Difference between revisions of "PERL/C2/Comments-in-Perl/Punjabi"
From Script | Spoken-Tutorial
(Created page with " {|border = 1 !Time !Narration |- |00:00 |ਪਰਲ ਵਿੱਚ ਕਮੈਂਟਸ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾ...") |
PoojaMoolya (Talk | contribs) |
||
Line 35: | Line 35: | ||
|- | |- | ||
|00:47 | |00:47 | ||
− | | | + | | Single Line (ਸਿੰਗਲ ਲਕੀਰ ) , Multi Line ( ਬਹੁ ਲਕੀਰ ) |
− | + | ||
− | + | ||
− | + | ||
|- | |- | ||
|00:49 | |00:49 | ||
Line 207: | Line 204: | ||
|06:19 | |06:19 | ||
|ਨੰਬਰ ਦਾ ਵਰਗ ਪਤਾ ਕਰਨ ਲਈ ਪਰਲ ਸਕਰਿਪਟ ਲਿਖੋ । | |ਨੰਬਰ ਦਾ ਵਰਗ ਪਤਾ ਕਰਨ ਲਈ ਪਰਲ ਸਕਰਿਪਟ ਲਿਖੋ । | ||
− | |- | + | |- |
|06:23 | |06:23 | ||
|ਸਿੰਗਲ ਲਕੀਰ ਕਮੈਂਟ ਅਤੇ ਮਲਟੀ ਲਕੀਰ ਕਮੈਂਟ ਦੀ ਵਰਤੋ ਕਰਕੇ ਕੋਡ ਦੀ ਕਾਰਜਸ਼ਮਤਾ ਨੂੰ ਸਮਝਾਉ । | |ਸਿੰਗਲ ਲਕੀਰ ਕਮੈਂਟ ਅਤੇ ਮਲਟੀ ਲਕੀਰ ਕਮੈਂਟ ਦੀ ਵਰਤੋ ਕਰਕੇ ਕੋਡ ਦੀ ਕਾਰਜਸ਼ਮਤਾ ਨੂੰ ਸਮਝਾਉ । |
Latest revision as of 17:27, 7 April 2017
Time | Narration |
---|---|
00:00 | ਪਰਲ ਵਿੱਚ ਕਮੈਂਟਸ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:05 | ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ |
00:08 | ਪਰਲ ਵਿੱਚ ਕਮੈਂਟਸ |
00:10 | ਮੈਂ ਉਬੰਟੁ ਲਿਨਕਸ 12.04 ਆਪਰੇਟਿੰਗ ਸਿਸਟਮ ਅਤੇ ਪਰਲ 5.14.2 ਦੀ ਵਰਤੋ ਕਰ ਰਿਹਾ ਹਾਂ । |
00:18 | ਜੋ ਹੈ ਪਰਲ ਰਿਵਿਜਨ 5 ਵਰਜਨ 14 ਅਤੇ ਸਬਵਰਜਨ 2 |
00:23 | ਮੈਂ gedit ਟੈਕਸਟ ਐਡੀਟਰ ਦੀ ਵਰਤੋ ਵੀ ਕਰਾਂਗਾ । |
00:27 | ਤੁਸੀ ਆਪਣੀ ਪਸੰਦ ਦਾ ਕੋਈ ਵੀ ਟੈਕਸਟ ਐਡੀਟਰ ਵਰਤੋ ਕਰ ਸਕਦੇ ਹੋ । |
