Difference between revisions of "Linux-Old/C2/Ubuntu-Software-Center/Punjabi"
From Script | Spoken-Tutorial
(Created page with "{|border = 1 !Time !Narration |- |0:00 |ubuntu ਸੋਫਟਵੇਅਰ ਸੈਂਟਰ ਦੇ ਸਪੋਕਨ ਟਿਅਟੋਰਿਅਲ ਵਿੱਚ ਤੁਹਾ...") |
PoojaMoolya (Talk | contribs) |
||
Line 3: | Line 3: | ||
!Narration | !Narration | ||
|- | |- | ||
− | | | + | |00:00 |
|ubuntu ਸੋਫਟਵੇਅਰ ਸੈਂਟਰ ਦੇ ਸਪੋਕਨ ਟਿਅਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । | |ubuntu ਸੋਫਟਵੇਅਰ ਸੈਂਟਰ ਦੇ ਸਪੋਕਨ ਟਿਅਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । | ||
|- | |- | ||
− | | | + | |00:04 |
|ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ਕਿ ubuntu ਆਪਰੇਟਿੰਗ ਸਿਸਟਮ ਵਿੱਚ ubuntu ਸੋਫਟਵੇਅਰ ਸੈਂਟਰ ਕਿਵੇਂ ਵਰਤਣਾ ਹੈ | |ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ਕਿ ubuntu ਆਪਰੇਟਿੰਗ ਸਿਸਟਮ ਵਿੱਚ ubuntu ਸੋਫਟਵੇਅਰ ਸੈਂਟਰ ਕਿਵੇਂ ਵਰਤਣਾ ਹੈ | ||
|- | |- | ||
− | | | + | |00:09 |
|ਡਾਉਨਲੋਡ , ਇੰਸਟਾਲ , ਅਪਡੇਟ ਅਤੇ ਸੋਫਟਵੇਅਰ ਅਨਇੰਸਟਾਲ ਕਿਵੇਂ ਕਰਦੇ ਹਨ । | |ਡਾਉਨਲੋਡ , ਇੰਸਟਾਲ , ਅਪਡੇਟ ਅਤੇ ਸੋਫਟਵੇਅਰ ਅਨਇੰਸਟਾਲ ਕਿਵੇਂ ਕਰਦੇ ਹਨ । | ||
|- | |- | ||
− | | | + | |00:16 |
|ubuntu ਸੋਫਟਵੇਅਰ ਸੈਂਟਰ ਕੀ ਹੈ ? | |ubuntu ਸੋਫਟਵੇਅਰ ਸੈਂਟਰ ਕੀ ਹੈ ? | ||
|- | |- | ||
− | | | + | |00:18 |
|ਇਹ ਇੱਕ ਟੂਲ ਹੈ ਜੋ ਤੁਹਾਨੂੰ ubuntu ਆਪਰੇਟਿੰਗ ਸਿਸਟਮ ਉੱਤੇ ਸੋਫਟਵੇਅਰ ਦੇ ਪਰਬੰਧਨ ਦੀ ਆਗਿਆ ਦਿੰਦਾ ਹੈ । | |ਇਹ ਇੱਕ ਟੂਲ ਹੈ ਜੋ ਤੁਹਾਨੂੰ ubuntu ਆਪਰੇਟਿੰਗ ਸਿਸਟਮ ਉੱਤੇ ਸੋਫਟਵੇਅਰ ਦੇ ਪਰਬੰਧਨ ਦੀ ਆਗਿਆ ਦਿੰਦਾ ਹੈ । | ||
|- | |- | ||
− | | | + | |00:23 |
|ਤੁਸੀ ਇਸਦੀ ਵਰਤੋ ਸੋਫਟਵੇਅਰ ਨੂੰ ਲੱਭਣ , ਡਾਇਨਲੋਡ ਕਰਨ , ਇੰਸਟਾਲ ਕਰਨ , ਅਪਡੇਟ ਕਰਨ ਜਾਂ ਅਨਇੰਸਟਾਲ ਕਰਨ ਲਈ ਕਰ ਸਕਦੇ ਹੋ । | |ਤੁਸੀ ਇਸਦੀ ਵਰਤੋ ਸੋਫਟਵੇਅਰ ਨੂੰ ਲੱਭਣ , ਡਾਇਨਲੋਡ ਕਰਨ , ਇੰਸਟਾਲ ਕਰਨ , ਅਪਡੇਟ ਕਰਨ ਜਾਂ ਅਨਇੰਸਟਾਲ ਕਰਨ ਲਈ ਕਰ ਸਕਦੇ ਹੋ । | ||
|- | |- | ||
− | | | + | |00:30 |
|ubuntu ਸੋਫਟਵੇਅਰ ਸੈਂਟਰ ਹਰ ਇੱਕ ਸੋਫਟਵੇਅਰ ਲਈ ਸਮੀਖਿਆ ਅਤੇ ਰੇਟਿੰਗ ਦੀ ਸੂਚੀ ਦਿੰਦਾ ਹੈ । | |ubuntu ਸੋਫਟਵੇਅਰ ਸੈਂਟਰ ਹਰ ਇੱਕ ਸੋਫਟਵੇਅਰ ਲਈ ਸਮੀਖਿਆ ਅਤੇ ਰੇਟਿੰਗ ਦੀ ਸੂਚੀ ਦਿੰਦਾ ਹੈ । | ||
|- | |- | ||
− | | | + | |00:36 |
|ਇਸ ਤਰ੍ਹਾਂ ਇਸਦੀ ਵਰਤੋ ਕਰਨ ਤੋਂ ਪਹਿਲਾਂ ਤੁਹਾਨੂੰ ਸੋਫਟਵੇਅਰ ਦੇ ਬਾਰੇ ਵਿੱਚ ਜਾਣਕਾਰੀ ਹੁੰਦੀ ਹੈ । | |ਇਸ ਤਰ੍ਹਾਂ ਇਸਦੀ ਵਰਤੋ ਕਰਨ ਤੋਂ ਪਹਿਲਾਂ ਤੁਹਾਨੂੰ ਸੋਫਟਵੇਅਰ ਦੇ ਬਾਰੇ ਵਿੱਚ ਜਾਣਕਾਰੀ ਹੁੰਦੀ ਹੈ । | ||
|- | |- | ||
− | | | + | |00:41 |
|ਇਹ ਸੋਫਟਵੇਅਰ ਹਿਸਟਰੀ ਦਾ ਰਿਕਾਰਡ ਵੀ ਰੱਖਦਾ ਹੈ । | |ਇਹ ਸੋਫਟਵੇਅਰ ਹਿਸਟਰੀ ਦਾ ਰਿਕਾਰਡ ਵੀ ਰੱਖਦਾ ਹੈ । | ||
|- | |- | ||
− | | | + | |00:45 |
|ਇਸ ਸਪੋਕਨ ਟਿਊਟੋਰਿਅਲ ਵਿੱਚ , ਅਸੀ ubuntu ਵਰਜਨ 11.10 ਉੱਤੇ ubuntu ਸੋਫਟਵੇਅਰ ਸੈਂਟਰ ਦੀ ਵਰਤੋ ਕਰ ਰਹੇ ਹਾਂ । | |ਇਸ ਸਪੋਕਨ ਟਿਊਟੋਰਿਅਲ ਵਿੱਚ , ਅਸੀ ubuntu ਵਰਜਨ 11.10 ਉੱਤੇ ubuntu ਸੋਫਟਵੇਅਰ ਸੈਂਟਰ ਦੀ ਵਰਤੋ ਕਰ ਰਹੇ ਹਾਂ । | ||
|- | |- | ||
− | | | + | |00:52 |
|ਟਿਊਟੋਰਿਅਲ ਦੇ ਨਾਲ ਅੱਗੇ ਵਧਣ ਦੇ ਲਈ, | |ਟਿਊਟੋਰਿਅਲ ਦੇ ਨਾਲ ਅੱਗੇ ਵਧਣ ਦੇ ਲਈ, | ||
|- | |- | ||
− | | | + | |00:54 |
|ਤੁਸੀ ਇੰਟਰਨੇਟ ਨਾਲ ਜੁੜੇ ਹੋਣੇ ਚਾਹੀਦੇ ਹੋ । | |ਤੁਸੀ ਇੰਟਰਨੇਟ ਨਾਲ ਜੁੜੇ ਹੋਣੇ ਚਾਹੀਦੇ ਹੋ । | ||
|- | |- | ||
− | | | + | |00:56 |
