Difference between revisions of "C-and-C++/C2/Arithmetic-Operators/Punjabi"
From Script | Spoken-Tutorial
PoojaMoolya (Talk | contribs) |
|||
(2 intermediate revisions by 2 users not shown) | |||
Line 2: | Line 2: | ||
|'''Time''' | |'''Time''' | ||
|'''Narration''' | |'''Narration''' | ||
+ | |||
|- | |- | ||
| 00:02 | | 00:02 | ||
| ਅਰਥਮੈਟਿਕ ਅੋਪਰੇਟਰਸ (Arithmetic Operators) in) C 'C++' ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। | | ਅਰਥਮੈਟਿਕ ਅੋਪਰੇਟਰਸ (Arithmetic Operators) in) C 'C++' ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। | ||
+ | |||
|- | |- | ||
| 00:08 | | 00:08 | ||
| ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ | | ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ | ||
+ | |||
|- | |- | ||
| 00:10 | | 00:10 | ||
| ਅਰਥਮੈਟਿਕ ਅੋਪਰੇਟਰਸ (Arithmetic operators) ਜਿਵੇਂ ਕਿ | | ਅਰਥਮੈਟਿਕ ਅੋਪਰੇਟਰਸ (Arithmetic operators) ਜਿਵੇਂ ਕਿ | ||
− | |||
− | |||
− | |||
− | |||
− | % ਮੋਡਯੂਲਸ (Modulus) : eg. a%b. | + | + ਜੋੜ (ਐਡੀਸ਼ਨ) : eg. a+b, - ਘਟਾਨਾ (ਸਬਟਰੇਕਸ਼ਨ Subtraction): eg. a-b. / ਵਿਭਾਜਨ: eg. a/b (ਡਿਵੀਜ਼ਨ Division) eg. a/b. |
+ | |||
+ | ਗੁਨਾ (ਮਲਟੀਪਲੀਕੇਸ਼ਨ Multiplication): eg. a*b. % ਮੋਡਯੂਲਸ (Modulus) : eg. a%b. | ||
+ | |||
|- | |- | ||
| 00:28 | | 00:28 | ||
| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ (operating system) ਵਜੋਂ ਵਰਤ ਰਹੀ ਹਾਂ ਊਬੰਤੂ 11.10 (Ubuntu 11.10) | | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ (operating system) ਵਜੋਂ ਵਰਤ ਰਹੀ ਹਾਂ ਊਬੰਤੂ 11.10 (Ubuntu 11.10) | ||
+ | |||
|- | |- | ||
| 00:33 | | 00:33 | ||
− | | | + | | gcc ਅਤੇ g++ ਕੰਪਾਇਲਰ ਵਰਜ਼ਨ 4.6.1 (gcc and g++ Compiler version 4.6.1) . |
− | + | ||
− | (gcc and g++ Compiler version 4.6.1) . | + | |
|- | |- | ||
| 00:39 | | 00:39 | ||
| ਮੈਂ ਹੁਣ C ਪ੍ਰੋਗਰਾਮ ਦੀ ਮੱਦਦ ਨਾਲ ਅਰਥਮੈਟਿਕ ਅੋਪਰੇਸ਼ਨਸ ਦਾ ਇਸਤੇਮਾਲ ਕਰਕੇ ਦਿਖਾਵਾਂਗੀ। | | ਮੈਂ ਹੁਣ C ਪ੍ਰੋਗਰਾਮ ਦੀ ਮੱਦਦ ਨਾਲ ਅਰਥਮੈਟਿਕ ਅੋਪਰੇਸ਼ਨਸ ਦਾ ਇਸਤੇਮਾਲ ਕਰਕੇ ਦਿਖਾਵਾਂਗੀ। | ||
+ | |||
|- | |- | ||
| 00:45 | | 00:45 | ||
| ਮੈਂ ਪਹਿਲਾਂ ਹੀ ਇਕ ਪ੍ਰੋਗਰਾਮ ਲਿਖਿਆ ਹੋਇਆ ਹੈ। | | ਮੈਂ ਪਹਿਲਾਂ ਹੀ ਇਕ ਪ੍ਰੋਗਰਾਮ ਲਿਖਿਆ ਹੋਇਆ ਹੈ। | ||
+ | |||
|- | |- | ||
| 00:47 | | 00:47 | ||
| ਮੈਂ ਐਡੀਟਰ ਖੋਲ੍ਹਾਂਗੀ ਅਤੇ ਕੋਡ ਦਸਾਂਗੀ। | | ਮੈਂ ਐਡੀਟਰ ਖੋਲ੍ਹਾਂਗੀ ਅਤੇ ਕੋਡ ਦਸਾਂਗੀ। | ||
+ | |||
|- | |- | ||
| 00:50 | | 00:50 | ||
| ਇਹ ਅਰਥਮੈਟਿਕ ਅੋਪਰੇਟਰਸ ਲਈ C ਪ੍ਰੋਗਰਾਮ ਹੈ। | | ਇਹ ਅਰਥਮੈਟਿਕ ਅੋਪਰੇਟਰਸ ਲਈ C ਪ੍ਰੋਗਰਾਮ ਹੈ। | ||
+ | |||
|- | |- | ||
| 00:57 | | 00:57 | ||
| ਪਹਿਲਾਂ ਦੋ ਸਟੇਟਮੈਂਟਸ ਵਿਚ ਵੈਰੀਏਬਲਸ ਘੋਸ਼ਿਤ ਅਤੇ ਡਿਫਾਈਨ ਕੀਤੇ ਗਏ ਹਨ। | | ਪਹਿਲਾਂ ਦੋ ਸਟੇਟਮੈਂਟਸ ਵਿਚ ਵੈਰੀਏਬਲਸ ਘੋਸ਼ਿਤ ਅਤੇ ਡਿਫਾਈਨ ਕੀਤੇ ਗਏ ਹਨ। | ||
+ | |||
|- | |- | ||
| 01:03 | | 01:03 | ||
| ਅਗਲੀਆਂ ਦੋ ਸਟੇਟਮੈਂਟਸ ਵਿਚ, | | ਅਗਲੀਆਂ ਦੋ ਸਟੇਟਮੈਂਟਸ ਵਿਚ, | ||
+ | |||
|- | |- | ||
| 01:05 | | 01:05 | ||
| a ਦੀ ਵੈਲਯੂ 5 ਦਿੱਤੀ ਗਈ ਹੈ। | | a ਦੀ ਵੈਲਯੂ 5 ਦਿੱਤੀ ਗਈ ਹੈ। | ||
+ | |||
|- | |- | ||
| 01:07 | | 01:07 | ||
