ । | ||
|- | |- | ||
− | | 05 | + | | 05:56 |
| ਹੁਣ ਨੋਟ ਕਰੋ ਇਕ ਤ੍ਰਿਕੋਣ ਬਣਾਉਣ ਲਈ ਇਹ ਦੋ ਕਮਾਂਡਜ਼ ਤਿੰਨ ਵਾਰ ਦੁਹਰਾਏ ਜਾਣਗੇ। | | ਹੁਣ ਨੋਟ ਕਰੋ ਇਕ ਤ੍ਰਿਕੋਣ ਬਣਾਉਣ ਲਈ ਇਹ ਦੋ ਕਮਾਂਡਜ਼ ਤਿੰਨ ਵਾਰ ਦੁਹਰਾਏ ਜਾਣਗੇ। | ||
|- | |- | ||
− | | 06 | + | | 06:03 |
| ਹੁਣ ਕੋਡ ਨੂੰ ਚਲਾਓ (execute) | | ਹੁਣ ਕੋਡ ਨੂੰ ਚਲਾਓ (execute) | ||
|- | |- | ||
− | | 06 | + | | 06:06 |
| ਅਸੀ ਇੱਥੇ ਸਲੋ ਸਟੈਪ ਚੁਣਾਗੇ ਤਾਂ ਕਿ ਅਸੀ ਸਮਝ ਸਕੀਏ ਕਿ ਕਿਹੜੀ ਕਮਾਂਡ ਚਲ ਰਹੀ ਹੈ। | | ਅਸੀ ਇੱਥੇ ਸਲੋ ਸਟੈਪ ਚੁਣਾਗੇ ਤਾਂ ਕਿ ਅਸੀ ਸਮਝ ਸਕੀਏ ਕਿ ਕਿਹੜੀ ਕਮਾਂਡ ਚਲ ਰਹੀ ਹੈ। | ||
|- | |- | ||
− | | 06 | + | | 06:16 |
| ਹੁਣ ਇੱਥੇ ਇਕ ਤ੍ਰੀਕੋਣ ਬਣ ਜਾਵੇਗਾ। | | ਹੁਣ ਇੱਥੇ ਇਕ ਤ੍ਰੀਕੋਣ ਬਣ ਜਾਵੇਗਾ। | ||
|- | |- | ||
− | | 06 | + | | 06:19 |
| ਹੁਣ ਅਸੀ ਇਕ ਹੋਰ ਉਦਾਹਰਨ ਵੇਖਾਗੇ ਅਤੇ ਸਿੱਖਾਗੇ ਕਿ ਅਸੀ ਆਪਣੀ ਕੈਨਵਸ ਹੋਰ ਵੀ ਕਿਵੇ ਨਿਖਾਰ ਸਕਦੇ ਹਾਂ। | | ਹੁਣ ਅਸੀ ਇਕ ਹੋਰ ਉਦਾਹਰਨ ਵੇਖਾਗੇ ਅਤੇ ਸਿੱਖਾਗੇ ਕਿ ਅਸੀ ਆਪਣੀ ਕੈਨਵਸ ਹੋਰ ਵੀ ਕਿਵੇ ਨਿਖਾਰ ਸਕਦੇ ਹਾਂ। | ||
|- | |- | ||
− | | 06 | + | | 06:26 |
| ਆਓ ਹੁਣ ਰਿਪੀਟ ਕਮਾਂਡ ਇਸਤੇਮਾਲ ਕਰਕੇ ਇਕ ਤ੍ਰਿਕੋਣ ਬਣਾਈਏ। | | ਆਓ ਹੁਣ ਰਿਪੀਟ ਕਮਾਂਡ ਇਸਤੇਮਾਲ ਕਰਕੇ ਇਕ ਤ੍ਰਿਕੋਣ ਬਣਾਈਏ। | ||
|- | |- | ||
− | | 06 | + | | 06:30 |
| ਮੈਂ ਚਲ ਰਿਹਾ ਪ੍ਰੋਗਰਾਮ ਕਲੀਅਰ (clear) ਕਰਾਂ ਗੀ। | | ਮੈਂ ਚਲ ਰਿਹਾ ਪ੍ਰੋਗਰਾਮ ਕਲੀਅਰ (clear) ਕਰਾਂ ਗੀ। | ||
|- | |- | ||
− | | 06 | + | | 06:33 |
| ਆਓ ਪ੍ਰੋਗਰਾਮ ਨੂੰ ਜੂਮ ਕਰਕੇ ਸਹੀ ਤਰੀਕੇ ਨਾਲ ਵਿਖਾਇਏ। | | ਆਓ ਪ੍ਰੋਗਰਾਮ ਨੂੰ ਜੂਮ ਕਰਕੇ ਸਹੀ ਤਰੀਕੇ ਨਾਲ ਵਿਖਾਇਏ। | ||
|- | |- | ||
− | | 06 | + | | 06:38 |
| ਹੁਣ ਅੱਗੇ ਦਿੱਤੀਆਂ ਕਮਾਂਡਜ਼ ਨੂੰ ਆਪਣੇ ਐਡੀਟਰ ਵਿੱਚ ਲਿਖੋ। | | ਹੁਣ ਅੱਗੇ ਦਿੱਤੀਆਂ ਕਮਾਂਡਜ਼ ਨੂੰ ਆਪਣੇ ਐਡੀਟਰ ਵਿੱਚ ਲਿਖੋ। | ||
|- | |- | ||
− | | 06 | + | | 06:41 |
| ਰੀਸੈਟ | | ਰੀਸੈਟ | ||
|- | |- | ||
− | | 06 | + | | 06:44 |
| “ਕੈਨਵਸ ਸਾਈਜ਼” ਸਪੇਸ ਦੇਕੇ” 200,200” | | “ਕੈਨਵਸ ਸਾਈਜ਼” ਸਪੇਸ ਦੇਕੇ” 200,200” | ||
|- | |- | ||
− | | 06 | + | | 06:51 |
| ਕੈਨਵਸ ਕਲਰਸਪੇਸ ਦੇ ਕੇ | | ਕੈਨਵਸ ਕਲਰਸਪੇਸ ਦੇ ਕੇ | ||
|- | |- | ||
− | | 07 | + | | 07:00 |
| ਪੈੱਨ ਕਲਰ ਸਪੇਸ ਦੇ ਕੇ | | ਪੈੱਨ ਕਲਰ ਸਪੇਸ ਦੇ ਕੇ | ||
|- | |- | ||
− | | 07 | + | | 07:08 |
| ਪੈੱਨਵਿੜਥ ਸਪੇਸ ਦੇ ਕੇ 2 | | ਪੈੱਨਵਿੜਥ ਸਪੇਸ ਦੇ ਕੇ 2 | ||
|- | |- | ||
− | | 07 | + | | 07:12 |
| ਰਪੀਟ ਸਪੇਸ ਕੇ 3 ਕਰਲੀ ਬਰੈਕਟ ਦੇ ਨਾਲ | | ਰਪੀਟ ਸਪੇਸ ਕੇ 3 ਕਰਲੀ ਬਰੈਕਟ ਦੇ ਨਾਲ | ||
|- | |- | ||
− | | 07 | + | | 07:19 |
| ਫਾਰਵਰਡ 100 | | ਫਾਰਵਰਡ 100 | ||
|- | |- | ||
− | | 07 | + | | 07:23 |
| ਟਰਨ ਲੈਫਟ 120 | | ਟਰਨ ਲੈਫਟ 120 | ||
|- | |- | ||
− | | 07 | + | | 07:27 |
| ਆਓ ਹੁਣ ਮੈਂ ਤੁਹਾਨੂੰ ਕੋਡ ਬਾਰੇ ਜਾਣਕਾਰੀ ਦੇਵਾ। | | ਆਓ ਹੁਣ ਮੈਂ ਤੁਹਾਨੂੰ ਕੋਡ ਬਾਰੇ ਜਾਣਕਾਰੀ ਦੇਵਾ। | ||
|- | |- | ||
− | | 07 | + | | 07:30 |
