Difference between revisions of "BASH/C3/Here-document-and-Here-string/Punjabi"

From Script | Spoken-Tutorial
Jump to: navigation, search
(Created page with "{| border = 1 | ‘’’Time’’’ | ‘’’Narration’’’ |- | 00:01 | ਸਤਿ ਸ਼੍ਰੀ ਅਕਾਲ ਦੋਸਤੋ, ਬੈਸ਼ ਵਿੱਚ ‘HERE...")
 
Line 1: Line 1:
 
{| border = 1
 
{| border = 1
| ‘’’Time’’’
+
| Time
| ‘’’Narration’’’
+
| Narration
  
 
|-  
 
|-  

Revision as of 12:23, 25 September 2017

Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, ਬੈਸ਼ ਵਿੱਚ ‘HERE ਡਾਕਿਊਮੈਂਟ ਅਤੇ strings’ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ।
00:08 ਇਸ ਟਿਊਟੋਰਿਅਲ ਵਿੱਚ ਅਸੀਂ
00:11 ਕੁੱਝ ਉਦਾਹਰਣਾਂ ਦੀ ਮੱਦਦ ਨਾਲ ਵਿਸ਼ੇਸ਼ ਮੰਤਵ ਰੀਡਾਇਰੈਕਸ਼ਨ ਜਿਵੇਂ ਕਿ ‘Here ਡਾਕਿਊਮੈਂਟਸ’ ਅਤੇ ‘Here ਸਟਰਿੰਗਸ’
00:17 ਕਿਹਾ ਜਾਂਦਾ ਹੈ, ਇਸ ਦੇ ਬਾਰੇ ਵਿੱਚ ਸਿੱਖਾਂਗੇ ।
00:20 ਇਸ ਟਿਊਟੋਰਿਅਲ ਨੂੰ ਜਾਣਨ ਲਈ ਤੁਹਾਨੂੰ BASH ਵਿੱਚ ‘Shell Scripting’ ਦਾ ਗਿਆਨ ਹੋਣਾ ਚਾਹੀਦਾ ਹੈ ।
00:26 ਜੇਕਰ ਨਹੀਂ, ਤਾਂ ਕਿਰਪਾ ਕਰਕੇ ਸੰਬੰਧਿਤ ਟਿਊਟੋਰਿਅਲਸ ਲਈ ਵਿਖਾਈ ਗਈ ਸਾਡੀ ਵੈਬਸਾਈਟ ਉੱਤੇ ਜਾਓ । (http://www.spoken-tutorial.org)
00:32 ਇਸ ਟਿਊਟੋਰਿਅਲ ਲਈ ਅਸੀਂ ਵਰਤੋਂ ਕਰ ਰਹੇ ਹਾਂ
00:34 ਉਬੰਟੁ ਲੀਨਕਸ ‘12.04’ ਓਪਰੇਟਿੰਗ ਸਿਸਟਮ
00:39 ‘GNU BASH’ ਵਰਜਨ 4.2
00:42 ਕਿਰਪਾ ਕਰਕੇ ਧਿਆਨ ਦਿਓ, ਅਭਿਆਸ ਲਈ ‘GNU Bash’ ‘ਵਰਜਨ 4’ ਜਾਂ ਉਸਤੋਂ ਨਵੇਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।
00:49 ‘Here document’ ਦੇ ਬਾਰੇ ਵਿੱਚ ਸਿੱਖਦੇ ਹਾਂ ।
00:52 ਇਹ ਟੈਕਸਟ ਜਾਂ ਕੋਡ ਦਾ ਖ਼ਾਸ ਮੰਤਵ ਬਲਾਕ ਹੈ ।
00:56 ਇਹ I/O redirect ਦਾ ਫ਼ਾਰਮ ਹੈ ।
01:00 ਇਹ ਇੱਕ ਇੰਟਰੈਕਟਿਵ ਪ੍ਰੋਗਰਾਮ ਜਾਂ ਕਮਾਂਡ ਲਾਈਨ ਲਈ ਇੱਕ ਕਮਾਂਡ ਲਿਸਟ ਨੂੰ ਫੀਡ ਕਰਦਾ ਹੈ ।