| b ਦੀ ਵੈਲਯੂ 2 ਦਿੱਤੀ ਗਈ ਹੈ। | | b ਦੀ ਵੈਲਯੂ 2 ਦਿੱਤੀ ਗਈ ਹੈ। | ||
+ | |||
|- | |- | ||
| 01:11 | | 01:11 | ||
| ਆਉ ਹੁਣ ਵੇਖੀਏ ਐਡੀਸ਼ਨ ਅੋਪਰੇਟਰ ਕਿਵੇਂ ਕੰਮ ਕਰਦਾ ਹੈ। | | ਆਉ ਹੁਣ ਵੇਖੀਏ ਐਡੀਸ਼ਨ ਅੋਪਰੇਟਰ ਕਿਵੇਂ ਕੰਮ ਕਰਦਾ ਹੈ। | ||
+ | |||
|- | |- | ||
| 01:15 | | 01:15 | ||
| c ਵਿਚ a ਅਤੇ b ਦਾ ਸਮ ਹੈ। | | c ਵਿਚ a ਅਤੇ b ਦਾ ਸਮ ਹੈ। | ||
+ | |||
|- | |- | ||
| 01:19 | | 01:19 | ||
| ਇਹ printf ਸਟੇਟਮੈਂਟ, ਸਕਰੀਨ ਤੇ a ਅਤੇ b ਦਾ ਸਮ (sum) ਦਰਸਾਂਦੀ ਹੈ। | | ਇਹ printf ਸਟੇਟਮੈਂਟ, ਸਕਰੀਨ ਤੇ a ਅਤੇ b ਦਾ ਸਮ (sum) ਦਰਸਾਂਦੀ ਹੈ। | ||
+ | |||
|- | |- | ||
| 01:29 | | 01:29 | ||
| %.2f ਇਥੇ ਡੈਸੀਮਲ ਪੋਆਇੰਟ ਤੋਂ ਬਾਅਦ ਨਿਸ਼ਚਿਤ ਦੋ ਡਿਜਿਟ ਪ੍ਰੋਵਾਇਡ ਕਰਦਾ ਹੈ। | | %.2f ਇਥੇ ਡੈਸੀਮਲ ਪੋਆਇੰਟ ਤੋਂ ਬਾਅਦ ਨਿਸ਼ਚਿਤ ਦੋ ਡਿਜਿਟ ਪ੍ਰੋਵਾਇਡ ਕਰਦਾ ਹੈ। | ||
+ | |||
|- | |- | ||
| 01:37 | | 01:37 | ||
| ਅਗਲੀ ਸਟੇਟਮੈਂਟ ਵਿਚ, c ਵਿਚ a ਅਤੇ b ਦਾ ਗੁਣਨਫਲ (Product) ਹੈ। | | ਅਗਲੀ ਸਟੇਟਮੈਂਟ ਵਿਚ, c ਵਿਚ a ਅਤੇ b ਦਾ ਗੁਣਨਫਲ (Product) ਹੈ। | ||
+ | |||
|- | |- | ||
| 01:43 | | 01:43 | ||
| ਇਹ printf ਸਟੇਟਮੈਂਟਸ , ਸਕਰੀਨ ਤੇ a ਅਤੇ b ਦਾ ਗੁਣਨਫਲ ਦਰਸਾਂਦੀ ਹੈ। | | ਇਹ printf ਸਟੇਟਮੈਂਟਸ , ਸਕਰੀਨ ਤੇ a ਅਤੇ b ਦਾ ਗੁਣਨਫਲ ਦਰਸਾਂਦੀ ਹੈ। | ||
+ | |||
|- | |- | ||
| 01:49 | | 01:49 | ||
| ਆਉ ਅਸੀਂ ਵੇਖੀਏ ਇਹ ਦੋਵੇਂ ਅੋਪਰੇਟਰਸ ਕਿਵੇਂ ਕੰਮ ਕਰਦਾ ਹੈ। | | ਆਉ ਅਸੀਂ ਵੇਖੀਏ ਇਹ ਦੋਵੇਂ ਅੋਪਰੇਟਰਸ ਕਿਵੇਂ ਕੰਮ ਕਰਦਾ ਹੈ। | ||
+ | |||
|- | |- | ||
| 01:53 | | 01:53 | ||
| ਅਸੀਂ ਨੀਚੇ ਦਿੱਤੀਆਂ ਲਾਈਨਾਂ, ਕੋਮੈਂਟ ਵਿਚ ਪਾਵਾਂਗੇ। | | ਅਸੀਂ ਨੀਚੇ ਦਿੱਤੀਆਂ ਲਾਈਨਾਂ, ਕੋਮੈਂਟ ਵਿਚ ਪਾਵਾਂਗੇ। | ||
+ | |||
|- | |- | ||
| 01:56 | | 01:56 | ||
| /* */ ਟਾਈਪ ਕਰੋ | | /* */ ਟਾਈਪ ਕਰੋ | ||
+ | |||
|- | |- | ||
| 02:05 | | 02:05 | ||
| ਸੇਵ ਤੇ ਕਲਿਕ ਕਰੋ | | ਸੇਵ ਤੇ ਕਲਿਕ ਕਰੋ | ||
+ | |||
|- | |- | ||
| 02:08 | | 02:08 | ||
| ਫਾਈਲ ਐਕਸਟੈਨਸ਼ਨ .ਸੀ (extension .c) ਨਾਲ ਸੇਵ ਕਰੋ। | | ਫਾਈਲ ਐਕਸਟੈਨਸ਼ਨ .ਸੀ (extension .c) ਨਾਲ ਸੇਵ ਕਰੋ। | ||
+ | |||
|- | |- | ||
| 02:11 | | 02:11 | ||
| ਮੈਂ ਫਾਈਲ ਅਰਥਮੈਟਿਕ.ਸੀ (arithmetic.c) ਦੇ ਨਾਮ ਨਾਲ ਸੇਵ ਕੀਤੀ ਹੈ। | | ਮੈਂ ਫਾਈਲ ਅਰਥਮੈਟਿਕ.ਸੀ (arithmetic.c) ਦੇ ਨਾਮ ਨਾਲ ਸੇਵ ਕੀਤੀ ਹੈ। | ||
+ | |||
|- | |- | ||
| 02:15 | | 02:15 | ||
| ਟਰਮਿਨਲ ਵਿੰਡੋ ਖੋਲ੍ਹਣ ਲਈ Ctrl, Alt ਅਤੇ T ਬਟਨ ਇੱਕਠੇ ਦਬਾਉ। | | ਟਰਮਿਨਲ ਵਿੰਡੋ ਖੋਲ੍ਹਣ ਲਈ Ctrl, Alt ਅਤੇ T ਬਟਨ ਇੱਕਠੇ ਦਬਾਉ। | ||
+ | |||
|- | |- | ||
| 02:23 | | 02:23 | ||
| ਕੰਪਾਇਲ ਕਰਨ ਲਈ ਟਰਮਿਨਲ ਤੇ ਟਾਈਪ ਕਰੋ, | | ਕੰਪਾਇਲ ਕਰਨ ਲਈ ਟਰਮਿਨਲ ਤੇ ਟਾਈਪ ਕਰੋ, | ||
+ | |||
|- | |- | ||
| 02:27 | | 02:27 | ||
− | | | + | |ਜੀਸੀਸੀ ਅਰਥਮੈਟਿਕ .ਸੀ -o ਅਰਥ(gcc arithmetic.c -o arith) |
− | ਜੀਸੀਸੀ ਅਰਥਮੈਟਿਕ .ਸੀ -o ਅਰਥ | + | |
− | (gcc arithmetic.c -o arith) | + | |
|- | |- | ||
| 02:38 | | 02:38 | ||
| ਐਂਟਰ ਦਬਾਉ । | | ਐਂਟਰ ਦਬਾਉ । | ||
+ | |||
|- | |- | ||
| 02:41 | | 02:41 | ||
| ਕੋਡ ਐਕਜ਼ੀਕਿਯੂਟ ਕਰਨ ਲਈ ./arith ਟਾਈਪ ਕਰੋ, | | ਕੋਡ ਐਕਜ਼ੀਕਿਯੂਟ ਕਰਨ ਲਈ ./arith ਟਾਈਪ ਕਰੋ, | ||
+ | |||
|- | |- | ||
| 02:48 | | 02:48 | ||
| ਐਂਟਰ ਦਬਾਉ । | | ਐਂਟਰ ਦਬਾਉ । | ||
+ | |||
|- | |- | ||
| 02:50 | | 02:50 | ||