| ਸੋਫਟਵੇਅਰ ਨੂੰ ਇੰਸਟਾਲ ਕਰਨ ਲਈ ਤੁਸੀ ਸਿਸਟਮ administrator ਹੋਣੇ ਚਾਹੀਦੇ ਹੋ ਜਾਂ ਤੁਹਾਡੇ ਕੋਲ administrator ਦੇ ਅਧਿਕਾਰ ਹੋਣੇ ਚਾਹੀਦੇ ਹੋ । | | ਸੋਫਟਵੇਅਰ ਨੂੰ ਇੰਸਟਾਲ ਕਰਨ ਲਈ ਤੁਸੀ ਸਿਸਟਮ administrator ਹੋਣੇ ਚਾਹੀਦੇ ਹੋ ਜਾਂ ਤੁਹਾਡੇ ਕੋਲ administrator ਦੇ ਅਧਿਕਾਰ ਹੋਣੇ ਚਾਹੀਦੇ ਹੋ । | ||
|- | |- | ||
− | | | + | |01:04 |
|ਆਪਣੇ Launcher ਵਿਚੋਂ , "Ubuntu Software Center" ਆਇਕਨ ਉੱਤੇ ਕਲਿਕ ਕਰੋ । | |ਆਪਣੇ Launcher ਵਿਚੋਂ , "Ubuntu Software Center" ਆਇਕਨ ਉੱਤੇ ਕਲਿਕ ਕਰੋ । | ||
|- | |- | ||
− | | | + | |01:08 |
|ubuntu ਸੋਫਟਵੇਅਰ ਸੈਂਟਰ ਵਿੰਡੋ ਸਾਹਮਣੇ ਆਉਂਦਾ ਹੈ । | |ubuntu ਸੋਫਟਵੇਅਰ ਸੈਂਟਰ ਵਿੰਡੋ ਸਾਹਮਣੇ ਆਉਂਦਾ ਹੈ । | ||
|- | |- | ||
− | | | + | |01:12 |
|ਵਿੰਡੋ ਦੇ ਸਭ ਤੋਂ ਉੱਤੇ ਖੱਬੇ ਪਾਸੇ "All Software , Installed ਅਤੇ History" ਬਟਨ ਦਿਖਾਏ ਹੋਏ ਹਨ । | |ਵਿੰਡੋ ਦੇ ਸਭ ਤੋਂ ਉੱਤੇ ਖੱਬੇ ਪਾਸੇ "All Software , Installed ਅਤੇ History" ਬਟਨ ਦਿਖਾਏ ਹੋਏ ਹਨ । | ||
|- | |- | ||
− | | | + | |01:19 |
|Search ਫੀਲਡ ਸਭ ਤੋਂ ਉੱਤੇ ਸੱਜੇ ਪਾਸੇ ਕੋਨੇ ਵਿਚ ਦਿਖਾਇਆ ਹੋਇਆ ਹੈ । | |Search ਫੀਲਡ ਸਭ ਤੋਂ ਉੱਤੇ ਸੱਜੇ ਪਾਸੇ ਕੋਨੇ ਵਿਚ ਦਿਖਾਇਆ ਹੋਇਆ ਹੈ । | ||
|- | |- | ||
− | | | + | |01:23 |
|ubuntu ਸੋਫਟਵੇਅਰ ਸੈਂਟਰ ਵਿੰਡੋ ਦੋ ਪੈਨਲਸ ਵਿੱਚ ਵੰਡਿਆ ਹੈ । | |ubuntu ਸੋਫਟਵੇਅਰ ਸੈਂਟਰ ਵਿੰਡੋ ਦੋ ਪੈਨਲਸ ਵਿੱਚ ਵੰਡਿਆ ਹੈ । | ||
|- | |- | ||
− | | | + | |01:28 |
|ਖੱਬਾ ਪੈਨਲ ਸੋਫਟਵੇਅਰ ਸ਼ਰੇਣੀਆਂ ਦੀ ਸੂਚੀ ਦਿਖਾਉਂਦਾ ਹੈ । | |ਖੱਬਾ ਪੈਨਲ ਸੋਫਟਵੇਅਰ ਸ਼ਰੇਣੀਆਂ ਦੀ ਸੂਚੀ ਦਿਖਾਉਂਦਾ ਹੈ । | ||
|- | |- | ||
− | | | + | |01:33 |
|ਸੱਜਾ ਪੈਨਲ What’s New ਅਤੇ Top Rated ਨੂੰ ਦਿਖਾਉਂਦਾ ਹੈ । | |ਸੱਜਾ ਪੈਨਲ What’s New ਅਤੇ Top Rated ਨੂੰ ਦਿਖਾਉਂਦਾ ਹੈ । | ||
|- | |- | ||
− | | | + | |01:38 |
|What’s New ਪੈਨਲ ਉਸ ਸੋਫਟਵੇਅਰ ਨੂੰ ਸੂਚੀਬੱਧ ਕਰਦਾ ਹੈ , ਜਿਸਨੂੰ ਹਾਲ ਵਿੱਚ ਜਾਰੀ ਕੀਤਾ ਗਿਆ ਹੈ । | |What’s New ਪੈਨਲ ਉਸ ਸੋਫਟਵੇਅਰ ਨੂੰ ਸੂਚੀਬੱਧ ਕਰਦਾ ਹੈ , ਜਿਸਨੂੰ ਹਾਲ ਵਿੱਚ ਜਾਰੀ ਕੀਤਾ ਗਿਆ ਹੈ । | ||
|- | |- | ||
− | | | + | |01:42 |
|Top Rated ਪੈਨਲ ਉਸ ਸੋਫਟਵੇਅਰ ਦੀ ਸੂਚੀ ਨੂੰ ਦਿਖਾਉਂਦਾ ਹੈ ਜਿਸਨੂੰ ਉੱਚ ਉਪਯੋਗਕਰਤਾ ਦਰਜਾ ਮਿਲਿਆ ਹੈ ਅਤੇ ਸਭ ਤੋਂ ਜਿਆਦਾ ਵਾਰ ਡਾਉਨਲੋਡ ਕੀਤਾ ਗਿਆ ਹੈ । | |Top Rated ਪੈਨਲ ਉਸ ਸੋਫਟਵੇਅਰ ਦੀ ਸੂਚੀ ਨੂੰ ਦਿਖਾਉਂਦਾ ਹੈ ਜਿਸਨੂੰ ਉੱਚ ਉਪਯੋਗਕਰਤਾ ਦਰਜਾ ਮਿਲਿਆ ਹੈ ਅਤੇ ਸਭ ਤੋਂ ਜਿਆਦਾ ਵਾਰ ਡਾਉਨਲੋਡ ਕੀਤਾ ਗਿਆ ਹੈ । | ||
|- | |- | ||
− | | | + | |01:51 |
|ਚਲੋ ਸ਼੍ਰੇਣੀ ਦੇ ਮਾਧਿਅਮ ਨਾਲ ਸੋਫਟਵੇਅਰ ਲਈ ਬਰਾਉਜ ਕਰਦੇ ਹਾਂ । | |ਚਲੋ ਸ਼੍ਰੇਣੀ ਦੇ ਮਾਧਿਅਮ ਨਾਲ ਸੋਫਟਵੇਅਰ ਲਈ ਬਰਾਉਜ ਕਰਦੇ ਹਾਂ । | ||
|- | |- | ||
− | | | + | |01:55 |
|ਖੱਬੇ ਪੈਨਲ ਵਿਚੋਂ , Internet ਉੱਤੇ ਕਲਿਕ ਕਰੋ । | |ਖੱਬੇ ਪੈਨਲ ਵਿਚੋਂ , Internet ਉੱਤੇ ਕਲਿਕ ਕਰੋ । | ||
|- | |- | ||
− | | | + | |01:58 |
|ਇੰਟਰਨੈਟ ਸ਼੍ਰੇਣੀ ਲਈ ਇੰਟਰਨੈਟ ਸੋਫਟਵੇਅਰ ਅਤੇ ਟਾਪ ਰੇਟੇਡ ਸੋਫਟਵੇਅਰ ਦੀ ਸੂਚੀ ਦਿਖਾਈ ਗਈ ਹੈ । | |ਇੰਟਰਨੈਟ ਸ਼੍ਰੇਣੀ ਲਈ ਇੰਟਰਨੈਟ ਸੋਫਟਵੇਅਰ ਅਤੇ ਟਾਪ ਰੇਟੇਡ ਸੋਫਟਵੇਅਰ ਦੀ ਸੂਚੀ ਦਿਖਾਈ ਗਈ ਹੈ । | ||
|- | |- | ||
− | | | + | |02:05 |
|ਧਿਆਨ ਦਿਓ , ਕਿ ਕੁੱਝ ਸੋਫਟਵੇਅਰ ਕੋਲ ਇਕ ਟਿਕ ਮਾਰਕ ਵਾਲਾ ਚੱਕਰ ਹੈ । | |ਧਿਆਨ ਦਿਓ , ਕਿ ਕੁੱਝ ਸੋਫਟਵੇਅਰ ਕੋਲ ਇਕ ਟਿਕ ਮਾਰਕ ਵਾਲਾ ਚੱਕਰ ਹੈ । | ||
|- | |- | ||
− | | | + | |02:10 |
