Difference between revisions of "Scilab/C4/Solving-Non-linear-Equations/Punjabi"
From Script | Spoken-Tutorial
Navdeep.dav (Talk | contribs) (Created page with "{| Border = 1 | “Time” | “Narration” |- | 00:01 | ਸਤਿ ਸ੍ਰੀ ਅਕਾਲ ਦੋਸਤੋ! |- | 00:02 | ‘Numerical Methods ਦੀ ਵਰਤੋਂ...") |
PoojaMoolya (Talk | contribs) |
||
Line 369: | Line 369: | ||
|- | |- | ||
| 07:14 | | 07:14 | ||
− | || ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ | + | || ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । |
|- | |- |
Latest revision as of 16:08, 13 March 2018
“Time” | “Narration” | |
00:01 | ਸਤਿ ਸ੍ਰੀ ਅਕਾਲ ਦੋਸਤੋ! | |
00:02 | ‘Numerical Methods ਦੀ ਵਰਤੋਂ ਕਰਕੇ Solving Nonlinear Equations’ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:10 | ਇਸ ਟਿਊਟੋਰਿਅਲ ਦੇ ਅਖੀਰ ਤੱਕ ਤੁਸੀਂ ਸਿੱਖੋਂਗੇ ਕਿ | |
00:13 | ਨਿਊਮੈਰੀਕਲ ਮੈਥਡਸ ਦੀ ਵਰਤੋਂ ਕਰਕੇ ‘nonlinear equations’ ਨੂੰ ਕਿਵੇਂ ਹੱਲ ਕਰਦੇ ਹਨ । | |
00:18 | ਮੈਥਡਸ ਜੋ ਅਸੀਂ ਪੜ੍ਹ ਰਹੇ ਹਾਂ ਉਹ ਹੈ: | |
00:20 | ‘ਬਾਇਸੈਕਸ਼ਨ (Bisection) ਮੈਥਡ’ ਅਤੇ | |
00:22 | ‘ਸੀਕੈਂਟ (Secant) ਮੈਥਡ’ | |
00:23 | ਅਸੀਂ ‘ਨਾਨ - ਲੀਨੀਅਰ ਇਕਵੇਸ਼ਨਸ’ ਨੂੰ ਹੱਲ ਕਰਨ ਲਈ ‘Scilab’ ਕੋਡ ਵੀ ਬਣਾਉਣਗੇ । | |
00:30 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਅਸੀਂ ਵਰਤੋਂ ਕਰ ਰਹੇ ਹਾਂ | |