| ਰੀਸੈਟ ਕਮਾਂਡ ਟਰਟਲ ਨੂੰ ਡੀਫੋਲਟਪੋਸੀਸ਼ਨ ਤੇ ਲਿਹਾਓਂਦਾ ਹੈ। | | ਰੀਸੈਟ ਕਮਾਂਡ ਟਰਟਲ ਨੂੰ ਡੀਫੋਲਟਪੋਸੀਸ਼ਨ ਤੇ ਲਿਹਾਓਂਦਾ ਹੈ। | ||
|- | |- | ||
− | | 07 | + | | 07:34 |
| ਕੈਨਵਸ ਸਾਈਜ਼ 200,200 ਕੈਨਵਸ ਦੀ ਲੰਬਾਈ ਅਤੇ ਚੌੜਾਈ ਨੂੰ 200 ਪਿਕਸਲ ਤੇ ਸੈਟ ਕਰ ਦਿੰਦਾ ਹੈ। | | ਕੈਨਵਸ ਸਾਈਜ਼ 200,200 ਕੈਨਵਸ ਦੀ ਲੰਬਾਈ ਅਤੇ ਚੌੜਾਈ ਨੂੰ 200 ਪਿਕਸਲ ਤੇ ਸੈਟ ਕਰ ਦਿੰਦਾ ਹੈ। | ||
|- | |- | ||
− | | 07 | + | | 07:42 |
| ਕੈਨਵਸ ਕਲਰ 0ਕੈਨਵਸ ਨੂਂ ਹਰਾ ਰੰਗ ਦੇਂਦਾ ਹੈ । | | ਕੈਨਵਸ ਕਲਰ 0ਕੈਨਵਸ ਨੂਂ ਹਰਾ ਰੰਗ ਦੇਂਦਾ ਹੈ । | ||
|- | |- | ||
− | | 07 | + | | 07:48 |
| ਇਕ ਆਰ.ਬੀ.ਜੀ. ਦਾ ਐਸਾ ਕੋਮਬੀਨੇਸ਼ਨ ਹੈ ਜਿਥੇ ਸਿਰਫ ਹਰੇ ਰੰਗ ਦੀ ਵੈਲੂ 255 ਤੇ ਸੈਟ ਕਿਤੀ ਜਾਂਦੀ ਹੈ ਅਤੇ ਬਾਕੀ ਸਾਰੀਆਂ 0 ਤੇ ਸੈਟ ਹੁੰਦਿਆਂ ਹਨ। | | ਇਕ ਆਰ.ਬੀ.ਜੀ. ਦਾ ਐਸਾ ਕੋਮਬੀਨੇਸ਼ਨ ਹੈ ਜਿਥੇ ਸਿਰਫ ਹਰੇ ਰੰਗ ਦੀ ਵੈਲੂ 255 ਤੇ ਸੈਟ ਕਿਤੀ ਜਾਂਦੀ ਹੈ ਅਤੇ ਬਾਕੀ ਸਾਰੀਆਂ 0 ਤੇ ਸੈਟ ਹੁੰਦਿਆਂ ਹਨ। | ||
|- | |- | ||
− | | 08 | + | | 08:03 |
| ਇਹ ਕੈਨਵਸ ਨੂੰ ਹਰੇ ਰੰਗ ਵਿਚ ਬਦਲਦੀ ਹੈ। | | ਇਹ ਕੈਨਵਸ ਨੂੰ ਹਰੇ ਰੰਗ ਵਿਚ ਬਦਲਦੀ ਹੈ। | ||
|- | |- | ||
− | | 08 | + | | 08:07 |
| ਪੈੱਨ ਕਲਰ ਪੈੱਨ ਨੂੰ ਨੀਲੇ ਰੰਗ ਵਿਚ ਬਦਲਦਾ ਹੈ। | | ਪੈੱਨ ਕਲਰ ਪੈੱਨ ਨੂੰ ਨੀਲੇ ਰੰਗ ਵਿਚ ਬਦਲਦਾ ਹੈ। | ||
|- | |- | ||
− | | 08 | + | | 08:14 |
| ਆਰ.ਬੀ.ਜੀ. ਦੇ ਕੋਬੀਨੇਸ਼ਸਨ ਵਿਚ ਨੀਲੇ ਰੰਗ ਦੀ ਵੈਲੂ 255 ਤੇ ਸੈਟ ਕਿਤੀ ਜਾਂਦੀ ਹੈ। | | ਆਰ.ਬੀ.ਜੀ. ਦੇ ਕੋਬੀਨੇਸ਼ਸਨ ਵਿਚ ਨੀਲੇ ਰੰਗ ਦੀ ਵੈਲੂ 255 ਤੇ ਸੈਟ ਕਿਤੀ ਜਾਂਦੀ ਹੈ। | ||
|- | |- | ||
− | | 08 | + | | 08:20 |
| ਪੈੱਨਵਿੜਥ 2 ਪੈੱਨ ਦੀ ਚੌੜਾਈ ਨੂੰ 2 ਪਿਕਸਲ ਤੇ ਸੈਟ ਕਰਦਾ ਹੈ। | | ਪੈੱਨਵਿੜਥ 2 ਪੈੱਨ ਦੀ ਚੌੜਾਈ ਨੂੰ 2 ਪਿਕਸਲ ਤੇ ਸੈਟ ਕਰਦਾ ਹੈ। | ||
|- | |- | ||
− | | 08 | + | | 08:27 |
| ਰੀਪੀਟ ਕਮਾਂਡਜ਼ ਅੱਗੇ ਇਕ ਨੰਬਰ ਅਤੇ ਕਰਲੀ ਬਰੈਕਟ ਵਿੱਚ ਲਿਸਟ ਆਫ ਕਮਾਂਡਜ਼ ਹੁੰਦਿਆ ਹਨ । | | ਰੀਪੀਟ ਕਮਾਂਡਜ਼ ਅੱਗੇ ਇਕ ਨੰਬਰ ਅਤੇ ਕਰਲੀ ਬਰੈਕਟ ਵਿੱਚ ਲਿਸਟ ਆਫ ਕਮਾਂਡਜ਼ ਹੁੰਦਿਆ ਹਨ । | ||
|- | |- | ||
− | | 08 | + | | 08:33 |
| ਇਹ ਕਰਲੀ ਬਰੈਕਟ ਵਿੱਚ ਦਿੱਤੀ ਕਮਾਂਡਜ਼ ਨੂੰ ਦਰਸ਼ਾਏ ਨੰਬਰ ਵਾਰ ਦੋਹਰਾਉਂਦੀ ਹੈ। | | ਇਹ ਕਰਲੀ ਬਰੈਕਟ ਵਿੱਚ ਦਿੱਤੀ ਕਮਾਂਡਜ਼ ਨੂੰ ਦਰਸ਼ਾਏ ਨੰਬਰ ਵਾਰ ਦੋਹਰਾਉਂਦੀ ਹੈ। | ||
|- | |- | ||
− | | 08 | + | | 08:39 |
| ਇਥੇ ਕੋਮਾਂਡਜ਼ ਫਾਰਵਰਡ 100 ਅਤੇ ਟਕਨਲੈਫਟ 120 ਕਰਲੀ ਬਰੈਕਟ ਵਿੱਚ ਹਨ । | | ਇਥੇ ਕੋਮਾਂਡਜ਼ ਫਾਰਵਰਡ 100 ਅਤੇ ਟਕਨਲੈਫਟ 120 ਕਰਲੀ ਬਰੈਕਟ ਵਿੱਚ ਹਨ । | ||
|- | |- | ||
− | | 08 | + | | 08:47 |
| ਰੀਪੀਟ ਕਮਾਂਡਜ਼ ਵਾਰੀ ਚਲੇਗੀ ਕਿਉਕੀਂ ਤ੍ਰਿਕੋਣ ਆਕਾਰ ਦੇ ਤਿੰਨ ਪਾਸੇ ਹੁੰਦੇ ਹਨ। | | ਰੀਪੀਟ ਕਮਾਂਡਜ਼ ਵਾਰੀ ਚਲੇਗੀ ਕਿਉਕੀਂ ਤ੍ਰਿਕੋਣ ਆਕਾਰ ਦੇ ਤਿੰਨ ਪਾਸੇ ਹੁੰਦੇ ਹਨ। | ||
|- | |- | ||
− | | 08 | + | | 08:54 |
| ਇਹ ਕਮਾਂਡਜ਼ ਤਿੰਨ ਵਾਰੀ ਇਕ ਲੂਪ ਵਿਚ ਚਲਦਿਆਂ ਹਨ । | | ਇਹ ਕਮਾਂਡਜ਼ ਤਿੰਨ ਵਾਰੀ ਇਕ ਲੂਪ ਵਿਚ ਚਲਦਿਆਂ ਹਨ । | ||
|- | |- | ||
− | | 08 | + | | 08:59 |
| ਤ੍ਰਿਕੋਣ ਦੀਆ ਤਿੰਨੇ ਸਾਈਡਾ ਡਰਾ ਹੋ ਜਾਣਗੀਆ। | | ਤ੍ਰਿਕੋਣ ਦੀਆ ਤਿੰਨੇ ਸਾਈਡਾ ਡਰਾ ਹੋ ਜਾਣਗੀਆ। | ||
|- | |- | ||