|ਇਹ ਦਰਸ਼ਾਂਦਾ ਹੈ ਕਿ ਇਹ ਸੋਫਟਵੇਅਰ ਤੁਹਾਡੇ ਕੰਪਿਊਟਰ ਵਿੱਚ ਪਹਿਲਾਂ ਤੋਂ ਹੀ ਇੰਸਟਾਲ ਕੀਤਾ ਗਿਆ ਹੈ । | |ਇਹ ਦਰਸ਼ਾਂਦਾ ਹੈ ਕਿ ਇਹ ਸੋਫਟਵੇਅਰ ਤੁਹਾਡੇ ਕੰਪਿਊਟਰ ਵਿੱਚ ਪਹਿਲਾਂ ਤੋਂ ਹੀ ਇੰਸਟਾਲ ਕੀਤਾ ਗਿਆ ਹੈ । | ||
|- | |- | ||
− | | | + | |02:15 |
|ਇੰਟਰਨੇਟ ਸ਼੍ਰੇਣੀ ਵਿੱਚ ਜਿਆਦਾ ਸੋਫਟਵੇਅਰ ਦੇਖਣ ਦੇ ਲਈ , "All" ਆਇਕਨ ਉੱਤੇ ਕਲਿਕ ਕਰੋ । | |ਇੰਟਰਨੇਟ ਸ਼੍ਰੇਣੀ ਵਿੱਚ ਜਿਆਦਾ ਸੋਫਟਵੇਅਰ ਦੇਖਣ ਦੇ ਲਈ , "All" ਆਇਕਨ ਉੱਤੇ ਕਲਿਕ ਕਰੋ । | ||
|- | |- | ||
− | | | + | |02:21 |
|All software , ਜੋ ਇੰਟਰਨੇਟ ਸ਼੍ਰੇਣੀ ਲਈ ਉਪਲੱਬਧ ਹੈ , ਵਿਡੋਂ ਉੱਤੇ ਸੂਚੀਬੱਧ ਹੈ । | |All software , ਜੋ ਇੰਟਰਨੇਟ ਸ਼੍ਰੇਣੀ ਲਈ ਉਪਲੱਬਧ ਹੈ , ਵਿਡੋਂ ਉੱਤੇ ਸੂਚੀਬੱਧ ਹੈ । | ||
|- | |- | ||
− | | | + | |02:26 |
|ਤੁਸੀ ਸੋਫਟਵੇਅਰ ਨੂੰ By Name , By Top Rated ਜਾਂ By Newest First ਦੁਆਰਾ ਵੀ ਲੜੀਬੱਧ ਕਰ ਸਕਦੇ ਹੋ । | |ਤੁਸੀ ਸੋਫਟਵੇਅਰ ਨੂੰ By Name , By Top Rated ਜਾਂ By Newest First ਦੁਆਰਾ ਵੀ ਲੜੀਬੱਧ ਕਰ ਸਕਦੇ ਹੋ । | ||
|- | |- | ||
− | | | + | |02:32 |
|ਉੱਤੇ ਸੱਜੇ ਪਾਸੇ ਕੋਨੇ ਵਿਚ ਡਰਾਪ-ਡਾਉਨ ਕਲਿਕ ਕਰੋ । | |ਉੱਤੇ ਸੱਜੇ ਪਾਸੇ ਕੋਨੇ ਵਿਚ ਡਰਾਪ-ਡਾਉਨ ਕਲਿਕ ਕਰੋ । | ||
|- | |- | ||
− | | | + | |02:36 |
|ਸੂਚੀ ਵਿਚੋਂ By Top Rated ਚੁਣੋ । | |ਸੂਚੀ ਵਿਚੋਂ By Top Rated ਚੁਣੋ । | ||
|- | |- | ||
− | | | + | |02:40 |
|ਇੰਟਰਨੈਟ ਸੋਫਟਵੇਅਰ ਰੇਟਿੰਗ ਦੇ ਆਰਡਰ ਅਨੁਸਾਰ ਰਖਿਆ ਗਿਆ ਹੈ । | |ਇੰਟਰਨੈਟ ਸੋਫਟਵੇਅਰ ਰੇਟਿੰਗ ਦੇ ਆਰਡਰ ਅਨੁਸਾਰ ਰਖਿਆ ਗਿਆ ਹੈ । | ||
|- | |- | ||
− | | | + | |02:45 |
|ਸੋਫਟਵੇਅਰ ਦੀ ਸਾਰੀ ਸੂਚੀ ਦੇਖਣ ਦੇ ਲਈ , ਜੋ ਤੁਹਾਡੇ ਕੰਪਿਊਟਰ ਵਿੱਚ ਇੰਸਟਾਲ ਕੀਤਾ ਹੋਇਆ ਹੈ, | |ਸੋਫਟਵੇਅਰ ਦੀ ਸਾਰੀ ਸੂਚੀ ਦੇਖਣ ਦੇ ਲਈ , ਜੋ ਤੁਹਾਡੇ ਕੰਪਿਊਟਰ ਵਿੱਚ ਇੰਸਟਾਲ ਕੀਤਾ ਹੋਇਆ ਹੈ, | ||
|- | |- | ||
− | | | + | |02:50 |
|Installed ਬਟਨ ਉੱਤੇ ਕਲਿਕ ਕਰੋ । | |Installed ਬਟਨ ਉੱਤੇ ਕਲਿਕ ਕਰੋ । | ||
|- | |- | ||
− | | | + | |02:53 |
|ਸੋਫਟਵੇਅਰ ਸ਼੍ਰੇਣੀ ਦਿਖਾਈ ਗਈ ਹੈ । | |ਸੋਫਟਵੇਅਰ ਸ਼੍ਰੇਣੀ ਦਿਖਾਈ ਗਈ ਹੈ । | ||
|- | |- | ||
− | | | + | |02:56 |
|Sound and Video ਦੇ ਸਾਹਮਣੇ ਛੋਟੇ ਤਿਕੋਣੀ ਬਟਨ ਉੱਤੇ ਕਲਿਕ ਕਰੋ । | |Sound and Video ਦੇ ਸਾਹਮਣੇ ਛੋਟੇ ਤਿਕੋਣੀ ਬਟਨ ਉੱਤੇ ਕਲਿਕ ਕਰੋ । | ||
|- | |- | ||
− | | | + | |03:02 |
|Sound ਅਤੇ Video ਲਈ ਤੁਹਾਡੇ ਕੰਪਿਊਟਰ ਵਿੱਚ ਇੰਸਟਾਲਡ ਸੋਫਟਵੇਅਰ ਦੀ ਸੂਚੀ ਦਿਖਾਈ ਹੋਈ ਹੈ । | |Sound ਅਤੇ Video ਲਈ ਤੁਹਾਡੇ ਕੰਪਿਊਟਰ ਵਿੱਚ ਇੰਸਟਾਲਡ ਸੋਫਟਵੇਅਰ ਦੀ ਸੂਚੀ ਦਿਖਾਈ ਹੋਈ ਹੈ । | ||
|- | |- | ||
− | | | + | |03:08 |
|All Software ਉੱਤੇ ਕਲਿਕ ਕਰੋ ਅਤੇ ਡਰਾਪ-ਡਾਉਨ ਵਿਚੋਂ Provided by Ubuntu ਚੁਣੋ । | |All Software ਉੱਤੇ ਕਲਿਕ ਕਰੋ ਅਤੇ ਡਰਾਪ-ਡਾਉਨ ਵਿਚੋਂ Provided by Ubuntu ਚੁਣੋ । | ||
|- | |- | ||
− | | | + | |03:14 |
|ubuntu ਦੁਆਰਾ ਪ੍ਰਦਾਨ ਕੀਤੇ ਗਏ ਸਾਰੇ ਸੋਫਟਵੇਅਰਸ ਸੂਚੀਬੱਧ ਹਨ । | |ubuntu ਦੁਆਰਾ ਪ੍ਰਦਾਨ ਕੀਤੇ ਗਏ ਸਾਰੇ ਸੋਫਟਵੇਅਰਸ ਸੂਚੀਬੱਧ ਹਨ । | ||
|- | |- | ||
− | | | + | |03:19 |
|ਹੁਣ , VLC media player ਸੋਫਟਵੇਅਰ ਨੂੰ ਇੰਸਟਾਲ ਕਰੋ । | |ਹੁਣ , VLC media player ਸੋਫਟਵੇਅਰ ਨੂੰ ਇੰਸਟਾਲ ਕਰੋ । | ||
|- | |- | ||
− | | | + | |03:24 |
|ਵਿੰਡੋ ਦੇ ਉੱਤੇ ਸੱਜੇ ਪਾਸੇ Search ਬਾਕਸ ਵਿੱਚ VLC ਟਾਈਪ ਕਰੋ । | |ਵਿੰਡੋ ਦੇ ਉੱਤੇ ਸੱਜੇ ਪਾਸੇ Search ਬਾਕਸ ਵਿੱਚ VLC ਟਾਈਪ ਕਰੋ । | ||
|- | |- | ||
− | | | + | |03:29 |