01:06 ਇਸ ਨੂੰ ਵੱਖਰੀ ਫ਼ਾਇਲ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ ।
01:10 ਇਸ ਨੂੰ ਸ਼ੈਲ ਸਕਰਿਪਟ ਦੇ ਲਈ ਮਲਟੀਪਲ ਲਾਈਨ ਇਨਪੁਟ ਦੇ ਰੂਪ ਵਿੱਚ ਵੀ ਵਰਤਿਆ ਜਾ ਸਕਦਾ ਹੈ ।
01:17 ਸੰਟੈਕਸ ਹੈ ‘command space less than less than space HERE’
01:24 ਇਸ ਦੇ ਬਾਅਦ ਅਗਲੀ ਲਾਈਨ ਉੱਤੇ, ਅਸੀਂ ਟੈਕਸਟ ਇਨਪੁਟ ਦੇ ਸਕਦੇ ਹਾਂ ।
01:29 ਇਸ ਨੂੰ ਲਾਇੰਨਸ ਦੇ ਕਿਸੇ ਵੀ ਨੰਬਰਾਂ ਤੋਂ ਲਿਆ ਜਾ ਸਕਦਾ ਹੈ ।
01:33 ਇੱਥੇ ‘text1, text2, textN’ ਟੈਕਸਟ ਇਨਪੁਟਸ ਹਨ ।
01:40 ਟੈਕਸਟ ਇਨਪੁਟ ਦੇ ਬਾਅਦ, ਅਗਲੀ ਲਾਈਨ ਉੱਤੇ, ਅਸੀਂ ਫਿਰ ਤੋਂ ਕੀਵਰਡ HERE ਟਾਈਪ ਕਰਦੇ ਹਾਂ ।
01:46 ਇੱਥੇ ‘HERE’ ਡਾਕਿਊਮੈਂਟ ਦੇ ਅਖੀਰ ਵਿੱਚ ਵਿਖਾਉਂਦਾ ਹੈ ।
01:50 ਹੁਣ ਅਸੀਂ ਇਸ ਨੂੰ ਇੱਕ ਉਦਾਹਰਣ ਦੇ ਨਾਲ ਸਮਝਦੇ ਹਾਂ ।
01:53 ਅਸੀਂ ‘here dot sh’ ਨਾਮ ਵਾਲੀ ਇੱਕ ਫ਼ਾਇਲ ਖੋਲਾਂਗੇ ।
01:59 ਕੋਡ ਦੀ ਪਹਿਲੀ ਲਾਈਨ ‘shebang’ ਲਾਈਨ ਹੈ ।
02:04 ਅਸੀਂ ਇਸ ਲਾਈਨ ਦੇ ਬਾਅਦ ਕੋਡ ਦਾ ਇੱਕ ਬਲਾਕ ਰੱਖਦੇ ਹਾਂ ।
02:09 wc, word count ਦਾ ਪ੍ਰਤੀਨਿਧੀ ਕਰਦਾ ਹੈ ।
02:12 wc hyphen w ‘HERE’ ਡਾਕਿਊਮੈਂਟ ਵਿੱਚ ਸ਼ਬਦਾਂ ਦੀ ਗਿਣਤੀ ਨੂੰ ਗਿਣਦਾ ਹੈ ।
02:20 ਕੋਡ ਦਾ ਬਲਾਕ ਜਾਂ ਟੈਕਸਟ ‘HERE’ ਦੇ ਦੂਜੀ ਘਟਨਾ ਤੱਕ ਫ਼ਾਇਲ ਦੇ ਰੂਪ ਵਿੱਚ ਜਾਣਿਆ ਜਾਵੇਗਾ ।
02:28 ‘HERE’ ਡਾਕਿਊਮੈਂਟ ਵਿੱਚ ਮੌਜੂਦ ਕੰਟੈਂਟ ਕਮਾਂਡ ‘wc hyphen w’ ਲਈ ਇੱਕ ਇਨਪੁਟ ਹੈ ।
02:36 ‘HERE’, ‘wc hyphen w’ ਦੇ ਲਈ ਡੀਲਿਮਟਰ ਦੇ ਤੌਰ ਤੇ ਕੰਮ ਕਰਦਾ ਹੈ, ਜਦੋਂ ਮਲਟੀ-ਲਾਈਨ ਇਨਪੁਟ ਨੂੰ ਰੀਡ ਕਰਦੀ ਹੈ ।
02:47 ਜੇਕਰ ਅਸੀਂ ਇਸ ਕਮਾਂਡ ਨੂੰ ਟਰਮੀਨਲ ਉੱਤੇ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸਾਨੂੰ ਆਉਟਪੁਟ ਦੇ ਰੂਪ ਵਿੱਚ 4 ਮਿਲਣਾ ਚਾਹੀਦਾ ਹੈ ।
02:55 ਇਹ ਇਸ ਲਈ ਕਿਉਂਕਿ, ਅਸੀਂ ਕਮਾਂਡ ‘wc hyphen w’ ਲਈ ਚਾਰ ਸ਼ਬਦ ਪਾਸ ਕੀਤੇ ਹਨ ।
03:03 ਹੁਣ ਫ਼ਾਇਲ ਨੂੰ ਸੇਵ ਕਰਨ ਦੇ ਲਈ ‘Save’ ਉੱਤੇ ਕਲਿੱਕ ਕਰੋ ।