− | | 09 | + | | 09:02 |
| ਆਓ ਹੁਣ ਕੋਡ ਨੂੰ ਰਨ ਕਰੀਏ। | | ਆਓ ਹੁਣ ਕੋਡ ਨੂੰ ਰਨ ਕਰੀਏ। | ||
|- | |- | ||
− | | 09 | + | | 09:05 |
| ਅਸੀ ਪ੍ਰ੍ਰਰੋਗਰਾਮ ਨੂੰ ਚਲਾਉਣ ਲਈ ਸਲੋ ਆਪਸ਼ਨ ਨੂੰ ਚੁਣਾਗੇ। | | ਅਸੀ ਪ੍ਰ੍ਰਰੋਗਰਾਮ ਨੂੰ ਚਲਾਉਣ ਲਈ ਸਲੋ ਆਪਸ਼ਨ ਨੂੰ ਚੁਣਾਗੇ। | ||
|- | |- | ||
− | | 09 | + | | 09:09 |
| ਹੁਣ ਕੈਨਵਸ ਦਾ ਰੰਗ ਹਰਾ ਹੋ ਜਾਵੇਗਾ ਅਤੇ ਟਰਟਲ ਇਕ ਤ੍ਰਿਕੋਣ ਬਣਾ ਦੇਵੇਗਾ। | | ਹੁਣ ਕੈਨਵਸ ਦਾ ਰੰਗ ਹਰਾ ਹੋ ਜਾਵੇਗਾ ਅਤੇ ਟਰਟਲ ਇਕ ਤ੍ਰਿਕੋਣ ਬਣਾ ਦੇਵੇਗਾ। | ||
|- | |- | ||
− | | 09 | + | | 09:20 |
| ਆਓ ਅਪਣੀ ਫਾਈਲ ਸੇਵ ਕਰੀਏ। | | ਆਓ ਅਪਣੀ ਫਾਈਲ ਸੇਵ ਕਰੀਏ। | ||
|- | |- | ||
− | | 09 | + | | 09:23 |
| ਹੁਣ ਫਾਇਲ ਮੇਨੂ > ਸੇਵ ਐਜ਼ ਸਲੈਕਟ ਕਰੋ | | ਹੁਣ ਫਾਇਲ ਮੇਨੂ > ਸੇਵ ਐਜ਼ ਸਲੈਕਟ ਕਰੋ | ||
|- | |- | ||
− | | 09 | + | | 09:27 |
| ਸੇਵ ਐਜ਼ ਦਾ ਡਾਇਲੋਗ ਬਾਕਸ ਖੁਲਦਾ ਹੈ। | | ਸੇਵ ਐਜ਼ ਦਾ ਡਾਇਲੋਗ ਬਾਕਸ ਖੁਲਦਾ ਹੈ। | ||
|- | |- | ||
− | | 09 | + | | 09:30 |
| ਮੈ ਫਾਇਲ ਨੂੰ ਸੇਵ ਕਰਨੇ ਲਈ ਡਾਕਯੂਮੈਂਟ ਫੋਲਡਰ ਦਾ ਚੋਣ ਕਰਾਂਗੀ । | | ਮੈ ਫਾਇਲ ਨੂੰ ਸੇਵ ਕਰਨੇ ਲਈ ਡਾਕਯੂਮੈਂਟ ਫੋਲਡਰ ਦਾ ਚੋਣ ਕਰਾਂਗੀ । | ||
|- | |- | ||
− | | 09 | + | | 09:34 |
| ਮੈ ਫਾਇਲ ਦਾ ਨਾਂਉ ਟ੍ਰਾਈਐਂਗਲ ਲਿਖ ਕੇ ਸੇਵ ਬਟਨ ਨੂੰ ਕਲਿੱਕ ਕਰਾਂਗੀ। | | ਮੈ ਫਾਇਲ ਦਾ ਨਾਂਉ ਟ੍ਰਾਈਐਂਗਲ ਲਿਖ ਕੇ ਸੇਵ ਬਟਨ ਨੂੰ ਕਲਿੱਕ ਕਰਾਂਗੀ। | ||
|- | |- | ||
− | | 09 | + | | 09:41 |
| ਹੁਣ ਨੋਟ ਕਰੋ ਕੀ ਤੁਹਾਡੀ ਫਾਇਲ ਦਾ ਨਾਂ ਟਾਪ ਪੈਨਲ ਤੇ ਆ ਜਾਵੇਗਾ ਅਤੇ ਇਹ ਹੋਰ ਟਰਟਲ ਫਾਈਲਾ ਦਾ ਤਰਹ ਡਾਟ ਟਰਟਲ ਦੇ ਨਾਂ ਨਾਲ ਸੇਵ ਹੋ ਜਾਵੇਗਾ। | | ਹੁਣ ਨੋਟ ਕਰੋ ਕੀ ਤੁਹਾਡੀ ਫਾਇਲ ਦਾ ਨਾਂ ਟਾਪ ਪੈਨਲ ਤੇ ਆ ਜਾਵੇਗਾ ਅਤੇ ਇਹ ਹੋਰ ਟਰਟਲ ਫਾਈਲਾ ਦਾ ਤਰਹ ਡਾਟ ਟਰਟਲ ਦੇ ਨਾਂ ਨਾਲ ਸੇਵ ਹੋ ਜਾਵੇਗਾ। | ||
|- | |- | ||
− | | 09 | + | | 09:53 |
| ਇਸ ਦੇ ਨਾਲ ਹੀ ਅਸੀ ਅੱਜ ਦਾ ਟਯੂਟੋਰੀਅਲ ਸਮਾਪਤ ਕਰਦੇ ਹਾੰ। | | ਇਸ ਦੇ ਨਾਲ ਹੀ ਅਸੀ ਅੱਜ ਦਾ ਟਯੂਟੋਰੀਅਲ ਸਮਾਪਤ ਕਰਦੇ ਹਾੰ। | ||
|- | |- | ||
− | | 09 | + | | 09:57 |
| ਆਓ ਹੁਣ ਦੁਹਰਾਈਏ। | | ਆਓ ਹੁਣ ਦੁਹਰਾਈਏ। | ||
|- | |- | ||
− | | 09 | + | | 09:59 |
| ਇਸ ਟਯੂਟੋਰੀਅਲ ਵਿਚ ਅਸੀ ਸਿੱਖੀਆ ਹੈ, | | ਇਸ ਟਯੂਟੋਰੀਅਲ ਵਿਚ ਅਸੀ ਸਿੱਖੀਆ ਹੈ, | ||
|- | |- | ||
− | | 10 | + | | 10:02 |
| ਕੇ ਟਰਟਲ ਦੇ ਐਡੀਟਰ, ਕੈਨਵਸ, ਟੂਲਬਾਰ ਅਤੇ ਮੈਨੂ ਬਾਰ” ਬਾਰੇ। | | ਕੇ ਟਰਟਲ ਦੇ ਐਡੀਟਰ, ਕੈਨਵਸ, ਟੂਲਬਾਰ ਅਤੇ ਮੈਨੂ ਬਾਰ” ਬਾਰੇ। | ||
|- | |- | ||
− | | 10 | + | | 10:07 |
| ਟਰਟਲ ਨੂੰ ਮੂਵ ਕਰਨਾ | | ਟਰਟਲ ਨੂੰ ਮੂਵ ਕਰਨਾ | ||
|- | |- | ||
− | | 10 | + | | 10:09 |
| ਰੇਖਾ (line) ਖਿਚਣੀਆਂ ਅਤੇ ਦਿਸ਼ਾ (and direction) ਬਦਲਣੀਆਂ", | | ਰੇਖਾ (line) ਖਿਚਣੀਆਂ ਅਤੇ ਦਿਸ਼ਾ (and direction) ਬਦਲਣੀਆਂ", | ||
|- | |- | ||
− | | 10 | + | | 10:11 |
| ਤ੍ਰਿਕੋਣ ਬਣਾਓਣਾ। | | ਤ੍ਰਿਕੋਣ ਬਣਾਓਣਾ। | ||
|- | |- | ||
− | | 10 | + | | 10:15 |
| ਹੁਣ ਅਸਾਈਨਮੈੰਟ ਵਿਚ ਤੁਸੀ ਇਨ੍ਹਾ ਕਮਾਂਡਜ਼ ਰਾਹੀ ਸਕੁਏਅਰ (square) ਬਣਾਓ ਗੇ । | | ਹੁਣ ਅਸਾਈਨਮੈੰਟ ਵਿਚ ਤੁਸੀ ਇਨ੍ਹਾ ਕਮਾਂਡਜ਼ ਰਾਹੀ ਸਕੁਏਅਰ (square) ਬਣਾਓ ਗੇ । | ||