| ਸਕਰੀਨ ਤੇ ਆਉਟਪੁਟ ਨਜ਼ਰ ਆਏਗੀ। | | ਸਕਰੀਨ ਤੇ ਆਉਟਪੁਟ ਨਜ਼ਰ ਆਏਗੀ। | ||
+ | |||
|- | |- | ||
| 02:53 | | 02:53 | ||
− | | ਇਹ ਦਰਸਾਂਦਾ ਹੈ, | + | | ਇਹ ਦਰਸਾਂਦਾ ਹੈ,5 ਅਤੇ 2 ਦਾ ਸਮ 7.00 ਹੈ ਅਤੇ Sum of 5 and 2 is 7.00 and |
− | + | ||
− | + | ||
− | + | ||
− | Sum of 5 and 2 is 7.00 and | + | |
|- | |- | ||
| 02:59 | | 02:59 | ||
− | | 5 ਅਤੇ 2 ਦਾ ਗੁਣਨਫਲ 10.00 ਹੈ। | + | | 5 ਅਤੇ 2 ਦਾ ਗੁਣਨਫਲ 10.00 ਹੈ। Product of 5and 2 is 10.00 |
− | + | ||
|- | |- | ||
| 03:05 | | 03:05 | ||
| ਹੁਣ ਸਬਟਰੇਕਸ਼ਨ ਅੋਪਰੇਟਰਸ ਤੁਹਾਨੂੰ ਆਪਣੇ-ਆਪ ਟਰਾਈ ਕਰਨਾ ਚਾਹੀਦਾ ਹੈ। | | ਹੁਣ ਸਬਟਰੇਕਸ਼ਨ ਅੋਪਰੇਟਰਸ ਤੁਹਾਨੂੰ ਆਪਣੇ-ਆਪ ਟਰਾਈ ਕਰਨਾ ਚਾਹੀਦਾ ਹੈ। | ||
+ | |||
|- | |- | ||
| 03:09 | | 03:09 | ||
| ਐਡੀਸ਼ਨ ਅੋਪਰੇਟਰਸ ਦੀ ਥਾਂ ਸਬਟਰੇਕਸ਼ਨ ਅੋਪਰੇਟਰਸ ਰਿਪਲੇਸ ਕਰਦਿਆਂ ਟਰਾਈ ਕਰੋ। | | ਐਡੀਸ਼ਨ ਅੋਪਰੇਟਰਸ ਦੀ ਥਾਂ ਸਬਟਰੇਕਸ਼ਨ ਅੋਪਰੇਟਰਸ ਰਿਪਲੇਸ ਕਰਦਿਆਂ ਟਰਾਈ ਕਰੋ। | ||
+ | |||
|- | |- | ||
| 03:14 | | 03:14 | ||
| ਤੁਹਾਡਾ ਨਤੀਜਾ 3 ਹੋਣਾ ਚਾਹੀਦਾ ਹੈ। | | ਤੁਹਾਡਾ ਨਤੀਜਾ 3 ਹੋਣਾ ਚਾਹੀਦਾ ਹੈ। | ||
+ | |||
|- | |- | ||
| 03:19 | | 03:19 | ||
| ਪ੍ਰੋਗਰਾਮ ਤੇ ਸਟੇਟਮੈਂਟਸ ਦੇ ਲ਼ਾਸਟ ਸੈਟ ਤੇ ਵਾਪਸ ਆਉ। | | ਪ੍ਰੋਗਰਾਮ ਤੇ ਸਟੇਟਮੈਂਟਸ ਦੇ ਲ਼ਾਸਟ ਸੈਟ ਤੇ ਵਾਪਸ ਆਉ। | ||
+ | |||
|- | |- | ||
| 03:23 | | 03:23 | ||
| ਹੁਣ ਮੈਂ ਵਿਭਾਜਨ ਲਈ ਕੋਡ ਦਸਾਂਗੀ। | | ਹੁਣ ਮੈਂ ਵਿਭਾਜਨ ਲਈ ਕੋਡ ਦਸਾਂਗੀ। | ||
+ | |||
|- | |- | ||
| 03:26 | | 03:26 | ||
| ਇਥੋਂ ਅਤੇ ਇਥੋਂ ਕੋਮੈਂਟਸ ਦੀਆਂ ਸਾਰੀਆਂ ਲਾਈਨਾਂ ਹੱਟਾ ਦਿਉ। | | ਇਥੋਂ ਅਤੇ ਇਥੋਂ ਕੋਮੈਂਟਸ ਦੀਆਂ ਸਾਰੀਆਂ ਲਾਈਨਾਂ ਹੱਟਾ ਦਿਉ। | ||
+ | |||
|- | |- | ||
| 03:35 | | 03:35 | ||
| ਇਹਨਾਂ ਸਟੇਟਮੈਂਟਸ ਵਿਚ a ਨਾਲ b ਦੀ ਇੰਟੀਜ਼ਰ ਵਿਭਾਜਨ ਦੀ ਵੈਲਯੂ, c ਵਿਚ ਹੈ। | | ਇਹਨਾਂ ਸਟੇਟਮੈਂਟਸ ਵਿਚ a ਨਾਲ b ਦੀ ਇੰਟੀਜ਼ਰ ਵਿਭਾਜਨ ਦੀ ਵੈਲਯੂ, c ਵਿਚ ਹੈ। | ||
+ | |||
|- | |- | ||
| 03:41 | | 03:41 | ||
| ਧਿਆਨ ਰਖੋ ਕਿ ਇੰਟੀਜ਼ਰ ਵਿਭਾਜਨ ਵਿਚ ਫਰਕੈਸ਼ਨਲ ਪਾਰਟ (fractional part) ਕੱਟ ਜਾਂਦਾ ਹੈ। | | ਧਿਆਨ ਰਖੋ ਕਿ ਇੰਟੀਜ਼ਰ ਵਿਭਾਜਨ ਵਿਚ ਫਰਕੈਸ਼ਨਲ ਪਾਰਟ (fractional part) ਕੱਟ ਜਾਂਦਾ ਹੈ। | ||
+ | |||
|- | |- | ||
| 03:47 | | 03:47 | ||
| printf ਸਟੇਟਮੈਂਟ ਸਕਰੀਨ ਤੇ ਵਿਭਾਜਨ ਆਉਟਪੁਟ ਦਰਸਾਂਦੀ ਹੈ। | | printf ਸਟੇਟਮੈਂਟ ਸਕਰੀਨ ਤੇ ਵਿਭਾਜਨ ਆਉਟਪੁਟ ਦਰਸਾਂਦੀ ਹੈ। | ||
+ | |||
|- | |- | ||
| 03:58 | | 03:58 | ||
| ਇਸ ਸਟੇਟਮੈਂਟਸ ਵਿਚ ਅਸੀਂ ਮੂਲ ਵਿਭਾਜਨ (real division) ਕਰ ਰਹੇ ਹਾਂ। | | ਇਸ ਸਟੇਟਮੈਂਟਸ ਵਿਚ ਅਸੀਂ ਮੂਲ ਵਿਭਾਜਨ (real division) ਕਰ ਰਹੇ ਹਾਂ। | ||
+ | |||
|- | |- | ||
| 04:02 | | 04:02 | ||
| ਇਥੇ ਇਕ ਅੋਪਰੈਂਡਸ ਨੂੰ ਫਲੋਟ ਵਜੋਂ ਕਾਸਟ ਕਰਾਂਗੇ। | | ਇਥੇ ਇਕ ਅੋਪਰੈਂਡਸ ਨੂੰ ਫਲੋਟ ਵਜੋਂ ਕਾਸਟ ਕਰਾਂਗੇ। | ||
+ | |||
|- | |- | ||
| 04:10 | | 04:10 | ||
| ਸਾਡੇ ਕੋਲ ਟਾਈਪ ਕਾਸਟ ਵੈਰੀਏਬਲ a ਹੈ। | | ਸਾਡੇ ਕੋਲ ਟਾਈਪ ਕਾਸਟ ਵੈਰੀਏਬਲ a ਹੈ। | ||
+ | |||
|- | |- | ||
| 04:14 | | 04:14 | ||
| ਹੁਣ ਇਕ ਸਿਰਫ ਇਕ ਅੋਪਰੇਸ਼ਨ ਲਈ a ਇਕ ਫਲੋਟ ਵੈਰੀਏਬਲ (float variable) ਵਜੋਂ ਕੰਮ ਕਰੇਗਾ। | | ਹੁਣ ਇਕ ਸਿਰਫ ਇਕ ਅੋਪਰੇਸ਼ਨ ਲਈ a ਇਕ ਫਲੋਟ ਵੈਰੀਏਬਲ (float variable) ਵਜੋਂ ਕੰਮ ਕਰੇਗਾ। | ||
+ | |||
|- | |- | ||
| 04:24 | | 04:24 | ||
| printf ਸਟੇਟਮੈਂਟ , ਸਕਰੀਨ ਤੇ ਮੂਲ ਵਿਭਾਜਨ (real division) ਦੀ ਆਉਟਪੁਟ ਦਰਸਾਂਦੀ ਹੈ। | | printf ਸਟੇਟਮੈਂਟ , ਸਕਰੀਨ ਤੇ ਮੂਲ ਵਿਭਾਜਨ (real division) ਦੀ ਆਉਟਪੁਟ ਦਰਸਾਂਦੀ ਹੈ। | ||