00:32 | ‘ਉਬੰਟੁ 12.04’ ਓਪਰੇਟਿੰਗ ਸਿਸਟਮ ਅਤੇ | |
00:36 | ‘Scilab ਵਰਜ਼ਨ 5.3.3’ | |
00:40 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਤੋਂ ਪਹਿਲਾਂ ਤੁਹਾਨੂੰ ‘Scilab’ ਅਤੇ ‘ਨਾਨਲੀਨੀਅਰ ਇਕਵੇਸ਼ਨਸ’ ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ । | |
00:48 | ‘Scilab’ ਦੇ ਲਈ, ਕ੍ਰਿਪਾ ਕਰਕੇ ਸਪੋਕਨ ਟਿਊਟੋਰਿਅਲ ਵੈੱਬਸਾਈਟ ‘ਤੇ ਉਪਲੱਬਧ ‘Scilab’ ਟਿਊਟੋਰਿਅਲਸ ਨੂੰ ਵੇਖੋ । | |
00:55 | ਦਿੱਤੇ ਗਏ ‘ਫੰਕਸ਼ਨ f’ ਦੇ ਲਈ, ਸਾਨੂੰ ‘x’ ਦੀ ਵੈਲਿਊ ਪਤਾ ਕਰਨੀ ਹੈ ਜਿਸ ਦੇ ਲਈ ‘f ਆਫ x’ ਇਜ ਇਕਵਲ ਟੂ ਜ਼ੀਰੋ ਹੈ । | |
01:04 | ਇਹ ਸਾਲਿਊਸ਼ਨ ‘x root of equation’ ਜਾਂ ‘zero of function f’ ਕਹਾਉਂਦਾ ਹੈ । | |
01:11 | ਇਸ ਪਰਿਕ੍ਰੀਆ ਨੂੰ ‘ਰੂਟ ਪਤਾ ਕਰਨਾ’ ਜਾਂ ‘ਜ਼ੀਰੋ ਪਤਾ ਕਰਨਾ’ ਕਹਿੰਦੇ ਹਨ । | |
01:16 | ਅਸੀਂ ‘Bisection Method’ ਦੀ ਪੜ੍ਹਾਈ ਨਾਲ ਸ਼ੁਰੂ ਕਰਦੇ ਹਾਂ । | |
01:20 | ‘Bisection Method’ ਵਿੱਚ, ਅਸੀਂ ‘ਰੂਟ’ ਦੇ ‘ਇਨੀਸ਼ਿਅਲ ਬਰੈਕੇਟ’ ਦੀ ਗਿਣਤੀ ਕਰਦੇ ਹਾਂ । | |
01:25 | ਫਿਰ ਅਸੀਂ ‘ਬਰੈਕੇਟ’ ਵਿੱਚੋਂ ਇਟਰੇਟ ਕਰਦੇ ਹਾਂ ਅਤੇ ਇਸਦੀ ਲੰਬਾਈ ਨੂੰ ਅੱਧਾ ਕਰਦੇ ਹਾਂ । | |
01:31 | ਅਸੀਂ ਇਸ ਪਰਿਕ੍ਰੀਆ ਨੂੰ ਉਸ ਸਮੇਂ ਤੱਕ ਦੁਹਰਾਉਂਦੇ ਹਾਂ ਜਦੋਂ ਤੱਕ ਸਾਨੂੰ ਇਸ ਇਕਵੇਸ਼ਨ ਦਾ ਹੱਲ ਨਹੀਂ ਮਿਲਦਾ । | |
01:36 | ਹੁਣ ਅਸੀਂ ‘Bisection ਮੈਥਡ’ ਦੀ ਵਰਤੋਂ ਕਰਕੇ ਇਸ ਫੰਕਸ਼ਨ ਨੂੰ ਹੱਲ ਕਰਦੇ ਹਾਂ । | |
01:41 | ਦਿੱਤੇ ਗਏ ‘ਫੰਕਸ਼ਨ f ਇਕਵਲਸ ਟੂ 2 sin x ਮਾਈਨਸ e ਦੀ ਪਾਵਰ x ਡਿਵਾਇਡੇਡ ਬਾਏ 4 ਮਾਈਨਸ 1’ ‘- 5 ਤੋਂ - 3 ਦੇ ਅੰਤਰਾਲ ਵਿੱਚ’ | |