|- | |- | ||
− | | 10 | + | | 10:21 |
| ਫਾਰਵਰਡ, ਬੈਕਵਰਡ, ਟਰਨਲੈਫਟ, ਟਰਨਰਾਈਟ ਅਤੇ ਰਿਪੀਟ। | | ਫਾਰਵਰਡ, ਬੈਕਵਰਡ, ਟਰਨਲੈਫਟ, ਟਰਨਰਾਈਟ ਅਤੇ ਰਿਪੀਟ। | ||
|- | |- | ||
− | | 10 | + | | 10:26 |
| ਬੈਕਗਰਾਉਂਡ ਕਲਰ, ਪੈਨਵਿੜਥ ਅਤੇ ਪੈਨਕਲਰ ਆਪਣੀ ਪੰਸਦ ਅਨੁਸਾਰ ਸੈਟ ਕਰੋ। | | ਬੈਕਗਰਾਉਂਡ ਕਲਰ, ਪੈਨਵਿੜਥ ਅਤੇ ਪੈਨਕਲਰ ਆਪਣੀ ਪੰਸਦ ਅਨੁਸਾਰ ਸੈਟ ਕਰੋ। | ||
|- | |- | ||
− | | 10 | + | | 10:32 |
| ਆਰ.ਜੀ.ਬੀ.ਦੇ ਕੌਮਬੀਨੇਸ਼ਨ ਦੀ ਵੈਲਯੂ ਨੂੰ ਬਦਲੋ। | | ਆਰ.ਜੀ.ਬੀ.ਦੇ ਕੌਮਬੀਨੇਸ਼ਨ ਦੀ ਵੈਲਯੂ ਨੂੰ ਬਦਲੋ। | ||
|- | |- | ||
− | | 10 | + | | 10:37 |
| ਤੁਸੀ URL http://spoken-tutorial.org\what is spoken tutorial ਉਤੇ ਵਿਡੀਓ ਵੀ ਵੇਖ ਸਕਦੇ ਹੋ। | | ਤੁਸੀ URL http://spoken-tutorial.org\what is spoken tutorial ਉਤੇ ਵਿਡੀਓ ਵੀ ਵੇਖ ਸਕਦੇ ਹੋ। | ||
|- | |- | ||
− | | 10 | + | | 10:40 |
| ਇਹ ਸਪੋਕਨ ਟਯੂਟੋਰੀਅਲ ਪ੍ਰੋਜੈਕਟ ਨੂੰ ਵਿਸਤਾਰ ਨਾਲ ਦਸਦਾ ਹੈ। | | ਇਹ ਸਪੋਕਨ ਟਯੂਟੋਰੀਅਲ ਪ੍ਰੋਜੈਕਟ ਨੂੰ ਵਿਸਤਾਰ ਨਾਲ ਦਸਦਾ ਹੈ। | ||
|- | |- | ||
− | | 10 | + | | 10:44 |
| ਜੇ ਤੁਹਾਡੇ ਕੋਲ ਪ੍ਰਯਾਪਤ ਬੈਨਡਵਿੜਥ (bandwidth) ਨਹੀ ਹੈ ਤਾਂ ਇਸ ਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋਂ। | | ਜੇ ਤੁਹਾਡੇ ਕੋਲ ਪ੍ਰਯਾਪਤ ਬੈਨਡਵਿੜਥ (bandwidth) ਨਹੀ ਹੈ ਤਾਂ ਇਸ ਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋਂ। | ||
|- | |- | ||
− | | 10 | + | | 10:48 |
| ਸਪੋਕਨ ਟਯੂਟੋਰੀਅਲ ਪ੍ਰੋਜੈਕਟ ਟੀਮ | | ਸਪੋਕਨ ਟਯੂਟੋਰੀਅਲ ਪ੍ਰੋਜੈਕਟ ਟੀਮ | ||
|- | |- | ||
− | | 10 | + | | 10:50 |
| ਸਪੋਕਨ ਟਯੂਟੋਰੀਅਲ ਵਰਕਸ਼ੋਪ ਚਲਾਉਂਦੀ ਹੈ। | | ਸਪੋਕਨ ਟਯੂਟੋਰੀਅਲ ਵਰਕਸ਼ੋਪ ਚਲਾਉਂਦੀ ਹੈ। | ||
|- | |- | ||
− | | 10 | + | | 10:53 |
| ਇਸ ਨੂੰ ਔਨਲਾਈਨ ਪਾਸ ਕਰਨ ਤੋਂ ਬਾਅਦ ਸਰਟੀਫੀਕੇਟ ਵੀ ਦਿੰਤਾ ਜਾਂਦਾ ਹੈ। | | ਇਸ ਨੂੰ ਔਨਲਾਈਨ ਪਾਸ ਕਰਨ ਤੋਂ ਬਾਅਦ ਸਰਟੀਫੀਕੇਟ ਵੀ ਦਿੰਤਾ ਜਾਂਦਾ ਹੈ। | ||
|- | |- | ||
− | | 10 | + | | 10:56 |
| ਹੋਰ ਜਾਣਕਾਰੀ ਲਈ ਇਸ ਪਤੇ ਤੇ ਲਿਖੋ contact@spoken-tutorial.org” | | ਹੋਰ ਜਾਣਕਾਰੀ ਲਈ ਇਸ ਪਤੇ ਤੇ ਲਿਖੋ contact@spoken-tutorial.org” | ||
|- | |- | ||
− | | 11 | + | | 11:03 |
| ਸਪੋਕਨ ਟਯੂਟੋਰੀਅਲ ਟਾਕ ਟੂ ਆ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । | | ਸਪੋਕਨ ਟਯੂਟੋਰੀਅਲ ਟਾਕ ਟੂ ਆ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । | ||
|- | |- | ||
− | | 11 | + | | 11:08 |
| ਇਹ ਆਈ ਸੀ ਟੀ ਐਮ ਐਚ ਆਰ ਡੀ, ਗੋਵਰਨਮੈਂਟ ਆਫ ਇੰਡਿਆ, ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਦਵਾਰਾ ਸਮਰਥਿਤ ਹੈ। | | ਇਹ ਆਈ ਸੀ ਟੀ ਐਮ ਐਚ ਆਰ ਡੀ, ਗੋਵਰਨਮੈਂਟ ਆਫ ਇੰਡਿਆ, ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਦਵਾਰਾ ਸਮਰਥਿਤ ਹੈ। | ||
|- | |- | ||
− | | 11 | + | | 11:15 |
| ਹੋਰ ਜਾਣਕਾਰੀ ਲਈ ਤੁਸੀ ਸਾਡੇ ਇਸ ਲਿੰਕ ਨੂੰ ਵੇਖੋ http://spoken-tutorial.org\NMEICT-intro]” | | ਹੋਰ ਜਾਣਕਾਰੀ ਲਈ ਤੁਸੀ ਸਾਡੇ ਇਸ ਲਿੰਕ ਨੂੰ ਵੇਖੋ http://spoken-tutorial.org\NMEICT-intro]” | ||