+ | |||
|- | |- | ||
| 04:31 | | 04:31 | ||
| ਰਿਟਰਨ 0; (return 0;) ਟਾਈਪ ਕਰੋ ਅਤੇ ਐਂਡਿੰਗ ਕਰਲੀ ਬਰੈਕਟ ਕਲੋਜ਼ ਕਰੋ। | | ਰਿਟਰਨ 0; (return 0;) ਟਾਈਪ ਕਰੋ ਅਤੇ ਐਂਡਿੰਗ ਕਰਲੀ ਬਰੈਕਟ ਕਲੋਜ਼ ਕਰੋ। | ||
+ | |||
|- | |- | ||
| 04:37 | | 04:37 | ||
| ਸੇਵ ਤੇ ਕਲਿਕ ਕਰੋ | | ਸੇਵ ਤੇ ਕਲਿਕ ਕਰੋ | ||
+ | |||
|- | |- | ||
| 04:40 | | 04:40 | ||
| ਕੋਡ ਨੂੰ ਕੰਪਾਇਲ ਅਤੇ ਐਕਜ਼ੀਕਿਯੂਟ ਕਰਨ ਲਈ ਟਰਮਿਨਲ ਤੇ ਵਾਪਸ ਆਉ। | | ਕੋਡ ਨੂੰ ਕੰਪਾਇਲ ਅਤੇ ਐਕਜ਼ੀਕਿਯੂਟ ਕਰਨ ਲਈ ਟਰਮਿਨਲ ਤੇ ਵਾਪਸ ਆਉ। | ||
+ | |||
|- | |- | ||
| 04:45 | | 04:45 | ||
| ਕੰਪਾਇਲ ਕਰਨ ਲਈ gcc arithmetic.c -o arith ਟਾਈਪ ਕਰੋ। ਐਂਟਰ ਦਬਾਉ । | | ਕੰਪਾਇਲ ਕਰਨ ਲਈ gcc arithmetic.c -o arith ਟਾਈਪ ਕਰੋ। ਐਂਟਰ ਦਬਾਉ । | ||
+ | |||
|- | |- | ||
| 04:59 | | 04:59 | ||
| ਕੋਡ ਐਕਜ਼ੀਕਿਯੂਟ ਕਰਨ ਲਈ ./arith ਟਾਈਪ ਕਰੋ, ਐਂਟਰ ਦਬਾਉ । | | ਕੋਡ ਐਕਜ਼ੀਕਿਯੂਟ ਕਰਨ ਲਈ ./arith ਟਾਈਪ ਕਰੋ, ਐਂਟਰ ਦਬਾਉ । | ||
+ | |||
|- | |- | ||
| 05:05 | | 05:05 | ||
| ਸਕਰੀਨ ਤੇ ਆਉਟਪੁਟ ਨਜ਼ਰ ਆਏਗੀ। | | ਸਕਰੀਨ ਤੇ ਆਉਟਪੁਟ ਨਜ਼ਰ ਆਏਗੀ। | ||
+ | |||
|- | |- | ||
| 05:08 | | 05:08 | ||
| ਸਾਡੇ ਕੋਲ ਪਹਿਲਾਂ ਐਡੀਸ਼ਨ ਅਤੇ ਮਲਟੀਪਲੀਕੇਸ਼ਨ ਅੋਪਰੇਟਰਸ ਦੇ ਆਉਟਪੁਟ ਹਨ। | | ਸਾਡੇ ਕੋਲ ਪਹਿਲਾਂ ਐਡੀਸ਼ਨ ਅਤੇ ਮਲਟੀਪਲੀਕੇਸ਼ਨ ਅੋਪਰੇਟਰਸ ਦੇ ਆਉਟਪੁਟ ਹਨ। | ||
+ | |||
|- | |- | ||
| 05:17 | | 05:17 | ||
| ਸਾਡੇ ਕੋਲ 5 ਨੂੰ 2 ਨਾਲ ਇੰਟੀਜ਼ਰ ਵਿਭਾਜਨ (Division) ਕਰਨ ਨਾਲ ਨਤੀਜਾ 2 ਹੈ । | | ਸਾਡੇ ਕੋਲ 5 ਨੂੰ 2 ਨਾਲ ਇੰਟੀਜ਼ਰ ਵਿਭਾਜਨ (Division) ਕਰਨ ਨਾਲ ਨਤੀਜਾ 2 ਹੈ । | ||
+ | |||
|- | |- | ||
| 05:22 | | 05:22 | ||
| ਅਸੀਂ ਦੇਖ ਸਕਦੇ ਹਾਂ ਕਿ ਇੰਟੀਜ਼ਰ ਵਿਭਾਜਨ ਵਿਚ ਫਰਕੈਸ਼ਨਲ ਪਾਰਟ (fractional part) ਕੱਟ ਜਾਂਦਾ ਹੈ। | | ਅਸੀਂ ਦੇਖ ਸਕਦੇ ਹਾਂ ਕਿ ਇੰਟੀਜ਼ਰ ਵਿਭਾਜਨ ਵਿਚ ਫਰਕੈਸ਼ਨਲ ਪਾਰਟ (fractional part) ਕੱਟ ਜਾਂਦਾ ਹੈ। | ||
+ | |||
|- | |- | ||
| 05:29 | | 05:29 | ||
| ਫੇਰ ਸਾਡੇ ਕੋਲ 5 ਨੂੰ 2 ਨਾਲ ਮੂਲ ਵਿਭਾਜਨ (real division) ਕਰਕੇ ਨਤੀਜਾ 2.50 ਹੈ। | | ਫੇਰ ਸਾਡੇ ਕੋਲ 5 ਨੂੰ 2 ਨਾਲ ਮੂਲ ਵਿਭਾਜਨ (real division) ਕਰਕੇ ਨਤੀਜਾ 2.50 ਹੈ। | ||
+ | |||
|- | |- | ||
| 05:35 | | 05:35 | ||
| ਮੂਲ ਵਿਭਾਜਨ (real division) ਵਿਚ ਨਤੀਜਾ ਉਹ ਹੀ ਹੈ ਜੋ ਅਸੀਂ ਐਕਸਪੈਕਟ ਕੀਤਾ ਹੈ। | | ਮੂਲ ਵਿਭਾਜਨ (real division) ਵਿਚ ਨਤੀਜਾ ਉਹ ਹੀ ਹੈ ਜੋ ਅਸੀਂ ਐਕਸਪੈਕਟ ਕੀਤਾ ਹੈ। | ||
+ | |||
|- | |- | ||
| 05:38 | | 05:38 | ||
| ਇਹ ਨਤੀਜਾ ਹਾਸਲ ਕਰਨ ਲਈ ਅਸੀਂ ਟਾਈਪ ਕਾਸਟਿੰਗ ਇਸਤੇਮਾਲ ਕੀਤਾ ਹੈ। | | ਇਹ ਨਤੀਜਾ ਹਾਸਲ ਕਰਨ ਲਈ ਅਸੀਂ ਟਾਈਪ ਕਾਸਟਿੰਗ ਇਸਤੇਮਾਲ ਕੀਤਾ ਹੈ। | ||
+ | |||
|- | |- | ||
| 05:45 | | 05:45 | ||
| ਹੁਣ ਮੰਨ ਲਉ ਕਿ ਮੈਂ ਇਹੀ ਪ੍ਰੋਗਰਾਮ , C++ ਵਿਚ ਲਿਖਣਾ ਚਾਹੁੰਦੀ ਹਾਂ, | | ਹੁਣ ਮੰਨ ਲਉ ਕਿ ਮੈਂ ਇਹੀ ਪ੍ਰੋਗਰਾਮ , C++ ਵਿਚ ਲਿਖਣਾ ਚਾਹੁੰਦੀ ਹਾਂ, | ||
+ | |||
|- | |- | ||
| 05:50 | | 05:50 | ||
| ਆਉ ਵੇਖੀਏ ਕੀ ਅਸੀਂ ਇਹੀ ਕੋਡ, C++ ਵਿਚ ਵੀ ਇਸਤੇਮਾਲ ਕਰ ਸਕਦੇ ਹਾਂ? | | ਆਉ ਵੇਖੀਏ ਕੀ ਅਸੀਂ ਇਹੀ ਕੋਡ, C++ ਵਿਚ ਵੀ ਇਸਤੇਮਾਲ ਕਰ ਸਕਦੇ ਹਾਂ? | ||
+ | |||
|- | |- | ||
| 05:55 | | 05:55 | ||
− | | ਆਉ ਵੇਖੀਏ। | + | | ਆਉ ਵੇਖੀਏ। ਮੈਨੂੰ ਐਡੀਟਰ ਤੇ ਵਾਪਸ ਜਾਣ ਦਿਉ। |
− | + | ||
− | + | ||
− | + | ||
|- | |- | ||
| 06:01 | | 06:01 | ||
| ਇਥੇ C++ ਕੋਡ ਹੈ। | | ਇਥੇ C++ ਕੋਡ ਹੈ। | ||
+ | |||
|- | |- | ||