00:31 | ਤੁਹਾਨੂੰ ਪਰਲ ਵਿੱਚ ਕੰਪਾਇਲਿੰਗ , ਨਿਸ਼ਪਾਦਨ ਅਤੇ ਵੇਰੀਏਬਲਸ ਦਾ ਮੁਢਲਾ ਗਿਆਨ ਹੋਣਾ ਚਾਹੀਦਾ ਹੈ । |
00:37 | ਜੇਕਰ ਨਹੀਂ ਤਾਂ , ਕਿਰਪਾ ਕਰਕੇ ਸਬੰਧਤ ਸਪੋਕਨ ਟਿਊਟੋਰਿਅਲਸ ਲਈ ਸਪੋਕਨ ਟਿਊਟੋਰਿਅਲ ਦੀ ਵੈਬਸਾਈਟ ਉੱਤੇ ਜਾਓ । |
00:43 | ਪਰਲ ਵਿੱਚ ਕੋਡ ਦੇ ਭਾਗ ਨੂੰ ਦੋ ਤਰ੍ਹਾਂ ਨਾਲ ਕਮੈਂਟ ਕਰ ਸਕਦੇ ਹਨ |
00:47 | Single Line (ਸਿੰਗਲ ਲਕੀਰ ) , Multi Line ( ਬਹੁ ਲਕੀਰ ) |
00:49 | ਇਸ ਪ੍ਰਕਾਰ ਦੇ ਕਮੈਂਟ ਦੀ ਵਰਤੋ ਉਦੋਂ ਕੀਤੀ ਜਾਂਦੀ ਹੈ, ਜਦੋਂ ਯੂਜਰ ਕੋਡ ਦੀ ਸਿੰਗਲ ਲਕੀਰ ਨੂੰ ਕਮੈਂਟ ਕਰਨਾ ਚਾਹੁੰਦਾ ਹੈ ਜਾਂ |
00:55 | ਕੋਡ ਦੇ ਭਾਗ ਦੀ ਕਾਰਜਸ਼ਮਤਾ ਨੂੰ ਸਮਝਾਉਣ ਲਈ ਇੱਕ ਲਕੀਰ ਦੇ ਟੈਕਸਟ ਨੂੰ ਜੋੜਨਾ ਚਾਹੁੰਦਾ ਹੈ । |
01:01 | ਇਸ ਪ੍ਰਕਾਰ ਦਾ ਕਮੈਂਟ # ( hash ) ਸਿੰਬਲ ਦੇ ਨਾਲ ਸ਼ੁਰੂ ਹੁੰਦਾ ਹੈ । |
01:05 | ਇੱਥੇ ਇੱਕ ਡੈਮੋ ਹੈ । ਟੈਕਸਟ ਐਡੀਟਰ ਵਿੱਚ ਇੱਕ ਨਵੀਂ ਫਾਇਲ ਖੋਲੋ। |
01:11 | ਟਰਮਿਨਲ ਖੋਲੋ ਅਤੇ ਟਾਈਪ ਕਰੋ - gedit comments dot pl space & |
01:19 | ਫਿਰ ਤੋਂ ਤੁਹਾਨੂੰ ਯਾਦ ਦਵਾਉਂਦਾ ਹਾਂ ਕਿ ampersand ਦੀ ਵਰਤੋ ਟਰਮਿਨਲ ਵਿੱਚ ਕਮਾਂਡ ਪ੍ਰੋਂਪਟ ਨੂੰ ਅਜ਼ਾਦ ਕਰਨ ਲਈ ਕੀਤਾ ਜਾਂਦਾ ਹੈ ਅਤੇ ਐਂਟਰ ਦਬਾਓ । |
01:27 | ਹੁਣ ਹੇਠਾਂ ਦਿੱਤੀਆਂ ਕਮਾਂਡਾਂ ਟਾਈਪ ਕਰੋ । |
01:29 | hash Declaring count variable ਐਂਟਰ ਦਬਾਓ । |
01:37 | dollar count space equal to space 1 ਸੈਮੀਕਾਲਨ ਐਂਟਰ ਦਬਾਓ । |
01:45 | print ਸਪੇਸ ਡਬਲ ਕੋਟਸ Count is dollar count slash n ਡਬਲ ਕੋਟਸ ਬੰਦ ਸੈਮੀਕਾਲਨ ਸਪੇਸ hash prints Count is 1 |
02:03 | ਹੁਣ ਇਸ ਫਾਇਲ ਨੂੰ ctlr S ਦਬਾਕੇ ਸੇਵ ਕਰੋ ਅਤੇ ਪਰਲ ਸਕਰਿਪਟ ਨੂੰ ਨਿਸ਼ਪਾਦਿਤ ਕਰੋ । |
02:08 | ਟਰਮਿਨਲ ਉੱਤੇ ਜਾਓ , ਅਤੇ ਟਾਈਪ ਕਰੋ perl hyphen c comments dot pl ਅਤੇ ਐਂਟਰ ਦਬਾਓ। |
02:18 | ਇਹ ਸਾਨੂੰ ਦੱਸਦਾ ਹੈ ਕਿ ਇੱਥੇ ਕੋਈ ਸਿੰਟੈਕਸ ਏਰਰ ਨਹੀਂ ਹੈ । |