|- | |- | ||
− | | 11 | + | | 11:20 |
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
| ਇਹ ਸਕਰਿਪਟ ਆਈ ਟੀ ਫੋਰ ਚੇਂਜ ਬੈਂਨਗਾਲੂਰੂ (IT for change Bengaluru) ਦਵਾਰਾ ਤਿਆਰ ਕੀਤੀ ਗਈ । | | ਇਹ ਸਕਰਿਪਟ ਆਈ ਟੀ ਫੋਰ ਚੇਂਜ ਬੈਂਨਗਾਲੂਰੂ (IT for change Bengaluru) ਦਵਾਰਾ ਤਿਆਰ ਕੀਤੀ ਗਈ । | ||
|- | |- | ||
− | | 11 | + | | 11:24 |
| ਮੈਂ ਗੁਰਸ਼ਰਨ ਸ਼ਾਨ ਹੁਣ ਆਪ ਤੋਂ ਵਿਦਾ ਲੈਂਦੀ ਹਾਂ । ਸ਼ਾਮਲ ਹੋਣ ਲਈ ਧੰਨਵਾਦ। | | ਮੈਂ ਗੁਰਸ਼ਰਨ ਸ਼ਾਨ ਹੁਣ ਆਪ ਤੋਂ ਵਿਦਾ ਲੈਂਦੀ ਹਾਂ । ਸ਼ਾਮਲ ਹੋਣ ਲਈ ਧੰਨਵਾਦ। | ||
+ | |||
|} | |} |
Latest revision as of 11:44, 5 April 2017
Time | Narration |
---|---|
00:01 | ਸਤ ਸ਼੍ਰੀ ਅਕਾਲ । “ਕੇ ਟਕਟਲ” ਦੇ ਟਯੂਟੋਰਿਅਲ (TUTORIAL) ਵਿਚ ਤੁਹਾਡਾ ਸਵਾਗਤ ਹੈ। |
00:07 | ਇਸ ਟਯੂਟੋਰਿਅਲ ਵਿਚ ਮੈਂ ਤੁਹਾਨੂੰ” ਕੇ ਟਰਟਲ” ਦੀ ਮੁਡਲੀ ਜਾਣਕਾਰੀ ਦਵਾਗੀ। |
00:14 | ਇਸ ਟਯੂਟੋਰਿਅਲ ਵਿਚ ਅਸੀਂ ਸਿਖਾਂਗੇ। |
00:17 | “ਕੇ ਟਕਟਲ” (KTURTLE) ਵਿੰਡੋ ਬਾਰੇ। |
00:19 | ਐਡੀਟਰ।(EDITOR), ਕੈਨਵਸ। (CANVAS) |
00:21 | ਮੈਨੂ ਬਾਰ। (MENU BAR), ਟੂਲਬਾਰ। TOOLBAR) |
00:24 | ਅਤੇ ਅਸੀਂ ਸਿਖਾਗੇ। |
00:26 | ਟਰਟਲ ਨੂੰ ਮੂਵ (move) ਕਰਨਾ । |
00:28 | ਲਾਈਨ ਬਨਾਓਣਾ ਅਤੇ ਦਿਸ਼ਾ ਬਦਲਨਾ। |
00:32 | “ਤ੍ਰਿਕੌਣ” (TRIANGLE ਬਣਾਓਣਾ। |
00:34 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਊਬੁਂਤੂੰ ਲਿਨਕਸ-ਔ ਐਸ ਵਰਜ਼ਨ 12.04. ਕੇ ਟਰਟਲ ਵਰਜਨ .0.8.1 ਬੀਟਾ (Ubuntu Linux OS version.12.04. Turtle version.0.8.1 beta) ਦੀ ਵਰਤੋਂ ਕਰ ਰਹੀ ਹਾਂ । |
00:47 | ਕੇ ਟਰਟਲ ਕੀ ਹੈ? |
00:49 | “ਕੇ ਟਰਟਲ” ਇਕ ਮੁਫ਼ਤ ਟੂਲ ਹੈ ਜਿਸ ਨਾਲ ਅਸੀ ਪ੍ਰੋਗਰਾਮਿੰਗ ਸਿੱਖ ਸਕਦੇ ਹਾਂ। |
00:53 | ਇਹ ਕੰਪਯੂਟਰ ਦੀ ਮਦਦ ਨਾਲ ਇੰਟਰੈਕਟਿਵ ਲਰਨਿੰਗ ਵਿੱਚ ਸਹਯੋਗੀ ਹੈ। |
00:59 | ਕੇ ਟਰਟਲ ਨੂੰ”ਐਚ ਟੀ ਟੀ ਪੀ://ਐਡੂ.ਕੇਡੀਈ.ਔਰਗ/ ਕੇ ਟਰਟਲ/” (http://edu.kde.org\kturtle\ ) ਤੋਂ ਡਾਊਨਲੋਡ ਕਰ ਸਕਦੇ ਹਾਂ। |
01:12 | ਕੇ ਟਰਟਲ ਪ੍ਰੋਗਰਾਮਿਂਗ ਨੂੰ ਸੌਖਾ ਅਤੇ ਸੁਗਮ ਬਣਾਉਂਦਾ ਹੈ। |
01:18 | ਬੱਚਿਆਂ ਨੂੰ ਹਿਸਾਬ ਦੀ ਮੁਡਲੀ ਜਾਣਕਾਰੀ ਦੇਨ ਵਿਚ ਮਦਦ ਕਰਦਾ ਹੈ। |
01:22 | ਇਸ ਦੀ ਕਮਾਂਡਜ਼ ਆਮ ਵਰਤੋਂ ਦੀ ਭਾਸ਼ਾ ਵਿੱਚ ਹੁੰਦੁਆਂ ਹਨ । |
01:27 | ਕਮਾਂਡਜ਼ ਨੂੰ ਵਿਜੁਅਲਜ਼ ਵਿੱਚ ਪਰਿਵਰਤਿਤ ਕਰਦਾ ਹੈ। |
01:31 | ਕੇ ਟਰਟਲ ਨੂੰ” ਸਾਏਨੈਪਟਿਕ ਪੈਕੇਜ ਮੈਨੇਜਰ” (synaptic package manager) ਦਵਾਰਾ ਇੰਸਟਾਲ ਕਿਤਾ ਜਾ ਸਕਦਾ ਹੈ। |
01:36 | “ਸਾਏਨੈਪਟਿਕ ਪੈਕੇਜ ਮੈਨੇਜਰ” ਦੀ ਹੋਰ ਜਾਣਕਾਰੀ ਲਈ। |
01:40 | ਕ੍ਰਿਪਾ ਵੈਬਸਾਇਡ” ਐਚ.ਟੀ.ਟੀ ਪੀ//ਸਪੋਕਨ ਟਯੂਟੋਰਿਅਲ.ਔਰਗ” (http://spoken-tutorial.org) ਤੋ ਊਬੁਂਤੂੰ ਲਿਨਕਸ” (Ubuntu linux)” ਟਯੂਟੋਰਿਅਲ ਨੂੰ ਵੇਖੋ। |
01:46 | ਆਓ ਅਸੀ ਕੇ ਟਰਟਲ” ਐਪਲੀਕੇਸ਼ਨ ਖੋਲਿਏ। |
01:50 | ਡੈਸ਼ ਹੋਮ ਉਤੇ ਕਲੀਕ ਕਰੋ। |
01:52 | ਸਰਚ ਬਾਰ (search bar) ਤੇ ਜਾ ਕੇ ਕੇ ਟਰਟਲ ਲਿਖੋਂ। |
01:55 | ਅਤੇ ਕੇ ਟਰਟਲ” ਦੇ ਆਈਕਨ ਉਤੇ ਕਲਿਕ ਕਰੋ। |
01:59 | ਇਕ ਖਾਸ ਕੇ ਟਰਟਲ” ਵਿੰਡੋ ਇਸ ਤਰ੍ਵਾ ਦੀ ਦਿਖਦੀ ਹੈ। |