|VLC media player ਨੂੰ ਦਿਖਾਇਆ ਗਿਆ ਹੈ । | |VLC media player ਨੂੰ ਦਿਖਾਇਆ ਗਿਆ ਹੈ । | ||
|- | |- | ||
− | | | + | |03:33 |
|ਹੁਣ , Install ਉੱਤੇ ਕਲਿਕ ਕਰੋ । | |ਹੁਣ , Install ਉੱਤੇ ਕਲਿਕ ਕਰੋ । | ||
|- | |- | ||
− | | | + | |03:35 |
|Authentication ਡਾਇਲਾਗ ਬਾਕਸ ਸਾਹਮਣੇ ਆਉਂਦਾ ਹੈ । | |Authentication ਡਾਇਲਾਗ ਬਾਕਸ ਸਾਹਮਣੇ ਆਉਂਦਾ ਹੈ । | ||
|- | |- | ||
− | | | + | |03:38 |
|ਆਪਣਾ ਸਿਸਟਮ ਪਾਸਵਰਡ ਭਰੋ । | |ਆਪਣਾ ਸਿਸਟਮ ਪਾਸਵਰਡ ਭਰੋ । | ||
|- | |- | ||
− | | | + | |03:42 |
|Authenticate ਉੱਤੇ ਕਲਿਕ ਕਰੋ । | |Authenticate ਉੱਤੇ ਕਲਿਕ ਕਰੋ । | ||
|- | |- | ||
− | | | + | |03:44 |
|ਪ੍ਰੋਗਰੇਸ ਬਾਰ ਨੂੰ ਵੇਖੋ , ਜੋ ਦਰਸ਼ਾਂਦਾ ਹੈ ਕਿ VLC ਇੰਸਟਾਲ ਕੀਤਾ ਜਾ ਰਿਹਾ ਹੈ । | |ਪ੍ਰੋਗਰੇਸ ਬਾਰ ਨੂੰ ਵੇਖੋ , ਜੋ ਦਰਸ਼ਾਂਦਾ ਹੈ ਕਿ VLC ਇੰਸਟਾਲ ਕੀਤਾ ਜਾ ਰਿਹਾ ਹੈ । | ||
|- | |- | ||
− | | | + | |03:50 |
|ਇੰਸਟਾਲ ਹੋਣ ਵਾਲੇ ਪੈਕੇਜਸ ਦੇ ਆਕਾਰ ਅਤੇ ਗਿਣਤੀ ਦੇ ਅਨੂਸਾਰ ਇੰਸਟਾਲੇਸ਼ਨ ਕੁੱਝ ਸਮਾਂ ਲੈ ਸਕਦਾ ਹੈ । | |ਇੰਸਟਾਲ ਹੋਣ ਵਾਲੇ ਪੈਕੇਜਸ ਦੇ ਆਕਾਰ ਅਤੇ ਗਿਣਤੀ ਦੇ ਅਨੂਸਾਰ ਇੰਸਟਾਲੇਸ਼ਨ ਕੁੱਝ ਸਮਾਂ ਲੈ ਸਕਦਾ ਹੈ । | ||
|- | |- | ||
− | | | + | |03:57 |
|ਸਭ ਤੋਂ ਉਪਰਲੇ ਬਟਨ ਦੇ ਦੁਆਰਾ ਵੀ ਪ੍ਰੋਗਰੇਸ ( ਤਰੱਕੀ ) ਨੂੰ ਦਿਖਾਇਆ ਜਾਂਦਾ ਹੈ । | |ਸਭ ਤੋਂ ਉਪਰਲੇ ਬਟਨ ਦੇ ਦੁਆਰਾ ਵੀ ਪ੍ਰੋਗਰੇਸ ( ਤਰੱਕੀ ) ਨੂੰ ਦਿਖਾਇਆ ਜਾਂਦਾ ਹੈ । | ||
|- | |- | ||
− | | | + | |04:02 |
|ਤੁਸੀ ਹੋਰ application ਐਕਸੇਸ ਕਰ ਸਕਦੇ ਹੋ ਜਦੋਂ ਇੰਸਟਾਲੇਸ਼ਨ ਕੀਤੀ ਜਾ ਰਹੀ ਹੋਵੇ । | |ਤੁਸੀ ਹੋਰ application ਐਕਸੇਸ ਕਰ ਸਕਦੇ ਹੋ ਜਦੋਂ ਇੰਸਟਾਲੇਸ਼ਨ ਕੀਤੀ ਜਾ ਰਹੀ ਹੋਵੇ । | ||
|- | |- | ||
− | | | + | |04:07 |
|VLC ਇੰਸਟਾਲ ਹੋ ਜਾਣ ਦੇ ਬਾਅਦ , ਇੱਥੇ VLC ਦੇ ਸਾਹਮਣੇ ਇੱਕ ਛੋਟਾ ਟਿਕ ਮਾਰਕ ਹੁੰਦਾ ਹੈ । | |VLC ਇੰਸਟਾਲ ਹੋ ਜਾਣ ਦੇ ਬਾਅਦ , ਇੱਥੇ VLC ਦੇ ਸਾਹਮਣੇ ਇੱਕ ਛੋਟਾ ਟਿਕ ਮਾਰਕ ਹੁੰਦਾ ਹੈ । | ||
|- | |- | ||
− | | | + | |04:13 |
|Remove ਬਟਨ ਨੂੰ ਸੱਜੇ ਪਾਸੇ ਦਿਖਾਇਆ ਗਿਆ ਹੈ । | |Remove ਬਟਨ ਨੂੰ ਸੱਜੇ ਪਾਸੇ ਦਿਖਾਇਆ ਗਿਆ ਹੈ । | ||
|- | |- | ||
− | | | + | |04:17 |
|ਜੇਕਰ ਤੁਸੀ VLC ਨੂੰ ਅਨਇੰਸਟਾਲ ਕਰਣਾ ਚਾਹੁੰਦੇ ਹੋ , ਤਾਂ ਕੇਵਲ Remove ਬਟਨ ਉੱਤੇ ਕਲਿਕ ਕਰੋ । | |ਜੇਕਰ ਤੁਸੀ VLC ਨੂੰ ਅਨਇੰਸਟਾਲ ਕਰਣਾ ਚਾਹੁੰਦੇ ਹੋ , ਤਾਂ ਕੇਵਲ Remove ਬਟਨ ਉੱਤੇ ਕਲਿਕ ਕਰੋ । | ||
|- | |- | ||
− | | | + | |04:23 |
|ਇਸੇ ਤਰ੍ਹਾਂ , ਤੁਸੀ ਹੋਰ ਸੋਫਟਵੇਅਰ ਪੈਕੇਜਸ ਨੂੰ ਖੋਜ ਸਕਦੇ ਹੋ ਅਤੇ ਇੰਸਟਾਲ ਕਰ ਸਕਦੇ ਹੋ । | |ਇਸੇ ਤਰ੍ਹਾਂ , ਤੁਸੀ ਹੋਰ ਸੋਫਟਵੇਅਰ ਪੈਕੇਜਸ ਨੂੰ ਖੋਜ ਸਕਦੇ ਹੋ ਅਤੇ ਇੰਸਟਾਲ ਕਰ ਸਕਦੇ ਹੋ । | ||
|- | |- | ||
− | | | + | |04:29 |
|ਹੁਣ ਹਿਸਟਰੀ ਵੇਖੋ । | |ਹੁਣ ਹਿਸਟਰੀ ਵੇਖੋ । | ||
|- | |- | ||
− | | | + | |04:31 |
|ਇਹ ਸਾਨੂੰ ਸਾਡੇ ਦੁਆਰਾ ਕੀਤੇ ਗਏ ਇੰਸਟਾਲੇਸ਼ਨ , ਅਪਡੇਟਸ , ਸੋਫਟਵੇਅਰ ਨੂੰ ਹਟਾਉਣ ਆਦਿ | |ਇਹ ਸਾਨੂੰ ਸਾਡੇ ਦੁਆਰਾ ਕੀਤੇ ਗਏ ਇੰਸਟਾਲੇਸ਼ਨ , ਅਪਡੇਟਸ , ਸੋਫਟਵੇਅਰ ਨੂੰ ਹਟਾਉਣ ਆਦਿ | ||
|- | |- | ||
− | | | + | |04:37 |
|ਬਦਲਾਵਾਂ ਨੂੰ ਦੇਖਣ ਦੀ ਆਗਿਆ ਦਿੰਦਾ ਹੈ । | |ਬਦਲਾਵਾਂ ਨੂੰ ਦੇਖਣ ਦੀ ਆਗਿਆ ਦਿੰਦਾ ਹੈ । | ||
|- | |- | ||
− | | | + | |04:40 |
|History ਉੱਤੇ ਕਲਿਕ ਕਰੋ । History ਡਾਇਲਾਗ ਬਾਕਸ ਵਿਖਾਈ ਦਿੰਦਾ ਹੈ । | |History ਉੱਤੇ ਕਲਿਕ ਕਰੋ । History ਡਾਇਲਾਗ ਬਾਕਸ ਵਿਖਾਈ ਦਿੰਦਾ ਹੈ । | ||
|- | |- | ||
− | | | + | |04:45 |
