Difference between revisions of "BASH/C3/Using-File-Descriptors/Punjabi"
From Script | Spoken-Tutorial
(Created page with "{| border = 1 | ’’’Time’’’ | ’’’Narration’’’ |- | 00:01 | ਸਤਿ ਸ਼੍ਰੀ ਅਕਾਲ ਦੋਸਤੋ, Using file descriptors ਉੱਤੇ...") |
PoojaMoolya (Talk | contribs) |
||
Line 1: | Line 1: | ||
{| border = 1 | {| border = 1 | ||
− | | | + | | Time |
− | | | + | | Narration |
|- | |- |
Latest revision as of 10:20, 14 September 2017
Time | Narration | |
00:01 | ਸਤਿ ਸ਼੍ਰੀ ਅਕਾਲ ਦੋਸਤੋ, Using file descriptors ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ । | |
00:08 | ਇਸ ਟਿਊਟੋਰਿਅਲ ਵਿੱਚ ਅਸੀਂ | |
00:11 | ਕੁੱਝ ਉਦਾਹਰਣਾਂ ਦੀ ਮੱਦਦ ਨਾਲ | |
00:14 | ਇੱਕ ’ਆਉਟਪੁਟ ਫ਼ਾਈਲ ਡੈੱਸਕਿਰਪਟਰ’ ਅਸਾਈਨ ਕਰਨਾ | |
00:17 | ਇੱਕ ਇਨਪੁਟ ਫ਼ਾਈਲ ਡੈੱਸਕਿਰਪਟਰ ਅਸਾਈਨ ਕਰਨਾ | |
00:19 | ਫ਼ਾਈਲ ਡੈੱਸਕਿਰਪਟਰ (fd) ਖ਼ਤਮ ਕਰਨਾ ਵੀ ਸਿੱਖਾਂਗੇ । | |
00:23 | ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ ਤੁਹਾਨੂੰ BASH ਵਿੱਚ ’Shell Scripting’ ਦਾ ਗਿਆਨ ਹੋਣਾ ਚਾਹੀਦਾ ਹੈ । | |
00:29 | ਜੇਕਰ ਨਹੀਂ, ਤਾਂ ਕਿਰਪਾ ਕਰਕੇ ਸੰਬੰਧਿਤ ਟਿਊਟੋਰਿਅਲਸ ਦੇ ਲਈ ਵਿਖਾਈ ਗਈ ਵੈੱਬਸਾਈਟ ਉੱਤੇ ਜਾਓ ।‘http: // www:spoken-tutorial:org’ | |
00:35 | ਇਸ ਟਿਊਟੋਰਿਅਲ ਲਈ ਅਸੀਂ ਵਰਤੋਂ ਕਰ ਰਹੇ ਹਾਂ | |
00:38 | ਉਬੰਟੁ ਲੀਨਕਸ 12.04 ਓਪਰੇਟਿੰਗ ਸਿਸਟਮ | |
00:43 | * ‘GNU BASH’ ਵਰਜਨ 4.2 | |
00:46 | ਕਿਰਪਾ ਕਰਕੇ ਧਿਆਨ ਦਿਓ, ਅਭਿਆਸ ਲਈ ’GNU Bash’ ਵਰਜਨ 4 ਜਾਂ ਉੱਪਰ ਦਿੱਤੇ ਨੂੰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ । | |
00:54 | ਜਾਣ-ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ । | |
00:56 | ਅਸੀਂ ਪਹਿਲਾਂ ਤੋਂ ਹੀ ਪਿਛਲੇ ਟਿਊਟੋਰਿਅਲ ਵਿੱਚ ਫ਼ਾਈਲ ਡੈੱਸਕਿਰਪਟਰਜ ਦੇ ਬਾਰੇ ਵਿੱਚ ਪੜ੍ਹਾਈ ਕੀਤੀ ਹੈ । | |
01:02 | 0, 1 ਅਤੇ 2, ’stdin ,’ ’stdout’ ਅਤੇ ’stderr’ ਲਈ ਸੰਟੈਡਰਡ ’file descriptors’ ਹਨ । | |
01:15 | ਫ਼ਾਈਲ ਡੈੱਸਕਿਰਪਟਰਜ ਦੀ ਵਰਤੋਂ ’i/o redirection’ ਲਈ ਹੁੰਦੀ ਹੈ । | |
01:20 | ਇੱਕ ਆਉਟਪੁਟ ਫ਼ਾਈਲ ਲਈ ‘ਫ਼ਾਈਲ ਡੈੱਸਕਿਰਪਟਰ’ ਅਸਾਈਨ ਕਰਨ ਲਈ ਸੰਟੈਕਸ ਹੈ: | |
01:25 | ‘exec [File descriptor] greater than symbol filename’ | |
01:31 | ਇੱਕ ਉਦਾਹਰਣ ਦੇਖਦੇ ਹਾਂ । | |
01:33 | ਮੇਰੇ ਕੋਲ ‘fdassign dot sh’ ਨਾਮ ਦੀ ਇੱਕ ਕੋਡ ਫ਼ਾਈਲ ਹੈ । | |
01:43 | ਪਹਿਲੀ ਲਾਈਨ shebang ਲਾਈਨ ਹੈ । | |
01:49 | ‘exec’ ਕਮਾਂਡ ਮੌਜੂਦਾ ’shell’ ਪਰਿਕ੍ਰੀਆ ਨੂੰ ਬਦਲਦਾ ਹੈ । | |
01:56 | ਇਹ ਮੌਜੂਦਾ ’shell’ ਦੇ ਸਥਾਨ ਉੱਤੇ ਬਿਨ੍ਹਾਂ ਨਵੀਂਆਂ ਪਰਿਕ੍ਰੀਆਂ ਨੂੰ ਬਣਾਏ ਚੱਲਦਾ ਹੈ । | |
02:04 | ਅਸੀਂ ਜਾਣਦੇ ਹਾਂ ਕਿ 0, 1, ਅਤੇ 2 ਸੰਟੈਡਰਡ ’ਫ਼ਾਈਲ ਡੈੱਸਕਿਰਪਟਰਜ’ ਹਨ । | |
02:09 | ਕਿਸੇ ਵੀ ਖੋਲੀ ਗਈ ਫ਼ਾਈਲ ਦੇ ਲਈ, ਸਾਡੇ ਕੋਲ 3 ਤੋਂ 9 ਤੱਕ ‘ਫ਼ਾਈਲ ਡੈੱਸਕਿਰਪਟਰਜ’ ਹਨ । | |
02:19 | ਇੱਥੇ, ’3’ ਫ਼ਾਈਲ ਡੈੱਸਕਿਰਪਟਰ’ ਹਨ । | |
02:22 | ਇਹ ‘output dot txt’ ਫ਼ਾਈਲ ਵਿੱਚ ਆਉਟਪੁਟ ਲਿਖਦਾ ਹੈ । | |
02:30 | ਸਟਰਿੰਗ ’Welcome to BASH learning’, ’output dot txt’ ਫ਼ਾਈਲ ਵਿੱਚ ਭੇਜੀ ਜਾ ਚੁੱਕੀ ਹੈ । | |
02:36 | ਇਸਨੂੰ ‘ਫ਼ਾਈਲ ਡੈੱਸਕਿਰਪਟਰ 3’ ਦੇ ਮੱਧਮ ਨਾਲ ਕੀਤਾ ਗਿਆ ਹੈ । | |
02:42 | ਇਹ ਇੱਕ ਫ਼ਾਈਲ ਵਿੱਚ ਸਟਰਿੰਗ ਨੂੰ ਫੇਰ ਤੋਂ ਨਿਰਦੇਸ਼ ਕਰਨ ਦੇ ਸਮਾਨ ਹੈ । | |
02:49 | ਹਰ ਇੱਕ ਨਵੀਂ ਸਟਰਿੰਗ ਨੂੰ ਫ਼ਾਈਲ ਦੇ ਨਾਲ ਅਟੈਚ ਕੀਤਾ ਜਾਵੇਗਾ । | |