01:54 | ‘Scilab ਐਡੀਟਰ’ ‘ਤੇ ‘Bisection ਡਾਟ sci’ ਨੂੰ ਖੋਲੋ । | |
02:00 | ਹੁਣ ‘ਬਾਇਸੈਕਸ਼ਨ ਮੈਥਡ’ ਦੇ ਲਈ ਕੋਡ ਵੇਖਦੇ ਹਾਂ । | |
02:03 | ਅਸੀਂ ਇਨਪੁਟ ਆਰਗਿਉਮੈਂਟਸ ‘a b f’ ਅਤੇ ‘tol’ ਦੇ ਨਾਲ ‘ਬਾਇਸੈਕਸ਼ਨ ਫੰਕਸ਼ਨ’ ਨੂੰ ਪਰਿਭਾਸ਼ਿਤ ਕਰਦੇ ਹਾਂ । | |
02:10 | ਇੱਥੇ ‘a’, ਅੰਤਰਾਲ ਦੀ ਲੋਅਰ ਲਿਮਿਟ ਹੈ, | |
02:14 | ‘b’ ਅੰਤਰਾਲ ਦੀ ਅਪਰ ਲਿਮਿਟ ਹੈ | |
02:16 | ‘f’ ਉਹ ਫੰਕਸ਼ਨ ਹੈ ਜੋ ਹੱਲ ਕੀਤਾ ਜਾਣਾ ਹੈ, | |
02:19 | ਅਤੇ ‘tol’ ‘ਟਾਲਰੇਂਸ ਲੇਵਲ’ ਹੈ । | |
02:22 | ਅਸੀਂ ਇਟਰੇਸ਼ਨਸ ਦੀ ਵੱਧ-ਵੱਧ ਗਿਣਤੀ ਨੂੰ 100 ਦੇ ਬਰਾਬਰ ਨਿਰਧਾਰਤ ਕਰਦੇ ਹਾਂ । | |
02:28 | ਅਸੀਂ ਅੰਤਰਾਲ ਦਾ ਵਿਚਲਾ ਬਿੰਦੂ ਪਤਾ ਕਰਦੇ ਹਾਂ ਅਤੇ ਉਸ ਸਮੇਂ ਤੱਕ ਇਟਰੇਟ ਕਰਦੇ ਹਾਂ ਜਦੋਂ ਤੱਕ ਦਿੱਤੀ ਗਈ ‘ਟਾਲਰੇਂਸ ਰੇਂਜ’ ਵਿੱਚ ਵੈਲਿਊ ਦੀ ਗਿਣਤੀ ਹੋ ਜਾਵੇ । | |
02:37 | ਹੁਣ ਇਸ ਕੋਡ ਦੀ ਵਰਤੋਂ ਕਰਕੇ ਪ੍ਰਸ਼ਨ ਨੂੰ ਹੱਲ ਕਰਦੇ ਹਾਂ । | |
02:40 | ਫਾਇਲ ਨੂੰ ਸੇਵ ਅਤੇ ਐਗਜ਼ੀਕਿਊਟ ਕਰਦੇ ਹਾਂ । | |
02:43 | ‘Scilab ਕੰਸੋਲ’ ਨੂੰ ਖੋਲੋ । | |
02:47 | ਹੁਣ ‘ਅੰਤਰਾਲ’ ਨੂੰ ਪਰਿਭਾਸ਼ਿਤ ਕਰਦੇ ਹਾਂ । | |
02:50 | ਮੰਨ ਲਓ ‘a’, - 5 ਦੇ ਬਰਾਬਰ ਹੈ । | |
02:52 | ਐਂਟਰ ਦਬਾਓ। | |
02:54 | ਮੰਨ ਲੋ ‘b’, ‘- 3’ ਦੇ ਬਰਾਬਰ ਹੈ । | |
02:56 | ਐਂਟਰ ਦਬਾਓ। | |
02:58 | ‘deff’ ਫੰਕਸ਼ਨ ਦੀ ਵਰਤੋਂ ਕਰਕੇ ਫੰਕਸ਼ਨ ਨੂੰ ਪਰਿਭਾਸ਼ਿਤ ਕਰਦੇ ਹਾਂ । | |
03:01 | ਟਾਈਪ ਕਰੋ: | |