|ਤੁਸੀ ਆਪਣੀ ਹਿਸਟਰੀ ਨੂੰ All Changes , Installations , Updates ਅਤੇ Removals ਦੁਆਰਾ ਚੈਕ ਕਰ ਸਕਦੇ ਹੋ । | |ਤੁਸੀ ਆਪਣੀ ਹਿਸਟਰੀ ਨੂੰ All Changes , Installations , Updates ਅਤੇ Removals ਦੁਆਰਾ ਚੈਕ ਕਰ ਸਕਦੇ ਹੋ । | ||
|- | |- | ||
− | | | + | |04:51 |
|All Changes ਉੱਤੇ ਕਲਿਕ ਕਰੋ । | |All Changes ਉੱਤੇ ਕਲਿਕ ਕਰੋ । | ||
|- | |- | ||
− | | | + | |04:53 |
| ਕੀਤੇ ਗਏ ਸਾਰੇ ਪਰਿਵਰਤਨਾਂ ਦੀ ਸੂਚੀ ਵਿਖਾਈ ਦਿੰਦੀ ਹੈ , ਜਿਵੇਂ ਕਿ installations , updates ਅਤੇ removals । | | ਕੀਤੇ ਗਏ ਸਾਰੇ ਪਰਿਵਰਤਨਾਂ ਦੀ ਸੂਚੀ ਵਿਖਾਈ ਦਿੰਦੀ ਹੈ , ਜਿਵੇਂ ਕਿ installations , updates ਅਤੇ removals । | ||
|- | |- | ||
− | | | + | |05:01 |
|ਤੁਸੀ ਇੰਸਟਾਲ ਸੋਫਟਵੇਅਰ ਨੂੰ ਲਗਾਤਾਰ ਅਪਡੇਟ ਵੀ ਕਰ ਸਕਦੇ ਹੋ । | |ਤੁਸੀ ਇੰਸਟਾਲ ਸੋਫਟਵੇਅਰ ਨੂੰ ਲਗਾਤਾਰ ਅਪਡੇਟ ਵੀ ਕਰ ਸਕਦੇ ਹੋ । | ||
|- | |- | ||
− | | | + | |05:07 |
|ਤੁਸੀ ubuntu ਅਤੇ ubuntu ਸੋਫਟਵੇਅਰ ਸੈਂਟਰ ਦੇ ਬਾਰੇ ਵਿੱਚ ਜਿਆਦਾ ਜਾਣਕਾਰੀ ubuntu ਵੇਬਸਾਈਟ ਉੱਤੇ ਪਤਾ ਕਰ ਸਕਦੇ ਹੋ । <pause> | |ਤੁਸੀ ubuntu ਅਤੇ ubuntu ਸੋਫਟਵੇਅਰ ਸੈਂਟਰ ਦੇ ਬਾਰੇ ਵਿੱਚ ਜਿਆਦਾ ਜਾਣਕਾਰੀ ubuntu ਵੇਬਸਾਈਟ ਉੱਤੇ ਪਤਾ ਕਰ ਸਕਦੇ ਹੋ । <pause> | ||
|- | |- | ||
− | | | + | |05:17 |
|ਅਸੀ ubuntu ਸੋਫਟਵੇਅਰ ਸੈਂਟਰ ਦੇ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ । | |ਅਸੀ ubuntu ਸੋਫਟਵੇਅਰ ਸੈਂਟਰ ਦੇ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ । | ||
|- | |- | ||
− | | | + | |05:21 |
|ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਹੈ ਕਿ ubuntu ਸੋਫਟਵੇਅਰ ਸੈਂਟਰ ਦੀ ਵਰਤੋ ਕਿਵੇਂ ਕਰਦੇ ਹਨ । | |ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਹੈ ਕਿ ubuntu ਸੋਫਟਵੇਅਰ ਸੈਂਟਰ ਦੀ ਵਰਤੋ ਕਿਵੇਂ ਕਰਦੇ ਹਨ । | ||
|- | |- | ||
− | | | + | |05:26 |
|ਅਸੀਂ ਇਹ ਵੀ ਸਿੱਖਿਆ ਹੈ , ਕਿ ubuntu ਆਪਰੇਟਿੰਗ ਸਿਸਟਮ ਉੱਤੇ ਸੋਫਟਵੇਅਰ ਨੂੰ ਡਾਉਨਲੋਡ , ਇੰਸਟਾਲ , ਅਪਡੇਟ ਅਤੇ ਅਨਇੰਸਟਾਲ ਕਿਵੇਂ ਕਰਦੇ ਹਨ । | |ਅਸੀਂ ਇਹ ਵੀ ਸਿੱਖਿਆ ਹੈ , ਕਿ ubuntu ਆਪਰੇਟਿੰਗ ਸਿਸਟਮ ਉੱਤੇ ਸੋਫਟਵੇਅਰ ਨੂੰ ਡਾਉਨਲੋਡ , ਇੰਸਟਾਲ , ਅਪਡੇਟ ਅਤੇ ਅਨਇੰਸਟਾਲ ਕਿਵੇਂ ਕਰਦੇ ਹਨ । | ||
|- | |- | ||
− | | | + | |05:36 |
|ਇੱਥੇ ਤੁਹਾਡੇ ਲਈ ਇੱਕ assignment ਹੈ । | |ਇੱਥੇ ਤੁਹਾਡੇ ਲਈ ਇੱਕ assignment ਹੈ । | ||
|- | |- | ||
− | | | + | |05:39 |
|ubuntu ਸੋਫਟਵੇਅਰ ਸੈਂਟਰ ਦੀ ਵਰਤੋ ਕਰਕੇ Thunderbird ਨੂੰ ਡਾਉਨਲੋਡ ਅਤੇ ਇੰਸਟਾਲ ਕਰੋ । | |ubuntu ਸੋਫਟਵੇਅਰ ਸੈਂਟਰ ਦੀ ਵਰਤੋ ਕਰਕੇ Thunderbird ਨੂੰ ਡਾਉਨਲੋਡ ਅਤੇ ਇੰਸਟਾਲ ਕਰੋ । | ||
|- | |- | ||
− | | | + | |05:46 |
|ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ । | |ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ । | ||
|- | |- | ||
− | | | + | |05:49 |
|ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਹੈ । | |ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਹੈ । | ||
|- | |- | ||
− | | | + | |05:52 |
|ਜੇਕਰ ਤੁਹਾਡੇ ਕੋਲ ਵਧੀਆ bandwidth ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋ । | |ਜੇਕਰ ਤੁਹਾਡੇ ਕੋਲ ਵਧੀਆ bandwidth ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋ । | ||
|- | |- | ||
− | | | + | |05:57 |
|ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: | |ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: | ||
|- | |- | ||
− | | | + | |05:59 |
|ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹਨ । | |ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹਨ । | ||
|- | |- | ||
− | | | + | |06:02 |
|ਜੋ ਆਨਲਾਇਨ ਟੈਸਟ ਪਾਸ ਕਰਦੇ ਹਨ , ਉਨ੍ਹਾਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ । | |ਜੋ ਆਨਲਾਇਨ ਟੈਸਟ ਪਾਸ ਕਰਦੇ ਹਨ , ਉਨ੍ਹਾਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ । | ||
|- | |- | ||
− | | | + | |06:06 |
|ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact@spoken-tutorial.org ਨੂੰ ਲਿਖੋ । | |ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact@spoken-tutorial.org ਨੂੰ ਲਿਖੋ । | ||
|- | |- | ||
− | | | + | |06:12 |
|ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ - ਟੂ - ਅ - ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । | |ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ - ਟੂ - ਅ - ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । | ||
|- | |- | ||
− | | | + | |06:17 |
|ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ । | |ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ । | ||
|- | |- | ||
− | | | + | |06:24 |
|ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ । | |ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ । | ||
|- | |- | ||
− | | | + | |06:28 |
| spoken-tutorial.org/NMEICT-Intro | | spoken-tutorial.org/NMEICT-Intro | ||
|- | |- | ||
− | | | + | |06:35 |
|ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਣ ਲਈ ਧੰਨਵਾਦ । | |ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਣ ਲਈ ਧੰਨਵਾਦ । | ||
|} | |} |
Revision as of 16:30, 7 April 2017
Time | Narration |
---|---|
00:00 | ubuntu ਸੋਫਟਵੇਅਰ ਸੈਂਟਰ ਦੇ ਸਪੋਕਨ ਟਿਅਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:04 | ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ਕਿ ubuntu ਆਪਰੇਟਿੰਗ ਸਿਸਟਮ ਵਿੱਚ ubuntu ਸੋਫਟਵੇਅਰ ਸੈਂਟਰ ਕਿਵੇਂ ਵਰਤਣਾ ਹੈ |
00:09 | ਡਾਉਨਲੋਡ , ਇੰਸਟਾਲ , ਅਪਡੇਟ ਅਤੇ ਸੋਫਟਵੇਅਰ ਅਨਇੰਸਟਾਲ ਕਿਵੇਂ ਕਰਦੇ ਹਨ । |
00:16 | ubuntu ਸੋਫਟਵੇਅਰ ਸੈਂਟਰ ਕੀ ਹੈ ? |
00:18 | ਇਹ ਇੱਕ ਟੂਲ ਹੈ ਜੋ ਤੁਹਾਨੂੰ ubuntu ਆਪਰੇਟਿੰਗ ਸਿਸਟਮ ਉੱਤੇ ਸੋਫਟਵੇਅਰ ਦੇ ਪਰਬੰਧਨ ਦੀ ਆਗਿਆ ਦਿੰਦਾ ਹੈ । |
00:23 | ਤੁਸੀ ਇਸਦੀ ਵਰਤੋ ਸੋਫਟਵੇਅਰ ਨੂੰ ਲੱਭਣ , ਡਾਇਨਲੋਡ ਕਰਨ , ਇੰਸਟਾਲ ਕਰਨ , ਅਪਡੇਟ ਕਰਨ ਜਾਂ ਅਨਇੰਸਟਾਲ ਕਰਨ ਲਈ ਕਰ ਸਕਦੇ ਹੋ । |
00:30 | ubuntu ਸੋਫਟਵੇਅਰ ਸੈਂਟਰ ਹਰ ਇੱਕ ਸੋਫਟਵੇਅਰ ਲਈ ਸਮੀਖਿਆ ਅਤੇ ਰੇਟਿੰਗ ਦੀ ਸੂਚੀ ਦਿੰਦਾ ਹੈ । |
00:36 | ਇਸ ਤਰ੍ਹਾਂ ਇਸਦੀ ਵਰਤੋ ਕਰਨ ਤੋਂ ਪਹਿਲਾਂ ਤੁਹਾਨੂੰ ਸੋਫਟਵੇਅਰ ਦੇ ਬਾਰੇ ਵਿੱਚ ਜਾਣਕਾਰੀ ਹੁੰਦੀ ਹੈ । |
00:41 | ਇਹ ਸੋਫਟਵੇਅਰ ਹਿਸਟਰੀ ਦਾ ਰਿਕਾਰਡ ਵੀ ਰੱਖਦਾ ਹੈ । |
00:45 | ਇਸ ਸਪੋਕਨ ਟਿਊਟੋਰਿਅਲ ਵਿੱਚ , ਅਸੀ ubuntu ਵਰਜਨ 11.10 ਉੱਤੇ ubuntu ਸੋਫਟਵੇਅਰ ਸੈਂਟਰ ਦੀ ਵਰਤੋ ਕਰ ਰਹੇ ਹਾਂ । |
00:52 | ਟਿਊਟੋਰਿਅਲ ਦੇ ਨਾਲ ਅੱਗੇ ਵਧਣ ਦੇ ਲਈ, |
00:54 | ਤੁਸੀ ਇੰਟਰਨੇਟ ਨਾਲ ਜੁੜੇ ਹੋਣੇ ਚਾਹੀਦੇ ਹੋ । |
