Difference between revisions of "Arduino/C2/Introduction-to-Arduino/Punjabi"

From Script | Spoken-Tutorial
Jump to: navigation, search
(Created page with "{| border = 1 | “Time” | “Narration” |- | 00:01 | “Introduction to Arduino” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ...")
 
 
(One intermediate revision by one other user not shown)
Line 1: Line 1:
 
{| border = 1
 
{| border = 1
| “Time”
+
| Time
| “Narration”
+
| Narration
  
 
|-  
 
|-  
Line 229: Line 229:
 
| 07:12
 
| 07:12
 
| ਕ੍ਰਿਪਾ ਉਨ੍ਹਾਂ ‘ਤੇ ਅਸੰਬੰਧਿਤ ਅਤੇ ਇੱਕੋ ਜਿਹੇ ਪ੍ਰਸ਼ਨ ਪੋਸਟ ਨਾ ਕਰੋ।  
 
| ਕ੍ਰਿਪਾ ਉਨ੍ਹਾਂ ‘ਤੇ ਅਸੰਬੰਧਿਤ ਅਤੇ ਇੱਕੋ ਜਿਹੇ ਪ੍ਰਸ਼ਨ ਪੋਸਟ ਨਾ ਕਰੋ।  
ਇਹ ਬੇਕਾਇਦਗੀ ਨੂੰ ਘੱਟ ਕਰਨ ਵਿੱਚ ਮੱਦਦ ਕਰੇਗਾ।  
+
ਇਹ ਅਵਿਵਸਥਾ ਨੂੰ ਘੱਟ ਕਰਨ ਵਿੱਚ ਮੱਦਦ ਕਰੇਗਾ।  
 
|-  
 
|-  
 
| 07:20
 
| 07:20
| ਘੱਟ ਬੇਕਾਇਦਗੀ ਦੇ ਨਾਲ, ਅਸੀਂ ਇਹਨਾਂ ਵਿਚਾਰਾਂ ਨੂੰ ਨਿਰਦੇਸ਼ਾਤਮਕ ਸਮੱਗਰੀ ਦੇ ਰੂਪ ਵਿੱਚ ਵਰਤੋਂ ਕਰ ਸਕਦੇ ਹਾਂ।  
+
| ਘੱਟ ਅਵਿਵਸਥਾ ਦੇ ਨਾਲ, ਅਸੀਂ ਇਹਨਾਂ ਵਿਚਾਰਾਂ ਨੂੰ ਨਿਰਦੇਸ਼ਾਤਮਕ ਸਮੱਗਰੀ ਦੇ ਰੂਪ ਵਿੱਚ ਵਰਤੋਂ ਕਰ ਸਕਦੇ ਹਾਂ।  
  
 
|-  
 
|-  

Latest revision as of 10:29, 23 March 2020

Time Narration
00:01 “Introduction to Arduino” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਦੇ ਬਾਰੇ ਵਿੱਚ ਸਿੱਖਾਂਗੇ: “Arduino” ਡਿਵਾਇਸ,
00:12 “Arduino” ਦੀਆਂ ਵਿਸ਼ੇਸ਼ਤਾਵਾਂ, “Arduino board” ਦੇ ਭਾਗ
00:18 “microcontrollers” ਅਤੇ “Ubuntu Linux OS” ‘ਤੇ “Arduino IDE” ਦਾ ਇੰਸਟਾਲੇਸ਼ਨ
00:26 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ ਮੈਂ ਵਰਤੋਂ ਕਰ ਰਿਹਾ ਹਾਂ: “Arduino UNO Board”,
00:31 “Ubuntu Linux 14.04 operating system”
00:36 ਅਤੇ “Arduino IDE”
00:39 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਡੇ ਕੋਲ ਇਲੈਕਟ੍ਰਾਨਿਕਸ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ।
00:45 ਇਹ “Arduino board” ਹੈ।