| 06:05 | | 06:05 | ||
| ਧਿਆਨ ਦੇਣਾ ਕਿ ਇਹ ਹੈਡਰ, ਫਾਈਲ C ਦੇ ਹੈਡਰ (header) ਨਾਲੋਂ ਅੱਲਗ ਹੈ। | | ਧਿਆਨ ਦੇਣਾ ਕਿ ਇਹ ਹੈਡਰ, ਫਾਈਲ C ਦੇ ਹੈਡਰ (header) ਨਾਲੋਂ ਅੱਲਗ ਹੈ। | ||
+ | |||
|- | |- | ||
| 06:13 | | 06:13 | ||
| ਇਥੇ ਨੇਮਸਪੇਸ ਵੀ ਇਸਤੇਮਾਲ ਕੀਤਾ ਗਿਆ ਹੈ। | | ਇਥੇ ਨੇਮਸਪੇਸ ਵੀ ਇਸਤੇਮਾਲ ਕੀਤਾ ਗਿਆ ਹੈ। | ||
+ | |||
|- | |- | ||
| 06:19 | | 06:19 | ||
| ਇਹ ਵੀ ਧਿਆਨ ਦਿਉ ਕਿ C++ ਵਿਚ ਆਉਟਪੁਟ ਸਟੇਟਮੈਂਟ, ਸੀਆਉਟ (cout) ਹੈ। | | ਇਹ ਵੀ ਧਿਆਨ ਦਿਉ ਕਿ C++ ਵਿਚ ਆਉਟਪੁਟ ਸਟੇਟਮੈਂਟ, ਸੀਆਉਟ (cout) ਹੈ। | ||
+ | |||
|- | |- | ||
| 06:25 | | 06:25 | ||
Line 227: | Line 280: | ||
|- | |- | ||
| 06:32 | | 06:32 | ||
− | | ਸੇਵ ਤੇ ਕਲਿਕ ਕਰੋ । | + | | ਸੇਵ ਤੇ ਕਲਿਕ ਕਰੋ ।,ਯਕੀਨੀ ਬਣਾਉ ਕਿ ਫਾਈਲ, ਐਕਸਟੈਨਸ਼ਨ .cpp ਨਾਲ ਸੇਵ ਹੋਈ ਹੇ। |
− | + | ||
− | + | ||
− | + | ||
|- | |- | ||
| 06:37 | | 06:37 | ||
| ਮੈਂ ਆਪਣੀ ਫਾਈਲ, arithmetic.cpp ਨਾਮ ਨਾਲ ਸੇਵ ਕੀਤੀ ਹੈ। | | ਮੈਂ ਆਪਣੀ ਫਾਈਲ, arithmetic.cpp ਨਾਮ ਨਾਲ ਸੇਵ ਕੀਤੀ ਹੈ। | ||
+ | |||
|- | |- | ||
| 06:42 | | 06:42 | ||
| ਆਉ ਕੋਡ ਨੂੰ ਐਕਜ਼ੀਕਿਯੂਟ ਕਰੀਏ ਅਤੇ ਵੇਖੀਏ ਕੀ ਨਤੀਜੇ ਹਨ। | | ਆਉ ਕੋਡ ਨੂੰ ਐਕਜ਼ੀਕਿਯੂਟ ਕਰੀਏ ਅਤੇ ਵੇਖੀਏ ਕੀ ਨਤੀਜੇ ਹਨ। | ||
+ | |||
|- | |- | ||
| 06:49 | | 06:49 | ||
| ਟਰਮਿਨਲ ਖੋਲ੍ਹੋ ਅਤੇ g++ arithmetic.cpp -o arith ਟਾਈਪ ਕਰੋ। ਐਂਟਰ ਦਬਾਉ | | ਟਰਮਿਨਲ ਖੋਲ੍ਹੋ ਅਤੇ g++ arithmetic.cpp -o arith ਟਾਈਪ ਕਰੋ। ਐਂਟਰ ਦਬਾਉ | ||
+ | |||
|- | |- | ||
| 07:09 | | 07:09 | ||
| ਕੋਡ ਨੂੰ ਐਕਜ਼ੀਕਿਯੂਟ ਕਰਨ ਲਈ ./ arith ਟਾਈਪ ਕਰੋ, ਐਂਟਰ ਦਬਾਉ | | ਕੋਡ ਨੂੰ ਐਕਜ਼ੀਕਿਯੂਟ ਕਰਨ ਲਈ ./ arith ਟਾਈਪ ਕਰੋ, ਐਂਟਰ ਦਬਾਉ | ||
+ | |||
|- | |- | ||
| 07:17 | | 07:17 | ||
| ਇਥੇ ਆਉਟਪੁਟ ਦਰਸਾਉਂਦਾ ਹੈ : | | ਇਥੇ ਆਉਟਪੁਟ ਦਰਸਾਉਂਦਾ ਹੈ : | ||
+ | |||
|- | |- | ||
| 07:19 | | 07:19 | ||
| ਅਸੀਂ ਵੇਖਦੇ ਹਾਂ ਕਿ ਨਤੀਜੇ ਉਹੀ ਹਨ ਜੋ C ਪ੍ਰੋਗਰਾਮ ਵਿਚ ਸੀ। | | ਅਸੀਂ ਵੇਖਦੇ ਹਾਂ ਕਿ ਨਤੀਜੇ ਉਹੀ ਹਨ ਜੋ C ਪ੍ਰੋਗਰਾਮ ਵਿਚ ਸੀ। | ||
+ | |||
|- | |- | ||
| 07:23 | | 07:23 | ||
| ਅੰਤਰ (difference) ਸਿਰਫ ਸਹੀ ਆਉਟਪੁਟ ਦਾ ਹੈ। | | ਅੰਤਰ (difference) ਸਿਰਫ ਸਹੀ ਆਉਟਪੁਟ ਦਾ ਹੈ। | ||
+ | |||
|- | |- | ||
| 07:30 | | 07:30 | ||
| ਆਉ ਹੁਣ ਟਿਯੂਟੋਰਿਅਲ ਨੂੰ ਸੰਖੇਪ ਕਰੀਏ। | | ਆਉ ਹੁਣ ਟਿਯੂਟੋਰਿਅਲ ਨੂੰ ਸੰਖੇਪ ਕਰੀਏ। | ||
+ | |||
|- | |- | ||
| 07:32 | | 07:32 | ||
| ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ ਕਿ ਅਰਥਮੈਟਿਕ ਅੋਪਰੇਟਰਸ ਕਿਵੇਂ ਇਸਤੇਮਾਲ ਕਰਨੇ ਹਨ। | | ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ ਕਿ ਅਰਥਮੈਟਿਕ ਅੋਪਰੇਟਰਸ ਕਿਵੇਂ ਇਸਤੇਮਾਲ ਕਰਨੇ ਹਨ। | ||
+ | |||
|- | |- | ||
| 07:37 | | 07:37 | ||
− | | ਇਕ ਅਸਾਈਨਮੈਂਟ ਵਜੋਂ: | + | | ਇਕ ਅਸਾਈਨਮੈਂਟ ਵਜੋਂ:,ਇਕ ਪ੍ਰੋਗਰਾਮ ਲਿਖੋ ਜੋ ਮੋਡਯੂਲਸ ਅੋਪਰੇਟਰ ਦਾ ਇਸਤੇਮਾਲ ਦਰਸਾਏ। |
− | + | ||
− | + | ||
− | + | ||
|- | |- | ||
| 07:43 | | 07:43 | ||
| ਧਿਆਨ ਰਖਣਾ ਕਿ ਮੋਡਯੂਲਸ ਅੋਪਰੇਟਰ ਵਿਭਾਜਨ ਦਾ ਸ਼ੇਸ਼ (remainder) ਦੱਸਦਾ ਹੈ। eg. c = a % b; | | ਧਿਆਨ ਰਖਣਾ ਕਿ ਮੋਡਯੂਲਸ ਅੋਪਰੇਟਰ ਵਿਭਾਜਨ ਦਾ ਸ਼ੇਸ਼ (remainder) ਦੱਸਦਾ ਹੈ। eg. c = a % b; | ||
+ | |||
|- | |- | ||
| 07:51 | | 07:51 | ||
| ਤੁਹਾਡਾ ਨਤੀਜਾ 1 ਹੋਣਾ ਚਾਹੀਦਾ ਹੈ 1 | | ਤੁਹਾਡਾ ਨਤੀਜਾ 1 ਹੋਣਾ ਚਾਹੀਦਾ ਹੈ 1 | ||
+ | |||
|- | |- | ||