03:06 ਆਪਣੇ ਕੀਬੋਰਡ ਉੱਤੇ ਇਕੱਠੇ ‘Ctrl, Alt ਅਤੇ ‘T’ ਕੀਜ ਦੀ ਵਰਤੋਂ ਕਰਕੇ ਟਰਮੀਨਲ ਉੱਤੇ ਜਾਓ ।
03:15 ਟਾਈਪ ਕਰੋ ‘chmod space plus x space here dot sh’
03:22 ਐਂਟਰ ਦਬਾਓ ।
03:24 ਟਾਈਪ ਕਰੋ ‘dot slash here dot sh’
03:27 ਐਂਟਰ ਦਬਾਓ ।
03:30 ਅਸੀਂ 4 ਦੇ ਰੂਪ ਵਿੱਚ ਆਉਟਪੁਟ ਵੇਖ ਸਕਦੇ ਹਾਂ ।
03:33 ਭਾਵ ‘Here’ ਡਾਕਿਊਮੈਂਟ ਵਿੱਚ ਸ਼ਬਦਾਂ ਦੀ ਗਿਣਤੀ 4 ਹੈ ।
03:38 ਪ੍ਰੋਗਰਾਮ ਉੱਤੇ ਦੁਬਾਰਾ ਆਓ ।
03:41 ਇੱਥੇ ਟੈਕਸਟ ਦੇ ਸ਼ੁਰੂਆਤ ਵਿੱਚ ਦੋ ਹੋਰ ਸ਼ਬਦ ਜੋੜਦੇ ਹਾਂ ।
03:47 ‘Hello and welcome to Bashlearning’
03:52 ‘Save’ ਉੱਤੇ ਕਲਿੱਕ ਕਰੋ ।
03:54 ਫਿਰ ਤੋਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ ।
03:57 ਟਰਮੀਨਲ ਉੱਤੇ ਟਾਈਪ ਕਰੋ ‘dot slash here dot sh’
04:04 ‘ਐਂਟਰ’ ਦਬਾਓ ।
04:06 ਹੁਣ ਆਉਟਪੁਟ 6 ਹੈ ਕਿਉਂਕਿ ਅਸੀਂ ਆਪਣੇ ਟੈਕਸਟ ਵਿੱਚ ਦੋ ਹੋਰ ਸ਼ਬਦ ਜੋੜੇ ਸਨ ।
04:13 ਅਸੀਂ ‘Here’ ਡਾਕਿਊਮੈਂਟ ਵਿੱਚ ਵੀ ਇੱਕ ਆਰਗੂਮੈਂਟ ਪਾਸ ਕਰ ਸਕਦੇ ਹਾਂ ।
04:18 ਅਸੀਂ ਵੇਖਦੇ ਹਾਂ ਕਿ ਇੱਕ ਉਦਾਹਰਣ ਦੇ ਨਾਲ ਇਹ ਕਿਵੇਂ ਕਰ ਸਕਦੇ ਹਾਂ ।
04:22 ਅਸੀਂ ਇੱਕ ਫ਼ਾਇਲ ‘hereoutput dot sh’ ਨੂੰ ਖੋਲ੍ਹਦੇ ਹਾਂ ।
04:28 ‘cat’ ਕਮਾਂਡ ਫ਼ਾਇਲਸ ਨੂੰ ਜੋੜਾਂਗੇ ਅਤੇ ਇਹ standard ਆਉਟਪੁਟ ਪ੍ਰਿੰਟ ਕਰੇਗਾ ।
04:35 ਧਿਆਨ ਦਿਓ, ਕਿ ਅਸੀਂ ‘HERE’ ਦੇ ਬਜਾਏ ‘this’ ਸਟਰਿੰਗ ਦੀ ਵਰਤੋਂ ਕੀਤੀ ਹੈ ।
04:41 ਇਹ ਜ਼ਰੂਰੀ ਨਹੀਂ ਹੈ, ਕਿ ਤੁਸੀਂ ਹਮੇਸ਼ਾ ਡੀਲਿਮਟਰ ‘HERE’ ਦੀ ਹੀ ਵਰਤੋਂ ਕਰੋ ।
04:47 ਤੁਸੀਂ ਕਿਸੇ ਵੀ ਹੋਰ ਡੀਲਿਮਟਰ ਦੀ ਵਰਤੋਂ ਕਰ ਸਕਦੇ ਹੋ ।
04:51 ਇਹ ਲਾਈਨ ‘0th (zeroeth) argument’ ਨੂੰ ਵਿਖਾਏਗੀ ।
04:55 ਡਿਫਾਲਟ ਰੂਪ ਤੋਂ ‘0th (zeroeth) argument’ ਫ਼ਾਇਲ ਦਾ ਨਾਮ ਹੈ ।
05:00 ਇਹ ਲਾਈਨ ਪ੍ਰੋਗਰਾਮ ਵਿੱਚ ਪਾਸ ਕੀਤੇ ‘1st argument’ ਨੂੰ ਵਿਖਾਏਗੀ ।
05:05 ਇਹ ਲਾਈਨ ਪ੍ਰੋਗਰਾਮ ਵਿੱਚ ਪਾਸ ਕੀਤੇ ‘2nd argument’ ਨੂੰ ਵਿਖਾਏਗੀ ।
05:09 ਇੱਥੇ ਅਸੀਂ ਉਸੇ ਡੀਲਿਮਟਰ ‘this’ ਦੀ ਵਰਤੋਂ ਕਰਕੇ ਡਾਕਿਊਮੈਂਟ ਨੂੰ ਬੰਦ ਕਰਦੇ ਹਾਂ ।