“Arduino UNO board Arduino” ਪ੍ਰੋਜੈਕਟ ਦੇ ਪ੍ਰਸਿੱਧ ਵੈਰੀਏਂਟ ਵਿੱਚੋਂ ਇੱਕ ਹੈ।

00:53 ਇਸ ਵਿੱਚ ਸ਼ਾਮਿਲ ਹੁੰਦਾ ਹੈ “ATMEGA328 microcontroller”, “Digital input / output pins,”
01:02 “Analog input pins” ਅਤੇ “USB power adapter.”
01:08 “USB power adapter” ਦੀ ਵਰਤੋਂ “board” ਦੀ ਪ੍ਰੋਗਰਾਮਿੰਗ ਦੇ ਲਈ ਕੀਤੀ ਜਾ ਸਕਦੀ ਹੈ।
01:13 ਇਹ “microcontroller” ਹੈ।

ਇਹ ਪੋਰਟੇਬਲ ਸੰਗੀਤ ਡਿਵਾਇਸ ਤੋਂ ਲੈ ਕੇ ਵਾਸ਼ਿੰਗ ਮਸ਼ੀਨ ਅਤੇ ਕਾਰ ਤੱਕ ਕਈ ਇਲੈਕਟ੍ਰਾਨਿਕ ਸਮੱਗਰੀਆਂ ਵਿੱਚ ਪਾਇਆ ਜਾ ਸਕਦਾ ਹੈ।

01:25 ਤਾਂ “micro – controller” ਕੀ ਹੈ? “micro – controller” ਇੱਕ “mini computer” ਹੈ।
01:31 ਇਸ ਵਿੱਚ ਇੱਕ “CPU” ਯਾਨੀ ਸੈਂਟਰਲ ਪ੍ਰੋਸੈਸਿੰਗ ਯੂਨਿਟ, ਮੈਮੋਰੀ, ਸਿਸਟਮ ਕਲਾਕ ਅਤੇ ਪੈਰੀਫੇਰਲਸ ਸ਼ਾਮਿਲ ਹਨ।
01:41 “Micro – controller” ਇੱਕ ਸਮੇਂ ਵਿੱਚ ਕੇਵਲ ਇੱਕ ਕੰਮ ਕਰਨ ਅਤੇ ਇੱਕ ਵਿਸ਼ੇਸ਼ “application” ਚਲਾਉਣ ਦੇ ਲਈ ਸਮਰਪਿਤ ਹੈ।
01:51 ਅਸੀਂ ਕੁੱਝ ਉਦਾਹਰਣਾਂ ਵੇਖਾਂਗੇ ਜਿੱਥੇ ਇੱਕ “Micro – controller” ਦੀ ਵਰਤੋਂ ਕੀਤੀ ਜਾਂਦੀ ਹੈ।
01:56 ਇਸ ਦੀ ਵਰਤੋਂ ਕੀਤੀ ਜਾਂਦੀ ਹੈ: ਪ੍ਰਿੰਟਰ, ਕਾਰ, ਟਰੈਫਿਕ ਸਿਗਨਲ ਅਤੇ ਮੋਸ਼ਨ ਡਿਟੈਕਟਰ ਵਿੱਚ।
02:04 ਹੁਣ, ਅਸੀਂ “Arduino” ਦੀਆਂ ਕੁੱਝ ਵਿਸ਼ੇਸ਼ਤਾਵਾਂ ਨੂੰ ਵੇਖਾਂਗੇ।
02:09 “Arduino IDE” ਇੱਕ “open – source” ਸਾਫਟਵੇਅਰ ਹੈ।
02:13 ਇਹ “code” ਲਿਖਣ ਅਤੇ ਇਸਨੂੰ ਫਿਜ਼ੀਕਲ “board” ‘ਤੇ “upload” ਕਰਨ ਦੇ ਲਈ ਆਸਾਨ ਹੁੰਦਾ ਹੈ।
02:19 ਪ੍ਰੋਗਰਾਮਿੰਗ ਭਾਸ਼ਾ ਨੂੰ ਇਸਦੇ “inbuilt functions” ਦੇ ਨਾਲ ਸਿੱਖਣ ਲਈ ਇਹ ਬਹੁਤ ਆਸਾਨ ਹੈ।
02:25 ਇਹ “Windows”, “Mac OSX” ਅਤੇ “Linux” ‘ਤੇ ਚੱਲਦਾ ਹੈ।

