Difference between revisions of "LibreOffice-Suite-Base/C4/Database-Design-Primary-Key-and-Relationships/Punjabi"

From Script | Spoken-Tutorial
Jump to: navigation, search
Line 1: Line 1:
{| border = 1
+
{| border=1
! Time
+
! Time
! Narration
+
! Narration
 
+
|-
|-  
+
| 00:01
| 00:00
+
| CellDesigner'  ਸੈੱਲ ਡੀਜ਼ਾਈਨਰ ਇੰਸਟਾਲੇਸ਼ਨ  ਦੇ ਸਪੋਕਨ ਟਿਊਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
| ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
+
|-
 
+
| 00:05
|-  
+
| ਇਸ ਟਿਯੂਟੋਰੀਅਲ ਵਿਚ ਅਸੀਂ  '' ' ਸੈੱਲ ਡੀਜ਼ਾਈਨਰ 4.3 '' 'ਵਿੰਡੋਜ਼  ਓਪਰੇਟਿੰਗ ਸਿਸਟਮ  ਤੇ ਡਾਉਨਲੋਡ ਅਤੇ ਇੰਸਟਾਲ ਕਰਨਾ  ਸਿੱਖਾਂਗੇ।
| 00:04
+
|-
| ਇਹ ਟਿਊਟੋਰਿਅਲ ਡਾਟਾਬੇਸ ਡਿਜ਼ਾਈਨ ‘ਤੇ ਪਿਛਲੇ ਟਿਊਟੋਰਿਅਲ ਦਾ ਅਗਲਾ ਭਾਗ ਹੈ ।
+
| 00:14
 
+
| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਅਸੀਂ   '''ਵਿੰਡੋਜ਼ ਐਕਸ ਪੀ'''ਅਤੇ' ''' ਸੈੱਲ ਡੀਜ਼ਾਈਨਰ  '''4.3 ਵਰਜਨ ਦੀ ਵਰਤੋਂ ਕਰ ਰਹੇ  ਹਾਂ।
|-  
+
|-
| 00:10
+
| 00:21
| ਅਤੇ ਇੱਥੇ ਅਸੀਂ ਹੇਠਾਂ ਦਿੱਤੇ ਵਿਸ਼ਿਆਂ ਦੇ ਬਾਰੇ ਵਿੱਚ ਸਿੱਖਾਂਗੇ:
+
| ਕਿਰਪਾ  ਧਿਆਨ ਰੱਖੋ ਕਿ '' ਸੈੱਲ ਡੀਜ਼ਾਈਨਰ '' '' ਲੀਨਕਸ '' ਅਤੇ '' 'ਮੈਕ ਓ ਐਸ ਏਕਸ ' '' 'ਤੇ ਵੀ ਕੰਮ ਕਰਦਾ ਹੈਂ।
 
+
|-
|-  
+
| 00:27
| 00:13
+
| ਕਿਰਪਾ ਧਿਆਨ ਰੱਖੋ  ਜੇਕਰ ਤੁਸੀਂ ਕਿਸੇ ਵੀ ਸਾਫਟਵੇਅਰ ਨੂੰ ਇੰਸਟਾਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਐਡ੍ਮਿਨਿਸ੍ਟ੍ਰੇਟਰ  ਹੋਣ ਦੀ ਲੋੜ ਹੈ।
| 4. ਸੂਚਨਾ(ਜਾਣਕਾਰੀ) ਆਈਟਮਾਂ ਨੂੰ ਕਾਲਮਾਂ ਵਿੱਚ ਬਦਲਣਾ ।
+
|-
 
+
| 00:34
|-  
+
| ਤੁਸੀਂ '' 'ਸੈਲਡਿਜ਼ਾਇਨਰ' '' ਸਾਫਟਵੇਅਰ  '''www.celldesigner.org '' 'ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ।
| 00:17
+
|-
| 5. ਪ੍ਰਾਇਮਰੀ ਕੀਜ਼ ਨਿਰਧਾਰਤ ਕਰਨਾ
+
| 00:42
 
+
| '' 'ਹੋਮ ਪੇਜ' ਤੇ, '' 'ਤੁਹਾਨੂੰ' ‘’'ਡਾਊਨਲੋਡਸ'’’ ਟੈਬ ਦਿੱਖੇਗਾ .ਉਸ ਤੇ ਕਲਿੱਕ ਕਰੋ।
|-  
+
|-
| 00:20
+
| 00:48
| 6. ਟੇਬਲ ਰਿਲੇਸ਼ਨਸ਼ਿਪਸ (ਰਿਲੇਸ਼ਨਸ਼ਿਪਸ) ਦੀ ਸਥਾਪਨਾ ਕਰਨਾ ਜਾਂ ਇੰਸਟੌਲ ਕਰਨਾ ।
+
| ਇਹ ਤੁਹਾਨੂੰ ਕਿਸੇ  ਦੂਜੇ ਪੋੰਜ ਉੱਤੇ ਲੈ ਜਾਵੇਗਾ.ਹੇਠਾਂ ਸਕ੍ਰੌਲ ਕਰੋ।
 
+
|-
|-  
+
| 00:53
| 00:23
+
|' '' ਸੈਲ ਡਿਜੀਨਗਰ ਡਾਊਨਲੋਡ ਉੱਤੇ '' ' ਕਲਿੱਕ ਕਰੋ।
| ਪਿਛਲੇ ਟਿਊਟੋਰਿਅਲ ਵਿੱਚ, ਅਸੀਂ ਇੱਕ ਸਾਧਾਰਨ Library ਐਪਲੀਕੇਸ਼ਨ ਲਈ ਡਾਟਾਬੇਸ ਡਿਜ਼ਾਈਨ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਸੀ ।
+
|-
 
+
| 00:56
|-  
+
| ਹੇਠਾਂ ਸਕ੍ਰੌਲ ਕਰੋ '' '' ਡਾਉਨਲੋਡ '' 'ਹੈਡਿੰਗ ਦੇ ਤਹਿਤ, ਚਾਰ ਲਿੰਕ ਮੌਜੂਦ ਹਨ।
| 00:30
+
|-
| ਅਸੀਂ ਪਹਿਲਾਂ ਲਾਇਬ੍ਰੇਰੀ ਡਾਟਾਬੇਸ ਨੂੰ ਬਣਾਉਣ ਦੇ ਉਦੇਸ਼ (ਮਕਸਦ) ਬਾਰੇ ਪਤਾ ਲਗਾਇਆ ਸੀ ।
+
| 01:03
 
+
| ਪਹਿਲੇ ਲਿੰਕ ਤੇ ਕਲਿੱਕ ਕਰੋ .ਇਸ ਤਰ੍ਹਾਂ '' 'ਵਿੰਡੋਜ਼ 32 ਬਿੱਟ ਲਈ ਡਾਊਨਲੋਡ ਕਰੋ' ''।
|-  
+
|-
| 00:36
+
| 01:09
| ਫਿਰ ਅਸੀਂ ਲਾਇਬ੍ਰੇਰੀ ਦੇ ਬਾਰੇ ਵਿੱਚ ਜਾਣਕਾਰੀ ਲੱਭ ਕੇ ਅਤੇ ਸੁਚਾਰੂ ਢੰਗ ਨਾਲ ਆਪਣੀ ਪ੍ਰਕਿਰਿਆ ਨੂੰ ਜਾਰੀ ਰੱਖਿਆ ।  
+
| ਇਹ ਤੁਹਾਨੂੰ ਕਿਸੇ ਦੂਜੇ ਪੰਨੇ ਤੇ ਲੈ ਜਾਵੇਗਾ।
 
+
|-
|-  
+
| 01:11
| 00:44
+
|ਇੱਥੇ ਦੋ ਵਿਕਲਪ ਹਨ - '' 'ਰਜਿਸਟਰਡ ਯੂਜ਼ਰ' '' ਅਤੇ '' 'ਪਹਿਲੀ ਵਾਰ  ਯੂਜ਼ ਕਰਨ ਵਾਲੇ ' ''
| ਅਤੇ ਅਸੀਂ ਜਾਣਕਾਰੀ (ਸੂਚਨਾ) ਨੂੰ ਟੇਬਲਸ ਵਿੱਚ ਵੰਡਿਆ ।
+
|-
 
+
| 01:17
|-  
+
|ਜਿਵੇਂ ਕਿ ਤੁਸੀਂ '' ਪਹਿਲੀ ਵਾਰ ਯੂਜ਼ਰ '' ਹੋ।
| 00:49
+
|-
| ਅਤੇ ਇਸ ਤਰ੍ਹਾਂ, ਅਸੀਂ ਆਪਣੀ ਲਾਇਬ੍ਰੇਰੀ ਡਾਟਾਬੇਸ ਵਿੱਚ ਚਾਰ ਟੇਬਲਸ ਨਿਰਧਾਰਤ ਕੀਤੇ ਸਨ: Books, Authors, Publications ਅਤੇ Members.
+
| 01:21
 