05:17 ਫ਼ਾਇਲ ਨੂੰ ਸੇਵ ਕਰੋ ।
05:18 ਹੁਣ ਪ੍ਰੋਗਰਾਮ ਨੂੰ ਚਲਾਓ ।
05:21 ਟਰਮੀਨਲ ਉੱਤੇ ਟਾਈਪ ਕਰੋ ‘chmod space plus x space hereoutput dot sh’
05:29 ‘ਐਂਟਰ’ ਦਬਾਓ ।
05:32 ਟਾਈਪ ਕਰੋ ‘dot slash hereoutput dot sh space Sunday space Monday’
05:40 ਆਉਟਪੁਟ ਵਿਖਾਈ ਦਿੰਦਾ ਹੈ:
05:43 ‘0th argument is: ‘dot salsh hereoutput dot sh’ ਜੋ ਕਿ ਇੱਕ ਫ਼ਾਇਲ ਦਾ ਨਾਮ ਹੈ ।
05:49 ‘1st argument is: Sunday’
05:51 ‘2nd argument is: Monday’
05:55 ਹੁਣ ‘Here’ ਸਟਰਿੰਗ ਦੇ ਬਾਰੇ ਵਿੱਚ ਸਿੱਖਦੇ ਹਾਂ ।
05:59 ‘Here’ ਸਟਰਿੰਗ ਦੀ ਵਰਤੋਂ ਟੈਕਸਟ ਜਾਂ ਵੇਰੀਏਬਲ ਤੋਂ ਇਨਪੁਟ ਰੀਡਾਇਰੈਕਸ਼ਨ ਲਈ ਵਰਤੀ ਜਾਂਦੀ ਹੈ ।
06:06 ਇਨਪੁਟ ਇੱਕੋ ਲਾਈਨ ਵਿੱਚ ਸਿੰਗਲ ਕੋਟਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ।
06:12 ਸੰਟੈਕਸ ਹੈ: ‘command space three less than ਸਿੰਬਲਸ space’ ਸਿੰਗਲ ਕੋਟਸ ਦੇ ਅੰਦਰ ‘string’ ਨੂੰ ਲਿਖੋ ।
06:22 ਹੁਣ ਅਸੀਂ ਇਸ ਨੂੰ ਇੱਕ ਉਦਾਹਰਣ ਦੇ ਨਾਲ ਸਮਝਦੇ ਹਾਂ ।
06:25 ਅਸੀਂ ਇੱਥੇ ਇੱਕ ਫ਼ਾਇਲ ‘here dot sh’ ਖੋਲਾਂਗੇ ।
06:30 ਇੱਥੇ ਅਖੀਰ ਵਿੱਚ, ਅਸੀਂ ਟਾਈਪ ਕਰਾਂਗੇ ‘wc space hyphen w three less than ਸਿੰਬਲਸ space’ ਸਿੰਗਲ ਕੋਟਸ ਵਿੱਚ ‘Welcome to Bash learning’
06:44 ਇਹ ਕਮਾਂਡ ‘wc hyphen w’ ਵਿੱਚ ਕੋਟਸ ਵਿੱਚ ਸਟਰਿੰਗ ਨੂੰ ਰੀਡਾਇਰੈਕਟ (ਪ੍ਰੇਰਿਤ ਕਰਨਾ) ਕਰੇਗਾ ।
06:52 ਹੁਣ ਅਸੀਂ ਇਹਨਾਂ ਪਰਿਵਰਤਨਾਂ ਨੂੰ ਸੇਵ ਕਰਨ ਲਈ ‘Save’ ਉੱਤੇ ਕਲਿੱਕ ਕਰਾਂਗੇ ।
06:55 ਹੁਣ ਅਸੀਂ ਟਰਮੀਨਲ ਉੱਤੇ ਦੁਬਾਰਾ ਜਾਂਦੇ ਹਾਂ ।
06:58 ਹੁਣ ਟਾਈਪ ਕਰੋ: ‘dot slash here dot sh’
07:03 ਅਸੀਂ ਆਉਟਪੁਟ ‘6’ ਅਤੇ ‘4’ ਵੇਖ ਸਕਦੇ ਹਾਂ ।
07:08 ‘here’ ਡਾਕਿਊਮੈਂਟ ਵਿੱਚ ਸ਼ਬਦਾਂ ਦੀ ਗਿਣਤੀ ‘6’ ਹੈ ਅਤੇ ‘here’ ਸਟਰਿਗ ਵਿੱਚ ਸ਼ਬਦਾਂ ਦੀ ਗਿਣਤੀ 4 ਹੈ ।
07:15 ਇਸ ਤਰ੍ਹਾਂ ਤੁਸੀਂ ਆਪਣਾ ‘Here’ ਸਟਰਿਗਸ ਲਿਖ ਸਕਦੇ ਹੋ ।