02:21 | ਹੁਣ ਟਾਈਪ ਕਰੋ perl comments dot pl ਅਤੇ ਐਂਟਰ ਦਬਾਓ। |
02:28 | ਇਹ ਹੇਠਾਂ ਦਿੱਤੀ ਗਈ ਆਉਟਪੁਟ ਦਿਖਾਵੇਗਾ - Count is 1 |
02:33 | gedit ਉੱਤੇ ਵਾਪਸ ਜਾਓ । |
02:36 | gedit ਵਿੱਚ , ਪਹਿਲੀ ਲਕੀਰ ਉੱਤੇ ਜਾਓ ਅਤੇ ਐਂਟਰ ਦਬਾਓ । |
02:40 | ਪਹਿਲੀ ਲਕੀਰ ਉੱਤੇ ਵਾਪਸ ਜਾਓ ਅਤੇ ਹੇਠਾਂ ਦਿੱਤੀ ਕਮਾਂਡ ਟਾਈਪ ਕਰੋ । |
02:44 | Hash exclamation mark slash usr slash bin slash perl |
02:52 | ਪਰਲ ਵਿੱਚ ਇਸ ਲਕੀਰ ਨੂੰ shebang ਲਕੀਰ ਕਹਿੰਦੇ ਹਨ ਅਤੇ ਪਰਲ ਪ੍ਰੋਗਰਾਮ ਵਿੱਚ ਇਹ ਪਹਿਲੀ ਲਕੀਰ ਹੁੰਦੀ ਹੈ । |
02:59 | ਇਹ ਦੱਸਦਾ ਹੈ ਕਿ ਪਰਲ ਇੰਟਰਪ੍ਰੇਟਰ ਨੂੰ ਕਿੱਥੇ ਲਭਣਾ ਹੈ। |
03:03 | ਧਿਆਨ ਦਿਓ, ਹਾਲਾਂਕਿ ਇਹ ਲਕੀਰ ਹੈਸ਼ ਸਿੰਬਲ ਦੇ ਨਾਲ ਸ਼ੁਰੂ ਹੁੰਦੀ ਹੈ , ਇਹ ਪਰਲ ਦਵਾਰਾ ਸਿੰਗਲ ਲਕੀਰ ਕਮੈਂਟ ਦੇ ਰੂਪ ਵਿੱਚ ਨਹੀਂ ਮੰਨਿਆ ਜਾਵੇਗਾ । |
03:11 | ਹੁਣ ਮਲਟੀਲਾਇਨ ਕਮੈਂਟਸ ਨੂੰ ਵੇਖਦੇ ਹਾਂ। |
03:13 | Multi Line: ਇਸ ਪ੍ਰਕਾਰ ਦੇ ਕਮੈਂਟ ਦੀ ਵਰਤੋ ਉਦੋਂ ਕੀਤੀ ਜਾਂਦੀ ਹੈ |
03:17 | ਜਦੋਂ ਯੂਜਰ ਕੋਡ ਦੇ ਭਾਗ ਨੂੰ ਕਮੈਂਟ ਕਰਨਾ ਚਾਹੁੰਦਾ ਹੈ ਜਾਂ ਕੋਡ ਦੇ ਭਾਗ ਦਾ ਵਿਵਰਣ / ਵਰਤੋ ਜੋੜਨਾ ਚਾਹੁੰਦਾ ਹੈ । |
03:25 | ਇਸ ਪ੍ਰਕਾਰ ਦਾ ਕਮੈਂਟ equal to head ਸਿੰਬਲ ਦੇ ਨਾਲ ਸ਼ੁਰੂ ਹੁੰਦਾ ਹੈ ਅਤੇ equal to cut ਦੇ ਨਾਲ ਖ਼ਤਮ ਹੁੰਦਾ ਹੈ । |
03:33 | gedit ਉੱਤੇ ਵਾਪਸ ਜਾਓ ਅਤੇ ਹੇਠਾਂ ਦਿੱਤੇ ਗੀਆਂ ਨੂੰ comments dot pl ਫਾਇਲ ਵਿੱਚ ਟਾਈਪ ਕਰੋ । |
03:39 | ਫਾਇਲ ਦੇ ਅੰਤ ਵਿੱਚ ਟਾਈਪ ਕਰੋ equal to head ਐਂਟਰ ਦਬਾਓ । |
03:45 | print ਸਪੇਸ ਡਬਲ ਕੋਟ count variable is used for counting purpose ਡਬਲ ਕੋਟ ਬੰਦ ਐਂਟਰ ਦਬਾਓ । |
03:59 | equal to cut |
04:01 | ਫਾਇਲ ਸੇਵ ਕਰੋ , ਇਸ ਨੂੰ ਬੰਦ ਕਰੋ ਅਤੇ ਪਰਲ ਸਕਰਿਪਟ ਨੂੰ ਚਲਾਓ । |