00:56 | ਸੋਫਟਵੇਅਰ ਨੂੰ ਇੰਸਟਾਲ ਕਰਨ ਲਈ ਤੁਸੀ ਸਿਸਟਮ administrator ਹੋਣੇ ਚਾਹੀਦੇ ਹੋ ਜਾਂ ਤੁਹਾਡੇ ਕੋਲ administrator ਦੇ ਅਧਿਕਾਰ ਹੋਣੇ ਚਾਹੀਦੇ ਹੋ । |
01:04 | ਆਪਣੇ Launcher ਵਿਚੋਂ , "Ubuntu Software Center" ਆਇਕਨ ਉੱਤੇ ਕਲਿਕ ਕਰੋ । |
01:08 | ubuntu ਸੋਫਟਵੇਅਰ ਸੈਂਟਰ ਵਿੰਡੋ ਸਾਹਮਣੇ ਆਉਂਦਾ ਹੈ । |
01:12 | ਵਿੰਡੋ ਦੇ ਸਭ ਤੋਂ ਉੱਤੇ ਖੱਬੇ ਪਾਸੇ "All Software , Installed ਅਤੇ History" ਬਟਨ ਦਿਖਾਏ ਹੋਏ ਹਨ । |
01:19 | Search ਫੀਲਡ ਸਭ ਤੋਂ ਉੱਤੇ ਸੱਜੇ ਪਾਸੇ ਕੋਨੇ ਵਿਚ ਦਿਖਾਇਆ ਹੋਇਆ ਹੈ । |
01:23 | ubuntu ਸੋਫਟਵੇਅਰ ਸੈਂਟਰ ਵਿੰਡੋ ਦੋ ਪੈਨਲਸ ਵਿੱਚ ਵੰਡਿਆ ਹੈ । |
01:28 | ਖੱਬਾ ਪੈਨਲ ਸੋਫਟਵੇਅਰ ਸ਼ਰੇਣੀਆਂ ਦੀ ਸੂਚੀ ਦਿਖਾਉਂਦਾ ਹੈ । |
01:33 | ਸੱਜਾ ਪੈਨਲ What’s New ਅਤੇ Top Rated ਨੂੰ ਦਿਖਾਉਂਦਾ ਹੈ । |
01:38 | What’s New ਪੈਨਲ ਉਸ ਸੋਫਟਵੇਅਰ ਨੂੰ ਸੂਚੀਬੱਧ ਕਰਦਾ ਹੈ , ਜਿਸਨੂੰ ਹਾਲ ਵਿੱਚ ਜਾਰੀ ਕੀਤਾ ਗਿਆ ਹੈ । |
01:42 | Top Rated ਪੈਨਲ ਉਸ ਸੋਫਟਵੇਅਰ ਦੀ ਸੂਚੀ ਨੂੰ ਦਿਖਾਉਂਦਾ ਹੈ ਜਿਸਨੂੰ ਉੱਚ ਉਪਯੋਗਕਰਤਾ ਦਰਜਾ ਮਿਲਿਆ ਹੈ ਅਤੇ ਸਭ ਤੋਂ ਜਿਆਦਾ ਵਾਰ ਡਾਉਨਲੋਡ ਕੀਤਾ ਗਿਆ ਹੈ । |
01:51 | ਚਲੋ ਸ਼੍ਰੇਣੀ ਦੇ ਮਾਧਿਅਮ ਨਾਲ ਸੋਫਟਵੇਅਰ ਲਈ ਬਰਾਉਜ ਕਰਦੇ ਹਾਂ । |
01:55 | ਖੱਬੇ ਪੈਨਲ ਵਿਚੋਂ , Internet ਉੱਤੇ ਕਲਿਕ ਕਰੋ । |
01:58 | ਇੰਟਰਨੈਟ ਸ਼੍ਰੇਣੀ ਲਈ ਇੰਟਰਨੈਟ ਸੋਫਟਵੇਅਰ ਅਤੇ ਟਾਪ ਰੇਟੇਡ ਸੋਫਟਵੇਅਰ ਦੀ ਸੂਚੀ ਦਿਖਾਈ ਗਈ ਹੈ । |
02:05 | ਧਿਆਨ ਦਿਓ , ਕਿ ਕੁੱਝ ਸੋਫਟਵੇਅਰ ਕੋਲ ਇਕ ਟਿਕ ਮਾਰਕ ਵਾਲਾ ਚੱਕਰ ਹੈ । |
02:10 | ਇਹ ਦਰਸ਼ਾਂਦਾ ਹੈ ਕਿ ਇਹ ਸੋਫਟਵੇਅਰ ਤੁਹਾਡੇ ਕੰਪਿਊਟਰ ਵਿੱਚ ਪਹਿਲਾਂ ਤੋਂ ਹੀ ਇੰਸਟਾਲ ਕੀਤਾ ਗਿਆ ਹੈ । |
02:15 | ਇੰਟਰਨੇਟ ਸ਼੍ਰੇਣੀ ਵਿੱਚ ਜਿਆਦਾ ਸੋਫਟਵੇਅਰ ਦੇਖਣ ਦੇ ਲਈ , "All" ਆਇਕਨ ਉੱਤੇ ਕਲਿਕ ਕਰੋ । |
02:21 | All software , ਜੋ ਇੰਟਰਨੇਟ ਸ਼੍ਰੇਣੀ ਲਈ ਉਪਲੱਬਧ ਹੈ , ਵਿਡੋਂ ਉੱਤੇ ਸੂਚੀਬੱਧ ਹੈ । |
02:26 | ਤੁਸੀ ਸੋਫਟਵੇਅਰ ਨੂੰ By Name , By Top Rated ਜਾਂ By Newest First ਦੁਆਰਾ ਵੀ ਲੜੀਬੱਧ ਕਰ ਸਕਦੇ ਹੋ । |
02:32 | ਉੱਤੇ ਸੱਜੇ ਪਾਸੇ ਕੋਨੇ ਵਿਚ ਡਰਾਪ-ਡਾਉਨ ਕਲਿਕ ਕਰੋ । |
02:36 | ਸੂਚੀ ਵਿਚੋਂ By Top Rated ਚੁਣੋ । |
02:40 | ਇੰਟਰਨੈਟ ਸੋਫਟਵੇਅਰ ਰੇਟਿੰਗ ਦੇ ਆਰਡਰ ਅਨੁਸਾਰ ਰਖਿਆ ਗਿਆ ਹੈ । |
02:45 | ਸੋਫਟਵੇਅਰ ਦੀ ਸਾਰੀ ਸੂਚੀ ਦੇਖਣ ਦੇ ਲਈ , ਜੋ ਤੁਹਾਡੇ ਕੰਪਿਊਟਰ ਵਿੱਚ ਇੰਸਟਾਲ ਕੀਤਾ ਹੋਇਆ ਹੈ, |
02:50 | Installed ਬਟਨ ਉੱਤੇ ਕਲਿਕ ਕਰੋ । |
02:53 | ਸੋਫਟਵੇਅਰ ਸ਼੍ਰੇਣੀ ਦਿਖਾਈ ਗਈ ਹੈ । |
02:56 | Sound and Video ਦੇ ਸਾਹਮਣੇ ਛੋਟੇ ਤਿਕੋਣੀ ਬਟਨ ਉੱਤੇ ਕਲਿਕ ਕਰੋ । |
03:02 | Sound ਅਤੇ Video ਲਈ ਤੁਹਾਡੇ ਕੰਪਿਊਟਰ ਵਿੱਚ ਇੰਸਟਾਲਡ ਸੋਫਟਵੇਅਰ ਦੀ ਸੂਚੀ ਦਿਖਾਈ ਹੋਈ ਹੈ । |
03:08 | All Software ਉੱਤੇ ਕਲਿਕ ਕਰੋ ਅਤੇ ਡਰਾਪ-ਡਾਉਨ ਵਿਚੋਂ Provided by Ubuntu ਚੁਣੋ । |
03:14 | ubuntu ਦੁਆਰਾ ਪ੍ਰਦਾਨ ਕੀਤੇ ਗਏ ਸਾਰੇ ਸੋਫਟਵੇਅਰਸ ਸੂਚੀਬੱਧ ਹਨ । |
03:19 | ਹੁਣ , VLC media player ਸੋਫਟਵੇਅਰ ਨੂੰ ਇੰਸਟਾਲ ਕਰੋ । |
03:24 | ਵਿੰਡੋ ਦੇ ਉੱਤੇ ਸੱਜੇ ਪਾਸੇ Search ਬਾਕਸ ਵਿੱਚ VLC ਟਾਈਪ ਕਰੋ । |
03:29 | VLC media player ਨੂੰ ਦਿਖਾਇਆ ਗਿਆ ਹੈ । |
03:33 | ਹੁਣ , Install ਉੱਤੇ ਕਲਿਕ ਕਰੋ । |
03:35 | Authentication ਡਾਇਲਾਗ ਬਾਕਸ ਸਾਹਮਣੇ ਆਉਂਦਾ ਹੈ । |
03:38 | ਆਪਣਾ ਸਿਸਟਮ ਪਾਸਵਰਡ ਭਰੋ । |
03:42 | Authenticate ਉੱਤੇ ਕਲਿਕ ਕਰੋ । |
03:44 | ਪ੍ਰੋਗਰੇਸ ਬਾਰ ਨੂੰ ਵੇਖੋ , ਜੋ ਦਰਸ਼ਾਂਦਾ ਹੈ ਕਿ VLC ਇੰਸਟਾਲ ਕੀਤਾ ਜਾ ਰਿਹਾ ਹੈ । |