07:20 ਇਹ ਸਾਨੂੰ ਟਿਊਟੋਰਿਅਲ ਦੇ ਆਖੀਰ ਵਿੱਚ ਲੈ ਕੇ ਜਾਂਦਾ ਹੈ ।
07:23 ਸੰਖੇਪ ਵਿੱਚ,
07:25 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ
07:27 * ‘HERE’ ਡਾਕਿਊਮੈਂਟ
07:29 * ‘HERE’ ਸਟਰਿੰਗ
07:31 ਨਿਰਧਾਰਤ ਕੰਮ ਦੇ ਰੂਪ ਵਿੱਚ, ਸਟਰਿੰਗ ਨੂੰ
07:36 * ‘Here’ ਡਾਕਿਊਮੈਂਟ
07:37 * ‘Here’ ਸਟਰਿੰਗ ਦੀ ਵਰਤੋਂ ਕਰਕੇ ਅਪਰਕੇਸ ਵਿੱਚ ਬਦਲੋ ।
07:39 ਹਿੰਟ: ‘tr space a hyphen z space capital A hyphen capital Z’.
07:47 ਇਹ ਕਰੈਕਟਰ ਨੂੰ ਲੋਅਰ ਤੋਂ ਅਪਰ ਕੇਸ ਵਿੱਚ ਬਦਲਣ ਲਈ ਕਮਾਂਡ ਹੈ ।
07:54 ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਵੀਡਿਓ ਨੂੰ ਵੇਖੋ ।
07:57 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਨਿਚੋੜ ਕੱਢਦਾ ਹੈ ।
08:01 ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀਂ ਇਸਨੂੰ ਡਾਊਂਨ ਲੋਡ ਕਰਕੇ ਵੀ ਦੇਖ ਸਕਦੇ ਹੋ ।
08:06 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਇਹ ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀਆਂ ਹਨ ।
08:12 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ ।
08:17 ਜ਼ਿਆਦਾ ਜਾਣਕਾਰੀ ਲੈਣ ਦੇ ਲਈ, ਕਿਰਪਾ ਕਰਕੇ contact @ spoken - tutorial.org ਉੱਤੇ ਲਿਖੋ ।
08:25 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
08:29 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
08:38 ਇਸ ਮਿਸ਼ਨ ਦੀ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਹੈ । http://spoken-tutorial.org\NMEICT-Intro
08:44 ਇਹ ਸਕਰਿਪਟ FOSSEE ਅਤੇ ਸਪੋਕਨ ਟਿਊਟੋਰਿਅਲ ਟੀਮਾਂ ਦੁਆਰਾ ਤਿਆਰ ਕੀਤੀ ਗਈ ਹੈ ।
08:50 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ ।
08:54 ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

Harmeet, PoojaMoolya