03:02 | ‘deff ਬਰੈਕੇਟ ਖੋਲੋ ਸਿੰਗਲ ਕੋਟ ਵਿੱਚ ਸਕਵਾਇਰ ਬਰੈਕੇਟ ਖੋਲੋ y ਸਕਵਾਇਰ ਬਰੈਕੇਟ ਬੰਦ ਕਰੋ ਇਕਵਲ ਟੂ f ਆਫ x ਸਿੰਗਲ ਕੋਟ ਬੰਦ ਕਰੋ ਕੋਮਾਂ ਸਿੰਗਲ ਕੋਟ ਖੋਲੋ y ਇਕਵਲ ਟੂ 2 asterisk sin ਆਫ x ਮਾਈਨਸ ਬਰੈਕੇਟ ਖੋਲੋ ਬਰੈਕੇਟ ਖੋਲੋ ਪਰਸੇਂਟੇਜ਼ e ਦੀ ਪਾਵਰ x ਬਰੈਕੇਟ ਬੰਦ ਕਰੋ ਡਿਵਾਇਡੇਡ ਬਾਏ 4 ਬਰੈਕੇਟ ਬੰਦ ਕਰੋ ਮਾਈਨਸ 1 ਸਿੰਗਲ ਕੋਟ ਬੰਦ ਕਰੋ ਬਰੈਕੇਟ ਬੰਦ ਕਰੋ’ | |
03:41 | ‘deff’ ਫੰਕਸ਼ਨ ਦੇ ਬਾਰੇ ਜ਼ਿਆਦਾ ਜਾਣਕਾਰੀ ਦੇ ਲਈ, ਟਾਈਪ ਕਰੋ ‘help deff’ | |
03:46 | ਐਂਟਰ ਦਬਾਓ। | |
03:48 | ਮੰਨ ਲਓ ‘tol’ 10 ਦੀ ਪਾਵਰ - 5 ਦੇ ਬਰਾਬਰ ਹੈ । | |
03:53 | ਐਂਟਰ ਦਬਾਓ। | |
03:56 | ਇਸ ਪ੍ਰਸ਼ਨ ਨੂੰ ਹੱਲ ਕਰਨ ਦੇ ਲਈ, ਟਾਈਪ ਕਰੋ | |
03:58 | ‘Bisection ਬਰੈਕੇਟ ਖੋਲੋ a ਕੋਮਾਂ b ਕੋਮਾਂ f ਕੋਮਾਂ tol ਬਰੈਕੇਟ ਬੰਦ ਕਰੋ’ | |
04:07 | ਐਂਟਰ ਦਬਾਓ। | |
04:09 | ਫੰਕਸ਼ਨ ਦਾ ਰੂਟ ਕੰਸੋਲ ‘ਤੇ ਦਿਸਦਾ ਹੈ । | |
04:14 | ਹੁਣ ਅਸੀਂ ‘Secant ਮੈਥਡ’ ਦੀ ਪੜ੍ਹਾਈ ਕਰਦੇ ਹਾਂ । | |
04:17 | ‘Secant ਮੈਥਡ’ ਵਿੱਚ, ਦੋ ਕ੍ਰਮਬੱਧ ਇਟਰੇਸ਼ਨ ਵੈਲਿਊਜ਼ ਦੀ ਵਰਤੋਂ ਕਰਕੇ ‘ਡੇਰੀਵੇਟਿਵ’ ਨੂੰ ਫਾਇਨਾਈਟ ਡਿਫਰੇਂਸ ਨਾਲ ਅੰਦਾਜ਼ਾ ਲਾਇਆ ਜਾਂਦਾ ਹੈ । | |
04:27 | ਹੁਣ ‘Secant ਮੈਥਡ’ ਦੀ ਵਰਤੋਂ ਕਰਕੇ ਇਸ ਉਦਾਹਰਣ ਨੂੰ ਹੱਲ ਕਰਦੇ ਹਾਂ । | |
04:30 | ਫੰਕਸ਼ਨ ‘f equals to x square minus 6’ ਹੈ । | |
04:36 | ਦੋ ‘ਸ਼ੁਰੁਆਤੀ ਅੰਦਾਜ਼ਾ’ ‘p zero’ ਇਕਵਲਸ ਟੂ 2 ਅਤੇ ‘p one’ ਇਕਵਲਸ ਟੂ 3 ਹਨ । | |
04:44 | ਪ੍ਰਸ਼ਨ ਨੂੰ ਹੱਲ ਕਰਨ ਤੋਂ ਪਹਿਲਾਂ, ਅਸੀਂ ‘Secant ਮੈਥਡ’ ਲਈ ਕੋਡ ਵੇਖਦੇ ਹਾਂ । | |
04:50 | ‘Scilab ਐਡੀਟਰ’ ‘ਤੇ ‘Secant ਡਾਟ sci’ ਨੂੰ ਖੋਲੋ । | |
04:54 | ਅਸੀਂ ਇਨਪੁਟ ਆਰਗਿਉਮੈਂਟਸ ‘a’, ‘b’ ਅਤੇ ‘f’ ਦੇ ਨਾਲ ‘Secant’ ਫੰਕਸ਼ਨ ਨੂੰ ਪਰਿਭਾਸ਼ਿਤ ਕਰਦੇ ਹਾਂ । | |