+
|'ਪਹਿਲੀ ਵਾਰ ਵਰਤੋਂ ਕਰਨ ਵਾਲੇ ਯੂਜ਼ਰ' '' ਤੇ ਕਲਿੱਕ ਕਰਕੇ . '' 'ਕਨ੍ਟਿਨ੍ਯੂ' '' 'ਤੇ ਕਲਿਕ ਕਰੋ।
|-  
+
|-
| 01:00
+
| 01:25
| ਹੁਣ ਅਗਲੇ ਸਟੈਪ ‘ਤੇ ਚਲਦੇ ਹਾਂ, ਜਿਸ ਵਿੱਚ ਅਸੀਂ ਜਾਣਕਾਰੀ (ਸੂਚਨਾ) ਆਈਟਮਾਂ ਨੂੰ ਕਾਲਮਾਂ ਵਿੱਚ ਬਦਲਾਂਗੇ    
+
| ਹੁਣ ਤੁਹਾਨੂੰ ਆਪਣੇ ਵੇਰਵੇ ਭਰਨੇ ਪੈਣਗੇ।
 
+
|-
|-  
+
| 01:27
| 01:07
+
| ਹੁਣ ਮੈਨੂੰ ਵੇਰਵਾ ਭਰਣ ਦਿਉ।
| ਇੱਥੇ, ਅਸੀਂ ਫ਼ੈਸਲਾ ਕਰਾਂਗੇ ਕਿ ਕਿਸ ਜਾਣਕਾਰੀ ਆਈਟਮ ਨੂੰ ਅਸੀਂ ਹਰੇਕ ਟੇਬਲ ਵਿੱਚ ਇੱਕਠਾ ਕਰਨਾ ਚਾਹੁੰਦੇ ਹਾਂ ।
+
|-
 
+
| 01:30
|-  
+
| ਇੱਕ ਵਾਰੀ ਜਦੋਂ ਤੁਸੀਂ ਵੇਰਵੇ ਭਰ ਲਓ ਫਿਰ ਹੇਠਾਂ ਸਕ੍ਰੋਲ ਕਰੋ ਅਤੇ ਡਾਉਨ੍ਲੋਡ  'ਤੇ ਕਲਿੱਕ ਕਰੋ।
| 01:13
+
|-
| ਹਰੇਕ ਜਾਣਕਾਰੀ ਆਈਟਮ ਜਿਸ ਨੂੰ ਅਸੀਂ ਪਹਿਲਾਂ ਨਿਰਧਾਰਤ ਕੀਤਾ ਸੀ, ਇੱਕ ਫੀਲਡ ਬਣ ਗਈ ਹੈ, ਅਤੇ ਟੇਬਲ ਵਿੱਚ ਇੱਕ ਕਾਲਮ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ ।
+
| 01:37
 
+
| ਤੁਹਾਨੂੰ ਇਸ ਜਾਣਕਾਰੀ ਨੂੰ ਸਿਰਫ ਇੱਕ ਵਾਰ ਭਰਨ ਦੀ ਲੋੜ ਹੈ।
|-  
+
|-
| 01:23
+
| 01:41
| ਜਿਵੇਂ ਕਿ ਸਕਰੀਨ ‘ਤੇ ਚਿੱਤਰ ਵਿੱਚ ਵਿਖਾਇਆ ਗਿਆ ਹੈ, Books ਟੇਬਲ ਵਿੱਚ 5 ਕਾਲਮ ਹਨ, ਜਿਨ੍ਹਾਂ ਨੂੰ ਫੀਲਡਸ ਵੀ ਕਹਿੰਦੇ ਹਨ ।
+
| ਬਾਅਦ ਵਿੱਚ ਜੇ ਤੁਸੀਂ ਕੋਈ ਨਵਾਂ ਵਰਜ਼ਨ    ਇੰਸਟਾਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ '' 'ਰਜਿਸਟਰਡ ਯੂਜ਼ਰ' '' ਤੇ ਕਲਿਕ ਕਰਨ ਦੀ ਲੋੜ ਹੈ।
 
+
|-
|-  
+
| 01:48
| 01:31
+
| ਈਮੇਲ ਐਡਰੈੱਸ ਅਤੇ ਪਾਸਵਰਡ ਟਾਈਪ ਕਰੋ ਅਤੇ ਤੁਹਾਨੂੰ ਕੁਛ  ਇਸ ਤਰ੍ਹਾਂ ਸੈਟਅਪ ਫ਼ਾਈਲ ਪ੍ਰਾਪਤ ਹੋਵੇਂਗੀ।
| ਇਸ ਲਈ: ਇੱਥੇ ਹਰੇਕ ਰੋ ਜਾਂ ਰਿਕਾਰਡ ਆਪਣੇ ਕਾਲਮਾਂ ਵਿੱਚ, ਅਸਲ ਵਿੱਚ ਇੱਕ ਕਿਤਾਬ ਦੇ ਬਾਰੇ ਵਿੱਚ ਜਾਣਕਾਰੀ ਰੱਖਦੇ ਹਨ ।
+
|-
 
+
| 01:53
|-  
+
| ਹੁਣ, '''ਸੇਵ ਫਾਇਲ' '' 'ਤੇ ਕਲਿਕ ਕਰੋ।
| 01:40
+
|-
| ਇਸ ਤਰ੍ਹਾਂ ਨਾਲ, Authors ਟੇਬਲ ਵਿੱਚ ਹਰੇਕ ਰਿਕਾਰਡ ਕੇਵਲ ਇੱਕ ਲੇਖਕ ਦੀ ਜਾਣਕਾਰੀ ਰੱਖਦਾ ਹੈ ।
+
| 01:56
 
+
|ਇਹ '' 'ਸੈੱਟ-ਅੱਪ' '' ਫਾਇਲ ਨੂੰ ਡਾਊਨਲੋਡ ਕਰਨਾ ਸ਼ੁਰੂ ਕਰੇਗਾ. ਇਸ ਵਿੱਚ ਕੁਝ ਮਿੰਟ ਲੱਗਣਗੇ।
|-  
+
|-
| 01:49
+
| 02:02
| ਅਤੇ Publishers ਟੇਬਲ ਵਿੱਚ ਹਰੇਕ ਰਿਕਾਰਡ ਕੇਵਲ ਇੱਕ ਪ੍ਰਕਾਸ਼ਕ ਦੀ ਜਾਣਕਾਰੀ ਰੱਖਦਾ ਹੈ ।
+
| ਡਾਉਨਲੋਡ ਕਰਨ ਤੋਂ ਬਾਅਦ '' 'ਸੈੱਟ-ਅੱਪ' '' ਫਾਇਲ  ਖੋਲ ਕੇ  ਇਸ 'ਤੇ ਕਲਿੱਕ ਕਰਕੇ।
 
+
|-
|-  
+
| 02:07
| 01:58
+
|'''ਰਨ ' '' 'ਤੇ ਕਲਿੱਕ ਕਰੋ।
| ਹੁਣ, ਅੱਗੇ ਅਸੀਂ ਕਾਲਮਾਂ ਵਿੱਚ ਆਪਣੀ ਲੋੜ ਦੇ ਮੁਤਾਬਿਕ, ਇਸ ਵਿੱਚ ਸੁਧਾਰ ਕਰ ਸਕਦੇ ਹਾਂ ।
+
|-
 
+
| 02:12
|-  
+
|ਅਗਲੇ ਬਟਨ '' ਤੇ ਕਲਿੱਕ ਕਰੋ।
| 02:04
+
|-
| ਉਦਾਹਰਣ ਦੇ ਰੂਪ ਵਿੱਚ, ਅਸੀਂ Author name ਨੂੰ First Name ਅਤੇ Last Name ਵਿੱਚ ਵੱਖਰਾ ਕਰ ਸਕਦੇ ਹਾਂ,  ਜਿਸ ਦੇ ਨਾਲ ਕਿ ਅਸੀਂ ਇਹਨਾਂ ਕਾਲਮਾਂ ਦੇ ਰਾਹੀਂ ਲੱਭ ਸਕਦੇ ਹਾਂ ਜਾਂ ਕ੍ਰਮਬੱਧ ਕਰ ਸਕਦੇ ਹਾਂ ।
+
| 02:14
 
+
| '' 'ਮੈਂ ਅਗ੍ਰੀਮਨ੍ਟ (ਇਕਰਾਰਨਾਮਾ) ਸਵੀਕਾਰ ਕਰਦਾ ਹਾਂ' '' ਦੇ ਵਿਕਲਪ ਨੂੰ ਚੁਣੋ।
|-  
+
|-
 
| 02:17
 
| 02:17
| ਅਤੇ ਸਾਨੂੰ ਗਿਣਤੀ ਦੇ ਨਤੀਜੇ ਨੂੰ ਟੇਬਲਸ ਵਿੱਚ ਵੱਖਰੇ ਕਾਲਮ ਵਿੱਚ ਰੱਖਣ ਦੀ ਲੋੜ ਨਹੀਂ ਹੈ ।
+
| ਅਗਲੇ ਬਟਨ '' ਤੇ ਕਲਿੱਕ ਕਰੋ।
 