02:52 | ਉਦਾਹਰਣ ਦੇ ਲਈ: | |
02:54 | ਅਸੀਂ ’output dot txt’ ਫ਼ਾਈਲ ਵਿੱਚ ਮੌਜੂਦਾ ਸਿਸਟਮ ਡੇਟ ਅਟੈਚ ਕਰਾਂਗੇ । | |
03:00 | ਸੰਟੈਕਸ ਹੈ: ‘date SPACE greater-than symbol ampersand sign 3’ | |
03:13 | ਇੱਥੇ ਅਸੀਂ ‘ਫ਼ਾਈਲ ਡੈੱਸਕਿਰਪਟਰ’ ਨੂੰ ਖ਼ਤਮ ਕਰਦੇ ਹਾਂ । | |
03:16 | ਇਸ ਲਾਈਨ ਦੇ ਬਾਅਦ, ਡੈੱਸਕਿਰਪਟਰ ‘output dot txt’ ਫ਼ਾਈਲ ਵਿੱਚ ਕੁੱਝ ਵੀ ਨਹੀਂ ਲਿਖ ਸਕਦਾ ਹੈ । | |
03:23 | ਕੋਡ ਨੂੰ ਚਲਾਓ ਅਤੇ ਆਉਟਪੁਟ ਦੇਖੋ । | |
03:26 | CTRL+ALT+T ਕੀਜ ਦੀ ਵਰਤੋਂ ਕਰਕੇ ਟਰਮੀਨਲ ਖੋਲੋ । | |
03:34 | ਟਾਈਪ ਕਰੋ: ‘chmod space plus x space fdassign dot sh’ | |
03:41 | ਟਾਈਪ ਕਰੋ: ‘dot slash fdassign dot sh’ | |
03:46 | ਹੁਣ ‘cat space output dot txt’ ਟਾਈਪ ਕਰਕੇ ਆਉਟਪੁਟ ਦੇਖੋ । | |
03:56 | ਅਸੀਂ ਦੇਖ ਸਕਦੇ ਹਾਂ ਕਿ ਸਟਰਿੰਗ ‘Welcome to BASH learning’ ਅਤੇ ਸਿਸਟਮ ਦੀ ਵਰਤਮਾਨ ਡੇਟ ਦਿਖਾਈ ਦਿੰਦੀ ਹੈ । | |
04:05 | ਐਡੀਟਰ ਉੱਤੇ ਦੁਬਾਰਾ ਜਾਓ । | |
04:11 | ’ਡੈੱਸਕਿਰਪਟਰ’ ਦੇ ਖ਼ਤਮ ਹੋਣ ਦੇ ਬਾਅਦ, ਹੁਣ ਅਸੀਂ ਅਖੀਰ ਵਿੱਚ ‘echo’ ਟਾਈਪ ਕਰਾਂਗੇ । | |
04:17 | ਟਾਈਪ ਕਰੋ: ‘echo space’ ਕੋਟਸ ਵਿੱਚ Hi ਕੋਟਸ ਦੇ ਬਾਅਦ ’space greater than symbol ampersand sign 3’ | |
04:31 | ’Save’ ਉੱਤੇ ਕਲਿੱਕ ਕਰੋ । | |
04:35 | ਇੱਕ ਵਾਰ ਫਿਰ ਸਕਰਿਪਟ ਨੂੰ ਚਲਾਉਂਦੇ ਹਾਂ ਅਤੇ ਵੇਖਦੇ ਹਾਂ ਕਿ ਕੀ ਹੁੰਦਾ ਹੈ । | |
04:38 | ਟਰਮੀਨਲ ਉੱਤੇ, ਪਿਛਲੀ ਕਮਾਂਡ ‘dot slash fdassign dot sh’ ਨੂੰ ਰੀਕਾਲ ਕਰਨ ਲਈ uparrow ਕੀ ਦੋ ਵਾਰ ਦਬਾਓ | |
04:50 | ’ਐਂਟਰ’ ਦਬਾਓ । | |
04:52 | ਅਸੀਂ ਇੱਕ ਐਰਰ ਦੇਖਦੇ ਹਾਂ । | |
04:55 | Bad file descriptor | |
04:58 | ਇਸ ਐਰਰ ਨੂੰ ਠੀਕ ਕਰਦੇ ਹਾਂ । | |
05:00 | ਐਡੀਟਰ ਉੱਤੇ ਦੁਬਾਰਾ ਆਓ । | |