ਇਸ ਸਾਫਟਵੇਅਰ ਦੀ ਵਰਤੋਂ ਕਿਸੇ ਵੀ “Arduino board” ਦੇ ਨਾਲ ਕੀਤੀ ਜਾ ਸਕਦੀ ਹੈ।

02:35 ਅੱਗੇ, ਅਸੀਂ ਵੇਖਾਂਗੇ ਕਿ “Arduino IDE” ਕਿਵੇਂ ਸਥਾਪਿਤ ਕਰੀਏ।
02:40 ਇੰਸਟਾਲੇਸ਼ਨ ਕਰਨ ਦੇ ਲਈ, ਵੈੱਬਸਾਈਟ ‘ਤੇ ਜਾਓ: www.arduino.cc
02:48 “Download” ਲਿੰਕ ‘ਤੇ ਕਲਿਕ ਕਰੋ।
02:51 ਇੱਥੇ “Windows”, “Mac operating systems” ਅਤੇ “Linux” ਦੇ ਲਈ “Arduino” ਨੂੰ ਡਾਊਂਨਲੋਡ ਕਰਨ ਲਈ ਕਈ ਲਿੰਕ ਹਨ।
03:00 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਦੇ ਸਮੇਂ, ਸਾਡੇ ਕੋਲ Arduino ਵਰਜਨ ਹੈ 1.6.9

ਵਰਜਨ ਭਵਿੱਖ ਵਿੱਚ ਵੱਖਰਾ ਹੋ ਸਕਦਾ ਹੈ।

03:10 ਮੈਂ “Windows Operating System” ਦੇ ਲਈ “Windows for non admin install” ਇੰਸਟਾਲ ਕਰਨ ਦੀ ਸਲਾਹ ਦੇਵਾਂਗਾ।
03:18 ਹੁਣ, ਮੈਂ “Linux Operating System” ‘ਤੇ “Arduino” ਇੰਸਟਾਲ ਕਰਨ ਦੇ ਤਰੀਕੇ ਨੂੰ ਦਿਖਾਵਾਂਗਾ।
03:24 ਮੈਂ “Linux 64bit” ਲਿੰਕ ‘ਤੇ ਕਲਿਕ ਕਰਾਂਗਾ ਕਿਉਂਕਿ ਮੇਰੀ ਮਸ਼ੀਨ ਦਾ ਆਰਕੀਟੈਕਚਰ “64 – bit” ਹੈ।
03:32 ਆਪਣੇ ਸਿਸਟਮ ਦੇ ਆਰਕੀਟੈਕਚਰ ਦੇ ਆਧਾਰ ‘ਤੇ “Linux 32 – bit” ਜਾਂ “64 – bit” ‘ਤੇ ਕਲਿਕ ਕਰੋ।
03:39 “Just Download” ‘ਤੇ ਕਲਿਕ ਕਰੋ।