+
|-
|-  
+
| 02:20
| 02:24
+
| ਆਪਣੇ ਕੰਪਿਊਟਰ ਤੇ '' ' ਸੈਲ ਡਿਜ਼ਾਇਨਰ (CellDesigner)' '' ਇੰਸਟਾਲ  ਕਰਨ ਲਈ ਇੱਕ ਡੇਸ੍ਟਿਨੈਸ਼ਨ (ਮੰਜ਼ਲ)  ਫੋਲਡਰ ਚੁਣੋ।
| ਕਿਉਂਕਿ ਜਦੋਂ ਅਸੀਂ ਨਤੀਜਿਆਂ ਨੂੰ ਵੇਖਣਾ ਚਾਹੁੰਦੇ ਹਾਂ, ਤਾਂ ਬੇਸ ਉਸੇ ਸਮੇਂ ਗਿਣਤੀ ਕਰ ਸਕਦਾ ਹੈ ।
+
|-
 
+
| 02:25
|-  
+
| ਅਗਲੇ ਬਟਨ '' ਤੇ ਕਲਿੱਕ ਕਰੋ।
 +
|-
 +
| 02:27
 +
| ਅਗਲੇ ਬਟਨ '' ਤੇ ਕਲਿੱਕ ਕਰੋ।
 +
|-
 
| 02:31
 
| 02:31
| ਹੁਣ ਸਾਨੂੰ ਟੇਬਲਸ ਅਤੇ ਕਾਲਮਾਂ ਦੇ ਬਾਰੇ ਵਿੱਚ ਸਪੱਸ਼ਟ ਹੈ, ਆਓ ਦੇਖੀਏ ਕਿ ਕਿਵੇਂ ਅਸੀਂ ਪ੍ਰਾਇਮਰੀ ਕੀਜ਼ ਨੂੰ ਨਿਰਧਾਰਤ ਕਰ ਸਕਦੇ ਹਾਂ ।
+
| ਇੰਸਟਾਲੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ '' 'ਫਿਨਿਸ਼ (ਮੁਕੰਮਲ)' ਬਟਨ 'ਤੇ ਕਲਿੱਕ ਕਰੋ।
 
+
|-
|-  
+
| 02:36
| 02:41
+
| ਤੁਹਾਨੂੰ ਕੁਝ ਨਿਰਦੇਸ਼ ਪ੍ਰਾਪਤ ਹੋਣਗੇ. ਇਸ ਨੂੰ ਧਿਆਨ ਨਾਲ ਪੜ੍ਹੋ।
| ਪ੍ਰਾਇਮਰੀ ਕੀ ਕੀ ਹੈ ? 
+
|-
 
+
| 02:40
|-  
+
| ਅਤੇ ਫਿਰ '' 'ਓ ਕੇ ' '' ਤੇ ਕਲਿਕ ਕਰੋ।
 +
|-
 
| 02:44
 
| 02:44
| ਹਰੇਕ ਟੇਬਲ ਵਿੱਚ ਇੱਕ ਕਾਲਮ ਜਾਂ ਕਾਲਮਾਂ ਦਾ ਸਮੂਹ ਸ਼ਾਮਿਲ ਹੋਣਾ ਚਾਹੀਦਾ ਹੈ, ਜੋ ਕਿ ਖਾਸ ਤੌਰ 'ਤੇ ਟੇਬਲ ਵਿੱਚ ਇੱਕਠੇ ਜਾਂ ਸਟੋਰ ਹਰੇਕ ਰੋ ਨੂੰ ਦੱਸਦੀ ਹੈ ।
+
| ਹੁਣ ਸੈਲ ਡਿਜ਼ਾਇਨਰ ਖੋਲ੍ਹਣ ਲਈ ਡੈਸਕਟੌਪ ਤੇ '' 'ਸ਼ਾਰਟਕੱਟ ਸੈੱਲ ਡਿਜ਼ਾਇਨਰ  ਆਈਕਾਨ' '' ਤੇ ਕਲਿੱਕ ਕਰੋ।
 
+
|-
|-  
+
| 02:52
| 02:54
+
| ਇਹ '' 'ਸੈੱਲ ਡਿਜ਼ਾਇਨਰ' '' ਇੰਟਰਫੇਸ '' 'ਹੈ।
| ਇਹ ਕਾਲਮ ਜਾਂ ਕਾਲਮਾਂ ਦੇ ਸਮੂਹ ਟੇਬਲਸ ਦੀ ਪ੍ਰਾਇਮਰੀ ਕੀ ਹੈ ।
+
|-
 
+
| 02:56
|-  
+
| ਅਸੀਂ ਆਉਣ ਵਾਲੇ ਟਿਊਟੋਰਿਅਲ ਵਿੱਚ ਮੀਨੂ ਬਾਰਾਂ, ਟੂਲ ਬਾਰਾਂ ਅਤੇ ਵੱਖਰੇ ਪੈਨਲਾਂ ਬਾਰੇ ਸਿੱਖਾਂਗੇ।
| 03:00
+
|-
| ਇਹ ਅਕਸਰ: ਇੱਕ ਖ਼ਾਸ ਪਛਾਣ ਨੰਬਰ ਹੁੰਦਾ ਹੈ, ਜਿਵੇਂ Book Id ਜਾਂ ਇੱਕ Author Id
+
| 03:02
 
+
| ਇਹ 'ਨਮੂਨਾ (ਮਾਡਲ)' ਸੇਲ ਡਿਜ਼ਾਇਨਰ  ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।
|-  
+
|-
| 03:08
+
| 03:07
| ਅਸੀਂ ਪ੍ਰਾਇਮਰੀ ਕੀ ਫੀਲਡਸ ਨੂੰ ਮਲਟੀ-ਟੇਬਲਸ ਦੇ ਲਾਜ਼ੀਕਲ ਸੰਬੰਧਿਤ ਡਾਟਾ ਨਾਲ ਜਲਦੀ ਸੰਗਠਿਤ ਕਰਨ ਲਈ ਵਰਤੋਂ ਕਰ ਸਕਦੇ ਹਾਂ ਅਤੇ ਡਾਟਾ ਨੂੰ ਆਪਣੇ ਲਈ ਨਾਲ ਲਿਆ ਸਕਦੇ ਹਾਂ ।
+
| ਇੱਥੇ ਸਬ੍ਸ੍ਟ੍ਰੈਟ ਇਨਜ਼ਾਇਮ ਨਾਲ ਜੁੜਦਾ ਹੈ, ਅਤੇ ਇਕ ਇਨਜ਼ਾਇਮ- ਸਬ੍ਸ੍ਟ੍ਰੈਟ ਕੰਪਲੈਕਸ ਬਣਦਾ ਹੈ. ਸਬ੍ਸ੍ਟ੍ਰੈਟ  ਪ੍ਰਾਡਕ੍ਟ (ਉਤਪਾਦ) ਵਿੱਚ ਤਬਦੀਲ ਹੋ ਜਾਂਦਾ ਹੈਂ।
 
+
|-
|-  
+
| 03:17
| 03:21
+
| ਆਓ ਸੈਲ-ਡਿਜ਼ਾਈਨਰ ਵਿਚ ਇਹ ਨਮੂਨਾ (ਮਾਡਲ) ਵੇਖੀਏ।
| ਅਤੇ ਪ੍ਰਾਇਮਰੀ ਕੀ ਵਿੱਚ ਸਾਡੇ ਕੋਲ ਇੱਕੋ-ਜਿਹੀ ਵੈਲਿਊਸ ਨਹੀਂ ਹੋ ਸਕਦੀ ।
+
|-
 
+
| 03:20
|-  
+
| ਅਸੀਂ '' ਸੈੱਲ ਡੀਜ਼ਾਈਨਰ '' ਰਾਹੀਂ ਬਹੁਤ ਸਾਰੇ ਐਸੀ ਬਾਇਓਲਾਜੀਕਲ ਨੈਟਵਰਕ ਬਣਾ ਸਕਦੇ ਹਾਂ।
| 03:26
+
|-
| ਉਦਾਹਰਣ ਦੇ ਰੂਪ ਵਿੱਚ, ਅਸੀਂ ਲੋਕਾਂ ਦੇ ਨਾਂਵਾਂ ਨੂੰ ਪ੍ਰਾਇਮਰੀ ਕੀ ਦੀ ਤਰ੍ਹਾਂ ਵਰਤੋਂ ਨਹੀਂ ਕਰ ਸਕਦੇ, ਕਿਉਂਕਿ ਨਾਮ ਯੂਨਿਕ (ਵਿਲੱਖਣ) ਨਹੀਂ ਹੁੰਦੇ ਹਨ ।
+
| 03:25
 