| 07:55 | | 07:55 | ||
| ਨੀਚੇ ਦੱਸੇ ਗਏ ਲਿੰਕ ’ਤੇ ਉਪਲੱਭਦ ਵੀਡੀਊ ਵੇਖੋ । | | ਨੀਚੇ ਦੱਸੇ ਗਏ ਲਿੰਕ ’ਤੇ ਉਪਲੱਭਦ ਵੀਡੀਊ ਵੇਖੋ । | ||
+ | |||
|- | |- | ||
| 07:58 | | 07:58 | ||
| ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ । | | ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ । | ||
+ | |||
|- | |- | ||
| 08:01 | | 08:01 | ||
| ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। | | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। | ||
+ | |||
|- | |- | ||
| 08:05 | | 08:05 | ||
| ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ । | | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ । | ||
+ | |||
|- | |- | ||
| 08:10 | | 08:10 | ||
| ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ । | | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ । | ||
+ | |||
|- | |- | ||
| 08:14 | | 08:14 | ||
| ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (spoken hyphen tutorial dot org) ਤੇ ਲਿਖ ਕੇ ਸੰਪਰਕ ਕਰੋ। | | ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (spoken hyphen tutorial dot org) ਤੇ ਲਿਖ ਕੇ ਸੰਪਰਕ ਕਰੋ। | ||
+ | |||
|- | |- | ||
| 08:21 | | 08:21 | ||
| ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ। | | ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ। | ||
− | + | ||
+ | |- | ||
| 08:25 | | 08:25 | ||
| ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ। | | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ। | ||
+ | |||
|- | |- | ||
| 08:31 | | 08:31 | ||
| ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : | | ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : | ||
+ | |||
|- | |- | ||
| 08:33 | | 08:33 | ||
| ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) | | ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) | ||
− | + | ||
+ | |- | ||
| 08:41 | | 08:41 | ||
− | | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। | + | | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਸ਼ਾਮਲ ਹੋਣ ਲਈ ਧੰਨਵਾਦ । |
− | ਸ਼ਾਮਲ ਹੋਣ ਲਈ ਧੰਨਵਾਦ । | + | |
|} | |} |
Latest revision as of 12:37, 3 April 2017
Time | Narration |
00:02 | ਅਰਥਮੈਟਿਕ ਅੋਪਰੇਟਰਸ (Arithmetic Operators) in) C 'C++' ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। |
00:08 | ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ |
00:10 | ਅਰਥਮੈਟਿਕ ਅੋਪਰੇਟਰਸ (Arithmetic operators) ਜਿਵੇਂ ਕਿ
+ ਜੋੜ (ਐਡੀਸ਼ਨ) : eg. a+b, - ਘਟਾਨਾ (ਸਬਟਰੇਕਸ਼ਨ Subtraction): eg. a-b. / ਵਿਭਾਜਨ: eg. a/b (ਡਿਵੀਜ਼ਨ Division) eg. a/b. ਗੁਨਾ (ਮਲਟੀਪਲੀਕੇਸ਼ਨ Multiplication): eg. a*b. % ਮੋਡਯੂਲਸ (Modulus) : eg. a%b. |
00:28 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ (operating system) ਵਜੋਂ ਵਰਤ ਰਹੀ ਹਾਂ ਊਬੰਤੂ 11.10 (Ubuntu 11.10) |
00:33 | gcc ਅਤੇ g++ ਕੰਪਾਇਲਰ ਵਰਜ਼ਨ 4.6.1 (gcc and g++ Compiler version 4.6.1) . |