02:02 | ਇਹ ਇਕ ਮੈਨੂ ਬਾਰ”। (MENU BAR) ਹੈ। |
02:04 | ਉੱਪਰ ਮੈਨੂ ਬਾਰ ਵਿੱਚ । |
02:06 | ਤੁਸੀਂ ਮੈਨੂ ਆਇਟਮਜ਼ ਦੇਖੋ ਗੇ । |
02:08 | ਇਥੇ" ਫਾਈਲ, ਐਡੀਟ, ਕੈਨਵਸ, ਰਨ, ਟੂਲਜ਼,ਸੈਟੀਂਗਜ਼,ਅਤੇ ਹੈਲਪ ਔਪਸ਼ਨਜ਼ ਹਨ। |
02:17 | “ਟੂਲ ਬਾਰ” ਦਵਾਰਾ ਤੁਸੀ ਸਾਰੇ ਐਕਸ਼ਨ (action) ਕਰ ਸਕਦੇ ਹੋ । |
02:23 | “ਐਡੀਟਰ” ਖੱਭੇ ਪਾਸੇ ਹੁੰਦਾ ਹੈ, ਜਿਥੇ ਤੁਸੀ”ਟਰਟਲ ਸਕ੍ਰਿਪਟ ਕਮਾਂਡਜ਼” ਲਿਖ ਸਕਦੇ ਹੋ। |
02:30 | ਜਿਆਦਾਤਰ ਹਰ ਤਰਾ ਦੇ ਐਡੀਟਰ ਦੇ ਫ਼ੰਕਸ਼ਨ” ਫਾਈਲ” ਅਤੇ” ਐਡਿਟਰ ਮੈਨੂ” ਵਿਚ ਮਿਲ ਜਾਂਦੇ ਹਨ। |
02:37 | ਐਡੀਟਰ ਵਿਚ ਕੋਡ ਐਂਟਰ ਕਰਨ ਦੇ ਕਈ ਤਰੀਕੇ ਹੁੰਦੇ ਹਨ। |
02:42 | ਉਦਹਾਰਨ ਨੂੰ ਵਰਤਣਾ ਇਕ ਸੌਖਾ ਤਰੀਕਾ ਹੈ। |
02:46 | File m menu ਫਾਇਲ ਮੈਨੂ) > select Examples (ਸੇਲੇਕ੍ਟ ਐਗਜੈਮਪਲਜ਼) ਤੇ ਜਾਓ । |
02:50 | ਇਥੋ Flower (ਫਲਾਵਰ) ਨੂੰ ਚੁਣੋ। |
02:53 | ਚੁਣੇ ਹੋਏ ਉਦਹਾਰਨ ਦਾ ਕੋਡ ਐਡਿਟਰ ਵਿਚ ਖੁੱਲ ਜਾਵੇਗਾ। |
02:58 | ਕੋਡ ਨੂੰ ਰਨ ਕਰਨ ਲਈ “ਮੈਨੂ ਬਾਰ” ਜਾ ”ਟੂਲ ਬਾਰ” ਤੋਂ ”ਰਨ” ਬਟਨ ਨੂੰ ਦਬਾਓ। |
03:04 | ਇਸ ਤੋਂ ਇਲਾਵਾ ਤੁਸੀਂ ਐਡੀਟਰ ਤੇ ਸਿੱਧਾ ਕੋਡ ਟਾਈਪ ਕਰ ਸਕਦੇ ਹੋ। |
03:10 | ਜਾਂ ਐਡੀਟਰ ਵਿੱਚ ਤੁਸੀਂ ਕੋਡ ਕਾਪੀ/ਪੇਸਟ ਕਰ ਸਕਦੇ ਹੋਂ। |
03:13 | ਉਦਹਾਰਨ ਵਜੋਂ- ਕੋਈ ਹੋਰ ਕੇ ਟਰਟਲ ਫਾਇਲ ਤੋੰ । |
03:18 | ਕੈਨਵਸ ਸੱਜੇ ਪਾਸੇ ਹੁੰਦਾ ਹੈ, ਜਿਥੇ ਟਰਟਲ ਤੁਹਾਡੀ ਡਰਾਇੰਗ ਬਣਾ ਸਕਦਾ ਹੈ। |
03:24 | ਟਰਟਲ ਐਡੀਟਰ ਵਿੱਚ ਲਿਖੇ ਤੁਹਾਡੇ ਕੋਮਾੰਡ ਦੇ ਅਨੁਸਾਰ ਕੈਨਵਸ ਉਤੇ ਡਰਾ ਕਰਦਾ ਹੈ। |
03:32 | ਟੂਲਬਾਰ ਤੋ” ਰਨ” ਆਪਸ਼ਨ” ਨਾਲ ਐਡੀਟਰ ਵਿੱਚ ਦਿਤੀ ਕੋਮਾਂਡਚਲਦਿਆਂ ਹਨ । |
03:39 | ਇਹ ਤੁਹਾਨੂੰ ਐਗਜੀਕਯੂਸ਼ਨ” (execution) ਦੀ ਰਫਤਾਰ ਦੀ ਲਿਸਟ ਵਿਖਾਉਂਦਾ ਹੈ। |
03:43 | ਪੂਰੀ ਰਫਤਾਰ (ਬਿਨਾ ਹਾਈਲਾਇਟ ਅਤੇ ਇਨਸਪੈਕਟਰ) |
03:46 | ਪੂਰੀ ਰਫਤਾਰ (full speed) |
03:48 | ਹੌਲੀ (slow), ਬਹੁਤ ਹੌਲੀ (slower) |
03:51 | ਸਬ ਤੋ ਵੀ ਹੌਲੀ ਅਤੇ (slowest), ਇਕ ਤੋਂ ਬਾਅਦ ਇਕ । (step by step) |
03:55 | ਅਬੋਰਟ ਅਤੇ ਪਾਜ਼ ਆਪਸ਼ਨ ਐਗਜੀਕਯੂਸ਼ਨ ਨੂੰ ਸਟਾਪ ਅਤੇ ਪਾਜ਼ ਕਰਨ ਵਿੱਚ ਮਦਦ ਕਰਦਾ ਹੈ। |
04:03 | ਆਓ ਅਸੀ ਇਹ “ਕੋਡ ਰਨ” ਕਰੀਏ। |
04:06 | ਟਰਟਲਕੈਨਵਸ ਉੱਤੇ ਇਕਫੁੱਲ ਡਰਾ (draw) ਕਰੇਗਾ। |
04:11 | ਜੱਦ ਤੁਸੀ ਇਕ ਨਵੀ ਕੇ ਟਰਟਲ ਐਪਲੀਕੇਸ਼ਨ (application) ਖੋਲੋਗੇ। |
04:15 | ਡਿਫਾਲਟਨ (default) ਵਿੱਚ ਟਰਟਲ ਕੈਨਵਸ ਦੇ ਮੱਧ ਤੇ ਹੁੰਦਾ ਹੈ। |
04:19 | ਆਓ ਹੁਣ ਕੇ ਟਰਟਲ ਨੂੰ ਆਪਣੀ ਜਗ੍ਹਾ ਤੋ ਮੂਵ (move) ਕਰੀਏ। |
04:22 | ਟਰਟਲ ਨੂੰ ਮੂਵ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ। |
04:25 | ਇਹ ਅੱਗੇ ਨੂੰ ਮੂਵ ਕਰ ਸਕਦਾ ਹੈ ਅਤੇ ਪਿੱਛੇ ਨੂੰ ਵੀ ਮੂਵ ਕਰ ਸਕਦਾ ਹੈ। |
04:29 | ਇਹ ਖੱਬੇ ਅਤੇ ਸੱਜੇ ਵੀ ਮੂਵ ਕਰ ਸਕਦਾ ਹੈ। |
04:32 | ਇਸ ਨੂੰ ਸਕਰੀਨ ਤੇ ਸਿੱਧੇ ਕਿਸੀ ਜਗ੍ਹਾ ਤੋ ਜਮਪ ਵੀ ਕਰਵਾ ਸਕਦੇ ਹਾਂ। |
04:38 | ਆਓ ਹੁਣ ਮੈਂ ਇਸ ਦੇ ਪ੍ਰੋਗਰਾਮ ਨੂੰ ਜੂਮ (zoom) ਕਰ ਕੇ ਵਿਖਾਵਾਂ, ਹੋ ਸਕਦਾ ਇਹ ਥੋੜ੍ਹਾ ਧੁੰਧਲਾ ਹੋਵੇ। |
04:44 | ਆਓ ਅਸੀ ਇਕ ਸਧਾਰਨ ਉਦਾਹਰਨ ਰਾਂਹੀ ਜਾਣੀਏ। |
04:48 | ਆਪਣੇ ਐਡੀਟਰ ਵਿਚ ਹੇਠ ਲਿਖੇ ਆਦੇਸ਼ (command) ਲਿਖੋ: |
04:52 | ਰੀਸੈਟ (reset) |
04:55 | ਫਾਰਵਰਡ 100 (forward100) |