ਇੱਕ ਡਾਇਲਾਗ ਬਾਕਸ ਖੁੱਲਦਾ ਹੈ। “Save File” ‘ਤੇ ਕਲਿਕ ਕਰੋ।

03:47 ਇਸਨੂੰ ਡਾਊਂਨਲੋਡ ਹੋਣ ਵਿੱਚ ਕੁੱਝ ਸਮਾਂ ਲੱਗੇਗਾ। ਪੂਰਾ ਹੋਣ ਤੱਕ ਉਡੀਕ ਕਰੋ।
03:52 ਮੇਰੇ “Downloads” ਫੋਲਡਰ ਵਿੱਚ, ਡਾਊਂਨਲੋਡ ਕੀਤੀ ਹੋਈ “zip file” ਉਪਲੱਬਧ ਹੈ।
“Zip” ਫੋਲਡਰ ਤੋਂ ਫਾਇਲ ਕੱਢੋ। 
04:02 ਹੁਣ, ਅਸੀਂ “Terminal” ਤੋਂ Arduino IDE ਨੂੰ ਲਾਂਚ ਕਰਦੇ ਹਾਂ।
04:07 “Terminal” ਖੋਲ੍ਹਣ ਦੇ ਲਈ “CTRL + ALT + T” ਕੀ ਦਬਾਓ।
04:12 “cd Downloads” ਟਾਈਪ ਕਰਕੇ “Downloads directory” ‘ਤੇ ਜਾਓ।
04:19 “Arduino” ਫੋਲਡਰ ਦਾ ਨਾਮ ਦੇਖਣ ਦੇ ਲਈ “ls” ਟਾਈਪ ਕਰੋ।
04:23 ਇੱਥੇ ਇਹ ਮੇਰੇ ਸਿਸਟਮ ਵਿੱਚ “Arduino 1.6.9” ਦਿਖਾਈ ਦੇ ਰਿਹਾ ਹੈ।
04:29 ਹੁਣ ਡਾਇਰੈਕਟਰੀ ਨੂੰ “Arduino 1.6.9” ਵਿੱਚ ਬਦਲੋ।

ਟਾਈਪ ਕਰੋ “cd arduino 1.6.9”

04:40 ਉਪਲੱਬਧ ਫਾਇਲਾਂ ਦੀ ਸੂਚੀ ਦੇਖਣ ਦੇ ਲਈ “ls” ਟਾਈਪ ਕਰੋ।
04:46 ਇਸ ਫੋਲਡਰ ਵਿੱਚ, ਸਾਡੇ ਕੋਲ “Arduino IDE” ਕੰਪਾਇਲਰਸ ਨਾਲ ਸੰਬੰਧਿਤ ਵੱਖ-ਵੱਖ ਫਾਇਲਾਂ ਹਨ ਜਿਵੇਂ ਕਿ: “Arduino backend files” ਅਤੇ “configuration files”।
05:00 ਹੁਣ, “arduino” ਚਲਾਉਣ ਯੋਗ ਫਾਇਲ ਰਨ ਕਰਦੇ ਹਾਂ। ਇਸਦੇ ਲਈ ਟਾਈਪ ਕਰੋ: “dot slash arduino” ਅਤੇ “Arduino IDE” ਲਾਂਚ ਕਰਨ ਦੇ ਲਈ ਐਂਟਰ ਦਬਾਓ।
05:16 ਅਸੀਂ “Arduino IDE” ਵਿੰਡੋ ਵੇਖ ਸਕਦੇ ਹਾਂ।
05:20 ਮੈਂ ਆਪਣੇ ਕੰਪਿਊਟਰ ਦੇ “USB port” ਤੋਂ “Arduino” ਨੂੰ ਕਨੈਕਟ ਕੀਤਾ ਹੈ। ਕਨੈਕਸ਼ਨ ਦੀ ਜਾਂਚ ਕਰੋ।
05:27 “Tools” ਮੀਨੂ ‘ਤੇ ਕਲਿਕ ਕਰੋ। ਇਹ ਦਰਸਾਉਂਦਾ ਹੈ ਕਿ “Arduino UNO” ਬੋਰਡ ਪਹਿਲਾਂ ਤੋਂ ਹੀ ਚੁਣਿਆ ਹੋਇਆ ਹੈ।
05:36 “Port” ਮੀਨੂ ਵਿੱਚ, ਅਸੀਂ “port” ਨੰਬਰ ਵੇਖ ਸਕਦੇ ਹਾਂ।
05:41 ਹੁਣ ਮੈਂ “Arduino IDE” ਬੰਦ ਕਰਦਾ ਹਾਂ।
05:45 “File” ਅਤੇ “Close” ‘ਤੇ ਕਲਿਕ ਕਰੋ।
05:49 “Linux Operating System” ਵਿੱਚ Arduino ਨੂੰ ਇੰਸਟਾਲ ਕਰਨ ਦਾ ਇੱਕ ਹੋਰ ਤਰੀਕਾ “Terminal” ਵਿੱਚ “apt hyphen get” ਕਮਾਂਡ ਦੀ ਵਰਤੋਂ ਕਰਕੇ ਹੈ।
05:59 ਪ੍ਰੋਮਪਟ ਹੋਣ ‘ਤੇ “sudo” ਪਾਸਵਰਡ ਦਰਜ ਕਰੋ।
06:03 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹੈ। ਸੰਖੇਪ ਵਿੱਚ।
06:08 ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਦੇ ਬਾਰੇ ਵਿੱਚ ਸਿੱਖਿਆ: Arduino ਡਿਵਾਇਸ, Arduino ਦੀਆਂ ਵਿਸ਼ੇਸ਼ਤਾਵਾਂ, Arduino board ਦੇ ਭਾਗ,
06:17 Micro - controllers ਅਤੇ Arduino IDE Ubuntu Linux’ਤੇ Arduino IDE ਦਾ ਇੰਸਟਾਲੇਸ਼ਨ।
06:25 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
06:34 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
06:49 ਕੀ ਤੁਹਾਡੇ ਕੋਲ ਇਸ ਸਪੋਕਨ ਟਿਊਟੋਰਿਅਲ ਵਿੱਚ ਪ੍ਰਸ਼ਨ ਹਨ?