04:05 | ਟਰਮਿਨਲ ਉੱਤੇ ਟਾਈਪ ਕਰੋ , perl hyphen c comments dot pl ਅਤੇ ਐਂਟਰ ਦਬਾਓ। |
04:13 | ਸਿੰਟੈਕਸ ਏਰਰ ਨਹੀਂ ਹੈ । |
04:15 | ਸੋ perl comments dot pl ਨੂੰ ਚਲਾਉਂਦੇ ਹਾਂ । |
04:21 | ਇਹ ਪਹਿਲਾਂ ਦੀ ਤਰ੍ਹਾਂ ਹੀ ਆਉਟਪੁਟ ਦਿਖਾਵੇਗਾ Count is 1 |
04:27 | ਇਹ “count variable is used for counting purpose” ਵਾਕ ਨੂੰ ਪ੍ਰਿੰਟ ਨਹੀਂ ਕਰਦਾ ਹੈ । |
04:32 | ਇਹ ਇਸਲਈ ਕਿਉਂਕਿ ਅਸੀਂ equal to head ਅਤੇ equal to cut ਦੀ ਵਰਤੋ ਕਰਕੇ ਭਾਗ ਨੂੰ ਕਮੈਂਟ ਕੀਤਾ ਹੈ । |
04:40 | ਤੁਸੀ ਜਾਂ ਤਾਂ = head = cut ਜਾਂ = begin = end . ਦੀ ਵਰਤੋ ਕਰ ਸਕਦੇ ਹੋ । |
04:48 | ਇਹ ਪਰਲ ਦੁਆਰਾ ਵਰਤੇ ਜਾਂਦੇ ਵਿਸ਼ੇਸ਼ ਕੀਵਰਡਸ ਨਹੀਂ ਹਨ । |
04:52 | ਕਿਰਪਾ ਕਰਕੇ ਧਿਆਨ ਦਿਓ, ਇੱਥੇ '=' (ਇਕੁਅਲ ਟੂ ਚਿੰਨ੍ਹ) ਤੋਂ ਪਹਿਲਾਂ ਅਤੇ head , cut , begin ਜਾਂ end ਸ਼ਬਦ ਦੇ ਬਾਅਦ , ਅੱਗੇ ਜਾਂ ਪਿੱਛੇ ਕੋਈ ਵੀ ਸਪੇਸ(ਸ) ਨਹੀਂ ਹੋਣੀਆਂ ਚਾਹੀਦੀਆਂ । |
05:02 | ਇੱਕ ਵਾਰ ਦੁਬਾਰਾ ਟਰਮਿਨਲ ਖੋਲੋ । |
05:05 | ਅਤੇ ਟਾਈਪ ਕਰੋ gedit commentsExample dot pl space & ਅਤੇ ਐਂਟਰ ਦਬਾਓ । |
05:15 | ਹੇਠਾਂ ਦਿੱਤੀਆਂ ਕਮਾਂਡਾਂ ਨੂੰ ਟਾਈਪ ਕਰੋ ਜਿਵੇਂ ਸਕਰੀਨ ਉੱਤੇ ਦਿਖਾਇਆ ਗਿਆ ਹੈ । |
05:19 | ਇੱਥੇ ਮੈਂ ਦੋ ਵੇਰਿਏਬਲਸ firstNum ਅਤੇ secondNum ਨੂੰ ਘੋਸ਼ਿਤ ਕਰ ਰਿਹਾ ਹਾਂ ਅਤੇ ਉਨ੍ਹਾਂ ਦੇ ਲਈ ਕੁੱਝ ਵੈਲਿਊਜ ਨਿਰਦਿਸ਼ਟ ਕਰ ਰਿਹਾ ਹਾਂ । |
05:28 | ਫਿਰ ਮੈਂ ਇੱਥੇ ਇਸ ਭਾਗ ਨੂੰ ਕਮੈਂਟ ਕੀਤਾ ਹੈ । |
05:32 | ਹੁਣ ਮੈਂ ਇਹਨਾ ਦੋ ਨੰਬਰਾਂ ਨੂੰ ਜੋੜਾਂਗਾ ਅਤੇ addition ਨਾਮਕ ਤੀਸਰੇ ਵੇਰੀਏਬਲ ਲਈ ਵੈਲਿਊ ਨਿਰਦਿਸ਼ਟ ਕੀਤੀ ਹੈ । |
05:39 | ਹੁਣ ਮੈਂ ਪ੍ਰਿੰਟ ਕਮਾਂਡ ਦੀ ਵਰਤੋ ਕਰਕੇ ਵੈਲਿਊ ਨੂੰ ਪ੍ਰਿੰਟ ਕਰਨਾ ਚਾਹੁੰਦਾ ਹਾਂ । |
05:44 | ਫਾਇਲ ਸੇਵ ਕਰੋ ਅਤੇ ਟਰਮਿਨਲ ਉੱਤੇ ਪਰਲ ਸਕਰਿਪਟ ਨੂੰ ਚਲਾਓ। |
05:49 | ਟਰਮਿਨਲ ਉੱਤੇ ਟਾਈਪ ਕਰੋ perl hyphen c commentsExample dot pl , ਐਂਟਰ ਦਬਾਓ। |