04:58 | ਟਰਨਰਾਈਟ 120 (turnright120) |
05:02 | ਫਾਰਵਰਡ (forward100) |
05:07 | ਟਰਨਰਾਈਟ 120 (turnright120) |
05:11 | ਫਾਰਵਰਡ (forward100) |
05:15 | ਟਰਨਰਾਈਟ 120 (turnright120) |
05:18 | ਇਹ ਨੋਟ ਕਰੋ ਕਿ ਜੱਦ ਤੁਸੀ ਟਾਈਪ ਕਰੋਗੇ ਤਾ ਕੋਡ ਦਾ ਰੰਗ ਬਦਲ ਜਾਵੇਗਾ। |
05:23 | ਇਸ ਫੀਚਰ (feature) ਨੂੰ ਅਸੀਂ”ਹਾਈਲਾਈਟਿੰਗ“(highlighting) ਕਹਿੰਦੇ ਹਾਂ। |
05:26 | ਅਲਗ ਤਰ੍ਹਾਂ ਦੀ ਕਮਾਂਡਜ਼ ਅਲਗ ਤਰ੍ਹਾਂ ਹਾਈਲਾਈਟ ਹੁੰਦਿਆਂ ਹਨ । |
05:31 | ਇਸ ਨਾਲ ਸਾਨੂੰ ਵੱਡੇ ਬਲਾਕਸ ਪੜ੍ਹਨ ਵਿੱਚ ਸੌਖ ਹੁੰਦੀ ਹੈ। |
05:36 | ਹੁਣ ਮੈਂ ਕੋਡ ਬਾਰੇ ਜਾਣਕਾਰੀ ਦੇਵਾਂਗੀ। |
05:38 | ਰੀਸੈਟ ਕਮਾਂਡ ਦਿੰਦੇ ਹੋਏ ਟਰਟਲ ਨੂੰ ਮੂਲ (default) ਜਗਹ ਤੇ ਲਿਆਓ। |
05:42 | ਫਾਰਵਰਡ100 ਕਮਾਂਡ ਦਿੰਦੇ ਹੋਏ ਟਰਟਲ ਨੂੰ 100 ਪਿਕਸਲ ਅੱਗੇ ਮੂਵ ਕਰੋ। |
05:49 | ਟਰਨਰਾਈਟ ਕਮਾਂਡ ਟਰਟਲ ਨੂੰ 120 ਡਿਗਰੀ ਐਨਟੀ ਕਲਾਕਵਾਇਜ਼ (anti-clockwise) ਘੁਮਾਓਂਦੀ ਹੈ । |
05:56 | ਹੁਣ ਨੋਟ ਕਰੋ ਇਕ ਤ੍ਰਿਕੋਣ ਬਣਾਉਣ ਲਈ ਇਹ ਦੋ ਕਮਾਂਡਜ਼ ਤਿੰਨ ਵਾਰ ਦੁਹਰਾਏ ਜਾਣਗੇ। |
06:03 | ਹੁਣ ਕੋਡ ਨੂੰ ਚਲਾਓ (execute) |
06:06 | ਅਸੀ ਇੱਥੇ ਸਲੋ ਸਟੈਪ ਚੁਣਾਗੇ ਤਾਂ ਕਿ ਅਸੀ ਸਮਝ ਸਕੀਏ ਕਿ ਕਿਹੜੀ ਕਮਾਂਡ ਚਲ ਰਹੀ ਹੈ। |
06:16 | ਹੁਣ ਇੱਥੇ ਇਕ ਤ੍ਰੀਕੋਣ ਬਣ ਜਾਵੇਗਾ। |
06:19 | ਹੁਣ ਅਸੀ ਇਕ ਹੋਰ ਉਦਾਹਰਨ ਵੇਖਾਗੇ ਅਤੇ ਸਿੱਖਾਗੇ ਕਿ ਅਸੀ ਆਪਣੀ ਕੈਨਵਸ ਹੋਰ ਵੀ ਕਿਵੇ ਨਿਖਾਰ ਸਕਦੇ ਹਾਂ। |
06:26 | ਆਓ ਹੁਣ ਰਿਪੀਟ ਕਮਾਂਡ ਇਸਤੇਮਾਲ ਕਰਕੇ ਇਕ ਤ੍ਰਿਕੋਣ ਬਣਾਈਏ। |
06:30 | ਮੈਂ ਚਲ ਰਿਹਾ ਪ੍ਰੋਗਰਾਮ ਕਲੀਅਰ (clear) ਕਰਾਂ ਗੀ। |
06:33 | ਆਓ ਪ੍ਰੋਗਰਾਮ ਨੂੰ ਜੂਮ ਕਰਕੇ ਸਹੀ ਤਰੀਕੇ ਨਾਲ ਵਿਖਾਇਏ। |
06:38 | ਹੁਣ ਅੱਗੇ ਦਿੱਤੀਆਂ ਕਮਾਂਡਜ਼ ਨੂੰ ਆਪਣੇ ਐਡੀਟਰ ਵਿੱਚ ਲਿਖੋ। |
06:41 | ਰੀਸੈਟ |
06:44 | “ਕੈਨਵਸ ਸਾਈਜ਼” ਸਪੇਸ ਦੇਕੇ” 200,200” |
06:51 | ਕੈਨਵਸ ਕਲਰਸਪੇਸ ਦੇ ਕੇ |
07:00 | ਪੈੱਨ ਕਲਰ ਸਪੇਸ ਦੇ ਕੇ |
07:08 | ਪੈੱਨਵਿੜਥ ਸਪੇਸ ਦੇ ਕੇ 2 |
07:12 | ਰਪੀਟ ਸਪੇਸ ਕੇ 3 ਕਰਲੀ ਬਰੈਕਟ ਦੇ ਨਾਲ |
07:19 | ਫਾਰਵਰਡ 100 |
07:23 | ਟਰਨ ਲੈਫਟ 120 |
07:27 | ਆਓ ਹੁਣ ਮੈਂ ਤੁਹਾਨੂੰ ਕੋਡ ਬਾਰੇ ਜਾਣਕਾਰੀ ਦੇਵਾ। |
07:30 | ਰੀਸੈਟ ਕਮਾਂਡ ਟਰਟਲ ਨੂੰ ਡੀਫੋਲਟਪੋਸੀਸ਼ਨ ਤੇ ਲਿਹਾਓਂਦਾ ਹੈ। |
07:34 | ਕੈਨਵਸ ਸਾਈਜ਼ 200,200 ਕੈਨਵਸ ਦੀ ਲੰਬਾਈ ਅਤੇ ਚੌੜਾਈ ਨੂੰ 200 ਪਿਕਸਲ ਤੇ ਸੈਟ ਕਰ ਦਿੰਦਾ ਹੈ। |
07:42 | ਕੈਨਵਸ ਕਲਰ 0ਕੈਨਵਸ ਨੂਂ ਹਰਾ ਰੰਗ ਦੇਂਦਾ ਹੈ । |
07:48 | ਇਕ ਆਰ.ਬੀ.ਜੀ. ਦਾ ਐਸਾ ਕੋਮਬੀਨੇਸ਼ਨ ਹੈ ਜਿਥੇ ਸਿਰਫ ਹਰੇ ਰੰਗ ਦੀ ਵੈਲੂ 255 ਤੇ ਸੈਟ ਕਿਤੀ ਜਾਂਦੀ ਹੈ ਅਤੇ ਬਾਕੀ ਸਾਰੀਆਂ 0 ਤੇ ਸੈਟ ਹੁੰਦਿਆਂ ਹਨ। |
08:03 | ਇਹ ਕੈਨਵਸ ਨੂੰ ਹਰੇ ਰੰਗ ਵਿਚ ਬਦਲਦੀ ਹੈ। |
08:07 | ਪੈੱਨ ਕਲਰ ਪੈੱਨ ਨੂੰ ਨੀਲੇ ਰੰਗ ਵਿਚ ਬਦਲਦਾ ਹੈ। |
08:14 | ਆਰ.ਬੀ.ਜੀ. ਦੇ ਕੋਬੀਨੇਸ਼ਸਨ ਵਿਚ ਨੀਲੇ ਰੰਗ ਦੀ ਵੈਲੂ 255 ਤੇ ਸੈਟ ਕਿਤੀ ਜਾਂਦੀ ਹੈ। |
08:20 | ਪੈੱਨਵਿੜਥ 2 ਪੈੱਨ ਦੀ ਚੌੜਾਈ ਨੂੰ 2 ਪਿਕਸਲ ਤੇ ਸੈਟ ਕਰਦਾ ਹੈ। |
08:27 | ਰੀਪੀਟ ਕਮਾਂਡਜ਼ ਅੱਗੇ ਇਕ ਨੰਬਰ ਅਤੇ ਕਰਲੀ ਬਰੈਕਟ ਵਿੱਚ ਲਿਸਟ ਆਫ ਕਮਾਂਡਜ਼ ਹੁੰਦਿਆ ਹਨ । |
08:33 | ਇਹ ਕਰਲੀ ਬਰੈਕਟ ਵਿੱਚ ਦਿੱਤੀ ਕਮਾਂਡਜ਼ ਨੂੰ ਦਰਸ਼ਾਏ ਨੰਬਰ ਵਾਰ ਦੋਹਰਾਉਂਦੀ ਹੈ। |