+
| ਸੌਫਟ ਵੇਅਰ ਦੀ ਇਨ੍ਸ੍ਟਲੈਸ਼ਨ.ਸਹੀ ਢੰਗ ਨਾਲ ਹੋਇਆ ਹੈ ਇਸਦੀ ਜਾਂਚ ਕਰਨ ਲਈ।
|-  
+
|-
| 03:34
+
| 03:30
| ਇੱਥੇ ਇੱਕ ਹੀ ਟੇਬਲ ਵਿੱਚ ਇੱਕ ਹੀ ਨਾਮ ਵਾਲੇ ਦੋ ਲੋਕ ਹੋ ਸਕਦੇ ਹਨ ।
+
| ਆਉ ਸੈੱਲ ਡੀਜ਼ਾਈਨਰ ਵਿੰਡੋ ਤੇ ਵਾਪਸ ਜਾਈਏ।
+
|-
|-  
+
03:34
| 03:40
+
| ਆਓ ਹੁਣ ਇੱਥੇ '''ਪ੍ਰੋਟੀਨ''' ਨੂੰ ਐਡ ਕਰੀਏ।
| ਅੱਗੇ, ਪ੍ਰਾਇਮਰੀ ਕੀ ਵਿੱਚ ਹਮੇਸ਼ਾ ਇੱਕ ਵੈਲਿਊ ਹੋਣੀ ਚਾਹੀਦੀ ਹੈ ।
+
|-
 
+
| 03:37
|-  
+
| ਫਾਈਲ ਤੇ ਜਾਕੇ  '' 'ਨਿਊ' '' ਤੇ ਕਲਿੱਕ ਕਰੋ।
 +
|-
 +
| 03:41
 +
| ਮੈਂ ਇਸਦਾ ਨਾਂ '' 'ਟ੍ਰਾਇਲ' 'ਦੇ ਤੌਰ ਤੇ ਦੇਵਾਂਗਾ. ਓ ਕੇ ਤੇ ਕਲਿਕ ਕਰੋ।
 +
|-
 
| 03:45
 
| 03:45
| ਜੇਕਰ ਇਹ ਖਾਲੀ ਜਾਂ ਬੇਅੰਤ ਹਨ, ਤਾਂ ਅਸੀਂ ਇਸਨੂੰ ਪ੍ਰਾਇਮਰੀ ਕੀ ਨਹੀਂ ਮੰਨ ਸਕਦੇ ਹਾਂ ।
+
| ਹੁਣ ਮੇਨੂ ਪ੍ਰੋਟੀਨ ਦਾ ਚੋਣ ਕਰਨ ਦੋ।
 +
|-
 +
| 03:48
  
|-  
+
| ਇੱਥੇ ਕਲਿਕ ਕਰੋ ਅਤੇ ਇਸਨੂੰ 'A (ਏ)' ਦੇ ਤੌਰ ਤੇ ਨਾਮ ਦਿਓ।
 +
|-
 
| 03:52
 
| 03:52
| ਅਤੇ ਅਸੀਂ ਇੱਕ ‘AutoNumber’ ਦੇ ਰੂਪ ਵਿੱਚ ਕਾਲਮ ਦਾ ਡਾਟਾ ਟਾਈਪ ਨਿਰਧਾਰਤ ਕਰਕੇ ਪ੍ਰਾਇਮਰੀ ਕੀ ਕਾਲਮ ‘ਤੇ ਹਮੇਸ਼ਾ ਇੱਕ ਵੈਲਿਊ ਦੇ ਸਕਦੇ ਹਾਂ ਜੋ ਬੇਸ ਆਪਣੇ-ਆਪ ਹੀ ਬਣਾਵੇਗਾ । 
+
| ਅਤੇ ’ਓ ਕੇ’ ਤੇ ਕਲਿਕ ਕਰੋ।
 
+
|-
|-  
+
| 03:55
| 04:09
+
| ਅਗਲੇ ਟਿਊਟੋਰਿਯਲ ਵਿੱਚ ਅਸੀਂ ਇਸੀ ਦੀਸ਼ਾ ਵਿਚ ਜਾਰੀ ਰਹਾਂਗੇ ਅਤੇ ਇਸ ਮਾਡਲ ਨੂੰ ਬਣਾਵਾਂਗੇ।
| ਜਿਵੇਂ ਕਿ ਸਕਰੀਨ ‘ਤੇ ਚਿੱਤਰ ਵਿੱਚ ਵਿਖਾਇਆ ਗਿਆ ਹੈ, ਅਸੀਂ ਆਪਣੇ ਟੇਬਲਸ ਦੇ ਵਿੱਚ ਪ੍ਰਾਇਮਰੀ ਕੀਜ਼ ਹੇਠ ਦਿੱਤੇ ਦੀ ਤਰ੍ਹਾਂ ਨਾਲ ਨਿਰਧਾਰਤ ਕਰ ਸਕਦੇ ਹਾਂ:
+
|-
 
+
| 04:01
|-
+
| ਅਸੀਂ ਸੈੱਲ ਡਿਜ਼ਾਈਨਰ ਦੇ ਸਪੋਕਨ ਟਿਊਟੋਰਿਯਲ ਦੇ ਅੰਤ ਤੇ ਆ ਗਏ ਹਾਂ।
| 04:20
+
|-
| Books ਟੇਬਲ ਲਈ Book Id, 
+
| 04:07
 
+
| ਇਸ ਟਿਯੂਟੋਰਿਅਲ ਵਿਚ ਅਸੀਂ ਸੈੱਲ ਡਿਜ਼ਾਈਨਰ 4.3  ਵਿੰਡੋਜ਼ ਓਪਰੇਟਿੰਗ ਸਿਸਟਮ ਤੇ ਡਾਊਨਲੋਡ ਅਤੇ  ਇੰਸਟਾਲ ਕਰਨਾ ਸਿੱਖਿਆ ਹੈ।
|-
+
|-
| 04:24
+
| 04:15
| Authors ਟੇਬਲ ਲਈ Author Id, 
+
| ਇਸ ਲਿੰਕ ਤੇ ਉਪਲੱਬਧ   ਵੀਡੀਓ ਵੇਖੋ. ਇਹ ਸਪੋਕਨ ਟਿਯੂਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਕਰਦਾ ਹੈ ਜੇਕਰ ਤੁਹਾਡੇ ਕੋਲ ਵਧੀਆ ਬੈਂਡਵਿਡਥ ਨਹੀਂ ਹੈ, ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
 
+
|-
|-
+
| 04:27
| 04:28
+
| ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ, ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। ਜਿਆਦਾ ਜਾਣਕਾਰੀ ਲਈ contact @spoken-tutorial.org ਤੇ ਲਿਖ ਕੇ ਸੰਪਰਕ ਕਰੋ।
| Publishers ਟੇਬਲ ਲਈ Pulishers Id
+
|-
 
+
| 04:44
|-
+
| ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ। ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਕਰਦਾ ਹੈ। ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ: http://spoken-tutorial.org\NMEICT-Intro
| 04:33
+
| ਇਸੇ ਤਰ੍ਹਾਂ ਨਾਲ, ਭਾਵੇਂ ਇੱਥੇ ਵਿਖਾਇਆ ਨਹੀਂ ਗਿਆ ਹੈ, Members ਟੇਬਲ ਲਈ Members Id ਪ੍ਰਾਇਮਰੀ ਕੀ ਹੋਵੇਗੀ । 
+
 
+
|-
+
| 04:42
+
| ਅਖੀਰ ਵਿੱਚ, ਟੇਬਲਸ ਵਿੱਚ ਪ੍ਰਾਇਮਰੀ ਕੀਜ਼ ਨਿਰਧਾਰਤ ਕਰਕੇ, ਅਸੀਂ ਐਂਟਟੀ ਇੰਟੀਗ੍ਰਿਟੀ ਲਾਗੂ ਕਰ ਰਹੇ ਹਾਂ । 
+
 
+
|-
+
| 04:52
+
| ਐਂਟਟੀ ਇੰਟੀਗ੍ਰਿਟੀ ਤਸਦੀਕ ਕਰਦਾ ਹੈ ਕਿ ਇੱਥੇ ਟੇਬਲ ਵਿੱਚ ਇੱਕੋ-ਜਿਹੇ ਰਿਕਾਰਡਸ ਨਹੀਂ ਹਨ ।
+
 
+
|-
+
| 05:00
+
| ਇੱਥੇ, ਇਹ ਵੀ ਯਕੀਨੀ ਬਣਾਉਂਦਾ ਹੈ ਕਿ ਫੀਲਡ ਜੋ ਟੇਬਲ ਵਿੱਚ ਹਰੇਕ ਰਿਕਾਰਡ ਨੂੰ ਪਛਾਣਦੀ ਹੈ ਉਹ ਯੂਨਿਕ ਹੈ ਅਤੇ ਕਦੇ ਖ਼ਾਲੀ (Null) ਨਹੀਂ ਹੁੰਦੀ ਹੈ ।
+
 