05:57 | ਇੱਥੇ ਕੋਈ ਸਿੰਟੈਕਸ ਏਰਰ ਨਹੀਂ ਹੈ । |
05:59 | ਸੋ perl commentsExample dot pl |
06:01 | ਨੂੰ ਟਾਈਪ ਕਰਕੇ ਸਕਰਿਪਟ ਨੂੰ ਚਲਾਓ, ਐਂਟਰ ਦਬਾਓ |
06:07 | ਇਹ ਹੇਠਾਂ ਦਿੱਤੀ ਆਉਟਪੁਟ ਨੂੰ ਦਿਖਾਵੇਗਾ Addition is 30 |
06:12 | ਇਸਦੇ ਨਾਲ ਅਸੀਂ ਟਿਊਟੋਰਿਅਲ ਦੇ ਅੰਤ ਵਿੱਚ ਪਹੁੰਚ ਗਏ ਹਾਂ। |
06:16 | ਇੱਥੇ ਅਸੀਂ ਪਰਲ ਵਿੱਚ ਕਮੈਂਟਸ jodn ਬਾਰੇ ਸਿੱਖਿਆ । |
06:19 | ਨੰਬਰ ਦਾ ਵਰਗ ਪਤਾ ਕਰਨ ਲਈ ਪਰਲ ਸਕਰਿਪਟ ਲਿਖੋ । |
06:23 | ਸਿੰਗਲ ਲਕੀਰ ਕਮੈਂਟ ਅਤੇ ਮਲਟੀ ਲਕੀਰ ਕਮੈਂਟ ਦੀ ਵਰਤੋ ਕਰਕੇ ਕੋਡ ਦੀ ਕਾਰਜਸ਼ਮਤਾ ਨੂੰ ਸਮਝਾਉ । |
06:30 | ਹੇਠਾਂ ਦਿੱਤੇ ਉੱਤੇ ਉਪਲੱਬਧ ਵੀਡੀਓ ਵੇਖੋ । |
06:34 | ਇਹ ਸਪੋਕਨ ਟਿਊਟੋਰਿਅਇਲ ਪ੍ਰੋਜੇਕਟ ਦਾ ਸਾਰ ਕਰਦਾ ਹੈ |
06:37 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸ ਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ। |
06:42 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ |
06:44 | ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । |
06:48 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ । |
06:51 | ਜਿਆਦਾ ਜਾਣਕਾਰੀ ਲਈ Contact @ spoken HYPHEN tutorial DOT org ਉੱਤੇ ਲਿਖੋ । |
06:58 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
07:03 | ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ । |
07:11 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠ ਦਿੱਤੇ ਲਿੰਕ ਉੱਤੇ ਉਪਲੱਬਧ ਹੈ |
07:15 | ਆਸ ਕਰਦਾ ਹਾਂ ਕਿ ਤੁਸੀਂ ਇਸ ਪਰਲ ਦੇ ਟਿਊਟੋਰਿਅਲ ਦਾ ਆਨੰਦ ਲਿਆ ਹੋਵੇਗਾ । ਮੈਂ ਹਰਮੀਤ ਸੰਧੂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ l |