08:39 | ਇਥੇ ਕੋਮਾਂਡਜ਼ ਫਾਰਵਰਡ 100 ਅਤੇ ਟਕਨਲੈਫਟ 120 ਕਰਲੀ ਬਰੈਕਟ ਵਿੱਚ ਹਨ । |
08:47 | ਰੀਪੀਟ ਕਮਾਂਡਜ਼ ਵਾਰੀ ਚਲੇਗੀ ਕਿਉਕੀਂ ਤ੍ਰਿਕੋਣ ਆਕਾਰ ਦੇ ਤਿੰਨ ਪਾਸੇ ਹੁੰਦੇ ਹਨ। |
08:54 | ਇਹ ਕਮਾਂਡਜ਼ ਤਿੰਨ ਵਾਰੀ ਇਕ ਲੂਪ ਵਿਚ ਚਲਦਿਆਂ ਹਨ । |
08:59 | ਤ੍ਰਿਕੋਣ ਦੀਆ ਤਿੰਨੇ ਸਾਈਡਾ ਡਰਾ ਹੋ ਜਾਣਗੀਆ। |
09:02 | ਆਓ ਹੁਣ ਕੋਡ ਨੂੰ ਰਨ ਕਰੀਏ। |
09:05 | ਅਸੀ ਪ੍ਰ੍ਰਰੋਗਰਾਮ ਨੂੰ ਚਲਾਉਣ ਲਈ ਸਲੋ ਆਪਸ਼ਨ ਨੂੰ ਚੁਣਾਗੇ। |
09:09 | ਹੁਣ ਕੈਨਵਸ ਦਾ ਰੰਗ ਹਰਾ ਹੋ ਜਾਵੇਗਾ ਅਤੇ ਟਰਟਲ ਇਕ ਤ੍ਰਿਕੋਣ ਬਣਾ ਦੇਵੇਗਾ। |
09:20 | ਆਓ ਅਪਣੀ ਫਾਈਲ ਸੇਵ ਕਰੀਏ। |
09:23 | ਹੁਣ ਫਾਇਲ ਮੇਨੂ > ਸੇਵ ਐਜ਼ ਸਲੈਕਟ ਕਰੋ |
09:27 | ਸੇਵ ਐਜ਼ ਦਾ ਡਾਇਲੋਗ ਬਾਕਸ ਖੁਲਦਾ ਹੈ। |
09:30 | ਮੈ ਫਾਇਲ ਨੂੰ ਸੇਵ ਕਰਨੇ ਲਈ ਡਾਕਯੂਮੈਂਟ ਫੋਲਡਰ ਦਾ ਚੋਣ ਕਰਾਂਗੀ । |
09:34 | ਮੈ ਫਾਇਲ ਦਾ ਨਾਂਉ ਟ੍ਰਾਈਐਂਗਲ ਲਿਖ ਕੇ ਸੇਵ ਬਟਨ ਨੂੰ ਕਲਿੱਕ ਕਰਾਂਗੀ। |
09:41 | ਹੁਣ ਨੋਟ ਕਰੋ ਕੀ ਤੁਹਾਡੀ ਫਾਇਲ ਦਾ ਨਾਂ ਟਾਪ ਪੈਨਲ ਤੇ ਆ ਜਾਵੇਗਾ ਅਤੇ ਇਹ ਹੋਰ ਟਰਟਲ ਫਾਈਲਾ ਦਾ ਤਰਹ ਡਾਟ ਟਰਟਲ ਦੇ ਨਾਂ ਨਾਲ ਸੇਵ ਹੋ ਜਾਵੇਗਾ। |
09:53 | ਇਸ ਦੇ ਨਾਲ ਹੀ ਅਸੀ ਅੱਜ ਦਾ ਟਯੂਟੋਰੀਅਲ ਸਮਾਪਤ ਕਰਦੇ ਹਾੰ। |
09:57 | ਆਓ ਹੁਣ ਦੁਹਰਾਈਏ। |
09:59 | ਇਸ ਟਯੂਟੋਰੀਅਲ ਵਿਚ ਅਸੀ ਸਿੱਖੀਆ ਹੈ, |
10:02 | ਕੇ ਟਰਟਲ ਦੇ ਐਡੀਟਰ, ਕੈਨਵਸ, ਟੂਲਬਾਰ ਅਤੇ ਮੈਨੂ ਬਾਰ” ਬਾਰੇ। |
10:07 | ਟਰਟਲ ਨੂੰ ਮੂਵ ਕਰਨਾ |
10:09 | ਰੇਖਾ (line) ਖਿਚਣੀਆਂ ਅਤੇ ਦਿਸ਼ਾ (and direction) ਬਦਲਣੀਆਂ", |
10:11 | ਤ੍ਰਿਕੋਣ ਬਣਾਓਣਾ। |
10:15 | ਹੁਣ ਅਸਾਈਨਮੈੰਟ ਵਿਚ ਤੁਸੀ ਇਨ੍ਹਾ ਕਮਾਂਡਜ਼ ਰਾਹੀ ਸਕੁਏਅਰ (square) ਬਣਾਓ ਗੇ । |
10:21 | ਫਾਰਵਰਡ, ਬੈਕਵਰਡ, ਟਰਨਲੈਫਟ, ਟਰਨਰਾਈਟ ਅਤੇ ਰਿਪੀਟ। |
10:26 | ਬੈਕਗਰਾਉਂਡ ਕਲਰ, ਪੈਨਵਿੜਥ ਅਤੇ ਪੈਨਕਲਰ ਆਪਣੀ ਪੰਸਦ ਅਨੁਸਾਰ ਸੈਟ ਕਰੋ। |
10:32 | ਆਰ.ਜੀ.ਬੀ.ਦੇ ਕੌਮਬੀਨੇਸ਼ਨ ਦੀ ਵੈਲਯੂ ਨੂੰ ਬਦਲੋ। |
10:37 | ਤੁਸੀ URL http://spoken-tutorial.org\what is spoken tutorial ਉਤੇ ਵਿਡੀਓ ਵੀ ਵੇਖ ਸਕਦੇ ਹੋ। |
10:40 | ਇਹ ਸਪੋਕਨ ਟਯੂਟੋਰੀਅਲ ਪ੍ਰੋਜੈਕਟ ਨੂੰ ਵਿਸਤਾਰ ਨਾਲ ਦਸਦਾ ਹੈ। |
10:44 | ਜੇ ਤੁਹਾਡੇ ਕੋਲ ਪ੍ਰਯਾਪਤ ਬੈਨਡਵਿੜਥ (bandwidth) ਨਹੀ ਹੈ ਤਾਂ ਇਸ ਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋਂ। |
10:48 | ਸਪੋਕਨ ਟਯੂਟੋਰੀਅਲ ਪ੍ਰੋਜੈਕਟ ਟੀਮ |
10:50 | ਸਪੋਕਨ ਟਯੂਟੋਰੀਅਲ ਵਰਕਸ਼ੋਪ ਚਲਾਉਂਦੀ ਹੈ। |
10:53 | ਇਸ ਨੂੰ ਔਨਲਾਈਨ ਪਾਸ ਕਰਨ ਤੋਂ ਬਾਅਦ ਸਰਟੀਫੀਕੇਟ ਵੀ ਦਿੰਤਾ ਜਾਂਦਾ ਹੈ। |
10:56 | ਹੋਰ ਜਾਣਕਾਰੀ ਲਈ ਇਸ ਪਤੇ ਤੇ ਲਿਖੋ contact@spoken-tutorial.org” |
11:03 | ਸਪੋਕਨ ਟਯੂਟੋਰੀਅਲ ਟਾਕ ਟੂ ਆ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । |
11:08 | ਇਹ ਆਈ ਸੀ ਟੀ ਐਮ ਐਚ ਆਰ ਡੀ, ਗੋਵਰਨਮੈਂਟ ਆਫ ਇੰਡਿਆ, ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਦਵਾਰਾ ਸਮਰਥਿਤ ਹੈ। |
11:15 | ਹੋਰ ਜਾਣਕਾਰੀ ਲਈ ਤੁਸੀ ਸਾਡੇ ਇਸ ਲਿੰਕ ਨੂੰ ਵੇਖੋ http://spoken-tutorial.org\NMEICT-intro]” |
11:20 | ਇਹ ਸਕਰਿਪਟ ਆਈ ਟੀ ਫੋਰ ਚੇਂਜ ਬੈਂਨਗਾਲੂਰੂ (IT for change Bengaluru) ਦਵਾਰਾ ਤਿਆਰ ਕੀਤੀ ਗਈ । |
11:24 | ਮੈਂ ਗੁਰਸ਼ਰਨ ਸ਼ਾਨ ਹੁਣ ਆਪ ਤੋਂ ਵਿਦਾ ਲੈਂਦੀ ਹਾਂ । ਸ਼ਾਮਲ ਹੋਣ ਲਈ ਧੰਨਵਾਦ। |