05:01 | ‘a’ ਰੂਟ ਲਈ ਪਹਿਲਾ ਸ਼ੁਰੁਆਤੀ ਅੰਦਾਜ਼ਾ ਹੈ, | |
05:04 | ‘b’ ਦੂਜਾ ਸ਼ੁਰੁਆਤੀ ਅੰਦਾਜ਼ਾ ਹੈ ਅਤੇ | |
05:07 | ‘f’ ਉਹ ਫੰਕਸ਼ਨ ਹੈ ਜੋ ਹੱਲ ਕੀਤਾ ਜਾਣਾ ਹੈ । | |
05:10 | ਅਸੀਂ ਵਰਤਮਾਨ ਪੁਆਇੰਟ ਅਤੇ ਪਿਛਲੇ ਪੁਆਇੰਟ ਦੀ ਵਿਚਲੀ ਵੈਲਿਊ ਦੇ ਅੰਤਰ ਨੂੰ ਪਤਾ ਕਰਦੇ ਹਾਂ । | |
05:15 | ਅਸੀਂ ‘Secant ਮੈਥਡ’ ਨੂੰ ਲਾਗੂ ਕਰਦੇ ਹਾਂ ਅਤੇ ਰੂਟ ਦੀ ਵੈਲਿਊ ਪਤਾ ਕਰਦੇ ਹਾਂ । | |
05:21 | ਅਖੀਰ ਵਿਚ ਅਸੀਂ ਫੰਕਸ਼ਨ ਨੂੰ ਖ਼ਤਮ ਕਰਦੇ ਹਾਂ । | |
05:24 | ਹੁਣ ਅਸੀਂ ਕੋਡ ਨੂੰ save ਅਤੇ execute ਕਰਦੇ ਹਾਂ । | |
05:27 | ‘Scilab ਕੰਸੋਲ’ ਨੂੰ ਖੋਲੋ । | |
05:30 | ਟਾਈਪ ਕਰੋ ‘clc’ | |
05:32 | ਐਂਟਰ ਦਬਾਓ। | |
05:34 | ਹੁਣ ਅਸੀਂ ਇਸ ਉਦਾਹਰਣ ਲਈ ਸ਼ੁਰੁਆਤੀ ਅੰਦਾਜ਼ਿਆਂ ਨੂੰ ਪਰਿਭਾਸ਼ਿਤ ਕਰਦੇ ਹਾਂ । | |
05:38 | ਟਾਈਪ ਕਰੋ ‘a’ ਇਕਵਲਸ ਟੂ 2 | |
05:40 | ਐਂਟਰ ਦਬਾਓ। | |
05:42 | ਫਿਰ ਟਾਈਪ ਕਰੋ ‘b’ ਇਕਵਲਸ ਟੂ 3 | |
05:44 | ਐਂਟਰ ਦਬਾਓ। | |
05:46 | ਅਸੀਂ ‘deff’ ਫੰਕਸ਼ਨ ਦੀ ਵਰਤੋਂ ਕਰਕੇ ਫੰਕਸ਼ਨ ਨੂੰ ਪਰਿਭਾਸ਼ਿਤ ਕਰਦੇ ਹਾਂ । | |
05:49 | ਟਾਈਪ ਕਰੋ ‘deff ਬਰੈਕੇਟ ਖੋਲੋ ਸਿੰਗਲ ਕੋਟ ਵਿੱਚ ਸਕਵਾਇਰ ਬਰੈਕੇਟ ਖੋਲੋ y ਸਕਵਾਇਰ ਬਰੈਕੇਟ ਬੰਦ ਕਰੋ ਇਕਵਲ ਟੂ g ਆਫ x ਸਿੰਗਲ ਕੋਟ ਬੰਦ ਕਰੋ ਕੋਮਾਂ ਸਿੰਗਲ ਕੋਟ ਖੋਲੋ y ਇਕਵਲ ਟੂ ਬਰੈਕੇਟ ਖੋਲੋ x ਦੀ ਪਾਵਰ 2 ਬਰੈਕੇਟ ਬੰਦ ਕਰੋ ਮਾਈਨਸ 6 ਸਿੰਗਲ ਕੋਟ ਬੰਦ ਕਰੋ ਬਰੈਕੇਟ ਬੰਦ ਕਰੋ’ | |
06:15 | ਐਂਟਰ ਦਬਾਓ। | |
06:18 | ਅਸੀਂ ਹੇਠ ਦਿੱਤੇ ਨੂੰ ਟਾਈਪ ਕਰਕੇ ਫੰਕਸ਼ਨ ਨੂੰ ਕਾਲ ਕਰਦੇ ਹਾਂ | |