00:39 | ਮੈਂ ਹੁਣ C ਪ੍ਰੋਗਰਾਮ ਦੀ ਮੱਦਦ ਨਾਲ ਅਰਥਮੈਟਿਕ ਅੋਪਰੇਸ਼ਨਸ ਦਾ ਇਸਤੇਮਾਲ ਕਰਕੇ ਦਿਖਾਵਾਂਗੀ। |
00:45 | ਮੈਂ ਪਹਿਲਾਂ ਹੀ ਇਕ ਪ੍ਰੋਗਰਾਮ ਲਿਖਿਆ ਹੋਇਆ ਹੈ। |
00:47 | ਮੈਂ ਐਡੀਟਰ ਖੋਲ੍ਹਾਂਗੀ ਅਤੇ ਕੋਡ ਦਸਾਂਗੀ। |
00:50 | ਇਹ ਅਰਥਮੈਟਿਕ ਅੋਪਰੇਟਰਸ ਲਈ C ਪ੍ਰੋਗਰਾਮ ਹੈ। |
00:57 | ਪਹਿਲਾਂ ਦੋ ਸਟੇਟਮੈਂਟਸ ਵਿਚ ਵੈਰੀਏਬਲਸ ਘੋਸ਼ਿਤ ਅਤੇ ਡਿਫਾਈਨ ਕੀਤੇ ਗਏ ਹਨ। |
01:03 | ਅਗਲੀਆਂ ਦੋ ਸਟੇਟਮੈਂਟਸ ਵਿਚ, |
01:05 | a ਦੀ ਵੈਲਯੂ 5 ਦਿੱਤੀ ਗਈ ਹੈ। |
01:07 | b ਦੀ ਵੈਲਯੂ 2 ਦਿੱਤੀ ਗਈ ਹੈ। |
01:11 | ਆਉ ਹੁਣ ਵੇਖੀਏ ਐਡੀਸ਼ਨ ਅੋਪਰੇਟਰ ਕਿਵੇਂ ਕੰਮ ਕਰਦਾ ਹੈ। |
01:15 | c ਵਿਚ a ਅਤੇ b ਦਾ ਸਮ ਹੈ। |
01:19 | ਇਹ printf ਸਟੇਟਮੈਂਟ, ਸਕਰੀਨ ਤੇ a ਅਤੇ b ਦਾ ਸਮ (sum) ਦਰਸਾਂਦੀ ਹੈ। |
01:29 | %.2f ਇਥੇ ਡੈਸੀਮਲ ਪੋਆਇੰਟ ਤੋਂ ਬਾਅਦ ਨਿਸ਼ਚਿਤ ਦੋ ਡਿਜਿਟ ਪ੍ਰੋਵਾਇਡ ਕਰਦਾ ਹੈ। |
01:37 | ਅਗਲੀ ਸਟੇਟਮੈਂਟ ਵਿਚ, c ਵਿਚ a ਅਤੇ b ਦਾ ਗੁਣਨਫਲ (Product) ਹੈ। |
01:43 | ਇਹ printf ਸਟੇਟਮੈਂਟਸ , ਸਕਰੀਨ ਤੇ a ਅਤੇ b ਦਾ ਗੁਣਨਫਲ ਦਰਸਾਂਦੀ ਹੈ। |
01:49 | ਆਉ ਅਸੀਂ ਵੇਖੀਏ ਇਹ ਦੋਵੇਂ ਅੋਪਰੇਟਰਸ ਕਿਵੇਂ ਕੰਮ ਕਰਦਾ ਹੈ। |
01:53 | ਅਸੀਂ ਨੀਚੇ ਦਿੱਤੀਆਂ ਲਾਈਨਾਂ, ਕੋਮੈਂਟ ਵਿਚ ਪਾਵਾਂਗੇ। |
01:56 | /* */ ਟਾਈਪ ਕਰੋ |
02:05 | ਸੇਵ ਤੇ ਕਲਿਕ ਕਰੋ |
02:08 | ਫਾਈਲ ਐਕਸਟੈਨਸ਼ਨ .ਸੀ (extension .c) ਨਾਲ ਸੇਵ ਕਰੋ। |
02:11 | ਮੈਂ ਫਾਈਲ ਅਰਥਮੈਟਿਕ.ਸੀ (arithmetic.c) ਦੇ ਨਾਮ ਨਾਲ ਸੇਵ ਕੀਤੀ ਹੈ। |
02:15 | ਟਰਮਿਨਲ ਵਿੰਡੋ ਖੋਲ੍ਹਣ ਲਈ Ctrl, Alt ਅਤੇ T ਬਟਨ ਇੱਕਠੇ ਦਬਾਉ। |
02:23 | ਕੰਪਾਇਲ ਕਰਨ ਲਈ ਟਰਮਿਨਲ ਤੇ ਟਾਈਪ ਕਰੋ, |
02:27 | ਜੀਸੀਸੀ ਅਰਥਮੈਟਿਕ .ਸੀ -o ਅਰਥ(gcc arithmetic.c -o arith) |
02:38 | ਐਂਟਰ ਦਬਾਉ । |
02:41 | ਕੋਡ ਐਕਜ਼ੀਕਿਯੂਟ ਕਰਨ ਲਈ ./arith ਟਾਈਪ ਕਰੋ, |
02:48 | ਐਂਟਰ ਦਬਾਉ । |
02:50 | ਸਕਰੀਨ ਤੇ ਆਉਟਪੁਟ ਨਜ਼ਰ ਆਏਗੀ। |
02:53 | ਇਹ ਦਰਸਾਂਦਾ ਹੈ,5 ਅਤੇ 2 ਦਾ ਸਮ 7.00 ਹੈ ਅਤੇ Sum of 5 and 2 is 7.00 and |
02:59 | 5 ਅਤੇ 2 ਦਾ ਗੁਣਨਫਲ 10.00 ਹੈ। Product of 5and 2 is 10.00 |
03:05 | ਹੁਣ ਸਬਟਰੇਕਸ਼ਨ ਅੋਪਰੇਟਰਸ ਤੁਹਾਨੂੰ ਆਪਣੇ-ਆਪ ਟਰਾਈ ਕਰਨਾ ਚਾਹੀਦਾ ਹੈ। |
03:09 | ਐਡੀਸ਼ਨ ਅੋਪਰੇਟਰਸ ਦੀ ਥਾਂ ਸਬਟਰੇਕਸ਼ਨ ਅੋਪਰੇਟਰਸ ਰਿਪਲੇਸ ਕਰਦਿਆਂ ਟਰਾਈ ਕਰੋ। |
03:14 | ਤੁਹਾਡਾ ਨਤੀਜਾ 3 ਹੋਣਾ ਚਾਹੀਦਾ ਹੈ। |
03:19 | ਪ੍ਰੋਗਰਾਮ ਤੇ ਸਟੇਟਮੈਂਟਸ ਦੇ ਲ਼ਾਸਟ ਸੈਟ ਤੇ ਵਾਪਸ ਆਉ। |
03:23 | ਹੁਣ ਮੈਂ ਵਿਭਾਜਨ ਲਈ ਕੋਡ ਦਸਾਂਗੀ। |
03:26 | ਇਥੋਂ ਅਤੇ ਇਥੋਂ ਕੋਮੈਂਟਸ ਦੀਆਂ ਸਾਰੀਆਂ ਲਾਈਨਾਂ ਹੱਟਾ ਦਿਉ। |
03:35 | ਇਹਨਾਂ ਸਟੇਟਮੈਂਟਸ ਵਿਚ a ਨਾਲ b ਦੀ ਇੰਟੀਜ਼ਰ ਵਿਭਾਜਨ ਦੀ ਵੈਲਯੂ, c ਵਿਚ ਹੈ। |
03:41 | ਧਿਆਨ ਰਖੋ ਕਿ ਇੰਟੀਜ਼ਰ ਵਿਭਾਜਨ ਵਿਚ ਫਰਕੈਸ਼ਨਲ ਪਾਰਟ (fractional part) ਕੱਟ ਜਾਂਦਾ ਹੈ। |
03:47 | printf ਸਟੇਟਮੈਂਟ ਸਕਰੀਨ ਤੇ ਵਿਭਾਜਨ ਆਉਟਪੁਟ ਦਰਸਾਂਦੀ ਹੈ। |
03:58 | ਇਸ ਸਟੇਟਮੈਂਟਸ ਵਿਚ ਅਸੀਂ ਮੂਲ ਵਿਭਾਜਨ (real division) ਕਰ ਰਹੇ ਹਾਂ। |
04:02 | ਇਥੇ ਇਕ ਅੋਪਰੈਂਡਸ ਨੂੰ ਫਲੋਟ ਵਜੋਂ ਕਾਸਟ ਕਰਾਂਗੇ। |
04:10 | ਸਾਡੇ ਕੋਲ ਟਾਈਪ ਕਾਸਟ ਵੈਰੀਏਬਲ a ਹੈ। |
04:14 | ਹੁਣ ਇਕ ਸਿਰਫ ਇਕ ਅੋਪਰੇਸ਼ਨ ਲਈ a ਇਕ ਫਲੋਟ ਵੈਰੀਏਬਲ (float variable) ਵਜੋਂ ਕੰਮ ਕਰੇਗਾ। |
04:24 | printf ਸਟੇਟਮੈਂਟ , ਸਕਰੀਨ ਤੇ ਮੂਲ ਵਿਭਾਜਨ (real division) ਦੀ ਆਉਟਪੁਟ ਦਰਸਾਂਦੀ ਹੈ। |
04:31 | ਰਿਟਰਨ 0; (return 0;) ਟਾਈਪ ਕਰੋ ਅਤੇ ਐਂਡਿੰਗ ਕਰਲੀ ਬਰੈਕਟ ਕਲੋਜ਼ ਕਰੋ। |
04:37 | ਸੇਵ ਤੇ ਕਲਿਕ ਕਰੋ |
04:40 | ਕੋਡ ਨੂੰ ਕੰਪਾਇਲ ਅਤੇ ਐਕਜ਼ੀਕਿਯੂਟ ਕਰਨ ਲਈ ਟਰਮਿਨਲ ਤੇ ਵਾਪਸ ਆਉ। |
04:45 | ਕੰਪਾਇਲ ਕਰਨ ਲਈ gcc arithmetic.c -o arith ਟਾਈਪ ਕਰੋ। ਐਂਟਰ ਦਬਾਉ । |