ਕ੍ਰਿਪਾ ਕਰਕੇ ਇਸ ਸਾਇਟ ‘ਤੇ ਜਾਓ।

06:55 ਮਿੰਟ ਅਤੇ ਸੈਕਿੰਡ ਚੁਣੋ ਜਿੱਥੇ ਤੁਹਾਡੇ ਕੋਲ ਪ੍ਰਸ਼ਨ ਹਨ। ਆਪਣੇ ਪ੍ਰਸ਼ਨ ਨੂੰ ਸੰਖੇਪ ਵਿੱਚ ਦੱਸੋ।
07:03 ਸਾਡੀ ਟੀਮ ਵਿੱਚੋਂ ਕੋਈ ਉਨ੍ਹਾਂ ਦਾ ਜਵਾਬ ਦੇਵੇਗਾ।
07:07 ਸਪੋਕਨ ਟਿਊਟੋਰਿਅਲ ਫੋਰਮ ਇਸ ਟਿਊਟੋਰਿਅਲ ਦੇ ਵਿਸ਼ੇਸ਼ ਪ੍ਰਸ਼ਨਾਂ ਲਈ ਹੈ।
07:12 ਕ੍ਰਿਪਾ ਉਨ੍ਹਾਂ ‘ਤੇ ਅਸੰਬੰਧਿਤ ਅਤੇ ਇੱਕੋ ਜਿਹੇ ਪ੍ਰਸ਼ਨ ਪੋਸਟ ਨਾ ਕਰੋ।

ਇਹ ਅਵਿਵਸਥਾ ਨੂੰ ਘੱਟ ਕਰਨ ਵਿੱਚ ਮੱਦਦ ਕਰੇਗਾ।

07:20 ਘੱਟ ਅਵਿਵਸਥਾ ਦੇ ਨਾਲ, ਅਸੀਂ ਇਹਨਾਂ ਵਿਚਾਰਾਂ ਨੂੰ ਨਿਰਦੇਸ਼ਾਤਮਕ ਸਮੱਗਰੀ ਦੇ ਰੂਪ ਵਿੱਚ ਵਰਤੋਂ ਕਰ ਸਕਦੇ ਹਾਂ।
07:27 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
07:38 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav, PoojaMoolya