03:50 | ਇੰਸਟਾਲ ਹੋਣ ਵਾਲੇ ਪੈਕੇਜਸ ਦੇ ਆਕਾਰ ਅਤੇ ਗਿਣਤੀ ਦੇ ਅਨੂਸਾਰ ਇੰਸਟਾਲੇਸ਼ਨ ਕੁੱਝ ਸਮਾਂ ਲੈ ਸਕਦਾ ਹੈ । |
03:57 | ਸਭ ਤੋਂ ਉਪਰਲੇ ਬਟਨ ਦੇ ਦੁਆਰਾ ਵੀ ਪ੍ਰੋਗਰੇਸ ( ਤਰੱਕੀ ) ਨੂੰ ਦਿਖਾਇਆ ਜਾਂਦਾ ਹੈ । |
04:02 | ਤੁਸੀ ਹੋਰ application ਐਕਸੇਸ ਕਰ ਸਕਦੇ ਹੋ ਜਦੋਂ ਇੰਸਟਾਲੇਸ਼ਨ ਕੀਤੀ ਜਾ ਰਹੀ ਹੋਵੇ । |
04:07 | VLC ਇੰਸਟਾਲ ਹੋ ਜਾਣ ਦੇ ਬਾਅਦ , ਇੱਥੇ VLC ਦੇ ਸਾਹਮਣੇ ਇੱਕ ਛੋਟਾ ਟਿਕ ਮਾਰਕ ਹੁੰਦਾ ਹੈ । |
04:13 | Remove ਬਟਨ ਨੂੰ ਸੱਜੇ ਪਾਸੇ ਦਿਖਾਇਆ ਗਿਆ ਹੈ । |
04:17 | ਜੇਕਰ ਤੁਸੀ VLC ਨੂੰ ਅਨਇੰਸਟਾਲ ਕਰਣਾ ਚਾਹੁੰਦੇ ਹੋ , ਤਾਂ ਕੇਵਲ Remove ਬਟਨ ਉੱਤੇ ਕਲਿਕ ਕਰੋ । |
04:23 | ਇਸੇ ਤਰ੍ਹਾਂ , ਤੁਸੀ ਹੋਰ ਸੋਫਟਵੇਅਰ ਪੈਕੇਜਸ ਨੂੰ ਖੋਜ ਸਕਦੇ ਹੋ ਅਤੇ ਇੰਸਟਾਲ ਕਰ ਸਕਦੇ ਹੋ । |
04:29 | ਹੁਣ ਹਿਸਟਰੀ ਵੇਖੋ । |
04:31 | ਇਹ ਸਾਨੂੰ ਸਾਡੇ ਦੁਆਰਾ ਕੀਤੇ ਗਏ ਇੰਸਟਾਲੇਸ਼ਨ , ਅਪਡੇਟਸ , ਸੋਫਟਵੇਅਰ ਨੂੰ ਹਟਾਉਣ ਆਦਿ |
04:37 | ਬਦਲਾਵਾਂ ਨੂੰ ਦੇਖਣ ਦੀ ਆਗਿਆ ਦਿੰਦਾ ਹੈ । |
04:40 | History ਉੱਤੇ ਕਲਿਕ ਕਰੋ । History ਡਾਇਲਾਗ ਬਾਕਸ ਵਿਖਾਈ ਦਿੰਦਾ ਹੈ । |
04:45 | ਤੁਸੀ ਆਪਣੀ ਹਿਸਟਰੀ ਨੂੰ All Changes , Installations , Updates ਅਤੇ Removals ਦੁਆਰਾ ਚੈਕ ਕਰ ਸਕਦੇ ਹੋ । |
04:51 | All Changes ਉੱਤੇ ਕਲਿਕ ਕਰੋ । |
04:53 | ਕੀਤੇ ਗਏ ਸਾਰੇ ਪਰਿਵਰਤਨਾਂ ਦੀ ਸੂਚੀ ਵਿਖਾਈ ਦਿੰਦੀ ਹੈ , ਜਿਵੇਂ ਕਿ installations , updates ਅਤੇ removals । |
05:01 | ਤੁਸੀ ਇੰਸਟਾਲ ਸੋਫਟਵੇਅਰ ਨੂੰ ਲਗਾਤਾਰ ਅਪਡੇਟ ਵੀ ਕਰ ਸਕਦੇ ਹੋ । |
05:07 | ਤੁਸੀ ubuntu ਅਤੇ ubuntu ਸੋਫਟਵੇਅਰ ਸੈਂਟਰ ਦੇ ਬਾਰੇ ਵਿੱਚ ਜਿਆਦਾ ਜਾਣਕਾਰੀ ubuntu ਵੇਬਸਾਈਟ ਉੱਤੇ ਪਤਾ ਕਰ ਸਕਦੇ ਹੋ । <pause> |
05:17 | ਅਸੀ ubuntu ਸੋਫਟਵੇਅਰ ਸੈਂਟਰ ਦੇ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ । |
05:21 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਹੈ ਕਿ ubuntu ਸੋਫਟਵੇਅਰ ਸੈਂਟਰ ਦੀ ਵਰਤੋ ਕਿਵੇਂ ਕਰਦੇ ਹਨ । |
05:26 | ਅਸੀਂ ਇਹ ਵੀ ਸਿੱਖਿਆ ਹੈ , ਕਿ ubuntu ਆਪਰੇਟਿੰਗ ਸਿਸਟਮ ਉੱਤੇ ਸੋਫਟਵੇਅਰ ਨੂੰ ਡਾਉਨਲੋਡ , ਇੰਸਟਾਲ , ਅਪਡੇਟ ਅਤੇ ਅਨਇੰਸਟਾਲ ਕਿਵੇਂ ਕਰਦੇ ਹਨ । |
05:36 | ਇੱਥੇ ਤੁਹਾਡੇ ਲਈ ਇੱਕ assignment ਹੈ । |
05:39 | ubuntu ਸੋਫਟਵੇਅਰ ਸੈਂਟਰ ਦੀ ਵਰਤੋ ਕਰਕੇ Thunderbird ਨੂੰ ਡਾਉਨਲੋਡ ਅਤੇ ਇੰਸਟਾਲ ਕਰੋ । |
05:46 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ । |
05:49 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਹੈ । |
05:52 | ਜੇਕਰ ਤੁਹਾਡੇ ਕੋਲ ਵਧੀਆ bandwidth ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋ । |
05:57 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: |
05:59 | ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹਨ । |
06:02 | ਜੋ ਆਨਲਾਇਨ ਟੈਸਟ ਪਾਸ ਕਰਦੇ ਹਨ , ਉਨ੍ਹਾਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ । |
06:06 | ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact@spoken-tutorial.org ਨੂੰ ਲਿਖੋ । |
06:12 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ - ਟੂ - ਅ - ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । |
06:17 | ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ । |
06:24 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ । |
06:28 | spoken-tutorial.org/NMEICT-Intro |
06:35 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਣ ਲਈ ਧੰਨਵਾਦ । |