04:59 | ਕੋਡ ਐਕਜ਼ੀਕਿਯੂਟ ਕਰਨ ਲਈ ./arith ਟਾਈਪ ਕਰੋ, ਐਂਟਰ ਦਬਾਉ । |
05:05 | ਸਕਰੀਨ ਤੇ ਆਉਟਪੁਟ ਨਜ਼ਰ ਆਏਗੀ। |
05:08 | ਸਾਡੇ ਕੋਲ ਪਹਿਲਾਂ ਐਡੀਸ਼ਨ ਅਤੇ ਮਲਟੀਪਲੀਕੇਸ਼ਨ ਅੋਪਰੇਟਰਸ ਦੇ ਆਉਟਪੁਟ ਹਨ। |
05:17 | ਸਾਡੇ ਕੋਲ 5 ਨੂੰ 2 ਨਾਲ ਇੰਟੀਜ਼ਰ ਵਿਭਾਜਨ (Division) ਕਰਨ ਨਾਲ ਨਤੀਜਾ 2 ਹੈ । |
05:22 | ਅਸੀਂ ਦੇਖ ਸਕਦੇ ਹਾਂ ਕਿ ਇੰਟੀਜ਼ਰ ਵਿਭਾਜਨ ਵਿਚ ਫਰਕੈਸ਼ਨਲ ਪਾਰਟ (fractional part) ਕੱਟ ਜਾਂਦਾ ਹੈ। |
05:29 | ਫੇਰ ਸਾਡੇ ਕੋਲ 5 ਨੂੰ 2 ਨਾਲ ਮੂਲ ਵਿਭਾਜਨ (real division) ਕਰਕੇ ਨਤੀਜਾ 2.50 ਹੈ। |
05:35 | ਮੂਲ ਵਿਭਾਜਨ (real division) ਵਿਚ ਨਤੀਜਾ ਉਹ ਹੀ ਹੈ ਜੋ ਅਸੀਂ ਐਕਸਪੈਕਟ ਕੀਤਾ ਹੈ। |
05:38 | ਇਹ ਨਤੀਜਾ ਹਾਸਲ ਕਰਨ ਲਈ ਅਸੀਂ ਟਾਈਪ ਕਾਸਟਿੰਗ ਇਸਤੇਮਾਲ ਕੀਤਾ ਹੈ। |
05:45 | ਹੁਣ ਮੰਨ ਲਉ ਕਿ ਮੈਂ ਇਹੀ ਪ੍ਰੋਗਰਾਮ , C++ ਵਿਚ ਲਿਖਣਾ ਚਾਹੁੰਦੀ ਹਾਂ, |
05:50 | ਆਉ ਵੇਖੀਏ ਕੀ ਅਸੀਂ ਇਹੀ ਕੋਡ, C++ ਵਿਚ ਵੀ ਇਸਤੇਮਾਲ ਕਰ ਸਕਦੇ ਹਾਂ? |
05:55 | ਆਉ ਵੇਖੀਏ। ਮੈਨੂੰ ਐਡੀਟਰ ਤੇ ਵਾਪਸ ਜਾਣ ਦਿਉ। |
06:01 | ਇਥੇ C++ ਕੋਡ ਹੈ। |
06:05 | ਧਿਆਨ ਦੇਣਾ ਕਿ ਇਹ ਹੈਡਰ, ਫਾਈਲ C ਦੇ ਹੈਡਰ (header) ਨਾਲੋਂ ਅੱਲਗ ਹੈ। |
06:13 | ਇਥੇ ਨੇਮਸਪੇਸ ਵੀ ਇਸਤੇਮਾਲ ਕੀਤਾ ਗਿਆ ਹੈ। |
06:19 | ਇਹ ਵੀ ਧਿਆਨ ਦਿਉ ਕਿ C++ ਵਿਚ ਆਉਟਪੁਟ ਸਟੇਟਮੈਂਟ, ਸੀਆਉਟ (cout) ਹੈ। |
06:25 | ਇਹਨਾਂ ਵੱਖਰੇਵਿਆਂ (differences) ਤੋਂ ਇਲਾਵਾ, ਦੋਨੋ ਕੋਡਸ ਕਾਫੀ ਸਿਮੀਲਰ (similar) ਹਨ। |
06:32 | ਸੇਵ ਤੇ ਕਲਿਕ ਕਰੋ ।,ਯਕੀਨੀ ਬਣਾਉ ਕਿ ਫਾਈਲ, ਐਕਸਟੈਨਸ਼ਨ .cpp ਨਾਲ ਸੇਵ ਹੋਈ ਹੇ। |
06:37 | ਮੈਂ ਆਪਣੀ ਫਾਈਲ, arithmetic.cpp ਨਾਮ ਨਾਲ ਸੇਵ ਕੀਤੀ ਹੈ। |
06:42 | ਆਉ ਕੋਡ ਨੂੰ ਐਕਜ਼ੀਕਿਯੂਟ ਕਰੀਏ ਅਤੇ ਵੇਖੀਏ ਕੀ ਨਤੀਜੇ ਹਨ। |
06:49 | ਟਰਮਿਨਲ ਖੋਲ੍ਹੋ ਅਤੇ g++ arithmetic.cpp -o arith ਟਾਈਪ ਕਰੋ। ਐਂਟਰ ਦਬਾਉ |
07:09 | ਕੋਡ ਨੂੰ ਐਕਜ਼ੀਕਿਯੂਟ ਕਰਨ ਲਈ ./ arith ਟਾਈਪ ਕਰੋ, ਐਂਟਰ ਦਬਾਉ |
07:17 | ਇਥੇ ਆਉਟਪੁਟ ਦਰਸਾਉਂਦਾ ਹੈ : |
07:19 | ਅਸੀਂ ਵੇਖਦੇ ਹਾਂ ਕਿ ਨਤੀਜੇ ਉਹੀ ਹਨ ਜੋ C ਪ੍ਰੋਗਰਾਮ ਵਿਚ ਸੀ। |
07:23 | ਅੰਤਰ (difference) ਸਿਰਫ ਸਹੀ ਆਉਟਪੁਟ ਦਾ ਹੈ। |
07:30 | ਆਉ ਹੁਣ ਟਿਯੂਟੋਰਿਅਲ ਨੂੰ ਸੰਖੇਪ ਕਰੀਏ। |
07:32 | ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ ਕਿ ਅਰਥਮੈਟਿਕ ਅੋਪਰੇਟਰਸ ਕਿਵੇਂ ਇਸਤੇਮਾਲ ਕਰਨੇ ਹਨ। |
07:37 | ਇਕ ਅਸਾਈਨਮੈਂਟ ਵਜੋਂ:,ਇਕ ਪ੍ਰੋਗਰਾਮ ਲਿਖੋ ਜੋ ਮੋਡਯੂਲਸ ਅੋਪਰੇਟਰ ਦਾ ਇਸਤੇਮਾਲ ਦਰਸਾਏ। |
07:43 | ਧਿਆਨ ਰਖਣਾ ਕਿ ਮੋਡਯੂਲਸ ਅੋਪਰੇਟਰ ਵਿਭਾਜਨ ਦਾ ਸ਼ੇਸ਼ (remainder) ਦੱਸਦਾ ਹੈ। eg. c = a % b; |
07:51 | ਤੁਹਾਡਾ ਨਤੀਜਾ 1 ਹੋਣਾ ਚਾਹੀਦਾ ਹੈ 1 |
07:55 | ਨੀਚੇ ਦੱਸੇ ਗਏ ਲਿੰਕ ’ਤੇ ਉਪਲੱਭਦ ਵੀਡੀਊ ਵੇਖੋ । |
07:58 | ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ । |
08:01 | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। |
08:05 | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ । |
08:10 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ । |
08:14 | ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (spoken hyphen tutorial dot org) ਤੇ ਲਿਖ ਕੇ ਸੰਪਰਕ ਕਰੋ। |
08:21 | ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ। |
08:25 | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ। |
08:31 | ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : |
08:33 | ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) |
08:41 | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਸ਼ਾਮਲ ਹੋਣ ਲਈ ਧੰਨਵਾਦ । |