+
|-
+
| 05:10
+
| ਹੁਣ ਸਾਡੇ ਕੋਲ ਤਿੰਨ ਟੇਬਲਸ ਵਿੱਚ ਪ੍ਰਾਈਮਰੀਜ ਕੀਜ਼ ਹਨ, ਅਸੀਂ ਰਿਲੇਸ਼ਨਸ਼ਿਪਸ ਦੀ ਸਥਾਪਨਾ ਕਰਕੇ ਇਹਨਾਂ ਸਾਰਿਆਂ ਨੂੰ ਇਕੱਠੇ ਲਿਆ ਸਕਦੇ ਹਾਂ ।
+
 
+
|-
+
| 05:20
+
| ਕਿਉਂਕਿ, ਬੇਸ ਇਸ ਧਾਰਨਾ ਦਾ ਸਹਿਯੋਗ ਦਿੰਦਾ ਹੈ । ਇਸ ਨੂੰ ਸੰਖੇਪ RDBMS ਵਿੱਚ, ਇਸ ਨੂੰ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਕਹਿੰਦੇ ਹਨ ।
+
+
|-  
+
| 05:32
+
| ਇੱਥੇ ਬਹੁਤ ਤਰ੍ਹਾਂ ਦੇ ਰਿਲੇਸ਼ਨਸ਼ਿਪਸ ਹਨ ਅਤੇ ਅਸੀਂ ਇਹਨਾਂ ਨੂੰ ਹੁਣੇ ਵੇਖਾਂਗੇ ।
+
 
+
|-
+
| 05:37
+
| ਸਭ ਤੋਂ ਪਹਿਲਾਂ ਅਸੀਂ ਵੇਖਾਂਗੇ ਕਿ One-to-Many ਰਿਲੇਸ਼ਨਸ਼ਿਪਸ ਕੀ ਹੈ ।
+
 
+
|-
+
| 05:43
+
| ਦਿਖਾਈ ਦੇ ਰਹੇ ਚਿੱਤਰ ਵਿੱਚ Books ਅਤੇ Authors ਟੇਬਲਸ ਨੂੰ ਹੁਣੇ ਵੇਖਦੇ ਹਾਂ ।
+
 
+
|-
+
| 05:49
+
| ਇੱਕ ਕਿਤਾਬ ਅਸਲ ਵਿੱਚ ਇੱਕ ਲੇਖਕ ਦੁਆਰਾ ਲਿਖੀ ਗਈ ਹੈ ।
+
 
+
|-
+
| 05:55
+
| ਹੁਣ, ਇੱਥੇ ਉਦਾਹਰਣਾਂ ਹਨ ਕਿ ਜਿੱਥੇ ਦੋ ਜਾਂ ਬਹੁਤ ਸਾਰੇ ਲੋਕ ਇੱਕੋ ਹੀ ਕਿਤਾਬ ਦੇ ਸਹਿ-ਲੇਖਕ ਹੁੰਦੇ ਹਨ ।
+
 
+
|-  
+
| 06:02
+
| ਪਰ, ਅਸੀਂ ਆਪਣੀ ਉਦਾਹਰਣ ਨੂੰ ਕੇਵਲ ਇੱਕ ਹੀ ਵਿਅਕਤੀ ਦੁਆਰਾ ਇੱਕ ਹੀ ਕਿਤਾਬ ਨੂੰ ਲਿਖਣ ਤੱਕ ਸੀਮਿਤ ਕਰਦੇ ਹਾਂ ।
+
 
+
|-
+
| 06:10
+
| ਅਸੀਂ ਆਪਣੀ ਉਦਾਹਰਣ ਨੂੰ ਜਾਰੀ ਰੱਖਦੇ ਹਾਂ, ਕਿ ਇੱਕ ਲੇਖਕ ਕਈ ਕਿਤਾਬਾਂ ਲਿਖ ਸਕਦਾ ਹੈ ।
+
 
+
|-
+
| 06:17
+
| ਇਸ ਲਈ: Authors ਟੇਬਲ ਵਿੱਚ ਦਿਖਾਏ ਜਾ ਰਹੇ ਇੱਕ ਲੇਖਕ ਦੇ ਲਈ, ਇੱਥੇ Books ਟੇਬਲ ਵਿੱਚ ਲੇਖਕ ਦੇ ਦੁਆਰਾ ਲਿਖੀਆਂ ਗਈਆਂ ਕਈ ਸਾਰੀਆਂ ਕਿਤਾਬਾਂ ਹੋ ਸਕਦੀਆਂ ਹਨ ।
+
 
+
|-
+
| 06:28
+
| ਇਸ ਲਈ ਇਹ one-to-many ਰਿਲੇਸ਼ਨਸ਼ਿਪ ਹੈ ।
+
 
+
|-
+
| 06:32
+
| ਅਤੇ ਅਸੀਂ ਇਸ ਨੂੰ ਆਪਣੀ Library ਡਾਟਾਬੇਸ ਵਿੱਚ ਦਿਖਾ ਸਕਦੇ ਹਾਂ -
+
 
+
|-
+
| 06:36
+
| Author Id ਨੂੰ ਲੈ ਕੇ ਜੋ ਕਿ Authors ਟੇਬਲ ਵਿੱਚ ਪ੍ਰਾਇਮਰੀ ਕੀ ਹੈ ਅਤੇ ਉਸ ਨੂੰ Books ਟੇਬਲ ਵਿੱਚ ਜੋੜਕੇ ।  
+
 
+
|-  
+
| 06:46
+
| ਇਸ ਲਈ: Books ਟੇਬਲ ਵਿੱਚ Author Id ਨੂੰ ਫਾਰੈਨ (Foreign) ਕੀ ਕਹਿੰਦੇ ਹਨ ।
+
 
+
|-
+
| 06:53
+
| ਇਸੇ ਤਰ੍ਹਾਂ ਨਾਲ Publisher Id ਜੋ ਕਿ Publishers ਟੇਬਲ ਵਿੱਚ ਪ੍ਰਾਇਮਰੀ ਕੀ ਹੈ ਇਹ Books ਟੇਬਲ ਵਿੱਚ ਜੋੜਕੇ ਫਾਰੈਨ ਕੀ ਬਣ ਜਾਂਦੀ ਹੈ ।
+
 
+
|-
+
| 07:06
+
| ਇਸ ਲਈ: ਕਾਲਮ ਜਾਂ ਕਾਲਮਾਂ ਦੇ ਸਮੂਹ ਨੂੰ ਵੰਡਣ ਨਾਲ, ਅਸੀਂ ਡਾਟਾਬੇਸ ਵਿੱਚ one-to-many ਰਿਲੇਸ਼ਨਸ਼ਿਪਸ ਨੂੰ ਦਿਖਾ ਸਕਦੇ ਹਾਂ ।
+
 
+
|-
+
| 07:17
+
| ਅਤੇ ਫਾਰੈਨ ਕੀਜ਼ ਦੀ ਵਰਤੋਂ ਕਰਕੇ ਟੇਬਲ ਰਿਲੇਸ਼ਨਸ਼ਿਪਸ ਨੂੰ ਨਿਰਧਾਰਤ ਕਰ ਸਕਦੇ ਹਾਂ ।
+
 
+
|-
+
| 07:23
+
| ਇਸ ਲਈ: ਰਿਲੇਸ਼ਨਸ਼ਿਪ ਦੀ ਸਥਾਪਨਾ ਕਰਨ ਲਈ ਟੇਬਲ ਵਿੱਚ ਇੱਕ ਪ੍ਰਾਇਮਰੀ ਕੀ ਨੂੰ ਹੋਰ ਟੇਬਲਾਂ ਵਿੱਚ ਇੱਕ ਫਾਰੈਨ ਕੀ ਦੀ ਤਰ੍ਹਾਂ ਦਿਖਾ ਸਕਦੇ ਹਾਂ ।
+
 
+
|-
+
| 07:34
+
| ਨਤੀਜੇ ਵਜੋਂ ਅਸੀਂ ਐਂਟਟੀ ਇੰਟੀਗ੍ਰਿਟੀ ਨੂੰ ਲਾਗੂ ਕਰਦੇ ਹਾਂ ।
+
 
+
|-
+
| 07:39
+
| ਭਾਵ ਹੈ ਕਿ, ਟੇਬਲ ਵਿੱਚ ਹਰੇਕ ਫਾਰੈਨ ਕੀ ਵੈਲਿਊ ਸੰਬੰਧਿਤ ਟੇਬਲਸ ਵਿੱਚ ਅਨੁਕੂਲ ਪ੍ਰਾਇਮਰੀ ਕੀ ਵੈਲਿਊ ਹੋਵੇਗੀ ।
+
 
+
|-
+
| 07:50
+
| ਅੱਗੇ, ਆਓ ਵੇਖਦੇ ਹਾਂ ਕਿ Many-to-Many ਰਿਲੇਸ਼ਨਸ਼ਿਪ ਕੀ ਹੁੰਦਾ ਹੈ ।
+
 