05:03 | ਅਸੀਂ ਕੋਡ ਦੀ ਆਖਿਰੀ ਲਾਈਨ ਕਟ ਕਰਾਂਗੇ ਅਤੇ ਇਸਨੂੰ date ਕਮਾਂਡ ਦੇ ਹੇਠਾਂ ਪੇਸਟ ਕਰਾਂਗੇ । | |
05:11 | ’Save’ ਉੱਤੇ ਕਲਿੱਕ ਕਰੋ । | |
05:13 | ਕੋਡ ਨੂੰ ਇੱਕ ਵਾਰ ਫਿਰ ਤੋਂ ਚਲਾਉਂਦੇ ਹਾਂ । ਟਰਮੀਨਲ ਉੱਤੇ | |
05:19 | ਪਿਛਲੀ ਕਮਾਂਡ ‘dot slash fdassign.sh’ ਨੂੰ ਰੀਕਾਲ ਕਰੋ । | |
05:24 | ਐਂਟਰ ਦਬਾਓ । | |
05:26 | ਹੁਣ ‘output dot txt’ ਫ਼ਾਈਲ ਨੂੰ ਖੋਲੋ । | |
05:29 | ਟਾਈਪ ਕਰੋ: ‘cat space output dot txt’ | |
05:41 | ਅਸੀਂ ਆਉਟਪੁਟ ਦੇਖ ਸਕਦੇ ਹਾਂ । | |
05:43 | ਸਟਰਿੰਗ ’Hi’ ਆਖੀਰ ਵਿੱਚ ਦਿਖਾਈ ਦਿੰਦੀ ਹੈ । | |
05:49 | ਹੁਣ ਅਸੀਂ ਇਨਪੁਟ ਫ਼ਾਈਲ ਲਈ ’ਫ਼ਾਈਲ ਡੈੱਸਕਿਰਪਟਰ’ ਅਸਾਈਨ ਕਰਾਂਗੇ । | |
05:54 | ਇੱਕ ਉਦਾਹਰਣ ਦੇਖਦੇ ਹਾਂ । | |
05:56 | ਮੇਰੇ ਕੋਲ ’fdread dot sh’ ਨਾਮ ਵਾਲੀ ਫ਼ਾਈਲ ਹੈ । | |
06:03 | ਇਸ ਨੂੰ ਦੇਖਦੇ ਹਾਂ । | |
06:07 | ਇਹ exec ਕਮਾਂਡ ਹੈ । | |
06:13 | ਇੱਥੇ ਅਸੀਂ ’output dot txt’ ਫ਼ਾਈਲ ਰੀਡ ਕਰਾਂਗੇ । | |
06:19 | ਲਾਈਨ ’exec 3 less than symbol output dot txt’ ਫ਼ਾਈਲ ਨੂੰ ਪੜ੍ਹਣ ਲਈ ਖੋਲ੍ਹੇਗੀ । | |
06:30 | cat ਕਮਾਂਡ ਫ਼ਾਈਲ ਦੇ ਕੰਟੇਂਟ ਨੂੰ ਦਿਖਾਉਂਦਾ ਹੈ । | |
06:35 | ਅਤੇ ਆਖੀਰ ਵਿੱਚ ਅਸੀਂ ਫ਼ਾਈਲ ਡੈੱਸਕਿਰਪਟਰ ਨੂੰ ਖ਼ਤਮ ਕਰਦੇ ਹਾਂ । | |
06:39 | ਹੁਣ ਇਸ ’ਸ਼ੈਲੀ ਸਕਰਿਪਟ’ ਨੂੰ ਚਲਾਉਂਦੇ ਹਾਂ । | |
06:42 | ਟਰਮੀਨਲ ਉੱਤੇ, ਅਸੀਂ promt ਨੂੰ ਕਲੀਅਰ ਕਰਦੇ ਹਾਂ । | |
06:47 | ਟਾਈਪ ਕਰੋ: ’chmod space plus x space fdread dot sh’ | |
06:55 | ਟਾਈਪ ਕਰੋ: ’dot slash fdread dot sh’ | |
07:01 | ਅਸੀਂ ਟਰਮੀਨਲ ਉੱਤੇ ਆਉਟਪੁਟ ਦੇਖ ਸਕਦੇ ਹਾਂ । | |
07:05 | ’output dot txt’ ਫ਼ਾਈਲ ਦਾ ਕੰਟੇਂਟ ਦਿਖਾਉਂਦਾ ਹੈ । | |
07:10 | ਇਹ ਸਾਨੂੰ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ । | |
07:13 | ਸਲਾਈਡ ਉੱਤੇ ਦੁਬਾਰਾ ਆਓ । | |
07:16 | ਸੰਖੇਪ ਵਿੱਚ, | |
07:17 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ, | |
07:19 | ਆਉਟਪੁਟ ਫ਼ਾਈਲ ਡੈੱਸਕਿਰਪਟਰ ਨੂੰ ਅਸਾਈਨ ਕਰਨਾ | |
07:22 | ਇਨਪੁਟ ਫ਼ਾਈਲ ਡੈੱਸਕਿਰਪਟਰ ਨੂੰ ਅਸਾਈਨ ਕਰਨਾ | |
07:26 | ਫ਼ਾਈਲ ਡੈੱਸਕਿਰਪਟਰ ਨੂੰ ਖ਼ਤਮ ਕਰਨਾ | |
07:28 | ਨਿਰਧਾਰਤ ਕੰਮ ਦੇ ਰੂਪ ਵਿੱਚ, | |
07:30 | ਫ਼ਾਈਲ ਡੈੱਸਕਿਰਪਟਰਜ ਦੀ ਵਰਤੋਂ ਕਰਕੇ ’test dot txt’ ਫ਼ਾਈਲ ਵਿੱਚ ਕੁੱਝ ਲਾਈਨਾਂ ਨੂੰ ਅਟੈਚ ਕਰਨ ਦੀ ਕੋਸ਼ਿਸ਼ ਕਰੋ । | |
07:36 | ਫ਼ਾਈਲ ਡੈੱਸਕਿਰਪਟਰਜ ਦੀ ਵਰਤੋਂ ਕਰਕੇ ਫ਼ਾਈਲ ਦੇ ਕੰਟੇਂਟ ਨੂੰ ਦਿਖਾਓ । | |
07:41 | ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਵੀਡੀਓ ਨੂੰ ਦੇਖੋ । | |
07:45 | ਇਹ ਸਪੋਕਨ ਟਿਊਟੋਰਿਅਲ ਦਾ ਨਿਚੋੜ ਕਰਦਾ ਹੈ । | |
07:48 | ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀਂ ਇਸਨੂੰ ਡਾਊਂਨ ਲੋਡ ਕਰਕੇ ਵੀ ਦੇਖ ਸਕਦੇ ਹੋ । | |
07:53 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਾਂ ਚੱਲਦੀਆਂ ਹਨ । | |
07:58 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ । | |
08:02 | ਜ਼ਿਆਦਾ ਜਾਣਕਾਰੀ ਲਈ contact @ spoken HYPHEN tutorial DOT org ਉੱਤੇ ਜਾਓ । | |
08:10 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
08:14 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
08:22 | ਇਸ ਮਿਸ਼ਨ ਉੱਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ । http://spoken-tutorial:org\NMEICT-Intro | |
08:33 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । | |
08:37 | ਸਾਡੇ ਨਾਲ ਜੁੜਣ ਲਈ ਧੰਨਵਾਦ । | } |