06:20 | ‘Secant ਬਰੈਕੇਟ ਖੋਲੋ a ਕੋਮਾਂ b ਕੋਮਾਂ g ਬਰੈਕੇਟ ਬੰਦ ਕਰੋ’ | |
06:27 | ਐਂਟਰ ਦਬਾਓ। | |
06:30 | ਰੂਟ ਦੀ ਵੈਲਿਊ ‘ਕੰਸੋਲ’ ‘ਤੇ ਦਿਖਾਈ ਦਿੰਦੀ ਹੈ । | |
06:35 | ਹੁਣ ਇਸ ਟਿਊਟੋਰਿਅਲ ਦਾ ਸੰਖੇਪ ਕਰਦੇ ਹਾਂ । | |
06:38 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਨੂੰ ਕਰਨਾ ਸਿੱਖਿਆ: | |
06:41 | ਵੱਖਰੇ ਹੱਲ ਕਰਨ ਵਾਲੇ ਮੈਥਡਸ ਲਈ ‘Scilab’ ਕੋਡ ਬਣਾਉਣਾ । | |
06:45 | ‘ਨਾਨਲੀਨੀਅਰ ਇਕਵੇਸ਼ਨਸ’ ਦਾ ਰੂਟ ਪਤਾ ਕਰਨਾ । | |
06:48 | ਦੋ ਮੈਥਡਸ ਜੋ ਅਸੀਂ ਅੱਜ ਸਿੱਖੇ ਹਨ ਉਹਨਾਂ ਦੀ ਵਰਤੋਂ ਕਰਕੇ ਆਪਣੇ ਆਪ ਇਹਨਾਂ ਪ੍ਰਸ਼ਨਾਂ ਨੂੰ ਹੱਲ ਕਰੋ । | |
06:55 | ਹੇਠਾਂ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ । | |
06:58 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸੰਖੇਪ ਕਰਦਾ ਹੈ । | |
07:01 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
07:05 | ਸਪੋਕਨ ਟਿਊਟੋਰਿਅਲ ਟੀਮ: | |
07:07 | ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
07:10 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
07:14 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । | |
07:21 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
07:24 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
07:32 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
07:39 | ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । | |
07:41 | ਸਾਡੇ ਨਾਲ ਜੁੜਣ ਲਈ ਧੰਨਵਾਦ । | } |