+
|-
+
| 07:56
+
| ਹੁਣ ਟੇਬਲ ਡਿਜ਼ਾਈਨ ਵਿੰਡੋ ਵਿੱਚ ਵਾਪਸ ਜਾਂਦੇ ਹਾਂ ।
+
 
+
|-
+
| 07:59
+
| ਇੱਕ ਕਿਤਾਬ ਜਿੰਨੀਆਂ ਚਾਹੀਏ ਓਨੇ ਲਾਇਬ੍ਰੇਰੀ ਮੈਂਬਰਾਂ ਨੂੰ ਜਾਰੀ ਕੀਤੀਆਂ ਜਾ ਸਕਦੀਆਂ ਹਨ, (ਇਹ ਮੰਨਦੇ ਹੋਏ ਕਿ ਇੱਥੇ ਕਈ ਸਾਰੀਆਂ ਕਾਪੀਆਂ ਉਪਲੱਬਧ ਹਨ) 
+
 
+
|-
+
| 08:09
+
| ਇਸੇ ਤਰ੍ਹਾਂ ਨਾਲ ਇੱਕ ਮੈਂਬਰ ਬਹੁਤ ਸਾਰੀਆਂ ਕਿਤਾਬਾਂ ਲੈ ਸਕਦਾ ਹੈ (ਜ਼ਰੂਰੀ ਹੈ ਕਿ, ਇਹ ਮੰਨਦੇ ਹੋਏ ਕਿ, ਕਿਤਾਬਾਂ ਉਪਲੱਬਧ ਹਨ)
+
 
+
|-
+
| 08:17
+
| ਇਸ ਲਈ: ਇੱਥੇ ਸਾਡੇ ਕੋਲ ਕਈ ਕਿਤਾਬਾਂ ਨੂੰ ਕਈ ਮੈਂਬਰਾਂ ਨੂੰ ਜਾਰੀ ਕਰਨ ਦੀ ਇੱਕ ਉਦਾਹਰਣ ਹੈ । 
+
 
+
|-
+
| 08:25
+
| ਜੋ Many-to-many ਰਿਲੇਸ਼ਨਸ਼ਿਪ ਨੂੰ ਦਿਖਾਉਂਦਾ ਹੈ ।
+
 
+
|-
+
| 08:29
+
| ਇਸ ਲਈ: ਅਸੀਂ ਇਸ many-to-many ਰਿਲੇਸ਼ਨਸ਼ਿਪ ਨੂੰ ਆਪਣੇ ਡਾਟਾਬੇਸ ਵਿੱਚ ਦਿਖਾ ਸਕਦੇ ਹਾਂ ।
+
 
+
|-
+
| 08:35
+
| ਇੱਕ ਤੀਜੀ ਟੇਬਲ, Books Issued ਬਣਾਕੇ, ਜਿਸ ਨੂੰ ਜੰਕਸ਼ਨ ਟੇਬਲ ਵੀ ਕਹਿੰਦੇ ਹਨ ।
+
 
+
|-
+
| 08:45
+
| ਅਤੇ ਇੱਥੇ, ਅਸੀਂ ਹਰੇਕ ਦੋਵੇਂ ਟੇਬਲਸ ਵਿੱਚ- Books ਅਤੇ Members ਨਾਲ ਪ੍ਰਾਇਮਰੀ ਕੀਜ਼ ਨੂੰ – Books Issued ਟੇਬਲ ਵਿੱਚ ਦਰਜ ਕਰਾਂਗੇ ।
+
 
+
|-
+
| 08:57
+
| ਇਸ ਕਾਰਨ ਕਰਕੇ, Books Issued ਟੇਬਲ ਮੈਂਬਰ ਨੂੰ ਜਾਰੀ ਕੀਤੀਆਂ ਗਈਆਂ ਹਰੇਕ ਕਿਤਾਬਾਂ ਦਾ ਰਿਕਾਰਡ ਰੱਖਦਾ ਹੈ
+
 
+
|-
+
| 09:05
+
| ਇਸ ਲਈ: ਤੀਜਾ ਜੰਕਸ਼ਨ ਟੇਬਲ ਬਣਾਕੇ, ਅਸੀਂ many-to-many ਰਿਲੇਸ਼ਨਸ਼ਿਪਸ ਨੂੰ ਦਿਖਾ ਸਕਦੇ ਹਾਂ ।
+
 
+
|-
+
| 09:13
+
| ਅਤੇ ਅਖੀਰ ਵਿੱਚ ਇੱਥੇ One-to-one ਰਿਲੇਸ਼ਨਸ਼ਿਪ ਹੈ ।
+
 
+
|-
+
| 09:18
+
| ਕਦੇ-ਕਦੇ, ਕੁਝ ਐਟ੍ਰਿਬਿਊਟਸ ਜਾਂ ਕਾਲਮ ਕੇਵਲ ਕੁੱਝ ਵਿਸ਼ੇਸ਼ ਡਾਟਾ ਲਈ ਨਿਸ਼ਚਿਤ ਹੁੰਦੇ ਹਨ ਅਤੇ ਇਸ ਲਈ ਸੰਭਵ ਤੌਰ 'ਤੇ ਡਾਟੇ ਨਾਲ ਭਰੇ ਜਾਂਦੇ ਹਨ ।
+
 
+
|-
+
| 09:30
+
| ਆਓ ਇੱਕ ਉਦਾਹਰਣ ਵੇਖਦੇ ਹਾਂ ਜਿਸ ਵਿੱਚ ਕੇਵਲ ਇੱਕ ਲੇਖਕ ਦੇ ਕੋਲ ਵੈੱਬਸਾਈਟ ਐਡਰੈਸ ਹੈ ਅਤੇ ਬਾਕੀਆਂ ਦੇ ਕੋਲ ਨਹੀਂ ਹੈ
+
 
+
|-
+
| 09:38
+
| ਅਤੇ Authors ਟੇਬਲ ਵਿੱਚ ਨਵੀਂ ਵੈੱਬਸਾਈਟ ਕਾਲਮ ਨੂੰ ਜ਼ਿਆਦਾਤਰ ਖਾਲੀ ਛੱਡਣ ਨਾਲ, ਅਸੀਂ ਡਿਸਕ ਸਪੇਸ ਬਰਬਾਦ ਕਰ ਰਹੇ ਹਾਂ ।
+
 
+
|-
+
| 09:47
+
| ਇਸ ਲਈ: ਅਸੀਂ ਇਸ ਕਾਲਮ ਨੂੰ ਇੱਕ ਹੋਰ ਨਵੇਂ ਟੇਬਲ ਵਿੱਚ ਤਬਦੀਲ ਕਰ ਸਕਦੇ ਹਾਂ, ਜਿਸ ਦੀ ਪ੍ਰਾਇਮਰੀ ਕੀ ਉਹੀ Author Id ਹੋਵੇਗੀ ।
+
 
+
|-  
+
| 09:58
+
| ਇਸ ਤੋਂ ਇਲਾਵਾ ਟੇਬਲਸ ਵਿੱਚ ਹਰੇਕ ਰਿਕਾਰਡ ਅਸਲ ਵਿੱਚ ਮੁੱਖ ਟੇਬਲ ਦੇ ਇੱਕ ਰਿਕਾਰਡ ਦੇ ਸਮਾਨ ਹੋਵੇਗਾ ।
+
 
+
|-
+
| 10:06
+
| ਜੋ One-to-one ਰਿਲੇਸ਼ਨਸ਼ਿਪ ਨੂੰ ਦਿਖਾਉਂਦਾ ਹੈ ।
+
 
+
|-
+
| 10:10
+
| ਇਸ ਲਈ: ਇੱਥੇ, ਅਸੀਂ ਆਪਣੇ ਡਾਟਾਬੇਸ ਵਿੱਚ ਰਿਲੇਸ਼ਨਸ਼ਿਪਸ ਦੀ ਸਥਾਪਨਾ ਕਰਨਾ ਸਿੱਖਿਆ ।
+
 
+
|-
+
| 10:15
+
| ਇਸ ਦੇ ਨਾਲ ਅਸੀਂ ਲਿਬਰਔਫਿਸ ਵਿੱਚ ਡਾਟਾਬੇਸ ਡਿਜ਼ਾਈਨ ਦੇ ਦੂਜੇ ਭਾਗ ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ ।
+
 
+
|-
+
| 10:23
+
| ਸੰਖੇਪ ਵਿੱਚ, ਅਸੀਂ ਡਾਟਾਬੇਸ ਡਿਜ਼ਾਈਨ ਵਿੱਚ ਹੇਠ ਦਿੱਤੇ ਵਿਸ਼ਿਆ ਬਾਰੇ ਸਿੱਖਿਆ:
+
 
+
|-
+
| 10:28
+
| 4. ਸੂਚਨਾ ਜਾਂ ਜਾਣਕਾਰੀ ਆਈਟਮਾਂ ਨੂੰ ਕਾਲਮਾਂ ਵਿੱਚ ਬਦਲਣਾ
+
 
+
|-  
+
| 10:32
+
| 5. ਪ੍ਰਾਇਮਰੀ ਕੀਜ਼ ਨਿਰਧਾਰਤ ਕਰਨਾ  ।
+
 
+
|-  
+
| 10:34
+
| 6. ਟੇਬਲ ਰਿਲੇਸ਼ਨਸ਼ਿਪਸ ਦੀ ਸਥਾਪਨਾ ਕਰਨਾ ਜਾਂ ਇੰਸਟੌਲ ਕਰਨਾ ।
+
 
+
|-
+
| 10:38
+
| ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।  ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ
+
 
+
|-
+
| 10:48
+
| ਇਹ ਪ੍ਰੋਜੇਕਟ http://spoken-tutorial.org.ਦੁਆਰਾ ਚਲਾਇਆ ਜਾਂਦਾ ਹੈ
+
 
+
|-  
+
| 10:54
+
| ਇਸ ‘ਤੇ ਜ਼ਿਆਦਾ ਜਾਣਕਾਰੀ ਹੇਠ ਦਿੱਤੇ ਲਿੰਕ ‘ਤੇ ਉਪਲੱਬਧ ਹੈ ।
+
 
+
|-
+
| 10:58
+
| ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ ।
+
 
+
 
|-
 
|-
 +
| 05:06
 +
| ਇਸ ਸਕਰਿਪਟ ਦਾ ਅਨੁਵਾਦ ਕਿਰਨ ਖੋਸਲਾ ਨੇ ਕੀਤਾ ਹੈ। ਸ਼ਾਮਲ ਹੋਣ ਲਈ ਧੰਨਵਾਦ।
 +
|}

Revision as of 23:25, 10 October 2017

Time Narration
00:01 CellDesigner' ਸੈੱਲ ਡੀਜ਼ਾਈਨਰ ਇੰਸਟਾਲੇਸ਼ਨ ਦੇ ਸਪੋਕਨ ਟਿਊਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:05 ਇਸ ਟਿਯੂਟੋਰੀਅਲ ਵਿਚ ਅਸੀਂ ' ਸੈੱਲ ਡੀਜ਼ਾਈਨਰ 4.3 'ਵਿੰਡੋਜ਼ ਓਪਰੇਟਿੰਗ ਸਿਸਟਮ ਤੇ ਡਾਉਨਲੋਡ ਅਤੇ ਇੰਸਟਾਲ ਕਰਨਾ ਸਿੱਖਾਂਗੇ।
00:14 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਅਸੀਂ ਵਿੰਡੋਜ਼ ਐਕਸ ਪੀਅਤੇ' ਸੈੱਲ ਡੀਜ਼ਾਈਨਰ 4.3 ਵਰਜਨ ਦੀ ਵਰਤੋਂ ਕਰ ਰਹੇ ਹਾਂ।
00:21 ਕਿਰਪਾ ਧਿਆਨ ਰੱਖੋ ਕਿ ਸੈੱਲ ਡੀਜ਼ਾਈਨਰ ਲੀਨਕਸ ਅਤੇ 'ਮੈਕ ਓ ਐਸ ਏਕਸ ' 'ਤੇ ਵੀ ਕੰਮ ਕਰਦਾ ਹੈਂ।
00:27 ਕਿਰਪਾ ਧਿਆਨ ਰੱਖੋ ਜੇਕਰ ਤੁਸੀਂ ਕਿਸੇ ਵੀ ਸਾਫਟਵੇਅਰ ਨੂੰ ਇੰਸਟਾਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਐਡ੍ਮਿਨਿਸ੍ਟ੍ਰੇਟਰ ਹੋਣ ਦੀ ਲੋੜ ਹੈ।
00:34 ਤੁਸੀਂ 'ਸੈਲਡਿਜ਼ਾਇਨਰ' ਸਾਫਟਵੇਅਰ 'www.celldesigner.org 'ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ।
00:42 'ਹੋਮ ਪੇਜ' ਤੇ, 'ਤੁਹਾਨੂੰ' ‘’'ਡਾਊਨਲੋਡਸ'’’ ਟੈਬ ਦਿੱਖੇਗਾ .ਉਸ ਤੇ ਕਲਿੱਕ ਕਰੋ।
00:48 ਇਹ ਤੁਹਾਨੂੰ ਕਿਸੇ ਦੂਜੇ ਪੋੰਜ ਉੱਤੇ ਲੈ ਜਾਵੇਗਾ.ਹੇਠਾਂ ਸਕ੍ਰੌਲ ਕਰੋ।
00:53 ' ਸੈਲ ਡਿਜੀਨਗਰ ਡਾਊਨਲੋਡ ਉੱਤੇ ' ਕਲਿੱਕ ਕਰੋ।
00:56 ਹੇਠਾਂ ਸਕ੍ਰੌਲ ਕਰੋ ਡਾਉਨਲੋਡ 'ਹੈਡਿੰਗ ਦੇ ਤਹਿਤ, ਚਾਰ ਲਿੰਕ ਮੌਜੂਦ ਹਨ।
01:03 ਪਹਿਲੇ ਲਿੰਕ ਤੇ ਕਲਿੱਕ ਕਰੋ .ਇਸ ਤਰ੍ਹਾਂ 'ਵਿੰਡੋਜ਼ 32 ਬਿੱਟ ਲਈ ਡਾਊਨਲੋਡ ਕਰੋ'
01:09 ਇਹ ਤੁਹਾਨੂੰ ਕਿਸੇ ਦੂਜੇ ਪੰਨੇ ਤੇ ਲੈ ਜਾਵੇਗਾ।
01:11 ਇੱਥੇ ਦੋ ਵਿਕਲਪ ਹਨ - 'ਰਜਿਸਟਰਡ ਯੂਜ਼ਰ' ਅਤੇ 'ਪਹਿਲੀ ਵਾਰ ਯੂਜ਼ ਕਰਨ ਵਾਲੇ '
01:17 ਜਿਵੇਂ ਕਿ ਤੁਸੀਂ ਪਹਿਲੀ ਵਾਰ ਯੂਜ਼ਰ ਹੋ।
01:21 'ਪਹਿਲੀ ਵਾਰ ਵਰਤੋਂ ਕਰਨ ਵਾਲੇ ਯੂਜ਼ਰ' ਤੇ ਕਲਿੱਕ ਕਰਕੇ . 'ਕਨ੍ਟਿਨ੍ਯੂ' 'ਤੇ ਕਲਿਕ ਕਰੋ।
01:25 ਹੁਣ ਤੁਹਾਨੂੰ ਆਪਣੇ ਵੇਰਵੇ ਭਰਨੇ ਪੈਣਗੇ।
01:27 ਹੁਣ ਮੈਨੂੰ ਵੇਰਵਾ ਭਰਣ ਦਿਉ।
01:30 ਇੱਕ ਵਾਰੀ ਜਦੋਂ ਤੁਸੀਂ ਵੇਰਵੇ ਭਰ ਲਓ ਫਿਰ ਹੇਠਾਂ ਸਕ੍ਰੋਲ ਕਰੋ ਅਤੇ ਡਾਉਨ੍ਲੋਡ 'ਤੇ ਕਲਿੱਕ ਕਰੋ।
01:37 ਤੁਹਾਨੂੰ ਇਸ ਜਾਣਕਾਰੀ ਨੂੰ ਸਿਰਫ ਇੱਕ ਵਾਰ ਭਰਨ ਦੀ ਲੋੜ ਹੈ।
01:41 ਬਾਅਦ ਵਿੱਚ ਜੇ ਤੁਸੀਂ ਕੋਈ ਨਵਾਂ ਵਰਜ਼ਨ ਇੰਸਟਾਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 'ਰਜਿਸਟਰਡ ਯੂਜ਼ਰ' ਤੇ ਕਲਿਕ ਕਰਨ ਦੀ ਲੋੜ ਹੈ।
01:48 ਈਮੇਲ ਐਡਰੈੱਸ ਅਤੇ ਪਾਸਵਰਡ ਟਾਈਪ ਕਰੋ ਅਤੇ ਤੁਹਾਨੂੰ ਕੁਛ ਇਸ ਤਰ੍ਹਾਂ ਸੈਟਅਪ ਫ਼ਾਈਲ ਪ੍ਰਾਪਤ ਹੋਵੇਂਗੀ।
01:53 ਹੁਣ, 'ਸੇਵ ਫਾਇਲ' 'ਤੇ ਕਲਿਕ ਕਰੋ।
01:56 ਇਹ 'ਸੈੱਟ-ਅੱਪ' ਫਾਇਲ ਨੂੰ ਡਾਊਨਲੋਡ ਕਰਨਾ ਸ਼ੁਰੂ ਕਰੇਗਾ. ਇਸ ਵਿੱਚ ਕੁਝ ਮਿੰਟ ਲੱਗਣਗੇ।
02:02 ਡਾਉਨਲੋਡ ਕਰਨ ਤੋਂ ਬਾਅਦ 'ਸੈੱਟ-ਅੱਪ' ਫਾਇਲ ਖੋਲ ਕੇ ਇਸ 'ਤੇ ਕਲਿੱਕ ਕਰਕੇ।
02:07 'ਰਨ ' 'ਤੇ ਕਲਿੱਕ ਕਰੋ।
02:12 ਅਗਲੇ ਬਟਨ ਤੇ ਕਲਿੱਕ ਕਰੋ।
02:14 'ਮੈਂ ਅਗ੍ਰੀਮਨ੍ਟ (ਇਕਰਾਰਨਾਮਾ) ਸਵੀਕਾਰ ਕਰਦਾ ਹਾਂ' ਦੇ ਵਿਕਲਪ ਨੂੰ ਚੁਣੋ।
02:17 ਅਗਲੇ ਬਟਨ ਤੇ ਕਲਿੱਕ ਕਰੋ।
02:20 ਆਪਣੇ ਕੰਪਿਊਟਰ ਤੇ ' ਸੈਲ ਡਿਜ਼ਾਇਨਰ (CellDesigner)' ਇੰਸਟਾਲ ਕਰਨ ਲਈ ਇੱਕ ਡੇਸ੍ਟਿਨੈਸ਼ਨ (ਮੰਜ਼ਲ) ਫੋਲਡਰ ਚੁਣੋ।
02:25 ਅਗਲੇ ਬਟਨ ਤੇ ਕਲਿੱਕ ਕਰੋ।
02:27 ਅਗਲੇ ਬਟਨ ਤੇ ਕਲਿੱਕ ਕਰੋ।
02:31 ਇੰਸਟਾਲੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ 'ਫਿਨਿਸ਼ (ਮੁਕੰਮਲ)' ਬਟਨ 'ਤੇ ਕਲਿੱਕ ਕਰੋ।
02:36 ਤੁਹਾਨੂੰ ਕੁਝ ਨਿਰਦੇਸ਼ ਪ੍ਰਾਪਤ ਹੋਣਗੇ. ਇਸ ਨੂੰ ਧਿਆਨ ਨਾਲ ਪੜ੍ਹੋ।
02:40 ਅਤੇ ਫਿਰ 'ਓ ਕੇ ' ਤੇ ਕਲਿਕ ਕਰੋ।
02:44 ਹੁਣ ਸੈਲ ਡਿਜ਼ਾਇਨਰ ਖੋਲ੍ਹਣ ਲਈ ਡੈਸਕਟੌਪ ਤੇ 'ਸ਼ਾਰਟਕੱਟ ਸੈੱਲ ਡਿਜ਼ਾਇਨਰ ਆਈਕਾਨ' ਤੇ ਕਲਿੱਕ ਕਰੋ।
02:52 ਇਹ 'ਸੈੱਲ ਡਿਜ਼ਾਇਨਰ' ਇੰਟਰਫੇਸ 'ਹੈ।
02:56 ਅਸੀਂ ਆਉਣ ਵਾਲੇ ਟਿਊਟੋਰਿਅਲ ਵਿੱਚ ਮੀਨੂ ਬਾਰਾਂ, ਟੂਲ ਬਾਰਾਂ ਅਤੇ ਵੱਖਰੇ ਪੈਨਲਾਂ ਬਾਰੇ ਸਿੱਖਾਂਗੇ।
03:02 ਇਹ 'ਨਮੂਨਾ (ਮਾਡਲ)' ਸੇਲ ਡਿਜ਼ਾਇਨਰ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।
03:07 ਇੱਥੇ ਸਬ੍ਸ੍ਟ੍ਰੈਟ ਇਨਜ਼ਾਇਮ ਨਾਲ ਜੁੜਦਾ ਹੈ, ਅਤੇ ਇਕ ਇਨਜ਼ਾਇਮ- ਸਬ੍ਸ੍ਟ੍ਰੈਟ ਕੰਪਲੈਕਸ ਬਣਦਾ ਹੈ. ਸਬ੍ਸ੍ਟ੍ਰੈਟ ਪ੍ਰਾਡਕ੍ਟ (ਉਤਪਾਦ) ਵਿੱਚ ਤਬਦੀਲ ਹੋ ਜਾਂਦਾ ਹੈਂ।
03:17 ਆਓ ਸੈਲ-ਡਿਜ਼ਾਈਨਰ ਵਿਚ ਇਹ ਨਮੂਨਾ (ਮਾਡਲ) ਵੇਖੀਏ।
03:20 ਅਸੀਂ ਸੈੱਲ ਡੀਜ਼ਾਈਨਰ ਰਾਹੀਂ ਬਹੁਤ ਸਾਰੇ ਐਸੀ ਬਾਇਓਲਾਜੀਕਲ ਨੈਟਵਰਕ ਬਣਾ ਸਕਦੇ ਹਾਂ।
03:25 ਸੌਫਟ ਵੇਅਰ ਦੀ ਇਨ੍ਸ੍ਟਲੈਸ਼ਨ.ਸਹੀ ਢੰਗ ਨਾਲ ਹੋਇਆ ਹੈ ਇਸਦੀ ਜਾਂਚ ਕਰਨ ਲਈ।
03:30 ਆਉ ਸੈੱਲ ਡੀਜ਼ਾਈਨਰ ਵਿੰਡੋ ਤੇ ਵਾਪਸ ਜਾਈਏ।
03:34 ਆਓ ਹੁਣ ਇੱਥੇ ਪ੍ਰੋਟੀਨ ਨੂੰ ਐਡ ਕਰੀਏ।
03:37 ਫਾਈਲ ਤੇ ਜਾਕੇ 'ਨਿਊ' ਤੇ ਕਲਿੱਕ ਕਰੋ।
03:41 ਮੈਂ ਇਸਦਾ ਨਾਂ 'ਟ੍ਰਾਇਲ' 'ਦੇ ਤੌਰ ਤੇ ਦੇਵਾਂਗਾ. ਓ ਕੇ ਤੇ ਕਲਿਕ ਕਰੋ।
03:45 ਹੁਣ ਮੇਨੂ ਪ੍ਰੋਟੀਨ ਦਾ ਚੋਣ ਕਰਨ ਦੋ।
03:48 ਇੱਥੇ ਕਲਿਕ ਕਰੋ ਅਤੇ ਇਸਨੂੰ 'A (ਏ)' ਦੇ ਤੌਰ ਤੇ ਨਾਮ ਦਿਓ।
03:52 ਅਤੇ ’ਓ ਕੇ’ ਤੇ ਕਲਿਕ ਕਰੋ।
03:55 ਅਗਲੇ ਟਿਊਟੋਰਿਯਲ ਵਿੱਚ ਅਸੀਂ ਇਸੀ ਦੀਸ਼ਾ ਵਿਚ ਜਾਰੀ ਰਹਾਂਗੇ ਅਤੇ ਇਸ ਮਾਡਲ ਨੂੰ ਬਣਾਵਾਂਗੇ।
04:01 ਅਸੀਂ ਸੈੱਲ ਡਿਜ਼ਾਈਨਰ ਦੇ ਸਪੋਕਨ ਟਿਊਟੋਰਿਯਲ ਦੇ ਅੰਤ ਤੇ ਆ ਗਏ ਹਾਂ।
04:07 ਇਸ ਟਿਯੂਟੋਰਿਅਲ ਵਿਚ ਅਸੀਂ ਸੈੱਲ ਡਿਜ਼ਾਈਨਰ 4.3 ਵਿੰਡੋਜ਼ ਓਪਰੇਟਿੰਗ ਸਿਸਟਮ ਤੇ ਡਾਊਨਲੋਡ ਅਤੇ ਇੰਸਟਾਲ ਕਰਨਾ ਸਿੱਖਿਆ ਹੈ।
04:15 ਇਸ ਲਿੰਕ ਤੇ ਉਪਲੱਬਧ ਵੀਡੀਓ ਵੇਖੋ. ਇਹ ਸਪੋਕਨ ਟਿਯੂਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਕਰਦਾ ਹੈ ਜੇਕਰ ਤੁਹਾਡੇ ਕੋਲ ਵਧੀਆ ਬੈਂਡਵਿਡਥ ਨਹੀਂ ਹੈ, ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
04:27 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ, ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। ਜਿਆਦਾ ਜਾਣਕਾਰੀ ਲਈ contact @spoken-tutorial.org ਤੇ ਲਿਖ ਕੇ ਸੰਪਰਕ ਕਰੋ।
04:44 ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ। ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਕਰਦਾ ਹੈ। ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ: http://spoken-tutorial.org\NMEICT-Intro
05:06 ਇਸ ਸਕਰਿਪਟ ਦਾ ਅਨੁਵਾਦ ਕਿਰਨ ਖੋਸਲਾ ਨੇ ਕੀਤਾ ਹੈ। ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Devraj, Harmeet, Khoslak, PoojaMoolya